ਮਾਰਤਾ ਛੱਕਾ ! ਹੁਣ ਬਾੱਲ ਸ਼ਰੀਕਾਂ ਦੀ ਕੋਰਟ 'ਚ ! ਓਧਰ ਸੂਤਿਆ ਸਾਹ ਸਰਕਾਰ ਦਾ… Punjab Television

  Рет қаралды 36,147

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 347
@gurwindernarla
@gurwindernarla Ай бұрын
ਰੰਧਾਵਾ ਜੀ, ਅਕਾਲ ਤਖ਼ਤ ਸਾਹਿਬ ਤੋਂ ਭਾਵੇਂ ਇਹਨਾਂ ਸਾਰਿਆਂ ਨੂੰ, ਕੋਈ ਸਜ਼ਾ ਜਾਂ ਪਸ਼ਚਾਤਾਪ, ਆਦਿ ਕਰਨ ਲਈ ਫ਼ਰਮਾਨ ਜਾਰੀ ਕਰ ਵੀ ਦਿੱਤਾ ਜਾਵੇ,ਪਰ ਇਹ ਸਾਰੇ ਇਹ ਮੱਤ ਸਮਝਣ ,ਕਿ ਇਸ ਮੁਆਫੀ ਤੋਂ ਬਾਅਦ ਲੋਕ ਸਾਡੇ ਨਾਲ ਇੱਕਦਮ ਜੁੜ ਕੇ ਸਾਨੂੰ ਵੋਟਾਂ ਪਾ ਦੇਣਗੇ,ਇਸ ਲਈ ਸਿੱਖ ਜਾਂ ਪੰਜਾਬੀ ਇੰਨੀਂ ਜਲਦੀ ਇਹਨਾਂ ਲੀਡਰਾਂ ਨੂੰ ਮੁਆਫ਼ ਨਹੀਂ ਕਰਨਗੇ, ਕਿਉਂ ਕਿ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਬਜ਼ਰ ਗੁਨਾਹ ਕੀਤੇ ਹਨ, ਜਿਸ ਕਾਰਨ ਲੋਕ ਇਹਨਾਂ ਨੂੰ ਨਫ਼ਰਤ ਦੇ ਨਾਲ ਨਾਲ ਘਿਰਨਾ ਵੀ ਕਰਦੇ ਹਨ।
@ajitpalsingh3014
@ajitpalsingh3014 Ай бұрын
ਕਾਂਗਰਸ ਦੇ ਨੇ ਬਹੁਤ ਭਲਾ ਕੀਤਾ ਸਿੱਖਾਂ ਦਾ ਜੋ ਹਰ ਵਾਰ ਵੋਟ ਦੇ ਰਹੇ ਹਨ
@baljitsingh6957
@baljitsingh6957 Ай бұрын
ਸੁਖਬੀਰ ਅੱਜ ਤੋਂ ਹੀ ਵਰਕਰਾਂ ਨੂੰ ਹੁਕਮ ਕਰ ਦਿਊ ਕਿ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਮੌਕੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਪਹੁੰਚੋ। ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਇਹਨਾਂ ਦੇ ਸਵਿੰਧਾਨ ਵਿੱਚ ਨਹੀਂ ਲਿਖਿਆ। ਇਹਨਾਂ ਦਾ ਲਾਇਆ ਹੋਇਆ ਜਥੇਦਾਰ ਇਹਨਾਂ ਸਾਹਮਣੇ ਨਿਮਾਣਾ ਹੁੰਦਾ ਹੈ।
@akaliandcongreswastegtsing9275
@akaliandcongreswastegtsing9275 Ай бұрын
ਲੋਕਾਂ ਨੇ ਜਾਂ ਸੰਗਤ ਨੇ ਤਾਂ ਫੈਸਲਾ ਚਾਰ ਵਾਰ ਸੁਨਾ ਦਿੱਤਾ ਹੁਣ ਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਦੀ ਹੈ
@hsingh9180
@hsingh9180 Ай бұрын
Jathedar v 50 vasr keh chuke ne, jathedar badal da chamcha c and rahega, bas kaum hi fudduan vang baar baar puchi jandi same question
@sardarsingh7833
@sardarsingh7833 Ай бұрын
ਬਿਲਕੁਲ ਠੀਕ ਕਿਹਾ ਜੀ ਤੁਸੀ👌👌
@jjnhfdk
@jjnhfdk Ай бұрын
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥" {ਮ: ੧, ੪੭੦}
@baldevsinghgill6557
@baldevsinghgill6557 Ай бұрын
ਇਹ ਕੁਰਾਹੀਆ ਕੁਝ ਵੀ ਕਰ ਸਕਦਾ ਹੈ ਜੀ
@jassbir1363
@jassbir1363 Ай бұрын
ਜੇ ਭਾਈ ਇੰਨੀ ਹੀ ਸਰਧਾ ਸੀ , ਤਾਂ ਜਥੇਦਾਰ ਸਾਹਿਬ ਨੂੰ ਚੰਡੀਗੜ ਚ ਕਿਸ ਅਧਾਰ ਤੇ ਸੱਦਿਆਂ ਜਾਦਾਂ ਸੀ , ਰਾਮ ਰਹੀਮ ਦੀ ਮੁਆਫੀ ਦੇ ਸਬੰਧ ਵਿੱਚ ।
@JaspalKandola-uq4pz
@JaspalKandola-uq4pz Ай бұрын
ਬਿਲਕੁਲ ਸਹੀ ਕਿਹਾ ਜੀ ਸੁਖਵੀਰ ਦੇ ਅਸਤੀਫ਼ੇ ਬਿਨਾ ਮਸਲਾ ਹੱਲ ਨਹੀ ਹੋਨ
@engg.lakhwindersinghhothi7298
@engg.lakhwindersinghhothi7298 Ай бұрын
💯 right
@Kiranpal-Singh
@Kiranpal-Singh Ай бұрын
ਸੁਖਬੀਰ ਬਾਦਲ ਦੇ ਟਵੀਟ ਵਿੱਚ ਏਨੀ ਨਿਮਰਤਾ…… *ਸੁ ਬਾਦਲ ਦੇ ਕਿਰਦਾਰ-ਕਰਮ ਨਾਲ ਮੇਲ ਨਹੀਂ ਖਾਂਦੀ* !
@j1982lakh
@j1982lakh Ай бұрын
ਅਕਾਲ ਤਖਤ ਸਾਹਿਬ ਦਾ ਜਿੰਨਾ ਨਿਰਾਦਰ ਬਾਦਲ ਲਾਣੇ ਨੇ ਕੀਤਾ ਉੱਨਾ ਕਿਸੇ ਨੇ ਨਹੀਂ ਕੀਤਾ
@partapsingh1189
@partapsingh1189 Ай бұрын
ਜਥੇਦਾਰ ਇਹਨਾ ਦੀ ਜੇਬ ਵਿਚੋ ਹੀ ਨਿਕਲਿਆ ਐ......ਬਾਦਲ ਦਾ ਇਹ ਡਰਾਮਾ ਵੇਖਦਿਆ ਸੱਫਲ ਹੋਵੇਗਾ ...ਇਹ ਨਾਟਕ ਦੇ ਦੋਵੇ ਪਾਤਰ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ...ਅੰਦਰੋ ਕਲਾਕਾਰ ਇੱਕ ਐ ਚੱਹੇ ਪਾਤਰ ...ਦਿੱਸਦੇ ਦੋ 2 ਹਨ ਜੀ ........ਇਹ ਡਰਾਮੇ ਕਾਫੀ ਚਿਰਾ ਤੋ ਚੱਲਦੇ ਆਉਦੇ ਜੀ.......ਨਿੱਕਲਣਾ ਕੂੱਙ ਵੀ ਨਹੀ ਜੀ.......ਲੋਕ ਸੱਭ ਜਾਣਦੇ ਹਨ
@jagtarsinghbassi395
@jagtarsinghbassi395 Ай бұрын
Right
@adv.madanlal13
@adv.madanlal13 Ай бұрын
Yes ,sir ,to be very frank ,public is in the knowledge of all happenings occurred during . SAD govt rule when Sukhvir was SAD president n Dcm n State home minister . The public has already punished the Dal.
@santokhsinghshergill973
@santokhsinghshergill973 Ай бұрын
1999ਵਿਚ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖਤ ਤੇ ਪੂਰੇ ਲਾਮ ਲਸ਼ਕਰ ਨਾਲ਼ ਪੇਸ਼ ਹੋਇਆ ਸੀ।ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਵੀ ਓਹੀ ਤਰੀਕਾ ਵਰਤ ਸਕਦਾ ਹੈ 😊
@RajinderSingh-zu6ed
@RajinderSingh-zu6ed Ай бұрын
ਸਾਰਾ ਦੋਸ਼ ਸਵਰਗੀ ਸ ਪ੍ਰਕਾਸ਼ ਸਿੰਘ ਬਾਦਲ ਤੇ ਲੱਗਾ ਦਿੱਤਾ ਜਾਵੇ ਗਾ ਕਿਉਂਕਿ ਅਸਰ ਬੇਅਸਰ ਹੋ ਜਾਵੇ ਜਾ ਕੁੱਝ ਕੁ ਦੋਸ਼ ਸੁਖਬੀਰ ਸਿੰਘ ਬਾਦਲ ਤੇ ਲੱਗੇਗਾ ਜਿਸ ਉਹ ਸਜਾ ਲਵਾ ਲੈਣਗੇ।
@baldevbhullar3062
@baldevbhullar3062 Ай бұрын
ਜਦੋਂ ਸੌਦੇ ਸਾਧ ਨੂੰ ਮੁਆਫੀ ਦੇਣ ਲਈ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਬੁਲਵਾ ਕੇ ਮੁਆਫੀ ਦਿਤੀ ਸੀ, ਉਸ ਵੇਲੇ ਜਥੇਦਾਰਾਂ ਦਾ ਰੋਮ ਰੋਮ ਮੁੱਖ ਮੰਤਰੀ ਨੂੰ ਸਮਰਪਿਤ ਸੀ ਜਾਂ ਹੋਮ ਮੰਤਰੀ ਨੂੰ ਸਮਰਪਿਤ ਸੀ ?
@jassbir1363
@jassbir1363 Ай бұрын
ਸਹੀ ਹੈ ਜੀ , ਸੁਆਲ ਵਾਜਬ ਹੈ ਕਿ ਇੱਕ CM ਸਾਡੇ ਸਕਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਚੰਡੀਗੜ ਸਰਕਾਰੀ ਕੋਠੀ ਚ ਕਿਸ ਅਧਿਕਾਰ ਦੇ ਤਹਿਤ ਬੁਲਾ ਸਕਦਾ ਹੈ ਜੀ ?
@Balwindersingh-dq7fe
@Balwindersingh-dq7fe Ай бұрын
ਰੰਧਾਵਾ ਜੀ ਇਹ ਦੁਨਆਵੀ ਸਜ਼ਾ ਹੈ ਜੀ ਸਭ ਮਿਲ ਕੇ ਹੈ ਹੋ ਰਹਾ ਜੀ ਪਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਸਜ਼ਾ ਦੇਣ ਊਧੋ ਪਤਾ ਲਘੁਗਾ ਜੀ ਸਭ ਗੁਰ ਰਾਮਦਾਸ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਜੀ
@hsingh9180
@hsingh9180 Ай бұрын
Jini k saja vadde badal nu mili oni shote nu milju Tere jinde jee nhi kala vartdi eh guarantee, Julam koi aam kaum te kare openly, and saja chup chaap milju, ehi jahe vehama valia kaum nu lok pyar naal fuddu kehnde ne
@baljitsingh6957
@baljitsingh6957 Ай бұрын
ਇਸ ਡਰਾਮੇ ਦੇ ਪਾਤਰ ਪਹਿਲਾਂ ਵਾਲੇ ਹੀ ਹਨ ਫੇਰ ਨਾਟਕ ਪਹਿਲਾਂ ਵਰਗਾ ਹੀ ਹੋਣਾ ਹੈ 😢😢😢
@user-ci6zp6ud9
@user-ci6zp6ud9 Ай бұрын
ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*
@ksdhaliwal3670
@ksdhaliwal3670 Ай бұрын
ਚਾਰ ਸਿੰਘ ਸਾਹਿਬ ਮੁਆਫ ਕਰਨ ਵਾਲੇ ਵੀ ਤਲਬ ਹੋਣੇ ਚਾਹੀਦੇ ਹਨ। ਸਿੱਖ ਮੌਜੂਦਾ ਅਕਾਲੀ ਤੇ ਭਾਵੇਂ ਬਾਗੀ ਹੋਣ ਹੁਣ ਵਿਸ਼ਵਾਸ ਨਹੀਂ ਕਰਨਗੇ। ਅਕਾਲੀ ਦਲ ਦਾ ਪ੍ਰਧਾਨ ਨਿਸ਼ਕਾਮ ਸੇਵਕ ਬਾਣੀ ਬਾਣੇ ਦਾ ਧਾਰਨੀ ਹੋਊ ਫਿਰ ਹੀ ਕਾਮਯਾਬ ਹੋਊ।ਬੜੀ ਮਿਹਨਤ ਕਰਨੀ ਪਵੇਗੀ।
@SukhwinderSingh-hc3mp
@SukhwinderSingh-hc3mp Ай бұрын
@ksdhaliwal3670 - tuhade ese besamji ne tan Sikh kaum nu iss halt tk pahuchayia hai. Tusi sirf behri bhes ute vik jande ho, kise di ki capability hai usdi tuhanu koi parwah nahi - tabah kr dio Sikhan nu jinna v kr sakde ho aapni bwekoofi naal.
@ParminderSingh-vn4ww
@ParminderSingh-vn4ww Ай бұрын
ਅਕਾਲ ਤਖ਼ਤ ਦੇ ਜਥੇਦਾਰ ਅੱਜਕਲ ਬਾਦਲਾਂ ਨੂੰ ਸਮਰਪਿਤ ਹਨ ਸਾਨੂੰ ਬਾਦਲਾਂ ਤੇ ਉਸ ਦੇ ਟੋਲੇ ਤੇ ਕੋਈ ਵਿਸ਼ਵਾਸ ਨਹੀਂ ਨਵੇਂ ਅਕਾਲੀ ਦਲ ਦੀ ਸਿਰਜਣਾ ਨਵੇਂ ਬੰਦਿਆਂ ਨਾਲ ਹੋਣੀ ਚਾਹੀਦੀ ਹੈ
@kapoorsingh7273
@kapoorsingh7273 Ай бұрын
ਸੁਖਬੀਰ ਸਿੰਘ ਬਾਦਲ ਨੇ ਐਨਾਂ ਸੌਖਾ ਅਸਤੀਫਾ ਨਹੀਂ ਦੇਣਾ।ਇਹ ਪੈਸੇ ਨਾਲ ਸਾਰਿਆਂ ਨੂੰ ਖਰੀਦ ਸਕਦਾ। ਜਨਤਾ ਇਸਨੂੰ ਇੱਕ ਵਾਰ ਫਿਰ ਝਟਕਾ ਦੇਵੇਗੀ ਤਾਂ ਇਸਦੀ ਮੰਦਬੁੱਧੀ ਅਕਲ ਟਿਕਾਣੇ ਆਵੇਗੀ।
@GurjantSingh-eh6em
@GurjantSingh-eh6em Ай бұрын
ਰਧਾਵਾ ਸਾਹਿਬ ਅਕਾਲ ਤਖਤੁ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂ ਪੁਰਾਣੀ ਰੀਤ ਅਨੁਸਾਰ ਸਜਾ ਦੇਣ ਲਈ ਕੋੜਾ ਮਗਵਾ ਲੈਣਾ ਚਾਹੀਦਾ ਹੈ ਇਹਨਾਂ ਸਾਰੀਆ ਨੂ ਸਖਤ ਤੋ ਸਖਤ ਸਜਾ ਦੇਣੀ ਚਾਹੀਦੀ ਹੈ।ਘੱਟੋ ਘੱਟ 100ਕੋੜੇ ਮਾਰਨੇ ਚਾਹੀਦੇ ਹਨ ਤਾ ਇਹਨਾ ਦਾ ਦੋਸ ਮਾਫ ਹੋ ਸਕਦਾ ਹੈ।
@harpreetsinghthind2816
@harpreetsinghthind2816 Ай бұрын
🙏ਰੰਧਾਵਾ ਜੀ,, ਸਾਰਾ ਟਾਈਮ ਕੁੱਤੇ, ਗ਼ਦਾਰ , ਸੁਖਬੀਰ ਦਲੇ ਦੀ ਸਾਈਡ ਨਾ ਲੈਂਦੇ ਰਿਹਾ ਕਰੋ,,, ਇਸ ਪਰਿਵਾਰ ਦਾ ਅੰਤ ਪੱਕਾ ਹੈ,,, ਪੰਜਾਬ ਦੇ ਲੁਟੇਰੇ,, ਕੌਮ ਦੇ ਗ਼ਦਾਰ 👿😭👿😭
@HarjinderSingh-kh1gy
@HarjinderSingh-kh1gy Ай бұрын
ਇਕ ਵਾਰੀ ਫਿਰ ਸਾਡੀਆਂ ਸੰਸਥਾਵਾਂ ਦੀ ਪਰਖ ਹੋਵੇਗੀ।
@hsingh9180
@hsingh9180 Ай бұрын
Badi dheeth kaum a sadi jo baar baar check kardi
@rajeshmoudgil9440
@rajeshmoudgil9440 Ай бұрын
ਯਕੀਨ ਰੱਖੋ, ਤੁਸੀਂ ਫਿਰ ਨਿਰਾਸ਼ ਹੋ ਜਾਵੋਗੇ
@parkashsinghkhurmi2941
@parkashsinghkhurmi2941 Ай бұрын
ਰੰਧਾਵਾ ਸਾਹਿਬ ਸ ਸੁਖਬੀਰ ਸਿੰਘ ਬਾਦਲ ਨੂੰ ਕਹੋ ਕਿ ਇਸ ਤਰ੍ਹਾਂ ਲੁੱਕ ਕੇ ਨਹੀਂ ਸਰਨਾ
@Kiranpal-Singh
@Kiranpal-Singh Ай бұрын
*ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* …… ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !
@SurinderSingh-uo4qi
@SurinderSingh-uo4qi Ай бұрын
ਅਕਾਲੀਦਲ ਦੀ ਮੌਜੂਦਾ ਹਾਲਤ ਪਿੰਡ ਪੱਧਰ ਤੇ ਮੈਂਬਰਸ਼ਿਪ ਦਾ ਨਾ ਹੋਣਾ ਹੀ ਇੱਕ ਵਡਾ ਕਾਰਨ ਹੀ ਇਸੇ ਕਰਕੇ ਅਕਾਲੀ ਦਲ ਦਾ ਢਾਂਚਾ ਡੈਮੋਕ੍ਰੇਟਿਕ ਨਹੀਂ ਹੈ
@kuljeetsingh3100
@kuljeetsingh3100 Ай бұрын
ਪੰਜੇ ਜਥੇਦਾਰਾਂ ਜੀ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਕਮ ਕਰਨ ਕੇ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਪੇਸ਼ ਹੋਣ
@hsingh9180
@hsingh9180 Ай бұрын
Apne malik nu hukam karke chapeda khania ohne?
@gurdeepsingh1403
@gurdeepsingh1403 Ай бұрын
ਅਕਾਲ ਤਖ਼ਤ ਸਾਹਿਬ ਦੀ ਮਾਰਿਆਦਾ ਦਾ ਖ਼ਿਆਲ ਹਰ ਸਿੱਖ ਰੱਖਣਾ ਚਾਹੀਦਾ ਹੈ, ਕਿਰਪਾ ਕਰਕੇ ਸ਼ਬਦਾਂ ਦੀ ਚੋਣ ਸਹੀ ਰੱਖੋ ਬਾਈ ਜੀ,
@hsingh9180
@hsingh9180 Ай бұрын
@@gurdeepsingh1403 kirpa karke eh fauki maryada da hoka na do, j sachi ch akal takh sahib d respect karde ho tan pehle os takht nu azad kralo, koi jathedar hi lalo kaum hiteshi. Bas raula hi paundi a kaum k akal takht mahaan a but takht da jathedar badal d jeb cho nikalda. Hadd a ek side mahaan a duji side ghulam a. Fauki maryada nu koi serious nhi lenda andhbhaktan nu shad k
@GurmeetSingh-dt1lc
@GurmeetSingh-dt1lc Ай бұрын
ਇਹ ਨਿਮਰਤਾ ਤੇ ਨਿਮਾਣੇ ਤਾਂ ਹੀ ਆਈ ਹੈ ਹੁਣ ਕੋਲ ਸੱਤਾ ਨਾ ਆਉਂਦੀ ਵੇਖ ਕੇ ਜੱਥੇਦਾਰ ਵੀ ਨਿਮਾਣੇ ਕਰ ਛੱਡਿਆ ਹੈ ਇਹ ਸਾਰੀ ਟੀਮ ਨੂੰ ਪੰਜ ਸਾਲ ਲਈ ਇਲੈਕਸ਼ਨ ਤੋਂ ਦੂਰ ਕੀਤਾ ਜਾਵੇ ਧੰਨਵਾਦ ਜੀ
@KulwinderSingh-ql1vs
@KulwinderSingh-ql1vs Ай бұрын
ਸ਼੍ਰ ਹਮੀਰ ਸਿੰਘ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਵਡਮੁੱਲੇ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਕਰਦੇ ਹਨ, ਧੰਨਵਾਦ ਸਾਰੇ ਵੀਰਾਂ ਦਾ।
@JARNAILSINGH-vc2mt
@JARNAILSINGH-vc2mt Ай бұрын
ਰੰਧਾਵਾ ਸਾਹਿਬ ਛੱਡੋ ਸੁਖਬੀਰ ਨੂੰ ਹੁਣ ਤਾਂ ਸੱਭ ਨੂੰ ਪਤਾ ਹੈ, ਹੋਰ ਬਹੁਤ ਪੰਜਾਬ ਦੇ ਮਸਲੇ ਹਨ, ਸੁਖਬੀਰ ਬਾਰੇ ਸੁਣ ਸੁਣ ਕੇ ਬੋਰ ਹੋ ਗਏ
@reshamsingh5116
@reshamsingh5116 Ай бұрын
ਟਵੀਟ ਵਾਲੀ ਭਾਸ਼ਾ ਬਾਦਲ ਸਾਹਬ ਨਾਲ ਮੇਲ ਨਹੀਂ ਖਾਂਦੀ
@Nanakpanthi
@Nanakpanthi Ай бұрын
Kise professor to likhvai hai.
@Nanakpanthi
@Nanakpanthi Ай бұрын
Je nimana hai, asal nimana, Fer security lai ke na ture. Nimana ho ke aawe, vaddi gaddi chadd ke aave.
@hsingh9180
@hsingh9180 Ай бұрын
Ohne de personal naukar jathedaa ne hi likh k send kita hona k saab rh tweet kardo
@user-ci6zp6ud9
@user-ci6zp6ud9 Ай бұрын
ਲਿਬਾਸ ਮਹਿੰਗਾ ਹੋਵੇ ਜਾਂ ਸਸਤਾ *ਤੁਹਾਡੇ ਕਿਰਦਾਰ ਨੂੰ ਨਹੀਂ ਛੁਪਾ ਸਕਦਾ*
@HARMINDERSINGH-lz2tz
@HARMINDERSINGH-lz2tz Ай бұрын
ਇਹ ਮਸਲਾ ਹੱਲ ਕਰਨ ਲਈ,ਅਹੁੱਦਾ ਦਾ ਰੁੱਤਬਾ ਬਰਕਰਾਰ ਰਖੱਣ ਲਈ, ਜਥੇਦਾਰ ਜੀ ਨੂੰ ਅਕਾਲੀ ਫੂਲਾ ਸਿੰਘ ਤੋਂ ਸੇਧ ਲੈਣੀ ਚਾਹੀਦੀ। ਮੁਨਾਫ਼ੇ ਵਾਲੇ ਠੇਕੇ ਨਹੀਂ ।
@bhagsingh2098
@bhagsingh2098 Ай бұрын
ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਪਣੀ ਸਿਆਣਪ ਵਰਤਨੀ ਚਾਹੀਦੀ ਹੈ ਤਾਂ ਹੀ ਅਕਾਲੀ ਦਲ ਬਚੇਗਾ।ਪਹਿਲੇ ਜਥੇਦਾਰਾਂ ਨੇ ਦਬਾਅ ਥੱਲੇ ਆਕੇ ਗਲਤ ਫੈਸਲੇ ਕੀਤੇ ਤਾਂ ਹੀ ਅਕਾਲੀ ਦਲ ਭੁਕਤ ਰਿਹਾ ਹੈ।
@KashmirSingh-zf1bv
@KashmirSingh-zf1bv Ай бұрын
ਰੰਧਾਵਾ ਜੀ ਸੁਖਬੀਰ ਨੂੰ ਪਤਾ ਏ ਵੀ ਪ੍ਰਧਾਨਗੀ ਤਾ ਸੱਡਣੀ ਪੈਣੀ ਏ ਪਰ ਉਹ ਜਾਣ ਤੋ ਪਹਿਲਾ ਅਕਾਲੀ ਦਲ ਨੂੰ ਪੂਰਨ ਤੌਰ ਤੇ ਬਰਬਾਦ ਕਰਨਾ ਚਾਹੁੰਦਾ ਹੈ ਵੀ ਜਿਹੜਾ ਵੀ ਹੋਰ ਪ੍ਰਧਾਨ ਬਣੇ ਉਹਨੂੰ ਕੁੱਝ ਸਮਝ ਨਾ ਆਵੇ ਮੈ ਹੁਣ ਕੀ ਕਰਾ ਤੇ ਸੁਖਬੀਰ ਨੂੰ ਲੋਕ ਚੰਗਾ ਕਹਿਣ ਲੱਗ ਜਾਣ ਬਸ ਕਹਾਣੀ ਏ ਐ ਜੀ
@raghbirsingh6145
@raghbirsingh6145 Ай бұрын
ਰੰਧਾਵਾ ਜੀ ਬਾਗ਼ੀ ਲਫਜ ਵਰਤਣਾ ਆਪ ਜੀ ਲਈ ਸੋਭਾ ਨਹੀ ਦਿੰਦਾ॥ ਇਹਨਾ ਕਰਕੇ ਹੀ ਸਫ਼ਾਈ ਸੂਰੂ ਹੋਈ ਹੈ ਭਾਵੇਂ ਇਹਨੀਂ ਦੇਰ ਨਾਲ ਸੁਰੂਆਤ ਕੀਤੀ ਹੈ॥ ਆਖ਼ਰ ਕਾਰ ਕਿਸੇ ਦੀ ਤਾਂ ਜ਼ਮੀਰ ਜਾਗੀ ਹੈ॥ ਜਥੇਦਾਰ ਤੱਕ ਅੱਖਾਂ ਮੀਟੀਂ ਬੈਠੈ ਸਨ॥ ਹੁਣ ਤਾਂ ਜਥੇਦਾਰਾਂ ਨੂੰ ਗੱਲ ਪਿਆ ਢੋਲ ਬਜਾਉਣਾ ਪੈ ਰਿਹਾ ਹੈ॥
@GianVichar
@GianVichar Ай бұрын
ਸੁਖਬੀਰ ਤਾਂ ਕੀ ਉਸ ਦੇ ਟੱਬਰ ਦਾ ਇੱਕ ਵੀ ਜੀਅ ਇਹ ਸ਼ਬਦ ਲਿਖ ਸੋਚ ਸਮਝ ਨਹੀ ਸਕਦਾ ਜੋ ਇਬਾਰਤ ਟਵੀਟ ਵਿੱਚ ਲਿਖੀ ਗਈ ਹੈ ।
@user-ri6xu9ts6o
@user-ri6xu9ts6o Ай бұрын
Badal dal nu koi dekhna v nhi chaunda ji.
@Nanak-rc1go
@Nanak-rc1go Ай бұрын
ਸਾਰੇ ਬੁੱਧੀ ਜੀਵਾ ਨੇ ਤਰਕ ਨਾਲ ਵਿਚਾਰ ਰੱਖੇ ਨੇ। ਤਾਹੀ ਚੈਨਲ ਤੇ ਰੱਬ ਜਿੰਨਾ ਵਿਧਵਾਸ਼ ਰੱਖਿਆ ਜਾਂਦਾ।
@brarboy-uw8wx
@brarboy-uw8wx Ай бұрын
ਸਰਦਾਰ ਹਮੀਰ ਸਿੰਘ ਜੀ ਹੁਣੇ ਸਰਵਨ ਕਰਨਾ ਸ਼ੁਰੂ ਕੀਤਾ, ਦਿਲੋ ਸਲੂਟ ਹੈ। ਅਮੀਰ ਸ਼ਬਦਕੋਸ਼ ਗਲ ਕਹਿਣ ਵਿਚ ਸਪਸ਼ਟਤਾਂ ਮੇ ਕਿਸੇ ਪਤਰਕਾਰ ਕੋਲ ਨਹੀਂ ਸੁਣੀ। ਆਪ ਜੀ ਨੂੰ ਹਰ ਰੋਜ਼ ਸੁਣ ਕੇ ਨਵੀਂ ਪਤਰਕਾਰ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਬਜਾਇ ਯੂ ਟਿਊਬ ਉੱਪਰ ਸਬਜ਼ੀ ਵੇਚਣ ਵਾਲਿਆਂ ਵਾਂਗੂੰ ਇਕ ਗਲ ਨੂੰ 10 vari ਦੁਹਰਾਉਂਦੇ ਨੇ
@user-gd9pp9hy2r
@user-gd9pp9hy2r Ай бұрын
ਸ਼ੁਕਰ ਵਾਟਰ ਕੈਨਨ ਵਾਲੇ ਹਰਿਆਣਾ ਦੇ ਮੁੰਡੇ ਨੂੰ ਜ਼ਮਾਨਤ ਮਿਲੀ ਹੈ ਜੀ 💚 ਸਤਿਕਾਰ ਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯👏
@user-hp9om2qb7p
@user-hp9om2qb7p Ай бұрын
ਸਾਨੂੰ ਸਭ ਨੂੰ ਪਤਾ ਹੈ ਕਿ ਆਮ ਸਧਾਰਨ ਸਿੱਖ ਇਹਨਾ ਦੋਵੇ ਧਿਰਾ ਦੀ ਲੀਡਰਸ਼ਿਪਾ ਬਾਰੇ ਕੀ ਸਜਾ ਹੋਣੀ ਚਾਹੀਦੀ ਹੈ ਬਾਰੇ ਜਾਣਦੇ ਹਾ ਪਰ ਕੀ ਜਥੇਦਾਰ ਆਮ ਸਧਾਰਨ ਸਿੱਖ ਦੀਆ ਭਾਵਨਾਵਾਂ ਦੀ ਨੁਮਾਇੰਦਗੀ ਕਰਨਗੇ ਆਮ ਸਿੱਖਾ ਦੀ ਰਾਇ ਲੈਣਗੇ ਅਤੇ ਇਹਨਾ ਦੋਵਾ ਧਿਰਾ ਨੂੰ ਮਿਸਾਲੀ ਸਜਾ ਦੇਣਗੇ ਜਾ ਸਿਰਫ ਖਾਨਾਪੂਰਤੀ ਕਰਨਗੇ ਜੇਕਰ ਜਥੇਦਾਰ ਇਸ ਵਿੱਚ ਨਾਕਾਮ ਰਹੇ ਤਾ ਇਹਨਾ ਦੋਵੇ ਧਿਰਾ ਦੇ ਸਮੇਤ ਜਥੇਦਾਰ ਦਾ ਕਿਰਦਾਰ ਖਤਮ ਹੋ ਜਾਵੇਗਾ .
@user-jw4nc9lf2o
@user-jw4nc9lf2o Ай бұрын
Sardar JAGTAR SINGH ji .ਸਿੱਖ ਧਰਮ ਨੂੰ. ਕਿਸੇ. ਨੂੰ ਕੋਈ ਵੇਚ ਦੇਵੇ ਤਾਂ ਉਸ ਸਿੱਖ ਧਰਮ ਵਿਚੋਂ ਸੱਦਾ. ਲਈ. ਬਾਹਰ ਕੱਢ ਦਿੱਤਾ. ਜਾਣਾ ਚਾਹੀਦਾ ਹੈ ਇਸ ਤੋ ਘੱਟ. ਕੋਈ ਸਜਾ ਲੋਕ. ਮਨਜ਼ੂਰ ਨਹੀਂ. ਕਰਦੇ. .ਮੁਆਫੀ ਦੀ ਕੋਈ ਥਾਂ ਨਹੀਂ ਹੈ. ਸੈਣੀ ਐਂਡ ਆਲਮ ਵਿਚ. ਕਿਸ ਤਰ੍ਹਾਂ ਮੁਆਫ਼. ਕਰ ਸਕਦੇ ?
@HarbhajanSarwara
@HarbhajanSarwara Ай бұрын
ਭਾਈ ਸਾਹਿਬ ਜੀ ਸੁਖਬੀਰ ਇਸ ਸਾਰੇਡ੍ਰਾਮੇਂ ਤੋਂ ਬਾਅਦ ਹੋਰ ਮਜ਼ਬੂਤ ਹੋਵੇਗਾ। ਕਿਉਂਕਿ ਕੋਈ ਜਥੇਦਾਰ ਉਸ ਨੂੰਅਕਾਲੀ ਦਲ ਤੋਂ ਬਰਖਾਸਤ ਨਹੀ ਕਰ ਸਕਦਾ ਜੋ ਉਸ ਦੀ ਕੇਵਲ ਇੱਕ ਸਜ਼ਾ ਬਣਦੀ ਹੈ। ਇਹ ਗਲਤੀਆਂ ਨਹੀਂ ਸੱਗੋਂ ਗੁਨਾਹ ਹਨ। ਤੇ ਗੁਨਾਹਾਂ ਦੀ ਸਜ਼ਾ ਧਾਰਮਿਕ ਤਾਂ ਪੰਥ ਤੋਂ ਛੇਕਣਾ ਤੇ ਦੂਜੀ ਸਜ਼ਾ ਅਕਾਲੀ ਦਲ ਤੋਂ ਛੁੱਟੀ ।ਜਦ ਤੀਕ ਪ੍ਰਧਾਨਗੀ ਨਹੀਂ ਛੱਡਦੇ ਹੋਰ ਜੋ ਮਰਜ਼ੀ ਡ੍ਰਾਮੇ ਕਰਦੇ ਰਹਿਣ ਸਿੱਖਾਂ ਤੋਂ ਵੋਟਾਂ ਨਹੀ ਮਿਲ ਸਕਦੀਆਂ। ਨਾਂ ਹੀ ਕੋਈ ਧਾਰਮਿਕ ਮੁਆਫ਼ੀ ਇਨਾਂ ਗੁਨਾਹਾਂ ਦੀ ਹੋ ਸਕਦੀ ਹੈ। ਧੰਨਵਾਦ।
@user-fo6vi2hu9b
@user-fo6vi2hu9b Ай бұрын
ਢੀਢਸਾਂ ਬੀਬੀ ਜਗੀਰ ਕੋਰ ਚੰਦੂਮਾਜਰਾ ਸਾਹਿਬ ਇਹਨਾਂ ਵਿੱਚੋਂ ਮੁੱਖ ਮੰਤਰੀ ਬੀ ਜੇ ਪੀ ਨਾਲ ਮਿਲਕੇ ਕੇਹੜਾ ਪ੍ਧਾਨ ਬਣੂ
@HarbhajanSarwara
@HarbhajanSarwara Ай бұрын
ਪਸੰਦ ਕਰਨ ਵਾਸਤੇ ਬਹੁਤ ੨ ਧੰਨਵਾਦ।ਫਤਹਿ ਪ੍ਰਵਾਨ ਕਰਨਾਂ ਜੀ
@GianVichar
@GianVichar Ай бұрын
ਹਮੀਰ ਜੀ ਸੰਗਤ ਗੁਰੂ ਤੋ ਵੱਡੀ ਨਹੀ ਹੋ ਸਕਦੀ ਚਾਹੇ ਕਰੋੜ ਸਿੱਖ ਕੱਠੇ ਹੋ ਜਾਣ ਗੁਰੂ ਦੀ ਬਰਾਬਰੀ ਨਹੀ ਕਰ ਸਕਦੇ । ਇਸ ਦੀ ਪ੍ਰਭਾਂਸ਼ਾ ਇਹ ਹੈ ਕਿ ਗੁਰੂ ਵੀਹ ਵਿਸਵੇ ਇਕ ਵਿਸਵਾ ਸੰਗਤ ਮਿਲਕੇ ਇੱਕੀ ਵਿਸਵੇ ਕਹੀ ਜਾਦੀ ਹੈ । ਨਾ ਕਿ ਗੁਰੂ ਛੋਟਾ ਤੇ ਸੰਗਤ ਵੱਡੀ ! ਗੁਰੂ ਬਿਨਾਂ ਸੰਗਤ ਦੀ ਕੀ ਔਕਾਤ ਹੈ । ਗੁਰੂ ਕਰਕੇ ਸੰਗਤ ਹੈ ਨਾ ਕਿ ਸੰਗਤ ਕਰਕੇ ਗੁਰੂ । ਮਿਹਰਬਾਨੀ ਕਰਕੇ ਜਿਸ ਵਿਸ਼ੇ ਬਾਰੇ ਸੰਪੂਰਣ ਗਿਆਨ ਨਾ ਹੋਵੇ ਕਦੇ ਪਬਲੀਕਲੀ ਸਟੇਟਮਿੰਟ ਦੇਣੀ ਯੋਗ ਨਹੀ ਹੈ ।ਗੁਰੂ ਦੀ ਗੈਰਹਾਜਰੀ ਵਿੱਚ ਸੰਗਤ ਇਕ ਭੀੜ ਤੋ ਵੱਧ ਕੁਸ਼ ਨਹੀ ਹੈ ।
@parkashsinghkhurmi2941
@parkashsinghkhurmi2941 Ай бұрын
ਹੋ ਸਕਦਾ ਸੁਖਬੀਰ ਸਿੰਘ ਬਾਦਲ ਸ਼ਕਤੀ ਪ੍ਰਦਰਸ਼ਨ ਕਰਨਗੇ
@KulwantSingh-fu4bg
@KulwantSingh-fu4bg Ай бұрын
ਆਮ ਸਿੱਖ ਤਾ ਬਣ ਸਕਦਾ ਜੇ ਅਸਤੀਫਾ ਦੇ ਕੇ ਪੇਸ਼ ਹੋਵੇ। ਨਾ ਕਿ ਪ੍ਰਧਾਨ ਵਜੋ ਪੇਸ ਹੋਣ। ਜੇ ਖੁਦ ਤੇ ਭਰੋਸਾ ਹੋਵੇ ਬਾਦਲ ਸਾਹਬ ਨੂੰ।
@gurcharanbadali4014
@gurcharanbadali4014 Ай бұрын
ਰੰਧਾਵਾ ਜੀ ਸੰਗਤ ਸਭ ਕੁਝ ਜਾਣਦੀ ਹੈ ਜੇਕਰ ਜਥੇਦਾਰਾ ਨੇ ਕੁਝ ਵੀ ਗ਼ਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਗਤ ਜਥੇਦਾਰਾ ਨੂੰ ਵੀ ਮਾਫ਼ ਨਹੀਂ ਕਰਨ ਗਿਆ ਇਹ ਤਾਂ ਅਜੇ ਪਹਿਲੀ ਪੋੜੀ ਹੈ
@hsingh9180
@hsingh9180 Ай бұрын
Jo agge patt lea c gurbachan da jine maafi ditti ohi sangat hun karlu, Baki fukrian ch sodhe lagange
@gurjeetsinghdeogan
@gurjeetsinghdeogan Ай бұрын
ਹਾੱਥੀ ਦੇ ਦੰਦ ਖਾਨ ਦੇ ਹੋਰ ਦਿਖਾਉਣ ਦੇ ਹੋਰ ,ਮਗਰ ਮਛ ਦੇ ਆਂਸੂ ਦਿਖਾ ਰੀਹਾ ਹੁਨ ( ਸੁਖਬੀਰ ਬਾਦਲ)
@user-ut6pq6bb8u
@user-ut6pq6bb8u Ай бұрын
ਇਹ ਬਾਦਲ ਟੱਬਰ ਦੀ ਬਹੁਤ ਨਿਸਟਾ ਅਕਾਲਤਖਤ ਸਾਹਿਬ ਤੇ ਹੈ ਰਾਤ ਦੇ ਬਾਰਾਂ ਵਜੇ ਅਕਾਲਤਖਤ ਸਾਹਿਬ ਦੇ ਜਥੇਦਾਰ ਨੂੰ ਘਰ ਨੂੰ ਤੋਰ ਦਿੰਦੇ ਨੇ ਇਹ ਨੌਟੰਕੀ ਕਰਨ ਜਾਣਦੇ ਨੇ 1996 ਤੋਂ ਲੈ ਕਿ ਹੁਣ ਤੱਕ ਇਸ ਪਰਿਵਾਰ ਸਿੱਖ ਪੰਥ ਵਰਤਿਆ ਤੇ ਨੋਟ ਬਣਾਏ ਤੇ ਚੌਧਰ ਕੀਤੀ ਤੇ ਪੰਜਾਬ ਲੁੱਟਿਆ ਤੇ ਸਿੱਖ ਕੁੱਟੇ ਤੇ ਸ਼ਹੀਦ ਕੀਤੇ ਇਸ ਪਰਿਵਾਰ ਨੂੰ ਕਹੋ ਕਿ ਭਾਈ ਘਰ ਨੂੰ ਜਾਓ ਹੁਣ ਸਾਨੂੰ ਤੁਹਾਡੀ ਲੋੜ ਨੀ ਸਾਡਾ ਖਹਿੜਾ ਛੱਡੋ ਇਹ ਡਰਾਮੇ ਕਰਨੇ ਬੰਦ ਕਰੋ ਤੇ ਜਾਂਦੇ ਜਾਂਦੇ ਆਪਣੇ ਪਾਲਤੂ ਚਾਪਲੂਸ ਨਾਲ ਹੀ ਲੈ ਜਾਓ ਤੁਸੀਂ ਸਿੱਖਾਂ ਦਾ ਤੇ ਪੰਜਾਬ ਦਾ ਬਹੁਤ ਮੇਜਰ ਨੁਕਸਾਨ ਕਰ ਚੁੱਕੇ ਓ ਹੋਰ ਨੁਕਸਾਨ ਨਾ ਕਰੋ ਬਥੇਰੇ ਪੈਸੇ ਬਣਾਏ ਹੁਣ ਉਸ ਮਾਇਆ ਦਾ ਅਨੰਦ ਮਾਣੋ ਜੀ ਧੰਨਵਾਦ ਸਿੱਖਾਂ ਦੀ ਸੇਵਾ ਕਰਨ ਦੀ ਹਰ ਮੌਕੇ ਸਿੱਖਾਂ ਨੂੰ ਜੱਫੀ ਪਾ ਕਿ ਪਿੱਠ ਚ ਛੁਰਾ ਮਾਰਦੇ ਰਹੇ ਬੰਦ ਕਰੋ ਪਿੱਠ ਚ ਛੁਰੇ ਮਾਰਨੇ
@sukhwindersandhu2959
@sukhwindersandhu2959 Ай бұрын
ਰੰਧਾਵਾ ਜੀ ਕਸੂਰਵਾਰ ਰਾਜਨੀਤਕ ਤੇ ਧਾਰਮਿਕ ਨੇਤਾ ਵੀ ਹਨ। ਜਦ ਬੇਅਦਬੀ ਹੋਈ ਜਿੰਨਾਂ ਦੇ ਕੋਲ ਕੋਈ ਪ੍ਰਭਾਵਸ਼ਾਲੀ ਅਹੁਦਾ ਸੀ ਉਹਨਾਂ ਕਿਉਂ ਕੋਈ ਐਕਸ਼ਨ ਨਹੀ ਲਿਆ। ਕੀ ਜਥੇਦਾਰ ਉਹਨਾਂ ਅਫਸਰਾਂ ਵਿਰੁੱਧ ਕੋਈ ਐਕਸ਼ਨ ਲਿਆ ਜਿਨਾਂ ਨੇ ਸਿੱਖ ਨੌਜਵਾਨੀ ਦਾ ਘਾਣ ਕੀਤਾ। ਆਲਮ ਤੇ ਸੈਣੀ ਵਰਗਿਆਂ ਨੂੰ ਤਰੱਕੀਆਂ ਇਹਨਾਂ ਨਾਲੋ ਤੇ ਆਮ ਸਿੱਖ ਚੰਗੇ ਹਨ ਜਿੰਨਾਂ ਜਰਨਲ ਦਿਆਲ ਤੇ ਘੋਟਣੇ ਵਰਗਿਆਂ ਦਾ ਕੀਰਤਨ ਕਰਨ ਤੋਂ ਨਾਂਹ ਕਰ ਦਿੱਤੀ।ਸ਼ਰਧਾਵਾਨ ਸਿੱਖੀ ਚੋ ਖਾਰਿਜ ਤੇ ਜੋ ਖਾਮੋਸ਼ ਰਹੇ ਉਹਨਾਂ ਨੂੰਤਰੱਕੀਆ। ਜੇ ਇਹੋ ਵਰਤਾਰਾ ਰਿਹਾ ਸਿੱਖੀ ਨਿਵਾਣਾਂ ਵੱਲ ਜਾਵੇਗੀ।
@kamaljitsingh843
@kamaljitsingh843 Ай бұрын
ਰੰਧਾਵਾ ਸਾਹਿਬ ਜੇਕਰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਨਿਰਪੱਖਤਾ ਨਾਲ ਫੈਸਲਾ ਕੀਤਾ ਫਿਰ ਇਸ ਇੱਕ ਇਤਿਹਾਸਕ ਫੈਸਲਾ ਹੋਵੇਗਾ ,ਜੇ ਇਸ ਤਰ੍ਹਾਂ ਨਾ ਹੋਇਆ ਤਾਂ ਇਹ ਖੇਤਰੀ ਪਾਰਟੀ ਕਾਮਰੇਡਾਂ ਵਾਂਗ ਖਤਮ ਹੋ ਜਾਵੇਗੀ। ਇਸ ਸਮੇਂ ਜਥੇਦਾਰ ਜੀ ਨੂੰ ਲੋਕਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਣਾ ਚਾਹੀਦਾ ਹੈ।
@AngrejSingh-oo3zq
@AngrejSingh-oo3zq Ай бұрын
Waheguru ji ka Khalsa waheguru ji ki fathe ✊
@user-rp2bb1qz4m
@user-rp2bb1qz4m Ай бұрын
Hamir singh shukriya jagtaar singh thanku kehne aa bahut badiya lagda hai ji❤❤❤
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@RajinderSingh-nr6wl
@RajinderSingh-nr6wl Ай бұрын
ਕੀ ਇੱਕ ਅਮੀਰ ਆਦਮੀ ਦੇ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੋਂ ਬਾਅਦ ਇੱਕ ਵਾਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂ ਹਾਜ਼ਿਰ ਹੋਣ ਨਾਲ ਉਸ ਦੀਆਂ ਸਾਰੀਆਂ ਗਲਤੀਆਂ ਮੁਆਫ ਹੋ ਜਾਂਦੀਆਂ ਹਨ।
@daljitbhattal2252
@daljitbhattal2252 Ай бұрын
ਜੈ ਬਾਗੀ ਅਕਾਲੀ ਸਚਾ ਪਾਸਤਾਚਪ ਕਰਨਾ ਚੁਣਦਾ ਹਨ. ਤਾਂ ਉਹ ਅੱਜ ਤੌਂ ਬਾਦ ਓਹ ਜਾਂ ਓਨਾਂ ਦਾ ਪਰੀਵਾਰ ਵਿਚ ਕੋਈ ਵੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰੁਦਵਾਰਾ ਪਰਬੰਦਕ ਕੀਮੇਟੀ ਦੀ ਚੋਣ ਨਹੀਂ ਲੜਨ ਗੈ
@tejibenipal8972
@tejibenipal8972 Ай бұрын
ਏਨੀ ਛੇਤੀ ਪੰਥ ਮੁਆਫ ਨਹੀ ਕਰੂਗਾ
@JaspalKandola-uq4pz
@JaspalKandola-uq4pz Ай бұрын
ਜਿੰਨੀ ਦੇਰ ਬਾਦਲ ਪਰਵਾਰ ਤੋਂ ਅਕਾਲੀਦਲ ਅਜ਼ਾਦ ਨਹੀ ਹੁੰਦਾ ਓੁਤਨੇ ਕਿਸੇ ਨੇ ਅਕਾਲੀਦਲ ਨੂੰ ਲੋਕਾਂ ਵੋਟ ਨਹੀ ਪਾੳਨੀ ਸੁਖਵੀਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ
@user-jw4nc9lf2o
@user-jw4nc9lf2o Ай бұрын
ਹਮੀਰਾ ਸਿੰਘ ਜੀ ਜੋ ਆਦਮੀ ਪੰਥ. ਵਿੱਚ ਸੇਵਾ ਕਰਨੀ ਹੈ. ਉਹ ਸਾਰੇ ਦਰਬਾਰ ਸਾਹਿਬ ਕਸਮ ਖਾਣ ਕੇ ਨਾ ਆਸੀ ਨਾ ਹੀ ਕੋਈ. ਰਿਸਤੇ ਦਰ cruppation ਨਹੀਂ ਕਰਨਗੇ ਨਿਸ਼ਕਾਮ ਸੇਵਾ ਕਰਨ ਗਏ
@MANDEEPSINGH-hi6vd
@MANDEEPSINGH-hi6vd Ай бұрын
ਵਾਹਿਗੁਰੂ ਜੀ ਮੈਂ ਅਤੇ ਮੇਰਾ ਭਰਾ ਪਿਛਲੇ ਕਿਸਾਨ ਅੰਦੋਲਨ ਵਿੱਚ ਤਨ ਮਨ ਧਨ ਨਾਲ ਗਏ ਸੀ l 26 ਜਨਵਰੀ ਨੂੰ ਦਿੱਲ੍ਹੀ ਵਾਲੇ 4ਰਾਹ ਤੇ ਸੀ l ਪਰ ਹੁਣ ਇਹ ਲੋਕ ਆਪਣੀਆਂ ਨੂੰ ਤੰਗ ਕਰ ਰਹੇ ਹਨ l ਐਂਬੂਲੈਂਸ ਜਾਣ ਨੂੰ ਰਾਹ ਨਹੀਂ l ਛੋਟੇ ਬੱਚੇ ਸਕੂਲ ਨਹੀਂ ਜਾ ਸਕਦੇ l ਇਹਨਾਂ ਦਾ ਸਾਥ ਦੇਣ ਨੂੰ ਮਨ ਨਹੀਂ ਕਰਦਾ l
@hsingh9180
@hsingh9180 Ай бұрын
Na de saath tu tenu kaun keh reha, Shambu a k vekh rasta sarkar ne block kita
@sarupsingh4790
@sarupsingh4790 Ай бұрын
ਰੰਧਾਵਾ ਸਾਬ ਸੁਖਬੀਰ ਸਿੰਘ ਨੂੰ ਇਹ ਸਲਾਹ ਦਿਉ ਕਿ ਪ੍ਰਧਾਨਗੀ ਛੱਡ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣ
@hsingh9180
@hsingh9180 Ай бұрын
Randhawe vargean nu ghode sambhan te rakhea ohne, Oh jathedar nu naukar rakh sakda randhawa ki a
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ ਮੈਂ ਲਿਖਣਾ ਨਹੀਂ ਚਾਹੁੰਦਾ ਸੀ ਪਰ ਮੇਰੀ ਮਜਬੂਰੀ ਹੋ ਗਈ। ਬਿਨਾਂ ਟੱਟਿਆ ਤੋਂ ਭਰਤੀ ਕੀਤੇ ਜਥੇਦਾਰ ਕੀ ਇਨਸਾਫ਼ ਕਰਨ ਗੇ।
@rajkumar-ft6ow
@rajkumar-ft6ow Ай бұрын
ਭਰਾਵੋ ਸਾਰੀਆ ਗੱਲਾ ਗੋਲ ਮੋਲ ਹਨ
@KulwantSingh-fu4bg
@KulwantSingh-fu4bg Ай бұрын
ਸੁਖਬੀਰ ਜੀ ਨੂੰ ਜਥੇਦਾਰ ਤੇ ਭਰੋਸਾ ਹੈ। ਜਦੋਂ ਖੁਦ ਹੀ ਜੇਬ ਵਿੱਚੋਂ ਕੱਢੇ। ਹੁਣ ਜਥੇਦਾਰ ਦੀ ਜੁਅਰਤ ਦੇਖਣੀ ਹੈ।
@bsguram5390
@bsguram5390 Ай бұрын
Appreciate your in-depth and logical analysis of present situation of Akali politics in light of Sikh History and Sikh traditions, Randhawa ji, S. Jagtar Singh ji and S. Hamir Singh ji.
@DCFromUSA
@DCFromUSA Ай бұрын
ਅਸਲੀ ਗੱਲ ਤਾਂ ਇਹ ਹੈ ਸੁਖਬੀਰ ਦੀਆਂ ਨਲਾਇਕੀਆਂ ਨੇ ਤੁਹਾਨੂੰ ਗੁਮਰਾਹ ਕਰ ਲਿਆ ਸਾਰੇ ਪੰਜਾਬ ਦੀਆਂ ਗੱਲਾਂ ਛੱਡ ਕੇ ਸੁਖਬੀਰ ਸੁਖਬੀਰ ਸੁਖਬੀਰ ਸੁਖਬੀਰ ਸੁਖਬੀਰ ਸੁਖਬੀਰ ਸੁਖਵੀਰ ਇਹ ਕੋਈ ਪੱਤਰਕਾਰੀ ਹੈ
@user-ud4hp7be9u
@user-ud4hp7be9u Ай бұрын
ਗੁਰੂ ਪਿਆਰਿਓ ਜੇ ਜਥੇਦਾਰ ਜੀ ਨੇ ਕਮਜ਼ੋਰੀ ਦਿਖਾਈ ਤਾਂ ਸਮਝੋ ਕਿ ਸੁਖਾ ਸਿੰਘ ਬਾਦਲ ਨੂੰ ਬਚਾਉਂਦੇ ਆਪ ਫਸ ਜਾਣਗੇ, ਇਹ ਗੱਲ ਪੱਕੀ ਆ ਕਿ ਸੁਖਾ ਸਿੰਘ ਨੂੰ ਪ੍ਰਧਾਨ ਕਿਸੇ ਨੇ ਵੀ ਸਵੀਕਾਰ ਨਹੀਂ ਕਰਨਾ, ਜਥੇਦਾਰ ਜੀ ਵਾਸਤੇ ਬਹੁਤ ਔਖੀ ਘੜੀ ਆ,ਜੇ ਸੁਖਾ ਸਿੰਘ ਦੇ ਵਿਰੁੱਧ ਕੋਈ ਫੈਸਲਾ ਦੇਣਗੇ ਤਾਂ ਜਥੇਦਾਰੀ ਵੀ ਜਾ ਸਕਦੀ ਐ ਜੇ ਉਹਨੂੰ ਪ੍ਰਧਾਨ ਬਣਿਆਂ ਰਹਿਣ ਦੇਣਗੇ ਅਕਾਲੀ ਦਲ ਦਾ ਏਕਾ ਕਰਵਾ ਦੇਣਗੇ ਤਾਂ ਆਪ ਫਸ ਜਾਣਗੇ ਕੌਮ ਨੇ ਜਵਾਬ ਮੰਗਣਾ
@SukhdevSingh-pj4qy
@SukhdevSingh-pj4qy Ай бұрын
ਅਗਰ ਜੇ, ਅੱਗੇ ਵਾਂਗ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ, ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਤਾਂ, ਬਹੁਤ ਮੰਦਭਾਗੀ ਗੱਲ ਹੋਵੇਗੀ। ਸ਼ਾਇਦ ਐਤਕੀਂ ਆਸ ਹੈ,ਇਸ ਤਰ੍ਹਾਂ ਨਹੀਂ ਕਰਨਗੇ। ਕਿਉਂਕਿ ਜੋ ਜਥੇਦਾਰ ਗੁਰਬਚਨ ਸਿੰਘ ਜੀ ਹੁਣਾਂ ਨਾਲ ਜੋ ਹੋਇਆ ਹੈ , ਉਹ ਵੀ ਸਿੰਘ ਸਾਹਿਬ ਹੁਣਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸੰਗਤਾਂ ਹੁਣ ਸਚੇਤ ਨੇ।
@sukhdevsinghbrar-hs8ym
@sukhdevsinghbrar-hs8ym Ай бұрын
ਰੰਧਾਵਾ ਜੀ ਆਮ ਤੌਰ ਤੇ ਜੋ ਦੇਖਣ ਨੂੰ ਆਉਂਦਾ ਹੈਕਿ ਫੌਜ ਵਿੱਚ ਜਾਂ ਗ੍ਰੰਥੀ ਸਿੰਘ ਉਹ ਰੋਜ਼ੀ ਰੋਟੀ ਲਈ ਆਮ ਘਰਾਂ ਦੇ ਲੋਕ ਹੀ ਜਾਂਦੇ ਹਨ ,ਇਹ ਤਰੱਕੀ ਕਰਕੇ ਹੀ ਸਿੰਘ ਸਾਹਿਬਾਨ ਬਣਦੇ ਹਨ ,ਜਾਂ ਕਿਤੇ ਇਹ ਵੀ ਹੋ ਸਕਦਾ ਹੈ ਵਿਸ਼ੇਸ਼ ਮਿਹਰਬਾਨੀ ਕਰਕੇ ਵੀ ਇਸ ਅਹੌਦੇ ਤੇ ਪਹੁੰਚਦੇ ਹੋਣ ,ਉਹ ਐਡੇ ਪਾਵਰ ਵਾਲੇ ਬੰਦਿਆ ਦੇ ਕਿੰਨਾ ਕੁ ਵਿਰੋਧ ਵਿਚ ਜਾ ਕੇ ਕੌਮ ਦੇ ਹੱਕ ਵਿੱਚ ਫੈਸਲੇ ਦੇ ਸਕਦੇ ਹਨ ,ਇਹ ਸਭ ਰਾਜ ਸਤ੍ਹਾ ਵਿੱਚ ਆਉਣ ਲਈ ਮਾਫੀਆ ਵੀ ਮੰਗ ਲੈਣਗੇ ਜੇ ਚਾਰ ਦਿਨ ਭਾਂਡੇ ਮਾਂਜ ਕੇ ,ਝਾੜੂ ਲਾ ਕੇ ਰਾਜ ਮਿਲਦਾ ਹੈ ਤਾਂ ਕੀ ਮਹਿੰਗਾ ਹੈ
@gursimratkaurcheema6000
@gursimratkaurcheema6000 Ай бұрын
ਸਾਰੀਆ ਕਿਸਾਨ ਯੂਨੀਅਨ ਨੂੰ ਬੁਲਾ ਕੇ ਟੀਵੀ 'ਤੇ ਬਹਿਸ ਕਰੇ ਸਰਕਾਰ ਜੇ ਅਸੀਂ ਹਰਗੇ ਧਰਨੇ ਲਾਉਣੇ ਛੱਡ ਜਾਵਾਂ ਗੇ ਜਾ ਸਰਕਾਰ ਕਿਸਾਨਾਂ ਦੀ ਆਂਮੰਗਾਂ ਮੰਨ ਲਾਂ ਗੇ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@gursimratkaurcheema6000
@gursimratkaurcheema6000 Ай бұрын
ਮੰਗਾਂ ਮੰਨ ਲਏ।
@DarshanBhullar
@DarshanBhullar Ай бұрын
ਜੋ ਸੁਖਬੀਰ ਨੇ ਟਵੀਟ ਕੀਤਾ ਸੱਚੀ-ਮੱਚੀ ਓਸ ਨੇ ਆਪ ਨਹੀ ਕੀਤਾ ।ਜੇ ਸੁਖਬੀਰ ਬਾਦਲ ਨੂੰ ਸਿੱਖੀ ਦੀ ਇੰਨੀ ਹੀ ਸੋਝੀ ਹੁੰਦੀ ਤਾਂ ਆ ਦਿਨ ਆਉਣੇ ਹੀ ਨਹੀ ਸਨ । ਕਿਸੇ ਨੇ ਲਿਖ ਦਿੱਤਾ ਤੇ ਪੋਸਟ ਕਰ ਦਿੱਤਾ । ਇਹ ਸਭ ਢੌਂਗ ਹੈ । ਗੁਰੂ ਸਜ਼ਾ ਦੇਵੇਗਾ । ਜ਼ਰੂਰ ਦੇਵੇਗਾ ॥
@baldevsinghgill6557
@baldevsinghgill6557 Ай бұрын
ਸੁਖਬੀਰ ਇਹੋ ਜਿਹਾ ਇੱਕ ਵੀ ਵਾਕ ਨਾ ਲਿਖ ਸਕਦਾ ਨਾ ਹੀ ਬੋਲ ਸਕਦਾ ਇਹ ਸ਼ਾਤਰ ਇਨਸਾਨ ਹਰਚਰਨ ਬੈਂਸ ਦਾ ਲਿਖਿਆ ਹੋ ਸਕਦਾ ਹੈ
@user-jb5bs9oy9e
@user-jb5bs9oy9e Ай бұрын
ਜਿਸ ਤਰ੍ਹਾਂ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਭਾਈ ਦਿੱਤ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਨੇ ਲੱਤਾ ਤੋਂ ਫੜ ਕੇ ਬਾਹਰ ਸੁੱਟ ਦਿੱਤਾ ਸੀ ਉਸੇ ਤਰਾਂ ਹੀ ਬਾਦਲਾਂ ਨੂੰ ਬਾਹਰ ਕੱਢ ਦਿਓ ।
@user-rp2bb1qz4m
@user-rp2bb1qz4m Ай бұрын
Jagtaar hamir randhaava ji tusi sarian khabar da nichod kaddea mai tuhada news har roje sunda aa man nu khushi mildi aa❤❤❤
@jpsinghrishi9713
@jpsinghrishi9713 Ай бұрын
ਫਿਰ ਉਹੀ ਗੱਲ ਨਾ ਹੋ ਜਾਵੇ ਜੋ ਪਿਹਲਾਂ ਹੋਈ ਸੀ, ਗੱਲ ਬਾਤ ਬਹੁਤ ਵਧੀਆ ਚੱਲ ਰਹੀ ਹੈ, ਪਰ ਇਹ ਕਿ ਸ, ਹਮੀਰ ਸਿੰਘ ਜੀ ਦੇ ਭਰਵਟੇ ਕਾਲੇ ਤੇ ਅੱਖਾਂ ਦਵਾਲੇ ਕਾਲੇ ਘੇਰੇ ਕਿਉ ਨਜ਼ਰ ਆ ਰਹੇ ਹਨ?
@Nanak-rc1go
@Nanak-rc1go Ай бұрын
ਬਹੁਤ ਠੋਕਕੇ ਵਿਚਾਰ ਰੱਖੇ ਨੇ ਸੱਭ ਨੇ।
@harwailbharta8101
@harwailbharta8101 Ай бұрын
ਜੇ ਇਹ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਹਨਾਂ ਅਫਸਰਾਂ ਦਾ ਕੀ ਹੋਏਗਾ ਜਿਹਨਾਂ ਨੇ ਗੋਲੀਆਂ ਚਲਾਉਣ ਲਈ ਹੁਕਮ ਦਿੱਤੇ ਜਾਂ ਗੋਲੀਆਂ ਚਲਾਈਆਂ
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ
@sahibsingh4988
@sahibsingh4988 Ай бұрын
Pre planned ਡਰਾਮੇਬਾਜ਼ੀ ਏ ਸੁਖਬੀਰ ਬਾਦਲ ਦੀ। ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਮਰਜ਼ੀ ਬਿਨਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂਅ ਲੈਣ ਤੋਂ ਡਰਦੇ ਹਨ। ਇਹ ਸਾਰਾ ਨਾਟਕ ਸੁਖਬੀਰ ਸਿੰਘ ਬਾਦਲ ਨੂੰ ਸਿੱਖਾਂ ਤੇ ਠੋਸਣ ਲਈ ਖੇਡਿਆ ਜਾ ਰਿਹਾ ਹੈ। ਜਥੇਦਾਰ ਰਘਬੀਰ ਸਿੰਘ ਤਾਂ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਗਏ ਗੁਜ਼ਰੇ ਹਨ। ਜਥੇਦਾਰ ਰਘਬੀਰ ਸਿੰਘ ਦਾ ਜ਼ੇਰਾ ਹੀ ਨਹੀਂ। ਸਿੱਖ ਇਸ ਨਾਟਕ ਨੂੰ ਵੇਖ ਰਹੇ ਹਨ, ਕੌਮ ਅਤੇ ਪੰਜਾਬ ਦੇ ਘਾਤਕ ਬਾਦਲ ਲਾਣੇ ਨੂੰ ਮੁਆਫ਼ ਨਹੀਂ ਕਰਨਗੇ।
@hsingh9180
@hsingh9180 Ай бұрын
Bilkul sahi veer g, Sache sikh nu eh pta a, baki hai kujh besharam jo aje v wait kari jande jathedar de diggan da level check karn d
@Nanak-rc1go
@Nanak-rc1go Ай бұрын
ਨਾ ਅਕਾਲ ਤਖ਼ਤ ਤੋ ਕੋਈ ਫੈਸਲਾ ਹੋਣਾ ਨਾ ਲੋਕਾ ਚ ਸ਼ਾਂਤੀ ਆਉਣੀ ਹੈ ਜੀ। ਜਿੰਨਾ ਚਿਰ ਸੁਖਬੀਰ ਦੇ ਘੰਡ ਚ ਸਾਹ ਚੱਲਦੇ ਨੇ ਜੀ। ਬਾਦਲ ਵੀ ਹਾਰਕੇ ਹੀ ਮਰੇ ਨੇ। ਪਹਿਲਾਂ ਭੁੱਖ ਨੀ ਸੀ ਛੱਡੀ, ਅਜੇ ਕਬਜ਼ਾ ਹੋਰ ਰੱਖਣਾ ਚਾਹੁੰਦੇ ਸੀ।
@baldevsinghgill6557
@baldevsinghgill6557 Ай бұрын
ਸੁਖਬੀਰ ਕੇਵਲ ਸੇਵਾ ਲਾਕੇ ਹੀ ਬਰੀ ਹੋ ਜਾਵੇਗਾ ਜੀ ਕਾਸ਼ ਸਾਡੇ ਸਿੰਘ ਸਾਹਿਬਾਨ ਅਕਾਲ ਤਖ਼ਤ ਸਾਹਿਬ ਦੇ ਵਕਾਰ ਤੇ ਸਨਮਾਨ ਨੂੰ ਬਹਾਲ ਕਰ ਸਕਣ ਬਾਦਲ ਲਾਣੇ ਨੂੰ ਥੰਮਾਂ ਨਾਲ ਬੰਨਕੇ ਕੋਰੜੇ ਤੇ ਛਿਤਰੌਲ ਕਰਨ
@JaswantSingh-hx4fb
@JaswantSingh-hx4fb Ай бұрын
ਇਨਾਂ ਸਾਰਿਆਂ ਨੂੰ ਪੰਜ ਸਾਲ ਲਈ ਘਰ ਬਣਾਉਣਾ ਚਾਹੀਦਾ ਹੈ।
@jasvindersingh1889
@jasvindersingh1889 Ай бұрын
ਸਾਨੂੰ ਨਹੀਂ ਲੱਗਦਾ ਸਿੰਘ ਸਹਿਬਾਨ ਨਿਰਪੱਖ ਫੈਸਲਾ ਲੈ ਪਾਉਣ ਦੇ।
@jassbir1363
@jassbir1363 Ай бұрын
ਇਹ ਸੱਚ ਸਾਹਮਣੇ ਆਉੰਣਾ ਵੀ ਜਰੂਰੀ ਹੈ ਜੀ ਕਿ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਸਬੰਧ ਵਿੱਚ ਦਬਾਅ ਕਿਸ ਨੇ ਪਾਇਆਂ ਸੀ ? ਕਿਸ ਹੈਸੀਅਤ ਵਿੱਚ ਪਾਇਆਂ , ਕਿਸ ਅਧਿਕਾਰ ਦੀ ਵਰਤੋ ਕੀਤੀ ਗਈ ?
@hsingh9180
@hsingh9180 Ай бұрын
Fudduan nu nhi pta bas, baki sari kaum jandi k kine diwai maafi
@harjindersinghsidhu9213
@harjindersinghsidhu9213 Ай бұрын
ਅਕਾਲੀ ਦਲ ਵੱਲੋਂ ਡ੍ਰਾਫਟ ਤਿਆਰ ਕਰ ਲਿਆ ਗਿਆ ਹੈ ....? ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਸੁਖਬੀਰ ਬਾਦਲ ਤੇ ਲੱਗੇ ਦੋਸ਼ਾਂ ਤੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਲਾਂਭੇ ਹੋ ਜਾਣ ਦਾ ਆਦੇਸ਼ ਆਏਗਾ .. ਇਸ ਨਾਲ ਕਈ ਨਿਸ਼ਾਨੇ ਫੁੰਡਣ ਦੇ ਰੌਂਅ ਵਿੱਚ ਆ ਅਕਾਲੀ ਦਲ 1. ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਰੁਤਬਾ ਬਹਾਲ ਹੋਜੇ ਸਿੱਖ ਸੰਗਤ ਵਿੱਚ..ਤੇ ਲੋਕ ਵੀ ਕਹਿਣ ਕੇ ਇਹ ਫੈਸਲਾ ਹੀ ਹੋਣਾ ਚਾਹੀਦਾ ਸੀ, 2. ਜਿਵੇਂ ਕਿਸਾਨੀ ਲਈ ਬੀਬਾ ਹਰਸਿਮਰਤ ਨੇ ਮਨਿਸਟ੍ਰੀ ਛਡ ਦਿੱਤੀ ,,ਜਿਵੇਂ ਕਿ ਪ੍ਰਚਾਰਿਆ ਗਿਆ ਸੀ ਬਾਅਦ ਵਿੱਚ ,, ਉਸ ਤਰ੍ਹਾਂ ਹੀ ਹੁਣ ਇਹ ਪ੍ਰਚਾਰਿਆ ਜਾਏਗਾ ਕੇ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖ ,, ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਦੀ ਬਹਾਲੀ ਲਈ ਇਕ ਨਿਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਜੀ ਨੇ ਪ੍ਰਧਾਨਗੀ ਦਾ ਤਿਆਗ ਕੀਤਾ ,, 3. ਬਾਦਲ ਪਰਿਵਾਰ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਤੋ ਪਾਰ ਪਾਉਣ ਵਿੱਚ ਸਫਲ ਹੋਜੇਗਾ ਅਕਾਲ ਤਖ਼ਤ ਸਾਹਿਬ ਤੋਂ ਤੰਖਵਾ ਲਗਵਾਕੇ ,, 4. ਜਿਸਨੂੰ ਬਾਗੀ ਧੜਾ ਕਿਹਾ ਜਾਂਦਾ (ਜੋਕਿ ਮੇਰੇ ਮੰਨਣ ਮੁਤਾਬਿਕ ਇਕ ਸਾਂਝੀ ਰਣਨੀਤੀ ਤਹਿਤ ਬਾਗੀ ਹੋਏ ਆ) ਉਹੋ ਪਿੰਡ ਪੱਧਰ ਤੇ ਇਹ ਪ੍ਰਚਾਰ ਕਰੇਗਾ ਕੇ ਹੁਣ ਤਾਂ ਅਕਾਲੀ ਦਲ ਬਾਦਲ ਹੋਰਾ ਤੋ ਆਜ਼ਾਦ ਆ ਤੇ ਆਪਣੀ ਸਾਖ ਬਹਾਲ ਕਰਨ ਦੀ ਕੋਸ਼ਿਸ਼ ਕਰੇਗਾ,, 5. ਜੋਕਿ ਇਸ ਸਾਰੇ ਸੀਰੀਅਲ ਦਾ ਆਖਰੀ episode ਹੋਵੇਗਾ ਉਹੋ 2027 ਦੀ ਚੋਣ ਸਮੇਂ ਤੋ ਪਹਿਲਾਂ ਅਕਾਲ ਤਖਤ ਸਾਹਿਬ ਦੇ ਹੀ ਹੁਕਮ ਤੇ ਦੋਬਾਰਾ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਜੀ ਨੂੰ ਹੀ ਦੇਣ ਦੀ ਕਵਾਇਦ ਹੋਵੇਗੀ ਸ਼ੁਰੂ ,, ਤੇ ਕਿਹਾ ਜਾਵੇਗਾ ਕੇ ਮੈ ਇਕ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨ ਕੇ ਹੀ ਪ੍ਰਧਾਨਗੀ ਛੜ੍ਹ ਦਿੱਤੀ ਸੀ ,, ਮੈਨੂੰ ਪੰਥ ਪਿਆਰਾ ਹੈ , ਨਾ ਕਿ ਸੱਤਾ ਦਾ ਕੋਈ ਲਾਲਚ ,, ਤੇ ਹੁਣ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਹੀ ਪੰਥ ਦੇ ਵਡੇਰੇ ਹਿੱਤਾਂ ਲਈ ਦੋਬਾਰਾ ਆਦੇਸ਼ ਹੋਣ ਤੇ ਮੈਂ ਪ੍ਰਧਾਨਗੀ ਕਬੂਲ ਕਰਦਾ ,, ਤੇ ਪ੍ਰਣ ਕਰਦਾ ਕੇ ਮੈਂ ਪੰਥ ਅਤੇ ਪੰਜਾਬ ਦੇ ਲਈ ਹੀ ਕੰਮ ਕਰਾਂਗਾ _____________ #ਸਿੰਘ ਹਰਜਿੰਦਰ
@singhbhullar7227
@singhbhullar7227 Ай бұрын
ਇਹ ਤਾਂ ਸੰਗਤ ਵੇਖੇ ਗੀ ਕਿੱਦਾਂ ਦਾ ਫ਼ੈਸਲਾ ਕਰਦੇ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ
@hsingh9180
@hsingh9180 Ай бұрын
Sache sikhan nu pta k ki game chaldi pyi a, only f$uddu fadak lok nu jo aje v wait kari jande ja khach jathedaron toh koi umeed karde
@amritpalwaraich6339
@amritpalwaraich6339 Ай бұрын
ਸ੍ਰਦਾਰ ਜਗਤਾਰ ਸਿੰਘ ਬਿਲਕੁਲ ਸਹੀ ਕਿਹਾ ਰਹੇ ਨੇ ਜਹਿੜੇ ਜਥੇਦਾਰ ਨੇਂ ਮਾਫੀ ਦਿੱਤੀ ਉਨ੍ਹਾਂ ਨੂੰ ਕਹਿੜੀ ਸੱਜਾ ਦਿਤੀ ਕਿਉਂ ਨਹੀਂ ਪੰਥ ਵਿੱਚੋਂ ਛੇਕਏ
@HarminderSingh-tb9ym
@HarminderSingh-tb9ym Ай бұрын
ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਬਹੁਤ ਵਧੀਆ ਵਿਚਾਰ ਜੀ
@user-ci6zp6ud9
@user-ci6zp6ud9 Ай бұрын
ਰਾਘਵ ਚੱਢਾ ਆਪਣੀ ਵਹੁਟੀ ਪ੍ਰਨੀਤੀ ਨਾਲ wimbledon ਦੇਖਣ ਪਹੁੰਚਿਆ. ਰਾਘਵ ਚੱਢਾ ਆਮ ਆਦਮੀ ਹੈ ਪਰ ਤੁਹਾਨੂੰ ਪਤਾ ਹੈ *ਮੈਚ ਦੀ ਸਭ ਤੋਂ ਸੱਸਤੀ ਟਿੱਕਟ ਦਾ ਰੇਟ 8,50,000 ₹ ਹੈ*
@charanjitsingh375
@charanjitsingh375 Ай бұрын
ਇਹ ਪੁਜੀਸ਼ਨਾਂ ਤੇ ਬੈਠਣ ਤੋਂ ਬਾਅਦ ਲਿਆਂਦੀਆਂ ਪਤਨੀਆਂ ਨਾਲ ਖਾਸ ਹੋ ਗਏ ਹਨ।
@user-ci6zp6ud9
@user-ci6zp6ud9 Ай бұрын
@@charanjitsingh375 😍🙏 ਜੀ
@karamjeetsingh4109
@karamjeetsingh4109 Ай бұрын
ਸਿੱਖ ਕੌਮ ਨੂੰ ਇਹ ਗੱਲ ਵੀ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਖਾਲਿਸਤਾਨੀ ਧਿਰਾਂ ਕਬਜ਼ਾ ਕਰ ਲੈਣਗੀਆਂ ਤਾਂ ਸਿੱਖ ਕੌਮ ਨੂੰ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ ਜਿਵੇਂ 1984 ਵੇਲੇ ਸਿੱਖ ਕੌਮ ਨੇ ਭੁਗਤੇ ਸੀ ਕੌਮ ਕਦੇ ਵੀ ਉਹ ਦਿਨ ਦੁਆਰੇ ਵੇਖਣੇ ਨਹੀਂ ਚਾਹੇਗੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਇਹਦੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣਾ ਸਾਡਾ ਸਾਰੀ ਸਿੱਖ ਕੌਮ ਦਾ ਪੂਰਾ ਪੂਰਾ ਫਰਜ਼ ਬਣਦਾ ਹੈ
@baljitsingh6957
@baljitsingh6957 Ай бұрын
😢 ਜਥੇਦਾਰ ਦੀ ਜਾਨ ਕੁੜੱਕੀ ਵਿੱਚ ਹੈ, ਹੁਣ ਜਥੇਦਾਰ ਸਾਹਿਬ ਦੀ ਇਮਤਿਹਾਨ ਦੀ ਘੜੀ ਹੈ। ਸਿੱਖ ਕੌਮ ਬੜੀ ਨੀਝ ਨਾਲ ਇਹ ਘਟਨਾ ਕ੍ਰਮ ਨੂੰ ਦੇਖ ਰਹੀ ਹੈ
@hsingh9180
@hsingh9180 Ай бұрын
Koi nhi dekh reha, behsharam ne jo dekh rahe ne, sikh kaum nu jathedar d aukaat pta a,
@gursimratkaurcheema6000
@gursimratkaurcheema6000 Ай бұрын
ਨਵੇਂ ਲੀਡਰਾਂ ਤੋ ਵੀ ਆਸ ਘੱਟ ਠਰੰਮੇ ਨਾਲ ਨਹੀਂ ਚਲਦੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@Nanak-rc1go
@Nanak-rc1go Ай бұрын
ਅਕਾਲ ਤਖ਼ਤ ਦਾ ਜਥੇਦਾਰ ਮਜਬੂਰ ਕਰਵਾ ਸਕਦਾ ਸੀ। ਉਹ ਆਪਣਾ ਰੁੱਤਵਾ ਹੀ ਨੀ ਬਹਾਲ ਰੱਖ ਸਕੇ।,
@Nanak-rc1go
@Nanak-rc1go Ай бұрын
ਜਦੋ ਮੰਨਣਾ ਹੀ ਨੀ ਮੋਦੀ ਸ਼ਾਹ ਨੇ। ਗੱਲਬਾਤ ਕਿਉਂ ਕਰਨਗੇ।
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਜਥੇਦਾਰ ਸਾਹਿਬਾਨ ਨੇ ਬਚਾ ਲੈਣਾ ਹੈ ਕਿਉਂਕਿ ਜਥੇਦਾਰ ਸਾਹਿਬ ਤਾਂ ਬਾਦਲ ਪਰਿਵਾਰ ਦੇ ਰਹਿਮੋਕਰਮ ਤੇ ਹਨ
@balwantsinghdhadda2644
@balwantsinghdhadda2644 Ай бұрын
Very nice discussion Randhawa Ji
@harnekmalhans7783
@harnekmalhans7783 Ай бұрын
Right right Randhawa Sahiban
@sukhdevsinghbhatti3235
@sukhdevsinghbhatti3235 Ай бұрын
ਪ੍ਰਧਾਨਗੀ ਨਹੀਂ ਛੱਡਣੀ ਨਿਵਾਣਾਂ ਬਣਕੇ ਪੇਸ਼ ਹੋਣਾ ਡਰਾਮਾ।ਜਥੇਦਾਰ ਤਾਂ ਅਪਣਾ ਖੁਦ ਦਾ ਅ ਚਿੰਤਾ ਵਾਲੀ ਗਲ ਕੋਈ ਨਹੀਂ ਨਿਮਾਣੇ ਜਥੇਦਾਰ ਕੋਲ ਪੇਸ਼ ਹੋਣਾ ਬਸ
@jagjitsinghkhalsa6815
@jagjitsinghkhalsa6815 Ай бұрын
ਰੰਧਾਵਾ ਜੀ ਗੱਲ ਸੀਨੀਅਰ ਜਾਂ ਜੂਨੀਅਰ ਦੀ ਨਹੀਂ ਹੈ ਗੱਲ ਇਹ ਹੈ ਕਿ ਉਸ ਸਮੇਂ ਹੁਕਮ ਕਰਨ ਦੀ ਹੈਸੀਅਤ ਵਿੱਚ ਕੌਣ ਸੀ ਜਾਂ ਹੁਕਮ ਕਿਸਦਾ ਚੱਲਦਾ ਸੀ ?
@davindersekhon8646
@davindersekhon8646 Ай бұрын
ਡਰਾਮੇ ਪੋਲੀਟੀਕਲ ਲੋਕ ਬਹੁਤ ਵਧੀਆ ਕਰ ਸਕਦੇ ਆ , ਜਿਵੇਂ ਹੁਣ ਪ੍ਰਧਾਨ ਸਾਹਿਬ ਨਿਮਾਣੇ ਸਿੱਖ ਬਣ ਕੇ ਕਰ ਰਹੇ ਆ , ਪੇਸ਼ ਜਥੇਦਾਰ ਸਾਹਿਬ ਅੱਗੇ ਹੋਣਾ ਆ ਜਿਹੜਾ ਬਣਾਇਆ ਹੀ ਸੁਖਬੀਰ ਨੇ ਆ ਤੇ ਉਹ ਕਿਵੇਂ ਸੱਚ ਬੋਲੇਗਾ , ਲੋਕਾ ਨੂੰ ਬੁੱਧੂ ਬਣਾਉਣ ਦਾ ਦੋਵੇ ਧੜਿਆ ਵੱਲੋਂ ਇੱਕ ਡਰਾਮਾ ਰਚਿਆ ਆ।
@mtsgill65
@mtsgill65 Ай бұрын
ਹੁਣ ਨਵੇਂ ਨੌਜਵਾਨ ਪੜ੍ਹੇ ਲਿਖੇ ਲੀਡਰ ਅੱਗੇ ਓਨੇ ਚਾਹੀਦੇ ਨੇ। ਪੁਰਾਣਿਆਂ ਨੇ ਅਸ਼ਟਾਮ ਨਹੀਂ ਲਿਖਾਇਆ ਕੇ ਘੜੰਮ ਚੌਧਰੀ ਏਨਾ ਹੀ ਰਹਿਣੈ ਸਰੀ ਉਮਰ।
@gulwantbhullar1065
@gulwantbhullar1065 Ай бұрын
ਜਲੰਧਰ ਜ਼ਿਮਨੀ ਚੋਣ ਦੇ ਵਿੱਚ ਪ੍ਰਧਾਨਗੀ ਕਲੀਅਰ ਹੋ ਗਈ ਕੀ ਹਾਲ ਹੋਇਆ ਅਕਾਲੀ ਦਲ ਬਾਦਲ ਦਾ
Gli occhiali da sole non mi hanno coperto! 😎
00:13
Senza Limiti
Рет қаралды 18 МЛН
Challenge matching picture with Alfredo Larin family! 😁
00:21
BigSchool
Рет қаралды 42 МЛН
wow so cute 🥰
00:20
dednahype
Рет қаралды 26 МЛН
🔥LIVE NOW🔥 Radio Virsa Upgrade TV | 25 Aug 2024
Harnek Singh New Zealand
Рет қаралды 580
Show with Jathedar Ranjit Singh | Political | EP 464 | Talk with Rattan
35:18
Gli occhiali da sole non mi hanno coperto! 😎
00:13
Senza Limiti
Рет қаралды 18 МЛН