ਮਚਾਤੀ ਤਰਥੱਲੀ ! ਰੌਬਿਨਹੁੱਡ ਬਣਿਆ MLA ਪੰਜਾਬ ਦਾ! ਓਧਰ ਪਾਤੇ ਪੜਨੇ ਕੁੰਵਰ ਵਿਜੇ ਪ੍ਰਤਾਪ ਨੇ… Punjab Television

  Рет қаралды 56,545

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 157
@manjitsinghmatharu
@manjitsinghmatharu 17 күн бұрын
🙏🙏 ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ(ਵਪਾਰ) ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!ਸੈੰਟਰ ਤੋਂ ਮਿਲੀ ਮਦਦ ਵੀ ਬਹੁਤੇ ਸਿਆਸਤਦਾਨਾਂ ਦੇ ਢਿੱਡਾਂ ਅੰਦਰ ਹੀ ਜਾਣੀ ਹੈ!ਇਹ ਬੀਮਾਰੀ ਦਾ ਇਲਾਜ ਨਹੀਂ ਹੈ! ਰੱਬ ਹੀ ਫੈਸਲਾ ਕਰੇਗਾ!,ਸਮਾਂ ਬੜਾ ਮਹਾਨ ਹੈ! ਪ੍ਰਵਾਸ ਇਸ ਤ੍ਰਾਸਦੀ ਦੀ ਉਦਾਹਰਣ ਹੈ!,ਹੁੁਣ ਤਾਂ ਰੱਬ ਹੀ ਰਾਖਾ!
@sukhjindersingh7557
@sukhjindersingh7557 17 күн бұрын
ਰੰਧਾਵਾ ਜੀ ਹਰਿਆਣਾ ਦਾ ਮਸਲਾ ਵੀ ਚੁਕੋ। ਸਿੱਖ ਪਰਿਵਾਰਾਂ ਨਾਲ ਧੱਕਾ ਹੋਇਆ।
@kulbeersingh3232
@kulbeersingh3232 17 күн бұрын
❤ ਰੰਧਾਵਾ ਸਾਬ ਐਮ ਐਲ ਏ ਬਣਨ ਨਾਲੋਂ ਇਹੀ ਵਧੀਆ ਆ ਨਾਲੇ ਸਾਰਿਆਂ ਨੂੰ ਮਿੱਠੀਆਂ ਮਿੱਠੀਆਂ ਟਿੱਚਰਾਂ ਕਰੀ ਜਾਂਦੇ ਓ ਨਾਲੋਂ ਨਾਲ ਚਾਹ ਦੀਆ ਚੁਸਕੀਆਂ ਲੈਂਦੇ ਓ ਕਿਆ ਬਾਤ ਤੁਹਾਡੀ ਸਾਰੀ ਟੀਮ ਦੀ ਤੁਹਾਡੀ ਬੋਲਬਾਣੀ ਵੀ ਬਹੁਤ ਖਾੜਕੂ ਸੁਭਾਅ ਤੁਹਾਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਆ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਣ ਸੱਚ ਬੋਲਣ ਦੀ ਤਾਕਤ ਬਖਸ਼ਣ
@GurmukhSingh-mz5it
@GurmukhSingh-mz5it 16 күн бұрын
ਰਧਾਵਾ ਜੀ ਸ ਹਮੀਰ ਸਿੰਘ ਜੀ ਪੰਜਾਬ ਦਾ ਰਬ ਹੀ ਰਾਖਾ ਹੈ
@SK-io4gd
@SK-io4gd 17 күн бұрын
ਰੰਧਾਵਾ ਜੀ, ਧਿਆਨ ਵਿੱਚ ਕਿਉਂ ਹੋਊਗਾ ਕਿਸੇ ਦੇ,ਸੱਭ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਨੇ ਜਦੋਂ ਤੱਕ ਦਾਣਾ ਤਿਣਕਾ ਸਭ ਦਾ ਚੱਲਦਾ ਰਹਿੰਦਾ।
@quantityquit426
@quantityquit426 16 күн бұрын
ਰੰਧਾਵਾ ਸਾਹਿਬ ਦਲਬਦਲੂ ਪ੍ਰਾਹੁਣੇ ਅਕਸਰ ਮਾਂਜੇ ਹੀ ਜਾਂਦੇ ਨੇ।।ਚੰਨ ਕੋਈ ਹੋਰ ਹੀ ਚੜ੍ਹਾ ਜਾਂਦਾ ਏ।
@baljitsingh6957
@baljitsingh6957 17 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@thenature-giftofGod
@thenature-giftofGod 16 күн бұрын
ਚਰਨਜੀਤ ਭੁੱਲਰ ਦੀ ਪੱਤਰਕਾਰੀ 👌👍
@deepbrar.
@deepbrar. 17 күн бұрын
ਸਿਆਣੇ ਕਹਿੰਦੇ ਆ ਘਰ ਦੀ ਵੰਡ ਵਿੱਚ ਮਾਰੀ ਠੱਗੀ,ਗੁਰੂ ਘਰ ਦਾ ਖਾਧਾ ਪੈਸਾ,ਕਿਸੇ ਦਾ ਪੁੱਤ ਨਸ਼ੇ ਤੇ ਲਾਉਣਾ ਬੰਦੇ ਨੂੰ ਹੀ ਨਹੀਂ *ਬੰਦੇ ਦੀਆਂ ਕਈ ਪੀੜ੍ਹੀਆਂ ਰੋਲ ਕੇ ਰੱਖ ਦਿੰਦਾਂ ਹੈ*
@balwindersidhusidhu6932
@balwindersidhusidhu6932 17 күн бұрын
ਇਹ ਵਿਗੜੇ ਬਾਦਰ ਨੇ ਇਸ ਕਰਕੇ ਮਾਨ ਸਾਹਿਬ ਨੂੰ ਇਹਨਾਂ ਕਿਸਾਨ ਜਥੇਬੰਦੀਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ
@deepbrar.
@deepbrar. 17 күн бұрын
@@balwindersidhusidhu6932 ਸ਼ਰਮ ਕਰ ਓਏ ਜੱਟ ਦਾ ਪੁੱਤ ਹੋ ਕੇ ਪਿਓ ਨੂੰ ਹੀ ਗ਼ਲਤ ਬੋਲ ਰਿਹਾ 😯
@parneetgaming9608
@parneetgaming9608 16 күн бұрын
Aa​@@deepbrar.ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਜੱਟ ਦਾ ਹੀ ਪੁੱਤ ਹੈ
@deepbrar.
@deepbrar. 16 күн бұрын
@@parneetgaming9608 ਇਹ ਸਿੱਧੂ ਸਿੱਧੂ ਲਿੱਖੀ ਫਿਰਦਾ ਜੀ 😍🙏
@jatindersingh-fj7vl
@jatindersingh-fj7vl 16 күн бұрын
ਹਮੀਰ ਸਿੰਘ ਜੀ ਭਗਵੰਤ ਸਿੰਘ ਮਾਨ ਦੀ ਟੋਲ ਪਲਾਜ਼ਾ ਸਬੰਧੀ ਖੁਬਸੂਰਤੀ ਇਹ ਹੈ ਕਿ ਇਸ ਨੇ ਪਹਿਲਿਆਂ ਵਾਂਗੂੰ ਐਕਸਟੇਨਸਨ ਨਹੀਂ ਦਿੱਤੀ ਜੇ ਕੋਈ ਹੋਰ ਸਰਕਾਰ ਆ ਜਾਂਦੀ ਤਾਂ ਜਿਹੜੇ ਬੰਦ ਹੋੲਏ ਨੇ 14/15 ਉਹ ਵੀ ਚਲਦੇ ਹੋਣੇ ਸਨ ਇਸ ਗੱਲ ਤੋ ਵੀ ਮੁੱਖ ਮੰਤਰੀ ਦੀ ਪਿੱਠ ਥਾਪੜਨੀ ਬਣਦੀ ਹੈ ❤
@deepbrar.
@deepbrar. 17 күн бұрын
ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ,ਪਰ ਤੁਹਾਡਾ ਬੀਜਿਆ ਹੋਇਆ *ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ*
@deepbrar.
@deepbrar. 17 күн бұрын
ਰਫੀ ਮੁਹੰਮਦਾ ਕਿਸੇ ਦੀ ਪੌੜੀ ਕਿਓਂ ਚੜ੍ਹੀਏ *ਸਾਡੀ ਛੱਤ ਤੋਂ ਵੀ ਦਿੱਸਦੇ ਤਾਰੇ ਨੇ*
@surinderpalsingh3365
@surinderpalsingh3365 17 күн бұрын
ਮੁੱਖ ਮੰਤਰੀ ਸਾਹਿਬ ਬਠਿੰਡਾ ਵਿਖੇ ਗੁੰਡਾ ਟੈਕਸ ਦੀ ਜਾਂਚ ਵਾਸਤੇ Sit ਬਣਾ ਕੇ ਕੰਮ ਸਿਟ ਕਰ ਦੇਣ ਇਹ ਤਾਂ ਦੂਜੀਆ ਸਰਕਾਰਾਂ ਤੇ ਦੋਸ਼ ਲਾਉਦੇ ਹੁੰਦੇ ਸੀ Sit ਨਾਲ ਕੰਮ ਸਿਟ ਹੋ ਜਾਂਦਾ ।
@parkashsinghkhurmi2941
@parkashsinghkhurmi2941 16 күн бұрын
ਸ ਹਮੀਰ ਸਿੰਘ ਜੀ ਓਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਰਿਫੈਨਰੀ ਚਿੱਟਾ ਹਾਥੀ ਹੈ ਬਿਲਕੁਲ ਇਸ ਦਾ ਪੰਜਾਬ ਨੂੰ ਕੋਈ ਲਾਭ ਨਹੀਂ
@aviroopbrar7356
@aviroopbrar7356 17 күн бұрын
Media & Politicians are playing friendly matches daily & the public is enjoying themselves .
@jatindersingh-fj7vl
@jatindersingh-fj7vl 16 күн бұрын
ਟੋਲ ਪਲਾਜ਼ਾ ਵਾਲੇ ਫੁੱਲ ਬਦਮਾਸ਼ੀ ਕਰਦੇ ਨੇ ਹਰ ਟੋਲ ਤੇ ਘੱਟੋ ਘੱਟ 10/ਤੋਂ 15ਮਿੰਟ ਆਮ ਹੀ ਲਗਦੇ ਨੇ ਜਦੋਂ ਕਿ ਫਾਸਟਟੈਗ ਵੀ ਲੱਗੇ ਨੇ ਰੰਧਾਵਾ ਸਾਹਿਬ ਤੇ ਹਮੀਰ ਸਿੰਘ ਜੀ ਲੰਘ ਕੇ ਵੇਖ ਲਿਉ
@gur0092
@gur0092 17 күн бұрын
ਰੰਧਾਵਾ ਸਾਬ ਦੱਸੋ ਕਿ ਮਾਨ ਸਾਬ ਹੁਣ ਮਕਾਨ ਕਿੱਥੇ ਕਿਰਾੲੇ ਤੇ ਲੈਣਗੇ 1 ਗ਼ਿੱਦੜਬਾਹਾ 2 ਡੇਰਾ ਬਾਬਾ ਨਾਨਕ 3 ਹੁਸ਼ਿਅਾਰਪੁਰ 4 ਬਰਨਾਲਾ
@sandhu3507
@sandhu3507 17 күн бұрын
ਵੀਰ ਜੀ ਜੇ ਭਗਵੰਤ ਮਾਨ ਜਲੰਧਰ ਚੋਣ ਹਾਰ ਗਿਆ “ ਤਾਂ ਇਸ ਦੀ CM ਸੀਟ ਤੋਂ ਪੱਕੀ ਛੁੱਟੀ ਹੋ ਜਾਣੀ ਹੈ, ਫਿਰ ਪੱਕਾ ਰਿਹਾਇਸ਼ ਸਤੋਜ ਹੋਵੇਗੀ,
@hcfgjfgygby8306
@hcfgjfgygby8306 17 күн бұрын
ਚੰਡੀਗੜ੍ਹ ਵਾਲਾ ਨਾ ਖੁਸ ਜੇ ਕਿਤੇ
@akshbrar1074
@akshbrar1074 16 күн бұрын
ਬਰਨਾਲਾ ਦਾ ਕੋਈ ਨੀ ​@@sandhu3507
@hardeepkahlon8309
@hardeepkahlon8309 16 күн бұрын
ਰੰਧਾਵਾ ਸਾਬ ਤੁਹਾਡੇ ਕੋਲ ਡੇਰਾ ਬਾਬਾ ਨਾਨਕ ਤੋ MLA ਬਣਨ ਦਾ ਸੁਨਹਿਰੀ ਮੌਕਾ ਹੈ ਸਾਡੇ ਪਿੰਡ ਦੀਆਂ 90% ਵੋਟਾਂ ਤੁਹਾਨੂੰ ਪੈਣਗੀਆਂ ਭਾਵੇਂ ਮੇਰੀ ਵੋਟ ਅਮਰੀਕਾ ਵਿੱਚ ਹੈ ਮੇਰੇ ਪਿੰਡ ਵਿਚ ਨਹੀ ਹੈ।ਕਿੰਨਾ ਚੰਗਾ ਲੱਗੇਗਾ ਸ ਹਰਜਿੰਦਰ ਸਿੰਘ ਰੰਧਾਵਾ MLA ਡੇਰਾ ਬਾਬਾ ਨਾਨਕ🙏
@GurjantSingh-eh6em
@GurjantSingh-eh6em 17 күн бұрын
ਸ ਰਧਾਵਾ ਸਾਹਿਬ ਜਦੋਂ ਮਨ ਮੰਨ ਜਾਵੇ ਤਾਂ ਊਹ ਕੰਮ ਕਰ ਲੈੱਣਿ ਚਾਹੀਦਾ ਹੈ ਸਾਡੀ ਸਾਰੇ ਸਰੋਤਿਆਂ ਦੀ ਸਲਾਹ ਹੈ ਕੇ ਤੁਸੀਂ ਮੰਨ ਨੂੰ ਖੁਸ਼ ਕਰੋ ਜੀ ਆ ਰਹੀ ਆ ਜੀਵਨੀ ਚੌਣਾਂ ਵਿਚ ਜਰੂਰ ਅਐਮ ਐਲ ਏ ਲੲਈ ਕਾਗਜ ਦਾਖਲ ਕਰੋ ਜੀ ਦਾਰੂ ਪੀ ਕੇ ਨਾਹਰੇ ਲਾਵਾਗੇ ਖੂਛ ਰਹੋ ਜੀ ਧਨਵਦ
@BhupinderSingh-ih7cl
@BhupinderSingh-ih7cl 17 күн бұрын
ਬਹੁਤ ਵਧੀਆ ਵਿਸ਼ਲੇਸ਼ਣ.
@deepinder8484
@deepinder8484 16 күн бұрын
ਸ ਹਰਮੀਤ ਸਿੰਘ ਜੀ ਦੀ ਅਵਾਜ਼ ਹਰ ਰੋਜ ਘੱਟ ਆਓਂਦੀ ਹੈ ਕੋਈ ਹੱਲ ਕਰੋ ਜੀ
@daljitsingh-xb6bg
@daljitsingh-xb6bg 17 күн бұрын
12:46 ਮਜੀਠੀਆ ਸਾਬ੍ਹ ਭੰਤੇ ਨੂੰ ਬਚਾ ਕੇ ਲਿਆਏ ਸੀ।
@Nanak-rc1go
@Nanak-rc1go 17 күн бұрын
ਰੰਧਾਵੇ ਨੇ ਗੱਲ ਠੋਕਕੇ ਕੀਤੀ ਹੈ। ਸਭ ਤੋਂ ਪਹਿਲਾਂ ਪੁਲੀਸ ਨਾਲ ਰਾਬਤਾ ਕੀਤਾ ਜਾਂਦਾ। ਬਾਕੀ ਸਭ ਪਿੱਛੋਂ ਨੇ ।
@lakhvirsingh1450
@lakhvirsingh1450 16 күн бұрын
ਮੈ ਵੀ ਚਾਹੁੰਦਾ ਐਮ ਐਲ ਏ ਬਣਨਾ ਰੰਧਾਵਾ ਜੀ ਵਾਹ ਵਾਹ
@Nanak-rc1go
@Nanak-rc1go 17 күн бұрын
ਬਣਜੋ MLA ਰੰਧਾਵਾ ਸਾਹਿਬ ।
@gurdialsingh6769
@gurdialsingh6769 17 күн бұрын
Please take a programme on Haryana sikhs rendered homeless by Haryana government
@KuldeepSingh-xw3yg
@KuldeepSingh-xw3yg 17 күн бұрын
Very nice
@jagjitsingh5212
@jagjitsingh5212 17 күн бұрын
Good news and views thanks Randhawa saab and Hamir saab ❤🙏🏻🙏🏻
@RajinderSingh-bp4br
@RajinderSingh-bp4br 17 күн бұрын
ਸਵਾਗਤ ਜੀ
@balwantsinghdhadda2644
@balwantsinghdhadda2644 16 күн бұрын
Very nice information Randhawa Ji
@baljindersingh7802
@baljindersingh7802 17 күн бұрын
Waheguru ji
@RajinderSingh-bp4br
@RajinderSingh-bp4br 17 күн бұрын
ਭਾਜਪਾ ਹੁਣ ਕਾਂਗਰਸ ਦੇ ਪੁਰਾਣੇ ਰਸਤੇ ਚੱਲ ਪਈ ਹੈ ਜੋ ਕਾਂਗਰਸ ਛੱਡ ਚੁੱਕੀ ਹੈ ।
@sahibsinghcheema4151
@sahibsinghcheema4151 17 күн бұрын
ਧੰਨਵਾਦ ਜੀ ਵਾਹਿਗੁਰੂ ❤
@abroldentalcare8638
@abroldentalcare8638 17 күн бұрын
I salute your team Ashok Abrol
@abroldentalcare8638
@abroldentalcare8638 17 күн бұрын
K V partap is not a yes man that is why not giving ministry even though deserving person Ashok Abrol
@dr.paramjitsinghsumra179
@dr.paramjitsinghsumra179 17 күн бұрын
ਪੰਜਾਬ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਦੇ ਨੈਸ਼ਨਲ ਹਾਈਵੇਅ ਤੋਂ ਇੱਕ ਹਫਤੇ ਵਿੱਚ ਖੋਲ੍ਹਣ ਦਾ ਹੁਕਮ ਸੁਣਾਇਆ। ਹਾਈਕੋਰਟ ਦਾ ਫੈਸਲਾ ਦੇਰ ਨਾਲ ਦਰੁਸਤ ਫੈਸਲਾ ਸੁਣਾਇਆ ਲਿਆ ਗਿਆ ਹੈ।
@RajinderSingh-bp4br
@RajinderSingh-bp4br 17 күн бұрын
ਚੋਣ ਕਮਿਸ਼ਨ ਦੀਆਂ ਅੱਖਾਂ ਦੁਖਦੀਆਂ ਹਨ ।
@BittuSingh-fk2je
@BittuSingh-fk2je 16 күн бұрын
Sat shri akal ji
@ksbrar4893
@ksbrar4893 17 күн бұрын
ਵੋਟਾਂ ਦੀ ਪ੍ਰਤੀਸ਼ਤਤਾ ਜ਼ਰੂਰ ਵਧੂਗੀ ਪਰ ਪੈਸਾ ਬਹੁਤ ਖਰਚ ਕੀਤਾ ਜਾਵੇਗਾ ਸਾਰਿਆਂ ਵੱਲੋਂ।
@noniharika1668
@noniharika1668 17 күн бұрын
Nice
@harjinderkaur3978
@harjinderkaur3978 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sukhjeetkot2770
@sukhjeetkot2770 17 күн бұрын
❤❤
@sukhwantbrar5066
@sukhwantbrar5066 17 күн бұрын
ਸਰਦਾਰ ਹਮੀਰ ਸਿੰਘ ਜੀ ਕਿਤੇ ਇਹ ਤਾ ਨਹੀ ਕੀ ਜਦੋ ਹਿੱਸਾ ਆ ਜਾਵੇ ਚੁੱਪ ਕਰ ਜਾਂਦੇ ਹੋਣ?
@kulbeersingh3232
@kulbeersingh3232 17 күн бұрын
@anupindersingh7506
@anupindersingh7506 15 күн бұрын
EXCELLENT VEDEO
@surjeetsingh8809
@surjeetsingh8809 16 күн бұрын
👍👍👌👌
@bhagdolon4519
@bhagdolon4519 17 күн бұрын
Good job
@gurjitdhillon8897
@gurjitdhillon8897 17 күн бұрын
ਹਮੀਰ ਸਿੰਘ ਨੂੰ ਲੱਗਦਾ ਕਿ ਟੋਲ਼ ਪਲਾਜਿਆ ਨੇਂ ਬੰਦ ਤਾਂ ਹੋਣਾ ਹੀ ਹੁੰਦਾ ਜਦੋ ਉਨਾ ਦਾ ਟਾਇਮ ਖਤਮ ਹੋ ਜਾਂਦਾ …ਮੈਨੂੰ ਲੱਗਦਾ ਕਨੈਡਾ ਜਾਂ ਅਮਰੀਕਾ ਦੀ ਗੱਲ ਕਰ ਰਹੇ ਆ😀😀😀ਕਾਲ਼ੀਆਂ ਤੇ ਕਾਂਗਰਸੀਆਂ ਵੇਲੇ ਸਾਲਾ ਕਿਸੇ ਟੋਲ਼ ਪਲਾਜੇ ਦੇ ਖਤਮ ਹੋਣ ਦਾ ਟਾਇਮ ਹੀ ਨੀ ਆਇਆ 15 ਸਾਲਾਂ ਚ
@SarwanSandhu-tk4cn
@SarwanSandhu-tk4cn 16 күн бұрын
ਹੋਜੋ ਰੰਧਾਵਾ ਸਾਹਿਬ ।
@angrejsingh-zk5lj
@angrejsingh-zk5lj 17 күн бұрын
🙏🙏👍
@Nanakpanthi
@Nanakpanthi 16 күн бұрын
Randhawa ji Punjabiya nu chahida 5 ku Sala lai South to Sarkar, Ministers lai lain.
@NirmalSingh-vl1bs
@NirmalSingh-vl1bs 17 күн бұрын
ਕਈ ਪੱਤਰਕਾਰ ਵੀ ਹਿੱਸੇ ਦਾਰ ਹੁੰਦੇ
@RajinderSingh-ui9rj
@RajinderSingh-ui9rj 16 күн бұрын
Bhagwant is terrifying from Mr Kunwar Pratap, because he is educated
@kashmirsingh2247
@kashmirsingh2247 12 күн бұрын
ਸਤਿ ਸ੍ਰੀ ਆਕਾਲ ਜੀ
@navjeetsingh6783
@navjeetsingh6783 17 күн бұрын
🎉🎉🎉🎉
@RajinderSingh-bp4br
@RajinderSingh-bp4br 17 күн бұрын
Congress is secular and BJP is communal at present
@lakhvirsingh1450
@lakhvirsingh1450 16 күн бұрын
SSA ji Randhawa ji s Hamir singh great personality
@GurmukhSingh-mz5it
@GurmukhSingh-mz5it 16 күн бұрын
ਸਿਟ ਨਾਲ ਸੈਟਿਂਗ ਹੋ ਜਾਂਦੀ ਹੈ
@kalasingh2762
@kalasingh2762 16 күн бұрын
😢
@gurnamsingh-es9bo
@gurnamsingh-es9bo 17 күн бұрын
Punjab da RDF rokkan di mein support krda haan kyon ke je RDF de paise release ho gye taan jhadu company ne sb chhk dene hn.Inna de mushtande village padhar te Gundagardi failaan ge jo ke smaj lyi khtra hovega.So pindan di development taan honi hi nhi.Ferr ki faida hai RDF da fund release krna da ? So in this regard I support Central Govt.
@ajaibsinghpanesarCanada
@ajaibsinghpanesarCanada 16 күн бұрын
S S A 🙏🙏 Randhawa Sahib ji and S.Hamir Singh ji
@dalipbhullar4821
@dalipbhullar4821 16 күн бұрын
Sat shri akal v intelligent anylsist
@balrajsandhu6161
@balrajsandhu6161 17 күн бұрын
🌷🙏🌷💟🌷🌷
@gurmailsingh994
@gurmailsingh994 17 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@ajaibsinghpanesarCanada
@ajaibsinghpanesarCanada 16 күн бұрын
S S A 🙏🙏🙏🙏🙏🙏🙏🙏🙏 to all members present at this time in program
@ninderkaurdhindsa8656
@ninderkaurdhindsa8656 17 күн бұрын
Kise v industry wichon Punjabian lai kewal te kewal pollution hai, jobs te horna nu mildian han, jo Punjab govt. de financed te hor burden wadhaunde han
@sandhu3507
@sandhu3507 17 күн бұрын
ਮੈਨੂੰ ਐਵੇਂ ਲੱਗਦਾ ਜੇ ਜਲੰਧਰ ਪੱਛਮੀ ਚੋਣ ਝਾੜੂ ਵਾਲੇ ਹਾਰ ਗਏ “ ਤਾਂ ਫਿਰ ਭਗਵੰਤ ਮਾਨ ਨਾਲ ਵੀ ਵੀਰ ਸੁਖਬੀਰ ਬਾਦਲ ਵਾਲੀ ਹੋਵੇਗੀ “ ਕਿਉਂਕਿ ਦਿੱਲੀ ਲੋਬੀ ਭਗਵੰਤ ਮਾਨ ਨੂੰ ਪਹਿਲਾ ਹੀ ਬਦਲਾ ਚਾਹੁੰਦੀ ਹੈ “ ਤਾਂ ਕੀ ਦੋ ਸਾਲਾਂ ਸਾਰੇ ਗਲਤ ਫੈਸਲੇ NSA ਵਰਗੇ ਭਗਵੰਤ ਮਾਨ ਸਿਰ ਮੜੇ ਜਾਣ “ ਕਿਉਂਕਿ ਖਡੂਰ ਸਾਹਿਬ ਦੇ ਵੱਡੇ ਲੋਕ ਫ਼ਤਵੇ ਨੇ ਝਾੜੂ ਵਾਲਿਆਂ ਨੂੰ ਹਿੱਲਾ ਕੇ ਰੱਖ ਦਿੱਤਾ,
@harshminderkaur8470
@harshminderkaur8470 16 күн бұрын
ਵੱਡੇ ਪੱਤਰਕਾਰ ਵੀ ਹਮੀਰ ਸਿੰਘ ਜੀ ਭੁੱਲ ਗਏ ਨਾਲੇ ਹਸ ਪਵੇ ਬਬੀ ਸਿੱਧੂ ਬਰੈਂਪਟਨ
@abroldentalcare8638
@abroldentalcare8638 17 күн бұрын
Stage performer can not be a good politician Ashok Abrol
@prahladduggal6192
@prahladduggal6192 17 күн бұрын
KVP has spoken in assembly on most of these issues which that is the best way to document things and that way has put on record his views
@SK-io4gd
@SK-io4gd 17 күн бұрын
ਬਾਦਲ ਦਲ ਨੂੰ ਅਸੈਂਬਲੀ ਵਿੱਚ ਤਿੰਨ ਸੀਟਾਂ ਵਾਲੀ ਸਕੂਟਰ ਪਾਰਟੀ ਕਹਿਣ ਵਾਲੇ ਹੁਣ ਪਾਰਲੀਮੈਂਟ ਵਿੱਚ ਖੁਦ ਸਕੂਟਰ ਪਾਰਟੀ ਹੋ ਕੇ ਰਹਿ ਗਏ।😂
@GurmukhSingh-mz5it
@GurmukhSingh-mz5it 16 күн бұрын
ਭਡ ਦਾ ਅਖੀਰ ਆ ਰਿਹਾ ਹੈ ਕੋਈ ਦੋ ਰਾਵੀ ਨਹੀ
@Nanak-rc1go
@Nanak-rc1go 17 күн бұрын
Ssa sahib ji
@KulwinderSingh-ut1db
@KulwinderSingh-ut1db 16 күн бұрын
I will salute randhawa Singh
@shminderkumar1735
@shminderkumar1735 17 күн бұрын
BJP, Congress and Akali dal were never interested for toll plaza closed after completion of terms.
@TajpalSingh-mb4cc
@TajpalSingh-mb4cc 17 күн бұрын
Gg
@balourbrar3498
@balourbrar3498 16 күн бұрын
ਰੰਧਾਵਾ ਜੀ ਹਮੀਰ ਜੀ ਨਕਲੀ ਵਿਆਹ ਫਿਲਮੀ ਸ਼ੀਨ ਲਈ ਫਿਲਮਾਇਆ ਜਾ ਰਿਹਾ ਸੀ ਜੋ ਡਿਸਪਿਉਟ ਹੋਇਆ ਉਸਤੇ ਆਪਣੇ ਵਿਚਾਰ ਵੀ ਦੇਵੋ ਤੁਹਾਡੀ ਗੱਲ ਲੋਕ ਸੁਣਦੇ ਨੇ ।
@kamaldhindsa7528
@kamaldhindsa7528 17 күн бұрын
Hun tusi next election vich tyeari kar hee lavo. MLA banan dee . Atleaast sarkar nu ikk samjhdar educated MLA mil jawega . I will say All the best in advance . We do need. People likes you in politics🙏
@sukhwindersandhu2959
@sukhwindersandhu2959 16 күн бұрын
ਰੰਧਾਵਾ ਜੀ ਜੇ ਕੋਈ ਚੁੱਪ ਰਹੇ ਲੋਕ ਤਾਂ ਵੀ ਨਿੰਦਾ ਕਰਦੇ ਹਨ ਕਿੰਗਰਾ ਬੋਲਦਾ ਨਹੀ। ਜੇ ਬੋਲੇ ਤਾਂ ਹਿਣ ਤੁਸੀ ਕਹਿ ਰਹੇ ਹੋ ਬੋਲਦਾ ਕਿਉਂ ਹੈ। ਕੁੰਵਰ ਨੇ ਕਿਹਾ ਸੀ ਮੁੱਖ ਮੰਤਰੀ ਨੂੰ ਦੱਸਿਆ ਫਿਰ ਚੱਢੇ ਨੂੰ ਕਿਹਾ ਤੇ ਅੰਤ ਵਿੱਚ ਕੇਜਰੀਵਾਲ ਵੀ ਗੱਲ ਕੀਤੀ। ਪਰ ਤਾਕਤ ਖਾਮੋਸ਼ ਰਹਿੰਦੀ ਹੈ। ਪੰਜਾਬੀਆਂ ਚ ਦਲੇਰ ਉਸਨੂੰ ਮੰਨਦੇ ਹਨ ਜੋ ਸਾਹਮਣੇ ਗੱਲ ਕਰਨ ਦਾ ਜਿਗਰਾ ਰੱਖਦਾ ਹੋਵੇ। ਸਾਰੇ R T I ਬਾਰੇ ਲੋਕ ਨਹੀ ਜਾਣਦੇ।
@user-gd9pp9hy2r
@user-gd9pp9hy2r 17 күн бұрын
SSA 🙏🙏. Harjinder Singh Randhawa and S.Hameer.Singh.Jio.👍 From Advocate GS Khaira Ldh.☝️☝️☝️☝️☝️✍️💯💚👏
@akshbrar1074
@akshbrar1074 16 күн бұрын
ਜਦੋਂ ਬਰਗਾੜੀ ਮੋਰਚਾ ਚਲ ਰਿਹਾ ਸੀ ਤੇ ਕਿਸਾਨ ਮੋਰਚਾ ਵੀ ਮਿਲ ਜਾਂਦਾ ਜੋਗਿੰਦਰ ਯਾਦਵ ਵਾਂਗ ਤੇ ਹੁਣ ਬਾਗੀ ਅਕਾਲੀ group ਦਾ ਲਾਭ ਲੈਣਾ ਚਾਹੀਦਾ ਸੀ ਪਰ ਹੁਣ ਕਲਾ ਰਹਿ ਗਿਆ ਆਵਦੀਆਂ ਆਪ ਹੁਦਰੀਆਂ ਕਰਕੇ
@kulwindermander1721
@kulwindermander1721 16 күн бұрын
Randhawa Sahib phela bi chor c hun Wale bi chor na
@abroldentalcare8638
@abroldentalcare8638 17 күн бұрын
Every truck union charge parchi fee from non local truck at the time of giving load Ashok Abrol
@ikodapasara8143
@ikodapasara8143 16 күн бұрын
ਰੰਧਾਵਾ ਸਾਹਿਬ Wish ਤਾਂ ਸਹੀ ਕਰੋ , …..”ਕਾਸ਼ ਮੈਂ ਗੁੰਡਾ MLA ਹੋਵਾਂ “ , ਹਾਹਾ !!!
@sharmatenthouse1848
@sharmatenthouse1848 17 күн бұрын
Hamir Singh Randhawa by sat shri akal
@sukhdevthind221
@sukhdevthind221 17 күн бұрын
Kish desh dee mla, ki windows Stan MLA , ?? ¿?
@advharshersaboka3494
@advharshersaboka3494 16 күн бұрын
Sab ralle nay jad koi New entry karda fer purane Rola pan lag jade es de kaise nay be jache nahi karne
@AmarjitSingh-he7vn
@AmarjitSingh-he7vn 17 күн бұрын
ina kartutan karke h 92 tu 32 te a gae and 2027 te 03 ta aunge
@chattarsingh8862
@chattarsingh8862 17 күн бұрын
Srd Hamir Singh ji yaha Iljam hai D.not very after election samna ayahu.
@dilbagsinghsekhon4852
@dilbagsinghsekhon4852 16 күн бұрын
ਰਿਫੈਨਰੀ ਵਿੱਚ ਵੱਡੀਆਂ ਟਰਾਂਸਪੋਰਟਰਾਂ ਨੇ ਟੈਂਡਰ ਭਰੇ ਹੋਏ ਨੇ ਜੋ ਪੰਜਾਬੋਂ ਬਾਹਰ ਦੇ ਨੇ ਮੋਟੇ ਭਾੜੇ ਲੈਂਦੇ ਨੇ ਤੇ ਉਹ ਇਥੋਂ ਲੋਕਲ ਟਰਾਂਸਪੋਰਟਰਾਂ ਤੋਂ ਗੱਡੀਆਂ ਲੈ ਕੇ ਲੋੜ੍ਹ ਚੁੱਕਣ ਲਈ ਲਾਉਂਦੇ ਨੇ ਤੇ ਭਾੜਾ ਬਹੁਤ ਘੱਟ ਦਿੰਦੇ ਨੇ ਤੇ ਬੈਠੇ ਬੈਠੇ ਪੈਸੇ ਕਮਾਉਂਦੇ ਨੇ ਤੇ ਅੱਗੇ ਫੇਰ ਗੁੰਡਾ ਟੈਕਸ।
@jimmykhehra7358
@jimmykhehra7358 17 күн бұрын
We really need to talk on Haryana..I think you need to focus on it…sir 🙏
@nirmaljeetkhosa1529
@nirmaljeetkhosa1529 16 күн бұрын
ਰੰਧਾਵਾ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣੋ ਮੇਰੇ ਪਿੰਡ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗ ਗਿਆ ਤੇ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਸੀ 48 ਘੰਟੇ ਬੀਤ ਜਾਣ ਤੇ ਵੀ ਡੈਡ body ਪਾਇ ਹੈ ਡਾਕਟਰ tal ਮਟੋਲ ਕਰ ਹਨ
@gurbaxsinghbedi2696
@gurbaxsinghbedi2696 16 күн бұрын
ਸਾਰੀਆਂ ਪਾਰਟੀਆਂ ਨੂ ਇਲੈਕਸ਼ਨਾਂ ਲਈ ਪੈਸੇ ਚਾਹੀਦੇ ਹਨ।
@sujanvineet4362
@sujanvineet4362 17 күн бұрын
What about shahid sukhdev thapar grand son
@jeewanjot5382
@jeewanjot5382 17 күн бұрын
ਵੀਰ ਜੀ ਰਵੀਇੰਦਰ ਜੀ ਵੀ ਕਿਸੇ ਪ੍ਰਤਰਕਾਰ ਜੀ ਨਾਲ ਇੰਟਰਵਿਊ ਕੀਤੀ ਸੀ
@nihalsingh5959
@nihalsingh5959 16 күн бұрын
App sarkar ne punjab da beragark karta neseri bhand jhootha cm mann murdabad
@bhagwantsingh611
@bhagwantsingh611 17 күн бұрын
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹਰ ਮਹਿਕਮੇ ਦੇ ਸੰਤਰੀ ਤੋ ਲੈ ਕੇ ਮੰਤਰੀ ਤੱਕ ਦੀ ਰਗ ਰਗ ਦੇ ਵਾਕਿਫ ਹਨ ਉਨਾ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ
@GillGill-fy8kv
@GillGill-fy8kv 17 күн бұрын
ਜੇ ਤੁਸੀਰੰਧਾਵਾ ਜੀ ਐਮ ਐਲ ਏ ਬਣ ਜਾਉ ਤੁਹਾਨੂੰ ਕਮੀਆਂ ਦਾ ਪਤਾ ਹੈ
@gurvailsingh7713
@gurvailsingh7713 16 күн бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਗੇ ਲਈ ਵੀ ਕਿਸੇ ਪਾਰਟੀ ਨੇ ਮੂੰਹ ਨਹੀਂ ਲਾਉਣਾ।
@jagdishpuri5366
@jagdishpuri5366 17 күн бұрын
Tusi jara west bangal vich ja k sarkar khilaaf do ku videos banavo jayadti ki hundi lag pata jayu
@jugsingh2006
@jugsingh2006 16 күн бұрын
Tusin ja ke dekho.Door ton jhooth sach pehchanana mushkil hai.
Scary Teacher 3D Nick Troll Squid Game in Brush Teeth White or Black Challenge #shorts
00:47
Looks realistic #tiktok
00:22
Анастасия Тарасова
Рет қаралды 105 МЛН
MISS CIRCLE STUDENTS BULLY ME!
00:12
Andreas Eskander
Рет қаралды 14 МЛН
Master & Juliet | New Punjabi Movie 2024 | Jaggie Tv
1:00:16
Jaggie Tv
Рет қаралды 389 М.
Scary Teacher 3D Nick Troll Squid Game in Brush Teeth White or Black Challenge #shorts
00:47