ਮੈਂ ਤੈਨੂੰ ਕੀ ਸਮਝਿਆ ਤੂੰ ਕੀ ਨਿਕਲਿਆ! ਮੋਨੋਲਾਗ | ਪਾਲੀ ਭੁਪਿੰਦਰ ਸਿੰਘ

  Рет қаралды 585

Scholarly Yours

Scholarly Yours

Күн бұрын

Main Tainu Ki Samjhya Tu Ki Niklya
ਜ਼ਿੰਦਗੀ ਵਿੱਚ ਤੁਸੀਂ ਕਿਸੇ ਨਾ ਕਿਸੇ ਨੂੰ ਇੱਕ ਵਾਰ ਜ਼ਰੂਰ ਕਿਹਾ ਹੋਣੈ, ਮੈਂ ਤੈਨੂੰ ਕੀ ਸਮਝਿਆ ਸੀ ਤੇ ਤੂੰ ਕੀ ਨਿਕਲਿਆ। ਮੁਹੱਬਤ ਵਿੱਚ ਤਾਂ ਅਕਸਰ ਹੀ ਕਹਿੰਦੇ ਹਾਂ। ਸਿਆਸਤ ਵਿੱਚ ਵੀ ਅਕਸਰ ਹੀ ਕਹਿੰਦੇ ਹਾਂ। ਰਿਸ਼ਤਿਆਂ ਵਿੱਚ। ਵਪਾਰ ਵਿੱਚ। ਆਏ ਦਿਨ, ਵਰਤੋਂ ਵਿਹਾਰ ਵਿੱਚ। ਕਹਿਣਾ ਪੈਂਦਾ ਹੈ। ਕਿਉਂਕਿ ਲੋਕ ਅਕਸਰ ਉਹੋ ਜਿਹੇ ਨਿਕਲਦੇ ਨਹੀਂ, ਜਿਹੋ ਜਿਹੇ ਅਸੀਂ ਸਮਝੇ ਹੁੰਦੇ ਨੇ। ਹੁਣ ਲੋਕਾਂ ਦੀ ਕੁਆਲਟੀ ਹੀ ਇੰਨੀ ਮਾੜੀ ਆਉਣ ਲੱਗ ਪਈ ਹੈ ਜਾਂ ਸਾਡੀ ਲੋਕਾਂ ਬਾਰੇ ਸਮਝ ਹੀ ਖੋਟੀ ਹੈ। ਉਸ ਤੋਂ ਵੀ ਵੱਡਾ ਸਵਾਲ। ਅਸੀਂ ਲੋਕਾਂ ਨੂੰ ਸਮਝਣਾ ਹੀ ਕਿਉਂ ਚਾਹੁੰਦੇ ਹਾਂ।
In life, you've probably told someone, "You're not who I thought you were." We say this in love, in politics, in relationships, and in business. We say it because people often aren't what we expect them to be. Is it because people's character is worsening, or are we misunderstanding them? And why do we feel the need to understand people in the first place?
Monologue | Written and presented by Pali Bhupinder Singh
Produced by Sandeep Kakkar
A Vinkal Studios Production.
#palibhupinder #manwoman #relationships

Пікірлер: 14
@surindersandhu1246
@surindersandhu1246 4 ай бұрын
ਬੜੀ ਡੂੰਗੀ ਗੱਲ ਹੈ ਬਾਈ, ਤੁਹਾਡੇ ਸੋਚਣ ਤੇ ਕਹਿਣ ਦਾ ਢੰਗ ਬਾਕਮਾਲ ਹੈ.
@roopimaan9129
@roopimaan9129 4 ай бұрын
Bhut khoob sir 👏👏 bhut gehri gal e jo har kise nu samjhni chahidi e
@beantkaur8982
@beantkaur8982 4 ай бұрын
Bahut sohni gall
@navjotsinghaulakh9133
@navjotsinghaulakh9133 4 ай бұрын
Boht vadhia vichar
@romeysinghmusic5381
@romeysinghmusic5381 4 ай бұрын
Bahut wadia bhaji
@drtejinderada
@drtejinderada 4 ай бұрын
Gud hai
@bawagrafix
@bawagrafix 2 ай бұрын
mainu lagda hai chitti daadi wala blog mainu tuhade kol aa ke dhakke naal banwauna pawega
@drtejinderada
@drtejinderada 4 ай бұрын
@tejindersinghbaaz2008
@tejindersinghbaaz2008 4 ай бұрын
ਅਸਲੋਂ ਸੱਚੀ ਵਾਰਤਾ ਪਾਲੀ ਸਰ👍👍
@bawagrafix
@bawagrafix 2 ай бұрын
sir meri ek habbit hai pata nahin tuhanu changi lagge yaa naa lagge main jis naal vee rishta kayam karda haa usde change te msade saare gun dilo accept kar lainda haa te kade vee rishta betukian gallan karke kharaab nahin karda kyonki insan di personality time de naal naal change hundi rehandi hain te main oh change nu accept kar lainda haa te puraanian gallan te mitti paa dinda hai shyad shrishit da eho nyam hai
@builderexclusive
@builderexclusive 4 ай бұрын
😐😐😐 no questions asked from now on. Good message but not easy to implement
@TEJINDERSINGH-mz7iz
@TEJINDERSINGH-mz7iz 4 ай бұрын
ਰਿਸ਼ਤਿਆਂ ਨੂੰ ਸਮਝਣਾ ਬਹੁਤ ਔਖਾ ਭਾਜੀ ਪਰ ਤੁਸੀਂ ਜੋ ਰਿਸ਼ਤਿਆਂ ਦੀ ਸਾਂਝ ਬਾਰੇ ਬਹੁਤ ਹੀ ਡੂੰਘੇ ਵਿਚਾਰਾਂ ਬਾਰੇ ਚਰਚਾ ਕੀਤੀ ਹੈ ਬਾਕਮਾਲ ਹੈ ਜੀ
@builderexclusive
@builderexclusive 4 ай бұрын
😐😐😐 no questions asked from now on. Good message but not easy to implement
@builderexclusive
@builderexclusive 4 ай бұрын
😐😐😐 no questions asked from now on. Good message but not easy to implement
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН
Electric Flying Bird with Hanging Wire Automatic for Ceiling Parrot
00:15
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН
Will A Guitar Boat Hold My Weight?
00:20
MrBeast
Рет қаралды 227 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН