ਵੱਡੀ ਗਿਣਤੀ ਵਿਚ ਇੰਟਰਨੈਸ਼ਨਲ ਸਟੂਡੈਂਟ ਬੇਘਰ ਹੋ ਸਕਦੇ ਹਨ | International Students | Homeless | RED FM Canada

  Рет қаралды 115,737

RED FM CANADA

RED FM CANADA

Күн бұрын

Пікірлер: 226
@nirmaljitsingh537
@nirmaljitsingh537 Жыл бұрын
ਬਹੁਤ ਜੁਅਰਤ ਕਰਕੇ ਅਸਲੀਅਤ ਬਿਆਨ ਕੀਤੀ ਏ ਮੈਡਮ ਨੇ Very truth told of today by a bold social lady.
@renukaahuja664
@renukaahuja664 Жыл бұрын
ਪਤਾ ਨਹੀਂ ਕਿਉਂ ਲੋਕ ਆਪਣਾ ਸਵਰਗ ਆਪਣਾ ਸਕੂਨ ਛੱਡ ਕੇ ਉੱਥੇ ਸੰਘਰਸ਼ ਭਰੀ ਜਿੰਦਗੀ ਵਿੱਚ ਜਾ ਰਹੇ ਹਨ , ਸੱਚਾਈ ਸਾਹਮਣੇ ਲਿਆਉਣ ਲਈ ਆਪ ਜੀ ਦਾ ਬਹੁਤ ਧੰਨਵਾਦ🙏
@sikandersingh6507
@sikandersingh6507 Жыл бұрын
ਇਥੇ ਰਹੋ ਨਸ਼ੇ ਨਾਲ ਮਰੋ ਜੇ ਤਰੱਕੀ ਕੀਤੀ ਫ਼ੇਰ ਸਰਕਾਰ ਮਰਵਾ ਦੇਵੇਗੀ ਜੇ ਨਹੀਂ ਪਤਾ ਤਾਂ ਸਿੱਧੂ ਮੁਸੇਵਾਲੇ ਵਾਰੇ ਪਤਾ ਕਰ। ਜੇ ਨਸ਼ਿਆ ਤੋਂ ਬਚਾਉਣ ਲਈ ਅੱਗੇ ਆਵੇਗਾ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਤਾਜ਼ਾ ਮਸਲਾ ਝੋਟੇ ਦਾ ਹੈ ਪਹਿਲਾਂ ਅੰਮਿ੍ਤਪਾਲ ਸਿੰਘ ਤਾਮਿਲਨਾਡੂ ਕਾਲੇਪਾਣੀ ਜੇਲ੍ਹ ਵਿੱਚ ਸੁਟ ਰੱਖੇ। ਤਾਂ ਭੇਜ ਰਹੇ ਹਨ ਮਾਂ ਬਾਪ। ਗੰਦਸੈਤਾਨ ਵਾਰੇ ਪਤਾ ਨਹੀਂ ਤੈਨੂੰ
@ManjitSingh-le9tt
@ManjitSingh-le9tt Жыл бұрын
That's true
@harjotbrar4531
@harjotbrar4531 Жыл бұрын
ਬੱਚੇ ਇੱਕ ਦੂਜੇ ਨੂੰ ਦੇਖ ਕੇ ਹੀ ਭੱਜੀ ਜਾਂਦੇ ਹਨ ਜੀ
@renukaahuja664
@renukaahuja664 Жыл бұрын
​@@harjotbrar4531,🙏
@renukaahuja664
@renukaahuja664 Жыл бұрын
​@@ManjitSingh-le9tt🙏
@hardialsingh5972
@hardialsingh5972 Жыл бұрын
ਭੈਣ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ, ਵਾਹਿਗੁਰੂ ਆਪਜੀ ਤੇ ਮਿਹਰ ਭਰਿਆ ਹੱਥ ਰੱਖੇ
@GurdevSingh-vd5ie
@GurdevSingh-vd5ie Жыл бұрын
ਕੁੱਝ ਗੱਲਾਂ ਬਾਤਾਂ ਠੀਕ ਹਨ।। ਔਰ ਕੁੱਝ ਠੀਕ ਨਹੀਂ ਹਨ।।ਔ ਇਸ ਕਰਕੇ ਕਿ ਜਿਸਨੂੰ ਪਿਤਾ ਮਾਂ ਨੇ।ਸਹੀ ਕੋਰਸ ਔਰ ਸਹੀ ਕੋਲਿਜ ਯੂਨੀਵਰਸਿਟੀ ਪੜਾਈ ਨੂੰ ਆਪ ਚੰਗੀ ਤਰ੍ਹਾਂ ਜਾਂਚ ਪਰਖ ਕੇ ਭੇਜਿਆ ਹੈ।।ਹਰ ਦਿਨ ਫੋਨ ਤੇ ਚਾਹੇ ਲੜਕਾ ਯਾਂ ਲੜਕੀ ਹੈ।।ਦੋ ਵਾਰ ਦਿਹਾੜੀ ਚ ਫੋਨ ਤੇ ਆਪਣਾ ਦਿਨ ਚਰਯਾ ਦੱਸਦੇ ਨੇ।।ਪਿਉ ਪੜੇਆ ਲਿਖਿਆ ਜਾਣਕਾਰੀ ਭਰਪੂਰ ਗਾਇਡ ਕਰ ਰਹੇ ਹਨ।। ਔਨਾਂ ਲਾਯਕ ਬੱਚੇ ਅਤੇ ਮਾਂ ਪਿਓ ਨੂੰ ਕੋਈ ਪਰੋਭਲੰਮ ਨਹੀਂ ਦੇਖਣੀ ਪੈਂਦੀ।।🎉ਆ ਗੱਲ ਬਿਲਕੁਲ ਠੀਕ ਹੈ ਕਿ ਪਲਸ ਟੁ ਤੋਂ ਬਾਅਦ ਬੱਚੇ ਬੱਚੀਆਂ ਨੂੰ ਭੇਜਣਾ ਠੀਕ ਨਹੀਂ। ਔਨਾਂ ਮਾਂ ਪਿਓ ਲਈ ਜਿੰਨਾ ਵਿਚਾਰੇਆਂ ਨੇ ਆਪ ਜਾਦਾ ਜਾਣਕਾਰੀ ਯਾਂ ਪੜੇ ਲਿਖੇ ਬਹੁਤ ਘੱਟ ਨੇ।।ਇਹ ਵਿਚਾਰੇ ਅਜੇਂਟ ਤੇ ਭਰੋਸਾ ਕਰ ਲੈਂਦੇ ਨੇ ਯਾਂ ਹੋਰਾਂ ਦੀਆਂ ਗੱਲਾਂ ਬਾਤਾਂ ਚ ਆ ਜਾਂਦੇ ਨੇ।। ਉਤੋਂ ਬੱਚੇ ਵੀ ਨਿਆਣੀ ਮੱਤ।।ਜਾਦਾ ਸਮਝ ਨਹੀਂ।।😢😢 ਐਨਾਂ ਨੂੰ ਕੋਈ ਵੀ ਠਗ ਸਕਦਾ ਹੈ। ਬੇਵਕੂਫ ਬਣ ਜਾਂਦੇ ਨੇ 😢 ਇੱਕ ਆ ਵੀ ਗਲ ਹੈ ਕੁੱਝ ਬੱਚੇ। ਇੰਡੀਆ ਤੋਂ ਹੀ ਬੜੇ ਸ਼ਰਾਰਤੀ ਅਤੇ ਉਦੰਗੜ ਸੁਭਾਅ ਦੇ ਹੁੰਦੇ ਨੇ।।ਔ ਆਵਦੀਆਂ ਆਦਤਾਂ ਨੂੰ ਔਥੇ ਵੀ ਲੈ ਜਾਂਦੇ ਨੇ।। ਉਤੋਂ ਥੋੜੀ ਬਹੁਤ ਕਸਰ ਜੋ ਬਾਕੀ ਸੀ।।ਔ ਮੋਬਾਈਲ ਫੋਨ ਨੇ ਪੂਰੀ ਕਰ ਤੀ।।ਉਜੜਨਾ ਤੈਯ ਹੈ 😢 ਬੱਚੇ ਨੂੰ ਐਥੇ ਹੀ ਗ੍ਰੈਜ਼ੂਏਸ਼ਨ ਕਰਾਊ।। ਯਾਂ ਕੋਈ ਡਿਪਲੋਮਾ ਕੋਰਸ।ਉਮਰ ਟੋਟਲ ਕਰਦੇ ਹਾਂ।।।।17/ਸਾਲ ਚ ਪਲਸ ਟੁ।।ਚਾਰ ਸਾਲ ਚ ਗ੍ਰੈਜੂਏਸ਼ਨ।ਹੋ ਗਈ ਉਮਰ ਇਕੀ ਸਾਲ।।😮ਦੋ ਸਾਲ ਦਾ ਕਿਰਤ ਕੋਰਸਾਂ ਨੂੰ। ਡਿਪਲੋਮਾ।। ਯਾਂ ਪੜਾਈ ਦੇ ਨਾਲ ਹੀ ਡਿਪਲੋਮਾ।ਕਰਾ ਦਿਉ।।ਹੁਣ ਉਮਰ ਹੋ ਗਈ ਤੇਈ ਟੁ ਚੋਵੀ ਸਾਲ।।।ਵਿਆਹ ਕਰੋ ।ਮੁੰਡਾ ਅਤੇ ਕੁੜੀ ਦੋਨੋਂ ਹੀ ਇਸ ਪ੍ਰਕਿਰਿਆ ਨੂੰ ਫਾਲੋ ਕਰਨ।।। ਦੋਨੋਂ ਪੜੇ ਲਿਖੇ। ਡਿਪਲੋਮਾ ਹੋਲਡਰ। ਇੱਕ ਦੋ ਸਾਲ ਦਾ ਐਕਸਪੀਰੀਐਂਸ।। ਸਿੱਧੀ ਪੀ ਆਰ ਲੋ।। ਯਾਂ ਵਰਕ ਪਰਮਿਟ ਤਾਂ ਵੱਟ ਤੇ ਪਯਾ ਹੈ।।🎉ਇਹ ਬੀਬੀ ਔਰ ਐਂਕਰ ਵੀਰ ਭੈਣ 😮ਜਿੰਨਾ ਨੇ ਪਲਸ ਟੁ ਕਰ ਲੀ ਹੈ।। ਔਨਾਂ ਦੇ ਮਾਂ ਪਿਓ ਨੂੰ ਇੰਝ ਸਮਝਾਉ।।। ਕਨੇਡਾ ਅਤੇ ਇੰਡੀਆ।। ਪੰਜਾਬ ਪਿੰਡ ਵਾਸੀਆਂ ਨੂੰ।।ਇਸ ਨਾਲ ਸਾਡੇ ਪੰਜਾਬ ਕੋਲਿਜਾਂ ਨੂੰ ਫਿਰ ਤੋਂ ਜਾਨ ਪਯੇ ਗੀ ਖੁਲ ਜਾਣੰ ਗੇ।। ਨੌਕਰੀਆਂ ਅਤੇ ਤਰੱਕੀ ਪੰਜਾਬ ਦੀ ਹੋਉ।।ਪੈਸਾ ਪੰਜਾਬ ਚ ਹੀ ਰਹੂ।। ਡਿਪਲੋਮਾ ਕਿਤੇਆ ਨੂੰ ਇੱਕ ਨਵਾਂ ਰਾਹ ਮਿਲੂ।। ਬੇਰੋਜ਼ਗਾਰੀ ਦਰ ਘਟੂ ਗੀ।।😮😮ਹਰ ਪਿੰਡ ਚ ਸੈਮੀਨਾਰ ਲਗਣੇ ਚਾਹੀਦੇ ਨੇ।। ਮਾਂ ਪਿਓ ਨੂੰ ਸਮਝਾਉਣ ਲਈ।।ਕਿ ਇੰਝ ਬੱਚੇ ਸੰਭਾਲੋ।। ਬਾਰ੍ਹਵੀਂ ਕਰਾ ਕੇ ਰੋਲੋ ਨਾਂ ਵਿਦੇਸ਼ਾਂ ਚ।। ਔਨਾਂ ਨੂੰ ਮਜ਼ਦੂਰ ਨਾ ਬਣਾਉ।।😢😢😢😢 ਚੰਗੇ ਭਲੇ ਹੋਛਿਆਰ ਬੱਚੇ ਵੀ।ਮਜਦੂਰੀ ਕਰਨ ਲੱਗ ਜਾਂਦੇ ਨੇ।। ਮਾਂ ਪਿਓ ਦੀ ਅਗਯਾਨਤਾ ਅਤੇ।ਛੋਟੀ ਉਮਰ ਦੇ ਨਾਦਾਨ ਬੱਚੇ ਆਂ।।😢 ਪੈਸੇਆਂ ਡਾਲਰਾਂ ਦੀ ਚਮਕ ਦੇ ਚੱਲਦੇ 😢😢😢😢😢 ਆਵਦੇ ਪੈਰਾਂ ਤੇ ਆਪ ਕੁਲਹਾੜੀ ਮਾਰਨਾਂ ਕਦ ਛੱਡਾ ਗੇ।। ਯਾਂ ਸਾਡੀ ਅਗਯਾਨਤਾ ਸਾਡੀਆਂ ਔਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਕੇ ਹੀ ਸਾਹ ਲੈਣ ਗੇ।।😢😢😢 ਖਾਣੀਆਂ ਦੋ ਰੋਟੀਆਂ ਹਨ।।😢😢😢😢ਕਯੋ ਸਹੀ ਹੈ ਨਾ 😮😮😮😮😮😮
@harjotbrar4531
@harjotbrar4531 Жыл бұрын
ਇੱਥੇ ਕਿਸੇ ਨੂੰ ਸਮਝਾਉਣਾ ਚਾਹੁੰਦੇ ਹਾਂ ਤਾਂ ਉਹ ਸਮਝਾਉਣ ਵਾਲੇ ਨੂੰ ਹੀ ਬੇਵਕੂਫ ਦੱਸਦਾ ਹੈ।
@ajaibsingh3873
@ajaibsingh3873 Жыл бұрын
ਸਰਕਾਰ ਕਿਓਂ ਬੁਲਾ ਰਹੀ ਹੈ। ਸਰਕਾਰ ਸਿਰਫ ਡਾਲਰ ਕਮਾ ਰਹੀ ਹੈ ਸਟੂਡੈਂਟs ਤੋਂ। ਬਹੁਤ ਸ਼ਰਮਨਾਕ ਗੱਲ ਹੈ ਇਹ ਤਾਂ ਕਨੇਡਾ ਸਰਕਾਰ ਵਾਸਤੇ।
@Satnamwaheguru11619
@Satnamwaheguru11619 Жыл бұрын
Lokkan nu dharam suni chahidi ae apney bachey bhejan laggey, pehlan vadia ghran toh bachey study lyi aaunde c pr hun 2014 toh baad ik ik kille wale v bech k Ethey bhejde ne bachea nu , Jdo financially Banda theek ni tan naa bhejo , jehre bachey 2014 toh pehla de aaye hoye ne oh ik fee bhar k aaunde c te Gic v Nahin hundi te 90% students kaamyab ne pr hun de students bilkul besharam ne , hun te fix v le k aaunde te 1 saal di fee v le k aaunde pher v barbaar ho rhe ne kyun cars buy krnia pr rent den laggey ronde ne aakad bohat jiyaada. Eh study lyi ni aaunde sirf pr lyi aaunde ne te fraud kr pr lainde ne .
@Satnamwaheguru11619
@Satnamwaheguru11619 Жыл бұрын
Tusi oh v ginti kro k lok Canada toh kmaa k Kinney $$$$$$ india apney ghar an nu bhejde ne
@satinderdeepsingh72
@satinderdeepsingh72 Жыл бұрын
​@@Satnamwaheguru11619gll pta ki aa g , pehla student di ginti ght c , ta krke 2014 to pehla vale kamyab hoge , hun ekaale india to ni lqkha di ginti vh hora mulka to v aa re , hun chehe pda likha ke bhejdo pr situation ch koi bhuta farq ni pena , doosri gl othe professionL white collar job hai ni, skilled labour job jyada ne , jehde india ch officer rank te bethe ne oh dekho rekhi ch othe jake apnia jda na vadhn , ek vr ta rok lgauni hi pau sari situation thik krn lai
@kirtandhillon6949
@kirtandhillon6949 Жыл бұрын
Lkul correct bachche na bulao
@dthereareno7skiess451
@dthereareno7skiess451 Жыл бұрын
ਸਰਕਾਰ ਬੰਦੂਕ ਸਰ ਤੇ ਰੱਖ ਕੇ ਬੁਲਾ ਰਹੀ ਆ ? ਹੁਣ ਠੇਕੇ ਆਲੇ ਤੁਹਾਨੂੰ ਘਰ ਗੱਡੀ ਭੇਜਦੇ ਨੇ ਵੀ ਆਕੇ ਸਾਥੋਂ ਬੋਤਲ ਲੈ ਜਾ !! ਨਾ ਆਓ !! ਨਾ ਭੇਜੋ !!
@ajmerdhillon3013
@ajmerdhillon3013 Жыл бұрын
ਸਾਡੀ ਕਨੈਡਾ ਸਰਕਾਰ ਨੂੰ ਕਨੂੰਨ ਬਣਾਉਣਾ ਚਾਹੀਦਾ ਕਿ ਪੜ੍ਹਨ ਦੀ ਉਮਰ ਘੱਟ ਤੋ ਘੱਟ 21 ਸਾਲ ਹੋਵੇ।ਤਾਂ ਕਿ ਇੱਥੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਦੁਨੀਆ ਦਾਰੀ ਵਾਰੇ ਪਤਾ ਹੋਵੇ।
@yaad1959
@yaad1959 Жыл бұрын
ਵੀਰ ਸਾਰੀ ਕਹਾਣੀ ਸਾਡੇ ਪੰਜਾਬ ਦੀ ਜਮੀਨ ਉੱਤੇ ਕਬਜਾ ਕਰਨ ਦੀ ਹੈ ਜੀ। ਸਾਡੇ ਬੱਚਿਆਂ ਨੂੰ ਕਨੇਡਾ ਲੈ ਕੇ ਜਾਣ ਦਾ ਮਤਲਬ ਸਿਰਫ ਇਹ ਹੈ ਕਿ ਬੱਚਿਆਂ ਦੇ ਪਿੱਛੇ ਉਹਨਾ ਦੇ ਮਾ ਬਾਪ ਵੀ ਆ ਜਾਣ। ਇੱਕ ਨਾ ਇੱਕ ਦਿਨ ਪੰਜਾਬ ਖਾਲੀ।
@yaad1959
@yaad1959 Жыл бұрын
ਪੰਜਾਬ ਦੀ ਜਮੀਨ ਉੱਤੇ ਕਬਜ਼ਾ,,,,,,,,, ਸਬਜੀਆਂ, ਦਾਲਾਂ ਦੀ ਕਾਸਤ, ਨਹਿਰਾਂ ਦਾ ਪਾਣੀ,,,,, ਸਾਰਾ ਕੁੱਝ ਇਸ ਧਰਤੀ ਤੋਂ ਹੀ ਬਾਹਰ ਜਾਊ,,,,,,, 😢😢ਪਰ ਵੀਰ ਉਦੋਂ ਤੱਕ ਬਹੁਤ ਦੇਰ ਹੋ ਗਈ ਹੋਵੇਗੀ,,,, 🙏🙏🙏
@ranjodhlidhar2912
@ranjodhlidhar2912 Жыл бұрын
ਵਹਿਗੁਰੂ ਬੜੀ ਦਰਦਨਾਕ ਸਟੋਰੀ ਏ students ਦੀ
@ginderkaur6274
@ginderkaur6274 Жыл бұрын
ਅਹਿਮ ਜਾਣਕਾਰੀ ਪਰ ਬੱਚਿਆਂ ਨੂੰ ਵੀ ਆਪਣੇ ਮਾਂ ਬਾਪ ਬਾਰੇ ਸੋਚਣਾ ਚਾਹੀਦਾ
@malkiatsingh5143
@malkiatsingh5143 Жыл бұрын
Excellent talk on current issue in Canada about Indian students.
@pendu_sath
@pendu_sath Жыл бұрын
ਇਥੇ ਸਟੂਡੈਂਟਸ ਦੇ ਪੈਸੇ ਬਹੁਤ ਦੱਬਦੇ ਆ ਖਾਸ ਕਰ ਪੰਜਬੀ।ਇਸ ਬਾਰੇ ਕੋਈ ਨਹੀ ਦੱਸਦਾ।
@0930091
@0930091 Жыл бұрын
ਸਟੂਡੈਟ ਵੀ ਲੋਕਾ ਦਾ rent ਬਹੁਤ ਮਾਰਦੇਆ
@narinderpalsingh5349
@narinderpalsingh5349 5 ай бұрын
ਮਾਂ ਪਿਉ ਬੱਚਿਆਂ ਨੂੰ ਕਨੇਡਾ ਭੇਜ ਕੇ ਪਾਪ ਕਮਾ ਰਹੇ ਹਨ 😢😢😢😢😢
@rajinderjawanda5818
@rajinderjawanda5818 Жыл бұрын
Waheguru ji sare bachian and parents nu sumatt den and apni mehar karan
@baldevsinghgill6557
@baldevsinghgill6557 Жыл бұрын
Really very Educative video
@mahmoodahmedbhatti1548
@mahmoodahmedbhatti1548 Жыл бұрын
Bahot wadea informative love from Punjab Pakistan
@Vikram_Chaudhary_
@Vikram_Chaudhary_ Жыл бұрын
God bless you both,,,eye opening video,,keep sharing such kind of discussions.
@CheekyMonkey23
@CheekyMonkey23 2 ай бұрын
Just respect for you mam❤🫡
@Rahuldhir555
@Rahuldhir555 Жыл бұрын
Aunty knows all the real truth about students what they are going thru
@MEENAKUMARI-xd5id
@MEENAKUMARI-xd5id Жыл бұрын
Madam u r doing very well, I salute u, may u liv looong long life❤❤
@jatindersingh-pk2rm
@jatindersingh-pk2rm Жыл бұрын
Pawanjit made me cry
@user-pn2ew8fe8i
@user-pn2ew8fe8i Жыл бұрын
It is a business the Govt has created and vote those Sikh MPs we feel so proud to have. There is no need to have a Punjabi MPP or MP. Vote someone who does work for people not just because they are Punjabi etc.
@KumarKumar-qo8tx
@KumarKumar-qo8tx Жыл бұрын
Haha such na bola karo. Always vote for punjabi MP. Yeh brampton ko bhe punjab banadenge. Baad men 300 unit free bijli bhe milege and free bus service in next election. Bus kaabhi voter ko yeh nahe batana ke jobs ke liye industry chahiye woh bhe high quality. India men jobs nahe 1.4 billion people. Aur canada men bhe job nahe jis ki population mumbai se thori ziada hai. Jitne sikh paji hain sub apne sikh mp ko vote karke parliament bhejo.
@parmindergill56
@parmindergill56 Жыл бұрын
Try to settle in India. Canada is not that Canada now. Its not only very expensive but the rates of crimes are significantly increasing. Do not waste your millions of dollars just to come to Canada . Try to start some business or find some employment or invest your money in some secure GIC investments. The downfall of Canada is coming soon . Many educated people are leaving Canada and trying to move to New Zealand, Australia, USA, Sweden ,Norway, Denmark , Finland. Don't be so abscessed with Canada. Life is very hard . Interest rates are very high, Extreme shortage of houses, grocery is very expensive, crimes and unemployment rates are increasing, Students taking the drugs many youngsters are commiting suicide. The money you bring in Canada is not worth. It takes very long time to make that amount of money you bring with you. Better to find some better business, Job or investment plants. At this time India is way better than Canada
@KumarKumar-qo8tx
@KumarKumar-qo8tx Жыл бұрын
@@parmindergill56 canada acha hai bus gov ki monetary policy ki waja se yeh sub kuch hua. Shuru men kuch realtors ne faida uthaya baad men aane wale suffering due to wrong decicions. Jahan property mehngi hoge wahan new growth nahe hoge. Gov ko free hand dena chahiye developers ko with international investors to make houses.
@manjitsnijjar1866
@manjitsnijjar1866 Жыл бұрын
Thanks for sharing the very useful information.
@rubykn8030
@rubykn8030 Жыл бұрын
It's TRUE now this days they cleaning dirty washroom toilets if you have food and roof in India please don't come.
@user-pn2ew8fe8i
@user-pn2ew8fe8i Жыл бұрын
It is a real sad situation & some of it is created by the Govt policies. Parents need to think twice & atleast let the children get their bachelors degree in India before sending them.
@tarloksingh2141
@tarloksingh2141 Жыл бұрын
Truth elaborated by respected Madam.Students who are still thinking for abroad should rethink for the the same.
@pankajkapur9572
@pankajkapur9572 Жыл бұрын
Unty ji vahe guru tuhanu shakti de. Tusi great ho ji. Pankaj kapur from chd
@rajinderjawanda5818
@rajinderjawanda5818 Жыл бұрын
Hats off to you bhen ji
@ramankumar-gk3js
@ramankumar-gk3js Жыл бұрын
Bahut sahi dasya madam ne Akkha khol ditya ❤❤❤
@manjeetkour5560
@manjeetkour5560 Жыл бұрын
I salute you mam
@karamjits1614
@karamjits1614 Жыл бұрын
🙏ਅਸੀ ਲੜਕੀ ਨੂੰ 4 ਮਹੀਨੇ ਘਰ ਰਖਿਆ ਸਪਿਰਟ ਬਾਬਰੂਮ ਅਤੇ ਬੈਡਰੂਮ ਦਿਤਾ ਕੋਈ ਸਾਡੀ ਰਿਸਤੇਦਾਰ ਨਹੀ ਸੀ ਜਦੋ ਕੰਮ ਮਿਲਿਆ ਫਿਰ ਗਈ ਕਦੀ ਫੋਨ ਵੀ ਨਹੀਂ ਕੀਤਾ ਏਅਰਪੋਰਟ ਤੋਂ ਲੈਕੇ ਆਏ ਕਾਲਜ ਵੀ ਕੲਈ ਵਾਰ ਛੱਡਣ ਗਏ
@harmailsingh6472
@harmailsingh6472 Жыл бұрын
ਭਲਾ ਹੋਵੇ
@herpinderkaur1579
@herpinderkaur1579 Жыл бұрын
ਕੋਈ ਗੱਲ ਨਹੀਂ ਜੀ ਵਾਹਿਗੁਰੂ ਜੀ ਤੁਹਾਨੂੰ ਆਪ ਇਸ ਦਾ ਫਲ ਦੇਣ ਗੇ ਤੇ ਵੱਡੀ ਉਮਰ ਹੋਣ ਤੇ ਉੱਸ ਨੂੰ ਏਹਸਾਸ ਹੋਵੇ ਗਾ ਕਿਸੇ ਨੇ ਉਸ ਨਾਲ ਬਹੁਤ ਵਧੀਆ ਕੀਤਾ ਸੀ
@karamjits1614
@karamjits1614 Жыл бұрын
​@@herpinderkaur1579thank you bhan ji🙏
@parveengupta6012
@parveengupta6012 Жыл бұрын
True information
@malkiatsingh5143
@malkiatsingh5143 Жыл бұрын
General talk but meaningful.
@sukhwantbhullar2852
@sukhwantbhullar2852 Жыл бұрын
Your programme is really wonderful. Do one more. That do some programs for the parents who without thinking spend huge amount and send their very young children without thinking their calibre. And ultimately ruined their lives. Such information is needed to the parents
@bachandass9927
@bachandass9927 Жыл бұрын
The Canada government must help all the students
@ramanbrar766
@ramanbrar766 Жыл бұрын
ਮਾਤਾ ਝੂਠ ਨਾ ਬੋਲੋ ਬਹੁਤ ਬਚੇ ਪੀਆਰ ਹੋਏ ਹਨ ਐਵੇ ਝੂਠ ਨਾ ਬੋਲੋ ਸਾਰੇ ਬਚੇ ਇਕੋ ਜਿਹੇ ਨਹੀ ਹੁੰਦੇ ਬਾਕੀ ਪੰਜੇ ਉਗਲਾ ਇਕੋ ਜਿਹੀ ਨਹੀ ਹੁੰਦੀਆ
@kamalvirk......8071
@kamalvirk......8071 Жыл бұрын
Pta pagi pr chitda vich Leni 11 jne 6 saal toh basement vich rah rahe aa ...bure haal ne...
@ramansandhu9716
@ramansandhu9716 Жыл бұрын
Sahi gal a g eh aun wale student de Mann vich dar peda kr rahe ne
@pksharma3733
@pksharma3733 Жыл бұрын
Absolutely right
@GurdevSingh-rn5ct
@GurdevSingh-rn5ct Жыл бұрын
Madam tuc bahut vadiea kmm kr raheho pr koi kina k kr sakda sanu app hi sochna chahi da dhanvad
@shivanisharma5562
@shivanisharma5562 6 ай бұрын
ਦੂਖ ਦਾਰੂ ਸੁਖ ਰੋਗ ਭਿਆ
@sikandersingh6507
@sikandersingh6507 Жыл бұрын
ਸਭ ਕਾਤਲ ਸਟੇਟ ਦੱਲੇ ਲੋਕਾਂ ਨੂੰ ਮੂਰਖ ਬਨਾ ਰਹੇ ਹਨ
@urgentreply7401
@urgentreply7401 Жыл бұрын
Best life in Canada
@KC-mz2qd
@KC-mz2qd Жыл бұрын
Trending is everything for Indians.
@Smart-One
@Smart-One Жыл бұрын
Punjabi Parents are Karzai in Five Rivers Dharti. Students are Karzai in Snow Canada. Students will be Karzai for pending breaths till their cremation evenings.
@malkiatsingh5143
@malkiatsingh5143 Жыл бұрын
ਅਮ੍ਰਿਤਧਾਰੀ ਹੋਣਾ ਆਮ ਜੀਵਨ ਵਿੱਚ ਕੋਈ ਗੁਣ ਨਹੀਂ।
@paramjitsinghbrar1034
@paramjitsinghbrar1034 Жыл бұрын
Is ton vadha koi gun nai , par Vishvas te sirrar naal hi nibhia ja sakda,, Amritdhari ho toon baad Hi tusi feel kr sakde o, Dhanwad 🙏
@simerpeeter
@simerpeeter Жыл бұрын
Bilkul sahi .
@parminderghai8651
@parminderghai8651 Жыл бұрын
Amritdhari hona bshut hi khaas Jeevan da Gunn hai ji...aam da nahin...aap ji da satbachan ji
@shaant123
@shaant123 Жыл бұрын
Achaa g te fir kanjar honaaa sbto vadda gunnn hai.... Tu kamjar bnkr reh
@kkaur5881
@kkaur5881 Жыл бұрын
ਅੰਮ੍ਰਿਤਧਾਰੀ ਹੋਣਾ ਬਹੁਤ ਵੱਡਾ ਗੁਣ ਹੈ ਸ਼ਰਤ ਇਹ ਹੈ ਕਿ ਬਾਣੇ ਦੇ ਨਾਲ ਸਿੱਖੀ ਦੇ ਸਿਧਾਂਤ v ਅਪਣਾਏ ਹੋਣ, ਜਿਹੜੇ ਲੋਕ ਅੰਮ੍ਰਿਤ ਛਕ ਕੇ ਬਾਣਾ ਪਾ ਕੇ ਗਲਤ ਕੰਮ ਕਰਦੇ,ਓਹੀ ਇਸ ਨੂੰ ਬਦਨਾਮ ਕਰਦੇ ਹਨ
@mankind905
@mankind905 Жыл бұрын
ਪੁਰਾਣੀ ਕਹਾਵਤ ਹੈ ਪੰਜਾਬ ਦੀ (ਮੱਖੀ ਮੱਛੀ ਇਸਤਰੀ ਤਿੰਨੇ ਈ ਕਮਜਾਤ ) ਇਨਾਂ ਦਾ ਕੋਈ ਦੀਨ ਨੀ ਮੰਨਿਆ ਗਿਆ , ਮੱਖੀ ਹਰ ਮੁਲਕ ਉਡਦੀ ਫਿਰਦੀ ਤੇ ਮੱਛੀ ਅਮਰੀਕਾ ਆਲੇ ਸਮੁੰਦਰ ਤੋ ਭਾਰਤ ਆਲੇ ਚ ਚਲਦੀ ਫਿਰਦੀ , ਇਸਤਰੀ ਜੇ ਮੁਗਲ ਲੈ ਗਏ ਮੁਸਲਮਾਨੀ, ਜੇ 1947 ਚ ਸਿੱਖਾ ਪਿੰਡ ਰਹਿ ਗਈ ਤੇ ਸਰਦਾਰਨੀ ਜੇ ਕਿਸੇ ਕਾਲੇ ਗੋਰੇ ਜਾਂ ਵਿਦੇਸ਼ੀ ਧਰਤੀ ਤੇ ਸੌਂ ਗਈ ਤਾਂ ਮੇਮ ਜਾਂ ਅੱਮਾ ਬਣ ਰਹੀ ਏ , ਅਖੇ ਅਸੀ ਅਣਖੀ ਸਰਦਾਰ ਹਾਂ ਸੁਣ ਲਵੋ ਆਪਣੀ ਅਣਖੀ ਸਿਰ ਚ ਮੂਤਣ ਆਲੀਆ ਲਾਡੋ ਰਾਣੀਆ ਦੇ ਕਿੱਸੇ , ਹੁਣ ਮੁਸਲਮਾਨਾ ਤੁਹਾਡੇ ਜਵਾਈ ਬਣਗੇ, ਕੁੜੀ ਨੇ ਕੀ ਦੱਸਣਾ ਤੁਹੀ ਹੁਣ ਕਿਸੇ ਮੁਸਲਮਾਨ ਅੰਗ੍ਰੇਜ ਦੇ ਮਾਮੂਜਾਨ ਨਾਨੂਜਾਨ ਬਣਕੇ ਜਾਉ ਕਨੇਡਾ 😄। ਸਰਦਾਰਾ ਆਪਣੀਆ ਧੀਆ ਦੇ ਜਹਾਜ ਬਣਾ ਦਿੱਤੇ, ਹੁਣ ਜਹਾਜ ਕਦੇ ਮੁਗਲ ਕਦੇ ਗੋਰਿਆ ਦੇ ਹਵਾਈ ਅੱਡਿਆ ਤੇ ਰਾਤਾ ਕੱਟ ਰਹੇ, ਦੱਲੇ ਪੰਜਾਬ ਚ ਕਹਿੰਦੇ ਕੇ ਮੁੰਡਾ ਵੇਲਾ ਏ ਕੁੜੀ ਗੈਰ ਸਿੱਖ ਦੇਣੀ ਕਬੂਲ ਹੈ । ਬੇਗੈਰਤ ਸਿੱਖ, ਸਰਦਾਰ ਕੌਮ।
@googleuser747
@googleuser747 Жыл бұрын
ਪਤਾ ਨੀ ਕਿਹੜੇ ਪੰਜਾਬ ਚੋਂ ਤੂੰ ਆਈਆਂ ਏ ਜਿਥੇ ਦੀ ਇਹ ਕਹਾਵਤ ਹੈ ਸ਼ਾਇਦ ਤੇਰੇ ਮੋਦੀ ਬੁੜ੍ਹੇ ਦੇ ਗੁਜਰਾਤ ਦੀ ਹੋਣੀ ਇਹ ਕਹਾਵਤ ਅਸੀਂ ਤਾਂ ਪੰਜਾਬ ਚਂ ਸੁਣੀ ਨੀ।ਮੋਦੀ ਦੀਆ ਕੁੱਤਿਆ ਜੇ ਕੋਈ ਨਿਆਣੀਆਂ ਬੱਚਿਆਂ ਦਾ ਫਾਇਦਾ ਚੱਕਦਾ ਹੈਲਪ ਦੇ ਨਾਂ ਤੇ ਉਨਾਂ ਦੀ ਮਜਬੂਰੀ ਦਾ ਫਾਇਦਾ ਚੱਕਦਾ ਕੋਈ ਤੇਰੇ ਵਰਗਾ ਗਿਰਿਆ ਹੋਇਆ ਗੰਦਾ ਅੰਡਾ ਤੂੰ ਦੱਲੀਆ ਉਹਨਾ ਬੱਚਿਆਂ ਬਾਰੇ ਇੰਨੇ ਮਾੜੇ ਸ਼ਬਦ ਬੋਲੂਗਾ।ਉਹ ਤਾਂ ਫਿਰ ਵੀ ਮਜਬੂਰੀ ਨਾਲ ਗਲਤ ਰਾਹ ਤੇ ਤੁਰੀਆਂ ਹੋਣਗੀਆਂ ਤੁਹਾਡੇ ਵਰਗਿਆਂ ਦੀਆਂ ਸਾਲ਼ਿਆ ਸ਼ੌਂਕ ਨਾ ਫਿਰਦਿਆਂ ਹੁੰਦਿਆ ਉਹਨਾ ਬਾਰੇ ਪਤਾ ਕਰ ਪਤਾ ਨਹੀਂ ਕਿਥੇ ਕਿਥੇ ਮੂੰਹ ਮਾਰਦੀਆਂ ਫਿਰਦੀਆਂ ਹੋਣੀਆਂ।ਤੂੰ ਪਕਾ ਅਪਣੇ ਪੇ ਦਾ ਨਹੀ ਸਾਲ਼ਿਆ ਦੂਜੇ ਕਿਸੇ ਹਿੰਦੂ ਦੀ ਸੱਟ ਹੋਣਾ ਜਾ ਕਿਸੇ ਦੂਜੇ ਮੁਸਲਮਾਨ ਦੀ ਕੀ ਪਤਾ ਕਿਸੇ ਦੂਜੇ ਸਿੱਖ ਦੀ ਸੱਟ ਹੋਣਾ ਤਾਉ ਸਾਲ਼ਿਆ ਤੇਰੇ ਅੰਦਰ ਇਨ੍ਹਾਂ ਜ਼ਹਿਰ ਭਰਿਆ ਪਿਆ ਦੂਜੇ ਦੀ ਸੱਟ ਤੋ ਪੈਦਾ ਹੋਣ ਵਾਲੀਆ ਨਜਾਇਜ਼ ਬੱਚਿਆਂ ਤੇਰੀ ਸਾਲ਼ਿਆ ਜਵਾਨ ਦੱਸਦੀ ਆ ਕਿ ਤੂੰ ਆਪਣੇ ਘਰ ਦੀਆਂ ਮਾਵਾਂ ਭੈਣਾਂ ਵੀ ਨਹੀਂ ਛੱਡਣ ਵਾਲਾ ਤੇਰੀਆਂ ਮਾਵਾਂ ਭੈਣਾਂ ਤੋਂ ਮੈਂ ਮਾਫ਼ੀ ਮੰਗਦਾ ਮੈਂ ਕਦੀ ਕਿਸੇ ਦੀ ਵੀ ਮਾਂ ਭੈਣ ਦੇ ਬਾਰੇ ਇਨ੍ਹਾਂ ਮਾੜਾ ਸ਼ਬਦ ਨਹੀਂ ਬੋਲ ਸਕਦਾ ਪਰ ਤੂੰ ਮੈਨੂੰ ਮਜਬੂਰ ਕੀਤਾ ਸਾਲ਼ਿਆ ਉਹਨਾ ਬੱਚਿਆਂ ਬਾਰੇ ਤੇ ਸਿੱਖ ਕੋਮ ਬਾਰੇ ਇਨ੍ਹਾਂ ਮਾੜਾ ਬੋਲ ਕੇ ਉਹ ਤਾ ਪਹਿਲਾ ਹੀ ਵਕਤ ਦੀਆਂ ਮਾਰੀਆਂ ਹੋਈਆਂ ਨੇ।ਜੇਕਰ ਤੇਰੀ ਮਾਂ ਜਾ ਭੈਣ ਜਾ ਫਿਰ ਤੇਰੀ ਧੀ ਨਾਲ ਇਹ ਸਭ ਕੁੱਝ ਹੋਵੇ ਤੇ ਤੂੰ ਫਿਰ ਉਹਨਾਂ ਮਾਪਿਆਂ ਦਾ ਦਰਦ ਸਮਝੇ ਪਰ ਕਿਥੇ ਤੂੰ ਤਾ ਇਕ ਗਿਰੀਆਂ ਹੋਈਆਂ ਬੰਦਾ ਏ ਲੱਖ ਲਾਹਨਤ ਤੇਰੇ ਤੇ ਤੇ ਤੇਰੇ ਜੰਮਣ ਵਾਲੀਆ ਤੇ ਵੀ ਕੀ ਲੋੜ ਸੀ ਤੇਰੇ ਵਰਗੇ ਕੋੜੇ ਦੇ ਡੇਰ ਦੀ ਲਾਹਨਤਾਂ ਹੀ ਲਾਹਨਤਾਂ ਤੇਰੇ ਤੇ।
@mankind905
@mankind905 Жыл бұрын
@@googleuser747 ਆਪਣੀ ਅਣਖ ਕਨੇਡਾ ਅਮਰੀਕਾ ਚ ਜਗਾਉ ਬਾਈ, ਬੁਰਾ ਭਲਾ ਬੋਲਣ ਨਾਲ, ਅਜਾਸ਼ ਉਡਾਰੂ ਹੋਈਆ ਅਣਖੀ ਧੀਆ ਨੂੰ, ਹੁਣ ( ਮੋੜੀ ਭਾਈ ਕੱਛ ਆਲਿਆ ਰੰਨ ਗਈ ਬਸਰੇ(ਕਨੇਡਾ) , ਮੋੜਨ ਆਲਾ ਪੰਜਾਬ ਹਰਿਆਣੇ ਚ ਕੋਈ ਅਣਖੀ ਨੀ ਬਚਿਆ ਨਾ ਜੰਮਦਾ ਏ, ( ਖਸਮਾ ਕਮਾਈ ਬਾਜੋ ਚੂੜੇ ਛਣਕਦੇ ਨਾ)
@rimpykajal7802
@rimpykajal7802 Жыл бұрын
kini tarsjog halat aw canada vich becheya de fir be loki smjde ne
@sukhwindersinghmultani9123
@sukhwindersinghmultani9123 9 ай бұрын
🙏🏿❤️🙏🏿
@neerajchillar5036
@neerajchillar5036 Жыл бұрын
In my house Four Punjabi girls are living and they all are from good family in Punjab,out of four three were pregnant and two recently went for abortion.its reality of Canada.
@taranjitkumar5991
@taranjitkumar5991 Жыл бұрын
Waheguru mehar kra 🙏
@bullgrand
@bullgrand Жыл бұрын
Veere waheguru ji vee kehande hone Bandya, kuch te akal kar
@bdjlo2008
@bdjlo2008 Жыл бұрын
Waheguru mar gaya.
@SunnyR-yi9te
@SunnyR-yi9te Жыл бұрын
True Interview . Justin T need to fix all problem like Home Crisis ,Rental shortage , Inflation and medical service .or better he resign .
@Kiranpal-Singh
@Kiranpal-Singh Жыл бұрын
Actually more it’s due to COVID and recession, all the world facing this.
@rajendersinghmaan1734
@rajendersinghmaan1734 Жыл бұрын
🙏🏽
@baldevsinghrandhawa5851
@baldevsinghrandhawa5851 Жыл бұрын
You should also discuss Why Indian government and Punjab government not giving employment to these students They are compelled to go abroad for studies
@parmindergill56
@parmindergill56 Жыл бұрын
Try to settle in India. Canada is not that Canada now. Its not only very expensive but the rates of crimes are significantly increasing. Do not waste your millions of dollars just to come to Canada . Try to start some business or find some employment or invest your money in some secure GIC investments. The downfall of Canada is coming soon . Many educated people are leaving Canada and trying to move to New Zealand, Australia, USA, Sweden ,Norway, Denmark , Finland. Don't be so abscessed with Canada. Life is very hard . Interest rates are very high, Extreme shortage of houses, grocery is very expensive, crimes and unemployment rates are increasing, Students taking the drugs many youngsters are commiting suicide. The money you bring in Canada is not worth. It takes very long time to make that amount of money you bring with you. Better to find some better business, Job or investment plants. At this time India is way better than Canada
@parmindergill56
@parmindergill56 Жыл бұрын
Try to settle in India. Canada is not that Canada now. Its not only very expensive but the rates of crimes are significantly increasing. Do not waste your millions of dollars just to come to Canada . Try to start some business or find some employment or invest your money in some secure GIC investments. The downfall of Canada is coming soon . Many educated people are leaving Canada and trying to move to New Zealand, Australia, USA, Sweden ,Norway, Denmark , Finland. Don't be so abscessed with Canada. Life is very hard . Interest rates are very high, Extreme shortage of houses, grocery is very expensive, crimes and unemployment rates are increasing, Students taking the drugs many youngsters are commiting suicide. The money you bring in Canada is not worth. It takes very long time to make that amount of money you bring with you. Better to find some better business, Job or investment plants. At this time India is way better than Canada
@kaamilpankaj
@kaamilpankaj Жыл бұрын
ਮੈਡਮ ਨੇ lmi ਦੇ 40 ਹਜ਼ਾਰ ਰੁਪਏ ਕਹੇ ਨੇ ਗਲਤੀ ਨਾਲ , 40 ਹਜ਼ਾਰ ਡਾਲਰ ਨੇ।
@kamalvirk......8071
@kamalvirk......8071 Жыл бұрын
50 hjar dollar v lag jaande pagi...right
@jasha9sandhu
@jasha9sandhu Жыл бұрын
She meant currency basically
@rupinderdhaliwal6273
@rupinderdhaliwal6273 Жыл бұрын
It’s really sad, parents should think before they send them especially around this time as jobs are very limited
@happyfamilyvlogs446
@happyfamilyvlogs446 Жыл бұрын
If parents love children then how they can send children alone???????
@harjotbrar4531
@harjotbrar4531 Жыл бұрын
ਬੱਚੇ ਧੱਕੇ ਨਾਲ ਆਪਣੇ ਦੋਸਤਾਂ ਨਾਲ ਜ਼ਿੰਦਗੀ ਬਸਰ ਕਰਨ ਲਈ ਵੀ ਜਾ ਰਹੇ ਹਨ ਜੀ
@mehakarora1062
@mehakarora1062 Жыл бұрын
Is te movie bnni chahidi h Tanhi loka nu smjh aau
@kamalvirk......8071
@kamalvirk......8071 Жыл бұрын
Mam saade lok nahi mud de.....m ik visa company vich job krda ..bache saanu 22 lakh de ke jdo visa milda Khushi nal saari family rondi fer sweets le ke aunde fr japhia paunde jive kise hor planet te chle jaana..te ah haal hona ohna nu kuch nahi pta..
@harjotbrar4531
@harjotbrar4531 Жыл бұрын
​@@kamalvirk......8071 ✔️✔️💯💯 ਬਿਲਕੁੱਲ ਸਹੀ ਗੱਲ ਹੈ।ਇੱਧਰ 99% ਬੱਚੇ ਤੇ ਮਾਪੇ ਬਾਹਰ ਭੇਜਣ ਲਈ ਤਰਲੋ ਮੱਛੀ ਹੋ ਰਹੇ ਹਨ।ਜੇ ਕਿਸੇ ਨੂੰ ਸਮਝਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਬੇਵਕੂਫ ਹੀ ਸਮਝਿਆ ਜਾਂਦਾ ਹੈ। ਬੱਚੇ ਆਪਣੇ ਦੋਸਤਾਂ ਨਾਲ ਜ਼ਿੰਦਗੀ ਜਿਊਣ ਲਈ ਭੱਜੇ ਜਾ ਰਹੇ ਹਨ। ਉੱਥੇ ਪਤਾ ਹੈ ਕਿ ਅਜ਼ਾਦੀ ਹੈ। ਕੋਈ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ।
@kamalvirk......8071
@kamalvirk......8071 Жыл бұрын
Mehak ji ...ammy virk ne America donkey de movie bnai...oh sach a te mera jitho da born a 2 munde donkey launde death ho gayi..te 15 munde aeda de jehde ik saal Dubai apni family te bache le ke bethe rahe ..te agent ohna da 18 crore RUPEA le ke farar...
@smallkisaan6502
@smallkisaan6502 Жыл бұрын
Mara dada ny mari jameen vikri karky chachy di kudhi canada tori theek ho rahya ehna nal
@mehakarora1062
@mehakarora1062 Жыл бұрын
Movie should be made on this topic
@allijwell
@allijwell Жыл бұрын
Solution: Toronto should be avoided..... Immigration agents can play significant role. Send students to Canada govt approved colleges in smaller stations. Less rent, job availability, less traveling time to college. It is fact. Believe it. Students coming .. must must be prepared to .. cook, work, study. That is a very fare solution.
@shashiprabha8505
@shashiprabha8505 Жыл бұрын
मां बाप का कसूर ज्यादा है अगर पैसा नहीं तो कनेडा का सपना न देखे
@hondajaswal9268
@hondajaswal9268 Жыл бұрын
Same situation in Surrey 😤
@bullgrand
@bullgrand Жыл бұрын
So sad
@myv465
@myv465 Жыл бұрын
Canada ch student from Punjab ek mafia, immigration issue aa. Jere Punjab ch mushkil naa 40% naal pass hunde, oh International student aa reha.
@Reallife2432
@Reallife2432 9 ай бұрын
40% wala ielts da test clear nhi kar sakda
@BalbirSingh-dk8od
@BalbirSingh-dk8od Жыл бұрын
What is the scene in British Columbia and other provinces.?Could anybody tell please
@harkiratratol
@harkiratratol Жыл бұрын
It's same everywhere in Canada. Not very good times to be honest
@BalbirSingh-dk8od
@BalbirSingh-dk8od Жыл бұрын
​@@harkiratratol Thanks for your reply
@harjitpalsidhu2242
@harjitpalsidhu2242 Жыл бұрын
Everything is very expensive and no jobs.
@BalbirSingh-dk8od
@BalbirSingh-dk8od Жыл бұрын
@@harjitpalsidhu2242 Thanks for your reply
@gss6617
@gss6617 5 ай бұрын
ਕੈਨੇਡਾ ਨਾਲੋਂ ਕੁੜੀਆਂ gb ਰੋਡ ਭੇਜ ਦਿਓ
@renu.1973.singla
@renu.1973.singla Жыл бұрын
🙏
@satvirdevgan95
@satvirdevgan95 Жыл бұрын
Bas himat har gea hun koi ni hall ho reha even na koi help salah deh reha marn skde ni ma baap pishe dhkka bhout krge collge te rabbji ਬਾਈ ਜੀ ਸਭ ਕੁੱਝ ਲੀਗਲੀ ਕਰਕੇ ਇੱਕ ਪੈਸੇ ਦੀ ਵੀ ਠੱਗੀ ਨੀ ਕੀਤੀ ਇਕ ਦਿਨ ਦੀ ਪੜਾਈ ਵੀ ਨਹੀ ਮਿਸ ਕੀਤੀ 2018ਚ 3 ਸਾਲ ਦੀ ਪੜਾਈ ਲੈਕੇ ਕਿਊਬਿਕ ਕਨੇਡਾ ਆਏ ਤੇ ਪੂਰੀ ਪੜਾਈ ਜੋ ਕੀ ਢਾਈ ਕ ਸਾਲ ਚ ਪੁਰੀ ਕਰਵਾ ਤੀ ਸੀ ਕਾਲ ਜ ਨੇ ਛੇ ਸਮੈਸਟਰ ਸੀ ਪਿਛਲੇ ਤਿੰਨ ਸਮੈਸਟਰ ਨਾਲ ਤਿੰਨ ਇੰਟਰਨਸ਼ਿਪ ਵੀ ਕਰਲੀ ਪਾਸ ਵੀ ਸੀ ਪਰ ਅਖਰਲੇ ਦਿਨ ਕਾਲਜ ਨੇ ਸਾਲ ਦੀ ਪੜਾਈ ਦੋ ਸਮੈਸਟਰ ਹੋਰ ਵਧਾ ਤੇ ਫੁੱਲ ਫੀਸ 16500$ ਭਰਨੇ ਪਏ ਤੇ ਕਹਿੰਦੇ language vgra de sem aa oh v chlo krle fir oh v krle total 4 sak di stdy 8 semster krke 3month dia shutia ch mai kafi mails kita v dgree study clearance certificates dedo mera visa khram hon vala permit v but koi tply ni fir mai jdo collage gyea 3 month baad tan khende ek semster hor karna paina,te odo nu mera visa permit expire hon vala cbhout royea minta kitia v aply krna paper dedo kehnde nai phela hor agremnt sign karo hor stdy krn da 4sal ch 68000$ te 1sal extra krke pass hoke v mere kol hun hor himat nai c mai haar gyea mai sachi har gyea stress nal wife 7month pregnant c bache di delivery krni pyi death hogi c😢butmai hairn hunda mai kive jyonda firi jna rent vgra wada aukha more then 1 sal higea doucmnts expire hoyea ji plz koi rasta hai kise kol ds skda ds do ji hun tan kise nu ni dsda koi help ni krda even. Salah hi chidi a v ki kara 😢sucide hunda nai mai ekkla munda maa baap a pishe meri wife aa
@ramansandhu9716
@ramansandhu9716 Жыл бұрын
Veere tc police complain kro
@upasnasharma7043
@upasnasharma7043 Жыл бұрын
😢😢😢😢
@kulbirdhillon243
@kulbirdhillon243 Жыл бұрын
Seriousness te saddi community cho hundi nhi aa eh bhut fiker di gsl aa
@Smart-One
@Smart-One Жыл бұрын
Parents don't know what is Calculater. Students are very cunning who tell lies to Punjabi Parents.
@bhupinderpalsingh1643
@bhupinderpalsingh1643 Жыл бұрын
Belive it or not we are salve here.
@NirmalSingh-is1xn
@NirmalSingh-is1xn Жыл бұрын
Gundustan vitch boss aa
@kanw.9
@kanw.9 Жыл бұрын
BLAME THE LEGALIZED HUMAN SMUGGLERS.
@Rahul-Sharma
@Rahul-Sharma Жыл бұрын
What is the name of the candy she is talking about?
@Tarotbykashif
@Tarotbykashif Жыл бұрын
@BalbirSingh-dk8od
@BalbirSingh-dk8od Жыл бұрын
What is the status of new immigrants in other provinces? Jobs availability, earnings potential, general safety and PR feasibility. Any information would be greatly appreciated
@BalbirSingh-dk8od
@BalbirSingh-dk8od Жыл бұрын
@@SSB_486 Thanks for your valuable reply
@gameaccountseller3791
@gameaccountseller3791 Жыл бұрын
Madam ji satshri akal mara bata April to Toronto vich studies kar ria koi jobs nahi mili do sift lagi five months to Amrit dari bata please madam koi help Karo spuarty card bania
@JotSingh-jw5np
@JotSingh-jw5np Жыл бұрын
Canada canada canada
@Kiranpal-Singh
@Kiranpal-Singh Жыл бұрын
Our society should help the needy students and need councillors to guide them, Bhainji you should contact our leaders and Gurduara managements to help more students, government should take initiative in this.
@bachandass9927
@bachandass9927 Жыл бұрын
It is crime towards students please don't laugh in such a serious issues, please raise your voice in the assembly,
@kundanlal1680
@kundanlal1680 3 ай бұрын
Canada culture book be studied before reaching canada student
@JaswinderSingh-gx9tf
@JaswinderSingh-gx9tf Жыл бұрын
Tusi students da room rent la k kamonda ho nal students nu bhanda ho
@kanw.9
@kanw.9 Жыл бұрын
HOW ABOUT SOME TOUGH LOVE.
@kamalvirk......8071
@kamalvirk......8071 Жыл бұрын
Saade punjabi besrmi da har ik level paar kr chuke aa....kirpa kr sambal jao...
@pammibub2021
@pammibub2021 Жыл бұрын
Don’t bring students from overseas ,if there is no affordability in Canada
@lokpreetsingh4657
@lokpreetsingh4657 Жыл бұрын
Its just not international students, youngsters here are having tge same problems even more so.
@factspk373
@factspk373 Жыл бұрын
There is zero job in punjab.. limited job in Ludhiana and mohali chandigarh… chandigarh is expensive.. in other districts there is no job at all
@ShivKumar-rc8lr
@ShivKumar-rc8lr Жыл бұрын
Badal privar nay panjab de jwany rol k rkh ditty ehi Karan hai k Panjabi students Canada vich rul rhe hn
@KumarKumar-qo8tx
@KumarKumar-qo8tx Жыл бұрын
You people always vote for badal and also cry at same time.
@parikshitsharda4377
@parikshitsharda4377 Жыл бұрын
Who will invest in Punjab, they do dharnas and bandhs at the drop of a hat. Plus Punjab has no revenue. Jo industry lagata hai Punjab mein, ussi ke peeche lag jaate hain log. And Punjab has not developed any industry nor manpower. Like Karnataka has IT, TN and Gujarat have manufacturing. Punjab has nothing and workforce is not of an use. Even in agriculture, they have to take help of people from Bihar.
@ms-ll5sy
@ms-ll5sy Жыл бұрын
Himachli, bihari and up wale have snatched our jobs. This is reality
@nirmalkanta7498
@nirmalkanta7498 Жыл бұрын
But inna paisa lga k ithe km start kria
@factspk373
@factspk373 Жыл бұрын
ਜਵਾਨੀ ਚ ਤੁਸੀਂ ਕਿਹੜਾ ਭਜਨ ਕਰਦੇ ਸੀ । ਆਪਣੇ ਆਪ ਅਕਲ ਉਮਰ ਨਾਲ ਆਉਂਦੀ ਆ
@balwantrandhawa3227
@balwantrandhawa3227 Жыл бұрын
Batter hi india Vch rho Kio okha hona nale galt pase bache ja rahe ne nale parents sab bech ke okha hunde ne fer v bache bhar jande ne Punjab Vch sab kush hi kise cheez di kami nai hi fer v riso Rees ja rahe ne phala fer v thik C but hun okha ho geya stld hona
@ManjitKaur-fg9iy
@ManjitKaur-fg9iy Жыл бұрын
😢😢😢
@bhawandeepgill6294
@bhawandeepgill6294 Жыл бұрын
Sir please eh Mp da topic jarur lake au ehna de tan roj shitar maro ehna nu ta sawer di cha na lange
@Smart-One
@Smart-One Жыл бұрын
In 2033 ,,, Students will start returning back to Five Rivers Dharti.
@davedeo4050
@davedeo4050 11 ай бұрын
Good luck to five river land people.
@saini_kapoor001
@saini_kapoor001 Жыл бұрын
Pukhi nangi country 😢😢me
@gss6617
@gss6617 5 ай бұрын
ਪੰਜਾਬ ਦੇ ਗੱਦਾਰੋ,, ਤੁਸੀਂ ਇਸੇ ਸਲੂਕ ਦੇ ਹੱਕਦਾਰ ਓ,,, ਬੰਦੇ ਬਹਾਦਰ ਨੇ ਜਮੀਨਾਂ ਦਿਤੀਆਂ ਪਰ ਸਾਡੀ ਭੁੱਖ ਵੱਧ ਸੀ
@charanjitsandhu2628
@charanjitsandhu2628 Жыл бұрын
Do you have mercy over indian sikh students? People having houses , milking students for higher rents . Sikhs have many Gurdwaras in Surrey and Brampton , which have spare land , up to 2-4 acres to 8-10 acres . Why , their management took pity on these helpless students and build Hostels on these lands ? Can charge tolerable rent . But no . They will arrange big religious smagams , arrange lavish langars but have so many excuses regarding building Hostels ? Money mongers .
@Kiranpal-Singh
@Kiranpal-Singh Жыл бұрын
Good suggestion but it’s not that easy, we need to get together and need to plan seriously.
@kanw.9
@kanw.9 Жыл бұрын
I SPEAK AS AN EMPLOYER
@crescendoclub
@crescendoclub Жыл бұрын
Kyon canada paise picche invite kardi hai
@baldevsinghrandhawa5851
@baldevsinghrandhawa5851 Жыл бұрын
Raise standards of your programs Only negative feeling programs Discuss success stories also
@bharatsethi965
@bharatsethi965 Жыл бұрын
Shud country b broken on these issues? There r other countries too where they can go.
@The_solo_man_.....225
@The_solo_man_.....225 Жыл бұрын
Canada ina expensive ni hai. Sade Punjabia ne jyada expensive kita hoya a.
@i21172rex
@i21172rex Жыл бұрын
Not really. If you are religious you can be strong.
@kanw.9
@kanw.9 Жыл бұрын
SIMPLY STOP COMING
@ShivKumar-rc8lr
@ShivKumar-rc8lr Жыл бұрын
Panjabi kudeean shreaam jism firoshy da dhnda krdeean hn fer khinde ssy bahut (bandar) bahadur kom Han lkh lahnt tuhadee kom de
@KumarKumar-qo8tx
@KumarKumar-qo8tx Жыл бұрын
Is it truth?
@ms-ll5sy
@ms-ll5sy Жыл бұрын
Bhaiya rania up bihar te Maharashtra wali kudia vi haigia jism faroshi vich.
@rohangarg4180
@rohangarg4180 Жыл бұрын
Punjabiyaa ch vi ikk khaas kisam di jaat ne gand paaya baaki tusi aap samajhdaar oo
@tamashbeen6610
@tamashbeen6610 Жыл бұрын
Jatt?
@elephant482
@elephant482 Жыл бұрын
Sorry,we dontt have visa .
The Best Band 😅 #toshleh #viralshort
00:11
Toshleh
Рет қаралды 22 МЛН
Support each other🤝
00:31
ISSEI / いっせい
Рет қаралды 81 МЛН
The evil clown plays a prank on the angel
00:39
超人夫妇
Рет қаралды 53 МЛН
The Best Band 😅 #toshleh #viralshort
00:11
Toshleh
Рет қаралды 22 МЛН