ਮੈਨੂੰ ਯਕੀਨ ਨਹੀ ਸੀ ਕਿ ਚਮਕੀਲਾ ਹਿੱਟ ਹੋਜੂਗਾ ਕੇਸਰ ਟਿੱਕੀ ਤੇਜਾ ਤਲਵੰਡੀ

  Рет қаралды 139,620

Jashan Entertainment

Jashan Entertainment

Күн бұрын

Пікірлер: 133
@kuldipbadyal1013
@kuldipbadyal1013 Жыл бұрын
ਕੇਸਰ ਸਿੰਘ ਟਿਕੀ ਬਹੁਤ ਵਧੀਆ ਇੰਨਸਾਨ ਹੈ ਤੇ ਇਨ੍ਹਾਂ ਨੇ ਚਮਕੀਲੇ ਦਾ ਮੁਸਕਿਲ ਦਿਨਾਂ ਵਿੱਚ ਵਹੁਤ ਸਾਥ ਦਿੱਤਾ ਸੀ ਰੱਬ ਇਨ੍ਹਾਂ ਨੂੰ ਲੰਮੀ ਉਮਰ ਬਖਸ਼ੇ
@vinylRECORDS0522
@vinylRECORDS0522 4 жыл бұрын
ਮੈਂ 1979 ਦੇ ਏੜ ਗੇੜ ਵਿੱਚ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੋਨੀਆਂ ਦਾ ਅਖਾੜਾ ਸਾਡੇ ਪਿੰਡ ਸੁਣਿਆ ਸੀ ਤੇ ਚਮਕੀਲੇ ਨੇ ਸ਼ਿੰਦੇ ਦੇ ਦੁਗਾਣੇ ਨਾਲ ਤੂੰਬੀ ਵਜਾਈ ਸੀ ।ਉਦੋਂ ਤੱਕ ਚਮਕੀਲਾ ਹਾਲੇ ਮਸ਼ਹੂਰ ਨਹੀਂ ਹੋਇਆ ਸੀ ।ਸ਼ਿੰਦੇ ਨੇ ਚਮਕੀਲੇ ਦਾ ਲਿਖਿਆ ਦੁਗਾਣਾ "ਮੈਂ ਡਿੱਗੀ ਤਿਲਕ ਕੇ "ਵੀ ਗਾਇਆ ਸੀ ।ਤੇ ਇਸ ਢੋਲਕ ਮਾਸਟਰ ਨੂੰ ਉਹਨਾਂ ਟਾਇਮਾਂ ਵਿੱਚ ਹੀ ਜਗਰਾਉਂ ਕੋਲ ਪਿੰਡ ਡੱਲੇ ਵਿੱਚ ਧਾਰਮਿਕ ਪਰੋਗਰਾਮ ਤੇ ਮਾਣਕ ਨਾਲ ਢੋਲਕ ਵਜਾਉਂਦਿਆਂ ਦੇਖਿਆ ਸੀ ।
@KalaSingh-b9o
@KalaSingh-b9o 8 ай бұрын
Good
@avtarsinghchanne5720
@avtarsinghchanne5720 7 ай бұрын
ਗੱਲਾਂ ਟਿੱਕੀ ਦੀਆਂ ਸਹੀ ਨੇ ਪਰ ਸੰਨ ਗਲਤ ਦੱੱਸ ਰਿਹਾ ਹੈ‌। ਆਪਦੀ ਗੱਲ ਸਹੀ ਹੈ। 77 ਵਿੱਚ ਮੈਂ ਮਾਂਣਕ ਸਾਹਬ ਕੋਲ ਜਾਂਦਾ ਹੁੰਦਾ ਸੀ ਉਸ ਵੇਲੇ ਵੀ ਟਿੱਕੀ ਮਾਣਕ ਦੇ ਨਾਲ ਸੀ।
@saimsidhu9865
@saimsidhu9865 4 жыл бұрын
ਕੱਟ ਲੈ ਦਿਨ ਤੂੰ ਚਮਕੀਲੇ ਲੁੱਕਕੇ ਅੱਖ ਮੈਲੀ ਐ ਦੁਨੀਂਆਂ ਦੀ। ਇਸ ਜੱਗ ਓੱਤੇ ਪੇਸ਼ ਗਈ ਨਾਂ ਕਹਿੰਦੇ ਰਿਸ਼ੀਆੰ ਮੁਨੀਂਆਂ ਦੀ
@sachinjeetsingh2768
@sachinjeetsingh2768 4 жыл бұрын
ਜਿਉਂਦਾ ਵਸਦਾ ਰਹਿ ਟਿੱਕੀ ਵੀਰ ਰੱਬ ਤੈਨੂੰ ਬਹੁਤ ਲੰਮੀ ਉਮਰ ਬਖਸ਼ੇ।
@taranpreetbhatti9992
@taranpreetbhatti9992 4 жыл бұрын
ਬੁਰਾ ਏ ਵਿਛੋੜਾ ਚਮਕੀਲੇ ਬਾਈ 🙏🙏🌹ਬਹੁਤ ਵੱਧੀਆ ਜੀ ਧੰਨਵਾਦ ਜੀ
@dharmindersinghsinghdhatmi8377
@dharmindersinghsinghdhatmi8377 4 жыл бұрын
ਸੋਨੇ ਦੀ ਇੱਟ ਚਮਕੀਲਾ ਜੀ...ਤਾਜ ਮਹਿਲ ਵੀ ਇੱਕ ਚਮਕੀਲਾ ਵੀ ਇੱਕ....
@chahalchahal937
@chahalchahal937 3 жыл бұрын
ਚਵਲ ਵੀ ਇਕ 😂😂
@kuldeepsomal1825
@kuldeepsomal1825 2 жыл бұрын
@@chahalchahal937 ਤੇ ਮੂਰਖ ਵੀ ਇੱਕ ਤੇਰੇ ਵਰਗਾ 😂😂
@sodhielectrical696
@sodhielectrical696 4 жыл бұрын
ਚਮਕੀਲਾ ਸਾਹਿਬ ਸਦਾਬਹਾਰ ਹੈ ਇਕ ਵਧੀਆ ਜਾਣਕਾਰੀ ਟਿੱਕੀ ਸਾਹਿਬ ਸਦਾਬਹਾਰ ਹੈ
@pritamkaur4844
@pritamkaur4844 4 жыл бұрын
shri sodhi Productionyou youtud was the morning
@kuldeepsinghsahota3999
@kuldeepsinghsahota3999 5 жыл бұрын
ਚਮਕੀਲਾ ਜਿੰਦਾਬਾਦ ਹੈ। ਜਿੰਦਾਬਾਦ ਰਹੋ ਗਾ। ਰਹਿੰਦੀ ਦੁਨੀਆਂ ਤੱਕ ਨਾਮ ਚਮਕਦਾ 🌟 ਰਹੋ
@chahalchahal937
@chahalchahal937 3 жыл бұрын
ਜਿਨਾ ਚਿਰ ਗੰਦ ਮੰਦ ਸੁਣਨ ਵਾਲੇ ਨੇ ਓਨਾ ਚਿਰ ਚਮਕੀਲਾ
@ramajakhu6807
@ramajakhu6807 6 ай бұрын
ਕੇਸਰ ਸਿੰਘ ਟਿੱਕੀ ਜੀ ਜੇਕਰ ਤੁਹਾਨੂੰ ਲੋਕ ਜਾਂਦੇ ਨੇ ਤੇ ਚਮਕੀਲਾ ਕਰਕੇ ਮੈਨੂੰ ਨਹੀਂ ਸੀ ਪਤਾ ਤੇਰੇ ਬਾਰੇ ਚਮਕੀਲੇ ਬਾਰੇ ਪਤਾ ਸੀ ਹਰ ਬੰਦਾ ਆਪਣੀ ਮਿਹਨਤ ਨਾਲ ਬਣਦਾ ਏ
@balwantsinghsidhu6456
@balwantsinghsidhu6456 10 ай бұрын
Very good information by keshar tikki ji. Dhanbad. Response from hanumangarh rajsthan
@kulwindersinghkhattra313
@kulwindersinghkhattra313 2 жыл бұрын
ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਗਾਇਕਾਂ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ।
@gurmailbrar4221
@gurmailbrar4221 4 жыл бұрын
ਰਹਿੰਦੀ ਦੁਨੀਆਂ ਤੱਕ ਰਹੂਗਾ ਅਮਰ ਸਿੰਘ ਚਮਕੀਲਾ
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ
@JasbirSingh-mw1vr
@JasbirSingh-mw1vr 4 жыл бұрын
ਸਿਰਾ ਐ ਯਾਰ । ਸਭ ਤੋਂ ਸਿਰਾ ਹਨ ਟਿੱਕੀ ਸਾਹਿਬ ਜੀ
@gamingtechnolgy....4955
@gamingtechnolgy....4955 4 жыл бұрын
Very nice 👌 22 g Tikki Saab g tussi v great ho..
@sagarsandila1194
@sagarsandila1194 3 жыл бұрын
Love you a paji tanu Yarr thik a
@RanjitChahal-y6f
@RanjitChahal-y6f 7 ай бұрын
ਤਲਵੰਡੀ ਸਾਹਿਬ ਪੁਰਾਣੇ ਕਲਾਕਾਰ ਤੇ ਗੀਤਕਾਰ ਦੀ ਮਿਲਣੀ ਅੱਧੇ ਘੰਟੇ ਜਾਂ ਇੱਕ ਘੰਟੇ ਦੀ ਹੇਣੀ ਚਾਹੀਦੀ ਆ ਸੋਡਾ ਬਹੁਤ ਬਹੁਤ ਧੰਨਵਾਦ ਜੀ
@SukhwinderSingh-iu4ye
@SukhwinderSingh-iu4ye 4 жыл бұрын
very beautiful and inspiring story Teja Talwandi Veer
@ramansidhu2463
@ramansidhu2463 4 жыл бұрын
ਸ਼ਮਝ ਨਹੀ ਆਉਦੀ ਢੱਕਣ ਕਹਿਦਾ ਚਮਕੀਲੇ ਨੂੰ ਮੈ ਭੇਜਦਾ ਸ਼ੀ ਕਲਾਕਾਰਨੀਆ ਨਾਲ।
@surjeetsumohnka9435
@surjeetsumohnka9435 4 жыл бұрын
ਬਹੁਤ ਵਧੀਆ ਵੀਰ ਤੇਜਾ ਤਲਵੰਡੀ
@Singh-np1vb
@Singh-np1vb 3 жыл бұрын
Chamkile vrga koi nhi 👍👍👍👍👍
@diljitboss156
@diljitboss156 Жыл бұрын
Legend king 👑💫 sardar amar Singh chamkila biba amarjot zindabaad 👑💫💯
@vijaykahlon2876
@vijaykahlon2876 8 ай бұрын
Nahi Bhulna Bai chamkila ji
@sagarsandila1194
@sagarsandila1194 3 жыл бұрын
Love you Tara paji
@vijaykahlon2876
@vijaykahlon2876 8 ай бұрын
Teja Bai ji tuhada pind oho aa jithe jatt te.zameen film di shooting hoyi
@surindersingh45
@surindersingh45 4 жыл бұрын
ਮੁਲਾਕਾਤ ਬਹੁਤ ਵਧੀਆ ਲੱਗੀ ਤੇਜਾ ਵੀਰ ਜੀ
@gurytravels2367
@gurytravels2367 4 жыл бұрын
ਬਾਈ ਜੀ ਦਿਲ ਖੁਸ਼ ਕਰ ਤਾ ਜਿਊਦੇ ਰਹੋ। (ਕਾਲਾ ਮਸਤਗੜ੍ਹ ਮੋਹਾਲੀ)
@kuldeepdeep4709
@kuldeepdeep4709 5 жыл бұрын
Very nice veer ji tuhada thanks amar singh camkila all song very nice veer ji
@HarjotsinghgurmGurm
@HarjotsinghgurmGurm 4 жыл бұрын
ਬਹੁੱਤ ਹੀ ਬਧੀਆ ਲੱਗੀ ਗੰਲ ਬਾਤ ਗੰਲਾ ਤਾ ਬਹੁੱਤ ਕਰਦੇ ਨੇ ਪਰ ਜਦ ਕੋਈ ਚਮਕਿਲੇ ਦੀ ਗੰਲ ਕਰਦਾ ਤਾ ਆਤਮਾ ਸਨ 1980 1985 ਘੁਮਣ ਲੱਜਾਦਾ ਬੀ ਚਮਕਿਲਾ ਅੱਜ ਬੀ ਉਸ ਤਰਾ ਫਿਰਦਾ ਹੋਵੇ ਧੰਨਵਾਦ ਜੀ ਉਸ ਸੁਰਮੇ ਨੂੰ ਜਾਦ ਕਰਨ ਲਈ
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 4 жыл бұрын
ਸਹੀ ਗੱਲ ਭਾਜੀ
@jatinderdhatt0001
@jatinderdhatt0001 4 жыл бұрын
Sahi ji 🙏
@fanchamkileda1005
@fanchamkileda1005 5 жыл бұрын
ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ
@Dhaliwal129
@Dhaliwal129 5 жыл бұрын
ਬਹੁਤ ਵਧੀਅਾ ਜੀ
@gurinayaadrukhi6759
@gurinayaadrukhi6759 2 жыл бұрын
Chamkila warga koi nahi
@sukhjindersinghdhaliwal9017
@sukhjindersinghdhaliwal9017 4 жыл бұрын
ਸੱਚ ਆਖਿਆ ਦੀਦਾਰ ਸੂੰਧ ਜੀ ਵਰਗੇ ਮਹਾਨ ਗੀਤਕਾਰ ਤੇ ਗਾਇਕ ਨਹੀਂ ਇਨਸਾਨ ਬਹੁਤ ਵਧੀਆ ਸਨ
@kuldeepsidhu9005
@kuldeepsidhu9005 5 жыл бұрын
ਤੇਜ਼ਾ ਜ਼ੀ ਸਨਮੁੱਖ਼ ਸਿੰਘ ਅਜਾਦ ਦੀ ਕੋੲੀ ਫੋਟੋ ਦਖਾਓ ਤੁਹਾਡਾ ਬਹੁਤ ਧੰਨਬਾਦ ਹੋਵੇਗਾ
@JasbirSingh-mw1vr
@JasbirSingh-mw1vr 4 жыл бұрын
ਅਜਾਦ ਸੰਬੰਧੀ ਜਾਣਕਾਰੀ ਦਿੰਦੀ ਕਿਤਾਬ ਨਿੰਦਰ।ਘੁਗਿਆਣਵੀ ਜੀ ਨੇ ਲਿਖੀ ਹੈ । ਨਾਮ ਹੈ ਸੰਗੀਤ ਸੰਸਾਰ ਦੀਆਂ ਅਭੁੱਲ ਯਾਦਾਂ ।ਲੱਭੋ ਅਤੇ ਪੜੋ
@kuldeepsidhu9005
@kuldeepsidhu9005 4 жыл бұрын
@@JasbirSingh-mw1vr ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਬਾਦ
@devil_gaming3589
@devil_gaming3589 4 жыл бұрын
ਕੁਲਦੀਪ ਜੀ ਮੇਰੇ ਕੋਲ ਬਹੁਤ ਫੋਟੋ ਆ ਸਨਮੁੱਖ ਅਜਾਦ ਦੀਆ ਮੇਰਾ ਫੋਨ 9855542119
@devil_gaming3589
@devil_gaming3589 4 жыл бұрын
ਮੇਰੇ ਕੋਲ ਸਨਮੁੱਖ ਸਿੰਘ ਅਜਾਦ ਦੀਆ ਫੋਟੋ ਮੇਰਾ ਨੰਬਰ 9855542119
@dalvirsingh8357
@dalvirsingh8357 4 жыл бұрын
Eh banda apne aap nu badda chrra ke dasda, mai e , mai oh, baki chamkila bhai AMAR aa ,♥️♥️
@kuldeepsidhu9005
@kuldeepsidhu9005 5 жыл бұрын
ਟਿੱਕੀ ਜ਼ੀ ਚਮਕੀਲਾ ਭਾੜੇ ਦੇ ਕਾਤਲਾਂ ਨੇ ਮਾਰਿਅਾ ਅਸਲੀ ਖਾੜਕੂ ਸਿੰਘਾ ਨੇ ਨਹੀਂ
@amanpreetsingh7794
@amanpreetsingh7794 4 жыл бұрын
Sahi gll aa
@AK_7official
@AK_7official 3 жыл бұрын
ਵੀਰ ਜੀ, ਅਸਲੀ-ਨਕਲੀ ਖਾੜਕੂ, ਸਫ਼ਾਈ ਦੀ ਗੱਲ ਨਹੀਂ ਹੈ। ਸਭਨਾਂ ਦਾ ਹੱਥ ਹੈ। AK-47, ਕੇਵਲ ਖਾੜਕੂਆਂ ਕੋਲ ਹੀ ਸੀ। ਔਰਤ ਨੂੰ ਸਭਤੋਂ ਪਹਿਲਾਂ ਮਾਰਿਆ। ਕਲੰਕ ਹੈ ਇਹ। ਨਫ਼ਰਤ ਦਾ ਕੰਮ ਕਿੱਤਾ ਹੈ।
@gurwindersidhu6542
@gurwindersidhu6542 8 ай бұрын
Khalistan tiger force de Deepa hera vala harnek neka Labh singh de group da km ce, ese group ne December 1988 ch Varinder nu marya
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 4 жыл бұрын
I miss you Chamkila ji
@dharmindersra6174
@dharmindersra6174 4 жыл бұрын
ਉ ਪੱਤਰਕਾਰ ਯਾਰ ਇੱਕ ਗੱਲ ਸਿਰੇ ਲੱਗ ਲੈਣ ਦਿਆ ਕਰ, ਇੱਕ ਗੱਲ ਦਾ ਤਾਂ ਪਤਾ ਲੱਗ ਲੈਣ ਦਿਆ ਫੇਰ ਦੂਜਾ ਸਵਾਲ ਪੁੱਛਿਆ ਕਰ। ਇੱਕ ਹੋਰ ਗੱਲ ਥੋਨੂੰ ਕਿਵੇਂ ਪਤਾ ਲੱਗਾ ਕਿ ਚਮਕੀਲਾ ਗੀਤ ਵੀ ਲਿਖਦਾ ਇਸ ਗੱਲ 'ਤੇ ਬੜਾ ਜੋਰ ਦਿੱਤਾ
@tarloksingh5755
@tarloksingh5755 Жыл бұрын
👌👌👌👌👌
@JatinderKumar-sp7kc
@JatinderKumar-sp7kc 5 жыл бұрын
Very good Teja Talwandi ji
@Apna-punjab.
@Apna-punjab. 4 жыл бұрын
@holland.@baple.wala.@baldev.aman.bapla🙏🙏🙏🙏🙏🙏🙏🙏👃👃👃👃👃👃👃👃
@yugplayz2474
@yugplayz2474 5 жыл бұрын
Amar singh chamkila ate amarjot g de geet ate ohna da naam hamesha amar rahega
@ਭਰੋਵਾਲ-ਯ1ਡ
@ਭਰੋਵਾਲ-ਯ1ਡ 3 жыл бұрын
ਦੀਦਾਰ ਸੰਧੂ ਗਾਇਕ ਗੀਤਕਾਰ ਦੇ ਨਾਲ ਬਹੁਤ ਵਧੀਆ ਇਨਸਾਨ ਸਨ
@rajindersinghrajindersingh1045
@rajindersinghrajindersingh1045 4 жыл бұрын
ਹੁਣ ਢੋਲਕ ਵਜਾਂਦੇ ਕੇ ਨਹੀਂ ਤੁਸੀਂ ਟਿੱਕੀ ਭਾਜੀ
@Jaazymohrworld
@Jaazymohrworld 4 жыл бұрын
Hanji bro aa Chanel a mere ustad da
@Jaazymohrworld
@Jaazymohrworld 4 жыл бұрын
kzbin.info/www/bejne/oKrQkGubnb-tqsk
@gurdasdardi73
@gurdasdardi73 4 жыл бұрын
Chamkila ji da naam rahindi dunya tak rahuga kade vi bhulna Nahi chamkila
@amriksingh1445
@amriksingh1445 3 жыл бұрын
ਟਿੱਕੀ ਤਾ ਯਾਰ ਫੂਖਰਾ ਇਹ ਚਮਕੀਲੇ ਤੋ ਵੱਡਾ ਬਣਦਾ
@jagpalkhan5799
@jagpalkhan5799 5 жыл бұрын
Salute AA G tikki Saab Horan nu te Salaam AA G Ohna sare hi kalakara nu jihna Da jikar tikki Saab Horan ne kita te jihrriya rooha ajj sarirak tor te Sade vich nahi hun per sadde dilan te Raj kar RAHE hun ohna nu special special 💓 O salute AA G kiyo k Nama di list bahut lambi ho janni AA G 🙏👌te special special 💓 O Dhanwad hai G Talwandi Saab Horan Da te poori channel team Da v jihna ne Sanu sareya nu hamesha mahaan sakhsiyata bare te ohna di jindagi bare kourriya mithiya yaada naal jorran Da bahut hi vadhia uprala kita te kar RAHE hun te Kardey hi rahann 💓💓💓💓💓 O Duyava 💅💅💅💅💅 ne k parmatama AAP sabh nu hamesha charrdi Kala ch rakhe te lamiya umra te tarakiya bakhse gbu UR APNA PAPPI MAHOLI 🙏🙏🙏🙏🙏👌👌👌🌺🌺🌺🌺🌺🌺🌺🌺🌺🌺🌺🌺🌺
@gurdasdardi73
@gurdasdardi73 4 жыл бұрын
Kesar singh ji bahut vadia dholak master hai kyaa baat Guru ji .Teja Singh ji sanmukh ajad naal gal baat vi sunao
@MohinderSingh-jk4kf
@MohinderSingh-jk4kf 3 жыл бұрын
Good
@NarinderSingh-ju3te
@NarinderSingh-ju3te 3 жыл бұрын
Tusi shida nal burel vich 1978 vich jande ho chamkila ne authe geet gaya ik jogi tilleo a gia ni bhabi fir tusi kiha hai eh geet audo record nhi hoya si had ki eh geet 1976 vich sarwan putra lp record vich manak vallo Gaya Gia si
@baazsra5359
@baazsra5359 4 жыл бұрын
Chamkila baba lv u
@karanbraich444
@karanbraich444 4 жыл бұрын
waheguru mehar kare bai te
@SatnamSingh-dv1cw
@SatnamSingh-dv1cw 4 жыл бұрын
Very good veer
@gurnamsingh5820
@gurnamsingh5820 5 жыл бұрын
ਬਹੁਤ ਬਦਿਅਾ ਜੀ।
@JaswinderSingh-kd1eb
@JaswinderSingh-kd1eb 5 жыл бұрын
ਬਹੁਤ ਵਧੀਆ ਬਾਈ ਜੀ
@nimmapakhi1835
@nimmapakhi1835 4 жыл бұрын
Very. Good. Good. Ji
@gurdassinghsingh33
@gurdassinghsingh33 4 жыл бұрын
Super Jodi 22 ji
@gurjantaulakh1791
@gurjantaulakh1791 5 жыл бұрын
ਬਹੁਤ ਵਧੀਆਂ ਜੀ
@kattadfankhantwaledababbum5414
@kattadfankhantwaledababbum5414 5 жыл бұрын
lov you chamkila g
@EntertainmentHUB751
@EntertainmentHUB751 4 жыл бұрын
wowww Sir
@rajgorcheema3308
@rajgorcheema3308 4 жыл бұрын
ਜਕੜ ਮਾਰਦਾ ਅਮਰ ਸਿੰਘ ਚਮਕੀਲੇ ਦੇ ਗੀਤ ਪਹਿਲਾ ਅਜਾਇਬ ਸਿੰਘ ਰਾਏ ਨੇ ਰਿਕਾਰਡ ਕੀਤੇ ਸੀ
@rakeshchander9170
@rakeshchander9170 5 жыл бұрын
Chamkila ji Zindabad
@HarnekSingh-xi7di
@HarnekSingh-xi7di 5 жыл бұрын
ਬਹੁਤ ਵਧੀਆ ਹੈ ਜੀ
@KaranSopal-g4f
@KaranSopal-g4f 10 ай бұрын
@brarvlogs5531
@brarvlogs5531 4 жыл бұрын
legend chamkila
@radhesham1502
@radhesham1502 5 жыл бұрын
Very nice chamkila ji
@GurwinderSingh-ec3kz
@GurwinderSingh-ec3kz 5 жыл бұрын
Bahut vdyea
@amarjitsinghamarjitsingh9724
@amarjitsinghamarjitsingh9724 4 жыл бұрын
Very nice to see you
@GursewakSingh-hj3gu
@GursewakSingh-hj3gu 4 жыл бұрын
Nice video.
@bootawarring7005
@bootawarring7005 4 жыл бұрын
ਚਮਕੀਲੇ ਨੂੰ ਮਾਰਨ ਵਾਲੇ ਨਰਕਾਂ ਦੇ ਵਿੱਚ ਗੋਤੇ ਲਾਉਂਦੇ ਫਿਰਦੇ ਹੋਣਗੇ ਪਰੰਤੂ ਚਮਕੀਲਾ ਮਰ ਕੇ ਅਮਰ ਹੋ ਗਿਆ ਜੀ
@chahalchahal937
@chahalchahal937 3 жыл бұрын
ਵੇਖੇ ਨੇ ਨਰਕਾ ਚ ਜਾ ਕੇ😀
@galaxyapp9309
@galaxyapp9309 5 жыл бұрын
Very good bhaji
@AvtarSingh-hn8me
@AvtarSingh-hn8me 4 жыл бұрын
ਧੰਨਵਾਦ ਜੀ
@bahadursingh5720
@bahadursingh5720 5 жыл бұрын
Very Nice tejano talwandi
@opsharin2820
@opsharin2820 5 жыл бұрын
Miss you chamkila bai ji
@sukhwindersukhi4872
@sukhwindersukhi4872 4 жыл бұрын
Gud job
@drmahna241
@drmahna241 4 жыл бұрын
Nice ji
@Ssf327
@Ssf327 8 ай бұрын
Tikki ji apke jane ke baad dunia apko bhi yaad kregi 😢😢😢😢
@darshanbapu932
@darshanbapu932 3 жыл бұрын
ਚਮਕੀਲਾ ਜੀ ਅਮਰਜੋਤ ਜੀ ਨੂੰ ਮਾਰਨ ਅਤੇ ਮਰਵਾਉਣ ਵਾਲੇ ਸਤਿ ਪੀੜ੍ਹੀਆਂ ਤਕ ਨਰਕ ਭੋਗਣਗੇ । ਉਹ ਦੇਵੀ ਅਤੇ ਦੇਵਤੇ ਸਨ। ਪਾਪੀਆਂ ਨੇ ਡੇਢ ਸਾਲ ਦੇ ਅਤੇ 16 ਦਿਨ ਦੇ ਉਹਦੇ ਬਚਿਆ ਤੇ ਭੀ।ਤਰਸ।ਨਹੀਂ ਕੀਤਾ । ਬਾਕੀ ਟਿਕੀ ਇਕ ਨੰਬਰ ਦਾ ਫੁਕਰਾ ਬੰਦਾ ਹੈ ਅਧ ਨਾਲ਼ੋਂ ਵਧ ਝੂਠ ਬੋਲਦਾ ਹੈ 33 ਸਾਲਾਂ ਤੋਂ ਇਹ ਕਿਥੇ ਸੀ ਹੁਣ ਮੈ ਮੈਂ ਕਰੀ ਜਾਂਦਾ ।ਮੁੱਦਿਆਂ ਦੇ ਕੱਫਣ ਖਾਣ ਵਾਲੇ ਬਹੁਤ ਤੁਰੇ ਫਿਰਦੇ ਹਨ । ਤੇਜਾ ਜੀ ਕਿਸੇ ਚੈਨਲ ਦੇ ਬੰਦੇ ਦੀ ਇੰਟਰਵਿਊ ਕਰਿਆ ਕਰੋ (ਚਜ ਦੇ ਬੰਦੇ ਦੀ)
@qprp8394
@qprp8394 8 ай бұрын
Hira banda see Chamkila ji
@MUSICCLASSESWITHGSSIR
@MUSICCLASSESWITHGSSIR 5 жыл бұрын
Great
@brarvlogs5531
@brarvlogs5531 4 жыл бұрын
❤ ❤ ❤
@GagandeepSingh-gm3te
@GagandeepSingh-gm3te 4 жыл бұрын
GILL MULLANPUR
@brarvlogs5531
@brarvlogs5531 4 жыл бұрын
❤ ❤ ❤ ❤ ❤
@HarnekSingh-ox1uq
@HarnekSingh-ox1uq 5 жыл бұрын
ਕੇਸਰ ਸਿੰਘ ਟਿੱਕੀ ਜੀ ਆਪਣਾ ਨੰਬਰ ਜਰੂਰ ਦੇਣਾ ਜੀ।
@devil_gaming3589
@devil_gaming3589 4 жыл бұрын
ਕੇਸਰ ਦਾ ਮੇਰੇ ਕੋਲ ਹੈ ਮੇਰਾ ਨੰਬਰ 9855542119
@brarvlogs5531
@brarvlogs5531 4 жыл бұрын
❤ ❤ ❤ ❤
@bhinderduhewala2853
@bhinderduhewala2853 4 жыл бұрын
ਛਿੰਦੇਨੇਕੁੱਝਨਹੀਕੀਤਾਚਮਕੀਲੇਨੇਆਪਤਰਜਾਘੱੜੀਆ
@rushikeshthakare3473
@rushikeshthakare3473 22 күн бұрын
पंजाब मे माहोल कभी नहि सुदरेगा
@amansandhu4871
@amansandhu4871 4 жыл бұрын
ਬਾਈ ਜੀ ਦਾ ਨੰਬਰ ਦੇਉਂ
@gillcinemaentertainment696
@gillcinemaentertainment696 9 ай бұрын
🙏
@brarvlogs5531
@brarvlogs5531 4 жыл бұрын
❤ ❤
@Sukhbirseer
@Sukhbirseer 4 жыл бұрын
Yaddan.rehh.gayiaan
@gurjantsingh7226
@gurjantsingh7226 4 жыл бұрын
Gurjant,banka
@kulwantsingh4045
@kulwantsingh4045 5 жыл бұрын
Teja bhaji sunehlata di interview karo bhaji Manu tuhadi interview baut pasand ai Maher bani apna no v dia karo
@jashanentertainment4320
@jashanentertainment4320 4 жыл бұрын
9872804753
@jashanentertainment4320
@jashanentertainment4320 4 жыл бұрын
Teja talwandi
@Harmannatt1672
@Harmannatt1672 4 жыл бұрын
ਬ।ਈ ਜੀ ਸ਼ਟੀਫਨ ਸ਼ਿਘ ਬਲ।ਹਰ ਸ਼ਿਘ ਮਹਸ਼ਮਪੂਰ ਤੇ ਪੂਛੈ ਕੀਤੇ ਕਤਲ ਔਨ। ਨੈ ਮਰਬ।ਤ। ਹੈਬੇ ਬ।ਈ ਤੇਜਾ ਇ ਜੀ ਬਦੀਆ ਗਲ ਕੀਤੀ ਸ਼।ਡੇ ਪਿੰਡ ਕਰਨੌਲੀ ਹਰੀਆਨ। ਫਤਿਆਬਾਦ ਕਰਨੌਲੀ ਮ।ਰਨ ਪੀਡ ਸ਼ਗ। ਮ।ਨਸ਼। ਗ।ਡ। ਦੇਖਿਆ ਸ਼ੀ ਮਰਨ ਤੈ 30 40 ਪੇਲ। ਦੇਖਿਆ ਸ਼ੀ ਖ।ਡਾਕੂ ਮ।ਰਨ ਆਗੇ ਸ਼ੀ ਚਮਕੀਲ। ਅਮਰਜੋਤ 20 25ਮਿਨਟ ਪੇਲ। ਟਪਗੇ ਸ਼ੀ9991772517
@ASDM9719
@ASDM9719 5 жыл бұрын
Amar singh chamkila Amarjot kaur Amar hai
@GurwinderSingh-wd7ff
@GurwinderSingh-wd7ff 4 жыл бұрын
Barqar sidhu boht qable tarif avaaz da malik si tarif ..didar sandhu Di avaaz koi khaas nahi si
@kulwanthitler1212
@kulwanthitler1212 4 жыл бұрын
Camkila ta Maria oh garib gar da c
@BalbirSingh-se2mo
@BalbirSingh-se2mo 8 ай бұрын
Shikhar Dhawan chotila gayak Chamkila aur Tarzan compose banane da Badshah jis de geet Surendra Shinde ne gay usnu shandar Chanda taja nahin Si banaa ke dida Chamkila te khud tarjuma banane da Badshah si Geet Sangeet ta usne chhoti umra vich hai Sikh liya Si sirf Shinde si Surendra Shinde new ustad banaya Si parampara Nu kaiem rakhde hue. Chamkila Tarja banane ba pahle hi geetkar te thuna Da Badshah si, gayak Chamkila jindabad jindabad
@darshansingh723
@darshansingh723 2 жыл бұрын
Aur kinne chamkile banai tikki n32sal na
@gurwinderpunia1522
@gurwinderpunia1522 4 жыл бұрын
Saala khenda chamkila mere naal reha teri buthi dekhiyaa tere varge peran kirde si chamkile de
@darshansingh723
@darshansingh723 2 жыл бұрын
No
@Ghoomarmuzic
@Ghoomarmuzic 4 жыл бұрын
ਧਰਮਪ੍ਰੀਤ ਕੁਲਦੀਪ ਰਸਿਲਾ ਲਾਈਵ ਜੈ ਤੇਥੋਂ ਨਹੀ ਨਿਭਦੀ ਲਾਈਵ kzbin.info/www/bejne/bWi2gnRoaKihndk
@bhupindersingh-qs5jb
@bhupindersingh-qs5jb 4 жыл бұрын
Chamkila+Amarjot Yaad karky ANJU aundy hn. Zulm kita mar ky.
The evil clown plays a prank on the angel
00:39
超人夫妇
Рет қаралды 53 МЛН
Don’t Choose The Wrong Box 😱
00:41
Topper Guild
Рет қаралды 62 МЛН
How to treat Acne💉
00:31
ISSEI / いっせい
Рет қаралды 108 МЛН
The Best Band 😅 #toshleh #viralshort
00:11
Toshleh
Рет қаралды 22 МЛН
The evil clown plays a prank on the angel
00:39
超人夫妇
Рет қаралды 53 МЛН