Mahala Gobindpura Interview | kabaddi player interview| Kabaddi Raider | ਮਾਹਲਾ ਗੋਬਿੰਦਪੁਰਾ | Sirlekh

  Рет қаралды 66,237

Sirlekh

Sirlekh

Жыл бұрын

Mahala Gobindpura Interview | kabaddi player interview| Kabaddi Raider | ਮਾਹਲਾ ਗੋਬਿੰਦਪੁਰਾ | Sirlekh
mahala gobindpura,mahala gobindpura interview,mahala gobindpura kabaddi,Mahla Gobindpuria,Best Raid,Kabaddi ,Kabaddi match,kabaddi interview,kabaddi raider interview, Kabaddi Raider,kabaddi ,kabaddi kabaddi ,Best kabaddi match,kabaddi best match, kabaddi best player,kabaddi live today,kabaddi player interview,kabaddi player,Gobindpura,best kabaddi raids,best kabaddi ,
#Kabaddi #mahalagobindpura #mahala #gobindpura #mahalagobindpurakabaddi #MahlaGobindpuria #BestRaid #Kabaddimatch #kabaddiinterview #kabaddiraiderinterview #KabaddiRaider #kabaddikabaddi #Bestkabaddimatch #kabaddibestmatch #kabaddibestplayer #kabaddilivetoday #kabaddiplayerinterview #kabaddiplayer #Gobindpura #bestkabaddiraids #bestkabaddi

Пікірлер: 116
@sunnysingh-sk9tl
@sunnysingh-sk9tl Жыл бұрын
ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਆ ਬਾਈ ਮਾਹਲਾ , ਮੇਰਾ ਪਿੰਡ ਝੁਨੀਰ ਆ, ਅਸੀਂ ਕੁਆਰੀਆਂ ਪਿੰਡ ਇਕਠੇ ਖੇਡਦੇ ਰਹੇ ਆਂ, ਵਧੀਆ ਸੁਭਾਅ ਵੀਰ ਦਾ।
@harrysingh6060
@harrysingh6060 Жыл бұрын
ਮਾਲ਼ਾ ਜਮੀਨ ਨਾਲ ਜੁੜੀਆ ਬਹੁਤ ਸਰੀਫ ਤੇ ਬਿਨਾ ਮੈਡੀਸਨ ਤੋ ਬਿਨਾ ਖੇਡਣ ਵਾਲ਼ਾ ਪਲੇਅਰ... ਸਿਰਾ ਖਿਡਰੀ ਯਾਰਾ ਦਾ ਯਾਰ
@JaspreetSingh-vy4gy
@JaspreetSingh-vy4gy Жыл бұрын
ਬਹੁਤ ਸਮੇਂ ਤੋ ਮਾਹਲੇ ਦੀ ਇੰਟਰਵਿਊ ਦੀ ੳੁਡੀਕ ਸੀ
@tiwanasgroup1925
@tiwanasgroup1925 Жыл бұрын
ਮਾਹਲਾ ਜਿੰਨਾ ਵੱਡਾ ਰੇਡਰ ਅੇ ਉਨਾ ਮੁੱਲ ਨੀ ਪਿਆ ਨਾ ਹੀ ਵੀਰ ਦੇ ਮਾਨ ਸਨਮਾਨ ਹੋਏ।ਮੈਨੂੰ ਨੀ ਲਗਦਾ ਕਿਸੇ ਨੇ ਮਾਹਲੇ ਦਾ ਗੱਡੀ ਨਾਲ ਸਨਮਾਨ ਕੀਤਾ ਹੋਏ ਚਲੋ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ ਤੇ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏🙏
@jagpreet-tk3me
@jagpreet-tk3me Жыл бұрын
ਬਹੁਤ ਸੁਲਝਿਆ ਹੋਇਆ ਬੰਦਾ ਬਹੁਤ ਸਾਫ ਤੇ ਸਪਸ਼ਟ ਗੱਲਾਂ ਕੀਤੀਆਂ ਸਿਰਾ ਬਾਈ ਸਾਡੇ ਮਾਨਸਾ ਦੀ ਸ਼ਾਨ 👍🙏🙏
@deeprataindia1170
@deeprataindia1170 Жыл бұрын
ਬਹੁਤ ਹੀ ਵਧੀਆ ਪਲੇਅਰ ਤੇ ਬਹੁਤ ਹੀ ਵਧੀਆ ਸੋਚ ਦਾ ਮਾਲਕ ਦਿੱਲ ਤੋ ਗੱਲਬਾਤ ਕੀਤੀ ਬਹੁਤ ਹੀ ਪਸੰਦ ਆਇਆ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਮਾਹਲੇ ਤੇ ।
@jassajattsangha3784
@jassajattsangha3784 Жыл бұрын
One of da best tecnical redar aa bhra malla
@idhub6263
@idhub6263 Жыл бұрын
ਵਾਹਿਗੁਰੂ ਭਰਾ ਨੂੰ ਹਮੇਸਾ ਤੰਦਰੁਸਤੀਆ ਖੁਸੀਆ ਦੇਵੇ🙏
@rakkarjatt
@rakkarjatt Жыл бұрын
ਮਾਹਲਾ ਵੱਡੇ ਵੱਡੇ ਤੋਂ ਲੋਟ ਨੀ ਆਉਂਦਾ ਨਾਂ ਇਹ ਡਰਦਾ ਮੂਹਰੇ ਜੋ ਮਰਜੀ ਹੋਵੇ
@kulwantgoldy3703
@kulwantgoldy3703 Жыл бұрын
My best friend mahla gobindpura super khidari
@harvindersingh9448
@harvindersingh9448 Жыл бұрын
ਬਹੁਤ ਪਿਆਰੀ ਖੇਡ ਆ ਕਬੱਡੀ ਖਿਡਾਰੀ ਜਿੰਦਾਬਾਦ❤🖤💚
@biradatewas4637
@biradatewas4637 Жыл бұрын
Vdhiya soch da vdhiya bnda apna bhra Nek dil insan Sade area di shaan
@YaarNakodarToh7412
@YaarNakodarToh7412 Жыл бұрын
Good player aa , mala gobindpuriya , love you from Nakodar paji 🙏❤️
@kulwantgoldy3703
@kulwantgoldy3703 Жыл бұрын
Waheguru ji sda mehar karn veer ji te sda chardikla rahe
@Sandeep_Hayer
@Sandeep_Hayer Жыл бұрын
bhot vdia plyer a mahla bai
@Lakhvirsingh-ek8jw
@Lakhvirsingh-ek8jw Жыл бұрын
Bhut vdya palyer aa y es y da b maan sanmaan vadda hona chahida koi vdya gaddi nal ( interview bhut sohni kiti y ne ehna da b shukriya , changli pind de bhut palyer hoe aa ohna di b interview kiti jaave y g bhut palyer aa eko pind ch )
@buntymanve6854
@buntymanve6854
ਵਾਹਿਗੁਰੂ ਵੀਰ ਨੂੰ ਹਮੇਸ਼ਾ ਤੰਦਰੁਸਤ ਰੱਖੇ 🙏🙏🙏🙏🙏
@bhullarbhullar7532
@bhullarbhullar7532 Жыл бұрын
Bhut sirraa te sachiya gla kitiya mahle ne
@rbrar3859
@rbrar3859 Жыл бұрын
ਇਸ ਚੈਨਲ ਤੇ ਸੱਚੀ ਸੁੱਚੀ ਇੰਨਟਰਵਿਉ ਹੁੰਦੀ ਹੈ
@PremSingh-yn7sx
@PremSingh-yn7sx Жыл бұрын
Bahut vdia veer aw mahla Kabaddi khidari par oh mull Ni paya Kise nev
World’s Largest Jello Pool
01:00
Mark Rober
Рет қаралды 89 МЛН
Playing hide and seek with my dog 🐶
00:25
Zach King
Рет қаралды 34 МЛН
Achieve Peak Performance: Hard Exercise & Desi Energy Drink
47:25