ਮੂਸੇ ਵਾਲਿਆ ਤੂੰ ਕਿਹੜਾ ਦਲੇਰ ਸੀ ਦਲੇਰ ਤਾਂ ਤੇਰਾ ਬਾਪੂ ਆ,,

  Рет қаралды 495,385

Shonki Sardar

Shonki Sardar

Күн бұрын

Пікірлер: 1 100
@h.s.dhaliwal1826
@h.s.dhaliwal1826 2 жыл бұрын
ਦਿਲ ਖੁਸ ਹੋ ਗਿਆ ਵੀਰ ਤੇਰੀ ਵਿਡਿਉ ਦੇਖ ਕੇ ਸਿੱਧੂ। ਵੀਰ ਹਮੇਸਾ ਆਪਣੇ ਨਾਲ ਐ ਅਸੀ ਦੋ ਬੂਟੇ ਲਾਏ
@samanhundalhundal1439
@samanhundalhundal1439 2 жыл бұрын
ਵੀਰ ਜਿਨੀ ਵਾਰ ਸਪੀਚ ਸੁਣੀ ਓਨੀ ਵਾਰ ਰੋਣਾ ਆ ਗਿਆ ਮੈਨੂੰ ਬਾਪੂ ਦਾ ਦਿਲ ਬੜਾ ਵੱਡਾ ਲਗਾ ਸਿੱਧੂ ਦਾ ਬਾਪੂ
@amarpreetsingh3019
@amarpreetsingh3019 2 жыл бұрын
ਧੰਨਵਾਦ ਲੋਪੋ ਬਾਈ, Sidhu ਦੀ ਯਾਦ ਚ ਆ ਬੂਟੇ ਲਾਉਣ ਲਈ । ਅੱਜ ਮੈਨੂੰ ਕਾਲੀ ਦੀ ਵੀ ਯਾਦ ਆ ਗਈ ਜਦੋ ਤੋਹਾਡੇ ਕੋਲ ਓਹਦੀ ਯਾਦ ਚ ਬੂਟੇ ਲਾਉਣ ਲਈ ਆਏ ਸੀ।
@satnamsandhu1886
@satnamsandhu1886 2 жыл бұрын
ਬਹੁਤ ਸਹੀ ਕਿਹਾ ਵੀਰ।ਸਿੱਧੂ ਕੋਲੋਂ ਕਿਸੇ ਮਾ ਪੀਓ ਦੀ ਮੌਤ ਦਾ ਦਰਦ ਨਹੀਂ ਸਹਾਰਿਆ ਜਾਣਾ ਸੀ।ਲਵ ਯੂ ਬਾਪੂ ਤੇ ਬੇਬੇ ਵੈ।
@davinderbaler739
@davinderbaler739 2 жыл бұрын
ਬਹੁਤ ਖੂਬ ਕਿਹਾ ਮਿੱਤਰਾ ਤੂੰ। ਅਸ਼ਕੇ। ਹੁਣ ਸਾਡੀ ਵਾਰੀ ਹੈ, ਪਵਨ ਨੂੰ ਫਿਰ ਤੋਂ ਗੁਰੂ ਬਣਾਉਣ ਦੀ, ਪਾਣੀ ਨੂੰ ਸੱਚੀਂ ਦਾ ਪਿਤਾ ਬਣਾਉਣ ਦੀ.......................
@018tanyasharma8
@018tanyasharma8 2 жыл бұрын
Jey. Veere. Eh. Gal. Dilo. Keh. Rahe. Ho. Taa. Please. Hath. Jod. Ke. Binti. Aa. Tuhade. Agge. Ki. Nojwana. Nnu. Nashe. To. Batcho. Nashe. To. Batch. Gaye. Taa. Punjab. Phir. To. Khushal. Ho. Jana. Phir. To. Sidhu. Veere. Varge. Is. Punjab. Vich. Aange. Or. Una. De. Pita. Warge. Vi. Daler. Iss. Punjab. Vich. Paida. Hunde. Aa. Dhan. Jigra. Una. De. Papa. Da. Rab. Mehar. Kare.
@chhinderkiduniyan6521
@chhinderkiduniyan6521 2 жыл бұрын
ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਜਿਓਦਾ ਰਹਿ ਵੀਰਾ
@satwindersingh370
@satwindersingh370 2 жыл бұрын
ਮਹਾਨਤਾ ਦੇ ਸ਼ਿਖਰ ਤੇ ਪਹੁੰਚ ਕੇ ਸਦਾ ਲਈ ਅਮਰ ਹੋ ਗਿਆ ਸਿੱਧੂ moosewala। ਇੱਕ ਯੁੱਗ ਪੁਰਸ਼ ਬਣ ਗਿਆ ਹੈ ਸਿੱਧੂ moosewala ਜੋ ਸਮੇਂ ਦੇ ਅੰਤ ਤੱਕ ਅੰਬਰ ਵਿਚ ਧਰੂ ਤਾਰਾ ਬਣ ਕੇ ਚਮਕਦਾ ਰਹੇਗਾ।
@gurmeetbrar9912
@gurmeetbrar9912 2 жыл бұрын
ਬਾਈ ਲੋਪੋ ਆਲਿਆ ਬਹੁਤ ਵੱਡੀ ਸ਼ਰਧਾਂਜਲੀ ਦੇ ਦਿੱਤੀ ਸਿੱਧੂ ਸਾਬ ਜੀ ਨੂੰ,
@ramanlehal
@ramanlehal 2 жыл бұрын
ਸਰਦਾਰਾ ਰੋਣ ਹੀ ਲਾ ਦਿੱਤਾ ਯਾਰ ਮੇਂ ਵੀ ਫਲਾਂ ਵਾਲੇ ਰੁੱਖ ਲਾਉਣੇ ਪਲ Sidhu ਨੇ ਸਹੀ ਕਿਹਾ ਸੀ, ਲੋਕ ਬੱਟੇ ਮਾਰ ਦੇ ਆ ਭਰੇ ਰੁੱਖਾਂ ਤੇ
@nanimangat8735
@nanimangat8735 2 жыл бұрын
ਐਨੀ ਡੂੰਘੀ ਸੋਚ,ਜਿਊਂਦਾ ਰਹਿ ਪੁੱਤਰਾ।Salute ਐ ਤੇਰੀ ਸੋਚ ਨੂੰ।ਇਹੀ ਐ ਸੱਚੀ ਸ਼ਰਧਾਂਜਲੀ ਉਸ ਬੱਚੇ ਦੀ ਵਿੱਛੜੀ ਹੋਈ ਰੂਹ ਨੂੰ🙏ਧੰਨ ਨੇ ਉਸਦੇ ਮਾਪੇ,ਧੰਨ ਓਨ੍ਹਾਂ ਦਾ ਜਿਗਰਾ🙏UK
@sardarboy6169
@sardarboy6169 2 жыл бұрын
ਟੲੲ
@unasgill9104
@unasgill9104 2 жыл бұрын
@@sardarboy6169 ģģ
@jagrupsingh7988
@jagrupsingh7988 2 жыл бұрын
6 you
@chahalsaabchahalsaab685
@chahalsaabchahalsaab685 2 жыл бұрын
ਸੰਗੀਤ ਜਗਤ ਦਾ ਧਰੂ ਤਾਰਾ ਬਣ ਗਿਆ ਸਿੱਧੂ ਸੰਗੀਤ ਜਗਤ ਤੇ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਹਮੇਸ਼ਾ ਚਮਕ ਦਾ ਰਹੇਗਾ🙏
@deepbrar5475
@deepbrar5475 2 жыл бұрын
ਧੰਨ ਵੀਰ ਜੀ ਤੁਸੀਂ ਹੋ ਅਤੇ ਧੰਨ ਤੁਹਾਡੀ ਸੋਚ ਜਿਹੇ ਜਿਹੇ ਸ਼ਬਦਾਂ ਨਾਲ ਤੁਸੀਂ ਸਿੱਧੂ ਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਸੱਚੀ ਗੱਲ ਹੈ ਕਿ ਸਿੱਧੂ ਵੀਰ ਜੀ ਦੇ ਮਾਤਾ ਪਿਤਾ ਬਹੁਤ ਦਲੇਰ ਹਨ ਸਲੂਟ ਤਾ ਜ਼ਰੂਰ ਬਣਦਾ
@gurmailbrar5083
@gurmailbrar5083 2 жыл бұрын
ਬਾਈ ਸਹੀ ਕਿਹਾ ਤੁਸੀਂ ਬਹੁਤ ਵੱਡਾ ਜਿਗਰਾ ਸਿੱਧੂ ਬਾਈ ਦੇ ਸਤਿਕਾਰਯੋਗ ਮਾਂ ਪਿਓ ਦਾ ਮੈਂ ਸਲੂਟ ਕਰਦਾ ਓਹਨਾਂ ਦੇ ਹੌਸਲੇ ਨੂੰ🙏🙏
@jasschahal5578
@jasschahal5578 2 жыл бұрын
ਬਹੁਤ ਵਧੀਆ ਕੰਮ ਕੀਤਾ ਬਈ ਤੁਸੀਂ ਮਾਂ ਦਾ ਬੋਲ ਪੁਗਾ ਕੇ 😭😭 ਮਿਸ ਯੂ ਸਿੱਧੂ ਵੀਰ ਜੀ
@shonkibande1110
@shonkibande1110 2 жыл бұрын
ਸੱਚੀ ਬਾਈ ਸਿੱਧੂ ਦੇ ਮਾਪੇ ਬਹੁਤ ਦਲੇਰ ਨੇ ਪ੍ਰਮਾਤਮਾ ਉਨ੍ਹਾ ਦੀ ਦੇਲਰੀ ਬਣਾਈ ਰੱਖੇ ਪੁੱਤਾ ਦੇ ਦੁਖ ਝੱਲਣੇ ਬਹੁਤ ਅੋਖੇ ਆ ਬਹੁਤ ਹੀ ਅੋਖੇ ਸੋਚ ਕੇ ਵੀ ਦਿਲ ਭਰ ਅਉਦਾ ਆ
@-Raaj-jb1pg
@-Raaj-jb1pg 2 жыл бұрын
ਮੈ ਵੀ ਅਗ ਨਹੀ ਲਾਉਂਦਾ ਇਹ ਵਾਧਾ ਮੇਰਾ ਧਰਤੀ ਮਾਤਾ ਨਾਲ🙏🙏🙏🙏
@-Raaj-jb1pg
@-Raaj-jb1pg 2 жыл бұрын
@SANĐEEP CHEEMA 🇦🇺 drama tan laggu pta Jadu mitti di observations power khatam ho gyi
@paramjeetsidhu5652
@paramjeetsidhu5652 2 жыл бұрын
J kuj krea na jave kise dia lata khichna apne loka da riwaj ho gia. Thanks badde y...
@-Raaj-jb1pg
@-Raaj-jb1pg 2 жыл бұрын
@@paramjeetsidhu5652 sarya nu dikh riha v Punjab Marr riha but sanu kuch ku loka nu nhi pta lagg riha .... Rabb meher kre Sade Hare Bhare Punjab te🙏🙏🙏
@prabhjotsingh710
@prabhjotsingh710 2 жыл бұрын
ਵੀਰ ਜੀ ਤੁਹਾਡੀ ਸੋਚ ਵਾਂਗ ਸਾਰੀਆਂ ਦੀ ਸੋਚ ਹੋਵੇ ਤਾਂ ਸੰਧੂ ਅਮਰ ਰਹੇ
@Parkash_malhar
@Parkash_malhar 2 жыл бұрын
ਬਾਈ ਕਿੱਡੀ ਵੱਡੀ ਗੱਲ ਕਹਿ ਦਿੱਤੀ ਯਾਰ ਤੂੰ ਸਧਾਰਨ ਜਿਹੇ ਸ਼ਬਦਾਂ ਚ... ਮੈਂ ਮੂਸੇਆਲੇ ਦਾ ਫੈਨ ਨਹੀਂ ... ਪਰ ਉਸ ਦੇ ਦਲੇਰ ਤੇ ਪਹਾੜ ਜਿੱਡੇ ਜਿਗਰੇ ਵਾਲੇ ਮਾਪਿਆਂ ਦੀ ਹਿਰਦੇਵੇਦਕ ਅਪੀਲ ਨੇ ਮੈਨੂੰ ਆਪਣਾ ਪ੍ਰਸੰਸਕ ਬਣਾ ਦਿੱਤਾ , ਸੱਚੀਂ ਸੌਖਾ ਨਹੀਂ ਹੁੰਦਾ ਜਵਾਨ ਪੁੱਤ ਦੀ ਲਾਸ਼ ਕੋਲੇ ਖੜੇ ਹੋ ਕੇ ਦੂਜਿਆਂ ਬਾਰੇ ਸੋਚਣਾ ਤੇ ਬੋਲਣਾ,ਉਹ ਵੀ ਲੱਖਾਂ ਲੋਕਾਂ ਦੇ ਸਾਹਮਣੇ... ਇਹ ਕੋਈ ਮਹਾਨ ਆਤਮਾ ਹੀ ਕਰ ਸਕਦੀ ਹੈ । ਜਿਸ ਬੇਰਹਿਮੀ ਨਾਲ ਮੂਸੇਵਾਲੇ ਦਾ ਕਤਲ ਕੀਤਾ ਗਿਆ , ਇੱਕ ਮਾਂ ਤੋਂ ਉਸ ਦਾ ਪੁੱਤ ਖੋਹ ਲਿਆ, ਇੱਕ ਬਾਪ ਤੋਂ ਉਸ ਦਾ ਭਵਿੱਖ ਖੋਹ ਲਿਆ, ਕਰੋਡ਼ਾਂ ਸਰੋਤਿਆਂ ਦਾ ਮਹਿਬੂਬ ਕਲਾਕਾਰ ਖੋਹ ਲਿਆ ਤੇ ਪੰਜਾਬੀ ਸੰਗੀਤ ਜਗਤ ਦਾ ਉਹ ਧਰੂਤਾਰਾ ਖੋਹ ਲਿਆ ... ਇਹ ਦੇਖ ਕੇ ਯਾਰ ਕਾਲਜਾ ਵਲੂੰਧਰਿਆ ਗਿਆ, ਲਗਦੈ ਜਿਵੇਂ ਕੋਈ ਆਪਣਾ ਤੁਰ ਗਿਆ ਹੋਵੇ... ਸੱਚੀ ਬਹੁਤ ਗਲਤ ਹੋਇਆ ਯਾਰ ਏਦਾਂ ਨਹੀਂ ਸੀ ਹੋਣਾ ਚਾਹੀਦਾ ਕਦੇ ਵੀ ਕਿਸੇ ਨਾਲ ਵੀ ਏਦਾਂ ਨਹੀਂ ਹੋਣਾ ਚਾਹੀਦਾ ...ਪਰ ਉਸ ਬਾਪ ਦਾ ਜਿਗਰਾ, ਉਸ ਸ਼ੀਹਣੀ ਮਾਂ ਦੀ ਭਾਵੁਕ ਅਪੀਲ 'ਤੇ ਜੇਕਰ ਕੁੱਝ ਕੁ ਫੀਸਦੀ ਫ਼ੈਨ ਵੀ ਪਹਿਰਾ ਦੇਣ ਦਾ ਤੇਰੇ ਵਾਂਗ ਦਿਲੋਂ ਪ੍ਰਣ ਕਰ ਲੈਣ ਤਾਂ ਇਹ ਮੂਸੇਆਲੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ... ਤੇਰੇ ਵਾਂਗ ਮੈਂ ਵੀ ਇੱਕ ਪੌਦਾ ਲਾ ਮੂਸੇਆਲੇ ਨੂੰ ਸ਼ਰਧਾਂਜਲੀ ਭੇੰਟ ਕਰਨ ਦਾ ਵਾਅਦਾ ਕਰਦਾ ਹਾਂ ... ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ...
@varindersingh9950
@varindersingh9950 2 жыл бұрын
ਬਾਈ ਜੀ ਸਿੱਧੂ ਮੂਸੇ ਵਾਲੇ ਦੇ ਬੋਲ ਸੱਚ ਹੋ ਗਏ ਸੱਚਾ ਬੰਦਾ ਸੀ ਬਾਈ ਤੇਰੇ ਬੋਲ ਵੀ ਸੱਚ ਨੇ ਅਸੀ ਵੀ ਸਿੱਧੂ ਬਾਈ ਲਈ ਇਕ ਦਰਖਤ ਜ਼ਰੂਰ ਲਾਵਾਂ ਗੇ ਨਾਲੇ ਹਾਂ ਜਿੱਥੇ ਦਰਖ਼ਤ ਲੱਗੇਗਾ ਉੱਥੇ ਅੱਗ ਕਦੇ ਵੀ ਨਹੀਂ ਲਾਵਾਂਗੇ
@antieuntie8724
@antieuntie8724 2 жыл бұрын
👍👍👍👍ਸਹੀ ਗੱਲ ਪੁੱਤਰਾ ਜਿਉਦਾ ਰਹੌ ਮਾਤਾ ਦੇ ਬੌਲ ਪੁਗਾੲੇ🙏🙏
@jagtarmann9939
@jagtarmann9939 2 жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਏਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ
@kindesingh4970
@kindesingh4970 2 жыл бұрын
u r right bro
@kindesingh4970
@kindesingh4970 2 жыл бұрын
miss u sidhu vire
@balwantkaurchahal8382
@balwantkaurchahal8382 2 жыл бұрын
ਵਾਹਿਗੁਰੂ ਜੀ ਵੀਰੋ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਤੁਸੀਂ ਸਿੱਧੂ ਮੂਸੇ ਵਾਲਾ ਦੇ ਮਾਂ ਬਾਪ ਦੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਉਨ੍ਹਾਂ ਦੇ ਬੋਲਾਂ ਤੇ ਫੁੱਲ ਚੜ੍ਹਾਉਣ ਲਈ ਧੰਨਵਾਦ ਸਾਹਿਤ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਪਰਮਾਤਮਾ।
@tejinderkaur6571
@tejinderkaur6571 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਹੇਰ ਕਰਨ ਬਹੁਤ ਵਧੀਆ ਸੋਚ ਹੈ ਤੁਹਾਡੀ🙏🙏👍🏻
@Style_beauty_saloon_2007
@Style_beauty_saloon_2007 2 жыл бұрын
ਦਿਲ ਖੁਸ਼ ਕਰਤਾ ਵੱਡੇ ਵੀਰ 🙏🙏🙏🙏🙏🙏👌
@manjitkang3144
@manjitkang3144 2 жыл бұрын
ਬਹੁਤ ਵਧੀਆ ਵੀਰੇ ਮਾਂ ਦੇ ਬੋਲੋ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@jwalagaget8057
@jwalagaget8057 2 жыл бұрын
ਪੁੱਤਰ ਜੀ ਬਹੁਤ ਵਧੀਆਂ ਗੱਲ ਕੀਤੀ ਬਾਕੀ ਹੀ ਮੇਰੇ ਛੋਟੇ ਭਰਾ ਸਿੱਧੂ ਦਾ ਬਾਪ ਇਹਨਾ ਕੁੱਝ ਕਹਿ ਗਿਆ ਮੇਰੀ ਤਕਰੀਬਨ 70 ਸਾਲ ਦੀ ਉਮਰ ਹੋ ਗਈ ਹੈ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਸੀ ਮੇਰੇ ਤੋਂ ਉਸਦੇ ਪ੍ਰਸੰਸਾ ਦਿਵਸ ਤੇ ਗੱਲ ਨਹੀਂ ਬੋਲੀ ਗਈ ਅਖੀਰ ਮੇਰੇ ਬੇਟੇ ਨੇ ਦੁੱਖੀ ਮਨ ਦੋ ਨਾਲ ਸ਼ਰਧਾਂਜਲੀ ਸ਼ਬਦ ਭੇਟ ਕੀਤੇ ਫਿਰ ਮੈ ਕਾਹਦਾ ਦਲੇਰ ਹੋਇਆ ਦਲੇਰ ਉਸ ਮ੍ਹਾਂ ਦਾ ਪੁੱਤਰ ਜੋ ਆਪਣੀ ਮਾਂ ਦੀ ਕੁੱਖ ਤੋਂ ਜਨਮ ਲੈਕੇ ਦੋ ਸ਼ਰਧਾਂਜਲੀ ਦੇ ਸ਼ਬਦ ਬੋਲ ਗਿਆ ਧੰਨਵਾਦ ਜੀ
@gurdeepsinghgurdeep2528
@gurdeepsinghgurdeep2528 2 жыл бұрын
ਵਾਹ ਬਾਈ ਲੋਪੋਂ ਵਾਲਿਆਂ ਦਿਲ ਖੁਸ਼ ਕਰਤਾ ਕੇ ਅੱਜ ਤੋਂ ਮੁੜਕੇ ਅੱਗ ਨੀ ਲਾਉਂਦੇ ਖੇਤਾਂ ਨੂੰ 🙏🙏🙏
@bkmusic4730
@bkmusic4730 2 жыл бұрын
ਸਹੀ ਗੱਲ ਲੋਕਾਂ ਨੂੰ ਆਪਣੀ ਪੱੜੀ ਦਾ ਨਹੀਂ ਪਤਾ ਕੀ ਸਾਡੀ ਪੱੜੀ ਕਿੱਥੋਂ ਤੋਰਦੀ ਪਰ ਬਾਈ ਮੈਨੂੰ ਪਤਾ ਸਰਪੰਚ ਸ੍ ਕਿਸ਼ਨ ਸਿੰਘ ਸਰਪੰਚ ਸ੍ਰ ਕੁੰਦਨ ਸਿੰਘ ਪੜਦਾ ਜੀ ਸਰਪੰਚ ਸ੍ਰ ਗੁਰਦਿਆਲ ਸਿੰਘ ਦਾਦਾ ਜੀ ਸੂਬੇਦਾਰ ਸ੍ਰ ਜਤਿੰਦਰ ਸਿੰਘ ਫੋਜੀ ਬਾਪੂ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਭੁੱਚਰ ਖੁਰਦ ਜ਼ਿਲ੍ਹਾ ਤਰਨ ਤਾਰਨ Miss u ਸਿੱਧੂ ਮੂਸੇ ਵਾਲਾ ਜੱਟ ਬਾਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀ ਭਾਸ਼ਾ ਬਚਾਅ ਲਾਊ ਤੇ ਆਪਣੇ ਪੰਜਾਬ ਨੂੰ ਵੀ ਬਾਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ
@surindersingh22katoch99
@surindersingh22katoch99 2 жыл бұрын
सलाम है आपकी सोच और सिद्धू मुसेवाला के परिवार के प्रति आपके समर्पण को अगर सब पंजाबी आपकी तरह सोच रखें तो फिर से बहुत सुंदर पंजाब बन सकता है यह हमारा पंजाब
@manjitkang3144
@manjitkang3144 2 жыл бұрын
ਨਾਲੇ ਤਹਾਨੂੰ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ
@LakhiManuke
@LakhiManuke 2 жыл бұрын
ਜਿਵੇਂ ਕਾਲੀ ਆਲਾ ਅੰਬ ਹੋ ਗਿਆ ਇਹ ਬੂਟੇ ਵੀ ਸਿੱਧੂ ਆਲੇ ਵੱਜਣ ਗੲੇ ਜਿੰਦਗੀ ਜ਼ਿੰਦਾਬਾਦ
@gurbingrewal5628
@gurbingrewal5628 2 жыл бұрын
Bahut maan hunda jado thode varge punjabia nu sunde aa ...Proud of you...Punjab vasda rahu thode karke...Isnu pure Punjab di muhim bana dio Punjab hara bhara hoju Te Shubhdeep nu sachi shardhanjli 🙏
@sandhuhny1427
@sandhuhny1427 2 жыл бұрын
Tu ek vari fr rwaata bai.. Eh gallan rabb da banda e samj skda bai.. salute aa tenu v 🙏🙏
@rohitg9225
@rohitg9225 2 жыл бұрын
Bahut hi wadiya bole veer ji,tuhadi galan sun ke mainu vi sidhu di mot da dukh bhulan bich help mili,dhan hai uhh pita uhh mata, main vi tuhadey naal mil ke pradooshan nahi karn di sauh khana
@ManbirMaan1980
@ManbirMaan1980 2 жыл бұрын
ਵਾਕਿਆ ਹੀ ਸਿੱਧੂ ਦੇ ਮਾਤਾ ਪਿਤਾ ਨੇ ਲੋਕਾਂ ਨੂੰ ਇਨਸਾਨੀਅਤ ਦਾ ਸਬਕ ਸਿਖਾਇਆ, ਇਹੀ ਗੁਣ ਉਨ੍ਹਾਂ ਨੇ ਆਪਣੇ ਪੁੱਤ ਨੂੰ ਵੀ ਦਿੰਦੇ ਸਨ
@ranjitpriya1430
@ranjitpriya1430 2 жыл бұрын
लखा बेर बेरी नु लगदे ते कई चहड जांदे कच्चे जेडे पक्कन लाल मोहम्मद ओहिओ काहंदे बैट्टे सिद्दू भाई भी हमारे दिलो में रहेगा जब तक हम जिंदा है सिद्दू भाई की कमी हम पूरी नहीं कर सकते पर उनके माता पिता को आज लाखों पुत्र मिले हैं सिद्दू भाई लाखो मरी हुई जमीर को जागा गया है 🙏🙏
@gurvindersingh8733
@gurvindersingh8733 2 жыл бұрын
ਵਾਹ ਉ ਲੋਪੋ ਵਾਲਿਆਂ ਬਾਈ ਸਲੂਟ ਆ ਦਿਲੋਂ ਤੈਨੂੰ ਭਰਾ
@renukaahuja664
@renukaahuja664 2 жыл бұрын
ਵੀਰ ਜੀ ਆਪ ਜਿਸ ਭਾਵਨਾ ਤੇ ਚੰਗੀ ਸੋਚ ਨਾਲ ਬੂਟੇ ਲਾ ਰਹੇ ਹੋ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏
@MalkeetSingh-ey4vp
@MalkeetSingh-ey4vp 2 жыл бұрын
ਬਹੁਤ ਵਧੀਆ ਵੀਰ ਜੀ 🙏🙏🙏🙏🙏
@DharmPal-mv4mh
@DharmPal-mv4mh 2 жыл бұрын
ਸਿੱਧੂ ਅਤੇ ਸਿੱਧੂ ਦੇ ਮਾਤਾ ਪਿਤਾ ਨੇ ਮੌਤ ਲਾੜੀ ਨੂੰ ਵਿਆਹ ਲਿਆ ਮਾਤਾ ਨੇ ਜੂੜਾ ਕਰਕੇ ਅਤੇ ਦਸਤਾਰ ਸਜਾ ਕੇ ਪਿਤਾ ਨੇ ਪਟ ਉਪਰ ਥਾਪੀ ਮਾਰ ਕੇ ਮੈਨੂੰ ਤਾ ਦਸਮੇਸ਼ ਪਿਤਾ ਅਤੇ ਚਾਰ ਸਾਹਿਬਜ਼ਾਦੇ ਯਾਦ ਆ ਗਏ
@Farmerlifebaghpat
@Farmerlifebaghpat Жыл бұрын
Nkh⁷þ⁷þglfgi
@oxtv6962
@oxtv6962 2 жыл бұрын
22 ਹੀਰਾ ਗਿਆ ਪੰਜਾਬ ਦਾ
@DavinderSingh-jo9sj
@DavinderSingh-jo9sj 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🌺🙏🌺
@shopreet6170
@shopreet6170 2 жыл бұрын
ਸਿੱਧੂ ਉਸਤਾਦ ਜੀ ਡੂੰਘੀ ਸੋਚ ਦੇ ਮਾਲਕ ਸਨ ਮਿਸ਼ ਯੂ ਉਸਤਾਦ ਜੀ 😭😭😭😭😭
@gurtejsingh5360
@gurtejsingh5360 2 жыл бұрын
ਉਧਾਰਣ ਵੀਰੇ ਸਾਡੇ ਸਾਹਮਣੇ ਦਸ਼ਮੇਸ਼ ਪਿਤਾ ਰੱਖ ਕੇ ਗਏ ਐ, ਚਮਕੌਰ ਦੀ ਕੱਚੀ ਗੜ੍ਹੀ ਚ ਕਿਵੇਂ ਪੁੱਤ ਅੱਖਾਂ ਸਾਹਮਣੇ ਸ਼ਹੀਦ ਕਰਵਾ ਕੇ, ਜੈਕਾਰੇ ਲਾਕੇ ਪੁੱਤਰਾਂ ਦੀਆਂ ਲਾਸ਼ਾਂ ਕੋਲ ਦੀ ਲੰਘ ਕੇ ਸਾਨੂੰ ਪੈ੍ਕਟੀਕਲ ਕਰਕੇ ਦਿਖਾ ਕੇ ਗਏ ਐ। ਉਹਨਾਂ ਦੇ ਹੌਂਸਲੇ ਨੂੰ ਚੇਤੇ ਕਰਦਿਆਂ ਹੀ ਸਾਡੇ ਵਿੱਚ ਹੌਂਸਲਾ ਆਉਂਦੈ। ਤੇ ਮੈਂ ਯਕੀਨ ਕਰਕੇ ਕਹਿਨਾ ਸਿੱਧੂ ਦੇ ਬਾਪੂ ਨੇ ਵੀ ਦਸ਼ਮੇਸ਼ ਪਿਤਾ ਤੋਂ ਹੀ ਹੌਂਸਲਾ ਰੱਖਣ ਦਾ ਹੌਂਸਲਾ ਲਿਆ ਹੋਵੇਗਾ। 🙏🙏
@ManjitKaur-sh2wv
@ManjitKaur-sh2wv 2 жыл бұрын
Tuhadia ਗੱਲਾਂ ਸੁਣ ਕੇ ਰੋਣਾ aa giya ਵੀਰ ਜੀ. Bahut vadiya ਕੰਮ ਕੀਤਾ ਹੈ. Kush rho
@ਸੱਚਸੁਣਸਿੰਘਾ
@ਸੱਚਸੁਣਸਿੰਘਾ 2 жыл бұрын
ਸਾਹਨ ਜੱਟ ਸੀ ਸਿੱਧੂ ਮੂਸੇਵਾਲਾ ਬਾਈ...💪🏼 ਬਾਕੀ ਪਿਓ ਮਾਂ ਦਾ ਧੰਨ ਜਿਗਰਾ ਏ ਜਵਾਨ ਪੁੱਤ ਦੀ ਅਰਥੀ ਹੱਥੀ ਚੁੱਕਣੀ ਬਹੁਤ ਵੱਡਾ ਬੋਝ ਹੁੰਦੈ...
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਮੈਜਸ਼ ਦਿੱਤਾ ਆ ਧੰਨਵਾਦ 🙏🙏
@premlata982
@premlata982 2 жыл бұрын
Sahi kiha puttar....Bibi Bapu da honsla bhut sare deen dukhia lai ik misaal ban giya hai...koti koti parnam
@rajvirsidhu5242
@rajvirsidhu5242 2 жыл бұрын
ਵਾਹ ਵੀਰੇ, ਬਹੁਤ ਹੀ ਖੂਬ, ਜਿਉਂਦੇ ਰਹੋ ਸੱਚੇ ਪਾਤਸ਼ਾਹ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ,,
@SandeepSingh-ol7gn
@SandeepSingh-ol7gn 2 жыл бұрын
ਬਾਈ ਜੀ ਮੈਂ thodi video sidhu ਦੇ ਜਿਉਂਦੇ ਤੋ ਪਹਿਲਾਂ ਦੇਖਦਾ c ਬਹੁਤ ਦੇਰ ਪਹਿਲਾਂ ਪਰ ਮੈਂ ਅੱਜ ਸਿੱਧੂ ਤੇ ਵੀਡੀਓ ਦੇਖ ਕੇ ਮਨ ਹੌਲਾ ਹੋ ਗਿਆ 22,❤️
@BaljinderSingh-ui4lh
@BaljinderSingh-ui4lh 2 жыл бұрын
ਬਹੁਤ ਵਧੀਆ ਸੋਚ ਤੇਰੀ 22 ਜੀ
@rashi4563
@rashi4563 2 жыл бұрын
After 12 days ...ek aisa vdo aaya Jo itni himmat di....great thinking....thanks thodi himmat dene k liye
@baljindersingh323
@baljindersingh323 2 жыл бұрын
ਬਹੁਤ ਵਧੀਆ ਵੀਰ ਜੀ, ਅਸੀਂ ਵੀ ਲਾਵਾਂਗੇ ਬੂਟੇ ਛੁੱਟੀਆਂ ਤੋਂ ਬਾਅਦ ਤਾਂ ਕਿ ਇਹਨਾਂ ਦੀ ਦੇਖਭਾਲ ਹੋ ਸਕੇ।
@dawindersingh8220
@dawindersingh8220 2 жыл бұрын
ਸਿਰੇ ਦਾ ਸਨੇਹਾ ਬਾਈਁ ਤੇਰਾ ਜਿਉਂਦਾ ਰਹਿ ਵੀਰ
@sannygharu7780
@sannygharu7780 2 жыл бұрын
ਜਿਓਦਾ ਰਹਿ ਵੀਰ ਸਲਾਮ ਆ ਤੇਰੀ ਸੋਚ ਨੂੰ ਤੇ ਤੈਨੂੰ ਵੀ ਸਲਾਮ ਆ 👏👏👏👏👏
@yaar482
@yaar482 2 жыл бұрын
ਸ਼ੇਰਾਂ ਦੇ ਸ਼ੇਰ ਹੀ ਜੰਮਦੇ ਨੇ ਬਾਈ ਸਿੱਧੂ ਬਹੁਤ ਯਾਦ ਆਉਂਦੀ ਐ ਤੇਰੀ।।।ਬਾਈ ਜੀ ਤੇਰਾ ਵੀ ਬਹੁਤ ਧੰਨਵਾਦ ਆਪ ਜੀ ਨੇ ਵਧੀਆ ਕੰਮ ਕੀਤਾ।‌
@poojamashal823
@poojamashal823 2 жыл бұрын
Rabb tenu te tere priwar nu hamesha khush rakhe bhraa 🙏🙏🙏🙏🙏🙏🙏🙏 🙏🙏🙏 GOD BLESS U 🥺🥺🥺
@haryanakavlog7215
@haryanakavlog7215 2 жыл бұрын
16 anne chachia Gallan ne .Sidhu de bapu varga koi nai 👌👌👍👍🙏🙏
@kanwarboys9149
@kanwarboys9149 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਸਭ ਨੂੰ ।
@jasbirkaur4430
@jasbirkaur4430 2 жыл бұрын
Mey v bht vaar sidhu de baapu d speech suni te bht royi example kaaym kr ti 🙏🏻🙏🏻
@dalbirsarwaraphotography9252
@dalbirsarwaraphotography9252 2 жыл бұрын
ਵੀਰ ਜੀ ਧੰਨਵਾਦ ਅਸੀ ਵੀ ਜੀਰੀ ਤੌ ਬਾਅਦ ਬਾਗ਼ ਲਾਵਾਂਗੇ ਦੋ ਏਕੜ ਚ ਸਿੱਧੂ ਦੀ ਯਾਦ ਚ
@ShayarSidhu-vu7bj
@ShayarSidhu-vu7bj 2 жыл бұрын
Thanks sir 😭😭😭🙏🙏🙏🙏 bai sidhu 😭🙏 jind jaan 😭🙏
@JaspreetSingh-qt6ms
@JaspreetSingh-qt6ms 2 жыл бұрын
Very good veer ji
@ramanhanspal251
@ramanhanspal251 2 жыл бұрын
ਵੀਰ ਜੀ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਸ਼ਬਦਾ ਨੇ ਕਿੰਨੀ ਠੰਡ ਪਾਈਂ ਦਿਲ ਚ 🙏। 29/5 ਤੋਂ ਬਾਅਦ ਤਾਂ ਕਿਸੇ ਨਾਲ ਗੱਲ ਕਰਨ ਨੂੰ ਵੀ ਦਿਲ ਨਹੀਂ ਸੀ ਕਰ ਰਿਹਾ। ਪਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਿੱਧੂ ਮੂਸੇਵਾਲੇ ਵੀਰ ਦੇ ਨਾਲ ਨਾਲ ਉਨ੍ਹਾਂ ਦੇ ਮਾਤਾ - ਪਿਤਾ ਜੀ ਵੀ ਸੰਸਾਰ ਤੋਂ ਬਿਲਕੁਲ ਵੱਖਰੇ ਹਨ। ਇਨ੍ਹਾਂ ਦਲੇਰ ਪੁੱਤ ਕੋਈ ਦਲੇਰ ਮਾਂ -ਬਾਪ ਹੀ ਜੰਮ ਸਕਦੇ ਹਨ।🙏
@shonkibaldade1018
@shonkibaldade1018 2 жыл бұрын
Verr ਬਹੁਤ wait ਕੀਤੀ a bai teri a ਵੀਡੀਓ ਨੂੰ
@sonunijjar5829
@sonunijjar5829 2 жыл бұрын
Vvvvvvvvvvvvvvvveeeeeeeeeeeeeeeeeeeeeeeeeeeeeeeeeeeeeeeeeerrrrrrrrrrrrrrrrrrrrrryyyyyyyyyyyyyyyyyyy GuD love u veer g gud job from Spain
@pendubande8324
@pendubande8324 2 жыл бұрын
ਸਹੀ ਗੱਲ ਹੈ ਤੁਹਾਡੀ ਸਿੱਧੂ ਭਾਈ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਤੇ ਮਾਤਾ ਪਿਤਾ ਨੇ ਸਿੱਧੂ ਦਾ ਨਾਮ... ਹੁਣ ਭੀ ਆਵੇ ਲੱਗਦਾ ਹੈ ਕਿ ਸਿੱਧੂ ਭਾਈ ਕੀਤੇ ਨਹੀਂ ਗਿਆ ਸਾਡੇ ਨਾਲ ਹੀ ਹੋਵੈ ਜਿਵੇਂ...
@rashpalkaur7955
@rashpalkaur7955 2 жыл бұрын
Very emotional speach sada slam hai sidhu de pearents nu🙏🙏
@Sidhu-wt8ql
@Sidhu-wt8ql 2 жыл бұрын
ਕਿਆ ਬਾਤ ਆ ਬਾਈ ਜੀ 👏👏
@ravindersingh1129
@ravindersingh1129 2 жыл бұрын
ਰੱਬ ਤੁਹਾਨੂੰ ਖੁਸ਼ੀਆਂ ਬਕਸੇ 🙏🙏
@Vikramjeet-gl2rg
@Vikramjeet-gl2rg 2 жыл бұрын
Salute aa sidhu de maa Bapu nu ji bhut vda Dil AA ona da ji
@TractorSauda
@TractorSauda 2 жыл бұрын
ਬਹੁਤ ਵਧੀਆ ਵੀਰ ਜੀ
@messi-zm3uo
@messi-zm3uo 2 жыл бұрын
Legend never die 🙏🏻 ❤ Rip 🙏🏻 🕊 Miss u 😢 💔 😞 sidhu We never forget 295 & 5911 We want justice ⚖ justice ⚖ justice ⚖ justice ⚖
@dolliuppal5162
@dolliuppal5162 2 жыл бұрын
ਬਹੁਤ ਸੋਹਣੀ ਸੋਚ ਦਾ ਮਾਲਕ ਹੈ ਬਾਈ ਜੀ
@official_rj_singh7446
@official_rj_singh7446 2 жыл бұрын
The legend . The king. The lion . Miss u moosewala 22
@RanjeetSingh-nh1yk
@RanjeetSingh-nh1yk 2 жыл бұрын
Very good veer ji good bells you love you
@palwindersingh3731
@palwindersingh3731 2 жыл бұрын
so nice of u. very well said veer jiGod bless u all. may u live long.God give peace Sidhu's soul.
@charanjitsingh9872
@charanjitsingh9872 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ । ਵਾਹਿਗੁਰੂ ਸਿੱਧੂ ਦੇ ਮਾਤਾ ਪਿਤਾ ਨੂੰ ਹਮੇਸ਼ਾ ਹੀ ਬਲ ਬਖਸ਼ਿਸ਼ ਕਰਨ 🙏
@SukhdeepSingh-nz6bj
@SukhdeepSingh-nz6bj 2 жыл бұрын
🙏🏻❤️ ਵੀਰ ਜੀ ਸੋਨੂੰ ਵੀ ਦਿਲੋਂ ਸਲੂਟ ਹੈ
@sonygill8656
@sonygill8656 2 жыл бұрын
ਬਹੁਤ ਹੀ ਵਧੀਆ👍💯👍💯
@PritpalSingh-pp2de
@PritpalSingh-pp2de 2 жыл бұрын
ਬਹੁਤ ਵਧੀਆ ਵੀਰੇ ਤੂੰ ਵਧੀਆ ਕਿਹਾ ਸਿੱਧੂ ਦਾ ਬਾਪੂ ਦਲੇਰ ਸੀ ਜਿਨੇ ਆਪਣੇ ਪੁੱਤ ਥਾਪੀ ਮਾਰ ਕੇ ਤੋਰਿਆ
@jagroopsinghvlogs
@jagroopsinghvlogs 2 жыл бұрын
ਵੀਰੇ ਇਸ ਬੂਟੇ ਦਾ ਨਾਂ ਵੀ ਸਿੱਧੂ ਮੂਸੇਵਾਲਾ ਰੱਖਿਓ ਤਾਂ ਕਿ 50 100 ਸਾਲ ਬਾਅਦ ਵੀ ਸਾਡੇ ਛੋਟੇ ਬਾਈ ਦਾ ਨਾਮ ਰਹੇ... ਵਾਹਿਗੁਰੂ ਜੀ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏
@DineshKumar-py3jl
@DineshKumar-py3jl 2 жыл бұрын
जिस दिन दा 22 गया ह पहली बार किसी ने हौसले वाली गाल किती है सिद्धू 22 di jagha ओहदे बापू जी nu ही प्यार करना चाहिए
@pendugamer6958
@pendugamer6958 2 жыл бұрын
Sidhu Moose Wala Ustadddd Zindabad ❤️❤️❤️❤️🎤🎤⚡⚡⚡💥🔥🔥💫❤️❤️🥰🥰
@jaggasingh6970
@jaggasingh6970 2 жыл бұрын
Sadke bai tere 1-1 bol te
@avtarkarda7482
@avtarkarda7482 2 жыл бұрын
ਬਹੁਤ ਵਧੀਆ ਬੇਟਾ ਤੇਰੀ ਸੋਚਣੀ, ਸਲੂਟ ਹੈ ਸ਼. ਬਲਕੋਰ ਸਿੰਘ ਬਾਈ ਨੂੰ, ਲਿਖਣ ਨੂੰ ਤਾਂ ਬਹੁਤ ਕੁਝ ਹੈ, ਪਰ ਲਿਖਿਆ ਨਹੀਂ ਜਾਦਾਂ
@jass4375
@jass4375 2 жыл бұрын
ਧੰਨ ਹੈ ਓਹ ਜਾਈ 🙏🙏
@sukhmandervirk3252
@sukhmandervirk3252 2 жыл бұрын
Bai jee very nice speech, heart ❤❤💕💕💖 touching speech
@karampreetsingh8386
@karampreetsingh8386 2 жыл бұрын
ਸਿਰਾ ਕਰਤਾ ਬਾਈ ਜੀ❤️❤️
@bahadarsekha5481
@bahadarsekha5481 2 жыл бұрын
ਬਾਈ ਜੀ ਬਹੁਤ ਵਧਿਆ 🙏🙏🙏🙏
@kanwardeepthindkd
@kanwardeepthindkd 2 жыл бұрын
ਬਹੁਤ ਹੀ ਵਧੀਆ ਉਪਰਾਲਾ ਬਾਈ ਜੀ
@DeepaSingh-gd3gb
@DeepaSingh-gd3gb 2 жыл бұрын
ਕਮਾਲ ਆ ਵੀਰੇ ਤੂ ,🙏🏻🙏🏻🙏🏻🙏🏻
@arman__90-e1q
@arman__90-e1q 2 жыл бұрын
ਪਾਜੀ ਜਿਹੜਾ ਇਨਸਾਨ ਦਰੱਖਤ ਨਹੀਂ ਲਾ ਸਕਦਾ ਆਪਣੀ ਜਿੰਦਗੀ ਵਿੱਚ ਉਸ ਕੋਲ ਪੈਸਾ ਬੇਸ਼ੱਕ ਕਰੋੜ ਦੀ ਰਾਸ਼ੀ ਵਿੱਚ ਹੋਵੇ ਪਰ ਕੁਦਰਤਿ ਅੱਗੇ ਉਹ ਬੰਦਾ ਬਹੁਤ ਗਰੀਬ ਹੁੰਦਾ ਜੇ ਐਸ ਲਈ ਇਕ ਸਾਲ ਵਿਚ ਚਾਰ ਤੂੰ ਪੰਜ ਰੁੱਖ ਲਾਓ ਜਰੂਰ ਬੇਨਤੀ ਪ੍ਰਵਾਨ ਕਰੋ ਜੋ ਵੀ ਏਸ ਵੀਰ ਦੇ vlong ਪਸੰਦ ਕਰਦੇ ਜੇ 🙏🙏🙏🙏🙏🙏🙏
@nsdhillon9937
@nsdhillon9937 2 жыл бұрын
Bilkul sahi bai ji sidhu moose wale de maa baap da dhann jigra jo antim ardas vele bole ohna nu vekh sun ke bai meri v bhubb nikl gai c rabb bakhsh lai saade veer moose wala nu RIP 🙏
@SukhdevSingh-os4rk
@SukhdevSingh-os4rk 2 жыл бұрын
Sada khush raho 22 g Tusi v, par sidhu 22 mind vicho nikal hi nahi sakda, love you aa
@satpalSingh-cw1uo
@satpalSingh-cw1uo 2 жыл бұрын
Veer ji salute hai teri speech nu
@lakhveersidhu138
@lakhveersidhu138 2 жыл бұрын
ਵਾਹ ਉਹ ਬਾਈ ਜਿਓੰਦਾ ਰਹਿ 🙏🏻
@naturehub1568
@naturehub1568 2 жыл бұрын
ਬਹੁਤ ਵਧੀਆ ਸੋਚ ਆ ਵੀਰੇ। ਮਹਾਰਾਜ ਤੁਹਾਡੀ ਚੜਦੀ ਕਲਾ ਰੱਖੇ ਤਰੱਕੀ ਬਕਸੇ ਧੰਨਵਾਦ ਜੀ।
@johndhillon99
@johndhillon99 2 жыл бұрын
wahegur . teriyan gallan sun k akhan bhar aayian brava 😢🙏🏽
@Smw.4ever295
@Smw.4ever295 2 жыл бұрын
ਜੱਟ ਤਾਂ ਲਕੀਰ ਦੇ ਫ਼ਕੀਰ ਹੁੰਦੇ ਨੇ #respect🫡
@parmjitlegha9892
@parmjitlegha9892 2 жыл бұрын
ਵੀਰ ਬੇਬੇ, ਬਾਪੂ ਨੇ ਦਸਤਾਰ ਸਜਾਉਣ ਲਈ ਵੀ ਕਿਹਾ ਕ੍ਰਿਪਾ ਕਰਕੇ ਦਸਤਾਰਾਂ ਸਜਾਉਣੀਆ ਵੀ ਸ਼ੁਰੂ ਕਰੋ
@navjotsidhu7903
@navjotsidhu7903 2 жыл бұрын
ਬਹੁਤ ਵਧੀਆ ਸ਼ਰਧਾਂਜਲੀ ਸਿੱਧੂ ਵੀਰ ਲਈ 💔 🙏
@HarpreetSingh-qb8gk
@HarpreetSingh-qb8gk 2 жыл бұрын
Salute you and Salute to sidhu's father , mother great thought
@gurubhatia4051
@gurubhatia4051 2 жыл бұрын
Bohat vdia veer bohat vdia soch a teri.. Sidhu de bapu ji jinna sachi ni bai dekhia koi daler banda.. Dhann aa yr oh ma baap🙏🙏🙏🙏
@sahajpreetsinghmbaagribusi5242
@sahajpreetsinghmbaagribusi5242 2 жыл бұрын
ਬਹੁਤ ਸਹੀ ਗੱਲਾਂ। ਕਰੀਆ ਵੀਰਾ ਜਿੳਦਾ ਰਹਿ
@HarpalSingh-uv9ko
@HarpalSingh-uv9ko 2 жыл бұрын
ਦਿਲ ਜਿੱਤ ਲਿਆ ਇਹਨਾਂ ਗੱਲਾਂ ਨੇ।
Don’t Choose The Wrong Box 😱
00:41
Topper Guild
Рет қаралды 62 МЛН
To Brawl AND BEYOND!
00:51
Brawl Stars
Рет қаралды 17 МЛН
99.9% IMPOSSIBLE
00:24
STORROR
Рет қаралды 31 МЛН
So Cute 🥰 who is better?
00:15
dednahype
Рет қаралды 19 МЛН
Sidhu Moose Wala Memorable Interview | Exclusive Interview | RED FM
16:39
Don’t Choose The Wrong Box 😱
00:41
Topper Guild
Рет қаралды 62 МЛН