M P ਭਾਈ ਅਮ੍ਰਿਤਪਾਲ ਸਿੰਘ ਅਤੇ ਸਜਾ ਪੂਰੀ ਕਰਨ ਉਪਰੰਤ ਸਿੰਘ ਅੰਦਰ ਤੇ ਬਲਾਤਕਾਰੀ ਬਾਹਰ ਸਟੇਟ ਦੀ ਕਾਂਣੀ ਅੱਖ

  Рет қаралды 4,091

Baba bakhshish singh

Baba bakhshish singh

Күн бұрын

Пікірлер: 91
@kulwantsingh3183
@kulwantsingh3183 6 күн бұрын
ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਕਰਨ ਬਹੁਤ ਹੀ ਵਧੀਆ ਅਤੇ ਛਲਾੰਗਾ ਯੋਗ ਵਿਚਾਰ ਪੇਸ਼ ਕੀਤੇ ਗਏ ਹਨ ਜੀ ਵਾਹਿਗੁਰੂ ਸਾਹਿਬ ਜੀ
@SanbirSidhu-xy6ks
@SanbirSidhu-xy6ks 7 күн бұрын
MP ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ
@jashpalsingh1875
@jashpalsingh1875 6 күн бұрын
ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇਹ ਮਲੇ ਹੈਂ 😢😢😢
@gurnamsingh1404
@gurnamsingh1404 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ਼ ਸਿੰਘ ਜੀ
@thehunterking8711
@thehunterking8711 7 күн бұрын
ਏਹੀ ਫਰਕ ਆ ਜੀ ਖਾਲਸਾ ਰਾਜ ਅਤੇ ਬਾਹਮਣਵਾਦ ਦੇ ਰਾਜ ਵਿੱਚ
@JaspreetSingh-r9l
@JaspreetSingh-r9l 7 күн бұрын
Good👍👍
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 7 күн бұрын
ਵਾਹਿਗੁਰੂ ਜੀ🎉
@AvtarSingh-pb6ti
@AvtarSingh-pb6ti 7 күн бұрын
ਵਾਹਿਗੁਰੂ ਜੀ 🙏
@ranjitkaur8888
@ranjitkaur8888 6 күн бұрын
ਬਿਲਕੁਲ ਸਹੀ ਕਿਹਾ ਜੀ
@sherepunjabsandhu5656
@sherepunjabsandhu5656 7 күн бұрын
ਖਾਲਸਾ ਜੀ ਬਿਲਕੂਲ ਸੰਚ ਆਖਿਆ ਹੂਣ ਜੈੜੀ ਨਫਰੰਤ ਕਰਦੈ ਨੈ ਸਿਖਾ ਨਾਲ ਲਗਦਾ ਜਿਵੈ ਸਿਵਲ ਵਾਰ ਵਲ ਵੰਦ ਰਹੈ ਨੈ
@malwewale2294
@malwewale2294 7 күн бұрын
ਕੁਝ ਨਹੀਂ ਨਿਕਲਣਾ ਕੋਟਾ ਪੈਂਟਾ ਵਿੱਚੋ 100 ਦੀ ਇੱਕ ਪੰਜਾਬ ਹੱਲ ਖਾਲਿਸਤਾਨ ਹੋਰ ਕੋਈ ਰਾਹ ਨਹੀਂ
@dgpsingh6704
@dgpsingh6704 7 күн бұрын
ਬਿਲਕੁਲ ਸਹੀ ਕਿਹਾ। ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ ਰਿਫਰੈਂਡਮ ਖਾਲਿਸਤਾਨ
@lakhwinderkaur8326
@lakhwinderkaur8326 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@didarsandhu9987
@didarsandhu9987 7 күн бұрын
Waheguru ji ka Khalsa waheguru ji ki Fateh 🙏
@gurmelsinghchahal5654
@gurmelsinghchahal5654 6 күн бұрын
ਮਰ ਮਰ ਬਿਲਕੁਲ ਸਹੀ ਗੱਲ ਕੀਤੀ ਹੈ ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੀਰੋ ਹੈ
@punjabLover470
@punjabLover470 6 күн бұрын
ਫ਼ਤਹਿ ਜੀ ਬਾਬਾ ਬਖਸ਼ੀਸ਼ ਜੀ
@paramjitsingh8409
@paramjitsingh8409 7 күн бұрын
100%. Yes
@prabhjotPandher493
@prabhjotPandher493 7 күн бұрын
ਵਾਹਿਗੁਰੂ ਜੀ ਠੀਕ ਕਿਹਾ ਬਾਬਾ ਜੀ ਤੁਸੀ
@balvirsingh5810
@balvirsingh5810 7 күн бұрын
ਇਸ ਕਰਕੇ ਖਾਲਸਾ ਜੀ ਪੰਜਾਬ ਦੀ ਰਾਜਨੀਤੀ ਧਰਮਨੀਤੀ ਪੂਰਨ ਤੌਰ ਤੇ ਖਾਲਸੇ ਦੇ ਹੱਥਾਂ ਵਿਚ ਲਈਏ ਆਪਸੀ ਧੜੇਬੰਦੀਆਂ ਤੋ ਉਪਰ ਉਠ ਕੇ ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ 27ਚ ਮੁੱਖ ਮੰਤਰੀ ਬਣਾਈਏ
@neeta34
@neeta34 7 күн бұрын
ਸ਼ੁਕਰ ਵਾਹਿਗੁਰੂ ਦਾ ਤੂਹਾਨੂੰ ਸਮਝ ਪੈ ਗਈ ਬਾਬਾ ਜੀ ਕਿ ਭਾਈ ਅਮ੍ਰਿੰਤਪਾਲ ਸਿੰਘ ਹੋਰਾਂ ਨੇ ਭਾਰਤੀ ਵੋਟਾਂ ਵਿੱਚ ਹਿੱਸਾ ਕਿਉਂ ਲਿਆ ਹੈ। ਆਹ ਜਿਹੜੇ ਤਿੰਨ ਚਾਰ ਨੋ ਨੋ ਤੇ ਬਾਗੀ ਵਰਗਿਆਂ ਦੇ ਵੀ ਪੱਲੇ ਪਾਉਂ ਏਵੀਂ ਅਕਲ ਦਾ ਜਨਾਂਜਾਂ ਕੱਡਦੇ ਰਹਿੰਦੇ ਹਨ ਭਾਉ ਦੀ ਕਿਰਦਾਰਕੁਸ਼ੀ ਕਰਕੇ । ਸਾਨੂੰ ਭਾਈ ਅਮ੍ਰਿੰਤਪਾਲ ਸਿੰਘ ਤੇ ਮਾਣ ਹੈ ਤੇ ਵਿਸ਼ਵਾਸ ਹੈ ਕਿ ਉਹ ਕੌਮ ਨੂੰ ਕਦੇ ਪਿੱਠ ਨਹੀਂ ਦਿਖਾਏਗਾ ਬਸ ਵਾਹਿਗੁਰੂ ਕਲਗ਼ੀਆਂ ਵਾਲੇ ਪਿਤਾ ਉਸਤੇ ਮਿਹਰ ਭਰਿਆ ਹੱਥ ਰੱਖੀ ਰੱਖਣ🪯🪯🙏🏽🙏🏽 #ਪੰਜਾਬਗੁਲਾਮਹੈ
@BootaSingh-ww9hv
@BootaSingh-ww9hv 6 күн бұрын
🐯🐯🐯🐯🐯❤❤❤❤❤
@kulwantsingh3183
@kulwantsingh3183 7 күн бұрын
ਖਾਲਸਾ ਜੀ ਇਕੱਲਾ ਬਲਾਤਕਾਰੀ ਨਹੀਂ ਕਾਤਲ ਵੀ ਬੇਗਿਣਤ ਸਰੀਰਾਂ ਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@KaramjitSingh-ni1qu
@KaramjitSingh-ni1qu 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ
@alwindersingh7596
@alwindersingh7596 7 күн бұрын
baba ji tuhadde vichar bahut hi vadia hunde han
@birendrakumar8014
@birendrakumar8014 7 күн бұрын
सिख धर्म महान है सिख गुरु महानथे ओर सभी सिख गुरुओं ने जाति वाद और छूआ छूत का विरोध किया वाहेगुरु
@kamalsingh-dc1vs
@kamalsingh-dc1vs 7 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਅੱਜ ਮੰਨਦੇ ਨਹੀਂ ਨਾ ਪਰ ਯਾਦ ਰੱਖੀ ਮੈਹਰੋ ਵਾਲੇ ਨੇ ਪੂਹਲਾ ਨਿਹੰਗ ਬਣਨਾ ਹੈ ਉਸਦੀ ਪ੍ਰਦੀਪ ਕਤੀੜ ਵਰਗੇਆ ਨਾਲ ਯਾਰੀ ਹੈ ਪ੍ਰਦੀਪ ਕੇ ਸਿੱਖ ਕੌਮ ਦੇ ਜੱਦੀ ਪੁਸ਼ਤੀ ਦੁਸ਼ਮਣ ਹਨ
@Singhcollection715
@Singhcollection715 7 күн бұрын
ਬਾਬਾ ਜੀ ਇਹਨਾਂ ਨੇਂ ਹਮੇਸ਼ਾਂ ਹੀ ਵਿਸ਼ਵਾਸ਼ ਘਾਤ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਬ੍ਹ ਤੋਂ ਲੈਕੇ ਅੱਜ ਤੱਕ ਦਾ ਇਤਹਾਸ ਦੇਖਲੋ
@PrabhjitsinghSingh-ju7uo
@PrabhjitsinghSingh-ju7uo 6 күн бұрын
Waheguru ji ka Khalsa waheguru ji ki Fateh ji
@SurjitSingh-xd5sk
@SurjitSingh-xd5sk 7 күн бұрын
ਬਿਲਕੁਲ ਸਹੀ ਹੈ ਜੀ
@jaswindersingh6808
@jaswindersingh6808 7 күн бұрын
Waheguru ji ka Khalsa Waheguru ji ki Fateh baba ji Khalastan zindabad
@sandhu845
@sandhu845 6 күн бұрын
Sahi gal aa ji
@SimarjeetSingh-w8k
@SimarjeetSingh-w8k 7 күн бұрын
Baba Bakshi Singh Ji jindabad
@RupinderSingh-uc9su
@RupinderSingh-uc9su 7 күн бұрын
🙏satnam waheguru ji
@jeetabinning350
@jeetabinning350 7 күн бұрын
Waheguru ji 🙏❤🌹🌹🌹🌹🌹 🙏❤🌹🌹🌹🌹🌹Waheguru ji
@hrrrjindrrsnghh7338
@hrrrjindrrsnghh7338 7 күн бұрын
Khalistanzindabaad22ji
@culprit_but_innocent
@culprit_but_innocent 6 күн бұрын
Sat Shri Akal babaji
@hardeephardeep467
@hardeephardeep467 7 күн бұрын
Waheguru ji
@gurjeetsingh2072
@gurjeetsingh2072 7 күн бұрын
ਅਸੀਂ ਗੁਲਾਮ ਹਾਂ ਦਿੱਲੀ ਦੇ
@amardeepkhalsa2459
@amardeepkhalsa2459 7 күн бұрын
Wehegaru ji
@SatnamsinghBatth.s
@SatnamsinghBatth.s 7 күн бұрын
Right aa baba ji
@kulwant747
@kulwant747 6 күн бұрын
Waheguruji
@Sing-ek2ed
@Sing-ek2ed 7 күн бұрын
Bilkul sahi gal baba ji bhai amritpal singh seyana leader hai ,,, waheguru saade veer te mehar karn
@karnailsinghkhalsausa176
@karnailsinghkhalsausa176 7 күн бұрын
ਬਹੁਤ ਵਧੀਆ ਜੀ। ਅੱਜ ਦੀ ਸਾਡੀ ਹਾਲਤ ਸਾਡੇ ਸਾਹਮਣੇ ਹੈ। ਉਸ ਅਨੁਸਾਰ ਸਾਡਾ ਅਗਲਾ ਕੰਮ ਕੀ ਹੋਵੇ? ਗੁਪਤ ਅਤੇ ਬਾਹਰੀ ?
@gurbirsandhu4892
@gurbirsandhu4892 7 күн бұрын
ਸਹੀ ਅਾ ਖਾਲਸਾ ਜੀ
@NehaKaur-qo8es
@NehaKaur-qo8es 7 күн бұрын
ਇਹ ਗਲ ਵੋਟਾਂ ਵਾਲੀ ਤਾਂ ਪ੍ਰਚਾਰੀ ਜਾ ਰਹੀ ਹੈ ਕਿ ਜਿਸ ਨੂੰ ਉਹ ਚਾਉਣ ਜਿਤਾ ਦੇ ਣ
@artandcraftwithdeep7529
@artandcraftwithdeep7529 7 күн бұрын
ਖਾਲਸਾ ਜੀ ਜਿਹੜੇ ਸਿੰਘ ਦਾ 30 ਸਤੰਬਰ ਨੂੰ ਭੋਗ ਸੀ ਉਸ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਜਾਣਕਾਰੀ ਦਿਓ ਜੀ।
@balbinderkular9125
@balbinderkular9125 5 күн бұрын
🙏🙏🙏🙏🙏
@HardevSingh-zf2pl
@HardevSingh-zf2pl 7 күн бұрын
Good, baba,g
@ReshamSandher-xy3ym
@ReshamSandher-xy3ym 7 күн бұрын
Good job Baba ji
@HarbhjanKaur-wg8sl
@HarbhjanKaur-wg8sl 7 күн бұрын
ਅਪਣਾ ਘਰ ਨਾ ਹੋਣ ਕਰ ਕੇ ਅਸੀ ਇਧਰ ਉਧਰ ਭਟਕ ਰਹੇ ਹਾਂ
@kuldipsinghchamuwalachamuw2866
@kuldipsinghchamuwalachamuw2866 7 күн бұрын
ਬਾਬਾ ਜੀ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਮਾਫੀ ਚਾਹੁੰਦਾ ਹਾਂ ਕਿ ਆਪਾਂ ਹਮੇਸ਼ਾ ਇਹ ਗੱਲ ਹੀ ਕਿਉਂ ਸੋਚਦੇ ਹਾਂ ਕਿ ਆਪਾਂ ਅਲੱਗ ਇੱਕ ਦੇਸ਼ ਲੈ ਲਈ ਏ ਆਪਾਂ ਇਹ ਕਿਉਂ ਨਹੀਂ ਸੋਚਦੇ ਕੀ ਖਾਲਸੇ ਦਾ ਝੰਡਾ ਪੂਰੇ ਭਾਰਤ ਪੂਰੇ ਹਿੰਦੂਸਤਾਨ ਤੇ ਉੱਪਰ ਝੋਲੇ ਜਿਵੇਂ ਅੱਜ ਗੁਜਰਾਤੀ ਛੋਟੇ ਜੇ ਸਟੇਟ ਵਿੱਚੋਂ ਉੱਠ ਕੇ ਪੂਰੇ ਭਾਰਤ ਉੱਪਰ ਰਾਜ ਕਰ ਰਹੇ ਹਨ ਏਦਾਂ ਹੀ ਆਪਾਂ ਇੱਕ ਟੁਕੜਾ ਨਾ ਲੈ ਕੇ ਪੂਰੇ ਭਾਰਤ ਉੱਪਰ ਰਾਜ ਕਿਉਂ ਨਾ ਕਰੀਐ
@ravinderravi8257
@ravinderravi8257 7 күн бұрын
ਗੁਜਰਾਤੀ ਇਸੇ ਦੇਸ਼ ਚ ਹਿੰਦੂਤਵ ਦੇ ਅਜੰਡੇ ਹੇਠ ਰਹਿ ਰਹੇ ਹਨ ਇਹੀ ਗੱਲ ਤਾਂ ਹੋ ਰਹੀ ਹੈ ਅਸੀ ਆਪਣਾ ਦੇਸ਼ ਲਵਾਂਗੇ ਫਿਰ ਚਾਹੇ ਦੁਨੀਆਂ ਤੇ ਰਾਜ ਕਰੀਏ ਜਿਵੇ ਅਮਰੀਕਾ ਵੀ ਇਕ ਤਰਾ ਦੇ ਨਾਲ ਪੂਰੀ ਦੁਨੀਆਂ ਤੇ ਆਪਣੀ ਧਾਕ ਜਮਾਈ ਬੈਠਾ ਹੈ ਪਹਿਲਾ ਖੜੇ ਹੋ ਲਵੋ ਬੈਠਣ ਪੈਣ ਦੀ ਆਪੇ ਬਣਾ ਲਵਾਗੇ
@ravinderravi8257
@ravinderravi8257 7 күн бұрын
ਦੇਸ਼ ਚ ਰਹਿਕੇ ਪੂਰੇ ਭਾਰਤ ਦੀ ਗੱਲ ਸਰਾਸਰ ਸਵਾਲਾਂ ਦੇ ਘੇਰੇ ਚ ਰਹੀ ਹੈ
@kuldipsinghchamuwalachamuw2866
@kuldipsinghchamuwalachamuw2866 7 күн бұрын
@@ravinderravi8257 ਇਹ ਗੱਲ ਤਾਂ ਵੀਰ ਜੀ ਆਪਣੀ ਸੋਚ ਤੇ ਹੈ ਕਿ ਆਪਾਂ ਆਪਣੇ ਸੋਚ ਸਮਝ ਦਾ ਮਿਆਰ ਕਿੰਨਾ ਕੁ ਉੱਚਾ ਰੱਖ ਸਕਦੇ ਹਾਂ
@Dosanjh84
@Dosanjh84 7 күн бұрын
ਬਾਬਾ ਜੀ ਬੇਨਤੀ ਹੈ ਜੋ ਜਗਤਪੁਰਾ ਪਿੰਡ ਦੇ ਲੋਕਾਂ ਨਾਲ ਧੱਕਾ ਹੋਇਆ ਹੈ ਪਿੰਡ ਵਿੱਚ ਵਸਾਈ ਬਈਆ ਦੀ ਕਲੋਨੀ ਦੀ ਵੋਟ ਪਿੰਡ ਨਾਲ ਜੋੜ ਦਿੱਤੀ ਗਈ ਹੈ ਪਿੰਡ ਦੀ ਵੋਟ 700 ਦੇ ਕਰੀਬ ਦੱਸ ਰਹੇ ਹਨ ਤੇ ਕਲੋਨੀ ਦੀ ਹਜ਼ਾਰਾਂ ਵਿੱਚ ਗਿਣਤੀ ਹੈ ਵੋਟ ਦੀ ਭਈਏ ਸਰਪੰਚੀ ਲਈ ਕਾਗਜ਼ ਭਰੇ ਚੁੱਕੇ ਹਨ ਇਸ ਤਰ੍ਹਾਂ ਪੰਜਾਬੀਆਂ ਦਾ ਪੰਚ ਵੀ ਨਹੀਂ ਬਣਦਾ ਸਰਪੰਚ ਦੂਰ ਦੀ ਗੱਲ, ਪ੍ਰਸ਼ਾਸਨ ਤੇ mla ਕੋਈ ਹੱਲ ਨਹੀਂ ਕਰ ਰਹੇ। ਪੰਜਾਬ ਦੇ ਸਾਰੇ ਪੰਜਾਬ ਦੀ ਲੜਾਈ ਲੜਨ ਵਾਲੇ ਸਾਥ ਦਿਓ। ਪਿੰਡ ਵਾਲੇ ਹੁਣ ਵੀ ਗਲਤ ਫੈਸਲਾ ਲੈ ਰਹੇ ਹਨ ਕਿ ਪ੍ਰਸ਼ਾਸਨ ਇਹਨਾਂ ਦੀ ਅਲੱਗ ਪੰਚਾਇਤ ਬਣਾ ਦੇਵੇ ਇਹ ਵੀ ਖਤਰਨਾਕ ਹੈ ਕੱਲ੍ਹ ਵਾਸਤੇ ਕਿਉਂ ਕਿ ਸ਼ਹਿਰਾਂ ਕਸਬਿਆਂ ਨੂੰ ਮਿਲਾਕੇ ਇਹਨਾਂ ਦੀਆਂ ਪੰਚਾਇਤਾਂ ਵੀ ਭਾਰੀ ਪੈਣਗੀਆਂ।
@bababakhshishsingh
@bababakhshishsingh 7 күн бұрын
ਅੱਜ ਜਾਂਵਾਗੇ ਜੀ
@satnamsingh6269
@satnamsingh6269 7 күн бұрын
❤❤❤
@raghvirsinghsidhu1333
@raghvirsinghsidhu1333 7 күн бұрын
🙏🙏
@BhushanPawar-cr8zf
@BhushanPawar-cr8zf 7 күн бұрын
Babaji kidaa aaa chardikala
@SinghBh-mu8wv
@SinghBh-mu8wv 7 күн бұрын
ਖਾਲਸਾ ਜੀ ਧਾਮੀ ਟੋਟ ਨੂੰ 17 ਤਰੀਕ ਨੂੰ ਕਾਲ ਵੀ ਕੀਤੀ ਪੱਤਰ ਵੀ ਭੇਜਿਆ ਬਲਜੀਤ ਸਿੰਘ ਨਾਮਦੇ ਵਿਅਕਤੀ ਨੇ ਕੀ ਐਮਾਜਾਨ ਤੇ ਗੁਟਕਾ ਸਾਹਿਬ ਵਿਕਰੇ ਹਨ ਧਿਆਨ ਦੇਵੋ ਕੀ ਇਹ ਬੇਅਦਬੀ ਨਹੀਂ ਹਲੇ ਤੱਕ ਵੀ ਟੋਟ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਪੰਥ ਇੱਕ ਥਾਂ ਇਕੱਠਾ ਹੋਵੇ ਧੜੇਬੰਦੀ ਛੱਡੇ ਸਾਡੇ ਪਿਉ ਦੀ ਪੱਗ ਨੂੰ ਹੱਥ ਪੈ ਗਿਆ 1999 ਦੇ ਵਿੱਚ ਹਨੇਰੇ ਬਾਦਲ ਨੇ ਕਿਤਾਬਾਂ ਨੂੰ ਪ੍ਰਵਾਨਗੀ ਦਿੱਤੀ ਜਿਨਾਂ ਵਿੱਚ ਗੁਰੂਆਂ ਨੂੰ ਗਲਤ ਦਰਸਾਇਆ ਗਿਆ ਆਪ ਜੀ ਨੂੰ ਪਤਾ ਹੀ ਹੋਵੇਗਾ ਅੱਜ ਵੀ ਇਸ ਬਾਦਲ ਜੁੰਡਲੀ ਧਾਮੀਟ ਵਰਗਿਆਂ ਦੀ ਰਹਿਣ ਰੁਮਾਈ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦੇ ਗੁਟਕਾ ਸਾਹਿਬ ਡਿਲੀਵਰੀ ਬੋਏ ਕੀ ਪਤਾ ਕਿਸ ਚੀਜ਼ ਦਾ ਆਦੀ ਹੋਵੇ ਜਿਹੜੇ ਡੱਬਿਆਂ ਚ ਡਿਲੀਵਰੀਆਂ ਹੁੰਦੀਆਂ ਬਗਾ ਬਗਾਵ ਮਾਰਦੇ ਕੀ ਉਹ ਸਤਿਕਾਰ ਨਾਲ ਲਿਆਉਂਦੇ ਜਾ ਉੱਪਰ ਕਿੰਨੀਆਂ ਡਿਲੀਵਰੀਆਂ ਹੋਣਗੀਆਂ ਡੱਬਾ ਕਿੱਥੇ ਪਿਆ ਗੁਟਕਾ ਸਾਹਿਬ ਦਾ ਕੋਈ ਪਤਾ ਨਹੀਂ ਇਹ ਵੀ ਕੋਈ ਪਤਾ ਨਹੀਂ ਇਸ ਤੋਂ ਇਲਾਵਾ ਹੋਰ ਵੀ ਸਿੱਖ ਇਤਿਹਾਸ ਸਬੰਧੀ ਚੀਜ਼ਾਂ ਵਿਕਦੀਆਂ ਹੋਣ ਐਵਾਜੋਨ ਤੇ ਵੀ ਪਰਚਾ ਹੋਣਾ ਚਾਹੀਦਾ ਔਰ ਇਸ ਦੱਲਿਆਂ ਦੇ ਉੱਪਰ ਵੀ ਸਿੱਖ ਪੰਥ ਸਟੈਂਡ ਲਵੇ ਜਥੇਦਾਰ ਭਾਈ ਰਘਵੀਰ ਸਿੰਘ ਜੀ ਨੂੰ ਸ਼ਰਮ ਆਉਣੀ ਚਾਹੀਦੀ ਸੁਖਬੀਰ ਨੂੰ ਕੋਈ ਗੱਲ ਵੀ ਕਹਿ ਜਾਵੇ 404 ਕਾਨਫਰੰਸਾਂ ਕਰ ਸਕਦੇ ਪਰ ਪਿਓ ਦੇ ਲਈ ਨਹੀਂ ਡੁੱਬ ਮਰੋ ਧਾਮੀ ਟੋਟ ਨੂੰ ਜਦੋਂ ਕੋਲ ਗਈ ਪੱਤਰ ਗਿਆ ਉਹਨੇ ਉਸ ਟਾਈਮ ਹੀ ਸਟੈਂਡ ਲੈਣਾ ਸੀ ਉਸ ਬੰਦੇ ਨੂੰ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਦੇਖ ਲਵਾਂਗਾ ਆਹ ਦੇਖਿਆ ਪੰਜਾਬੀ ਲੋਕ ਚੈਨਲ ਤੇ ਇੰਟਰਵਿਊ ਆਈ ਥਲੀ ਵੀਰ ਨੇ ਕੀਤੀ ਦੇਖ ਲਿਓ ਤੁਹਾਡੇ ਵਰਗੇ ਯੋਧਿਆਂ ਤੇ ਮਾਣ ਹੈ ਸਾਨੂੰ ਸਾਡੀਆਂ ਉਮਰਾਂ ਲੱਗ ਜਾਣ ਤੁਹਾਨੂੰ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ
@livevillagelife5641
@livevillagelife5641 7 күн бұрын
ਮੇਰੇ ਘਰ ਆਉਣਾ ਜੀ ਖ਼ਾਲਸਾ ਜੀ
@ਰਾਇਕੋਟੀਆ
@ਰਾਇਕੋਟੀਆ 6 күн бұрын
ਖਾਲਿਸਤਾਨ ਜਿੰਦਾਬਾਦ
@dalersingh5082
@dalersingh5082 7 күн бұрын
ਪੰਥਕ ਮੁੱਦਿਆ ਨੂੰ ਚੈਨਲਾਂ ਤੇ ਰੌਲਾ ਪਾ ਕੇ ਸੁਲਝਾਇਆ ਨਹੀਂ ਜਾ ਸਕਦਾ ਜੀ । ਦਸ਼ਮ ਗ੍ਰੰਥ ਅਤੇ ਹੋਰ ਕਈ ਮੁੱਦੇ ਸ਼ਰਾਰਤੀ ਲੋਕਾਂ ਵਲੋਂ ਛੇੜੇ ਹੋਏ ਹਨ ਜੀ।
@dgpsingh6704
@dgpsingh6704 7 күн бұрын
ਨਿੱਕੇ ਵੀਰ, ਆ ਜਿਹੜੇ ਵੀ ਮਸਲੇ ਸਾਡੀ ਕੌਮ ਵਿੱਚ ਖੜੇ ਕੀਤੇ ਗਏ ਹਨ ਇਹੇ ਸੱਭ ਖਾਲਿਸਤਾਨ ਬਣਨ ਤੋਂ ਬਾਅਦ ਆਪਣੇ ਆਪ ਖਤਮ ਹੋ ਜਾਣਗੇ। ਭਾਰਤੀ ਸਟੇਟ ਨੇ ਇਹੇ ਮਸਲੇ ਕੌਮ ਵਿੱਚ ਆਪਣੇ ਦੱਲਿਆਂ ਦੇ ਰਾਹੀਂ ਪ੍ਰਚਾਰੇ ਹਨ ਤਾਂ ਕਿ ਸਿੱਖ ਕੌਮ ਇਹਨਾਂ ਭੰਬਲਭੂਸਿਆਂ ਵਿੱਚ ਏਨੀ ਕੂ ਫੱਸ ਜਾਏ ਕਿ ਸਿੱਖ ਕੌਮ ਨੂੰ ਆਪਣੀ ਅਜ਼ਾਦੀ ਖਾਲਿਸਤਾਨ ਦਾ ਰਾਹ ਹੀ ਭੁੱਲ ਜਾਵੇ। ਸੋ ਆਪਾਂ ਆਪਣੇ ਨਿਸ਼ਾਨੇ ਪੰਜਾਬ ਦੀ ਅਜ਼ਾਦੀ ਰਿਫਰੈਂਡਮ ਖਾਲਿਸਤਾਨ ਵੱਲ ਸੇਧਤ ਹੋਈਏ। ਵਾਹਿਗੁਰੂ ਮੇਹਰ ਕਰੇ ਖਾਲਿਸਤਾਨ ਦੀ ਪ੍ਰਾਪਤੀ ਛੇਤੀ ਹੋਵੇ ਅਤੇ ਸਾਡੇ ਵੀਰ ਰਾਜਸੀ ਯੋਧੇ ਭਾਰਤ ਸਟੇਟ ਦੀ ਕੈਦ ਵਿੱਚੋਂ ਰਿਹਾ ਹੋਣਗੇ।
@paramjitsingh8409
@paramjitsingh8409 7 күн бұрын
Only. Raj. Khalsa. Hall
@HarwinderSingh-ew7vu
@HarwinderSingh-ew7vu 7 күн бұрын
Sikh gulami vich ne baba g tahi ta sade nal ae kuch ho reha
@RamanRaman-i5k
@RamanRaman-i5k 7 күн бұрын
RSS BJP app babal ek
@DaljitSingh-hf3sc
@DaljitSingh-hf3sc 7 күн бұрын
Agar ih kehnde hun ki kanoon di nazar vich ik hun tan 2 kanoon kyon lagu kite hun
@DaljitSingh-hf3sc
@DaljitSingh-hf3sc 7 күн бұрын
Baba ji jini der buta Singh verge bande sikhi nu dhah la rahe hun uni der sikhi da sudhar nahi ho sakda
@bs-db3ys
@bs-db3ys 6 күн бұрын
Turja turja bank chora 😂😂
@Bhindarkular
@Bhindarkular 7 күн бұрын
1 1 bacha na psaida kro aapni aabadi vdao
@thepunjabtimes29
@thepunjabtimes29 7 күн бұрын
Chele kaho veer anuyaai kehke Panjaabi naa khoro
@DaljitSingh-hf3sc
@DaljitSingh-hf3sc 7 күн бұрын
Agar ram rahim nu baar baar parol mil sakdi hai tan Bandi singhan nu parol kyon nahi mildi
@bs-db3ys
@bs-db3ys 6 күн бұрын
Chal attwadi sallaa vehlerh vidvaan....
@KewalSingh-e9u
@KewalSingh-e9u 7 күн бұрын
As bhagwa hindutv de. raj vich sikhan nu insaf nahi mil sakda jo sadiya jadan vaden te lage hai os insaf di umeed na karo
@bhupendersingh4288
@bhupendersingh4288 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ੀਸ਼ ਸਿੰਘ ਜੀ ਦਾ ਹਰ ਇੱਕ ਬਚਨ ਕੀਮਤੀ ਹੈ ਬਹੁਤ ਹੀ ਸਮਝਣ ਯੋਗ ਗੱਲਾਂ ਹਨ ਇਸ ਕਰਕੇ ਭਰਾਵੋ ਇਹ ਜੋ ਮੁਲਕ ਹੈ ਇਹ ਬਲਾਤਕਾਰੀ ਜਾਂ ਕੋਈ ਟਰੇਨ ਸਾੜ ਦੇਵੇ ਜਾਂ ਕੋਈ ਦਗੇ ਕਰ ਦੇਵੇ ਜਾਂ ਕੋਈ ਜੀਪਾਂ ਚੜਾ ਦੇਵੇ ਕਿਸਾਨਾਂ ਉੱਤੇ ਉਹਨਾਂ ਨੂੰ ਹੀ ਨਿਵਾਜਦਾ ਹੈ ਜਿਹੜੇ ਬੰਦੇ ਵੀ ਅਸੀਂ ਇੱਥੇ ਕਹਿੰਦੇ ਹਨ ਅਸੀਂ ਗਵਰਨਮੈਂਟ ਕੋਲੋਂ ਨਿਆ ਲੈਣਾ ਹੈ ਉਹ ਕਦੇ ਨਹੀਂ ਮਿਲੇਗਾ ਕਿਉਂਕਿ ਇਹ ਸਭ ਭ੍ਰਸ਼ਟਾਚਾਰੀ ਔਰ ਦੁਰਾਚਾਰੀ ਅੱਤਿਆਚਾਰੀ ਵਧ ਚੁੱਕੀ ਹੈ ਖਾਲਸੇ ਨੂੰ ਜਾਗਣਾ ਪੈਣਾ ਹੈ ਖਾਲਸੇ ਦੇ ਰੂਪ ਵਿੱਚ 90% ਲੋਕ ਭੇਖਧਾਰੀ ਹਨ ਸਚਾਈ ਤੇ ਨਹੀਂ ਚੱਲਦੇ ਨਹੀਂ ਤਾਂ ਸਾਡਾ ਇੱਕ ਵੀ ਸਿੰਘ ਜੇਲ ਵਿੱਚ ਨਹੀਂ ਰਹਿ ਸਕਦਾ ਅਤੇ ਨਾ ਹੀ ਕੋਈ ਫੜ ਕੇ ਲਿਜਾ ਸਕਦਾ ਹੈ ਅਗਰ ਜੇਕਰ ਸਾਡੇ ਵਿੱਚ ਬੁੱਧੀ ਹੋਵੇ ਅਸੀਂ ਇਸ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਸਾਨੂੰ ਸਟੇਜਾਂ ਤੇ ਨਹੀਂ ਅੰਦਰੇ ਅੰਦਰ ਅਕਾਲ ਪੁਰਖ ਨੂੰ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਸੱਚੇ ਸਿੱਖ ਵਜੋਂ ਪੇਸ਼ ਹੋਣਾ ਚਾਹੀਦਾ ਹੈ ਅਸੀਂ ਗੁਰੂ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਅਗਰ ਭੇਖਧਾਰੀ ਸਾਧ ਦੇ ਨਾਲ 70 ਹਜਾਰ ਵੋਟ ਨਾਲ ਗੌਰਮੈਂਟ ਨੂੰ ਭਰਮਾ ਸਕਦਾ ਹੈ ਸਿੱਖ ਤਾਂ ਕਰੋੜਾਂ ਵਿੱਚ ਹਨ ਪਰ ਗੁਰੂ ਸਾਹਿਬ ਨੂੰ ਵੀ 40 ਸਿੰਘ ਹੀ ਮਿਲੇ ਸਨ ਇਸ ਕਰਕੇ ਇੱਕ ਪਿੰਡ ਵਿੱਚੋਂ ਇਕ ਲੱਖ ਸਿੰਘ ਹੀ ਸਜ ਜਾਵੇ ਅਕਾਲ ਪੁਰਖ ਨੂੰ ਅਕਾਲ ਤਖਤ ਅਕਾਲ ਤਖਤ ਨੂੰ ਸਮਰਪਿਤ ਹੋਵੇ ਉਹ ਸਿੰਘਾਂ ਦੀ ਜਰੂਰਤ ਹੈ ਜਿੱਥੇ ਵੀ ਉਹਨਾਂ ਸਿੰਘਾਂ ਨੂੰ ਕਿਹਾ ਜਾਵੇ ਉਥੇ ਹਾਜ਼ਰ ਹੋਣ ਆਉਣ ਵਾਲੇ ਸਮੇਂ ਵਿੱਚ ਗੁਰੂ ਕਿਰਪਾ ਕਰੇ ਜਿਹੜੀ ਵੀ ਸਿੰਘ ਸੇਵਾ ਨਿਭਾਉਣਗੇ ਉਹਨਾਂ ਨੂੰਉਨਾਂ ਦੇ ਪਰਚੇ ਵਿੱਚੋਂ ਪਾਸ ਹੋਣ ਨਾਲ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਵੀ ਮਿਲੇਗੀ ਹੁਣ ਸਾਨੂੰ ਇੱਕ ਵਾਰੀ ਇਕੱਠੇ ਹੋਣ ਦੀ ਲੋੜ ਹੈ ਸਾਡਾ ਪੰਥ ਸਾਡੀਆਂ ਰਾਜਨੀਤਿਕ ਪਾਰਟੀਆਂ ਸਾਡੀਆਂ ਸੰਸਥਾਵਾਂ ਸਾਡੇ ਹੋਰ ਜਿੰਨੇ ਵੀ ਸਰੋਤ ਹਨ ਸਿੱਖੀ ਦੇ ਟੋਟਲ ਗੰਦਲ ਚੁੱਕੇ ਹਨ ਸਾਨੂੰ ਹੁਣ ਇਸ ਦੀ ਪਰਿਭਾਸ਼ਾ ਬਦਲਣੀ ਪਵੇਗੀ ਅਤੇ ਇਸ ਦਾ ਸੰਵਿਧਾਨ ਵੀ ਨਵਾਂ ਲੀਕਨਾ ਪਏਗਾ ਨਹੀਂ ਤਾਂ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਬਿਲਕੁਲ ਖਤਮ ਲਗਭਗ ਤਾਂ ਕਰ ਚੁੱਕੇ ਹਾਂ ਜੋ ਕੋਈ ਬਾਕੀ ਹੈ ਉਹ ਵੀ ਖਤਮ ਹੋ ਜਾਣਗੇ ਅਗਰ ਅਸੀਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,5 МЛН
Крутой фокус + секрет! #shorts
00:10
Роман Magic
Рет қаралды 33 МЛН
Good teacher wows kids with practical examples #shorts
00:32
I migliori trucchetti di Fabiosa
Рет қаралды 11 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,5 МЛН