Manga Mithapuria, Baazi Jand ਤੇ Lakha Sidhana ਦੇ ਗਰਾਊਂਡ ਦੇ ਅਸਲ ਸੱਚ ll Bittu Chak Wala ll Daily Awaz

  Рет қаралды 156,132

Daily Awaz

Daily Awaz

2 жыл бұрын

#bittuchakwala #dailyawaz #kabaddi #players #coach #devidyal
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon & Bhupinder Singh Dhaliwal
Guest- Devi Dyal
Digital Producer- Bittu Chak Wala
Location- Punjab
Label - Daily Awaz

Пікірлер: 179
@idhub6263
@idhub6263 2 жыл бұрын
ਨਾਮ ਸੁਣਿਆ ਸੀ ਸਰ ਦਾ ਅੱਜ ਦਰਸਨ ਵੀ ਹੋਗੇ।ਬਹੁਤ ਹੀ ਸਤਿਕਾਰ ਯੋਗ ਤੇ ਨਿੱਘੇ ਸੁਭਾਅ ਦੇ ਮਾਲਿਕ ਨੇ ।🙏ਵਾਹਿਗੁਰੂ ਇਹਨਾ ਨੂੰ ਹਮੇਸਾ ਤੰਦਰੁਸਤੀਆ ਖੁਸੀਆ ਬਖਸੇ।🙏
@SurinderSingh-ie5mn
@SurinderSingh-ie5mn Жыл бұрын
1\\\
@akashdeol3577
@akashdeol3577 Жыл бұрын
Fsssss
@sakinderboparai3046
@sakinderboparai3046 2 жыл бұрын
ਮੇਰੀ ਜਿੰਦਗੀ ਦਾ ਵਧੀਅਾ ਖਿਡਾਰੀ ਸੀ ਦੇਵੀਦਿਅਾਲ ਦੋਰਾਹੇ ਦੇ ੲਿਲਾਕੇ ਵਿੱਚ । ੲਿੰਨੀ ਸਾਫ ਖੇਡ ਖੇਡਦਾ ਖਿਡਾਰੀ ਮੈਂ ਨੀ ਦੇਖਿਅਾ ਜਿੰਦਗੀ ਵਿੱਚ ।
@sandhudairyfarmar3121
@sandhudairyfarmar3121 2 жыл бұрын
22 gg tusi dolla manuke nu khelde dekhya c os time da player c raider cc
@baljindersingh1184
@baljindersingh1184 2 жыл бұрын
ਦੇਵੀ ਦਿਆਲ ਦੀ ਬਾਡੀ ਵਰਗੀ ਅੱਜ ਤੱਕ ਕੋਈ ਬਾਡੀ ਨਹੀਂ ਦੇਖੀ।ਇਹ ਇਕ ਦਰਸ਼ਨੀ ਪਲੇਅਰ ਸਨ।ਬਹੁਤ ਇਮਾਨਦਾਰ ਸਨ ਤੇ ਹਨ।ਵੱਡਾ ਦੁਖ ਵੀ ਦੇਵੀ ਦਿਆਲ ਨੂੰ ਪਿੱਛੇ ਨਹੀਂ ਕਰ ਸਕਿਆ।
@gilldharminder8976
@gilldharminder8976 Жыл бұрын
❤️🙏
@prof.kuldeepsinghhappydhad5939
@prof.kuldeepsinghhappydhad5939 Жыл бұрын
@karanbal9269
@karanbal9269 2 ай бұрын
ਦੇਵੀ ਦਿਆਲ ਵਰਗੇ ਖਿਡਾਰੀ ਸਦੀਆਂ ਬਾਅਦ ਜਨਮ ਲੈਂਦੇ ਹਨ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਮੈਨੂੰ ਓਹਨਾਂ ਨੂੰ ਬਹੁਤ ਸਾਰੇ ਮੈਚਾਂ ਵਿੱਚ ਖੇਡਦਿਆਂ ਦੇਖਣ ਦਾ ਮੌਕਾ ਮਿਲਿਆ। ਦੇਵੀ ਵਰਗਾ ਸੋਹਣਾ ਸਰੀਰ ਕੱਬਡੀ ਖੇਤਰ ਕਿਸੇ ਹੋਰ ਦਾ ਨਹੀਂ ਹੋਇਆ। ਫਿਲਮ ਸਟਾਰ ਦੀ ਦਿੱਖ ਵਾਲਾ ਕੋਹੇਨੂਰ ਹੀਰਾ ਖਿਡਾਰੀ।
@RameshKumar-zr5gk
@RameshKumar-zr5gk 2 жыл бұрын
ਦੇਵੀ ਦਿਆਲ ਅਤੇ ਫਿਡੂ ਸਮੇਂ ਦੇ ਮਹਾਨ ਕਬੱਡੀ ਪਲੇਅਰ ਸਨ ਕਬੱਡੀ ਬਹੁਤ ਦੇਖੀ ਇਹਨਾਂ ਦੀ
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਲਾਮ
@babbusidhu7278
@babbusidhu7278 Жыл бұрын
Y bittu g koyi vddi job pa ke hi insan da mukam hi hunda kuz insan apne desh di sewa lyi hi jindgi jyonde a...so proud sir g...
@Aman-oh8gy
@Aman-oh8gy 2 жыл бұрын
ਜਿਊਂਦਾ ਰਹਿ ਬਿੱਟੂ ਬਾਈ
@happysinghsahota-dp5li
@happysinghsahota-dp5li 6 ай бұрын
ਹੀਰੇ ਦੀ ਕਦਰ ਵੀ ਜਵਾਰੀ ਨੂੰ ਹੁੰਦੀ ਆ❤
@jagroopsingh5686
@jagroopsingh5686 2 жыл бұрын
ਬਾਬਾ ਬੋਹੜ ਕਬੱਡੀ ਦਾ
@sukhwinderjot1077
@sukhwinderjot1077 2 жыл бұрын
One of great Coach Saab Devi Dyal ji ... Bahut International Players Bnaye Coach saab ne .. God bless u Coach Saab
@Dev-Bhullar
@Dev-Bhullar 2 жыл бұрын
Sab ton vadiya coach saab ne love you guru ji devi dyal ji warga koi coach ni poori duniya ch
@gurindersingh3073
@gurindersingh3073 2 жыл бұрын
ਬਹੁਤ ਵਧੀਆ ਜਾਨਕਾਰੀ
@rajveersohal2124
@rajveersohal2124 2 жыл бұрын
God bless you🙏🏻 ਕੋਚ ਦੇਵੀ ਦਿਆਲ ਜੀ! ਬਹੁਤ ਤੱਕੜੇ ਖਿਡਾਰੀ ਤਿਆਰ ਕੀਤੇ! Bittu Veer g boht vdia interview ਕੀਤੀ! Veer g Mangi bagga Pind ਨਾਲ interview ਕਰੋ! Pls ਵੱਡੀ interview krio?
@sukhpalsingh3275
@sukhpalsingh3275 2 жыл бұрын
ਮਾਂ ਖੇਡ ਕਬੱਡੀ ਦੇ ਮਹਾਂਰਥੀ ਕੋਚ ਦੇਵੀ ਦਿਆਲ ਸ਼ਰਮਾ ਜੀ
@chahatveersingh1991
@chahatveersingh1991 2 жыл бұрын
ਉਸਤਾਦ ਜੀ ਤੁਸੀਂ ਰਾਏਕੋਟ ਵਾਲੇ ਪੀਤੇ ਦੀ ਕਿਉਂ ਨਹੀਂ ਗਲ ਕੀਤੀ ਜਿਹੜਾ ਈ ਇਕੱਲਾ ਹੀ ਸਟੌਪਰ ਅਤੇ ਰੇਡਰ ਵੀ ਸੀ ਤੁਸੀਂ ਕਿਲਾਰਾਇਪੁਰ ਉਸ ਨਾਲ ਮੈਚ ਲਾਇਆ ਸੀ ਆਪਣੇ ਸਮੇਂ ਘੁਦਾ ਤੋਤਾ ਅਤੇ ਹੋਰ ਖਿਡਾਰੀ ਉਸ ਦੇ ਮਕਾਬਲੇ ਵਿਚ ਨਹੀਂ ਸੀ
@gursewaksamra8129
@gursewaksamra8129 Жыл бұрын
ਨਾਮ ਬਹੁਤ ਸੁਣਿਆ ਸੀ ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਦਰਸ਼ਨ ਕੀਤੇ
@lukysidhu6536
@lukysidhu6536 Жыл бұрын
BITTU PUTT WAHEGURU JI CHARDIKALA TANDRUSTI TE TRAKIA BAKSHAN SADE PUTT NU GOOD INTERVIEW WITH DEVI DAYAL JI BABA JI DEVI 22 NU CHARDIKALA TANDRUSTI TE TRAKIA BAKSHAN
@gurpindersingh2760
@gurpindersingh2760 Жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ 🙏🙏
@kabbadidajanoon8665
@kabbadidajanoon8665 2 жыл бұрын
Respected Coach Shri Devi Dyal ji nal Interview krn lyi Daily Awaz and Bittu Pajji da Dhanwad.... Bittu 22 Seera Pitho di interview b kro....
@ashokkumar-db2do
@ashokkumar-db2do 2 жыл бұрын
Very gentleman and dedicated to kabaddi
@navdeepdeep4608
@navdeepdeep4608 4 ай бұрын
ਤੁਹਾਡੀ ਨਰਮ ਦਿਲੀ ਤੇ ਖੇਡ ਨੂੰ ਸਲੂਟ ਆ ਸਰ ਜੀ
@nirmalsidhu9811
@nirmalsidhu9811 Жыл бұрын
ਬਹੁਤ ਧੰਨਵਾਦ ਬਿੱਟੂ 22 ਉਸਤਾਦ ਜੀ ਦੇ ਦਰਸਨ ਕਰਵਾਏ
@amandeepsandhu8173
@amandeepsandhu8173 2 жыл бұрын
ਬਹੁਤ ਖੂਬ
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ
@iqbalsidhu594
@iqbalsidhu594 2 жыл бұрын
Bhut vaddia coach saab ji
@lakhdeepsingh554
@lakhdeepsingh554 2 жыл бұрын
Bittu bai waheguru tahanu hamesha khus rakhe bai g
@bharmaltoksiya1931
@bharmaltoksiya1931 Жыл бұрын
Bhut shandaar 👌❤️
@harjeetkullar9834
@harjeetkullar9834 Жыл бұрын
ਧੰਨਵਾਦ ਗੁਰੂ ਜੀ
@satwantsingh9351
@satwantsingh9351 2 жыл бұрын
I never miss Devi Deyal Ji's Interview. Wish I could join your academy
@daljindersumra3473
@daljindersumra3473 2 жыл бұрын
Waheguru g ❤️ 💖 ♥️
@ajayx2636
@ajayx2636 2 жыл бұрын
Good interview Bittu veer Bittu dugal de brother nl interview kro lakha dugal nl plz request e
@preetpalsingh1557
@preetpalsingh1557 Жыл бұрын
Waheguru g hamesha charhdi kalan vich rakhe
@jassilallian1155
@jassilallian1155 2 жыл бұрын
Siraa interview ❤❤❤❤
@shivagill4992
@shivagill4992 2 жыл бұрын
Very impressive interview.
@SherSingh-ht7me
@SherSingh-ht7me 2 жыл бұрын
ਇਹਨਾ ਦੀ ਗੇਮ ਮੈਂ ਖੁਦ ਦੇਖਿਆ ਦੋਨੋ ਲੱਤਾਂ ਫੜਾ ਕੇ ਵੀ ਦੇਬੀਦਿਆਲ ਜੀ ਬੜੀ ਅਸਾਨੀ ਨਾਲ ਸੁਡਵਾ ਲੈਦੇ ਸੀ
@Gurjot_singh916
@Gurjot_singh916 2 жыл бұрын
bhutt wdia g
@lfcsingh1705
@lfcsingh1705 2 жыл бұрын
Salute to sir look at devi g leg he is super super fit
@barindersingh2330
@barindersingh2330 3 ай бұрын
Guru Ji satsirikal ji ❤
@baljeetsingh84
@baljeetsingh84 2 жыл бұрын
Very interesting interview 👍. Good job, you really deserve sir.
@SohanSingh-ev5cm
@SohanSingh-ev5cm Жыл бұрын
Darshan kr k coach Saab de bht vdhiya lggya veer
@sonukanganpur4862
@sonukanganpur4862 2 жыл бұрын
Love you 22 g
@sharanjitsinghgill7181
@sharanjitsinghgill7181 2 жыл бұрын
Very nice g God bliss you sir
@sarajmanes4505
@sarajmanes4505 2 жыл бұрын
Sat Shri Akal Ji Very Nice Interview God Bless You Long Life And Good Health Thanks Ji 🙏🙏👍👍👌👌👏👏🍫🍫
@lakhadugal3296
@lakhadugal3296 2 жыл бұрын
Good coach sabh ji 🙏🙏
@happysivia9625
@happysivia9625 2 жыл бұрын
Sirra.ustad.ji
@karamjeetsinghbhandal8374
@karamjeetsinghbhandal8374 2 жыл бұрын
WAHEGURU Ji
@DeepakRai-rv5wj
@DeepakRai-rv5wj 2 жыл бұрын
bitu veer koch sahib ta bhout change insaan ne m bi enn kol exersige kiti aa bhot nake bande aa ji
@Sidhujass-sn1zr
@Sidhujass-sn1zr Жыл бұрын
ਨਾਮ ਬਹੁਤ ਸੁਣਿਆ ਸੀ ਅੱਜ ਦੇਖਿਆ ਤੇ ਬਹੁਤ ਵਧੀਆ ਲੱਗਿਆ
@sarbjitsodha3320
@sarbjitsodha3320 2 жыл бұрын
Thanks sir
@harpalsingh1598
@harpalsingh1598 2 жыл бұрын
I miss you bittu dugal 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@NavdeepSingh-yd9uh
@NavdeepSingh-yd9uh 2 жыл бұрын
ਬੇਹੱਦ ਵਧੀਆ ਇਨਸਾਨ ਸੀ
@gurmeetpannu7722
@gurmeetpannu7722 2 жыл бұрын
Fitness ajj v 💪 20 saal waali ..Salute to u..Sir g
@sp_hayer
@sp_hayer 2 жыл бұрын
Good job 👍🏼
@gurpreetsingh-mo8oc
@gurpreetsingh-mo8oc 2 жыл бұрын
Great
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ
@pushwindersinghrathorerana2065
@pushwindersinghrathorerana2065 Жыл бұрын
Great player and Great coach, shri Devi Diyal g. 🙏
@JarnailSingh-bb9hp
@JarnailSingh-bb9hp 2 жыл бұрын
Very good 👍🏻👍🏻👍🏻🙏🙏🙏
@punjabwala1904
@punjabwala1904 2 жыл бұрын
COACH SH DEVI DEYAL JI NU PARNAM HAI FROM PUNJAB BOOT HOUSE SAMRALA 🙏🏻🙏🏻🙏🏻🙏🏻🙏🏻🙏🏻🙏🏻🙏🏻
@gurtejsingh1330
@gurtejsingh1330 2 жыл бұрын
Good job sir
@manvirvlog
@manvirvlog 2 жыл бұрын
great soul
@gurjanttakhar3624
@gurjanttakhar3624 Жыл бұрын
Kabaddi da ਜੁਗ ਦੇਵੀਂ ਦਿਆਲ 🙏🏻🙏🏻🙏🏻
@polandtopunjabi8359
@polandtopunjabi8359 2 жыл бұрын
Respect dilo 🙏🏻
@user-pd9eb1pf8l
@user-pd9eb1pf8l 7 ай бұрын
Bittu dugal ❤
@prof.kuldeepsinghhappydhad5939
@prof.kuldeepsinghhappydhad5939 Жыл бұрын
Great 👍
@surindersidhu8215
@surindersidhu8215 Жыл бұрын
Nice interview
@prof.kuldeepsinghhappydhad5939
@prof.kuldeepsinghhappydhad5939 Жыл бұрын
May God bless you sir ji
@manpreetgill3970
@manpreetgill3970 Жыл бұрын
Kabbadi da Bohr hai coach dev dyal Saab ♥️👍
@GurpreetSingh-zb8fl
@GurpreetSingh-zb8fl 2 жыл бұрын
Good, 👍
@rajbirsandhu4993
@rajbirsandhu4993 Жыл бұрын
Bittu vere ❤️❤️❤️❤️🙏
@mandeepboparai8005
@mandeepboparai8005 Жыл бұрын
ਵੀਰ ਜੀ ਅਸੀਂ ਵੀ ਪਿੰਡ ਬੋਪਾਰਾਏ ਕਲਾਂ ਲੁਧਿਆਣਾ ਵਿਖੇ ਪਾਵਰ ਲਿਫਟਿੰਗ ਦੀ ਪਨੀਰੀ ਤਿਆਰ ਕਰਨ ਲੱਗੇ ਹਾਂ ਸਾਡੇ ਕੋਲ 8ਸਾਲ ਤੋਂ 45ਸਾਲ ਤਕ ਦੇ ਇੰਡੀਆ ਚੈਂਪੀਅਨ ਹਨ ਬਿਲਕੁੱਲ ਫਰੀ ਕਰਵਾ ਰਹੇ ਹਨ ਆਪਣੇ ਘਰ ਵਿੱਚ ਅਖਾੜਾ ਬਣਾ ਕੇ ਕੋਚ ਸ ਮਨਦੀਪ ਸਿੰਘ ਰਿੰਕੂ ਏਸ਼ੀਆ ਚੈਂਪੀਅਨ ਵਰਲਡ ਵਿੱਚੋ 3rd ਨੰਬਰ
@kevinkevz7458
@kevinkevz7458 Жыл бұрын
Bitu verre teri job nu salam aa
@varindersohivarindersohi4342
@varindersohivarindersohi4342 Жыл бұрын
good video g
@sukhrandhawa6419
@sukhrandhawa6419 5 ай бұрын
Top da coach 👍👍👍
@BaljinderSingh-gm2wu
@BaljinderSingh-gm2wu 2 жыл бұрын
Very Nice
@CanadaKD
@CanadaKD 2 жыл бұрын
Good coach sir g
@balvirsingh9131
@balvirsingh9131 2 жыл бұрын
Good
@gursahibsingh5570
@gursahibsingh5570 2 жыл бұрын
good g
@sajidmanj9192
@sajidmanj9192 2 жыл бұрын
Very nice video
@mannsahiapb3156
@mannsahiapb3156 2 жыл бұрын
Nyc bittu vr
@ranjodhsingh7174
@ranjodhsingh7174 5 ай бұрын
ਕਾਸ ਕੁਝ ਸਮਾਂ ਦੇਵੀ ਦਿਆਲ ਜੀ ਹੋਰ ਸਾਡੇ ਵਿੱਚ ਰਹਿੰਦੇ !
@SurjeetSingh-le6ks
@SurjeetSingh-le6ks Жыл бұрын
Nice coch
@amandeepsharma634
@amandeepsharma634 Жыл бұрын
Sat Shri kal ustad ji
@manmohansharma7633
@manmohansharma7633 Жыл бұрын
I proud of him
@BalrajSingh-fb2bm
@BalrajSingh-fb2bm 2 жыл бұрын
Vdia player vdia coatch va
@AmrikBrarvlog
@AmrikBrarvlog 2 жыл бұрын
🙏
@jassijashanathwal3082
@jassijashanathwal3082 2 жыл бұрын
Jeonde wasde raho ustad ji
@gursewaksingh5131
@gursewaksingh5131 2 жыл бұрын
Mainu v bohat jor layea c ustaad g ne but mai kise di bheth chad geya 2009 ch
@hardeepdeep5002
@hardeepdeep5002 2 жыл бұрын
Good parson
@pawanmehra7823
@pawanmehra7823 2 жыл бұрын
♥️♥️
@bmpal5713
@bmpal5713 2 жыл бұрын
Davi dayal gi ludhiana team d capatan huda ci Anand pur sahib hola mahala ta punjab d 11 jila huda si ota takar huda siga ma khud akhi match daka gi 😎
@gurpreetsidhu4973
@gurpreetsidhu4973 2 жыл бұрын
My father a big fan of you .
@parwazahmed133
@parwazahmed133 2 жыл бұрын
Coach Malli saab da v interview kro
@sukhjeetkaur8256
@sukhjeetkaur8256 Жыл бұрын
Ekam ta ekm
@parminderSingh-pm3sn
@parminderSingh-pm3sn 2 жыл бұрын
I personally meet him he is a great soul
@satwindermangat4593
@satwindermangat4593 2 жыл бұрын
Bless you uncle ji Sade pind di Shan ❤️❤️🔥🔥🔥
@Ladi-eh7gh
@Ladi-eh7gh 2 жыл бұрын
Kitho ne uncle gg
@Ladi-eh7gh
@Ladi-eh7gh 2 жыл бұрын
Aci practice karn lagna gg sir kol
@satwindermangat4593
@satwindermangat4593 2 жыл бұрын
Okk ji
@h.s.gill.4341
@h.s.gill.4341 2 жыл бұрын
ਕਿਹੜਾ ਪਿੰਡ ਐ ਕੋਚ ਸਾਬ ਦਾ ਵੀਰੇ ???
@satwindermangat4593
@satwindermangat4593 2 жыл бұрын
@@Ladi-eh7gh kubaaa ji
@mohammadrasheed4895
@mohammadrasheed4895 2 жыл бұрын
❤️❤️❤️❤️❤️
@manindergurcharnsingh2875
@manindergurcharnsingh2875 Жыл бұрын
ਮਾਸਟਰ ਪੌਸਤਮ ਸਿੰਘ ਪੰਡਿਤ ਵੀ ਬੱਚੇ ਮਾ ਬਾਪ ਨੂੰ ਦੱਸ ਦਿੰਦੇ ਖੇਤ ਕੰਮ ਤੇ ਲਵੋ ਸਿੱਖਿਆ ਖੇਤਰ ਲਈ ਨਹੀ ਬਣੀਆ, ਓਹ ਬੱਚੇ ਖੇਤੀ ਵਿਚ ਸਿੰਕਦਰ ਗਾਜੇ ਕਾ ਜਿਹਨਾ ਨੇ ਝੌਟਾ ਨਿੰਹਗਾ ਨੂੰ ਭੇਟ ਕੀਤਾ ਸੀ ਗੁਰੂ ਗੰਥ ਸਾਹਿਬ ਪੀਪੇ ਦੀ ਚਾਦਰ ਨਾਲ ਗੱਡੇ ਤਿਆਰ ਕੀਤਾ ਯੂਰਪ ਨੱਥ ਮਾਰ ਜੁੜ ਦਿੱਤਾ ਤੁਰ ਪਿਆ ਲੌਕ ਹੈਰਾਨ ਨਿੰਹਗ ਦੇ ਬੋਲ ਪੁੱਤ ਲੱਖਾਂ ਅਬੜ ਲਕੜਾ ਹੈ ਸੀ ਗੁਰੂ ਗੰਥ ਸਾਹਿਬ ਦੀ ਸੇਵਾ ਮੌਕਾ ਮਿਲਿਆ ਮੁਕਤੀ ਹੋਵੇ ਜੁੜ ਗਿਆ ਇਹ ਗੱਲ ਰੂਹਾਨੀ ਬੰਦੇ ਪੂਸੀਆ ਨਾਲ ਗੱਲਾ ਕਰਦੇ ਸਮਝਦੇ ਹਨ ਨਿੰਹਗ ਕਿਹਨੇ ਅਮੀਰ ਵਿਰਸੇ ਦੇ ਮਾਲਕ ਹਨ96ਕੌਰੜੀ ਖਾਲਸਾ
@baljinder_singh1
@baljinder_singh1 2 жыл бұрын
🙏🏻🙏🏻🙏🏻🙏🏻
@FFgaming-sw8pn
@FFgaming-sw8pn 2 жыл бұрын
Y acdyme kithe a g location dso please
@balsharndeepsingh9095
@balsharndeepsingh9095 2 жыл бұрын
🙏🙏🙏🙏
@AmandeepSingh-ul9mz
@AmandeepSingh-ul9mz 2 жыл бұрын
good a
@harbanssingh6075
@harbanssingh6075 Жыл бұрын
ਬਿੱਟੂ, ਬਾਈ, ਚਰਨਜੀਤ, ਚਰਨੀਂ,ਰੋਗਲਾ ਸੰਗਰੂਰ, ਬਹੁਤ, ਵਧੀਆ, ਪਲੇਅਰ ਆ, ਉਨ੍ਹਾਂ ਦੀ ਇੰਟਰਵਿਊ,ਕਰੋ, ਜੀ
@guridhillongurpreetsingh3210
@guridhillongurpreetsingh3210 Жыл бұрын
Baji hva ch aake bol dinda or mehnet v boht krda bai g je v gal kri a pade likhe bnde hona or kabaddi da star hona ena pad ke boht veddi gal a g nimrta kini a g
Playing hide and seek with my dog 🐶
00:25
Zach King
Рет қаралды 32 МЛН
Русалка
01:00
История одного вокалиста
Рет қаралды 7 МЛН
Khas Mulaqat | Kabbadi Champion | Devidyal Kubhe | PTC News
22:32
Что делать если закрыли на балконе
0:31
Кого она вытащила из воды?😱
0:51
Следы времени
Рет қаралды 4,3 МЛН
Батя в общественных местах 😇
0:46
Время горячей озвучки
Рет қаралды 1,5 МЛН
Нажимай выше ☝️☝️☝️ #а4 #глент #риви #viral
0:25
Как меняются люди
Рет қаралды 4,4 МЛН