No video

ਮੈਂਨੂੰ ਕੋਈ ਨਹੀਂ ਪੁੱਛਦਾ ਚੰਡੀਗੜ੍ਹ ਵਿੱਚ- Charan Likhari| Interview with charan likhari Khas Mulakat 57

  Рет қаралды 240,835

RMB Television

RMB Television

Күн бұрын

ਚਰਨ ਲਿਖਾਰੀ ਕਿਹੜੇ ਕਲਾਕਾਰਾਂ ਤੋਂ ਨਾਂ ਖੁਸ਼ ਹੈ|ਹੀਰੇ ਗੀਤਕਾਰ ਨੇ ਖੁੱਲ ਕੇ ਦੱਸਿਆ ਆਪਣੇ ਦਿਲ ਦਾ ਦਰਦ| Charan Likhri
Interview with Charan Likhari.
Instagram Link :-
/ rmbtelevision
Facebook Link :-
/ rmbtelevision
Content Copyright @ RMB Television
#CharanLikhari #RanjitBawa #Punjabilikhari

Пікірлер: 693
@charanlikhariofficial4070
@charanlikhariofficial4070 3 жыл бұрын
ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏
@sarbjitbal3639
@sarbjitbal3639 5 жыл бұрын
ਚਰਨ ਬਾਈ ਨੇ ਤਾ ਗੀਤਕਾਰੀ ਵਾਸਤੇ ਹੀ ਜਨਮ ਲਿਆ ਧਰਤੀ ਤੇ ਲਖ ਲਖ ਨਮਨ ਹੈ 🙏🙏🙏🙏🙏
@babbumaannation5451
@babbumaannation5451 5 жыл бұрын
Charan likhari nu pyar krn wale like kro
@bindasingh4816
@bindasingh4816 4 жыл бұрын
U are right bor tnx
@aashugill6870
@aashugill6870 5 жыл бұрын
ਕਿੰਨਾ ਵਧੀਆ ਤੇ ਸੱਚਾ ਬੰਦਾ, ਬਸ ਦੇਵਤਾ ਬੰਦਾ, ਇਹੋ ਜਿਹੇ ਬੰਦਿਆਂ ਦਾ ਕੋਈ ਮੁੱਲ ਨਹੀਂ ।
@harman_.84
@harman_.84 5 жыл бұрын
ਹੀਰਾ ਬੰਦਾ ਚਰਨ ਲਿਖਾਰੀ, ਇਹਦੇ ਵਰਗਾ ਸਿੱਧਾ ਬੰਦਾ ਤੇ ਏਦਾ ਦੀ ਲਿਖਤ ਲੱਭਣੀ ਕਿਤੋਂ ਨਹੀਂ
@jaswinderbrar2318
@jaswinderbrar2318 5 жыл бұрын
ਅਸਲ ਗੁਰਮੁਖੀ ਦਾ ਬੇਟਾ charn lakhari🙏🏻
@likharirinkudodra990
@likharirinkudodra990 5 жыл бұрын
ਲੋਕ ਕਲਾ ਨੂੰ ਨਹੀਂ ਪਛਾਣਦੇ.. ਇਹੋ ਜਿਹੇ ਲਿਖਾਰੀਆਂ ਦਾ ਮੁੱਲ ਪੈਣਾ ਚਾਹੀਦਾ.....
@MSVIRK-rw2tf
@MSVIRK-rw2tf 4 жыл бұрын
❤❤❤❤❤ਦਿਲੋੰ ਦੁਆਵਾਂ ਰੱਬ ਚੜਦਿਕਲਾ ਵਿਚ ਰੱਖੇ ਵੀਰ ਚਰਨ ਲਿਖਾਰੀ ਨੂੰ
@ManpreetKaur-xv4hq
@ManpreetKaur-xv4hq 4 жыл бұрын
ਯਾਰੋ, ਇਨ੍ਹਾ ਨੂੰ ਜਿਉਣ ਦਾ ਹੱਕ ਦਿਓ, ਜਿਹੜੇ ਸਾਹਿਤ ਦੇ ਲਈ ਕੋਈ ਸਮਝੌਤਾ ਨੀ ਕਰਦੇ।
@inderpalsingh0694
@inderpalsingh0694 5 жыл бұрын
ਇਹਨਾਂ ਗੀਤਕਾਰਾਂ ਕੋਲ ਵਿਰਸਾ ਸਾਂਭਿਆ ਪਿਆ ਗੀਤਾਂ ਚ, ਪਰ ਨਵੀ ਪਨੀਰੀ ਵਾਲੀ ਗਾਇਕੀ ਨੇ ਬਹੁਤ ਗੰਦ ਪਾ ਦਿੱਤਾ ਅਤੇ ਸਾਲਿਆ ਨੇ ਨਵੀਂ ਪਨੀਰੀ ਨੂੰ ਭਟਕਾ ਦਿੱਤਾ ਰਸਤਿਆਂ ਤੋਂ, ਕੋਈ ਚੱਜ ਦੇ ਗੀਤ ਨੀ ਨਾ ਸਿਖਿਆ ਮਿਲਦੀ , ਦਿਲ ਤੋਂ ਸਲੂਟ ਆ ਵੀਰ ਜੀ #ਚਰਨ #ਲਿਖਾਰੀ ❤💖
@Harpreetbatth6862
@Harpreetbatth6862 5 жыл бұрын
ਸਾਧ ਬੰਦਾ,ਹੀਰਾ ਏ ਪੰਜਾਬੀ ਗੀਤਕਾਰੀ ਦਾ ..👌👌
@renubargujar745
@renubargujar745 2 жыл бұрын
👍👍
@gdsnikkavlogs7520
@gdsnikkavlogs7520 5 жыл бұрын
ਰਾਣਾ ਮਾਧੋਝੰਡਾ। ਸਾਬ ਪਨਗੋਟਾ। ਚਰਨ ਲਿਖਾਰੀ। ਪਲੀਜ ਸਾਰੇ ਦਾ ਜਰੂਰ ਇੰਟਰਵਿਉ ਜਰੂਰ ਕਰਿਉ ਜੀ ਲੱਖ ਲਾਹਨਤਾ ਤਾ ਵੱਡੇ ਸਿੰਗਰਾਂ ਨੂੰ
@kuljeetsaroya1262
@kuljeetsaroya1262 5 жыл бұрын
Bhra hoi ha 3 dai interview youtube te dakh lo
@DaljitsinghMahlaalgon
@DaljitsinghMahlaalgon 5 жыл бұрын
Saab. Pangota. Search kro jrur. Ha. 3 writer di enterview
@manbirsingh9035
@manbirsingh9035 5 жыл бұрын
ਘੈਂਟ ਬੰਦਾ ਏ ਇਹ ਕਾਲਜ ਮਿਲਦੇ ਰਹੇ ਵੀਰ ਨੂੰ 🔥👌
@deepapahal1179
@deepapahal1179 5 жыл бұрын
ਸੋਚਣੀ ਤੇ ਲਿਖਣੀ ਵਿੱਚ ਚਰਨ ਲਿਖਾਰੀ ਜਿੰਨਾ ਕੋਈ ਡੂੰਘਾ ਜਾ ਨਹੀ ਸਕਦਾ ਏ ਬਾਈ ਧੁਰ ਅੰਦਰ ਦੀਆਂ ਗੱਲਾਂ ਕਰਦਾ
@DEON765
@DEON765 2 ай бұрын
Nice 👌 LAKHI DEON 🎉🎉🎉🎉
@jagseernumberdar8827
@jagseernumberdar8827 4 жыл бұрын
ਚਰਨ ਲਿਖਾਰੀ ਇੱਕ ਅਨਮੋਲ ਹੀਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
@gurwinderbatth4105
@gurwinderbatth4105 5 жыл бұрын
ਚਰਨ ਭਾ ਜਿਊਂਦੇ ਵੱਸਦੇ ਰਹੋ ਬਹੁਤ ਲੋੜ ਤੁਹਾਡੇ ਵਰਗੇ ਗੀਤਕਾਰਾਂ ਦੀ ਪੰਜਾਬੀ ਮਾਂ ਬੋਲੀ ਨੂੰ
@balbal8399
@balbal8399 5 жыл бұрын
ਸੱਚ ਆ
@SATPALSINGH-xu3gw
@SATPALSINGH-xu3gw 4 жыл бұрын
Very good 2g
@SukhminderDhapali
@SukhminderDhapali 5 жыл бұрын
ਬਹੁਤ ਨੇਕ ਇਨਸਾਨ ਆ ਵੀਰ ਲਿਖਾਰੀ
@Tarsemsingh-ri4ks
@Tarsemsingh-ri4ks 5 жыл бұрын
ਬਹੁਤ ਵਧੀਆ ਜੀ ਦਿਲ ਨੂੰ ਟੱਚ ਕਰਦੇ ਤੁਹਾਡੇ ਗੀਤ ਤੁਸੀ ਅਾਪ ਰਿਕਾਰਡ ਕਰਾਓ ਕਿਸੇ ਗਾਇਕ ਦੀ ਲੋੜ ਨਹੀਂ ਤੁਹਾਨੂੰ
@user-bt2ov9oi7t
@user-bt2ov9oi7t 11 ай бұрын
ਚਰਨ ਲਿਖਾਰੀ ਰੂਹਦਾਰ ਇਨਸਾਨ ਤੇ ਪੰਜਾਬੀ ਮਾਂ ਬੋਲੀ ਅਸਲ ਸਾਉ ਪੁੱਤ ਹੈਂ ਇਸ ਵੀਰ ਤੇ ਬਹੁਤ ਮਾਣ ਹੈਂ
@parwinderSingh-zz7ov
@parwinderSingh-zz7ov 5 жыл бұрын
ਵਾਹ ਵੀਰ..... ਮੱਥਾ ਟੇਕਣ ਨੂੰ ਜੀ ਕਰਦਾ ਹੈ...... ਆਪ ਜੀ ਦੇ ਚਰਨਾਂ ਵਿਚ
@harmailsingh9477
@harmailsingh9477 Жыл бұрын
ਸੱਚੀਓਂ ਬਾਈ ਇੱਕ ਵਾਰ ਬਾਈ ਲਿਖਾਰੀ ਜੀ ਨੂੰ ਜ਼ਰੂਰ ਮਿਲਣ ਦੀ ਦਿਲੀ ਇੱਛਾ, ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਬਖਸਣ, ਤਰੱਕੀਆਂ ਬਖਸਣ
@peaceofmind5515
@peaceofmind5515 5 жыл бұрын
ਜਿਹਨਾਂ ਗਾਇਕਾਂ ਨੇ ਇਹੋ ਜਿਹੇ ਗੀਤਕਾਰਾਂ ਦੇ ਸਹਾਰੇ ਉਡਾਰੀ ਭਰੀ, ਉਹਨਾਂ ਨੂੰ ਹਮੇਸ਼ਾ ਹੀ ਇਹਨਾਂ ਦਾ ਕਰਜ਼ਦਾਰ ਰਹਿਣਾ ਚਾਹੀਦਾ ਹੈ
@manjinderkandara8630
@manjinderkandara8630 5 жыл бұрын
ਇਹੋ ਗੇ ਗੀਤਕਾਰ ਏ ਅਸਲ ਪੰਜਾਬੀ ਗੀਤਕਾਰ,ਚਰਨ ਲਿਖਾਰੀ ਬਾਈ🙏🙏🙏🌹🌹
@gurpinderrandhawa855
@gurpinderrandhawa855 Жыл бұрын
ਹੁਣ ਦੇ ਸਮੇਂ ਵਿੱਚ ਵੀ ,ਕਲਯੁੱਗ ਦੇ ਵਿੱਚ ,ਵੀ ਏਹੋ ਜੇਹੇ ਰੱਬ ਰੂਪੀ ਤੇ ਭਗਤ ਲੋਕ ਹੈਗੇ ਆ,, ਜਿਊਂਦਾ ਰਹੇ ਚਰਨ ਲਿਖਾਰੀ ਭਰਾ।।।।
@judgelidhar9509
@judgelidhar9509 5 жыл бұрын
ਰੱਬੀ ਰੂਹ ਬੰਦਾ (ਚਰਨ ਭਾ)ਵੀਰ ਇੰਟਰਵਿਊ ਬਹੁਤ ਘੱਟ ਕੀਤੀ ਮਨ ਨੀ ਰੱਜਿਆਂ
@lakhwinderrode5920
@lakhwinderrode5920 5 жыл бұрын
Rit
@JasveerSingh-iq1wc
@JasveerSingh-iq1wc 4 жыл бұрын
ਚਰਨ ਜੀ ਤੁਹਾ੩ੇ ਵਰਗੇ ਗੀਤ िਲਖਣ ਨੂੰ ਸॅਦੀਅਾ ਲॅਗ ਜਾਦੀਅਾ ਨੇ ਤੁਸੀ ਮਹਾਨ ਹੌ ਜੋ िਤਨ ਘੈਟੇ ਅਾਖ ਰਹੇ ਓ
@gurimannmann9466
@gurimannmann9466 4 жыл бұрын
ਦਿਵਾ ਤਾਂ ਬਲੀਆ ਪਰ ਅਫ਼ਸੋਸ ਭੀੜ ਅੰਨੀਆ ਦੀ ਸੀ ਵਾਹਿਗੁਰੂ ਮਿਹਰ ਕਰੇ
@DEON765
@DEON765 2 ай бұрын
Vvvv Nice ❤❤LAKHI DEON 🎉
@KaMalMrar
@KaMalMrar 5 жыл бұрын
🙏🙏 ਵਾਹ ਜੀ ਵਾਹ ਰੂਹ ਨੂੰ ਸਕੂਨ ❤ ✍ ਚਰਨ ਲਿਖਾਰੀ
@karverbrar5575
@karverbrar5575 4 жыл бұрын
I am a young girl .... still listening to your interview sir .... i love your songs ... thodi shakhshiat 🙏🏻parmaatma kre thodi edi lambi umar hove k sade vrge 2-4 e hor thonu sunn wale kush rehn .... waheguru sammat bakshe sbhna nu🙏🏻🙏🏻🙏🏻🙏🏻
@aniljhorar6630
@aniljhorar6630 2 жыл бұрын
You are very right ji
@J_s_Sidhu
@J_s_Sidhu 11 ай бұрын
👍👌
@ramankour4577
@ramankour4577 4 жыл бұрын
ਚਰਨ ਬਾਈ ਬਹੁਤ ਵਧੀਆ ਇਨਸਾਨ ਨੇ।
@redmiiphone1400
@redmiiphone1400 3 жыл бұрын
ਬੀਬਾ ਜੀ ਕੁਸ਼ ਕਹਿਣ ਨੂੰ ਨਹੀਂ ਹੈ ਤੁਹਾਡੇ ਲਈ ਬੱਸ ਲਾਹਨਤਾਂ ਹੀ ਨੇ ਤੁਹਾਡੇ ਲਈ
@NishanSingh-oj6wx
@NishanSingh-oj6wx 2 жыл бұрын
ਬਹੁਤ ਵਧੀਆ ਵੀਰ ਚਰਨ ਲਿਖਾਰੀ ਜੀ
@gobinddnali4388
@gobinddnali4388 5 жыл бұрын
ਸਾਰੇ ਪੰਜਾਬ ਦਾ ਆਮੀਰ ਬਣਦਾ ਯਰ lb uuu veera . Sada virsa sambn lyi thanks . Speacial thanks interview lain ale y nu jine y de drshan kraye lb uj
@onlycrickethighlights3222
@onlycrickethighlights3222 3 жыл бұрын
ਸਾਫ ਦਿਲ ਦਾ ਇਨਸਾਨ ਆ ਚਰਨ ਬਾਈ
@rsingh3453
@rsingh3453 4 жыл бұрын
Rab umar lambi kare es darvesh shayar di🙏
@harpreetsandhu800m
@harpreetsandhu800m 5 жыл бұрын
ਮੈਂ ਕਈ ਵਾਰ ਚਰਨ ਨੂੰ ਕਹਿਣਾ ਹੁੰਨਾ ਵੀ ਸਿਵ ਦਾ ਪੁਨਰ ਜਨਮ ਏ ਤੂੰ ਏਦਾਂ ਲਗਦਾ
@Im-kh3hv
@Im-kh3hv 5 жыл бұрын
ਕਿਉਂ ਵੀਰਜੀ ?
@dharmindersingh511
@dharmindersingh511 5 жыл бұрын
Change Singeran nu eh jeye geetkaar di kadar karni chahidi
@harpreetsandhu800m
@harpreetsandhu800m 5 жыл бұрын
ਇਹਦੀ ਲੇਖਣੀ ਸਿਵ ਦਾ ਅਹਿਸਾਸ ਕਰਾਉਂਦੀ
@manidhaliwal5665
@manidhaliwal5665 5 жыл бұрын
Sahi gall ji
@macksingh7913
@macksingh7913 5 жыл бұрын
Raja Baraich kida veer ji ki haal hai main asr ton belong krda pishle 5 saal Ton Nz ciga main charan veer Di Likhat da fan Han te milna chauna bai nu ki ae possible hai bro jror dsyo
@Ahmadhanjra8115
@Ahmadhanjra8115 3 жыл бұрын
Love from lehnda Punjab 🇵🇰🇵🇰🇵🇰 Write for lehnda Punjab ❤️
@RvmHdPhotography
@RvmHdPhotography 5 жыл бұрын
ਸਾਰੇ ਕਮਿੰਟ ਕਰਨ ਵਾਲੇ 500 500 ਇਕੱਠਾ ਕਰੋ ਤੇ ਚਰਨ ਬਾਈ ਨੂੰ ਦਿਉ ਇਸਦੀ ਮੱਦਦ ਕਰੋ
@gurjotsingh4033
@gurjotsingh4033 5 жыл бұрын
Eh kam todi krna kice ne veer
@buttasinghbuttasingh181
@buttasinghbuttasingh181 5 жыл бұрын
👍👌
@RvmHdPhotography
@RvmHdPhotography 5 жыл бұрын
@@gurjotsingh4033 sahi gall a veer
@kuljitsingh4937
@kuljitsingh4937 3 жыл бұрын
Your right bro
@mansimar43
@mansimar43 2 жыл бұрын
ਚੰਗੀ ਸੋਚ , ਚੰਗੀ ਸਾਹਿਤ
@pawandeepsinghgill4777
@pawandeepsinghgill4777 5 жыл бұрын
ਚਰਨ ਲਿਖਾਰੀ ਬਹੁਤ ਵਧੀਆ
@vickykauloke
@vickykauloke 5 жыл бұрын
ਇੱਕ ਇੱਕ ਗੱਲ ਸਹੀ ਕਹੀ ਹੈ ਬਾਈ ਚਰਨ ਲਿਖਾਰੀ ਜੀ ਨੇ ।
@arshsandhu
@arshsandhu 5 жыл бұрын
16 dislike ਵਾਲੇ ਘੂਸੇ ਪਤਾ ਨਹੀਂ िਕਹੜੇ ਨੇ,,ਇਸ ਫਕਰ िਲਖਾਰੀ ਦੀ ਇੰਟਰਵੀੳ ਨੂੰ ਕੌਣ ਨਹੀ ਪਸੰਦ ਕਰਦਾ ਹੋਣਾ,,ਸ਼ਾਇਦ ਅਜਕਲ ਦੇ ਗੰਦ ਪਾਉਣ ਵਾਲੇ ਗਾਇਕਾਂ ਦੇ ਪ੍ਸ਼ੰਸ਼ਕ ਹੋਣ,,
@kddesigner149
@kddesigner149 5 жыл бұрын
Arsh Sandhu bilkul sahi
@sukhjindersingh1675
@sukhjindersingh1675 5 жыл бұрын
ਸਹੀ ਕਿਹਾ ਉਹ ਪਸੂ ਹਨ
@arshsandhu
@arshsandhu 5 жыл бұрын
ਹੁਣ ਇਨਾ ਘੂਸੀਅਾਂ ਦੀ िਗਣਤੀ ਦੋਗੁਣੀ ਜਾਣੀ ਕੇ 32 ਹੋ ਗਈ ਹੈ,,ਸ਼ਾਬਾਸ਼
@vishaldhiman7041
@vishaldhiman7041 5 жыл бұрын
O sarre chode ve bhoot ne
@basantbhullar6915
@basantbhullar6915 5 жыл бұрын
Veer thusi sach khya
@honeyrajput634
@honeyrajput634 5 жыл бұрын
ਇੰਨੀਆਂ ਕਿਤਾਬਾਂ ਕਿਸੇ ਲਾਇਬ੍ਰੇਰੀ ਚ ਨੀ ਹੋਣੀ ਜਿਨੀਆਂ ਆ ਬਾਈ ਸਾਂਬੀ ਬੇਠਾ saluteਆ ਬਾਈ ਨੂੰ
@jagdevbhunder9877
@jagdevbhunder9877 5 жыл бұрын
ਬਹੁਤ ਵਧੀਅਾ ਚਰਨ ਜੀ
@sukhchainsinghbrargeetkarh2500
@sukhchainsinghbrargeetkarh2500 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਚਰਨ ਲਿਖਾਰੀ ਜੀ ਨੂੰ
@rammapaili4169
@rammapaili4169 5 жыл бұрын
Kon agree karda ke eas channel da first te last wala ghaint episode baki landu kalakaara di pahunch ton door..
@sandeepDeep-sq5qi
@sandeepDeep-sq5qi 4 жыл бұрын
ਘੈਂਟ ਬੰਦਾ ਐ
@veerukahlwan5982
@veerukahlwan5982 3 жыл бұрын
ਰਣਜੀਤ ਬਾਵੇ ਤੋਂ ਇਲਾਵਾ ਹੋਰ ਕਿਸੇ ਦੀ ਹਿੰਮਤ ਵੀ ਨਹੀਂ ਹੈਗੀ ਕਿ ਉਸਤਾਦ "ਚਰਨ ਲਿਖਾਰੀ" 🙏 ਜੀ ਦੇ ਗੀਤ ਗਾ ਤੇ ਕੀ ਗੁਣਗੁਣਾ ਵੀ ਸਕੇ
@ravicheema6954
@ravicheema6954 4 жыл бұрын
Respect Charan Likhari Saab... Great person, great thinking, Very down to earth Cheema
@harmailsingh9477
@harmailsingh9477 Жыл бұрын
ਬਹੁਤ ਹੀ ਸਕੂਨ ਮਿਲਦਾ ਜਦੋਂ ਬਾਈ ਚਰਨ ਲਿਖਾਰੀ ਜੀ ਦੀ ਅਵਾਜ਼ ਵਿੱਚੋਂ ਅਣਮੁੱਲੇ ਵਿਚਾਰ ਸੁਣਨ ਨੂੰ ਮਿਲਦੇ ਨੇ, ਬਾਈ ਜੀ ਦਾ ਪੰਜਾਬ ਪੰਜਾਬੀਅਤ ਪ੍ਰਤੀ ਮੋਹ ਵਫਾਦਾਰੀ ਦਾ ਦਰਦ ਝਲਕਦਾ, ਅਰਦਾਸ ਕਰਦੇ ਹਾਂ ਵਾਹਿਗੁਰੂ ਭਟਕੇ ਹੋਏ ਤੇ ਕੁਰਾਹੇ ਪੈ ਚੁੱਕੇ ਗਾਇਕਾਂ ਗੀਤਕਾਰਾਂ ਨੂੰ ਸੁਮੱਤ ਬਖਸ਼ਣ ਅਤੇ ਆਪਣੇ ਅਸਲ ਵਿਰਸੇ ਨਾਲ ਜੁੜਨ ਦਾ ਬਲ ਬਖਸ਼ਣ।
@Officialniknishu
@Officialniknishu 5 жыл бұрын
Kya battan bahut khoob
@user-oj5ez9zp6c
@user-oj5ez9zp6c 5 жыл бұрын
ਇਹ ਹੁੰਦੇ ਲੇਖਕ ।
@Harrybholuwala
@Harrybholuwala 5 жыл бұрын
ਗਾਉਣ ਵਾਲੇ ਜਿੰਨੇ ਇੱਥੇ ਕੀ ਦੱਸਾਂ ਕਿੰਨੇ ਇੱਥੇ ਇੱਕ ਗਾਣਾ ਕਰਕੇ ਜੀ ਸਿੰਗਰ ਕਹਾਂਵਦੇ । ਉੱਤੋਂ ਗੀਤਕਾਰ ਭਾਈ ਸਿਰੇ ਦੇ ਲਿਖਾਰ ਬਾਈ ਦੋਵੇਂ ਵੇਲੇ ਰੋਟੀ ਕਹਿੰਦੇ ਰੱਜ ਕੇ ਨੀ ਖਾਂਵਦੇ । ਹੈਰੀ ਭੋਲੂਵਾਲਾ
@manjeetmanjeet5229
@manjeetmanjeet5229 3 жыл бұрын
Jado sabd na mile ,fer kihne gauna ,ehh
@Harrybholuwala
@Harrybholuwala 3 жыл бұрын
@@manjeetmanjeet5229 hnji
@Harrybholuwala
@Harrybholuwala 3 жыл бұрын
@@manjeetmanjeet5229 check my youtube channel nd plase support me
@manjeetmanjeet5229
@manjeetmanjeet5229 3 жыл бұрын
Likhari dil di avaj. Dil de jajvat ...sode kol bi bhut kuj gaun valeo maneya ghata ni , fer likhn valeya bina kyo ni sarda ,hunj ho dikhao famous ho. Likhn valeya ne ta unj bi likhde hi rahna books vich ,TUC ki sunao ge femous hon lye abdi soch ......dasso kiya sodi soch likhn valeya nu khridna samjna nhi
@manjeetmanjeet5229
@manjeetmanjeet5229 3 жыл бұрын
Lok ta rab nu mada keh dinde aw ,eh jande hoe bi k kasoor sada ...
@devkharoud8043
@devkharoud8043 4 жыл бұрын
Jo tuc song likh de oo oh parmatma di rooh nal milounda ae
@ekamdeep7218
@ekamdeep7218 2 жыл бұрын
ਚਰਨ ਵੀਰ ਬਹੁਤ ਵਧੀਆ ਗੀਤਕਾਰ
@malkiatsinghtiwanamalkiata9779
@malkiatsinghtiwanamalkiata9779 2 жыл бұрын
Wah likhary jee.jioda reh🙏
@PunjabiTouchYours
@PunjabiTouchYours 5 жыл бұрын
Je ehna rabb de bandea nu naa sambhya ta punjabi de kuj k bol aloop ho jaange jo ehna lokka ne dil ch sambhaal k rakhe hoe ne
@jagjitrandhawa0001
@jagjitrandhawa0001 5 жыл бұрын
ਸੱਚੀ ਸੁੱਚੀ ਸਖਸੀਅਤ
@manipanjwar6269
@manipanjwar6269 5 жыл бұрын
ਰੂਹ ਖੁਸ਼ ਕਰਤੀ
@chamkaurchauhan1020
@chamkaurchauhan1020 5 жыл бұрын
ਮੈ ਫੈਨ ਹਾਂ ਚਰਨ ਲਿਖਾਰੀ ਜੀ ਦੀ ਸੋਚ ਅਤੇ ਕਲਮ ਦਾ,,,,,, ਜਿਉਂਦਾ ਰਹਿ ਵੱਡੇ ਵੀਰ ,,,,,
@baljinderpalsingh7277
@baljinderpalsingh7277 2 жыл бұрын
ਵੈਰੀ good charn likhari ji
@gurjeetsingh-oq7lr
@gurjeetsingh-oq7lr 4 жыл бұрын
ਲਫਜ ਬਣਾਉਦਾ ਥੱਕ ਗਿਆ,ਬਾਈ ਜੀ ਦੀ ਸਿਫਤ ਵਿੱਚ
@user-sx9fs3ee5l
@user-sx9fs3ee5l 5 жыл бұрын
ਹਿੱਟ ਹੋਣ ਤੋਂ ਪਹਿਲਾਂ ਹੀ ਗੀਤਕਾਰ ਦਾ ਥੋੜਾ ਬਹੁਤ ਸਤਿਕਾਰ ਹੁੰਦਾ ਏ। ਗਰਜ ਨਿੱਕਲ ਜਾਣ ਬਾਅਦ ਗੀਤਕਾਰ ਨੂੰ ਕੋਈ ਨੀ ਪੁੱਛਦਾ। ਪਰ ਵੀਰ ਜੀ ਜਿਨਾ ਚਿਰ ਕਾਗਜ ਦੀ ਹਿੱਕ ਤੇ ਚਰਨ ਲਿਖਾਰੀ ਵਰਗੇ ਮਹਾਨ ਗੀਤਕਾਰ ਕੁਝ ਲਿਖਦੇ ਨੇ,ਸਿੰਗਰ ਦਾ ਮੁੱਲ ਵੀ ਉੁਨਾ ਚਿਰ ਹੀ ਪੈਣਾ ਏ। ਰੁੱਖ ਤੋਂ ਬਿਨਾ ਕਦੇ ਛਾਂ ਨੀ ਹੁੰਦੀ
@mandeepkaur-uz3ds
@mandeepkaur-uz3ds 5 жыл бұрын
ਇਹਨਾ ਨੂੰ ਪੰਜਾਬੀ ਸਾਹਿਤ ਹੀ ਬਹੁਤ ਜਿਆਦਾ knowlege ਹੈ । ਪਰ ਲੋਕੀ ਸਾਫ ਸੁਥਰਾ ਪੰਜਾਬੀ ਸਾਹਿਤ ਪਸੰਦ ਨਹੀਂ ਕਰਦੇ। ਜਿਨਾ ਦੀ ਕਦਰ ਕਰਨੀ ਚਾਹੀਦੀ ਹੈ ਪੰਜਾਬੀ ਇੰਡਸਟਰੀ ਓਹਨਾ ਨੂ ਪੁੱਛਦੀ ਵ ਨਹੀਂ।
@bsantjaan6987
@bsantjaan6987 4 жыл бұрын
Veer J tuc hje v jawo kise stage te ta big big singhr pishe Ho jane aa tuc ene ouche Ho hje v try kro ji stage te jaan Di J sehmat Ho ta Like kro
@vcrbczx6454
@vcrbczx6454 3 жыл бұрын
ਚਰਨ ਵੀਰ ਤੁਸੀ ਬਹੁਤ ਸੋਹਣਾ ਲਿਖਦੇ ਹੋ ਤੁਸੀ ਖਰਾ ਸੋਨਾ ਹੋ ਲੋਕ ਅੱਜ ਸੋਨਾ ਖਰੀਦਣ ਦੀ ਔਕਾਤ ਨਹੀ ਰੱਖਦੇ ਤੂਹਾਡਾ ਪਿਆਰ ਸਾਡੇ ਦਿਲਾ ਵਿੱਚ ਹੈ
@basantbhullar6915
@basantbhullar6915 5 жыл бұрын
ਚਰਨ ਵੀਰ ,ਤੇਰੀ ਕਲਾ ਨੂੰ ਸਲਾਮ ਆ ਜੇਕਰ ਹਰ ਗੀਤਕਾਰ ਤੇਰੇ ਵਾਂਗੂੰ ਸੋਚਣ ਲੱਗ ਪਵੇ ਤਾ ਸਾਡਾ ਅਸਲੀ ਪੰਜਾਬੀ ਕਲਚਰ ਮੁੜ ਆਵੇ
@sukhchainsinghbrargeetkarh2500
@sukhchainsinghbrargeetkarh2500 3 жыл бұрын
ਬਹੁਤ ਵਧੀਆ ਜੀ
@mansimar43
@mansimar43 2 жыл бұрын
ਸਤਿਕਾਰ 🙏
@harshbadhan5741
@harshbadhan5741 4 жыл бұрын
ਧਰਮ ਦਾ ਮੋਹ ਨੀ ਮਿਟੀ ਦਾ ਮੋਹ ਵਾਹ ਕਿ....👍👍👃👃
@gdeep6462
@gdeep6462 5 жыл бұрын
Respect 🙏
@Komalsingh-xu8ir
@Komalsingh-xu8ir 4 жыл бұрын
Very nice Writer Bai Charan Likhari
@balwinderkaurlally4023
@balwinderkaurlally4023 3 жыл бұрын
So great person, money isn't everything, honesty is great.
@amitkumar-jg8us
@amitkumar-jg8us 4 жыл бұрын
Aajkal numaish hi reh gai h, u r master of Punjab culture, poetry.
@dharmindersingh9058
@dharmindersingh9058 3 жыл бұрын
Bauhat hi wadia likhde aa charna saab .
@PrabhjotSingh-us1yt
@PrabhjotSingh-us1yt 5 жыл бұрын
Charan lekhari bahut vadhia insane a veer👌👌👌👌👌
@sukhandeepsingh2711
@sukhandeepsingh2711 3 жыл бұрын
ਹੀਰਾ ਬੰਦਾ ਚਰਨ ਲਿਖਾਰੀ ੨੨👍🙏
@satkar204
@satkar204 11 ай бұрын
Sahit nal kinna pyar hai, veer g nu, slaam ya veer g nu
@deepd9213
@deepd9213 5 жыл бұрын
Bhaji sat sri akl ji Bhaji me sandeep Singh Daderiya Bhaji me 10 sal to song's likh reha ha or manu Charan likhari di kalam bahut he vadiya lagdi ty har interview vich kuz sikhan nu milada Or Bhaji tuhada baht baht Dhanwad ji Best wishes for your work Broo
@bainsrasulpur7801
@bainsrasulpur7801 5 жыл бұрын
ਬਹੁਤ ਵਧੀਅਾਾਾਾਾਾਾਾਾਾਾਾਾਾ
@sukhwinderkaur7145
@sukhwinderkaur7145 4 жыл бұрын
ਹੀਰਾ ਬੰਦਾ ਹੈ ਕੋਈ ਪਰਖਣ ਵਾਲਾ ਨਹੀਂ ਮਿਲਿਆ
@yogidharmpura5586
@yogidharmpura5586 5 жыл бұрын
salute bai charn nu.......👌👌👍👍
@sukhdevsinghdhillon8851
@sukhdevsinghdhillon8851 4 жыл бұрын
ਚਰਨ ਲਿਖਾਰੀ ਵਰਗਾ ਲੇਖਕ ਮੁੜ ਕੇ ਪੰਜਾਬ ਨੂੰ ਨਹੀਂ ਮਿਲਣਾ।ਪੰਜਾਬੀਓ,ਕਲਾਕਾਰੋ ਸਾਂਭ ਲਵੋ ਹਾਲੇ ਵੀ ਟਾਈਮ ਹੈਗਾ
@Subashsha
@Subashsha 5 жыл бұрын
Bhahut vadhia program record kita , charan likhari warge heere bandeya nu loka aage pesh karan layi. Bahut doongi soch da malak charam likhari , god bless him 🙏
@gurpreetsidhugurpreetsidhu677
@gurpreetsidhugurpreetsidhu677 4 жыл бұрын
Paruod off u .from sri muktsar sahib
@BalbirSingh-js1ry
@BalbirSingh-js1ry 5 жыл бұрын
Jio ustaad ji rab tenu raaji rakhe ...rooh teri taaji rakhe...🙏🌹🌹🌹🙏
@SherSingh-ls6pt
@SherSingh-ls6pt 3 жыл бұрын
ਵਾਹ ਵੀਰ ਨੲੀ ਰੀਸਾਂ ਤੇਰੀਅਾਂ
@manidhaliwal5665
@manidhaliwal5665 5 жыл бұрын
Bhut sahi keha Charan likhari ji ne
@maansaab4195
@maansaab4195 5 жыл бұрын
Wah ji wah eho jeheyan nu support krn di lod aw na k harman cheeme wrgeyan nu, ❤️👌👌
@rockingshivirockingshivi3440
@rockingshivirockingshivi3440 5 жыл бұрын
Anjali kumari u r 101% right dear menu taan aap NI samj AAUNDI LOKAN NU ho YA ki aa
@jagjeetsingh9613
@jagjeetsingh9613 11 ай бұрын
ਇਹੋ ਜਿਹੇ ਬੰਦੇਕਦੇ ਕਦੇ ਆੳਂਦੇ ਆ. ਜਿਂਉਦਾ ਵਸਦਾ ਰਹੇ ਵੀਰ ਲਖ ਪਰਣਾਮ
@joginderbumrah2889
@joginderbumrah2889 4 жыл бұрын
Bahut hi vadhia ji.
@naturalstudy4054
@naturalstudy4054 3 жыл бұрын
ਹੀਰਾ ਬੰਦਾ ਚਰਨ ਬਾਈ
@bloodymary7665
@bloodymary7665 3 жыл бұрын
Very nice chaŕan veer ji
@harishgirrinku8116
@harishgirrinku8116 4 жыл бұрын
Charan bai ji tusi gret ho
@harjinderkaur4630
@harjinderkaur4630 11 ай бұрын
Charan veea 👍👍👍👍❤️❤️❤️
@gurindergill2504
@gurindergill2504 4 жыл бұрын
Good Charan likhari ji
@kamalpreet4722
@kamalpreet4722 5 жыл бұрын
ਬੱਲੇ ਬਾਈ ਚਰਨ ਦੀ ਸੋਚ ਦੇ
@RAJKUMAR-qv2oi
@RAJKUMAR-qv2oi 3 ай бұрын
Good charn veer
@ramjanaliramjanramjan5659
@ramjanaliramjanramjan5659 5 жыл бұрын
Nice Vera . yah malka mere veer te full kirpa kro ji raab da bnda yaar schi ..wah ji wah ..kalaam nu Salaam hai ji mera .. dillo Salaam hai App nu
@jassizcreations7847
@jassizcreations7847 4 жыл бұрын
Ranjit bawa likhri diyn galan nu dil t na lawe ehe dilon bolda,bawa di awaj di tarif kr rea
@singhjasvir7169
@singhjasvir7169 4 жыл бұрын
Great person
@armaansingh3304
@armaansingh3304 11 ай бұрын
ਸਾਰੇ ਸਾਥ ਦੇਵੋ ਕੇ ਜਿਨ੍ਹਾਂ ਨੂੰ ਦੇਣਾ ਚਾਹੀਦਾ ਸੀ ਉਹ ਦੇਖਣ ਕੀ ਅਸੀ ਕੀ ਕੀਤਾ
@jajbatan_di_duniya
@jajbatan_di_duniya 5 жыл бұрын
ਵਾਹਿਗੁਰੂ trakiya ਦੇਵੇ ਵੀਰ ਨੂੰ
Show with Charan Likhari | Punjabi Writer | EP 21 | Talk with Rattan
35:05
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
WILL IT BURST?
00:31
Natan por Aí
Рет қаралды 9 МЛН
Whoa
01:00
Justin Flom
Рет қаралды 10 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 434 М.
Parenting hacks and gadgets against mosquitoes 🦟👶
00:21
Let's GLOW!
Рет қаралды 13 МЛН