Maahi Di Mehfil | Episode no 4 | Sudesh Kumari | Maahi Sharma

  Рет қаралды 157,812

HLV STUDIOS

HLV STUDIOS

Күн бұрын

Пікірлер: 563
@itsMaahiSharma
@itsMaahiSharma 6 ай бұрын
Sat shri akal ji sarya nu. 🙏🏻 Menu umeed aa Tuhanu eh episode pasand aauga . Koi v kami peshi hoye tan sir mathe aa ji 🙏🏻❤️
@arunthakur5532
@arunthakur5532 6 ай бұрын
Maahi di Mehfil Superhit ❤❤
@shaangill97
@shaangill97 6 ай бұрын
Sachi bahut pasand aaya ❤❤❤
@GurvinderSingh-if1ef
@GurvinderSingh-if1ef 6 ай бұрын
Amrita Virk nu v blao g
@jeetheran
@jeetheran 6 ай бұрын
Madam tusi bahot vdiya programme start kita g ,, sab toh vaddi gal tusi ohna start nu leh k aa rho o jo real Vich start neh ,,, ik request aa ohna v leh k aaye jo star c but gumnaam ho gye 🙏🙏🙏
@pardeepbawa3641
@pardeepbawa3641 6 ай бұрын
pehli gll ta eh gll da thax krdia tc oh singer nu invite kr rahe jo krne chahide a ❤❤❤ bhut bhut thax 🙏🙏
@KaranSandhu-ez3jc
@KaranSandhu-ez3jc 6 ай бұрын
ਮਾਹੀ ਜੀ ਸੁਦੇਸ਼ ਕੁਮਾਰੀ ਨੇ ਜਿਨ੍ਹਾਂ ਵੀ ਗਾਇਆ ਇਕ ਗੱਲ ਮੰਨਣੀ ਪੈਣੀ ਆ ਇਹ ਆਵਾਜ਼ ਇਕ ਆ ਪੰਜਾਬ ਚੋਂ ਜੋੜੀ ਬਣਦੀ ਆ ਸੁਰਜੀਤ ਭੁੱਲਰ ਨਾਲ ਸੁਣਕੇ ਮਜ਼ਾ ਆਉਂਦਾ ਜੀ
@VARINDERKAUR-y1c
@VARINDERKAUR-y1c 6 ай бұрын
ਬਹੁਤ ਸਾਫ ਦਿਲ ਤੇ ਇਮਾਨਦਾਰ ਔਰਤ ਨੇ,,,,ਸੁਦੇਸ਼ ਜੀ
@Deollivegaming
@Deollivegaming 3 ай бұрын
ਬਹੁਤ ਜ਼ਬਰਦਸਤ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ, God bless you.
@mandeepsandhu3436
@mandeepsandhu3436 6 ай бұрын
ਪੰਜਾਬ ਦੀ ਸਭ ਤੋਂ ਸੁਰੀਲੀ ਗਾਇਕਾ ❤
@paramjeetpal3213
@paramjeetpal3213 4 ай бұрын
ਆਥਣੇ ਜਿ ਆਲ੍ਹਣੇ ਨੂੰ,, ਮੁੜਦੇ ਪਰਿੰਦਿਆਂ ਨੂੰ ਦੇਖ ਨੀ ਦਿਲ ਲੱਗਦਾ,,,❤❤❤ ਸੁਦੇਸ਼ ਕੁਮਾਰੀ ਜੀ,,,💐💐💐🙏🙏🙏🎊🎉💐💐💐💐
@BaljinderSingh-nq2ud
@BaljinderSingh-nq2ud 6 ай бұрын
ਸੁਦੇਸ਼ ਕੁਆਰੀ ਜੀ ਬਹੁਤ ਹੀ ਜਿਆਦਾ ਸੁਰੀਲੀ ਗਇਕਾ ਹੈ ਅਸੀਂ ਬਚਪਨ ਤੋਂ ਹੀ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ 😊
@sammanmasih409
@sammanmasih409 6 ай бұрын
ਸੁਦੇਸ਼ ਕੁਮਾਰੀ ਮਾਂ ਜੀ ਤੁਹਾਡੀ ਆਵਾਜ਼ ਹੀ ਸਾਡੀ ਪਛਾਣ ਹੈ ਜੀ। ਪੰਜਾਬ ਦੀਆਂ ਫਿਜ਼ਾਵਾਂ ਵਿੱਚ ਤੁਹਾਡੀ ਆਵਾਜ਼ ਸਦਾ ਗੁਜ਼ਦੀ ਰਹੇ
@inderghuman1033
@inderghuman1033 6 ай бұрын
ਬਹੁਤ ਸੋਹਣੀ ਆਵਾਜ਼ ਤੇ ਉਸ ਤੋ ਸੋਹਣੇ ਸੁਦੇਸ਼ ਕੁਮਾਰੀ ਜੀ❤
@HappyPunjab1
@HappyPunjab1 6 ай бұрын
ਜਿਦਾਂ ਦਾ ਸੁਦੇਸ਼ ਕੁਮਾਰੀ ਜੀ ਗਾਉਦੇ ਨੇ ਕੋਈ ਪੰਜਾਬੀ ਸਿੰਗਰ ਨੀ ਗਾ ਸਕਦਾ ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਏ ਸੁਦੇਸ਼ ਕੁਮਾਰੀ ਜੀ, ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਮੇਰੀ ਇੱਕ ਬੇਨਤੀ ਹੈ ਸੁਦੇਸ਼ ਕੁਮਾਰੀ ਮੈਡਮ ਜੀ ਨੂੰ ਕਿ ਇੱਕ ਪਰਦੇਸੀ ਵੀਰਾਂ ਦਾ ਸੌਗ ਹੋਰ ਕੱਢਿਆ ਜਾਵੇ, ਜਿਵੇਂ ਤੁਸੀਂ ਕੱਢਿਆ ਸੀ ਮੁੜਦੇ ਪਰਿੰਦੇ ਇਦਾਂ ਦਾ ਸੌਗ ਇੱਕ ਹੋਰ ਕੱਢਿਆ ਜਾਵੇ ਪਲੀਜ਼ ਮੈਡਮ ਜੀ
@NavBajwa-zc5ls
@NavBajwa-zc5ls 4 ай бұрын
ਬਹੁਤ ਉੱਚੇ ਸੁੱਰਾਂ ਦੀ ਮਲਿਕਾ ਸੁਦੇਸ਼ ਕੁਮਾਰੀ 👍
@INDERTEJI
@INDERTEJI 6 ай бұрын
ਸੁਦੇਸ਼ ਕੁਮਾਰੀ ❤️ legend Singer ਮਾਹੀ ਸ਼ਰਮਾ ❤️ best Actor Always be Happy 😊❤️
@rekhamahey5056
@rekhamahey5056 3 ай бұрын
ਸੁਦੇਸ਼ ਕੁਮਾਰੀ ਜੀ ਦੇ ਵਿਚ ਕੋਈ ਹੰਕਾਰ ਨਹੀਂ ਆ❤❤❤❤ਇਕ ਰੂਹਾਨੀ ਰੂਹ ਹੈ ਸੁਦੇਸ਼ ਕੁਮਾਰੀ ਜੀ ❤❤❤❤ਸਭ ਤੋਂ ਵੱਡੀ ਗੱਲ ਹਰ ਵਕਤ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿੰਦੇ ਹਨ ❤❤❤❤ ਸ਼ਾਇਦ ਮੇਰੇ ਕੋਲ ਇੰਨੇਂ ਸ਼ਬਦ ਨਹੀਂ ਹਨ ਜਿੰਨੇ ਸੁਦੇਸ਼ ਕੁਮਾਰੀ ਜੀ ਤਾਰੀਫ਼ ਦੇ ਕਾਬਲ ਹਨ। ਰਾਜਾ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸੁਦੇਸ਼ ਕੁਮਾਰੀ ਜੀ ਨੂੰ 🙏🙏🙏🙏
@Mahi_sharma2009
@Mahi_sharma2009 6 ай бұрын
❣️ ਸੁਦੇਸ਼ ਕੁਮਾਰੀ ਜੀ ਦਾ ਗੱਲ ਕਰਨ ਦਾ ਲਹਿਜ਼ਾ , ਸੁਭਾਅ ਬਿਲਕੁਲ ਹੀ ਬੱਚਿਆਂ ਦੇ ਵਾਂਗੂੰ ਆ ❤❤
@SatnamSingh-bg9yz
@SatnamSingh-bg9yz 6 ай бұрын
ਮਾਹੀ ਦੀ ਮਹਿਫ਼ਲ ਬਹੁਤ ਖੂਬਸੂਰਤ ਬਹੁਤ ਵਧੀਆ ਅੰਦਾਜ਼ ,,,❤❤❤❤❤
@harjinderdhindsa2890
@harjinderdhindsa2890 4 ай бұрын
Sudesh kumari ji ਬਹੁਤ ਹੀ ਵਧੀਆ ਕਲਾਕਾਰ ਨੇ,, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ
@jassisinghgothwal9891
@jassisinghgothwal9891 3 ай бұрын
ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਸੋਹਣੀ ਐ❤❤❤
@gurvindersaini2135
@gurvindersaini2135 6 ай бұрын
ਸੁਦੇਸ਼ ਕੁਮਾਰੀ ਜੀ ਬਹੁਤ ਹੀ ਸੁਰੀਲੀ ਅਤੇ ਸਮਰਪਿਤ ਗਾਇਕਾ ਹਨ, ਇਹ ਇੰਟਰਵਿਊ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
@harnetchoudhary1782
@harnetchoudhary1782 6 ай бұрын
❤ ਵੇ ਸੋਦਾਈਆ ਮੇਰਾ ਪਸੰਦੀਦਾ ਗਾਣਾ ਪਹਿਲਾਂ ਗਾਣਾ ਰਿੰਗਟਿਊਨ ਤੇ ਲਵਾਇਆ ਸੀ ਆਵਾਜ਼ ਕੋਇਲ ਵਰਗੀ ਹੈ ਸੁਦੇਸ਼ ਕੁਮਾਰੀ ਜੀ ਦੀ ❤
@ਮਿੰਦਰ__ਜਲਾਜਣ
@ਮਿੰਦਰ__ਜਲਾਜਣ 6 ай бұрын
ਮਾਹੀ ਦੀ ਮਹਿਫਲ ਵਿੱਚ ❤ਦੇਬੀ ਮਖਸੂਸਪੁਰੀ ਜੀ ਮਹਿਫਲ ਚ ਸ਼ਾਮਲ ਹੋਣ ਜੀ😊😊❤❤
@GurdeepSingh-xd8fo
@GurdeepSingh-xd8fo 6 ай бұрын
ਗਾਇਕੀ ਦਾ ਸਿਰਾ ਇਸ ਤੋਂ ਉਪਰ ਕੁੱਝ ਵੀ ਨਹੀਂ ਵਾਰਿਸ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Sammysosa202
@Sammysosa202 6 ай бұрын
I love sudesh Kumari ji !! Such a down to earth presnalty!!
@mdjnagal676
@mdjnagal676 6 ай бұрын
Kiya baat hai ji maahi put sudesh bhain ji nu ley ke aaye thanks ji God bless you ji mahi put ji
@mybeautifullifeisjoy4486
@mybeautifullifeisjoy4486 6 ай бұрын
Me sudesh kumari g mam g da facial kita c Raman beauty parlour me job krdi c uthe te me pehli bar dekhia c mam g nu te mam g nu Mera facial de step (point) buhat vadiya lagye te mam ne menu boliya c ki tu buhat vadiya facial kita mere te mam ne mera hand fadke kiss v kiti te bole ki menu pehchana menu me sudekh kumari ha fer song v sunaya me buhat khush hoye c ❤❤🎉
@arwinderaujla3267
@arwinderaujla3267 6 ай бұрын
ਗੱਪ
@narinder0159
@narinder0159 6 ай бұрын
Gap wali ki gal aa .......j kitta tan hi keha.... bevkoof lok
@narinder0159
@narinder0159 6 ай бұрын
Virodh krn aa jnde a
@Dhillonsaab15
@Dhillonsaab15 6 ай бұрын
Acha g ❤❤
@luckysingh1679
@luckysingh1679 5 ай бұрын
Bhut vadia gl aa g
@jugrajsingh9152
@jugrajsingh9152 6 ай бұрын
ਠੀਕ ਕਿਹਾ ਮਾਹੀਂ ਭੈਣ ਜੀ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਵਧੀਆ ਹੈ ਸੁਣ ਕੇ ਵਧੀਆ ਲੱਗਦਾ ਹੈ ਜੀ 🌹
@NarinderKaur-mk6bd
@NarinderKaur-mk6bd 6 ай бұрын
ਬਹੁਤ ਵਧੀਆ ਗੱਲ਼ਬਾਤ ਨਜਾਰਾ ਆਗਿਆ ਵਾਹ ਜੀ ਵਾਹ 👌👌💞💞🙏
@babbumehra8181
@babbumehra8181 6 ай бұрын
Sudesh kumari duet song bout vadia lagde aa🥰🥰🥰 Dharampreet ji Surjit bhular jj All time fevrate ❤❤❤
@PreetsandhuSandhu-y6r
@PreetsandhuSandhu-y6r 6 ай бұрын
ਮਾਹੀ ਪੂਰਾ ਸਵਾਦ ਲੈਂਦੀ 🤣🤣🤣❤️❤️❤️❤️
@SatnamSingh-bg9yz
@SatnamSingh-bg9yz 6 ай бұрын
ਕੀ ਜੋਰ ਗਰੀਬਾਂ ਦਾ ਮਾਰੀ ਝਿੜਕ ਸੋਹਣੇਆ ਮੁੜਗੇ, ਚਮਕੀਲਾ ਜੀ ਦਾ ਨਾਮ ਲੈ ਕੇ ਰੂਹ ਖੁਸ਼ ਹੋ ਗਈ ❤❤❤❤❤
@HarmanSingh-bl2vd
@HarmanSingh-bl2vd 6 ай бұрын
Ajj wala episode te dil krda c muke hi na ik pase Shrimati Sudesh kumari Mam di rooh nu skoon den wali awaaz 🫶🫶 and ik pase Mahi mam di sidi dil nu Touch krne wali shayari✍️✍️ (dilo comment likhia first time) #mahidimehfil
@CharanjitSingh-py3nx
@CharanjitSingh-py3nx 6 ай бұрын
Sudesh Kumari ji number 1 singer aa ji....🎉🎉🎉🎉🎉🎉🎉 Te maahi ji superb ❤❤❤❤❤❤❤
@hardipsingh7873
@hardipsingh7873 6 ай бұрын
Very nice interview,may God bless both Sudesh Kumari ji ,and Mahi Ji Congratulations
@swarnsukhanwala
@swarnsukhanwala 6 ай бұрын
ਕਾਸ਼ ਕਿਤੇ ਮਾਹੀ ਦੀ ਜੋੜੀ ਸਤਿੰਦਰ ਸਰਤਾਜ ਨਾਲ ਬਣ ਜਾਂਦੀ। ਵਾਹਿਗੁਰੂ ਕਰੇ ਉਹਦੀ ਲਾਈਫ ਚ ਉਹਨੂੰ ਵਧੀਆ ਇਨਸਾਨ ਮਿਲੇ ਜੋ ਉਹਦੀ ਉਡਣ ਅਜ਼ਾਦੀ ਨੂੰ ਬਰਕਰਾਰ ਰੱਖੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
@Akvlogs25149
@Akvlogs25149 5 ай бұрын
ਬਹੁਤ ਖੂਬ ❤ great episode, ਸੁਦੇਸ਼ ਮੈਡਮ ਜੀ ਨੂੰ ਮੇਰੇ ਹਿਸਾਬ ਨਾਲ ਫਿਲਮਾ ਵਿੱਚ ਵੀ ਮੌਕਾ ਮਿਲਣਾ ਚਾਹੀਦਾ। ਐਕਟਿੰਗ ਵੀ ਬਹੁਤ ਵਧੀਆ ਕਰਨਗੇ ❤
@jjoe9928
@jjoe9928 5 ай бұрын
Dil kush ho Gaya..kumari ji nu sun k..!! Bhut maja aa rahay..purana time yaad aa janda ena real singers nu dakh k..aaj v maan 15 saal phala vangu kush ho janda..bhut sohni gaiki diti sanu this generation singers nay
@arwinderaujla3267
@arwinderaujla3267 6 ай бұрын
Nature boht ghaint aa sudesh kumari Ji ਦਾ 😊😊😊
@chetnachetna2215
@chetnachetna2215 6 ай бұрын
ba kamal awaaaz….eh v parmatma vllo milea ik gift aw….fortunate people who have such magical voice
@hardeepcheema90
@hardeepcheema90 6 ай бұрын
best Interview ❤ Singer di ta mai fan pehla to…Par ajj to Mahi di v fan ho gi mai Honestly Thank you Mahi
@karanbali6907
@karanbali6907 6 ай бұрын
Dil khush ho giya full episode dekh k kash eh episode 3hours da hunda Mera ty Maan hi nai per reha ❤
@605arts6
@605arts6 6 ай бұрын
ਸੰਦੇਸ਼ ਕੁਆਰੀ ਮੈਨੂੰ ਬਹੁਤ ਵਧੀਆ ਲਗਦੇ ਓ ਤੁਸੀਂ
@baljinderkaler1713
@baljinderkaler1713 6 ай бұрын
Sudesh kumari ji good and Beautiful voice Khush te tandrust rho ji Sadi vi Umar lag jave tuhanu Hamesha Chardikla vich rho ji
@manjotsinghkhokhar7839
@manjotsinghkhokhar7839 6 ай бұрын
Sat sri akal g,l am die hearted fan of sudesh g,o live v kinna ghaint gounde ne...hats off you..
@mr_singh8275
@mr_singh8275 3 ай бұрын
Thanks for bringing her to the show, we never saw her openly talking like this. Great 👍
@AmanjotKaur-zo3dp
@AmanjotKaur-zo3dp 6 ай бұрын
Mahi di mehfil bda Ghaint program a ❤️❤️❤️❤️🔥🔥🔥🔥🔥
@Deep.dhillon
@Deep.dhillon 6 ай бұрын
Maahi mam end galbaat kraune o ,, ghaint 👌👌👌👍👍👍
@gulabbhatti3171
@gulabbhatti3171 6 ай бұрын
Bhote vadeya mahi ji waheguru todi teem nu hamesha khush rakhe Ta thonu hamesha khush rakhe
@PreetsandhuSandhu-y6r
@PreetsandhuSandhu-y6r 6 ай бұрын
ਅਗਲੀ ਮੁਲਾਕਾਤ ਸੁਰਜੀਤ ਭੁੱਲਰ ਨਾਲ 🙏🙏❤️❤️❤️❤️❤️❤️
@bhupindergaddu4562
@bhupindergaddu4562 5 ай бұрын
Madame Sudesh Kumari seems like a very bubbly personality, beautiful 😍 really enjoyed this episode of Mahi Mehfil🎉🎉🎉🎉🎉🎉🎉🎉🎉🎉 mahi looking beautiful ❤❤❤❤❤❤
@SandeepSingh-qx9ke
@SandeepSingh-qx9ke 6 ай бұрын
Respected Mata Sudesh Kumari ji Punjab di lata mangeshkar 🙏🏾🙏🏾
@SimranKaur-el9gf
@SimranKaur-el9gf 6 ай бұрын
Bhut bhut bhut vdya mahhi mam tuhde pishle tin apisode bhut bhut bhut jydad chnge aa
@brandsardar6676
@brandsardar6676 6 ай бұрын
Bhut wdia podcast Mahi ji Sudesh Kumari ji de nikke hunde ton asi fan aa
@ravirandhawa1
@ravirandhawa1 6 ай бұрын
Mahi is the perfect anchor for this show, she has a permanent smile and a very strong aura, God bless you 👌😊👍🙏
@PUNJABI_PEHRAWA_BOUTIQUE9
@PUNJABI_PEHRAWA_BOUTIQUE9 6 ай бұрын
Vvvv nyccc video full enjoy luvv u bhen ❤❤❤❤
@FatehsinghSandhu123-qe2ib
@FatehsinghSandhu123-qe2ib 6 ай бұрын
Mahi di mehfil good mehfil best of luck ji bhut shone song ah sudesh maam di
@gagannanda4371
@gagannanda4371 4 ай бұрын
Tuhanu dova nu god bless you 🎉🎉 sudesh sister te mahi sister dove hi gud ne🎉
@kirandeepdeepdeep7558
@kirandeepdeepdeep7558 6 ай бұрын
ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮਾਣ ਸੁਦੇਸ਼ ਕੁਮਾਰੀ ਜੀ
@maninderpalsingh181
@maninderpalsingh181 6 ай бұрын
Sudesh kumari ji America vich baithe tuhanu dekh sunn rahe haan, vhut hee dil khush hoya tuhadiya gallan sunn ke
@vickysinghvicky2618
@vickysinghvicky2618 6 ай бұрын
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ❤
@RajeshKumar-xg7sh
@RajeshKumar-xg7sh 6 ай бұрын
Mahi Sharma ji ur show is Super👌👌U r an Excellent Anchor and Human being
@BaljinderSingh-rw6zn
@BaljinderSingh-rw6zn 6 ай бұрын
Very good Video i Love this Program mahi and sudesh kumari my Favorit ❤
@kulwinderkaurdhaliwal2542
@kulwinderkaurdhaliwal2542 6 ай бұрын
ਮਾਹੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ 👌👌
@DeepMannuTalwandi
@DeepMannuTalwandi 5 ай бұрын
Lagend by Sudesh Kumari and Miss Pooja all rounder Singing 🙏🎤🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@poonampreet3469
@poonampreet3469 6 ай бұрын
Sat Shiri Akaal ji ajj Sudesh ji huna da program ch aa ke mahfil lgana bohat sohna c, bohat surili awaz aa madam ji di ,❤🎉
@preetobathinda9077
@preetobathinda9077 4 ай бұрын
ਬਹੁਤ ਖੂਬਸੂਰਤ ਮੁਲਾਕਾਤ ❤
@sarbatdabhalacharitabletrust
@sarbatdabhalacharitabletrust 6 ай бұрын
sudhesh kumari mam bhut nice personality ,bhut hasmuskh, singing laljwab
@vikramjit9891
@vikramjit9891 6 ай бұрын
Dono seyneynia kudey punjb dhey ❤❤❤ saf dil dono ❤❤traki bkshe parmtma thonu ❤
@KauraRauli-jk4ss
@KauraRauli-jk4ss 6 ай бұрын
Sadehs Kumari punjab koyel aa apne di bahot ejt a apne dill ch ehna Lai or mahi Lai v ejt ha
@thind_kamal2431
@thind_kamal2431 5 ай бұрын
Meri faivrite singer aa sudesh ji...18 19 saal to main ena nu sun ria..bakmaaaaal awaz di Malika aa sudesh ji...rbb ena nu din dugni raat chaugni trrkki bkhshe....
@manrajjakhar7738
@manrajjakhar7738 6 ай бұрын
❤❤❤❤of love mam high end rakhe dits kee kar kee🙌🙌🙌🙌👌👌👌
@ManjitKaur-l3b
@ManjitKaur-l3b 6 ай бұрын
ਬੜੀ ਬੁਲੰਦ ਤੇ ਮਿੱਠੀ ਆਵਾਜ਼ ਆ , ਸੁਦੇਸ਼ ਜੀ ਦੀ ❤❤❤❤❤❤❤
@charanjot100
@charanjot100 2 ай бұрын
she is the best female vocalist of punjab❤
@prabhjotkaur7300
@prabhjotkaur7300 5 ай бұрын
Bhut Sohna episode ❤❤❤love u Sudesh mam🎉
@pardeepjawandha8367
@pardeepjawandha8367 6 ай бұрын
Subesh kumari ji bht e surile singer n 🙏bchpn to sunde a rihe a, m big fan mam😊🙏
@shivanirajput2562
@shivanirajput2562 6 ай бұрын
Bhut sohna episode rooh kush ho gyi purane gane sun k thode tym layi purana smaa ydd aa gyaa 🥰🥰🥰🥰❤️❤️❤️❤️❤️
@rjitofficial9057
@rjitofficial9057 4 ай бұрын
ਮਾਹੀ ਦੀ ਮਹਿਫ਼ਿਲ ਵੱਖਰਾ ਮੁਕਾਮ ਜੀ ਰੂਹਾਂ 'ਚ ਸਕੂਨ ਲੈ ਕੇ ਆਉਣ ਮਹਿਮਾਨ ਜੀ ਆਜਾ ਫ਼ਿਰ ਸੋਹਣਿਆ ਸਿਤਾਰਿਆਂ ਨੂੰ ਮਿਲ਼ ਮਾਹੀ ਦੀ ਮਹਿਫ਼ਿਲ..... ਗੀਤਾਂ, ਕਵਿਤਾਵਾਂ ਦੇ ਸਰਾਂ 'ਚ ਲਾਈਏ ਤਾਰੀਆਂ ਚਾਰੇ ਪਾਸੇ ਮਾਰਦੇ ਨੇ ਅੱਖਰ ਉਡਾਰੀਆਂ ਦਿਲ ਤੋਂ ਸੁਭਹਾਨ ਅੱਲ੍ਹਾ ਆਖਦਾ ਏ ਦਿਲ। ਮਾਹੀ ਦੀ ਮਹਿਫ਼ਿਲ..... ਮਾਹੀ ਦੀ ਮਹਿਫ਼ਿਲ..... Rjit (ਆਰਜੀਤ)
@GagandeepSingh-xe4pf
@GagandeepSingh-xe4pf 6 ай бұрын
ਸੁਦੇਸ਼ ਕੁਮਾਰੀ ਜੀ ਆਵਾਜ਼ ਬਹੁਤ ਹੀ ਸੁਰੀਲੀ ਹੈ ਜੀ
@navjotjammu83
@navjotjammu83 6 ай бұрын
Koi Rees Ni Sudesh Kumari Ji Di Awaaj Di❤❤
@premtalwar2884
@premtalwar2884 4 ай бұрын
Very innocent lady.punjab Di buland awaz.mahi ji tan beauty queen aa.boil ladki
@jaswindergill973
@jaswindergill973 6 ай бұрын
ਬਹੁਤ ਵਧੀਆ ਕਲਾਕਾਰ ਹੈ
@gurmukhsinghsandhu5169
@gurmukhsinghsandhu5169 2 ай бұрын
Ase nike to hi ihna de song sonde a bhut sohni awaj ❤❤
@gaggilassoi
@gaggilassoi 6 ай бұрын
ਬਚਪਨ ਵਾਲਾ ਪਿਆਰਾ ਸੋਹਣੀਏ ਟੁੱਟਿਆ ਵਿਚ ਜਵਾਨੀ ਦੇ 💔 ਕਿਸਮਤ ਮਣਕੇ ਮਣਕੇ ਕਰ ਗਈ🖤 ਸਾਡੀ ਪਿਆਰ ਨਿਸ਼ਾਨੀ ਦੇ 🥀 ਹਾਸੇ ਮੁੱਕ ਗਏ ਵੇ ਅਣਮੁੱਲੇ 😒 Sudesh Kumari ❤️🌸
@rfrenzy7095
@rfrenzy7095 2 ай бұрын
Miss Pooja vs Sudesh Kumari ❤ bht compitition c
@n.a.v.z.z
@n.a.v.z.z 6 ай бұрын
Bhut sohna interview.... Big fan ❤❤❤
@MR.Sharma786
@MR.Sharma786 6 ай бұрын
My favorite female singer love your Vocal❤️❤️❤️❤️❤️
@tarnkaur2713
@tarnkaur2713 3 ай бұрын
Ohhhh❤❤❤❤ my gid love u Sudhesh and Mahi ji❤
@StaraStudio7
@StaraStudio7 6 ай бұрын
Main tuhadi video da wait karda piya si....
@RajeshKumar-xg7sh
@RajeshKumar-xg7sh 6 ай бұрын
Melodious voice Sudesh Kumari ji 👌👌
@Lion.Heart333
@Lion.Heart333 6 ай бұрын
Legendary sudesh ji❤❤❤
@amandeepkaur9868
@amandeepkaur9868 6 ай бұрын
ਸੁਦੇਸ਼ ਕੁਆਰੀ ਜੀ ਦੀ ਅਵਾਜ ਸਿਰਾ ❤❤
@babitapaul711
@babitapaul711 6 ай бұрын
mja aa gaya sachi aj ta
@balraajparis5198
@balraajparis5198 6 ай бұрын
My all time favourite singer madam sudesh kumari ❤️❤️🥰🥰🎵🎵
@NeetuSingh-yv9ny
@NeetuSingh-yv9ny 6 ай бұрын
Att sudesh Kumari g keep it up ❤❤❤❤
@BalkarSingh-og4hv
@BalkarSingh-og4hv 6 ай бұрын
Nice ❤❤❤❤ bhut vadia mehfil se
@harjitkaur8266
@harjitkaur8266 5 ай бұрын
Very nice, love it ❤️ 😍
@paramchand6675
@paramchand6675 4 ай бұрын
Very nice and best show with sudesh Kumari with mahi di mehfil
@rupindersingh3035
@rupindersingh3035 6 ай бұрын
Best female singer of punjab
@gurmandeepsingh2706
@gurmandeepsingh2706 6 ай бұрын
ਸੁਦੇਸ਼ ਮੈਡਮ ਜੀ love you ਮੈਂ ਬਹੁਤ ਪਸੰਦ ਕਰਦੀ ਸੀ ਜਦੋਂ ਆਏ ਸੀ ਬਹੁਤ ਵਦੀਆ ਅਸੀਂ ਇਨ੍ਹਾਂ ਦੀ ਅਵਾਜ ਪਿੱਛੇ ਦਾ ਅਸਲੀ ਚੇਹਰਾ ਟੋਲਦੇ ਹੁੰਦੇ ਸੀ ਬੜੀ ਦੇਰ ਬਾਅਦ ਪਤਾ ਚਲਿਆ ਸੀ 🥰🥰🥰🥰
@harneksingh8105
@harneksingh8105 6 ай бұрын
Ssa boht boht vadhya gal baat
Maahi Di Mehfil | Episode no 3 - Manmohan Waris | Maahi Sharma
1:09:29
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,8 МЛН
Кто круче, как думаешь?
00:44
МЯТНАЯ ФАНТА
Рет қаралды 4,4 МЛН
How Much Tape To Stop A Lamborghini?
00:15
MrBeast
Рет қаралды 196 МЛН
Maahi Di Mehfil | Episode - 9 | Master Saleem | Maahi Sharma
1:15:47
HLV STUDIOS
Рет қаралды 146 М.
Maahi Di Mehfil | Episode no 19 - Jasmeen Akhtar | Maahi Sharma
1:13:00
Maahi Di Mehfil | Episode no 1 | Ranjit Rana | Maahi Sharma
38:29
Maahi Di Mehfil | Episode no 8 | Harjit Harman | Maahi Sharma
1:15:39
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,8 МЛН