ਭਾਨੇ ਦੀ ਸਟੇਜ entry ਤੇ ਧੱਕ ਪਾ ਕੇ ਰੱਖ ਤੀ | Bhana Bhagoda Stage Entry | New Live at Kaunke Kalan Mela

  Рет қаралды 679,912

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 128
@rabrakha4686
@rabrakha4686 11 ай бұрын
ਵੀਰ ਨੂੰ ਵੇਖ ਕੇ ਮੈਨੂੰ ਤਾਂ ਮੇਹਰ ਮਿੱਤਲ ਯਾਦ ਆ ਗਿਆ,
@satwinderpanju9049
@satwinderpanju9049 11 ай бұрын
ਭਾਨਾ ਸਿੱਧੂ ਤੇ ਭਾਨਾ ਭਗੌੜਾ ਵੈਰੀ ਵੈਰੀ ਵੈਰੀ ਗੁੱਡ ਕਮੇਡੀ ਕਿੰਗ ਪੰਜਾਬ ਦੇ
@PalaAULAKH
@PalaAULAKH 11 ай бұрын
ਭਾਨਾ ਜੀ ਅਸੀ ਗਏ ਸੀ ਬਾਈ ਭਾਨੇ ਦੀ ਸਪੋਟ ਵਿੱਚ ਬਾਈ ਪੁਲਿਸ ਵਾਲੇ ਡਾਂਗਾ ਮਾਰਗੇ ਪਰ ਬਾਈ ਪਿੱਛੇ ਜਾਨ ਵੀ ਦੇਣ ਨੂੰ ਤਿਆਰ ਹਾਂ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ👍👍👍🙏🙏🙏
@samrindersingh6696
@samrindersingh6696 11 ай бұрын
ਜੇ ਜਾਨ ਦੇਣ ਨੂੰ ਤਿਆਰ ਹਾਂ ਫੇਰ ਪੁਲਿਦ ਦੀਆਂ ਡਾਂਗਾਂ ਤੋਂ ਕਿਓ ਡਰ ਗਏ? ਫੁਕਰੀ ਘੱਟ ਮਾਰ।
@PalaAULAKH
@PalaAULAKH 11 ай бұрын
ਵੀਰੇ ਪੁਲਿਸ ਦੀਆਂ ਡਾਂਗਾ ਤੋਂ ਡਰਦੇ ਨੀ ਪਹੁੰਚ ਕੇ ਹਟੇ ਸੰਗਰੂਰ ਜਿਹੜੇ ਡਰਦੇ ਹੁੰਦੇ ਆ ਉਹ ਰੈਲੀਆਂ ਚ ਨੀ ਜਾਦੇ
@HusanKauli
@HusanKauli 11 ай бұрын
Qqqqqqⁿ is a eqqqqqqqqqqqqqqqqqq of the 9
@HusanKauli
@HusanKauli 11 ай бұрын
Qqqqqqⁿ is a eqqqqqqqqqqqqqqqqqq of the 9
@SurjitKaur-qz3fl
@SurjitKaur-qz3fl 11 ай бұрын
ਭਾਨੇ ਭਗੋੜੇ ਬਾਈ ਜ਼ਿੰਦਾਬਾਦ
@HarwinderSingh-v1n
@HarwinderSingh-v1n 11 ай бұрын
22ਜੀ.ਬਹੁਤ. ਵਧੀਆ ਜੀ ❤❤❤❤
@devkaljharani3739
@devkaljharani3739 11 ай бұрын
ਭਾਨੇ ਬਾਕੀ ਸਾਰੇ ਠੀਕ ਹੈ ਪਰ ਪੰਜਾਬ ਨੂੰ ਨਸੇ ਚੌ ਨਿਕਲਣ ਨਾ ਦੇਓ ਬਾਹਰ ਜਾਕੇ ਵੀ ਭੁੱਕੀ ਦਾ ਟੈਗ ਪੰਜਾਬੀਆਂ ਤੇ ਲਾ ਦਿੱਤਾ ਗਿਆ ਧੰਨਵਾਦ ਤੇਰੀ ਕਮੇਡੀ ਤੇ ਉਨ੍ਹਾਂ ਲੋਕਾਂ ਦੇ ਜੋ ਤੈਨੂੰ ਕੁਝ ਨਹੀਂ ਕਹਿੰਦੇ
@Punjabisurma
@Punjabisurma 11 ай бұрын
ਭਾਨਾ ਭਗੌੜਾ ਮੇਰਾ ਯਾਰ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਬੰਦਾ ਹਾਸੀਆਂ ਮਜਾਕੀਆਂ ਕਰਨ ਵਾਲਾ ਪੰਜਾਬ ਪੰਜਾਬੀਅਤ ਦਾ ਇੱਕ ਨਵਾਂ ਚਿਹਰਾ ਇਹਨੂੰ ਮਦਦ ਕਰਕੇ ਅੱਗੇ ਲਿਆਓ ਤੇ ਸਾਰਾ ਪੰਜਾਬ ਖੁਸ਼ ਰਹੋ
@gurditsingh1792
@gurditsingh1792 9 ай бұрын
ਬੂਅਅ ਜੀ ਬੂਹਹਹ 😂😂
@tarseamsingh6637
@tarseamsingh6637 10 ай бұрын
Very very nice 👍👍 beautiful ❤️❤️
@GoraRandhawa03
@GoraRandhawa03 Ай бұрын
Love u ਭਾਣਾ bai
@buttakhattran499
@buttakhattran499 8 ай бұрын
Very nice Bhana ustad ji
@chamkaursingh6095
@chamkaursingh6095 8 ай бұрын
Bhana att a 👍
@jagdevsingh5035
@jagdevsingh5035 11 ай бұрын
ਵੀਰ ਭਾਨਿਆ ਤਰੱਕੀ ਦੀਆਂ ਕਮੇਡੀਆ। ਕਰਿਆ ਕਰੋ ਜੀ ਕਮੇਡੀ ਵਿਚ ਗਾਲ਼ਾਂ ਨਾ ਕਡੋ ਜੀ ਜ਼ਮਾਨਾ ਬਦਲ ਗਿਆ
@rbrar3859
@rbrar3859 5 ай бұрын
ਬੱਬਲ ਕੌਰ ਤਾਂ ਪਹਿਲਾਂ ਨਾਲੋ ਵੀ ਸੋਹਣੀ ਲੱਗਦੀ ਹੈ।
@jasbeersingh5478
@jasbeersingh5478 11 ай бұрын
Bhana zindabaad
@jitsingh8827
@jitsingh8827 11 ай бұрын
ਗੁੱਡ ਬਾਈ ਭਾਨੇ
@sarbjitkalyan3653
@sarbjitkalyan3653 11 ай бұрын
ਭਾਨਾ ਸਿੱਧੂ ਜ਼ਿੰਦਾਬਾਦ ❤
@RavinderKumar-v3d5o
@RavinderKumar-v3d5o Сағат бұрын
Jammu 😀😀😀😀😀❤❤
@Pargatsinghkhera-fh2iq
@Pargatsinghkhera-fh2iq 11 ай бұрын
ਭਾਨੇ ਸਿੱਧੂ ਜਿੰਦਾਬਾਦ
@sukudevsingh5065
@sukudevsingh5065 9 ай бұрын
Very good 22ji
@SukhwinderSingh-f4f5k
@SukhwinderSingh-f4f5k 11 ай бұрын
Bahot vadya phana Veera
@yashsharma231
@yashsharma231 11 ай бұрын
Good 💯😅😅😅😅
@Hsgamer9-v1z
@Hsgamer9-v1z 11 ай бұрын
ਆਪਣਾ ਭਾਨਾ ਬਾਈ ਤਾਂ ਨੀ ਆਇਆ ਕਿਉਂਕਿ ਉਹ ਸਰਕਾਰ ਦੇ ਹਲਕ ਚ ਡੰਡਾ ਦੇਈ ਬੈਠਾ
@GurjiwansinghGoni-ih6tf
@GurjiwansinghGoni-ih6tf 9 ай бұрын
Bhana bai
@SanmukhSingh-c8j
@SanmukhSingh-c8j 9 ай бұрын
Hahaha Baba Rodu shah di meji toh bina ptta nhi hilda,sala kinna time badh ch pta lgga eh tey comedy c😂😂
@shivanisharma5562
@shivanisharma5562 11 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😮
@baljitsingh1291
@baljitsingh1291 11 ай бұрын
ਵਾਹਿਗੁਰੂ ਵਾਹਿਗੁਰੂ
@nindersidhu3704
@nindersidhu3704 11 ай бұрын
Love you bro❤
@Alonegaming12573
@Alonegaming12573 11 ай бұрын
Bhaana sidhu zindaba ji❤
@DeepuKumar-vi2re
@DeepuKumar-vi2re 11 ай бұрын
ਸਾਡਾ ਰਾਜਾ ਜੀ ਫੁੱਲੋਂ ਮਿੱਠੀਸਾਡਾ
@shivanisharma5562
@shivanisharma5562 11 ай бұрын
ਠੰਡ ਦਾ ਮੌਸਮ ਹੈ ਪੱਖੇ ਚਲਾਔ, ਲਗਦਾ ਹੈ ਵੀਡੀਓ ਗਰਮੀਂ ਦੀ ਹੋਣੀ 😢😢, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢
@Grewal5911.
@Grewal5911. 11 ай бұрын
Kehde pind to tusi? Mai tuhada eh comment 5 6 month to padh reha
@shivanisharma5562
@shivanisharma5562 11 ай бұрын
@@Grewal5911. House 🏠🏠 🏠🏠🏠🏠 banane nahi dinda gunda baksis bilder vala satvinder singh goldi BJP leader one lac rupees mangda hai faroti Da disst Mohali Punjab kharar gull mohar Punjab,my village kharar,kaloni gull mohar near railway station kharar disst Mohali Punjab
@sukhmanjotsingh7427
@sukhmanjotsingh7427 11 ай бұрын
Nice 👍
@karanbaraich2300
@karanbaraich2300 9 ай бұрын
Nyc
@Gurmeetkaurarhi-jq2pm
@Gurmeetkaurarhi-jq2pm 11 ай бұрын
Very nice ❤❤❤❤❤❤❤
@GurdeepSingh-ny1cm
@GurdeepSingh-ny1cm 11 ай бұрын
💪💪👌👌👌👍💕💕💕
@LoveRandhawa-fk7xd
@LoveRandhawa-fk7xd 11 ай бұрын
Raj karga khalsa
@JggUuiiy6
@JggUuiiy6 7 ай бұрын
Jatt jatta da bolu naryan
@A2Singh-u7w
@A2Singh-u7w 11 ай бұрын
ਜਿਹ
@parveenkohli6726
@parveenkohli6726 11 ай бұрын
Sirra veer ❤❤❤❤🎉🎉🎉🎉🎉
@aravgill650
@aravgill650 11 ай бұрын
Dhuta ❤❤❤
@balisingh4226
@balisingh4226 8 ай бұрын
Very good
@HarpalSokhi-hz6fw
@HarpalSokhi-hz6fw 11 ай бұрын
Hello veer g
@HarpalSokhi-hz6fw
@HarpalSokhi-hz6fw 11 ай бұрын
Good morning jj veer jj
@KalaGill-gx2ug
@KalaGill-gx2ug 11 ай бұрын
Khushi to Fir ho bhai jo Amritpal Khalsa ji Bahar Honge
@mikalaliwalanewpunjabi5324
@mikalaliwalanewpunjabi5324 11 ай бұрын
Nice
@kabalsinghrandhawa9100
@kabalsinghrandhawa9100 27 күн бұрын
ਭਾਨੇ ਪਾਕਿਸਤਾਨ ਵਾਲੇ ਮਾੜੇ ਨਹੀਂ ਸਾਡੇ ਆਪਣੇ ਨੇ ਤੇਰੇ ਵਰਗੇ ਖਚ ਨਹੀਂ 😂😂😂😂😂😂😂😂
@SandeepKumar-yo4zy
@SandeepKumar-yo4zy 11 ай бұрын
Love bhnna shidu
@manjitkaur-uh1mi
@manjitkaur-uh1mi 11 ай бұрын
So nice
@iqbalthiara7225
@iqbalthiara7225 11 ай бұрын
ਵਿੰਨੀਪੈਗ ਤੋ ਲੈ ਕਿ ਨਿਉਯਾਰਕ ਤੱਕ ਤਾ ਸਫਰ ਸਹੀ ਦੱਸਿਆ ਪਾਕਿਸਤਾਨ ਚ ਆਣ ਕੀ ਭਾਨੇ ਤੇਰੀ ਘੜੀ ਲੱਥ ਗਈ ਨਾ ਬਾਈ ਇਹ ਨੀ ਚੰਗਾ ਲੱਗਾ ਪਾਕਿਸਤਾਨ ਇਕ ਤਾ ਸਾਡੇ ਬਾਬੇ ਨਾਨਕ ਦੀ ਧਰਤੀ ਹੈ ਤੇ ਅਸੀ ਆਪ ਹੀ ਬਦਨਾਮੀ ਕਰ ਰਹੇ ਹਾਂ ਦੂਜੀ ਗੱਲ ਉਥੇ ਵੀ ਸਾਡੇ ਮੁਸਲਿਮ ਭਰਾ ਰਹਿਦੇ ਹਨ ਜਦੋ ਕੋਈ ਚੜਦੇ ਪੰਜਾਬ ਤੋ ਬਾਬੇ ਦੀ ਧਰਤੀ ਲਹਿਦੇ ਪੰਜਾਬ ਨੂੰ ਨੱਤ ਮਸਤੱਕ ਹੋਣ ਜਾਦਾ ਹੈ ਤਾ ਲਹਿਦੇ ਵਾਲੇ ਵੀਰ ਸਿੱਖਾਂ ਨੂੰ ਹੱਥਾਂ ਤੇ ਚੁਕ ਲੈਦੇ ਹਨ ਪਹਿਲਾ ਤਾ ਇਕੋ ਵਤਨ ਸੀ ਹਰਾਮੀ ਲੀਡਰਾਂ ਦੀ ਨਲੇੈਕੀ ਕਰਕੇ ਬਟਵਾਰਾ ਹੋ ਗਿਆ ਤੇ ਇਹਨਾ ਦੇ ਵੋਟਾਂ ਤੇ ਰਾਜ ਕਰਨ ਲਈ ਆਪਸੀ ਮੱਤ ਭੇਦ ਹੋ ਸਕਦੇ ਹਨ ਇਹ ਤਾਂ ਸਾਡੀ ਬਦਕਿਸਮਤੀ ਹੈ ਜਿਹਨਾ ਨੂੰ 75 /80 ਸਾਲਾ ਬਾਦ ਅਸੀ ਭੋਲੇ ਭਾਲੇ ਲੋਕ ਅੱਜ ਤੱਕ ਸਮਝ ਨਹੀ ਸਕੇ ਪਰ ਦੋਵਾ ਮੁਲਕਾਂ ਦੀ ਅਵਾਮ ਤਾ ਆਪਸ ਚ ਮਿਲਣਾ ਚਹੂੰਦੀ ਹੈ ਬਾਕੀ ਜੇਕਰ ਦੇਖਿਆ ਜਾਵੇ ਤਾ ਉਦੂ ਬੁਰਾ ਹਾਲ ਤਾ ਆਪਣੇ ਪੰਜਾਬ ਦਾ ਹੋਇਆ ਪਿਆ ਹੈ ਕੋਈ ਲੋਹੇ ਦਾ ਸਮਾਨ ਬਾਹਰ ਛੱਡ ਕਿ ਵੇਖੋ ਤਾ ਸਹੀ ਜੇਕਰ ਸਵੇਰੇ ਮਿਲ ਗਿਆ ਤਾ ਕਿਹੋ ਬਾਹਰ ਮੋਟਰਾਂ ਦੀਆ ਤਾਰਾਂ ਤੇ ਸਟਾਟਰ ਤਾ ਕੋਈ ਛੱਡਦਾ ਨਹੀ ਪਾਕਿਸਤਾਨ ਦੀਆ ਮੈਂ ਕਈ ਵੀਡੀਓ ਦੇਖੀਆ ਹਨ ਲੋਕਾਂ ਦੇ ਇੰਜਣ ਬਾਹਰ ਉਵੇ ਪਏ ਰਹਿਦੇ ਹਨ ਕੋਈ ਨਹੀ ਛੇੜਦਾ ਤੇ ਸਾਨੂੰ ਤਾ ਵਰਤੋਂ ਕਰਕੇ ਸਾਰਾ ਸਮਾਨ ਸ਼ਾਮ ਨੂੰ ਘਰੇ ਲੈ ਕਿ ਆਉਣਾ ਪੈਦਾ ਹੈ ਤੇ ਰਾਤ ਨੂੰ ਸੁਨੇ ਰਾਹ ਕੋਈ ਡਰਦਾ ਜਾਦਾ ਨਹੀ ਰਾਤ ਦਿਨ ਚੋਰੀਆ ਤੇ ਲੁੱਟਾਂ ਮਾਰਾਂ ਹੋ ਰਹੀਆਂ ਹਨ ਖੁਲੇ ਆਮ ਨਸ਼ੇ ਵਿਕ ਰਹੇ ਹਨ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਮਾਂਵਾਂ ਦੇ ਪੁਤਰਾਂ ਦੇ ਸਿਵੇ ਮਚ ਰਹੇ ਹਨ ਤੇ ਕੋਈ ਉਹਨਾ ਮਾਂਵਾਂ ਦੀ ਪੁਕਾਰ ਨਹੀ ਸੁਣਦਾ ਲੀਡਰ ਬਾਦੇ ਕਰਕੇ ਮੁਕਰ ਜਾਦੇ ਹਨ ਤੇ ਕੋਈ ਦੋ ਦੋ ਵਿਆਹ ਕਰਕੇ ਸੁਹਾਗਰਾਤਾਂ ਮਨਾ ਕਿ ਬੱਚਿਆ ਦੀਆਂ ਲੋਹੜੀਆ ਪਾ ਕੇ ਖੂਸ਼ੀਆ ਮਨਾਉਦੇ ਹਨ ਸੋ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ
@harpreetbatth396
@harpreetbatth396 11 ай бұрын
Good. Jov
@BALVIR115H
@BALVIR115H 11 ай бұрын
🙏🙏🙏🙏🙏🙏🙏
@Kulwant-d7g
@Kulwant-d7g 7 ай бұрын
👌🌺🌺🌺🌺🌺👌
@bhindersingh_sidhu
@bhindersingh_sidhu 11 ай бұрын
good performance
@Aman-deep1997
@Aman-deep1997 11 ай бұрын
👌👍
@GurmeetSingh-sc1od
@GurmeetSingh-sc1od 10 ай бұрын
gurmeet romanian kurali PB G00D ❤❤❤❤❤❤❤
@gurmailsinghsandhawalia5427
@gurmailsinghsandhawalia5427 11 ай бұрын
ਬਾਕੀ ਤਾਂ ਸਭ ਠੀਕ ਹੈ, ਪਰ ਜਿਹੜਾ ਧੂੰਆਂ ਕਰੌਸ ਕਰ ਗਿਆ ਸੀ ਉਹ ਗ਼ਲਤ ਹੋ ਗਿਆ
@sarbjitkalyan3653
@sarbjitkalyan3653 11 ай бұрын
Very nice ❤
@manjeetsingh4121
@manjeetsingh4121 11 ай бұрын
Very 👍👍💯 nice
@majarsingh6550
@majarsingh6550 11 ай бұрын
Good
@malkeetLalbai-pb9lv
@malkeetLalbai-pb9lv 8 ай бұрын
Tahanu vekh ke rooh nu shanti mildi aa bai
@iqubalsinghsingh237
@iqubalsinghsingh237 11 ай бұрын
🙏👍❤
@sarbjitkalyan3653
@sarbjitkalyan3653 11 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@sarbjitkalyan3653
@sarbjitkalyan3653 11 ай бұрын
🎉🎉🎉🎉🎉🎉🎉🎉
@sukhichahal3448
@sukhichahal3448 11 ай бұрын
@sukhdeepsingh-ku3fc
@sukhdeepsingh-ku3fc 11 ай бұрын
ਭਾਨਾ 22 ਹੁਣ ਬੱਬਲ ਕੌਰ ਨੂੰ ਵੀ ਅਕਲ ਦੀ ਗੱਲ ਸਿਖਾ ਦਿੰਦਾ 😂! ਹੁਣ ਕਿੱਥੇ ਗਈ ਅਣਖ਼ ਤੇਰੀ 🤷‍♂️! ਕਾਂਗਰਸ ਦਾ ਚਮਚਾ
@manpreet7844
@manpreet7844 11 ай бұрын
Bhana
@rajmaina909
@rajmaina909 11 ай бұрын
😂😂😂😂😂😂😂😂😂😂😂😂😂😂
@SukhwinderSingh-rb7ox
@SukhwinderSingh-rb7ox 11 ай бұрын
😅😂😂
@navjeetsingh7574
@navjeetsingh7574 9 ай бұрын
Bai jhahj cho bhr hath nikil da ni 😂
@sarbjitkalyan3653
@sarbjitkalyan3653 11 ай бұрын
👍👍👍👍👍👌🏻👌🏻👌🏻👌🏻👌🏻👌🏻
@starxbgmi475.
@starxbgmi475. 11 ай бұрын
ਕਿੱਥੇ ਬੱਬਲ ਕੌਰ
@KalaGill-gx2ug
@KalaGill-gx2ug 11 ай бұрын
Amritpal Khalsa Ji new barcode
@rajmaina909
@rajmaina909 11 ай бұрын
❤❤❤❤❤❤❤
@rajsidhu7169
@rajsidhu7169 11 ай бұрын
👍👍👍
@JaspreetDhaliwal-dy3zr
@JaspreetDhaliwal-dy3zr 11 ай бұрын
Acha
@Gurpreet-kaur001
@Gurpreet-kaur001 10 ай бұрын
😂😂
@Gurnoorbajwa-p1h
@Gurnoorbajwa-p1h 11 ай бұрын
Jatwaid he. Ne. Bas. Bake. Ta. Koi Banda. E. Nahi. Dunia. Ch 😢
@JaspreetSingh-v1q
@JaspreetSingh-v1q 7 ай бұрын
Sheed bhagat singh kon c oh eda e c
@sukhdeepsingh-ku3fc
@sukhdeepsingh-ku3fc 11 ай бұрын
ਹੁਣ ਲੋਕਾਂ ਦੀ ਇੱਜ਼ਤ ਕਿੱਥੇ ਚਲੀ ਗਈ, 😂ਬੱਬਲ ਕੌਰ ਨੂੰ ਸਟੇਜ ਤੇ ਬੁਲਾ ਕੇ! ਕੀ ਗ਼ਲ ਹੁਣ ਅਣਖ਼ ਖ਼ਤਮ ਹੋ ਗਈ
@singhpunjab007
@singhpunjab007 11 ай бұрын
Sab chalo lok, jethe ikath vekhde han , muh chuk ke aa jande han. Ehns nu punjab de bare kuj nahi pata.
@amreekpal8119
@amreekpal8119 10 ай бұрын
Sarra la datta a ji jara
@IqbalSinghmahal-t4x
@IqbalSinghmahal-t4x 3 күн бұрын
ਇਹ ਮੇਹਰ ਦੀ ਕੀ ਰੀਸ ਕਰੋ ਦੋ ਤਿੰਨ ਮਣ ਦਾ ਸਟੈਟ ਤੋੜ ਦਿਉ ਗਾ ਇਕ ਇਹ ਕੰਮ ਦੀ ਗੱਲ ਨੀ ਕਰਦਾ ਦੂਜੇ ਬਦਨਾਮ ਕਰਦਾ ਛੱਡੀ ਜਾਂਦਾ ਗੱਪ ਤੇਗੱਪ
@SandeepSingh-s6y8e
@SandeepSingh-s6y8e 11 ай бұрын
Kedi ਜਾਤ aa jisda ਨਾਮ lenda eh banda ਨਵੀਂ ਜਾਤ ban gyi ke ।।।।
@Grewal5911.
@Grewal5911. 11 ай бұрын
Jatt jattbad
@Grewal5911.
@Grewal5911. 11 ай бұрын
Kive chmmar gittal owe jattbad
@avinderkaur829
@avinderkaur829 11 ай бұрын
ਘਟੀਆਂ ਗੱਲਾਂ ਨਾ ਕਰੇ ਕਰੋ
@AvtarsinghDhanoa
@AvtarsinghDhanoa 11 ай бұрын
ਇਰ ਤਾਂ ਪੈਸੇ ਲਈ ਪਖੰਡ ਕਰਦੇ ਨੇ
@GurjitKaur-r8e
@GurjitKaur-r8e 7 ай бұрын
Galan na kdia kar vire bhsha sbhiak vhut bhia lgia kroo apan panjavian
@jasvirkaur5915
@jasvirkaur5915 7 ай бұрын
ਰੱਬ ਦੀ ਕਸਮ ਨਾ ਖਾਇਓ ਕਰੋ
@PappuKhan-r3l
@PappuKhan-r3l 11 ай бұрын
Adai lok hadar he pajavai resvat khoar he
@harrysinghmf78
@harrysinghmf78 11 ай бұрын
ਐਵੇਂ ਭਕਾਈ ਮਾਰੀ ਜਾਂਦਾ
@meetqueen9714
@meetqueen9714 11 ай бұрын
b
@Pargatsinghkhera-fh2iq
@Pargatsinghkhera-fh2iq 11 ай бұрын
ਭਗਵੰਤ ਮਾਨ ਮੁਰਦਾਬਾਦ
@manindersandhu1239
@manindersandhu1239 11 ай бұрын
Gareeba de jwak par gay ya bhalekha hay
@giansingh1858
@giansingh1858 11 ай бұрын
Sharam Kro This is not comedy
@KulwinderSingh-ut1db
@KulwinderSingh-ut1db 11 ай бұрын
Vihle people
@onkarsinghbassi-mv8bk
@onkarsinghbassi-mv8bk 11 ай бұрын
Fukta
@kindasingh6235
@kindasingh6235 11 ай бұрын
Eh shab da kharcha kitho a riha kon kar riha kise nu nai pta iss da nukshan kiss da faida kise nu nai pta bus lokk galla sunaan lyi swad lyin jande aa
@amandeepgill5370
@amandeepgill5370 11 ай бұрын
ਭਗਵੰਤ ਸਾਲਾ ਬਹੁਤ ਵੱਡਾ ਘੂਸਾ ਇਹੀ ਲੋਕਾ ਨੇ CM ਬਣਾਇਆ ਏਨੁ ਹੁਣ ਦੇਖਿਓ ਨਚਾਰ ਦਾ ਅਗਲੀ ਵਾਰ ਕੀ ਬਣਦਾ ਬੁਰੀ ਬਹੁਤ ਹੋਣੀ ਆ ਕੇਜਰੀਵਾਲ ਦੇ ਟੱਟੇ ਨਾਲ
@sukdeepsingh7483
@sukdeepsingh7483 11 ай бұрын
Jaan. Ok. ❤❤
@HarmansandhuHddbxrh
@HarmansandhuHddbxrh 11 ай бұрын
Nice 👍
@gurpreetjatana353
@gurpreetjatana353 11 ай бұрын
Good
@jaswindersandhu5893
@jaswindersandhu5893 10 ай бұрын
Good 👍
@Creemcaptain-t8i
@Creemcaptain-t8i 11 ай бұрын
Good
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН