ਮੱਘਰ ਤੇ ਸੀਬੋ ਬੁੜੀ ਖੇਤ ਮੋਟਰ ਤੇ ਲੁੱਕਦੇ ਫਿਰਦੇ ਨੇ ਹੁਣ ਪਤਾ ਨੀ ਕੀ ਬਣੂ EP-228 😂 NUMBERDAR UBHIA

  Рет қаралды 31,591

numberdar ubhia

numberdar ubhia

Күн бұрын

www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
Story Writer :KALA

Пікірлер: 115
@naibsingh5273
@naibsingh5273 17 сағат бұрын
ਮੰਗੇ ਦੇ ਘਰ ਵਾਲੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਗੱਲ ਵੀ ਕਰ ਜਾਂਦੀ ਹੈ ਠੋਕਰ ਵੀ ਮਾਰ ਜਾਂਦੀ ਹੈ ਪਿਆਰੋ ਦਾ ਦਿਲ ਚਿੜੀ ਦੇ ਬੱਚੇ ਵਰਗਾ ਹੈ ਬੁੜ੍ਹੇ ਨੂੰ ਭਜਾਈ ਫ਼ਿਰਦੀ ਐ
@mallmann8309
@mallmann8309 16 сағат бұрын
ਬਹੁਤ ਬਹੁਤ ਧੰਨਵਾਦ ਨੰਬਰਦਾਰ ਜੀ ਕੁਲਵਿੰਦਰ ਸਿੰਘ ਜੀ ਸਾਡਾ ਵੀ ਨਾਅ ਚਮਕਾ ਦਿਤਾ ਹੈ ਜਿਥੇ ਤਕ ਪੰਜਾਬੀ ਬੈਠਾ ਹੈ। ਸਭ ਪਾਰਟੀ ਦਾ ਸਲਾਘਾ ਯੌਗ ਰੋਲ ਹੈ। ਪਰਮਾਤਮਾ ਟੀਮ ਨੂੰ ਚੜਦੀ ਕਲਾ ਵਿਚ ਰੱਖੇ। ਬਾਪੂ - ਮਾਨ ਕਨੇਡਾ।
@KrishnaDevi-ik8qc
@KrishnaDevi-ik8qc 16 сағат бұрын
ਬਾਪੂ ਜੀ ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ ਬਾਪੂ ਜੀ ਮੰਗੇ ਦੀ ਮੰਮੀ ਨੂੰ ਲੈਕੇ ਆਉ ਜੀ ਸੁਨੀਤਾ ‌ਤੋ ਬਿਨਾਂ ਰੌਣਕ ਨੀ‌ਜੁ🎉🎉🎉🎉❤❤😂😂
@mashrafsaqi8360
@mashrafsaqi8360 19 сағат бұрын
Very nice Very good Love you all ❤ Chichawatni Pakistan ❤
@somparkash7805
@somparkash7805 16 сағат бұрын
Outstanding performance of Mr. Manga's wife.... Keep it up...!!!
@manjindersinghbhullar8221
@manjindersinghbhullar8221 9 сағат бұрын
ਬਹੁਤ ਵਧੀਆ ਵੀਡੀਓ
@AvtarSingh-nc4hg
@AvtarSingh-nc4hg 3 сағат бұрын
ਬਹੁਤ ਵਧੀਆ
@sukhavirdi2040
@sukhavirdi2040 19 сағат бұрын
ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ। ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏🙏 ਵੀਡਿਓ ਬੁਹਤ ਸੋਹਣੀ ਆ ਬਾਈ ਜੀ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤ ਰੱਖਣ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 19 сағат бұрын
ਬਹੁਤ ਘੈਂਟ ਵੀਡੀਓ ਬਣਾਈ ਹੈ।ਚੜ੍ਹਦੀ ਕਲਾ ਰਹੇ
@GurdeepsinghSingh-h1o
@GurdeepsinghSingh-h1o 17 сағат бұрын
Buhot vdiya video numberdar ji 😊😊
@AvtarSingh-nc4hg
@AvtarSingh-nc4hg 3 сағат бұрын
ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ
@AvtarSingh-nc4hg
@AvtarSingh-nc4hg 3 сағат бұрын
Bhut vdiya vedio hai babbu ji
@gurdialsingh7405
@gurdialsingh7405 19 сағат бұрын
ਬਹੁਤ ਵਧੀਆ ਜੀ।
@KabalChattha-mj8ne
@KabalChattha-mj8ne 13 сағат бұрын
Bhut vdiya vedio hai bapu ji
@RajkumarRaj-ww4mo
@RajkumarRaj-ww4mo 5 сағат бұрын
Bahut vadia ji video
@muhammadtariquekahlon
@muhammadtariquekahlon 18 сағат бұрын
Very very good acting and dialogues and coloured beautiful attractive dresses of all actresses in all episodes ❤ Muhammad Tarique Kahlon jatt Pakistan
@B-Happy89
@B-Happy89 19 сағат бұрын
Very nice g
@AvtarSingh-nc4hg
@AvtarSingh-nc4hg 3 сағат бұрын
Good video ji ਸਤਪਾਲ ਸਿੰਘ ਲਾਲਪੁਰਾ ਸਿੱਖਾਂਵਾਲਾ ਸੂਰਤਗੜ੍ਹ ਰਾਜਸਥਾਨ ਤੋਂ ਜੀ
@MayaDevi-ow2ur
@MayaDevi-ow2ur 17 сағат бұрын
👌👌👌👌👌👌👌👌👌, 👌👌👌 Bapu ji haas haas ke bakhiya hi tut gaiya meri ya ta sachi kahadi haa maza hi aagay vidio dekh ke 💯
@muhammadtariquekahlon
@muhammadtariquekahlon 17 сағат бұрын
Very very beautiful coloured dresses of all actresses in all episodes ❤ Muhammad Tarique Kahlon jatt Pakistan
@satpalsingh6820
@satpalsingh6820 19 сағат бұрын
Good video ji ਸਤਪਾਲ ਸਿੰਘ ਲਾਲਪੁਰਾ ਸਿੱਖਾਂਵਾਲਾ ਸੂਰਤਗੜ੍ਹ ਰਾਜਸਥਾਨ ਤੋ ਜੀ
@SukhpreetKauruppal
@SukhpreetKauruppal 18 сағат бұрын
ਵੈਰੀ ਨਾਈਸ ਵੀਡੀਓ ਬਾਈ ਜੀ 👍🏽👍🏽👍🏽👍🏽👌🏽👌🏽👌🏽👌🏽❤❤❤❤❤
@gamdoorsingh1397
@gamdoorsingh1397 18 сағат бұрын
ਬਹੁਤ ਵਧੀਆ ਪਰਿਵਾਰਕ ਵੀਡੳ ਵਧਾਈਆਂ ਸਾਰੀ ਟੀਮ
@muhammadtariquekahlon
@muhammadtariquekahlon 18 сағат бұрын
Very very good acting of all actors and actresses in this episode ❤ Muhammad Tarique Kahlon jatt Pakistan
@muhammadtariquekahlon
@muhammadtariquekahlon 18 сағат бұрын
Very very good acting and dialogues of Police wali ❤ Muhammad Tarique Kahlon jatt Pakistan
@muhammadtariquekahlon
@muhammadtariquekahlon 18 сағат бұрын
Very very good coloured beautiful dresses 👗 of all actresses in this story ❤ Muhammad Tarique Kahlon jatt Pakistan
@KulwantSidhu-m1i
@KulwantSidhu-m1i 18 сағат бұрын
Very nice video ji kulwant Kaur raunta
@jaswindersinghbatth617
@jaswindersinghbatth617 13 сағат бұрын
All members 🙏🏻 God bless you all teem Jaswinder Singh California USA❤
@a_s2801
@a_s2801 5 сағат бұрын
Bahut vadie video sat sari aakal all team members
@guradittasidhu5115
@guradittasidhu5115 20 сағат бұрын
Naberdar. Sahib veido very nice. a
@GurpreetMaan-be6bo
@GurpreetMaan-be6bo 5 сағат бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍
@guradittasidhu5115
@guradittasidhu5115 20 сағат бұрын
Asi. Bathinde. Dist neer bhucho. Mandi. Chak Ram Singh. Wala Ex. Sarpanch Guraditta. Sidhu
@satnamwaheguru3796
@satnamwaheguru3796 20 сағат бұрын
ਬਹੁਤ ਵਧੀਆ ਜੀ ਤੁਹਾਡੀ ਵੀਡੀਓ ਅਸੀਂ ਨਾਭੇ ਤੋਂ ਬੋਲਦੇ ਆਂ😂😂😂😂❤❤❤❤
@NirmalGaur-fr5qu
@NirmalGaur-fr5qu 16 сағат бұрын
Mja aa gya bapu ji❤❤❤❤🎉🎉🎉🎉🎉😊😊😊😊😊😊❤❤❤❤❤🎉🎉🎉🎉🎉👌👌👌👌👌🙏🙏🙏🙏🙏❤️❤️❤️❤️
@BobbyKhutan-pb9lk
@BobbyKhutan-pb9lk 19 сағат бұрын
Bahut badiya video name bobby Bali mubarakpur
@amarjitkaur3694
@amarjitkaur3694 2 сағат бұрын
ਪਿਅਆਰੋ ਹਰ ਧੀ ਦਾ ੲਇਹ ਮਾਂ-ਬਾਪ ਨੂੰ ੳਲਾਂਭਾ ਹੈ
@parmindersingh4773
@parmindersingh4773 19 сағат бұрын
Nice video 👏👏
@GurpreetSingh-mi8jj
@GurpreetSingh-mi8jj 6 сағат бұрын
Vry Good job veer ji 👍👍🔥🔥🔥🔥♥️♥️♥️♥️
@RamaRani-ty8st
@RamaRani-ty8st 18 сағат бұрын
Numberdar veere aap di acting te bol bani vadiya hai.mukerian.
@GurdasSingh-mb8sn
@GurdasSingh-mb8sn 2 сағат бұрын
Bapu,ji,beautiful,video,❤
@jaswindersinghbatth617
@jaswindersinghbatth617 13 сағат бұрын
Video very very nice 👍 2 good 👍 Jaswinder Singh California USA
@navjotbal6904
@navjotbal6904 19 сағат бұрын
Goodmorning from Canada. Always amazing acting uncle ji and the team thank you for sharing volg 👌👌👏👏👍👍
@gurmailkambo999
@gurmailkambo999 16 сағат бұрын
ਬਹੁਤ ਵਧੀਆ ਵੀਡੀਓ ਜੀ
@Gurbhejsingh-e7n
@Gurbhejsingh-e7n 19 сағат бұрын
😂😂😂😂😂😂😂🎉🎉🎉🎉🎉🎉🎉
@amarjitkaur3694
@amarjitkaur3694 2 сағат бұрын
ਚਰਨੋਂ ਦਾ ਸੂਟ ਬਹੁਤ ਸੋਹਣਾ ਹੈ 🎉❤
@muhammadtariquekahlon
@muhammadtariquekahlon 18 сағат бұрын
Bapu Ji / Roopa Ji aap dono Ainak na pehna kro ❤ Muhammad Tarique Kahlon jatt Pakistan
@JaspreetKaur-mu6us
@JaspreetKaur-mu6us 17 сағат бұрын
Very very very very very very nice video veer g 🙏🙏
@Naira_kartik85
@Naira_kartik85 19 сағат бұрын
❤❤🎉🎉😊😊❤❤
@navneetkaurkaler5507
@navneetkaurkaler5507 11 сағат бұрын
😂😂😂😂😂😂❤❤❤❤❤mangay d basti kar d ray. D aa kar wale od
@PannaLal-fo9ed
@PannaLal-fo9ed 18 сағат бұрын
Viry nice video bro ❤❤❤❤❤😅😅😅😅
@NirmalGaur-fr5qu
@NirmalGaur-fr5qu 16 сағат бұрын
Waooo bapu ji😅😅😅😅
@manjitvirk8548
@manjitvirk8548 18 сағат бұрын
Sat shri akal bapu ji bhut vadiya video ji 😂😂😂😂❤❤
@jaspalrandhawa7113
@jaspalrandhawa7113 4 сағат бұрын
Numberdar veer ji Bhut Badiya Video Ji ❤❤❤❤❤❤❤
@jaspalrandhawa7113
@jaspalrandhawa7113 4 сағат бұрын
Sat Shri Akaal Veer Numberdar Ji.
@naibsingh5273
@naibsingh5273 17 сағат бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਪਰ ਪਿਆਰੋ ਤੇ ਬਾਪੂ ਨੂੰ ਮੰਗੇਂ ਹੋਣੀਂ ਜ਼ਰੂਰ ਮਿਲਾ ਦੇਣੇ ਚਾਹੀਦੇ ਸੀ ਨਹੀਂ ਤਾਂ ਅਗਲੇ ਵੀਰਵਾਰ ਤੱਕ ਪਿਆਰੋ ਨੇ ਬਾਪੂ ਦੇ ਪੱਬ ਨਹੀਂ ਲੱਗਣ ਦੇਣੇ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ
@gprsmobile8287
@gprsmobile8287 19 сағат бұрын
😂😂very nice
@parmodhkumar5897
@parmodhkumar5897 19 сағат бұрын
Vvv nice ji
@seemabansal1671
@seemabansal1671 18 сағат бұрын
💐 Jai 💐 mata 🌹 di 💐💐🌹🌹💐🌹🌹💐🌹🌹💐🌹🌹
@jasschawla5465
@jasschawla5465 19 сағат бұрын
Verry nice video ji 😅
@KuldeepKaur-r2k
@KuldeepKaur-r2k 6 сағат бұрын
😅😅😅❤❤❤❤❤k
@mandeepgosalmandeepgosal4839
@mandeepgosalmandeepgosal4839 17 сағат бұрын
Very nice vdo a uncle Ji
@sohansingh1544
@sohansingh1544 19 сағат бұрын
Very nice video ji ❤..
@darshansinghcheema6383
@darshansinghcheema6383 18 сағат бұрын
Very nice video
@BharpurSidhu-sg6zj
@BharpurSidhu-sg6zj 20 сағат бұрын
ਉਭਿਆ ਵਾਲਿਓ ਤੁਹਾਡੀਆਂ ਸਾਰੀਆ ਵੀਡਿਓ ਹੀ ਅੱਤ ਹੁੰਦੀਆਂ ਨੇ ਰੱਬ ਤੁਹਾਡੀ ਸਾਰੀ ਟੀਮ ਤਰੱਕੀ ਬਖਸ਼ੇ ਤੇ ਤੁਸੀ ਇਸ ਤਰਾ ਸੱਭ ਨੂੰ ਹਸਾ ਦੇ ਰਹੋ
@MazharHussain-kh8el
@MazharHussain-kh8el 18 сағат бұрын
❤ 56:43 56:45
@amarjitkaur3694
@amarjitkaur3694 Сағат бұрын
ਮੰਗੇ ਦੀ ਬਹੂ ਦਾ ਵੀ ਸੂਟ ਸੋਹਣਾ ਹੈ
@simrandhillon456
@simrandhillon456 20 сағат бұрын
Very nice ❤
@SupreetKhatkar
@SupreetKhatkar 20 сағат бұрын
Very Nice
@MuhammadShahzad-h8f6e
@MuhammadShahzad-h8f6e 20 сағат бұрын
Very nice
@inderkadyan8095
@inderkadyan8095 16 сағат бұрын
Very nice vlog 👌 👍 😊 😀 👏
@RajwinderKaurUK
@RajwinderKaurUK 20 сағат бұрын
Nice ❤❤
@MuhammadShahzad-h8f6e
@MuhammadShahzad-h8f6e 20 сағат бұрын
So so nice
@parminderbhullar998
@parminderbhullar998 18 сағат бұрын
Nice 👌 👌 👌 👌 ❤❤🎉🎉😮😮😊😊😊
@SatpalSharma-y5q
@SatpalSharma-y5q 20 сағат бұрын
❤❤Very nice Video ;;Satpal Sharma Alisher (Sangrur)
@GOGI_GAMER31
@GOGI_GAMER31 20 сағат бұрын
Tuse video bhout sonia bnoneo
@balwantattal7132
@balwantattal7132 5 сағат бұрын
I miss Raj Sunita
@bhawanhans-dg8lc
@bhawanhans-dg8lc 18 сағат бұрын
👍👍👍👍👍👍
@Gurbhejsingh-e7n
@Gurbhejsingh-e7n 19 сағат бұрын
Bapuji ji.ki. hallchal Video Shethi Shetty banayaro. Karo
@RanaMudasir-px2rr
@RanaMudasir-px2rr 12 сағат бұрын
Nice
@Ravinderjeetkaur-ov6fw
@Ravinderjeetkaur-ov6fw 18 сағат бұрын
Nice
@GOGI_GAMER31
@GOGI_GAMER31 20 сағат бұрын
Nice
@AmandeepKaurhundal-hc7dd
@AmandeepKaurhundal-hc7dd 19 сағат бұрын
Chardikala Ch raho bapu ji
@BaljitKaur-j6t
@BaljitKaur-j6t 45 минут бұрын
Bapu ne salja bouht sir te bithai hoi a
@RanaMudasir-px2rr
@RanaMudasir-px2rr 12 сағат бұрын
❤🎉
@AvtarSingh0590
@AvtarSingh0590 Сағат бұрын
ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 🎉😂
@GOGI_GAMER31
@GOGI_GAMER31 20 сағат бұрын
❤❤
@ManiKalyan-fx2iw
@ManiKalyan-fx2iw 3 сағат бұрын
ਮੰਗੇ ਦੀ ਬਹੂ ਖਾਲੀ ਬੈਂਗੜੀ ਜਹੀ ਲੈ ਕੇ ਕਹਿਦੀ ਚੰਗਾ ਮੰਮੀ। ਮੈਂ ਤਾਂ ਜਾਨੀ ਆ ਚਰਨੋ ਨੇ ਮੂਹਰਿਉ ਬੈਂਗੜੀ ਜਹੀ ਖੋਹਕੇ ਪਰੇ ਧਰਤੀ ਕਹਿਦੀ ਤੂੰ ਕਿਧਰ ਚੱਲੀ ਆ ,,,ਕਹਿਦੀ ਮੈਨੂੰ ਤਾਂ ਆਪ ਲੂਜ਼ ਮੋਹਨ ਲੱਗੇ ਪੲਏ ਨੇ
@Parneetghumanghuman
@Parneetghumanghuman 18 сағат бұрын
🤗🤗🤗🤗🤗🤗
@MajorSingh-q9t
@MajorSingh-q9t 19 сағат бұрын
❤❤❤❤❤
@JasmeenChahal-mi7vf
@JasmeenChahal-mi7vf 18 сағат бұрын
❤❤❤❤❤❤❤❤❤❤❤❤❤❤❤❤
@Pb11Funnyjattivlogr
@Pb11Funnyjattivlogr 18 сағат бұрын
😂😂😂❤
@parmindersingh4773
@parmindersingh4773 19 сағат бұрын
Please read the comments in video please 🙏
@ManiKalyan-fx2iw
@ManiKalyan-fx2iw 3 сағат бұрын
ਪਿਆਰੋ ਬੜਕ ਐਡੀ ਮਾਰ ਦਿਦੀ‌‌ ਫਿਰ ਇੱਕ ਦਮ ਡਰਕੇ ਮੋਕ ਵੀ ਮਾਰ ਜਾਦੀ ਆ ਇੱਕ ਦਮ ਕਿਵੇ ਖਾਹ ਖਾਹ ਕੇ ਕਿੰਨੀ ਚਰਬੀ ਚਾੜ ਲਈ ਪਹਿਲਾਂ ਵਧੀਆ ਲੱਗਦੀ ਹੁੰਦੀ ਸੀ ਹੁਣ ਤਾਂ ਉਹ ਗੱਲ ਰਹੀ ਨੀ
@AvtarSingh-nc4hg
@AvtarSingh-nc4hg 3 сағат бұрын
ਵੀਰ ਜੀ ਸੁਨੀਤਾ ਅੰਟੀ ਕਿਉਂ ਨਹੀਂ ਆਉਂਦੀ ਵੀਡੀਓ ਵਿਚ ਅੰਟੀ ਬਿਨਾਂ ਰੋਣਕ ਘਟਗੀ
@mallmann8309
@mallmann8309 16 сағат бұрын
ਚਰਨਜੀਤ ਦਾ ਧੂੜ ਕੱਢ ਰੋਲ ਹੈ। ਬਾਪੂ ਮਾਨ ਕਨੇਡਾ।
@gurjindersingh3638
@gurjindersingh3638 16 сағат бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@muhmmadismail
@muhmmadismail 3 сағат бұрын
Good🥸🥸🥸🥸🥸🥸🥸🥸
@Sona-mx6sg
@Sona-mx6sg Сағат бұрын
🎉🎉Zz,
@tehalsingh8075
@tehalsingh8075 19 сағат бұрын
🙏🙏
@AnmolpreetSingh-zm1ob
@AnmolpreetSingh-zm1ob 18 сағат бұрын
❤ ਬਹੁਤ ਵਧੀਆ ਵੀਡੀਓ ਹੈ ਜੀ ਸੁਨੀਤਾ ਆਂਟੀ ਕਿਥੇ ਹੈ
@jasschawla5465
@jasschawla5465 5 сағат бұрын
Sunita nu leke ao video ch jj
@punjabsingh2311
@punjabsingh2311 17 сағат бұрын
Bapu ji Raj ta aundi nhi tusi har ek bar keh dine o next video next video aundi ta hai nhi dsso ???
@rabiachhabra7203
@rabiachhabra7203 18 сағат бұрын
ਸੁਨੀਤਾ ਆਂਟੀ ਕਿੱਥੇ ਗਏ
@SanjeevKumar-ke1lk
@SanjeevKumar-ke1lk 17 сағат бұрын
क्यों जफ्फी पानी सी
Minecraft Creeper Family is back! #minecraft #funny #memes
00:26
ЭТО НАСТОЯЩАЯ МАГИЯ😬😬😬
00:19
Chapitosiki
Рет қаралды 2,2 МЛН
Do you choose Inside Out 2 or The Amazing World of Gumball? 🤔
00:19
Minecraft Creeper Family is back! #minecraft #funny #memes
00:26