Sidhu Moosewala ਨਾਲ਼ ਕਿਹੜੀ ਫ਼ਿਲਮ ਕਰ ਰਹੇ ਸੀ ਗਿੱਲ ? ਸੁਣੋ ਕਿਵੇਂ ਲਿਖੀ ਸੀ Jora ਦੀ ਕਹਾਣੀ ?

  Рет қаралды 52,701

Prime Asia TV

Prime Asia TV

Күн бұрын

Пікірлер: 101
@bgenuine3971
@bgenuine3971 Жыл бұрын
ਬਾਈ ਜੀ ਤੁਹਾਡੀਆਂ ਫਿਲਮਾਂ ਦੀ ਹਮੇਸ਼ਾ ਉਡੀਕ ਰਹਿੰਦੀ , ਜਿਉਂਦੇ ਰਹੋ ਤੇ ਵਧੀਆ ਕੰਟੈਂਟ ਬਣਾਉਂਦੇ ਰਹੋ
@RanjeetSingh-nu5dz
@RanjeetSingh-nu5dz Жыл бұрын
ਅਮਰਦੀਪ ਗਿਲ ਸਾਫ ਸੁਥਰਾ ਇਮਾਨਦਾਰ ਡਰਾਇਕਟਰ ਹੈ ਰੱਬ ਉਮਰ ਲੰਭੀ ਕਰੇ
@bababakhshishsingh
@bababakhshishsingh Жыл бұрын
ਬਾਈ ਜੀ ਗੀਤਕਾਰ ਵੀ ਸਿਰਾ ਫਿਲਮ ਕਾਰ ਵੀ ਸਿਰਾ ਤੇ ਦੋਸਤ ਵੀ ਸਿਰਾ ਹੈ ❤
@gurmansmom5019
@gurmansmom5019 Жыл бұрын
ਬਾਈ ਜੀ ਦੀਆਂ ਗੱਲਾਂ ਤਾਂ ਇੱਕ ਪਾਸੇ ਬਾਈ ਜੀ ਦੀ ਅਵਾਜ਼ ਹੀ ਸਕੂਨ ਦਿੰਦੀ ਹੈ ਸਤਿ ਸ੍ਰੀ ਅਕਾਲ ਬਾਈ ਜੀ
@MaanBrar7007
@MaanBrar7007 Жыл бұрын
ਧਰਤੀ ਨਾਲ ਜੁੜੇ ਇਨਸਾਨ, ਬਾਈ ਸਾਬ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ, ਮਾਲਕ ਚੜਦੀਕਲਾ 'ਚ ਰੱਖਣ।
@SandeepSingh-bu3ux
@SandeepSingh-bu3ux Жыл бұрын
ਵੀਰੋ ਮੈਂ ਵੀ ਪਹਿਲਾਂ ਬਹੁਤ ਜ਼ਿਆਦਾ ਇਮੋਛਨਲ ਹੋਇਆ ਕਰਦਾ ਸੀ ਪਰ ਦੁਨੀਆਂ ਨੇ ਦਿਲ ਪੱਕਾ ਕਰਤਾ, ਵਾਹਿਗੁਰੂ ਜੀ 🙏
@nirvailgill1615
@nirvailgill1615 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਹਰ ਮਨੋਕਾਮਨਾ ਪੂਰੀ ਕਰੇ
@bhindergrewal6651
@bhindergrewal6651 Жыл бұрын
ਵਧੀਆ ਬੰਦਾ ਬਾਈ ਅਮਰਦੀਪ
@kuldeepjassal3
@kuldeepjassal3 Жыл бұрын
ਵਾਹ ਬਹੁਤ ਖੂਬ ਬਾਈ ਜੀ
@pardeeprajpootmangewalia7736
@pardeeprajpootmangewalia7736 Жыл бұрын
ਸਾਡੇ ਅਮਰਦੀਪ ਗਿੱਲ ਬਾਈ ਬਹੁਤ ਨੇਕ ਦਿਲ ਇੰਨਸਾਨ ❤❤❤❤❤❤ ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖੇ
@RanjitSingh-ms2yu
@RanjitSingh-ms2yu Жыл бұрын
ਵੀਰਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਤੁਹਾਡੇ ਬੋਲ ਬੋਲੇ ਲੰਗਦੇ ❤ਫੰਤੇ
@charankamalsingh9384
@charankamalsingh9384 Жыл бұрын
ਬਹੁਤ ਸੋਹਣਾ ਇੰਟਰਵਿਊ ਬਾਈ ਅਮਰਦੀਪ ਸਿੰਘ ਗਿੱਲ ਉਹਨਾ ਦਾ। ਧੰਨਵਾਦ PrimeAsia 😇
@morningstar7760
@morningstar7760 Жыл бұрын
Patrkar bai nu dimpy Singh nal bhot pyar aa🤣😂 bai hmesha gal krda dimpy bai di , jdo amardeep sab ne dimpy di gal kiti ta smile aagi bai de face te🤣🥲
@gsmaan21
@gsmaan21 Жыл бұрын
Gill saab tuhade projects Di hamesha udeek rahegi , respect ❤️🙏🏻
@harwindersingh813
@harwindersingh813 Жыл бұрын
ਮੈਨੂੰ ਵੀ ਬਾਈ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਧੰਨਭਾਗ
@flopjajji
@flopjajji Жыл бұрын
ਅਮਰਦੀਪ ਸਿੰਘ ਜੀ ਨੂੰ ਮੈਂ ਮੁੰਬਈ ਵਿੱਚ ਮਿਲੀਆਂ ਸੀ ਜੀਤ ਬਾਈ(ਚਰਨਾ) ਨਾਲ ਗਿਆ ਸੀ ਸਰ ਨੂੰ ਮਿਲਣ ਵਾਸਤੇ, ਬਾਈ ਜੀ ਇੰਨੀ ਨਿਮਰਤਾ ਮੈਂ ਤਾਂ ਅੱਜ ਤੱਕ ਕਿਸੇ ਵਿੱਚ ਨਹੀਂ ਦੇਖੀ ਬਹੁਤ ਹੀ ਸਤਿਕਾਰਯੋਗ ਇਨਸਾਨ ਹਨ ਸਰ ਅਮਰਦੀਪ ਸਿੰਘ ਗਿੱਲ ਸਾਹਬ ਨੂੰ ਹਮੇਸ਼ਾ ਹੀ ਪਰਮਾਤਮਾ ਚੜਦੀਕਲਾ ਵਿੱਚ ਰੱਖਣ. ❤
@ManmeetSandhu.46
@ManmeetSandhu.46 Жыл бұрын
ਅਮਰਦੀਪ ਸਿੰਘ ਗਿੱਲ ਬਾਈ ❤ ਜੋਰਾ ਦਸ ਨੰਬਰੀਆ ਦੀਪ ਸਿੱਧੂ ਬਾਈ 🥰☺️
@5911_wala_jatt
@5911_wala_jatt Жыл бұрын
❤❤
@jaspreetbatth4184
@jaspreetbatth4184 Жыл бұрын
ਬਹੁਤ ਵਧੀਆ ਬਾਈ ਅਮਰਦੀਪ ਸਿੰਘ ਘੈਟ
@balveersinghsandhu1577
@balveersinghsandhu1577 Жыл бұрын
ਬਾਈ ਅਮਰਦੀਪ ਸਿੰਘ ਗਿੱਲ ਸਾਬ ਜੀ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਬਹੁਤ ਹੀ ਵਧੀਆਂ
@gillvikramjitsingh427
@gillvikramjitsingh427 Жыл бұрын
ਬਹੁਤ ਵਧੀਆ ਵਿਚਾਰ ਚਰਚਾ ਬਹੁਤ ਹੀ ਸੁਹਣੇਂ ਵਿਚਾਰ ਹਨ ਅਮਰਦੀਪ ਸਿੰਘ ਜੀ ਹੋਰਾਂ ਦੇ। ਵੀਰ ਜੀ ਹੁਰਾਂ ਦੇ ਵਿਚਾਰ ਜਾਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਉਮਰਾਂ ਬਖਸ਼ਣ🙏
@gurindersinghkalsi5955
@gurindersinghkalsi5955 Жыл бұрын
ਬਹੁਤ ਵਧੀਆ ਮੁਲਾਕਾਤ ਅਮਰਦੀਪ ਜੀ।
@gurdevsinghaulakh7810
@gurdevsinghaulakh7810 Жыл бұрын
ਬਹੁਤ ਵਧੀਆ ਬਾਈ ❤,
@HarinderBhullar
@HarinderBhullar Жыл бұрын
ਬਹੁਤ ਵਧੀਆ ਗੱਲਬਾਤ ਜੀ
@singhsubeg7616
@singhsubeg7616 Жыл бұрын
Amardeep Singh Gill Ji Rab Tuhadi Lami Umar Kare So Proud Of You
@LovepreetSandhu-cx7fi
@LovepreetSandhu-cx7fi Жыл бұрын
ਚੰਗਾ ਸੈਲੀਬ੍ਰਿਟੀ ਤੇ ਚੰਗਾ ਪਤਰਕਾਰ ਅਤੇ ਬਹੁਤ ਹੀ ਚੰਗੀ ਇੰਟਰਵਿਊ ਇਕ ਬੁਰੇ ਚੈਨਲ ਤੇ
@pardeepsinghkhangura5293
@pardeepsinghkhangura5293 Жыл бұрын
Rabb da banda ❤
@deepkatnoria1841
@deepkatnoria1841 Жыл бұрын
ਬਾਕਮਾਲ ਲੇਖਕ ਡਾਇਰੈਕਟਰ ਬਾਈ ਅਮਰਦੀਪ ਸਿੰਘ ਗਿੱਲ ❤
@kewalkranti19
@kewalkranti19 Жыл бұрын
ਬਾਈ ❤️👏
@jasvendersingh8492
@jasvendersingh8492 Жыл бұрын
Panjabi films industrie ke favrt director gill sahab
@Manindersidhu7
@Manindersidhu7 Жыл бұрын
ਸਾਡੇ ਘੋਲੀਆ ਕਲਾਂ ਦਾ ਵੀਰ
@sandeepsingh-cm1wm
@sandeepsingh-cm1wm Жыл бұрын
Sidhu veera sidhu hi si
@jatindersinghharry9146
@jatindersinghharry9146 Жыл бұрын
ਸਿਮਰਨ ਭਰਾ ਹਮੇਸ਼ਾ ਹੀ ਵਧੀਆ ਕੰਟੇਂਟ ਦੇ ਕੇ ਆਉਦਾ ਹੈ,
@jasvirsingh-hl9co
@jasvirsingh-hl9co Жыл бұрын
Punjabi industry nu sada bai rukha lagda..pr eho ja nhi bai..emotional aa bai.. jnta nu Chatr chlak lok psand aa
@jaspreetbatth4184
@jaspreetbatth4184 Жыл бұрын
ਬਹੁਤ ਵਧੀਆ ਬਾਈ ❤
@lakashgrewal98
@lakashgrewal98 Жыл бұрын
ਅਮਰਦੀਪ ਸਿੰਘ ਗਿੱਲ ❤
@hpkingz273
@hpkingz273 Жыл бұрын
ਸਾਰੇ ਕਲਾਕਾਰ ਚੰਗੇ ਹੋਣਗੇ ਪਰ ਸਿੱਧੂ ਤੇ ਸਾਰੇ ਮੱਚਦੇ ਸੀ,ਇਹ ਸੱਚਾਈ ਆ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਸਦੀ ਚ ਤਾਂ ਸਿੱਧੂ ਦਾ ਕੋਈ ਤੋੜ ਨੀ। ਕਦੇ ਸਿੱਧੂ ਦੁਬਾਰਾ ਆ ਗਿਆ ਤਾਂ ਤੋੜ ਹੋ ਸਕਦਾ 🙏
@ramvirsingh2255
@ramvirsingh2255 Жыл бұрын
🎉
@kuldeepsinghsakhat8390
@kuldeepsinghsakhat8390 Жыл бұрын
ਵਾਹਿਗੁਰੂ ਜੀ।
@ramvirsingh2255
@ramvirsingh2255 Жыл бұрын
📸📸📸--- Jora 10 numbria-- my favourite movie❤️❤️❤️
@gillsimrat00
@gillsimrat00 Жыл бұрын
Bilkul sahi gal aa Amardeep gill bai Fi …
@yaadofficial5275
@yaadofficial5275 Жыл бұрын
ਸੱਚੀਆਂ ਗੱਲਾਂ☑️
@jasdhaliwal6553
@jasdhaliwal6553 Жыл бұрын
ਬਾਈ ਹੁਣੀ ਲੱਗਦਾ ਓਹੋ ਗਿੱਪੀ ਗਰੇਵਾਲ ਦੀ ਗੱਲ ਕਰ ਰਹੇ ਆ। ਕੋਈ ਨੀ ਬਾਈ ਅਸੀਂ ਨਾਲ ਆ ਥੋਡੇ
@sohansingh-sb6cg
@sohansingh-sb6cg Жыл бұрын
ਬਾਈ ਜੀ ਜੋਰਾ ਜਰੂਰ ਪੂਰੀ ਕਰਿਓ ਜੋਰੇ ਬਾਈ ਦਾ ਘਾਟਾ ਤਾਂ ਸਾਨੂੰ ਤੇ ਸਮਾਜ ਨੂੰ ਬਹੁਤ ਬੜਾ ਪਿਆ ਏ ਜੀ।
@kushpreet6231
@kushpreet6231 Жыл бұрын
Bai bhut vdia bnda
@dr.jagtarsinghkhokhar3536
@dr.jagtarsinghkhokhar3536 Жыл бұрын
ਚੜਦੀ ਕਲਾ
@mandiwaladeep8334
@mandiwaladeep8334 Жыл бұрын
ਬਾਬੇ ਬੰਦੇ ਵੱਡਾ ਬਾਈ ❤
@AvnoorSingh-bw6vm
@AvnoorSingh-bw6vm Жыл бұрын
GILL sab bhi very very nice paresan
@ajityt9204
@ajityt9204 Жыл бұрын
Good bai g you are great 👍🏻
@ranjodhsinghjodha2257
@ranjodhsinghjodha2257 Жыл бұрын
Bht vadia insaan gill shab
@AMITSINGH-qy8dc
@AMITSINGH-qy8dc Жыл бұрын
Sidhu ❤❤
@manumandeep
@manumandeep Жыл бұрын
GILL SAAB❤❤
@California_trucking_vlogs
@California_trucking_vlogs Жыл бұрын
Gold man 💎💎
@DeshPunjab-hd1co
@DeshPunjab-hd1co Жыл бұрын
Bht vadia interview kiti bai ..
@lakhbirsinghbaaz3558
@lakhbirsinghbaaz3558 Жыл бұрын
ਅਮਰਦੀਪ ਗਿੱਲ ਤੁਸੀਂ ਸੱਚੇ ਦਿਲ ਵਾਲੇ ਆ
@PKM22222
@PKM22222 Жыл бұрын
Very good commitment 👍
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ
@harwindersingh4422
@harwindersingh4422 Жыл бұрын
Keep it up journalist saab
@paramathwal8703
@paramathwal8703 Жыл бұрын
Best director amardeep singh gill❤
@Dude-zn5be
@Dude-zn5be Жыл бұрын
Gill bai ji thank you for your interview jado thudi interview dekh te sunn laidee aa bass ek kisam dee Movie hee dekh laiadee bhaut hee satisfaction hundi aa enne jsldee movie taa bann nee sakde bass interview de karo bhaut hee mazza aunda Thank you
@DHINDSA-mu6im
@DHINDSA-mu6im Жыл бұрын
ਸਤਿਕਾਰਯੋਗ ❤️🙏🏻
@jaspreetsinghpb0354
@jaspreetsinghpb0354 Жыл бұрын
Gill Saab salute a Sonu .. ikk aas karda ikk var milna ho jave
@jaswinderkaur1011
@jaswinderkaur1011 11 ай бұрын
Waheguru g
@manumandeep
@manumandeep Жыл бұрын
Best Director In Punjabi Music Industry❤️❤️
@kuldeepmatharu7583
@kuldeepmatharu7583 Жыл бұрын
Main sidhu bai te amardeep gill 22 di film di hamesh wait karda reha te karda hi rahu Jo kade Puri nahi honi
@parmindervirk610
@parmindervirk610 Жыл бұрын
Super 💯
@hardeepsinghmakoli435
@hardeepsinghmakoli435 Жыл бұрын
Waah !!! Bahut vadiya interview. Jeonde vasde raho !!
@JaskaranSingh-bi3wj
@JaskaranSingh-bi3wj Жыл бұрын
Sat shri akal ji
@Kawaljeet53
@Kawaljeet53 Жыл бұрын
Good 22ji
@sonagoldenbains1695
@sonagoldenbains1695 Жыл бұрын
Parmatma Mehar kare
@_bawa_melody_world
@_bawa_melody_world Жыл бұрын
Gill Sahab tuc sidhu de pind jaio te puchio…sare chitti daddi alwe bai de dost hi c…ohna ch baithda c ohh galaan marnia…mundeya nal tah c..par bai di bazurgan nal v yaari c….😢
@ownrecord497
@ownrecord497 Жыл бұрын
Interview Len wala munda bot agge tk jau ga
@gillvikramjitsingh427
@gillvikramjitsingh427 Жыл бұрын
ਬੇਸ਼ਕ ਮੇਰਾ ਵੀ ਦਿਲ ਕਹਿੰਦਾ ਹੈ ਵਾਹਿਗੁਰੂ ਜੀ ਮਿਹਰ ਕਰਨ ਚੜਦੀ ਕਲਾ ਬਖਸ਼ਣ ਵੀਰ ਨੂੰ
@ishpreetnoor
@ishpreetnoor Жыл бұрын
Amardeep Singh Bai nu Tarsem Jassar nal collaboration Krna chahida hai
@harwindersingh4422
@harwindersingh4422 Жыл бұрын
❤❤❤❤❤❤❤❤🎉
@GHARAM-SANDHU-007
@GHARAM-SANDHU-007 Жыл бұрын
😎🤘🏻⚡
@sidhu8767
@sidhu8767 Жыл бұрын
Jora movie ik master peace aa es movie ch har Dailog siree da aa
@manumandeep
@manumandeep Жыл бұрын
❤❤❤❤❤❤
@sehseh5854
@sehseh5854 Жыл бұрын
👍🙏
@Petworldpunjab46
@Petworldpunjab46 Жыл бұрын
Bai 😢
@JaskaranSingh-bi3wj
@JaskaranSingh-bi3wj Жыл бұрын
Love you bai ji
@TarsemSingh-cn6cn
@TarsemSingh-cn6cn Жыл бұрын
🙏🙏🙏
@manumandeep
@manumandeep Жыл бұрын
RABB DA BANDA❤❤
@satnammaan71
@satnammaan71 Жыл бұрын
Dev kharaud nal movie banao bhaji
@pirtyguron2451
@pirtyguron2451 Жыл бұрын
Gill 22 ❤❤
@TheHarrymahal
@TheHarrymahal Жыл бұрын
Menu boht maan hunda k mai nal reha sikhya bai ton... Bai Amardeep Ekk University ne ohna ton tusi hrek padai pad skde ho.. Boht ghat hi hunde ne ajehe bande te sanu maan hona chahida k sade time phrase vich ne Bai...
@khairagagan5029
@khairagagan5029 Жыл бұрын
ਭੁਭਾਂ ਮਾਰ ਰੋ ਰਿਹਾਂ 6 ਵਾਰ ਦੇਖ ਲਿਆ ਪੋਡਕਾਸਟ
@sukhjiwanbhachu8641
@sukhjiwanbhachu8641 Жыл бұрын
💯
@khalsa-g1817
@khalsa-g1817 Жыл бұрын
🌹🙏
@rajchahal1980
@rajchahal1980 Жыл бұрын
Bai ji tuhanu te Tarsem jassar nu mil ke films te kum karna chahida
@Dhillonworld-
@Dhillonworld- Жыл бұрын
Mandar singh ka frnd
@khushbrar7885
@khushbrar7885 Жыл бұрын
Gippy grewal tokta end te
@IAMJAGATGILL
@IAMJAGATGILL Жыл бұрын
Host dimpy di bilkul copy laggi janda
@sukhsingh7173
@sukhsingh7173 Жыл бұрын
Mere te peo smaan ne auncle huni jini ku meri Umar va pr shrm krni chahidi va chenl valiea nu ki gl anucle huna ne koi Mari gl kiti c vich k tuhadi es interview nu view nae one ja kida fr
@AkashBawa-j9f
@AkashBawa-j9f Жыл бұрын
22 kint Banda aa
@jasvirsingh-hl9co
@jasvirsingh-hl9co Жыл бұрын
Bai jora chacter nu mari na bai..orginal jora pater labh k osnu actor bna.. jo baad ch Mike Tyson vagu tera nam kru bai..tanu phn laya c bai pr tu bzi c.. mai hun phn ta nhi laya c brobr da ho k phn kru bai..aam bnde di pehchan ghat hi hundi aa.. milage kde talwndi ja batinde kde
@sukhsingh7173
@sukhsingh7173 Жыл бұрын
Dekhlo chenll vle v kine gnde bnde va sidhu di pic la k fem lende nae hle ki Bai huna diea Galla kinea vadiea te kini vadiea soch va ki gl o Mari gl kiti ohna ne koi jehri sidhu Bai di pic la k interview chalonde le ne
@majorsingh2412
@majorsingh2412 Жыл бұрын
Fukri marda ke jora mre warga
@Singh-cb1dt
@Singh-cb1dt Жыл бұрын
Te bro film likhi v amardeep bsi ne hi a😂
@punjabigaane7533
@punjabigaane7533 Жыл бұрын
Ki bai yr😂
@rickymanhas9
@rickymanhas9 Жыл бұрын
❤❤❤
人是不能做到吗?#火影忍者 #家人  #佐助
00:20
火影忍者一家
Рет қаралды 20 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
It’s all not real
00:15
V.A. show / Магика
Рет қаралды 20 МЛН
VIP ACCESS
00:47
Natan por Aí
Рет қаралды 30 МЛН
##subscribe
1:19:37
TaranpreetPB09
Рет қаралды 111
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 995 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН