No video

ਆਮ ਆਦਮੀ ਪਾਰਟੀ ਦੇ MLA ਨੂੰ DSP ਗੁਰਮੁੱਖ ਨੇ ਮਾਰੇ ਦੱਬਕੇ, ਕਿਹਾ ਚੱਲੋ ਇੱਥੋਂ ਧਾਰਾ 144 ਲੱਗੀ ਹੈ!

  Рет қаралды 1,065,971

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

ਆਮ ਆਦਮੀ Party ਦੇ MLA ਨੂੰ DSP ਗੁਰਮੁੱਖ ਨੇ ਮਾਰੇ ਦੱਬਕੇ, ਕਿਹਾ ਚੱਲੋ ਇੱਥੋਂ ਧਾਰਾ 144 ਲੱਗੀ ਹੈ!
#auzartv #MLA #dineshchadha #AamAadmiParty #Meyer #chandigarh #Election2024

Пікірлер: 949
@BaljindersinghBaljinder-gg9ur
@BaljindersinghBaljinder-gg9ur 7 ай бұрын
ਜੇ ਪ੍ਰਸ਼ਾਸਨ ਗਰੀਬ ਤੇ ਸਰਮਾਏਦਾਰ ਨੂੰ ਇਕੋ ਨਿਗਾਹ ਨਾਲ ਦੇਖਦੇ ਹਨ,,, ਤਾਂ ਡੀ ਐਸ ਪੀ ਸਾਬ੍ਹ ਨੂੰ ਸਲੂਟ ਸਲੂਟ ਹੈ ਜੀ
@sanjusingh6389
@sanjusingh6389 3 ай бұрын
Bhai eh aap de mla aa j congress ja badal da hunda fer maar k dikhaunda dabka naal di naal border te laa dwna c family vekhno tarsda 😅🤣🤣🤣 koi iko nigah aali gal ni
@modhgillshahji
@modhgillshahji 7 күн бұрын
​​@@sanjusingh6389 bhai eh dsp mar skta dapke saria nu . Koi vi party nu kyunki eh chandigarh police aa fer is posting border kive ho jo ge eh centre de aandr aundi aa.. .. 😂😂😂😂
@BhinderSran-ky8ok
@BhinderSran-ky8ok 7 ай бұрын
ਬਹੁਤ ਵਧੀਆ ਕੰਮ ਕੀਤਾ ਹੈ ਡੇ ਐਸ ਪੀ ਸਾਹਿਬ ਜੀ ਨੇ ਛਿੱਤਰ ਫੇਰੋ ਫੇਲ੍ਹ ਸਰਕਾਰ ਹੈ
@darasingh3026
@darasingh3026 7 ай бұрын
ਆਮ ਆਦਮੀ ਪਾਰਟੀ ਬਿਲਕੁਲ ਗਲਤ ਕਰ ਰਹੀ ਹੈ ਪੰਜਾਬ ਦਾ ਲਾਅ ਐਡ ਆਡਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ
@amandeepthakral4406
@amandeepthakral4406 7 ай бұрын
Guj c vadia,pehle Punjab c sab ok c
@GNAC0013
@GNAC0013 6 ай бұрын
ਭਾਨੇ ਸਿੱਧੂ ਦੇ ਹੱਕ ਵਿੱਚ ਲੋਕਤੰਤਰ ਦੀ ਮਰਿਯਾਦਾ ਵਿੱਚ ਰਹਿ ਕੇ ਇਕੱਠਾ ਕੀਤਾ ਜਾ ਰਿਹਾ ਹੈ।। ਫ਼ਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕੱਠ ਤੋਂ ਪਹਿਲਾਂ ਕਿਸ ਕਾਨੂੰਨ ਦੇ ਆਧਾਰ ਉੱਤੇ ਸਭ ਨੂੰ ਪਹਿਲਾ ਹੀ ਨਜਰਬੰਦ ਜਾ ਫਿਰ ਗ੍ਰਿਫ਼ਤਾਰ ਕੀਤਾ ਹੈ ❓ ਕਿ ਗੱਲ ਤੁਸੀ ਆਮ ਆਦਮੀ ਪਾਰਟੀ ਵਾਲੇ ਜਿਆਦਾ ਖ਼ਾਸ ਹੋ ❓ ਅਤੇ ਤੁਹਾਨੂੰ ਆਮ ਲੋਕਾਂ ਵਿੱਚੋ ਕੱਢ ਕੇ ਜਿਹਨਾਂ ਆਮ ਪੰਜਾਬੀਆਂ ਨੇਂ ਕੁਰਸੀ ਉੱਤੇ ਬੈਠਾ ਦਿੱਤਾ। ਉਹ ਅੱਜ ਤੁਹਾਡੇ ਗੁਲਾਮ ਕਿਵੇਂ ਹੋ ਗਏ ❓
@karanpreet8331
@karanpreet8331 6 ай бұрын
Veer ena da hal hona chida
@HarpreetSingh-ij1ij
@HarpreetSingh-ij1ij 2 ай бұрын
ਬਹੁਤ ਵਧੀਆ ਕੀਤਾ ML A ਘੰਟੇ ਦਾ ਜਿਹਨੂੰ DSP ਦਬਕਾ ਮਾਰੀ ਜਾਦਾ
@gorasekhon1379
@gorasekhon1379 7 ай бұрын
ਟੱਟੂ ਦਾ ਐੱਮਐਲਏ ਆ ਜਿਹਦੇ ਡੀਐਸਪੀ ਗਲ ਪੈ ਗਿਆ ਬਹੁਤ ਵਧੀਆ ਡੀਐਸਪੀ ਸਾਹਿਬ
@AmarjeetSingh-zz4sl
@AmarjeetSingh-zz4sl 7 ай бұрын
Vje kite badal honde adsp da latta kamdia hon
@inderminhas3512
@inderminhas3512 7 ай бұрын
😂😂😂😂
@user-gj1vl8gl4c
@user-gj1vl8gl4c 7 ай бұрын
​@@AmarjeetSingh-zz4sl ਇਸੇ ਲਈ ਵਾਪਿਸ ਨਹੀਂ ਆਏ 😂😂😂
@user-gj1vl8gl4c
@user-gj1vl8gl4c 7 ай бұрын
ਕਿਉਂ MLA ਕਨੂੰਨ ਤੋਂ ਵੱਡਾ ਹੋ ਗਿਆ.....??
@gurtejsinghhanda4519
@gurtejsinghhanda4519 6 ай бұрын
Dsp ਬਹੁਤ ਵੱਡੀ post ਹੁੰਦੀ ਆ
@comredgsbutala1120
@comredgsbutala1120 6 ай бұрын
ਜੇ ਪੑਸਾਸਨ ਗਰੀਬ ਅਤੇ ਅਮੀਰ ਨੂੰ ਇਕੋ ਨਜਰ ਨਾਲ ਵੇਖੇ ਤਾਂ ਸਾਰੇ ਝੱਗੜੇ ਹੀ ਮੁੱਕ ਜਾਣ । ਤਾਂ ਫਿਰ ਮੇਰਾ ਇਨਸਾਫ ਪਸੰਦ DSP ਸਾਹਿਬ ਨੂੰ ਦਿਲੋ ਸਲੂਟ।
@user-mn7fj4og7r
@user-mn7fj4og7r 6 ай бұрын
ਬਹੁਤ ਵਧੀਆ ਡੀ ਐੱਸ ਪੀ ਸਾਹਿਬ, ਜਿਆਦਾਤਰ ਪੁਲਿਸ ਅਫ਼ਸਰ ਸਿਆਸਤਦਾਨਾਂ ਨੂੰ ਦੇਖ ਕੇ ਝੁਕ ਜਾਂਦੇ ਨੇ, ਪਰ ਤੁਸੀਂ ਇਹ ਸਿੱਧ ਕਰਤਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ। ਇਹ ਕੰਮ ਹਿੰਮਤ ਵਾਲਾ ਹੈ।
@GurvinderSingh-bt5ct
@GurvinderSingh-bt5ct 5 ай бұрын
Akali ya congressi de saamne peshab nikal jaanda enha da
@sukhdevbrar965
@sukhdevbrar965 5 ай бұрын
ਨਹੀ ਵੀਰੇ ੳਸ ਵੇਲੇ ਪੈਂਟ ਗਿੱਲੀ ਹੋ ਜਾਂਦੀ ਸੀ ਇਹਨਾਂ ਦੀ
@sukhjiwansingh8070
@sukhjiwansingh8070 7 ай бұрын
ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ
@aimlessbirds6832
@aimlessbirds6832 7 ай бұрын
?
@hiravideoamritsar6383
@hiravideoamritsar6383 7 ай бұрын
ਕਿਉਂਕਿ ਉਹ ਪਹਿਲੀਆਂ ਸਰਕਾਰਾਂ ਦੀ ਤਰਾਂ ਲੁੱਟ ਮਾਰ ਨਹੀਂ ਕਰ ਰਹੀ ​@@aimlessbirds6832
@cryptobabapb
@cryptobabapb 6 ай бұрын
ਚਾਨਣਾ ਪਾਓ ਵੀਰ ਜੀ ਕਿਦਾ ਫੇਲ੍ਹ ਹੋ ਗਈ ਹੈ??
@USA_WALE_JATT_0013
@USA_WALE_JATT_0013 6 ай бұрын
​@@cryptobabapbਜੇ ਹਜੇ ਵੀ ਨੀ ਚਾਨਣ ਫੇਰ ਅੱਖਾਂ ਦਾ ਕੋਈ ਵਧੀਆ ਡਾਕਟਰ ਲੱਭ ਕੂਚੀ ਭੇਡ😅😅
@jazzsawna5807
@jazzsawna5807 6 ай бұрын
Eh video chandigarh di aa. 😅
@DavinderSingh-tq8sj
@DavinderSingh-tq8sj 3 ай бұрын
ਡੀ ਐਸ ਪੀ ਸਰ ਜੀ ਏ ਖਾਨਾ ਬਦੋਸ਼ ਪਾਰਟੀ ਦੇ ਸਾਰੇ ਚੋਰਾਂ ਨੂੰ ਇਨਕੌਂਟਰ ਕਰੋ ਜੀ
@sukhdevskanjla1954
@sukhdevskanjla1954 7 ай бұрын
ਏਨਾ ਦੀ ਗੁੰਡਿਆਂ ਆਪ ਵਾਲਿਆਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ ।
@Avtar-xu1dd
@Avtar-xu1dd 6 ай бұрын
ਸਲੂਟ ਐ ਜੀ ਡੀ ਐਸ ਪੀ ਸਾਹਿਬ 🎉🎉🎉🎉
@khalsachardikala
@khalsachardikala 6 ай бұрын
ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਡੀ ਐਸ ਪੀ ਸਾਹਿਬ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਸੇਵਾ ਕੀਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੀ ਇਸੇ ਤਰਾਂ ਸੇਵਾ ਕਰਿਆ ਕਰੋ ਜੀ।
@parwindersingh8057
@parwindersingh8057 7 ай бұрын
DSP ਠੀਕ ਹੈ
@user-xs7cv8cz1l
@user-xs7cv8cz1l 7 ай бұрын
ਡੀਐੱਸਪੀ ਸਾਬ ਨੇ ਬਹੁਤ ਸਲਾਗਾਯੋਗ ਕੰਮ ਕੀਤਾ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹੇ ਫ਼ੇਲ ਹੈ ਬੇਕਾਰ ਸਰਕਾਰ ਹੈ
@sukhdevsandhu3311
@sukhdevsandhu3311 7 ай бұрын
DSP v nice
@subhashgarg6818
@subhashgarg6818 7 ай бұрын
😅😅😅😅😅
@user-nq5zt8ez3y
@user-nq5zt8ez3y 7 ай бұрын
ਡੀਐਸਪੀ ਆਪਣੀ ਪੜਾਈ ਦੇ ਸਿਰ ਤੇ ਬਣੇ ਨੇ ਦੱਬਣਾ ਨਹੀ ਚਾਹੀਦਾ
@rajwantraj8666
@rajwantraj8666 6 ай бұрын
ਡੀ ਐਸ ਪੀ।ਜੀ ਏਨਾ ਆਪ ਵਾਲਿਆਂ ਸਾਰਿਆਂ ਨੂੰ ਇਨਕੌੰਟਰ ਕਰੋ ਜੀ
@partapsingh904
@partapsingh904 7 ай бұрын
DSP is absolutely right
@amrikchand4782
@amrikchand4782 7 ай бұрын
ਆ ਤਾਂ ਲੱਸੀ ਕਰਤੀ MLA ਦੀ
@Armaan456u
@Armaan456u 7 ай бұрын
😂😂😂😂😂😂😂😂
@sadhusinghbhullar7339
@sadhusinghbhullar7339 6 ай бұрын
ਜਦੋਂ ਪੰਜਾਬ ਪੁਲਿਸ ਤੁਹਾਡੀ ਲੱਸੀ ਕਰਦੀ ਹੈ,ਫਿਰ ਕੀ ਹੁੰਦਾ ਹੈ
@SurjitSingh-tp8im
@SurjitSingh-tp8im 7 ай бұрын
ਖਹਿਰਾ ਨਾਲ ਧੱਕਾ ਨਹੀਂ ਹੋ ਰਹੀਆ ਪਰ ਦੁੱਖ ਉਦੋਂ ਲਗਦਾ ਚੱਢਾ ਜੀ ਜਦੋਂ ਆਪਣੇ ਨਾਲ ਹੁੰਦਾ
@vinylRECORDS0522
@vinylRECORDS0522 7 ай бұрын
ਇਹ ਜੀ ਕਹਾਓਣ ਦੇ ਕਾਬਲ ਨਹੀਂ। ਇਹਦੀ ਭਾਸ਼ਾ ਵੇਖੋ, ਜਿਹੜੇ ਕੌਂਸਲਰ ਨਹੀਂ ਬਣ ਸਕਦੇ ਸੀ, ਲੋਕਾਂ ਨੇ ਸਿਰ ਉੱਤੇ ਬੈਠਾ ਲਏ।
@sikandersingh7611
@sikandersingh7611 7 ай бұрын
​@@vinylRECORDS0522ਸਹੀ ਗੱਲ ਹੈ
@PradeepParmar-lx6oi
@PradeepParmar-lx6oi 6 ай бұрын
Bilkul sahi keha tusi
@akshbrar1074
@akshbrar1074 4 ай бұрын
​@@vinylRECORDS0522ਸਿਰ ਤੇ ਉਹ ਟੋਲਾ ਹੀ ਸਹੀ ਆ ਜਿਹੜਾ ਪੀੜ੍ਹੀ ਦਰ ਪੀੜ੍ਹੀ ਲੁੱਟ ਰਿਹਾ
@user-yk5mi6ok4k
@user-yk5mi6ok4k 7 ай бұрын
ਕੁਛ ਨਹੀ ਗਲ ਯਾਰ MLA ਦੀ ਇਨੀ ਬੇਇਜਤੀ DSP ਨੇ ਬਸ ਇਕ ਚਪੇੜਾ ਨਹੀ ਮਾਰੀਆ😂😂
@sukhpalsingh9458
@sukhpalsingh9458 7 ай бұрын
ਇਸ ਨੂੰ ਕਹਿੰਦੇ ਐ ਭਾਰਤੀ ਮੀਡੀਆ ਵੇਖੋ ਪੱਤਰਕਾਰ ਕਿਵੇਂ MLA ਨੂੰ ਘੇਰ ਕੇ ਅੱਗ ਤੋਂ ਫ਼ੂਸ ਪਾਉਣ ਲੱਗਾ ਐ।
@Ramjatin
@Ramjatin 7 ай бұрын
👋🏻👋🏻👋🏻👋🏻👋🏻 pwa deniya MLA de reporter ne 😂😂😂😂😂😂😂😂😂😂😂😂😂😂
@harpreetgrewal4226
@harpreetgrewal4226 7 ай бұрын
Hun Mla nu koi kuta ne puchda
@taranjeetsalh636
@taranjeetsalh636 7 ай бұрын
ਇਹ ਚੰਡੀਗੜ੍ਹ ਧਾਰਾ ਲੈਣ ਗਿਆ।ਆਪਣਾ ਨੱਕ ਪੂੰਜ ਨਹੀ ਸਕਿਆ।
@GurmukhSingh-om3pt
@GurmukhSingh-om3pt 6 ай бұрын
ਏਨਾ ਨਾਲ ਏਹੀ ਹੋਣਾ ਚਾਹੀਦਾ ਹੈ ਡੀ ਸੇ ਪੀ ਜਿੰਦਾਬਾਦ
@user-dt4le5ce8p
@user-dt4le5ce8p 7 ай бұрын
ਕੋਈ ਗੱਲ ਨਈ ਤੁਸੀ ਖਹਿਰੇ ਅਤੇ ਸਿੱਖਾ ਨਾਲ ਧੱਕਾ ਕਰੀ ਜਾਦੇ ਓ ਉਦੋ ਕਾਨੂੰਨ ਸਹੀ ਹੁੰਦਾ
@user-bh9eb9nj4d
@user-bh9eb9nj4d 7 ай бұрын
DSP bilkul sahi hai
@sukhjindersingh7409
@sukhjindersingh7409 7 ай бұрын
ਸਲੂਟ ਆ ਪੁਲਿਸ ਅਫਸਰ ਨੂੰ । ਲੀਡਰ ਸੋਚਦੇ ਅਸੀ ਸਭ ਤੋ ਉਪਰ ਆ । ਬੱਸ ਇੰਨੀ ਕ ਉਕਾਤ ਆ । 144 ਧਾਰਾ ਦਾ ਮਤਲਬ ਨਹੀ ਪਤਾ ਲੀਡਰ ਨੂੰ । ਕਨੂੰਨ ਕਨੂੰਨ ਕਰੀ ਜਾਂਦਾ
@Kirpa_sandhu
@Kirpa_sandhu 5 ай бұрын
ਅਕਾਲੀਆਂ ਦਾ ਸਰਪੰਚ ਵੀ ਹੁੰਦਾ ਤਾਂ ਇਸ ਤਰਾਂ ਬੇਜਤੀ ਨਾ ਹੁੰਦੀ ਐਮਐਲ ਏ ਦਾ ਕੋਈ ਰੋਹਬ ਈ ਹੈਨੀ
@user-be2ix3vy3w
@user-be2ix3vy3w 4 ай бұрын
ਅਸਲੀ ਅਕਾਲੀ ਜਾ ਬਾਦਲ ਦਲ ਕਾਲੀ ਅਸਲੀ ਤਾਂ ਸਰਦਾਰ ਸਿਮਰਨਜੀਤ ਸਿੰਘ ਅਕਾਲੀ ਆ ਅੱਜ ਦੀ ਘੜੀ
@hartejsingh2368
@hartejsingh2368 7 ай бұрын
ਕਨੂੰਨ ਸਾਰਿਆ ਲਈ ਇਕ ਆ ਇਹ ਕਨੂੰਨ ਤੋਂ ਉਪਰ ਥੋੜਾ
@HarjinderSINGH-gh6hr
@HarjinderSINGH-gh6hr 7 ай бұрын
DSP ਸਾਹਿਬ ਜ਼ਿੰਦਾਬਾਦ Good Job 👌 BJP ਤੇ AAP ਰਲ਼ ਕੇ ਡਰਾਮੇ ਕਰ ਰਹੇ ਐ 🦁🦁
@satwantsinghvirk
@satwantsinghvirk 7 ай бұрын
Very good D.S.P saab
@kuldipsinghmahala3521
@kuldipsinghmahala3521 3 ай бұрын
MLA ਹੁੰਦਿਆਂ DSP ਦਬਕੇ ਮਾਰ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਤੁਹਾਡੇ ਨਾਲੋਂ ਸਰਪੰਚ ਚੰਗੇ।
@hardeepsinghhardeepsingh949
@hardeepsinghhardeepsingh949 7 ай бұрын
ਆਪਦੇ ਵਾਰੀ ਕਨੂੰਨ ਯਾਦ ਆਉਂਦਾ
@KulwinderSingh-jq3dc
@KulwinderSingh-jq3dc 7 ай бұрын
ਡੀ ਐਸ ਪੀ ਜ਼ਿੰਦਾਬਾਦ
@user-bj5sg6bm2e
@user-bj5sg6bm2e 7 ай бұрын
ਸਹੀ ਪੁਲਿਸ ਕਿਸੇ ਦੀ ਪ੍ਰਵਾਹ ਨੀ ਕਰਦੀ MLA ਸਾਹਿਬ ਦੀ ਕੀਤੀ ਲੱਛੀ 😂😂😂😂😂😂😂😂😂😂😊
@sukhipandher8819
@sukhipandher8819 2 ай бұрын
ਪੰਜਾਬ ਪੁਲਿਸ ਜਿੰਦਾਬਾਦ
@deepsingh2233
@deepsingh2233 Ай бұрын
😢 MLA ਦੀ ਤਾਂ ਬੋਲਤੀ ਬੰਦ ਕਰਤੀ ਲਾਹਨਤ ਹੈ ਝਾੜੂ ਸਰਕਾਰ ਤੇ। ਜਦੋਂ MLA ਦੀ ਕੋਈ ਇੱਜ਼ਤ ਨਹੀਂ ਤਾਂ ਇਹਦੇ ਹਲਕੇ ਦੇ ਲੋਕਾਂ ਦਾ ਕੀ ਹਾਲ ਹੁੰਦਾ ਹੋਣਾ। ਜੇ ਕਿਤੇ ਅਕਾਲੀ ਦਲ ਦਾ MLA ਹੁੰਦਾ ਤਾਂ ਮਜਾਲ ਹੈ DSP ਸਾਂਹ ਵੀ ਕੱਢ ਜਾਂਦਾ।
@rajuarora3163
@rajuarora3163 7 ай бұрын
Good punjab police ❤️🇮🇳
@surainsingh9594
@surainsingh9594 7 ай бұрын
Sukhpal singh naal tushi Ki Kita aam Adami party ne
@GurmeetSingh-xc9yj
@GurmeetSingh-xc9yj 7 ай бұрын
D s p ਜਿੰਦਾਬਾਦ ਜਿੰਦਾਬਾਦ 🌹🌹
@MajhEAALE147
@MajhEAALE147 7 ай бұрын
Good Sir Good Officer ❤️
@taranjeetsalh636
@taranjeetsalh636 7 ай бұрын
ਛਿੱਕੂਆ ਦਾ ਐਮ ਐਲ ਏ ਜਿਸਦੇ ਗਲ ਡੀ ਐਸ ਪੀ ਗਲ ਪਿਆ ਚੰਗੀ ਤਰ੍ਹਾਂ ਭੁਗਤ ਸਵਾਰੋ ਝਾੜੂ ਵਾਲਿਆਂ ਦੀ
@jaspalsingh9107
@jaspalsingh9107 7 ай бұрын
Hhjjj
@user-gj1vl8gl4c
@user-gj1vl8gl4c 7 ай бұрын
ਕਿਉ MLA ਤੇ ਫੇਰ ਕੀ MLA ਕਾਨੂੰਨ ਤੋਂ ਉਪਰ ਹੋ ਗਿਆ
@s.harphoolbrar8476
@s.harphoolbrar8476 Ай бұрын
ਸਾਰੇ ਕਹਿ ਰਹੇ ਕਿ ਐਮ ਐਲ ਏ ਕਾਹਦਾ, ਮਤਲਬ ਐਮ ਐਲ ਏ ਉਹ ਹੋਵੇ ਜਿਹਦੇ ਤੋਂ ਪ੍ਰਸ਼ਾਸਨ ਡਰੇ। ਕਮਾਲ ਆ ਜਨਤਾ ਦੀ
@balkarsingh9738
@balkarsingh9738 5 ай бұрын
ਪੰਜਾਬ ਪੁਲਿਸ ਜੇ ਆਪਣੀ ਤੇ ਆਜੇ ਕਿਸੇ ਲੀਡਰ ਦੀ ਪਰਵਾਰ ਨੀ ਕਰਦੀ ਆਖਰ ਪੁਲਿਸ ਕੋਲ ਵੀ ਪਾਵਰ ਹੁੰਦੀ ਏ ਕਿਸੇ ਲੀਡਰ ਦੀ ਟੋਪੀ ਤਾਂ ਹੈ ਨੀ ਜਿਹੜੀ ਪੰਜ ਸਾਲ ਵਾਦ ਉਤਾਰ ਦੇਣੀ ਪੰਜਾਬ ਪੁਲਿਸ ਜਿੰਦਾਵਾਦ😊
@brijprashar1467
@brijprashar1467 7 ай бұрын
Salute DSP saab waheguru mehar karn
@sodhisodhi5184
@sodhisodhi5184 6 ай бұрын
Gud job DSP saab
@deepakprashar2986
@deepakprashar2986 Ай бұрын
Good job DSP Sahib. Law is for everybody.
@pavitarsingh3343
@pavitarsingh3343 6 ай бұрын
Good. DSP
@karpal_pannu_12
@karpal_pannu_12 7 ай бұрын
D S P SAHIB JI ZINDABAD ZINDABAD 🌹🌹🌹FUDU MLA MURDABAD MURDABAD ❤❤❤❤
@AmanDhiman-jx8mq
@AmanDhiman-jx8mq 7 ай бұрын
Aap mla zindawad
@Aman_31x_
@Aman_31x_ 6 ай бұрын
DSP jindabad
@tanvirsingh6911
@tanvirsingh6911 6 ай бұрын
Mla jindabad
@13JSL
@13JSL 6 ай бұрын
DSP zindabaad jhanda amli army murdabaad 👍
@manveersingh2317
@manveersingh2317 7 ай бұрын
ਝਾੜੂ ਵਾਲੇ ਦੀ ਤਿੱਲੀਆ ਕਠੀਆ ਨੀ ਹੋਣੀਆ, ਸਰਕਾਰ ਬਦਲਦੇ ਹੀ ਥਾਣੇਦਾਰ ਨੇ ਹੱਥਾਂ ਵਿੱਚ ਥੁੱਕ ਲੈਣਾ 😂😂
@baljitgrewal2956
@baljitgrewal2956 7 ай бұрын
😂
@subhashgarg6818
@subhashgarg6818 7 ай бұрын
😂
@sadhusinghbhullar7339
@sadhusinghbhullar7339 6 ай бұрын
ਬੜੇ ਚੱਮਚਏ ਨੇ ਪੁਲਿਸ ਦੇ
@amarjeetvartiya3628
@amarjeetvartiya3628 7 ай бұрын
DSP sab good job sir ji salute
@gurbhejsingh5703
@gurbhejsingh5703 7 ай бұрын
ਕਨੂੰਨ ਪਤਾ ਹੁੰਦਾ ਸਿੱਖਾ ਨੂੰ ਡਿਬਰੂਗੜ੍ਹ ਨਾ ਭੇਜਿਆ ਜਾਂਦਾ
@baljitmanhas71
@baljitmanhas71 6 ай бұрын
ਬਹੁਤ ਵਧੀਆ ਕੰਮ ਡੀ ਐੱਸ ਪੀ ਦਾ ਗੁੱਡ !
@user-kp6lx9bv4t
@user-kp6lx9bv4t 7 ай бұрын
Good job dsp sahab
@Sohansingh-qg7ow
@Sohansingh-qg7ow 6 ай бұрын
ਇਹ ਵਿਧਾਇਕ ਗਲਤ ਆ
@yuvi8010
@yuvi8010 7 ай бұрын
ਆਮ ਪਾਰਟੀ ਫੇਲ
@jazzchouhan2167
@jazzchouhan2167 6 ай бұрын
Good job ah hunde a jagdi jameer wale afasar te diuty de paband nise sir
@RupinderSingh-rb1xl
@RupinderSingh-rb1xl 7 ай бұрын
ਕਾਨੂੰਨ ਦਾ ਰਾਜ ਹੋਣਾ ਚਾਹੀਦਾ, ਅਮੀਰ ਜਾ ਗਰੀਬ ਹੋਵੇ
@VIJAYPAL-le8dw
@VIJAYPAL-le8dw 2 ай бұрын
DSP saheb ji nu selute hai
@rajveerdhillon
@rajveerdhillon 5 ай бұрын
🇮🇳 Salute To You Sir Ji 🇮🇳 JAI HIND 🇮🇳
@GurdevSingh-kx1hf
@GurdevSingh-kx1hf 7 ай бұрын
Good job sir
@JagmailSingh-fe9yr
@JagmailSingh-fe9yr 7 ай бұрын
DSP Right
@BhupinderSingh-if9gb
@BhupinderSingh-if9gb 6 ай бұрын
Good DSP.....shaib...
@bs-db3ys
@bs-db3ys 7 ай бұрын
DSP Sahab good job ❤
@Pardeepkumar-hi2fj
@Pardeepkumar-hi2fj 7 ай бұрын
D.S.P..SIR....VERY.NICE.JI..
@user-em4vc9pe7m
@user-em4vc9pe7m 2 ай бұрын
ਪੰਜਾਬ ਪੁਲਿਸ ਜਿੰਦਾਬਾਦ। ਸੱਚ ਮੁੱਚ ਪੰਜਾਬ ਨੂੰ ਅਜਿਹੇ ਦਲੇਰ ਤੇ ਸੱਚੇ ਅਫਸਰਾਂ ਦੀ ਬਹੁਤ ਜ਼ਰੂਰਤ ਹੈ ਅਤੇ ਸਾਨੂੰ ਆਮ ਲੋਕਾਂ ਨੂੰ ਦਿਲੋਂ ਇਸ ਅਫਸਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਨੇ ਸਾਬਿਤ ਕਰ ਦਿੱਤਾ ਕਿ ਕਾਨੂੰਨ ਸਭ ਲਈ ਬਰਾਬਰ ਹੈ
@user-hv6cl4ml6u
@user-hv6cl4ml6u 7 ай бұрын
ਐਮ ਐਲ ਏ ਛਿੱਕੂ ਦਾ ਡੀ ਐਸ ਪੀ ਗਲ ਪੈ ਗਿਆ
@jagroopsingh8198
@jagroopsingh8198 2 ай бұрын
😂😂hahaha
@reetandmanpreet
@reetandmanpreet 7 ай бұрын
D s p sab ji jinda vad
@jagjeevsingh991
@jagjeevsingh991 7 ай бұрын
ਬਹੁਤ ਵਧੀਆ ਡੀ ਐਸ ਪੀ
@user-lh5ew2cj3i
@user-lh5ew2cj3i 7 ай бұрын
DSP Sab Zindabaad
@gabrupunjabi1879
@gabrupunjabi1879 6 ай бұрын
ਆਮ ਆਦਮੀ ਪਾਰਟੀ ਮੁਰਦਾਵਾਦ ਖਤਮ ਪਾਰਟੀ। Ena ਦੇ mla ਨਾਲ ਏਦਾ ਹੀ ਹੋਣਾ ਚਾਹੀਦਾ
@rbrar3859
@rbrar3859 7 ай бұрын
ਯਾਰ ਇਹ MLA ਬਹੁਤ ਵਧੀਆ ਇਨਸਾਨ ਹੈ। ਇਹ MLA ਕਦੇ ਕਿਸੇ ਨੂੰ ਉੱਚਾ ਨਹੀਂ ਬੋਲਦਾ।
@taranjeetsalh636
@taranjeetsalh636 7 ай бұрын
😂
@vinylRECORDS0522
@vinylRECORDS0522 7 ай бұрын
ਇਹਦੀ ਬੋਲੀ ਦੱਸਦੀ ਹੈ🤣
@surinderpal9032
@surinderpal9032 7 ай бұрын
Dsp good job
@LyricsLakhibrargaziana
@LyricsLakhibrargaziana 7 ай бұрын
ਆਮ ਲੋਕਾ ਨਾਲ ਧੱਕਾ ਕਰਨ ਵਾਲੀ ਪਾਰਟੀ ਪੁਲਿਸ ਨੂੰ ਕਨੂੰਨ ਸਿਖਾ ਰਹੀ ਆ ਬੱਲੇ ਬਈ ਬਦਲਾਅ ਵਾਲਿੳ
@user-zv6lr7bt2p
@user-zv6lr7bt2p 6 ай бұрын
ਇਹ ਸਾਰੇ ਪੰਜਾਬ ਚ ਵਿਰੋਧੀਆਂ ਨਾਲ ਇਹੀ ਕੁਛ ਕਰਦੇ ਆ
@jaswinderjaswinderdeol2847
@jaswinderjaswinderdeol2847 7 ай бұрын
27 ਵਿਚ ਆਪ ਦਾ ਬਿਸਤਰਾ ਗੋਲ
@sukhjindersingh4004
@sukhjindersingh4004 7 ай бұрын
Kon auna chahida?
@darthvader-cs4iw
@darthvader-cs4iw 6 ай бұрын
Shiromani Akali Dal
@sukhdevsinghdhaliwal6236
@sukhdevsinghdhaliwal6236 6 ай бұрын
​@@darthvader-cs4iw ਪੱਕਾ ਵੀਰੇ
@balrajsingh5699
@balrajsingh5699 6 ай бұрын
Good officar
@khalsachardikala
@khalsachardikala 6 ай бұрын
ਡੀ ਐਸ ਪੀ ਸਾਹਿਬ ਜੀ ਇਹਨਾਂ ਨੂੰ ਕਿਸਾਨਾਂ ਦੇ ਮੋਰਚੇ ਵਿੱਚ ਭੇਜੋ ਜੀ ਕਿਸਾਨ ਇਹਨਾ ਦਾ ਇੰਤਜ਼ਾਰ ਕਰ ਰਹੇ ਹਨ ਵੇਖਿਓ ਤਾਂ ਸਹੀ ਇਹਨਾਂ ਦੀ ਕਿੰਨੀ ਸੇਵਾ ਕਰਦੇ ਕਿਸਾਨ।
@vikasmahajan1104
@vikasmahajan1104 7 ай бұрын
Good action of the police.
@kanwalpreets1181
@kanwalpreets1181 7 ай бұрын
ਮੋਰ ਬਣਾਓ ਚੱਡੇ ਦਾ
@jaswindersingh-cd8kz
@jaswindersingh-cd8kz 4 ай бұрын
Good job PP ❤
@sengh1984
@sengh1984 6 сағат бұрын
ਇਕ ਗੱਲ note ਕੀਤੀ MLA ਨੂੰ ਕੋਈ ਫ਼ੋਨ ਨਹੀ ਆਇਆ ਨਾ ਇਸ ਨੇ ਕੀਤਾ 😂
@tarlochansingh5841
@tarlochansingh5841 7 ай бұрын
Thug mla aap de
@gnsingh411
@gnsingh411 7 ай бұрын
ਤੁਸੀ MLA ਬਣ ਕੇ ਵੀ ਲੜਾਈ ਲੜ ਰਹੇ ਹੋ? ਧੰਨ ਹੋ ਜੀ ਤੁਸੀਂ ਨੇਤਾ ਲੋਕ! ਚੀਨ ਵਾਲਾ ਬਾਡਰ ਹੀ ਸੰਭਾਲ ਲਓ,ਸਾਰੇ ਮਿਲਕੇ, ਨਾਲੇ ਵਿਚਾਰੇ ਫੌਜੀ ਥੋੜ੍ਹਾ ਆਰਾਮ ਕਰ ਲੈਣਗੇ।
@vinylRECORDS0522
@vinylRECORDS0522 7 ай бұрын
ਸੁਆਹ ਤੇ ਖੇਹ ਲੜਾਈ ਲੜ ਰਹੇ ਆ। ਕੋਠੀਆਂ ਨੱਪਣ ਲਈ ਕਾਹਲੇ ਇਹਨਾਂ ਵਿੱਚ ਹੀ ਬੈਠੇ ਆ।
@gnsingh411
@gnsingh411 7 ай бұрын
@@vinylRECORDS0522 ਛਿੱਤਰ ਭਿਉਂ ਕੇ ਮਾਰਨੇ ਵਧੀਆ ਰਹਿੰਦੇ ਆ।
@SuchaSingh-zg7kf
@SuchaSingh-zg7kf 3 ай бұрын
ਬਹੁਤ ਵਧੀਆ D S P ਸਾਹਿਬ ਇਸ ਤਰਾਂ ਹੀ ਹੋਣੀ ਚਾਹੀਦੀ ਹੈ ਇਨ੍ਹਾਂ ਨਾਲ
@atulkumar-pr4vk
@atulkumar-pr4vk 7 ай бұрын
I am with Dsp sir MLA di aakad dekho Jive malik hunda
@rajindermalla1613
@rajindermalla1613 7 ай бұрын
ਇਹ ਜਿਹੜਾ ਐਮ ਐਲ ਏ ਕਨੂੰਨ ਕਨੂੰਨ ਕਰੀ ਜਾਦੈ ਇਹਨੂੰ ਪੁੱਛੋ ਪੰਜਾਬ ਵਿੱਚ ਕਨੂੰਨ ਹੈਗਾ ਕਿਵੇ ਲੋਕਾ ਨਾਲ ਧਕੇ ਕਰੀ ਜਾਨੇ ਪੰਜਾਬ ਵਿੱਚ
@user-wy2ud2rp7g
@user-wy2ud2rp7g 6 ай бұрын
D S P ਸਾਹਿਬ ਜੀ ਜਿੰਦਾਬਾਦ ਬਹੁਤ ਵਧੀਆ ਕੰਮ ਇਹਨਾਂ ਦਾ L M A ਪੁਣਾਂ ਕੱਢਤਾ❤😂
@rajsingh8889
@rajsingh8889 7 ай бұрын
D.S.P sahib is right
@gurjindersingh956
@gurjindersingh956 7 ай бұрын
DSP ਨੇ ਆਪਣੀ ਡਿਊਟੀ ਵਧੀਆ ਕੀਤੀ ਐਵੇਂ ਚੀਕਾ ਮਾਰੀ ਜਾਂਦਾ mla ਜਦੋਂ ਖੈਰੇ ਨਾਲ ਧੱਕਾ ਹੁੰਦਾ ਓਦੋਂਦਿਖਦਾ ਨਹੀਂ
@user-qf6jd1de6q
@user-qf6jd1de6q 7 ай бұрын
Goodpoliceman
@bsingh9752
@bsingh9752 6 ай бұрын
DSP bilkul sahi hai 💯👍
@satpalbhunder-iu9cn
@satpalbhunder-iu9cn 6 ай бұрын
Good DSP officer ❤❤❤❤❤
@user-fs3lc7ti3i
@user-fs3lc7ti3i 7 ай бұрын
ਦਿਮਾਗ ਖਰਾਬ ਏ mla ਦਾ
@BalwinderKaur-nx4kv
@BalwinderKaur-nx4kv 6 ай бұрын
ਆਮ ਲੋਕਾਂ ਨੂੰ ਤਾਂ ਧੱਕੇ ਪੈਂਦੇ ਸੀ ਹੁਣ MLA . . ..
@cowboys360
@cowboys360 7 ай бұрын
Indian people love their political parties more than personal freedom
@user-uf6wc2zf6r
@user-uf6wc2zf6r 7 ай бұрын
couldn't have said it better
@user-ii2me1gb9x
@user-ii2me1gb9x 6 ай бұрын
Kind of correct but most of us rely on the safety aspect more due to the terror attacks and stuff
@cowboys360
@cowboys360 6 ай бұрын
@@user-ii2me1gb9x punjab police are biggest terrorist
@paramjitsingh7491
@paramjitsingh7491 7 ай бұрын
DSP sahib zindabad
@Deepak-st9gd
@Deepak-st9gd 7 ай бұрын
Punjab pe el Police officer AAP party ke MLA se fight kar raha hai. Shame on you Bhagwant maan.
@GurpreetSingh-jd7is
@GurpreetSingh-jd7is 7 ай бұрын
Good job
@user-kb2dg1ds4y
@user-kb2dg1ds4y 5 ай бұрын
Zindabad zindabad DSP Saab ਲੌੜੇ ਦਾ ਐਮ ਐਲ ਏ ਆ ਡੀ ਐਸ ਪੀ ਰੋਹਬ ਮਾਰੀ ਜਾਦਾ
@gulshanchandi2860
@gulshanchandi2860 3 ай бұрын
Nice ❤
Get 10 Mega Boxes OR 60 Starr Drops!!
01:39
Brawl Stars
Рет қаралды 16 МЛН
If Barbie came to life! 💝
00:37
Meow-some! Reacts
Рет қаралды 65 МЛН
ISSEI & yellow girl 💛
00:33
ISSEI / いっせい
Рет қаралды 20 МЛН