ਮੱਝਾਂ ਵਿੱਚ ਡੋਕੇ ਪੈਣ ਦੀ ਸਮੱਸਿਆ ਦੇ ਕਾਰਨ ਅਤੇ ਇਲਾਜ

  Рет қаралды 10,276

Dr Jiwan Gupta-Dairy Farming

Dr Jiwan Gupta-Dairy Farming

Күн бұрын

ਮੱਝਾਂ ਵਿੱਚ ਡੋਕੇ ਪੈਣ ਦੀ ਸਮੱਸਿਆ ਦੇ ਕਾਰਨ ਅਤੇ ਇਲਾਜ
Causes and treatment of hormonal imbalance in buffaloes

Пікірлер: 40
@SukhwinderSingh-pq7yo
@SukhwinderSingh-pq7yo 9 ай бұрын
ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਦੀ 28-11-2023 ਨੂੰ AI ਕਰਵਾਈ ਸੀ ਤੇ 6-7 ਦਿਨ ਬਾਅਦ ਡੋਕੇ ਕੀਤੇ ਸੀ ਫਿਰ 4-5 ਦਿਨ ਬਾਅਦ ਡੋਕੇ ਬਣ ਦਿੱਤੇ ਸੀ ਹਫਤੇ ਪਹਿਲਾਂ ਉਸ ਮੱਝ ਦਾ ਕਟਰੂ ਮਰ ਗਿਆ ਸੀ ਹੁਣ ਮੱਝ ਲਗਾਤਾਰ ਡੋਕੇ ਦੇ ਰਹੀ ਹੈ ਤੇ ਦੁੱਧ ਚ ਮੱਖਣ ਵਾਂਗ ਤਿਮਕੜੇ ਆ ਰਹੇ ਹਨ ਇਹ ਕੀ ਹੋ ਸਕਦਾ ਹੈ
@manpreetsinghsidhu2288
@manpreetsinghsidhu2288 11 ай бұрын
ਹੀਟ ਆਉਣ ਤੋਂ ਪਹਿਲਾਂ 3 ਤੋਂ 4 ਦਿਨ ਦਾ ਡੋਕਾ Ai ਕਰਨ ਤੋਂ 6 ਦਿਨ ਬਾਅਦ 6 ਤੋਂ 7 ਦਿਨ ਦਾ ਡੋਕਾ ਜ਼ਰੂਰੀ ਹੂੰਦਾ ਜੀ ।
@jsgodara
@jsgodara 11 ай бұрын
ਡਾਕਟਰ ਸਾਹਬ ਬਹੁਤ ਸੋਹਣੀ ਜਾਣਕਾਰੀ ਦੇਣ ਲਈ ਧੰਨਵਾਦ ਜੀ। ਸਾਡੀਆਂ ਗਾਵਾਂ ਦੀ ਸਵੇਰ ਦੇ ਸਮੇਂ fat 2.7 2.9 ਰਹਿ ਜਾਂਦੀ ਹੈ। ਸ਼ਾਮ ਦੇ ਸਮੇਂ 3.9 3.8 ਆਉਂਦੀ ਹੈ ਜੀ। ਮੱਕੀ ਦਾ ਅਚਾਰ , ਤੂੜੀ, ਹਰਾ ਚਾਰਾ ਪਾ ਰਹੇ ਹਾਂ। ਫੀਡ ਵੀ ਆਪ ਤਿਆਰ ਕਰਵਾਉਂਦੇ ਹਾਂ। ਮਿਨਰਲ, Tmv , ਬਾਈਪਾਸ, dcp, toxin binder , ਮਿੱਠਾ ਸੋਢਾ ਸਭ ਕੁਝ ਪਾ ਰਹੇ ਹਾਂ। 20 22 ਲੀਟਰ ਵਾਲੀਆਂ ਗਾਵਾਂ ਹਨ ਜੀ।
@majorsingh1345
@majorsingh1345 11 ай бұрын
ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ ਮੇਰੀ,2, ਮੱਝਾਂ ਨੂੰ ਦਿੱਕਤ ਹੈਂ ਜੀ ਮੈਂ ਵਕਾਇਦਾ ਧਾਤਾਂ ਦਾ ਚੂਰਾ ਪਾਉਂਦਾ ਜੀ
@mandeepsinghgill9595
@mandeepsinghgill9595 8 ай бұрын
Bahut vdia jankari
@DhaliwalDairyfarm6866
@DhaliwalDairyfarm6866 11 ай бұрын
Good information ji
@majorsingh1345
@majorsingh1345 11 ай бұрын
ਡਾਕਟਰ ਸਾਹਿਬ ਜੀ ਬੱਚੇ ਦਾਨੀ ਵਿੱਚ ਇੰਫੈਕਸ਼ਨ ਵੀ ਕਾਰਨ ਬਣਦਾ ਡੋਕੇ ਪੈਣ ਦਾ ਜੀ
@MohitSharma-lw7xx
@MohitSharma-lw7xx 11 ай бұрын
Nice knowledge
@GursharanMaan-i6b
@GursharanMaan-i6b 11 ай бұрын
Thanks dr saab
@lajwabsingh3674
@lajwabsingh3674 11 ай бұрын
Sir sodi videos bahut helpful hundi aa
@drjiwangupta
@drjiwangupta 11 ай бұрын
🙏🙏🙏
@guridhindsa8046
@guridhindsa8046 11 ай бұрын
ਡਾਕਟਰ ਜੀ 2 ਸਾਲ ਦੀ ਚੋਟੀ ਦੇ ਥਨ ਨੂੰ ਮਟੈਟੈਸ ਹੋ ਗਈ ਕੀ ਹੱਲ ਕੋਈ
@prabhjitsinghbal
@prabhjitsinghbal 11 ай бұрын
ਡਾ ਸਾਬ੍ਹ ਮੇਰੇ ਪਸ਼ੂਆਂ ਦੀ ਦੀ ਫੈਟ ਘੱਟ ਆ ਰਹੀ ਇਕ ਮਹੀਨੇ ਦੀ ਸੂਈ ਮੱਝ ਦੀ 6.5 ਫੈਟ ਆ ਰਹੀ
@drjiwangupta
@drjiwangupta 11 ай бұрын
We will discuss this tomorrow
@mannatpanag3138
@mannatpanag3138 11 ай бұрын
ਡਾਕਟਰ ਸਾਬ ਕੀ ਮੱਝਾਂ ਨਵੇਂ ਦੁੱਧ ਕਰਾਉਣ ਤੋਂ ਬਾਅਦ ਬਾਈ ਪਾਸ ਫੈਟ ਨਹੀਂ ਦੇਣੀ ਚਾਹੀਦੀ??
@mannatpanag3138
@mannatpanag3138 11 ай бұрын
ਡਾਕਟਰ ਸਾਬ ਕੀ ਮੱਝਾਂ ਨਵੇਂ ਦੁੱਧ ਕਰਾਉਣ ਤੋਂ ਡੋਕੇ ਕਰਨ ਦਾ ਵੀ ਇਹੀ ਕਾਰਣ ਆ
@BalwinderSingh-un5ys
@BalwinderSingh-un5ys 11 ай бұрын
Thanks ❤
@Arshgaming9975
@Arshgaming9975 10 ай бұрын
ਜਿਆਦਾ ਦਿਨ ਡੋਕਾ ਰਹਿੰਦਾ ਤਾਂ 100 ਗਰਾਮ ਸਰੋ ਦਾ ਤੇਲ ਦਿਉ ਰੁਕ ਜਾਂਦਾ ਕੋਈ ਦਵਾਈਆਂ ਦੀ ਲੋੜ ਨੀ
@drjiwangupta
@drjiwangupta 10 ай бұрын
DHANWAD VEER
@JasvirSingh-tj2gn
@JasvirSingh-tj2gn 10 ай бұрын
ਡਾਕਟਰ ਸਾਹਿਬ ਜੀ ਮੇਰੀ ਝੋਟੀ ਪਹਲੀ ਵਾਰ ਵਾਸਤੇ ਗਬਨ ਹੋਈ ਸੀ 5ਵੇ ਮਹੀਨੇ ਬੱਚਾ ਸੁੱਟ ਦਿੱਤਾ ਫੇਰ ਦਵਾਈ ਭਰਵਾਈ ਹੁਣ ਜਦੋਂ ਹੀਟ ਵਿੱਚ ਆਉਂਦੀ ਹੈ ਤਾਂ ਭਾਰ ਦਖਾਓਦੀ ਆ ਹੀਟ ਤੋ ਬਾਦ ਨਹੀਂ ਕੀ ਚੱਕਰ ਆ ਜੀ
@drjiwangupta
@drjiwangupta 10 ай бұрын
Please send me WhatsApp
@AmitKumar-co1jv
@AmitKumar-co1jv 11 ай бұрын
Satsriakal sir ji
@satpalram9341
@satpalram9341 11 ай бұрын
Sar ji happy Diwali ji with family 🙏🙏🌹🌺
@drjiwangupta
@drjiwangupta 11 ай бұрын
Happy Diwali 🪔
@BalwantSingh-xl5wb
@BalwantSingh-xl5wb 11 ай бұрын
🙏🙏🙏
@lajwabsingh3674
@lajwabsingh3674 11 ай бұрын
🙏🙏🙏🙏
@kamaljitbhangu2477
@kamaljitbhangu2477 11 ай бұрын
ਕੁਝ ਕਹਿੰਦੇ ਆ ਕਿ ਜਿਆਦਾ bypass fat ਫੈਟੀ ਲੀਵਰ ਦੀ ਸਮੱਸਿਆ ਕਰਦੀ ਹੈ ਜੀ?
@drjiwangupta
@drjiwangupta 11 ай бұрын
No
@varindersinghsidhu-mc7vt
@varindersinghsidhu-mc7vt 11 ай бұрын
ਸਰ ਮੇਰੀ ਗਾਂ ਦੇ ਇਕ ਪਾਸੇ ਦੁੱਧ ਘਟਦਾ ਜਾ ਰਿਹਾ ਹਲ ਦੱਸਿਉ ਜੀ
@drjiwangupta
@drjiwangupta 11 ай бұрын
Mastitis
@SandeepKumar-dn7hk
@SandeepKumar-dn7hk 11 ай бұрын
Nayacin kitne percent ka aata h sir
@drjiwangupta
@drjiwangupta 11 ай бұрын
65
@AvtarSingh-x6c
@AvtarSingh-x6c 11 ай бұрын
Sir dana ja feed chare to bad deni chahidi ja pahle
@drjiwangupta
@drjiwangupta 11 ай бұрын
Mix all
@parkashtentnarmana6341
@parkashtentnarmana6341 11 ай бұрын
Sir byepaas fat 2month gaben befello nyo dy sakdye aa
@drjiwangupta
@drjiwangupta 11 ай бұрын
Yes
@narinderSingh-tf5op
@narinderSingh-tf5op 11 ай бұрын
ਡਾਕਟਰ ਸਾਹਿਬ ਨਾਇਆਸਿਨ ਕੀ ਚੀਜ਼ ਹੈ ਜੀ
@drjiwangupta
@drjiwangupta 11 ай бұрын
Please send me WhatsApp
@manjitbhullar6279
@manjitbhullar6279 10 ай бұрын
Naicin milda nhe
@drjiwangupta
@drjiwangupta 10 ай бұрын
82838 31201
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН
Win This Dodgeball Game or DIE…
00:36
Alan Chikin Chow
Рет қаралды 43 МЛН
This mother's baby is too unreliable.
00:13
FUNNY XIAOTING 666
Рет қаралды 22 МЛН
Good teacher wows kids with practical examples #shorts
00:32
I migliori trucchetti di Fabiosa
Рет қаралды 9 МЛН
HIV AIDS | Sign Symptoms Transmission & Treatment | Dr Najeeb🩺
2:35:39
Dr. Najeeb Lectures
Рет қаралды 315 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН