Chajj Da Vichar (1062) || ਸੁਦੇਸ਼ ਕੁਮਾਰੀ ਵੱਲੋਂ ਖੁਲਾਸੇ ਕਿਹੜੇ ਕਿਹੜੇ ਗਾਇਕਾਂ ਕੀਤਾ ਮੇਰੇ ਨਾਲ ਧੱਕਾ - Part 1

  Рет қаралды 1,826,433

Prime Asia TV

Prime Asia TV

Күн бұрын

Пікірлер: 4 000
@neetanbhardwaj9218
@neetanbhardwaj9218 4 жыл бұрын
ਜਦੋ ਸੁਦੇਸ ਕੁਮਾਰੀ ਜੀ ਦੇ ਗਾਣੇ ਆਉਦੇ ਹੁਦੇ ਸੀ ਅਸੀ ਪ੍ਡਦੇ ਹੁਦੇ ਸੀ ਅਸੀ ਗੱਲਾ ਕਰਦੇ ਹੁਦੇ ਸੀ ਸੁਦੇਸ ਕੁਮਾਰੀ ਜੀ ਸ਼ਕਲ ਕਿਉ ਨੀ ਵਿਖਾਉਦੇ
@sshallusshallu6236
@sshallusshallu6236 4 жыл бұрын
Your good singer
@jaspritdhandra8408
@jaspritdhandra8408 4 жыл бұрын
Shi gll aa asi b ehi sochde hunde c😅😅😅😅
@jeetsingh6667
@jeetsingh6667 4 жыл бұрын
ਭੈਣ ਜੀ ਦਿਲ ਛੋਟਾ ਨਾ ਕਰੋ ਹੀਰਾ ਜੁਆਰੀ ਨੇ ਤਿਜੌਰੀ ਵਿੱਚ ਲਕੋਕੇ ਰਖਿਆ ਹੁੰਦਾ ਹੈ ਪਰ ਹੀਰਾ ਤਾਂ ਹੀਰਾ ਹੈ ਤੁਸੀਂ ਸਦਾ ਬਹਾਰ ਓ ਬਹੁਤ ਆਈਆਂ ਬਹੁਤ ਤੁਰ ਗਈਆਂ ਟੈਨਸ਼ਨ ਨਾ ਲਿਓ
@GurwinderSingh-sx7zo
@GurwinderSingh-sx7zo 4 жыл бұрын
Same assi v
@Manjotkaur-yw3ii
@Manjotkaur-yw3ii 4 жыл бұрын
bilkil shi kiha veer ji
@ravisharma4254
@ravisharma4254 4 жыл бұрын
ਬਾਈ ਜੀ 90 ਪ੍ਰਤੀਸ਼ਤ ਕਮੈਂਟ ਪੰਜਾਬੀ ਭਾਸ਼ਾ ਵਿੱਚ ਹਨ ਪੜ੍ਹ ਕੇ ਚੰਗਾ ਲੱਗਿਆ 😍😍
@SandeepKumar-pb2ze
@SandeepKumar-pb2ze 3 жыл бұрын
ਬਹੁਤ ਸੋਹਣੀ ਅਵਾਜ ਹੈ ਜੀ ਸੋਡੀ ਛੋਟੇ ਛੋਟੇ ਸੀ ਜਦੋ ਸੁਣਨਾ ਸੁਰੂ ਕੀਤਾ ਅੱਜ ਵੀ ਉਹੀ ਜਬਰਦਸਤ ਅਵਾਜ ਹੈ ਜੀ ਜਿਉਦੇ ਵਸਦੇ ਰਹੋ ਜੀ ਰੱਬ ਹੋਰ ਤਰੱਕੀਆਂ ਬਖਸੇ ਜੀ
@gurdialkumar4407
@gurdialkumar4407 4 жыл бұрын
ਕਿੰਨੀ ਵਧੀਆ ਗਾਇਕਾ ਕਿੰਨੀ ਮਿੱਠੀ ਆਵਾਜ਼ ਦੀ ਮਾਲਕ ਹੈ ਇੱਕ ਉਲ੍ਹਾਮਾ ਪਹਿਚਾਣ ਦਾ ਦਿੱਤਾ ਜੋ ਲੱਗਦਾ ਵਾਜਿਬ ਹੈ ਬੇਇਨਸਾਫੀ ਨਾ ਹੋਵੇ ਅੱਗੇ ਤੋਂ ਇਹ ਕਰਦੇ ਆਸ ਹਾਂ ਰਹੇ ਏਹਨਾਂ ਦਾ ਮਾਣ ਵੱਧਦਾ ਰੱਬ ਅੱਗੇ ਅਰਦਾਸ ਆ
@dubaibusdriver5855
@dubaibusdriver5855 4 жыл бұрын
ਸੁਦੇਸ਼ ਕੁਮਾਰੀ ਦੀ ਇੰਟਰਵਿਊ ਸੁਣ ਕੇ ਮਜ਼ਾ ਆ ਗਿਆ ਮੈਂ ਸੁਰਜੀਤ ਭੁੱਲਰ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਵਾਰ ਸੁਦੇਸ਼ ਕੁਮਾਰੀ ਜੀ ਦਾ ਪੋਸਟਰ ਤੇ ਫੋਟੋ ਜ਼ਰੂਰ ਲਗਾਉਣਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਹਮੇਸ਼ਾ ਏਦਾਂ ਹੀ ਬਰਕਰਾਰ ਰਹੇ ਮੈਂ ਪਹਿਲੀ ਵਾਰੀ ਦੇਖਿਆ ਸੀ ਸੁਦੇਸ਼ ਕੁਮਾਰੀ ਜੀ ਨੂੰ Dubai
@kamaljit9439
@kamaljit9439 4 жыл бұрын
Sat sri akal bhaji. Bhaji Gurbaksh Shonki da nwa song Yaari. V jrur suno ji.
@gurjantsidhu1708
@gurjantsidhu1708 4 жыл бұрын
ਭੈਣਜੀ ਅਸੀਂ 50 ਤੋਂ ਉੱਪਰ ਹਾਂ ਫਿਰ ਵੀ ਗੱਡੀ ਤੇ ਸਫਰ ਸਮੇਂ ਅਸੀਂ ਤੁਹਾਡੇ ਦੋਗਾਣੇ ਸੁਣਦੇ ਹਾਂ 👌🙏
@dharamsingh5541
@dharamsingh5541 Жыл бұрын
Sidhu Saab ji Geet sunan di umar nhi hundi bass shonk hunda he oh umar nu chhadd ke Pura kr lena chahida he Veer ji shonk di koi umar nhi hundi Asi tuhady to vee vaddy ha shonk fir vee Barkrar he ji Dhanwaad ji
@dsingh4532
@dsingh4532 4 жыл бұрын
ਸੁਦੇਸ਼ ਕੁਮਾਰੀ ਜੀ ਨੂੰ ਬਹੁਤ ਦੇਰ ਤੋਂ ਸੁਣਦੇ ਆਏ ਹਾਂ ਪਰ ਸਿਰਫ਼ ਉਨ੍ਹਾਂ ਦੀ ਆਵਾਜ਼ ਜ਼ਰੀਏ ਅਸੀਂ ਅਕਸਰ ਸੋਚਦੇ ਰਹੇ ਆਂ ਕਿ ਇਹ ਵੀਡੀਓ ਵਿੱਚ ਜਾਂ ਰਿਕਾਰਡਿੰਗ ਸਮੇਂ ਵੀ ਕਦੇ ਨਹੀਂ ਦੇਖਿਆ ਗਿਆ, ਕਲਾਕਾਰਾਂ ਤੇ ਕੰਪਨੀਆਂ ਨੇ ਇਹਨਾਂ ਦੀ ਆਵਾਜ਼ ਨੂੰ ਤਾਂ ਯੂਜ ਕੀਤਾ ਪਰ ਇਹਨਾਂ ਦੀ ਨਿੱਜੀ ਪਛਾਣ ਨੂੰ ਹਮੇਸ਼ਾਂ ਖੋਰਾ ਲਾਇਆ ਹੈ,,,, ਤੁਸੀਂ ਇੱਕ ਵਧੀਆ ਕਲਾਕਾਰ ਸੁਦੇਸ਼ ਕੁਮਾਰੀ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਹਨ ਇਸ ਲਈ ਵਧਾਈ ਦੇ ਹੱਕਦਾਰ ਓਂ
@rajwinderdhaliwal5390
@rajwinderdhaliwal5390 4 жыл бұрын
ਭੈਣ ਮੇਰੀਏ ਤੁਹਾਨੂੰ ਕੌਣ ਨਹੀਂ ਜਾਣਦਾ ਹਰ ਕੋਈ ਤੁਹਾਨੂੰ ਜਾਣਦਾ ਹੈ ਕੋਈ ਵੀ ਗੀਤ ਆਉਦਾ ਹੈ ਜਿਸ ਗੀਤ ਦੇ ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸੁਦੇਸ਼ ਕੁਮਾਰੀ ਹੈ ਇਹ ਵੀਡੀਓ ਵਿੱਚ ਕਿਸੇ ਨੂੰ ਲੈ ਲੈਣ ਪਰ ਇਹ ਤੁਹਾਡਾ ਨਾਮ ਵੀ ਨਾ ਲਿਖਣ ਫਿਰ ਵੀ ਗੀਤ ਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਸੁਦੇਸ਼ ਕੁਮਾਰੀ ਹੈ ਤੁਸੀਂ ਭੈਣ ਮੇਰੀਏ ਇਹ ਗੱਲ ਦਿਲ ਤੇ ਨਹੀਂ ਲਾਉਣੀ ਕਿ ਮੈਨੂੰ ਵੀਡੀਓ ਵਿੱਚ ਨਹੀਂ ਲਿਆ ਓਕੇ ਭੈਣ
@superpunjabi2021
@superpunjabi2021 4 жыл бұрын
You are right
@kamalrandhawa6375
@kamalrandhawa6375 4 жыл бұрын
ਸੁਦੇਸ ਕੁਮਾਰੀ ਜੀ ਅਸੀਂ ਫੈਨ ਆ ਤੁਹਾਡੇ ਲੋਕ ਤੁਹਾਨੂੰ ਪ੍ਰਨਾਮ ਕਰਦੇ ਆ
@rattunaresh8579
@rattunaresh8579 4 жыл бұрын
ਮਾਂ ਸਰਸਬਤੀ ਦੇ ਦਰਸਨ ਹੋ ਗੲੇ.ਮੈ ਮਿਲਿਅਾ ਹਾਂ ਤੁਹਾਨੂੰ ਬਸ ਗਲਤੀ ੲਿਹ ਹੋ ਗੲੀ,ਮੇਨੂੰ ਨੲੀ ਸੀ ਪਤਾ ੲਿਹ ਸ਼ੁਦੇਸ ਕੁਮਾਰੀ ਜੀ؟ਹਨ..
@SunilSingh-zg6hg
@SunilSingh-zg6hg 4 жыл бұрын
ਪੰਜਾਬ ਦੀ ਕੋਇਲ ਸ਼ੁਦੇਸ ਕੁਮਾਰੀ ਜੀ ਤੁਹਾਡੇ ਬਹੂਤ ਵੱਡੇ ਪ੍ਸੰਸਕ ਹਾਂ ਜੀ,,ਤੁਸੀ ਗਾਉਦੇਂ ਰਹੋ ਅਸੀ ਸੁਣਦੇ ਰਹੀਏ ਜੀ,,
@sonigill3625
@sonigill3625 Жыл бұрын
👌👌
@jassbhullarofficial
@jassbhullarofficial 4 жыл бұрын
ਬਿਲਕੁਲ ਜੀ ਤੁਸੀਂ ਹੀ ਹੋ ਅਸਲੀ ਸੁਦੇਸ਼ ਕੁਮਾਰੀ ਕੋਹਿਨੂਰ ਇੱਕ ਹੀ ਹੁੰਦਾ ਜੀ
@rajveerkaur4192
@rajveerkaur4192 9 ай бұрын
ਸਹੀ ਕਿਹਾ ਤੁਸੀ ਆਵਾਜ਼ ਦੇ ਨਾਲ ਚੇਹਰੇ ਦੀ ਪਛਾਣ ਜਰੂਰੀ ਹੈ. ਮੇਰੇ husband ਨੇਂ ਸੁਣਿਆ ਹੋਇਆ ਹੈ ਸੁਦੇਸ਼ ਮੈਮ ਨੂੰ. But ਉਹਨਾਂ ਨੂੰ ਅੱਜ ਤਕ ਨੀ ਪਤਾ ਸੀ ਕੇ ਇਹ ਦਿਖਦੇ ਕਿਹੋ ਜਿਹੇ ਨੇਂ. But ਮੈਂ ਥੋਨੂੰ ਬੋਹਤ ਬਾਰ ਦੇਖਿਆ ਹੋਇਆ
@gurbajmaan9605
@gurbajmaan9605 4 жыл бұрын
ਜਦੋਂ ਸੁਦੇਸ਼ ਕੁਮਾਰੀ ਜੀ ਪਰਦੇ ਪਿੱਛੇ ਗਾਉਂਦੇ ਆ ਤਾਂ ਮਣ ਅੰਦਰ ਇਕ 20-22ਸਾਲ ਦੀ ਖੂਬਸੂਰਤ ਜਿਹੀ ਕੁੜੀ ਦੀ ਮੂਰਤ ਜਿਹੀ ਬਣ ਜਾਂਦੀ ਆ। ਇਉਂ ਲਗਦਾ ਮੈਮ ਦੇ ਗੀਤ ਘੰਟਿਆਂ ਬੱਧੀ ਸੁਣੀ ਜਾਈਏ।
@nirmalwahla830
@nirmalwahla830 4 жыл бұрын
ਸਹੀ ਗੱਲ ਹੈ ਬਾਈ
@kawaljeetkaur2690
@kawaljeetkaur2690 4 жыл бұрын
Right ji
@parmkaur6392
@parmkaur6392 4 жыл бұрын
Tusi bhaoot vadya singar a
@lovepreetpandher396
@lovepreetpandher396 4 жыл бұрын
Bilkul shi
@navimaan524
@navimaan524 4 жыл бұрын
Ryt bro
@jagseersingh502
@jagseersingh502 4 жыл бұрын
ਤੁਸੀਂ ਤਾਂ ਕੋਹੇਨੂਰ ਹੀਰਾ ਹੋ। ਰੱਬ ਤੁਹਾਡੀ ਉਮਰ ਲੰਮੀ ਕਰੇ ਅਤੇ ਹੋਰ ਤਰੱਕੀਆਂ ਕਰੋ।
@gurjeetvirdi5820
@gurjeetvirdi5820 3 жыл бұрын
......цыц\фбдб.ббд. Бд бд
@BaljeetSingh-fm1ue
@BaljeetSingh-fm1ue 2 жыл бұрын
Right
@amandeepgill5370
@amandeepgill5370 4 жыл бұрын
ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ਸਦੇਸ ਕਮਾਰੀ ਜੀ ਅਵਾਜ਼ ਬਹੁਤ ਸੋਹਣੀ ਆ
@rajveerkaur4192
@rajveerkaur4192 9 ай бұрын
ਸੱਚੀ ਗੱਲ ਹੈ ਮੈਂ ਬੋਹਤ ਬਾਰ ਸੋਚਦੀ ਸੀ ਕੇ ਇਹ ਕਿਸੇ video ਚ ਕਿਉ ਨਹੀਂ ਆਉਂਦੇ. ਫੇਰ ਮੈਂ ਸੋਚਿਆ ਕੇ ਸ਼ਾਇਦ husband allow ਨਹੀਂ ਕਰਦੇ ਹੋਣ but ਮੈਨੂੰ ਪਤਾ ਨੀ ਸੀ ਕੇ ਸੁਦੇਸ਼ ਕੁਮਾਰੀ ਜੀ ਨਾਲ ਐਨਾ ਧੱਕਾ ਹੋਇਆ 🙏
@balkarsidhu8890
@balkarsidhu8890 4 жыл бұрын
ਸੁਦੇਸ਼ ਕੁਮਾਰੀ ਜੀ ਬਹੁਤ ਵਧੀਆ ਕਲਾਕਾਰ ਹਨ। ਸੁਰਜੀਤ ਭੁੱਲਰ ਦੇ ਗਾਣੇ ਇਨ੍ਹਾਂ ਬਿਨਾਂ ਅਧੂਰੇ ਨੇ
@kaursatinder5174
@kaursatinder5174 4 жыл бұрын
Bilkul shi
@pashparkashsingh4253
@pashparkashsingh4253 4 жыл бұрын
Right
@seemadhillion6224
@seemadhillion6224 4 жыл бұрын
Right
@GurpreetSingh-qw1ts
@GurpreetSingh-qw1ts 4 жыл бұрын
Right
@desideshokeen1509
@desideshokeen1509 4 жыл бұрын
Syi gall kahi bai
@singhdeep4699
@singhdeep4699 4 жыл бұрын
ਅਸੀਂ ਤੁਹਾਨੂੰ ਸਾਰੇ ਜਾਣਦੇ ਆ ਸੁਦੇਸ਼ ਜੀ ਤੁਹਾਨੂੰ ਕੋਈ ਫੋਟੋ ਦੀ ਲੋੜ ਨੀ ਤੁਸੀਂ ਸਾਡੇ ਦਿਲਾਂ ਵਿੱਚ ਵਸਦੇ ਓ ❤️
@raajdadarwal6510
@raajdadarwal6510 4 жыл бұрын
Right
@sukhman8514
@sukhman8514 4 жыл бұрын
Yess
@baggaaulakhbaggaaulakh8006
@baggaaulakhbaggaaulakh8006 4 жыл бұрын
Right
@ROHITKUMAR-du9rq
@ROHITKUMAR-du9rq 4 жыл бұрын
)
@ROHITKUMAR-du9rq
@ROHITKUMAR-du9rq 4 жыл бұрын
)
@JaswinderSingh-wo7oe
@JaswinderSingh-wo7oe 4 жыл бұрын
ਭੈਣ ਜੀ ਤੁਸੀਂ ਇਹ ਕਿਉਂ ਸੋਚ ਰਹੇ ਹੋ ਕਿ ਤੁਹਾਡੀ ਕੋਈ ਪਛਾਣ ਨਹੀਂ ਹੈ, ਸੁਦੇਸ਼ ਕੁਮਾਰੀ ਜੀ ਨੂੰ ਕੌਣ ਨਹੀਂ ਪਛਾਣਦਾ?
@jatinderSingh-rh7gd
@jatinderSingh-rh7gd 4 жыл бұрын
Yes
@pawandeep5772
@pawandeep5772 4 жыл бұрын
ਬਹੁਤ ਵਧੀਆ 👍
@deepkhehra1049
@deepkhehra1049 4 жыл бұрын
shi gal veer ji sb jaande aa
@jagteshwarsagar8728
@jagteshwarsagar8728 4 жыл бұрын
Right she is legend
@brarvlogs5531
@brarvlogs5531 4 жыл бұрын
right
@lovepreetsinghgill517
@lovepreetsinghgill517 2 жыл бұрын
ਬਿਨਾ ਸਾਜਾ ਤੋ ਵੀ ਕਿੰਨਾ ਸੋਹਣਾ ਗਾ ਰਹੀ ਹੈ ਸਦੇਸ਼ ਕੁਮਾਰੀ, ਇੱਕਦਮ ਅਸਲੀ ਕਲਾਕਾਰ ਹੈ। ਸਦੇਸ਼ ਜੀ ਤੁਹਾਡੀ ਆਵਾਜ ਹੀ ਤੁਹਾਡੀ ਫੋਟੋ ਹੈ।
@jogindersinghsandhu9014
@jogindersinghsandhu9014 4 жыл бұрын
ਟਹਿਣਾ ਸਹਿਬ ੲਿਸ ਬੀਬੀਸੁਦੇਸ਼ ਕੁਮਾਰੀ ਦੀ ਫੋਟੋ ਪੋਸਟਰ ਤੇ ਜਰੂਰ ਲਵਾਓ ਜੀ
@PB-ql1ns
@PB-ql1ns 4 жыл бұрын
ਅੱਜ ਤੱਕ ਦੀ ਪੰਜਾਬੀ ਇੰਡਸਟਰੀ ਦੀ ਸਦਾਬਹਾਰ ਗਾਇਕਾ ਸੁਦੇਸ਼ ਕੁਮਾਰੀ। ਬਾਕੀ ਸਭ ਆਈਆਂ ਗੲੀਆਂ।
@binderboparai4363
@binderboparai4363 4 жыл бұрын
ਮੇ ਤਾ ਇਕ ਗੱਲ ਬੋਲਾਗਾ ਕੀ ਮਿਸ ਪੂਜਾ ਇਕ ਟਾਈਮ ਆਈ ਸੀ ਪਰ ਸ਼ਦੇਸ ਕੁਮਾਰੀ ਸਦਾਬਹਾਰ ਏ ਸਦਾਬਹਾਰ ਰਹੇਗੀ
@pvcwork9048
@pvcwork9048 4 жыл бұрын
👍👍👍👍👍
@HarpalSingh-yw7cz
@HarpalSingh-yw7cz 4 жыл бұрын
Good job
@dalwindersinghwander7911
@dalwindersinghwander7911 4 жыл бұрын
ਮੇਰੀ ਮਨਪਸੰਦ ਗਾਇਕਾ
@AmarjitSingh-wm6bm
@AmarjitSingh-wm6bm 4 жыл бұрын
Good voice
@kulwinderlehra8347
@kulwinderlehra8347 4 жыл бұрын
Sahi kahya
@HappyPunjab1
@HappyPunjab1 Жыл бұрын
ਸੁਦੇਸ਼ ਕੁਮਾਰੀ ਜੀ ਇਹ ਸੱਚ ਏ ਕਿ ਤੁਹਾਡੇ ਨਾਲ ਧੱਕਾ ਹੋਇਆ ਪਰ ਇਹ ਵੀ ਸੱਚ ਏ ਕਿ ਤੁਹਾਨੂੰ ਫੋਟੋ ਲਗਵਾਉਣ ਦੀ ਜ਼ਰੂਰਤ ਨੀ ਏ,ਤੁਸੀ ਸਾਡੇ ਦਿਲਾਂ ਵਿੱਚ ਵੱਸਦੇ ਓ,ਜਿਸ ਤੇ ਵਾਹਿਗੁਰੂ ਜੀ ਦੀ ਮੋਹਰ ਲੱਗ ਜਾਵੇ ਮਾਂ ਸਰਸਵਤੀ ਜੀ ਮੇਹਰਵਾਨ ਹੋ ਜਾਵੇ ਉਹ ਪੱਥਰਾਂ ਨੂੰ ਪਾੜ ਕੇ ਵੀ ਉੱਗ ਖੜਦੇ ਨੇ ਉਸ ਨੂੰ ਕੋਈ ਨੀ ਰੋਕ ਸਕਦਾ ਤੁਹਾਡੇ ਤੇ ਮੇਹਰ ਹੋਈ,ਤੁਸੀ ਅੱਜ ਹਰ ਪੰਜਾਬੀਆਂ ਦੇ ਦਿਲਾਂ ਵਿਚ ਵੱਸਦੇ ਓ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,
@darshanthind5938
@darshanthind5938 4 жыл бұрын
ਮੈਂ ਵੀ ਅਸਲੀ ਸੁਦੇਸ਼ ਕੁਮਾਰੀ ਅੱਜ ਦੇਖੀ ਆ ਜੀ ਧੰਨਵਾਦ ਟਹਿਣਾ ਸਾਬ ਤੇ ਬੀਬਾ ਜੀ ਹਰਮਨ ਥਿੰਦ ਜੀ ਦਾ ❤
@pitbullclubkorewala8507
@pitbullclubkorewala8507 4 жыл бұрын
ਮੈ ਵੀ ਅੱਜ ਦੇਖੀਆ ਚੰਗੀ ਤਰਾ
@sukhmandersingh4937
@sukhmandersingh4937 4 жыл бұрын
ਅੱਜ ਤੱਕ ਤਾਂ ਅਵਾਜ਼ ਸੁਣੀ ਸੀ ਅਸਲੀ ਸੁਦੇਸ਼ ਕੁਮਾਰੀ ਦੇ ਦਰਸ਼ਨ ਅੱਜ ਹੋਏ ਹਨ ਧੰਨਵਾਦ ਟਹਿਣਾ ਸਾਹਿਬ
@SkyTech1984
@SkyTech1984 4 жыл бұрын
Mai v ajj dekhi aa.
@blackprince3515
@blackprince3515 4 жыл бұрын
Me too
@Balbirsinghusa
@Balbirsinghusa 4 жыл бұрын
ਅਜੇ ਸੁਦੇਸ਼ ਜੀ ਤੁਸੀਂ ਅਜੇ ਡਰਦੇ ਤੇ ਨਰਵਸ ਸੀ ਤਾਂਹਵੀਂ ਤੁਸੀਂ ਦੋਨਾ ਨੂੰ ਬੋਲਣ ਨਹੀਂ ਦਿੱਤਾ। ਜੇ ਨਾ ਡਰਦੇ ਹੁੰਦੇ ਤਾਂ ਪਤਾ ਨਹੀਂ ਅੱਜ ਕੀ ਕਰਦੇ। love u bhaina sudesh
@gurbindersingh2816
@gurbindersingh2816 4 жыл бұрын
ਮੈ ਸਮਝਦਾ ਸੀ ਕਿ ਭੈਣ ਜੀ ਤੁਸੀਂ ਆਪ ਹੀ ਨਹੀਂ ਸੀ ਆਉਦੇ ਕੈਮਰੇ ਸਾਹਮਣੇ ਅੱਜ ਪਤਾ ਸੱਚ ਦਾ ਲੱਗਾ 🙏🙏🙏🙏
@beantbrarharike
@beantbrarharike 4 жыл бұрын
Right
@SkyTech1984
@SkyTech1984 4 жыл бұрын
I was thinking the same.
@pendubande5452
@pendubande5452 4 жыл бұрын
V nice kumari ji
@prabhsandhu6663
@prabhsandhu6663 3 жыл бұрын
Same thinking
@sonubhagat1749
@sonubhagat1749 3 жыл бұрын
Sahi keha pai meinu v hu pata lga
@col.a.s.ghumman3784
@col.a.s.ghumman3784 4 жыл бұрын
THANKS for the lovely interviews you broadcasted with BIBA Sudesh Kumari ji .Doubtlessely she is a Nightingale (Koyal) of Punjab. May WAHEGURU bless her with happy and Prosperous life.
@secterysaab8276
@secterysaab8276 4 жыл бұрын
100 %ਸੱਚ ਬੋਲਦੀ ਆ ਭੈਣ ਜੀ ਏਨੇ ਸਾਲਾ ਚ ਪਹਲੀ ਵਾਰ ਦੇਖੀ ਆ ਸੁਦੇਸ਼ ਕੁਮਾਰੀ
@ਦੀਪਸਿੰਘ-ਢ3ਬ
@ਦੀਪਸਿੰਘ-ਢ3ਬ 4 жыл бұрын
ਸੁਦੇਸ਼ ਕੁਮਾਰੀ ਦਾ ਕੋਈ ਤੋੜ ਨਹੀ... ਨਾ ਅੱਜਤਕ ਮਿਲਿਆ ਤੇ ਨਾ ਰਹਿਂਦੀ ਦੁਨੀਆ ਤੱਕ ਮਿਲੱਣਾ.... ਵੇ ਸ਼ੁਦਾਇਆ ਮੇਰੇ ਪਿੱਛੇ ਹਾਲ ਕੀ ਬੱਣਾ ਲਿਆ.... Sad song ਦੇ ਮਾਹਿਰ😍😍😍
@brarvlogs5531
@brarvlogs5531 4 жыл бұрын
ਸਹੀਂ ਕਿਹਾ ਬਾਈਂ ਜੀ
@dalbirvirk2524
@dalbirvirk2524 4 жыл бұрын
ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਕੁਮੈਟ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਕਰਿਆ ਕਰੋ। ਧੰਨਵਾਦ ਵਾਹਿਗੁਰੂ ਜੀ
@Binda834
@Binda834 4 жыл бұрын
Punjabi type karn li kada font best ha g
@gangboy2380
@gangboy2380 2 жыл бұрын
ਸੁਦੇਸ਼ ਕੁਮਾਰੀ ਭੈਣ ਜੀ ਤੁਸੀਂ ਸਾਡੇ ਪੰਜਾਬ ਦੀ ਸ਼ਾਨ ਹੋ ਤੇ ਤੁਹਾਡੀ ਆਵਾਜ਼ ਬਹੁਤ ਬਹੁਤ ਬਹੁਤ ਬਹੁਤ ਵਧੀਆ ਤੇ ਜ਼ਬਰਦਸਤ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@jassvlogs2380
@jassvlogs2380 4 жыл бұрын
ਭੈਣ ਜੀ ਇਹ ਧੱਕਾ ਜ਼ਰੂਰ ਹੋਇਆ ਪਰ ਤੁਹਾਡੀ ਅਵਾਜ਼ ਅਤੇ ਨਾਮ ਵੀ ਚੱਲਦਾ ਹੈ
@darshanthind5938
@darshanthind5938 4 жыл бұрын
ਬੀਬਾ ਜੀ ਸੁਦੇਸ਼ ਕੁਮਾਰੀ ਦੀ ਇਕ ਗੱਲ ਬਹੁਤ ਵਧੀਆ ਲੱਗੀ ਜੋ ਵਾਰ ਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ।
@pitbullclubkorewala8507
@pitbullclubkorewala8507 4 жыл бұрын
ਇਸ ਤੋ ਪਤਾ ਲਗਦਾ ਸੁਦੇਸ਼ ਕੁਮਾਰੀ ਨੂੰ ਸੁਣਨ ਵਾਲੇ ਬਹੁਤ ਨੇ ਦੋ ਦਿਨਾ ਚੋ 2.5 ਲੱਖ ਬੰਦੇ ਨੇ ਦੇਖੀ ਵੀਡਿਓ
@anonymousx6985
@anonymousx6985 3 жыл бұрын
Thanks to whole team of chajj da vichar for bringing real I mean original and genuine SINGERS from PANJAB her song kali kurti is one of the best man. Love and respect for SUDESH KAUR JI from AUSTRALIA(Melbourne) 🇦🇺✌🏻
@rajvir1881
@rajvir1881 4 жыл бұрын
ਤ੍ਰਿੰਝਣਾਂ ਦੀ ਘੂਕ ਵਰਗੀ -ਸੁਦੇਸ ਜੀ ਜਿਉਂਦੇ ਵੱਸਦੇ ਰਹੋ।
@jatinder526
@jatinder526 4 жыл бұрын
ਪੰਜਾਬੀ ਗਾਇਕੀ ਦੀ ਲਤਾ ਮੰਗੇਸ਼ਕਰ ਸ਼੍ਰੀਮਤੀ ਸੁਦੇਸ਼ ਕੁਮਾਰੀ ਜੀ
@jugrajsingh001
@jugrajsingh001 3 жыл бұрын
Sachi gall
@sukhwantsingh7429
@sukhwantsingh7429 3 жыл бұрын
Bilkul g
@gamingwithharry3501
@gamingwithharry3501 4 жыл бұрын
ਮੈਡਮ ਫੋਟੋ ਆਵੇ ਨਾ ਆਵੇ ਤੁਹਾਡੇ ਅਵਾਜ ਬੁਲੰਦ ਹੈ ਮੈਂ ਤੁਹਾਡੀ ਫੈਨ ਹਾ
@jagjeetmaan7480
@jagjeetmaan7480 4 жыл бұрын
Good
@ਅੱੜਬਪੰਜਾਬੀ
@ਅੱੜਬਪੰਜਾਬੀ 4 жыл бұрын
ਸੁਦੇਸ਼ ਕੁਮਾਰੀ ਜੀ ਤੁਸੀ ਸਰੋਤਿਆਂ ਦੇ ਦਿਲਾਂ ਵਿੱਚ ਵਸਦੇ ਹੋ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@punjabinstants7246
@punjabinstants7246 4 жыл бұрын
ਬਾ ਕਮਾਲ ਸੁਦੇਸ਼ ਜੀ..ਯਕੀਨਣ ਤੁਸੀ ਝੂਠ ਨਹੀ ਬੋਲਦੇ ਹੋਣੇ ਕੇ ਪਸ਼ਾਣ ਨਹੀ ਬਣੀ ਪਰ ਅਸੀ ਸ਼ੁਰੂ ਤੋ ਹੀ ਪਸ਼ਾਣਦੇ ਹਾਂ ਜਦੋ ਕੈਸੇਟ ਤੇ ਛੋਟੀ ਫੋਟੋ ਹੁੰਦੀ ਸੀ❤️🙏🏻
@kaurbrar3883
@kaurbrar3883 4 жыл бұрын
ਅਸੀ ਨਾਮ ਤੋਂ ਦਿਲ ਵਿਚ ਵਸਾਇਆ ਹੋਇਆਂ ਜੀ...ਸੁਰੀਲੀ ਆਵਾਜ ਦੇ ਬਾਦਸ਼ਾਹ ਮੈਡਮ😍😍🙏🤗
@karmsingh8255
@karmsingh8255 3 жыл бұрын
Hi good
@tasvirsingh155
@tasvirsingh155 3 жыл бұрын
@@karmsingh8255 "
@pb47wala70
@pb47wala70 4 жыл бұрын
ਬਹੁਤ ਖੂਬਸੂਰਤ ਆਵਾਜ ਦੇ ਮਾਲਕ ਨੇ ਸੁਦੇਸ਼ ਕੁਮਾਰੀ ਜੀ ਦੀ ਪ੍ਰਮਾਤਮਾ ਚੜਦੀ ਕਲ੍ਹਾ ਰੱਖੇ
@hardipsingh2853
@hardipsingh2853 3 жыл бұрын
ਭੈਣ ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ। ਇੱਦਾਂ ਹੀ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹੋ ਜੀ
@sukhpreetnambardar5810
@sukhpreetnambardar5810 4 жыл бұрын
ਪੰਜਾਬ ਦੀ ਕਵੀਨ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏
@sandeepsinghbhangu8590
@sandeepsinghbhangu8590 4 жыл бұрын
ਹੀਰੇ ਨੂੰ ਪਹਿਚਾਣ ਕਰਾੳੁਣ ਦੀ ਲੋੜ ਨਹੀ ਮੇਰੀ ਪਿਅਾਰੀ ਭੈਣ ਜੀ ਤੁਸੀ ਪਁਜਾਬੀ ਗਾੲੀਕੀ ਦਾਂ ਥੰਮ ਹੋ ਪੰਜਾਬੀ ਗਾੲਿਕੀ ਦੀ ਕੋੲੀਲ ਹੋ ਵਾਹਿਗੁਰੂ ਜੀ ਹਮੇਸਾਂ ਖੁਸ ਰੱਖੇ
@jatinderpalsinghsandhu9300
@jatinderpalsinghsandhu9300 4 жыл бұрын
ਬਿਲਕੁਲ ਸਹੀ ਫਰਮਾਇਆ ਜੀ ਤੁਸੀਂ ਫੋਟੋ ਸਤਿਕਾਰਯੋਗ ਸੁਦੇਸ਼ ਕੁਮਾਰੀ ਜੀ ਦੀ ਜਰੂਰ ਲਾਉਣੀ ਚਾਹੀਦੀ ਹੈ
@sattaab
@sattaab 3 жыл бұрын
ਜਿਉਂਦੀ ਰਹਿ ਮੇਰੀ ਭੈਣ, ਵਾਹਿਗੁਰੂ ਤੁਹਾਡੀਆਂ ਉਮਰਾਂ ਲੰਬੀਆਂ ਕਰੇ।
@JaswantSingh-sw9qi
@JaswantSingh-sw9qi 4 жыл бұрын
ਸਾਨੂੰ ਤਾਂ ਇਹ ਦੱਸਿਆ ਸੀ ਕਿ ਸੁਦੇਸ਼ ਕੁਮਾਰੀ ਸੋਹਣੀ ਘੱਟ ਹੈ ਉਹ ਆਪ ਹੀ ਆਪਣੀ ਫ਼ੋਟੋ ਲਾਉਣ ਤੋਂ ਰੋਕਦੀ ਹੈ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਦਿਲ ਤੇ ਅਵਾਜ਼ ਬੁਲੰਦ ਹੈ ਖੂਬਸੂਰਤੀ ਇਸ ਵਿੱਚ ਹੀ ਹੈ।
@baldevsingj7980
@baldevsingj7980 4 жыл бұрын
ਅਤਿਅੰਤ ਖੂਬਸੂਰਤ ਅਵਾਜ,ਅਨੰਦ ਆ ਗਿਆ ਏਸ ਮਹਾਨ ਗਾਇਕਾ ਦੀ ਇੰਟਰਵਿਉ ਸੁਣਕੇ।।
@harshdeepguru4445
@harshdeepguru4445 4 жыл бұрын
ਕੋਈ ਵੀ ਟਹਿਣਾ ਸਾਹਿਬ ਤੋਂ ਨਹੀਂ ਡਰਦਾ ਬਲਕਿ ਉਨ੍ਹਾਂ ਦੀਆਂ ਖਤਰਨਾਕ ਟਿੱਪਣੀਅਾਂ ਤੋਂ ਡਰਦੇ ਨੇ। ☺️ ਟਹਿਣਾ ਸਾਹਿਬ ਦਾ ਪ੍ਰਸ਼ੰਸਕ ਹਰਸ਼ਦੀਪ ਗੁਰੂ
@JagseerSingh-ip2vd
@JagseerSingh-ip2vd Жыл бұрын
ਸੁਦੇਸ਼ ਕੁਮਾਰੀ ਜੀ ਤੁਹਾਡੀ ਦਿਲਾਂ ਤੇ ਤਸਵੀਰ ਹੈ🙏👑
@JaswinderSingh-nj3fz
@JaswinderSingh-nj3fz 4 жыл бұрын
ਐਸੀ ਇੰਟਰਵਿਉ ਹਾਲੇ ਤੱਕ ਨਹੀ ਵੇਖੀ, ਮਹਾਨ ਗਾਇਕਾ ਸੰਦੇਸ਼ ਕੁਮਾਰੀ।
@vikramzot2589
@vikramzot2589 4 жыл бұрын
Sahi 👌👌👌
@amriksimgh7541
@amriksimgh7541 4 жыл бұрын
Very hardworking sudaskumri
@DeepSingh-dd1gq
@DeepSingh-dd1gq 4 жыл бұрын
Good luck
@JagtarSingh-bj1qp
@JagtarSingh-bj1qp 3 жыл бұрын
ਕੌਈ ਲੋੜ ਨਹੀ ਵੱਡੀਆ ਫੌਟੌਆ ਦੀ ਤੁਸੀ ਲੋਕਾ ਦੇ ਦਿਲਾ ਵਿਚ ਹੋ ਸਦਾ ਰਹੋਗੇ
@premrakkar5659
@premrakkar5659 4 жыл бұрын
ਬਹੁਤ ਵਧੀਆ ਕਲਾਕਾਰ ਹੈ। ਪੰਜਾਬੀਆਂ ਨੂੰ ਸੰਦੇਸ਼ 'ਤੇ ਮਾਣ ਹੈ। ਪੋਸਟਰ 'ਤੇ ਫੋਟੋ ਜਰੂਰ ਲਾਉਣ ਸੁਦੇਸ਼ ਕੁਮਾਰੀ ਜੀ ਦੀ ਕੰਪਨੀਆਂ ਵਾਲੇ।
@jasnahal6890
@jasnahal6890 4 жыл бұрын
ਅੱਜ ਤੱਕ ਦੀ ਸਭ ਤੋ ਸੋਹਣੀ ਇੰਟਰਵਿਊ..ਪਤਾ ਈ ਨਹੀਂ ਲੱਗਾ ਕਿ ਕਦੋਂ ਪੌਣਾ ਘੰਟਾ ਲੰਘ ਗਿਆ..ਮੇਰੀ ਮਨਪਸੰਦ ਗਾਇਕਾ ਸੁਦੇਸ਼ ਕੁਮਾਰੀ ਜੀ..ਜਿਊਂਦੇ ਰਹੋ ਵੱਸਦੇ ਰਹੋ..ਰੱਬ ਰਾਖਾ...
@RanveerSingla-jr6pw
@RanveerSingla-jr6pw Жыл бұрын
Q
@GurwinderSingh-fr8ij
@GurwinderSingh-fr8ij 3 жыл бұрын
ਅਸੀਂ ਤੁਹਾਡੀ ਆਵਾਜ਼ ਪਹਿਚਾਣ ਲੈਂਦੇ ਆ ਸੁਦੇਸ਼ ਭੈਣ ਜੀ । ਕੋਈ ਟੈਨਸ਼ਨ ਨਾ ਲਓ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@buttaattwal6169
@buttaattwal6169 4 жыл бұрын
ਤਹਾਡਾ ਨਾਮ ਵਰਤ ਰੱਖ ਹਰ ਕੋੲੀ ਸਟੇਜ਼ ਤਾਂ ਚੜਜਾੳੁ ਪਰ ਅਵਾਜ਼ ਕਿਥੋ ਲਿੳੁ ਜੀ..
@neksaggal5523
@neksaggal5523 4 жыл бұрын
ਵੇ ਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ 👌👌👍👍👍👌👌👌👈
@ohishammi112
@ohishammi112 4 жыл бұрын
ਬਹੁਤ ਚੰਗੇ ਇਨਸਾਨ ਨੇ ਸੁਦੇਸ਼ ਕੁਮਾਰੀ ਜੀ ਸਾਫ਼ ਦਿਲ ਵਾਲੇ
@jaswinderbali9119
@jaswinderbali9119 4 жыл бұрын
ਏਦਾ ਲਗਦਾ ਜਿਵੇਂ ਡੀ ਵੀ ਡੀ ਵਿੱਚ ਗੀਤ ਲਾਇਆ ਹੋਵੇ, ਸਾਰੇ ਸਿੰਗਰ ਵੀਰਾਂ ਨੂੰ ਬੇਨਤੀ ਆ ਕੇ ਇੰਦਾ ਦੇ ਸਿੰਗਰ ਨੂੰ ਅੱਗੇ ਲਿਆਉਣਾ ਚਾਹੀਦਾ
@ranjitranjit9925
@ranjitranjit9925 4 жыл бұрын
ਅਸੀ ਅੱਜ ਦਰਸਨ ਕੀਤੇ ਸਦੇਸ ਕਮਾਰੀ ਦੇ ਧਨ ਵਾਦ ਟੈਣਾ ਸਾਹਿਬ ਜੀ ਤੇ ਥਿੰਦ ਭੈਣ ਜੀ
@Gurveerpeet
@Gurveerpeet 4 жыл бұрын
ਪਰਮਾਤਮਾ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ ਸੁਦੇਸ਼ ਕੁਮਾਰੀ ਜੀ ਨੂੰ 🙏🏻🙏🏻🙏🏻🙏🏻👌👌👌👌👌
@Ghoomarmuzic
@Ghoomarmuzic 3 жыл бұрын
Very nice voice of you ਤੁਹਾਡੀ ਆਵਾਜ਼ ਹੀ ਤੁਹਾਡੀ ਪਹਿਚਾਣ ਹੈ
@sukhmaansaab1963
@sukhmaansaab1963 4 жыл бұрын
ਬਹੁਤ ਵਧੀਆ ਸਿੰਗਰ ਨੇ ਸੁਦੇਸ਼ ਕੁਮਾਰੀ ਜੀ 2009 ਤੋ ਇਨਾ ਦੇ ਗਾਣੇ ਬਹੁਤ ਚਲਦੇ ਸੀ ਅੱਜ ਵੀ ਚਲਦੇ ਅਾ ਬਹੁਤ ਵਧੀਆ ਗਾਉਂਦੇ ਨੇ ਬਾਬਾ ਮੇਹਰ ਕਰੇ ਜੀ
@ravipuwar5726
@ravipuwar5726 4 жыл бұрын
ਪੈਰੀ ਪੈਂਦਾ ਮਾਂ ਜੀ ਮੈਰੀ ਮੰਮੀ ਵਰਗੀ ਹੋ ਤੁਸੀ ਤੁਹਾਨੂੰ ਰੋਜ ਸੁੰਨੀ ਦਾ ਤੁਹਾਡੀ ਮਾਲਕ ਉਮਰ ਲੰਬੀ ਕਰੇ
@navjeetsingh4652
@navjeetsingh4652 4 жыл бұрын
ਕਲਾਕਾਰ ਵੀਰੋ ਸੁਦੇਸ਼ ਕੁਮਾਰੀ ਜੀ ਦੀ ਫੋਟੋ ਜਰੂਰ ਲਗਵਾ ਦੇ ਦਿਆ ਕਰੋ ਇਸ ਨਾਲ ਕਲਾਕਾਰ ਦੀ ਪਹਿਚਾਣ ਬਣਦੀ ਹੈ
@ParmjeetSingh-zo1xg
@ParmjeetSingh-zo1xg 4 жыл бұрын
੧੧੨੦ਵੇਰੀ good
@yashpal1140
@yashpal1140 4 жыл бұрын
ਬੁਲੰਦ ਆਵਾਜ਼ ਦੀ ਮਲਿਕਾ 🙏🏻🙏🏻🙏🏻
@amritjandoke7300
@amritjandoke7300 4 жыл бұрын
ਤੁਸੀਂ ਪੰਜਾਬ ਦੀ ਬੁਲੰਦ ਅਵਾਜ ਓ। ਸਭ ਜਾਣਦੇ ਨੇ ਤੁਹਾਨੂੰ।
@lakhwinderdhandi9425
@lakhwinderdhandi9425 4 жыл бұрын
ਬਹੁਤ ਵਧੀਆ ਅਵਾਜ,ਵਧੀਆ ਸੁਰ ਤੇ ਸਾਫ ਸੁਥਰੀ ਗਾਇਕੀ ਦੀ ਮਾਲਕ ਏ ਸੁਦੇਸ਼ ਕੁਮਾਰੀ ਜੀ।ਧੰਨਵਾਦ ਟੈਹਣਾ ਜੀ।
@gurdeep786100
@gurdeep786100 4 жыл бұрын
ਬਹੁਤ ਬਹੁਤ ਦਿਲ ਤੋਂ ਆਦਰ ਆ ਮੈਡਮ ਸੁਦੇਸ਼ ਕੁਮਾਰੀ ਜੀ ਲਈ ਤੇ ਦੂਜੇ ਪਾਸੇ ਚੱਜ ਦਾ ਵਿਚਾਰ ਦੇ ਹੋਸਟ ਮੈਡਮ ਜੀ ਐਂਡ ਟਹਿਣਾ ਸਰ ਤੁਹਾਨੂੰ ਦੋਨਾਂ ਨੂੰ ਵੀ ਦਿਲ ਤੋਂ ਨਮਸਕਰ ਹੈ
@balkarsingbalkar2698
@balkarsingbalkar2698 4 жыл бұрын
Good
@Satnamsingh-gy6me
@Satnamsingh-gy6me 4 жыл бұрын
मे सतनाम सिंह पदमपुर तो आवाज तोहाडी बहुत बहुत चगी ते सुरीली सुदेश कुमारी जी🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurvinders678
@gurvinders678 10 ай бұрын
Padmpur to satnaam ji thonu asi jande ha amritsar to
@rajinderpunia9300
@rajinderpunia9300 4 жыл бұрын
ਸਾਨੂੰ ਲੱਡੀ ਪੁੱਚੀ ਐਵੀ ਮੁੱਰਖ ਬੱਣੋਉਦੇ ਰੱਹੇ ਆਪਣੇ ਆਪ ਨੂੰ ਸੁਦੇਸ ਕੁੱਆਰੀ ਦੱਸ ਕੇ ਅੱਜ ਪਹਿਲੀ ਵਾਰ ਦਰਸਨ ਹੋਏ ਨੇ ਮੈਡਮ ਸੰਦੇਸ ਕੁੱਆਰੀ ਜੀ
@gurjotjotkooner9910
@gurjotjotkooner9910 4 жыл бұрын
Right bro Sudesh Kumari g kya kmaal singer a
@yankiitalia3779
@yankiitalia3779 4 жыл бұрын
ਪੰਜਾਬ ਦੀ ਅਵਾਜ਼ ਸੁਦੇਸ਼ ਕੁਮਾਰੀ ਜੀ ਨੂੰ ਮੇਰੇ ਵੱਲੋਂ ਸਤਿਸ਼੍ਰੀ ਅਕਾਲ
@gurmukhpappy
@gurmukhpappy 4 жыл бұрын
ਪੰਜਾਬ ਦੀ ਧਰਤੀ ਤੇ ਬਾਕਮਾਲ ਆਵਾਜ਼ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@lyricsbindabangarmoranwali2685
@lyricsbindabangarmoranwali2685 3 жыл бұрын
ਬਹੁਤ ਵਧੀਆ ਹੈ ਸੰਦੇਸ਼ ਕੁਮਾਰੀ ਨੇ ਸਹੀ ਕਿਹਾ ਉਹਨਾਂ ਦੀ ਫੋਟੋ ਜ਼ਰੂਰ ਲੱਗਣੀ ਚਾਹੀਦੀ ਹੈ ਅੱਗੇ ਤੋਂ ਆਪਣੀ ਫ਼ੋਟੋ ਜ਼ਰੂਰ ਲਗਵਾਓ
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਸਵਰਨ ਸਿੰਘ ਵੀਰੇ,, ਤੇ ਬਹੁਤ ਹੀ ਵਧੀਆ ਗਾਇਕਾ ਸੁਦੇਸ਼ ਕੁਮਾਰੀ ਦੀ ਇੰਟਰਵਿਊ ਕੀਤੀ ਬਹੁਤ ਬਹੁਤ ਧੰਨਵਾਦ ਜੀ
@gurjantsandhu8305
@gurjantsandhu8305 4 жыл бұрын
ਸੁਦੇਸ਼ ਕੁਮਾਰੀ ਜੀ ਤੁਹਾਡੇ ਵਰਗੀ ਕੋਈ ਵੀ ਸਿੰਗਰ ਨਹੀਂ ਹੋ ਸਕਦੀ ਤੁਸੀਂ ਇੱਕ legend o
@sk-jg4if
@sk-jg4if 3 жыл бұрын
👌
@satishkumarsatish3399
@satishkumarsatish3399 4 жыл бұрын
ਖੂਬਸੂਰਤ ਤੇ ਸੁਰੀਲੀ ਅਵ।ਜ਼ ਦੀ ਮਁਲਿਕ। , ਸੁਦੇਸ਼ ਕੁਮ।ਰੀ ।
@SukhwinderSingh-2107
@SukhwinderSingh-2107 4 жыл бұрын
ਕਦੇ ਸੋਚਿਆ ਨਹੀਂ ਸੀ ਕਿ ਇਵੇਂ ਵੀ ਹੋ ਸਕਦਾ ਕਿ ਗਾਇਕ ਦੀ ਤਸਵੀਰ ਲੁਕਾਈ ਜਾਵੇ!
@ਰੱਬਨੇਹੀਰੱਖਲੲੇ
@ਰੱਬਨੇਹੀਰੱਖਲੲੇ 4 жыл бұрын
ਬੀਬੀ ਤੂੰ ਭੁਲੇਖੇ ਚ ਏ ਦੁਨੀਆਂ ਤੇਰੀ ਆਵਾਜ਼ ਦੀ ਮੁਰੀਦ ਏ
@pbajwa4418
@pbajwa4418 4 жыл бұрын
ਹੀਰੇ ਨੂੰ ਹਨੇਰੇ ਵਿਚ ਰੱਖਣ ਨਾਲ ; ਉਸਦੀ ਚਮਕ ਘੱਟਦੀ ਨਈ ਸਗੋ ਹੋਰ ਵੱਧ ਜਾਦੀ ਆ।
@baggaaulakhbaggaaulakh8006
@baggaaulakhbaggaaulakh8006 4 жыл бұрын
Ji bilkul
@rajeshkashyap5008
@rajeshkashyap5008 4 жыл бұрын
sahi gal hae ji
@desideshokeen1509
@desideshokeen1509 4 жыл бұрын
Syi gall bai g👍
@prabhjot1023
@prabhjot1023 3 жыл бұрын
Shi gl tuhdi bikal😍😍😍
@charanjitsingh8241
@charanjitsingh8241 4 жыл бұрын
ਅਸੀਂ ਬਹੁਤ ਪਸੰਦ ਕਰਦੇੇ ਅਵਾਜ਼ ਨੂੰ
@nishansingh318
@nishansingh318 4 жыл бұрын
ਭੈਣ, ਤੈਨੂੰ ਭੁਲੇਖਾ ਹੈ ਬਹੁਤ ਦੁਨੀਆਂ ਜਾਣਦੀ ਹੈ
@kulwantheer315
@kulwantheer315 4 жыл бұрын
🙏🙏🙏🙏🙏
@lavo1140
@lavo1140 4 жыл бұрын
ਭੈਣ ਜੀ ਅਸੀਂ ਸਾਰੇ ਤੁਹਾਨੁੰ ਜਾਣਦੇ ਹਾਂ। ਸ਼ਕਲ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ਼ ਆ।
@gurbajmaan9605
@gurbajmaan9605 4 жыл бұрын
ਸੁਰਜੀਤ ਭੁੱਲਰ ਦੀ ਕਾਮਯਾਬੀ ਚ 40/.ਹਿਸਾ ਮੈਮ ਸੁਦੇਸ਼ ਕੁਮਾਰੀ ਦਾ ਇਸ ਲੲੀ ਉਸਨੂੰ ਆਪਣੇ ਹਰਇਕ ਗੀਤ ਦੀ ਵਿਡੀਉ ਵਿਚ ਘੱਟੋ-ਘੱਟ 15-20ਸੈਕੰਡ ਲਈ ਸੁਦੇਸ਼ ਕੁਮਾਰੀ ਨੂੰ ਜ਼ਰੂਰ ਲੈਣਾ ਚਾਹੀਦਾ।
@technicalgaviez6929
@technicalgaviez6929 4 жыл бұрын
ਸੁਦੇਸ਼ ਕੁਮਾਰੀ Legend 👌🏻👌🏽👌👌🏾
@sandhujatt1362
@sandhujatt1362 4 жыл бұрын
ਮਜਾ ਅਾ ਗਿਅਾ,,,ਰੂ ਖੁਸ ਹੌ ਗੲੀ ਅਾ ਦੇਖ ਕੇ ,,ਬਹੁਤ ਧੰਨਵਾਦ ....Prime Asia tv da g
@ranjharecords22
@ranjharecords22 4 жыл бұрын
Punjabi industri de sab to surile and down to earth person waheguru chardi kallan bakshe🙏🏻🙏🏻🙏🏻
@yankiitalia3779
@yankiitalia3779 4 жыл бұрын
ਤੁਹਾਨੂੰ ਅਪਣੀ ਪਛਾਣ ਦੀ ਲੋੜ ਨਹੀਂ ਮੈਡਮ ਜੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ
@vijaykajla850
@vijaykajla850 3 жыл бұрын
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ Super voice ਸੁਦੇਸ਼ ਕੁਮਾਰੀ ਜੀ
@tajsidhu2214
@tajsidhu2214 4 жыл бұрын
ਸੁਦੇਸ਼ ਕੁਮਾਰੀ ਜੀ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਸੀ ਤੁਹਾਡੀ ਅਵਾਜ ਸੁਣ ਕੇ ਹੀ ਦੱਸ ਦੇਨੇ ਆ ਕੀ ਏ ਸੁਦੇਸ਼ ਕੁਮਾਰੀ ਆ
@naseebsingh5639
@naseebsingh5639 4 жыл бұрын
ਸੁਰਾਂ ਦੇ ਸਾਗਰ ਨੇ ਸੁਦੇਸ਼ ਕੁਮਾਰੀ ਜੀ । ਬਹੁਤ ਹੀ ਸੁਰੀਲੇ ਫਨਕਾਰ ਨੇ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ । 🎶🎶🎹🎹♥️♥️
@harshdeepguru4445
@harshdeepguru4445 4 жыл бұрын
ਪ੍ਰਾਈਮ ੲੇਸ਼ੀਅਾ ਟੀ ਵੀ ਨੇ ਅੱਜ ਸੁਦੇਸ਼ ਕੁਮਾਰੀ ਜੀ ਨੂੰ ਵੱਖਰੀ ਪਹਿਚਾਣ ਦਿੱਤੀ ਹੈ।
@jantajanta2892
@jantajanta2892 Жыл бұрын
ਭੈਣ ਸੁਦੇਸ਼ ਕੁਮਾਰੀ ਜੀ ਪਰਮਾਤਮਾ ਤੁਹਾਡੇ ਗਲੇ ਦੀ ਸੁੰਦਰਤਾਂ ਕਾਇਮ ਰੱਖੇ। ਚੇਹਰੇ ਦੀ ਪਹਿਚਾਣ ਨਹੀਂ ਤਾਂ ਕੋਈ ਗੱਲ ਨਹੀਂ। ਭੈਣ ਰਣਜੀਤ ਕੌਰ ਦੀ ਸੁੰਦਰਤਾਂ ਕਿੰਨੀਂ ਸੀ, ਗਲੇ ਦੇ ਕਾਰਨ ਫ਼ਿੱਕੀ ਜਾਪਦੀ ਹੈ। ਵਾਹਿਗੁਰੂ ਜੀ ਦੋਨਾਂ ਭੈਣਾਂ ਨੂੰ ਤੇ , ਪਰਾਮੇਸੀਆ ਦੀ ਸਾਰੀ ਸਮੁਚੀ ਟੀਮ ਨੂੰ ਲੰਮੀ ਲੰਮੀ ਲੰਮੀ ਲੰਮੀ ਲੰਮੀ ਲੰਮੀ ਲੰਮੀ ਉਮਰਦੇਵੀਂ। ਰਛਪਾਲ ਸਿੰਘ ਸਮਾਲਸਰ
@Chak_mander
@Chak_mander 4 жыл бұрын
ਟਹਿਣਾ ਸਾਬ ।ਸੁਰਜੀਤ ਭੁੱਲਰ ਜਿਸ ਦਿਨ ਆਇਆ ਸੀ ਉਸ ਦਿਨ ਸੁਦੇਸ਼ ਕੁਮਾਰੀ ਵੀ ਨਾਲ ਹੁੰਦੀ ਤਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣੀ ਸੀ ।
@sunilgujjar3529
@sunilgujjar3529 4 жыл бұрын
ਅਭ ਪਸ਼ਤਾਏ ਤੋ ਕਿਆ ਪਸ਼ਤਾਏ ਜਦੋ ਸਮਾ ਲੰਘ ਗਿਆ ਜੀ ਹੁਣ ਸਭ ਨੂੰ ਪਤਾ ਏ ਸ਼ੁਦੇਸ਼ ਕੁਮਾਰੀ ਕੌਣ ਆ ਬਾਕੀ ਹੀਰੇ ਲਕਾਏ ਨੀ ਲੁਕਦੇ ਜੀ
@bilweersingh9863
@bilweersingh9863 4 жыл бұрын
ਬਹੁਤ ਹੀ ਵਧੀਆ ਇੰਟਰਵਿਊ ਮਾਲਕ ਸੁਦੇਸ਼ ਕੁਮਾਰੀ ਸਵਰਨ ਵੀਰ ਅਤੇ ਹਰਮਨ ਭੈਣ ਨੂੰ ਅਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@gurbajmaan9605
@gurbajmaan9605 3 жыл бұрын
ਮੈਡਮ ਸੁਦੇਸ਼ ਕੁਮਾਰੀ ਦੀ ਅਵਾਜ਼ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਜੋਗੇ ਕੀਤਾ ਕੲੀਆਂ ਨੂੰ ਤਾਂ ਅਰਸ਼ਾਂ ਤੇ ਪਹੁੰਚਾਂ ਦਿੱਤਾ
@malkitsaini3435
@malkitsaini3435 4 жыл бұрын
ਅੱਜ ਦਾ ਪਰੋਗਰਾਮ ਵੇਖ ਕ ਬੋਹਤ ਅਨੰਦ aya
@parminderalbela2260
@parminderalbela2260 4 жыл бұрын
ਬਹੁਤ ਵਧੀਆ ਲੱਗਿਆ ਜੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਸਤਿਕਾਰਯੋਗ ਸੁਦੇਸ਼ ਕੁਮਾਰੀ ਜੀ ਦੁਆਵਾਂ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ
人是不能做到吗?#火影忍者 #家人  #佐助
00:20
火影忍者一家
Рет қаралды 20 МЛН
“Don’t stop the chances.”
00:44
ISSEI / いっせい
Рет қаралды 62 МЛН
Мен атып көрмегенмін ! | Qalam | 5 серия
25:41
Sangtar and Ranjit Kaur (EP46) - Punjabi Podcast
35:46
Sangtar
Рет қаралды 499 М.
Sare pariwar nal lohdi di khusi, gidda bolia
15:38
Sandeep preet vlogs
Рет қаралды 69 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН