ਮੂਸੇਵਾਲਾ ਦੇ ਕਰੀਬੀ ਦੀ ਸਿਮਰਨਜੋਤ ਮੱਕੜ ਨੂੰ ਆਈ ਕਾਲ, ਸੱਚ ਸੱਚ ਦੱਸ ਦਿੱਤੀਆਂ ਸਾਰੀਆਂ ਗੱਲਾਂ ਸਿਆਸਤ LIVE. EPI.34

  Рет қаралды 634,067

On Air

On Air

Күн бұрын

Пікірлер: 945
@sardarji6951
@sardarji6951 2 жыл бұрын
ਹਾਏ ਮੇਰਾ ਵੀਰ ਆਪਣੇ ਗਾਣੇਂ ਆ ਵਿਚ ਆਪਣੇ ਨਾਲ ਵਿੱਤੀ ਗਲ ਕਰਦੇ ਸੀ ਪਰ ਦੱਸਿਆ ਨਹੀਂ ਕਿਸੇ ਨੂੰ ਇਹ ਹੁੰਦੇ ਪੰਜਾਬ ਦਾ ਸ਼ੇਰ ਪੁੱਤ ਡਰਦਾ ਨਹੀਂ ਸੀ ਵਹਿਗੁਰੂ ਜੀ ਤੇ ਭਰੋਸਾ ਰੱਖਣ ਵਾਲਾ ਕਦੇ ਡਰਦਾ ਨਹੀਂ ਹੁੰਦਾ ਵੀਰ ਜਿਉਂਦਾ ਰਹਿਣਾ ਸਭ ਦੇ ਦਿਲਾਂ ਵਿਚ ਅਮਰ ਹੋ ਗਿਆ ਵੀਰ
@kishanlal248
@kishanlal248 2 жыл бұрын
Good reply
@gurchransingh5674
@gurchransingh5674 2 жыл бұрын
ਮੈ ਕੋਈ ਗੀਤ ਜਾ ਫਿਲਮ ਨਹੀ ਦੇਖਦਾ ਪਰ ਸਿੱਧੂ ਦਿਲ ਦਾ ਸਾਫ ਇਨਸਾਨ ਸੀ ਉਹ ਕਿਸੇ ਨੂੰ ਸੱਕ ਦੀ ਨਜ਼ਰ ਨਾਲ ਨਹੀ ਦੇਖਦਾ ਸੀ
@kaurbrar4101
@kaurbrar4101 2 жыл бұрын
ਜੋ ਦਿਲ ਦੇ ਸਾਫ ਹੋਣ ਉਹੀ ਟਾਰਗੈਟ ਬਣਦੇ ਹਨ ਵੀਰੇ। ਸਭ ਤੋਂ ਵੱਡਾ ਧੋਖਾ ਹੀ ਉਹਨਾਂ ਨਾਲ ਹੁੰਦਾ ਹੈ।।
@SharanjeetKaurSohal
@SharanjeetKaurSohal 2 жыл бұрын
@@kaurbrar4101 💯
@farmer4456
@farmer4456 2 жыл бұрын
@@kaurbrar4101 100% shi kiha ji
@jaswindersingh7832
@jaswindersingh7832 2 жыл бұрын
ਬਿਲਕੁਲ ਸਹੀ ਕਿਹਾ ਤੁਸੀਂ ਭੈਣੇ
@RajinderKaur-pm9lu
@RajinderKaur-pm9lu 2 жыл бұрын
Sahi ਕਿਹਾ tusi
@No_Name9046
@No_Name9046 2 жыл бұрын
ਹਰ ਕਿਸੇ ਨੇ ਮੂਸੇਵਾਲਾ ਨੀ ਬਣ ਜਾਣਾ💪🏻 ਜੋ ਕੁਝ ਓ ਸੋਚਦਾ ਸੀ ! ਆਪਾ ਲੋਕ ਤਾਂ ਕਦੇ ਵੀ ਨੀ ਸੋਚ ਸਕਦੇ! ਓ ਨਿੱਡਰ ਸੀ! ਦਲੇਰ ਸੀ! ਅਣਖੀ ਸੀ ਪਰਮਾਤਮਾ ਵਿੱਚ ਯਕੀਨ ਰੱਖਦਾ ਸੀ! ਤਾਂਹੀ ਤਾਂ ਪੂਰੀ ਦੁਨੀਆ ਹਿਲਾ ਦਿਤੀ ਜੱਟ ਨੇ💪🏻
@charansinghbhuttay3775
@charansinghbhuttay3775 2 жыл бұрын
ਮੱਕੜ ਸਾਹਿਬ ਤੁੱਸੀਂ ਸਮੱਸਿਅਾਵਾਂ ਦੀ ਜੜ ਪਛਾਣ ਕੇ ਜਨਤਕ ਕਰਦੇ ਹੋ, ਤੇ ਜੱਗ ਜਾਹਰ ਕਰਦੇ ਹੋ,ਜਾਰੀ ਰਹਿਣ ਦਿੳੁ।
@karamjitkaur2459
@karamjitkaur2459 2 жыл бұрын
ਇਸਦਾ ਮਤਲਬ ਹਥਿਆਰਾਂ ਦੀ ਗੱਲ ਗੀਤਾਂ ਚ ਕਰਨ ਪਿੱਛੇ ਉਸ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਉਜਾਗਰ ਕਰਨਾ ਸੀ ਪਰ ਆਮ ਲੋਕਾਂ ਨੂੰ ਅਸਲੀਅਤ ਪਤਾ ਨਾ ਹੋਣ ਕਰਕੇ ਇਹੀ ਸਮਝਦੇ ਰਹੇ ਕਿ ਉਹ ਭੜਕਾਹਟ ਵਾਲੇ ਗਾਣੇ ਗਾਉਂਦਾ ਹੈ.... ਲੋਕ ਉਸ ਨਾਲ ਨਫਰਤ ਕਰਦੇ ਰਹੇ... ਫਿਰ ਵੀ ਉਹ ਬਹੁਤ ਹੌਸਲੇ ਵਾਲਾ ਸੀ ਜੋ ਡਿਪ੍ਰੈਸ਼ਨ ਚੋਂ ਨਿਕਲ ਕੇ ਵੀ ਇਨ੍ਹਾਂ ਖੁੱਲ੍ਹੇ ਸੁਭਾਅ ਦਾ ਮਾਲਕ ਸੀ
@GurpreetSingh-tt6lh
@GurpreetSingh-tt6lh 2 жыл бұрын
Sidhu ta apni hadd beeti hi gaa reha c Par lokk samjh na ske jo kuch thode nal hunda hai ohi dimaag vich chlda rhnda te ohi Kalam rahi kagaz te likheya janda
@dharampreetsingh3936
@dharampreetsingh3936 2 жыл бұрын
Hanji sahi kiha tusi
@yousocute7191
@yousocute7191 2 жыл бұрын
Ya
@parvindersingh53
@parvindersingh53 2 жыл бұрын
Sahi keha ji..
@jagjeetjagi4691
@jagjeetjagi4691 2 жыл бұрын
Nahi eho jihi koi gal ni c koi jo marji samje main army wich hain main bai nu janda changi tarha bas bai te yara di gadari ne marwa ta par bai ne yara te kde sakh ni kita bas eho karn c bai nu marn da jihna ne bai nu marwaeya ohi c jo bai de sir te krodha patti bange bai nu te milda kuj ni c o bai de show to lakha kmaunde c
@devdhaliwal9861
@devdhaliwal9861 2 жыл бұрын
ਮੱਕੜ ਵੀਰ ਜੀ ਤੁਸੀਂ ਸਹੀ ਪੱਤਰਕਾਰੀ ਕਰਦੇ ਹੋ ਸੱਚ ਲੋਕਾਂ ਸਾਮਣੇ ਲਿਆਉਂਦੇ ਹੋ ਤੁਹਾਡਾ ਦਿਲੋਂ ਧੰਨਵਾਦ ਆ ਜੀ 🙏🙏🙏🙏 ਮੂਸੇਵਾਲਾ ਬਾਈ ਦਾ ਸਾਨੂੰ ਸਾਰੇ NRI'S ਨੂੰ ਬਹੁਤ ਦੁੱਖ ਆ ਪੰਜਾਬ ਦਾ ਤੇ ਟਿੱਬਿਆਂ ਦਾ ਪੁੱਤ ਜ਼ਾਲਮਾਂ ਸਾਥੋਂ ਖੋਹ ਲਿਆ ਵਾਹਿਗੁਰੂ ਜੀ ਵੀਰ ਮੂਸੇਵਾਲਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏🙏🙏🙏 ਦੇਵ ਧਾਲੀਵਾਲ from LONDON
@lovejotlovi5171
@lovejotlovi5171 2 жыл бұрын
Ryt a Dev 22g 🙏
@jeetkinder6374
@jeetkinder6374 2 жыл бұрын
Sme de hisab nal eh v news bahar nhi krde dba dinde aa sach such bss rab hi Jan da sab vik jande aa eh v uhna cho ik hi aa bnde nu jaan sab nu pyari ho gai aa na Main marna chuhna na tusi na makkar
@turbanking6248
@turbanking6248 2 жыл бұрын
ਬੁਹਤ ਹੀ ਮਾੜਾ ਕੀਤਾ ਪਰ ਜਿਸ ਨੇ ਕੀਤਾ ਜਾ ਕਰਾਇਆ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਜਿੰਨਾ ਦਾ ਵੀ ਕੰਮ ਕੀਤਾ ਇਹਨਾਂ ਦਾ ਪਰਿਵਾਰ ਵੀ ਸੁਖੀ ਜੀਵਨ ਬਤੀਤ ਨਹੀ ਕਰਨ ਗਏ ਘਰ ਦੇ ਵਿਚ ਬਰ ਬਰ ਹੀ ਉਡੇ ਗੀ
@Monika-gw5qh
@Monika-gw5qh 2 жыл бұрын
Bilkul sahi gal...bekasoor ankhi bande nu apne shak ch hi maar ta....
@Kabir5777
@Kabir5777 2 жыл бұрын
Kuch nahi hunda .. sabh gallaan parmatama rabb ehda kuj ni krda ... shotye shotye bachye marr gaye guru sahib da poora parivar khatem kr ditta ..Jalil babar toh leh k auragjaib tak paisa , shan , raje vaang rahe .. ki madda hoya ohna da ?? Gareeb marda reha . 5th guru arjan dev ji , toh leh k guru gobind singh ji .. tak kinne lokaan te Julm kitta mugal ne ..?? Bishnoi , gunde gangster jail ch ..Vip vangu rakhya jail ch ohnu security, ditti ohnu kabadi league karwa rahe a .. kuj ni huna ohna da ehda hi marde rehn ge lok .. politics, police sabh ohna gangster nall mill k nashye da danda krde paisa milda sabh Nu .. jado police te aap te paindi gall .. fir jaipal varge nu Kolkata jaa k v maar dinde .. sabh politics aa .. apne raah da banda maar k ohda iljaam apne rakhye hoye gangster de naam paa dinde .. fir lokaan toh paisa lehnde , mankirat aulakh varge song gaunde jailaan vichon phone aaun ge .. ohna di har passe balle balle aa .. paisa , shan , vip security .. sara paisa , sare mill k khande aa .. gareeb ehda hi marda , sidhu varga sacha banda ehda hi marde rahuge .. kuj ni huna .. rabb kuj ni kr sakda ..oh supreme power ehda kuj nahi krdi , nah hi chaldi .. os supreme power leyi , guru nanak dev ji . Babar , arungjaib nall koi farak ni mera ta vishvass hi uth gya .. sabh matlabi ne .
@jdhali8803
@jdhali8803 2 жыл бұрын
@@Kabir5777 I know ur hurt , Rabb bahut Wadi cheez hai , Usnu koi nahi Samaj Sakiya, Par Karma da Fal Zarror milda, Haan kad milda kis roop wich milda eh keh nahi sakde.
@mratheist6879
@mratheist6879 2 жыл бұрын
@@Kabir5777 vilkul sahi kiha veera rab kuch ni kar sakda Sada bai chllya gya saanu chdd ke💔😭😭
@mratheist6879
@mratheist6879 2 жыл бұрын
@@jdhali8803 faisla on fi spot hona chahida ohda ki matlb ki gunaah aapa jawaani vich kar rahe te bhugtna budhe hoke aa eh ta galt aa saari zindgi galt kamm karde raho aish karde raho te jdo budhe hoge udo bhugt lo mdda jiha dukh AGAR GUNAAH mai kita ta sajja b mainu milni chahidi mere bachiya nall ja mere amma papa nall ohda koi conction ni aa sajja ohna nu ni milni chahidi Rabb rubb kuch ni haiga
@gurlabhsingh8072
@gurlabhsingh8072 2 жыл бұрын
ਉਹ ਬੱਚ ਸਕਦਾ ਸੀ ਜੇਕਰ ਉਹ ਬਾਹਰ ਘੱਟ ਅਤੇ ਜਦੋ ਬਾਹਰ ਜਾਂਦਾ ਤਾਂ ਤਿਆਰੀ ਨਾਲ ਜਾਂਦਾ ਇਹ ਗੈਗਵਾਲੇ ਡਰਪੋਕ ਹਨ ਹਥਿਆਰਬੰਦ ਨੂੰ ਹੱਥ ਨਹੀਂ ਸੀ ਪਾਉਂਦਾ ਕੋਈ ਵੀ ਸਾਡੇ ਇਲਾਕੇ ਵਿੱਚ ਇੱਕ ਚੋਧਰੀ ਨੂੰ ਮਾਰਨ ਆਈਏ ਉਸ ਨਾਲ ਆਪਣੇ ਹਥਿਆਰ ਬੰਦ ਬੰਦੇ ਸੀ ਉਹਨਾਂ ਦੋ ਗੈਗਵਾਲੇ ਠੋਕ ਦਿੱਤੇ ਦੁਬਾਰਾ ਮੂੰਹ ਨਹੀਂ ਕੀਤਾ
@GurdeepSingh-bm7nc
@GurdeepSingh-bm7nc 2 жыл бұрын
Right ✅ bro
@zikrbrar3937
@zikrbrar3937 Жыл бұрын
Par bro tyaari ta o ain krke aaye c , jiwe mulk napna howe .. bullet proof paadan aala asla lyaanda c.. eh loka de wass d cheej ni , qgencia de wass ds
@preet2kanwar
@preet2kanwar 2 жыл бұрын
ਬਹੁਤ ਸਹੀ ਇਟਰਵਿਊ ਬਾਈ ਮੱਕੜ ਪਰ ਇਸ ਕਤਲ ਨੂੰ ਹੋਣ ਤੱਕ ਸਟੇਟ ਬਰਾਬਰ ਦੀ ਜੁੱਮੇਵਾਰ ਹੈ ਚਿੜ੍ਹੀ ਫੜ੍ਹਕ ਨਹੀ ਸਕਦੀ ਉਹ ਤਿੰਨ ਗੱਡੀਆਂ ਰੂਸੀ ਅਸਲਟ ਚੁੱਕ ਨੋਰਮਲ ਬਦਮਾਸ਼ਾ ਵੱਲੋਂ ਵਰਤੀਆਂ ਜਾਂਦੀਆਂ ਆਮ ਗੱਡੀਆਂ ਦੇ ਕਾਲੇ ਸ਼ੀਸ਼ੇ ਕਰਵਾ ਪੰਜਾਬ ਚ ਓਪਰੇ ਪਿੰਡਾਂ ਚ ਘੁੱਮਦੇ ਰਹੇ ! ਇਹ ਕਤਲ ਸਿਰਫ ਇਹਨਾਂ ਕਾਰਨਾਂ ਕਾਰਨ ਨਹੀ ਹੋਏ ਕਤਲ ਕਰਵਾਉਣ ਲਈ ਪੰਪ ਦੇਣਾ ਹਾਂ ਮਾਹੋਲ ਬਣਾਉਣਾ ਮੁੜ੍ਹ ਗੋਲਮੋਲ ਕਰ ਉਸਨੂੰ ਉਲਝਾਉਣਾ ,ਇਹ ਸਟੇਟ ਜਾਣਦੀ ਕਿ ਕਿਵੇਂ ਕਰਨਾ ਤੇ ਉਸ ਕਤਲ ਦੇ ਰੋਲੇ ਚੋ ਕੀ ਮੁਨਾਫ਼ਾ ਖੱਟਣਾ। ਦੀਪ ਦੇ ਕਤਲ ਦਾ ਇਨਸਾਫ਼ ਕਿੱਥੇ ਕੁ ਪਹੁੰਚਿਆ ਵੇਖਿਓ ਤਾਂ?
@manjeetsingh4067
@manjeetsingh4067 2 жыл бұрын
ਬਿਲਕੁਲ ਸਹੀ ਕਿਹਾ
@moody_samar
@moody_samar 2 жыл бұрын
ਏਹ ਭੋਲਾ ਪਰਿਵਾਰ ਸਤਰਕ ਕਿਉਂ ਨੀ ਹੋਇਆ, ਇਨਾਂ ਕੁਛ ਹੋਣ ਦੇ ਬਾਅਦ ਵੀ 🙏
@narinnderkaur9124
@narinnderkaur9124 2 жыл бұрын
Sahi gal pola parvir c jakkn krde c sab te apne barge sab nu dekhde c ese kark jar mar ho gea 😭💔
@balbirkaur3123
@balbirkaur3123 2 жыл бұрын
ਜੋ ਮਰਜ਼ੀ ਕਰੀ ਜਾਵੋ, ਬਾਜ ਉੱਡ ਗਿਆ, ਮਾਂ ਬਾਪ ਜਦੋਂ ਤੱਕ ਜਿਉਣਗੇ , ਪੁੱਤ ਨੂੰ ਯਾਦ ਕਰ ਕਰ ਰੋਂਦੇ ਰਹਿਣਗੇ।
@kaurbrar4101
@kaurbrar4101 2 жыл бұрын
ਇਹਨਾਂ ਦੀਆਂ ਗੱਲਾਂ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਮੌਤ ਉਸਨੂੰ ਸ਼ਰੇਆਮ ਮੌਕੇ ਦੇ ਕੇ ਤਾੜਨਾ ਕਰ ਰਹੀ ਸੀ ਕਿ ਮੈਂ ਤੇਰੇ ਦਰਵਾਜ਼ੇ ਤੇ ਕਿਸੇ ਵੀ ਸਮੇਂ ਦਸਤਕ ਦੇ ਸਕਦੀ ਹਾਂ। ਆਪਣਾ ਬਚਾਅ ਕਰਨਾ ਹੈ ਤਾਂ ਕਰ ਲੈ।। ਕਿਸਮਤ ਚੰਗੀ ਸੀ, ਸਾਥ ਦੇ ਰਹੀ ਸੀ ਪਰ ਪ੍ਰਾਰਲਬਧ ਕਰਮ ਬਲਵਾਨ ਨਿਕਲੇ।।
@sonuramgariha8771
@sonuramgariha8771 2 жыл бұрын
Dushman nu usdi kimat da sath sirf ik wari dena penda pr Sidhu warge di kismat nu usda sath har har pal dena Pena c
@manusingh1288
@manusingh1288 2 жыл бұрын
Sahi kyea tusi
@SandeepSingh-mw2uw
@SandeepSingh-mw2uw 2 жыл бұрын
ਮੱਕੜ ਬਾਈ ਤੁਹਾਡੀ ਇੱਕ ਇੱਕ ਗੱਲ ਬਹੁਤ ਧਿਆਨ ਨਾਲ ਸੁਣੀ ਪਰ ਬਾਈ ਇੱਕ ਸਵਾਲ ਬਹੁਤ ਖੜਕਦਾ ਕੇ ਜਦੋਂ ਸਿੱਧੂ ਬਾਈ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਸੁਣਨ ਵਿੱਚ ਇਹ ਆਇਆ ਕੇ ਓੁਨਾ ਦੇ ਪਿਸਟਲ ਵਿੱਚ ਦੋ ਹੀ ਕਾਰਤੂਸ ਸਨ 😢
@daljitkaur5824
@daljitkaur5824 2 жыл бұрын
ਵੀਰ ਜੀ ਮੇ ਕਦੇ ਸਿੰਧੂ ਦੇ ਗਾਣੇ ਨਹੀ ਸੁਣੇ ਪਰ ਮੈਨੂੰ ਅਪਣੇ ਪੁਤਰ ਵਰਗਾ ਲਗਦਾ ਸੀ💔😭🙏
@JaswinderSingh-hm1wc
@JaswinderSingh-hm1wc 2 жыл бұрын
ਐਕਰ ਕੋਈ ਗੱਲ ਸਿਰੇ ਨਹੀ ਲੱਗਣ ਦਿੰਦਾ, ਮੱਕੜ ਵੀਰ ਇਸ ਨੂੰ ਸਮਝਾਉ ਜਾ ਬਦਲ ਦਿਓ
@vipjatt302
@vipjatt302 2 жыл бұрын
💯
@vipjatt302
@vipjatt302 2 жыл бұрын
Makkar veer ehdi tution rakha kte
@nitashadelhi159
@nitashadelhi159 2 жыл бұрын
Sahii kaha
@Sidhu_G38
@Sidhu_G38 2 жыл бұрын
sahi gal a
@monikagupta345
@monikagupta345 2 жыл бұрын
Correct
@amannmarahar1637
@amannmarahar1637 2 жыл бұрын
ਸਾਰੀ ਜਿੰਦਗੀ ਮਾਣ ਰਹੂ ਕਿ ਅਸੀਂ ਸਿੱਧੂ ਦੇ ਸ਼ੁਰੂ ਤੋਂ ਈ ਫੈਨ ਰਹੇ ਆਂ💪
@sukhsaini9643
@sukhsaini9643 2 жыл бұрын
Sahi gall a shukar aa rabb da eh v j kite assi v pehla toh ਮਾੜਾ ਕਹਿੰਦੇ ਰਹਿੰਦੇ ਤਾ ਅੱਜ ਬੁਹਤ ਅਫ਼ਸੋਸ ਹੋਣਾ ਸੀ je kite dabbu ਦੇ ਫੈਨ ਹੁੰਦੇ
@jagdeepsidhu3977
@jagdeepsidhu3977 2 жыл бұрын
@@sukhsaini9643 haa veer sidhu de fan hona sanu maan a nd dabbu wargean nu kde v ni sunea jaega
@luckykooner3301
@luckykooner3301 2 жыл бұрын
@@jagdeepsidhu3977 tusi yaar edi vddi gal hon to baad v nfrat pali jande aa .. babbu ne ta kde ohnu mara v ni bolya te low level soch fans ne ee Sara fark paya chahe o sidhu bai de c ja babbu bai de..
@thepuredesidoordarshan1650
@thepuredesidoordarshan1650 2 жыл бұрын
@@sukhsaini9643 22 fan ta asi v sidhu de he a shuru to pr tusi ah coment jo kita a v dabbu( respected sir babbu maan ) de fan hundey ta pashtawa hona c eh gal sun k lgda ni v sidhu de fan ho tusi es nal ta tusi sidhu de dushman lagg rahe ho.jo v galt boldey respected sardar ---- sidhu moosewala and babbu maan nu oh fans ni ho skdey oh dushman ho skdey a kyun k ena Galla ne he osnu mrwata.nafrat ne he osda katal krwata.oh khud ta apas vich kdi ni lade na kdi ladayi wali koi gall Kiti bus ghtia fans ne he doha singers vich fark pwaya. sidhu sda he jeonda rahu loka de dilla ch.
@HARPALSINGH-ef
@HARPALSINGH-ef 2 жыл бұрын
💪yaa
@loveCanada585
@loveCanada585 2 жыл бұрын
ਬਹੁਤ ਬਹੁਤ ਮਾੜਾ ਹੋਇਆ ! ਇਹ ਘਾਟਾ ਨਹੀ ਪੂਰਾ ਹੁਣਾ , 😭😭😭😭😭
@gurlabhsingh8072
@gurlabhsingh8072 2 жыл бұрын
ਮੱਕੜ ਸਾਹਿਬ ਆ ਪੱਤਰਕਾਰ ਭਾਈ ਨੇ ਇੱਕ ਵੀ ਗੱਲ ਪੂਰੀ ਨਹੀਂ ਹੋਣ ਦਿੱਤੀ
@Sam-to1zg
@Sam-to1zg 2 жыл бұрын
toka taki beech vich
@turbanking6248
@turbanking6248 2 жыл бұрын
ਵਧੀਆ ਕਾਰਗੁਜ਼ਾਰੀ ਕੀਤੀ ਹੈ ਵੀਰ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਦਾ ਚੈਨਲ ਤਰੱਕੀ ਬਖਸ਼ੇ
@makhankalas660
@makhankalas660 2 жыл бұрын
ਸਿੱਧੂ ਵੀਰ ਜੀ ਦੀ ਜਾਨ ਦੇ ਪਿੱਛੇ ਸਾਰੇ ਹੱਥ ਧੋ ਕੇ ਪੈ ਗਏ ਸਨ ਸਰਕਾਰ ਨੇ ਵੀ ਸਾਥ ਨਹੀਂ ਦਿੱਤਾ ਸਿੱਧੂ ਦਾ ਜੇ ਸਰਕਾਰ ਚਾਹੁੰਦੀ ਸਿੱਧੂ ਅੱਜ ਆਪਣੇ ਵਿੱਚ ਹੁੰਦਾ
@jagbirsinghgill3166
@jagbirsinghgill3166 Жыл бұрын
Sarkar di halle tak v neeyat saaf nahi
@baggabanipal575
@baggabanipal575 2 жыл бұрын
Socirty ਦਾ ਕੋਈ ਚੱਕਰ ਨਹੀਂ ਲੱਗਦਾ ਏਹ ਕੰਮ,, ਕਿਉਂਕਿ ਸਿਕੋਰਟੀ ਤਾਂ ਇੰਦਰਾ ਅਤੇ ਰਾਜੀਵ ਗਾਂਧੀ ਕੋਲ ਬਹੁਤ ਸੀ ,,ਏਹ ਤਾ jlees ate agency ਦਾ ਕੰਮ ਲੱਗਦੈ
@punjabidecenthulk784
@punjabidecenthulk784 2 жыл бұрын
Sidhu bhai nu ਮਾਨਸਾ walea ne vota.ni ਪਾਈਆਂ, 😭😭😭😭 je ਲੋਕਾਂ ਨੂੰ ਪਤਾ ਹੁੰਦਾ ke jaan nu ਖ਼ਤਰਾ ta ਮੈਂਨੂੰ ਲੱਗਦਾ ਜਰੂਰ vote paindi, bhai nu,
@prabhkaur9989
@prabhkaur9989 5 ай бұрын
Mosse pind sidhu karke hi jnde c sab ta mansa walyo nu ta wese b vote pouni chahifi c
@karamjitkaur2459
@karamjitkaur2459 2 жыл бұрын
ਇਹ check ਕਰੋ ਜੀ ਕਿ last days ਚ ਸਿੱਧੂ ਕਿਸ ਬੰਦੇ ਤੇ ਵੱਧ ਯਕੀਨ ਕਰਨ ਲੱਗ ਪਿਆ ਸੀ... ਹੋ ਸਕਦਾ ਕੋਈ ਉਸਦੇ ਹਰ ਸਮੇਂ ਨਾਲ ਹੀ ਰਹਿੰਦਾ ਹੋਵੇ...
@BaljinderSingh-fj7kh
@BaljinderSingh-fj7kh 2 жыл бұрын
ਮੱਕੜ ਸਾਬ ਬਾਈ ਜੀ ਸਿੱਧੂ ਮੋਸੇ ਵਾਲੇ ਵੀਰ ਦੀ ਪੂਰੀ ਮਅਦ ਕਰੋ ਕੇ ਦੋਸ਼ੀ ਫੜੇ ਜਾਣ
@punjabidecenthulk784
@punjabidecenthulk784 2 жыл бұрын
ਕਰੋੜਾ ruppea ਖ਼ਰਚਾ kita sidhu ਭਾਈ nu ਮਾਰਨ ਲਈ, eh ਇਕੱਲੇ gangstar da ਕੰਮ ni, eh ਬਹੁਤ ਵੱਡੀ ਸਾਜਿਸ਼ aa , sab mile hoye aa ਸਿਆਸੀ ਲੋਕ ਮਾਫੀਆ ਲੋਕ hor bi sab
@SidhuMoosewalaFanpage231
@SidhuMoosewalaFanpage231 2 жыл бұрын
Soch k dekho v har waqt kini tention rehndi honi ohnu dhan c Sidhu Moosewala jo a sab seh reha c 🙏🏼🙏🏼🙏🏼🙏🏼🙏🏼
@parmjeetsingh19313
@parmjeetsingh19313 2 жыл бұрын
ਮੱਕੜ ਸਾਹਿਬ ਸੱਚ ਦੱਸਿਆ ਤੁਸੀਂ ਧੰਨਵਾਦ ਜੀ।
@gurdeepsandhubishanpuraoff7036
@gurdeepsandhubishanpuraoff7036 2 жыл бұрын
Makkar bai asi thonu v sidhu moosewale jina hi payar karde hai, Love you bai, Justice for Sidhu Moosewale
@Angie-cv1gs
@Angie-cv1gs 2 жыл бұрын
ਵੀਰੋ ਨਾ ਮਾਰੋ ਇਕ ਦੂੱਜੇ ਨੂੰ ਆਪਣਾ ਖੂਨ ਇਕ ਆਹ! ਕਯੋਂ ਆਪਣੀ ਜਵਾਨੀ ਅਤੇ ਅਪਣੇ ਮਾਂ ਬਾਪ ਦਾ ਬੁਢਾਪਾ ਰੋਲ ਰਹੇ ਉਨ! ਕੁਜ ਨੀ ਮਿਲਣਾ ਇਸ਼ ਚੋ!
@liveinstyle8978
@liveinstyle8978 2 жыл бұрын
ਉਸ ਦੇ ਦੋਸਤਾਂ ਦੀ ਕੋਈ ਇੰਟਰਵਿਊ ਕਿਉਂ ਨਹੀਂ ਕੀਤੀ ਗਈ ਜੋ ਉਸ ਨਾਲ ਥਾਰ ਵਿੱਚ ਸਨ ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। Why there is no interview from his friends who were in the Thar with him when he was shot down.
@jujharsingh8468
@jujharsingh8468 Жыл бұрын
Yas!
@sonubabbar96
@sonubabbar96 2 жыл бұрын
ਬਹੁਤ ਵਧੀਆ ਜਾਣਕਾਰੀ ਮੱਕੜ ਸਾਬ ਪਰ ਐਂਕਰ ਦੀ ਨੋਕਾ ਟੋਕੀ ਨੇ ਬਹੁਤ ਮੁੱਦੇ ਦੀਆਂ ਗੱਲਾਂ ਤੋਂ ਭਟਕਾਇਆ
@narinnderkaur9124
@narinnderkaur9124 2 жыл бұрын
Bilkul ryt g
@MrManjitsidhu
@MrManjitsidhu 2 жыл бұрын
ਮੱਕੜ ਸਾਹਬ ਜਰ ਆਹ ਐਕਰ ਬਾਈ ਕਿਉ ਹਰ ਗੱਲ ਨੂੰ ਟੋਕਦਾ ਵਿੱਚੋ
@narinnderkaur9124
@narinnderkaur9124 2 жыл бұрын
Ryt
@garrysingh5524
@garrysingh5524 2 жыл бұрын
ਬਹੁਤ ਸਮਝ ਨਾਲ ਚੱਲਣ ਦੀ ਲੋੜ ਸੀ ਸਿਧੂ ਨੂੰ.., ਐਸੇ ਮੁਕਾਮ ਤੇ ਪਹੁੰਚ ਕੇ ਬਹੁਤ ਧਿਆਨ ਨਾ ਕਦਮ ਪੁੱਟਣਾ ਚਾਹੀਦਾ ਸੀ ..ਅਣਖ ਤੇ ਨਾਲ ਨਾਲ ਆਪਣੇ ਮਾਂ ਬਾਪ ਦਾ ਵੀ ਸੋਚਣਾ ਚਾਹੀਦਾ ਸੀ । ਜਦੋਂ ਤੁਹਾਨੂੰ ਪਤਾ ਹੋਵੇ ਬਾਹਰ ਮੌਤ ਘੰਮ ਰਹੀ ਹੈ ਤਾਂ ਸਿਕਿਉਰਟੀ ਤੋਂ ਬਿਨਾਂ ਬਾਹਰ ਨਹੀ ਜਾਣਾ ਚਾਹੀਦਾ ਸੀ ।
@jdhali8803
@jdhali8803 2 жыл бұрын
System di galti hai , Sidhu da ki kasur . Darr ke Jeen naalo Ankh na jeena Shikaya ohne.
@kaurbrar4101
@kaurbrar4101 2 жыл бұрын
@@jdhali8803 ਅਣਖ ਵੀ ਰੱਖਦਾ ਪਰ ਸਿਆਣਪ ਤੇ ਹੁਸ਼ਿਆਰੀ ਜ਼ਿਆਦਾ ਵਰਤਦਾ।।ਅਣਖ ਦਾ ਮਤਲਬ ਇਹ ਨਹੀਂ ਕਿ ਮੌਤ ਜੇ ਦਸਤਕ ਦੇ ਰਹੀ ਹੈ ਤਾਂ ਆਪਣੇ ਆਪ ਨੂੰ ਅੱਗੇ ਕਰ ਦਿਓ।।
@musclehutbodybuilding2583
@musclehutbodybuilding2583 2 жыл бұрын
ਸਹੀ ਗੱਲ ਹੈ, ਬਹੁਤ ਧਿਆਨ ਰੱਖਣ ਦੀ ਲੋੜ ਸੀ, ਆਪਣੀ ਵੀ ਗਲਤੀ ਆ ਜਦੋ ਕੋਈ ਆਰਟਿਸਟ ਆਪਣੇ ਨਾਲ ਸੁਰੱਖਿਆ ਰੱਖਣ ਲੱਗ ਜਾਂਦਾ ਆਪਾ ਉਸਨੂੰ ਫੁਕਰਾ, ਹੰਕਾਰੀ ਪਤਾ ਨਹੀਂ ਕੀ ਕੀ ਕਹਿਣ ਲੱਗ ਜਾਨੇ ਆ, ਇਹ ਸੋਚੇ ਬਿਨ੍ਹਾਂ ਕੇ ਉਸਦੀ ਪਰਸਨਲ ਲਾਈਫ ਚ ਕੀ ਚੱਲਦਾ ਹੋਣਾ।
@jattpunjabi4574
@jattpunjabi4574 2 жыл бұрын
@@kaurbrar4101 bilkul sahi h ji
@gurmeethari9662
@gurmeethari9662 2 жыл бұрын
Ena kuj hon bawjood v,he was still there, jdo vota de vich har gya c, te security v bilkul ghat gyi c, he was not safe there .1 or 2 year lyi kite bahar chala janda te gal thandy pai jany c, te shootera da dhian v hat jana c , Jan nal hi jahan a
@satbirsingh6791
@satbirsingh6791 2 жыл бұрын
Sidhu ਨੂੰ india ਹੀ ਛੱਡ ਦੇਣਾ ਚਾਹੀਦਾ ਸੀ, ਕੀ ਖਟਿਆ ਪਿੰਡ ਚ ਰਹਿ ਕੇ, ਵਿਚਾਰੇ ਨੇ ਜਾਨ ਵੀ ਗੁਆ ਲਈ
@veenarani8613
@veenarani8613 2 жыл бұрын
Darpok nhi c naa sidhu daler c
@gurpreetsidhubobbysidhu399
@gurpreetsidhubobbysidhu399 2 жыл бұрын
Very nice interview thank you God bless. Waheguruji sarbat da bhlla 🙏🙏🙏🙏🙏
@user-ct5wv9px4s
@user-ct5wv9px4s 2 жыл бұрын
A1aaa111aa
@sukhakhanpuria8724
@sukhakhanpuria8724 2 жыл бұрын
ਮੱਕੜ ਸਾਬ ਤੁਹਾਡੀਆ ਗੱਲਾ ਤੋ ਲਗਦਾ ਤੁਹਾਨੂ ਅਸਟ੍ਰੇਲੀਆ ਤੋ ਫੋਨ ਸਿੱਧੂ ਦੇ ਮੈਨੇਜਰ ਸਗਨਪ੍ਰੀਤ ਦਾ ਆਇਆ 100%
@vdhillon4382
@vdhillon4382 2 жыл бұрын
Bilkul👍
@speechlessfeelings71
@speechlessfeelings71 2 жыл бұрын
ਆਹੋ ਸਹੀ ਆ ਬਾਈ 👍
@zikrbrar3937
@zikrbrar3937 2 жыл бұрын
Mankirat da v ho skda .. K nahi
@lovedeepsandhu5195
@lovedeepsandhu5195 2 жыл бұрын
Ryt
@loveranimal5487
@loveranimal5487 2 жыл бұрын
Right
@SandeepSingh-bu3ux
@SandeepSingh-bu3ux Жыл бұрын
ਸਿੰਧੂ ਮੂਸੈਆਲਾ ਵਾਲਾ ਜ਼ਿੰਦਾਬਾਦ ਹੈ ਤੇ ਰਹੇਗਾ ਕਰਲੋ ਜਿਨ੍ਹਾਂ ਜੋ ਕਰਨਾ
@mindushergill2175
@mindushergill2175 2 жыл бұрын
ਕੁੱਲ ਮਿਲਾ ਕੇ ਗੱਲ ਇਹ ਆ ਇਹ ਸਾਰਾ ਕਾਰਾ ਸਰਕਾਰੀ ਏਜੰਸੀਆਂ ਦਾ ਏਜੰਸੀਆ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਲਾਰੇਂਸ ਨੂੰ ਯਕੀਨ ਦਵਾਇਆ ਕਿ ਤੇਰੇ ਦੋਸਤਾ ਦੇ ਕਤਲ ਸਿੱਧੂ ਨੇ ਕਰਵਾਏ ਨੇ। ਹੋ ਸਕਦਾ ਇਸ ਚ ਸਿੱਧੂ ਤੋ ਜਲਣ ਵਾਲੇ ਸਿੰਗਰ ਵੀ ਸਾਮਲ ਹੋਣ। ਸਿੱਧੂ ਖੁਦ ਵੀ ਅਪਣੀ ਮੌਤ ਦਾ ਜਿੰਮੇਵਾਰ ਆ ਨਿਆਣਮੱਤ ਚ ਗਲਤ ਬੰਦੇ ਉਸਦੇ ਕਰੀਬ ਆਈ ਗਏ। ਜੋ ਵੀ ਆ ਐਡੇ ਵੱਡੇ ਮੁਕਾਮ ਤੇ ਪਹੁੰਚ ਕੇ ਉਸਨੂ ਇਹਨਾ ਸਾਦਾਪਣ ਨਹੀ ਰੱਖਣਾ ਚਾਹੀਦਾ ਸੀ। ਹਰ ਇਕ ਨੂੰ ਮਿਲਣਾ ਵੀ ਉਸਦੀ ਮੌਤ ਦਾ ਕਾਰਨ ਬਣ ਗਿਆ।
@Sidhu_G38
@Sidhu_G38 2 жыл бұрын
100℅ sahi
@gurjitkaur3560
@gurjitkaur3560 2 жыл бұрын
Ryt 💯 putt ji
@zikrbrar3937
@zikrbrar3937 Жыл бұрын
Yakeen ni dwaya .. khedya katheya ne
@SherSingh-ht7me
@SherSingh-ht7me 2 жыл бұрын
ਮੱਕੜ ਸਾਹਿਬ ਨੇ ਸਟਾਰਡਮ ਵਾਲੀ ਗੱਲ ਬਿਲਕੁਲ ਠੀਕ ਕਿਹਾ
@rajwantkaur9639
@rajwantkaur9639 2 жыл бұрын
Correct conversation thanks 🙏
@Nareshyadav-uq1ex
@Nareshyadav-uq1ex Жыл бұрын
Justice for sidhu moose wala😭
@harjindkaurvlogs
@harjindkaurvlogs 2 жыл бұрын
ਸਰਕਾਰਾਂ ਤੋਂ ਪੰਜਾਬ ਦੇ ਪੁੱਤ ਜਰੇ ਨਹੀਂ ਜਾਂਦੇ ਵੀਰੇ ਬਿਨਾ ਗੱਲ ਤੋਂ ਮਾਰਿਆ ਗਿਆ ਮਾਪਿਆ ਦਾ ਪੁੱਤ
@JamezKhipal
@JamezKhipal 2 жыл бұрын
ਬਹੁਤ ਈ ਸੁਲਝੇ ਹੋਏ ਪੱਤਰਕਾਰ ਨੇ ਮੱਕੜ ਵੀਰ।।
@VeerjinderSingh-u9t
@VeerjinderSingh-u9t Жыл бұрын
ਮੇਰੀ ❤ਵਿੱਚ ਵਸਦਾ ਸਿਦੱ ਹੈ
@harjindkaurvlogs
@harjindkaurvlogs 2 жыл бұрын
ਸਿੱਧੂ ਨੂੰ ਸਬ ਕੁੱਝ ਪਤਾ ਸੀ ??????ਕਿਉ ਐਵੇਂ ਕਮਲਾ ਬਾਹਰ ਚਲਾ ਸੋਚਣਾ ਚਾਹੀਦਾ ਸੀ💔💔
@gurpartapdhillon4264
@gurpartapdhillon4264 2 жыл бұрын
ਸਿੱਧੂ ਜਿਹਨਾਂ ਬਹਾਦੁਰ ਸੀ ਉਸਤੋਂ ਕੀਤੇ ਜਿਆਦਾ ਲਾਪਰਵਾਹ ਨਿਕਲਿਆ । ਮੇਰੀ ਅਪਣੀ ਨਿੱਜੀ ਸੋਚ ਆ ਕੇ ਸਿੱਧੂ ਜੇਕਰ ਆਪਣੀ ਫੁੱਲ ਤਿਆਰੀ ਚ ਰਹਿੰਦਾ ਹਮੇਸ਼ਾ ਜਦ ਉਹ ਬਾਹਰ ਜਾਂਦਾ ਸੀ ਤਾਂ ਸ਼ਾਇਦ ਅੱਜ ਨਤੀਜੇ ਕੁਝ ਹੋਰ ਹੋਣੇ ਸੀ । ਮੈ ਜਦ ਵੀ ਯੂਟਿਊਬ ਜਾ ਕੋਈ ਹੋਰ ਪਲੇਟਫਾਰਮ ਓਪਨ ਕਰਦਾ ਤਾ ਆਹੀ ਉਮੀਦ ਨਾਲ ਓਪਨ ਕਰਦਾ ਕੇ ਹੁਣ ਕੋਈ ਖਬਰ ਆ ਜਾਵੇ ਜਿਸ ਨਾਲ ਮਨ ਨੂੰ ਤਸੱਲੀ ਜੇਹੀ ਤਾ ਹੋ ਜਾਵੇ ਕੇ ਸਿੱਧੂ ਬਾਈ ਨਾਲ ਅਸਲ ਵਿਚ ਹੋਇਆ ਕੀ। ਜਿਨਾ ਦੁੱਖ ਸਿੱਧੂ ਮੂਸੇਵਾਲੇ ਦਾ ਲਗਾ ਸ਼ਾਇਦ ਜੇ ਮੇਰਾ ਛੋਟਾ ਭਰਾ ਹੁੰਦਾ ਤਾ ਵੀ ਐਨਾ ਹੀ ਦੁੱਖ ਹੁੰਦਾ
@KulwantKaur-g5b
@KulwantKaur-g5b Жыл бұрын
ਏਨੇ ਸੋਹਣੇ ਪੁੱਤ ਨੂੰ ਮਾਰਨ ਵਾਲਿਓ ਥੋਡਾ ਬੇੜਾ ਗ਼ਰਕ ਹੋਣਾ ਕੀੜੇ ਪੈ ਕੇ ਮਰਨਾ ਤੁਸੀ ਸਾਰਿਆਂ ਨੇ ਜਿੰਨਾ ਜਿੰਨਾ ਨੇ ਸਿੱਧੂ ਪੁੱਤ ਨੂੰ ਮਰਿਆ
@nobalpreetsingh9891
@nobalpreetsingh9891 2 жыл бұрын
Legend never die ♥️
@nkworld121
@nkworld121 2 жыл бұрын
ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ •ਲੋਕਾਂ ਨੂੰ ਕੀਤੀ ਅਪੀਲ ਇਨਸਾਫ ਸਿੱਧੂ • video Link. kzbin.info/www/bejne/nIGQgmOPpJWDZsk
@ps-xu2fv
@ps-xu2fv 2 жыл бұрын
Punjab da sher a sidhu... He already knew everything still he never hide himself. He was full of life he wanted to live.
@satvirmundian646
@satvirmundian646 2 жыл бұрын
ਐਂਕਰ ਨੂੰ ਗੱਲ ਕਰਨ ਦਾ ਪਤਾ ਨਹੀਂ ਮੱਕੜ ਸਾਬ ❤️
@gursharankaur848
@gursharankaur848 2 жыл бұрын
Miss u legend 💔😭😭😭
@GurpreetSingh-jl1eg
@GurpreetSingh-jl1eg 2 жыл бұрын
ਕਈ ਉਸਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਸੀ,ਪਰ ਉਹ ਦੱਬੇਆ ਨਹੀਂ
@Gugri75
@Gugri75 2 жыл бұрын
⁰0
@karanwalia352
@karanwalia352 2 жыл бұрын
Sahi gl a Bai
@navdeepmaini667
@navdeepmaini667 2 жыл бұрын
Nhi .ohnu kise gang naal link nhi rakhne chahide c
@karanwalia352
@karanwalia352 2 жыл бұрын
@@navdeepmaini667 uss da kise gang nl link ni c uss jaal ch fasaya gya
@SandeepGoraya
@SandeepGoraya 2 жыл бұрын
Yaar gal te Sahi a but j eni jada information c thora dhyan nal chalda... ki faida hoya yaar... hn ape sare dukhi baithe a...
@rickysharma4623
@rickysharma4623 2 жыл бұрын
Sidhu bai nu insaaf dilao makkar veer ji 😢😢😢😔😔🙏🙏🙏
@Bajwa_91
@Bajwa_91 2 жыл бұрын
ਐਂਕਰ ਬਹੁਤ ਗਲ ਟੋਕਦਾ
@GurpreetSingh-ju7vs
@GurpreetSingh-ju7vs 2 жыл бұрын
ਸਿੱਧੂ legend ਸੀ, Legend ਹੈ ਤੇ ਹਮੇਸ਼ਾ ਰਹੇਗਾ।
@MukeshKumar-ou5ey
@MukeshKumar-ou5ey 2 жыл бұрын
Ground level interview. Full true 👍. But sidhu legend never die. Rip 🙏 sidhu
@sandhuschannel2114
@sandhuschannel2114 2 жыл бұрын
Bahut vddiyaa jankari diti makkar saab veere but miss you Sidhu mossewala legend ❤️🙏
@syco8615
@syco8615 2 жыл бұрын
ਅੱਤ ਤੇ ਅੰਤ
@jatt.isjatt
@jatt.isjatt 2 жыл бұрын
ਸਹੀ ਕਿਹਾ ਸੀ,,22 ਨੇ ਆਪਣੀ ਮੜਕ ਨਾਲ ਪੈਰ ਰੱਖਿਆ,,,ਆਪਣੀ ਮਰਜੀ ਹੋਈ ਤਾਂ ਚਕਾਂਗੇ..ਕਿਸੇ ਦੇ ਕਹਿਣ ਤੇ ਨਹੀਂ ਚਕਦੇ,,,ਲਵ ਯੂ 22,,😭😭
@BeHappy-qy3fx
@BeHappy-qy3fx 2 жыл бұрын
HE WANTED TO LIVE A SIMPLE LIFE.......JUST LIKE AN ORDINARY PERSON.....WANTED TO LIVE WITH HIS PARENTS IN NEW HOME, SPEND TIME WITH PEOPLE AND HELP OTHERS......BUT MONSTERS SITTING IN JAIL DIDN'T LET HIM LIVE.....THEY TOOK HIS LIFE...... SIDHU KNEW THAT MENTALLY SICK PPL ARE AFTER HIS LIFE.......NO DOUBT THAT HE TRIED TO MAKE ARRANGEMENTS TO SAVE HIS LIFE...GOT BULLET PROOF CAR, WAS TRYING TO GET BULLET PROOF JACKET, GOT SOME SECURITY.....BUT COULDN'T SAVE HIMSELF.....BECAUSE HE CAN'T BE IN CAGE ALL THE TIME.......HE WANTED TO BREATHE...HE WANTED TO GO OUTSIDE WITH FRIENDS, WANTED TO SEE HIS RELATIVES, WANTED TO WORK..... HE DON'T WANT TO SIT INSIDE HOME AS A COWARD..........HE WAS LION....HE WAS FEARLESS.......HE WASN'T AFRAID OF DEATH............ GANGSTERS WANTED TO SCARED HIM, WANTED TO THREAT HIM, WANTED THAT HE SHOULD LEAVE HIS HOMETOWN IN INDIA......BUT THEY FAILED SIDHU NEVER RUN FROM HIS HOME COUNTRY.........SIDHU WAS IN HIS VILLAGE TILL LAST BREATHE........PROUD OF HIM WE ❤️ U SIDHU TILL OUR LAST BREATHE...HE'S STILL ALIVE WITH US SIDHU U LIVE UR LIFE WITH ANAKH.....PROUD OF YOU..... THANK YOU FOR GIVING ME STRENGTH
@simreen29
@simreen29 2 жыл бұрын
Sidhu forever❤️
@gurjitkaur3560
@gurjitkaur3560 2 жыл бұрын
Waheguru ji waheguru ji waheguru ji waheguru ji waheguru ji
@jangsingh2271
@jangsingh2271 2 жыл бұрын
ਮਤਲਬ ਅੰਤ ਵਿੱਚ ਏਹੀ ਕਹਿ ਸਕਦੇ ਸਿੱਧੂ ਦਾ ਚੰਗਾਪਨ ਹੀ ਉਸਦੀ ਮੌਤ ਦਾ ਕਾਰਨ ਬਣਿਆ
@sunnyshaan3231
@sunnyshaan3231 2 жыл бұрын
Sidhu bhai de gaane chamkila ton b zyada amar rehn gye till generations
@bikramsingh6264
@bikramsingh6264 2 жыл бұрын
Legends never die...he was like a flower of lily, short life but perfect..Rest in Power Sidhu Moose Wala
@narinderkaurkaur3771
@narinderkaurkaur3771 2 жыл бұрын
!!
@bholabhola8322
@bholabhola8322 Жыл бұрын
@@narinderkaurkaur3771 rrr
@butasidhuvlogs7192
@butasidhuvlogs7192 Жыл бұрын
ਇਹ ਚਵਲ ਬੰਦਾ ਸਿਧੂ ਤੋਂ ਬਹੁਤ ਪੁਠੇ ਸਵਾਲ ਪੁਛਦਾ ਸੀ ਹੁਣ ਉਹੀ ਚਵਲ ਕਾਲੀ ਪੱਗ ਵਾਲਾ ਬੰਦਾ ਸਿਲਾ
@lovepreetsinghsaini316
@lovepreetsinghsaini316 2 жыл бұрын
Makar Bai tusi punjab de best reporter cho 1 ho tusi he ho jo daily post nu started ch at the top of Lai k geye kyon ki hard work grounds level staff daa Hnda best wishes on Air
@sukhrajbhadur
@sukhrajbhadur 2 жыл бұрын
Great reporting true gerneralism
@lovejeetghotra5
@lovejeetghotra5 2 жыл бұрын
Legend never dies
@sukhsingh7785
@sukhsingh7785 2 жыл бұрын
#justiceforjattsidhumoosewala
@tindermaan7434
@tindermaan7434 2 жыл бұрын
Good 👍 reporters thanks and good talk confirmation
@thekakajivlog1982
@thekakajivlog1982 Жыл бұрын
Waheguru ji
@loveCanada585
@loveCanada585 2 жыл бұрын
ਬਹੁਤ ਮਾੜਾ ਕੀਤਾ ਜਿਸ ਨੇ ਕੀਤਾ 😭😭
@AvtarSingh-ui7pv
@AvtarSingh-ui7pv 2 жыл бұрын
Vir.ji.sara.privar.hi.ouad.ke.rakh.dita.sidhu.de.mata.pita.da.ki.hoia.hona.jis.da.6.fut.da.jwan.put..es.daunia.tu.cla.gia.eni.badi.jayjat.eni.badi.haveli.kahdi.kr.gia.je.gande.lok.os.di.traki.tu.hi.sadd.gia.bahut.hi.punjab.vaste.mada.hoia.mata.ji.pita.ji.kis.tra.apna.time.kadn.ge.
@gurpreeetsinghkullar799
@gurpreeetsinghkullar799 2 жыл бұрын
ਬਾਈ ਜੀ ਇਹ ਤਾਂ ਇੱਕ ਬਾਹਨਾ ਸੀ ਇਸ ਪਿੱਛੇ ਚਾਰ ਅਨ ਪਛਾਤੇ ਚਾਰ ਸਿੰਗਰ ਦਾ ਹੱਥ ਏ ਸਾਰੇ ਕੋਨਪ੍ਰੇਸੀ ਕੈਨੇਡਾ ਵਿੱਚ ਰਚੀ ਗਈ ਹੈ ਜਿਸ ਸਿੰਗਰ ਨੇ ਪਹਿਲਾ ਜਾ ਇਸ ਦੇ ਨਾਲ ਕੈਰੀਅਰ ਸੁਰੂ ਨੀ ਹੋਇਆ ।
@Ahmed-td3yk
@Ahmed-td3yk 2 жыл бұрын
Rest in peace legend love from Balochistan
@Sarabsaa
@Sarabsaa 2 жыл бұрын
Bro bhht dukh h h haddd sy zyada dukh but rip ni keh skty hum as Muslim AGr aap hn to
@jagjitkhalsa7670
@jagjitkhalsa7670 11 ай бұрын
# justice ⚖️ for SIDHU MOOSEWALA ⚖️
@karamjitkaur2459
@karamjitkaur2459 2 жыл бұрын
ਹੋ ਸਕਦਾ ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਇੱਕ ਦੂਜੇ ਖਿਲਾਫ ਜਾਣਬੁਝ ਕੇ ਭੜਕਾਇਆ ਜਾਂਦਾ ਹੋਵੇ ਤਾਂ ਕੇ main culprit ਦਾ ਪਤਾ ਨਾ ਚਲੇ... ਜੇ ਸਾਰੇ ਗੈਂਗਸਟਰ ਮਿਲ ਕੇ ਵਿਚਾਰ ਕਰਨ, debate ਕਰਨ... ਇੱਕ ਦੂਜੇ ਦੇ ਭਰਮ ਭੁਲੇਖੇ ਦੂਰ ਕਰਨ ਤਾਂ ਕੋਈ ਹੱਲ ਨਿਕਲ ਆਵੇ
@Sidhu_G38
@Sidhu_G38 2 жыл бұрын
bilkul sahi
@gurjitkaur3560
@gurjitkaur3560 2 жыл бұрын
Ryt 💯 putt ji
@sukhdeepbrar3080
@sukhdeepbrar3080 2 жыл бұрын
Aa gll sire di kiti sister
@Sidhu_G38
@Sidhu_G38 2 жыл бұрын
100℅ √
@kamalpreetkaur1849
@kamalpreetkaur1849 2 жыл бұрын
Eh case ch sukhbir badal v ho skda involved bcz oh shream sidhu nu target kr chukyaa.... Ohne sidhu nu katil tk kiha... K ehde te 2 ya 3 katal case chl rhe...eho je gangster bnde nu congress ne ticket de diti.... Nale sukhbir badal ne mansa district ch kaiii loka di zmeena v dbbi hoii c ...ohna nu pta c je sidhu ne koi hor party join krli ta eh pair ni lgnn duga....nale kuch controversy singer v involve h
@bahadursingh5896
@bahadursingh5896 Жыл бұрын
ਪਤੰਦਰਾ ਤੈਨੂੰ ਇਨਾ ਪਤਾ ਸੀ ਬਾਹਰ ਚਲੇ ਜਾਂਦਾ 2ਸਾਲ ਆਪਣੇ ਬਾਹਰ ਰਹਿੰਦਾ ਸਮਾਂ ਟਲ ਜਾਣਾ ਸੀ
@GurpreetSingh-hd9no
@GurpreetSingh-hd9no 2 жыл бұрын
Sidhu legend never die
@Samra-saab
@Samra-saab 2 жыл бұрын
#Justiceforsidhumoosewala
@harkaranbhullar3863
@harkaranbhullar3863 2 жыл бұрын
Bai hun anchor nu gaalan kadn nu dil krda... har gal vich hi tokk dinda
@gurbaxkaurr4827
@gurbaxkaurr4827 2 жыл бұрын
ਨਾਲਬੈਠੇ ਦੋਸਤਾ ਦਾ ਇੰਟਰਵਿਊ ਕਿਉ ਨਹੀ ਲੈਦੇ ਦੋਸੀ ਨਾਲ ਬੈਠੇ
@deepsahotadeepsahota759
@deepsahotadeepsahota759 2 жыл бұрын
Maker sab tusi good reporter ho waheguru chardi kalah ch rakhey tahnu
@Aman-by9tj
@Aman-by9tj 8 күн бұрын
ਮੱਕੜ ਭਰਾ ਹੁਣ ਬੀਨ ਵਜਾਉਣ ਦਾ ਫਾਈਦਾ ਨਹੀਂ ਪਰ ਤੁਸੀਂ ਜੋ ਵੀ ਗੱਲ ਕਰਦੇ ਹੋ ਉਸ ਦਾ ਅਰਥ ਜ਼ਰੂਰ ਹੁੰਦਾ
@narinderkaur7175
@narinderkaur7175 2 жыл бұрын
Waheguru ji sab te mehar krna ji 🙏
@PunjabHP
@PunjabHP 11 ай бұрын
He should have settle somewhere in Dubai
@Amanheer..
@Amanheer.. 2 жыл бұрын
ਬੰਦੇ ਨੂੰ ਹੰਕਾਰ ਨੀਂ ਕਰਨਾ ਚਾਹੀਦਾ ਨਾ ਹੀ ਫੁਕਰਪੁਣੇ ਵਿੱਚ ਆਉਣਾ ਚਾਹੀਦਾ ਨਾ ਹੀ ਮੌਤ ਨੂੰ ਮਾਸੀ ਕਹਿਣਾ ਚਾਹੀਦਾ ਆਪਣੇ ਮਾਪਿਆਂ ਬਾਰੇ ਵੀ ਸੋਚਣਾ ਚਾਹੀਦਾ🙏🏼
@RanveerSingh-ew5iy
@RanveerSingh-ew5iy 2 жыл бұрын
Bande nu j free ch net milda kise nu v zaz v nhi karna chahida fukrpuna ta door door tak nhi c bande ch jdo apa kisi ne samaj nhi sakde galti agle ch nhi apne ch hundi a
@techreviews3318
@techreviews3318 2 жыл бұрын
Waheguru sab da bhala krin
@dhaliwal1217
@dhaliwal1217 2 жыл бұрын
#Justice_for_Sidhu 😭😭😭😭
@anitajanjua9038
@anitajanjua9038 2 жыл бұрын
Rest in Power Bhra..We will always miss you.
@usmanali7222
@usmanali7222 2 жыл бұрын
R u saraiki ??
@pushpindersingh3929
@pushpindersingh3929 2 жыл бұрын
That’s murder by politician or may be in his singing line so many don’t want Becoz he’s star and mature day by day
@Stockmean
@Stockmean 2 жыл бұрын
Vicky midu worked in real estate and always used Lawrence for big deals. Everyone know in his city what he did
@charnjitsingh1126
@charnjitsingh1126 2 жыл бұрын
ਲੋਕਤੰਤਰ ਦੇ ਚਾਰ ਥੰਮ । ਹੁਣ ਬਿੱਲਕੁਲ ਚੋਰ ਤੰਤਰ ਕੇ ਮਜ਼ਬੂਤ ਚਾਰ ਥੰਮ ਬਣ ਚੁੱਕੇ ਹਨ। ਵਧਾਇਕ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਆਮ ਜੰਤਾ ਦੇ ਵਿਰੁੱਧ ਕਨੂੰਨ ਬਣਾਉਦੇ ਹਨ। ਕਾਰਜਪਾਲਿਕਾ ਕਨੂੰਨ ਲਾਗੂ ਕਰਨ ਲਈ ਦੁਨੀਆਂ ਤੇ ਜ਼ੁਲਮ ਕਰਦੀ ਤੇ ਲੋਕਾਂ ਵਿਚ ਦੈਸਤ ਦਾ ਮਾਹੌਲ ਪੈਦਾ ਕਰਨ ਵਾਸਤੇ ਉੱਚ ਪੱਧਰੀ ਕਤਲ ਕਰਵਾਉਣ ਵਾਸਤੇ ਉੱਚ ਪੱਧਰੀ ਪਲੈਨੀਗ ਬਣਾਉਦੀ ਹੈ। ਨਿਆਯੇਪਲਕਾ ਬਹੁਤਾ ਕਰਕੇ ਦੋਸ਼ੀਆਂ ਨੂੰ ਬਚਾਉਂਦੀ ਤੇ ਬੇਦੋਸਿਆਂ ਨੂੰ ਸਜਾਵਾਂ ਦੇਣ ਦਾ ਕਾਰਜ਼ ਬੜੀ ਅਮਾਨਦਾਰੀ ਨਾਲ਼ ਨਿਬਾਓਂਦੀ ਹੈ। ਚਾਉਥਾ ਸੱਥਮ ਪਤਰਕਾਰੀ ਮੀਡੀਏ ਤੇ ਗੱਲ ਹੀ ਛੱਡ ਦਿਓ ਏਨਾਂ ਨੂੰ ਤਾਂ ਜਿਵੇਂ ਅਸਲੀਅਤ ਤੇ ਪੋਚਾ ਫੇਰਨ ਵਾਸਤੇ ਹੀ ਰੱਖਿਆ ਹੋਇਆ ਹੋਵੇ । ਇਹ ਝੂਠ ਬੋਲਣ ਲੱਗੇ ਤਾਂ ਝੂਠ ਨੂੰ ਵੀ ਹੈਰਾਨ ਕਰ ਦਿੰਦੇ ਹਨ। ਇਹ ਕਪੋਲ ਕਹਾਣੀ ਘੜਨ ਦੇ ਬਹੁਤ ਹੀ ਮਾਹਰ ਹੋ ਗਏ ਹਨ। ਇਹ ਹੈ ਝੂਠ ਤੰਤਰ ਦਾ ਅਜੋਕਾ ਸਿਸ਼ਟਮ ਜਿਸਨੂੰ ਅਸੀਂ ਲੋਕਤੰਤਰੀ ਸਿਸਟਮ ਕਹਿਣ ਦੀ ਭਾਰੀ ਭੁੱਲ ਕਰਦੇ ਹਾਂ। ਧੰਨਵਾਦ
@charanjeetkaur4482
@charanjeetkaur4482 2 жыл бұрын
Rest in power... legend never die 😭
@nkworld121
@nkworld121 2 жыл бұрын
ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ •ਲੋਕਾਂ ਨੂੰ ਕੀਤੀ ਅਪੀਲ ਇਨਸਾਫ ਸਿੱਧੂ • video Link. kzbin.info/www/bejne/nIGQgmOPpJWDZsk
@Jaas13
@Jaas13 2 жыл бұрын
ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਕੋਈ ਵੀ ਬਲਵੀਰ ਸਿੰਘ ਭਰਪੂਰ ਵਰਗਾ ਕੋਈ ਨਹੀ ਹੈ ਸਾਰੇ ਪੱਤਰਕਾਰ ਭਾਰਤੀ ਸਟੇਟ ਮੁਤਾਬਿਕ ਚੱਲ ਰਹੇ ਹਨ ਕੋਈ ਵੀ ਈਮਾਨਦਾਰ ਨਹੀ ਹੈ ਪੰਜਾਬ ਦੇ ਲੋਕਾਂ ਲਈ
@vdhillon4382
@vdhillon4382 2 жыл бұрын
ਸਿੱਧੂ ਨੂੰ ਰਾਜਨੀਤੀ ਵਿੱਚ ਲਿਓਨ ਵਾਲਾ ਮੱਕੜ ਹੀ ਆ ਇਹਦੀ ਇੰਟਰਵਿਊ ਤੋਂ ਅਗਲੇ ਦਿਨ ਹੀ ਉਹ ਕਾਂਗਰਸ ਵਿੱਚ ਆ ਗਿਆ ਸੀ.ਜੋ ਕੀ ਓਹਨੇ ਸਬ ਤੋਂ ਵੱਡੀ ਗ਼ਲਤੀ ਕੀਤੀ ਜੇ ਉਹ ਰਾਜਨੀਤੀ ਵਿੱਚ ਨਾਂ ਆਉਂਦਾ ਤਾਂ ਉਹ ਅੱਜ ਜਿਓੰਦਾ ਹੁੰਦਾ.
@g-randhawa8581
@g-randhawa8581 2 жыл бұрын
Je oh politics ch na aunda taan ajj ton kayi mahine pehla hi us te attack ho jaana c eh taan ohdi security dekh ke Vapas chale jande c kyun agle din hi congress ne usnu 8 gunman dete si
@vdhillon4382
@vdhillon4382 2 жыл бұрын
@@g-randhawa8581 ja yaar agge kite oh sarkari security nall hi jee reha si nalle je kite pehla pata hunda ta ki 4-5 bande private security de ni rakh sakde si👍
@g-randhawa8581
@g-randhawa8581 2 жыл бұрын
@@vdhillon4382 oh bai oh taan ohne Galti kar geya jehde private guard ni rakhe jehdi tu gall kar reha v pehla security naal hi jee reha c oh ohde pehle v guard haige c 2 punjab Police ehnu jyada threat 2021 ch aauna shuru hoge c.
@HarpreetSingh-ek6tv
@HarpreetSingh-ek6tv 2 жыл бұрын
Love you sidu bai ji 🙏🙏🙏🙏
@daljeetsinghhundalkaran1863
@daljeetsinghhundalkaran1863 2 жыл бұрын
ਸਿੱਧੀ ਗਲ ਆ,,jnb,,, ਖੁੱਲ੍ਹੇ ਸ਼ੇਰ ਪਿੰਜਰੇ ਚ ਨਹੀ ਰਹਿੰਦੇ,,, ਜੈ ਔ ਪਿੰਜਰੇ ਰਹਿ ਜਾਂਦਾ,,, ਬਚ ਜਾਣਾ c,,,,,, ਇਕ ਗੱਲ ਆ,, ਸਚ ਕਦੀ ਨੀ ਮਰਦਾ,,,,,, ਔ ਫੇਰ ਆਊਗਾ
@vickygrewal1112
@vickygrewal1112 2 жыл бұрын
44 mint di interview. ❤️💯🙏
@rajbirkaur9248
@rajbirkaur9248 2 жыл бұрын
Sidhu Mosse wala very nice👍👍👍👍👍👍👍👍👍 good person💔💔💔💔💔💔 😭😭😭😭😭😭wahiguru ji tusi bacha lande osnu
@harmansohal738
@harmansohal738 2 жыл бұрын
ਓਹ ਭਰਾਵਾ ਮੱਕੜ ਹੋਣਾ ਦੀ ਗੱਲ ਤੇ ਪੂਰੀ ਹੋਣ ਦਿਆ ਕਰ ਵਿੱਚ ਈ ਆਪਣਾ ਵੰਝ ਵਾਈ ਜਾਣਾ। ਗੱਲ ਪੂਰੀ ਹੋਣ ਤੋਂ ਪਹਿਲਾ ਈ ਤੇਰੇ ਚ ਰਵੀਸ਼ ਜਾਗ ਜਾਂਦਾ।
@cherrykachannel
@cherrykachannel 2 жыл бұрын
Bilkul samajh hi nahi aaun de reha…gal vich hi reh jandi aa..
@harmansohal738
@harmansohal738 2 жыл бұрын
@@cherrykachannel arnab di jooth kha aya lagda.
@GaganSidhuFilms
@GaganSidhuFilms 2 жыл бұрын
ਗੱਲਾਂ ਕੋਈ ਵੀ ਕਰੀ ਜਾਉ , ਪਰ ਹੁਣ ਜਿੰਨਾਂ ਟਾਇਮ ਪੰਜਾਬ ਚ ਅੱਤਵਾਦ ਸੂਰਮੇਂ ਨਈਂ ਆਉਂਦੇ , ਉਨਾਂ ਟਾਇਮ ਗੈਂਗਸਟਰ ਗੈਂਗਵਾਰਾਂ ਹੀ ਕਰਨਗੇ , ਸਾਰੇ ਗੈਂਗਸਟਰਾਂ ਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਵਾਲਿਆਂ ਦਾ Encounter ਜ਼ਰੂਰੀ ਐ , ਜੇ ਸਰਕਾਰ ਨੇਂ ਨਾਂ ਕਰਿਆ ਤਾਂ ਦਿਨ ਦੂਰ ਨੀਂ ਵੀ ਆਮ ਬੰਦੇ ਹੱਥਿਆਰ ਚੱਕ ਕੇ , ਗੈਂਗਸਟਰਾਂ ਤੇ ਸਮਗਲਰਾਂ ਦਾ ਅੰਤ ਕਰਨਾਂ ਸ਼ੁਰੂ ਹੋਜੂ ।।
@SurjitSingh-up3hj
@SurjitSingh-up3hj 2 жыл бұрын
Wahegurujii wahegurujii 👏
@Sukh0097
@Sukh0097 Жыл бұрын
ਬਾਈ ਦੂਜਾ ਰਿਪੋਟਰ ਬੰਦਾ ਉਗਲੀ ਬਹੁਤ ਕਰਦਾ ਗੱਲ ਪੂਰੀ ਨੀ ਹੋਣ ਦਿੰਦਾ
@harkanwarsandhu6826
@harkanwarsandhu6826 2 жыл бұрын
Makar sahib u r explaining right great analysis sidhu was mindlessl of this situation ,he should have been alert and aware of the threat of anyone but it,,'s a cold blooded murder ' we condole seriously. Regards.
Ice Cream or Surprise Trip Around the World?
00:31
Hungry FAM
Рет қаралды 21 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 10 МЛН
Real Man relocate to Remote Controlled Car 👨🏻➡️🚙🕹️ #builderc
00:24
Don't underestimate anyone
00:47
奇軒Tricking
Рет қаралды 18 МЛН
Ice Cream or Surprise Trip Around the World?
00:31
Hungry FAM
Рет қаралды 21 МЛН