ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ, ਏਸ ਨੌਜਵਾਨ ਨੇ ਪਿੰਡ ਹੀ ਬਣਾ 'ਤਾ ਕੈਨੇਡਾ

  Рет қаралды 253,894

Pro Punjab Tv

Pro Punjab Tv

Күн бұрын

ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ
ਏਸ ਨੌਜਵਾਨ ਨੇ ਪਿੰਡ ਹੀ ਬਣਾ 'ਤਾ ਕੈਨੇਡਾ, ਜਿਉਂਦਾ ਟੌਹਰ ਦੀ ਜ਼ਿੰਦਗੀ
ਪੰਜਾਬੀਓ ਨਾ ਜਾਓ ਕੈਨੇਡਾ ਤੇ ਨਾ ਵੇਚੋ ਜ਼ਮੀਨਾਂ,ਨਹੀਂ ਤਾਂ ਪਛਤਾਓਂਗੇ
#AmandeepSinghMaan #Interview #OrganicKheti #Farming #Famrer #Banking #Job #PunjabYouth #Motivation #Canada #Abroad #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTvSangrash #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 695
@sahejbrar4700
@sahejbrar4700 Жыл бұрын
ਅਸੀਂ ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਜਾਇਏ
@PardeepPassi1
@PardeepPassi1 Жыл бұрын
ਸਾਡੇ ਕੋਲ ਕੋਈ ਜਮੀਨ ਨਹੀ. ਪਰ ਮੇਰੇ ਬੱਚੇ ਕਨੇਡਾ ਦਾ ਨਾਂ ਨਹੀ ਲੈਣ ਦਿੰਦੇ .ਅਸੀਮਿਹਨਤ ਕਰਦੇ ਹਾਂ ਤੇ ਅਨੰਦ ਨਾਲ ਜਿਉਦੇ ਹਾਂ
@dr.paramdeepsinghsachdeva7187
@dr.paramdeepsinghsachdeva7187 Жыл бұрын
Paji Mai USA rehnda ha ..... Bahar kuch nai hai. Dur de dhool suhavne ne . Mai roj bahut punjabiya nu milda , koi v Khush nai
@jassaryan7187
@jassaryan7187 Жыл бұрын
salute hai thanu bai ji
@KuldeepKaur-bp6yp
@KuldeepKaur-bp6yp Жыл бұрын
ਗੁਲਾਮ
@musclehutbodybuilding2583
@musclehutbodybuilding2583 Жыл бұрын
ਪੰਜਾਬ ਚ ਬੰਦਾ ਕੁਝ ਵੀ ਕਰ ਸੱਕਦਾ। ਮੇਰਾ ਜਾਣਕਾਰ 30 ਬਿਜਲੀ ਵਾਲ਼ੇ ਰਿਕਸ਼ੇ ਲੈਕੇ ਆਇਆ ਉਹ 350 ਰੁਪਏ ਰੇਟ ਤੇ ਦੰਦਾ। 30 ਦੇ 30 ਰੋਜ ਰੇਟ ਤੇ ਚੜ੍ਹ ਜਾਂਦੇ। 30×350= 10500 ਰੋਜ ਦੀ ਕਮਾਈ ਆ ਉਸਦੀ। ਮਹੀਨੇ ਦੀ 10500×30=3 ਲੱਖ 15 ਹਜ਼ਾਰ ਕਮਾਂਦਾ। ਜੇਕਰ ਉਹ ਬਾਹਰ ਜਾਂਦਾ ਸਾਰੀ ਉੱਮਰ ਲੇਬਰ ਕਰਨੀ ਸੀ ਤੇ ਹੁਣ ਮਾਲਕੀ ਕਰਦਾ
@NavdeepSingh-ei4ec
@NavdeepSingh-ei4ec Жыл бұрын
Tusi bhut kismat wale oo Thode bache bhut samajhdar ne
@Gurdeep.Singh_Dhaliwal
@Gurdeep.Singh_Dhaliwal Жыл бұрын
ਆਪਾ ਤਾ ਸਹਿਮਤ ਹਾ ਭਰਾ ਦੀਆ ਗੱਲਾ ਨਾਲ ਮੈ 2018 ਵਿੱਚ ਕੈਨੇਡਾ ਗਿਅ ਸੀ ਮਹੀਨੀਆ ਵਿੱਚ ਹੀ ਵਾਪਸ ਆ ਗਿਆ ਸੀ ਜਿਹੜੇ ਵਾਹਰਲੇ ਦੇਸ ਪੰਜਾਬ ਬੈਠੀਆ ਨੂੰ ਸੋਹਣੇ ਲਗਦੇ ਨੇ ਪਰ ਹੈ ਉਸ ਦੇ ਉਲਟ ( ਪੰਜਾਬ ਹੀ ਠੀਕ ਐ ਰੈਣ ਲਈ) ਜੈ ਕਿਸਾਨ ਜੈ ਜਵਾਨ
@ajmerdhillon3013
@ajmerdhillon3013 Жыл бұрын
ਜੇ ਅਸੀ ਆਪਣਾ ਪਾਣੀ ਨਾ ਬਚਾ ਸਕੇ ਤਾਂ ਪੰਜਾਬ ਦਾ ਭਵਿੱਖ ਬਹੁਤ ਖਤਰੇ ਵਿੱਚ ਪੈ ਜਾਵੇਗਾ। ਕਿਉਂਕਿ ਪਾਣੀ ਦੀ ਅਹਿਮੀਅਤ ਤੇਲ ਨਾਲੋਂ ਵੀ ਜ਼ਿਆਦਾ ਹੈ ਜੀਵਨ ਵਾਸਤੇ।
@billubraar4436
@billubraar4436 Жыл бұрын
Deep aquifires ni khtm hunde bai, bhut vdde deep aquifires aaa Punjab vich,
@ajaibsingh7691
@ajaibsingh7691 Жыл бұрын
25ਲੱਖ ਰੁਪਏ ਦਾ ਵਿਆਹ ਜਿਸ ਦਿਨ 2ਲੱਖ ਵਿੱਚ ਹੋਣ ਲਗ ਪਏ ਉਸ ਦਿਨ ਸਾਰਾ ਪੰਜਾਬ ਵਾਪਸ ਆਣਾ ਲਾਗ ਜਾਵੇ ਗਾ ।
@singhshamshertruevoice9242
@singhshamshertruevoice9242 Жыл бұрын
Very good 🙏
@jassaryan7187
@jassaryan7187 Жыл бұрын
sahi kaha tusi bai
@SukhwinderSingh-wq5ip
@SukhwinderSingh-wq5ip Жыл бұрын
ਸਹੀ ਗੱਲ ਆ ਬਈ
@itsbutta03
@itsbutta03 Жыл бұрын
Very good
@ParamjitKaur-bp4de
@ParamjitKaur-bp4de Жыл бұрын
ਪਰ ਇਹ ਘਟਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ।
@deepsuman3131
@deepsuman3131 Жыл бұрын
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜੀ ਕੋਈ ਵੀ ਭੁੱਖਾਂ ਨਹੀਂ ਸੋਅ ਸਕਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@JSVB
@JSVB Жыл бұрын
ਪੰਜਾਬ ਦੀ ਜਿਸ ਨਵੀਂ ਪੀੜ੍ਹੀ ਨੇ IAS, IPS, ਜੱਜ, ਵਕੀਲ, ਬਿਜਨੈਸਮੈਨ, ਆਰਮੀ ਅਫਸਰ, ਪ੍ਰੋਫੈਸਰ, ਖਿਡਾਰੀ, ਲੀਡਰ, ਕਲਾਕਾਰ ਬਣਨਾ ਸੀ। ਓਹ IELTS ਕਰ ਕੇ ਮਜ਼ਦੂਰ ਬਣ ਰਹੀ ਹੈ।
@nirmalsingh2610
@nirmalsingh2610 Жыл бұрын
ਬਿਲਕੁਲ ਠੀਕ ਜੀ
@gurpreettiwana823
@gurpreettiwana823 Жыл бұрын
Ryt g
@knwrtv2544
@knwrtv2544 Жыл бұрын
Chal jhoothi , mai te mere dost ethe ne , te assi general category nu belong krde , Sadde bhave 100/100 aa Jann tahi naukri shayad hi mille . ਤਜ਼ਰਬਾ ਨਾਲ ਬੋਲ ਰਿਹਾ 😅
@JSVB
@JSVB Жыл бұрын
@@knwrtv2544 ਮੈਂ ਝੂਠੀ ਨੀ ਹੈਗੀ 🤣 ਮੈਂ ਸੱਚਾ ਹਾਂ। ਮੈਂ v ਜਨਰਲ ਕੈਟਾਗਰੀ ਤੋਂ ਹਾਂ। ਤੇ ਮੈਂ 50 ਪਰਸੈਂਟ ਲੇ ਕੇ ਵੀ ਸਰਕਾਰੀ ਜੌਬ ਕਰ ਰਿਹਾ। ਤੇ ਮੈਂ ਵੀ ਆਪਣੇ personnel ਤਜਰਬੇ ਤੋਂ ਬੋਲ ਰਿਹਾ। 🤣
@knwrtv2544
@knwrtv2544 Жыл бұрын
@@JSVB ਤੁਸੀ ਕਿ IAS, IPS , kehre officer je ?
@brar9994
@brar9994 Жыл бұрын
ਪੰਜਾਬ ਦਾ ਸਿਸਟਮ ਵੀ ਠੀਕ ਕਰ ਲਵੋ। ਝੂਠੇ ਮੁਕਾਬਲੇ ਚ ਨੋਜਵਾਨੀ ਮਾਰੀ ਗਈ, ਗੰਗੈਸਟਰਵਾਦ, ਮਾਫੀਆ, ਭ੍ਰਿਸ਼ਟਾਚਾਰ ਇਹਨਾਂ ਗੱਲਾਂ ਦੇ ਸਤਾਏ ਲੋਕ ਬਾਹਰ ਜਾ ਰਹੇ ਹਨ।
@stevenson68478
@stevenson68478 Жыл бұрын
Right, is diyan galan tan sunan nu vadhiya, par system sarkar de hath vich hunda. oh chave taan kadi vi kanun bana ke tuhada khoh lave sabh kuj
@gurmitsinghpandher4087
@gurmitsinghpandher4087 Жыл бұрын
ਇੱਕ ਬੈਕ ਦੀ ਨੌਕਰੀ ਤੇ 20 ਕਿਲੇ ਜਮੀਨ ਗੱਲਾ ਤਾ ਆਉਣੀਆ ਈ ਥੋੜੀ ਜਮੀਨ ਵਾਲੇ ਤੋ ਪੁਛਿੳ ਕਿਵੇ ਟੱਬਰ ਪਾਲਦੇ ਨੇ ਮੇਰੇ ਕੋਲੇ 8 ਕਿਲੇ ਜਮੀਨ ਸੀ ਸੰਦ ਵੀ ਸਾਰੇ ਸੀ 3 ਧੀਆ ਪੜਾਈਆ ਵਧੀਆ ਘਰ ਵਿਆਹੀਆ 3 ਕੀਲੇ ਵਿਕ ਗੇ ਇਥੇ 20-25ਕੀਲੇਆ ਵਾਲਾ ਹੋਰ ਅਮੀਰ ਹੋਈ ਜਾਦਾ ਗਰੀਬ ਹੋਰ ਗਰੀਬ ਹੋਈ ਜਾਦਾ
@shabadgurbanikirtanlatest1577
@shabadgurbanikirtanlatest1577 Жыл бұрын
ਜਿਆਦਾਤਰ ਆਪਣੇ ਪੰਜਾਬੀ ਪੰਜਾਬ ਚ ਬਿਜਨੇਸ ਨਹੀਂ ਕਰ ਰਹੇ ਉਹ ਕਰੋੜਾਂ ਦੀ ਜਮੀਨਾਂ ਦੀ ਮਾਲਕੀਅਤ ਛੱਡ ਜ਼ਮੀਨਾਂ ਵੇਚਕੇ ਕੈਨੇਡਾ ਅਮਰੀਕਾ ਜਾ ਕੇ ਗੋਰਿਆਂ ਦੇ ਨੌਕਰ ਬਣਨਾ ਜਿਆਦਾ ਪਸੰਦ ਕਰਦੇ ਹਨ । ਗੱਲ ਕੌੜੀ ਆ ਪਰ ਸੱਚੀ ਆ । ਪੰਜਾਬ ਦੀ ਜਮੀਨ ਨੂੰ ਗੈਰ ਪੰਜਾਬੀ ਬਿਜਨੈਸਮੈਨ ਅਤੇ ਸਰਕਾਰਾਂ ਪੂਰੀ ਤਰ੍ਹਾਂ ਹੜੱਪਣ ਨੂੰ ਫਿਰਦੇ ਆ। ਚੰਡੀਗੜ੍ਹ ਮੋਹਾਲੀ ਖਰੜ ਤੋਂ ਸ਼ੁਰੂ ਹੁੰਦੇ ਹੋਏ ਕਦੋਂ ਇਹਨਾਂ ਨੇ ਅੰਮ੍ਰਿਤਸਰ ਤੱਕ ਪਹੁੰਚ ਜਾਣਾ ਪਤਾਂ ਨਹੀਂ ਲਗਣਾ। ਜਿਸ ਕੋਲ ਜਮੀਨਾਂ ਨੇ ਓਹੋ ਅੱਜ ਦੇ ਸਮੇਂ ਚ ਰਾਜਾ ਮੰਨਿਆ ਜਾਂਦਾ । ਨਹੀਂ ਤਾਂ ਬੰਦਾ ਗੁਲਾਮ ਆ ਸਰਕਾਰਾਂ ਦਾ ਜਾਂ ਫਿਰ ਬਿਜਨੈਸਮੈਨਾ ਦਾ। ਬਾਕੀ ਬੇਨਤੀ ਆ ਪੰਜਾਬੀਆਂ ਨੂੰ ਆਪਣੇ ਪੰਜਾਬ ਦੀ ਜਮੀਨਾਂ ਨੂੰ ਗੈਰ-ਪੰਜਾਬੀ ਜਾ ਪਰਵਾਸੀਆਂ ਨੂੰ ਖਾਸ ਕਰਕੇ ਨਾ ਵੇਚੋ । ਜੇਕਰ ਆਪਣੇ ਪੰਜਾਬੀ ਆਪਣੀ ਜਮੀਨ ਤੇ ਖੇਤੀਬਾੜੀ ਜਾਂ ਫਿਰ ਬਿਜਨੇਸ ਕਰਨ ਤੇ ਆਪਣੇ ਬੇਰੁਜਗਾਰ ਪੰਜਾਬੀਆ ਨੂੰ ਕੰਮ ਤੇ ਰੱਖਣ ਜਿਸ ਨਾਲ ਬੇਰੁਜ਼ਗਾਰੀ ਵੀ ਖ਼ਤਮ ਹੋਊ ਅਤੇ ਪੰਜਾਬ ਦੀ ਜਮੀਨ ਵੀ ਬਚੀ ਰਹੂ। ਨਹੀਂ ਤਾਂ ਸਰਕਾਰਾਂ ਪੂਰੇ ਇੰਡੀਆ ਨੂੰ ਪੰਜਾਬ ਸਣੇ ਹਿੰਦੁਸਤਾਨ ਬਨਾਉਣ ਦੀ ਤਿਆਰੀ ਚ ਲਗੀ ਆ । ਕਿਉਕਿ ਪੰਜਾਬ ਹੀ ਪੰਜਾਬੀਆ ਦੀ ਪਹਿਚਾਣ ਆ । ਬਾਕੀ ਰੱਬ ਰਾਖਾ🙏
@sarbjeetkaur2816
@sarbjeetkaur2816 Жыл бұрын
ਪੰਜਾਬ ਤੋਂ ਵਧੀਆ ਕੋਈ ਨਹੀਂ.... ਬਾਹਰ ਸਿਰਫ ਲੋਕ ਦਿਖਾਵੇ ਲਈ ਜਾ ਰਹੇ ਹਨ.. ਕਰਜੇ ਚੁੱਕ ਕੇ, ਜਮੀਨ ਵੇਚ ਕੇ 40 ਲੱਖ ਲਗਾ ਕੇ ਆਪਣਿਆਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ.. ਉਥੇ ਜਾ ਕੇ ਦੁੱਖੀ ਹੁੰਦੇ ਹਨ.. ਨਾ ਮੁੜਨ ਜੋਗੇ ਰਹਿੰਦੇ ਹਨ.. ਲੋਕਾਂ ਨੂੰ ਚਾਹੀਦਾ ਕਿ ਆਪਣੇ ਬੱਚਿਆ ਨੂੰ ਬਾਹਰ ਨਾ ਭੇਜੋ
@sukhwindersingh-fu4rq
@sukhwindersingh-fu4rq Жыл бұрын
ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲ ਕਹ ਰਹੇ ਹੋ ।ਵਾਹਿਗੁਰੂ ਜੀ ਤੁਹਾਨੂੰ ਹੌਰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@tajinderpalsinghvicky637
@tajinderpalsinghvicky637 Жыл бұрын
ਕਨੇਡਾ ਇਕ ਵੱਡਾ ਸਟੇਟਸ ਬਣਾ ਦਿੱਤਾ ਪੰਜਾਬੀਆਂ ਨੇ, ਆਪਣਾ ਗੋਤ ਛੱਡ ਆਪਣੇ ਨਾਮ ਪਿਛੇ ਕਨੇਡਾ ਲਾਉਣ ਵਿੱਚ ਮਾਣ ਮਹਿਸੂਸ ਕਰਦੇ, ਵਿਆਹ ਸ਼ਾਦੀਆ ਦੇ ਕਾਰਡਾਂ ਵਿੱਚ
@sundaymondayvlogs
@sundaymondayvlogs Жыл бұрын
Hun ni koi gal status Wali ..lali chali othe aa
@bg-zj6td
@bg-zj6td Жыл бұрын
Hahaha 🤣🤣_ hearing from 15,20 years _ I'm here from 40 years __ but now people are BIG FUKKRE _ 😳😳
@stevenson68478
@stevenson68478 Жыл бұрын
@@sundaymondayvlogs right, hun canada nu koi ni puchda, har aira haira ithe tureya firda
@deepindersidhu3127
@deepindersidhu3127 Жыл бұрын
ਬਾਈ ਖੇਤੀ ਨੂੰ ਬਹੁਤ ਮਾੜਾ ਬਣਾ ਤਾ,ਸਕੂਲ ਟਾਈਮ ਪੜਦੇ ਵੀ ਮਾਸਟਰ ਕਹਿੰਦੇ ਸੀ ਪੜ੍ਹ ਲਉ ਨਹੀਂ ਖੇਤੀ ਕਰਨੀ ਪਉ
@avtarsinghwarrring3390
@avtarsinghwarrring3390 Жыл бұрын
ਬਾਈ ਜੀ ਸਲੂਟ ਆ ਤੁਹਾਡੀ ਸੋਚ ਨੂੰ ਪਰਮਾਤਮਾ ਤਹਾਨੂੰ ਹੋਰ ਤਰੱਕੀਆਂ ਬਖਸੇ
@delawarsingh7857
@delawarsingh7857 Жыл бұрын
Good motivation
@JagjitSingh_
@JagjitSingh_ Жыл бұрын
ਬਰਾੜ ਸਾਹਿਬ ਬਾਕੀ ਕੰਮ ਤਾਂ ਸਾਰੇ ਕੀਤੇ ਹੈ ਜੋ ਅਖੀਰ ਤੇ ਬਾਈ ਨੇ ਦੱਸਿਆ ਕਿ ਬੱਚੇ ਤੋਂ ਕੰਮ ਕਿਵੇਂ ਲੈਣਾ ਹੈ ਉਹ ਸੁਝਾਅ ਸਾਰੀ ਇੰਟਰਵਿਊ ਤੋਂ ਵੀ ਵਧੀਆ ਲੱਗਿਆ ਧੰਨਵਾਦ ਜੀ
@Calgary-Business-and-info
@Calgary-Business-and-info Жыл бұрын
Yes, sada Bapu-Bebe inj e kamm krwaunde rahe. Mehnat naal kmaye paise naal pta lagg janda Ki mull Ji aa bapu diaan kmaeean da.
@surjitkhosasajjanwalia9796
@surjitkhosasajjanwalia9796 Жыл бұрын
ਸਾਡੇ ਨੇੜੇ ਦੇ ਪਿੰਡ ਤੋਂ ਅਮਰੀਕਾ ਗਏ ਨੇ , ਉਹਦੇ ਮਾਂ ਪਿਓ ਰਿਟਾਇਰ ਪ੍ਰੋਫੈਸਰ ਨੇ ਤੇ ਆਪ ਉਹ ਤੀਵੀਂ ਆਦਮੀ ਪਿੰਡ ਦੇ ਹੀ ਸਰਕਾਰੀ ਸਕੂਲ ਚ ਟੀਚਰ ਸਨ,20 ਖੇਤ ਝੋਟੇ ਦੇ ਸਿਰ ਵਰਗੀ ਦੋਆਬੇ ਦੀ ਮਿੱਠੇ ਪਾਣੀ ਵਾਲੀ ਜਮੀਨ,,, ਹੁਣ ਉਹ ਉੱਥੇ ਜਾ ਕੇ ਟਰੱਕ ਚਲਾਉਂਦਾ,,, ਬਹੁਤ ਲੋਕਾਂ ਦੇ ਹਿਲ ਪਈ ਹੈ,,
@piarasangha1228
@piarasangha1228 Жыл бұрын
very good Speech.Keep it up. Fg officer P s Sangha Nis Ì AF
@mandeepgill5876
@mandeepgill5876 Жыл бұрын
ਇਹੋ ਜਿਹੀ ਨੌਜਵਾਨਾਂ ਦੀ ਸੋਚ ਹੋਵੇਗੀ ਤਾਂ ਸਾਨੂੰ ਬਾਹਰਲੀਆ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੱਥੀ ਮਿਹਨਤ ਕਰੀਏ
@shahibaaz
@shahibaaz Жыл бұрын
ਸਾਡੇ ਕੋਲ ਆਵਦੀ ਜ਼ਮੀਨ ਨਹੀਂ ਹੈਗੀ ਪਰ ਦਿਲ ਵਿਚ ਖਾਹਸ਼ ਆ ਕਿ ਜਲਦੀ 4-5 ਕਿੱਲੇ ਜ਼ਮੀਨ ਖਰੀਦੀ ਜਾਵੇ!! ਕਿਉਂਕਿ ਜੇ ਸਾਡੇ ਕੋਲ ਆਪਣੀ ਜ਼ਮੀਨ ਤੇ ਖੇਤੀ ਹੋਵੇਗੀ ਤਾਂ ਅਸੀਂ ਕਦੀ ਕਿਸੇ ਦੇ ਮੁਥਾਜ ਨਹੀਂ ਹੋਵਾਂਗੇ ਕਦੀ ਵੀ!🎉🎉
@Calgary-Business-and-info
@Calgary-Business-and-info Жыл бұрын
Mehnat kro, tuhadi khwahish jroor poori hovegi.
@swaransinghnatt5191
@swaransinghnatt5191 Жыл бұрын
ਸਹੀ ਸੋਚ
@travellingavatar8484
@travellingavatar8484 Жыл бұрын
ਸਹੀ ਸੋਚ ਐ ਜੀ ਤੁਹਾਡੀ
@DaljitSingh-xv9vn
@DaljitSingh-xv9vn Жыл бұрын
ਜਦੋ ਮੋਦੀ ਪਾਣੀ ਛਡੇਗਾ ਨਾ ਖੇਤੀ ਲੱਭੇਗੀ ਤੇ ਨਾ ਖੇਤ ਲਭਣਗੇ ॥
@NirmalSingh-fs3us
@NirmalSingh-fs3us Жыл бұрын
4-5 ਕਿਲੇ ਜਮੀਨ ਖਰੀਦਣ ਲਈ ਖਾਹਿਸ਼ ਨਹੀ ਪੈਸੇ ਚਾਹੀਦੇ ਹਨ।
@GurpreetSINGHOZSIKH
@GurpreetSINGHOZSIKH Жыл бұрын
We want to come back to Punjab .ਵਾਹਿਗੁਰੂ ਜੀ ਮੇਹਰ ਕਰਨ 🙏🙏 ਬਿਲਕੁਲ ਸਹੀ ਕਿਹਾ ਵੀਰ ਨੇ । ਮੈਨੂੰ 17 ਸਾਲ ਹੋ ਗਏ ਮਸ਼ੀਨ ਬਣੇ ਨੂੰ ਇੱਥੇ ਸਾਰਾ ਕੁਝ ਖਰੀਦ ਲਿਆ ਪਰ ਕਰਜ਼ਾ 30 ਸਾਲ ਦਾ ਸਿਰ ਝੜਾਂ ਲਿਆ ।
@ManpreetSingh-lf8tt
@ManpreetSingh-lf8tt Жыл бұрын
ਜੇਕਰ ਹਰੇਕ ਇਨਸਾਨ ਦੀ ਸੋਚ ਤੁਹਾਡੇ ਵਰਗੀ ਹੋਵੇਗੀ ਤਾਂ ਅਸੀਂ ਬਹੁਤ ਹੀ ਜ਼ਿਆਦਾ ਕਾਮਯਾਬ ਹੋ ਜਾਵਾਂਗੇ ਪਰ ਅਸੀਂ ਤਾਂ ਦਿਹਾੜੀ ਦੂਜੇ ਦੇਸ਼ਾਂ ਵਿੱਚ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ
@karandeepsingh2515
@karandeepsingh2515 Жыл бұрын
My m.. M ?... Nm😮! ,. .. Mo. ., o ll😊
@jinderpoohla
@jinderpoohla Жыл бұрын
3 ਕਿੱਲੇ ਆ ਤੇ ਆਪ ਖੇਤੀ ਕਰਦੇ ਆ ਬਾਈ ਤੇ 10 ਕਿੱਲੇਆ ਵਾਲੇਆਂ ਬਰਾਬਰ ਚੱਲ ਰਹੇ ਆ ਤੇ ਕਿਸੇ ਦਾ ਇਕ ਪੈਸੇ ਵੀ ਨਹੀ ਦੇਣਾ ਅੱਜ ਦੇ ਦਿਨ
@ParamjitKaur-bp4de
@ParamjitKaur-bp4de Жыл бұрын
ਪੰਜਾਬ ਨੂੰ ਤਾਂ ਇੰਨੀ ਬਖ਼ਸ਼ਿਸ਼ ਹੈ ਕਿ ਬਾਹਰੀ ਲੋਕ ਕੰਮ ਲਈ ਇੱਥੇ ਆਉਂਦੇ ਹਨ । ਸਾਡੇ ਪੰਜਾਬੀ ਆਪਣੀ ਧਰਤੀ ਮਾਂ ਨੂੰ ਦੂਜਿਆਂ ਹੱਥੀਂ ਦੇ ਕੇ ਬਾਹਰ ਨੌਕਰ ਬਣ ਰਹੇ ਹਨ । ਇਸ ਤੋਂ ਵੱਧ ਮੰਦਭਾਗਾ ਕੀ ਹੋ ਸਕਦਾ ਹੈ।
@AmandeepSingh-tn7dd
@AmandeepSingh-tn7dd Жыл бұрын
Ryt jii
@narinderpalsingh5349
@narinderpalsingh5349 Жыл бұрын
ਪੰਜਾਬ ਦੇ ਲੋਕ ਵਿਦੇਸ਼ਾਂ ਵਾਸਤੇ ਪਾਗਲ ਹੋ ਚੁੱਕੇ ਹਨ 😢😢
@geniusranu9725
@geniusranu9725 Жыл бұрын
22, ਜੀ ਸੋਡੀ ਸੋਚ ਨੂੰ ਸਲਾਮ ਆ ਸਾਡੀ ਵੀ ਆਹੀ ਸੋਚ ਕੀ ਬੱਚੇ ਇਧਰ ਹੀ ਸੈਟ ਕਰਨੇ ਆ ਤੇ ਪੰਜਾਬ ਤਾ ਸਾਡੇ ਬਜ਼ੁਰਗਾਂ ਤੇ ਗੁਰੂ ਪੀਰਾਂ ਦੀ ਧਰਤੀ ਆ ਇਸਨੂੰ ਛੱਡ ਕੇ ਆਪਣਾ ਨਹੀ ਸਰਨਾ
@gagandhaliwal1138
@gagandhaliwal1138 Жыл бұрын
ਬਿਲਕੁਲ ਸਹੀ ਵਿਚਾਰ ਹੈ ਵੀਰ ਦਾ ਪਰ ਸਰਕਾਰਾਂ ਦੀ ਸੋਚ ਹੈ ਸਿੱਖਾਂ ਨੂੰ ਪੰਜ਼ਾਬੋ ਬਾਹਰ ਕੱਢਣ ਦੀ ਤੇ ਮਾਹੌਲ ਹੀ ਬਣਾ ਦਿੱਤਾ ਗਿਆ ਤੇ ਬਾਕੀ Social Media ਨੇ ਸੋਸ਼ਾ ਬਣਾ ਦਿੱਤਾ
@surjitgill6411
@surjitgill6411 Жыл бұрын
ਬਾਈ ਜੀ ਜੇਕਰ ਸਰਕਾਰਾਂ ਲੋਟੂ ਨਾ ਹੋਣ ਲੋਕ ਪੱਖੀ ਸਰਕਾਰਾਂ ਬਨਣ ਤਾਂ ਪਬਲਿਕ ਭੁੱਖੀ ਨਹੀਂ ਮਰੇਗੀ ਨਾ ਹੀ ਕਿਸੇ ਸਿਰ ਕਰਜ਼ਾ ਚੜ੍ਹੇ ਨਾ ਆਤਮਹੱਤਿਆ ਹੋਣ ਨਾ ਹੀ ਪਰਵਾਸ ਹੋਵੇ। ਬੱਸ ਇਕੋ ਗੱਲ ਹੈ ਭਾਰਤ ਦੇ ਸਿਆਸਤਦਾਨ ਦੇਸ਼ ਹਿਤ ਪਾਲਣ ਵਾਲੇ ਹੋਣ। ਯਾਰ ਮਿਹਨਤੀ ਲੋਕ ਨੇ ਉਹ ਭੁੱਖੇ ਕਿਉਂ ਮਰਨਗੇ। ਲੀਡਰਾਂ ਨੇ ਬਿਊਰੋਕ੍ਰੇਸੀ ਨੇ ਸੋਨੇ ਦੀ ਚਿੜੀ ਦੇ ਖੰਭ ਵੀ ਨਹੀਂ ਛੱਡੇ।
@j1982lakh
@j1982lakh Жыл бұрын
ਇੱਥੇ ਕੋਈ ਆਪਣਾ ਕੰਮ ਕਰਕੇ ਵੀ ਖੁਸ਼ ਨੀ ਬਾਹਰ ਹਰ ਤਰਾ ਦੀ ਲੇਬਰ ਕਰਦੇ ਨੇ ਹਜ਼ਾਰਾਂ ਭਈਏ ਆ ਕੇ ਪੰਜਾਬ ਵਿੱਚ ਕਰੋੜਪਤੀ ਪਤਾ ਨੀ ਕਿਵੇਂ ਬਣ ਗਏ ਜੇ ਇੱਥੇ ਕੰਮ ਜਾ ਮੌਕੇ ਨਹੀਂ
@sarbjitsinghtoor9809
@sarbjitsinghtoor9809 Жыл бұрын
100 % Right ji
@baldevsinghgillbudhsinghwa9352
@baldevsinghgillbudhsinghwa9352 Жыл бұрын
ਜੇ ਥੋਡੇ ਘਰ ਫਲੱਡ ਨੇ ਉਜਾੜੇ ਹੁੰਦੇ ਫਿਰ ਪਤਾ ਲੱਗੇਗਾ। ਐਵੇ ਫਾਲਤੂ ਗੱਲਾਂ ਕਰੀ ਜਾਂਦੇ ਆ। ਅੰਦਰ ਬੈਠਕੇ ਗੱਲਾਂ ਕਰੀ ਜਾਂਦੇ ਆ। ਪੰਜਾਬ ਦਾ ਫਿਉਚਰ ਕਾਲਾ ਹੈ। ਪੀਣ ਵਾਲਾ ਪਾਣੀ ਵੀ ਨਹੀਂ ਮਿਲਨਾ ਖੇਤ ਵਾਸਤੇ ਤਾਂ ਦੂਰ ਦੀ ਗੱਲ !
@JattSikh1984
@JattSikh1984 Жыл бұрын
Very positive person. Punjab need more youth like him, with great progressive mindset.
@GurjeetSingh-mx5fz
@GurjeetSingh-mx5fz Жыл бұрын
ਬਹੁਤ ਬੁਰਾ ਹਾਲ ਕਰ ਦਿੱਤਾ ਪੰਜਾਬ ਦਾ ਸਾਡੇ ਮੁੰਡਿਆਂ ਦੇ ਕਨੇਡਾ ਦੇ ਨਾਮ ਤੋਂ ਬਗੈਰ ਵਿਆਹ ਨਹੀਂ ਹੋ ਰਹੇ ਜਿਸ ਨੂੰ ਵਿਆਹ ਵਾਸਤੇ ਮੁੰਡਾ ਚਾਹੀਦਾ ਉਹ ਪੱਕਾ PR ਕਨੇਡਾ ਦਾ ਹੋਵੇ ਤਾਂ ਵਿਆਹ ਲਈ ਹਾਮੀ ਭਰਦੇ ਨੇ
@Satinder_seehra
@Satinder_seehra Жыл бұрын
ਮੈਨੂੰ ਤਾਂ ਇਹ ਸਮਝ ਨੀ ਆਓਂਦਾ ਕਿ ਆਪਣੇ ਪੰਜਾਬੀਆਂ ਨੂੰ ਇਹ ਕਿੳਂ ਲਗਦਾ ਕਿ ਦੁਨੀਆਂ ਵਿਚ ਸਿਰਫ ਕਨੇਡਾ ਹੀ ਹੈ ਅਤੇ ਹੋਰ ਕੋਈ ਮੁਲਖ ਹੀ ਹੈ ਨਹੀ...
@bagjeetdhillon8933
@bagjeetdhillon8933 Жыл бұрын
ਭਾਉ ਕੰਮ ਸੂਤਰ ਆਉਣ ਦੀ ਗਲ ਕਿਸੇ ਦਾ ਉਥੇ ਆ ਜਾਂਦਾ ਕਿਸੇ ਦਾ ਇਥੇ ਆ ਜਾਂਦਾ
@tanveerkaur1323
@tanveerkaur1323 Жыл бұрын
Shi keha ver
@JassinghJass
@JassinghJass Жыл бұрын
​@SAVE5JAB4 paise kamm krke aundeee....... Vehla Banda Sara din dusrea vich nuks kad da rehndaaa
@ggill1530
@ggill1530 Жыл бұрын
ਬਹੁਤ ਖੂਬ ਕਿਹਾ ਸਰਦਾਰ ਸਾਹਬ ਨੇ ਦੱਬਕੇ ਰੱਖੋ ਕੀਲੀ । ਆਪਣੇ ਦੇਸ ਨਾਲ ਦਾ ਕਿਤੇ ਹੋਰ ਨਹੀ ।
@Chak_mander
@Chak_mander 11 ай бұрын
ਬਾਈ,ਸਾਰਾ ਕੂਝ ਬਹੂਤ ਵਧੀਆ ,ਪਰ ਇਹਨਾ ਨੂ ਪਜਾਬ ਚ ਰਹਿਣਾ ਨਹੀ ਆਉਦਾ ।ਵਿਆਹ 25/30ਲੱਖ ਕਰਨ ਦਾ ਪਤਾ ,।
@SukhdevSingh-ju1ie
@SukhdevSingh-ju1ie Жыл бұрын
ਭਾਈ ਸਾਹਿਬ ਪੰਜਾਬ ਵਿਚ ਇਨਾਂ ਦੀ ਹਰ ਬੰਦੇ ਕੋਲ ਇਨਾਂ ਦੀ ਤਰਾਂ ਜਮੀਨ ਜਾਇਦਾਦ ਵਾਲਾ ਜਾਂ ਧਨਵਾਨ ਨਹੀਂ । ਲਗਦਾ ਇਹ ਬੰਦਾ ਦਿਹਾੜੀਦਾਰ ਬਾਰੇ ਕੱਖ ਨਹੀਂ ਜਾਣਦਾ ਇਹ ਖੁਦ ਅਮੀਰ ਹੈ ਇਸ ਕਰਕੇ ਇਹ ਕੀ ਜਾਣੇ ਗਰੀਬਾਂ ਦਾ ਹਾਲ
@BatMan-ks5uj
@BatMan-ks5uj Жыл бұрын
Quota tuhade kol wa padhao bache aapne....ron ki lag painde je
@SarbjitSingh-pe5lf
@SarbjitSingh-pe5lf Жыл бұрын
​@@BatMan-ks5ujTu le la Kota jmen sanu de.. Phr pta lgu Tnu paise❤ jrurui a Kota ni.. Kote wale canada ni jnde ..jmena wale Jnde a
@NirmalSingh-fs3us
@NirmalSingh-fs3us Жыл бұрын
​@@BatMan-ks5uj100 ਵਿੱਚੋਂ 75% ਕੋਟਾ ਜਰਨਲ ਵਰਗ ਕੋਲ ਹੈ ਤੇ 25% ਕੋਟਾ ਐਸ ਸੀ ਕੋਲ।
@gursewakmannmann2801
@gursewakmannmann2801 Жыл бұрын
ਮੁੰਡਾ ਸਾਡੇ ਮਾਨਾ ਦਾ ਮੇਰੇ ਪਿੰਡ ਦਾ
@jarnailsingh9374
@jarnailsingh9374 Жыл бұрын
ਬਾਈ ਦੀਆ ਕਈ ਗੱਲਾਂ ਸਹੀ ਹਨ, ਮੈਂ ਕਈ ਲੋਕ 2,3 ਏਕੜ ਵਾਲੇ ਬਹੁਤ ਵਧੀਆ ਜ਼ਿੰਦਗੀ ਬੱਤਾ ਰਹੇ ਵੇਖੇ ਹਨ, ਜਿਨ੍ਹਾਂ ਪਾਸ ਗੱਡੀ ਤੋਂ ਇਲਾਵਾ ਘਰ ਦੀਆ ਸਾਰੀਆਂ ਸਹੁਲਤਾਂ ਦੇਖਿਆ ਹਨ
@lovebrar8416
@lovebrar8416 Жыл бұрын
Right
@atnderpal4789
@atnderpal4789 Жыл бұрын
ਬਹੁਤ ਖੂਭ ਅਮਨ ਜੀ
@amriksingh9589
@amriksingh9589 Жыл бұрын
ਬਾਈ ਹੁਣ ਇਕ ਨਵਾ ਸਿਸਟਿਮ ਕੰਡ ਲਿਆ ਮੋਟਰਾਂ ਉਪਰ ਸੋਲਰ ਸਿਸਟਮ ਲਾਉਣ ਦਾ ਉਸ ਨਾਲ ਕਿਨੀ ਪਾਣੀ ਦੀ ਵੇਸਟਿਸ ਹੋਉ ਸੋਲਰ ਸਿਸਟਮ ਨਾਲ ਜੇ ਧਰਤੀ ਦਾ ਪਾਣੀ 20,ਸਾਲ ਦਾ ਸੀ 10,ਸਾਲ ਦਾ ਰਹਿ ਜਾਉ ਬੇ ਫਾਲਤੂ ਪਾਣੀ ਬਿਨਾ ਲੋੜ ਵੀ ਸੂਰਜ ਦੀ ਗਰਮੀ ਨਾਲ ਚੱਲੂ ਜਾਉ ਨਾ ਕੱਟ ਲੱਗਣ ਦਾ ਡਰ ਲੋਕ ਸਮਝ ਨਹੀਂ ਰਹੇ ਟਿਕਨੋਲਜੀ ਨੂੰ ਜੇ ਲੋਵ ਅਨੁਸਾਰ ਵਰਤਿਆਂ ਜਾਵੇ ਉਸ ਦਾ ਫਿਰ ਫੈਦਾ ਹੈ
@sarbjeetsingh9349
@sarbjeetsingh9349 Жыл бұрын
ਬਾੲਈ ਜੀ ਬਚੇ ਵੀ 4. 5. ਪੈਦਾ ਕਰਨੇ। ਪੈਣੇ ਹਨ ਬਹੁਤ ਜਰੂਰੀ ਹੈ ।ਇਹ ਕਰਣਾ
@karate2252
@karate2252 Жыл бұрын
True
@GurdevSingh-vd5ie
@GurdevSingh-vd5ie Жыл бұрын
ਬਾਈ ਜੀ।ਸਬ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ। ਆਧਾਰਿਤ ਜੀਵਨ ਜੀਊਣ ਲਈ।ਸਬ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।। ਕੋਸ਼ਿਸ਼ ਕਰਦੇ ਕਰਦੇ।।🎉 ਇੱਕ ਸਮਾਂ ਐਸਾ ਆਊ।।ਬੰਦਾ ਜਿੰਨਾ ਧਯਾਨਂ ਆਵਦਾ ਅਤੇ ਆਵਦੇ ਘਰ ਪਰਿਵਾਰ ਦਾ ਰੱਖਦਾ।।🎉 ਔਨਾਂ ਹੀ ਔ ਸਾਰੇ ਪਾਸੇ। ਹੋਰਾਂ ਦਾ ਵੀ।।ਬਾਈ ਮੈਥੋਂ।। ਕੋਈ ਗਰੀਬ ਮਾਰ ਨਾ ਹੋਜ਼ੇ 🎉 ਇਮਾਨਦਾਰੀ। ਸਚਾਈ।ਸਬਰ ਸੰਤੋਖ ਪਰੋਪਕਾਰ। ਵਫ਼ਾਦਾਰੀ।।ਨੇਕੀ।।ਆ ਗੰਣ ਹਰ ਇੱਕ ਚ ਆ ਜਾਂਣੇ ਨੇ।।ਪੜੇ ਲਿਖੇ ਅਤੇ ਅਨਪੜਾਂ ਚ।ਸਬ ਅੰਦਰ 🎉 ਅਸਲੀ ਜ਼ਿੰਦਗੀ।ਜੀਵਨ ਤਦੋਂ ਹੀ ਸ਼ੁਰੂ ਹੋਣਾ🎉 ਗੁਰੂ ਗੁਰੂ ਗਯਾਨ ਤੋਂ ਕੋਹਾਂ ਦੂਰ ਜਾਂਦਾ।ਸਮਾਜ। ਦਿਨੋਂ ਦਿਨ ਗਰਕਦਾ ਜਾ ਰਿਹਾ ਹੈ।।😢 ਸਮਾਜ਼ ਦੀ ਦੁਰਗਤ ਕਰਨ ਵਾਲੇ ਆਂ।।ਤਾਕਤਵਰ ਲੋਕਾਂ ਦੇ ਬੱਚੇ।ਦੇਖ ਲਓ ਕਿੰਨੇ ਕੁ ਹਨ।।😢ਦੋ ਯਾਂ ਇੱਕ 😢 ਯਾਂ ਇੱਕ ਵੀ ਨਹੀਂ 😢 ਪ੍ਰੰਤੂ।ਮਾਯਾ ਦਾ ਪਸਾਰਾ ਐਨਾਂ ਦੇ ਸਿਰ ਚੜ੍ਹਕੇ ਬੋਲਦਾ।😢ਕਾਰਨ ਗੁਰੂ ਦੀ ਬਾਣੀ ਤੋਂ ਟੁਟੇ ਹੋਏ ਹਨ 😢😢ਆਮ ਸਮਾਜ ਦੀ ਗੱਲ 😢 ਜਿਸਦੇ ਇਸ ਵੇਲੇ ਇੱਕ ਦੋ ਬੱਚੇ ਹਨ।। ਪੁੱਛੋ।।ਆਵਦੇ ਮਾਂ ਪਿਓ।ਦੇ ਪਿਉ ਬਣੇ ਪਏ ਹਨ 😢 ਯਾਨੀ ਤੰਗ ਪ੍ਰੇਸਾਨ ਕਰਦੇ ਨੇ।।😢ਜੇ ਚਾਰ ਪੰਜ ਹੋ ਗਏ।। ਔਰ ਵਰਨ ਵੰਡ ਚ ਵਿਆਹ ਤੋਂ ਬਾਅਦ।ਕੇੜਾ ਮੈਦਾਨ ਸੀ ਪਾਣੀ ਪਤ ਦਾ।। ਜਿੱਥੇ ਜੰਗ ਹੋਈ ਸੀ।😢 ਇਹ ਪਾਣੀ ਪਤ ਦੀ ਜੰਗ ਹਰ ਘਰ ਚ 😢 ਦੇਖਦੇ ਹਾਂ ਕਿ।।ਵਟ ਦੇ ਰੌਲ਼ੇ ਪਿਛੇ।।ਭਰਾ ਭਰਾ ਤੇ ਹੀ।ਹਮਲਾ ਕਰੀ ਜਾਂਦਾ 😢😢😢😢 ਸਾਨੂੰ ਸਭ ਨੂੰ।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੀਉਣ।ਆਪ ਅਤੇ ਹੋਰਾਂ ਨੂੰ ਕਰੋਣ ਲਈ।।ਤਨ ਮਨ ਧੰਨ ਤੋਂ ਸੇਵਾ ਨਿਉਣੀ ਚਾਹੀਦੀ ਹੈ 🎉🎉🎉
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਹੈ ਜਿਸਨੇ ਇੱਥੇ ਕੰਮ ਕਰਨਾ ਹੋਵੇ ਭੁੱਖਾ ਨਹੀਂ ਮਰਦਾ
@balvindersandhar4657
@balvindersandhar4657 Жыл бұрын
ਪੰਜਾਬ ਵਿਚ ਜਿਸ ਦਾ ਸਰਕਾਰ ਵਿਚ ਜਾਂ ਪੁਲਿਸ ਵਿਚ ਹੱਥ ਪੈਦਾ ਹੈ ਉਸ ਬੰਦੇ ਲ਼ਈ ਤਾਂ ਪੰਜਾਬ ਹੀ ਠੀਕ ਆ ਪਰ ਆਮ ਆਦਮੀ ਦੇ ਰਹਿਣ ਲਾਇਕ ਨਹੀ ਹੈ
@darbarasingh3122
@darbarasingh3122 Жыл бұрын
ਜਿੰਨੇ ਪੈਸੇ ਲਾ ਕੇ ਬਾਹਰ ਜਾਂਦੇ ਹੋ ਉਨੇ ਪੈਸੇ ਲਾ ਕੇ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਕਮੈਂਟਾਂ ਵਾਲਿਆਂ ਨੂੰ ਜਵਾਬ ਹੈ ਧੰਨਵਾਦ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@amanbuttar8634
@amanbuttar8634 Жыл бұрын
ਤੁਹਾਡੀ ਗੱਲਾਂ ਬੋਹਤ ਸਹੀ ਨੇ ਵੀਰਜੀ, ਪਰ ਸਾਡੇ ਚੋ ਕਈ ਜਾਣੇ ਇਕ ਬੰਨੇ ਭਾਰਤ ਦੀ ਤਰੱਕੀ ਤੋਂ ਫਾਇਦਾ ਵੀ ਲੈਣਾ ਚਾਉਂਦੇ ਹਨ ਤੇ ਦੂੱਜੇ ਬੰਨੇ ਅਸੀ ਵੱਖਰੇ ਵੀ ਹੋਣਾ ਚਾਉਂਦੇ ਹਾ। ਮੈਂਨੂੰ ਲਗਦਾ ਹੈ ਕੇ ਸਾਨੂੰ ਭਾਰਤ ਦੀ ਤਰੱਕੀ ਦਾ ਹਿੱਸਾ ਬਣਨਾ ਚਾਈਦਾ ਨਾ ਕੇ ਵੱਖਰੇ ਹੋਣ ਦੀ ਲੀਹ ਕੁੱਟਣੀ ਚਾਈਦੀ ਹੈ, ਨਹੀਂ ਤਾਂ ਪਾਕਿਸਤਾਨ ਵਰਗੀ ਹੋਵੇਗੀ ਸਾਡੇ ਨਾਲ।
@GurdevSingh-vd5ie
@GurdevSingh-vd5ie Жыл бұрын
ਬਾਈ ਪੰਜ ਨਹੀਂ।।ਕਿਲੇ ਤਿੰਨ ਹੀ ਬੜੇ ਨੇ।ਦੋ ਡੇਢ ਇੱਕ ਹੀ ਬੜਾ ਹੈ।।🎉ਬਸ ਵਿਉਂਤ ਬਣਾਕੇ ਮੈਹਨਤ ਕਰਨੀਂ ਹੈ।।🎉 ਪਿੰਡ ਦੇ ਅੰਦਰ ਛੋਟਾ ਜਿਹਾ ਕਸਬਾ ਛੈਹਿਰ ਵਰਗਾ ਹੁੰਦਾ।। ਮਿੰਨੀ ਸ਼ੈਹਰ 🎉ਔਥੇ ਥੋੜੀ ਜਿਹੀ ਜਗ੍ਹਾ ਲੈਕੇ।। ਕੋਈ ਵੀ ਦੁਕਾਨ ਖੋਲੋ।।ਸੋਚੋ ਕਿੰਨੇ ਪ੍ਰਕਾਰ ਦਾ ਸਾਮਾਨ ਹੁੰਦਾ।।🎉ਕਿਰਾਨਾ 🎉ਕਪੜਾ 🎉 ਪਗਾਂ ਰੂਮਾਲੇ ਸੂਟ ਦੂਪਟੇ 🎉ਲਲਾਰੀ 🎉 ਮਠਿਆਈ ਦੀ ਦੁਕਾਨ 🎉 ਬੀਜਾਂ ਦੀ ਖਾਂਦਾ ਦੁ 🎉 ਖੇਤੀ ਸੰਦਾ।।ਸਕੂਟਰ ਮੋਟਰ ਸਾਈਕਲ ਕਾਰਾਂ ਦੀ ਰਿਪੇਅਰ 🎉 ਮੋਬਾਈਲ ਠੀਕ।ਨਵੇ ਮੋਬਾਈਲ।। ਬਹੁਤ ਰੋਜ਼ਗਾਰ ਹਨ।ਇਸ ਪਾਸੇ 🎉ਮਾਨ ਲਓ ਡੇਢ ਦੋ ਕਿਲੇ ਜ਼ਮੀਨ ਹੈ 🎉ਇਸ ਚ ਕੁਦਰਤੀ ਖੇਤੀ।।ਇਕ ਕਿਲੇ ਚ ਚਾਰ ਤੋਂ ਪੰਜ ਫਸਲਾਂ ਬੀਜੋ।।ਦਾਲਾ ਗੰਨਾ 🎉 ਸਬਜ਼ੀਆਂ।ਮਸਾਲੇ 🎉ਕੰਣਕ ਜੋ ਭੀ ਰਸੋਈ ਦਾ ਸਾਮਾਨ ਹੈ ਸਬ।।ਇਕ ਨਮਕ ਅਤੇ ਚਾ ਪਤੀ।।ਮੁਲ ਲਿਉਣੀ ਪਏ 🎉 ਛੋਟੀਆਂ ਮਛੀਨਾਂ।।ਮਸਾਲੇ ਤੇਲ ਆਟੇ ਦਲੀਆਂ ਵਾਲੀਆਂ ਲਾ ਕੇ।ਆਪ ਦੇਸੀ ਪਰੋਡਕਟ ਤੈਯਾਰ ਕਰਕੇ।। ਆਵਦੀਆਂ ਦੁਕਾਨਾਂ ਤੇ ਵੇਚੋ।। ਯਾਂ ਖੇਤ ਨਾਲ ਹੀ ਛੋਟੀ ਜਿਹੀ ਹਟ ਪਾ ਲੋ 🎉 ਇੰਟਰਨੈੱਟ ਦਾ ਜ਼ਮਾਨਾ ਹੈ।। ਮਸ਼ਹੂਰੀ।ਆਪ ਕਰ ਸਕਦੇ ਹੋ।।🎉 ਗ੍ਰਾਹਕਾਂ ਨੂੰ। ਪਿਯੂਰ।ਕਵਾਲਟੀ ਭਰਪੂਰ 🎉ਖਾਣ ਪੀਣ ਦੀਆਂ ਇਹੇ ਵਸਤੂਆਂ।। ਵੇਚਣ ਲਈ ਮੇਹਨਤ ਕਰਨੀ ਪੈਂਦੀ ਹੈ ਸ਼ੁਰੂ ਚ 🎉 ਗੰਨਾ ਬੀਜ ਕੇ ਗੁੜ ਛਕਰ ਹੋਰ ਕਈ ਤਰ੍ਹਾਂ ਦੇ ਗੁੜ ਵਾਲੇ ਪ੍ਰੋਡਕਟਾਂ ਨੂੰ।। ਨੇੜੇ ਅਤੇ ਵੱਡੇ ਸੈਹਿਰਾਂ ਤੱਕ ਵੇਚ ਸਕਦੇ ਹੋ।।🎉🎉 ਪਸ਼ੂ ਪਾਲਣ।।ਜਿਸ ਚ ਮਝਾਂ ਗਾਵਾਂ ਬੱਕਰੀਆਂ।।ਘੋੜੇ।। ਮੱਛੀ ਪਾਲਣ । ਮੁਰਗ਼ੀ ਪਾਲਣ।। 🎉🎉ਬੜੇ ਕੰਮ ਨੇ ਕਈ ਵੀਰ ਟ੍ਰੈਕਟਰ ਟਰਾਲੀਆਂ ਨਾਲ ਹੀ ਇੰਟਾ ਪੱਥਰ ਡੋਆ ਡਵਾਈ ਕਰ ਕੇ ਚੰਗ਼ਾ ਮੁਨਾਫਾ ਕਮਾ ਰਹੇ ਨੇ।। ਦੇਸੀ ਖਾਧ ਦਾ ਬੀਜਨਸ ਵੀ ਕੋਈ ਮਾੜਾ ਨਹੀਂ 🎉ਆ ਨੋਕਰੀ ਦੇ ਦੋ।।🎉ਧਰਨੇਆਂ ਲਾਈ ਜਾਂਦੇ ਹੋ ਨਿਤ 🎉ਨੋਕਰ ਤੋ ਚੰਗਾ ਮਾਲਕ ਬਣੋ ਆਪ।।ਗੁਲਾਮੀ ਨਹੀਂ ਆਜਾਦ ਰੇਹਕੇ ਰਾਜੇ ਬਣੋ।।🎉ਦੋ ਕਿਲੇਆਂ ਵਾਲਾ ਸਬਜ਼ੀਆਂ ਦਾਲਾਂ ਹੀ ਬੀਜ ਲਏ।।ਇਸ ਚ ਵੀ ਬੜੀ ਚੰਗੀ ਕਮਾਈ ਹੈ।।🎉ਸਾਇਡਾ ਪਹਿਆਂ ਉਪਰ ਫਲਾਂ ਦੇ ਦਰੱਖਤ ਲਾ ਦਿਉ।।ਖੇਤ ਦੇ 🎉ਫਲ ਗਿਣ ਲੋ ਕਿੰਨੇ ਤਰ੍ਹਾਂ ਦੇ ਹਨ 🎉ਖੇਤ ਚ ਚੁਹੇਆ ਦੀ ਸਮਸਯਾ ਵੀ ਹਲ ਹੋਜੂ 🎉 ਦਰਖਤਾਂ ਤੇ ਰਾਤ ਵੇਲੇ।ਮਾਸਹਾਰੀ ਪੰਛੀਆਂ ਆ ਕੇ ਬੈਠਣ ਗੇ ਦਰਖ਼ਤਾਂ। ਚੂਹੇ ਰਾਤ ਵੇਲੇ ਹੀ ਬਾਹਰ ਨਿਕਲਦੇ ਨੇ।।ਬਸ ਫੇਰ ਪੰਛੀਆਂ ਦਾ ਖਾਣਾਂ 🎉
@JagseerSingh-gu6uz
@JagseerSingh-gu6uz Жыл бұрын
Bahut badhiya
@KingHunter3597
@KingHunter3597 Жыл бұрын
ਸਿਰਫ਼ 2-ਕਰੋੜ❕ 47-ਕਰੋੜ ਦਾ ਕਿੱਲਾ ਆਦੇਸ਼ ਹਸਪਤਾਲ ਭੁੱਚੋ (ਬਠਿੰਡਾ) ਦੇ ਸਾਹਮਣੇ ਜ਼ਮੀਨ ਵਿਕੀ ਆ, ਉੱਥੇ ਖਾਸੀ ਗਿਣਤੀ ਵਿੱਚ ਜ਼ਮੀਨ ਖਰੀਦੀ ਗਈ ਆ
@jaswinderkaurkaur5758
@jaswinderkaurkaur5758 Жыл бұрын
Which company buy
@meetsidhu6095
@meetsidhu6095 Жыл бұрын
Sira km hoya pya bhucho da tn loka nu pta ni lgda paisya da ki kriye 😂
@mankind905
@mankind905 Жыл бұрын
ਸਹੀ 100%❤❤❤❤❤❤
@sarbjeetsingh9349
@sarbjeetsingh9349 Жыл бұрын
ਬਾੲਈ ਯਾਦਵਿੰਦਰ ਸਿੰਘ ਜੋ ਵੀਡੀਓ ਆਪ ਜੀ ਨੇ ਬਣਾਈ ਬਾੲਈ ਦੀ ਬਹੁਤ ਵਧੀਆ ਸੁਆਦ ਲਿਆ ਤਾ ਆਪ ਮੇਹਨਤ ਸਦਕਾ ਬਚੇ ਵਾਪਸ ਆ ਸਕਦੇ ਹਨ ।।। ਵਾਹਿਗੁਰੂ ਕਿਰਪਾ ਕਰਨਗੇ ।
@JagroopSingh-no7xy
@JagroopSingh-no7xy Жыл бұрын
ਇਸ ਯਾਦਵਿੰਦਰ ਦਾ ਆਪਣਾ ਬੇਟਾ ਤਾ ਕਨੇਡਾ ਵਿੱਚ ਲੋਕਾ ਨੂੰ ਇਹ ਕਨੇਡਾ ਨਾ ਜਾਣ ਲਈ ਕਹਿ ਰਿਹਾ ਕਰੋ ਸਵਾਲ ਇਸ ਨੂੰ ਕਿ ਪਹਿਲਾ ਇਸਦਾ ਪੁੱਤਰ ਵਾਪਸ ਪੰਜਾਬ ਆਵੇ
@KuldeepKaur-bp6yp
@KuldeepKaur-bp6yp Жыл бұрын
ਹੋ ਤਾਂ ਤੁਸੀਂ ਵੀ ਕੰਜਰ ਹੀ ਕਿਊਕੀ ਪੰਜਾਬ ਦੇ ਬੱਚਿਆਂ ਨੂੰ ਕਿਰਤ ਕਰਨੀ ਨਾ ਦੱਸੋ ਜਮੀਨ ਵੇਚਣੀਂ ਦੱਸੋ ਮੈਨੂੰ ਤੁਸੀ ਸਾਲੇ ਦੋਵੇਂ ਮਲੰਗ ਲਗਦੇ ਹੋ
@simratkaur159
@simratkaur159 Жыл бұрын
Pagal naa bnao loka nu 2-2 crore da killa😂 Ki krna loka ney killeya da jdo rehna ta Ona ney Canada vich, baki kothiya te zameena ta hun vadhu hoyi pyi aa lok kol sab vech vech ja rhe ney
@raghbirsingh4959
@raghbirsingh4959 Жыл бұрын
ਪੰਜਾਬ ਵਰਗੀ ਧਰਤੀ ਅਤੇ ਲੋਕ, ਸਭਿਆਚਾਰ ਦੁਨੀਆ ਵਿੱਚ ਕਿਤੇ ਨਹੀਂ ਨਸ਼ਾਗ੍ਰਸਤ ਇਲਾਕੇ ਦੀ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹਿੰਦੂ ਮੁਸਲਿਮ ਨਾਮ ਦੀ ਜ਼ਹਿਰ ਦਾ ਕੀ ਇਲਾਜ ਹੈ । ਸਾਡੇ ਕੋਲ ਲੀਡਰ ਨਿਕੰਮੇ,ਦੋਗਲੇ,ਬੇਈਮਾਨ ਹਨ ਸਾਡੇ ਵਰਗੀ ਧਰਤੀ ਅਤੇ ਰੰਗ ਬਰੰਗੇ ਮੌਸਮ ਕਿਸੇ ਮੁਲਕ ਵਿੱਚ ਨਹੀਂ ਹਨ
@upadhl7732
@upadhl7732 Жыл бұрын
ਭਾਈ ਸਾਹਿਬ ਕਿਹੜੀਆਂ ਹਵਾ-ਹਵਾਈ ਗੱਲਾਂ ਕਰ ਰਹੇ ਹੋ , ਪੰਜਾਬ ਆ ਗਏ ਹੋ , ਕੁੱਝ ਕਹਿਣ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਸਮਝੋ , ਸਾਡੇ politicians ਪੰਜਾਬ ਨੂੰ ਕਿੱਧਰ ਲੈਕੇ ਜਾ ਰਹੇ ਹਨ, ਵੋਟਾਂ ਖਾਤਰ ਇਹਨਾਂ ਨੇ ਪੰਜਾਬੀਆਂ ਨੂੰ ਭਿਖਾਰੀ ਬਣਾ ਛੱਡਿਆ , 90 ₹ diesel ਦਾ rate ਹੈ , ਸਰਕਾਰੀ ਬੱਸਾਂ ਫ੍ਰੀ ਕਰ ਛੱਡੀਆਂ , govt ਨੂੰ 4-5 ₹ per unit ਪੈਂਦੀ ਹੈ, ਆਟਾ ਦਾਲ ਫ੍ਰੀ , ਕੀ ਇਹ ਸਾਡੇ ਪਾਸ surplus ਆ ?ਜੋ govt fre ਦੇ ਰਹੀ ਹੈ , ਕਰਜ਼ਾ ਚੱਕ ਚੱਕ politicians ਪੰਜਾਬ ਨੂੰ ਬਰਬਾਦ ਕਰ ਰਹੇ ਨੇ , ਬੇੜਾ ਗ਼ਰਕ ਕੀਤਾ ਹੋਇਆ ਇਹਨਾਂ ਆਪੂਂ ਬਣੇ illiterate economists ਨੇ, ਕੋਈ ਇਹਨਾਂ action plan ਨਹੀਂ , new generation ਦਾ ਕੋਈ future ਨਹੀ ਏਥੇ , ਬਾਕੀ ਰਹੀ ਗੱਲ ਭਾਈ ਸਾਹਿਬ “ਕੈਨੇਡਾ ਦਾ ਹੋਊ ਬੁਰਾ ਹਾਲ “ਤੁਹਾਡੀ knowledge ਵਿੱਚ ਵਾਧਾ ਕਰ ਦੇਵਾਂ canada ਦਾ future bright ਆ , ਉਹਨਾਂ ਪਾਸ foreign reserves,oil reserves ਆਦਿ ਵਾਧੂ ਪਏ ਹਨ , climate change ਹੋ ਰਿਹਾ , ਜਿਸ ਦਿਨ north pole route ਰਾਹੀਂ shipping trade start ਹੋ ਗਿਆ , canada ਦੀ economy ਕਿੰਨਾ boom ਕਰੇਗੀ , ਭਾਈ ਸਾਹਿਬ ਇਸ ਬਾਬਤ ਵੀ ਗੋਰ ਫਰਮੋਣੀ ਸੀ ਜ਼ਰੂਰ ।
@amanpreet272
@amanpreet272 Жыл бұрын
ਅੱਜ ਦੇ ਸਮੇ ਕੈਨੇਡਾ ਬੁਰਾ ਹਾਲ ਹੈ ਮੈਂ ਕੈਨੇਡਾ ਤੋਂ ਵਾਪਸ ਆਇਆ ਹੈ ਪੰਜਾਬ ਚ business ਹ
@upadhl7732
@upadhl7732 Жыл бұрын
sir ਅੱਜਕੱਲ inflation world wide ਆ, ਹਰ country suffer ਕਰ ਰਿਹਾ , ਪਰ ਇਹ ਸਭ ਵਕਤੀ ਆ , ਜਿਸ ਦਿਨ oil prices down ਆ ਗਈਆਂ , ਇਹਨਾਂ ਨੇ manage ਕਰ ਲੈਣਾ , imagine ਕਰੋ 2.20 trillion ਦੀ economy ਉਹ ਵੀ ਉਸ country ਦੀ ਜਿਸ ਦੀ population ਸਿਰਫ 40 million ਹੈ , ਕਦੇ ਵੀ collapse ਨਹੀਂ ਕਰ ਸਕਦੀ ।
@Chak_mander
@Chak_mander 11 ай бұрын
ਬਾਈ ,5 ਖੇਤ ਵਾਲਾ ਰਾਜਾ ਆ ,ਤੂਹਾਡੀ ਸੋਚ ਬਹੂਤ ਵਧੀਆ ।
@ramandeepsinghramandeepsin555
@ramandeepsinghramandeepsin555 Жыл бұрын
Saleyo pehla rice di farming ban kro punjab vich paani finish hoo reha punjab vich, nhi taa in future kesse ne 10 lakh ve nhi dehna tuhade zameen daa 2 core de supne lehne chado
@RavinderSinghPB50
@RavinderSinghPB50 Жыл бұрын
Kuz ni hunda uyi gllan ne bss 😂😂
@hindurashtra352
@hindurashtra352 Жыл бұрын
ਵਿਰੇ ਤੁਸੀਂ ਉਨ੍ਹਾਂ ਲੋਕਾਂ ਦੇ ਇੰਟਰਵਿਊ ਲੈਂਦੇ ਹੋ ਜਿਸ ਲੋਕਾਂ ਕੋਲ ਜ਼ਮੀਨ ਹੈ। ਉਨ੍ਹਾਂ ਦੇ ਇੰਟਰਵਿਊ ਲਉ ਜਿਨ੍ਹਾਂ ਕੋਲ ਕੋਈ ਵੀ ਜ਼ਮੀਨ ਨਹੀਂ ਹੈ।
@ManpreetSingh-vj8md
@ManpreetSingh-vj8md Жыл бұрын
Brother ji Mari bi help kardo pls help 🙏🙏
@JarnailSingh-iu7cu
@JarnailSingh-iu7cu Жыл бұрын
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
@rajpreetkaur6001
@rajpreetkaur6001 Жыл бұрын
ਬਾਈ ਜੀ ਦੀ ਸੋਚ ਮੇਰੇ ਵਰਗੀ ਆ👍 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@JarnailSingh-iu7cu
@JarnailSingh-iu7cu Жыл бұрын
ਸਾਰੀ, ਉਮਰ,ਘਰ, ਨੀਂ,ਬਣਦਾ, ਕਨੇਡਾ, ਅਮਰੀਕਾ
@prabhjitsinghbal
@prabhjitsinghbal Жыл бұрын
ਬੰਦੇ ਦੀਆਂ ਗੱਲਾਂ ਚ ਦਮ ਆ, ਵਜ਼ਨ ਆ , ਉਹ ਕਿਸਾਨ ਲੀਡਰੋ ਤੁਸੀ ਕਿਸਾਨਾਂ ਕੀ ਲੀਡ ਕਰਨੀ ? ਗੂੰਗੇ ਲੀਡਰੋ ਇਹੋ ਜਿਹੇ ਸੂਝਵਾਨ ਕਿਸਾਨ ਕੋਲੋਂ ਸਿੱਖ ਲਓ ਕੁਝ ? ਜਾਂ ਸਿਰਫ ਧਰਨੇ ਲਾਉਣੇ ਸਿੱਖੇ ?
@rbrar9968
@rbrar9968 Жыл бұрын
ਬਹੁਤ ਵਧੀਆ ਸੋਚ ਵੀਰ ਦੀ
@kupindersingh4004
@kupindersingh4004 Жыл бұрын
ਨਜਾਇਜ ਜੇਲਾਂ ਤੋ ਡਰਦੇ ਆ ਲੋਕ ਬੋਲਣ ਦੀ ਆਜ਼ਾਦੀ ਨਹੀ
@avtarsinghkler7582
@avtarsinghkler7582 Жыл бұрын
ਜਿਹਨੂੰ ਆਂ ਗਿਆ ਤਰੀਕਾ ਉਹਦੀ ਏੱਥੇ ਅਮਰੀਕਾ 🎉🎉
@SukhjinderSingh-mx6wb
@SukhjinderSingh-mx6wb Жыл бұрын
Sardar.ji.nokri.chhad.ke.kheti.kar.chikan.nikl.jan.gia.monthly.inkam.kar.ke.gllan.mari.janda.a
@gurnamsingh1404
@gurnamsingh1404 Жыл бұрын
ਲੋਕ ਵੇਖੋ ਵੇਖੀ 50 ਲੱਖ ਲਾਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ 30 ਕਿਲੀਆ ਵਾਲਾ ਵੀ ਜਾ ਰਿਹਾ
@kangrs78
@kangrs78 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਮਾਨ ਸਾਬ ਨੇ ਪੰਜਾਬੀਆਂ ਦੇ ਪਰਵਾਸ ਦੀ ਅਤੇ ਪੰਜਾਬ ਵਿੱਚ ਕਿਹੜੀ ਖੇਤੀ ਤੇ ਕਿਵੇਂ ਕਰਨੀ ਵੱਧ ਭਾਅ ਵਿੱਚ ਕਿਵੇਂ ਵੇਚਣੀ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ । 🎉🎉👌👌💐💐
@atraypunit79
@atraypunit79 11 ай бұрын
After a long period I saw a positive guy from Sikh farmer community.. amazing
@grewal7018
@grewal7018 Жыл бұрын
Koi jawe na jawe main ta ethe hi rehna paise chahe ghat ne par skoon a apne pariwar wich baithe a
@Eastwestpunjabicooking
@Eastwestpunjabicooking Жыл бұрын
ਬਹੁਤ ਹੀ ਵਧੀਆ ਗੱਲ-ਬਾਤ, ਆਉਣ ਵਾਲੀ ਪੀੜੀ ਲਈ ਸਿਆਣੇ ਮਾਪਿਆ ਦੀ ਸੋਚ। ਜੇਕਰ ਹਰ ਬਾਪ ਇਹੋ ਜਿਹੀ ਸਿਆਣਪ ਨਾਲ ਬੱਚੇ ਗਲਤ ਸੰਗਤ, ਤੋ ਤੇ ਖ਼ਰਚੀਲਾ ਨਹੀਂ ਤੇ ਨਾ ਬੀ ਨਸ਼ਈ ਬਣੇਗਾ? ਉਹ ਹੀ ruleਲਾਹੂ ਕਰੇਗਾ ਦੋ ਆਪ ਸਹੀ ਰਸਤੇ ਤੁਰਦਾ। ਜੇਕਰ ਬਾਪ ਸ਼ਾਮ ਨੂੰ ਸ਼ਰਾਬ ਦੀ ਮਹਿਫ਼ਲ ਲਾ ਸ਼ੋਰ ਸ਼ਰਾਬੀ ਵਿਖਾ ਕੇ tuitionਦੇ ਰਿਬਾ ਜਿਹੜਾ ਆਪ ਗੰਦਾ ਕੱਪੜਾ , ਉਹ dustingਕੀ ਕਰੇਗਾ? ਜਿਹੜਾ ਵਿਚੋਲਾ ਆਪ characterless ਬੈ ਉਹ ਕੀ ਸੋਚਦੇ ਓ ਕਿ ਕਿਵੇ ਦਾ ਰਿਸ਼ਤਾ ਕਰਵਾਏਗਾ? ਪਰਿਵਾਰ ਨੂੰ ਸਹੀ ਤੋਰਨ ਲਈ ਮਾ ਬਾਪ ਨੂੰ ਬਹੁਤ straightਵੇਖਣਾ ਪਏਗਾ ।
@balramrathore2554
@balramrathore2554 Жыл бұрын
ਵੀਰੇ ਇੱਕ ਗੱਲ ਯਾਦ ਰੱਖੀਂ ਤਾਰੂ , ਜਿਆਦਾ ਡੁੱਬਦੇ ਆਹ , ਅਨਜਾਣ ਤਰ ਜਾਂਦਾ ਆਹ , ਕਿਹੜੇ ਕਿੱਲੇਆ ਦੀ ਗੱਲ ਕਰਦਾ ਹਿੰਦੂ ਰਾਸ਼ਟਰ ਮੂੰਹ ਅੱਡੀ ਖੜਾ ਨਿਗਲਣ ਲਈ , ਕਿੰਨੀਆਂ ਖ਼ੁਦਕੁਸ਼ੀਆਂ , ਕਿੰਨਾ ਟਰੈਫਿਕ , ਕਿੰਨਾ ਗੰਦਲਾ ਕੈਂਸਰ ਵਾਲਾ ਹਵਾ ਪਾਣੀ ਧਰਮ ਤੇ ਰਾਜਨੀਤਕ ਫੁੱਟ ਤੇ ਕਤਲ ਡਰੱਗ ਦਾ ਦਰਿਆ , ਬੱਚੀਆਂ ਨਾਲ ਬਲਤਾਕਾਰ , ਕੁਰੱਪਟ ਸਿਸਟਮ , ਹਰ ਸ਼ੇਅ ਵਿੱਚ ਬੇਇਮਾਨੀ , ਅਣਜੰਮੀਆ ਧੀਆਂ ਦਾ ਕਾਲ , ਇਨਸਾਫ਼ ਉਡੀਕਦੇ , ਉਮਰਾਂ ਲੰਘ ਗਈਆਂ , ਪਾਣੀ ਦੀ ਵਾਰੀ ਤੇ ਗਏ , ਚਾਚੇ ਤਾਏ ਅੱਜ ਤੱਕ ਨਹੀ ਮੁੜੇ , ਫਸਲਾ ਤੇ ਨਸਲਾਂ ਵਿੱਚ ਜ਼ਹਿਰ ਹੀ ਜ਼ਹਿਰ ,,, ਬਾਕੀ ਜਿਵੇ ਤਸੀ ਗੱਲ ਕਰਦੇ ਹੋ ਹੁਣ ਨੂੰ ਤਾਂ ਕਨੇਡਾ ਦੇ ਸਾਰੇ ਲੋਕ ਮਰ ਜਾਣੇ ਚਾਹੀਦੇ ਸੀ , ਵੀਹ ਵੀਹ ਲੱਖ ਡਾਲਰ ਦੇ ਘਰ ਆਮ ਆਹ , ਰੇਂਜ ਰੋਵਰਾ ਤੇ ਲੋਕ ਗਰੋਸਰੀ ਲਿਓਂਦੇ ਆਹ , ਬੜਾ ਹਾਸਾ ਆਓਂਦਾ ਜਦੋ ਗੰਡਿਆਂ ਦਾ ਗੱਟੂ ਰੇਂਜ ਰੋਵਰਾ ਵਿੱਚ ਰੱਖਦੇ ਜਾਂ ਲਹੁਦੇ ਵੇਖੀ ਦਾ , ਕਮੀਆਂ ਜ਼ਰੂਰ ਹੁੰਦੀਆਂ ਹਨ ਹਰ ਦੇਸ਼ ਵਿੱਚ , ਸੰਪੂਰਨਤਾ ਤਾਂ ਕੇਵਲ ਪਰਮਾਤਮਾ ਵਿੱਚ ਆਹ , ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਭਨਾ ਦਾ ਭਲਾ ਕਰਨ ॥॥॥
@paramjotsingh671
@paramjotsingh671 Жыл бұрын
ਐਨਾ ਨੈਗੇਟਿਵ ਦਿਮਾਗ। ਰੱਬ ਰਾਖਾ
@balramrathore2554
@balramrathore2554 Жыл бұрын
@@paramjotsingh671 ਪਰਮਾਤਾਮਾ ਕਰੇ ਤੇਰੀ ਗੱਲ ਸੱਚ ਹੋਵੇ , ਕੇਵਲ ਇਹ ਸਾਰਾ ਵਰਤਾਰਾ ਕੇਵਲ ਮੇਰੀ ਨੈਗਿਟਿਵ ਸੋਚ ਹੀ ਹੋਵੇ , ਪਰੰਤੂ ਸੱਚ ਤੋਂ ਮੂੰਹ ਨਹੀਂ ਭਵਾਇਆ ਜਾ ਸਕਦਾ , ਸੋਚੀਂ ਜੇਕਰ ਤੇਰਾ ਪੁੱਤ ਭਰਾ ਸਿੱਧੂ ਹੋਵੇ ਜਾ ਨੰਗਲ ਅੰਬੀਆਂ ਹੋਵੇ ਭਾਵੇਂ ਕਬੱਡੀ ਪਲੇਅਰ ਸੁਖਮਨ ਹਠੂਰ ਤੇ ਹੋਰ ਪਤਾ ਨਹੀ ਕਿੰਨੇ ਨਾ ਹਨ ਖਾਲੜਾ ਜਟਾਣੇ ਜਥੇਦਾਰ ਕਉਕੇ ਹੋਰ ਬਹੁਤ ਨਾਮ ਹਨ ਬਹੁਤ ਲੰਬੀ ਲਿਸਟ ਆਹ ਪਿਛਲੇ ਪੰਜਾਹ ਸਾਲਾਂ ਦੀ ਕੁੜੀਆਂ ਹੋਸਟਲਾਂ ਵੱਚ ਚਿੱਟ ਟੀਕੇ ਸੂਟੇ ਦਾਰੂ ਸਮਝੋ ਤੋ ਪਰੇ ਆਹ , ਕਈ ਪਿੰਡਾਂ ਵਿੱਚੋਂ ਜੰਝ ਨਹੀ ਚੜੀ ਚੁਰਾਸੀ ਤੋਂ ਬਾਦ 2010 ਤੱਕ ਤਕਰੀਬਨ ਧੀਆਂ ਘਰੇ ਬੈਠੀਆਂ ਬੁੱਢੀਆਂ ਹੋ ਗਈਆਂ , ਇੰਨੇ ਜ਼ਖ਼ਮ ਹਨ ਦਰਦਾਂ ਦੇ ਜਿੰਨਾ ਵਿੱਚੋ ਨਸੂਰਾ ਦੀ ਪੀੜ ਵਗਦੀ ਆ ਹੰਝੂ ਤੇ ਹੋਕੇ ਬਣਕੇ
@taribenipal7768
@taribenipal7768 Жыл бұрын
Bahr reh k ta bche v nhi rehne apne yrr paisa kmao Rho ja k Punjab sb toh vdia
@anmolbrar3391
@anmolbrar3391 Жыл бұрын
ਬਾਈ ਮਾਨ ਜੀ। ਜੋ ਵੀਰ ਪੰਜਾਬ ਵਿਚ ਹੀ ਦਸ ਜਾਂ ਪੰਜਾਹ ਤੋਂ ਸੌ ਏਕੜ ਜਮੀਨਾਂ ਤਕ ਦੇ ਮਾਲਕ ਵੀ ਹਨ। ਪਰ ਉਨ੍ਹਾਂ ਦੇ ਵੱਲੋ ਵੀ ਵਿਦੇਸ਼ਾਂ ਵਿੱਚ ਜਾਣ ਦੇ ਕਾਰਨਾਂ ਦੀ ਕੋਈ ਵੀ ਸਮਝ ਨਹੀਂ ਆਉਂਦੀ ਕਿ ਉਹ ਵੀਰ ਸੌਖੇ ਵਸਦੇ ਹੋਏ ਫਿਰ ਵੀ ਕਿਉ ਪੰਜਾਬ ਨੂੰ ਛੱਡਣ ਲੱਗ ਪਏ ਹਨ। ਧੰਨਵਾਦ ਜੀਉ।
@amanmann5577
@amanmann5577 Жыл бұрын
ਇਹ ਵੀ ਦਸਾਂ ਗਏ।। ਰੁਕੋ
@inderjeetbhullar7584
@inderjeetbhullar7584 Жыл бұрын
Delhi morcha Canada, America n hi fateh kraya
@dansinghmannmann3456
@dansinghmannmann3456 11 ай бұрын
ਪੁੱਤਰਾ ਤੇਰੇ ਵਰਗਾ ਪੁੱਤਰ ਹਰੇਕ ਘਰੇ ਨਹੀਂ ਤੇਰੇ ਮਾ ਬਾਪ ਕਰਮਾ ਵਾਲੇ ਹਨ ਮੇਰੇ ਪੋਤਰੇ ਨੂੰ ਤੀਹ ਏਕੜ ਜ਼ਮੀਨ ਆਉਂਦੀ ਹੈ ਸਬ ਕੁਝ ਹੈ ਪਰ jed krke amrika ਚਲਾ ਗਿਆ ਟਰੱਕ ਚਲਾਉਂਦਾ ਜੀ
@BrownSaini-y6u
@BrownSaini-y6u Жыл бұрын
Punjab te up Bihari kabza Kari ja rahe aa Punjab de loko aap kam karo Punjab vich reh ke kam karo te up Bihari loka nu bahar karo Punjab to Punjab punjabi loka Karke aa up Bihari loka karke ni Punjab vich reh ke kam karo
@gurmailsingh5701
@gurmailsingh5701 Жыл бұрын
ਬਾਈ ਜੀ ਜਿਨੇ ਪੈਸੇ ਲਾਕੇ ਬਾਹਰ ਜਾਂਦੇ ੳੁਨਾ ਵਿਅਾਜ ਜਮਾ ਰਹਿਣ ਦਿਓ ਬਾਕੀ ਕੰਮ ਕਰਕੇ ਰੋਟੀ ਖਾਓ ਭੁਖੇ ਨਹੀ ਰਹਾਂਗੇ ਕੈਨੇਡਾ ਵਾਲਿਅਾਂ ਤੋ ਵਧੀਅਾ ਰੋਟੀ ਖਾਵਾਗੇ ਪੈਸੇ ਵੀ ਬਚ ਗਏ ਜਮੀਨਾ ਵੀ ਬਚ ਗਈਅਾ ਅਕਲ ਨੂੰ ਰੱਥ ਮਾਰੋ ਅੱਪਨੇ ਪੰਜਾਬ ਵਿਚ ਰਬ ਵਸਦਾ
@lakhwindersidhu8555
@lakhwindersidhu8555 Жыл бұрын
ਸਾਨੂੰ ਵੀ ਵਾਣੀਏ ਨੇ ਇਹੀ ਗੱਲ ਸਮਝਾਈ ਹੁਣ ਅਸੀਂ ਬਾਹਰ ਨੀ ਜਾਣਾ
@dansinghmannmann3456
@dansinghmannmann3456 11 ай бұрын
Putra kamjab ta ho ਜਾਵਾਂਗੇ ਏਥੇ ਤਾਂ ਘਰੇ chidia aun lg ਜਾਂਦੀਆਂ ਫੇਰ ਕੀ ਕਰੀਏ ਪੁੱਤਰ ਜੀ। ਹਾਲਤ ਹੀ ਖਰਾਬ ਹੋਈ ਜਾਂਦੇ ਹੈ ਪੁੱਤਰਾ ਪੰਜਾਬ ਚ ਘਟਾ ਕੋਈ ਨਹੀਂ। ਨਾ ਹੀ ਤੇਰੇ ਵਰਗਾ ਹਰੇਕ ਪੁੱਤਰ ਹੈ ਤੁਸੀ ਤਾਂ ਸਿਆਣਾ ਬਚਾ ਹੈ ਪੁੱਤਰ ਜੀ
@tonybrarzira9877
@tonybrarzira9877 Жыл бұрын
meri bhua di 50 kille zameen aa 2 munde 2we e canada ....ik kile ch kothe sun saan pyi aa ........meri 3 kille aa khud buissness stand kita 30 lakh anual income aa menu ....... mein kade v punjab chad k nhi jauga .........
@PrabhjotsinghPrabhmanuke
@PrabhjotsinghPrabhmanuke Жыл бұрын
Good thinking bro
@GurdevSingh-vd5ie
@GurdevSingh-vd5ie Жыл бұрын
ਕੇਹਿਦੇਂ ਨੇ 🎉ਕਰੇ ਕਰਾਏ ਆਪੋ ਆਪ।ਮਾਨਸ ਕੇ ਕਿਛੁ ਨਾਹੀ ਹਾਥਿ 🎉🎉ਆ ਬੈਠਾ ਹੈ ਦਿੱਲੀ। ਆਵਦੀ ਛੋਟੀ ਜਿਹੀ ਹਾਰਡਵੇਯਰ ਦੀ ਦੁਕਾਨ ਤੇ।।😢 ਕਿਤਾਬਾਂ ਐਨੀਆਂ ਪੜੀਆਂ।।ਹਰ ਸਮਾਜਿਕ ਪਰੋਭਲੰਮ ਤੇ।।ਸੇਹਤ 🎉ਧਰਮੱ 🎉 ਸਮਾਜਿਕ ਰੀਤੀ ਰਿਵਾਜਾਂ 🎉ਬੇ ਫਜੂਲੀ ਖਰਚੇਆਂ ਤੇ 🎉 ਪਿੰਡ ਚ ਸੀਮਤ ਇੰਕਮ ਵਾਲਾ ਵੀ ਕਿਵੇ ਤਰੱਕੀ।ਅਗੇ ਵਧ ਸਕਦਾ ਹੈ।। ਇਮਾਨਦਾਰੀ ਦੇ ਨਾਲ ਵੀ ਸੋਹਣਾਂ। ਕਾਰੋਬਾਰ ਕਰ ਸਕਦੇ ਹੋ 🎉 ਐਨੀਆਂ ਜਾਣਕਾਰੀ ਆਂ ਭਰਪੂਰ । ਹੱਡਾਂ ਚ ਸਮਾਈ ਬੈਠਾ।। ਦੁਕਾਨ ਤੇ 😢ਹਰ ਥਾਂ ਤੇ ਚਾਹੇ ਔਹੋ ਪਿੰਡ ਹੋਵੇ।। ਯਾਂ ਛੈਹਰ ਚ ਆਵਦੇ ਘਰਦਿਆਂ ਨੇ।।ਬੜਾ ਵਿਰੋਧ ਕੀਤਾ।।ਆ ਹੁਣ ਪਰਿਵਾਰ ਦਾ ਜੀਅ।।ਬੀਮਾਰ ਹੋ ਗਿਆ।।😢 ਸਾਰੀਆਂ ਪੜੀਆਂ ਕਿਤਾਬਾਂ ਦਾ।।ਨਾ ਲਾਹਾ ਮੈਂ ਲੈ ਸਕਿਆ।।ਨਾ ਹੀ। ਮੈਨੂੰ ਗਯਾਨਂ ਲੋਕਾਂ ਨੂੰ ਦੇਣ ਲਈ।।ਮਿਲ ਵਰਤਣ ਹੋ ਰੇਹਾ ਹੈ 🎉 ਰੱਬ ਭਲੀ ਕਰੇ।। ਪ੍ਰਭੂ ਅੱਗੇ ਨਾ ਜੋਰ ਚੱਲਦਾ।।🎉
@baljindersran8484
@baljindersran8484 Жыл бұрын
ਮੈਂ ਆਸਟ੍ਰੇਲੀਆ ਆ ਬਾਈ ਮੈਂ ਪਹਿਲਾਂ ਪੰਜਾਬ ਵਿੱਚ ਪੈਂਟ ਸੋ ਰੁਪਏ ਪ੍ਰਤੀ ਮਹੀਨਾ ਦਿਹਾੜੀ ਕੀਤੀ ਪਰ ਹੁਣ ਮੈਂ ਵਿਦੇਸ਼ ਵਿੱਚ ਆ ਕੇ ਖੁਲਾ ਖਾਣਾ ਪੀਣਾ ਕਰ ਕੇ ਪੰਜ ਹਜ਼ਾਰ ਰੁਪਏ ਤੋਂ ਉਪਰ ਕਮਾਈ ਪ੍ਤੀ ਦਿਨ ਕਮਾਈ ਕਰ ਲੈਂਦਾ
@charanjeetsingh972
@charanjeetsingh972 Жыл бұрын
Veer Mai vi Punjab ch rehnda foreign di company layi kam karda 2 lakh Mahina kamaunda,
@Punjab_Government10
@Punjab_Government10 Жыл бұрын
@@charanjeetsingh972 🤔🤔
@charanjeetsingh972
@charanjeetsingh972 Жыл бұрын
@@Punjab_Government10 lagda tainu samajh nai ayi gal, koi no tun bahar hi reh, karan waleya layi Punjab ch hi bohat kuch hai.
@rimaljitanand5153
@rimaljitanand5153 Жыл бұрын
Earning dollars, and spending dollars. It is useless to convert dollars into rupees when you are living in a foreign country. It is still hand to mouth situation. Think about it
@JarnailSingh-iu7cu
@JarnailSingh-iu7cu Жыл бұрын
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
@jasha9sandhu
@jasha9sandhu Жыл бұрын
ਪਾਕਿਸਤਾਨ ਅਗਾਨਿਸਤਾਨ ਚ dehshatgardi ਪੂਰੇ ਜ਼ੋਰਾਂ ਤੇ ਆ। ਭਾਰਤ ਪਾਕਿਸਤਾਨ ਦੇ ਰਜੇਸ਼ਨ ਵੀ ਕੋਇ ਖ਼ਾਸ ਵਧੀਆ ਨਹੀਂ। Wagah ਵਾਲੇ route ਦਾ ਕੁੱਝ ਨਹੀਂ ਖੁੱਲਣਾ।
@kt2384
@kt2384 Жыл бұрын
ਬਾਈ ਤੇਰੇ ਕੋਲ ਨੌਕਰੀ ਸੀ, ਤਾਂ ਤੂੰ ਖੇਤੀ ਤੇ ਤਜਰਬੇ ਕਰ ਸਕਿਆਂ, ਇੱਕ ਸਾਇਡ ਤੇ ਇਨਕਮ ਆਉਂਦੀ ਸੀ ਤੈਨੂੰ ।
@Punjab_Government10
@Punjab_Government10 Жыл бұрын
ਸਹੀ ਗੱਲ ਆਂ ਵੀਰੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@baljindersran8484
@baljindersran8484 Жыл бұрын
ਵੇਖੀ ਕਿਤੇ ਗੁਆਂਢੀ ਆ ਨਾਲ ਨਾ ਲੈਣ ਲਈ ਪੰਗਾ ਇੱਥੇ ਪੰਜਾਬ ਪੁਲਿਸ ਨੇ ਇੱਕ ਦੋ ਕਿੱਲੇ ਤੇਰੇ ਐਵੇਂ ਹੀ ਵਿਕਾ ਦੇਣੇ ਆ
@gurtejsikh7525
@gurtejsikh7525 Жыл бұрын
ਬਹੁਤ ਵਧੀਆ ਸੋਚ ਵੀਰ ਜੀ
@RealFact-yx8nb
@RealFact-yx8nb Жыл бұрын
ਫਜੂਲ ਖਰਚੇ ਬਹੁਤ ਲੋਕਾਂ ਦੇ
@simrmaan6205
@simrmaan6205 Жыл бұрын
ਬਾਈ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ
@ravdeepsingh2160
@ravdeepsingh2160 Жыл бұрын
ਵੀਰੇ ਜਿਹੜੇ 10ਕੀਲਿਆਂ ਆਲੇ ਸਰਕਾਰੀ ਨੌਕਰੀਆਂ ਆਲੇ ਜਾ ਰਹੇ ਨੇਂ ਉਹਨਾਂ ਨੇਂ ਕਨੇਡਾ ਬਦਨਾਮ ਕਰਤਾ ਜੇ ਚਾਲੀ ਵਿਗਿਆਂ ਆਲਾ ਜਾਵੇ ਕਨੇਡਾ ਪੈਸਾ ਕਮਾਵੇ ਵਾਪਸ ਆਵੇ ਤਾਂ ਰੀਸ ਨੀ ਜਿਹੜੇ ਓਥੇ ਈ ਦੜਦੇ ਨੇ ਉਹ ਸਭ ਗਲਤ ਨੇ
@balbirkumar1620
@balbirkumar1620 5 ай бұрын
ਪੰਜਾਬ ਨੂੰ ਆਪਣੇ ਸਾਰੇ ਕੰਮ ਆਪ ਕਰੀਏ ਤਾਂ ਆਪਣੇ-ਆਪ ਸਾਰੇ ਕੰਮ ਠੀਕ ਹੋ ਜਾਵੇਗਾ।ਪੰਜਾਬ ਦੇ ਅਮੀਰ ਵਿਰਾਸਤ ਨੂੰ ਟਾਹ ਲਾ ਦਿੱਤੀ ਬਾਹਰੀ ਲੋਕਾਂ ਇਥੋ ਦੇ ਪੱਕੇ ਰੇਜਿਡੇੰਸਲ ਸਰਟੀਫਿਕੇਟ ਬਨਾਉਣ ਵਾਲਿਆ ਦੁਆਰਾ,ਪੰਜਾਬ ਵਿੱਚ ਞਾਹਰੀ ਲੋਕਾਂ ਦੇ ਪੱਕੇ ਕਾਗਜਾਤ ਰੱਦ ਹੋਨੇ ਚਾਹਿਦੇ ਹਨ ,ਹਿਮਾਚਲ ਤੇ ਜੇ ਐਡ ਕੇ ਦੀ ਤਰਜ਼ ਤੇ। ਨਹੀ ਤਾਂ ਪੰਜਾਬੀਓ ਕੰਮ ਨਹੀ ਲੱਭਣਾਂ ਤੁਹਾਢਿਆ ਬੱਚਿਆ ਨੂੰ।
@Dcc71
@Dcc71 Жыл бұрын
ਵਧ ਰਹੀ ਮਹਿੰਗਾਈ ਅਤੇ ਤਕਨੀਕ ਕਾਰਨ ਵਿਦੇਸ਼ੀ ਲੋਕਾਂ ਨੇ ਹੋਰ ਵੀ ਬੇਰੁਜ਼ਗਾਰ ਹੋਣਾ ਹੈ, ਪ੍ਰੰਤੂ ਪੰਜਾਬ ਵਿੱਚ ਇਹ ਅਸਰ ਨਹੀਂ ਪਵੇਗਾ
@jaswindersingh6019
@jaswindersingh6019 Жыл бұрын
ਏਥੇ ਹਜਾਰਾਂ ਬੰਦਿਆਂ ਵਿੱਚੋਂ ਕੋਈ ਇੱਕ ਕਾਮਯਾਬ ਹੁੰਦਾ ਹੈ ਇਹੇ ਉਦਾਹਰਣਾਂ ਬਹੁਤ ਸੁਣੀਆਂ ਨੇ ਹਾਂ ਰੋਟੀ ਬੰਦਾ ਖਾ ਸਕਦਾ ਪਰ ਵਧੀਆ ਕੱਪੜਾ ਵਧੀਆ ਗਡੀਆਂ ਰੋਟੀ ਤੋਂ ਇਲਾਵਾ ਕੁੱਝ ਨਹੀਂ ਮਿਲਦਾ ।ਇੱਕ ਜਹਾਜ ਦੀ ਟਿਕਟ ਲੈਣੀ ਹੋਵੇ ਪੰਜਾਂ ਕਿਲਿਆਂ ਵਾਲੇ ਦੀ ਸਾਲ ਦੀ ਕਮਾਈ ਚਾਹੀਦੀ ਆ
@malkeetmaan4048
@malkeetmaan4048 Жыл бұрын
ਗੱਲ ਉਨ੍ਹਾਂ ਲੁਟੇਰਿਆਂ ਦੀ ਕਰੋ ਵੀਰੇ ਜੋ ਤੁਹਾਡੇ ਸਾਲ ਦੀ ਕਮਾਈ ਇਕ ਦਿਨ ਵਿਚ ਖੋਹ ਲੈਂਦੇ ਹਨ ,ਸਭ ਨੂੰ ਪਤਾ ਜ਼ਮੀਨ ਤੇ ਜਾਰੀ ਦੁਨੀਆਂ ਪਲਦੀ ਹੈ ਘਰ ਚਲਾਉਣਾ ਕੋਈ ਔਖਾ ਨਹੀਂ ਪਰ ਲੁਟੇਰਿਆਂ ਦੇ ਗਰੁੱਪ ਬਣ ਗਏ ਸਿਧੂ ਮੂਸੇ ਵਾਲੇ ਦੀ ਉਦਾਹਰਣ ਸਾਹਮਣੇ ਹੈ ,ਖੇਤੀ ਬਦਲ ਸੜਕਾਂ ਤੇ ਸਬਜ਼ੀਆਂ ਸੁਟਨੀਆਂ ਪੈਂਦੀਆਂ ਹਨ , ਵੀਰੇ ਲੁਟੇਰੇ ਲੀਡਰਾਂ ਦਾ ਹੱਲ ਨਹੀਂ ਹੋ ਰਿਹਾ
@charnjitsingh7871
@charnjitsingh7871 Жыл бұрын
ਯਾਦਵਿੰਦਰ ਵੀਰ ਜੀ ਵੱਧ ਤੋਂ ਵੱਧ ਵਧੀਆ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਨੀ
@Bhogal_fitness
@Bhogal_fitness Жыл бұрын
ਬਕਵਾਸ ਹੈ ਹੁਣ ਹੜਾਂ ਤੋਂ ਬਾਅਦ ਪਟਿਆਲੇ ਜ਼ਿਲੇ ਦੇ ਪਿੰਡਾਂ ਦੀ ਜਮੀਨ ਦਾ ਰੇਟ 30 ਲੱਖ ਕਿੱਲੇ ਤੋਂ 20-22 ਲੱਖ ਕਿੱਲੇ ਦਾ ਰਹਿ ਗਿਆ ਆ ਰੇਟ ਵੀ ਕੋਈ ਲੈਣ ਨੂ ਤਿਆਰ ਨੀ ਕੋਈ ਜਮੀਨ ਖੇਤੀਬਾੜੀ ਕਿੰਨੀ ਕ ਕਾਮਯਾਬ ਹੈ ਏ ਖੇਤੀ ਕਰਕੇ ਪਤਾ ਚਲਦਾ ਕੈਮਰਾ ਅੱਗੇ ਗਿਆਨ ਦੇਣਾ ਬੁਹਤ ਸੌਖਾ
@jugsingh2006
@jugsingh2006 Жыл бұрын
Kheti tan kar riha.
@Bhogal_fitness
@Bhogal_fitness Жыл бұрын
@@jugsingh2006 ਇਕ ਦੋ percent ਜ਼ਿਮੀਦਾਰ ਕਾਮਯਾਬ ਹੋਣਾ ਬਾਕੀ ਨੀ
@jaswinderkaurkaur5758
@jaswinderkaurkaur5758 Жыл бұрын
Bai area
@Bhogal_fitness
@Bhogal_fitness Жыл бұрын
@@jaswinderkaurkaur5758 ਰਾਜਪੁਰਾ
@JaswinderRandhawa-g2m
@JaswinderRandhawa-g2m Жыл бұрын
Very logically explained and very inspirational interview
@PalveerDhillon98
@PalveerDhillon98 11 ай бұрын
ਭਰਾ ਮੇਰੀਆਂ ਜੀ ਕਿਸੇ ਦਾ ਨਹੀਂ ਕਰਦਾ ਘਰ ਛੱਡਕੇ ਜਾਣ ਨੂੰ ਤੇਰਾ ਪਰਮਾਤਮਾ ਨੇ ਲੋਕ ਕਰਤਾ ਹੁਣ ਤੂੰ ਲੋਕਾਂ ਨੂੰ ਫੁਦੂ ਸਮਜਦਾ
@balsingh5965
@balsingh5965 Жыл бұрын
ਕੈਨੇਡਾ-30 ' ਚ ਮਿਹਨਤ ਕਰਨੀ ਆ ਇਥੇ ਸਭ ਕੁੱਝ ਹੈਗਾ ਕੰਮ ਕਰਕੇ ਰਾਜੀ ਨਹਿ ਕੋਈ
@prabhrandhawa1519
@prabhrandhawa1519 Жыл бұрын
ਆਉਣ ਵਾਲਾ ਸਮਾ ਖੇਤੀ ਦਾ ਆਉਣਾ
Стойкость Фёдора поразила всех!
00:58
МИНУС БАЛЛ
Рет қаралды 4,8 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН