ਮੈਂ ਇਹ ਨਾਵਲ 1968 'ਚ ਪੜ੍ਹਿਆ ਸੀ l EP-29 l Rupinder Kaur Sandhu l Bibi Harpal Kaur l B Social

  Рет қаралды 20,033

B Social

B Social

Күн бұрын

Пікірлер: 68
@rupinderkaurdhaliwal5980
@rupinderkaurdhaliwal5980 6 ай бұрын
ਬੀਬੀ ਜੀ ਮੈਂ ਵੀ 52 ਸਾਲ ਦੀ ਹਾਂ ਮੈਂ ਛੋਟੀ ਹੁੰਦੀ ਨੇ ਬਹੁਤ ਦੇਖੀਆਂ ਵੀਰ ਵਹੁਟੀਆਂ ਇੱਕ ਜੁਗਨੂੰ ਹੁੰਦਾ ਸੀ ਉਹ ਰਾਤ ਨੂੰ ਜਗਦਾ ਹੁੰਦਾ ਸੀ ਬੀਬੀ ਨੂੰ ਸਲਾਮ ਹੈ ਹਰ ਪੱਖੋਂ ਬੱਸ ਇਹੀ ਪੀੜੀ ਹੈ ਫਿਰ ਨਹੀ ਬੀਬੀ ਦੀਆਂ ਗੱਲਾਂ ਕੈਮਰੇ ਚ ਬੰਦ ਕਰੀ ਚੱਲੋ।
@santokhgill1655
@santokhgill1655 6 ай бұрын
ਬੀਬੀ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਬੀਬੀ ਜੀ ਤੇ ਬਾਈ ਜੀ ਨੂੰ ਮਿਲਣਾ ਹੈ ਜੀ । ਵੈਸੇ ਬੀਬੀ ਜੀ ਗਲਤ ਦੱਸ ਗਏ ਜਦੋਂ ਪੂੰਨੋ਼ ਦਾ ਵਿਆਹ ਹੋਇਆ ਓਸ ਵੇਲੇ ਚੰਨੋ ਦੀ ਉਮਰ 34 ਸਾਲ ਦੀ ਸੀ
@viahvideo3314
@viahvideo3314 2 ай бұрын
ਸਤਿ ਸ੍ਰੀ ਅਕਾਲ ਭੈਣੈ ਇਹ ਨਾਵਲ ਜਾਂ ਕਹਾਣੀ ਜੋ ਵੀ ਹੈ ਇਸ ਕਿਤਾਬ ਦਾ ਕੀ ਨਾਮ ਹੈ
@rishavdeepkaur9362
@rishavdeepkaur9362 6 ай бұрын
ਇਹ ਨਾਵਲ ਤਾਂ ਮੈਂ ਵੀ ਪੜਿਆ ਅਸੀਂ ਸਾਰੇ ਬਾਰੀ ਵੱਟੇ ਪੜਦੇ ਸੀ ਇੱਕ ਇੱਕ ਪੇਜ ਬਹੁਤ ਵਧੀਆ ਨਾਵਲ ਹੈ ਪੂਰਨਮਾਸੀ
@kuljitsinghsekhon2014
@kuljitsinghsekhon2014 6 ай бұрын
ਬੀਬੀ ਤੇ ਬਾਈ ਤੇ ਭੈਣ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਅ ਕਰਦਾ ਹੈ ਬੀਬੀ ਦੀਆਂ ਗੱਲਾਂ ਸੁਣੀ ਹੀ ਜਾਈਏ ਅਨੰਦ ਆ ਗਿਆ ਮਿੱਠੀਆਂ ਗੱਲਾਂ ਸੁਣ ਕੇ ਮੈਨੂੰ ਮੇਰੇ ਬਾਬੇ ਵਾਂਗ ਬੀਬੀ ਬਾਤਾਂ ਪਾਉਂਦੀ ਨਜ਼ਰ ਆਉਂਦੀ ਹੈ ਬੀਬੀ ਦੀਆਂ ਗੱਲਾਂ ਸੁਨਣ ਲਈ ਅਗਲੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਢੇਰ ਦੁਆਵਾਂ
@narinderbhaperjhabelwali5253
@narinderbhaperjhabelwali5253 6 ай бұрын
ਬੀਰ ਬਹੁਟੀ ਸਾਉਣ ਭਾਦੋਂ ਵਿੱਚ ਨਿਕਲਦੀ ਜੀ ਬਹੁਤ ਮੁਲਾਇਮ ਲਾਲ ਰੰਗ ਦੀ ਹੁੰਦੀ ਹੈ
@sukhminderkaur6719
@sukhminderkaur6719 6 ай бұрын
ਰਾਤ ਬਾਕੀ ਹੈ ਨਾਵਲ ਵੀ ਬਹੁਤ ਹੀ ਵਧੀਆ ਹੈ ji
@ReenaHeer-mj7jw
@ReenaHeer-mj7jw 6 ай бұрын
ਦੀਦੀ ਮੈਂ ਇਹ ਨਾਵਲ ਅਜੇ ਕਲ ਹੀ ਪੜ੍ਹ ਕੇ ਖ਼ਤਮ ਕੀਤਾ ਯਕੀਨ ਕਰਿਓ ਆਖਿਰ ਤੇ ਰੋਣਾ ਵੀ ਬਹੁਤ ਆਇਆ। ਚਰਨ ਤੇ ਰਾਜ ਜਿਵੇਂ ਅੱਖਾਂ ਅੱਗੇ ਹੁੰਦੇ
@baldevsarao4178
@baldevsarao4178 4 ай бұрын
@@sukhminderkaur6719 ਬਹੁਤ ਖੁਬਸੁਰਤ ਨਾਵਲ ਹੈ ਜੀ
@tonysappal7792
@tonysappal7792 6 ай бұрын
ਕੰਵਲ ਦੀ ਲੇਖਣੀ ਈ ਇਹੋ ਜੀ ਸੀ ਸਭ ਕੁਛ ਅੱਖਾਂ ਸਾਹਮਣੇ ਚਲਦਾ ਕਿਹ ਕਲਾਕਾਰੀ ਐ ਲੇਖਕ ਦੀ
@shinderk5986
@shinderk5986 6 ай бұрын
ਮੇਰਾ ਵੀ ਦਿਲ ਕਰਦਾ ਬੀਬੀ ਨੂੰ ਮਿਲਾਂ ਜੀਰੇ ਆਉ ਵੀਰੇ
@harninderpalsahota6965
@harninderpalsahota6965 6 ай бұрын
BEBE JII .. MAIN VI 17 SAAL DI UMMAR CH ( JASWANT SINGH KANWAL ) DA PURANMASHI PARHIYAAN CI ! .. WAISEY MAIN JASWANT SINGH KANWAL JII DE SARE HI NOVAL PARHE HOYE AA .. MAIN SARE HI NAVAL APNE KHARIDE HOYE AA .. BAPPU KANWAL JII DEE ... ❤
@chamandeepsandhu5298
@chamandeepsandhu5298 6 ай бұрын
ਕਿਨੀ ਆ ਸੋਹੈਨੀਆ ਗੱਲਾ ਕਾਸ ਇਹ ਬੀਬੀ ਮੇਰੇ ਕੋਲ਼ ਹੁੰਦੀ
@tonysappal7792
@tonysappal7792 6 ай бұрын
ਮੇਰਾ ਪਸੰਦੀਦਾ ਕਿਰਦਾਰ ਜਸਵੰਤ ਸਿੰਘ ਕੰਵਲ
@manrajsingh.9r.187
@manrajsingh.9r.187 6 ай бұрын
Umara the kadam❤❤ meri rooh the supne❤❤❤
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@manrajsingh.9r.187
@manrajsingh.9r.187 6 ай бұрын
O mela veroka pind c❤❤
@SunnyKumar-k1q4o
@SunnyKumar-k1q4o 4 ай бұрын
Vahhh ji bht khoob bht badhiya 😊
@ManpreetKaur-yi8nn
@ManpreetKaur-yi8nn 6 ай бұрын
ਬਹੁਤ ਹੀ ਵਧੀਆ 👌👌
@kamalchaudhary9654
@kamalchaudhary9654 6 ай бұрын
Bahut vadia ji great God bless you salute ❤❤❤❤❤❤
@GurjeetKaur-hu1cc
@GurjeetKaur-hu1cc 6 ай бұрын
Very nice talking with Bibi G
@bakhshinderpadda2804
@bakhshinderpadda2804 6 ай бұрын
Menu bibi diaan galla bohut vadia lagdiaa❤❤❤❤❤❤❤
@pawanpreetkaur-lg8pm
@pawanpreetkaur-lg8pm 6 ай бұрын
Best kitabnama
@tonysappal7792
@tonysappal7792 6 ай бұрын
ਮੈ ਵੀ ਸਭ ਤੋ ਪਹਿਲਾਂ ਨਾਵਲ ਪੂਰਨਮਾਸ਼ੀ ਪੜਿਆ
@SukhpalSingh-f1j
@SukhpalSingh-f1j 4 ай бұрын
Bebe g nu sailut mai v es Nawal nu 1988 vich pariya hai mai kal hi apne bete nal galh kari c ke mai es nu dubara parna hai mere kol ghar aaj v piya hai Captan sab
@HarpreetKaur-in4rt
@HarpreetKaur-in4rt 6 ай бұрын
Great bibi ji v Ed er ji
@gurinderkaur5637
@gurinderkaur5637 6 ай бұрын
ਬਹੁਤ ਵਧੀਆ ਢੰਗ ਨਾਲ ਕੰਮ ❤❤❤
@Pardesi-AL
@Pardesi-AL 6 ай бұрын
Best kitabnama ehh❤❤❤
@Kkulvir0401
@Kkulvir0401 6 ай бұрын
ਵਾਹਿਗੁਰੂ ਸਾਹਿਬ ਜੀ ਅਸੀ ਦੇਖੀ ਹੈ ਜੀ ਮੀਂਹ ਪੈਣ ਤੇ ਨਿਕਲਦੀ ਸੀ ਪਰ ਅਸੀ ਚੀਰ ਵਹੁਟੀ ਕਹਿੰਦੇ ਸੀ
@sakinderkaur846
@sakinderkaur846 6 ай бұрын
Hanji red colour d velvet tra hundi c .asi chichk vahuti kehnde c
@SukhjeetKaur-nz8ej
@SukhjeetKaur-nz8ej 6 ай бұрын
Very nice bibi ji❤
@viahvideo3314
@viahvideo3314 2 ай бұрын
ਕਿਥੋਂ ਮੰਗਾਂ ਸਕਦੇ ਹਾਂ
@KavitaSingh-ig9jk
@KavitaSingh-ig9jk 6 ай бұрын
Sat shri akal bibi ji...❤
@mandeepkaur-jz6yx
@mandeepkaur-jz6yx 6 ай бұрын
Bhut sohni gul bat
@InderpalSinghGuraya0001
@InderpalSinghGuraya0001 6 ай бұрын
Nice Bibi g
@khalsa_G111
@khalsa_G111 6 ай бұрын
ਵੀਰ ਮੇਰਾ ਬੇਟਾ ਬਹੁਤ ਬੁੱਕਾਂ ਪੜਦਾ 21 ਸਾਲ ਦਾ ਹੈ
@kahansingh2348
@kahansingh2348 6 ай бұрын
Very nice 🎉
@MrSinghjasvirgill
@MrSinghjasvirgill 6 ай бұрын
Bibi g Poornmashi novel is on real story based. Their generation still exists..
@KavitaSingh-ig9jk
@KavitaSingh-ig9jk 6 ай бұрын
Eagerly waiting for the next podcast 🙌
@jasbirkaur652
@jasbirkaur652 6 ай бұрын
I also seen vir bahuti in village panjeta distt ludhiana
@harnoorkaur8727
@harnoorkaur8727 6 ай бұрын
ਬੀਬੀ ਜੀ ਮੇਰੀ ਉਮਰ 53 ਸਾਲ ਹੈ, ਮੈ ਵੀ ਵੀਰ ਵਹੁਟੀ ਆਪਣੇ ਨਾਨਕੇ ਪਿੰਡ ਗੋਨਿਆਨਾ ਮੰਡੀ ਦੇ ਨੇੜੇ ਪਿੰਡ ਅਮਰਗੜ੍ਹ ਵਿੱਚ ਨਿੱਕੇ ਹੁੰਦਿਆਂ ਵੇਖੀ ਹੋਈ ਹੈ।
@kirpalkaur6398
@kirpalkaur6398 5 ай бұрын
ਤੁਸੀਂ ਵੀਰ ਵਹੁਟੀ ਕਹਿੰਦੇ ਅਸੀਂ ਤੀਜਾਂ ਕਹਿੰਦੇ ਇਹ ਨਾਰਗੀ ਰੰਗ ਦੀ ਹੁੰਦੀਆਂ ਨੇ ਤੇ ਸਾਵਣ ਭਾਦੋਂ ਮਹੀਨੇ ਵਿੱਚ ਮੀਂਹ ਤੋਂ ਬਾਅਦ ਧਰਤੀ ਅੰਦਰੋਂ ਨਿਕਲਦੀਆਂ।
@manrajsingh.9r.187
@manrajsingh.9r.187 6 ай бұрын
Veer bhuti ma up ch dki❤❤❤
@manigrewal6994
@manigrewal6994 6 ай бұрын
veer de novel kive mil sakde ne bibi ji v surinder veer really Bahut piyare lagde ne eho jihi bibi sanu keon nhi mili …. jee karda galan suni javan … ❤🙏🙏🙏❤️
@jeetinderkaur5896
@jeetinderkaur5896 6 ай бұрын
Manu lagda Mari feeling das dati bhan ji na USA
@ManpreetSandhu-ic8ms
@ManpreetSandhu-ic8ms 6 ай бұрын
Jdo sawan da mahina hunda c udo nikkl diea c veer voty
@tonysappal7792
@tonysappal7792 6 ай бұрын
ਮੈ ਵੀ ਦੇਖੀ ਐ ਬੀਰ ਬੁਹਟੀ
@baljeetdhindsa3546
@baljeetdhindsa3546 6 ай бұрын
ਮੈਂ ਵੀ ਰ ਵਹੁਟੀ ਦੇਖੀ ਅੰਬਾਂ ਦੇ ਬਾਗ ਵਿੱਚ
@baldevsarao4178
@baldevsarao4178 6 ай бұрын
ਦਿਆਲੇ ਬਾਰੇ ਕੋਈ ਗੱਲ ਨਹੀਂ ਕੀਤੀ
@gurpalsingh6328
@gurpalsingh6328 6 ай бұрын
meri umer 48sal ha ma v dakhi a veer buti
@SarabjeetkaurNijjar
@SarabjeetkaurNijjar 6 ай бұрын
Mae v 1992 vich read kitta c
@arwinderkaur4011
@arwinderkaur4011 6 ай бұрын
ਮੈ ਵੀ ਪੜਿਆ ਚੁਰਾਸੀ ਵਿੱਚ
@manrajsingh.9r.187
@manrajsingh.9r.187 6 ай бұрын
Pornmassi novel bhut sona chno good creater roop handsome roop the bhano nal
@KillerGaming-nu7zl
@KillerGaming-nu7zl 6 ай бұрын
❤ very nice bhen ji
@amardeepkaur4931
@amardeepkaur4931 6 ай бұрын
ਸਾਡੇ ਪਿੰਡਾਂ ਵਨੀ ਇਹਨੂੰ ਚੀਜ ਵਹੁਟੀ ਕਹਿੰਦੇ ਸੀ ਮੀਂਹ ਪੈਣ ਤੋਂ ਬਾਅਦ ਨਿਕਲ ਦੀਆਂ ਸੀ
@harpalkaur8549
@harpalkaur8549 6 ай бұрын
Main bhi Veer batiya dekhi hun ya nahin Lal rang diya se barsat hone se nikal Diya se
@SarabjeetkaurNijjar
@SarabjeetkaurNijjar 6 ай бұрын
I know bibi chech .ਵਹੁਟੀ
@jasvirgill6843
@jasvirgill6843 6 ай бұрын
ਕਿਰਪਾ ਕਰਕੇ ਦੱਸੋ ਜੀ ਪੂਰਨਮਾਸ਼ੀ ਨਾਵਲ ਅਤੇ ਪੂਰਨਮਾਸ਼ੀ ਦਾ ਚੰਦ ਨਾਵਲ ਜਸਵੰਤ ਸਿੰਘ ਕੰਵਲ ਦਾ ਵੱਖਰਾ ਹੈ ਜੀ । ਪੂਰਨਮਾਸ਼ੀ ਤਾਂ ਪੜ੍ਹਿਆਂ ਹੈ ਪਰ ਪੂਰਨਮਾਸ਼ੀ ਦਾ ਚੰਦ ਕਹਿੰਦੇ ਵਧਿਆ ਲਿਖਤ ਹੈ ਇਸ ਬਾਰੇ ਵੀ ਦੱਸੋ 🙏
@ravindergill9225
@ravindergill9225 6 ай бұрын
ਬੀਬੀ ਜਗੀਰ ਕਿਵੇਂ ਦਾ ਲੱਗਿਆ,.
@sidhu4385
@sidhu4385 6 ай бұрын
ਜਿਹੜੇ ਨਾਵਲ ਦੀ ਗੱਲ ਕਰਦੇ ਓ ਤੂਸੀ ਓਸ ਦਾ ਨਾਮ ਪੂਰਨਮਾਸੀ ਆ ਪਰ ਇਸ ਦਾ ਲੇਖਕ ਕੌਣ ਆ ਜਰੂਰ ਦੱਸਿਓ ਜਿਸ ਨੂੰ ਪਤਾ ਹੋਵੇ
@baldevsarao4178
@baldevsarao4178 4 ай бұрын
@@sidhu4385 ਜਸਵੰਤ ਸਿੰਘ ਕੰਵਲ
@sukhwantsingh2513
@sukhwantsingh2513 6 ай бұрын
Jaswant,lekhni,da,sahib,sawar,c,,,
@rimpykular1619
@rimpykular1619 6 ай бұрын
Surinder veer da novel kehdaa ???kise nu pta ta pls dso
@JyotiKumari-zl4ws
@JyotiKumari-zl4ws 6 ай бұрын
ਨੇਤਰ
@mandeepkaur-jz6yx
@mandeepkaur-jz6yx 6 ай бұрын
32:00😂😂
@sukhwantsingh2513
@sukhwantsingh2513 6 ай бұрын
Malve,ch,os,nu,ceech,vohti,khade,c,Mera,janam,sahat,a,men,oh,aam,dekhian,a,ji,ohna,nal,khedia,v,han,,oh,retle,tibhian,te,menh,pehan,re,nikhalldian,san,,
@surinderpalkaur246
@surinderpalkaur246 6 ай бұрын
Mainu pushlo mein jaswant kanwal de pind de te kanwal de shoty khdfi de class fellow
@sukhwantsingh2513
@sukhwantsingh2513 6 ай бұрын
Eh,sare,parssa,tutan,wala,khooh,,gurdial,singh,jaitu,de,lekhe,ne,
Каха и дочка
00:28
К-Media
Рет қаралды 3,4 МЛН
Леон киллер и Оля Полякова 😹
00:42
Канал Смеха
Рет қаралды 4,7 МЛН
Special Podcast with Rupinder Kaur Sandhu  | EP 51 | Punjabi Podcast
1:28:51
Каха и дочка
00:28
К-Media
Рет қаралды 3,4 МЛН