No video

ਮਾਂ ਪਿਉ ਦੀ ਮੌਤ ਤੋਂ ਬਾਅਦ ਇਕੱਲਾ ਰਹਿ ਗਿਆ ਪੰਜਾਬ ਪੁਲਿਸ ਦਾ ਨੌਜਵਾਨ ਕਿਸੇ ਸਮੇਂ ਹਾਕੀ ਦਾ ਨੈਸ਼ਨਲ ਖਿਡਾਈ ਸੀ

  Рет қаралды 160,836

Manukhta Di Sewa Society Ludhiana

Manukhta Di Sewa Society Ludhiana

Күн бұрын

ਮਾਂ ਪਿਉ ਦੀ ਮੌਤ ਤੋਂ ਬਾਅਦ ਇਕੱਲਾ ਰਹਿ ਗਿਆ ਪੰਜਾਬ ਪੁਲਿਸ ਦਾ ਨੌਜਵਾਨ ਕਿਸੇ ਸਮੇਂ ਹਾਕੀ ਦਾ ਨੈਸ਼ਨਲ ਖਿਡਾਈ ਸੀ
Manukhta Di Sewa Society Hassanpur Ludhiana
9780300071,8284800071
#mdss #manukhta #ਮਨੁੱਖਤਾ #punjabpolice

Пікірлер: 324
@balbirkaur3123
@balbirkaur3123 11 ай бұрын
ਗੁਰਪ੍ਰੀਤ ਜੀ ਇਸ ਦਾ ਵਿਆਹ ਕਰ ਦਿਓ! ਜੀਵਨ ਸਾਥੀ ਨਾਲ ਰਹਿ ਕੇ ਇਹ ਬਿਲਕੁਲ ਖੁਸ਼ ਰਹੇਗਾ! ਇਸ ਨੂੰ ਸਿਰਫ ਸਹਾਰੇ ਦੀ ਲੋੜ ਹੈ।
@onicagill1683
@onicagill1683 2 ай бұрын
H.i.v. positive ho gya bai
@aashmsidhu7217
@aashmsidhu7217 11 ай бұрын
ਪੁਤਰ ਹੌਸਲਾ ਰੱਖ ਘਬਰਾਉਣਾ ਨੀ ਵਹਿਗੁਰੂ ਭਲੀ ਕਰੂ ਰੱਬ ਦੀ ਕੀਤੀ ਤਾ ਬੇਟਾ ਕੋਈ ਮੋੜ ਨਹੀ ਸਕਦਾ ਪਰ ਤੁਸੀ ਬਿਲਕੁਲ ਠੀਕ ਹੋਵੋਗੇ ਵਿਸਵਾਸ ਰੱਖ ਉਸ ਪ੍ਰਮਾਤਮਾ ਤੇ
@LuckyGhataure
@LuckyGhataure 11 ай бұрын
Q
@SarwanSingh-gl4rq
@SarwanSingh-gl4rq 11 ай бұрын
@jotsanghrra9178
@jotsanghrra9178 5 ай бұрын
I🎉❤❤❤❤❤3❤​@@LuckyGhataure
@BaldevSingh-cj8oj
@BaldevSingh-cj8oj 4 ай бұрын
Qqqqqqqqqqqqqqqqq😂q🎉🎉🎉🎉🎉🎉🎉🎉🎉🎉🎉🎉🎉😂q 15:20 15:21 15:22 😮​@@LuckyGhataure
@HarjinderSingh-ce2be
@HarjinderSingh-ce2be 11 ай бұрын
ਗੁਰਪ੍ਰੀਤ ਵੀਰ ਤੁਸੀਂ ਸਹੀ ਸਮੇਂ ਤੇ ਆ ਕੇ ਵੀਰ ਨੂੰ ਹੌਸਲਾ ਦਿੱਤਾ ਜੇ ਥੋੜਾ ਸਮਾਂ ਹੋਰ ਲੰਘ ਜਾਂਦਾ ਤਾਂ ਸ਼ਾਇਦ ਵੀਰ ਕਿਸੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ।
@barinderkaurhundal9856
@barinderkaurhundal9856 11 ай бұрын
ਸਹੀ ਕਹਿੰਦੇ ਮਾ ਬਾਪ ਨਾਲ ਘਰ ਪਰਿਵਾਰ ਆ ਮਾਂ ਬਾਪ ਤੋ ਬਗੈਰ ਕੋਈ ਵੀ ਨਹੀਂ ਪੁਛਦਾ ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਆਪਣੀ ਨੌਕਰੀ ਵਿੱਚ ਕਾਮਜਾਬ ਹੋ ਜਾਵੇ ਵੀਰ ਜੀ ਤੁਹਾਨੂੰ ਵਾਹਿਗੁਰੂ ਭੇਜ ਈ ਦਿੰਦਾ ਸਹਾਰਾ ਬਣਾਉਣ ਲਈ 🙏🙏🙏🙏
@rajku5446
@rajku5446 5 ай бұрын
ਰੋਣਾ ਆ ਜਾਦਾ ਇਦਾ ਦੀਆ ਵੀਡੀਓ ਦੇਖ ਕੇ ਪਰ ਗੁਰਪ੍ਰੀਤ ਵੀਰ ਤੁਸੀਂ ਧਨ ਹੋ
@manjitsoni9676
@manjitsoni9676 11 ай бұрын
🙏ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਨੁਖਤਾ ਦੀ ਸੇਵਾ ਲਈ ਬਣੇ ਇਸ ਸੁਪਨਿਆਂ ਦੇ ਘਰ ਉਤੇ ਮੇਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ 🙏
@renubala7381
@renubala7381 11 ай бұрын
Sahi ha vera koi naal na howe ta pasa da koi mol nhi
@user-gc2yx4bj3d
@user-gc2yx4bj3d 5 ай бұрын
ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ ਤੇਰਾ ਸੱਚਾ ਅਤੇ ਸੁੱਚਾ ਕਿਰਦਾਰ ਜੀ ਤੜਫ ਦਿਆ ਨੂੰ ਸੀਨੇ ਲਾਇਆਂ ਏ ਚੁੱਕ ਸੜਕਾਂ ਤੋਂ ਬੇ ਜੋ ਸਹਾਰਿਆ ਨੂੰ ਪਾਣੀ ਸੁੱਕੇ ਰੁੱਖਾ ਨੂੰ ਹੀ ਪਾਇਆ ਏ ******🙏ਵਾਹਿਗੁਰੂ ਜੀ 🙏*****
@laddisingh2242
@laddisingh2242 11 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ।
@amritpalkaur5660
@amritpalkaur5660 11 ай бұрын
ਵਾਹਿਗੁਰੂ ਜੀ ਮਿਹਰ ਕਰਨ। ਸਰਕਾਰੀ ਨੌਕਰੀ ਹੈ ਕੋਈ ਲੋੜਵੰਦ ਤੇ ਘਰ ਸੰਭਾਲਣ ਵਾਲੀ ਲੜਕੀ ਲੱਭ ਕੇ ਜੀਵਨ ਸਾਥਣ ਮਿਲ ਜਾਵੇ ਤਾਂ ਵਾਹਿਗੁਰੂ ਸਭ ਕੁੱਝ ਠੀਕ ਕਰੇਗਾ।
@Sukhjohal8126
@Sukhjohal8126 10 ай бұрын
ਵਾਹਿਗਰੂ ਜੀ ਵੀਰੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਕਾਲੇ ਵੀਰ ਤੇਰੀ ਸਟੋਰੀ ਸੁਣ ਕੇ ਸੱਚੀ ਰੋਣ ਨਿਕਲ਼ ਗਿਆ ਸਲੂਟ ਹੈ ਵੀਰ ਗੁਰਪ੍ਰੀਤ ਜੀ ਨੂੰ ਤੇ ਵਾਹਿਗੁਰੂ ਕਾਲੇ ਵੀਰ ਨੂੰ ਹੁਣ ਹਰ ਖੁਸ਼ੀ ਦੇਵੇ
@kaursukhbirjohal5555
@kaursukhbirjohal5555 11 ай бұрын
ਗੁਰਪ੍ਰੀਤ ਵੀਰ ਤੇਰੀ ਉਮਰ ਲੰਬੀ ਹੋਵੇ🙏🙏🙏
@ManjitKaur-xw5xi
@ManjitKaur-xw5xi 5 ай бұрын
Manjit Kaur 🙏 🙏 🙏
@Panji2000
@Panji2000 11 ай бұрын
He is so intelligent and handsome man. He will recover fast from his depression. He just need support.
@surjitdhanota5857
@surjitdhanota5857 11 ай бұрын
ਪੁੱਤ ਤੂੰ ਹੋਸਲਾ ਰੱਖ ਹੁਣ ਸੱਭ ਠੀਕ ਹੋਵੇਗਾ
@satpalsingh369
@satpalsingh369 17 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ। 🙏🙏🙏🙏🙏
@janakraj2818
@janakraj2818 5 ай бұрын
ਵੀਰ ਜੀ good ਕੰਮ ਕਰਦੇ ਹੋ ਲੋਕ ਪਾਗਲ ਹਨ Thanks
@jaideepsandhu7905
@jaideepsandhu7905 5 ай бұрын
ਜਿਉਂਦਾ ਰੱਬ, ਫੱਕਰ,ਸੰਤ ਇਸ ਧਰਤੀ ਤੇ ਮਿੰਟੂ ਬਾਈ g।।
@thakarsingh6687
@thakarsingh6687 11 ай бұрын
ਮੇਹਰ ਕਰੂ ਰੱਬ ਤੇਰੇ ਤੇ ਬਾਈ ਗੁਰਪ੍ਰੀਤ ਬਾਈ ਹੈਗਾ ਤੇਰੇ ਨਾਲ ਰੱਬ ਨੇ ਭੇਜਿਆ ਬਾਈ ਨੂੰ
@darshanajoshi3984
@darshanajoshi3984 11 ай бұрын
ਬੇਟਾ ਜੀ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਬੇਟਾ ਤੁਹਾਡੀ ਵਿੱਚ ਬਹੁਤ ਖੁਸ਼ੀਆਂ ਮਿਲਣਗੀਆਂ ਹੌਸਲਾ ਧੀਰਜ ਰੱਖੋ ਪ੍ਰਵਾਰ ਵੀ ਹੋਵੇਗਾ ਮਾਂ ਬਾਪ ਕਿਤੇ ਨਹੀਂ ਗਏ ਇਹ ਉਹਨਾਂ ਦਾ ਅਸ਼ੀਰਵਾਦ ਹੈ ਅੱਜ ਮਨੁੱਖਤਾ ਦੀ ਸੇਵਾ ਕਰਨ ਵਾਲੇ ਪਹੁੰਚੇ ਹੋਏ ਨੇ
@manjeetsinghsukhanand2473
@manjeetsinghsukhanand2473 11 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@RamSinghshergill-yk6wz
@RamSinghshergill-yk6wz 11 күн бұрын
ਵਾਹਿਗੁਰੂ ਜੀ ਚੜਦੀ ਕਲਾ ਬਖਸਣ
@user-lu5nk3eb8i
@user-lu5nk3eb8i 11 ай бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਬੀ ਉਮਰ ਬਖਸ਼ੀ
@m.m.4creator
@m.m.4creator 11 ай бұрын
Waheguru Ji kade kise de Maa Peyo dono hi na kise de putt to khoyi Sache Patshah Ji veer nu tandrusti bakhsheyo jiGurpreet Bhaji te ihna di saari team nu sada chad di kala vich rakhe yo ji 🙏🙏🙏🙏🙏🙏
@AnjuSharma-it1nu
@AnjuSharma-it1nu 11 ай бұрын
Bhagwaan ji Gurpreet Singh Ji ko hamesha healthy wealthy rakhey 🏵️💐🌹🏵️💐🏵️💐🏵️💐🌹💐🏵️💐
@kashmirkaur8478
@kashmirkaur8478 11 ай бұрын
ਅੱਜ ਕੱਲ ਕੋਈ ਵੀ ਨਹੀਂ ਕਿਸੇ ਦਾ ਪ੍ਰਮਾਤਮਾ ਤਦਰੁਸਤੀ ਦੇਵੇ
@manibrar4149
@manibrar4149 11 ай бұрын
🙏🏻ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 🙏🏻
@Mika786moga
@Mika786moga 11 ай бұрын
ਬਾਈ ਸਭ ਸਾਥ ਛਡ ਜਾਂਦੇ ਆ ਮਾੜਾ ਟਾਈਮ ਆਉਣ ਤੇ ਮੇਰਾ ਪੁੱਤ ਬਿਮਾਰ ਹੋ ਗਿਆ ਤੇ ਮੈ ਦੋਸਤਾ ਨੂੰ ਫ਼ੋਨ ਕੀਤਾ ਜੋ ਵਧੀਆ ਕੰਟਰੀ ਵਿਚ ਸੈੱਟ ਨੇ ਲੱਖ ਲੱਖ ਰੁਪਏ ਤਨਖਾਹ ਨੇ ਮੈ ਮੈਸਜ ਕੀਤਾ ਕਿ ਬਾਈ 35 ਹਜ਼ਾਰ ਰੁਪਏ ਮੰਗੇ ਓਹਨਾ ਨੇ ਗਲ ਨਹੀਂ ਸੁਣੀ ਇਕ ਨੇ ਸੁਣੀ ਤਾਂ ਸਹੀ ਪਰ ਉਹ ਵੀ ਕਈ ਮੁੰਡਿਆ ਨਾਲ ਗਲ ਕਰਨ ਲੱਗ ਪਿਆ ਕਿ ਕਿਵੇਂ ਕਰੀਏ ਮੈ ਸਿਰਫ ਉਸ ਤੋਂ ਉਧਾਰ ਮੰਗੇ ਸੀ ਤਾਂ ਕਿ ਮੈ ਆਪਣੀ ਸੈਲਫ respect ਵੀ ਰੱਖ ਸਕਾ ਤੇ ਹੌਲੀ ਹੌਲੀ ਕਰ ਕੇ ਮੋੜ ਦੇਵਾ,, ਪਰ ਕੋਈ ਰਿਸ਼ਤੇਦਾਰ ਵੀ ਸਾਥ ਨਹੀਂ ਦਿੱਤਾ
@harmanmehma6525
@harmanmehma6525 5 ай бұрын
ਮੇਰਾ ਨਾਲ ਵੀ ਇੰਝ ਹੋਇਆ ਜੀ🙏🙏
@AnjuSharma-it1nu
@AnjuSharma-it1nu 11 ай бұрын
Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🌹🏵️💐🌹💐🏵️💐🏵️💐🌹💐
@harbhajankaur3716
@harbhajankaur3716 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@rajpalsinghbrar
@rajpalsinghbrar 6 күн бұрын
ਬਰਾੜ ਵੀਰ ਬਾਬਾ ਨਾਨਕ ਜੀ ਮੇਹਰ ਕਰਨਗੇ ਅਗਰ ਵੀਰ ਦੇ ਕੋਈ ਕੰਮ ਆ ਸਕੀਏ ਮੈ ਬਠਿੰਡੇ ਤੋਂ ਹਾਂ ਬਰਾੜ ਵੀਰ ਤੇਰਾ ਪਿੰਡ ਕੇਹੜਾ
@pawanpreetsingh1
@pawanpreetsingh1 11 ай бұрын
ਆਸਾ ਦੀ ਜੜ੍ਹ ਨੇ ਜਕੜ ਰੱਖੀ ਹੈ, ਵਰਨਾ ਇਹ ਮਿੱਟੀ ਕਦ ਦੀ ਖੁਰ ਗਈ ਹੁੰਦੀ। ਉਮੀਦ ਇਨਸਾਨ ਨੂੰ ਜਿਉਂਦਾ ਰੱਖਦੀ। ਉਮੀਦ ਆਸ ਨਾਲ ਹੀ ਜ਼ਿੰਦਗੀ ਨੂੰ ਰਾਹ ਮਿਲਦਾ। ਲੋੜ ਆ ਆਪਣੇ ਆਪ ਨੂੰ ਸੇਧ ਦੇ ਸਹੀ ਰਸਤੇ ਤੁਰਨ ਦੀ। Be positive ਵੀਰੇ ❤❤
@jujhar25ify
@jujhar25ify 11 ай бұрын
Hinji ji. Tuhadi Ih gl bimar tey injured insaana lyee nu theek hon lyee bahut suhni tey dukmi hai. Jd body ch koyee nuks ja injury ho jandi ta akhan sahmney ikk tra naal andhera ho janda hai. Job v tutt jandi tey khaan peen d shooing lyee pessey mukk jaandey. Fir Guru Sahban ,Rab tey Positiveness hee km aandi hai.
@Plwnder1550
@Plwnder1550 11 ай бұрын
Waheguru Ji Mehar karan ji
@darshanajoshi3984
@darshanajoshi3984 11 ай бұрын
ਹਰਪ੍ਰੀਤ ਜਾਣੀ ਕੇ ਹਰ ਨਾਲ ਪ੍ਰੀਤ ਕਰਨੀ ਇਹ ਆਪਣੇ ਨਾਮ ਨੂੰ ਸਹੀ ਤਰ੍ਹਾਂ ਸਾਬਤ ਕਰ ਰਹੇ ਜੋ ਹਰ ਇਨਸਾਨ ਵਿੱਚ ਪਰਮਾਤਮਾ ਦੇਖ ਰਿਹੇ ਜਦੋਂ ਅਸੀਂ ਕਹਿੰਦੇ ਹਾਂ ਕਿ ਰਿਸ਼ੀ ਮੁਨੀ ਹੋਏ ਨੇ ਉਹ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਹੋਣਗੇ ਇਸੇ ਲਈ ਅੱਜ ਵੀ ਯਾਦ ਕਰਿਆ ਜਾਂਦਾ ਹੈ ਉਹ ਵੀ ਇਨਸਾਨ ਰੂਪ ਵਿੱਚ ਹੀ ਆਏ ਸਨ ਹਰਪ੍ਰੀਤ ਜੀ ਵਾਂਗ ਹੀ
@AnjuSharma-it1nu
@AnjuSharma-it1nu 11 ай бұрын
Bhagwaan ji team members ko hamesha healthy wealthy rakhey 🏵️💐🌹🏵️💐🏵️💐🏵️💐🌹💐🏵️💐🏵️
@komalkaur5767
@komalkaur5767 11 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻 Waheguru ji mehar karn🙏🏻
@AnjuSharma-it1nu
@AnjuSharma-it1nu 11 ай бұрын
Waheguru ji waheguru ji waheguru ji waheguru ji waheguru ji waheguru ji
@jagdishbahia9162
@jagdishbahia9162 11 ай бұрын
Waheguru ji ka khalsa Waheguru ji ki fateh ji 🙏🙏🙏🙏🙏🙏🙏🙏🌺❤️🌺❤️🌺❤️🌺❤️🌺❤️🌺❤️🌺
@samip3124
@samip3124 5 ай бұрын
Veer nu bht lod aa help di Maharaj meher karan 🙏
@mazhariqbalislamicvideos4828
@mazhariqbalislamicvideos4828 11 ай бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
@harafangle9473
@harafangle9473 11 ай бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਭੁ ਤੇ 🙏🙏🙏🙏🙏
@JaspreetKaur-rp7sj
@JaspreetKaur-rp7sj Ай бұрын
ਵਾਹਿਗੁਰੂ ਜੀ ਵੀਰ ਤੇ ਮਹੇਰ ਕਰਨ
@RamanSandhu388
@RamanSandhu388 11 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@BaljeetKaur-uz6eq
@BaljeetKaur-uz6eq 11 ай бұрын
Thnxxx mnukhta di seva
@user-kq8np6sx3n
@user-kq8np6sx3n 9 ай бұрын
Gurpreet veer nu meri umar la deve waheguru ji
@jasvirdhillon9091
@jasvirdhillon9091 16 күн бұрын
Waheguru g, waheguru g, waheguru g, waheguru g, waheguru g......
@AnjuSharma-it1nu
@AnjuSharma-it1nu 11 ай бұрын
Bhagwaan ji is bachey ki raksha karna 🌹🌹🌹🌹🌹🌹🌹💐🌹🏵️💐
@RahulKumarpb06
@RahulKumarpb06 11 ай бұрын
bhut ee vdia kita paji jehda ehh opinion milli har insaan de dimaag nu ❤
@pg4ever...677
@pg4ever...677 11 ай бұрын
RABB JI plz eh vir ji nu hmesha theek rkhna n khush rkhna........
@KrishanKumar-nv8tq
@KrishanKumar-nv8tq 11 ай бұрын
Waheguru Ji ka khalsa waheguru Ji ki Fateh 🙏
@surjitdhanota5857
@surjitdhanota5857 11 ай бұрын
ਪੁੱਤ ਬਹਾਦਰ ਬਣ। ਜਾ ਇਹ ਦਿਨ ਛੇਤੀ ਬੀਤ ਜਾਣੇ। ਚੰਗੇ ਦਿਨ ਆ ਜਾਣੇ ਕਿਓਕਿ ਤੂੰ ਬਹਾਦਰ ਹੈ
@jaswindersinghbarring4310
@jaswindersinghbarring4310 11 ай бұрын
Dhann Baba Farid ji Mehar karn jitho veer g rehn wale ne.... Gurpreet veere da ta den de he nai sakde 👏... Maharaj sarbat da bhala karn 🙏🏻🙏🏻 Sukhvinder Barnala
@gurusharanpalsinghrandhawa6069
@gurusharanpalsinghrandhawa6069 11 ай бұрын
Waheguru Ji Ka Khalsa Waheguru Ji Ki Fateh 🌹🌹
@arifabdullah4237
@arifabdullah4237 5 ай бұрын
U r great. Allah taala will give u reward. Keep this sewa up. From lahore pakistan.
@satypalkour1686
@satypalkour1686 11 ай бұрын
Bdiya kita Gurpreet veer digde nu bcha liya waheguru Mehr kro ji
@user-oo7vg9rp8d
@user-oo7vg9rp8d 4 ай бұрын
Waheguru ji
@BalwinderKaur-dk4xl
@BalwinderKaur-dk4xl 11 ай бұрын
Waheguru ji maher kern beta ji ta God bless you brother ji and all team members de thanks ji 🙏🙏🙏🙏🙏♥️♥️♥️♥️♥️
@shergillpenduvlog4600
@shergillpenduvlog4600 11 ай бұрын
Satnam ਵਾਹਿਗੁਰੂ ਜੀ
@lakhabrar9837
@lakhabrar9837 11 ай бұрын
ਵਹਿਗੁਰੂ ਜੀ ਮੇਹਰ ਕਰਨ ਜੀ
@sukhbirkaur7849
@sukhbirkaur7849 11 ай бұрын
Waheguru ji aapni mehar da hath rakhyo ji 🙏
@HARJINDERSingh-oy9hp
@HARJINDERSingh-oy9hp 11 ай бұрын
Waheguru waheguru ji 🙏🙏🙏❤️
@charnkaila5698
@charnkaila5698 11 ай бұрын
Waheguru Ji Maher Karenge ❤
@vanshikamehra2413
@vanshikamehra2413 11 ай бұрын
ਵਾਹੀਗੁਰੂ ਜੀ ਵਾਹੀਗੁਰੂ ਜੀ ਵਾਹੀਗੁਰੂ ਜੀ
@HarpalMangat-yo8ep
@HarpalMangat-yo8ep 5 ай бұрын
Waheguru ji mehar kreo ji 🙏🙏🙏🙏🙏
@sukhdhaliwal3135
@sukhdhaliwal3135 5 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhdeepwahegurujiisukdeep7267
@sukhdeepwahegurujiisukdeep7267 11 ай бұрын
ਵਾਹਿਗੁਰੂ ਜੀ ਕਿਰਪਾ ਕਰਨ🙏🏽🙏🏽🙏🏽
@drrajeshsahni2701
@drrajeshsahni2701 11 ай бұрын
Oh God 🙏 help the poor , help the needy
@ramandeepkaur7769
@ramandeepkaur7769 11 ай бұрын
ਵੀਰ ਜੀ ਹੌਸਲਾ ਰੱਖ ਵਾਹਿਗੁਰੂ ਜੀ ਸਭ ਠੀਕ ਕਰਨਗੇ
@satinderkaur4184
@satinderkaur4184 11 ай бұрын
Waheguru ji मैहर करे वीर ते 🙌🙏🏻
@queenspassion8545
@queenspassion8545 11 ай бұрын
Wahe Guru Ji veer nu Kushiya bakshan 🙏
@AmandeepHar
@AmandeepHar 11 ай бұрын
Waheguru tuhanu ini shakti te sir te Mehra bariya hat rakhan bakshye ke tusi ida hi Punjab vich help karde raho
@AnjuSharma-it1nu
@AnjuSharma-it1nu 11 ай бұрын
Satnaam satnaam satnaam satnaam satnaam satnaam satnaam satnaam
@RamanSandhu388
@RamanSandhu388 11 ай бұрын
God bless you all family members 🙏
@25536
@25536 11 ай бұрын
Waheguru kale bai nu tandrusti bakshe ta ke kala brad apni jindgi wich hor nojwana nu sahi rste pa ske te wdhia nam bna ske
@harjeetkaurliveinmodicare8959
@harjeetkaurliveinmodicare8959 16 күн бұрын
God bless you veere❤
@karamjitgillgill2480
@karamjitgillgill2480 9 ай бұрын
Waheguru ji Mehar Karo ji Bai ji Huna te
@RamanSandhu388
@RamanSandhu388 11 ай бұрын
Satnam Waheguru Ji Mehar Karo
@AnjuSharma-it1nu
@AnjuSharma-it1nu 11 ай бұрын
Waheguru ji ka Khalsa Waheguru ji ki Fateh
@RamanSandhu388
@RamanSandhu388 11 ай бұрын
Satnam Shri Waheguru Ji Mehar Karo
@ravinderkaur8733
@ravinderkaur8733 5 ай бұрын
Wahe guru ji mehar kryo es bacha ta👏👏👏👏👏
@gurminderdhaliwal5768
@gurminderdhaliwal5768 11 ай бұрын
Take care Ur self god is always with you..live long
@hardeepkumar1181
@hardeepkumar1181 5 ай бұрын
Satnam shiri waheguru ji mehar rakhan ji sab te ji
@gurmeetkaurkaur8790
@gurmeetkaurkaur8790 11 ай бұрын
Waheguru ji 🙏
@DavinderSingh-ft3cj
@DavinderSingh-ft3cj 11 ай бұрын
Waheguru ji Mehar Karo sabh te
@manveerverma6175
@manveerverma6175 11 ай бұрын
Waheguru ji mehar kro veery ty apni mehar bni rakhna 🙏🙏
@user-rh3hx5ue4u
@user-rh3hx5ue4u 11 ай бұрын
Veerji iss veer da viaah koi vadhia jeewan saathi dekhkar karwa do.ehh veer apne jeewan saathi naal zindgi shuru kauga taan bilkul theek ho jauauga😢😢😢
@user-dv2xo2ds6l
@user-dv2xo2ds6l 10 ай бұрын
Waheguru ji bhla karange
@RamanSandhu388
@RamanSandhu388 11 ай бұрын
Satnam Shri Waheguru Ji
@jattanasaab946
@jattanasaab946 11 ай бұрын
Bai ji bai nu hosla Dita tuci waheguru ji di kirpa nal bai khda jarur hou ga jii bai nu tuci mildy gildy rihna jii ty bai nu hosla dindy rhna bai nu deuty join krvao bai nu
@neelamdhiman6440
@neelamdhiman6440 11 ай бұрын
Great humanity work 👏
@harroopsingh-sh2bg
@harroopsingh-sh2bg 11 ай бұрын
Veere khush Ria kro guru Ram das ji bhot jldi Khushi lai k aunge
@GurdeepSingh-zf2tg
@GurdeepSingh-zf2tg 11 ай бұрын
Waheguru ji veer gurpreet ji aap de lime omr kira
@jasbirsinghgujjar2189
@jasbirsinghgujjar2189 11 ай бұрын
Thanks!
@sandeepsingh-pf8zb
@sandeepsingh-pf8zb 11 ай бұрын
Waheguru ji ❤❤
@RamanSandhu388
@RamanSandhu388 11 ай бұрын
Satnam Waheguru Ji
@NarinderKaur-lo5vv
@NarinderKaur-lo5vv 11 ай бұрын
Waheguru g veer te mehar da hath rhko g... 🙏🙏
@Panji2000
@Panji2000 11 ай бұрын
Please help this young man . He is also a public protector. He needs a company to be around.
@ParminderSingh-ft5gu
@ParminderSingh-ft5gu 11 ай бұрын
Waheguru.ji.bai.te.maher.karyo.ji💐💐💐💐💐🚩🚩🚩🚩🚩🚩🙏🙏🙏🙏🙏
@RamanSandhu388
@RamanSandhu388 11 ай бұрын
Good job 👍
@sachinchauhan2553
@sachinchauhan2553 9 ай бұрын
Parmatma sada apna hath rkhna
@SatpalSingh-hv2bw
@SatpalSingh-hv2bw 4 ай бұрын
Waheguru waheguru waheguru waheguru waheguru waheguru ji
@ekamkaur1486
@ekamkaur1486 11 ай бұрын
ਵਾਹਿਗੁਰੂ ਮੇਹਰ ਕਰਨ ਵੀਰ ਤੇ ❤
@preetprince904
@preetprince904 11 ай бұрын
Main ardaas krda waheguru age as vr nu Ik newi zindagi da bal bakshi waheguru 🙏🏻💔
@kirandeep7312
@kirandeep7312 11 ай бұрын
Waheguru ji mehar karn Veera bilkul thik a is di marriage krdo g Veera thik ho ju
Get 10 Mega Boxes OR 60 Starr Drops!!
01:39
Brawl Stars
Рет қаралды 16 МЛН
The Giant sleep in the town 👹🛏️🏡
00:24
Construction Site
Рет қаралды 19 МЛН