ਬੋਲੀਆਂ 🔴 PUNJABI FOLK RANG BOLIYAN MALWE DIAN 🔴 GURLEEN, KS BAGGA, SHAGANPREET, HARMAN & GAGANDEEP

  Рет қаралды 1,777,685

Malwa Punjabi Cultural LIVE Frames

Malwa Punjabi Cultural LIVE Frames

5 жыл бұрын

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 245
@pkbhatti2727
@pkbhatti2727 Жыл бұрын
ਮੈਂ ਵੀ ਮਲਵਈ ਹਾਂ ਬੋਲੀਆਂ ਵੀ ਬਹੁਤ ਆਉਂਦੀਆਂ ਹਨ
@gurdevkaur1209
@gurdevkaur1209 Жыл бұрын
ਬੋਹਤ ਵਧੀਆ ਸੱਚਾਈ ਦੱਸੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆ ਦੇਣ ਜੀ
@mehakpunjabdi9790
@mehakpunjabdi9790 4 жыл бұрын
ਬਾਈ ਕਰਮਜੀਤ ਬੱਗੇ ਦੇ ਅਲਗੋਜ਼ੇ, ਬਾਈ ਦੀਆਂ ਮਲਵਈ ਬੋਲੀਆਂ, ਬੱਗੇ ਵੀਰੇ ਦੀ ਐਂਕਰਿੰਗ ਗੱਲ ਕੀ ਬਾਈ ਜਿੱਧਰ ਨੂੰ ਵੀ ਹੋ ਤੁਰਦੈ ਬੱਸ ਵੱਟ ਕੱਢੀ ਜਾਂਦੈ , ਪਾਏਦਾਰ ਲੇਖਣੀ ਦੀ ਮਾਲਕ ਅਤੇ ਖੂਬਸੂਰਤ ਬੋਲੀਆਂ ਪਾਉਣ ਕਰਕੇ ਮੈਡਮ ਵੀ ਵਧਾਈ ਦੀ ਹੱਕਦਾਰ ਹੈ ਵਾਹਿਗੁਰੂ ਇਸੇ ਤਰ੍ਹਾਂ ਬੁਲੰਦੀਆਂ ਬਕਸ਼ੇ
@amarjitsingh2204
@amarjitsingh2204 Жыл бұрын
ਬਹੁਤ ਵਦੀਆ ਵੀਰਜੀ 👌👌👌👌👌
@hkaur9084
@hkaur9084 Жыл бұрын
Punjab ਬੱਲੇ ਬੱਲੇ ਤੇਰੇ
@rupinderkaur-fg2qp
@rupinderkaur-fg2qp 5 жыл бұрын
Bhut jyada wadia boliyan c.sada culture show kita
@harmeshkaur2596
@harmeshkaur2596 Жыл бұрын
Very good bolian
@manjitsharma2403
@manjitsharma2403 4 жыл бұрын
ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਹੋਰ ਵੀਡੀਓ ਬਣਾਉ ਵੀਰ ਜੀ
@HarjitSingh-xh2by
@HarjitSingh-xh2by Жыл бұрын
Bahut vdi video Bai ji 🪴🪴❤️💋🌹👃 very nice
@MOR.BHULLAR-PB05
@MOR.BHULLAR-PB05 5 жыл бұрын
ਬਹੁਤ ਵਧੀਆ ਬੋਲੀਆਂ ਪਾਈਆਂ
@balbirsingh-em8bo
@balbirsingh-em8bo 5 жыл бұрын
Z
@inderbirsingh4075
@inderbirsingh4075 5 жыл бұрын
Wah g waah kmaal krti g.very nice
@gurbhajansinghgill3564
@gurbhajansinghgill3564 5 жыл бұрын
ਕੋਲੋਂ ਲੰਘਦੇ ਹਾਣੀਓਂ ਗੁਰਭਜਨ ਗਿੱਲ ਸਾਡੀਆਂ ਕਿਤਾਬਾਂ ਕਿਤੇ ਹੋਰ ਨੇ ਵਰਕਾ ਵਰਕਾ ਖਿੱਲਰੀਆਂ ਰੂੜੀਆਂ ਤੇ ਪਈਆਂ ਸ਼ਬਦ ਸ਼ਬਦ ਵਾਕ ਵਾਕ ਸਾਨੂੰ ਉਡੀਕਦੀਆਂ। ਸਾਡੇ ਬਸਤੇ ਹੋਰ ਨੇ। ਤੁਹਾਨੂੰ ਮਾਵਾਂ ਨੇ ਤੋਰਿਆ ਮੱਥੇ ਚੁੰਮ ਕੇ, ਦਹੀਂ ਦੀਆਂ ਫੁੱਟੀ ਖੁਆ ਕੇ। ਦੁਪਹਿਰ ਦਾ ਟਿਫਨ ਨਾਲ ਬੰਨ੍ਹਿਆ। ਸਾਨੂੰ ਕੱਢਿਆ ਝਿੜਕ ਕੇ ਕਿਹਾ ਕਿ ਜਾਓ ਕਮਾਓ ਤੇ ਖਾਉ। ਰੂੜੀਆਂ ਫੋਲ ਕੇ ਕਮਾਉਣ ਚੱਲੇ ਹਾਂ ਤੇ ਧੱਕੇ ਖਾਂਦੇ ਖਾਂਦੇ ਜਵਾਨ ਹੋ ਜਾਵਾਂਗੇ। ਸਾਨੂੰ ਵੀ ਸੁਪਨੇ ਆਉਂਦੇ ਨੇ ਅੰਬਰੀਂ ਉੱਡਣ ਦੇ ਸੂਰਜ ਤੇ ਤਾਰਿਆਂ ਨਾਲ ਲੁਕਣਮੀਟੀ ਖੇਡਣ ਦੇ। ਛੜਿਆਂ ਦੇ ਅੰਬਰੀ ਰਾਹ ਤੇ ਚੁਗਦੀਆਂ ਗਊਆਂ ਦੇ ਥਣ ਚੁੰਘਣ ਦੇ। ਸਾਡੀਆਂ ਜਟੂਰੀਆਂ ਚ ਜਦ ਕਦੇ ਕੰਘੀ ਫਿਰਦੀ ਹੈ ਸੱਚ ਜਾਣਿਓਂ ਮਾਂ ਵਿਹੁ ਵਰਗੀ ਲੱਗਦੀ ਹੈ। ਅੜਕਾਂ, ਗੁੰਝਲਾਂ ਚ ਜੰਮੀ ਮੈਲ ਹੁਣ ਚਮੜੀ ਦਾ ਹਿੱਸਾ ਬਣ ਗਈ ਹੈ। ਸਾਨੂੰ ਵੀ ਰਿਬਨ ਚ ਗੁੰਦੇ ਵਾਲ ਬੜੇ ਹੁਸੀਨ ਲੱਗਦੇ ਨੇ ਪਰ ਸਾਡੇ ਘਰੀਂ ਤਾਂ ਪੂਰਾ ਸ਼ੀਸ਼ਾ ਵੀ ਨਾ ਮੂੰਹ ਵੇਖਣ ਲਈ। ਟੁੱਟੇ ਸ਼ੀਸ਼ੇ ਦਾ ਇੱਕ ਟੋਟਾ ਵਿੰਗ ਤੜਿੰਗੇ ਮੂੰਹ ਵਿਖਾਉਂਦਾ ਦੰਦੀਆਂ ਚਿੜਾਉਂਦਾ ਲੱਗਦਾ ਹੈ। ਰੂੜੀਆਂ ਤੋਂ ਚੁਗੇ ਮੋਮਜਾਮੇ ਧੋਵਾਂਗੇ ਸੁਕਾਵਾਂਗੇ। ਬਾਣੀਏ ਨੂੰ ਵੇਚ ਕਿਸੇ ਹੱਟੀ ਉੱਤੇ ਜਾਵਾਂਗੇ। ਆਟਾ ਲੂਣ ਤੇਲ ਲੈ ਕੇ ਡੰਗ ਤਾਂ ਟਪਾਵਾਂਗੇ ਹੌਲੀ ਹੌਲੀ ਹੌਲੀ ਹੌਲੀ ਵੱਡੇ ਵੀ ਹੋ ਜਾਵਾਂਗੇ। ਉਮਰ ਲੰਘਾਵਾਂਗੇ। ਸਾਨੂੰ ਵੀ ਗੁਲਾਬ ਜਲ ਨਾਲ ਮੂੰਹ ਧੋਣਾ ਚੰਗਾ ਲੱਗਦਾ ਹੈ। ਲੀਰੋ ਲੀਰ ਲਿਬਾਸ ਦੀ ਥਾਂ ਸਾਨੂੰ ਵੀ ਫੁੱਲਾਂ ਵਾਲਾ ਕੁਰਤਾ ਚਾਹੀਦੈ ਅਣਲੱਗ ਤੇ ਨਵਾਂ ਨਕੋਰ ਪੁਰਾਣੇ ਉਤਾਰ ਪਾਉਂਦਿਆਂ ਹੰਢ ਚੱਲੀ ਹੈ ਕੰਚਨ ਦੇਹੀ। ਸਾਡੀ ਵੀ ਤੁਹਾਡੇ ਵਾਂਗ ਇਹੀ ਧਰਤੀ ਮਾਂ ਹੈ। ਸਾਡਾ ਬਾਬਲ ਵੀ ਤੁਹਾਡੇ ਵਾਲਾ ਅੰਬਰ ਹੈ। ਇੱਕੋ ਜਹੇ ਮੌਸਮਾਂ ਵਿੱਚ ਜੀਂਦੇ ਅਸੀਂ ਹੀ ਕਿਓਂ ਮਰਦੇ ਹਾਂ ਅਣਆਈ ਮੌਤ। ਜਵਾਨ ਉਮਰੇ ਸਾਡੀਆਂ ਛਾਤੀਆਂ ਹੀ ਕਿਓਂ ਪਿਚਕਦੀਆਂ ਨੇ। ਕਿਓਂ ਫਿਰਦੇ ਹਨ ਬੁਲਡੋਜ਼ਰ ਸਾਡੀ ਹਿੱਕ ਤੇ ਝੁੱਗੀਆਂ ਢਾਹ ਕੇ। ਸਾਡੀਆਂ ਪਤੀਲੀਆਂ ਹੀ ਕਿਓਂ ਚਿੱਬ ਖੜਿੱਬੀਆਂ ਹੁੰਦੀਆਂ ਨੇ। ਤੁਸੀਂ ਨਹੀ ਜਾਣ ਸਕੋਗੇ ਚੂਰੀਆਂ ਖਾਣਿਓਂ। ਇੱਕ ਹੋ ਕੇ ਵੀ ਧਰਤੀ ਦੇ ਦੋ ਟੁਕੜੇ ਨੇ ਅੱਧਾ ਤੁਹਾਡਾ ਤੇ ਦੂਸਰਾ ਵੀ ਸਾਡਾ ਨਹੀਂ! ਨਦੀਨ ਕੌਣ ਬੀਜਦਾ ਹੈ ਪਰ ਉੱਗ ਪਏ ਹਾਂ ਅਸੀਂ ਏਨੀ ਜਲਦੀ ਨਹੀਂ ਮਰਨ ਵਾਲੇ। ਚਲੋ! ਜਾਓ ਪੜ੍ਹੋ ਆਪਣੇ ਸਕੂਲਾਂ ਵਿੱਚ। ਬਣੋ ਬਾਬੂ ਨੁਮਾ ਪੁਰਜ਼ੇ। ਰਲ ਜਾਓ ਖ਼ਾਰੇ ਸਮੁੰਦਰ ਚ। ਸਾਡੇ ਹੰਝੂ ਵੀ ਏਥੇ ਹੀ ਦਫ਼ਨ ਹਨ।
@rohitbhatia7842
@rohitbhatia7842 5 жыл бұрын
👌👌👌👌
@FirojKhan-zg7di
@FirojKhan-zg7di 4 жыл бұрын
T
@manjitsharma2403
@manjitsharma2403 4 жыл бұрын
ਸਿਰਾ ਜਨਾਬ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ
@HarjinderKaur-jz3td
@HarjinderKaur-jz3td 4 жыл бұрын
Khoobsoorat ...rooh ton khoobsoorat
@RamandeepSinghSODHI-tf2tw
@RamandeepSinghSODHI-tf2tw 5 жыл бұрын
ਬਹੁਤ ਵਧੀਆ ਜੀ ਵੀਰੋ
@sukhbawa616
@sukhbawa616 3 жыл бұрын
@charnjitjahangir9953
@charnjitjahangir9953 5 жыл бұрын
ਬੱਗੇ ਨੇ ਵਾਹਣੀਂ ਪਾ ਲੀ ਮੇਲਣ
@parassharma8919
@parassharma8919 3 жыл бұрын
ਮੈਂ ਕਹਿਨਾਂ ਵਟ ਕਡਤੇ.... ਨਹੀਂ ਰੀਸਾਂ ਮਾਲਵੇ ਪੰਜਾਬ ਦੀਆਂ। ਇਹੋ ਜੇ ਪ੍ਰੋਗਰਾਮ ਪੰਜਾਬ ਦਾ ਵਿਰਸਾ ਕਾਯਮ ਰਖਣ ਵਾਸਤੇ..... ਮਾਨ ਤੇ ਸਤਕਾਰ ਨਾਲ।
@jagsirguri3420
@jagsirguri3420 5 жыл бұрын
att video ji
@bhagwansingh8310
@bhagwansingh8310 3 жыл бұрын
Ýý7 bnññññ
@deepindersingh5361
@deepindersingh5361 5 жыл бұрын
ਬਹੁਤ ਵਧੀਆ ਅੰਕਲ ਜੀ
@sukhimanghera2802
@sukhimanghera2802 5 жыл бұрын
ਸਿਰਾ ਜੀ
@mohitkahlon8739
@mohitkahlon8739 3 жыл бұрын
Boliyan kaint aaaa
@BalwinderSingh-lh8hm
@BalwinderSingh-lh8hm 5 жыл бұрын
ਬਹੁਤ ਵਧੀਆ ਵੀਰ ਜੀ
@satsatwinderramgarhia1894
@satsatwinderramgarhia1894 5 жыл бұрын
ਵੈਸੇ ਬੋਲੀਆਂ ਠੀਕ ਹੈ ਜੀ
@parmjeetatwal3482
@parmjeetatwal3482 5 жыл бұрын
satwinderbhari satwindsdexhmoveerbhari Info sur
@jagtarsingh5696
@jagtarsingh5696 4 жыл бұрын
Nice boliyan
@ramanpreetkaur3111
@ramanpreetkaur3111 Ай бұрын
Kalmi sora
@hardevsingh9826
@hardevsingh9826 5 жыл бұрын
very good job g
@sukhdevsinghdhillon8851
@sukhdevsinghdhillon8851 4 жыл бұрын
ਕਮਾਲ ਕਰਤੀ ਸਾਰੇ ਹੀ ਵੀਰਾਂ ਤੈ ਭੈਣਾਂ ਨੇ
@satnamsingh6400
@satnamsingh6400 3 жыл бұрын
nice
@tanjeetsingh9260
@tanjeetsingh9260 5 жыл бұрын
Bahut khoob
@gagandeepgrewal4616
@gagandeepgrewal4616 5 жыл бұрын
Gud bolliyal
@makhan4254
@makhan4254 10 ай бұрын
GOD BLESS YOU ALL
@KuldeepSingh-jp8rf
@KuldeepSingh-jp8rf 5 жыл бұрын
ਇਹ ਪੰਜਾਬੀ ਵਿਰਸਾ ਅਸਲੀ ਫੋਕ
@sarbjeetkaur7063
@sarbjeetkaur7063 3 жыл бұрын
ਬਹੁਤ ਹੀ ਵਧੀਆ ਵੀਰ ਜੀ ।
@preetharman545
@preetharman545 5 жыл бұрын
Bhaut vadia a
@paramjitsinghkholi4075
@paramjitsinghkholi4075 5 жыл бұрын
Love ਬੋਲੀਆਂ
@bhupinderkaur8057
@bhupinderkaur8057 4 жыл бұрын
wah ji wah
@Aktailorbatala
@Aktailorbatala 5 жыл бұрын
Hahahahaha .............sir and madam ji roh kush ho gyi......love you sari team 👫👫👫............ And good luck.....
@veerpalkaur3160
@veerpalkaur3160 3 жыл бұрын
Bahut vadiya
@avtargill3647
@avtargill3647 5 жыл бұрын
Nyc video 👌👌👍
@avtargill3647
@avtargill3647 5 жыл бұрын
Nice bolliyaa fight 👏👏👌👍
@balbantsingh2074
@balbantsingh2074 5 жыл бұрын
Avtar Gill
@samshernain1816
@samshernain1816 4 жыл бұрын
Very good ji
@parminderkaur2267
@parminderkaur2267 5 жыл бұрын
Ek ek gl sachi g
@JAGDISHSINGH-yt9yx
@JAGDISHSINGH-yt9yx 3 жыл бұрын
Satnam Sri waheguru ji Maher karna sab de uper
@meetpalkaur8953
@meetpalkaur8953 3 жыл бұрын
Ppp
@jagankandukhera3841
@jagankandukhera3841 5 жыл бұрын
ਅਤ ਜੀ
@parmjitsingh3668
@parmjitsingh3668 4 жыл бұрын
Very. Nice. From.dubai
@jassvlogs2380
@jassvlogs2380 4 жыл бұрын
ਵੈਰੀ ਗੁੱਡ ਬਹੁਤ ਹੀ ਵਧੀਆ ਪੰਜਾਬੀ ਸੱਭਿਆਚਾਰ
@jhangeerkhan3348
@jhangeerkhan3348 Жыл бұрын
Madam kharad kitho
@ManpreetKaur-it3du
@ManpreetKaur-it3du 2 жыл бұрын
Bht vadia ji
@cartoonworldly
@cartoonworldly 5 жыл бұрын
Very nice yaarra
@sukhjinderkaur1126
@sukhjinderkaur1126 5 жыл бұрын
Very nice bolia veer ji
@sukhdevsinghdhaliwal2711
@sukhdevsinghdhaliwal2711 5 жыл бұрын
👌👌👌👌👌
@VinodKumar-gd3sx
@VinodKumar-gd3sx 4 жыл бұрын
Waheguru khus rakhe 👍🙏🙏🙏💖
@tarloksingh5755
@tarloksingh5755 5 жыл бұрын
Very good nice and attt
@harjindermangat9934
@harjindermangat9934 3 жыл бұрын
ਬਹੁਤ ਵਧੀਆ ਬੋਲੀਆਂ ਸੁਣਨ ਨੂੰ ਮਿਲੀਆਂ ।
@balisingh3627
@balisingh3627 4 жыл бұрын
Very nice .paji boli puri pao kade 35 lani wali thnku
@balgurmeet7467
@balgurmeet7467 5 жыл бұрын
Very nice
@jaswimderkaur5539
@jaswimderkaur5539 5 жыл бұрын
Bhut vadia. Very nice
@sukhdevsinghdhaliwal2711
@sukhdevsinghdhaliwal2711 5 жыл бұрын
👍👌👌👌👍
@kamalpreetkaur5577
@kamalpreetkaur5577 5 жыл бұрын
Awesome both of u
@ghumaanparamjeet9050
@ghumaanparamjeet9050 3 жыл бұрын
Bolian.sabiachar.de.neev
@kulwindersingh1530
@kulwindersingh1530 5 жыл бұрын
बहुत आशा है
@AJAY_warwal
@AJAY_warwal 5 жыл бұрын
Nice
@sekhonsaab6533
@sekhonsaab6533 5 жыл бұрын
ਅੱਤ
@mannuhundal4915
@mannuhundal4915 5 жыл бұрын
Madam di khumb thapti bhau ne
@BaljinderSingh-bt4qu
@BaljinderSingh-bt4qu 5 жыл бұрын
Gurlen ji assi ap ji de nal ha, ap agge vadee,,, GURLEN ji ap ji de choch v rab vrgi hi ,so raste ap g nu udk de ne
@AmarjeetSingh-zg8co
@AmarjeetSingh-zg8co 5 жыл бұрын
Very good
@samrindersingh6696
@samrindersingh6696 4 жыл бұрын
ਬੱਗੇ ਨੇ ਠੋਕ ਦਿੱਤੀ ਮੇਲਣ ਦੀ
@parveenbhari1819
@parveenbhari1819 5 жыл бұрын
Kya baat haai
@ArjunSingh-je4nd
@ArjunSingh-je4nd 5 жыл бұрын
ਬਹੁਤ ਵਧਿਆ ਵੀਰ ਜੀ
@sukhcharankaur6507
@sukhcharankaur6507 5 жыл бұрын
Arjun Singh uuu
@satnambariar4147
@satnambariar4147 5 жыл бұрын
Arjun Singh
@dharminderdharminder1340
@dharminderdharminder1340 5 жыл бұрын
ਘੈਟ ਵੀਰ ਜੀ
@officialcrafts1997
@officialcrafts1997 5 жыл бұрын
👌👌👌👌👌👌👌
@jagveersingh6513
@jagveersingh6513 5 жыл бұрын
Arjun Singh n
@AmarjeetSingh-zg8co
@AmarjeetSingh-zg8co 5 жыл бұрын
Proud to be malwa
@chanansingh3680
@chanansingh3680 3 жыл бұрын
Very veey good ji
@Masounsaab-iu3bg
@Masounsaab-iu3bg 4 жыл бұрын
Klgi shora nihuda klmi hunda g
@GurmailSingh-kw5wn
@GurmailSingh-kw5wn 5 жыл бұрын
Good veer
@harmailsingh4533
@harmailsingh4533 5 жыл бұрын
Jassapattlkustl
@beantsingh856
@beantsingh856 4 жыл бұрын
Srm Laah Tee Saalian Nye
@jaswinderpalsingh8940
@jaswinderpalsingh8940 5 жыл бұрын
Vr
@gurtejsingh9476
@gurtejsingh9476 5 жыл бұрын
proud to malwai
@MalwaPunjabiCulturalTV
@MalwaPunjabiCulturalTV Жыл бұрын
THANKS JI
@jagdeepkaur2393
@jagdeepkaur2393 Жыл бұрын
Kaint
@jyotjyot1204
@jyotjyot1204 5 жыл бұрын
Kaimmmmmmm
@mahinderkaur5918
@mahinderkaur5918 5 жыл бұрын
Jyot Jyot ਭ
@JAGDISHSINGH-yt9yx
@JAGDISHSINGH-yt9yx 5 жыл бұрын
Waheguru ji Maher karna sab de uper
@rachhpalkaur7931
@rachhpalkaur7931 5 жыл бұрын
wow so niec veer ji
@JagdeepSingh-qb7gh
@JagdeepSingh-qb7gh 5 жыл бұрын
Very good sir g
@sukhwantsingh6104
@sukhwantsingh6104 4 жыл бұрын
Black shrit wala. v bnda cra ga
@pappuSingh-qr1vo
@pappuSingh-qr1vo 5 жыл бұрын
ਬਹੁਤ ਵੱਧੀਆ ਬੋਲੀਆ
@Singh.749
@Singh.749 3 жыл бұрын
Nice veer
@jagdeepsidhu5481
@jagdeepsidhu5481 5 жыл бұрын
Thik thak
@dollymalkiat1
@dollymalkiat1 4 жыл бұрын
wah ji karamjit nice msg good keep it up
@davinderpannu6668
@davinderpannu6668 3 жыл бұрын
Mela chhapar da yaar aagiya
@diljeetkaur1359
@diljeetkaur1359 5 жыл бұрын
but bolyan v nice
@sukhdevsinghdhaliwal2711
@sukhdevsinghdhaliwal2711 5 жыл бұрын
👌👌👌👌👌
@simuchahal2185
@simuchahal2185 4 жыл бұрын
@@sukhdevsinghdhaliwal2711 uu
@lamptv4812
@lamptv4812 4 жыл бұрын
Wahhhhhhhhhhhhhhhh
@ajmeetdhaliwal2119
@ajmeetdhaliwal2119 3 жыл бұрын
The nnbhy
@raghuveersingh5246
@raghuveersingh5246 4 жыл бұрын
BaBe to reha ni gya BaBe nu aapni jwani yaad aagi Balle Balle BaBa Ji Burrrrrrrrrrrrraaa
@RanjitSingh-zt2bm
@RanjitSingh-zt2bm 3 жыл бұрын
My sister good
@gurtejsingh6760
@gurtejsingh6760 4 жыл бұрын
ਸੱਚ ਬੋਲਣ ਵਿੱਚ ਵਾਹਿਗੁਰੂ ਮੰਦਤ ਕਰਦਾ ਕਿਸੇ ਡਰਨ ਦੀ ਲੋੜ ਨਹੀ
@jarmalsingh36
@jarmalsingh36 4 жыл бұрын
Love ❤️ you my brother
@goldydhaliwal9684
@goldydhaliwal9684 5 жыл бұрын
oh
@jagiminhas2602
@jagiminhas2602 5 жыл бұрын
Wah jee wah jeo
@KumarNavdeep-fo4td
@KumarNavdeep-fo4td 7 ай бұрын
Good
@rajpalsidhu5202
@rajpalsidhu5202 5 жыл бұрын
Bhout vedia
@sonymehna3798
@sonymehna3798 5 жыл бұрын
Full enjoy
@ErAjay-vb7kz
@ErAjay-vb7kz 5 жыл бұрын
Nyc
@gursahibsingh5930
@gursahibsingh5930 5 жыл бұрын
V nice 22 ji
@HappySingh-lm2ld
@HappySingh-lm2ld 5 жыл бұрын
NIC ji baut sona ji
@tajinderdulay2905
@tajinderdulay2905 5 жыл бұрын
nice
@lovepreetkaler6885
@lovepreetkaler6885 5 жыл бұрын
Siraaaa
@KamlaDevi-ys1qx
@KamlaDevi-ys1qx 4 жыл бұрын
Very nice 👌👌
@rajindersinghsaini1867
@rajindersinghsaini1867 5 жыл бұрын
On
@jagdeepsingh5032
@jagdeepsingh5032 2 жыл бұрын
👌👌👌👌👌👌👌👌👌💖💖💖💖💖
@simarjitsingh2170
@simarjitsingh2170 5 жыл бұрын
🖖
@meyew8229
@meyew8229 5 жыл бұрын
O uh en
@premmakkar3428
@premmakkar3428 Жыл бұрын
Wonderful ji
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 60 МЛН
PUNJABI FOLK RANG BOLIYAN MALWE DIAN LIVE NEW 🔴 by KS BAGGA, SHAGANPREET, HARMAN GILL & GAGANDEEP
44:21
Lok Boliyan//Traditional Folk by TKMA Boys
7:10
Tejwant Kittu
Рет қаралды 1,5 МЛН
RAMI RANDHAWA & PRINCE RANDHAWA (Full Show) at Kishanpura Kalan (Moga) Sabyacharak Mela 2023 Full HD
1:55:42
小路飞越变越大#海贼王  #路飞
0:16
路飞与唐舞桐
Рет қаралды 10 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 1,5 МЛН
Сможет ли заключенный выжить 🧐
1:00
Неожиданный поворот для студентов😱
0:30
Bottle Head Smashing World Record Attempt!
0:38
MrBeast
Рет қаралды 108 МЛН