Sidhu Moosewala ਦੇ SYL ਤੋਂ ਬਾਅਦ ਬੰਦੀ ਸਿੰਘਾਂ ਨਾਲ ਜੁੜਿਆ Kanwar Grewal ਦਾ ਆ ਗੀਤ ਹੋਇਆ YouTube 'ਤੇ Ban ?

  Рет қаралды 537,809

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 748
@KingHunter3597
@KingHunter3597 2 жыл бұрын
💯 ਬੰਦੀ ਸਿੰਘਾਂ ਦੀ ਰਿਹਾਈ 💯 ਕਿਆ ਲਿਖਿਆ ਅਤੇ ਗਾਇਆ ਹੈ 🙏🏻 ਦਿਲ ਲੱਗ ਗਿਆ ਕੁੰਵਰ ਦਾ ਇਹ ਗੀਤ 🙏🏻
@jagbirsingh6946
@jagbirsingh6946 2 жыл бұрын
ਜਿਉਂਦਾ ਰਹਿ ਕਨਵਰ ਗਰੇਵਾਲ ਸਾਹਿਬ ਬਿਲਕੁਲ ਸੱਚ ਬੋਲਿਆ ਤੁਸੀਂ ਸੱਚ ਬੋਲਣਾ ਬਹੁਤ ਆਉਖਾ ਵੀਰ ਜੀ ਮਹਾਰਾਜ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@GurwinderSingh-ue1kt
@GurwinderSingh-ue1kt 2 жыл бұрын
"
@GurwinderSingh-ue1kt
@GurwinderSingh-ue1kt 2 жыл бұрын
Good good ji
@KulwinderSingh-mh1gh
@KulwinderSingh-mh1gh 2 жыл бұрын
Very nice
@jasveer_sekhon6241
@jasveer_sekhon6241 2 жыл бұрын
ਧੰਨਵਾਦ ਗਰੇਵਾਲ ਸਾਹਿਬ ਪੰਜਾਬ ਦੀ ਧਰਤੀ ਇਨਸਾਫ ਮੰਗਦੀ ਹੈ ਇਨਸਾਫ ਮੰਗਣਾ ਕੋਈ ਗੁਨਾਹ ਨਈ ਹੈ ਆਪਣਾ ਹੱਕ ਹੈ
@Sekhonvloges
@Sekhonvloges 2 жыл бұрын
I like it
@sandhu4682
@sandhu4682 2 жыл бұрын
Hanji bai vadia gall batt
@luckey4012
@luckey4012 2 жыл бұрын
Sirra 👌
@jaswindersinghsidhu1801
@jaswindersinghsidhu1801 2 жыл бұрын
Good
@ranbirsekhon1773
@ranbirsekhon1773 2 жыл бұрын
Ha ta sanu lagda
@harvinderjeetkaur1499
@harvinderjeetkaur1499 2 жыл бұрын
ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਡੇ ਨੌਜਵਾਨਾਂ ਨੂੰ ਅਤੇ ਗਾਉਣ ਵਾਲੇ ਦੀ ਸੋਚ ਬਦਲ ਦਿੱਤੀ, ਇਸ ਵਿਚ ਯੋਗਦਾਨ ਕਿਸਾਨਾਂ ਮਜ਼ਦੂਰਾਂ ਦੇ ਮੋਰਚੇ ਦਾ ਵੀ ਹੈ
@harmangill484
@harmangill484 2 жыл бұрын
ਗਰੇਵਾਲ਼ ਸਾਹਿਬ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ। ਐਸੇ ਤਰ੍ਹਾਂ ਹੀ ਕੌਮ ਤੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹੋਂ ।
@sonianuri8665
@sonianuri8665 2 жыл бұрын
Bahut badhiya
@bahadarsingh4425
@bahadarsingh4425 2 жыл бұрын
guuuuuud jobbb ji
@avtarsinghseerha6853
@avtarsinghseerha6853 2 жыл бұрын
ਪਰਮਾਤਮਾ ਹਮੇਸਾ ਚੜਦੀ ਕਲਾ ਵਿੱਚ ਰੱਖੇ ਹੁਣ ਤਾ ਕੋਈ ਮਹਾਨ ਜੋਧਾ ਇਸ ਧਰਤੀ ਆਵੇਗਾ ਓਹ ਜਰੂਰ ਆਵੇਗਾ ਜੋਂ ਕੇ ਜੁਲਮ ਅਤੇ ਜਾਲਮਾ ਦਾ ਨਾਸ ਕਰੇਗਾ
@JaswinderKaur-tg2jb
@JaswinderKaur-tg2jb 2 жыл бұрын
ਬਹੁਤ ਵਧੀਆ ਗੱਲਾ ਕਰਦਾ ਹੈ ਬਸ ਹੁਣ ਸਾਨੂੰ ਸਾਰਿਆਂ ਨੂੰ ਕੱਠੇ ਹੋਣ ਦੀ ਲੋੜ ਹੈ ਵਾ ਵਾ ਪੁੱਤ ਜੀ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@talwinderkaur2287
@talwinderkaur2287 2 жыл бұрын
ਬਹੁਤ ਵਧੀਆ ਇਤਹਾਸ ਵਿੱਚ ਬੋਲਦੇ ਹੋਏ ਕੰਵਰ ਗਰੇਵਾਲ ਜੀ ਲੋਕਾਂ ਨੂੰ ਦਸਣਾ ਚਾਹੀਦਾ ਤਾਂ ਹੀ ਪਤਾ ਲਗਦਾ
@giansingh9874
@giansingh9874 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ । ਕਨਵਰ ਸਿੰਘ ਗਰੇਵਾਲ ਜਿੰਦਾ ਬਾਦ ਜਿੰਦਾ ਬਾਦ ਇਹ ਸੂਰਮੇ ਵਿਕਣ ਵਾਲੇ ਨਹੀਂ ।
@sukhravi6815
@sukhravi6815 2 жыл бұрын
ਵੀਰੇ ਜਿਉਂਦੇ ਵੱਸਦੇ ਰਹੋ ।ਸੱਚ ਸਦਾ ਜਿੱਤੇਗਾ 🙏
@PritamSingh-wt7jx
@PritamSingh-wt7jx 2 жыл бұрын
ਵਾਹਿਗੁਰੂ ਜੀ ਤੁਹਾਨੂੰ ਸੱਚ ਬੋਲਣ ਦੀ ਤਾਕਤ ਬਖਸ਼ਣ ਜੀ ਬਹੁਤ ਵਧੀਆ ਗਾਇਆ ਹੈ ਧੰਨਵਾਦ ਜੀ
@kuldipsingh7752
@kuldipsingh7752 2 жыл бұрын
Vaheguru Mehar kar
@jhilmansingh2
@jhilmansingh2 2 жыл бұрын
ਕੋਈ ਕੋਈ ਇਤਹਾਸ ਵਿੱਚੋਂ ਬੋਲਦੇ ਹਨ। ਬਹੁਤ ਵਧੀਆ
@kuldipkaur5688
@kuldipkaur5688 2 жыл бұрын
ਬਹੁਤ ਵਧੀਆ ਗਰੇਵਾਲ ਸਾਹਿਬ ਜੀ ਪ੍ਰਮਾਤਮਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਤੁਹਾਡੇ ਮਾਤਾ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਤੁਸੀਂ ਅਕਸਰ ਹੀ ਗੀਤਾਂ ਵਿੱਚ ਮਾਤਾ ਜੀ ਦਾ ਜ਼ਿਕਰ ਕਰਦੇ ਹੁੰਦੇ ਹੋ । ਪ੍ਰਮਾਤਮਾ ਸਭ ਤੇ ਮਿਹਰ ਭਰੀ ਨਜ਼ਰ ਰੱਖੇ।🙏🌳🌴🌳🙏
@satnamsinghbaaz4486
@satnamsinghbaaz4486 2 жыл бұрын
ਬਂਦੀ ਸਿੰਘ ਰਿਹਾਈ ਮੋਰਚਾ ਪੱਕੇ ਤੌਰ ਲਗਾਉਣ ਦੀ ਜਰੂਰਤ ਹੈ
@kulwantsingh2819
@kulwantsingh2819 2 жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
@KulwantSingh-te8ov
@KulwantSingh-te8ov 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ, ਕਲਾ, ਵਿਚ ਰਖੇ
@HarpreetSingh-dl4sw
@HarpreetSingh-dl4sw 2 жыл бұрын
ਬਹੁਤ ਵਧੀਆ ਗਰੇਵਾਲ ਜ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੇ ਤਰੱਕੀਆਂ ਬਖ਼ਸ਼ੇ
@Gill-kj9cl
@Gill-kj9cl 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਨ੍ਹਾਂ ਵੀਰਾਂ, ਤੇ
@grewalfloretfarm5557
@grewalfloretfarm5557 2 жыл бұрын
ਬਾ ਕਮਾਲ ਗਰੇਵਾਲ ਸਾਹਿਬ ਜਿਉਂਦਾ ਵੱਸਦਾ ਰਹਿ ਰੱਬ ਤੇਰੀ ਕਲਮ ਨੂੰ ਹੋਰ ਭਾਗ ਲਾਵੇ ਤੁਸੀਂ ਸਾਡੀ ਕੌਮ ਨੂੰ ਇਸੇ ਤਰਾਂ ਜਗਾਉਂਦੇ ਰਹੋ।
@najedarsig9357
@najedarsig9357 2 жыл бұрын
ਬਹੁਤ ਹੀ ਵਧੀਆ ਗੱਲਾਂ ਨੇ ਗਰੇਵਾਲ ਸਾਬ ਦੀਆਂ ਸਰਕਾਰਾਂ ਨੇ ਤੇ ਅੱਖਾਂ ਕੱਡੀਆ ਹੀ ਹਨ ਵੀਰੇ ਸੱਚ ਬੋਲਣਾ ਵੇਣ ਏ
@manpreetbrar4327
@manpreetbrar4327 2 жыл бұрын
Ki kiha jii ki matlab aa ji
@balwantkaurchahal8382
@balwantkaurchahal8382 2 жыл бұрын
ਬਹੁਤ ਹੀ ਵਧੀਆ ਲੱਗਾ ਗਰੇਵਾਲ ਜੀ ਦੇ ਗੀਤ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਬਹੁਤ ਹੀ ਵਧੀਆ ਗੀਤ ਗਾਇਆ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਵਧੀਆ ਗੀਤ ਗਾਉਂਦੇ ਰਹੋ ਜੀ ਧੰਨਵਾਦ
@kuldeepsinghlotey4829
@kuldeepsinghlotey4829 2 жыл бұрын
✍👌💪🙏📢👍
@gurpreetbrarsingh9478
@gurpreetbrarsingh9478 2 жыл бұрын
very nice ..jinde raho ji
@jaswantsingh-fj2ew
@jaswantsingh-fj2ew 2 жыл бұрын
Not hi vidia
@jarnailsingh2694
@jarnailsingh2694 2 жыл бұрын
ਬਹੁਤ ਹੀ ਮਿੱਠੀ ਸੁਰੀਲੀ ਆਵਾਜ਼ ਹੈ ਇਸ ਬੱਚੀ ਦੀ ਵਾਹਿਗੁਰੂ ਇਸ ਨੂੰ, ਤਰੱਕੀਆਂ, ਬਖਸ਼ੇ
@naibsingh7269
@naibsingh7269 2 жыл бұрын
Yes 👍🏿
@balbirsakhon6729
@balbirsakhon6729 2 жыл бұрын
ਪ੍ਰਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰ ਜੀ
@LakhveerSingh-xs8tt
@LakhveerSingh-xs8tt 2 жыл бұрын
God bless you Grewal
@bahadursingh3994
@bahadursingh3994 2 жыл бұрын
ਸੱਚ ਲਿਖਣ ਵਾਲੀ ਕਲਮ ਨੂੰ ਸਰਕਾਰ ਰੋਕਦੀ ਹੈ ਪਰ ਇਨਕਲਾਬ ਦੀ ਲਹਿਰ ਪੰਜਾਬ ਵਿੱਚ ਚੱਲ ਚੁੱਕੀ ਹੈ
@JodhsinghRai55
@JodhsinghRai55 2 жыл бұрын
Ah ni ruk skdi rokeya🙏🏻
@manjindersinghbhullar8221
@manjindersinghbhullar8221 2 жыл бұрын
ਗਰੇਵਾਲ ਜੀ ਦਾ ਗੀਤ ਬੰਦੀ ਸਿੰਘਾਂ ਦੀ ਰਿਹਾਈ ਦਾ ਗੀਤ ਬਹੁਤ ਹੀ ਵਧੀਆ ਹੈ ਦਿਲ ਤੋਂ ਸਲੂਟ
@nareshkundlas5090
@nareshkundlas5090 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਇਹੋ ਜਿਹੇ ਸਿੰਗਰ ਵੀਰਾ ਨੂੰ ਜੋ ਪੰਜਾਬ ਦੀ ਗੱਲ ਕਰਦੇ ਨੇ 🙏🙏
@KulwantSingh-fu4bg
@KulwantSingh-fu4bg 2 жыл бұрын
Good
@neelamminhas6876
@neelamminhas6876 2 жыл бұрын
ਕਨਵਰ ਗਰੇਵਾਲ ਵੀਰਾਂ ਬਹੁਤ ਵਧੀਆ ਗਾਣਾ ਗਾਇਆ ਹੈ ਪੰਜਾਬ ਦੀ ਗੱਲ ਕਰਦੇ ਹੋਏ ਅਤੇ ਕੌਮ ਦੀ ਵੀ ਗੱਲ ਕੀਤੀ ਹੈ ਜੀ ਧੰਨਵਾਦ ਵੀਰਾਂ ਤੁਹਾਡਾ
@jagdishkuar7408
@jagdishkuar7408 2 жыл бұрын
0
@tejpalsinghsandhu705
@tejpalsinghsandhu705 2 жыл бұрын
☬☬ ਧੰਨ 🌹 ਧੰਨ 🌹 ਧੰਨ 🌹 ਧੰਨ 🌹🌹🌹🌹🌹 ਸ੍ਰੀ ਗੁਰੂ ਗ੍ਰੰਥ ਸਾਹਿਬ🌹🌹🙏🏾🙏🏾 ਜੀ ☬☬☬ ਆਪ ਜੀ ਦੇ ਚਰਨਾ ਵਿੱਚ 🙏🏾🙏🏾 ਹੱਥ ਜੋੜ ਅਰਦਾਸ ਬੇਨਤੀ ਹੈ ਜੀ 🌹🌹🌹🌹🌹 ਸਰਬੱਤ ਦਾ ਭਲਾ ਕਰੋ ਜੀ 🌹🌹 ਨਾਨਕ ਨਾਮ ਚੱੜਦੀਕਲਾ 🙏🏾🙏🏾🌹🌹ਤੇਰੇ ਭਾਣੇ ਸਰਬੱਤ ਦਾ ਭਲਾ :: ਗੁਰੂ ਸਾਹਿਬ ਜੀ ਦਾ ਸੇਵਾਦਾਰ ਪਰਿਵਾਰ
@sandhu3507
@sandhu3507 2 жыл бұрын
ਸੱਚ ਨੂੰ ਕਦੀ ਦਬਾਇਆ ਨਹੀ ਯਾ ਸਕਦਾ। ਭਾਰਤ ਸਰਕਾਰ ਦੱਸੇ ਜਿੰਨਾ ਲੋਕਾ ਦੀ ਸਜਾ ਪੂਰੀ ਹੋ ਚੁਕੀ। ਉਨਾ ਸਿੰਘਾ ਨੂੰ ਕਿਸ ਕਨੂੰਨ ਦੇ ਅਧਾਰ ਤੇ ਜੇਲ੍ਹ ਵਿੱਚ ਰੱਖਿਆ।
@jasssran1502
@jasssran1502 2 жыл бұрын
Shi gl aa veer
@narinderpalkaur3237
@narinderpalkaur3237 2 жыл бұрын
@@jasssran1502 pp8
@NirmalSingh-th9lm
@NirmalSingh-th9lm 2 жыл бұрын
ਉਸਾਰੂ ਗਾਇਕੀ ਨੂੰ ਕੋਟਿ ਕੋਟਿ ਸਲਾਮ।
@mohinderkaur6693
@mohinderkaur6693 2 жыл бұрын
ਬਹੁਤ ਵਧੀਆ ਗਾਇਆ
@manjitkaur8388
@manjitkaur8388 2 жыл бұрын
ਵੀਰ ਜੀ ਬਹੁਤ ਸੋਹਣਾ ਗਾਇਆ ਜੀ ।👌👌👌👌
@JagdishSingh-hl6zd
@JagdishSingh-hl6zd 2 жыл бұрын
ਗਰੇਵਾਲ ਸਾਬ ਸਤਿ ਸ਼੍ਰੀ ਆਕਾਲ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@AmandeepKaur-cg3og
@AmandeepKaur-cg3og 2 жыл бұрын
👍👍🙏🙏🙏🙏🙏🙏🙏🙏🙏
@billadhillon8436
@billadhillon8436 2 жыл бұрын
Grewal ji very good song
@manjindersinghbhullar8221
@manjindersinghbhullar8221 2 жыл бұрын
ਜਗਦੀਸ਼ ਸਿੰਘ ਵੀਰ ਬਹੁਤ ਹੀ ਵਧੀਆ ਗੀਤ ਕਨਵਰ ਗਰੇਵਾਲ ਜੀ ਦਾ👍🏻👍🏻👍🏻
@manjindersinghbhullar8221
@manjindersinghbhullar8221 2 жыл бұрын
@@billadhillon8436 ਵੀਰ ਬਹੁਤ ਸੋਹਣਾ ਗੀਤ ਗਰੇਵਾਲ ਜੀ ਦਾ👍🏻👍🏻
@rockblade9559
@rockblade9559 2 жыл бұрын
ਲੋਕਾਂ ਨੂੰ, ਨੌਜਵਾਨਾਂ ਨੂੰ ਯੋਧਿਆਂ ਦੀਆਂ ਵਾਰਾਂ , ਓਹਨਾਂ ਦੀਆਂ ਗਾਥਾਵਾਂ ਸੁਣਾਂ ਕੇ ਜਾਗਰੂਕ ਕਰੋ। ਪੰਜਾਬ ਦੇ ਲੋਕ, ਨੌਜਵਾਨ ਆਪਣਾਂ ਇਤਿਹਾਸ ਭੁਲਦੇ ਜਾ ਰਹੇ ਹਨ ਇਸੇ ਕਰਕੇ ਦੁਖ ਭੋਗ ਰਹੇ ਹਨ। ਇਤਿਹਾਸ ਗਵਾਹ ਹੈ ਜਿਹੜੀਆ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ , ਓਹ ਕੌਮਾਂ ਰੁਲ਼ ਜਾਂਦੀਆਂ ਹਨ , ਖ਼ਤਮ ਹੋ ਜਾਂਦੀਆਂ ਹਨ ।
@gurjeetkaur2707
@gurjeetkaur2707 2 жыл бұрын
waheguruji
@reshamkalsi7978
@reshamkalsi7978 2 жыл бұрын
ਹੁਣ ਸਾਡੇ ਕਲਾਕਾਰ ਵੀ ਬਹੁਤ ਸੋਹਣੇ ਮਸਲੇ ਉਠਾਉਂਦੇ ਹਨ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਣ
@niranjandahiya7226
@niranjandahiya7226 2 жыл бұрын
Rrrttttt5tt544ਤੱਤ4trtrrr5t55ਤੱਤ455ਤਰਟ5ਤੱਟਰ5ਰਤ555ਰਤ5ਰਤ55555ਰਤ5ਰਤ5555ਰਤੱਤ55ਤੱਤ5ਤੱਤ55ਤੱਟੱਟੱਤ55ttttttttttttttt5tttt5 ।।।
@balwindersingh1472
@balwindersingh1472 2 жыл бұрын
Kamaal hai lekhni
@komalpreetkaur1472
@komalpreetkaur1472 2 жыл бұрын
Right g
@jasdeepkaur8714
@jasdeepkaur8714 2 жыл бұрын
ਕੰਵਰ ਗਰੇਵਾਲ ਯੋਧਾ ਕਲਾਕਾਰ ਹੈ
@kiranmam728
@kiranmam728 2 жыл бұрын
ਸਹੀ ਗੱਲ ਹੈ ਵੀਰ ਹੁਣ ਕੁਝ ਕੁ ਸਮਝਦਾਰ ਕਲਾਕਾਰ ਤਾਂ ਜਾਗ ਗਏ, ਬਾਕੀਆਂ ਨੂੰ ਹੌਲੀ ਹੌਲੀ ਅਕਲ ਆ ਰਹੀ ਹੈ।
@ramjeetrama5966
@ramjeetrama5966 2 жыл бұрын
ਬਹੁਤ ਵਧੀਆ ਗੀਤ ਦੇ ਬੋਲ ਵਾਹਿਗੁਰੂ ਜੀ ਮੇਹਰ ਕਰਨ🙏
@SSAULAKH1973
@SSAULAKH1973 2 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@manjitsingh7488
@manjitsingh7488 2 жыл бұрын
32 ਸਿੱਖ ਹੀ ਬੰਦੀ ਨਹੀਂ ,ਜਿੰਨੇ ਵੀ ਸਿੱਖ ਨਜਾਇਜ ਜੇਲਾਂ ਵਿਚ ਸਜਾ ਪੂਰੀ ਕਰ ਚੁਕੇ ਨੇ ,,ਸਭ ਦੀ ਰਿਹਾਈ ਹੋਣੀ ਚਾਹੀਦੀ
@avtarsingh4870
@avtarsingh4870 2 жыл бұрын
32 ni bndi. Jede jaila ch bnd ne
@bhikhiwindwale8956
@bhikhiwindwale8956 2 жыл бұрын
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ
@HappyHappy-mr3md
@HappyHappy-mr3md 2 жыл бұрын
O bande bhar aah jan te agg la dinde aa Aina de pachdi ni Ana de dande band hoo jande aa
@AshokKumar-lu5eo
@AshokKumar-lu5eo 2 жыл бұрын
32.bande..nahi....khatrnaak,jurm.kitey.han.........koe.sant.mahatma.nahi.Han...........je.galat.hai...to.supreme.court..hai..appeal.Karo,,....baahar.aa.jangey.ji.......politics.na.Karo.. Punjab.ch.shaanti.naal.
@varinderkaur2770
@varinderkaur2770 2 жыл бұрын
ਭਾਜੀ ਤੁਸੀ ਬਹੁਤ ਹੀ ਵਧੀਆ ਗੀਤ ਗਾਇਆ ਹੈ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ ਸਹੀ ਗੱਲ ਹੈ ਸਾਡੇ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਸਰਕਾਰ ਨੂੰ ਸਰਮ ਆਉਣੀ ਚਾਹੀਦੀ ਹੈ
@gurcharansingh6902
@gurcharansingh6902 2 жыл бұрын
ਬਹੁਤ ਹੀ ਵਧੀਆ ਵੀਚਾਰ ਅਤੇ ਗੀਤ ਗਰੇਵਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਪੰਜਾਬ ਅਤੇ ਬੰਦੀ ਸਿੰਘਾਂ ਦਾ ਪੱਖ ਰੱਖਿਉ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@singhjatt4243
@singhjatt4243 2 жыл бұрын
ਬਿਲਕੁਲ ਸਹੀ ਆ ਵੀਰ ਜੀ
@mehaksandhu3552
@mehaksandhu3552 2 жыл бұрын
ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@hashreetmaan7411
@hashreetmaan7411 2 жыл бұрын
ਭਾਰਤੀ ਸੰਵਿਧਾਨ ਵਿੱਚ ਬੋਲਣ ਦੀ ਸੁਤੰਤਰਤਾ ਹੈ ਫੇਰ ਸਿੱਧੂ ਮੂਸੇ ਵਾਲੇ ਵੀਰ ਦਾ SYL ਗਾਣਾ ਸਰਕਾਰ ਨੇ ban ਕਿਉੰ ਕੀਤਾ ਇਸ ਲਈ ਬਸ ਵੀ ਲੋਕ ਜਾਗਰੂਕ ਹੋ ਰਹੇ ਆ ਇਹ ਗਾਣੇ ਨਾਲ ਇੰਡੀਆ goverment ਅਸੀਂ ਲੋਕ ਏਨੇ ਵੀ ਭੋਲੇ ਜਾ ਗਵਾਰ ਨਹੀਂ ਕੇ ਹੁਣ ਅਸੀ ਚੁੱਪ ਰਹਿਣਾ ਅਸੀਂ ਹੁਣ ਜਾਗ ਗਏ ਆ
@gurisingh1309
@gurisingh1309 2 жыл бұрын
ਗਰੇਵਾਲ ਜੀ ਬਹੁਤ ਵਧੀਆ ਗਾ ਕੇ ਸਮਾਝਿਆ ❤❤🐉
@dharmindersinghkhalsa7713
@dharmindersinghkhalsa7713 2 жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਕਨਵਰ ਗਰੇਵਾਲ ਜੀ । ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਨਵਰ ਗਰੇਵਾਲ ਜੀ ਵਰਗੀ ਇੰਨੀ ਵਧੀਆ ਸੋਚ ਰੱਖਣ ਵਾਲਿਆਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@balvirsingh6393
@balvirsingh6393 2 жыл бұрын
ਮਾਣ ਆ ਐਸੇ ਗਾਇਕਾਂ ਤੇ ਸਰਕਾਰਾਂ ਅੰਨੀਆਂ ਤੇ ਬੋਲੀਆਂ
@RanjitSingh-mf3lb
@RanjitSingh-mf3lb 2 жыл бұрын
ਬਹੁਤ ਵਧੀਆ ਗਾਇਆ ਵੀਰ ਜੀ ਚੜ੍ਹਦੀ ਕਲਾ ਹੋਵੇ ਜੀ।
@gurnamsingh3111
@gurnamsingh3111 2 жыл бұрын
ਬਹੁਤ ਵਧੀਆ ਗਾਇਕ
@harjitkaur468
@harjitkaur468 2 жыл бұрын
Waheguru mehar karan🙏🏻
@gorasabdhu5854
@gorasabdhu5854 2 жыл бұрын
ਗਰੇਵਾਲ ਸਾਬ੍ਹ ਸੱਚੀਆਂ ਗੱਲਾਂ ਹਨ ਜੀ
@karamjitgill5050
@karamjitgill5050 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸੱਚ ਨੂੰ ਗਾਓਣ ਵਾਲਿਆ ਨੂੰ ਸਿੰਗਰਾ ਨੂੰ 👍👍🙏🙏🙏🙏🙏🙏🙏🙏
@SukhwinderKaur-vm5js
@SukhwinderKaur-vm5js 2 жыл бұрын
Vadia
@mehak7214
@mehak7214 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@Deollivegaming
@Deollivegaming 2 жыл бұрын
ਬੈਨ ਹੀ ਹੋਣਾ ਸੀ ,ਇਹ ਕੁਝ ‌ਸਰਕਾਰਾਂ ਨੂੰ ਬਹੁਤ ਚੁੱਭਦਾ।
@Gurmeet_kaur_khalsa
@Gurmeet_kaur_khalsa 2 жыл бұрын
ਵਾਹ ਜੀ ਵਾਹ ਜਿਓਦੇ ਰਹੋ ਵੀਰ ਜੀ ਦਾਤਾ ਬੰਦੀ ਛੋੜ ਹੈ ਆਓ ਸਾਰੇ ਜੋਦੜੀਆਂ ਕਰੀਏ ਗੁਰੁ ਪਿਆਰਿਓ 👏🌹🙇‍♀️❤️🌹👏
@ROOPSANDHU93
@ROOPSANDHU93 2 жыл бұрын
ਬਹੁਤ ਵਧੀਆ ਵੀਰ ਜੀ ਐਵੇਂ ਈ ਲਿਖਦੇ ਰਹੋ ਰੱਬ ਤਰੱਕੀਆਂ ਬਖਸੇ ਏਨਾ ਸਰਕਾਰਾਂ ਤਾਂ ਇਹੋ ਜਹੇ ਗਾਣੇ ਬੇਨ ਕਰਨੇ ਈ ਆ ਪਰ ਫਿਰ ਵੀ ਤੁਸੀ ਰੁਕਣਾ ਨੀ ਇਹੋ ਜਹੇ ਗਾਣੇ ਵੱਧ ਤੋਂ ਵੱਧ ਲੈਕੇ ਆਇਓ ਕਿਉਕਿ ਜੋਂ ਸਾਡੀ ਨਿਊ ਜੇਨਰੇਸ਼ਨ ਆ ਉਨ੍ਹਾਂ ਨੂੰ ਸਾਡੇ ਅਸਲੀ ਮੁੱਦਿਆਂ ਦਾ ਵੱਧ ਤੋਂ ਵੱਧ ਪਤਾ ਲੱਗੇ gbu ਵੀਰ ਜੀ 👌👌👌👌👌👌👌👌
@karmjitkaur5515
@karmjitkaur5515 2 жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ। ਗੀਤ ਲਿਖੇ ਵਾਹਿਗੁਰੂ 🌹 ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਆਪਣੇ ਮੇਹਰ ਭਰਿਆ ਸਦਾ ਬਣਾਈਆਂ ਰੱਖਣ ਜੀ ਜਿਨ੍ਹਾਂ ਤੁਹਾਡੀ ਤਾਰੀਫ ਕੀਤੀ ਜਾਵੇ ਉਨ੍ਹਾਂ ਥੋੜੀ ਜੀ
@AmrikSingh-bd4pf
@AmrikSingh-bd4pf 2 жыл бұрын
You are a great Sikh Sufi singer, who has the greatest ever compassion full of empathy for the public. U represent our heart-rending deep feelings & emotions.
@ramasrasinghgrewal4957
@ramasrasinghgrewal4957 2 жыл бұрын
ਗਰੇਵਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸ਼ਬਦ ਵਧੀਆ ਕਹਿੰਦੇ ਹੋ
@sukhjitsingh7810
@sukhjitsingh7810 2 жыл бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਿਓ
@Amarjitsingh-ci2yi
@Amarjitsingh-ci2yi 2 жыл бұрын
Annsaf lai kisee ve rajnitak party ton oper oodh kesangers karna chahida hai
@harmeetkaur1934
@harmeetkaur1934 2 жыл бұрын
ਅਸੀ ਬੰਦੀ ਸਿੰਘਾਂ ਦੀ ਰੀਹਾਈ ਮੰਗ ਰਹੇ ਹਾਂ
@nishanmarmjeetkour.verygoo1903
@nishanmarmjeetkour.verygoo1903 2 жыл бұрын
ਗੀਤ ਹਮੇਸ਼ਾ ਲਈ ਸੁਨੇਹਾ ਦੇਦੇ ਨੇ। ਤੇ ਸੁਨੇਹਾ ਉਹੀ ਠੀਕ ਹੈ। ਜਿਹੜਾ ਅੰਦਰ ਕੋਈ ਹਲਚਲ ਕਾ੍ਤੀ ਪੈਦਾ ਕਰ ਸਕੇ। ਬਹੁਤ ਵਧੀਆ ਵੀਰ ਨੇ ਲਿਖਿਆ ਤੇ ਗਾਇਆ ਹੈ।।
@amrindersinghbrar8804
@amrindersinghbrar8804 2 жыл бұрын
ਬਾਈ ਜੀ ਸਾਡੀ ਕੌਮੀ ਯੋਧੇ ਨੇ ਦੁੱਖ ਹੀ ਝੱਲੀਆਂ ਹੈ ਜੀ
@suhkvindersingh215
@suhkvindersingh215 2 жыл бұрын
22 ji bahot vadeya gitt ya waheguru ji kirpa Karan Sadai veere Bandi Singh jaldi raiha hon Sarai pain para mill kai Bandi Singh raiha karao 🙏🙏🌹
@harkeshsingh9128
@harkeshsingh9128 2 жыл бұрын
ਗਰੇਵਾਲ ਸਾਹਿਬ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਤੁਸੀਂ ਇਹੋ ਜਿਹੇ ਸ਼ਹੀਦੀਆਂ ਦੇ ਗੀਤ ਪੇਸ਼ ਕਰਿਆ ਕਰੋ।
@Gurmeet_kaur_khalsa
@Gurmeet_kaur_khalsa 2 жыл бұрын
ਸਿੱਖ ਸਘੰਰਸ਼ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂਚਰਨਾ ਚ ਬੇਨਤੀ ਕਰਦੇ ਹਾਂ ਜੀ 👏🌹🙇‍♀️🌹👏
@shavinderchana9341
@shavinderchana9341 2 жыл бұрын
ਬਹੁਤ ਹੀ ਵਧੀਆ ਗਾਣਾ ਲਿਖਿਆ ਤੇ ਗਾਇਆ ਹੈ , ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏
@balkaransingh5455
@balkaransingh5455 2 жыл бұрын
ਬਹੁਤ ਵਧੀਆ ਕੰਵਰ ਬਾਈ
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏
@GurmeetSingh-tk6sy
@GurmeetSingh-tk6sy 2 жыл бұрын
ਜੋ ਪੰਜਾਬ ਦੀ ਗੱਲ, ਕਰਦਾ ਵਾਹਿਗੁਰੂ ਜੀ ਉਸਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ ਦੀ
@AmritSingh-ob2xp
@AmritSingh-ob2xp 2 жыл бұрын
ਸੱਚ ਬੋਲਣਾ ਬੜਾ ਔਖਾ ਹੈ ਕਿਉਂਕਿ ਜਿਹੜੇ ਲੋਟੂ ਉਨ੍ਹਾਂ ਪੀੜ ਹੁੰਦੀ ਹੈ ਪਰ ਸੱਚ ਤੇ ਸੱਚ ਹੈ ਇਸ ਨੂੰ ਬਹੁਤ ਚਿਰ ਦਬਾ ਨਹੀ ਸਕਦੇ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ
@YTshort4231
@YTshort4231 2 жыл бұрын
ਤਿੰਨ ਕੋਹਿਨੂਰ ਗਵਾ ਲਏ ਦੀਪ ਸਿਧੂ ਸੰਦੀਪ ਸੁਭਦੀਪ ਕਲਾਕਾਰਾ ਦੈ ਲੋਕਾਂ ਦੇ ਹਿਰਦੇ ਵਲੂੰਧਰੇ ਗਏ 😭😭😭
@KingHunter3597
@KingHunter3597 2 жыл бұрын
☬🌾 PANJAB 🌾☬ 👉🏻 ਬੰਦੀ ਸਿੰਘਾਂ ਦੀ ਰਿਹਾਈ 👉🏻 ਆਨੰਦਪੁਰ ਸਾਹਿਬ ਜੀ ਦਾ ਮਤਾ (18-ਮੰਗਾਂ) 👉🏻 ਕਿਸਾਨਾਂ ਦਾ ਕਰਜ਼ ਮੁਆਫ਼ੀ 👉🏻 ਪੰਜਾਬ ਵਿੱਚ ਖਸਖ਼ਸ ਦੀ ਖੇਤੀ
@sohansinghsandhu4025
@sohansinghsandhu4025 2 жыл бұрын
ਬਹੁਤ ਹੀ ਠੀਕ ਧੰਨਵਾਦ ਗਰੇਵਾਲ ਸਾਹਿਬ ਸਰਕਾਰ ਨੂੰ ਜਰੂਰ ਬੰਦੀ ਸਿੰਘਾਂ ਦੀ ਰਿਹਾਈ ਕਰਨਾ ਅਤਿ ਜਰੂਰੀ ਹੈ ।ਉਹਨਾ ਨੇ ਸਜਾ ਵਾਂ ਪੂਰੀਆਂ ਕਰ ਲੀਤੀ ਹਨ ।
@JaswinderKaur-uz7om
@JaswinderKaur-uz7om 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰੋ ਕਿਰਪਾ ਪੰਜਾਬ ਉੱਤੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲਿਆਂ ਦਾ ਨਾਸ ਕਰੋ ਜੀ ।
@gurmukhsingh6126
@gurmukhsingh6126 2 жыл бұрын
ਬਹੁਤ ਵਧੀਆ ਕੰਵਰ ਗਰੇਵਾਲ ਜੀ ਜਿਊਂਦੇ ਰਹੋ
@gursharankaur9125
@gursharankaur9125 2 жыл бұрын
Bahut vadhia te sache bol ne,veer hun sare ekethe ho jawo,har kalakaar hun es pase dhyan dewe tn sarkara jagangia,god bless u all nd always🙏🙏🙏🙏🙏
@nirankarsingh4185
@nirankarsingh4185 2 жыл бұрын
ਚੜਦੀ ਕਲਾ ਹੋਵੇ ਗਰੇਵਾਲ keep it up
@parvinderdhinsa6389
@parvinderdhinsa6389 2 жыл бұрын
Great singer kanwar saab..realy jigre vala bai kanwar grewal..asi tuade naal aa veer
@amarjitsandhu1327
@amarjitsandhu1327 2 жыл бұрын
ਬਹੁਤ ਹੀ ਵਧੀਆ ਬਾਈ ਕਨਵਰ ਗਰੇਵਾਲ ਪੂਰੀ ਸਚਾਈ ਬਿਆਨ ਕੀਤੀ ਤੁਸੀਂ ਇਸ ਗੀਤ ਵਿੱਚ
@HarpreetSingh-ir9te
@HarpreetSingh-ir9te 2 жыл бұрын
ਕਨਵਰ ਵੀਰ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਗਲਾਂ ਕਹੀਆਂ ਹਨ
@beantsinghsidhu2389
@beantsinghsidhu2389 2 жыл бұрын
ਬਹੁਤ ਵਧੀਆ ਏ ਗੀਤ ਸਿੱਖ ਕੌਮ ਦੇ ਦੁਸਮਣ ਜਿਆਦਾ ਏ ਸੱਜਣ ਕੋਈ ਕੋਈ ਏ
@rajwantkaur1408
@rajwantkaur1408 2 жыл бұрын
ਇੱਕ ਇੱਕ ਗੱਲ ਸੱਚੀ ਆ ਵਿੱਰ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ ਤੇ ਏਸੇ ਤਰ੍ਹਾਂ ਸੱਚ ਬਿਆਨ ਕਰਦੇ ਰਹੀਣ 🙏🏻🙏🏻
@sidhu093
@sidhu093 2 жыл бұрын
ਬਾਈ ਪੰਜਾਬ ਨੂੰ ਇੱਕ ਹੋਣਾ ਪਾਉ।ਦੁਆਰਾ ਕਰੋ ਦਿੱਲੀ ਦੀਆ ਸੜਕਾਂ ਜਾਮ।ਤਾਂ ਕਿ ਆਪਣੀ ਸਿੱਖ ਕੌਮ ਦੇ ਹੀਰੇ ਰਿਹਾ ਹੋ ਸਕਣ।ਉੱਠ ਪੰਜਾਬ ਸਿਆ ਉੱਠ। ਨੌਜ਼ਵਾਨਾ ਨਸ਼ੇ ਪੱਤੇ ਤਿਆਗ ਕਰਕੇ ਆਪਣੀ ਕੌਮ ਬਾਰੇ ਸੋਚਣ ਦੀ ਲੋੜ ਆ
@mankiratsingh7617
@mankiratsingh7617 2 жыл бұрын
ਵੀਰ ਕਨਵਰ ਗਰੈਵਾਲ ਨੂੰ ਚਰਦੀ ਕਲਾ ਰੱਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Fun836
@Fun836 2 жыл бұрын
ਬਹੁਤ ਹੀ ਵਧੀਆ, ਗਾਇਆ ਗਿਆ, ਜਿਨ੍ਹੀ ਤਾਰੀਫ਼ ਕੀਤੀ ਜਾਏ, ਥੋੜ੍ਹੀ ਹੈ।। ਸਚ ਸੁਣਾਇਸੀ ਸਚ ਕੀ ਬੇਲਾ
@tarsemkaur2786
@tarsemkaur2786 2 жыл бұрын
Another artist who expresses the pain and feelings of the Sikh kaum.stay blessed veer kanwar 🙏🙏❤️
@ManjitKaur-me1lu
@ManjitKaur-me1lu 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetSingh-bl2zn
@HarpreetSingh-bl2zn 2 жыл бұрын
ਇੱਕ ਇੱਕ ਬੋਲ ਸੁਣਨ ਵਾਲਾ ਹੈ ਗਰੇਵਾਲ ਜੀ ਦਾ ਧੰਨਵਾਦ
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਕੰਵਰ ਗਰੇਵਾਲ ਜੀ ਤੁਹਾਡੀ ਹਿੰਮਤ ਅਤੇ ਮਿਹਨਤ ਸਦਕਾ ਹੀ ਕਿਸਾਨੀ ਧਰਨਾ ਦਿੱਲੀ ਪੰਹੁਚਿਆ ਸੀ, ਜਿੱਤ ਵੀ ਹੋਈ ਆ ਤੁਹਾਡੇ ਸਿਦਕ ਦੇ ਸਦਕਾ, ਹੁਣ ਸਿੰਘ ਵੀ ਰਿਹਾ ਜਰੂਰ ਹੋਣਗੇ,
@gurpreetsinghbrar6960
@gurpreetsinghbrar6960 2 жыл бұрын
ਬਹੁਤ ਵਧੀਆ👍💯
@punjabilover7932
@punjabilover7932 2 жыл бұрын
ਬਹੁਤ ਖੂਬ
@kulwinderkaur5428
@kulwinderkaur5428 2 жыл бұрын
ਬਹੁਤ ਵਧੀਆ ਲਿਖਿਆ ਹੈ। ਪਰਮਾਤਮਾ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੀ ਸੁਣੇਗਾ। ਤੇ ਜਬਰ ਜ਼ੁਲਮ ਦਾ ਨਾਸ ਕਰੇਗਾ।🙏
@drkuldipsingh1400
@drkuldipsingh1400 2 жыл бұрын
All singers must sing such songs to get back our punjab de rights
@deepbatala5773
@deepbatala5773 2 жыл бұрын
ਬਹੁਤ ਵਧੀਆ ਜੀ ਕੋਈ ਤਾ ਜਗਿਯਾ ਸਿੱਧੂ ਬਾਈ ਤੋਂ ਬਾਅਦ
@lakhvindersingh3873
@lakhvindersingh3873 2 жыл бұрын
ਬਹੁਤ ਵਧੀਆ ਗਰੇਵਾਲ ਸਾਹਬ 🙏🙏
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਗੀਤ ਕੰਵਰ ਗਰੇਵਾਲ ਬਾਈ ਜੀ
@kamaljeetsidhu3957
@kamaljeetsidhu3957 2 жыл бұрын
Very good song🥰🥰🙏🙏🙏👍👍👍👍👍
@GurmeetSingh-tk6sy
@GurmeetSingh-tk6sy 2 жыл бұрын
ਹਾਂਜੀ ਸਤਿ ਸ੍ਰੀ ਅਕਾਲ ਜੀ ਜ਼ਿੰਦਗੀ ਸਾਨੂੰ ਸਾਡੇ ਵਹਿਗੁਰੂ ਨੇ ਬਖ਼ਮੀ ਹੈ ਤੇ ਜਨਮ ਮਾ ਬਾਪ ਨੇ ਦਿੱਤਾ
@AbhiAbhi-ft1ds
@AbhiAbhi-ft1ds 2 жыл бұрын
Very good voice
@sehajdeephundal3075
@sehajdeephundal3075 2 жыл бұрын
ਬਹੁਤ ਵਧੀਆ
@amriksingh6209
@amriksingh6209 2 жыл бұрын
Theek
@satnam495
@satnam495 2 жыл бұрын
ਜਿਓ ਕਨਵਰ ਗਰੇਵਾਲ ਜੀ,,ਧਨਵਾਦ ਪੰਜਾਬ ਦੇ ਹੱਕਾਂ ਬਾਰੇ ਗਲ ਕਰਨ ਲੱਈ,,
@harminderkaur6204
@harminderkaur6204 2 жыл бұрын
God bless u Grewal beta ji . Apni kaum vastay ese nice songs di bohut jaroorat h ji .🙏
Quando A Diferença De Altura É Muito Grande 😲😂
00:12
Mari Maria
Рет қаралды 41 МЛН
How to treat Acne💉
00:31
ISSEI / いっせい
Рет қаралды 42 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,9 МЛН
Kanwar Grewal Live 2017   Baran   Patiala   Gurmat Academy
1:53:02
Kanwar Singh Grewal
Рет қаралды 4,1 МЛН