ਕੈਨੇਡਾ ਛੱਡਕੇ ਆਏ ਮੁੰਡੇ ਨੇ ਕੈਨੇਡਾ ਬਾਰੇ ਰੂਹ ਕੰਬਾਊ ਖੁਲਾਸੇ, ਸੁਣ ਕੇ ਉੱਡ ਜਾਣਗੇ ਹੋਸ਼ | Pro Punjab Tv

  Рет қаралды 23,116

Pro Punjab Tv

Pro Punjab Tv

Ай бұрын

ਕੈਨੇਡਾ ਛੱਡਕੇ ਆਏ ਮੁੰਡੇ ਨੇ ਕੈਨੇਡਾ ਬਾਰੇ ਰੂਹ ਕੰਬਾਊ ਖੁਲਾਸੇ, ਸੁਣ ਕੇ ਉੱਡ ਜਾਣਗੇ ਹੋਸ਼
ਕੈਨੇਡਾ ਦੇ ਸਕੂਲਾਂ 'ਚ ਨਸ਼ਾ ਤੇ ਗੈਂ*ਗ*ਸ*ਟ*ਰ*ਵਾ*ਦ ਵਧਿਆ,ਜਿਸ*ਮਫ*ਰੋਸ਼ੀ ਵੱਲ ਕਿਵੇਂ ਗਈਆਂ ਕੁੜੀਆਂ ਯਾਦਵਿੰਦਰ ਦੀ Reverse Migration ਕਰਕੇ ਆਏ ਲਵਪ੍ਰੀਤ ਦਾ ਅਹਿਮ ਇੰਟਰਵਿਊ
#Lovepreet #Money #Canada #CanadaNews #School #Punjabi #Punjabiyat #ReverseMigration #Interview #ExclusiveInterview
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 200
@narinderpalsingh5349
@narinderpalsingh5349 Ай бұрын
ਜਿੰਨਾ ਮਰਜ਼ੀ ਸਮਝਾ ਲਵੋ ਪੰਜਾਬ ਦੇ ਲੋਕ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ,,,,ਪਰ ਗੱਲ ਸੁਣ ਕੇ ਡਰ ਲੱਗਦਾ ਹੈ 😢😢😢😢😢😢
@sratv1928
@sratv1928 Ай бұрын
Fer vi India nalo bahut Better aa 😅 kade Trantoo Brampton cho bahar nikal k dekho. Winnipeg side move karo work easily mill janda. Mai vi pehla Trantoo betha si winipeg jandiya hi kamm te PR bahut jaldi mill gayi
@Punjabsports23
@Punjabsports23 Ай бұрын
Acha g
@garrykooner1121
@garrykooner1121 Ай бұрын
@@sratv1928u r ryt bro odr thik a aje km kar nle PR jldi mildi a bro
@Kiranpal-Singh
@Kiranpal-Singh Ай бұрын
ਨੌਜਵਾਨ ਨੇ ਕਨੇਡਾ ਤੋਂ ਪੰਜਾਬ ਵਾਪਸ ਆ ਕੇ ਰਹਿਣ ਦਾ ਫੈਸਲਾ ਕੀਤਾ, ਮਾਪਿਆਂ ਦੀ ਜਾਇਦਾਦ ਵੀ ਹੈ, ਸ਼ੁਭ ਕਾਮਨਾਵਾਂ ! *ਕਿਰਤ ਕਰਦਿਆਂ-ਗੁਰਬਾਣੀ ਨਾਲ ਜੁੜੀਏ, ਜੋ ਜਿੰਦਗੀ ਦਾ ਉਦੇਸ਼ ਹੈ* !
@nirpalsingh2141
@nirpalsingh2141 Ай бұрын
ਕਮਾਉਣ ਆਏ ਆ ਕਮਾ ਰਹੇ ਆ UK ਕਮਾ ਕੇ ਵਾਪਸ ਪੰਜਾਬ ਆਵਾਗੇ ਗੱਲ ਪੱਕੀ ਆ
@ShivKumar-rc8lr
@ShivKumar-rc8lr 28 күн бұрын
Bhaji haddean v vapis nhi auneea tuhadeean
@nirpalsingh2141
@nirpalsingh2141 28 күн бұрын
Jauona Marna Rabb de hatth aa Pr aas jarur aa k mudda ge jrur
@humanitypeace1080
@humanitypeace1080 Ай бұрын
ਜਿਹੜੇ ਮੁੜ ਸਕਦੇ ਵਾਪਿਸ ਆ ਜਾਵੋ ਪੰਜਾਬ ਉੱਜੜ ਰਿਹਾ ਹੈ
@deepfacts7775
@deepfacts7775 Ай бұрын
Acha
@Sukhjinderdeol7313
@Sukhjinderdeol7313 Ай бұрын
ਇੱਕ ਗੱਲ ਵੀਰ ਦਿਮਾਗ਼ ਚ ਰੱਖ ਪੰਜਾਬ ਕਦੇ ਉਜੱੜ ਨਹੀ ਸਕਦਾ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ ਉਦਾਹਰਨ ਤੌਰ ਤੇ ਤੁਸੀ ਅੱਜ ਦਾ ਕੈਨੇਡਾ ਤੇ ਪਹਿਲਾਂ ਵਾਲਾ ਕਨੇਡਾ ਦੇਖਲੋ
@deepfacts7775
@deepfacts7775 Ай бұрын
@@Sukhjinderdeol7313 Bai ajjj d Canada ch Ki ho gya
@narinderpalsingh5349
@narinderpalsingh5349 Ай бұрын
ਕੋਈ ਨਹੀਂ ਮੁੜਦਾ ਭਰਾਵੋ,,,ਨੌਜਵਾਨਾਂ ਦਾ ਪੰਜਾਬ ਨਾਲੋਂ ਮੋਹ ਹੀ ਖਤਮ ਹੋ ਗਿਆ ਹੈ
@karandeepsaini6677
@karandeepsaini6677 7 күн бұрын
Mai ta ujarda dekhya nhi
@KuldeepSingh-fo9mc
@KuldeepSingh-fo9mc Ай бұрын
ਬਾਈ ਤੁਹਾਡੀਆਂ ਗੱਲਾਂ 100 ਵਿੱਚੋ 10% ਹੀ ਸਮਝ ਵਿੱਚ ਆਈਆਂ, ਨਾ ਬਾਈ ਦੀ ਇੰਗਲਿਸ਼ ਸਮਝ ਆ ਰਹੀ ਨਾ ਹੀ ਪੰਜਾਬੀ 😢😢
@jaspreetkumar5400
@jaspreetkumar5400 Ай бұрын
Hor tenu loda samajh au
@KuldeepSingh-ns8it
@KuldeepSingh-ns8it Ай бұрын
Koshish kro smj ayegi
@Worldwidevirk
@Worldwidevirk Ай бұрын
Bhukh nang di ladai hai ji CANADA! Living here from last 10 years
@gorasaab5347
@gorasaab5347 Ай бұрын
bahut vadia veer , j eda apne punjabi veer aggey aan te Canada da kaalla sach dassan tan ki pata kinney putt punjab de bachhh jan , dekho dekhi jo Canada nu hi sab kuch manni baithey aa
@amanahil6333
@amanahil6333 Ай бұрын
100 percent perfect and balanced interview . Jo keh reha munda bilkul sahi a eh gallan nal ethe rehan wale 70 percent lok sehmat hon ge but awdi ego nu pathe poun lai koi manan nu tyar nahi
@harbhjansingh3653
@harbhjansingh3653 Ай бұрын
Good luck brother ji
@vickysinghvicky2618
@vickysinghvicky2618 Ай бұрын
ਘਰ ਦੀ ਮਜਬੂਰੀ ਜਾਂ ਗਰੀਬੀ ਇਨਸਾਨ ਕੋਲੋਂ ਬਹੁਤ ਕੁਝ ਗ਼ਲਤ ਕੰਮ ਕਰਵਾ ਦਿੰਦੀ
@sukhbirkhahra7895
@sukhbirkhahra7895 Ай бұрын
ਸੱਚੀਆ ਗੱਲਾ ਕੀਤੀਆ ਵੀਰ ਨੇ
@PunjabiTalkCanada
@PunjabiTalkCanada Ай бұрын
ਇਹਦੇ ਵਰਗੇ ਐਸ਼ੀ ਪੱਠੇ ਲਈ ਕੈਨੇਡਾ ਚ ਕੋਈ ਥਾ ਨਹੀਂ ਹੈ , ਕੈਨੇਡਾ ਮੇਹਨਤ ਮੰਗਦਾ , ਇਕ ਆਪਣੇ ਪੰਜਾਬੀ ਇਕ ਦੂਜੇ ਨੂੰ ਦੇਖ ਕੇ ਗੱਲ ਫਾਹਾ ਪਾਉਂਦੇ ਨੇ , ‘’ਓਹਨੇ ਵੱਡਾ ਘਰ ਲੈ ਲਿਆ ਮੈਂ ਵੀ ਲੈ ਲਵਾ ਓਹਦੀ ਵੱਡੀ ਗੱਡੀ ਮੇਰੇ ਕੋਲ ਵੀ ਹੋਵੇ’ ਘੱਰ ਨਾ ਲਵੋ , ਅਪਾਰਟਮੈਂਟ ਕਿਊ ਨਹੀਂ ਲੈਂਦੇ 3-4 ਲੱਖ ਡਾਲਰ ਦਾ , ਕਿਊ 1-੨ ਮਿਲੀਅਨ ਡਾਲਰ ਲਾਉਣੇ ਹੋ ਬਾਈ ਜੀ ਜੇਕਰ ਆਪਣੀ ਪੰਜਾਬੀ ਕਮਿਊਨਟੀ ਦੁਖੀ ਹੈ ਐੱਸ ਲਈ ਜਿੰਮੇਵਾਰ ਵੀ ਅਸੀਂ ਹਨ , ਚਾਹੇ ਪੰਜਾਬ ਚ ਚਾਹੇ ਕੈਨੇਡਾ ਚ ਵਾਰਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇ ਕੱਟੀਏ ਪੋਰੀ ਪੋਰੀ ਜੀ
@enggonkargrewal6465
@enggonkargrewal6465 Ай бұрын
Eh sara kuj sach hai mere kol tourist visa hai canada Surrey rehke aya mai dkhya a odr sb
@sarbjeetkaur2816
@sarbjeetkaur2816 Ай бұрын
Very good interview 👍
@daljitsingh6717
@daljitsingh6717 Ай бұрын
1000% TRUE
@preetkaur-zi8oz
@preetkaur-zi8oz Ай бұрын
absolutely said right. practically that is the reality. High number of people is increasing every day those whom cant afford rent, food and just becoming slum life. individual person must need to -work 17-18 hours a day just to stay alive nothing more than that. working job condition are so poor and unfair. If you become sick, so called supporting system will only make you run around in a circle but will not provide you support and let you die your own. That is sad but true reality.
@karandeepsaini6677
@karandeepsaini6677 7 күн бұрын
Bht vadia postive gal baat✅
@Kuldeepbahad
@Kuldeepbahad Ай бұрын
Bilkul sach bol gya
@BinduMavi-rq8zh
@BinduMavi-rq8zh Ай бұрын
1 children 25Lakh, 100 children 25,00,000,00/-, 1000 children 25,00,000,000/- ਦੋ ਅਰਬ ਪੰਜਾਹ ਕਰੋੜ ਪੰਜਾਬ ਦਾ ਖਾ ਗਏ ਵਿਦੇਸ਼ ਗਏ 1000 ਬੱਚੇ, ਫਿਰ ਵੀ ਦਿਨ ਰਾਤ ਪੰਜਾਬ ਦੀ ਬਦਨਾਮੀ ਕਰ ਰਹੇ ਹਨ ਕਿ ਪੰਜਾਬ ਵਿੱਚ ਕੁਝ ਨਹੀਂ, ਕਿ ਕੈਨੇਡਾ ਤੋਂ 1000 ਬੱਚੇ ਇਤਨਾ ਰੁਪਏ ਭੇਜ ਰਹੇ, ਦੇਖੋ ਪੰਜਾਬ ਕਿਤਨਾ ਅਮੀਰ ਹੈ ਸਾਰਾ ਯੁ ਪੀ ਬਿਹਾਰ ਨੂੰ ਰੁਜ਼ਗਾਰ ਦੇ ਰਿਹਾ, ਸਾਰਾ ਕੈਨੇਡਾ ਆਸਟਰੇਲੀਆ ਪੰਜਾਬ ਦੀ ਜਵਾਨੀ ਪੈਸਾ ਖਾ ਗਿਆ, ਪੰਜਾਬ ਦਾ ਖਾ ਕੇ ਪੰਜਾਬ ਦੀ ਬਦਨਾਮੀ ਕਰਦੇ ਹਨ, ਟਰੈਵਲ ਏਜੰਟ ਵੀ ਮੋਟਿਵੇਟ ਕਰਦੇ ਹਨ ਬੱਚੀਆਂ ਨੂੰ ਬਾਹਰ ਚੱਲੇ ਜਾਓ ਸਾਲ ਵਿੱਚ ਪੈਸਾ ਕਮਾ ਲੋਗੇ ਪੰਜਾਬ ਵਿੱਚ ਕਿ ਹੈ, ਕੰਮ ਕਰਕੇ ਤਾਂ ਪੰਜਾਬ ਵਿੱਚ ਕਮਾਈ ਵਾਧੂ ਹੈ
@Kiranpal-Singh
@Kiranpal-Singh Ай бұрын
ਪੰਜਾਬ ਦੀ ਨੌਜਵਾਨੀ ਖੁਦ ਜਾ ਰਹੀ ਹੈ, ਧੱਕੇ ਨਾਲ ਕੋਈ ਦੇਸ਼ ਨਹੀਂ ਲਿਜਾਂਦਾ, ਜਾਣ ਵਾਲਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ !
@BinduMavi-rq8zh
@BinduMavi-rq8zh Ай бұрын
@@Kiranpal-Singh ਬੱਚਿਆਂ ਨੂੰ ਜੇਕਰ ਸਹੀ ਤਰੀਕੇ ਸਮਝਾਇਆ ਜਾਵੇ ਕੰਮ ਇਥੇ ਹੀ ਦਿਤਾ ਜਾਵੇ ਤਾਂ ਕੋਈ ਨਹੀਂ ਜਾਂਦਾ, ਸਮਾਂ ਆ ਚੁੱਕਾ ਹੈ ਪੰਜਾਬੀ ਲੋਗ ਜੇਕਰ ਆਪਣਾ ਵਜੂਦ ਪਛਾਣ ਬਚਾਉਣਾ ਚਾਹੁੰਦੇ ਹਨ ਤਾਂ ਪੰਜਾਬ ਵਿੱਚ ਵਿਰਾਸਤ ਕੰਮ ਧੰਧੇ ਦੁਬਾਰਾ ਅਪਣਾਉਣੇ ਪੈਣਗੇ
@manrajsingh7915
@manrajsingh7915 Ай бұрын
ik gal yaad rakho punjabiyo koi country perfect nai hundi , har country diya apniya problems ne baaki jo galla eh dove fudu ikathe hoke kr rahe ne enhi v nai koi gal . main v canada rehna 2020 ch aya c ha theek va mehngayi va jobs ghat ne recession krke but time naal theek hoju . canada jarur ayo but jobs market nu research krke ayo k ki demands ne market diya baki mehnat te krni paeni aa but ikalli hard mehnt na kro hun thoda smart mehnat krn da jmaaana va , trucking toh ilaava v bohat kujh haiga canada ch baaki munda diya galla toh saaf pta lag reha k hadd hrami va jinhu vehle rehna wadiya lagda ape keh reha k india monday v sunday va so tusi aap dekhlo jehda 3rd class ch canada chal gya hove te lgga fir security guard hove te kina ku intelligent te mehnti houga , apne ehde kolo kujh hoya nai te kasur canada da kadh ditta , jnaab ji aap v te dasso na k main kujh nai kita othe school university ch sirf enhe seal vehla reh k aa gya
@NKstatus616
@NKstatus616 Ай бұрын
Punjab wargi kite mauj nhi 😔
@digitaldesi3173
@digitaldesi3173 Ай бұрын
Music di awaj bohat jada a ghat honi chabidi a
@charatsinghvirk4847
@charatsinghvirk4847 Ай бұрын
Good decision 👍
@InderjitSingh-ug4bq
@InderjitSingh-ug4bq Ай бұрын
ਸਲਾ 8 minutes ਓਦਾਂ ਹੀ ਦਿਖਾਈ ਜਾਂਦੇਉਹ
@jasssaini6543
@jasssaini6543 Ай бұрын
💯✅
@Kiranpal-Singh
@Kiranpal-Singh Ай бұрын
*ਪੰਜਾਬ ਤਾਂ ਸਾਡਾ ਮੁੱਢ ਹੈ, ਮੁਸ਼ਕਲਾਂ ਹਰ ਦੇਸ਼ ਵਿੱਚ ਹਨ, ਸਿੱਖਾਂ ਦਾ ਵਿਰਸਾ, ਅਸਲੀਅਤ ਵਿੱਚ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਗੁਰਬਾਣੀ ਨਾਲ ਜੁੜੀਏ* ……… *ਪੰਜਾਬੀਆਂ ਨੇ ਆਪਣੀ ਪਹਿਚਾਣ-ਬੋਲੀ-ਧਰਮ ਨੂੰ ਸਾਰੇ ਸੰਸਾਰ ਵਿੱਚ ਪਹੁੰਚਾ ਦਿੱਤਾ* ਲੋਕ ਸਾਡੇ ਬਾਰੇ ਜਾਣਨ ਲੱਗ ਪਏ ਹਨ, ਨਿਸ਼ਾਨ ਸਾਹਿਬ ਝੂਲਦੇ ਹਨ, ਗਤਕਾ ਮੁਕਾਬਲੇ-ਟੂਰਨਾਮੈਂਟ ਹੁੰਦੇ ਨੇ, ਨਗਰ ਕੀਰਤਨ ਨਿਕਲਦੇ ਹਨ, ਵਿਧਾਇਕ-ਸਾਂਸਦ-ਮੰਤਰੀ ਬਣਦੇ ਹਨ, ਆਮ ਕਿਰਤ ਕਰਦੇ-ਕਈ ਆਪਣੇ ਕਾਰੋਬਾਰ-ਖੇਤੀ ਵੀ ਕਰਦੇ ਹਨ, ਦੇਸ਼ ਪੰਜਾਬ ਅਤੇ ਵਿਦੇਸ਼ੀ ਪੰਜਾਬੀਆਂ ਦੀ ਖੁਸ਼ਹਾਲੀ-ਸਫਲਤਾ ਤੇ ਖੁਸ਼ੀ ਹੁੰਦੀ ਹੈ* ਉਸਾਰੂ ਸੋਚ ਨਾਲ ਮਿਹਨਤਕਸ਼ ਪੰਜਾਬੀ ਸਫਲ ਹੋ ਰਹੇ ਹਨ, ਪੰਜਾਬ ਵਿੱਚ ਆਪਣੇ ਪਰਿਵਾਰ-ਪਿੰਡ-ਲੋੜਵੰਦਾਂ ਦੀ ਮੱਦਦ ਕਰਦੇ ਹਨ, *ਕਈ ਪਰਿਵਾਰ ਵਾਪਸ ਪੰਜਾਬ ਮੁੜ ਖੇਤੀ ਜਾਂ ਹੋਰ ਕਾਰੋਬਾਰ ਕਰ ਰਹੇ ਹਨ, ਆਮਦਨ ਦੇ ਸਾਧਨ ਹਨ ਤਾਂ ਪੰਜਾਬ ਰਹਿਣਾ ਬਿਹਤਰ ਹੈ* !
@Luvlyfvlogs
@Luvlyfvlogs Ай бұрын
Mai aus rehna galla bhai diya kafi had tak sahi aa
@sanjeevkumar-br3iq
@sanjeevkumar-br3iq Ай бұрын
Paise kmaaao nal nal paise bhejo punjab nu and vapis chalo bhro . Aun wala time ithe bhr bhut khrb aa
@kulvinderkaur590
@kulvinderkaur590 Ай бұрын
100/ true
@GurjitSingh-hr8qn
@GurjitSingh-hr8qn Ай бұрын
1 saal baad ena he kehna k mai hun vapeis chala canada
@Punjab_forever_2024
@Punjab_forever_2024 Ай бұрын
3 saal Hoge
@sukhjindersinghdhillon208
@sukhjindersinghdhillon208 Ай бұрын
Absolutely correct
@PrabhjotSingh-ku5nv
@PrabhjotSingh-ku5nv Ай бұрын
8:30 minute da taan promo hi dikha dita...
@bhupinderrandhawa3667
@bhupinderrandhawa3667 Ай бұрын
Koyi digress karda ta changi job mildi bai studies nhi kiti
@goodman8275
@goodman8275 Ай бұрын
This is one in million. I'm glad he is happy in India. You don't need to come back. Enjoy.
@dogsanimalsbirds
@dogsanimalsbirds Ай бұрын
Yadwinder veere kisse chaj de insaan di interview kreya Karo...c.m Saab da ahzeda na chalaou veere koe channel kehada canada Varga koe desh nhi...smtv news dekho
@sidhu4605
@sidhu4605 Ай бұрын
22 m v vaps aaona chonda but meri te meri faimly di maali halat thik nhi m ena ku majboor aa k meri maa di death hogi m ohde antim sanskar te v nhi aa skya ohda jandi vaar mooh v nhi vekh skya m ithe na jiyondya cho aa na mrya cho aa 😭😭
@GurmeetSingh-ov6ds
@GurmeetSingh-ov6ds Ай бұрын
ਵੀਰ ਜੀ ਮੈਨੂੰ ਸੱਚਮੁੱਚ ਬਹੁਤ ਹੀ ਦੁੱਖ ਲੱਗਿਆ ਤੁਹਾਡੇ ਹਾਲਾਤ ਦੇਖ ਕੇ। ਮੇਰੇ ਮਾਤਾ ਜੀ ਦੀ ਮੌਤ ਹੋ ਗਈ ਸੀ ਪਰ ਮੈਂ ਉਹਨਾਂ ਦੀ ਸੇਵਾ ਬਹੁਤ ਕੀਤੀ ਸੀ।ਮਰਨ ਸਮੇਂ ਮੈਂ ਉਹਨਾਂ ਦੇ ਕੋਲ ਸੀ
@sidhu4605
@sidhu4605 Ай бұрын
@@GurmeetSingh-ov6ds meri kismat ch hai nhi c 😭😭
@Kreatorisbackyt
@Kreatorisbackyt Ай бұрын
Bahot mada haal aa bahar da
@balwantsingh-om1dv
@balwantsingh-om1dv Ай бұрын
Bro tenu kina tym ho ga bai ga nu canada
@karmansandhu6875
@karmansandhu6875 29 күн бұрын
💯
@kulvinderkaur590
@kulvinderkaur590 Ай бұрын
Bilkul such hai
@DharminderSingh-vq4ft
@DharminderSingh-vq4ft Ай бұрын
ਸਹੀ ਗੱਲ ਜੀ
@Hardeepsingh-zl1jy
@Hardeepsingh-zl1jy Ай бұрын
Bai ji j india waleo nu bahar de dhukhre dasie koi man da nhi
@ManjitSingh-px6ec
@ManjitSingh-px6ec Ай бұрын
Bai sahi kh rha bai mahagai bht jada hogi sachi student bht jada a gya punjab to 100 pond wali dihari 30 pound ch krn lg pye student bht bura hal bharawo zameer te zameen na vecho bht aukha hadia tuti jandia sara hafta
@punjabwap6951
@punjabwap6951 Ай бұрын
ਹੁਣ ਕਿਥੇ ਨੇ ਉਹ ਦੱਲੇ ਜੋ ਕਹਿੰਦੇ ਹੁੰਦੇ ਕੰਮ ਨਹੀਂ ਹੋਇਆ ਤਾ ਆ ਗਿਆ
@harjitmehlanchowk4820
@harjitmehlanchowk4820 Ай бұрын
8 minutes ਦਾ pre play ਕੌਣ ਕਰਦਾ yr, your 20% video is pre play.
@GUPRPEET-Singh
@GUPRPEET-Singh Ай бұрын
Mada haal aa veere ina da.... Sare Punjabi channels da ehi haal aa.... Anpad gawar loka de haath internet lg gya ..... Ina nu bas paise kmon di aag lggi aa... Views wadhao watch time wadhao bas..
@user-wf8ck4fc2m
@user-wf8ck4fc2m 8 күн бұрын
I’m in Canada since 1989 never seen this types of mess.but this guy is talking too much negativities for 🇨🇦
@devinderdhaliwal9435
@devinderdhaliwal9435 Ай бұрын
😢😢
@gillpb0479
@gillpb0479 Ай бұрын
Yadwinder bai, if you want to check reality, ask someone who is going good job of 8 hours daily, earning good money. Any job in skill or IT or any professional jobs ! All people in such interviews are from labour class, I also in Canada, I also drive a truck ! Trucking is the hardest job. Working for 14-16 hours a day So labour jobs life is hard everywhere in the world ! In India apni labour di condition is also same ! So to get real fact check get someone who is working 40 hours a week not who is working 70 hours a week. Life is different here no doubt ! It all depends on what kind of life one wants to live !
@happyfamilyvlogs446
@happyfamilyvlogs446 Ай бұрын
Har koi chandigarh nahi rehnda.but he is true
@karanvirsingh6890
@karanvirsingh6890 Ай бұрын
bai intro launi band kardo ji
@takeit000
@takeit000 Ай бұрын
10 min de intro
@gillpb0479
@gillpb0479 Ай бұрын
Fuddu interview ch hi 8 min di intro lagdi aa !
@PunjabiTalkCanada
@PunjabiTalkCanada Ай бұрын
je 4 saal truck chlaaya tu APARTMENT BUY KR LENDA KITE 2-3 lakh da , pay off ho jna c , FR MAUJ KRDA canada ch PR nhi Tu tan Bkia piche lgg ke Million dollar da ghr laina honnaa
@Pioneer-zx5fx
@Pioneer-zx5fx Ай бұрын
Today heard views of a genuine reverse migrant who understands everything Thankyou lovepreet brooh for sharing your heartfelt feelings
@mandeepsingh3952
@mandeepsingh3952 Ай бұрын
Paji tusi paise kama lae a te Eda karo hun Canada muh na kareo apni citizen par daeo tusi ta Eda Galla krde pae jida sanu ena country ne kuch dita hardwork krde a sab khuc Wadieaa chalda peaa
@GUPRPEET-Singh
@GUPRPEET-Singh Ай бұрын
Galla krde aa aa canada ja k kina mada haal a Punjabia da... Te side screen di ad te likhya "study in Canada"🤦‍♂️. Sarya hi pya pro Punjab walya da... Daso hai koi morality ya ethics... Ya ta tusi is bare gal na kro...j kar rhe hon ta ek pase di gal kro
@gurpreetmalhotra9118
@gurpreetmalhotra9118 Ай бұрын
pro punjab bilkul bhangwant maan de fever ch intro krda allways
@narindermultani2874
@narindermultani2874 Ай бұрын
This guy is talking about labour people, he didn’t study and did a labour job what he is looking like peace, and relaxed life impossible. 99 percent Punjabi people are doing labour job. I am here university teacher no Punjabi student is studying they prefer labour job. He is totally wrong. He didn’t see the upper class. Without study what would he expect. All other communities are getting good job and living a best life
@Punjab_forever_2024
@Punjab_forever_2024 Ай бұрын
When people go Canada, immigration or people say always Canada is good , more and more money. But you need skill , higher study. Then why someone will spend 25 lakh for canada. With skill and higer study he can earn good in Canada, then why canada with 25lakh ????
@manrajsingh7915
@manrajsingh7915 Ай бұрын
exactly people don't study or upgrade their skills and then complain about things 90 percent students they study in private college which is nothing more than shop and provide zero oppurtunities , yess canada have its own issues and problem and so does every country because no country is perfect
@Worldwidevirk
@Worldwidevirk Ай бұрын
Upper class is just a crook lobby , nothing more than tht
@Worldwidevirk
@Worldwidevirk Ай бұрын
Doctors came under upper class, they don't want new doctors to be there as they will loose the mighty share! Canadian universities are being funded by billion of dollars from International students fees ! What universities producing though? Canada has been run by foreign money All crooks and thiefs just get your place where you get fix , big thief or small thief
@manigill1190
@manigill1190 Ай бұрын
3 saal rekh k dekhan veer
@GurmailSingh-fr9ph
@GurmailSingh-fr9ph Ай бұрын
Othe kmm Krna painda
@ManjitSingh-px6ec
@ManjitSingh-px6ec Ай бұрын
Wait kro bai g sab vapis aunge punjab na ghar de na ghat de rehnge bheda
@PunjabiTalkCanada
@PunjabiTalkCanada Ай бұрын
PR hi nai ho rhi canada ch ,, mazboori ch vaps aunge marzi nal nhiiii ,, video dekho mre channel te protest kr rhe ne v PR dao…. ਇਹਦੇ ਵਰਗੇ ਐਸ਼ੀ ਪੱਠੇ ਲਈ ਕੈਨੇਡਾ ਚ ਕੋਈ ਥਾ ਨਹੀਂ ਹੈ , ਕੈਨੇਡਾ ਮੇਹਨਤ ਮੰਗਦਾ , ਇਕ ਆਪਣੇ ਪੰਜਾਬੀ ਇਕ ਦੂਜੇ ਨੂੰ ਦੇਖ ਕੇ ਗੱਲ ਫਾਹਾ ਪਾਉਂਦੇ ਨੇ , ‘’ਓਹਨੇ ਵੱਡਾ ਘਰ ਲੈ ਲਿਆ ਮੈਂ ਵੀ ਲੈ ਲਵਾ ਓਹਦੀ ਵੱਡੀ ਗੱਡੀ ਮੇਰੇ ਕੋਲ ਵੀ ਹੋਵੇ’ ਘੱਰ ਨਾ ਲਵੋ , ਅਪਾਰਟਮੈਂਟ ਕਿਊ ਨਹੀਂ ਲੈਂਦੇ 3-4 ਲੱਖ ਡਾਲਰ ਦਾ , ਕਿਊ 1-੨ ਮਿਲੀਅਨ ਡਾਲਰ ਲਾਉਣੇ ਹੋ ਬਾਈ ਜੀ ਜੇਕਰ ਆਪਣੀ ਪੰਜਾਬੀ ਕਮਿਊਨਟੀ ਦੁਖੀ ਹੈ ਐੱਸ ਲਈ ਜਿੰਮੇਵਾਰ ਵੀ ਅਸੀਂ ਹਨ , ਚਾਹੇ ਪੰਜਾਬ ਚ ਚਾਹੇ ਕੈਨੇਡਾ ਚ ਵਾਰਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇ ਕੱਟੀਏ ਪੋਰੀ ਪੋਰੀ ਜੀ
@malhhi07
@malhhi07 Ай бұрын
ਓੲੇ ਭੜੂਅਾ ਅੇਵੇਂ ਬਕਵਾਸ ਕਰੀ ਜਾਨੈ, ਅਾਪਦੀਅਾਂ ਗੱਲਾਂ ਦੇ ਅਾਪੇ ਹੀ ਜਵਾਬ ਦੇੲੀ ਜਾਨੈ। ਛੋਟਾ ਹੁਂਦਾ ਹੋਣ ਕਰਕੇ ਜੇ ਤੁਂ ਕੈਨੇਡਾ ਨੂੰ ਸਮਝ ਨਹੀਂ ਸਕਿਅਾ, ਹਰਾਮੀਅਾ ਕੰਮ ਚੋਰ ਹੈਂਂ ਤੂੰ,, ਜੇ ਤੇਰੇ ਕੋਲ਼ ਕੁੁਝ ਪੂਾਪਰਟੀ ਹੈ ਤਾਂ ਤੁੰ ਕੈਨੈਡਾ ਨੰ ਅੱਜ ਵੀ ਬਦਨਾਮ ਨੀ ਕਰ ਸਕਦਾ। ਤੇਰੇ ੲਿਕ ੲਿਕ ਲਫਜ਼ ਦਾ ਜਵਾਬ ਹੈ ਮੁੇਰੇ ਕੋਲ ਪਰ ਅੈਥੇ ਲਿਖਣਾ ਮੁਸ਼ਕਲ ਹੈ। ਬਕਵਾਸ ਕਰਦਾ ਪਿਅੈ ਤੇ ਓਹੋ ਜਿਹਾ ਬਕਵਾਸ ਅਾਹ ਯਾਦਵਿੰਦਰ ਹੈ ਜਿਹੜਾ ਸਭ ਕੁਝ ਜਾਣਦਿਅਾਂ ਹੋੲਿਅਂ ਵੀ ਨਾਲ ਹੀ ਬਕਵਾਸ ਦਾ ਹਿੱਸਾ ਬਣੀ ਜਾਂਦੈ। ਵਿਹਲੀਅਾਂ ਖਾਣ ਵਾਲੇ ਨੂਂ ਕੈਨੇਡਾ ਨਹੀਂ ਸਾਂਭ ਸਕਦਾ, ੲਿਹ ਵੱਖਰੀ ਗੱਕ ਹੈ ਕਿ ੲਿਥੋਂ ਦੇ ਨਰਮ ਕਾਨੂੰਨਾ ਕਾਰਨ ਥੋਡੇ ਵਰਗਿਅਾਂ ਨੇ ੲਿਥੇ ਅਲੇ ਸਾਰਾ ਸਿਸਟਮ ਹੀ ਕੁਟੱਪਟ ਕਰ ਦਿੱਤਾ, ਲਾਹਣਤ ਹੈ ਥੋਡੇ ਵਰਗਿਅਾਂ ਦੀ ਸਮਝ ੳੁਤੇ।
@mohansingh-il9hp
@mohansingh-il9hp Ай бұрын
💯 right ✅️
@inderbirsingh2796
@inderbirsingh2796 Ай бұрын
Tu v Bakvaas hi kr reha aa...bro.. i m also in canada...sach bol reha munda...tainu ki problem aaa
@singhgoraya1469
@singhgoraya1469 Ай бұрын
Yadwinder ji, Sst Sri Akaal ji, I don't know whether you read all the comments or not. But I really want to have a word with you. Every truth is not complete truth. There is always room for more clarifications and improvements. There is no place in the world where either everything is completely right or everything is completely wrong. Regards.
@gurksingh5721
@gurksingh5721 Ай бұрын
Bilkull sahi par ena nai nahi samjana
@Gym4500
@Gym4500 Ай бұрын
Channel aleo vdia gl ni thodi eh 10 mint faltu khrab kra dine o Sidha video start krea kro
@baljeetkumarsharma4897
@baljeetkumarsharma4897 Ай бұрын
😂😂😂 PR citizen SHADD ke oni cc 😂😂😂😂
@jotsarwara9095
@jotsarwara9095 Ай бұрын
Yar bol ki reha eh chintuuuu
@AWSexpert1
@AWSexpert1 Ай бұрын
Mai UP to aaya si punjab 20 saal pehla hun mere kol 4 kothi h, ptani punjabi kyu etho paji jande ne
@jaswinderkaurkaur5758
@jaswinderkaurkaur5758 Ай бұрын
It's fake comments
@SS-qz6zg
@SS-qz6zg Ай бұрын
@@jaswinderkaurkaur5758 ni veeray fake ni sach a saday area vich up Bihar bangal himachal panjab vich aye bahut kuch achiev keeta ithay par andron panjabian nu nafrat karday a saday neighbour vich maray kol hi khlo k haimachal wali ne kiha k panjabi jithay janday gand paunday me ajay k sadi colony vich bahut hi decent families ne sarian jadon me kiha k har jagah har taran de lok hunday ta sharm nal chup ho gai
@jaswinderkaurkaur5758
@jaswinderkaurkaur5758 Ай бұрын
@@SS-qz6zg which city u live
@mkbskb1
@mkbskb1 Ай бұрын
​@@jaswinderkaurkaur5758jalandhar
@SS-qz6zg
@SS-qz6zg Ай бұрын
@@jaswinderkaurkaur5758 Amritsar sorry me veeray likh dita c sis
@DeepvilkhuFaridkotya-ob6bc
@DeepvilkhuFaridkotya-ob6bc Ай бұрын
Bai apne loka ch sabar khatam ho gaya bjurga ne jmina sabar nal hi bniaea jehdea vech ke gaea asi rajsthan rehne a ethe lok foran cantry nu changa ni samjde na hi apni kudi nu iklea sehar bejan apne 7 samudro par behj dinde a panjab vkhava karde bas tak v shadn jande a izzat jada jruri hundi a pesse nalo hun panjabi an di izzat bhaut Ghat gi hun koi sardar ji ni kehnda gwai apa app a kuj tan sarm karo agle sosal media te video paunde daru chori road te khadia di hor bhuat ohna da koam te ki asr penda par pessa banna chahi da hun thunu lok langri kucha hor kai na le ke blonde a hun lok gussa karn ge phela net te sarch kar ke dekh leo ladlia ki kardia
@harjindersingh2497
@harjindersingh2497 Ай бұрын
ਪੰਜਾਬੀਆ ਮਿਹਨਤ ਨਾਲ ਮੂਹ ਮੋੜ ਤੇ ਹਲਾਤਾ ਦੇ, transport, realestate, builders , farming sectors, ਚ end karta ਮੇ ਇਕ ਕੁੜੀ ਨੂੰ ਜਾਣਦਾ 44 taxes ਦੀ ਮਾਲਕ ਬਣ ਗਈ, ਪਤਾ ਨੀ ਕਿੰਨੇ ਕਿਸੇ ਨੇ ਲੋਕਾ ਦੀ ਕਾਮਯਾਬੀ ਦੇ, ਮਿਹਨਤੀ ਬੰਦਿਆ ਹਰ ਦੇਸ਼ , ਮਿਹਨਤ ਕਰ ਲੈਣੀ , 2-4 % ਗੰਦ ਹਰ communities ਚ ਸੀ ਹੇ ਤੇ ਰਵੇਗਾ, ਇਹੋ ਜਿਹੇ ਬੰਦੇ ਪੰਜਾਬ ਚ ਪੰਜਾਬ ਨੂੰ ਗਾਲਾ ਕੱਡੀ ਜਾਂਦੇ ਬਾਹਰ ਜਾ ਕਿ ਬਾਹਰਲੇ ਦੇਸ਼ਾ ਨੂੰ , ਹਰ ਕਹਾਣੀ ਦੇ ਕਈ ਪਹਿਲੂ ਹੂੰਦੇ ਨੇ , ਮਿਹਨਤੀ ਬੰਦਿਆ ਦਾ ਜਿਥੇ ਸੂਤ ਆਓਦਾ ਓਥੈ ਰੰਗ ਭਾਗ ਲਾ ਦਿੰਦੇ,
@Punjabsports23
@Punjabsports23 Ай бұрын
ਮਿਹਨਤ ਪੰਜਾਬ ਚ ਨੀ ਕਰ ਸਕੇ 25 ਲੱਖ ਲਾ ਕੇ ਹੀ ਕਰਨੀ c fuddu o
@charanjitsingh6768
@charanjitsingh6768 29 күн бұрын
The guy is talking bullshit if he claims school kids in Canada are taught how to snort drugs.
@harpalsingh-vy9sq
@harpalsingh-vy9sq Ай бұрын
EH PATTARKAAR DEE ROO NAHI KAMBI ,DELHI CH 1000 GURU SAROOP AGAN BHAIT KITTEY GAY
@mkbskb1
@mkbskb1 Ай бұрын
Yaar eh ki gal. Patkar ne saray aa koi ? Oh apna kam kar reha
@Worldwidevirk
@Worldwidevirk Ай бұрын
Naa mere veereo, NRIs di dhui naa seko
@TV-oj6jd
@TV-oj6jd Ай бұрын
Uncle da lagya 2-4 saal chota hona yadwinder ton
@factspk373
@factspk373 Ай бұрын
ਆਮ ਘਰ ਦਾ ਕੌਣ ਮੁੜਿਆ ?
@ittutorials6007
@ittutorials6007 Ай бұрын
Bathere mudhe ne mere nal hege ne jiwe fees poori hoiyi wapis aagye 5 saal ch
@kpsingh8323
@kpsingh8323 Ай бұрын
​@@ittutorials6007oh bhrawa 3 saal ch ta banda pakka ho janda
@Punjab_forever_2024
@Punjab_forever_2024 Ай бұрын
Mai v aam ghar da he a, 11 july de flight a
@lavikang5242
@lavikang5242 Ай бұрын
@@kpsingh83234.5 sal hogye bro ma ni hoyia paka na koi crime kita ta genuine experience aa trucking da 2 saal da …. baki bai yrr koi kisa noo ni samja sakda jina keh khani una khani aa
@mohinderdhaliwal71
@mohinderdhaliwal71 Ай бұрын
ਜਿੰਨਾ ਮਰਜੀ ਸਮਝਾ ਲਓ ਮੱਛੀ ਪੱਥਰ ਚਟ ਕੇ ਹੀ ਵਾਪਸ ਮੁੜਦੀ ਹੈ 😂
@GS-vs7zf
@GS-vs7zf Ай бұрын
ਇਹ ਉਹੀ ਕਨੈਡਾ ਜਿਹਨੇ ਪੰਜਾਬੀਆ ਨੂੰ ਗਰੀਬੀ ਚੋ ਕੱਢੀਆ , ਦੁੱਕੀ ਦੀ ਔਕਾਤ ਨੀ ਸੀ ਤੁਹਾਡੀ ਪੰਜਾਬ ਚ।
@kuljitsingh2810
@kuljitsingh2810 Ай бұрын
ਪੈਸੇ ਲਏ ਵੀਜ਼ਾ ਦਿੱਤਾ, ਮਜ਼ਦੂਰੀ ਕਰਕੇ ਪੈਸੇ ਕਮਾਏ, ਕਨੈਡਾ free ਚ ਘਰੇ ਆ ਕੇ ਗਰੀਬੀ ਵਿੱਚੋ ਕੱਢ ਗਿਆ ਆ ਜੋ ਓਥੋਂ ਦੀ ਸੱਚਾਈ ਆ ਓਹ ਸੱਚਾਈ ਹੀ ਰਹਿਣੀ ਆ
@Jatt.91
@Jatt.91 Ай бұрын
ਇਹ ਓਹੀ ਕੈਨੇਡਾ ਜਿਹੜਾ ਹੁਣ ਪੰਜਾਬ ਨੂੰ ਗਰੀਬੀ ਵਿੱਚ ਸਿੱਟ ਰਿਹਾ , ਹੁਣ ਤਾਂ ਪੰਜਾਬ ਕੈਨੇਡਾ ਦੀ ਗਰੀਬੀ ਚੱਕ ਰਿਹਾ । 10-15 billions ਡਾਲਰ ਪੰਜਾਬ ਤੋਂ ਜਾਂਦਾ ਹਰੇਕ ਸਾਲ । ਜ਼ਮੀਨਾਂ ਵਿਕਾ ਦਿੱਤੀਆਂ ਲੋਕਾਂ ਦੀਆਂ।
@jagdeepnatt9425
@jagdeepnatt9425 Ай бұрын
ਕਨੈਡਾ ਨੇ ਪੰਜਾਬ ਗਰੀਬ ਕੀਤਾ 😊
@user-pc4br2cc9w
@user-pc4br2cc9w Ай бұрын
I know Lovepreet . He doesn’t like to work . So he came back to punjab
@user-pc4br2cc9w
@user-pc4br2cc9w Ай бұрын
I am living in Brampton from 20 years . My son studied here and now he is doing MD from queen university .
@Worldwidevirk
@Worldwidevirk Ай бұрын
Emergency does not have even doctors?
@Worldwidevirk
@Worldwidevirk Ай бұрын
FUTure is WFG😂😂😂
@Kiranpal-Singh
@Kiranpal-Singh Ай бұрын
Negative people never tell something positive, problems are in every country.
@Worldwidevirk
@Worldwidevirk Ай бұрын
@@Kiranpal-Singh People: My lord it was rape. Judge kiranpal: sorry, it was just a sex with stranger without urge/mood!
@Kiranpal-Singh
@Kiranpal-Singh Ай бұрын
@@Worldwidevirk Negative people are good to tell fabricated stories to justify their negativity, you live in Canada and always cry it’s worse place, better move to Desh Punjab, it might help you to live in good spirits.
@karamjitkular4878
@karamjitkular4878 Ай бұрын
ਯਾਰ ਕੇੜਾ ਤੂਹਾਨੂੰ ਧੱਕੇ ਨਾਲ ਲੈ ਕੇ ਜਾਂਦਾ
@PunjabiTalkCanada
@PunjabiTalkCanada Ай бұрын
brampton surrey Is not Canada there are many cities 🌆
@harpalsingh-vy9sq
@harpalsingh-vy9sq Ай бұрын
KOI V CANADIAN INDIA DEE PR NAHI LEINDA KION ?????????
@GurvinderSingh-gk3kv
@GurvinderSingh-gk3kv Ай бұрын
Nashedi kada v Nasha nahi shadda
@GurmailSingh-fr9ph
@GurmailSingh-fr9ph Ай бұрын
Nchhaie tan ni bnde
@Bathindian_boyz
@Bathindian_boyz Ай бұрын
Sun-sna boli ta angrezi ch janda..samj ta aundi ni
@gillpb0479
@gillpb0479 Ай бұрын
If you want to talk on reverse migration, talk with some class people, people at good jobs, don’t always bring labour class for interviews
@Worldwidevirk
@Worldwidevirk Ай бұрын
Waah ji waah , alleast suggest some class profession?
@gillpb0479
@gillpb0479 Ай бұрын
@@Worldwidevirk IT professionals, Skilled workers !
@Worldwidevirk
@Worldwidevirk Ай бұрын
@@gillpb0479 he was skilled worker , long houl driver , class 1, CDL professional , running to California to bring agri produce to Canadian household , what u say?
@gillpb0479
@gillpb0479 Ай бұрын
@@Worldwidevirk haha ! Eho je skill worker ithe rulde firde aa ! Bro, I am also a this professional driver ! There is no skill in it ! We can skill work to that in which we keep getting a raise with experience and more practice, in this field you will be working on same wage whole of your life !
@Worldwidevirk
@Worldwidevirk Ай бұрын
@@gillpb0479 bai ji the way you saying tht only if someone get raise in wage with experience it will be only corporate factory jobs where workers get each year $.75 cent raise each six months, but nobody want to stay there, since 2014 to 2024 house tht was $400k become $1.4 m , no professional skilled human got tht much raise to compete inflation not even Justin Trudeau
@gurpiarsra-hi5zi
@gurpiarsra-hi5zi Ай бұрын
Totally wrong information guy
@user-jp9jb3gw5h
@user-jp9jb3gw5h Ай бұрын
u are wrong 🤣🤣🤣
@Worldwidevirk
@Worldwidevirk Ай бұрын
He is saying all truth
@user-yh8qj9yt5p
@user-yh8qj9yt5p Ай бұрын
Kukerya punjabi bol
@mitig9293
@mitig9293 Ай бұрын
Punjabi bol.....canada chadta..english ni chaddi
@amitgrewal1413
@amitgrewal1413 Ай бұрын
Kio fudhu bna rea loka nu
@sarabadhaliwal9606
@sarabadhaliwal9606 Ай бұрын
ਯਾਦਵਿੰਦਰ ਬਾਈ ਜੀ ਕੀ ਸੋਚ ਕੇ ਇੰਟਰਵਿਊ ਕੀਤੀ ਸੀ ਇਸ ਬਾਈ ਜੀ ਨਾਲ ??? ਬਾਈ ਜੀ ਨੂੰ ਤਾ ਸਮਝ ਹੀ ਨਹੀ ਕਿਸੇ ਗੱਲ ਦੀ । ਇਸਨੂੰ ਦੱਸੋ ਕੇ ਜਿਹੜੇ ਮਜਦੂਰੀ ਕਰਦੇ ਆ ਉਨਾਂ ਦੇ ਪੜਦਾਦੇ ਵੀ ਮਜਦੂਰੀ ਕਰਦੇ ਸੀ ਨਾ ਉਨਾ ਤੋ ਕੁਝ ਬਣਿਆ ਤੇ ਨ ਇਨਾ ਕਿਸਮਤ ਦੇ ਮਾਰਿਆ ਤੋ । ਬਾਈ ਕਹਿੰਦੇ ਡੱਬੇ ਚੱਕਣੇ ਪੈਦੇ ਆ । ਪਰ ਬਾਈ ਜੀ ਉਹ ਵੀ ਇਨਸਾਨ ਹੀ ਹੋਵੇਗਾ ਜਿਹੜਾ ਡੱਬੇ ਚੁੱਕਦਾ । ਹੰਕਾਰ ਆ ਬਾਈ ਦੀਆ ਗੱਲਾਂ ਚ ਤੇ ਵਡਿਆਈ ਦੀ ਭੁੱਖ ਆ ਕੇ ਲੋਕ ਮੈਨੂੰ ਕਹਿਣ ਕੇ ਉਹ ਦੇਖੋ ਸਰਦਾਰਾਂ ਦਾ ਮੁੰਡਾ ਆਉਦਾ ਤੇ ਮੈਨੂੰ ਬਾਈ ਬਾਈ ਹੋਵੇ ਪਰ ਕਨੇਡਾ ਚ ਸਭ ਇੱਕੋ ਜਿਹੇ ਆ ਕੀ ਮਜਦੂਰ ਤੇ ਕੀ ਅਮੀਰ । ਬਾਈ ਕਹਿੰਦਾ ਟਰੱਕ ਤੇ ਹਫਤਾ ਹਫਤਾ ਬਾਹਰ ਰਹਿਣਾ ਪੈਦਾ ਪਰ ਜਿਹੜੇ ਫੌਜ ਚ ਨੌਕਰੀ ਕਰਦੇ ਆ ਉਹ ਤਾ ਛੇ ਛੇ ਮਹੀਨੇ ਨਹੀ ਘਰ ਆਉਦੇ । ਬਾਈ ਕਹਿੰਦਾ 30 ਸਾਲ ਘਰ ਦੀਆ ਕਿਸਤਾ ਦੇਣੀਆ ਪੈਦੀਆ । ਮੈ ਦੱਸ ਦੇਵਾ ਬਾਈ ਜੀ ਨੂੰ ਕੇ ਜਰੂਰੀ ਆ ਵੀ ਤੁਸੀ ਘਰ ਟਰੋਟੋ , ਬਰੈਪਟਨ ਜਾ ਸਰੀ ਚ ਹੀ ਲੈਣਾ ?? nova scotia ' ਨਿਊ ਬਰਾਸਵਿਕ , ਪਰੈਸ ਐਡਵਡ , ਸਿਸਕੈਚਵਨ ਚ ਘਰ ਲੈ ਲਵੋ ਇੱਥੇ ਸਸਤੇ ਆ ਪਰ ਤੁਸੀ ਜਾਣਾ ਵੀ ਮਹਿੰਗੀ ਥਾਂ ਤੇ ਲੈਣਾ ਵੀ ਮਹਿਲ ਆ ਕੇ ਲੋਕੀ ਕਹਿਣ ਵੀ ਉਨਾ ਦੇ ਮੁੰਡੇ ਨੇ ਤਾ ਮਹਿਲ ਜਿੱਡਾ ਘਰ ਲਿਾ । ਕਿਤਾਬਾਂ ਪੜ ਬਾਈ । ਤੈਨੂੰ ਪਤਾ ਲੱਗੇ ਕੇ ਕਿੰਨਾ ਕਰਜਾ ਪੰਜਾਬ ਸਿਰ , ਚੰਡੀਗੜ ਗਿਆ , ਪਾਣੀ ਮੁਫਤ ਚ ਰਾਜਸਥਾਨ ਜਾ ਰਿਹਾ , ਪਾਣੀ ਹਰਿਆਣੇ ਨੂੰ ਦੇਣ ਦੀ ਤਿਆਰੀ ਆ , ਸਵਾਮੀ ਨਾਥਨ ਦੀ ਰਿਪੋਰਟ ਨਹੀ ਲਾਗੂ ਹੁੰਦੀ , ਸਕੂਲਾ ਚੋ ਪੰਜਾਬੀ ਖਤਮ ਕੀਤੀ ਜਾ ਰਹੀ , ਨਸ਼ਾ ਕਿਵੇ ਪੰਜਾਬ ਚ ਆ ਰਿਹਾ , ਕਿਵੇ ਜਵਾਕ ਗੈਗਸਟਾਰ ਬਣਾ ਦਿੱਤੇ , ਸਰਕਾਰੀ ਸਕੂਲ ਖਤਮ ਕਰਤੇ , ਸਰਕਾਰੀ ਹਸਪਤਾਲ , ਬੱਸਾਂ ਖਤਮ ਕਰਤੇ । ਜਿਹੜੀ ਬਿਜਲੀ ਦੀ ਗੱਲ ਕਰਦਾ ਬਿਜਲੀ ਬੋਰਡ ਸਿਰ ਕਿੰਨਾ ਕਰਜਾ ਉਸ ਬਾਰੇ ਪੜ । ਸਿਰਫ ਜਿਮ ਲਾ ਲਈ , ਸਰਾਬ ਪੀ ਲਈ ਤੇ ਬਾਈ ਬਾਈ ਕਰਵਾ ਲੀ ਤੋ ਬਾਹਰ ਨਿਕਲ ਕੇ ਅੱਖਾਂ ਖੋਲ ਤੇ ਦੇਖ ਕੇ ਸੱਚ ਕੀ ਆ । ਯਾਦਵਿੰਦਰ ਬਾਈ ਤੇਰੇ ਲਈ ਤਾ ਮੈ ਸਿਰਫ ਇਹ ਹੀ ਕਹਿ ਸਕਦਾ ਕੇ ਜਾਂ ਤਾ ਤੁਸੀ ਕਨੇਡਾ ਸਰਕਾਰ ਨੂੰ ਬਦਨਾਮ ਕਰ ਰਹੇ ਹੋ ਕਿਉਕਿ ਉਸਨੇ ਭਾਰਤ ਸਰਕਾਰ ਨੂੰ ਦੋਸ਼ੀ ਬਣਾ ਲਿਆ ਤੇ ਜਾਂ ਕਾਮਰੇਡਾਂ ਵਾਲੀ ਗੱਲ ਤੁਹਾਡੇ ਸਿਰ ਤੇ ਹਾਵੀ ਆ ਕੇ ਹਰ ਗੱਲ ਵਿਸਟ ਤੇ ਸੁੱਟ ਦਿਉ । ਕੰਮ ਦੀ ਗੱਸ ਕਰਿਆ ਕਰੋ ਬਾਈ ਜੀ ਧੰਨਵਾਦ ਜੀ
@BinduMavi-rq8zh
@BinduMavi-rq8zh Ай бұрын
ਤੁਹਾਡੀ ਜਾਣਕਾਰੀ ਜ਼ਬਰਦਸਤ ਹੈ, ❤️❤️, ਪਰ ਜੇ ਘਰ ਖਰਾਬ ਹੋਵੇ ਤਾਂ ਉਸ ਸਮੇਂ ਘਰ ਠੀਕ ਕਰਨਾ ਪੈਂਦਾ ਹੈ, ਬੇਗਾਨੇ 🙏🏿ਮਹਿਲ ਦੇਖ ਕੇ ਝੋਪੜੀ ਨਹੀਂ ਢਾਣੀ ਚਾਹਿਦੀ, ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਬਿਲ ਗੇਟਸ ਦੀ, ਸਿਲਕ ਰੋਡ ਸ਼ੁਰੂ ਹੋਣ ਵਾਲਾ ਹੈ, ਪੰਜਾਬ ਬਣ ਰਿਹਾ ਡਰਾਈ ਪੋਰਟ, ਏਸੀਆ ਦਾ ਹੱਬ ਬਣ ਰਿਹਾ ਪੰਜਾਬ, ਦੁਨੀਆਂ ਭਰ ਦੇ ਧਨਾਡਾ ਦੀ ਅੱਖ ਪੰਜਾਬ ਤੇ ਹੈ, ਇਹ ਪਰਵਾਸ ਆਪਣੇ ਆਪ ਨਹੀਂ ਹੋ ਰਿਹਾ ਦਿਮਾਗ ਵਿਚ ਪਾਇਆ ਜਾ ਰਿਹਾ, ਬਾਕੀ ਵਿਦੇਸ਼ਾਂ ਵਿੱਚ ਘਰ ਲੀਜ਼ ਦੇ ਹਨ, ਜਿਵੇਂ ਬਿਹਾਰੀ ਪੰਜਾਬ ਵਿੱਚ ਜਦੋਂ ਮਰਜ਼ੀ ਭਜਾ ਦੇਵੋ, ਅਸਲੀ ਧੰਨ ਜੰਗਲ ਪਾਣੀ ਜ਼ਮੀਨ ਪਸ਼ੂ ਪੰਛੀ ਰੁੱਖ ਭਾਈਚਾਰਕ ਸਾਂਝ ਹੈ, ਰਿਤਿ ਰਿਵਾਜ ਹੈ, ਕਿਤਨੇ ਹੀ ਵਿਦੇਸ਼ਾਂ ਵਿਚ ਬੈਠੇ ਲੋਕਾਂ ਦੇ ਬਜ਼ੁਰਗਾਂ ਦਾ ਸੰਸਕਾਰ ਵੀ ਕਰਨ ਕੋਈ ਨਹੀਂ ਆਓਦਾ, ਜ਼ਿੰਦਗੀ ਨਰਕ ਬਣ ਜਾਂਦੀ ਹੈ, ਠੀਕ ਹੈ ਜਾਓ ਪੈਸਾ ਕਮਾਓ ਸਾਲ 2 ਸਾਲ ਲਗਾਓ ਵਾਪਸ ਆਓ
@PunjabiTalkCanada
@PunjabiTalkCanada Ай бұрын
ਇਹਦੇ ਵਰਗੇ ਐਸ਼ੀ ਪੱਠੇ ਲਈ ਕੈਨੇਡਾ ਚ ਕੋਈ ਥਾ ਨਹੀਂ ਹੈ , ਕੈਨੇਡਾ ਮੇਹਨਤ ਮੰਗਦਾ , ਇਕ ਆਪਣੇ ਪੰਜਾਬੀ ਇਕ ਦੂਜੇ ਨੂੰ ਦੇਖ ਕੇ ਗੱਲ ਫਾਹਾ ਪਾਉਂਦੇ ਨੇ , ‘’ਓਹਨੇ ਵੱਡਾ ਘਰ ਲੈ ਲਿਆ ਮੈਂ ਵੀ ਲੈ ਲਵਾ ਓਹਦੀ ਵੱਡੀ ਗੱਡੀ ਮੇਰੇ ਕੋਲ ਵੀ ਹੋਵੇ’ ਘੱਰ ਨਾ ਲਵੋ , ਅਪਾਰਟਮੈਂਟ ਕਿਊ ਨਹੀਂ ਲੈਂਦੇ 3-4 ਲੱਖ ਡਾਲਰ ਦਾ , ਕਿਊ 1-੨ ਮਿਲੀਅਨ ਡਾਲਰ ਲਾਉਣੇ ਹੋ ਬਾਈ ਜੀ ਜੇਕਰ ਆਪਣੀ ਪੰਜਾਬੀ ਕਮਿਊਨਟੀ ਦੁਖੀ ਹੈ ਐੱਸ ਲਈ ਜਿੰਮੇਵਾਰ ਵੀ ਅਸੀਂ ਹਨ , ਚਾਹੇ ਪੰਜਾਬ ਚ ਚਾਹੇ ਕੈਨੇਡਾ ਚ ਵਾਰਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇ ਕੱਟੀਏ ਪੋਰੀ ਪੋਰੀ ਜੀ
@nationalvillager9255
@nationalvillager9255 Ай бұрын
Bahot wadiya knowledge hai sir 🙏
@Ra-mu7bo
@Ra-mu7bo Ай бұрын
Canda amrica v drug har jaga mildi pura sector private hai rubbery gangwar pata ne kadu ho jani
@sarabadhaliwal9606
@sarabadhaliwal9606 Ай бұрын
@@BinduMavi-rq8zh ਬਾਈ ਜੀ ਬਾਹਰ ਬੈਠ ਕੇ ਹਰ ਸਿੱਖ ਘਰ ਠੀਕ ਕਰਨ ਲਈ ਹੀ ਜੋਰ ਲਾ ਰਿਹਾ ਜਿਵੇ ਪੰਜਾਬ ਦੀ ਸਰਕਾਰ ਬਦਲਣ ਲਈ ਜੋਰ ਲਾਇਆ ਪਰ ਉਹ ਸਭ ਤੋ ਨਿਕੰਮੀ ਨਿਕਲੀ । ਤੇ ਜੇ ਹੁਣ ਭਾਰਤ ਦੀ ਸਰਕਾਰ ਨੂੰ ਦੋਸ਼ੀ ਸਾਬਿਤ ਕੀਤਾ ਤਾ ਵੀ ਬਾਹਰੋ ਹੀ ਜੋਰ ਲੱਗਾ । ਬਾਈ ਜੀ ਅਸੀ ਅਨਭੋਲ ਆ ਜੀ ਇਹ ਪੱਤਰਕਾਰ ਕੀ ਕਰਨਾ ਚਾਹੁੰਦੇ ਹਨ ਉਹ ਨਹੀ ਜਾਣਦੇ ਅਸੀ
@user-jf5ij3bc7l
@user-jf5ij3bc7l Ай бұрын
False interview
@SamBrar-xn7ti
@SamBrar-xn7ti Ай бұрын
Vele nasheri.
@Punjab_forever_2024
@Punjab_forever_2024 Ай бұрын
Tere buda hou nshedi
@SamBrar-xn7ti
@SamBrar-xn7ti Ай бұрын
@@Punjab_forever_2024 aho teri bebe na dasiyan hona tenu
@Punjab_forever_2024
@Punjab_forever_2024 Ай бұрын
@@SamBrar-xn7ti tenu bda pta, tuhade budi eve he firde rehnde a loka de budeya kole
@SamBrar-xn7ti
@SamBrar-xn7ti Ай бұрын
@@Punjab_forever_2024 teri mummy, teri sister. Teri wife teri , saariyan females . Family orgy mere naal.
@SamBrar-xn7ti
@SamBrar-xn7ti Ай бұрын
@@Punjab_forever_2024 shutup dalleya.
@harpalsingh-vy9sq
@harpalsingh-vy9sq Ай бұрын
SAALEYO CANADA LEIN KE AAUNDEY HO ????
@mkbskb1
@mkbskb1 Ай бұрын
Mehnat karo punjab ch sab kuj hai. Sachi story akh dekhi Ek rehri laun wala UP da mazdoor. 10 saal baad 80 lakh di Dukan khareed lai. Te punjabi sirf ganayia ch fukriyan maran jogay. Mehnat karan te paran di jarurat hai
@tarangrewal2609
@tarangrewal2609 Ай бұрын
ਸਹੀ ਗੱਲ ਆ ਵੀਰੇ
@PunjabiTalkCanada
@PunjabiTalkCanada Ай бұрын
ਇਹਦੇ ਵਰਗੇ ਐਸ਼ੀ ਪੱਠੇ ਲਈ ਕੈਨੇਡਾ ਚ ਕੋਈ ਥਾ ਨਹੀਂ ਹੈ , ਕੈਨੇਡਾ ਮੇਹਨਤ ਮੰਗਦਾ , ਇਕ ਆਪਣੇ ਪੰਜਾਬੀ ਇਕ ਦੂਜੇ ਨੂੰ ਦੇਖ ਕੇ ਗੱਲ ਫਾਹਾ ਪਾਉਂਦੇ ਨੇ , ‘’ਓਹਨੇ ਵੱਡਾ ਘਰ ਲੈ ਲਿਆ ਮੈਂ ਵੀ ਲੈ ਲਵਾ ਓਹਦੀ ਵੱਡੀ ਗੱਡੀ ਮੇਰੇ ਕੋਲ ਵੀ ਹੋਵੇ’ ਘੱਰ ਨਾ ਲਵੋ , ਅਪਾਰਟਮੈਂਟ ਕਿਊ ਨਹੀਂ ਲੈਂਦੇ 3-4 ਲੱਖ ਡਾਲਰ ਦਾ , ਕਿਊ 1-2 ਮਿਲੀਅਨ ਡਾਲਰ ਲਾਉਣੇ ਹੋ ਬਾਈ ਜੀ ਜੇਕਰ ਆਪਣੀ ਪੰਜਾਬੀ ਕਮਿਊਨਟੀ ਦੁਖੀ ਹੈ ਐੱਸ ਲਈ ਜਿੰਮੇਵਾਰ ਵੀ ਅਸੀਂ ਹਨ , ਚਾਹੇ ਪੰਜਾਬ ਚ ਚਾਹੇ ਕੈਨੇਡਾ ਚ ਵਾਰਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇ ਕੱਟੀਏ ਪੋਰੀ ਪੋਰੀ ਜੀ BRAMPTON SURREY HI canada nhi hga , Baki v Canada Vasda uthe Ghrr apartment lao ja ke ,,,, fukrebaaazi ne patte ne punjabi
@rockyrana4255
@rockyrana4255 Ай бұрын
Right
@deepx0793
@deepx0793 Ай бұрын
Yadhwinder ji recap bnd krdo
@mgsf23624
@mgsf23624 Ай бұрын
ਸਮਝਾਉਣਾ ਤਾਂ ਪੰਜਾਬ ਵਾਲਿਆਂ ਨੂੰ ਸੀ ਪਰ ਇਹ ਬਨਾਉਟੀ ਅੰਗਰੇਜ ਦੀ ਭਾਸ਼ਾ, ਨਾ ਪੰਜਾਬੀ ਨਾ ਅੰਗਰੇਜ਼ੀ
@Satnam_PB3555
@Satnam_PB3555 Ай бұрын
Genuine Jampal Canada da .... sab dekh rae aa... so hun v samaj jaiye apa Punjabi people... apa Punjab hi rahiye....
@Punjabsports23
@Punjabsports23 Ай бұрын
Krti fuddu gll
@surinderpal9376
@surinderpal9376 Ай бұрын
aeh lun len giya c
@Kreatorisbackyt
@Kreatorisbackyt Ай бұрын
Mai bi canada betha sach kenda eh munda Bahot mada haal aa😢
@puransingh8593
@puransingh8593 Ай бұрын
ਭੈਣ ਚੋਦਾ ਜਦੋਂ ਤੂੰ ਪੰਜਾਬੀ ਸਮਝ ਸਕਦਾਂ ਤੇ ਵਧੀਆ ਬੋਲ ਸਕਦਾਂ ਫੇਰ ਅੰਗਰੇਜੀ ਚ ਭੌਂਕਣ ਦੀ ਕੀ ਲੋੜ ਸੀ
@Pioneer-zx5fx
@Pioneer-zx5fx Ай бұрын
ਗਾਲ ਕੱਢ ਕੇ ਪੰਜਾਬੀ ਦੀ ਇੱਜ਼ਤ ਵਧਾ
@mkbskb1
@mkbskb1 Ай бұрын
Veer ji tusi eho jehi gal kar k tusi ek anokhi jehi bhen pesh kiti hai te apnay anpad te pakke tor te begairat hon da saboot dita hai. Kirpa karkay apni lutro nu kabu ch rakho. Te apni lahnat apnay te pao. Khima da patar Das
@narinderpalsingh5349
@narinderpalsingh5349 Ай бұрын
ਸ਼ਰਮਨਾਕ ਸ਼ਬਦਾਵਲੀ 😢 ਲਾਹਨਤਾਂ
@Kang6126
@Kang6126 Ай бұрын
ਅਨਪੜ ਹੋਣ ਦਾ ਸਬੂਤ ਤੁਸੀਂ ਦੇਣਾ ਹੁੰਦਾ ਹਰੇਕ ਜਗ੍ਹਾ ਉੱਤੇ ਗਾਲ ਤੂੰ ਬਹੁਤ ਕਿਸੇ ਪੰਜਾਬੀ ਦੇ ਵੱਡੇ ਰਸਾਲੇ ਵਿੱਚੋ ਸਿੱਖੀ ਹੋਣੀ
@bikram2026
@bikram2026 Ай бұрын
VEERE GAAL WALA KAM CHANGA TUHADI LAI.............JO OS NE 48 MINUTES BOLEA OH V KINNE POLITE AND EDUCATED WAY CH ...OH TUHADE KHANE CH WADEA HI NI ..........................RAHE DHUTTE DE DHUTTE TUC TA YAAR
@ittutorials6007
@ittutorials6007 Ай бұрын
Reverse Migration jrori ae
@DeepvilkhuFaridkotya-ob6bc
@DeepvilkhuFaridkotya-ob6bc Ай бұрын
Bai hun jaldi aun ge jehne edar kam ni kita odhar v ni karda baki panjab ch kam bhuat a gujrati loka ne kidea kidea fectorys khadia kartia
@ManpreetSingh-pc8cm
@ManpreetSingh-pc8cm Ай бұрын
Koi na putt 2 saal ruk ja tu wapis canada nu e bhajna .. eho j jdon a k Punjab ch fukriyan marde c Canada ye woh ehna nu dekh k bhole bhale lok agents de chakr ch fas gaye hun ehna nu punjab da hej aunda
@GurvinderSingh-gk3kv
@GurvinderSingh-gk3kv Ай бұрын
Yadvinder veer sare punjab te sikha nu badnam na karo . 98,% gangsters kalle jatt ne
@amandhaliwal2770
@amandhaliwal2770 Ай бұрын
He failure in his life
@harpalsingh-vy9sq
@harpalsingh-vy9sq Ай бұрын
JITHEY 4 LAKH SIKH MAAR DITTA ,EHEDI ROO NAHI KAMBI
@mkbskb1
@mkbskb1 Ай бұрын
Kithay
@mkbskb1
@mkbskb1 Ай бұрын
Kinay mariya 4 lakh sikh te kithay 😮😮😮
@user-pc4br2cc9w
@user-pc4br2cc9w Ай бұрын
Canada is best country in world
@kulwindersinghpanaichaitia4336
@kulwindersinghpanaichaitia4336 29 күн бұрын
Bund mra punjabi ch
LOVE LETTER - POPPY PLAYTIME CHAPTER 3 | GH'S ANIMATION
00:15
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
WHAT’S THAT?
00:27
Natan por Aí
Рет қаралды 13 МЛН
LOVE LETTER - POPPY PLAYTIME CHAPTER 3 | GH'S ANIMATION
00:15