ਮੈਂ ਤਾਂ ਸਾਰੀ ਪੈਲੀ ਵੇਚ ਪੁਲਿਸ ਨੂੰ ਦੇ ਦਿੱਤੀ, ਸੁਣੋ ਸ਼ਹੀਦ ਭਾਈ ਸੁਖਦੇਵ ਸਿੰਘ ਦੇ ਭਰਾ ਦੀ ਜ਼ੁਬਾਨੀ

  Рет қаралды 52,370

PTN24

PTN24

Күн бұрын

Пікірлер: 104
@daljitsingh5129
@daljitsingh5129 Жыл бұрын
ਜੁਝਾਰੂਆਂ ਦੀ ਇੰਟਰਵਿਊ ਕਰਨੀ ਭਾਜੀ ਬਲਵਿੰਦਰ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁਹਾਡੀ ਜ਼ੁਮੇਵਾਰੀ ਲਾਈ ਆ ਜੀ ਹੋਰਨਾਂ ਪੱਤਰਕਾਰਾ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ
@preetsukh5294
@preetsukh5294 Жыл бұрын
ਵਾਹ ਬਾਈ ਯੋिਧਅਾ ਏਨਾ ਕੁਜ ਸिਹ ਕੇ ਵੀ ਮੁॅਖ ਤੇ ਨੂਰ ਅਜੇ ਵੀ ਛਲਕਦਾ ਅਾਕਾਲ ਪੁਰਖ िਕਰਪਾ ਕਰਨ ਜੀ
@butakot2479
@butakot2479 Жыл бұрын
Waheguru ji
@SinghGill7878
@SinghGill7878 Жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੇ 🙏
@HarjotSingh-ym9lt
@HarjotSingh-ym9lt Жыл бұрын
🙏🙏🚩
@BaljinderSingh-lq7lt
@BaljinderSingh-lq7lt Жыл бұрын
Weheguru ji
@rashpalsingh8767
@rashpalsingh8767 Жыл бұрын
ਲਾਹਨਤ ਉਨ੍ਹਾਂ ਸੰਸਥਾਵਾਂ/ਆਗੂਆਂ 'ਤੇ ਜਿਨ੍ਹਾਂ ਮਗਰ ਲੱਗ ਕੇ ਤਸ਼ੱਦਦ ਝੱਲੇ/ ਜਾਨਾਂ ਵਾਰੀਆਂ,ਪਰ ਉਨ੍ਹਾਂ ਨੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਨਹੀਂ ਲਈ ਸਗੋਂ ਆਪਣੇ ਕਾਰੋਬਾਰ ਸਥਾਪਤ ਕਰ ਕੇ ਐਸ਼ ਦੀ ਜ਼ਿੰਦਗੀ ਜਿਊਂਂ ਰਹੇ ਹਨ।
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@inderjitsinghjawanda6396
@inderjitsinghjawanda6396 Жыл бұрын
ਪ੍ਰਣਾਮ ਸ਼ਹੀਦਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manjinderkalsi7122
@manjinderkalsi7122 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@JaswinderKaur-uz7om
@JaswinderKaur-uz7om Жыл бұрын
ਵਾਹਿਗਰੂ ਜੀ ਕਿਰਪਾ ਕਰੋ ਆਪਣੀ ਸਭ ਤੇ
@sidhusaab6632
@sidhusaab6632 Жыл бұрын
ਵਾਹਿਗੁਰੂ ਜੀ
@JasbirSingh-rw4ds
@JasbirSingh-rw4ds Жыл бұрын
ਧੰਨ ਹੋ ਤੁਸੀਂ ਤੁਹਾਡੇ ਹੌਸਲੇ ਨੂੰ ਨਮਸਕਾਰ ਕਰਦਾ ਹਾਂ ਪਰਵਾਰਾਂ ਦੇ ਪਰਵਾਰ ਰੋਟੀ ਤੋਂ ਆਤਰ ਹੋ ਗਏ।।
@GurpreetSingh-km4of
@GurpreetSingh-km4of Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ⚔️ ਬਹੁਤ ਵਧੀਆ ਜੀ
@babbusidhutalwandisabo
@babbusidhutalwandisabo Жыл бұрын
WAHEGURU JI SARA VEERA NU BANTI AA JI HELP KARO SAHEEDA DA PARIVAAR AA DI
@Daske.WaleSahi
@Daske.WaleSahi Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ
@parminderkumar119
@parminderkumar119 Жыл бұрын
ਖਬਰ ਸੁਣ ਕੇ ਰੋਣਾ ਵੀ ਆਉਦਾ ਤੇ ਖੁਸੀ ਵੀ ਹੁੰਦੀ
@jagmeetteona6186
@jagmeetteona6186 Жыл бұрын
ਪ੍ਣਾਮ ਸਹੀਦਾਂ ਨੂੰ🙏🙏
@kuljitkanda1276
@kuljitkanda1276 Жыл бұрын
ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ
@devball9179
@devball9179 Жыл бұрын
ਵਾਹਿਗੁਰੂ ਮੇਹਰ ਕਰੇ
@KulwinderKaur-ur1fc
@KulwinderKaur-ur1fc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@khushbrar828
@khushbrar828 Жыл бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਮੇਰਾ ਵੱਡਾ ਭਾਈ ਜਥੇਦਾਰ ਕਰਨੈਲ ਸਿੰਘ ਵੀ ਖਾੜਕੂ ਲਹਿਰ ਵਿੱਚ ਸ਼ਾਮਲ ਸੀ ਓਹਦਾ ਕੋਈ ਪਤਾ ਨਹੀਂ ਲੱਗਾ ਭਾਈ ਦੇ ਚਾਰ ਬੇਟੇ ਇਕ ਦੀਆਂ ਲੱਤਾਂ ਮਾਰੀਆਂ ਤੇ ਓਹ ਹੁਣ ਮੰਜੇ ਤੇ ਪਿਆ ਪੀਲੀਆ ਹੋ ਗਿਆ ਹੈ ਇਕ ਨਿਹੰਗ ਬਾਣੇ ਵਿੱਚ ਸਜਿਆ ਹੋਇਆ ਸੀ ਸੁਰ ਸਿੰਘ ਵਾਲੇ ਬਾਬੇ ਦੇ ਡੇਰੇ ਗਿਆ ਨਹੀਂ ਮੁੜਿਆ ਤੀਜਾ ਬੇਟਾ ਪਰਸੋਂ ਰੱਬ ਨੂੰ ਪਿਆਰਾ ਹੋ ਗਿਆ ਵੱਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਓਹਦਾ ਵੀ ਦਿਮਾਗ ਸਹੀ ਕੰਮ ਨਹੀਂ ਕਰਦਾ 27 ਕਿਲੇ ਪੈਲੀ ਸੀ ਸਾਰੀ ਵਿਕ ਗਈ ਹੁਣ ਰੋਟੀ ਦੇ ਲਾਲੇ ਪਏ ਹਨ। ਮੇਰੇ ਸਕੇ ਵੱਡੇ ਭਾਈ ਨੂੰ 87 ਵਿੱਚ ਪੁਲੀਸ ਨੇ ਤਸ਼ੱਸਦ ਕਰ ਕੇ ਨਕਾਰਾ ਕਰ ਦਿੱਤਾ ਸੀ ਜੋ ਬਾਅਦ ਵਿੱਚ ਰੱਬ ਨੂੰ ਪਿਆਰਾ ਹੋ ਗਿਆ, ਬੇਨਤੀ ਹੈ ਇਸ ਵੀਰ ਦੀ ਜਰੂਰ ਕੌਮ ਬਾਂਹ ਫੜੇ।
@didarsinghsaini2545
@didarsinghsaini2545 Жыл бұрын
मदत करनी चाहीए
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@silversinghsilver2961
@silversinghsilver2961 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@RajinderKaur-bn4zy
@RajinderKaur-bn4zy Жыл бұрын
ਵਾਹਿਗੁਰੂ ਜੀ 🙏🙏
@SurjitSingh-iw5ek
@SurjitSingh-iw5ek Жыл бұрын
ਕੋਈ ਸੰਸਥਾ ਬਾਂਹ ਨਹੀਂ ਫੜਦੀ ਪੱਤਰਕਾਰ ਭਰਾਵਾਂ ਗੱਲਾਂ ਨਾਲ ਹਵਾ ਮਹਿਲ ਨਹੀਂ ਬਣਦੇ
@amarkhalsa4567
@amarkhalsa4567 Жыл бұрын
ਅਸੀਂ ਬਾਈ ਵੇਲੇ ਨਹੀਂ ਸਾਨੂੰ ਸੀਰੀਆਂ ਇਰਾਕ਼ ਤੁਰਕੀ ਲੰਗਰ ਲਾਉਣੇ ਨੇ
@jsranajsrana5263
@jsranajsrana5263 Жыл бұрын
ਇਰਾਕ ਤੇ ਸੀਰੀਆ ਵਿੱਚ ਲੰਗਰ ਲਾਉਣ ਵਾਲਿਆਂ ਨੇ ਪੰਜਾਬ ਲਈ ਵੀ ਬਹੁਤ ਕੀਤਾ ਹੈ ਪਰ ਤੁਹਾਡਾ ਜਾ ਤੁਹਾਡੀ ਸੰਸਥਾ ਦਾ ਨਾਂ ਅਸੀਂ ਕਦੇ ਨਹੀਂ ਸੁਣਿਆ, ਹੋਰਾਂ ਨੂੰ ਕਪਤੀ ਜਨਾਨੀ ਵਾਗ ਤਾਨੇ ਮਾਰਨ ਵਾਲਿਓ,ਤੁਸੀਂ ਕੀ ਕੀਤਾ ਹੈ ਸ਼ਹੀਦਾਂ ਲਈ ਜ਼ਰਾ ਦੱਸ ਦਿਓ, ਪੰਜਾਬ ਵਿੱਚ ਹੀ ਹਜ਼ਾਰਾ ਟੂਰਨਾਮੈਂਟ(30%ਸਿਰਫ ਦੂਜੇ ਗਰੁੱਪ ਨੂੰ ਨੀਵਾਂ ਦਿਖਾਉਣ ਲਈ)ਹੁੰਦੇ ਹਨ, ਹਜ਼ਾਰਾਂ ਹੀ ਲੰਗਰ ਲੱਗਦੇ ਹਨ ਜਿਨ੍ਹਾਂ ਵਿੱਚ 30-40% ਪੈਸਾ ਬਰਬਾਦ ਹੁੰਦਾ ਹੈ,ਇਕ ਵਿਆਹ ਤੇ ਚਾਲ਼ੀ ਲੱਖ ਤੋਂ ਕਰੋੜ ਰੁਪਈਆ ਲਾਣ ਵਾਲੇ ਪੰਜਾਬੀਆਂ ਨੂੰ ਸ਼ਹੀਦ ਪਰਿਵਾਰ ਨਹੀਂ ਦਿਸਦੇ, ਤੁਹਾਡਾ ਕਪੱਤੀ ਜਨਾਨੀ ਵਾਲਾ ਤਾਹਨਾ ਉਨ੍ਹਾਂ ਲਈ ਹੋਣਾ ਚਾਹੀਦਾ ਸੀ, ਜੇ ਤਾਹਨਾ ਮਰਨਾ ਹੈ ਤਾਂ ਉਨ੍ਹਾਂ ਨੂੰ ਮਾਰੋ ਜਿਹੜੇ ਦੇਖਾ ਦੇਖੀ ਨਵੇਂ ਟਰੈਕਟਰ ((50hp ਤੋਂ ਵੀ ਉਪਰ)) ਲੈ ਕੇ ਉਨ੍ਹਾਂ ਤੇ ਢਾਈ ਲੱਖ ਰੁਪਿਆ ਲਗਾ ਰਹੇ ਹਨ, ਜਦੋਂ ਕਿ ਜਮੀਨਾ ਪ੍ਰਤੀਕ ਕਿਸਾਨ ਪਹਿਲਾਂ ਨਾਲੋਂ ਕਾਫੀ ਘਟ ਗਈਆਂ ਹਨ . ਹਰ ਗੱਲ ਲਈ ਬੇਸ਼ਰਮ ਵਾਗ ਬਾਹਰਲਿਆਂ ਪੰਜਾਬੀਆਂ ਤੋਂ ਆਸ ਰਕਦੇ ਹਾਂ. ਜਦ ਕਿ ਸ਼ਰਾਬ ਬਾਹਰਲੇ ਪੰਜਾਬੀਆਂ ਦੇ ਅਨੁਪਾਤ ਵਿੱਚ ਪੰਜਾਬ ਦੇ ਫੁਕਰੇ 10 ਗੁਣਾ ਵੱਧ ਪਿਦੇ ਹਨ. ((ਦੋਸਤ ਨਾਂ ਨਾਲ ਖ਼ਾਲਸਾ ਲਗਾਕੇ ਤੁਸੀਂ **ਖਾਲਸਾ ਏਡ ** ਦੀ ਬਰਾਬਰੀ ਤਾ ਬਹੁਤ ਦੂਰ ਦੀ ਗੱਲ ਹੈ ਜੇ ਉਨ੍ਹਾਂ ਦਾ (5%) ਵੀ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਨਿੰਦਿਆ ਰੋਗ ਤੋਂ ਗ੍ਰਸਤ ਹੋ))
@bikramdhillon6040
@bikramdhillon6040 Жыл бұрын
Sahi gal veer apne kom de saheed de parivaar di asa help nahi krni pr asy vkhava krn seeriya iraaq ch ja ke help krni a
@balkarsingh-nn5le
@balkarsingh-nn5le Жыл бұрын
Bhai balvinder singh ji waheguru ji ka khalsa waheguru ji ki Fateh ji 🌹🌹🌹❤️❤️🙏🙏
@baliharsingh5558
@baliharsingh5558 Жыл бұрын
Khelsa Ji, Thanks 🙏🏻
@jagjitsingh5223
@jagjitsingh5223 Жыл бұрын
Satnam waheguru ji 🙏👋🚩
@goltibhullar7201
@goltibhullar7201 Жыл бұрын
KOM de SHER BABAR SHER SOORME YOHDE SAHEED SINGHA NU KOTY KOTY PARNAM
@mansimarn1332
@mansimarn1332 Жыл бұрын
ਪ੍ਣਾਮ ਸ਼ਹੀਦਾ ਨੂੰ ।
@sharmaganesh7245
@sharmaganesh7245 Жыл бұрын
ThanKs
@darshinsidhu6718
@darshinsidhu6718 Жыл бұрын
Very good job waheguru ji Maher Rakhni
@HarjitSingh-ty4cs
@HarjitSingh-ty4cs Жыл бұрын
ਪੱਖੋਕੇ g ਭਾਈ ਬੰਬ ਸਰਬਜੀਤ ਧਰਮਕੋਟ ਦੇ ਗਰੁੱਪ ਦਾ ਸਿੰਘ ਸੀ ਗੁਰਦਾਸਪੁਰ ਸਿਟੀ ਪੁਲਿਸ ਦੇ sho ਪ੍ਰੇਮ ਸ਼ਰਮਾ ਜਿਸਨੇ ਬਲਦੇਵ dorangla ਨੂੰ ਸ਼ਹੀਦ ਕੀਤਾ ਸੀ ਨੇ ਬਾਈ ਬੰਬ ਨੂੰ ਸ਼ਹੀਦ kita
@gurvindersinghgurvinder3465
@gurvindersinghgurvinder3465 Жыл бұрын
Waheguruji chardekala karnaji waheguruji kirpa karnaji waheguruji chardekala karnaji waheguruji kirpa karnaji waheguruji waheguruji
@JaswinderSingh-xf5sc
@JaswinderSingh-xf5sc Жыл бұрын
Good
@balkarsingh-nn5le
@balkarsingh-nn5le Жыл бұрын
Waheguru ji mehar karo parivar te 🙏❤️❤️🙏
@SandeepSingh-37
@SandeepSingh-37 Жыл бұрын
Waheguru ji Punjab nu sab toh pehla apne loka di help karni chaidi hai 🙏
@tarsemlal9356
@tarsemlal9356 Жыл бұрын
Bilkul ji Satguru sab nu sumat wakshan ji
@punia137
@punia137 Жыл бұрын
Parnaam shaheeda nu 🙏🙏🌹🌹 Balwinder Singh veer ji tuhadi bahut wadi den hai sikh Kom nu dhanwad🙏🙏
@jasvindersidhu1547
@jasvindersidhu1547 Жыл бұрын
Waheguru ji ,,
@baljit8759
@baljit8759 Жыл бұрын
Sgpc ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜੀ ਪਰ ਦੁਖਦ ਸਮੇ ਨਾਲ ਹੁਣ sgpc ਸਿੱਖਾਂ ਦੇ ਜਜਵੇ ਵਾਲੇ ਲੋਕਾਂ ਕੋਲ ਨਹੀਂ ਰਹੀ ਕੌਮ ਨਿਘਾਰ ਵਲ ਵੀ ਤਾ ਹੀ ਗਈ ਕੌਮ ਕੋਲ ਕਿਸੇ ਚੀਜ ਦੀ ਥੋੜ ਨੀ ਬਸ ਲੋੜ ਹੈ sgpc ਨੂੰ ਹਲੂਣਾ ਦੇਣ ਦੀ ਜੋ ਆਪਣੇ ਰਸਤੇ ਤੋਂ ਭਟਕੇ ਹੋਏ ਅਖੌਤੀ ਜਥੇਦਾਰਾ ਦੇ ਬਜੇ ਵਿਚ ਹੈ 🙏🙏
@paramghuman2607
@paramghuman2607 Жыл бұрын
baut vadia aa ji
@gurpreetdhillon9708
@gurpreetdhillon9708 Жыл бұрын
Waheguru ji 🙏🙏
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith waheguru g mehar karnge g
@dalvirsingh3020
@dalvirsingh3020 Жыл бұрын
Waheguru ji Mehar kro
@dhalwindersingh432
@dhalwindersingh432 Жыл бұрын
Waheguru ji
@khushbrar828
@khushbrar828 Жыл бұрын
ਕੋਈ ਬਾਂਹ ਨਹੀਂ ਫੜਦਾ ਸੱਚ ਦੇ ਪਾਂਧੀਆਂ ਦਾ
@gutyfy2244
@gutyfy2244 Жыл бұрын
Tusi baut vadia come karde ho
@sukhmanjotsingh7427
@sukhmanjotsingh7427 Жыл бұрын
Wàheguru ji 🙏🙏🙏🙏
@ਸਿੰਘਅਬਰਾਵਾ
@ਸਿੰਘਅਬਰਾਵਾ Жыл бұрын
ਭਾਈ ਪੱਖੋਕੇ ਜੀ ਜੋ ਪੈਸਿਆ ਸਬੰਧੀ ਕੁਮੈਟ ਕਰਦੇ ਨੇ। ਉਨ੍ਹਾਂ ਲੋਕਾਂ ਨੇ ਕਦੇ ਸਾਡੇ ਸਿੱਖ ਸੰਘਰਸ਼ ਸਮੇ ਵੀ ਗਦਾਰੀਆ ਹੀ ਕੀਤੀਆ ਸੀ।
@singhSingh-nd4jc
@singhSingh-nd4jc Жыл бұрын
🙏🏻🙏🏻🙏🏻🙏🏻🙏🏻🙏🏻
@bikramdhillon6040
@bikramdhillon6040 Жыл бұрын
Asy oh sikh a jehre poore desh nu langar sika skde a pr sade apne saheed sikhan de parivaar bukhe te bina ghar ton reh rahe va ohna lyi nahi kuj kr skde a Bde dukh vali gal a sadi kom de heere eni marhi jindagi jee rahe hon te asy poori duniyan ch langar di seva krn lyi mashoor apne ghar ch kise da kotha vi nahi paa ke de skde
@inderjitsingh5455
@inderjitsingh5455 Жыл бұрын
Pakhoke mera veer jindda bad ih sab da pta len janda ik number parkar he
@gurcharansinghgatti3999
@gurcharansinghgatti3999 Жыл бұрын
🙏🙏🙏🙏🙏
@balwinderkourtaratara6980
@balwinderkourtaratara6980 Жыл бұрын
Man satkar ta hona chaida si, saheed pariwar da? Tussi dasso
@atindersingh3265
@atindersingh3265 Жыл бұрын
Khalsa g sade naal v milo
@hdeepverma
@hdeepverma Жыл бұрын
aaj lagda sade loka ne whut badi galti karli...sangarsh ch hissa lake.....
@tarsemsingh8910
@tarsemsingh8910 Жыл бұрын
🙏🙏🙏
@GurpreetSingh-re4kq
@GurpreetSingh-re4kq Жыл бұрын
ਪ੍ਰਣਾਮ ਸ਼ਹੀਦਾਂ ਨੂੰ
@AvtarSingh-kk7tq
@AvtarSingh-kk7tq Жыл бұрын
App nu ve gda shed ho ji app da stka bnda hi ji
@gaganaulakh8624
@gaganaulakh8624 Жыл бұрын
18.15 well done bhai saab sardar Balwinder Singh pakhoke 22 tusi je isse taran thora bahuta aware n motivate karo shaheed pariwaran nu tan jaroor morche wich auna chahida ,mai tan England ton auna sochdan wapis ke kaum di sewa kariye ,batheyree zindagee vaste kar layi pradesh wich reh ke kmaa ke ,hun thori jahi kaum di sewa v kar layiye ,meri sister da channel n company hai its called punjabiye zubanae ,we can contribute in sarbat da bhalaa bhaji ,respect from G Singh
@Ranglapunjab103
@Ranglapunjab103 Жыл бұрын
"ਕੌਮ ਨੂੰ ਘੂਮਤ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਚਾਰ ਬੰਦੇ ਮਰ ਵੀ ਜਾਣ ਤਾਂ ਕਿਹੜੀ ਮੱਸਿਆ ਲੱਗਣੋਂ ਹਟ ਜਾਊ"। ਵਾਰਿਸ ਪੰਜਾਬ ਦੇ।
@gurusingh613
@gurusingh613 Жыл бұрын
🙏💐
@RajinderSingh-
@RajinderSingh- Жыл бұрын
Lakh lant ah sgpc de jo dard ne sunde
@narindersinghnamha9448
@narindersinghnamha9448 Жыл бұрын
Ok
@ParmjeetSingh-le1wv
@ParmjeetSingh-le1wv Жыл бұрын
Saheed Bhai sukhdev s.ji nu kot kot paranam
@jaswindersingh8114
@jaswindersingh8114 Жыл бұрын
SOH KE SAAR SUHGEAN JANEY SO KD JANEY PEER PRYEE..EH BAHOUT VDYEE SANGRESH DE TRASDEE K KHARKU PRWAREA D NUKSAN HOYA.......
@blossomgamespot8386
@blossomgamespot8386 Жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurpreetsinghgill4837
@gurpreetsinghgill4837 Жыл бұрын
Vaihguroo.mihr.krn.ahna.prvara.te
@ramgopal6276
@ramgopal6276 Жыл бұрын
PALE RIJAK NA BANDE PANCI TE DARVESH IH SADI KOM DA SARMAYA NE JINE VI SHEED SINGH TE BANDI SINGH NE PAKHOKE SAHIB BAHUT BAHUT DHANVAD
@mithasingh4484
@mithasingh4484 Жыл бұрын
Morinde ch v.ik.singh.hega.aa.jis.te kafi julam hoea.c
@gaganaulakh8624
@gaganaulakh8624 Жыл бұрын
His intentions n way he said things don't know why he don't look genuine
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@sohnasingh3149
@sohnasingh3149 Жыл бұрын
Kharku singh sikh qaum de kohinoor san ,Dule khoon da mul pwega,sikh qaum vich hire vi lakha de han,Gadar vi sire de hoae han
@gaganaulakh8624
@gaganaulakh8624 Жыл бұрын
Pakhoke veer ji I don't know why in my mind this guys not telling the truth don't know why my instinct saying he not telling the truth sorry if I m wrong, meinu maff kar dayiyo
@bsr840
@bsr840 Жыл бұрын
ਕੀ ਖੱਟਿਆ? ਹੁਣ ਦੇ ਨੌਜਵਾਨਾਂ ਨੂੰ ਸਿੱਖਿਆ ਦਿਓ। ਫੁਕਰੀਆਂ ਛੱਡੋ।ਚੰਗੇ ਨਾਗਰਿਕ ਬਣੋ।
@karamjitsangroor4897
@karamjitsangroor4897 Жыл бұрын
Bkwaas
@jasvirsingh8715
@jasvirsingh8715 Жыл бұрын
Yaar jis din da tu view lein li Loka de purane jakhm hre krn lgia 80% yogdan tera punjab da Mahol kharb krn vich
@VijayKumar-oj4ys
@VijayKumar-oj4ys Жыл бұрын
Pako.k.pa.g.bas.karo.gappa.na.suno.rab.da.vasta.tuse.rahinda.kunda.v.marva.dana.han.rab.da.vasta.kuj.hosh.kar.veer.
@preetjatt4009
@preetjatt4009 Жыл бұрын
ਔ ਨੀ ਹਿੱਨੰਦ ਹੱਕੂਮਤੈ ਦੱਲ਼ੀ ਦਿੱਲ਼ੀ ਦਿੱਐ ਹੱਕੂਮਤੈ ਦੱਲ਼ੀ ਦਿੱਲ਼ੀ ਦਿੱਐ ਬੁੱਚੜ ਸ਼ੱਰਕਾਰੈ K PS GiLL ਦਿੱਐ ਰੱਖੈਲ਼ੱ ਹੱਕੂਮਤੈ ਨੀ ਦੱਲ਼ਿੱਏਾ ਕੁੱਤਿੱਏਾ ਮੱਰਜ਼ਾਂ ਹੱਕੂਮਤੈ ਛੱਰਮ ਨਾਂਲ਼ ਪੁੱਲ਼ਸ਼ ਬੁੱਚੜੈ ਮੱਰਜ਼ਾਂ ਛੱਰਮ ਨਾਂਲ਼ ਹੈ ਕੌਈ ਛੱਰਮ ਧਾਂਨੂੰ ਹੱਰਦੂ ਲ਼ਾਂਣਤ ਇੱਆਂ ਧਾਂਨੂੰ
@amarkhalsa4567
@amarkhalsa4567 Жыл бұрын
ਨਾਨਕ ਸਾਹਿਬ ਜੀ ਗੱਡੇ ਭੱਰ ਕੇ ਮੱਕੇ ਮਦੀਨੇ ਮਿਸ਼ਰ ਅਫਰੀਕਾ ਇਰਾਕ ਰੂਸ ਇਰਾਨ ਸ੍ਰੀ ਲੰਕਾ ਨੇਪਾਲ ਗਏ ਅਸੀਂ ਤਾਂ ਉਹ ਮਿਸ਼ਨ ਪੂਰਾ ਕਰਨ ਲੱਗੇ ਆ ਢੱਠੇ ਖੂਹ ਵਿੱਚ ਜਾਣ ਸ਼ਹੀਦੀਆ ਦੇਣ ਵਾਲੇ
@jsranajsrana5263
@jsranajsrana5263 Жыл бұрын
ਅਮਰ ਖਾਲਸਾ ਜੀ,ਥੋੜਾ ਬਹੁਤਾ ਤੁਸੀ ਵੀ ਸਿੱਖ ਸ਼ਹੀਦਾਂ ਦੇ ਪਰਿਵਾਰ ਲਈ ਕੁੱਝ ਕਰੋ ਅਮਰ ਖਾਲਸਾ ਨਾਂ ਰੱਖਣ ਨਾਲ ਕੁਝ ਨਹੀਂ ਹੋਣਾ.
@amarkhalsa4567
@amarkhalsa4567 Жыл бұрын
@@jsranajsrana5263 ਹਾਂ ਜੀ ਵੀਰ ਵਾਹਿਗੁਰੂ ਨੇ ਮੱਦਦ ਦਾਸ ਤੋਂ ਲਈ ਉਸ ਲਿਸਟ ਸੀ ਏ ਸਟਾਫ 1 ਪੁਲਿਸ ਵਿਚ ਬਠਿੰਡੇ ਪਈ ਐ 47 ਘਰ ਨੇ ਭਾਈ ਜਗਤਾਰ ਸਿੰਘ ਤਾਰਾ ਤੇ ਦਾਸ ਨੇ 15 ਦਿਨ ਇਕੱਠੇ ਰਿਮਾਂਡ ਝੱਲਿਆਂ ਅੱਜ ਬਠਿੰਡੇ 3 ਕੇਸ ਚਲਦੇ ਭਾਈ ਘੰਨਈਆ ਸੇਵਾ ਲਈ ਨਾ ਤਾਂ ਤਨਖਾਹ ਲੈਂਦੇ ਨਾ ਕਿਸੇ ਹੋਰ ਦੇਸ਼ ਦੀਆਂ ਜੰਗਾਂ ਵਿੱਚ ਜਾਂਦੇ ਸੀ
@VijayKumar-oj4ys
@VijayKumar-oj4ys Жыл бұрын
Sira.da.gappe.10000.hajar.fors.hova.ta.ek.banda.nikal.java.hajam.nahi.hunda.gapp.sira.de.gapp.
@atindersingh3265
@atindersingh3265 Жыл бұрын
Veer g gal sahi bande di
@atindersingh3265
@atindersingh3265 Жыл бұрын
Mera chacha c jo nikal geya
@sharanjitsinghgill7181
@sharanjitsinghgill7181 Жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@NavjotSingh-ex1ss
@NavjotSingh-ex1ss Жыл бұрын
🙏🙏🙏
@miaschaub3026
@miaschaub3026 Жыл бұрын
Waheguru ji 🙏
@Seerat1213
@Seerat1213 Жыл бұрын
Waheguru ji
@SomalJobPlacementNearGovtAyurv
@SomalJobPlacementNearGovtAyurv Жыл бұрын
Waheguru ji
@parvindersinghsingh2028
@parvindersinghsingh2028 Жыл бұрын
🙏🙏
@bharmaltoksiya1931
@bharmaltoksiya1931 Жыл бұрын
Waheguru ji 🙏
@gurjantsingh4948
@gurjantsingh4948 Жыл бұрын
Waheguru ji
@sarbjeetsinghvirk3291
@sarbjeetsinghvirk3291 Жыл бұрын
Waheguru ji 🙏🙏🙏🙏🙏🙏🙏
@harpreetdhanoa8570
@harpreetdhanoa8570 Жыл бұрын
Waheguru ji
Try this prank with your friends 😂 @karina-kola
00:18
Andrey Grechka
Рет қаралды 7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
“Don’t stop the chances.”
00:44
ISSEI / いっせい
Рет қаралды 59 МЛН
VIP ACCESS
00:47
Natan por Aí
Рет қаралды 28 МЛН
Try this prank with your friends 😂 @karina-kola
00:18
Andrey Grechka
Рет қаралды 7 МЛН