ਮੈਂ ਸੋਚ ਸਮਝ ਕੇ ਕਨੇਡਾ ਗਿਆ ਸੀ ਪਰ ਇਹ ਨੀ ਪਤਾ ਸੀ ਕਿ ਏਨੀ ਛੇਤੀ ਵਾਪਿਸ ਮੁੜਨਾ ਪੈਣਾ । Back to Punjab

  Рет қаралды 29,074

Gavy Chauhan Vlogs

Gavy Chauhan Vlogs

Күн бұрын

ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਪਰਿਵਾਰ ਸਮੇਤ ਪੱਕੇ ਪੈਂਰੀ ਛੱਡ ਆਇਆ ਕਨੇਡਾ, ਕਹਿੰਦਾ ਪਹਿਲਾਂ ਬਾਪੂ ਨੂੰ ਮਨਾਇਆ। ਹੁਣ ਨੂੰ ਮੁੜਦਾ ਕਨੇਡਾ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024

Пікірлер: 100
@pawanpreetgill9249
@pawanpreetgill9249 8 ай бұрын
You are right brother ਦੂਰ ਦੂਰ ਤੋਂ ਸਭ ਚੰਗਾ ਲੱਗਦਾ ਹੈ ਵੀਰ ਜੀ
@rtsharma7704
@rtsharma7704 8 ай бұрын
ਸਾਰੀ ਉਮਰ ਮਸੀਨੀ ਜੀਵਨ। ਬੇਸਮੈਂਟ ਚ ਰਹਿਣਾ ਇੰਨਾ ਠੰਡਾ ਮੌਸਮ ਸਾਰੀ ਉਮਰ ਕਿਸਤਾ ਲਾਉਦੇ ਹੀ ਮੁੱਕ ਜਾਂਦੀ ਲੱਕੜ ਦੇ ਘਰ ਚਾਰ ਪੰਜ ਮਰਲੇ ਦੇ। ਉਹ ਵੀ ਜਮੀਨ ਆਪਣੀ ਨਹੀ। ਡਿਪਰੈਸ਼ਨ ਤੇ ਇੰਨਫੈਕਸਨ ਬਹੁਤ। ਆਪਣਾ ਪਰਿਵਾਰ ਆਪਣੇ ਘਰ ਵਾਲੇ ਹਜਾਰਾਂ ਮੀਲ ਦੀ ਦੂਰੀ ਤੇ। ਛੋਟੀ ਜੀ ਜਿੰਦਗੀ ਆਪਣੇ ਘਰ ਵਾਲਿਆਂ ਨਾਲ ਗੁਜਾਰੇ। ਪਹਿਲਾਂ ਸਦਿਆ ਤੋ ਪੰਜਾਬੀ ਬੜੀ ਵਧਿਆ ਜਿੰਦਗੀ ਜਿਉਦੇ ਰਹੇ ਪੰਜਾਬ ਚ ਫੇਰ ਹੁਣ ਕਿਹੜੀ ਕਮੀ ਆ ਗਈ ਕੁੱਝ ਨਹੀ ਘਟੇਆ।
@satinderdeol4290
@satinderdeol4290 8 ай бұрын
ਤੂੰ ਪਹਿਲਾ ਜਿਸ ਨੇ ਸਚਾਈ ਦੱਸ ਦਿੱਤੀ ਲੋਕ ਐਵੇਂ ਭੁਲੇਖੇ ਵਿੱਚ ਆ ਕਿ ਘਰ ਲੈ ਲਏ ਇਹ ਆਪਣੇ ਹਨਇਹ ਤੇ ਸਾਰੀ ਉਮਰ ਨੀ ਆਪਣੇ ਬਣਦੇ
@gurwindersingh1320
@gurwindersingh1320 8 ай бұрын
ਜਿਨ੍ਹਾਂ ਨੂੰ ਹਜ਼ੇ ਕਨੇਡਾ ਜਾਣ ਦਾ ਚਾਅ ਚੜ੍ਹਿਆ ਹੋਇਆ ਉਨ੍ਹਾਂ ਨੂੰ ਕਨੇਡਾ ਦੀ ਨਿੰਦਾ ਚੰਗੀ ਨੀ ਲੱਗਦੀ
@hubbychauhan
@hubbychauhan 8 ай бұрын
ਕਨੇਡਾ ਓਹ ਵਹਿਮ ਹੈ ਜਿਹੜਾ ਕਨੇਡਾ ਜਾ ਕੇ ਹੀ ਨਿਕਲਦਾ 🫡
@satojsatoj3208
@satojsatoj3208 6 ай бұрын
@@hubbychauhan ਬਹੁਤ ਵਡੀ ਗੱਲ ਕਹਿ ਆ ਵੀਰ ਤੂ 👍👍👍
@factspk373
@factspk373 8 ай бұрын
ਬਾਈ ਇੱਦਾ ਨੀ ਰੁਕਣੇ ਲੋਕ। ਰੁਜਗਾਰ ਪੈਦਾ ਕਰੇ ਸਰਕਾਰ। ਆਹ ਕਰਨ ਔਲਖ ਕੋਲ ਵਧੀਆ ਘਰ ਬਾਰ ਜ਼ਮੀਨ ਹੋਊਗੀ। ਆਮ ਘਰ ਦਾ ਕੌਣ ਮੁੜਿਆ। ਮਿਲਾਓ ਜਰੂਰ
@satojsatoj3208
@satojsatoj3208 8 ай бұрын
ਅਜੀ ਪਿੰਡ ਮਰੇ ਸਤੋਜ
@sukhvir4825
@sukhvir4825 6 ай бұрын
asi mudde aa aam ghr tu aa
@MandeepKaur-vw8zv
@MandeepKaur-vw8zv 6 ай бұрын
@@sukhvir4825ryt
@Kiranpal-Singh
@Kiranpal-Singh 8 ай бұрын
ਪਹੁਲਦੀਪ ਸਿੰਘ ਅਗਰ ਤੁਸੀਂ ਪੰਜਾਬ ਰਹਿਣ ਦਾ ਫੈਸਲਾ ਕੀਤਾ, ਵਧੀਆ ਸ਼ੁਭ ਕਾਮਨਾਵਾਂ ! ਤਜਰਬੇ ਦੀ ਘਾਟ ਅਤੇ ਵਾਪਸ ਜਾਣ ਦਾ ਮਨ ਬਣਾਇਆ ਕਰਕੇ, ਤੁਹਾਡੀ ਕਾਫੀ ਜਾਣਕਾਰੀ ਗਲਤ ਅਤੇ ਗੁੰਮਰਾਹ ਕਰਨ ਵਾਲੀ ਹੈ ! ਸਹੀ ਸੁਝਾਓ ਵੀ ਦਿੱਤੇ ਹਨ, ਜਿਵੇਂ ਬੱਚੇ ਗਰੈਜੂਏਸ਼ਨ ਕਰਕੇ ਆਉਣ, ਕਿਸੇ ਕਿੱਤੇ ਵਿੱਚ ਮੁਹਾਰਤ ਪ੍ਰਾਪਤ ਕਰ ਲੈਣ, ਕੰਮ ਕਰਨ ਦੀ ਆਦਤ ਪਾਉਣ, ਉਥੇ ਕੁਝ ਕਰ ਲੈਣ ਆਦਿ, ਉਸ ਲਈ ਧੰਨਵਾਦ !
@crescendoclub
@crescendoclub 8 ай бұрын
I love how we punjabis are closely connected to west Punjab and Pakistan we call it apna 12:30 it’s our brotherhood
@harmindersingh9418
@harmindersingh9418 8 ай бұрын
ਕੈਨੇਡਾ ਦੇ emergency ward ਦਾ ਨਾਮ waiting ward ਰੱਖ ਦੇਣਾ ਚਾਹੀਦਾ ਹੈ ।
@Kiranpal-Singh
@Kiranpal-Singh 8 ай бұрын
ਕਨੇਡਾ ਆਦਿ ਵਿਕਸਤ ਦੇਸ਼ਾਂ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਏਨੇ ਕੁ ਪੈਸੇ ਹਰ ਬੰਦਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਚੱਲ ਜਾਂਦਾ, ਪੰਜਾਬ ਪਿੱਛੇ ਵੀ ਭੇਜਦੇ ਹਨ, ਹੁਣ ਤਾਂ ਬਹੁਤ ਲੋਕਾਂ ਦੇ ਵੱਡੇ ਕਾਰੋਬਾਰ ਤੇ ਚੰਗੀਆਂ ਨੌਕਰੀਆਂ ਵੀ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਖੇਤੀ ਵੀ ਕਰਦੇ ਹਨ, ਪੰਜਾਬ ਵਿੱਚ ਗੁਜਰਾਨ ਵਧੀਆ ਹੈ ਜਾਂ ਭ੍ਰਿਸ਼ਟ ਢਾਂਚੇ ਦੀ ਮਾਰ-ਧੱਕੇਸ਼ਾਹੀ ਤੋਂ ਬਚੇ ਹੋ, ਤਾਂ ਬਾਹਰ ਜਾਣ ਦੀ ਲੋੜ ਨਹੀਂ ! ਪੰਜਾਬ ਜਾਂ ਬਾਹਰ ਕਿਤੇ ਵੀ ਰਹੀਏ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ !!
@harkiratsingh847
@harkiratsingh847 8 ай бұрын
Salute baiji sach dasen layi
@user-oe2ce5io4h
@user-oe2ce5io4h 8 ай бұрын
ਪੁੱਤ ਤੂੰ ਨਹੀ ਮੁੜਨਾ ਐਮੇ ਲੋਕਾ ਨਾ ਡਰਾ
@ShivKumar-rc8lr
@ShivKumar-rc8lr 8 ай бұрын
Full v nhi vaps aunde Canada ton
@pawanpreetgill9249
@pawanpreetgill9249 8 ай бұрын
ਵੀਰ ਜੀ ਮੈਂ ਵੀ bhar Jana c par ja ni hoya hun Punjab vich hi rahan da plan ha l love my Punjab your right veer ji
@sukhdevkaur7845
@sukhdevkaur7845 8 ай бұрын
ਬਾਈ ਜੀ ! ਵੱਡੇ ਭਾਗ ਤੁਹਾਡੇ ਕਿ ਤੁਸੀਂ ਉਜੜਨ ਤੋਂ ਬੱਚ ਗਏ
@AmritpalSingh-cf4iv
@AmritpalSingh-cf4iv 8 ай бұрын
ਮੈਂ 2 ਮਹੀਨੇਂ ਲਾ ਕੇ ਆਇਆਂ ਨਰਕ (ਕਨੇਡੇ) ਚ ਵੀਰ ਜੀ ।
@pawanpreetgill9249
@pawanpreetgill9249 8 ай бұрын
@@AmritpalSingh-cf4iv veer ji ਮੈ ਬਾਉਤ ਪਛਤਾਵਾ ਕਰਦੇ ਸੀ ਕਿ ਮੈਂ ਬਾਹਰ ਨਹੀਂ ਗਿਆ ਪਰ ਹੁਣ ਮੈਨੂੰ ਸਮਝ ਲੱਗੀ ਹੈ ਕਿ ਬਾਹਰ ਨਾਲੋ ਪੰਜਾਬ ਚੰਗਾ ਹੈ stress bout or tension ਬਾਹਰ ਵੀਰ ਜੀ
@amritcreator1487
@amritcreator1487 8 ай бұрын
Bilkul sahi faisla lya paaji mai uk ch aa mai vi vaapis chala jana
@pawanpreetgill9249
@pawanpreetgill9249 8 ай бұрын
@@amritcreator1487 ਵੀਰ ਜੀ ਮੈਂ ਤਾਂ ਪੰਜਾਬ ਵਿੱਚ ਆਪਣਾ ਗਾਵਾਂ ਮੱਝਾਂ ਦਾ ਫਾਰਮ ਬਣਾਉਣ ਲੱਗਾ ਵਾ। Veer ji tusi v u k to vapas a k ਬਹੁਤ ਕੁਝ ਕਰ ਸਕਦੇ ਹੋ te family nal time spend kr sakde Jo veer ji veer ji ਮੈਂ 15 lakh Europe or Canada ਲਾਉਣ nu ਚੰਗਾ a. ਮੈਂ ਆਪਣੇ ਕੰਮ ਤੇ ਪੈਸੇ ਲਾ ਤੇ veer ji
@user-oe2ce5io4h
@user-oe2ce5io4h 8 ай бұрын
ਕਨੇਡਾ ਜਵਾਨੀ ਮਿਹਨਤ ਲਈ ਬੁਡਾਪਾ ਬਾਦਸ਼ਾਹ ਵਾਲਾ ਲੱਗੇ ਰਹੋ ਮੇਰੇ ਵੀਰ
@Tara.singh.sunner
@Tara.singh.sunner 8 ай бұрын
ਬਿਲਕੁਲ ਸਚਾਈ ਬਿਆਨ ਕੀਤੀ ਹੈ ਵੀਰ ਜੀ ਨੇ
@harkiratsingh847
@harkiratsingh847 8 ай бұрын
Gurpreet baiji ssa ji thuda bhot bhot thanvad salute ji❤❤❤❤❤❤
@Kiranpal-Singh
@Kiranpal-Singh 8 ай бұрын
ਪੰਜਾਬ ਲਈ ਚਿੰਤਤ ਹੋਣਾ ਤੇ ਬਿਹਤਰੀ ਲਈ ਉਪਰਾਲੇ ਕਰਨਾ ਸ਼ਲਾਘਾਯੋਗ ਹੈ, ਪਰ ਕਨੇਡਾ ਜਾਂ ਵਿਕਸਤ ਦੇਸ਼ਾਂ ਬਾਰੇ ਗਲਤ ਜਾਣਕਾਰੀ ਫੈਲਾ ਕੇ ਜਾਂ ਬਦਨਾਮ ਕਰਕੇ ਨਹੀਂ, ਪੰਜਾਬ ਦੀਆਂ ਖੂਬੀਆਂ ਦੱਸ ਕੇ ਕਰੋ !
@factspk373
@factspk373 8 ай бұрын
ਬੇਕਰੀ ਹੈਗੀ ਆਮ ਕੌਣ ਮੁੜਦਾ ਮਿਲਾਇਓ ਜਰੂਰ
@factspk373
@factspk373 8 ай бұрын
ਚੈਨਲ ਵਾਲੇ ਦੀਆਂ 3 ਰਿਫੂਜਲਾਂ ਨੇ । ਹੁਣ ਕਨੇਡਾ ਮਾੜਾ ਲੱਗਣ ਲੱਗ ਪਿਆ
@jaswantghuman3178
@jaswantghuman3178 7 ай бұрын
Nhi eh gal nhi
@surinderverma7767
@surinderverma7767 8 ай бұрын
This is true life in canada😮😮
@Bdog6868
@Bdog6868 8 ай бұрын
ਪੰਜਾਬ ਦੀ ਧਰਤੀ ਵਰਗੀ ਹੋਰ ਕੋਈ ਥਾ ਨਹੀ ਹੈ ਪੰਜਾਬ ਜਿਦੰਬਾਦ ਪੰਜਾਬੀ ਬੋਲੀ ਜਿਦੰਬਾਦ
@harpreetkaur8063
@harpreetkaur8063 8 ай бұрын
Thanks beta ji
@foodkrazzy3141
@foodkrazzy3141 8 ай бұрын
Mera beta vi ik saal baad vapis aagya ve bilkul sahi keh rahe ne magar ethe koi nhi manda o sochde ne juth bolde ne kende vaapis ja o kenda mai nhi jana hun hun candda
@rkaursidhu3565
@rkaursidhu3565 8 ай бұрын
Hanji , sahi gl a , mai vi 3 months pehla hi aiye eathe , mai vi vapis auna bs
@bikrambatth5725
@bikrambatth5725 8 ай бұрын
Bilkul lok sochde k jhooth bolde ne rishtedar sochde k aap chla gya sanu jan to rokde ne par reality fer ethe aake pta chldi
@beantsingh8325
@beantsingh8325 Ай бұрын
ਹੇਰ ਕੌੲਈ ਚੈਨਲ ਤਾ ਬਾਹਰਲਿਆਂ ਵਾਰੇ ਚੰਗਾ ਮਾੜਾ ਵਾਪਸ ਮਾੜਨਵਾਪਸਸਾੲਇਾਆਿ ਦੀਕਕੌਔੲਈ ਗਲਬਾਤ ਤਾ ਦੇ ਖਾਂਦੇ ਨਹੀ ਕਿਤੇ ਜਿਆਦਾ। 🎉ਬਿੳੳਉ ਲੈਣ ਲੲੀ ਜਾਣਬੁਝ ਕੇ ਗਲਤ ਗਾਈਡ ਤਾ ਨਹੀ ਕਰ ਰਹੇ ਪੱਕਾ ਪਤਾ ਤਾ ਕਿਸੇ ਦਾ ਦਸਦਾ ਨਹੀ ਚੈਨਲ ਲੌਕੌਸੌਚੌ ਸਮਝੇ??
@navtejsinghkahlon
@navtejsinghkahlon 8 ай бұрын
carry on bai
@baljindersidhu2409
@baljindersidhu2409 8 ай бұрын
Aje PR hoea ni.future di gal kar riha. Work hard and wait for bright future.
@Kiranpal-Singh
@Kiranpal-Singh 8 ай бұрын
ਇਹਨਾਂ ਦਾ ਤਜਰਬਾ ਅਤੇ ਜਾਣਕਾਰੀ ਘੱਟ ਹੈ, ਪਰ ਵਾਰਤਾ ਵਿਦਵਾਨਾਂ ਵਾਂਗ ਕਰ ਰਹੇ ਹਨ, ਨਵੀਂ ਜਗ੍ਹਾ ਤੇ ਪਹਿਲਾਂ ੨ ਮੁਸ਼ਕਲਾਂ ਆਉਦੀਆਂ ਹਨ, ਐਂਕਰ ਦੀ ਤਾਂ ਬੋਲੀ ਵੀ ਸੁਲਝੀ ਹੋਈ ਨਹੀਂ, ਯੂ-ਟਿਊਬ ਕਾਰੋਬਾਰ ਚਲਾਓ ਪਰ ਲੋਕਾਂ ਨੂੰ ਸਚਾਈ ਦੱਸੋ, ਗੁੰਮਰਾਹ ਨਾ ਕਰੋ !
@HardevSingh-hh4pb
@HardevSingh-hh4pb 8 ай бұрын
Recession lianda janda hai I have seen this by spending six months in B C Surrey
@dhillonamandeep
@dhillonamandeep 8 ай бұрын
ਪਹੁਲਦੀਪ ਆਪ ਪੀ ਆਰ ਦੀ ਓਹੜ ਪੋਹੜ ਕਰਦਾ ਸਮਰਸਾਈਡ ਧੱਕੇ ਖਾ ਰਿਹੈ , ਜੇ ਇੰਨਾ ਔਖਾ ਹੋਵੇ ਤਾਂ ਕਾਹਨੂੰ ਓਸ਼ਵਾ ਛੱਡ ਕੇ ਸਮਰਸਾਈਡ ਜਾਂਦਾ ? ਅੰਮ੍ਰਿਤਸਰ ਨਾ ਆਉਂਦਾ ? ਇਹ ਸਵਾਲ ਜੇ ਪੱਤਰਕਾਰ ਵੀਰ ਸੁਹਿਰਦ ਐ ਤਾਂ ਜ਼ਰੂਰ ਪੁੱਛ ਕੇ ਦੱਸੇ .....
@NAVNEETKAUR-zn8rd
@NAVNEETKAUR-zn8rd 8 ай бұрын
Good views
@sikhjosan5878
@sikhjosan5878 8 ай бұрын
Very informative
@harkiratsingh847
@harkiratsingh847 8 ай бұрын
Baiji jane deo koi lade nahi kese nu daken de kern deo gulami
@harcharanjeetsingh3001
@harcharanjeetsingh3001 8 ай бұрын
Halloween end of agriculture season n begging of winter. Perception is on 31st October souls comes to home. On that they welcome the departed souls.
@socialbharat9
@socialbharat9 8 ай бұрын
Good gavvy ❤
@NAVNEETKAUR-zn8rd
@NAVNEETKAUR-zn8rd 8 ай бұрын
Sh pahuldeep Singh beta da thanks
@HardevSingh-hh4pb
@HardevSingh-hh4pb 8 ай бұрын
Totaly true storey
@samthind3767
@samthind3767 8 ай бұрын
True 💯
@sukh11625
@sukh11625 8 ай бұрын
Bai me v bahar but punjab ta punjab hi a koi takkar ni
@manpreetkaur7733
@manpreetkaur7733 8 ай бұрын
100 pishe 1 banda ihda sochda 99 lok kolu de bald e aa idar
@satinderdeepsingh72
@satinderdeepsingh72 8 ай бұрын
Right ❤
@harjotbrar4531
@harjotbrar4531 8 ай бұрын
IELTS ਕਰਕੇ ਸਿੱਧਾ ISRO ਵਿੱਚ ਲੱਗ ਜਾਣਾ ਹੈ 😅😅👌👌👌
@mandeepsingh-xb2xw
@mandeepsingh-xb2xw 13 күн бұрын
😂😂😂
@inderjitsingh3029
@inderjitsingh3029 Ай бұрын
5 saal jay 7 , saal, Tak, Punjab, pani, khatam ho jayenge . Punjab ki halat Tasveer, hai. Punjab soka , bhavishay new sabse jandhi dakhti , hai . Punjab kasa, rahaga asia halat kharb hana , hai.
@ShivKumar-rc8lr
@ShivKumar-rc8lr 8 ай бұрын
Puttarjee Canada ton haddean v vaps nahi auneea
@kirankaur8340
@kirankaur8340 8 ай бұрын
Punjab Wargi mujj ni kite v ❤️
@The_solo_man_.....225
@The_solo_man_.....225 8 ай бұрын
Ik doje di rees fadi a bai g. Hor kuch ni.sade alea nu kuch ni pta ki ki krna. Ehna da sosan kita ja reha a. Nale jehre desh ch sadka te rulna oh desh he kahda
@gurdevsamra4737
@gurdevsamra4737 4 ай бұрын
If you work hard everything here in these countries
@pardeepkawatra6470
@pardeepkawatra6470 8 ай бұрын
Vapas aajo sarry 20% aa gay ne bat to batter hallat ne canda de
@HardevSingh-hh4pb
@HardevSingh-hh4pb 8 ай бұрын
Right Students seek shelter in Guru ghars but they are unable to help so much Studens and Senior citions Nasa is avaiable every where
@JATTPB04WALA
@JATTPB04WALA 2 ай бұрын
This so-called smart guy is working tirelessly to get PR in this terrible country. Something's wrong. If he feels Canada is too horrible, why is he fighting to obtain PR and working on a secluded island? 🏝️ These two-faced individuals enjoy Canadian benefits but consistently criticize Canada. Why don't you return if you don't like it here? I this video is 6 months old hope this so called smart guy already made back home
@jaskarnsingh3884
@jaskarnsingh3884 8 ай бұрын
ਮੁੜਿਆ ਨੀਦੇਖਿਆ ਕੋਈ ਪੰਜਾਹ ਕਿਲੇ ਤਕ ਜਮੀਨ ਵਾਲੇ
@sukhpreetsukhidhillon9693
@sukhpreetsukhidhillon9693 6 ай бұрын
😮50 kile wale ja es to jiyada 70 80 kile jameen wale jande kyu ne
@user-xq8jw4pu2r
@user-xq8jw4pu2r 8 ай бұрын
ਪੱਤਰਕਾਰ ਵੀਰ ਉਹਦੀ ਤਾਂ ਗੱਲ ਈ ਨੀਂ ਸੁਣਦਾ, ਬਿਲਕੁਲ ਬਿਲਕੁਲ ਈ ਕਹੀ ਜਾਂਦਾ।
@harkiratsingh847
@harkiratsingh847 8 ай бұрын
Gulami de yaar mari hoi jamer wale
@harcharanjeetsingh3001
@harcharanjeetsingh3001 8 ай бұрын
90000 di kist bana k pahala treatment ta kar ditta. Bina ilaz maran waste nahi chhaddeya.
@sunnycanada1326
@sunnycanada1326 8 ай бұрын
Ehi sach aa ethe da .
@AmritpalSingh-cf4iv
@AmritpalSingh-cf4iv 8 ай бұрын
ਨਰਕ === ਕਨੇਡਾ
@Kiranpal-Singh
@Kiranpal-Singh 8 ай бұрын
ਢਹਿੰਦੀ ਕਲਾ ਵਾਲੀ ਸੋਚ
@Happygoy
@Happygoy 8 ай бұрын
Struggle to dar gay
@Happygoy
@Happygoy 8 ай бұрын
Pahla nee pata se
@harvindersingh5620
@harvindersingh5620 8 ай бұрын
Veer ji I can tell you will not go back. It is my 50 years experience in Canada If you will go back you will come back again. Just work hard you will be fine.
@karanbirsran3229
@karanbirsran3229 8 ай бұрын
Thanks fr not letting any house emptied in punjab
@ManpreetSingh-nn4js
@ManpreetSingh-nn4js 4 ай бұрын
YAR SARE TUSSI HATH WASH KARKE CANADA MAGAR PE GE HO
@f0rtyEight
@f0rtyEight 8 ай бұрын
This is 💯 truth.. believe it or not
@sidharththakursidharth4544
@sidharththakursidharth4544 8 ай бұрын
India walo ne kaam sekh k ni ana te canada walo ne India ni jaana
@kulwinderkaur5077
@kulwinderkaur5077 8 ай бұрын
Bhut. Shoni. Galbat. Ji
@Kiranpal-Singh
@Kiranpal-Singh 8 ай бұрын
ਪਰ ਅਧੂਰਾ ਸੱਚ
@jatindermann8616
@jatindermann8616 8 ай бұрын
Saal der Sall than farna Hune ja?
@harkiratsingh847
@harkiratsingh847 8 ай бұрын
Punjabi naha te apne punjab de naa apni tarti de ee mari hoi jamer wale ne lakh lanta anna de canda usa Australia de😂😂😂😂😂😂 panjabi dhadar😂😂😂😂 job
@parminderbrar888
@parminderbrar888 8 ай бұрын
Jabbliaan mari jao , extra ordinary kar ke vikhao kujh
@harkiratsingh847
@harkiratsingh847 8 ай бұрын
Punjabia de jamer mar gayi ee bhantu punjabia nu pasa sitting😂😂😂😂😂😂😂😂
@sarbjeetsingh9514
@sarbjeetsingh9514 8 ай бұрын
USA and Canada are much much better than Punjab. Only problem is you don’t know how to work there and live there.Punjabis like strike s dharma’s road blocks every day.
@VarinderSingh-jv9ld
@VarinderSingh-jv9ld 3 ай бұрын
Kamaai karke piche mudo
@jatindermann8616
@jatindermann8616 8 ай бұрын
J Tu india chla gya mere Vir Muh te Chpera mar mar rovega Tu siana na ban Sohnia Bachia valia Gallana na kr
@jatindermann8616
@jatindermann8616 8 ай бұрын
Tanu Chaida Muh te Ghatta penda rhe Wah
@Gsingh-iy4hh
@Gsingh-iy4hh 8 ай бұрын
Veer ji tuhada phone Nummer
@jatindermann8616
@jatindermann8616 8 ай бұрын
Tusi Dove e Pagal ho Thnu Jindgi da pta ni virji Eh Bakvas Gallana ne J Punjab ja k Muh te Ghatta pvana a te o a Le india ja Baki aje Tanu Pta ni Mum Dad ki ne Teri Wife ne 4 Din ni katne teri Ma ne Yaad rakhi Rovega putt
@pahul21
@pahul21 8 ай бұрын
Tusi mere mom dad te meri wife baare jande ho? J nai jande te fer bina gal toh judge kri jana kise nu. Je ae situation tuhadi hai , ke tuhadi wife ne 4din ni rehna tuhade mummy naal te fer ehda mtlb hai thodi hai ki sari dunia di same situation hai. Bhaisaab dimag di negativity nu saaf kro, fer dunia dekho. Punjab da ghatta tuhade mooh te ghat te tuhadi soch te je peya hunda te fer ehne negative na hunde tusi. Punjab de ghate ne boht na bhulan vali history likhi hai. Apni thodi soch da dayera vadda kro.
@jatindermann8616
@jatindermann8616 8 ай бұрын
Tusi eh v Dso Punjab vich ki a? Bakvas 100%
@jagdevsamra2829
@jagdevsamra2829 8 ай бұрын
Ethe 12 sal da jwak ta kuri nal yari lai firda sex education tu 18 sal de nu devenga jina ne comfert jone to baher nahi auana ohne 20 bhane bnauane aa
@srann007
@srann007 8 ай бұрын
Jama sachia gala veere kush jhooth ni bai praane te pakke sirf ta ni bolde kyo k oh buure fas chukke ah hun nikal ni sakde jwaak ethe de born ne te jwaak oh shad ni sakde
Magic? 😨
00:14
Andrey Grechka
Рет қаралды 20 МЛН
Magic trick 🪄😁
00:13
Andrey Grechka
Рет қаралды 53 МЛН