ਮੌਤ ਤੋਂ ਬਾਅਦ ਦਾ ਖੇਲ | The Truth About Life After Death | ਭਾਈ ਡਿਪਟੀ ਸਿੰਘ | EP 15

  Рет қаралды 62,822

JSK Talks

JSK Talks

Күн бұрын

Пікірлер: 167
@gurmuksinghgurmukh3223
@gurmuksinghgurmukh3223 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Sukhchain-Singh-khalsha
@Sukhchain-Singh-khalsha Ай бұрын
ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧਨ ਨਿਰੰਕਾਰ 🌹ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹ਧੰਨ ਨਿਰੰਕਾਰ 🌹 ਧੰਨ ਨਿਰੰਕਾਰ 🌹 🌹ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ 🌹 🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 🙏
@tigerjammujammu7697
@tigerjammujammu7697 25 күн бұрын
Waheguru ji boht sohna explain kita
@jasvinderpattar
@jasvinderpattar 28 күн бұрын
Very informative thank you very much beautifully explained..
@randhirkatnourya2819
@randhirkatnourya2819 25 күн бұрын
🙏Bahut bahut dhanyawad Bhai Sahib ji eini sundarta naal explain Karn layee, waheguru ji ka Khalsa waheguru ji ki Fateh🙏
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@dr.paramjeetkauraulakh3243
@dr.paramjeetkauraulakh3243 2 ай бұрын
ਬਹੁਤ ਵਧੀਆ, ਗਿਆਨੀ ਸਾਹਿਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ, ਧੰਨਵਾਦ
@rachsaysvainday9872
@rachsaysvainday9872 29 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਦਿੱਤੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@SukwinderSingh-dd3kh
@SukwinderSingh-dd3kh 2 ай бұрын
ਵਾਹ ਮਜ਼ਾ ਆਗਿਆ ਇਹਨੂੰ ਕਹਿੰਦੇ ਨੇ ਸਤਸੰਗ ਵੀਰ ਨੇ ਗਾਗਰ ਚ ਸਾਗਰ ਭਰ ਤਾਂ ਬਿੰਦ ਚ ਸਾਰੀ ਬ੍ਰਹਮ ਤੇ ਕਾਲ ਦੀ ਖੇਡ ਸਮਝਾ ti bahut ਸੋਹਣੇ ਤੇ ਪਿਆਰੇ ਤਰੀਕੇ ਨਾਲ ਸਿਮਰਨ ਦਾ ਤਰੀਕਾ ਤੇ ਫਾਇਦੇ ਸਮਝਾ ਤੇ
@RajwinderKaur-yo1tq
@RajwinderKaur-yo1tq 2 ай бұрын
ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ
@tigerjammujammu7697
@tigerjammujammu7697 25 күн бұрын
Shiv shakti waheguru ji
@Jasvirkaur-fc1fk
@Jasvirkaur-fc1fk Ай бұрын
ਸੁਕਰ ਮਾਲਕ ਦਾ ਜੋ ਇਨ੍ਹਾਂ ਵਧੀਆ ਚੈਨਲ ਮਿਲ ਗਿਆ ਧੰਨਵਾਦ ਜੀ
@kaurjasvir1301
@kaurjasvir1301 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ ਜੀ ਬਹੁਤ ਹੀ ਵਧੀਆ ਤਰੀਕੇ ਨਾਲ਼ ਬ੍ਰਹਮ ਵਿਚਾਰ ਕੀਤੀ ਭਾਈ ਸਾਹਿਬ ਜੀ ਨੇ। ਖਾਲਸਾ ਜੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ।
@tarasingh603
@tarasingh603 Ай бұрын
🙏ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏
@nanakji5936
@nanakji5936 Ай бұрын
🙏ਵਾਹਿਗੁਰੂ ਜੀ 🙏 ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥ ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ। ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥ ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥ ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ । ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥ ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)
@BhaiDeputySingh
@BhaiDeputySingh Ай бұрын
ਇਕ ਤੁਕ ਰਹਿ ਗਈ ਬੋਲਣ ਵਾਲੀ ਕਿ ਗੁਰ ਲੈਣਾ ਸੀ ਨਾਨਕ ਦੇਖੀ ਦੇਖਾਈਐ ਤਿਨ ਸਦ ਬਲਿਹਾਰੈ ਜਾਸ
@nanakji5936
@nanakji5936 Ай бұрын
@BhaiDeputySingh ਬਨਾਰਸ ਕੇ ਠੱਗ
@gurjitjaidka6664
@gurjitjaidka6664 Ай бұрын
Most wonderful and truthful talks on Gurbani. Thanking you
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@RanjitSingh-es1tv
@RanjitSingh-es1tv 2 ай бұрын
ਭਾਈ ਸਾਹਿਬ ਤੁਸੀ ਬਹੁਤ ਖੂਬਸੂਰਤ ਸਮਝਿਆ ਤੁਸੀ ।"ਹਰਿ ਮਿਲਣੈ ਨੋ ਮਨੁ ਲੋਚਦਾ ਕਰਮ ਮਿਲਾਵਣਹਾਰੁ"।
@SalwantsinghGill
@SalwantsinghGill Ай бұрын
ਵਾਹਿਗੁਰੂ ਵਾਹਿਗੁਰੂ ਜੀ 🙏
@LordAviation
@LordAviation 2 ай бұрын
ਬਹੁਤ ਹੀ ਵਧੀਆ ਸਮਝਾ ਰਹੇ। ਆਨੰਦ ਸਾਹਿਬ ਚ ਵੀ ਇਹੀਓ ਕੁੱਝ ਲਿਖਿਆ 🙏🏻🙏🏻
@KhalsaMusic-qo1ez
@KhalsaMusic-qo1ez Ай бұрын
ਧੰਨਵਾਦ ਅਤੇ ਸਤਿਕਾਰ ਜੀ ❤
@osholover465
@osholover465 Ай бұрын
ਸਿੱਦਾ ਸ਼ੁਰੂ ਕਰਨ ਲਈ ਧੰਨਵਾਦ
@amarjitsandhu9927
@amarjitsandhu9927 Ай бұрын
ਪਰਬ ਮਿਲਨੇ ਕਾ ਚਾਓ ਵਾਲੇ ਸਾਰੇ ਈ ਬਹੁਤ ਸੋਅਣੀ ਕਥਾ ਕਰਦੇ ਆ ।।❤❤
@HealthyPunjabiFood
@HealthyPunjabiFood 2 ай бұрын
ਮੈ ਵੀ ਡਿਪਟੀ ਵੀਰ ਜੀ ਦੀ ਸੰਗਤ ਵਿੱਚ ਸ਼ਾਮਿਲ ਹੋਈ ਸੀ।ਬਹੁਤ ਬਰੀਕੀ ਨਾਲ ਸਮਝੌਦੇ ਹਨ ਭਾਈ ਸਾਹਿਬ🙏
@RajwinderJaidsidhu
@RajwinderJaidsidhu 20 күн бұрын
ਸਿੰਘ ਜੀ ਦਾ ਸਤਸੰਗ ਕਿਸ ਜਗਾ ਹੁੰਦਾ ਜੀ
@ParamjitSandhu-y9y
@ParamjitSandhu-y9y 2 ай бұрын
ਵਾਹਿਗੁਰੂ ਜੀ🌸❤️🙏🙏
@sukhdevkaur9697
@sukhdevkaur9697 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹❤️‍🩹💛🌴🌈🧡🌸💛❤️‍🩹🌹🙏
@GurjantSingh-rt7tf
@GurjantSingh-rt7tf Ай бұрын
ਬਹੁਤ ਵਧੀਆ ਸਮਝਾੳੁਣ ਦਾ ਤਰੀਕਾ
@ChainSinghChauhan-i2f
@ChainSinghChauhan-i2f Ай бұрын
Very very nice sh giani dipty singh ji bahut hi badia chenal he jis too bahut bada ruhaniat da anubhav hora he Very very thank you
@kuldeepsinghgoldie
@kuldeepsinghgoldie 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tajinderpalsinghsandhu4269
@tajinderpalsinghsandhu4269 Ай бұрын
waheguru jio eyes open katha 🙏🏻🙏🏻
@iqbal_sidhu
@iqbal_sidhu 2 ай бұрын
ਵਾਹਿਗੁਰੂ ਜੀ 🙏🙏
@AmyAhuja-of2vm
@AmyAhuja-of2vm Ай бұрын
Bhai Dipti Singh ji you have explained so beautifully I thank you from bottom of my heart I learned a lot from this video thank you again
@lakhwinderkaur2870
@lakhwinderkaur2870 Ай бұрын
Bohat vadhiya Gyaan c. Ina gehrayi cho das rhe c Gyani ji mere ta soch vi pareh c
@darbarasingh1704
@darbarasingh1704 2 ай бұрын
ਬਹੁਤ ਵਧੀਆ ਵਹਿਗੂਰੂ ਮੇਹਰ ਕਰੇ ਜੀ
@jaspreetsandhu7954
@jaspreetsandhu7954 2 ай бұрын
Bhut khoob ji 🙇‍♀️🙇‍♀️🌹🌹
@SukhwinderKaur-lj3hg
@SukhwinderKaur-lj3hg Ай бұрын
Dhanwad ji
@mansekhon3371
@mansekhon3371 Ай бұрын
boht vdea galla dsiya bhai saab ji ne
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@MalkitSingh-lb2mj
@MalkitSingh-lb2mj 2 ай бұрын
ਗਿਆਨੀ ਡਿਪਟੀ ਸਿੰਘ ਜੀ ਤੁਹਾਡੀ ਆਵਾਜ਼ ਤਰਮਾਲਾ ਵਾਲੇ ਸੰਤ ਜੀ ਦੇ same ਹੈ
@GurpreetKaur-fs9jg
@GurpreetKaur-fs9jg 2 ай бұрын
Sweet voice
@officialmandy8164
@officialmandy8164 2 ай бұрын
Malkit singh munda pind to
@goldyaulakh5550
@goldyaulakh5550 2 ай бұрын
Vichar v same e ne
@BhaiDeputySingh
@BhaiDeputySingh Ай бұрын
@@officialmandy8164 gur fathe ji
@jaswinderkaurkamboj3458
@jaswinderkaurkamboj3458 Ай бұрын
Jo parmatma ch leen ho jande o ohna avaj. Ch rass hunda that why its same 🙏🏻🙏🏻🙏🏻
@rajinderkaur3436
@rajinderkaur3436 2 ай бұрын
Waheguru ji Waheguru ji mehar karna sab te
@sikanderjitdhaliwal2078
@sikanderjitdhaliwal2078 2 ай бұрын
ਬਹੁਤ ਚੰਗੇ ਵਿਚਾਰ
@SarbjeetKaur-r3n
@SarbjeetKaur-r3n Ай бұрын
Waheguru y❤
@hindustanfancyfittings7896
@hindustanfancyfittings7896 Ай бұрын
Deputy ji bohat vadiya
@amriksinghrandhawa8374
@amriksinghrandhawa8374 Ай бұрын
WAHEGURU WAHEGURU WAHEGURU JI KA KHALSA WAHEGURU JI KE FTEH JI
@manwindersingh910
@manwindersingh910 2 ай бұрын
ਵਾਹਿਗੁਰੂ ਜੀ
@RajinderKhaira-r3b
@RajinderKhaira-r3b 2 ай бұрын
Bhai sahib ji de awaj filled with sweetness so blessed to hear🙏
@AmarjitKaur-il7gs
@AmarjitKaur-il7gs 2 ай бұрын
Waheguru ji ka khalsa Waheguru ji ki fathe ji
@amarjitkaur8174
@amarjitkaur8174 2 ай бұрын
Waheguru ji waheguru ji 🙏🙏🙏🙏🙏❤❤❤👍👌
@harjindersingh5891
@harjindersingh5891 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ 🙏🙏
@nachhatarsingh9028
@nachhatarsingh9028 2 ай бұрын
Wage guru ji
@kamaldeepsinghgill7754
@kamaldeepsinghgill7754 2 ай бұрын
Waheguru ji
@gurbanskaur9560
@gurbanskaur9560 2 ай бұрын
Waheguru ji ka khalsa waheguru ji ki fateh
@raghbirsinghsethi8040
@raghbirsinghsethi8040 2 ай бұрын
Waheguru ji🙏🙏🙏
@diljeetsingh7852
@diljeetsingh7852 2 ай бұрын
Very nice 💯👌🏻👌🏻
@AvneetDhillon-ks5sp
@AvneetDhillon-ks5sp 2 ай бұрын
Waheguru ji❤❤❤
@DaljinderKaur-yw1px
@DaljinderKaur-yw1px 2 ай бұрын
Waheguru Ji bahut vadia ji 🙏😊
@KhalsaMusic-qo1ez
@KhalsaMusic-qo1ez Ай бұрын
ਸਿਮਰਨ ਕਰਨ ਦੀ ਵਿਧੀ ਵੀ ਦੱਸੋ ਸਤਿਕਾਰ ਜੋਗ ਡਿਪਟੀ ਸਾਬ ਜੀ please 🙏 ❤❤
@ninder222
@ninder222 Ай бұрын
ਸਿੰਮਰਨ word Sanskrit word ਸਿਮੱਰਨ ਤੋਂ ਆਇਆ ਹੈ ਜੀ ਇਸਦਾ meaning ਯਾਦ ਰੱਖਣਾਂ ਜੋ ਗੁਰੂ ਦੀ ਸਿੱਖਿਆ ਹੈ ਉਸ ਨੂੰ ਸਦਾ ਯਾਦ ਰੱਖਣਾਂ ਹੀ ਸਿਮਰਨ ਹੈ ਜੀ
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@GurcharanjitSingh-ly5if
@GurcharanjitSingh-ly5if 2 ай бұрын
ਐਡ ਬੋਹੁਤ ਹੈ 😢😢😢
@JassaBagrah
@JassaBagrah Ай бұрын
bohot sahi sach asal nam de gall kite bhai g na bohot vadia andhar da sach dasya tusi
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@HarDeep-bc3hj
@HarDeep-bc3hj 2 ай бұрын
ਬਹੁਤ ਵਧੀਆ ਲੱਗੀ ਜੀ
@avtarsingh-md2we
@avtarsingh-md2we Ай бұрын
ੴ।ਦਸਮ ਦੂਆਰ ਦਾ ਪਖੰਡ। 9ਦੁਆਰ ਪ੍ਰਗਟ ਹਨ (2ਅੱਖਾ,2ਨਾਸਾ,2ਕੰਨ,1ਮੂਹ, 1ਮੂਤਰ,1ਮੂਹ ਦੁਆਰ)ਦਸਵਾ ਗੁਪਤ ਹੈ ਜਿਸ ਤੋ ਜਨਮ ਦੀ ਕਿਰੀਆ ਹੋ ਰਹੀ ਆ,ਜਿਸ ਤੋ ਬਿਨਾ ਜਨਮ ਅਸੰਭਵ ਹੈ, ਇਹ ਸੰਸਾਰ ਦਾ ਮੂਲ ਕੇਂਦਰ ਹੈ। ਇਹ ਗੁਪਤ ਦੂਆਰ ਮਲ ਮੂਤਰ ਵਿਚਕਾਰ ਔਰਤ ਦਾ ਹੈ ਜੋ ਜਨਮ ਦਾ ਕੇਂਦਰ ਹੈ। ਮਹਾਮੂਰਖ ਅਗਿਆਨੀ ਪਤਾ ਨਹੀ ਕਿਹੜੇ ਦਸਮ ਦੁਆਰ ਨੂੰ ਖੋਲ੍ਹਣ ਲਈ ਲੁਕਾਈ ਨੂੰ ਮੂਰਖ ਬਣਾ ਕੇ ਬਖਤ ਬਰਬਾਦ ਕਰ ਰਹੇ ਹਨ। ਮੱਸਤਕ ਵਿਚ ਦੇ ਚੱਕਰ ਨੂੰ ਗਿਆਨ ਚਕਰ ਕਿਹਾ ਗਿਆ ਨਾ ਕੇ ਦਸਮ ਦੂਆਰ। ਹੱਰ ਇਕ ਮਹਾਮੂਰਖ ਜੋ ਦਸਮ ਦੁਆਰ ਖੋਲ੍ਹਣ,ਜਾ ਖੁਲ੍ਹਣ ਦਾ ਪ੍ਰਚਾਰ ਕਰ ਰਿਹਾ ਹੈ ਉਹ ਸਿਰਫ ਅਕਿਰਤਘਣ ਵਿਹਲੜ ਗਿਆਨਹੀਣ ਮਹਾਮੂਰਖ ਠੱਗ ਹੈ ਜਿਸ ਨੂੰ ਅਜੇ ਅਕਾਲਪੂਰਖ ਦੇ ਸੰਪੂਰਨ ਬਜੂਦ ਤ ਹੌਦ ਦਾ ਕੋਈ ਭੇਦ ਕੋਈ ਭਣਖ ਕੋਈ ਸ਼ੋਹ ਕੋਈ ਗਿਆਨ ਨਹੀ ਹੈ ਸਵਾਏ ਪਖੰਡ ਅੰਧਵਿਸ਼ਵਾਸ ਤ ਮੰਨਮਤ ਕਹਾਣੀਆ ਦੇ। ਗੁਰਬਾਣੀ ਖੁਦ ਵਿਚਾਰੋ ਕਿਰਤ ਕਰੋ ਨਾਮ ਜੱਪ ਧਿਆਨ ਕਰੋ ਤੇ ਵੰਡ ਛਕੌ। ਧੰਨਵਾਦ। Avtar ੴ।ਇਹ ਸਿਰਫ ਇਕ ਇਸ਼ਾਰਾ ਹੈ ਸਾਡਾ ਬੁੱਧੀਜੀਵੀਆ ਲਈ, ਜੋ ਅਕਾਲਪੂਰਖ ਦੇ ਸੰਪੂਰਨ ਬਜੂਦ ਦਾ ਸੱਚ ਬੋਲਿਆ ਤਾ ਫਿਰ ਅੱਗ ਲੱਗ ਜਾਵੇਗੀ ਬਹੁਤ ਧਰਮ ਤੇ ਧਾਰਮਿਕ ਸਥਾਨਾ ਨੂੰ। Avtar
@karanveersingh4343
@karanveersingh4343 Ай бұрын
baba u ar great baba g supper
@GurpreetSingh-qx9di
@GurpreetSingh-qx9di Ай бұрын
🙏🙏❤
@RajveersinghSandhu-cf1vi
@RajveersinghSandhu-cf1vi 2 ай бұрын
Hanji main vi bhot time to sagat kardi ha bhot kirpa hoi
@dilsidaksingh1959
@dilsidaksingh1959 Ай бұрын
ਜੋਗ ਮਤ ਦੇ ਮਹਾਨ ਪ੍ਰਚਾਰਕ ਜੋਗੀ ਡਿਪਟੀ ਦਾਸ ਜੀ
@ninder222
@ninder222 Ай бұрын
ਤੁਸੀਂ ਬਹੁਤ ਚੰਗੀ ਤਰਾਂ ਪਹਿਚਾਣਿਆਂ ਜੀ ਜੋਗ ਮੱਤ ਤੇ ਹਿਂਦੁ ਮੱਤ ਦਾ ਖ਼ੂਬ ਮਿਸ਼ਰਨ ਹੈ ਜੀ
@BhaiDeputySingh
@BhaiDeputySingh 14 күн бұрын
@@ninder222 kzbin.info/www/bejne/ZomaoWRmfrdqf6Msi=430ogx-SiR4s9151
@manrajkooner2293
@manrajkooner2293 Ай бұрын
Veer ji ene serious and deep topic te enia jyadiya ads na lgaya kro ... Kyuki judya hoya Mann Tutda hai jdo satsang vich ads chal pendia
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@AvtarsinghBansal-c9y
@AvtarsinghBansal-c9y 2 ай бұрын
Waheguru g 🙏
@harjitkaur5011
@harjitkaur5011 2 ай бұрын
Waheguru waheguru waheguru waheguru ji
@chamkaursingh6410
@chamkaursingh6410 2 ай бұрын
v v v good g g g g❤❤❤❤❤❤
@finethemes7999
@finethemes7999 2 ай бұрын
Very nice podcast. 🙏
@realroopxx4225
@realroopxx4225 Ай бұрын
🙏🙏🙏🙏🙏
@jinderrai6354
@jinderrai6354 Ай бұрын
🙏🙏
@digiera7131
@digiera7131 2 ай бұрын
🙏🏽
@PrabhjotSandhu
@PrabhjotSandhu Ай бұрын
🙏🏻🙏🏻🙏🏻🙏🏻🙏🏻🙏🏻🙏🏻
@Hidden_Camera_Amritsar
@Hidden_Camera_Amritsar Ай бұрын
1OmCar
@sarbjitkaur6757
@sarbjitkaur6757 2 ай бұрын
🙏
@Jaggadaku1447
@Jaggadaku1447 26 күн бұрын
ਖਾਉ ਪੀਓ ਐਸ਼ ਕਰੋ ਮਰਨ ਤੋਂ ਬਾਅਦ ਵੇਖੀ ਜਾਉ
@RupinderKaur-f9f
@RupinderKaur-f9f Ай бұрын
Heading /Title not matching with talk.
@wonderfulcrafter
@wonderfulcrafter 2 ай бұрын
Very great podcast 🫀🫀❤❤
@RupinderKaur-i9p
@RupinderKaur-i9p Ай бұрын
Wahguru ji
@sbs1843
@sbs1843 Ай бұрын
Bhai sahib ji ne kahya ki manmukh di sewa nhi krni... Te Guru Sahab ne kahya c gareeb da muh Guru di golak....or gareeb v te manmukh honde ne...Dova nu kive samjhiye... Apna vichar clear kro ji Bhai sahab🙏🙏
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@jasvinderpattar
@jasvinderpattar 28 күн бұрын
Suhn mahn mitar pryaareya, mil vela hy ehy...
@charanjitsingh9632
@charanjitsingh9632 2 ай бұрын
Waheguru hi
@SukhdeepSingh-h8n
@SukhdeepSingh-h8n Ай бұрын
ਕੋਈ ਹੋਰ ਵੀ ਸਮਜ਼ ਸਕੇ ਤਾਂ ਅੰਗਰੇਜ਼ੀ ਲਿਖਦੇ ਆ
@sukhwantbon
@sukhwantbon 2 ай бұрын
Need English subtitles 😢
@rajkaler5800
@rajkaler5800 2 ай бұрын
🎉🎉🎉🎉🎉🎉
@RajwinderKaur-o9t
@RajwinderKaur-o9t 2 ай бұрын
ਖਾਲਸਾ ਜੀ ਕਪਾਟ ਹੀ ਖੋਲ ਦਿਤੇ ਤੁਸੀ
@RajwinderKaur-o9t
@RajwinderKaur-o9t 2 ай бұрын
ਵਿਰਲੇ ਹੀ ਹਨ ਜਿਆਦਾ ਨਹੀਂ
@jassalkaur3548
@jassalkaur3548 2 ай бұрын
👌👌👌👍👍👍👏🏻👏🏻👏🏻💯
@kirangrewal8211
@kirangrewal8211 2 ай бұрын
He learned from bhai sahib Singh tarmala Ji
@Humanityisthefirstservice
@Humanityisthefirstservice 2 ай бұрын
Bible is the only answer ❤
@manjindersingh540
@manjindersingh540 2 ай бұрын
ਪੰਜਾਬੀ ਚ ਲਿਖਿਆ ਕਰੋ ਵੀਡੀਓ ਵਾਲੀ ਪੰਜਾਬੀ, ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਖਾਜ ਕਿਉਂ ਹੁੰਦੀ ਆ ਅੰਗਰੇਜ਼ੀ ਲਿਖਣ ਵਾਸਤੇ। ਪੰਜਾਬੀ ਹਾਂ ਤਾਂ ਪੰਜਾਬੀ ਲਿਖੋ
@KhalsaMusic-qo1ez
@KhalsaMusic-qo1ez Ай бұрын
😂
@RattanjitKaur-yl2mm
@RattanjitKaur-yl2mm 15 күн бұрын
ज्यादा गियान
@sonylalia8906
@sonylalia8906 Ай бұрын
Parmatma hai baki sab jhooth hai
@PawanKumar-wx2ml
@PawanKumar-wx2ml Ай бұрын
Yeh sabh kujh ab bara ho raha hai pehle kion nahin aaya.
@velvetflavour
@velvetflavour 2 ай бұрын
Paji ki tusi bhai sahib ji de uk tour bare koi update de sakde aa ,
@AvneetDhillon-ks5sp
@AvneetDhillon-ks5sp 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਯੂਟਬ ਤੇ ਜਾ ਕੇ ਭਾਈ ਡਿਪਟੀ ਸਿੰਘ ਜੀ ਕਥਾ ਜੰਡਿਆਲਾ ਗੁਰੂ ਕਰਕੇ ਭਰਿਓ ਤੁਹਾਨੂੰ ਸਾਰੇ ਜਾਣਕਾਰੀ ਮਿਲ ਜਾਏਗੀ
@velvetflavour
@velvetflavour 2 ай бұрын
@ ਵਾਹਿਗੁਰੂ ਵਾਹਿਗੁਰੂ ਜੀ thank you ਜਾਣਕਾਰੀ ਵਾਸਤੇ
@avstarntaran4414
@avstarntaran4414 2 ай бұрын
Bhai Sahib ji UK ch hi ne
@BhaiDeputySingh
@BhaiDeputySingh 2 ай бұрын
Simran camp leeds 567
@DarshanSingh-fy6nf
@DarshanSingh-fy6nf 24 күн бұрын
Bahut hi gian tha bhandar he ji.tha nks ji
@BhaiDeputySingh
@BhaiDeputySingh 14 күн бұрын
kzbin.info/www/bejne/ZomaoWRmfrdqf6Msi=430ogx-SiR4s9151
@InfoQuail
@InfoQuail 2 ай бұрын
❤️❤️
@GurjeetKaur-xs9uf
@GurjeetKaur-xs9uf Ай бұрын
Ehh maya kon aa
@Sukhchain-Singh-khalsha
@Sukhchain-Singh-khalsha Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏
@DarshanSingh-we9ni
@DarshanSingh-we9ni 2 ай бұрын
ਵਾਹਿਗੁਰੂ ਜੀ
@ravinderkaur3837
@ravinderkaur3837 2 ай бұрын
🙏🏻 ਵਾਹਿਗੁਰੂ ਜੀ
@JATINDER.BAL_
@JATINDER.BAL_ Ай бұрын
waheguru ji🙏🏻🙏🏻🙏🏻🙏🏻
24 Часа в БОУЛИНГЕ !
27:03
A4
Рет қаралды 7 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Acharya Prashant on Love, Beauty and Joy | AK Talk Show
1:26:22
Anmol Kwatra
Рет қаралды 332 М.
Special Podcast with Shera Khuban's Father | SP 30 | Punjabi Podcast
1:32:22