ਕਹਿ ਗਿਆ ਸੱਚ ਚਮਕੀਲਾ ਕੀ ਜ਼ੋਰ ਗਰੀਬਾਂ ਦਾ ● KI JOR GARIBAN DA ● ATMA BUDHEWAL & AMAN ROZI ● NEW LIVE ● HD

  Рет қаралды 718,489

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 147
@charanjeetsinghuppal8012
@charanjeetsinghuppal8012 Жыл бұрын
ਬਹੁਤੀ ਵਧੀਆ ਜੋੜੀ ਸੀ ਕਿਸ ਦੀ ਨਜ਼ਰ ਲੱਗ ਗਈ ਪੰਜਾਬ ਦੇ ਹੀਰਿਆਂ ਨੂੰ ਕਦੇ ਦੁਬਾਰਾ ਵੀ ਜੋੜੀ ਨੂੰ ਸੁਣ ਸਕਾਂਗੇ।
@mehrjitindersinghbrar7557
@mehrjitindersinghbrar7557 Жыл бұрын
ਅਮਨ ਰੋਜੀ ਗਾਉਣ ਵਿੱਚ ਘੈਟ ਕਲਾਕਾਰ ਹੈ ਅਤੇ ਵੈਸੇ ਕੰਦ ਕਾਠ ਪੱਖੋ ਵੀ ਘੈਟ ਹੈ ਜੀ ਰੱਬ ਲੰਮੀ ਉਮਰ ਕਰੇ ਜੀ ਬੁਲਾ ਤੇ ਸਦਾ ਹੀ ਮੁਸਕਰਾਹਟ ਹੁੰਦੀ ਹੈ ਜੀ
@majortoura2426
@majortoura2426 2 ай бұрын
ਬਾਈ ਜੀ ਚਮਕੀਲਾ ਯਾਦ ਆ ਗਿਆ ਰੱਬ ਤੁਹਾਨੂੰ ਸਦਾ ਸੁੱਖੀ ਰੱਖੇ👌👌👌👌👌🙏🙏🙏🙏🙏
@dilbagbassi5952
@dilbagbassi5952 Жыл бұрын
ਬਹੁਤ ਵਧੀਆ ਜੋੜੀ ਰਲ ਮਿਲ ਕੇ ਰਹੋਗੇ ਤਾਂ ਵਧੀਆ ਮਾਰਕੀਟ ਬਣੀ ਰਹੂਗੀ
@NinderSingh-r6k
@NinderSingh-r6k 4 ай бұрын
ਰੱਬਾ ਕਦੋ ਮਿਲਣ ਗੇ ਦੋਨਾ ਦੇ ਗੀਤ ਸੁਣ ਨੂੰ
@sunitarani3073
@sunitarani3073 Жыл бұрын
ਹਾਏ ਵੇ ਮੇਰਿਆ ਰੱਬਾ ਇਹ ਜੋੜੀ ਕਦੋਂ ਇਕੱਠੀ ਹੋਵੇਗੀ ਸਾਡੇ ਕੋਲੋਂ ਤੁਹਾਡਾ ਵਿਛੋੜਾ ਝੱਲਿਆ ਨਹੀਂ ਜਾਂਦਾ ਜੀ 😢😢😔😔🙏🏻🙏🏻
@gurmeetlehri38
@gurmeetlehri38 Жыл бұрын
ਅਮਨ ਰੋਜ਼ੀ ਜੀ ਆਤਮਾ ਸਿੰਘ ਨਾਲ ਗਾਉ ਜੋੜੀ ਬਹੁਤ ਸੋਹਣੀ ਲੱਗਦੀ ਆ
@moharpandher3574
@moharpandher3574 Жыл бұрын
ਮਾਨਸਿਕਤਾ ਕਿਸੇ ਦੀ ਘੱਟੀਆ ਨੀ ਸਭ ਦੀ ਸੋਚ ਵੱਖਰੀ ਵੱਖਰੀ ਹੈ
@harjitbohugun5071
@harjitbohugun5071 Жыл бұрын
ਅੱਤ ਸਿਰਾ ਜੋੜੀ ਸੀ ਬਹੁਤ ਅਫਸੋਸ ਹੈ ਟੁੱਟਣ ਦਾ ਰੱਬ ਕਰਕੇ ਫਿਰ ਅਕੱਠਏ ਹੋ ਜਾਊ ਦੋਨਾਂ ਨੂੰ ਹੀ ਬੇਨਤੀ ਹੈ ਜੀ
@palsingh-nv5vj
@palsingh-nv5vj Жыл бұрын
ਜਿੰਨਾ ਚਿਰ ਤੁਸੀਂ ਇੱਕਠੇ ਨਹੀਂ ਹੁੰਦੇ ਅਸੀਂ ਤੁਹਾਡੇ ਗਾਣੇ ਨਹੀਂ ਸੁਣ ਨੇ । ਜਲਦੀ ਹੀ ਇੱਕਠੇ ਹੋਜੋ ਤੁਸੀਂ 🙌🏻
@manjitmann7943
@manjitmann7943 Жыл бұрын
ਇਕੱਲੀ ਰੋਜ਼ੀ ਨੂੰ ਨਾ ਕਹੋ ਆਤਮੇ ਨੂੰ ਕਹੋ ਕਿ ਰੋਜ਼ੀ ਤੋ ਬਿਨਾ ਗੱਲ ਨਹੀਂ ਬਣਦੀ ਜੋ ਸੱਚ ਹੈ
@butasinghchatamla5978
@butasinghchatamla5978 2 жыл бұрын
ਅੱਜ ਤੁਹਾਡੀ ਗਾਇਕੀ ਜ਼ਿੰਦਗੀ ਵਿੱਚ ਵੀ ਵਿਛੋੜਾ ਪੈ ਗਿਆ ਜਿਸ ਦਾ ਬਹੁਤ ਅਫਸੋਸ ਹੈ ਦੁਬਾਰਾ ਫਿਰ ਕੋਸਿਸ ਕਰਕੇ ਦੇਖੋ ਸਬੱਬ ਨਾਲ ਇਕੱਠੇ ਹੋ ਜਾਵੇ
@harmailsingh4822
@harmailsingh4822 Жыл бұрын
ਅਮਨ ਰੋਜੀ ਜੀ ਤੁਸੀਂ ਤੇ ਆਤਮਾ ਵੀਰ ਇਕਠੇ ਗੀਤ ਗਾਉਂਦੇ ਰਹਿੰਦੇ ਬਹੁਤ ਵਾਧੀਆ ਲਗਦਾ ਸੀ
@sohansinghsandhu4025
@sohansinghsandhu4025 Ай бұрын
ਆਤਮੇ ਬਾਈ ਕਿਸੇ ਤਰੀਕੇ ਕੋ ਈ ਗਿਲਾ ਹੈ ਤਾਂ ਭੁਲਾ ਕੇ ਫਿਰ ਇਕਠੇ ਹੋ ਕੇ ਗਾਓ ਦੋਨੋ ਮਿਲਕੇ ਹੀ ਚੰਗੇ ਲਗਦੇ ਹੋ ❤🎉
@princeinternational3479
@princeinternational3479 Жыл бұрын
Waheguru ji Aman Rozi te Atama Singh ji da Jaldi Milap kara deve ji.
@satnamsingh7719
@satnamsingh7719 Жыл бұрын
ਤੁਸੀਂ ਫੇਰ ਇੱਕਠੇ ਹੀ ਜੋੜੀ ਬਣਾਂ ਲੳ। ਥੋੜੀ ਬਹੁਤ ਨੋਕ ਝੋਕ ਤਾ ਹੁੰਦੀ ਰਹਿੰਦੀ ਐ ਜੀ
@anmolbrar3391
@anmolbrar3391 Жыл бұрын
ਆਪ ਵੱਲੋ ਹੁਣ ਅਗਾਂਹ ਵੀ ਫਿਰ ਤੋਂ ਇਕਠਿਆਂ ਹੀ ਗਾਉਣ ਦੀ ਪੰਜਾਬੀਆ ਨੂੰ ਬਹੁਤ ਜਰੂਰਤ ਹੈ। ।ਧੰਨਵਾਦ ਜੀਉ।
@HukamSingh-mz1hx
@HukamSingh-mz1hx Жыл бұрын
P
@sohansinghsandhu4025
@sohansinghsandhu4025 Ай бұрын
ਰੋਜੀ ਪੂਰੇ ਲੋਕ ਚਾਹੁੰਦੇ ਹਨ ਕਿ ਤੁਸੀ ਦੋਵੇ ਅਕਠੇ ਗੌਏਂ ਬਹੁਤ ਵਧੀਏਜੋੜੀ ਲਗਦੀ ਹੈ ਇਕਠੇ ਹੋ ਜਾਓ ਲੋਕਾਂ ਦੀ ਗਲ ਮਨ ਜਾ ।❤🎉
@daljitsingh5855
@daljitsingh5855 Жыл бұрын
Guru Ramdas ji kirpa Karn eh jori dubara Fir millan ho jave kio ke joria jag Thodia Narad Bathere
@rkdhimankumar6571
@rkdhimankumar6571 Жыл бұрын
नवां नौ दिन पुराना सौ दिन, याद रखो दोनों 👌🏻
@KuldeepSingh-py2xv
@KuldeepSingh-py2xv 4 ай бұрын
A sach a veero nice jodi rozi all song my favorite ❤❤ dilodhanwad saria da❤ from zira
@harneksandhu1251
@harneksandhu1251 Жыл бұрын
ਚਮਕੀਲਾ ਤੇ ਅਮਰਜੋਤ ਨਹੀਂ ਕਿਸੇ ਨੇ ਬਣ ਜਾਣਾ । ਸਾਰੇ ਕਲਾਕਾਰਾਂ ਨੇ ਉਹਨਾਂ ਦੇ ਗੀਤਾਂ ਦੀ ਕਾਪੀ ਕੀਤੀ ਹੈ
@tarloksingh5755
@tarloksingh5755 7 ай бұрын
Atma singh and aman rozi beutiful singer hai ji and king song sira
@ikjass
@ikjass Жыл бұрын
Rozi kle gaao te es budde aatme nu dikhao rozi kon aw💐god bless u, tuc sohne v o gaunde v sohna 💐
@jaspalsingh9068
@jaspalsingh9068 Жыл бұрын
ਰੋਜੀ ਵਰਗੀ clakar ਕਿਤੋਂ ਨਹੀਂ ਮਿਲ ਸਕਦੀ
@RanjeetSingh-s7t7j
@RanjeetSingh-s7t7j 5 ай бұрын
Rozi te atama ji da jaldi milap kara deve ji waheguru ji
@CHHINDERPALKAUR-t6m
@CHHINDERPALKAUR-t6m 3 ай бұрын
ਇਹ ਬੇਟੀ ਸਿਆਣੀ ਐ ਪਰ ਬਾਈ ਜੀ ਼
@jaspalsingh9068
@jaspalsingh9068 Жыл бұрын
ਰੋਜੀ ਐਨਾ ਨਹੀਂ ਮਾਨ ਕਰੀਦਾ ਰੱਬ ਪਤਾ ਨਹੀਂ ਕਿਹੜੀ ਗੱਲੋਂ ਖੁਸ਼ ਹੈ
@suchakataria946
@suchakataria946 Жыл бұрын
ਦੋਨੋ ਇੱਕ ਦੂਜੇ ਬਿਨਾਂ ੦.
@JagjitSingh-kf4gi
@JagjitSingh-kf4gi Жыл бұрын
Bahut hi wadhya jodi,Dil khush kar ditta.
@chamkaurdeol2646
@chamkaurdeol2646 Жыл бұрын
13:57 13:57 13:57
@AshokKumar-ue6cn
@AshokKumar-ue6cn Жыл бұрын
Sat sahib ji 🙏 Rozi ji mil kar raho bohut aap ji di piyari joddi ha aap ji ko request ha ❤❤❤❤❤
@RakeshKumar-uj1ig
@RakeshKumar-uj1ig Жыл бұрын
Punjabi savyachar great is tarah de programme zruri hun sanu maa boli naal jodan layi varna mobile saade virse nu khatam kar hi gya e ajj lokan da ikathh hona kise programme te bahut bdi gall e veero
@surindersingh7094
@surindersingh7094 Жыл бұрын
ਸੱਚ ਕਿਹਾ ਰੋਜੀ ਤੁੰਨੂ ਸਲਾਮ ਪਰਦੇਸੀ ਪਿੰਡ ਨੂੰ ਤਰਸਦੇ ਮਰ ਜਾਂਦੇ ਨੇ
@sukhwindersekhon2570
@sukhwindersekhon2570 Жыл бұрын
ਰੋਜ਼ੀ ਪੁੱਤ ਇਕੱਠੇ ਹੋ ਜਾਊ ਪਲੀਜ਼
@parmjeetsinghparas512
@parmjeetsinghparas512 4 ай бұрын
Sara kasur he Aatma da .
@MajorSingh-kk4ur
@MajorSingh-kk4ur Жыл бұрын
ਰੋਜੀ ਅਤਮੇ ਨਾਲ ਸੋਣੀ ਲ਼ਗਦੀ ਸੀ
@BalwinderSingh-vr5yg
@BalwinderSingh-vr5yg 4 ай бұрын
ਸਹੀ ਗੱਲ ਹੈ ਵੀਰ ਜੀ
@JagtarSingh-f5z
@JagtarSingh-f5z 3 ай бұрын
God bless both of you
@sohansinghsandhu4025
@sohansinghsandhu4025 2 жыл бұрын
ਰੋਜੀ ਲੋਕਾਂ ਦੀ ਗਲ ਮਨ ਆਤਮਾ ਨਾਲ ਹੀ ਗਾਓ ਮਿਲ ਕੇ ਰਹੋ ਸਾਨੂੰ ਜੋੜੀ ਨਾਲ ਬਹੁਤ ਪਿਆਰ ਹੈ ।
@Harpreetsinghrathour6132
@Harpreetsinghrathour6132 2 жыл бұрын
Bilkul sahi
@harbhupindersingh9327
@harbhupindersingh9327 Жыл бұрын
0
@J_s_Sidhu
@J_s_Sidhu Жыл бұрын
Both r nice singer 👍👌🙏
@sehajpreetsinghjassar8417
@sehajpreetsinghjassar8417 Жыл бұрын
Aa rrrrurrvrr bbye
@parasnathparasnath7380
@parasnathparasnath7380 Жыл бұрын
@@Harpreetsinghrathour6132 ok,
@BalrajSingh-pv1lc
@BalrajSingh-pv1lc Жыл бұрын
Great Jodi roji ji atama Singh ke sath song kro
@RajaSingh-cq7kw
@RajaSingh-cq7kw 3 ай бұрын
ਹਾਏ।ਨੀ।ਅਮਨ।ਰੋਜ਼ੀ।ਤੇਰੀ।ਰੀਸ।ਨੀ।ਹੋਦੀ
@SukhchainSingh-oq6oc
@SukhchainSingh-oq6oc 3 ай бұрын
ਰੋਜ਼ੀ 1 ਹੋਰ ਨਹੀਂ।
@raibilling4299
@raibilling4299 Жыл бұрын
Very good Aman Rozy We salute you
@gurcharanbrar3029
@gurcharanbrar3029 Жыл бұрын
ਇਕੱਠ ਵਿੱਚ ਫਾਇਦਾ ਹੁੰਦਾ ਹੈ
@dilbagbassi5952
@dilbagbassi5952 Жыл бұрын
ਬਹੁਤ ਵਧੀਆ ਜੋੜੀ ਰਲ ਮਿਲ ਕੇ ਰਹੋਗੇ ਤਾਂ ਵਧੀਆ
@davindersingh7039
@davindersingh7039 Жыл бұрын
ਦਰਸਕਾ ਦੀ ਗੱਲ ਮੰਨ ਲਉ।ਦੋਨੇ ਫੇਲ ਹੋ।
@davindersingh7039
@davindersingh7039 Жыл бұрын
ਦੋਨੇ 0-0 ਆਪਸੀ ਤਾਲਮੇਲ ਕਰੋ।
@BaljeetSingh-xp9cl
@BaljeetSingh-xp9cl 2 жыл бұрын
Thanks Sir.G
@ParamjitSingh-df2kh
@ParamjitSingh-df2kh Жыл бұрын
Atma ji. Madam. Roji. Nu. Sad. Ke ktm. Ho gia a
@MohanSingh-ed1od
@MohanSingh-ed1od Жыл бұрын
Aman rozi g tusi again nahi gaa sakte. App de avazor app ke nakhere h pablik nu nall jardna na mumkin to mumkin bana dita veheguru app ke umer lambi kere parmatma josan ragsthan
@GurdevSingh-lb6yb
@GurdevSingh-lb6yb Ай бұрын
ਇੰਨੀ ਔਕਾਤ,ਹੈਗੀ ਆ ਇਕੱਠੇ ਕਰਾਉਣ ਦੀ ਕਿਰਪਾ ਚਾਹੀਦੀ ਮਹਾਂਰਾਜ ਦੀ ਕਰਵਾ ਦੇਵਾਂਗੇ ਇਕੱਠੇ ਸੁੱਖ ਚਾਹੀਦੀ
@JagdishSingh-xt9ds
@JagdishSingh-xt9ds 2 ай бұрын
very good
@salochansingh3446
@salochansingh3446 2 жыл бұрын
Sir.madam.g.all.duet.songs.i.recordings.in.my.heart.and.i.allwaysseen.your.all.duet.song.pls.contract.again
@amarjeetatwal7058
@amarjeetatwal7058 2 жыл бұрын
Very true I love your voice please come back soon together 🙏🙏
@drpardeepjodhan5450
@drpardeepjodhan5450 3 ай бұрын
Very nice 👌
@JasdeepSingh-do7kp
@JasdeepSingh-do7kp 8 ай бұрын
Atma buddhe wali Jodi superhit
@balwindersinghsran-ts5od
@balwindersinghsran-ts5od Жыл бұрын
Atma and Rozi very nice singing to this song and voice given to the song naturally brilliant and very good writer written this song ❤🎉
@heerasandhu8097
@heerasandhu8097 3 ай бұрын
Roji good ❤❤❤❤❤❤❤❤❤
@KulwinderKulwinder-g5d
@KulwinderKulwinder-g5d 4 ай бұрын
Good bro 👌
@HarkeshSingh-br7ld
@HarkeshSingh-br7ld Ай бұрын
Rozi is a super singer.. Now Atma singh is totally failed Without Rozi...
@moharpandher3574
@moharpandher3574 3 ай бұрын
ਮਿਨਤ ਕਰਦਾ ਦੋਹਾ ਦੀ ਇਕੱਠੇ ਹੋ ਜਾਵੇ plese roji
@PaSingh-l4f
@PaSingh-l4f 4 ай бұрын
Rozi good singer
@amritpalkaur2941
@amritpalkaur2941 Жыл бұрын
Dr darshan jit singh roji ji tusi te atma ji Ek ho javo
@mgksanjeev1268
@mgksanjeev1268 Жыл бұрын
Full world see u together So together singing kro
@sukhbirvartia3708
@sukhbirvartia3708 Жыл бұрын
Sahi gal aman rozi Teri Jodi atma naal jachadi e please kathe ho Jao 🙏🙏🙏
@BaljeetSingh-xp9cl
@BaljeetSingh-xp9cl 2 жыл бұрын
Top.Hero C.22.G.Chamkila
@kuldipsingh6472
@kuldipsingh6472 Жыл бұрын
Roji tusi te Atma di hi jodi jachdi a pata nahi kado dekhage tuhanu ikatheyia nu
@ruplalsehgal1117
@ruplalsehgal1117 Жыл бұрын
Good job bro
@KalaKhosa-g3b
@KalaKhosa-g3b Жыл бұрын
Good 👍 👍 👍
@NamdevBatti
@NamdevBatti 3 ай бұрын
God. Gift
@jarnails240
@jarnails240 Жыл бұрын
Roji atma good jodi
@mohindersingh7184
@mohindersingh7184 3 ай бұрын
❤❤❤❤❤
@SatnamSingh-nq4hy
@SatnamSingh-nq4hy Жыл бұрын
Nakhra Te Awaaz Rozi Di Att
@amritlalbansal4669
@amritlalbansal4669 Жыл бұрын
ਅਮਨ ਰੌਜੀ ਜੀ ਤੁਸੀਂ ਆਤਮਾ ਜੀ ਨਾਲ ਹੀ ਗਾਓ। ਨਵੇਂ ਕਲਾਕਾਰ ਨਾਲ ਤਾਂ ਸਿਰਫ਼ ਵਕਤੀ ਸਮਝੋਤਾ ਹੀ ਹੁੰਦਾ ਹੈ। ਅਲੱਗ ਅਲੱਗ ਗਾਓਗੇ ਤਾਂ ਸਿਰਫ਼ ਗਾਓਗੇ ਪਰ ਤੁਹਾਡੀ ਅੰਦਰਲੀ ਆਤਮਾ ਨਹੀਂ ਗਾ ਸਕੇ ਗੀ। ਨਾਲੇ ਜੋੜੀਆਂ ਓਪਰੋ ਹੀ ਬਣਦੀਆਂ ਹਨ ਅਸੀਂ ਕੌਣ ਹੁੰਦੇ ਹਾਂ ਬਣਾਓਣ ਵਾਲੇ। ਚਾਹੇ ਜੋੜੀ ਗਾਇਕਾਂ ਕਲਾਕਾਰਾਂ ਦੀ ਹੋਵੇ ਜਾਂ ਜੀਵਨ ਸਾਥੀ ਦੀ ਹੋਵੇ। ਗੱਲ ਤੇ ਦੋਵੇਂ ਅਮਲ ਕਰਿਓ। ਤੁਸੀਂ ਮੇਰੇ ਬਚਿਆਂ ਵਰਗੇ ਹੋ👍
@BaljeetSingh-wi1tu
@BaljeetSingh-wi1tu Жыл бұрын
ਕਿਹੜੀ ਦੇਸ਼ ਭਗਤੀ ਦਾ ਗੀਤ ਹੈ ਜਿਹੜਾ ਸੁਣਨ ਨੂੰ ਤਰਸ ਰਹੇ ਹੋ।ਜੇਕਰ ਮਾਨਸਿਕਤਾ ਘਟੀਆ ਹੈ ਤਾਂ ਘੱਟੋ ਘੱਟ ਪ੍ਰਚਾਰਿਆ ਤਾਂ ਨਾਂ ਕਰੋ।
@sarabjeetkaur5949
@sarabjeetkaur5949 Жыл бұрын
ਜਨ ਗਨ ਮਨ
@sukhbrar7631
@sukhbrar7631 Жыл бұрын
ਆਤਮਾ ਜੀ ਰੋਜੀ ਜੀ ਰਬ ਕਰਕੇ ਤੁਸੀਂ ਦੁਵਾਰਾ ਇਕੱਠੇ ਹੋ ਜਾਓ ਗੁਰਵਿੰਦਰ ਸਿੱਧੂ 10:17 10:22 ❤
@satpalsinghkooner7047
@satpalsinghkooner7047 Жыл бұрын
Bapas.❤
@SurjitSingh-nm6ox
@SurjitSingh-nm6ox 2 жыл бұрын
Love both be happy
@amarjeetkaur8113
@amarjeetkaur8113 4 ай бұрын
Good Jodi arama ji roti ji
@manishheer7478
@manishheer7478 2 жыл бұрын
Tha pairing is great
@gurdeepkaur1041
@gurdeepkaur1041 2 жыл бұрын
Jodi A one
@devindersidhu3361
@devindersidhu3361 Жыл бұрын
Very nice
@JaspalSingh-gk8wy
@JaspalSingh-gk8wy Жыл бұрын
Chamkila
@Tara-d2i
@Tara-d2i 3 ай бұрын
😊
@balbirsinghbangar5049
@balbirsinghbangar5049 4 ай бұрын
kathe ho jo pls
@jamesjalandhari796
@jamesjalandhari796 Жыл бұрын
Nice
@ManjotSingh-sb1cy
@ManjotSingh-sb1cy Жыл бұрын
Roji varagi badhiya kalakar gussa nahi kar sakadi koy gal jaruri hon karana hi a kadam chukiya Jada hai nahi ta khushi jindagi nu koy kharab nahi karana chahida Roji and avata di majburi hovegi g Dona nu aapni jindagi Jin da hak hai dil hove ta dono kam karo pr khushi Raho Roti sabhi hi khade ne
@sukhdevmander5733
@sukhdevmander5733 Жыл бұрын
Atma te rozi nu apeel a ke tusi Ikathe ho ke gao wasta e rab da
@surjitsinghgill6451
@surjitsinghgill6451 13 күн бұрын
60 ,70 lakh,1cr vich ghar da Bayana hunda phir 3 too 5 cr bank kista. 5 kela, khet vech ka Bayana hunda.
@SukhjeetKaur-w3k
@SukhjeetKaur-w3k 4 ай бұрын
ਰੋਜ਼ੀ ਪੀਰੀ ਲੋਰ ਵਿੱਚ ਗਾ ਰਹੀ ਹੈ l
@manjitrcmbusiness1322
@manjitrcmbusiness1322 Жыл бұрын
Nice video ji 👍
@jaswantkhattra1155
@jaswantkhattra1155 Жыл бұрын
Good very nice 👍
@sahibpreetsingh5110
@sahibpreetsingh5110 Жыл бұрын
Mai apne bete de viah ch akhada lavauna si parmatma ehna nu ikatha kar de
@jagirsingh7381
@jagirsingh7381 Жыл бұрын
Good 👍👍👍👍
@BuntyGill-tk4zi
@BuntyGill-tk4zi Жыл бұрын
OK kml
@JaspalSingh-bm5yd
@JaspalSingh-bm5yd Жыл бұрын
Very nice good song
@Sattekaking
@Sattekaking Жыл бұрын
PAIRING IS HIGHEST
@armandeep5867
@armandeep5867 11 ай бұрын
😮😊😊
@gurdeepkaur1041
@gurdeepkaur1041 2 жыл бұрын
Right
@BaldevSingh-v1t
@BaldevSingh-v1t 3 ай бұрын
College bnate tusi ashiki de adde
@AmarjitSingh-dc5uv
@AmarjitSingh-dc5uv Жыл бұрын
Yar hun tan katha. Ho jao sare he bolde e bhanae
@salochansingh3446
@salochansingh3446 2 жыл бұрын
Madam.roji.g.i.am.your.very.best..fine.pls.dubara.contract.jaldi.karo.g.very.fine.joddi.i.seen.your.har.duet.song.akahara
@Nirmalsingh-kh4gv
@Nirmalsingh-kh4gv Жыл бұрын
Rozi da koi bidal nehi
@koonerbro4996
@koonerbro4996 Жыл бұрын
Bapes. Aaa.good
Aman Rozi ਰੋ ਪਈ ਸਟੇਜ ਤੇ
6:37
Mslivetv
Рет қаралды 2 МЛН
coco在求救? #小丑 #天使 #shorts
00:29
好人小丑
Рет қаралды 120 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Chamkila and Amarjot - Ki Jor Gariban Da - LIVE
6:13
GURU9243
Рет қаралды 7 МЛН
Rajveer Jawanda Akhara Amritsar Maharaja Palace
1:12:50
Gagan adiwal
Рет қаралды 3,1 М.
Atma Budhewal & Aman Rozi Live Show || Doaba Tv
8:41
Doaba Tv
Рет қаралды 791 М.