Maharashtra ਦੀ Hindu Sangat ਤੋਂ ਸੁਣੋ ਮਨਮੋਹਕ Kirtan, ਬਾਜਾਂ ਵਾਲੇ ਦੀ ਹੈ ਅਪਾਰ ਕਿਰਪਾ

  Рет қаралды 450,980

Darshan TV

Darshan TV

3 жыл бұрын

#darshantv #patnasahib #gurugobindsinghji #gurupurb #dastarlanga#ShriGuruGranthSahibJi #Gurbani #Sikhism #SikhHistory
This is official channel Darshan Tv powered by Jagbani Tv. Here you can watch all the activities related to Sikhism.
Please do Subscribe for regular New Videos and press the bell icon for all update notifications.
-----
Subscribe Us : tinyurl.com/y5zfvgvh
Join us: // / jagbanidarshantv

Пікірлер: 1 100
@premjitbrar6454
@premjitbrar6454 26 күн бұрын
ਹਿੰਦੂ ਧਰਮ ਦੇ ਵੀਰਾਂ ਨੂੰ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਇੰਨਾ ਭਰਾਵਾਂ ਨੂੰ ਚੜਦੀ ਕਲਾ ਵਿਚ ਰੱਖੇ ਜੀ ਵੱਲੋ-ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ
@jaspalsingh1326
@jaspalsingh1326 3 жыл бұрын
ਧੰਨਵਾਦ ਹਿੰਦੂ ਵੀਰਾਂ ਦਾ ਜੋ ਸਾਹਬੇ ਕਮਾਲ ਦੀ ਮਹਿਮਾ ਗਾ ਰਹੇ ਨੇ ਦਿਲੌ ਧੰਨਵਾਦ
@RohitKumar-rn1cf
@RohitKumar-rn1cf 3 жыл бұрын
Veer ji dhanbad kada .Guru Gobind Singh ji da dena hum hindu nhi de sakde .bus punjab to bahar har hindu nu inki kurbani ka pta nhi.ncrt de kitaba ch julam karne bale de history liki hai .inke bare me bahut kam .🙏🙏🙏
@user-nn4pq3oc3f
@user-nn4pq3oc3f 3 жыл бұрын
@@RohitKumar-rn1cf hanji pajji tusi sahi keha 😘😘😘
@raminderkaur4640
@raminderkaur4640 3 жыл бұрын
@we with u kedi jagah nu Khalistan bnaonge? Sarey India ch Sade akal takath bane hoe ne . thode Kuch loka de interest kise hor de lai interest nhi ha disaster ne .. and respect those who respect you back ...
@pawittersingh3904
@pawittersingh3904 3 жыл бұрын
ਬਹੁਤ ਹੀ ਖੂਬ ਪਿਆਰੇ ਵੀਰ ਰੋਹਿਤ ਕੁਮਾਰ ਜੀ ਦਿਲੋ ਇੱਜਤ ਤੁਹਾਡੇ ਲਿਖੇ ਹਰ ਲਫਜ ਲਈ ! ਦਿਲੋ ਹੀ ਲਾਹਨਤ ਆwe with u ਫੇਂਕ Fake ID ਵਾਲੇ ਲਾਹਨਤੀ ਪਿਆਰੇ ਸੱਜਣ ਨੂੁੰ 'ਹਰ ਇੱਕ ਚੀਜ ਦੀ ਰੁੱਤ ਹੁੰਦੀ ਹੈ, ਜਦੋ ਬੀਜ ਬੀਜਿਆ ਜਾਂਦਾ, ਜਦੋ ਸੰਤ ਜਰਨੈਲ ਸਿੰਘ ਖਾਲਸਾ ਜੀਆ ਦਾ ਸਮਾਂ ਸੀ , ਓਦੋ ਵੀ ਆਨੰਦਪੁਰ ਸਾਹਿਬ ਮਤੇ ਆਧਾਰ ਤੇ ਸੰਤ ਜੀ ਹੋਰਾਂ ਨੇ ਕਿਹਾ ਸੀ ਕਿ ਦਿੱਲੀ ਨੂੰ ਦੋ ਢਾਈ ਲੱਖ ਬੰਦਾ ਇਕੱਠ ਕਰ ਚਲੇ ਜਾਵੋ ਸਰਕਾਰ ਦੀਆ ਚੀਕਾਂ ਨਿੱਕਲ ਜਾਣ ਗਿਆ ਬਹੁਤ ਘੱਟ ਲੋਕਾ ਨੇ ਇਸ ਗੱਲ ਨੂੰ ਸਮਝਿਆ ਹੋਵੇਗਾ । ਜੇਕਰ ਸਮਝ ਕੇ ਉਹਨਾਂ ਦੀ ਕਹੀ ਗੱਲ ਉੱਪਰ ਫੁੱਲ ਚੜਾਉਦੇ ਤਾਂ ਖਾਲਸਾ ਰਾਜ ਹੱਕ ਨਾਲ ਮਿਲਣਾਂ ਸੀ ਪਰ ਸੱਜਣਾ ਰੁੱਤ ਲੰਘ ਗਈ ਮਾਲੀ ਬਦਲ ਗਏ ਹੁਣ ਕੰਮ ਬਹੁਤ ਔਖਾ । ਬਾਕੀ ਜੇ ਕੋਈ ਰੂਹ ਗੁਰੂ ਪਾਤਸਾਹ ਨੂੰ ਸਿੱਜਦਾ ਕਰਦੀ ਹੈ, ਉਹ ਕਿਸੇ ਵੀ ਧਰਮੀ ਇਨਸਾਨ ਦੀ ਹੋਵੇ ਸਾਡੇ ਕੋਲ ਕੋਈ ਹੱਕ ਨਹੀ ਉਸ ਉਪਰ ਉਗਲ ਚੁੱਕਣ ਦਾ ਜੇ ਸਤਿਕਾਰ ਨਹੀ ਝੱਲ ਸਕਦੇ ਤਾਂ ਫੇਕ ਆਡੀ ਰਾਹੀ ਬਹੁਤ ਨਾਟਕ ਚੇਟਕ ਮੰਨੋਰੰਜਕ ਦੇ ਸਾਧਨ ਹਨ। ਉਥੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੀ ਕ੍ਰਿਪਾਲਤਾਂ ਕਰਿਆ ਕਰੋ ਦਰਿਆਂ ਦਿਲੀ ਨਾਲ
@DevSingh-qx7rj
@DevSingh-qx7rj 3 жыл бұрын
@@raminderkaur4640 koi bandargah ni, koi khaan (mine) ni, utton 1/2 border Pakistan naal,koi pahaad ni...Khalistan kothay te bnaungay ??
@AvtarSingh-qn4ew
@AvtarSingh-qn4ew 3 жыл бұрын
ਸਾਰੀ ਦੁਨੀਆਂ ਤੇਰੀ ਯਾਦ ਵਿੱਚ ਪਿਆਰ ਵਿੱਚ ਤੇਰਾ ਨਾਮ ਗਾੳਦੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@ajaibsingh8523
@ajaibsingh8523 3 жыл бұрын
H
@user-lv9wq8jc5w
@user-lv9wq8jc5w Ай бұрын
Wahe guru🙏 ji dhan guru gobind singh ji❤❤❤❤🎉🎉🎉🎉
@SahibSingh-hv1xd
@SahibSingh-hv1xd Ай бұрын
95t
@RanjitSingh-iw9sq
@RanjitSingh-iw9sq 26 күн бұрын
Dhan dhan satguru Tera hi aasra
@pritpalsingh6188
@pritpalsingh6188 22 күн бұрын
Wahegaru wahegaru wahegaru ji
@user-vf1jl4do2u
@user-vf1jl4do2u 24 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਯਾਦ ਵਿੱਚ ਸਾਰੀ ਦੁਨੀਆ ਸਤਿਨਾਮ ਵਾਹਿਗੁਰੂ ਜੀ
@JagroopSingh-wf3nw
@JagroopSingh-wf3nw 25 күн бұрын
ਕਲਗੀਧਰ ਦਸਮੇਸ਼ ਪਿਤਾ ਜਿਹਾ ਦੁਨੀਆ ਦੇ ਵਿੱਚ ਹੋਇਆ ਨਾ ਚਾਰ ਪੁੱਤਰ ਉਹਨੇ ਦੁਨੀਆ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਨਾ😢😢😢😢😢❤
@jeetsinghsandhu3252
@jeetsinghsandhu3252 3 жыл бұрын
जय महाराष्ट्र बहुत खुशी हुई भाई आप के दर्शन करके Satsriakal ji satnam waheguru Shaib Ji
@RajinderSingh-
@RajinderSingh- 3 жыл бұрын
Bahut he vadia babajioo
@BaljinderSingh-rk2tc
@BaljinderSingh-rk2tc 3 жыл бұрын
Dil khush ho geya bhaje from punjab
@kulparkashsingh1701
@kulparkashsingh1701 3 жыл бұрын
Jai Maharashtra Nanded ji
@friedicecreamfrozenfries4186
@friedicecreamfrozenfries4186 3 жыл бұрын
Yes bro jai hind Jai Maharashtra 🙏
@harmeetkaur5199
@harmeetkaur5199 3 жыл бұрын
ਬਹੁਤ ਵਧੀਆ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ chardikla में ਰਖੇ
@sarvjitdeol9622
@sarvjitdeol9622 3 жыл бұрын
🙏💐🌹🕉️ੴ 🕉️🌹💐🙏 🕉️ੴ 🕉️ੴ 🕉️ੴ 🕉️ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਿੰਦੂ ਸਿੱਖ ਏਕਤਾ ਜਿੰਦਾਬਾਦ ਹਿੰਦੂ ਸਿੱਖ ਏਕਤਾ ਜਿੰਦਾਬਾਦ 👏👏👏👏👏👏👏 👏👏👏👏👏👏👏
@user-yh2mb3rn5f
@user-yh2mb3rn5f 3 жыл бұрын
yes bro respect to u from Toronto Canada
@gurparbantsinghpunu7369
@gurparbantsinghpunu7369 3 жыл бұрын
@we with u ਮੈਨੂੰ ਤਾਂ ਤੂੰ ਵੀ ਡੁੱਪਲੀਕੇਟ ਲੱਗਦਾ
@principaldhillon
@principaldhillon 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@satinderkaur7508
@satinderkaur7508 3 жыл бұрын
Dhan Dhañ Guru Gobind Singhji
@navroz1135
@navroz1135 3 жыл бұрын
@@satinderkaur7508 sikh logoko sabse jada asafalataye kyo milti HAI??
@principaldhillon
@principaldhillon 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@singhsaab5920
@singhsaab5920 3 жыл бұрын
Waheguru Ji waheguru Ji waheguru Ji waheguru Ji waheguru Ji
@jatindersinghbhuller7344
@jatindersinghbhuller7344 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@HarpreetKaur-hr3ij
@HarpreetKaur-hr3ij 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਵਾਰ ਤੇ ਮੇਹਰ ਭਰੀਆ ਹੱਥ ਰੱਖਉ ਜੀ
@SukhwinderSingh-hl5dq
@SukhwinderSingh-hl5dq 3 жыл бұрын
ਬਹੁਤ ਵਧੀਆ ਹਿੰਦੂ ਵੀਰਾ਼ਂ ਨੇ ਗੁਰੂ ਜੀ ਦੀ ਮਹਿਮਾ ਗਾਈ ਆ। ਧੰਨਵਾਦ। ਸੁਖਵਿੰਦਰ ਸਿੰਘ ਰੰਧਾਵਾ
@gyanijaswindersinghjikomal6523
@gyanijaswindersinghjikomal6523 3 жыл бұрын
ਵਾਹਵਾ ਵਾਹਵਾ ਬਹੁਤ ਹੀ ਵਧੀਆ ਜੀ, kya bat hai ❤👍🙏
@luckykainth1562
@luckykainth1562 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ ।
@surjitsingh-nv5dk
@surjitsingh-nv5dk 3 жыл бұрын
Satnam Waheguru G Sb Da Bihala kiro G Sb Ti Kirpa Kiro G
@amritpalsinghsingh2074
@amritpalsinghsingh2074 3 жыл бұрын
ਵਾਹਿਗੁਰੂ ਜੀ
@RajinderSingh-
@RajinderSingh- 3 жыл бұрын
Waheguru waheguru waheguru waheguru waheguru waheguru waheguru waheguru waheguru waheguru ji sahib ji mehar kro ji
@user-ng1vq6yb1d
@user-ng1vq6yb1d 17 күн бұрын
ਇਹ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋ ਪਿਆਰ ਕਰਦੇ ਹਨ ਇਹਨਾਂ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ।
@bittukot7865
@bittukot7865 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
@GurpreetSingh-ec4zd
@GurpreetSingh-ec4zd 3 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸਾਧ ਸੰਗਤ ਜੀ
@tajinderkaur7324
@tajinderkaur7324 3 жыл бұрын
Waheguru ji
@anitadatta5948
@anitadatta5948 3 жыл бұрын
So lovely to see the respect and unity between Sikhs and Hindus. Jai Mata di, Waheguru ji ka Khalsa Waheguru ji ki Fateh🙏
@DevSingh-qx7rj
@DevSingh-qx7rj 3 жыл бұрын
You are out of that super breed of mankind, called Humans, Ms Anita Datta! But the tragic part of this Epic is that: your clan is going extinct nowadays. Regards and Thanks 🙏
@anitadatta5948
@anitadatta5948 3 жыл бұрын
@@DevSingh-qx7rj dear Paji, there are many people like us, but they don't express their views as much as negative people do. Positivity, love and unity doesn't make good news. Negativity, fake news and religious divisions are what sell. But we people have started to make a call for respect, unity and love for all religions. Humanity, kindness and decency should be what we judge people by and not their religion or culture. We all need our dignity- and we should never forget the sacrifices of the Sikhs and Hindus and in particular the revered Sikh Gurus🙏 . May God bless our motherland with unity. May those who perpetuate hatred and division, realise the great mistake they are making. Due to their hatred we all suffer. For me God is one we just worship him by different names in different ways. May God bless you for your pure thoughts. Waheguru ji ka Khalsa, Waheguru ji ki Fateh🙏
@satpalgujjarpb3847
@satpalgujjarpb3847 3 жыл бұрын
ਬਹੁਤ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@prabjit7425
@prabjit7425 3 жыл бұрын
🚩ਗੁਰੂ ਜੀ ਦੇ ਅਹਿਸਾਨਾਂ ਦੀ ਕਦਰ ਕਰਨ ਵਾਲੇ ਸ਼ਰਧਾਲੂਆਂ ਨੂੰ ਨਮਸਕਾਰ ਹੈ ਜੀ 🙏🙏 ।
@roopmarok3352
@roopmarok3352 3 жыл бұрын
ਵਾਹਿਗੁਰੂ ਜੀ
@munishmodgill8025
@munishmodgill8025 3 жыл бұрын
Good soch
@Rajinderkaur-cr7et
@Rajinderkaur-cr7et 3 жыл бұрын
Waheguru ji,waheguru ji
@kulwinderdoom4923
@kulwinderdoom4923 3 жыл бұрын
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ,
@legendjatt4990
@legendjatt4990 3 жыл бұрын
Dil khush kar dita eh hunde han pure hindhu...
@kamalJeet-wp5re
@kamalJeet-wp5re 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏
@corruption2357
@corruption2357 3 жыл бұрын
जो बोले सो निहाल 🙏🏻🙏🏻🙏🏻🙏🏻🙏🏻🙏🏻 तभी वजुर्ग बोलते हैं सिखों और हिंदुओं का रिश्ता नाखून और मांस का का है ।।❤️❤️❤️❤️❤️❤️❤️❤️❤️
@simritluthra974
@simritluthra974 3 жыл бұрын
God bless them .Their devotion is worth praising .
@msgill4307
@msgill4307 3 жыл бұрын
ਵਾਹਿਗੁਰੂ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@majorsingh6394
@majorsingh6394 3 жыл бұрын
Waheguruji DHAN DHAN SHRI GURU GOBIND Singh SAHIB ji waheguruji DHAN DHAN ji
@AshuKumar-tm8ju
@AshuKumar-tm8ju 3 жыл бұрын
Waheguru ji 🙏🙏 From Malaysia 🙏🙏
@satbeersingh8456
@satbeersingh8456 3 жыл бұрын
Dhan Dhan Guru Gobind singh ji
@harmeghsingh2399
@harmeghsingh2399 21 күн бұрын
ਗੁਰੂ ਦਸ਼ਮੇਸ਼ ਪਿਤਾ ਜੀ ਮੈਂ ਹਰਮੇਗ ਸਿੰਘ ਆਪ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਐਸੀ ਕਿਰਪਾ ਕਰੋਂ ਕਿ ਸਾਰੀ ਦੁਨੀਆਂ ਆਪ ਜੀ ਦੇ ਚਰਨਾਂ ਨਾਲ ਜੁੜ ਜਾਵੇ ਜੀ
@roopgrewal7386
@roopgrewal7386 3 жыл бұрын
Waheguru jio
@bhaiarmaandeepsingh9302
@bhaiarmaandeepsingh9302 3 жыл бұрын
ਵਾਹਿਗੁਰੂ ਜੀ 🙏🙏
@jasbirkaur1592
@jasbirkaur1592 3 жыл бұрын
Bout hi Anand mae kirtan krde hn Eh Jatha Hindu Veera da.
@adeepk2274
@adeepk2274 3 жыл бұрын
That’s the beauty indian .... religion is to love everyone in this world.
@AmarjeetSingh-vi8sq
@AmarjeetSingh-vi8sq 3 жыл бұрын
Guru sahiban dee fake photo lgana man mat hai gurmat nhi
@jatinder640
@jatinder640 3 жыл бұрын
@@AmarjeetSingh-vi8sq fack he ta Patna sahib cho kyu sir ohdi photo??? Oh ta 1 takhat aa sadhe panth da. Tusi vi pale man na karo us photo di par disrespect nai kar sakde. Koi vi una di photo di beadbi karda khalsa panth unanu nai bakhda.
@narenderkaurcheema1478
@narenderkaurcheema1478 3 жыл бұрын
अति सुन्दर कीर्तन waheguru ji🙏🙏
@singhsurpal5808
@singhsurpal5808 3 жыл бұрын
🌷'ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ'🌷
@sarabjitkaur3270
@sarabjitkaur3270 3 жыл бұрын
Waheguru Ji Ka Khalsa Waheguruji Ki Fateh 🙏🙏
@dhanjitkaur9345
@dhanjitkaur9345 3 жыл бұрын
Dhan Dhan Guru Gobind Singh Ji Maharaj ji
@manibhatiavlogs3297
@manibhatiavlogs3297 3 жыл бұрын
वाहेगुरु जी मेहर करो सब ते 🙏❣️
@JasneetSingh-pf4cl
@JasneetSingh-pf4cl 3 жыл бұрын
Dhan dhan Sri guru GOBIND SINGH ji Maharaaj ji Maharaaj ji Maharaaj ji Maharaaj
@luckygrewal4421
@luckygrewal4421 3 жыл бұрын
Dhan dhan shri Guru Gobind Singh ji Maharaj ji
@manjeetsinghpawar1383
@manjeetsinghpawar1383 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhwantkaur3466
@sukhwantkaur3466 3 жыл бұрын
धन्यवाद हिन्दूभाइयो का जिन्होंने ने गुरू की महिमा गाई
@sarabjitkaur3270
@sarabjitkaur3270 3 жыл бұрын
waheguru ji tusi dhan ho
@DalbirSidhu07
@DalbirSidhu07 3 жыл бұрын
🌹ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ 🌹
@bikramsingh1564
@bikramsingh1564 3 жыл бұрын
Badshah Darvesh Guru Gobind Singh. Dhan Dhan Shri Guru Gobind Singh Saheb Ji
@principaldhillon
@principaldhillon 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manimahesh1260
@manimahesh1260 3 жыл бұрын
Hello sir I am looking for job in school .is there any requirement in your school?
@tejindersinghsinghtajinder4224
@tejindersinghsinghtajinder4224 3 жыл бұрын
Waheguru g 🙏🙏
@sardarbhadur8976
@sardarbhadur8976 3 жыл бұрын
I stay in Pune Quiet a few Maharashtrians come to our Gurdwara Sahaab They listen to Kirtan do Seva with the greatest dedication
@DevSingh-qx7rj
@DevSingh-qx7rj 3 жыл бұрын
Even Gurdwara Sahib in Daadar is mostly taken care of by Hindus from Maharashtra.
@harbhajankaur5530
@harbhajankaur5530 3 жыл бұрын
@@DevSingh-qx7rj 🙏🙏
@sursitar1516
@sursitar1516 3 жыл бұрын
@@DevSingh-qx7rj 🙏🙏🙏
@sursitar1516
@sursitar1516 3 жыл бұрын
,Sikhism is all a bour Manas ki jat sabhe eiko pehchanbo। Thanks to all who understand it in real sense 🙏🙏🙏
@DevSingh-qx7rj
@DevSingh-qx7rj 3 жыл бұрын
@@sursitar1516 Sikhism is a Spirit, not just the looks. Learned and Humanitarian society understands that. That’s the reason : 18 Sikh MPs in Canada out of 5 lakh Sikhs only. While in India there are 13 Sikh MPs out of 21 million Sikhs in that country.
@sunnykhokhar5439
@sunnykhokhar5439 3 жыл бұрын
Jai Maharashtra ❤️❤️bhut achi gurbani kirtan kita .. waheguru ji 🙏🙏
@ravirandhawa2549
@ravirandhawa2549 3 жыл бұрын
Waah ji waah lajwaab Waheguru ji🌹🙏💐🙏🥀🙏
@surendarsingh2326
@surendarsingh2326 3 жыл бұрын
Ye whi pyar h Hindu Sikh Ka Jo guruo ne sikhayaa h . Bhaichara jindabad.Hindu Muslim, Sikh,isai,bhodh ,Jain ,SB Bhai. Bhai 🙏🏻
@mohinderjitaujla6245
@mohinderjitaujla6245 3 жыл бұрын
THANK you Navjot Kaur , thank you Darshan TV for showing this program at Sh. Patna Sahib Gurdwara. Hindu (now Sikh , say ) Jatha ne dilon Guru ji ki ustati ki hai , sohna laaga .…May Guru fulfil their desires .Thanks. JagtarSinghAujla California USA 🇺🇸
@JagroopSingh-wf3nw
@JagroopSingh-wf3nw 25 күн бұрын
ਬਹੁਤ ਕਿਸਮਤ ਵਾਲੀ ਸੰਗਤ ਹੈ ਜੀ ਵਾਹਿਗੁਰੂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਗੁਣ ਗਾਇਨ ਕਰ ਰਹ ਨੇ❤❤❤❤❤❤ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@kamaljeetshergill4270
@kamaljeetshergill4270 3 жыл бұрын
🙏🙏dhan dhan guru gobind Singh ji kro kirpa🌹🌹🌹💓💓🙏🙏🙏
@BaljeetSingh-kz1dg
@BaljeetSingh-kz1dg 3 жыл бұрын
Bhut kripa hai iss bjjan mandali per dhan guru gobind singh jee
@KawaljitKaur-fh9cx
@KawaljitKaur-fh9cx 23 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਿਰ ਕਰੋ ਇਸ ਸੰਗਤ ਤੇ ਤੁਹਾਡੀ ਮਹੈਮਾ ਗਾ ਰਹੇ ਹਨ
@RakeshKumar-sk9cy
@RakeshKumar-sk9cy 3 жыл бұрын
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ! 🙏🙏🙏🙏🙏🙏🙏🙏🙏🙏
@rajghuman3837
@rajghuman3837 3 жыл бұрын
Vaheguru Sahib Ji 🌹🌹
@gcsharma310
@gcsharma310 3 жыл бұрын
ਦਿਲ ਬਹੁਤ ਖੁਸ਼ ਹੁੰਦਾ ਹੈ ਜਦੋਂ ਅਜਿਹਾ ਦੇਖਣ ਨੂੰ ਮਿਲਦਾ ਹੈ ਸਚਾਈ ਵੀ ਇਹ ਹੀ ਹੈ ਕਿ ਗੁਰੂ ਸਾਹਿਬ ਸਭ ਦੇ ਹਨ
@SUKHDEVSINGH-gv1ns
@SUKHDEVSINGH-gv1ns 3 жыл бұрын
ਵਾਹਿਗੁਰੂ ਜੀ ਆਪਣੇ ਇਨ੍ਹਾਂ ਸਿੱਖਾਂ ਤੇ ਸਦਾ ਆਪਣੀ ਅਪਾਰ ਕਿਰਪਾ ਬਣਾਈ ਰੱਖੋ ਜੀ।ਇਹ ਨੇ ਸੱਚੇ ਇਨਸਾਨ।ਸ਼੍ਰੋਮਣੀ ਕਮੇਟੀਆਂ ਇਨ੍ਹਾਂ ਮਰਜੀਵੜਿਆਂ ਨੂੰ ਸਿੱਖੀ ਨਾਲ ਜੋੜੇ
@jassjanagal8121
@jassjanagal8121 3 жыл бұрын
Dhan Dhan Sri Guru Gobind Singh da janam din dia mubarka g app sb nu 🙏
@aashisharma7988
@aashisharma7988 3 жыл бұрын
🙏🙏 Dhan Dhan Shri Guru Gobind Singh Ji 🙏🙏🌹🌺🌹🌺🌹
@BaljinderSingh-rk2tc
@BaljinderSingh-rk2tc 3 жыл бұрын
Sharma g dhanwad bhaje
@hardeepchaudhary893
@hardeepchaudhary893 Ай бұрын
ਜਨਵਰੀ ੫ ਦਾ ਪੱਕਾ ਕਰ ਲਉ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ। ਨਾਨਕਸ਼ਾਹੀ ਕੈਲੰਡਰ ਅਨੁਸਾਰ ਤੇ ਏਹੀ ਤਾਰੀਖ ਬਣਦੀ ਹੈ ਜੀ।
@sharanjitkaur9957
@sharanjitkaur9957 3 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ👌👏👏👏
@GurpreetSingh-re4kq
@GurpreetSingh-re4kq 3 жыл бұрын
Waheguru. Ji. 💐🎂
@karamchand6049
@karamchand6049 3 жыл бұрын
Waheguru Ji 🙏🙏🙏🙏🙏
@kuldeepsingh-cy8jt
@kuldeepsingh-cy8jt 28 күн бұрын
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਧੰਨ ਜੀ ਧੰਨ ਜੀ
@JaswinderSingh-xy6ik
@JaswinderSingh-xy6ik 3 жыл бұрын
ਦਸਮੇਸ਼ ਪਿਤਾ ਜੀ ਤੁਹਾਡੇ ਕੋਈ ਸਾਨੀ ਨਾਹੀ.... ਧੰਨ ਧੰਨ ਗੁਰੂ ਸਾਹਿਬ ਜੀ....
@GurcharanSingh-ic1ff
@GurcharanSingh-ic1ff 3 жыл бұрын
Satnam waheguru ji
@paramjitkaur3668
@paramjitkaur3668 3 жыл бұрын
Dhan Dhan guru gobind sing g
@DevSingh-qx7rj
@DevSingh-qx7rj 3 жыл бұрын
@Paramjit Kaur ਕੈਨੇਡਾ ਵਿੱਚ ਪਾਕਿਸਤਾਨ ਤੋਂ ਮੇਰਾ 90 ਸਾਲਾ ਗੁਆਂਢੀ ਬਾਬਾ ਮੁਹੰਮਦ ਅਲੀ ਅਕਸਰ ਹੀ ਕਹਿ ਦਿੰਦਾ ਸੀ: ਓਏ ਜਾਤਕਿਆ, ਸਿੱਖੀ ਦੇ ਘਰ ਬਲਾਈ ਦੂਰ ਨੇਂ, ਤੈਨੂੰ ਅਲਫੋਂ ਬੇ ਨੀ ਪਤਾ ਸਿੱਖੀ ਦਾ ਅਜੇ।... ਸੱਚ ਕਹਿੰਦਾ ਸੀ ਬਾਬਾ!
@davinderkaur3147
@davinderkaur3147 3 жыл бұрын
Love you,so much regards to your bhajan Mandely.May waheguru always Maharashtra people love you.
@gurbinder
@gurbinder 3 жыл бұрын
@we with u kaun duplicate hai? Fir tan Baba Moti Ram Mehra ji and Bhai Todar Mall ji nu v duplicate keh devo.. Kamaal hai yaar.. Guru sahib ne humanity di gal kiti hai par tusi inni nafrat rakhde ho dil vich
@allindianart590
@allindianart590 3 жыл бұрын
@@gurbinder kitne hi hinduo ko Mara Hy Punjab me hamko pata hy
@harpalsingh7094
@harpalsingh7094 3 жыл бұрын
Dhan dhan guru gobind singh ji
@JagroopSingh-wf3nw
@JagroopSingh-wf3nw 25 күн бұрын
ਮਹਾਰਾਸ਼ਟਰ ਸੰਗਤ ਦਾ ਬਹੁਤ ਬਹੁਤ ਧੰਨਵਾਦ ❤❤❤❤❤❤❤
@arvindersingh6712
@arvindersingh6712 3 жыл бұрын
Waheguru Ji ka khalsa Waheguru Ji ki Fateh
@bakhshishaatma-zn7sv
@bakhshishaatma-zn7sv 29 күн бұрын
ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਇੱਕ ਬਾਹਰਲੇ ਜੱਥੇ ਨੇ ਬਹੁਤ ਹੀ ਵਧੀਆ ਤੇ ਸੁੰਦਰ ਪਿਆਰਾ ਕੀਰਤਨ ਸ਼ਬਦ ਸਰਵਣ ਕਰ ਕੇ ਚੈਨਲ ਤੇ ਸਾਰੀ ਦੁਨੀਆਂ ਦੀ ਸੰਗਤ ਨੂੰ ਸੁਣਾਈਆਂ ਸ਼ਰਧਾਲੂਆਂ ਨੇ ਬਹੁਤ ਬਹੁਤ ਧੰਨਵਾਦ ਨਮਸਕਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranjeetkaur6746
@ranjeetkaur6746 3 жыл бұрын
ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ 🙏🙏🙏🙏
@sukhwindersinghmultani9123
@sukhwindersinghmultani9123 3 жыл бұрын
Weheguru jee mehar karn sab te 🙏🏿❤️🙏🏿
@JagroopSingh-wf3nw
@JagroopSingh-wf3nw 25 күн бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤
@kultarsingh9161
@kultarsingh9161 3 жыл бұрын
ਹਿੰਦੂ ਜਥੇ ਨੇ ਵਾਕਈ ਕਮਾਲ ਦਾ ਗਾਇਨ ਕੀਤਾ ਹੈ ਜੀ। ਧੰਨਵਾਦ ਜੀ । ਦਸ਼ਮੇਸ਼ ਪਿਤਾ ਚੜ੍ਹਦੀਕਲਾ ਵਿਚ ਰੱਖਣ ਜੀ ।
@JK72843_
@JK72843_ 3 жыл бұрын
Wah ji wah waheguru ronak laditi👍💕
@gurmezsingh9461
@gurmezsingh9461 3 жыл бұрын
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ।।ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ।।ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ।। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਮੁਖਾਂ ਦਾ ਸੰਗ ਬਖਸ਼ਿਸ਼ ਕਰੋ ਮਨਮੁਖਾਂ ਤੋਂ ਦੂਰੀ ਬਣਾਈ ਰੱਖੀ ਵਾਹਿਗੁਰੂ ਜੀ।। 11-02-2021.
@user-ul1jp6yd4z
@user-ul1jp6yd4z 28 күн бұрын
ਵਾਹਿਗੁਰੂ ਜੀ ਭਲਾ ਕਰੀ ਸਭ ਲੋਕਾਈ ਦਾ ਵਾਹਿਗੁਰੂ ਜੀ
@allrounder_fateh..
@allrounder_fateh.. 3 жыл бұрын
ਹੇ ਮੇਰੇ ਸਤ ਗੁਰੂ ਸੀ ਗੁਰੂ ਗੋਬਿੰਦ ਸਾਹਿਬ ਜੀ ਨਾ ਤੂਸਾ ਵਰਗਾਂ ਕੋਈ ਹੋਯਾ ਤੇ ਨਾ ਕੋਈ ਹੋਣਾ ਤੇ ਨਾ ਕੋਈ ਹ ਧਨ ਧਨ ਗੁਰੂ ਗੋਬਿੰਦ ਸਾਹਿਬ ਜੀ
@SukhBeer-hc8vf
@SukhBeer-hc8vf Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ
@ranjitkaur5701
@ranjitkaur5701 3 жыл бұрын
Dhann dhann guru Gobind Singh Ji 🙏🙏
@vinodvashisht2666
@vinodvashisht2666 3 жыл бұрын
Waheguru ji waheguru ji waheguru ji waheguru ji waheguru ji waheguru ji ❤️❤️❤️❤️❤️
@charanjeetkaur7483
@charanjeetkaur7483 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਕਿਰਪਾ ਕਰੋ ਮਹੇਰ ਕਰੋ ਜੀ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਹੈ ਜੀ ਬੜਾ ਅਛਾ ਕੀਰਤਨ ਕੀਤਾ ਹੈ ਜੀ ‌🙏🙏🌹🌹
@BaldevSingh-kw5jg
@BaldevSingh-kw5jg 3 жыл бұрын
Wahaguru ji mehar kro waheguru ji
@subolmanna9712
@subolmanna9712 3 жыл бұрын
WAHEGURU JI WAHEGURU JI WAHEGURU JI
@RajinderSingh-
@RajinderSingh- 3 жыл бұрын
Maratha and Sikh is same moment asper Sikh dhan dhan guru ji aap log bhi dhan ho hi Jai maharasters Jai maratha very good sangeet kirtan waheguru ji
@makhansingh1447
@makhansingh1447 3 жыл бұрын
Waheguru ji waheguru ji waheguru ji waheguru ji 🙏🙏
@SatnamSingh-oi5bi
@SatnamSingh-oi5bi 3 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
@amritpalgrewal7136
@amritpalgrewal7136 26 күн бұрын
Dhan Dhan Satguru Sahib Sri Guru Gobind Singh Sahib Ji Maharaj
@malkeetsinghsandhu7266
@malkeetsinghsandhu7266 3 жыл бұрын
Thanks for letting us litsen Guru shabad . very good reporter thanks Sikh Bibi.
@surendarsingh2326
@surendarsingh2326 3 жыл бұрын
Maharashtra people you are great and real insaan.🙏🏻 those who knows about Gurugovind Singh ji that he saved Hindustan. whole family and several pupils sacrificed for India and Hindu religion.🙏🏻🙏🏻🙏🏻🙏🏻
@SANDEEPSINGH-ld9jg
@SANDEEPSINGH-ld9jg 3 жыл бұрын
Awesome.....
@SaabLumb
@SaabLumb 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹਨਾਂ ਵੀਰਾਂ ਦਾ ਭਲਾ ਹੋਵੇ ਜੀ
@ranjeetkaila8365
@ranjeetkaila8365 3 жыл бұрын
Waheguru jio🌀☔🎉🎊🌋🌸🌺🙏🙏
@sonybadunger139
@sonybadunger139 3 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
@arvindersingh6712
@arvindersingh6712 3 жыл бұрын
Dhan Dhan Sahib Shri Guru Nanak Dev Sahib Ji Maharaj Ji Maharaj Ji Maharaj Ji Maharaj Ji Maharaj Ji
Gym belt !! 😂😂  @kauermtt
00:10
Tibo InShape
Рет қаралды 17 МЛН
🔴 Sardaro 1984 Bhul Gaye Ho.. Indore Full Video of Bhai Manpreet Singh Ji Kanpuri
4:32
Bhai Manpreet Singh Ji Kanpuri
Рет қаралды 1,5 МЛН