ਮਜਦੂਰ ਦੀ ਮਜਬੂਰੀ | | majdoor di majburi || New Punjabi Videos || Latest Punjabi Videos 2021 ||

  Рет қаралды 445,852

Haryau Wale

Haryau Wale

3 жыл бұрын

• Directed by: Satta Mann
• For business enquires e-mail us at:
business.haryauwale@gmail.com
• Story- all team
Featuring: Dharnat Jhinjer, Babaldeep singh , satta maan , Priya chauhan, harpreet bhangu , niki
• All rights reserved.
©Sukh Satta Productions
℗Licensed to HARYAU WALE
title ;- ਮਜਦੂਰ ਦੀ ਮਜਬੂਰੀ majdoor di majburi || New Punjabi Videos || Latest Punjabi Videos 2021 ||
NOTICE- This is a Copyright protected work. re-uploading on any social media platform will be resulted in legal action.
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
#haryauwale #sukhdahiya #sattamaan #desimastipindawale

Пікірлер: 729
@manindersinghmahal7261
@manindersinghmahal7261 3 жыл бұрын
ਬਹੁਤ ਵਧੀਆ ਵੀਰ ਜੀ ਇੱਕ ਸਿੱਖਿਆ ਦਿੱਤੀ ਧੰਨਵਾਦ
@manjeetkaur7991
@manjeetkaur7991 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ thank you so very y
@surmukhsingh6513
@surmukhsingh6513 3 жыл бұрын
ਬਾਈ ਧਰਨਾਟ ਕੋਈ ਸ਼ਬਦ ਨਹੀਂ ਕਹਿਣ ਲੲੀ ਬੁਹਤ ‌ਮਿਹਨਤ ਕੀਤੀ ਸਾਰੀ ਟੀਮ ਨੇ,, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ,, nice video 🎉🎉🎉
@benipal_preet_75
@benipal_preet_75 3 жыл бұрын
Same ਸਾਡੇ ਪਿੰਡ ਦੇ ਮੁੰਡੇ nL Ida ਹੀ Hoya china door nal uda ਹੀ bike te ja raha c Bhut Sohna msg dita ਜ਼ਿੰਦਗੀ to uper ਕੁਝ ni ਨਾ ਚਾਇਨਾ ਡੋਰ ਲੈ ਕ aya ਕਰੋ veero 🙏🙏
@ballukhanmalik6076
@ballukhanmalik6076 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@overseersinghbhullaroverse9716
@overseersinghbhullaroverse9716 3 жыл бұрын
ਪਹਿਲਾਂ ਕਮੈਟ ਧਰਨਾਟ ਬਾਈ ਜੀ 👌👌🌹 ਵੀਡੀਓ ਬਹੁਤ ਵਧੀਆ ਮੈਸੇਜ ਦਿੰਦੀ ਆ ਬਾਈ ਜੀ
@manindermaan3197
@manindermaan3197 3 жыл бұрын
ਯਾਰ ਤੇਰੇ ਲਾਸਟ ਵਾਲੇ ਸੀਣ ਨੇ ਸੇਡ ਕਰਤਾ ਸਟੋਰੀ ਬਹੁੱਤ ਸੋਹਣੀ
@khemchand6213
@khemchand6213 3 жыл бұрын
ਧਰਨਾਟ ਵਾਈ ਜੀ ਨਮਸਕਾਰ ਏ ਵੀਡੀਓ ਘੈਂਟ ਮੈਸਿਸ ਦਿੱਤਾ ਏ
@manpreetkaurbains140
@manpreetkaurbains140 3 жыл бұрын
Nawanshar Hoya ah Kam kall veere ik Banda Mar gya awe same
@harmanpindiala8528
@harmanpindiala8528 3 жыл бұрын
Harman pindi ala subscribe karo please
@harmanpindiala8528
@harmanpindiala8528 3 жыл бұрын
Harman pindi ala subscribe karo please
@harmanpindiala8528
@harmanpindiala8528 3 жыл бұрын
Harman pindi ala subscribe karo please
@singhsaab7428
@singhsaab7428 3 жыл бұрын
ਆਲਾਪ ਜਨਾਬ ਉਸਤਾਦ ਨੁਸਰਤ ਫ਼ਤਹਿ ਅਲੀ ਖਾਨ ਸਾਹਿਬ ਜੀ ਬਹੁਤ ਦਰਦ ਭਰਿਆ ਆਲਾਪ ਹੈ ਜੀ ਜਿਉਂਦੇ ਰਹੋ ਬਾਈ ਸਾਰੇ ਕਲਾਕਾਰ
@parmjeetsingh288
@parmjeetsingh288 3 жыл бұрын
ਯਾਰ ਵੀਰੇ ਸਟੋਰੀ ਤਾਂ ਬਹੁਤ ਹੀ ਵਧੀਆ ਲੱਗੀ ਜੇ ਵੀਰੇ ਇਹ ਸਟੋਰੀ 35 - 40 ਮਿੰਟ ਤੱਕ ਦੀ ਹੁੰਦੀ ਤਾਂ ਬਹੁਤ ਹੀ ਵਧੀਆ ਹੁੰਦਾ ਜਦੋਂ ਨੂੰ ਸਟੋਰੀ ਦਾ ਐਡ ਵਾਲਾਂ ਸੀਨ ਦੇਖਿਆ ਉਦੋਂ ਨੂੰ ਸਟੋਰੀ ਖਤਮ ਹੋ ਗਈ ਸਾਰਾ ਮੂਡ ਹੀ ਖਰਾਬ ਹੋ ਗਿਆ ਯਾਰ ਧਰਨਾਟ ਬਾਈ ਅਗੇ ਤੋਂ ਇਦਾ ਦੀ ਸਟੋਰੀ ਬਣਾਵੇ ਤਾਂ ਅੰਧੇ ਘੰਟੇ ਦੀ ਘੱਟੋ ਘੱਟ ਬਣਾਇਆ ਕਰ ਹੁਣ ਇਸ ਵੀਡੀਓ ਦਾ ਅਗਲਾ ਭਾਗ ਕਦੋਂ ਆ ਰਿਹਾ ਦੱਸੀ ਜਰੂਰ ਵੀਰੇ ok 👌👌👌👌👍👍👍👍👍🙏🙏🙏🙏🙏🙏🙏
@gosalboys398
@gosalboys398 3 жыл бұрын
ਬਾਈ ਸਟੋਰੀ ਬਹੁਤ ਸੋਹਣੀ ਆ
@baiavtar7586
@baiavtar7586 3 жыл бұрын
ਬਾਈ ਜੀ ਸਤਿਸਰੀ ਅਕਾਲ ਬਹੁਤ ਸੋਹਣਾ ਸਹੇਨਾ ਦਿੱਤਾ ਪਤੰਗ ਊਡਾਕੇ ਖੁਸ਼ੀ ਮਨਾਉਣ ਵਾਲਿਆਂ ਨੂੰ ਬਾਈ ਧਰਨਾਟ ਜਿੰਦਾ ਬਾਦ ਬਾਈ ਅਵਤਾਰ
@rajinderkaler2173
@rajinderkaler2173 3 жыл бұрын
Very nice ji 👌👌👌👌👌👌👌👌👍👍👍👍👍 bhut vadia message God bless you
@meetvika2707
@meetvika2707 3 жыл бұрын
8ौ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਕਹਾਣੀ ਆ ਵੀਰ ਧ੍ਰਰਨਾਟ ਸਾਰੀ ਉਮਰ ਟੀਮ
@SinghGill7878
@SinghGill7878 3 жыл бұрын
ਬਹੁਤ ਹੀ ਵਧੀਅਾ ਸਟੋਰੀ ਵਧੀਅਾ ਸੁਨੇਹਾਂ
@shivdeepkartik5032
@shivdeepkartik5032 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ
@HMRecordsteam
@HMRecordsteam 3 жыл бұрын
Mitro ajj pehli var akha cho pani aa tuadi video dekh k 🙏🙏 rab hmesha khush rkhe tuanu veero 🙏 god bless u 🙏🙏
@cmrshorts5576
@cmrshorts5576 3 жыл бұрын
ਬਹੁਤ ਹੀ ਵਧੀਆ ਸੁਨੇਹਾ ਵਾਈ ਜਿਹੜੇ ਲੋਕ ਆਪਣੀ ਖੁਸ਼ੀ ਵਾਸਤੇ ਦੂਸਰਿਆਂ ਦੀਆਂ ਜਾਨਾਂ ਲੈ ਲੈਂਦੇ ਨੇ
@sukhpreetsidhu6760
@sukhpreetsidhu6760 3 жыл бұрын
Bahut sohni video y waheguru tarakiya vakhse
@souravkumar-fg7jx
@souravkumar-fg7jx 3 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਧਰਨਾਹਟ ਬਾਈ ਜੀ ਨੇ ਤਹਿ ਦਿਲੋਂ ਧੰਨਵਾਦ
@karamjitkaur2608
@karamjitkaur2608 3 жыл бұрын
Rona aa gya very good massage
@manjitkaur7967
@manjitkaur7967 3 жыл бұрын
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਹੀ ਸੋਹਣੀ ਆ ਵੀਰੇ। ਅਸਲੀ ਮੇਹਨਤ ਦਿਖਾਈ ਗੀ ਆ। ਆਹ ਹਿੰਦੀ ਬੋਲਣ ਵਾਲੀ ਮੈਡਮ ਦੀ ਐਕਟਿੰਗ ਵੀ ਬਹੂਤ ਸੋਹਣੀ ਆ । ਪਰ ਵੀਰੇ ਅੰਤ ਤੇਰੇ ਏਕਸੀਡੈਟ ਨੇ ਮੂੜ ਖਰਾਬ ਕਰਤਾ ਵੀਰੇ। ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
@harshdeepsohi9229
@harshdeepsohi9229 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ 👍👍
@harmanpindiala8528
@harmanpindiala8528 3 жыл бұрын
ਤੇਰੀ ਬਾਈ ਕੱਲ ਵੀਡੀਓ ਦੇਖੀ ਨੇ ਗੲੀ ਜੀ ਅੱਜ ਦੇਖਣ ਤੋਂ ਪਹਿਲਾਂ ਲਾਇਕ ਕਰੀ ਆ ਧਰਨਾਟ ਵੀਰੇ
@satpalsinghpreetsatty9654
@satpalsinghpreetsatty9654 3 жыл бұрын
ਵੀਡੀਓ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ 🙏🙏🙏🌹🌹love u y sari teim nu
@simranjitsingh8031
@simranjitsingh8031 2 жыл бұрын
1very nice
@manoharlal623
@manoharlal623 2 жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
@arshpreetsingh6thab.y.c.s925
@arshpreetsingh6thab.y.c.s925 3 жыл бұрын
Bhot shoni video aa bai
@sandeepsinghbasra2532
@sandeepsinghbasra2532 3 жыл бұрын
❤️
@GagandeepSingh-qy9tp
@GagandeepSingh-qy9tp 3 жыл бұрын
ਧਰਨਾਟ ਵੀਰ ਜੀ ਬਹੁਤ ਵਧੀਆ ਕਹਾਣੀ ਆ ਵੀਰ👍👌👌🌼🙏🙏🌴
@sukhasandhu3148
@sukhasandhu3148 3 жыл бұрын
ਧਰਨਾਟ ਬਾਈ ਜਿਹੜਾ ਘਰ ਖੜਾ ਮੋਟਰ ਸਾਈਕਲ ਉਹ ਵੀ ਤੇਰਾ ਜਾ ਫਿਰ ਗਲਤੀ ਨਾਲ ਕੈਮਰੇ ਵਿਚ ਆ ਗਿਆ ਵਿਡਿਊ ਬਣੋਦੇ ਸਮੇਂ ਬਾਈ ਇਹ ਨਾ ਨਿਕੀਆ ਨਿਕੀਆ ਗੱਲਾਂ ਦਾ ਧਿਆਨ ਰੱਖੀਆਂ ਕਰੋ ਬਾਈ ਵਿਰੋਧ ਤਾਂ ਭਾਲਦੇ ਨੇ ਵੀਡੀਓ ਵਿੱਚ ਗਲਤੀਆਂ ਕੱਢੀਏ ਪਰ ਧਰਨਾਟ ਦੇ ਸਿਰ ਤੇ ਬਾਬੇ ਦਾ ਹਥ ਹੈ ਨਹੀਂ ਤਾ ਲੋਕ ਕਦੇ ਦੇ ਦੱਬ ਲੈਂਦੇ ਪਰ ਬਬਲੀ ਤੇ ਧਰਨਾਟ ਏਦਾ ਨੀ ਦੱਬੇ ਜਾਣੇ ਜਿੰਨਾ ਮਰਜੀ ਕੂੜ ਪਰਚਾਰ ਕਰ ਲਵੋ ਇਹਨਾਂ ਤੇ ਬਾਬੇ ਨਾਨਕ ਦਾ ਹਥ ਹੈ
@tonykhipal2396
@tonykhipal2396 3 жыл бұрын
ਬਹੁਤ ਸੋਹਣਾ ਮੈਸਜ ਬਾਈ ਜੀ ਤੇ ਬਹੁਤ ਸੋਹਣੀ ਵੀਡੀਓ ਬਣੀ ਆ ਸਬਕ ਲੈਣਾ ਚਾਹੀਦਾ ਐ ਇਸ ਵੀਡੀਓ ਤੋਂ
@sarbjitsingh8047
@sarbjitsingh8047 3 жыл бұрын
ਵੀਰ ਜੀ ਵੀਡੀਓ ਦੇਣ ਤੋਂ ਪਹਿਲਾਂ ਹੀ Like ਕਰਤਾ ਜੀ
@beantrenatus4291
@beantrenatus4291 3 жыл бұрын
ਬਹੁਤ ਵਧੀਆ ਸਟੋਰੀ ਆ ਜੀ।ਲੋਕ ਚਾਇਨਾ ਡੋਰ ਵਰਤਣੀ ਨਹੀਂ ਛੱਡਦੇ।
@AvtarMuhar60
@AvtarMuhar60 3 жыл бұрын
Nice video bina deke like comment
@manpreetsidhu8269
@manpreetsidhu8269 3 жыл бұрын
Lvu y bhut vadia stori last vala seen dekh k akha ch pani agya bro
@ChemistryByVeerpalmam
@ChemistryByVeerpalmam 3 жыл бұрын
Bahut sohna msg a veere
@rachhpalsingh78466
@rachhpalsingh78466 7 ай бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਹੈ ਜੀ ।
@kalabhullar9470
@kalabhullar9470 3 жыл бұрын
Bahut vadia video a y rona a geya dekh ke
@krishanlal1701
@krishanlal1701 3 жыл бұрын
Heart. Touchig. Story. Yar. Dharnt. Bhoot. Vidya🥰💝🌹👍🤭🙏🏽♥️. Main. Krishan. Lal. Foji.
@jaswindersingh1213
@jaswindersingh1213 3 жыл бұрын
Very very good guiding
@gurditjosan3628
@gurditjosan3628 3 жыл бұрын
Bhot bdia video yg
@PenduVirsaMansa
@PenduVirsaMansa 3 жыл бұрын
ਸੋਹਣੀ ਵੀਡੀਓ ਐ ਵੀਰੇ 👍
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍🙏
@aftabgujjar2608
@aftabgujjar2608 3 жыл бұрын
Nice vedio bhai je m from pakistan
@vickygill9092
@vickygill9092 3 жыл бұрын
Love from haryana ❤️❤️ And God bless you ❤️❤️
@asssasss5491
@asssasss5491 3 жыл бұрын
Last. Scne Heart Touching
@onlyravinderbhatti13
@onlyravinderbhatti13 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ
@gursevaksingh4870
@gursevaksingh4870 3 жыл бұрын
Varry nice video good job 👍👌👏 👏
@sattukaler4585
@sattukaler4585 3 жыл бұрын
Very good video ji
@kabuter_bazi_gundiana8200
@kabuter_bazi_gundiana8200 3 жыл бұрын
Very very very nice video bro 👌👌👌👌
@mohinderpalkaurgodhian5194
@mohinderpalkaurgodhian5194 3 жыл бұрын
Very nice video g
@rafirafi5236
@rafirafi5236 3 жыл бұрын
Love 💓💞 you veer g from Pakistan
@rafirafi5236
@rafirafi5236 3 жыл бұрын
Ap k watsup nov kay h
@sonyinsan4068
@sonyinsan4068 3 жыл бұрын
ਵੀਰੇ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ। ਮੈਂ ਤੁਹਾਡੀ ਵੀਡੀਓ ਦੀ ਉਡੀਕ ਚ ਰਹਿਨਾ ਬਹੁਤ ਸੋਹਣੀਆਂ ਵੀਡੀਉਜ ਹੁੰਦੀਆਂ ਨੇ ਤੁਹਾਡੀਆਂ
@sukhwindertolawal8788
@sukhwindertolawal8788 3 жыл бұрын
God bless you and your team Ji
@amanmalik4172
@amanmalik4172 3 жыл бұрын
ਬਹੁਤ ਵਧੀਆ ਵੀਡਿਓ ਵਾਈ ਜੀ ਤੇ ਬਹੁਤ ਵਧੀਆ ਸੁਨੇਹਾ 👌👌
@jassabrar7982
@jassabrar7982 3 жыл бұрын
Very nice video
@jameelkhan6147
@jameelkhan6147 3 жыл бұрын
Bahut badhiya suneha..
@gulbaharsinghshahpuria3682
@gulbaharsinghshahpuria3682 Ай бұрын
Very very good Movie 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@LaxmanSingh-rr1up
@LaxmanSingh-rr1up 3 жыл бұрын
Love you video bai ji👍👍👍👍
@kamalgamerfff8319
@kamalgamerfff8319 3 жыл бұрын
Very nice 👌👌👌
@vikramSingh-lb3tr
@vikramSingh-lb3tr 3 жыл бұрын
Bahut hi sohni video aa bro
@gurwinderdhillon8913
@gurwinderdhillon8913 3 жыл бұрын
ਭੱਠੇ ਤੇ ਮਜਦੂਰੀ ਕਰਨ ਵਾਲੀਆਂ ਔਰਤਾਂ ਦੀ ਵੀਡੀਉ ਜ਼ਿਆਦਾ ਬਣਦੀਆਂ ਕਾਰਣ ਕੀ
@rajeshrana290
@rajeshrana290 3 жыл бұрын
Heart touching story but we need to learn not to use such door. Thanks to all team members to show such video. May God bless you.
@brarcricket363
@brarcricket363 3 жыл бұрын
Great bhi
@sukhdeepkaur3253
@sukhdeepkaur3253 3 жыл бұрын
👌👌👌
@nachatergillsingh445
@nachatergillsingh445 3 жыл бұрын
@@brarcricket363 8
@amriksingh3416
@amriksingh3416 3 жыл бұрын
Like to
@gillfarming5401
@gillfarming5401 3 жыл бұрын
Bhut sohni video bai, motivaction video
@sukhwindersonu5051
@sukhwindersonu5051 2 жыл бұрын
ਬਹੁਤ ਵਧੀਆ ਧਰਨਾਹਟ ਬਾਈ ਜੀ ਰੱਬ ਤੈਨੂੰ ਚੜ੍ਹਦੀ ਕਲ੍ਹਾ ਚ ਰੱਖੇ
@bawazhairtransplant9169
@bawazhairtransplant9169 3 жыл бұрын
Dil bhar aya veer sachi rooh wali kahani aa Thnxxx for this motivational story
@benipal_preet_75
@benipal_preet_75 3 жыл бұрын
Nice Bhut jyada Bhut Sohna msg
@rupinderbawa8280
@rupinderbawa8280 3 жыл бұрын
ਬਹੁਤ ਵਧੀਆ ਵੀਰੇ ਚੈਨਾਂ ਡੋਰ ਨੇਂ ਬਹੁਤ ਘਰ ਪੱਟ ਤੇ ਬਹੁਤ ਵਧੀਆ ਮੈਸਜ ਐਂ ਧਰਨਾਟ
@b.ahistorypunjabimedium9403
@b.ahistorypunjabimedium9403 3 жыл бұрын
Baht jiada vdia ji
@HarjinderSingh-zg2io
@HarjinderSingh-zg2io 3 жыл бұрын
ਬਹੁਤ ਵਧੀਆ ਜੀ।
@jagtarrattan1755
@jagtarrattan1755 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਧਰਨਾਟ ਬਾਈ
@krishnasaini97
@krishnasaini97 Жыл бұрын
Bahut hi badhiya koi shabad nahi veere khan Lai bahut badhiya
@kamaljeetbhahall1690
@kamaljeetbhahall1690 3 жыл бұрын
Dharnat ਬਾਈ ਵੀਡੀਉ ਬਹੁਤ ਵਧੀਆ ਜੁਬਾਨ ਵਿਚ ਏਨਾ ਪਿਆਰ ਬੀ ਨਹੀਂ ਕੇ ਮੇ ਦੇ ਦੇਵਾ ਪਹਿਲੀ ਵਾਰ ਤੁਹਾਡੀ ਵੀਡੀਉ ਦੇਖੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮਲਜੀਤ bhahaal
@lavisingh3379
@lavisingh3379 3 жыл бұрын
Nice veer g 👌🙏🤘
@kartarchandsahonta886
@kartarchandsahonta886 3 жыл бұрын
Very emotional and sad last secine it made me cry. Thanks for nice video. God bless you all.
@purepunjabi424
@purepunjabi424 3 жыл бұрын
ਬਹੁਤ ਵਧੀਆ video a ਧਰਨਾਟ ਵੀਰੇ
@gillneetu1670
@gillneetu1670 3 жыл бұрын
Such a heart touching story
@harmanjoshan06
@harmanjoshan06 3 жыл бұрын
siraa viree waheguru thonu hmesha kush rakhy love u a❤️❤️
@Peerdutta
@Peerdutta 2 жыл бұрын
Dhrnat veer part 2 wi lake ayo bohat VadiA lagi video
@Verma.15
@Verma.15 3 жыл бұрын
Realy touching my heart
@palwinderchahal6796
@palwinderchahal6796 3 жыл бұрын
Gud bahut vadia massage c
@karamjitkaur2608
@karamjitkaur2608 3 жыл бұрын
Very nice video dharnat veere
@overseersinghbhullaroverse9716
@overseersinghbhullaroverse9716 3 жыл бұрын
Very nice video bro 👌 👌👌👌
@channychanny5272
@channychanny5272 3 жыл бұрын
ਰੱਬ ਤੈਨੂੰ ਮੇਰੀ ਜਿੰਦਗੀ ਵੀ ਲਾ ਦਵੇ ਬਾਈ ਓਏ
@SukhdevSingh-to9xh
@SukhdevSingh-to9xh 3 жыл бұрын
Good massage God bless you all From Canada
@sahilpreetkhubar7678
@sahilpreetkhubar7678 3 жыл бұрын
Nice video bro 👍👌👌
@KuldeepSingh-od5tl
@KuldeepSingh-od5tl 3 жыл бұрын
ਬਹੁਤ ਵਧੀਆ ਸਨੇਹਾ ਦਿਤਾ ਧਰਨਾਟ ਬਾਈ
@mandeepgosal2574
@mandeepgosal2574 3 жыл бұрын
NC vdo a bai
@GurdeepSingh-fw3gg
@GurdeepSingh-fw3gg 3 жыл бұрын
Nice video ji 🙏🙏 Waheguru ji
@preetdil9394
@preetdil9394 3 жыл бұрын
God bless you g
@mankirtsingh4411
@mankirtsingh4411 3 жыл бұрын
Very nice msg bro.... Heart❤ touching video😢😢
@karmjeetsingh2411
@karmjeetsingh2411 3 жыл бұрын
veer g very very nice video
@khattragurtejsingh6132
@khattragurtejsingh6132 3 жыл бұрын
Very nice story bhai dhernat tusi great ho God bless you all team
@Malwa_belt173
@Malwa_belt173 3 жыл бұрын
bht vadia msg dita ji Rona a gya sachi last ta
@daivikhongkong8785
@daivikhongkong8785 3 жыл бұрын
Very nice video veere buhat vadiya msg c par last seen very sad c rona he aa gya👌👌👌👌👌
@shailgiri1008
@shailgiri1008 2 жыл бұрын
We are speechless no words for you Dharnat
@HarjeetSingh-fz1bv
@HarjeetSingh-fz1bv 3 жыл бұрын
ਲਾਸਟ ਸੀਨ ਨੇ ਬੱਡਾ ਸੈਡ ਕਰਤਾ ਵੀਰ very NYC video 👌👌👌👌👌👌👌👌
@gaganchahal3646
@gaganchahal3646 3 жыл бұрын
Bohut vdiq msg aa veer
@diptimaan494
@diptimaan494 3 жыл бұрын
Next part
@AnjaliSharma-td8oj
@AnjaliSharma-td8oj 3 жыл бұрын
God bless u
@harmanpindiala8528
@harmanpindiala8528 3 жыл бұрын
Harman pindi ala subscribe karo please like
@harmanpindiala8528
@harmanpindiala8528 3 жыл бұрын
Harman pindi ala subscribe karo please like
@khushinarian7715
@khushinarian7715 3 жыл бұрын
So so emotional story Dharnat veer ji.good bless u.
@sukhvirgandalakhaganda7858
@sukhvirgandalakhaganda7858 3 жыл бұрын
Bhot vdha veer
@R.smattu591
@R.smattu591 3 жыл бұрын
Bhut bhut khoob and msg
THEY made a RAINBOW M&M 🤩😳 LeoNata family #shorts
00:49
LeoNata Family
Рет қаралды 29 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,6 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 514 М.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 19 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 29 МЛН