Sidhu Moosewala ਤੇ ਆਈ New Book 'ਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ - Jupinderjit Singh Interview

  Рет қаралды 335,436

Rozana Spokesman

Rozana Spokesman

Күн бұрын

#sidhumoosewala #whokilledmoosewala
‪@SidhuMooseWalaOfficial‬ ‪@5911records‬ ‪@sidhumoosewalafan493‬

Пікірлер: 713
@sonubatth8471
@sonubatth8471 Жыл бұрын
ਲੋਕੋ ਕੱਠੇ ਹੋ ਕੇ ਅਵਾਜ ਚੁੱਕੋ ਜੇ ਸਿੱਧੂ ਨੂੰ ਇਨਸਾਫ਼ ਦਿਵਾਉਣਾ ਤਾਂ ਮੈਨੂੰ ਬਹੁਤ ਤਰਸ ਆਓਂਦਾ ਓਦੇ ਮਾਂ ਬਾਪ ਤੇ ਜੇ ਇਨਸਾਫ਼ ਨਹੀਂ ਮਿਲ ਸਕਦਾ ਤਾਂ ਇਹ ਸਰਕਾਰਾਂ ਕਿਸੇ ਕੰਮ ਦੀਆਂ ਨਹੀਂ 😭😭
@fojiram730
@fojiram730 Жыл бұрын
ਵੀਰ ਜੀ ਮਾਂ ਪਿਓ ਨੂੰ ਵੇਖ ਕੇ ਰੋਣਾ ਆਉਂਦਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ੇਰ ਵੱਰਗਾ ਹਿਰਾ ਪੁੱਤ ਭਗਵੰਤ ਮਾਨ ਨੇ ਸਿੱਧੂ ਮੂਸੇ ਵਾਲਾ ਦੀ ਸਕਿਉਲਟੀ ਬਾਵਸ ਲਈ ਬਲਤੇਜ ਪੰਨੂੰ ਨੇ ਚੈਨਲਾਂ ਤੇ ਨਿਊਜ਼ ਚਲਾਈ ਸਰਕਾਰ ਨੇ ਕਾਤਲ ਕਰਾਤਾ ਸਕਿਉਲਟੀ ਬਾਵਸ ਨਾਂ ਲੇਂਦਾ ਤਾਂ ਅੱਜ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਹੱਸਦਾ ਖੇਡਦਾ ਪਰਿਵਾਰ ਉਜਾੜਕੇ ਰੱਖ ਦਿੱਤਾ ਮਾਂ ਪਿਓ ਦੀ ਜੜ੍ਹ ਖਤਮ ਕਰ ਦਿੱਤਾ 😭😭
@sonubatth8471
@sonubatth8471 Жыл бұрын
@@fojiram730 ਸਹੀ ਗੱਲ ਆ ਵੀਰੇ ਸਰਕਾਰਾਂ ਹੀ ਮਰਵਾਉਂਦੀਆਂ ਨੇ ਸੱਚੇ ਬੰਦਿਆਂ ਨੂੰ 😭
@manindersingh7424
@manindersingh7424 Жыл бұрын
@Satisfyingvideos58
@Satisfyingvideos58 Жыл бұрын
Right bro appa nu kathe hona paina, nai ta sidhu bai di tha te apne bache ya appa howange
@Satisfyingvideos58
@Satisfyingvideos58 Жыл бұрын
Kathe ta ik na ik din hona paina appa nu, eh na Howe k odo tkk appa sbb kuch gwa lyiye, better ehi aa k , Sara punjab katha Howe, te sarkaar nu apeel kriye k gangster waad khtm kro, nai ta ik v vote ni milu tuvanu, schi taras aounda bai de maa baap te, aoun wale time' ch apne naal v ehi kuch beetna
@jatinderpalsingh4895
@jatinderpalsingh4895 Жыл бұрын
ਰੋਣਕ ਨਾਲ ਹੀ ਲੈ ਗਿਆ miss you brother🙏
@jasminumkaur427
@jasminumkaur427 Жыл бұрын
ਇਕ ਸੁਪਰਸਟਾਰ ਕਲਾਕਾਰ ਨੂੰ ਪੰਜਾਬ ਸਰਕਾਰ ਨੇ ਗੁੰਡਿਆਂ ਨਾਲ ਰੱਲ ਮਿਲਕੇ ਮਰਵਾ ਦਿਤਾ , ਹਾਲਾਕਿ sidhu veer nu in future ਵਿੱਚ padam shri award ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੀ , ਅਫਸੋਸ ਪੰਜਾਬ ਵਿਚ ਕਿਸੇ ਦੀ ਤਰੱਕੀ ਨੂੰ ਬਰਦਾਸ਼ਤ ਨਹੀ ਕੀਤਾ ਜਾਂਦਾ 💔💔 with grief heart i write - #justiceforsidhumoosewala
@Bhojpuri_world_LMP
@Bhojpuri_world_LMP Жыл бұрын
Padm Shri wala koi kaam nhi Kia usne
@omnamhahshivaye1234
@omnamhahshivaye1234 Жыл бұрын
centre di sarkaran ne not only punjab sarkar
@popocheema
@popocheema Жыл бұрын
@@Bhojpuri_world_LMPਤੂੰ ਕਰਲਾ 🤬
@sahilsadotra9841
@sahilsadotra9841 Жыл бұрын
​@@Bhojpuri_world_LMPtune kya kiya ha life meh apna bta madarchod
@bobybans3471
@bobybans3471 Жыл бұрын
ਸੂਰਮੇ ਮਰਦੇ ਨਹੀ ਬੱਲੀਆ " " ਜਹਾਨ ਤੇ ਅਮਰ ਹੋ ਜਾਦੇ 🤘♥️
@sukhjindersingh7409
@sukhjindersingh7409 Жыл бұрын
ਸਿੱਧੂ ਬਾਈ ਸਾਡਾ ਮਹਾਰਾਜੇ ਵਾਗ ਦਿੱਸਦਾ ਸੀ । ਦਿਲ ਦਾ ਸੱਭ ਤੋ ਸੋਹਣਾ ਇਨਸਾਨ ਸੀ ।
@fba2008
@fba2008 Жыл бұрын
हम पंजाबियो के लिये गर्व था भाई मुसेवाला।।। Really missed you brother
@gsingh7656
@gsingh7656 Жыл бұрын
ਤੱਟੂ ਦਾ ਪਂਜਾਬੀ ਅ ਤੂ
@flyingmachine797
@flyingmachine797 Жыл бұрын
​@@gsingh7656hahaha
@sonyrajput89000
@sonyrajput89000 Жыл бұрын
ਸਰੀਰਕ ਤੋਰ ਤੇ ਮਾਰਤਾ ਮੂਸੇ ਆਲਾ ਦਿਲਾ ਚੋ ਕਿਵੇ ਕੱਢੋਗੇ ਪਹਿਲਾ ਨਾਲੋ ਵੀ ਜਿਆਦਾ ਚੱਲਦਾ ਹੁਣ ਸਿੱਧੂ ਤੇ ਚੱਲਦਾ ਰਹੂ ਮਿ ਯੂ ਬਾਈ ਤੇਰਾ ਮੁਕਾਬਲਾ ਕੀਤੇ ਨਹੀ ਆ ਨਾ ਹੋਣਾ😔🕊
@sukhirandhawa3723
@sukhirandhawa3723 Жыл бұрын
Jina ne marea goldy wrgea ne ona de jwak v sidhu de gane he sunan ge te ena nu lanta poun ge
@parminderkaur9127
@parminderkaur9127 Жыл бұрын
@@sukhirandhawa3723 ji Aaj unha de jameer Mari hai kal nu inda de bachan ne marr Dena unha nu Avde nafrat bhare subha nal।
@Sukh0097
@Sukh0097 Жыл бұрын
ਸਿਧੂ ਢਿੱਲਾ ਚੱਲ ਪਿਆ ਨਹੀ ਏ ਕਿਥੇ ਹੱਥ ਆਉਣ ਵਾਲਾ ਸੀ ਏਨਾ ਦੇ ਉਦਾ ਹੱਥ ਏਨਾ ਸਾਫ ਸੀ weapon’sਤੇ ਕੇ ਉਹ ਮਾਰਦਾ ਨੀ ਸੀ॥ਏ2,4ਨੂੰ ਜਰੂਰ ਨਾਲ ਲੈ ਜਾਦਾ ਕਿਸਮਤ ਮਾੜੀ ਕੇ ਗੱਡੀ ਥਾਰ ਤੇ ਉਪਰੋ driver ਸੀਟ ਤੇ ਸੀ ਅਜ ਤੱਕ ਕਿਨੇ ਮਰੇ ਗੈਗਸਟਰ ਵੀ ਕਿਸੇ ਦੇ ਡੱਬ ਚੋ ਨੀ ਨਿਕਲਦਾ ਏ5 ਚਲਾ ਗਿਆ ਉਰੋ ਪਤਾ ਲੱਗਦਾ ਕੇ ਕਿਨਾ ਦਲੇਰ ਸੀ
@manpreetsinghsandhu7607
@manpreetsinghsandhu7607 Жыл бұрын
ਗੱਡੀ ਵੀ ਅੱਗੇ ਪਿੱਛੇ ਨਹੀਂ ਕੀਤੀ ਪਤੰਦਰ ਨੇ
@Sandhubal-bs3cu
@Sandhubal-bs3cu Жыл бұрын
Shi gal yr 💯😭😭😭😭😭😭
@manpreetsinghsandhu7607
@manpreetsinghsandhu7607 Жыл бұрын
ਬਹੁਤ ਵੱਡੀ ਸਾਜਿਸ਼ ਹੈ ਇਸ ਪਿੱਛੇ ਤੇ ਜਸਟਿਸ ਕਦੇ ਨਹੀਂ ਮਿਲ਼ ਸਕਦਾ ਨਾ ਹੀ ਦੀਪ ਸਿੱਧੂ ਨੂੰ, ਬਹੁਤ ਵੱਡੀ ਗਲਤੀ ਕਰ ਗਿਆ ਸਾਡਾ ਭਰਾ ਇਕੱਲਾ ਜਾ ਕੇ 😢, ਬਿਲਕੁੱਲ ਫੂਦੂ ਸਿਸਟਮ ਹੈ ਸਾਡਾ
@baljitdhillon2636
@baljitdhillon2636 Жыл бұрын
ਮੈਨੂੰ ਲੱਗਦਾ ਬਾਪੂ 2 ਕੁ ਸਾਲ ਰੱਬ ਤੇ ਭਰੋਸਾ ਰੱਖੋ ਅਗਲੀ ਸਰਕਾਰ ਚ ਆ ਪੰਨੂੰ ਸੰਨੂੰ ਵਰਗੇ ਸਭ ਅੰਦਰ ਹੋਣਗੇ। ਤੁਸੀਂ ਆਪ ਵੇਖਣਾ 😢
@fojiram730
@fojiram730 Жыл бұрын
ਵੀਰ ਜੀ ਮਾਂ ਬਾਪ ਨੂੰ ਵੇਖ ਕੇ ਬਹੁਤ ਰੋਣਾ ਆ ਜਾਂਦਾ ਇੱਕ ਸਾਲ ਵਿੱਚ ਮਾਂ ਪਿਓ ਕਿਨੇਂ ਮਰੀਜ਼ ਸਾਹਿਤ ਬਹੁਤ ਕਮਜ਼ੋਰ ਹੋ ਗਈ ਹੈ ਮਾਂ ਪਿਓ ਦੇ ਜਿਉਂਦੇ ਜੀ ਸਿੱਧੂ ਮੂਸੇ ਵਾਲਾ ਭਰਾਅ ਨੂੰ ਇਨਸਾਫ ਮਿਲਣਾ ਚਾਹੀਦਾ ਹੈ 😭
@fojiram730
@fojiram730 Жыл бұрын
😭💔💔💔😭😭 ਵੀਰ ਜੀ ਮਾਂ ਪਿਓ ਨੂੰ ਵੇਖ ਕੇ ਰੋਣਾ ਆਉਂਦਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ੇਰ ਵੱਰਗਾ ਹਿਰਾ ਪੁੱਤ ਭਗਵੰਤ ਮਾਨ ਦੀ ਗਲਤੀ ਨਾਲ 28/ਤਰੀਕ ਨੂੰ ਸਿੱਧੂ ਮੂਸੇ ਵਾਲਾ ਦੀ ਸਕਿਉਲਟੀ ਬਾਵਸ ਲਈ ਬਲਤੇਜ ਪੰਨੂੰ ਨੇ ਚੈਨਲਾਂ ਤੇ ਨਿਊਜ਼ ਚਲਾਈ 29/ਤਰੀਕ ਨੂੰ ਸਿੱਧੂ ਮੂਸੇ ਵਾਲਾ ਨੂੰ ਦਿਨ ਦਿਹਾੜੇ ਗੋਲੀਆਂ ਮਾਰਕੇ ਕਾਤਲ ਕਰ ਦਿੱਤਾ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਇੱਕ ਇਨਾਮੀ ਸਿੰਗਰ ਪੰਜਾਬ ਦਾ ਜ਼ੋ ਕਿ ਦਿਨ ਦਿਹਾੜੇ ਪੁਲੀਸ ਸੁੱਤੀ ਪਈ ਹੈ ਲੱਤ ਤੇ ਲੱਤ ਰੱਖ ਕੇ ਪੰਜਾਬ ਚੋਂ ਬਾਹਰੋਂ ਗੈਂਗਸਟਰ ਗੁੱਡੇ ਬੰਦੇ ਆ ਕੇ ਪੰਜਾਬ ਦਾ ਨਾਨੀ ਉੱਚੀ ਸੁੱਚੀ ਨੀਤ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਗੋਲੀਆਂ ਮਾਰਕੇ ਕਾਤਲ ਕਰ ਦਿੱਤਾ ਅੱਜ ਇਹਨਾਂ ਅਫਸਰਾਂ ਦਾ ਮੁਲਾਜ਼ਮ ਲਿਡਰ ਐਮਐਲਏ ਇਹਨਾਂ ਦੇ ਪੁੱਤ ਮਰਨਗੇ ਫਿਰ ਪਤਾ ਲੱਗ ਜਾਵੇ ਗਾ ਕਿ ਦੁੱਖ ਹੁੰਦਾ ਗੈਂਗਸਟਰ ਗੁੱਡੇ ਬੰਦੀਆਂ ਨੂੰ ਸਰਕਾਰ ਭਗਵੰਤ ਮਾਨ ਕੇਜਰੀਵਾਲ ਬਲਤੇਜ ਪੰਨੂੰ ਵਰਗੇ ਦੋ ਕੁੱਝ ਕੇ ਸਰਕਾਰੀ ਮੁਲਾਜ਼ਮ ਅਫਸਰ ਪੁਲਿਸ ਵੱਲੋਂ ਰਾਜ ਨੀਤੀ ਖੇਡਣ ਵਾਲੇ ਗੈਂਗਸਟਰ ਬਿਸ਼ਨੋਈ ਗੈਂਗਸਟਰ ਗੁਲਟੀ ਬਰਾੜ ਗੈਂਗਸਟਰ ਗੁੱਡੇ ਬੰਦੇ ਅਸਲ ਮਾਸਟਰ ਮੇਡ ਇਹਨਾਂ ਲੱਡੂਆਂ ਦਾ ਅਐਨਕੋਟਰ ਕੀਤਾ ਜਾਵੇ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਮਿਲ ਜਾਣਾ
@eshaanshaan4156
@eshaanshaan4156 Жыл бұрын
ਦਿਲ ਦਾ ਨੀ ਮਾੜਾ ਮੇਰਾ ਸਿੱਧੂ ਮੁਸੈਬਲਾ
@VikramSingh-he6sl
@VikramSingh-he6sl Жыл бұрын
ਸੱਤ ਸ਼੍ਰੀ ਆਕਾਲ ਜੀ.. ਸਰ ਜੀ ਵੈਸੇ ਤਾਂ ਮੈਂ ਰੋਜ਼ਾਨਾ ਸਪੋਕਸਮੈਨ ਦੀਆ ਖ਼ਬਰਾਂ ਨਹੀਂ ਸੁਣਦਾ ਪਰ ਜਦ ਵੀ ਥੋਡੀ ਕੋਈ ਇੰਟਰਵਿਊ ਸਿੱਧੂ ਬਾਈ ਦੀ ਗੱਲ ਕਰਦੇ ਹੋ ਤਾਂ ਮੈਂ ਜਰੂਰ ਸੁਣਦਾ.... ਮੈਂ ਇਕ ਗੱਲ ਪੁਛਣੀ ਸੀ ਥੋਡੇ ਤੋਂ ਸਰ ਤੁਸੀ ਇਕ ਪੱਤਰਕਾਰ ਹੋ .... ਤੁਸੀ ਵੀ ਸਿੱਧੂ ਬਾਈ ਨਾਲ ਇੰਟਰਵਿਊ ਕੀਤੀ ਸੀ ਠੀਕ ਹੈ ਸਰ... ਤਾਨੁ ਤਾਂ ਪਤਾ ਹੋਣਾ ਦੀ ਸਿੱਧੂ ਬਾਈ ਕਿਵੇਂ ਤਾਂ ਇਨਸਾਨ ਸੀ... ਫਿਰ ਬਾਈ ਦੇ ਜਾਣ ਬਾਅਦ ਤੁਸੀ ਦੂਜਿਆ ਤੋਂ ਕਿਉਂ ਪੁੱਛਦੇ ਹੋ ਕੇ ਓਹ ਕਿਵੇਂ ਦੇ ਸਨ .... ਸਰ ਤੁਸੀ ਇਕ ਪੱਤਰਕਾਰ ਹੋ.. ਸਰ ਤੁਸੀ ਸਿੱਧੂ ਬਾਈ ਨੂੰ ਇਨਸਾਫ਼ ਦਿਵਾਉਣ ਲਈ ਅਵਾਜ ਕਿਉ ਨਹੀ ਚਕਦੇ.. ਸਰ ਏਦਾ ਗੱਲਾ ਕਰਨ ਨਾਲ ਬਾਈ ਨੂੰ ਇਨਸਾਫ਼ ਨਹੀਂ ਮਿਲਣਾ .. ਜੈ ਗੱਲਾ ਕਰਨੀਆ ਹੈ ਤਾਂ ਇਨਸਾਫ਼ ਦਿਵਾਉਣ ਲਈ ਕਰੋ ਇਹ ਮੇਰੀ ਬੇਨਤੀ ਹੈ ਸਰ ਰੱਬ ਦਾ ਵਾਸਤਾ ਜੈ.. ਔਰ ਸਰ ਲਾਰਸ ਦੀ ਜੇਲ ਚ ਇੰਟਰਵਿਊ ਹੋਈ ਤੁਸੀ ਓਦੇ ਬਾਰੇ ਵੀ ਹੁਣ ਤੱਕ ਉਸ ਪੱਤਰਕਾਰ ਕੋਲ਼ ਕੋਈ ਸਵਾਲ ਜਵਾਬ ਨਹੀਂ ਕੀਤਾ ਕਿਉ ਸਰ ਏਦਾ ਕਿਉ..ਜਦ ਸਿੱਧੂ ਬਾਈ ਨਾਲ ਉਸ ਪੱਤਰਕਾਰ ਨੇ ਇੰਟਰਵਿਊ ਕੀਤੀ ਸੀ ਤਾਂ ਉਸ ਪੱਤਰਕਾਰ ਨੇ ਬਾਈ ਨੂੰ ਬਹੁਤ ਤਿੱਖੀ ਅਵਾਜ਼ ਨਾਲ ਸਵਾਲ ਕੀਤੇ ਸੀ..ਤੇ ਜਦ ਜੇਲ੍ਹ ਵਾਲੇ ਕੈਦੀ ਨਾਲ ਇੰਟਰਵਿਊ ਕੀਤੀ ਤਾਂ ਬਹੁਤ ਹੱਸ ਹੱਸ ਕੇ ਏਦਾ ਕਿਉ ਸਰ ਤੁਸੀ ਇਸ ਗਲ ਦਾ ਜਵਾਬ ਲਵੋ ਉਸ ਪੱਤਰਕਾਰ ਤੋਂ ...ਸੱਤ ਸ਼੍ਰੀ ਆਕਾਲ ਜੀ
@punjabson5991
@punjabson5991 Жыл бұрын
ਮੈਂ ਵਿਕਰਮ ਸਿੰਘ ਜੀ ਤੁਹਾਡੇ ਨਾਲ ਕੁੱਝ ਸਹਿਮਤ ਹਾਂ ਕੁਝ ਆਸਹਿਮੱਤ । ਏਹਨਾ ਕੋਈ ਮੰਗ ਨਹੀਂ ਕਰਨੀ ਕਿਓਂ ਕਿ ਜਾਣਦੇ ਨੇ ਸਾਰੀ ਗੇਮ ਜੋ ਪੰਜਾਬ ਦੇ , ਸਿੱਖ ਭਾਵਨਾਵਾਂ ਨੂੰ ਪਿਆਰ ਸਿੱਖ ਭਾਈਚਾਰੇ ਦੀਆਂ ਤਕਲੀਫਾਂ ਨੂੰ ਸਮਝਣ ਵਾਲੇ , ਪੁੱਤ ਨੂੰ ਖ਼ਤਮ ਕਰਨ ਲਈ ਖੇਡੀ ਗਈ। ਏਹ ਬੋਲ ਵੀ ਨਹੀਂ ਸਕਦੇ ਤੁਸੀਂ ਮੰਗਾਂ ਕਰਵਾਉਣਾ ਚਾਹੁੰਦੇ ਹੋ ? ਕਿ ਨਿਆਂ ਕਿਓਂ ਨਹੀਂ ਦਿੱਤਾ ਜਾ ਰਿਹਾ ਤੇ ਕਾਤਲ ਕੌਣ ਹੈ । ਜੋ ਪੱਤਰਕਾਰ ਹੱਸ ਹੱਸ ਗੱਲਾਂ ਕਰਦਾ ਹੈ ਉਹ ਸਿੱਧੂ ਨੇ ਜੋ ਪਾਣੀ ਦੀ ਬੂੰਦ ਨਾ ਦੇਣ ਵਾਲੇ ਗਾਣੇ ਚ ਬਲਵਿੰਦਰ ਸਿੰਘ ਜਟਾਣਾ ਹੋਰਾਂ ਦੀ ਗੱਲ ਤੇ ਜਦੋਂ ਜਟਾਣਾ ਨੇ ਸੁਮੇਧ ਸੈਣੀ ਨੂੰ ਮਾਰਨ ਲਈ ਬੰਬ ਪਲਾਂਟ ਕੀਤਾ ਉਸ ਚ ਜੋ ਡਰਾਇਵਰ ਮਰ ਗਿਆ ਸੀ ਉਸਦਾ ਪੁੱਤਰ ਦੱਸੀ ਦਾ ਹੈ, ਅੱਗੇ ਤੁਸੀਂ ਹਿਸਾਬ ਲੱਗਾ ਲਉ
@titumehra5482
@titumehra5482 Жыл бұрын
Bai g ehna nu bus Sidhu de naam toh views tak matlab hai, justice di gal kithe karni ehna ne. Baki oh reporter jehra bishnoi di interview lainda hai oh ta pakki planning c kyo ki moosewala nu badnaam Krna c te bishnoi nu hero bnana c. Baki rubb ta dekhda hai jehre moosewala de murder vich involved ne ohna nu rubb saja dewega
@Pawan344
@Pawan344 Жыл бұрын
Patarkar g dyo safai hun karan aujla to v tusi safai mangi c te onne deti
@bobybans3471
@bobybans3471 Жыл бұрын
ਸਿੱਧੂ ਬਾਈ ਜੀ ਜ਼ਿੰਦਾਬਾਦ ਏ ਸਦਾ ਲਈ ❤🙏
@BalwinderKaur-ok1ys
@BalwinderKaur-ok1ys Жыл бұрын
The Greatest legendary singer Sidhu moosewala
@sukhjindersingh7409
@sukhjindersingh7409 Жыл бұрын
ਜਿਹੜਾ ਵਪਾਰੀ ਜਲੰਧਰ ਦਾ ਮਾਰਿਆ ਗਿਆ ਅਤੇ ਉਸਦੇ ਨਾਲ ਪੁਲਿਸ ਵਾਲਾ ਵੀ ਮਾਰਿਆ ਗਿਆ ਸੀ । ਮੈਨੂੰ ਲਗਦਾ ਪੁਲਿਸ ਦਾ ਡਰ ਵੀ ਹੈਨੀ ਇਨਾ ਲੋਕਾ ਨੁੰ ॥
@sukhirandhawa3723
@sukhirandhawa3723 Жыл бұрын
Esda back flash zrur howe ga o zrur mare jn ge
@sonadhillon
@sonadhillon Жыл бұрын
JUSTICE FOR SIDHU MOOSEWALA 🙏🙏🙏
@msidhu0008
@msidhu0008 Жыл бұрын
#justiceforsidhumoosewala
@kanwalpreets1181
@kanwalpreets1181 Жыл бұрын
ਮੂਸੇਵਾਲੇ ਦੀ ਮਸ਼ਹੂਰੀ ਦਿਨ ਦਿਨ ਹੋਰ ਵਧੇਗੀ ਉਹ ਰੱਬੀ ਰੂਹ ਸੀ
@ramsangha3521
@ramsangha3521 Жыл бұрын
JUSTICE FOR SIDHU MOOSEWALA
@Jasnoor20
@Jasnoor20 Жыл бұрын
Maa baap har roj kive din ktde hone,,Rabba himmat bksh sidhu de mom dad nu
@baljitdhillon2636
@baljitdhillon2636 Жыл бұрын
ਮੈਨੂੰ ਲੱਗਦਾ ਦੁਨੀਆਂ ਵਿੱਚ ਕਿਤੇ ਨਹੀਂ ਦੇਖਿਆ ਹੋਣਾ ਕਿ ਕਲਾਕਾਰ ਹੀ ਕਲਾਕਾਰ ਦਾ ਦੁਸ਼ਮਣ ਬਣ ਜਾਵੇ ਂਂਂਂਂਂਂਂਡਰਟੀ ਪਾਲੀਟਿਕਸ 😢😢😢
@sUkH036
@sUkH036 Жыл бұрын
ਜਦੋ ਆਪਸ ਚ ਗਾਲੀ ਗਲੋਚ ਹੋਣ ਲਗ ਜਾਵੇ ਫੇਰ ਕੁਜ ਵੀ ਹੋ ਸਕਦਾ ਜਦੋ ਗੱਲਾਂ ਥੱਪੜ ਤੇ ਝੂਡੇ ਖਿਲਾਰਨ ਤਕ ਗੱਲਾਂ ponchia ਹੋਣ
@jashpalsingh1875
@jashpalsingh1875 Жыл бұрын
ਸਟੇਟ ਵੀ ਸ਼ਾਮਿਲ ਹੈ।
@lakhwindersingh804
@lakhwindersingh804 Жыл бұрын
​@@jashpalsingh1875 Baltej Pannu
@akance9520
@akance9520 Жыл бұрын
Dabu nal 22 bisnoi de
@techmg8332
@techmg8332 Жыл бұрын
Dabbu maan da friend Bubbla khant shreaam kehda... Interview ch.... Khida si ik sidha naam....fir asi dsde aa k asi kaun aa..... mai dabbu maan pichhe MLA marta.....ih cheej ki aa... Fir dso kive nhi ho sakda ih involve❓
@AmrinderSingh-nc7ls
@AmrinderSingh-nc7ls Жыл бұрын
Mera ta rona ae gya 😓
@niteshnitish3986
@niteshnitish3986 Жыл бұрын
Main is book nu jauru read kru ga #justiceforsidhumoosewala
@SimranjitSingh-wl7lx
@SimranjitSingh-wl7lx 5 ай бұрын
Long Live Rehna JATT Dilla Vich......SIDHU MOOSEWALA....The Legend ❤
@RavinderSingh-zv3fy
@RavinderSingh-zv3fy Жыл бұрын
#justiceforsidhumoosewala💔 always miss you Sidhu bai jithe b howi hasda wasda rhiii bai 💔💔
@hardeepsinghsandhu8321
@hardeepsinghsandhu8321 Жыл бұрын
Miss u legend#justiceforsidhumoosewala
@lovebhangu9948
@lovebhangu9948 Жыл бұрын
Sidhu moose wala Legend ❤
@thakurneerajsumbria1877
@thakurneerajsumbria1877 Жыл бұрын
#justiceforsidhumoosewala
@kulwindersingh-wc3lm
@kulwindersingh-wc3lm Жыл бұрын
2 ਕੋ ਸਾਲ ਹੋਰ ਰਹਿ ਜਾਂਦਾ, ਖਾਲਿਸਤਾਨ ਦੀ ਆਵਾਜ਼ all World ਜਾਣੀ ਸੀ, ਉਹ ਸੰਤਾ ਨੂੰ ਬਹੁਤ follow ਕਰਦਾ ਸੀ 😢
@SimranjitSinghWarraich-kp5be
@SimranjitSinghWarraich-kp5be Жыл бұрын
DEEP SIDHU VEER 6 MONTHS HOR REH JANDA TAAN KHALISTAN ,SIKHISM,TE KHALSA RAAJ SARI DUNIA NU SAMJHA DENA C USNE.. TE KHUD KYI DESH KHALISTAN TE KHALSA RAAJ DE HAKK CH AA JNDE...😢
@emanfatima4311
@emanfatima4311 Жыл бұрын
Love you shubh deep miss you shubh deep justice for sidhu moose Wala
@ashwsandhu
@ashwsandhu Жыл бұрын
# justice for sidhu moose wala 22 ji
@khushwindersingh7570
@khushwindersingh7570 Жыл бұрын
ਸਿਧੁ ਨੁ ਨੁਕਸਾਨ ਪਹੁੰਚਾਉਣ ਵਾਲਿੳ ਸਤ ਪੁਸ਼ਤਾ ਤੇ ਪਾਪ ਰਹੁ
@sukhchainsingh1788
@sukhchainsingh1788 Жыл бұрын
# justice for sidhu moose wala
@deepdhaliwal8977
@deepdhaliwal8977 Жыл бұрын
We want Justice for sidhu moose wala 🙏
@hardeepkumar8023
@hardeepkumar8023 Жыл бұрын
He is a true legend, awesome song writer, brave, he had guts to speak the truth, he is not running after fame, fame is running after him, moose to toronto, not only his songs even Whatever he says directly touches everyone's heart, people have made Reels not only on his songs but also on his motivational statements and dialogues (whatever you say)❤❤❤❤ heroes get remembered but legend's never die❤❤❤❤
@SimranjitSingh-wl7lx
@SimranjitSingh-wl7lx 5 ай бұрын
Legend SIDHU MOOSEWALA ❤❤....Love u Bro ❤
@Prabh892
@Prabh892 Жыл бұрын
In a face of death, Legend fought back with his Gun like a lion , so proud of him ❤️. He will continue to inspire generations with his extraordinary and yet simple and down to earth living style.will be remembered for long time in the story of human history 🫡
@kuljeetkaurmakkar
@kuljeetkaurmakkar Жыл бұрын
100% agree
@KanwaljitKaur-zn2xh
@KanwaljitKaur-zn2xh Жыл бұрын
ਉਹ ਸ਼ੇਰ ਸੀ I
@Ali-y8q1g
@Ali-y8q1g Жыл бұрын
Miss you Sidhu Bhai love from Pakistan 🇵🇰😢😢😢😢
@daaku-nr6qx
@daaku-nr6qx Жыл бұрын
Justice For Sidhu Moose Wala. ......
@kiratsingh2439
@kiratsingh2439 Жыл бұрын
Miss u bro justice for sidhu moosa wala
@kamalchoprakamalchopra2734
@kamalchoprakamalchopra2734 Жыл бұрын
Love you Sidhu mossevala jindawad Jaan ❤️❤️❤️❤️🥰🥰🥰🥰💯💯👍👍🙏👍🙏👍🙏💯👌
@jagrajgill6918
@jagrajgill6918 Жыл бұрын
Mooseale wrga singer te popular person and talented koi ni hoia ,, Rab ne usnu ina jyda talent dita c k koi tod e ni c usda + usda humble hona common ppl lyi es krk lok usnu sbto bd pyr krde a , nhi ta koi b celebrity apne hr ik din 5 hour kd k loka nu ni milda koi b sirf moosela e c ❤️i hope this book is genuine and thanks both of u
@Anhadjot5
@Anhadjot5 Жыл бұрын
Your book for sidhu is appreciated.Thank you both of you. Justice for Sidhu Moosa Wala.
@surjitmander5498
@surjitmander5498 Жыл бұрын
Miss u jatta 😞😞😞...never legend die 🙏🏼🙏🏼...... Sidhu Bai bin life adhuri lgdi aa 😭😭😭
@zaheerabbas5610
@zaheerabbas5610 Жыл бұрын
Legend Never die. Justice for Ustad Sidhu Moosewala 💔💔💔
@Amansharma-1990
@Amansharma-1990 Жыл бұрын
# justice for Sidhu Moose wala Dil Da nhi mada
@MalkitSingh-sq3qj
@MalkitSingh-sq3qj Жыл бұрын
Justice for Sidhumoosewala
@vickymacora
@vickymacora Жыл бұрын
Saal ho chalya aa, Sidhu physically chahe door ho gaya sade ton, par ohnu sade dila ton door nahi kita ja sakda, Kuch wakhri personality hi c sidhu, Tu hamesha yaad rahenga mittra, We missed you badly 🥹🥹🥹🥹
@kuljeetkaurmakkar
@kuljeetkaurmakkar Жыл бұрын
Still missing 😢
@KartarSingh-rs2zi
@KartarSingh-rs2zi Жыл бұрын
Justice for Sidhu Moosewala ❤😢
@singharjun8976
@singharjun8976 Жыл бұрын
#justice for sidhu moose wala 🙏🙏🙏🙏🙏
@ultimatebeast8624
@ultimatebeast8624 Жыл бұрын
6'3" SIDHU MOOSEWALA sade dil da uccha succha raja
@kulvirkaur2154
@kulvirkaur2154 Жыл бұрын
Lifetime miss you Sidhu brother
@kulwantkaur-zy4eo
@kulwantkaur-zy4eo Жыл бұрын
Me poori interview bhuat hi dil nal suni even ki var var point Sune aa jupinderjit ne bhuat hardworking nal eh important kitab likhi aa tuhadi Mehnat da fal thihanu jaroor milega God bless you 🙏🙏
@bennydosanjh
@bennydosanjh Жыл бұрын
👍👍
@ultimatebeast8624
@ultimatebeast8624 Жыл бұрын
SIDHU MOOSEWALA naam oh jahaz hai jiste charh ke har koii naam te paisa kamauna chahunda...maadi gall nahin, but his ideology nobody follows, koi daraunda tusin dar jande, pagg bannde nahin, doojeyan nu Punjab di baagdor dayi jande...insaaf di koi gall nahin
@gulbagsinghsidhu4759
@gulbagsinghsidhu4759 Жыл бұрын
Justice for Sidhu moose wala
@TKC1708
@TKC1708 Жыл бұрын
Legends never die 💔💔 respect sir
@Thealtafmalik_
@Thealtafmalik_ Жыл бұрын
Legend never dies
@avtarrandhawa6930
@avtarrandhawa6930 Жыл бұрын
😢
@rnavgill730
@rnavgill730 Жыл бұрын
#Justice ⚖️ for Sidhu Moose wala 🙏🏻
@AmrinderSingh-nc7ls
@AmrinderSingh-nc7ls Жыл бұрын
Sidhu baap c sare singera da
@kulwinderbrar2537
@kulwinderbrar2537 Жыл бұрын
Tattaa cc
@kulvirkaur2154
@kulvirkaur2154 Жыл бұрын
Right
@Deepnarmana
@Deepnarmana Жыл бұрын
Hai te rahuga pardhan sabi paad ke rakhi aa ohne kuj v c hun kaafi time lg jana ohoja koi kalakaar aun vich
@gssingh4957
@gssingh4957 Жыл бұрын
Tuhi hona
@gssingh4957
@gssingh4957 Жыл бұрын
​@@kulwinderbrar2537tuhi hona
@Birha.tv.live_
@Birha.tv.live_ Жыл бұрын
ਦੀਪ ਸਿੱਦੂ ਤੇ ਵੀ ਕਿਤਾਬ ਲਿਖੋ ਜੀਂ
@shinderkaur1770
@shinderkaur1770 Жыл бұрын
#justicforsidhdumoosewala😢
@jasdeepsingh7745
@jasdeepsingh7745 Жыл бұрын
Miss you Bai Sidhu Mossewala G
@ultimatebeast8624
@ultimatebeast8624 Жыл бұрын
Justiceforsidhumoosewala
@ਜਸਮੀਤਕੌਰਗਿੱਲ
@ਜਸਮੀਤਕੌਰਗਿੱਲ Жыл бұрын
Justice for sidhu moosewala
@tarzansingh8436
@tarzansingh8436 Жыл бұрын
Paji 13 minutes di highlights ton baad asli interview shuru hundi aa. I dont think 1 mint ton jada intro honi chahidi aa. Thank you 🙏
@ParamjitSingh-py2bu
@ParamjitSingh-py2bu Жыл бұрын
Thanks jupinderjit Singh ji for mosewala
@shourya3235
@shourya3235 Жыл бұрын
Miss karda bhai tenu roj , dil dukhda 💔
@Ambersriajatt
@Ambersriajatt Жыл бұрын
#justicforsidhumoosewala
@paramjitghotra3034
@paramjitghotra3034 Жыл бұрын
We want justice for Sidhu Moosewala Legend Sidhu Moosewala Bhagwant Maan murabad Bappu Balkor and mother Charan kaur Zindabad
@anureetanureet6992
@anureetanureet6992 Жыл бұрын
Sarkar ne aap krvaya sidhu vir da ktl sarkara gndiya ne sadiya shame on indian government sidhu vir nu insaaf us din hi mil jana c
@kamalpreet6111
@kamalpreet6111 Жыл бұрын
Miss u y vapis aja😭😭😭😭
@KartarSingh-rs2zi
@KartarSingh-rs2zi Жыл бұрын
Really miss uh ..Sidhu bro😢❤
@shahanaperveenrani973
@shahanaperveenrani973 Жыл бұрын
Shoub Deep Singh Sidhu moose walaNjab Heera King Heero 😭😭😭😭😭💎⭐✍️🎤😥😪🤲Modi Srkar ty Singer Qatl
@AyurvedicPB03
@AyurvedicPB03 10 ай бұрын
Out of box you are sir , i cannot think these facts but you are found 👌👍👍👍 Legend is always legend by songs and by write the books
@whatwillyousay3705
@whatwillyousay3705 Жыл бұрын
ਗਿਆਨੀ ਦੀ ਮਤਲਬ ਨੀ ਪਤਾ ਸੀ ਲੀਰਾਂ ਨੂੰ। ਮੂਸੇਵਾਲਾ ਅਮਰ ਰਹੇਗਾ ।
@yaadofficial5275
@yaadofficial5275 Жыл бұрын
Sidhu Legend❤️
@BalwinderSingh-ic7qz
@BalwinderSingh-ic7qz Жыл бұрын
#JusticeforSidhumoosewala
@learnenglish699
@learnenglish699 Жыл бұрын
sidhu is the real legend , he was bringing revolution to sikhi, and that is what government don't want that. no matter how much his family try but they will not give justice to him.
@charanpreetkaur3402
@charanpreetkaur3402 Жыл бұрын
Jupinderjit sir u hv done a greatjob jo police ni kr ski tusi is book ch kta a system lyi shame di gal a
@dhindsa007
@dhindsa007 Жыл бұрын
Sidhu ustaad 💔💪🏻
@sandeepmattu3911
@sandeepmattu3911 Жыл бұрын
Waheguru ji kirpa karu bebe Bapu te
@kirankhanna7818
@kirankhanna7818 Жыл бұрын
Justice for Sidhu veer ji 😭😭🥺🙏
@deeppunjabtocanada6919
@deeppunjabtocanada6919 Жыл бұрын
Justice sidhu y
@surindermangat9732
@surindermangat9732 Жыл бұрын
Only one sidhu moosewala beautiful personality of world. Sidhu varga koe nahi sidhu de song sunde ha hor kise de nahi.❤
@shahnazalvi7167
@shahnazalvi7167 Жыл бұрын
The last part in the this interview is the best.respect for that.
@saabhappyhappy4912
@saabhappyhappy4912 Жыл бұрын
Ek sec v skip ni kiti . Ini intresting te true interview . Waki honi nu kon rok sakda. Waki veere nu insaaf milna jaruri aww.
@sarabjitsinghsingh7829
@sarabjitsinghsingh7829 Жыл бұрын
Justice for sidhu moosewala love you sidhu vere miss you vere 😢😢😢😢😢😢😢😢😢😢
@ghhhggg1119
@ghhhggg1119 Жыл бұрын
Thanks bro sidhu bai lai🙏🙏🙏
@kuldipsingh5787
@kuldipsingh5787 8 ай бұрын
ਸਿੱਧਾ ਜਿੱਹਾ ਜੱਟ ਸੀ ਸਿੱਧੂ , ਦੁਸਮਣੀ ਦੀ ਤੀਬਰਤਾ ਨੂੰ ਸਮਝਦਾ ਤਾਂ ਅੱਜ ਵਰਗੇ ਹਲਾਤ ਨਾ ਹੁੰਦੇ 😢😢
@baljeetamritsarto3444
@baljeetamritsarto3444 Жыл бұрын
Justice for sidhu mosse wala🙏🙏
@parvinderbajwa3451
@parvinderbajwa3451 Жыл бұрын
Moosewala marya nahi he is legend oh saday system di bhet Chad gaya failure of our system
@parveenbinu5955
@parveenbinu5955 Жыл бұрын
Justice for sidhu moose wala 🙏🙏🙏
@gteji
@gteji Жыл бұрын
Rabba Papiyan nu narak ch v jagah na dawi Bas bhatk de Rehn 😭😭
@poonambhalla9717
@poonambhalla9717 Жыл бұрын
Sidhu 22 tu hi aa waps te dikha de ki tu rbb di soul aa
@ParamjeetKaur-pd2cx
@ParamjeetKaur-pd2cx Жыл бұрын
Justice for sudhu Moose wala God
@ranjeetsinghsandhu8635
@ranjeetsinghsandhu8635 Жыл бұрын
ਅਸੀਂ ਹੀਰਾ! ਗਿਵਾ ਲਿਆ😢😢😢😢
@sandeepjattana7686
@sandeepjattana7686 Жыл бұрын
Miss u
@micaelji9983
@micaelji9983 Жыл бұрын
Love u sidhu bai ❤
@harryanuharry5667
@harryanuharry5667 Жыл бұрын
#Justice For Sidhu’moose wala
@ManpreetSingh-ne1un
@ManpreetSingh-ne1un Жыл бұрын
#JusticeSidhumoosewala 😢🥺🥺🥺🙏💔
@TobeGood-gj
@TobeGood-gj Жыл бұрын
#Sidhumoosewala 🙏
когда не обедаешь в школе // EVA mash
00:51
EVA mash
Рет қаралды 3,9 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,3 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 42 МЛН
Sidhu Moose Wala | Exclusive Interview 2020
1:38:39
Sidhu Moose Wala
Рет қаралды 6 МЛН
когда не обедаешь в школе // EVA mash
00:51
EVA mash
Рет қаралды 3,9 МЛН