Sukha Mann | ਸੰਦੀਪ ਨੰਗਲ ਅੰਬੀਆਂ ਕਾਂਡ ਦਾ ਅਸਲ ਸੱਚ (Press Conference) Sandeep Nangal Ambian Murder Case

  Рет қаралды 83,270

National Kabaddi Fedreation Of Ontario

National Kabaddi Fedreation Of Ontario

Күн бұрын

Пікірлер: 449
@manjindersidhusidhu5829
@manjindersidhusidhu5829 6 ай бұрын
ਜਿੰਨੇ ਕਬੱਡੀ ਖਿਡਾਰੀਆ ਦੇ ਨਾਮ ਲਏ ਗਏ ਉਹਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ
@jasdeepsingh9678
@jasdeepsingh9678 6 ай бұрын
ਸੰਦੀਪ ਦੇ ਕਾਤਲ ਤਾਂ ਸਾਹਮਣੇ ਆ ਜਾਣਗੇ ਪਰ ਤੁਹਾਡੀ ਗੱਲ ਠੀਕ ਹੈ ਡਰੱਗ ਟੈਸਟ ਹੋਣੇ ਚਾਹੀਦੇ ਹਨ ਕਬੱਡੀ ਚ।
@Gulfheem7033
@Gulfheem7033 6 ай бұрын
ਸੰਦੀਪ ਦਾ ਕਤਲ ਹੋਇਆ ਈ ਡਰੱਗ ਕਰਕੇ ਆ,,, ਓਹਦੇ ਕਤਲ ਮੰਗਰੋ ਸਭ ਟੈਸਟ ਬੰਦ ਹੋ ਗਏ,,,,, ਅੱਜ ਸਿੰਗਲ ਪਲੇਅਰ ਵੀ ਔਰਗੈਨਿਕ ਨਹੀਂ,,,, ਪਿੰਕਾ ਜਰਗ ਮਿਸਾਲ ਆ
@gurditsingh1792
@gurditsingh1792 6 ай бұрын
ਬਹੁਤ ਗਲਤ ਹੋਇਆ ਉਸਦੇ ਬੱਚੇ ਅਨਾਥ ਕਰ ਦਿੱਤੇ ਪਾਪੀਆਂ ਨੇ 😢
@sukhcharanbrar5480
@sukhcharanbrar5480 6 ай бұрын
ah v gal shi veer baki veer jida da kro gya oda da pao gye sandeep v dudh da dota ne as de swala tho lagda
@singhbal891
@singhbal891 6 ай бұрын
ਸਾਲਿਓ ਬੰਦਾ ਤਾਂ ਮਰਿਆ ਹੈ ਤੇ ਮਰਵਾਇਆ ਵੀ ਤੁਸੀਂ ਹੁਣ ਮਰਨ ਤੋਂ ਬਾਅਦ ਜੋ ਵੀ ਬੋਲੀ ਜਾਓ , ਜੇ ਸੱਚੇ ਹੋ ਤਾਂ ਪੰਜਾਬ ਆ ਕੇ ਗੱਲ ਕਰੋ ਐਵੇ ਕੀ ਭਕਾਈ ਮਾਰੀ ਜਾਂਦੇ ਹੋ ਬੱਸ ਇੱਕੋ ਗੱਲ ਯਾਦ ਰਖਿਓ ਜਿਦਾ ਉਹਦੇ ਪੁੱਤ ਅਨਾਥ ਕਿਵੇਂ ਓਵੇ ਹੀ ਤੁਹਾਡੇ ਹੋਣਗੇ ਸ਼ਰਮ ਨੂੰ ਹੱਥ ਮਾਰੋ ਬਾਕੀ ਤੁਸੀਂ ਸਾਲੇ ਲਗਦੇ ਓ ਗੁਰੂਘਰਾਂ ਦੇ
@HarpreetSinghDhaliwal-nh4sw
@HarpreetSinghDhaliwal-nh4sw 6 ай бұрын
@@sukhcharanbrar5480sandeep ne nun marya ta ni c ga bande galati hundi mlk tu mach de dujya da kam khad gya c ga hor ki
@sukhcharanbrar5480
@sukhcharanbrar5480 Ай бұрын
⁠dekh la ma ki likhya a v ana de swal tho lgda a ja manu lgda machda tu aa
@lakshya6761
@lakshya6761 6 ай бұрын
ਜਿਨਾ ਪਲੇਅਰਆ ਦੇ ਨਾਂ ਲੇਤੇ, ਉਹਨਾਂ ਨੂੰ ਪ੍ਰੈਸ ਕਾਨਫ੍ਰੈਂਸ ਕਰਨੀ ਚਾਹੀਦੀ ਆ, ਖੁਸ਼ੀ ਦੁੱਗਾ, ਅਤੇ ਸੁਲਤਾਨ ਨੂੰ
@baljinderkumar1938
@baljinderkumar1938 6 ай бұрын
ਬਹੁਤ ਵਧੀਆ ਗੱਲਬਾਤ ਬਾਈ ਜੀ ਤੁਹਾਡੀ ਸੱਭ ਇਲਜਾਮ ਤੁੱਸੀ ਤਰਕ ਤੇ ਪਰੂਫਾ ਨਾਲ ਕੱਲਿਅਰ ਕਰ ਦਿੱਤੇ। ਇੱਕ ਜਰੂਰੀ ਬੇਨਤੀ ਹੈ ਕਿ ਪੰਜਾਬ ਚ ਜੋ ਗਰੀਬ ਘਰਾ ਦੇ ਜਵਾਕ ਆ ਓਹਨਾ ਦੀ ਬਾਂਹ ਵੀ ਜਰੂਰ ਫੜੋ ਕਿਓਕੇ ਏਹ ਜਿਹੜੀਆ ਮੈਚਾ ਦੌਰਾਨ ਕਮੈਟਰੀ ਕਰਨ ਆਲਿਆ ਨੇ ਜੱਟ ਜੱਟ ਕਰਕੇ ਫੁਕਰੀਆ ਮਾਰਦੇ ਆ ਤੇ ਇਸ ਨਾਲ ਪੰਜਾਬ ਚ ਜੋ SC ਵਰਗ ਜਾ ਮਾਤੜ ਘਰਾ ਦੇ ਬੱਚੇ ਖੇਡਣਾ ਚਹੁੰਦੇ ਓਹਨਾ ਦੇ ਹੌਸਲੇ ਵੀ ਟੁੱਟਦੇ ਜਦੋ ਕੋਈ ਪੁੱਛਦਾ ਨੀ ਤੇ ਨਾਂ ਹੀ ਕਿਸੇ ਨੂੰ ਲਾਗੇ ਲੱਗਣ ਦਿੰਦੇ ਆ। ਧੰਨਵਾਦ ਬਾਈ ਜੀ🙏🏻🙏🏻👍👍👍👍
@ChamkaurBhatti-q3v
@ChamkaurBhatti-q3v 6 ай бұрын
ਜੇ ਐਨੇ ਸੱਚੇ ਹੋ ਤਾਂ ਪੰਜਾਬ ਆ ਕੇ ਗੱਲ ਕਰੋ। ਹਵਾ ਚ ਗੱਲਾਂ ਕਰਨ ਦਾ ਕੋਈ ਫ਼ਾਇਦਾ ਨਹੀਂ। ਲੋਕਾਂ ਬਹੁਤ ਸਿਆਣੇ ਆ ਗੱਲਾਂ ਚ ਨੀ ਆਉਂਦੇ
@gill12345
@gill12345 6 ай бұрын
ਕਬੱਡੀ ਕੋਚ ਭਗਵਾਨ ਸਿੰਘ ਭਾਨਾ ਬਹੁਤ ਵਧੀਅਾ ਬੱਚਿਆਂ ਨੂੰ ਕਬੱਡੀ ਦੀ ਕੋਚਿਗ ਦੇ ਰਹੇ ਹਨ
@punjabitruckdriver9058
@punjabitruckdriver9058 6 ай бұрын
ਸੁੱਖੇ ਮਾਨ ਜੀ ਤੁਹਾਡੇ ਬੱਚਿਆ ਦੇ ਹਲਕ ਚੋ ਪੈਸੇ ਨਹੀ ਗੇ ਬੱਚੇ ਤੇ ਸ਼ਾਇਦ ਤੁਹਾਡੇ ਕਦੇ ਟਰੱਕ ਚ ਨਾ ਬੈਠੇ ਹੋਣ ਹਲਕ ਚੋ ਪੈਸੇ ਨਿਕਲੇ ਆ ਉਹ ਨਿਕਲੇ ਆ ਤੁਹਾਡੇ 200 ਵਰਕਰਾਂ ਦੇ ਸੁੱਖਾ ਮਾਨ ਜੀ ਛੱਡੋ ਖਹਿੜਾ ਕਬੱਡੀ ਦਾ ਜਿੰਨਾ ਪੈਸਾ ਕਬੱਡੀ ਚ ਲਾਉਨੇ ਆ ਉਹੀ ਪੈਸਾ ਬੌਨਸ ਦੇ ਤੌਰ ਤੇ ਆਪਣੇ ਵਰਕਰਾਂ ਨੂੰ ਦੇ ਦਿਆ ਕਰੋ
@Kuldeep_Mann
@Kuldeep_Mann 6 ай бұрын
ਇਹਨੂੰ ਕੋਈ ਪਿੰਡ ਚ ਨੀ ਪੁੱਛਦਾ
@Yadwindersingh-yv3lx
@Yadwindersingh-yv3lx 6 ай бұрын
ਪਿੰਡ ਗੂੜੇ ਜਗਰਾਓਂ ਜ਼ਿਲ੍ਹਾ ਲੁਧਿਆਣਾ ਪੰਜਾਬ ਪਿੰਡ ਚ ਕੋਈ ਪੁੱਛ da nhi sukh ਮਾਨ nu ਅੜੈਚਾਂ near ਦੋਰਾਹਾ ਸਹੁਰੇ ne ਏਹ ਦੋਰਾਹਾ hi rhnda ha ਅਪਣਾ ਪਿੰਡ ਨਹੀਂ janda
@Mangill_
@Mangill_ 6 ай бұрын
ਕਿਸੇ ਦਾ ਹਸਫਰ ਚਲੇ ਗਿਆ ਉਹਨੇ ਚਾਰ ਮਹੀਨੇ ਬਾਅਦ ਰਿਪੋਰਟ ਲਿਖਾਈ ਆ ਉਸ ਭੈਣ ਨੇ ਆਪਣੇ ਬੱਚੇ ਵੀ ਸਾਂਭਣੇ ਨੇ ਤੇ ਸੰਦੀਪ ਦੇ ਮਾਂ ਪਿਓ ਨੂੰ ਵੀ ਸਾਂਭਣ ਤੁਹਾਡਾ ਤਾਂ ਨਾਮ ਆਇਆ ਸੰਦੀਪ ਦੇ ਕਤਲ ਦੇ ਵਿੱਚ ਤੁਸੀਂ ਦੋ ਸਾਲ ਬਾਅਦ ਕਾਹਦੇ ਸਫਾਈਆਂ ਦਿੰਦੇ ਫਿਰਦੇ ਹੋਣ
@narendernarender3401
@narendernarender3401 6 ай бұрын
Salla sukha Banda fuddu aa bai g
@mandeepgill7011
@mandeepgill7011 6 ай бұрын
ਜੇ ਤੁਸੀਂ ਇੰਨੇ ਦੁੱਧ ਧੋਤੇ ਹੋ ਤਾਂ ਸਾਰੇ ਮਿਲਕੇ ਸੰਦੀਪ ਨੂੰ ਇਨਸਾਫ ਦਿਵਾਉਣ ਵਿੱਚ ਮੱਦਦ ਕਰੋ
@MaviMavihary
@MaviMavihary 6 ай бұрын
ਇਨਸਾਫ਼ ਨੂੰ ਉਹ ਸਲਾ ਦੁੱਧ ਧੋਤਾ ਸੀ
@parminderjhajj11931
@parminderjhajj11931 6 ай бұрын
Bhraa M.l.k de sarai player nu pata kis ne katal keeta ke Rolla c sandeep da ohna da ta oh name he nahi lai rahai Asli gall ta hun vahut jalad bahar oun vali a sandeep nu vartya gya sirf M.l.k federation khari karan jad oh kaamyaab ho ge ta vahut he chalaaki naal us nu rastey cho hata ditta gya sandeep eh gall samaj chukka c oh is cho vahr niklna chahunda c eh gall jad jaggu hona nu pata laggya ta ohna ne he sandeep da katal karta ehi sach jo kabaddi de vich ne oh sabh jaan de nai par sach koi ne bol riha par hun galla bahar oun lagg peeya vekhio vaddai vaddai player is vaar canada ja america he Rukan ge khaas kar jo M.l.k fedration ch khed de c sandeep ta vartyia gya kabaddi upper kabza karan layi
@IqbalSingh-ys8hb
@IqbalSingh-ys8hb 6 ай бұрын
ਬਿਲਕੁਲ ਸਹੀ ਗਲਬਾਤ ਕੀਤੀ ਹੁਣ ਦਿਉ ਜਵਾਬ ਸੁਖੇ ਮਾਨ ਦੇ ਸਵਾਲਾਂ ਦਾ
@Mangill_
@Mangill_ 6 ай бұрын
ਵੀਰ ਜੀ ਸੁੱਖਾ ਆਪ ਬੋਲਦਾ ਕਿ ਸੰਦੀਪ ਦੀ ਘਰਵਾਲ਼ੀ ਨੇ ੪ ਮਹੀਨਿਆਂ ਬਾਦ ਰਿਪੋਰਟ ਲਿਖਾਈ ਆ ਸੁੱਖਾ ਮਾਨ ਆ ੨ ਸਾਲ ਬਾਦ ਸਫਾਈਆਂ ਕਿਉਂ ਦੇ ਆਇਆ ??
@vicksidhu616
@vicksidhu616 6 ай бұрын
Ah leh jawaab....Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?
@ehmyehmy6568
@ehmyehmy6568 6 ай бұрын
😂😂😂😂😂😂😂
@DavinderSingh-mn9jk
@DavinderSingh-mn9jk 6 ай бұрын
ਪੰਜਾਬ ਆ ਕੇ ਗੱਲ ਕਰੋ ਜੇਕਰ ਕਰਨੀ ਹੈ ਤਾਂ ਬਾਹਰ ਬੈਠ ਕੇ ਗੱਲ ਕਰਨ ਦਾ ਕੋਈ ਫਾਈਦਾ ਨਹੀ ਸਬੂਤ ਪੰਜਾਬ ਆ ਕੇ ਦਿਉ ਅਗਲੇ ਦਾ ਸੋਨੇ ਵਰਗਾ ਪੁੱਤ ਮਾਰਿਆ ਗਿਆ ਤੁਹਾਨੂੰ ਗੱਲਾਂ ਆਉਂਦੀਆਂ ਨੇ ਜਿੰਨੇ ਮਰਜ਼ੀ ਬਲੇਮ ਲਾਈ ਚੱਲੋ ਕਿਸੇ ਨੇ ਤੁਹਾਡੀ ਨਹੀਂ ਸੁਣਨੀ ਇਹ ਸਫਾਈਆਂ ਪੰਜਾਬ ਆ ਕੇ ਦਿਉ
@amandhindsa9289
@amandhindsa9289 6 ай бұрын
ਮੈਂ ਗੱਲ ਕਰਨੀ ਚਾਹੁੰਦਾ ਤੇਰੇ ਨਾਲ ਮੈਂ ਪੰਜਾਬ ਹੀ ਹਾਂ….॥॥
@inderpaldhanoa5679
@inderpaldhanoa5679 4 ай бұрын
Get his lan out your mouth😂 what u gonna do if he goes to Punjabi, your all talk
@SonuSingh-mx2dy
@SonuSingh-mx2dy 6 ай бұрын
ਗੱਲਾਂ ਸੱਚਿਆ ਬੰਦਿਆ ਦੀਆ ਦੁੱਖ ਹੁੰਦਾ ਜਦ ਬੰਦਾ ਬਿਨਾਂ ਗੱਲੋ ਰਗੜਿਆ ਜਾਂਦਾ ਸੰਦੀਪ ਹੁਣੀ ਗੈਂਗਸਟਰਸ ਨੂੰ ਲਿਆਏ ਗਲਤੀ ਇੰਨਾ ਦੀ ਹੀ ਹੈ
@swarntootbath9199
@swarntootbath9199 6 ай бұрын
ਸਹੀ ਗੱਲ ਆ ਸੁੱਖ ਮਾਨ ਦੀ ਸੰਦੀਪ ਦੇ ਕਤਲ ਵਿੱਚ ਇਹਨਾ ਦਾ ਕੋਈ ਹੱਥ ਨਹੀ ਸੀ ਸੰਦੀਪ mlk ਦਾ ਪ੍ਰਧਾਨ ਸੀ ਤੇ ਜੱਗੂ ਭਗਵਾਨਪੁਰ ਦੀ ਟੀਮ ਖੇਡਦੀ ਸੀ ਤੇ ਫੈਡਰੇਸ਼ਨ ਵਿੱਚ ਜੱਗੂ ਦੀ ਪੂਰੀ ਚੱਲਦੀ ਸੀ ਨਾਮ ਵੀ ਕਮੈਟਟਰੀ ਵਾਲੇ ਜੱਗੂ ਜੱਗੂ ਕਰੀ ਜਾਦੇ ਸੀ ਜੱਗੂ ਦਾ ਵਿਰੋਧੀ ਗਰੁੱਪ ਬੰਬੀਹਾ ਗਰੁੱਪ ਨੂੰ ਇਹ ਗੱਲ ਰੜਕਦੀ ਸੀ ਵੀ ਇਹਦੀ ਟੋਹਰ ਆ ਕਬੱਡੀ ਵਿੱਚ ਇਕ ਜੱਗੂ ਚਿੱਟੇ ਵਾਲਾ ਪੈਸਾ ਕਬੱਡੀ ਰਾਹੀ ਲਾਈ ਜਾਦਾ ਤੇ ਇਕ ਨੰਬਰ ਵਿੱਚ ਕਰੀ ਜਾਦਾ ਤੇ ਜੱਗੂ ਦੀ ਫੈਡਰੇਸ਼ਨ ਦਾ ਪ੍ਰਧਾਨ ਸੰਦੀਪ ਸੀ ਉਹਨਾਂ ਨੂੰ ਇਹ ਸੀ ਵੀ ਜੱਗੂ ਦੀ ਮੱਦਦ ਕਬੱਡੀ ਵਿੱਚ ਸੰਦੀਪ ਕਰਦਾ ਵੀ ਇਹਨੂੰ ਮਾਰਨ ਨਾਲ ਜੱਗੂ ਦਾ ਨੁਕਸਾਨ ਹੋਜੂ ਤੇ ਕਬੱਡੀ ਵਿੱਚ ਸਾਡਾ ਦਬਦਬਾ ਹੋਜੂ ਇਹ ਗੱਲ ਮੀਡੀਆ ਨੂੰ ਨਾ ਤਾ ਕਿਸੇ ਕਮੈਟਰੀ ਵਾਲੇ ਨੇ ਦੱਸੀ ਸਣੇ ਅਮਨ ਲੋਪੋ ਸਾਰੇ ਮੰਗੀ ਸਲਤਾਨ ਕਬੱਡੀ ਵਾਲੇ ਪਲੇਅਰਾ ਨੂੰ ਪਤਾ ਨਾ ਉਹਨਾਂ ਨੇ ਦੱਸੀ ਹੁਣ ਜੱਗੂ ਦੀ ਟੀਮ ਵਿੱਚ ਡਰਦਾ ਪਲੇਅਰ ਖੇਡਦਾ ਨਹੀ ਸੀ ਹੁਣ ਜੱਗੂ ਉਸੇ ਫੈਡਰੇਸ਼ਨ ਵਿੱਚ ਟੀਮ ਦਾ ਨਾਮ ਬਦਲ ਕੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਰੱਖਿਆ ਫਿਰ ਖਿਡਾਰੀ ਖੇਡੇ ਟੀਮ ਤਾ ਇਸ ਸਾਲ ਵੀ ਖੇਡੀ ਆ ਇਹ ਗੱਲ ਨਹੀ ਕੀਤੀ ਅਮਨ ਲੋਪੋ ਵਰਗਿਆ ਨੇ ਮੀਡੀਆ ਵਿੱਚ ਨਾ ਕਿਸੇ ਪਲੇਅਰ ਨੇ ਨਾ ਜਿਹੜੇ ਗਵਾਹ ਬਣੇ ਆ ਬੱਸ ਉਹੀ ਗੱਲਾਂ ਉਹ ਕਬੱਡੀ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਸੀ ਇਹ ਵੋ ਵੀ ਇਹ ਗੱਲਾਂ ਨਾਲ ਇਹਨਾਂ ਨੂੰ ਕੀ ਦੁੱਖ ਸੀ ਜਿਹੜਾ ਉਹਦਾ ਕਤਲ ਕਰਵਾ ਦਿੱਤਾ
@vicksidhu616
@vicksidhu616 6 ай бұрын
Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?
@gurpreetsingh-o9h5f
@gurpreetsingh-o9h5f 4 ай бұрын
Ih gl ni hegi
@jagtarsingh4001
@jagtarsingh4001 6 ай бұрын
ਉਡੀਕ ਕਰ ਰਹੇ ਆ ਕੋਈ ਤੱਥਾਂ ਦੇ ਆਧਾਰ ਤੇ ਜਵਾਬ ਦੇਵੇ
@DilbagSingh-qv8fs
@DilbagSingh-qv8fs 6 ай бұрын
ਸਹੀ ਗੱਲ ਏ ਕੱਬਡੀ ਞਿਚ ਨਸ਼ਾ ਸਰੇਆਮ ਚੱਲਦਾ ਏ
@jackb950
@jackb950 6 ай бұрын
Sukha Mann, great personality and and honest individual, God Bless You Sir
@harbhajanaulakh777
@harbhajanaulakh777 6 ай бұрын
ਸੰਦੀਪ ਨੂੰ ਮਰ ਕੇ ਹਲੇ ਵੀ ਨਹੀ ਹੱਟਦੇ ਹੋਰ ਕੇਡ ਪਲੇਅਰ ਦੀ ਜਾਨ ਲੈਣੀ ਆ ਤੂਸੀ ਸ਼ਰਮ ਕਰੋ ਕੁਜ ਗੱਲ ਸਿੱਧੀ ਆ ਥੋੜਾ ਤੋ ਉਸਦੀ ਚੜਾਈ ਦੇਖੀ ਨ੍ਹੀ ਗੀ
@mandeepgill291
@mandeepgill291 6 ай бұрын
Oh praawa eh sahi bol rahe aa.MLK ch gangster de ser te chl rhi c
@sportscombination8414
@sportscombination8414 6 ай бұрын
ਪਰਮੋਟਰ ਸਹੀ ਨੇ ਉਹਨਾਂ ਨੂੰ ਸਵਾਦ ਅਉਣਾ ਚਾਹਿਦਾ ਕਬੱਡੀ ਦਾ ਤੇ ਸਵਾਦ ਫਿਰ ਈ ਆਉ ਜੇ ਸਾਰੇ ਪਲੇਅਰ ਨੈਚੂਰਲ ਹੋਣ ਤੇ ਖਿਡਾਰੀਆਂ ਨੂੰ ਪੈਸੇ ਤੱਕ ਹੁੰਦਾ ਚਾਹੇ ਜਿਵੇਂ ਮਰਜ਼ੀ ਜਿੱਤਣ।
@Gulfheem7033
@Gulfheem7033 6 ай бұрын
ਸਹੀ ਗੱਲ,,,, ਤਾੜੀ ਕਦੇ ਇੱਕ ਹੱਥ ਨਾਲ ਨਹੀ ਵਜਦੀ,,,, ਕਬੱਡੀ ਨੂੰ ਜਾਣਨ ਵਾਲੇ ਸਾਰਾ ਕੁੱਝ ਜਾਣਦੇ ਆ,,,, ਪਰ ਬੋਲਦਾ ਕੋਈ ਨੀ
@vicksidhu616
@vicksidhu616 6 ай бұрын
Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?
@Major.Singh69
@Major.Singh69 6 ай бұрын
ਬਾਈ ਰਿਤੇਸ਼ ਲੱਕੀ , ਰਤਨ ਦੋਨੋ ਘੈਂਟ ਪੱਤਰਕਾਰ ਨੇ
@lovisingh403
@lovisingh403 6 ай бұрын
ਥੋਡਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਸੀ ਸੰਦੀਪ ਦੇ ਹੁੰਦਿਆਂ, ਤੇਰੀਆ ਗੱਲਾਂ ਵਿੱਚ ਨਫ਼ਰਤ ਝਲਕ ਰਹੀ ਵਾਂ ਮਿੱਤਰਾ ਤੁਸੀ ਕਤਲ ਕੀਤਾ
@Karan-i8t1r
@Karan-i8t1r 4 ай бұрын
ਬਿਲਕੁਲ ਸਹੀ ਗਁਲਾਂ
@amrikgill5597
@amrikgill5597 6 ай бұрын
Mlk jindabad 💪🙏
@pumanz7930
@pumanz7930 6 ай бұрын
ਸੱਚ ਨੂੰ ਫ਼ਾਂਸੀ ਵਾਲੀ ਗੱਲ ਜਮਾ ਸੱਚ ਆ । ਗੈਂਗਸਟਰ ਨੂੰ ਲਿਆਉਣ ਵਾਲਾ ਖੁਦ ਆਪ ਸੰਦੀਪ ਹੈ ਪਰ ਪੰਜਾਬੀ ਬਹੁਤ ਜਜ਼ਬਾਤੀ ਕੌਮ ਆ ਇਹਨਾ ਨੂੰ ਝੂਠ ਸੱਚ ਦਾ ਫਰਕ ਨਹੀਂ ਕਰਨਾ ਆਉਂਦਾ ਪਰ ਸੱਚ ਆਪਣੇ ਆਪ ਮੋਹਰੇ ਆ ਜਾਂਦਾ
@dharmanderkumar7311
@dharmanderkumar7311 6 ай бұрын
Sorry 22g fake ID
@dharmanderkumar7311
@dharmanderkumar7311 6 ай бұрын
Pinka MLK daplayer nahi tha
@malaysiapunjabisingh
@malaysiapunjabisingh 6 ай бұрын
ਚੱਲ ਚੱਠੇ ਦੀ ਭੇਡ
@pumanz7930
@pumanz7930 6 ай бұрын
ਭੇਡ ਕਹਿਣਾ ਸੌਖਾ ਆ ਦਿਮਾਗ਼ ਵਰਤਣ ਨਾਲੋ । ਤੁਹਾਨੂੰ ਸਟੀਰੋਈਡ ਲੱਗਾ ਨਹੀਂ ਦਿਸਦਾ ਪੰਜਾਬ ਦੇ ਮੁੰਡਿਆ ਦੇ ਕੋਈ ਨਾ ਪੁੱਤ ਤੂੰ ਭੇਡ ਕਹਿਕੇ ਹਿਰਖ ਮੱਠਾ ਕਰਲਾ ਕੋਈ ਚਕਰ ਨਹੀਂ । ਸਾਨੂੰ ਦੁੱਖ ਆ ਤਾਹ ਕਮੈਂਟ ਕਰਤਾ ਨਹੀਂ ਤਾ ਤੇਰੇ ਤਾ ਵਰਗੇ ਨੂੰ ਕੋਲ ਨਹੀਂ ਖੜਨ ਦਈ ਦਾ
@manjindersingh-ts7qh
@manjindersingh-ts7qh 6 ай бұрын
@@pumanz7930veere sandeep ne leaun wala gangster ta baut pehla a chuke se sandeep ta hale north ch khedda se odo baki jaggu de team ta odo panjab fedartion ch khedde se sndeep north ch se gangster leaun wale commentor te hor player a baki sandeep da aap baut dukhi se end wale dina ch sandeep ne aap khud keha se me pardhangi chad deni a jihne sambhni a sambe koi nal ne khadda me khud sandeep de recording suni a 13 march nu jihde nu oh ena dukhi hoke avde bandeya nu e keha reha se mera kise ne sath ne dita na nal khada koi agle din e katal ho janda sandeep da
@sardardalwindersinghmand9523
@sardardalwindersinghmand9523 6 ай бұрын
ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@kuldeepsidhu981
@kuldeepsidhu981 6 ай бұрын
ਸੇਵਾ ਰਾਣਾ ਵੀ ਬਾਈ ਇੱਕੱਲਾ ਹੀ ਟੀਮ ਬਣਾਉਂਦਾ ਤੇ ਖਿਡਾਓਂਦਾ । ਜਿਵੇਂ ਤੁਸੀਂ ਆਖਿਆ ਵੀ ਰੋਇਲ ਕਿੰਗ ਨੂੰ ਇੱਕੱਲਾ ਬੰਦਾ ਟੀਮ ਬਣਾਉਂਦਾ
@bhupindercheema399
@bhupindercheema399 6 ай бұрын
ਸੁੱਖੇ ਵੀਰ ਚੰਗਾ ਬੋਲਿਆ ਤੁਸੀ ਡਰੱਗ ਤੇ ਚੋਧਰ ਦੇ ਦੈਂਤ ਨੇ ਸਭ ਨਿਗਲ ਜਾਣਾ ।ਧੰਨਵਾਦ ਜੀ 🙏
@vicksidhu616
@vicksidhu616 6 ай бұрын
Ehnu pucho k snover dhillon kithe lakhota ehna ne?? Nangal ambian di death toh pehla es federation di head office snover dhillon di office kyon c te snover dhillon federation ch member kyon c te sandeep di death toh baad ohnu kyon kadya gya federation Cho? Snover dhillon nu google ch payo, election fraud ch 10 saal pehla farya gya c te sidha connection sukha dunekhe naal aa. Kyon federation da head office 23 dimarino brampton te change kita gya, snover dhillon di office hata k?
@JaspreetrurkaJaspreet
@JaspreetrurkaJaspreet 6 ай бұрын
Bohat Vadia kita Jo tuci confreres Rakhi te Loka nu sach pta lagge 👍
@AmanDeep-b7i
@AmanDeep-b7i 6 ай бұрын
Bahut jaldi kr li I think confrence thoda hor late kr skde c
@inderjeetgillinder2090
@inderjeetgillinder2090 6 ай бұрын
Right brother
@sukhwindersidhu9105
@sukhwindersidhu9105 6 ай бұрын
ਵੀਰ ਜੀ ਮਾਫ ਕਰਨਾ ਮੈਂ ਸੁਣਿਆ ਕਿ ਬਹੁਤ ਸਾਰਿਆਂ ਪੰਜਾਬੀ ਨੌਜਵਾਨ ਤੋ ਪੈਸੇ ਲੈ ਕਬੱਡੀ ਖਿਡਾਰੀ ਬਣਾ ਕੇ ਕਨੇਡਾ, ਜਾਂ ਅਸਟ੍ਰੇਲੀਆ, ਜਾਂ ਹੋਰਨਾਂ ਦੇਸ਼ਾਂ ਵਿੱਚ ਲੈ ਲੈ ਜਾਂਦੇ ਹਨ ਜੇਕਰ ਟੀਮਾਂ ਵਿੱਚ ਖਿਡਾਰੀ ਪਾ ਚਾਰ ਪੰਜ ਖਿਡਾਰੀ ਇੱਕ ਟੀਮ ਵਿੱਚ ਪਾ ਲੈ ਤਾ ਕਰੋੜ ਤੋਂ ਉਪਰ ਰੁਪਏ ਬਣਦੇ ਹਨ।
@RickyKumar-wx2jv
@RickyKumar-wx2jv 6 ай бұрын
Bilkul sahi gal aa bro
@deepuk58
@deepuk58 6 ай бұрын
You are right ✅️
@moosegang275
@moosegang275 6 ай бұрын
ਕਿੰਨਾ ਮਰਜੀ ਜੋਰ ਲਾ ਲੋ ਹੁਣ ਨੋਰਥ ਇੰਡੀਆ ਨੀ ਚੱਲਦੀ
@gurjitbenipal3393
@gurjitbenipal3393 6 ай бұрын
ਬਾਈ ਇਹ ਕਾਤਲ ਭੁੱਲ ਗੇ ਰੱਬ ਵੀ ਹੈਗਾ
@ManjitSingh-tp1wu
@ManjitSingh-tp1wu 6 ай бұрын
😢​@@gurjitbenipal3393
@MaviMavihary
@MaviMavihary 6 ай бұрын
ਫਿਰ ਮੋੜ ਦੇ ਸੁਲਤਾਨ ਅਗਲਿਆਆ ਦਾ 16ਲੱਖ
@pumanz7930
@pumanz7930 6 ай бұрын
ਯਾਰ ਕਿੰਨੇ ਕਨਫਿਊਜ਼ ਆ ਤੁਸੀ ਫ਼ੋਟੋ ਤੂੰ ਮੂਸੇਵਾਲ ਦੀ ਲਾਈ ਆ ਜਿਹਨੂੰ ਐੱਮਐੱਲਕੇ ਦੇ ਕਰਤਾ ਤਰਤਾ ਜੱਗੂ ਨੇ ਮਰਵਾਇਆ ਆ ਹੁਣ ਦੱਸ ਕਾਤਲ ਕੌਣ ਆ ?
@Narinder-Singh95
@Narinder-Singh95 6 ай бұрын
Ena ne kraya katal hun glan krde aa ..baki Sultan ne khedan de laye paise khedya v c ....
@VivekBajaj-s6s
@VivekBajaj-s6s 6 ай бұрын
ਸੁੱਖਾ ਮਾਂਨ ਜੀ ਤੁਸੀਂ ਸਹੀ ਹੋ 101%
@all_rounder3997
@all_rounder3997 6 ай бұрын
ਵੀਰ ਜੀ ਹੋਰ ਤਾਂ ਪਤਾ ਨਹੀਂ ਪਰ ਗੁਰਲਾਲ ਘਨੌਰ ਵਾਲੀ ਗੱਲ ਜਮਾਂ ਸਹੀ ਆ ਮੈਂ ਗੁਰਲਾਲ ਤੇ ਪੱਪੂ ਚੂਹੜਚੱਕ ਦਾ ਫ਼ੈਨ ਹਾਂ ਪਰ ਗੁਰਲਾਲ ਵਾਈ ਨੂੰ ਕਬੱਡੀ ਵਾਰੇ ਬਹੁਤ ਕੁਝ ਸੋਚਣ ਦੀ ਲੋੜ ਹੈ
@Shergill_53_32
@Shergill_53_32 6 ай бұрын
ਪਿੰਕਾ ਜਰਗ ਆਪਣੇ ਏਰੀਆ ਦੀ ਸ਼ਾਨ ਆ ,,, ਕੋਈ ਰੀਸ ਨੀ ਤੇਰੀ ਜੱਟਾ 💥💥💥💥
@gurwinderguri6155
@gurwinderguri6155 6 ай бұрын
Hg bai.. Mere pinda da.... 🐍🐍
@warispunjab6392
@warispunjab6392 6 ай бұрын
ਪੰਜਾਬੀਆਂ ਨੂੰ ਭੰਬਲਭੂਸੇ ਵਿਚ ਪੈਣ ਦੀ ਲੋੜ ਨਹੀਂ। ਇਸ ਪਿੱਛੇ ਕੇਂਦਰ ਸਰਕਾਰ ਹੈ। ਕਿਉਂਕਿ ਕੇਂਦਰ ਸਰਕਾਰ ਨੇ ਵਿਸ਼ਲੇਸ਼ਣ ਕੀਤਾ ਕੀ ਅਸੀਂ ਕਿਸਾਨ ਅੰਦੋਲਨ ਕਿਉ ਹਾਰੇ ਜਾ ਪੂਰੀ ਦੁਨੀਆ ਵਿਚ ਬੇਅਸਤੀ ਹੋਈ ਹੈ ਇੰਡੀਆ ਦੀ ਕਿਸਾਨ ਅੰਦੋਲਨ ਕਰਕੇ। ਇਸ ਲਈ ਤਿੰਨ ਕਤਲ ਕਰਵਾਏ ਕੇਂਦਰ ਸਰਕਾਰ ਨੇ ਸਰਕਾਰ ਨੇ ਬਦਲਾ ਲੈਣ ਲਈ। ਦੀਪ ਸਿੱਧੂ। ਸੰਦੀਪ ਨੰਗਲਾਮੀਆ। ਸਿੱਧੂ ਮੂਸੇਵਾਲਾ।
@Sukhasandhu816
@Sukhasandhu816 6 ай бұрын
Hun bolde o pehla kithe c tanu eh aw north chldi nhi mlk trending ch aa baki sultan khushi mangi sandeep warga bnda heni koi ghaint bnde aa ❤
@sukhjindersidhu2138
@sukhjindersidhu2138 6 ай бұрын
Well said bai g
@inderjeetbrar4346
@inderjeetbrar4346 5 ай бұрын
ਉਹਨੂੰ ਤਾ 8:57 ਤੁਸੀ ਮਾਰਿਆ ਥੋਨੂੰ ਪਰਮਾਤਾ ਤੜਫਾ ਤੜਫਾ ਕੇ ਮਾਰੂ ਕਤੀੜੋ
@Major.Singh69
@Major.Singh69 6 ай бұрын
ਪੁਲਿਸ ਨੂੰ ਖੁਦ ਇਹ ਦੱਸਣ ਆ ਚਾਹੀਦਾ ਕਿ ਕਿਸ ਦਾ ਕਿ ਰੋਲ ਆ , ਕਾਤਲ ਦਾ ਕਾਰਨ ਕਿੳ ਹੋਈਆ , ਸਭ ਕੁਝ ਪੁਲਿਸ ਆਪ ਦੱਸੇ ਪਰ ਇਥੇ ਕੋਈ ਕੁਝ ਨਹੀ ਦੱਸਦਾ ,
@sukhdeepsingh-ku3fc
@sukhdeepsingh-ku3fc 6 ай бұрын
ਪੰਜਾਬ ਚ ਆ ਕੇ ਬੋਲ ਤੇ ਸਬੂਤ ਦੇ! ਜੇ ਤੂੰ ਐਨਾ ਹੀ ਸੱਚਾ ਏ ਆ ਕੇ ਮਦਦ ਕਰ
@siddharthchoudhary6333
@siddharthchoudhary6333 6 ай бұрын
oh rehnde hi jdo othe aa, Punjab ch kyu bolde
@inderpaldhanoa5679
@inderpaldhanoa5679 4 ай бұрын
Fuck is Punjab gonna do 😂 u clowns can’t even help your own athletes there that NRI’s have to help them
@DeepCheema185
@DeepCheema185 6 ай бұрын
ਓ ਮਾਮਾ ਏਨੀ ਤਾ ਸੀ ਬੀ ਆਈ ਨੂ ਨਹੀ ਜਾਣਕਾਰੀ ਹੁੰਦੀ ਜਿੰਨੀ ਤੂੰ ਦੱਸੀ ਜਾਨਾ ਐਵੇ ਬਦਨਾਮ ਨਾ ਕ੍ਰ ਪਰਿਵਾਰ ਦਾ ਪਰਸਨਲ ਮੈਟਰ ਆ ਬੱਚਿਆਂ ਦਾ ਜੇ ਤੇਰੇ ਘਰ ਦੀ ਜਾਣਕਾਰੀ ਇਕੱਠੀ ਕੀਤੀ ਤਾ ਤੂ ਚੀਕਾ ਮਾਰਨੀਆ
@HarpreetSinghSingh-x8m
@HarpreetSinghSingh-x8m 6 ай бұрын
ਪਿੰਕਾ ਜਰਗ ਸਹੀ ਪਿੱਟਦੈ ਐਵੇਂ ਨੀ ਹਟਿਆ ਪੀਕ ਤੇ ਸੀ ਕਿਸੇ ਗੱਲ ਕਰਕੇ ਹਟਿਆ ਖੇਡਣੋ। ਪੈਸਾ ਛੱਡਣਾ ਸੌਖਾ ਨੀ । ਸਿਰਫ ਕਬੱਡੀ ਵਿੱਚ ਪੲਏ ਗੰਦ ਕਰਕੇ ਹਟਿਆ।
@karanchaudhary6199
@karanchaudhary6199 6 ай бұрын
Sukha g jhooth na bolo......drug wala player 20 sal nhi khed sakda......agr khed sakda oda v proof dwo...jhooth iljam na lga
@jagasingh8627
@jagasingh8627 6 ай бұрын
Bilkul sahi gal kehnda bai
@sukdevaulakh7840
@sukdevaulakh7840 6 ай бұрын
ਮੈਥਾਡੋਨ ਦਾ ਤਾ ਗੰਭੀਰ ਦਰਦ ਨਾਲ ਸੰਬੰਧਿਤ ਏ। ਗੰਭੀਰ ਦਰਦ ਦੀ ਤਾ ਕੋਈ ਗੱਲ ਨਹੀਂ ਵੱਡੀ
@goldendays3755
@goldendays3755 6 ай бұрын
Right keha ajj gl samj aai aa
@ManpreetSingh-id4hh
@ManpreetSingh-id4hh 6 ай бұрын
Sahi gal aa bai Teri bilkul
@jasssumbal8746
@jasssumbal8746 6 ай бұрын
Thats truth 👍🏻
@HarvinderToor549
@HarvinderToor549 5 ай бұрын
ਜਿਹੜੇ ਕਹਿੰਦੇ ਆ ਇਹ ਸੁੱਖਾ ਮਾਨ ਗ਼ਲਤ ਜਾ ਉਹ ਗ਼ਲਤ ਮੈਂ ਕਿਸੀ ਦੀ ਸਪੋਰਟ ਨੀ ਕਰ ਰਹਿਆ ਜੋ ਹੋਇਆ ਬਹੁਤ ਗ਼ਲਤ ਹੋਇਆ ਜਿਹਨੇ ਵੀ ਕਰਵਾਇਆ ਜਿੰਨੇ ਕੀਤਾ ਓਹਨੂੰ ਵੀ ਰੱਬ ਉਹੀ ਸੱਜਾ ਦੇਵੇ। ...ਗੱਲ ਇਹ ਆ ਜਦ ਇਕ ਫੇਡਰੇਸ਼ਨ ਹੁੰਦੀ ਸੀ ਸੰਦੀਪ ਨੂੰ ਜਿਹੜੀਆਂ ਗੱਲਾਂ ਸਹੀ ਨਹੀਂ ਸੀ ਲਗਦੀਆਂ ਉਹ ਅਲੱਗ ਹੋਕੇ ਫੇਡਰੇਸ਼ਨ ਬਣਾ ਲਈ। ..ਤੇ ਬੋਤ ਵਧੀਆ ਫੇਡਰੇਸ਼ਨ ਚਲ ਵੀ ਰਹੀ ਸੀ। .. ਸੰਦੀਪ ਦੇ ਕੱਤਲ ਤੋਂ ਬਾਅਦ ਮਨਦੇ ਓਹਨਾ ਨੇ ਚਾਰ month ਬਾਅਦ ਕੇਸ ਦਰਜ ਕਿੱਤਾ ਫੈਮਲੀ ਦੁੱਖ ਡੇ ਭਾਣੇ ਚ mandhe .....ਪਰ ਜਿਨ੍ਹਾਂ ਪ੍ਰਮੋਟਰਾਂ ਦੇ ਵੀ ਨਾਮ ਲਏ ਓਹਨਾ ਦੇ chreater assinat ਅਘੈ ਓਹਨਾ ਦੀ ਫੈਮਲੀ ਦੁਨੀਆ ਚ ਧੱਬਾ ਸਹਿਣਾ। ...ਅਗਲਾ ਦੇ ਅੰਦਰ ਵੀ ਗੁੱਸਾ ਜੋ ਨਿਤ ਰੋਜ਼ ਇਹ ਕੁਜ ਝੇਲਦਾ। .........ਸੰਦੀਪ ਨੇ ਚਲ ਆਪਣੀ ਸਾਰੀ ਫੇਡਰੇਸ਼ਨ ਬਣਾਈ ਸਾਰਾ ਕੁਜ ਸਹੀ ਸੀ ਗੈਂਗਸਟਰ ਕਿਦਾਂ ਆਘੇ ਵਿਚ ਓਹਨਾ ਨੂੰ ਕੌਣ ਲੈਕੇ ਆਇਆ ਆਪਣੇ ਆਪ ਤਾਂ ਨੀ ਆ ਗਏ ਜਦੋ ਦੁੱਲੇ ਬੱਗੇ ਪਿੰਡ ਤੇ ਗੋਲੀਆਂ ਚਲਿਆ ਕੋਈ ਨੀ ਖੜੀਆਂ ਇਕ ਵੀਡੀਓ ਪਾਤੀ ਬੱਸ ਓਦੋ ਕੋਈ ਹਾਰਡ ਐਕਸ਼ਨ ਕੁਈ ਨੀ ਲਇਆ। .....ਓਦੋ ਤਾਂ ਅਮਨ ਲੋਪੋ ਗੰਗੇਸਟਰ ਆ ਦੇ ਨਾਮ ਐਦਾਂ ਲੈਂਦੇ ਇਹ ਆਪਣੇ ਇਹ ਭਰਾਵਾਂ ਦੀ ਟੀਮ ਫਲਾਣਾ ਧਿਮਕਾਨਾ। .....ਮੂਸੇਵਾਲਾ ਵੀ ਮਰਵਾਇਆ ਉਹ ਵੀ ਸਾਰੇ ਸਿੰਗਰਾਂ ਨੇ ਮਰਵਾਇਆ ਉਹਵੀ ਜਦੋ ਇਹ ਗੈਂਗਸਟਰ ਚੋੜ ਬਾਜੀ ਚ ਇਹਨਾਂ ਨੂੰ ਮੁੱਹ ਲਾ ਲੈਣੇ ਦਲਦਲ ਚ ਫਸਣ ਆਲਾ ਕੰਮ ਇਹਨਾਂ ਜੇ ਕੰਮ ਕਰਦੇ ਤਾਂਵੀ ਫਸਦੇ ਨਾ ਕਰਦੇ ਤਾਂਵੀ ਦੂਜਿਆਂ ਧਿਰਾਂ ਆਲੇ ਖ਼ਾਰ ਖਾਣ ਲੱਗ ਜਾਂਦੇ। ..........ਬਾਕੀ ਫਿਰ ਕਹਿਣਾ ਜੇ ਇਹਨਾਂ ਕੀਤਾ ਇਹ ਭੁਗਤਣ ਜੇ ਕਿਸੇ ਹੋਰ ਨੇ ਕਿੱਤਾ ਉਹ ਭੁਗਤਣ 🙏
@jimmybrar2318
@jimmybrar2318 6 ай бұрын
ਕੁਝ ਵੀ ਹੋ ਸਕਦਾ y,,, ਕਲਜੁਗ ਆ ਵੀਰ ਕੋਈ ਨਹੀਂ ਅੱਜ ਕਲ ਸੱਚਾ ਸਬ ਪੈਸੇ ਪਿੱਛੇ ਆ ਕੋਈ ਵੀ ਗਲਤ ਹੋ ਸਕਦਾ ,,ਹਲੇ ਕੁਝ ਨਹੀਂ ਪਤਾ🙏
@gurwindergill5397
@gurwindergill5397 6 ай бұрын
Sultan khushi mangi sandeep ❤️❤️❤️❤️❤️❤️❤️❤️❤️
@MaviMavihary
@MaviMavihary 6 ай бұрын
ਪੈਸੇ ਮੰਗੇ ਆ ਅਗਲੇ ਨੇ ਮੋੜ ਦੇਣ vr
@gurwindergill5397
@gurwindergill5397 6 ай бұрын
@@MaviMavihary awde haqq de laye c paise uhnna ne awde khoon pasine de Harram de ni c uhh kyo morhn dso veer
@manavkang1296
@manavkang1296 5 ай бұрын
💯💯
@punjabitruckdriver9058
@punjabitruckdriver9058 6 ай бұрын
ਹੈਗੇ ਤੇ ਤੁਸੀ ਸਾਰੇ ਵਾਇਟਕਾਲਰ ਗੁੰਡੇ ਬਦਮਾਸ਼ ਆ ਪੈਸਾ ਕਮਾਕੇ ਵੀ ਚੈਨ ਨੀ ਮਿਲਦਾ ਤੁਹਾਨੂੰ ਫਿਰ ਤੁਸੀ ਸੋਚਦੇ ਆ ਹੁਣ ਨਾਮ ਬਣਾਈਏ ਏਸ ਫੁਕਰਬਾਜੀ ਚ ਤੁਸੀ ਪਰਮੋਟਰ ਬਣਦੇ ਆ ਕਬੱਡੀ ਚ ਕੱਖ ਨੀ ਹੈਗਾ ਕਦੀ ਕਿਸੇ ਹੋਰ ਗੇਮ ਚ ਦੇਖਿਆ ਵੀ ਕੋਈ ਟਾਪ ਖੇਡਿਆ ਹੋਵੇ 10 ਸਾਲ ਤੇ ਉਸਤੋ ਬਾਅਦ ਚ ਵੀ ਉਹਨਾ ਨੂੰ ਦਿਹਾੜੀਆ ਕਰਨੀਆ ਪੈਂਦੀਆ ਨਾ ਕੋਈ ਜਾਬ ਨਾ ਕੋਈ ਰਿਟਾਇਰਮਿੰਟ ਪਲੈਨਿਗ ਬਸ ਫੁਕਰਬਾਜੀ ਆ ਜਿੰਨੀ ਮਰਜੀ ਕਰਵਾਲੋ ਸਬ ਮੋਟੇ ਡਮਾਕ ਕੱਠੇ ਹੋਏ ਆ ਬੁੱਧੀਜੀਵੀ ਹੈਨੀ ਕੋਈ ਤੁਹਾਡੇ ਕੋਲ
@LaddisinghSingh-nd8ow
@LaddisinghSingh-nd8ow 6 ай бұрын
ਨੋਰਥ ਇੰਡੀਆ ਨੂੰ ਖਿਡਾਰੀ ਵੀ ਛੱਡ ਗਏ ਹੁਣ ਇਹਨਾਂ ਨੂੰ ਫ਼ਿਕਰ ਹੋਈ ਹੈ
@kdsworld8126
@kdsworld8126 6 ай бұрын
Sukha Mann is wright.Every word is truth
@gurugill5893
@gurugill5893 6 ай бұрын
Right y g
@SatnamBatth-py1yr
@SatnamBatth-py1yr 6 ай бұрын
Right aw brother
@RajwantSingh-jo8xu
@RajwantSingh-jo8xu 6 ай бұрын
Good 👍
@luckygill1126
@luckygill1126 6 ай бұрын
ਇੰਨਾ ਟਾਇਮ ਪਹਿਲਾ ਕਿਥੇ ਗਿਆ ਸੀ
@shabbagurdaspuria3113
@shabbagurdaspuria3113 6 ай бұрын
🙏🙏🙏🙏
@VivekBajaj-s6s
@VivekBajaj-s6s 6 ай бұрын
ਸੰਦੀਪ ਕਸੂਰਵਾਰ ਸੀ ਪਰ ਕਤਲ ਤੋ ਬਿਨਾਂ ਵੀ ਕੋਈ ਹੱਲ ਨਿਕਲ ਸਕਦਾ ਸੀ
@gavykharoud7117
@gavykharoud7117 6 ай бұрын
👍👍👍👌👌👌
@LakhveerSingh-yu3nx
@LakhveerSingh-yu3nx 6 ай бұрын
Bhaji main Facebook to sidha KZbin te Aya tuhadi interview dekhan lai
@akshaykumar6006
@akshaykumar6006 6 ай бұрын
ਸਹੀ ਗੱਲ ਬਾਈ ਬਾਈ ਥੋਡਾ ਬਾਬਾ ਜਾਣਦਾ ਤੁਸੀਂ ਸੱਚੇ ਹੋ ਜਾਂ ਨਹੀਂ
@gholiasandhu5700
@gholiasandhu5700 6 ай бұрын
ਵੀਰ ਜੀ ਸਾਰੀ ਗੱਲ ਨਾਲ ਸਹਿਮਤ ਹਾਂ ਪਰ ਕਿਸੇ ਮਾਂ ਦੇ ਪੁੱਤ ਨੂੰ ਮਾਰਨਾਂ ਸਹੀ ਹੈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਗੈਂਗਸਟਰ ਕਬੱਡੀ ਵਿੱਚ ਆਏ ਤਾਂ ਕਿਵੇਂ ਆਏ
@dhaliwal_1389
@dhaliwal_1389 6 ай бұрын
ਗੱਲ ਚ ਦਮ ਆ ਪਰੂਫ ਤੇ ਗੱਲ ਕਰਦਾ ਗਾ ਬੰਦਾ ਹੁਣ ਸਾਰੇ ਆਪਣੀ ਸਚਾਈ ਦੱਸਣ ਫਿਰ ਬਣੂ ਗੱਲ
@BhinderSingh-nb5tp
@BhinderSingh-nb5tp 6 ай бұрын
Bilkul sachiya galla sade punjabi bhut juzbati aa ..sach jhuth tak Ehna nu koi matlab nhi ..
@SandeepSingh-st4ij
@SandeepSingh-st4ij 5 ай бұрын
Sandeep bhai ❤❤
@ਆਬੂਧਾਬੀਵਾਲੇ
@ਆਬੂਧਾਬੀਵਾਲੇ 6 ай бұрын
ਵੀਰ ਜੀ ਜਿਹੜੇ ਮਾਝੇ ਦੇ ਪਲੇਅਰਾ ਨੂੰ ਗਦਾਰ ਦਸਦੇ ਸੀ ਹੁਣ ਓਨਾ ਨੂੰ ਜਵਾਬ ਦੇਣਾ ਚਾਹੀਦਾ ਜਿਨਾ ਦੇ ਨਾਮ ਲਏ ਸਾਰੇ ਸੋਸ਼ਲ ਮੀਡੀਆ ਵਰਤਦੇ ਓ ਗਲ ਤੇ ਸ਼ਹੀ ਕੱਬਡੀ ਚੋ ਖ਼ਤਮ ਹੋਣਾ ਚਾਹੀਦਾ ਜੈ ਕੁਝ ਹੈਗਾ ਤਾਂ ਅਮਰ ਘਸ ਪਿੰਡ ਮਹਾਂਵੀਰ ਅਠਵਾਲ ਜੱਸਾ ਰਮਦਾਸ ਹੋਰ ਵੀ ਖਿਡਾਰੀ ਸਾਡੇ ਕੋਲੋ ਆਪਣੇ ਪਰਿਵਾਰ ਦੇ ਛੋਟੇ ਛੋਟੇ ਬੱਚੇ ਛੱਡ ਕੇ ਵਿਛੜ ਗਏ ਸੋ ਭਰਾਵੋ ਪਤਾ ਸਾਰਿਆ ਨੂੰ ਬੋਲਦਾ ਕੋਈ ਨਹੀਂ
@deepudon1916
@deepudon1916 6 ай бұрын
Good job
@MintuCheema-t9f
@MintuCheema-t9f 6 ай бұрын
Saaba is great person
@ManjitSingh-ni4zq
@ManjitSingh-ni4zq 6 ай бұрын
Nice
@ruhaanuppal850
@ruhaanuppal850 6 ай бұрын
Plz eh jroor daseo
@deepagureh8252
@deepagureh8252 6 ай бұрын
Hanji veer ji 👍💯♥️
@harpeetsingh6048
@harpeetsingh6048 6 ай бұрын
ਅੋਦੇ ਦੇ ਤੁਸੀਂ ਕਿਥੇ ਸੀ ਹੁਣ ਤੁਸੀਂ ਸੱਚੇ ਬਣਦੇ ਅੋ ਮਰਬੋਣ ਵਾਲੇ ਅੋ ਬੰਦੇ ਨੇ ਜਿਨਾ ਦਿਆ ਫਡਰੇਸਣਾ ਮੇਜਰ ਲੀਗ ਕਰਕੇ ਬੰਦ ਹੋਗੀਆ ਸੀ ਅੋ ਤੁਸੀ ਆਪ ਦੇਖ ਲਬੋ
@RajivKumar-wu4ye
@RajivKumar-wu4ye 6 ай бұрын
ਇੱਕ ਪਲੇਅਰ ਮਰਿਆ ਉਹ ਵੀ ਖੇਡ ਮੇਲੇ ਤੇ ਉਹ ਦਾ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@gursewaksingh5352
@gursewaksingh5352 6 ай бұрын
22 ਕਨੇਡਾ ਦੇ ਲੋਕ ਦਿਲ ਦੇ ਬਹੁਤ ਸਾਫ ਆ ਇਹਤਾ ਆਪਣੇ ਪੰਜਾਬ ਚ ਰਹਿਣ ਵਾਲੇ ਹੀ ਭੈਣਚੋਦ ਆ
@gurmeetaulakh1035
@gurmeetaulakh1035 6 ай бұрын
ਕਤੀੜੋ ਹੁਣ ਸੱਚੇ ਬਣਦੇ ਹੋ ਉਦੋ ਕਿਓ ਨੀ ਬੋਲੇ
@swarntootbath9199
@swarntootbath9199 6 ай бұрын
1 saal pehla di interview dekh Prime Asia te fir jdo nam aye agle din ritesh lucky nal interview dekho
@nippydhillon3172
@nippydhillon3172 6 ай бұрын
bai eh promoter ne ehna kol pehla e paisa set ne eh paise walon ….
@Rehmat2323
@Rehmat2323 6 ай бұрын
Bai sukha gala sahi keha reha ,, hun ta akha khol lo yaaro
@Amandeepaulakh-e5o
@Amandeepaulakh-e5o 6 ай бұрын
ਅੱਛਾ ਯਰ veer 4370 ਭਰਾ ਮੇਰੇ ਸੰਦੀਪ ਨੰਗਲ ਅੰਬੀਆਂ ਦੇ ਘਰਵਾਲੀ ਭੈਣ ਰੁਪਿੰਦਰ ਕੌਰ ਸੰਧੂ ਜੀ ਥੋੜਾ ਝੂਠ ਬੋਲਣ ਗੇ ਸਭ ਨੂੰ ਪਤਾ ਕੇ ਭੈਣ ਜੀ ਨੇ ਸਭ ਦੇ ਸਾਹਮਣੇ ਦਸਿਆ ਸੀ ਗਾ ਕੇ ਸੰਦੀਪ ਨੰਗਲ ਅੰਬੀਆਂ ਬਾਈ ਜੀ ਨੂੰ ਜਦੋ ਵੀ ਇਹਨਾ ਕਤੀਡਾਂ ਦੁਵਾਰਾ ਮੈਨੂੰ ਮਰਵੋਣ ਦੀਆ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਰ ਮੈ ਇਹਨਾ ਤੋ ਡਰ ਕੇ ਪਿੱਛੇ ਹਟਣ ਵਾਲੇ ਲੋਕਾਂ ਵਿੱਚੋ ਹੈਨੀ ਇਹਨਾਂ ਕੁੱਤਿਆਂ ਤੋ ਓਹਦੀ ਤਰੱਕੀ ਤੇ mlk ਨਵੀਂ ਫੈਡਰੇਸ਼ਨ ਦੀ ਹੋਂਦ ਝਲ ਹੋਈ ਬੱਚਿਆਂ ਦਾ ਬਚਪਨ ਹੀ ਰੋਲ ਕੇ ਰੱਖ ਦਿੱਤਾ ਪਾਪ ਮਾਰੂ ਇਹਨਾ ਨੂੰ
@HarpreetSingh-c3g
@HarpreetSingh-c3g 6 ай бұрын
Kal agla tarak nl krda suna chahi da baki Sach pta lagna chahi da
@mandeepsidhuu8960
@mandeepsidhuu8960 6 ай бұрын
ਸਹੀ ਬੋਲਿਆ ਬੰਦਾ
@kdsingh7309
@kdsingh7309 6 ай бұрын
ਵਧੀਆ ਗੱਲ ਬਾਤ ਸੁੱਖੇ ਮਾਨ ਦੀ ,, ਹੱਲ ਕੀ ਹੋਊ ਜੀ ਹੁਣ ਏਸ ਮਸਲੇ ਦਾ ,, ਸੀਬੀਆਈ ਜਾਂ ਕੁਝ ਹੋਰ ?
@simarsandhu5675
@simarsandhu5675 2 ай бұрын
ਸੰਦੀਪ ਸੰਧੂ ਦਾ ਕਾਤਿਲ
@moosegang275
@moosegang275 6 ай бұрын
ਪਿੰਕਾ ਜਰਗ ਤਿਆਰ ਟੈਸਟ ਕਰਾਉਣ ਲਈ
@Anonymous-id2rk
@Anonymous-id2rk 6 ай бұрын
ਇਹਨੇ ਦੋ ਪੱਤਰਕਾਰਾਂ ਦਾ ਨਾਮ ਲਿਆ ਤੇ ਇਸੇ ਗੱਲ ਤੋਂ ਕਲੀਅਰ ਹੋਗਿਆ ਕਿ ਇਹ ਝੂਠ ਬੋਲੂ ਹੁਣ।
@mwabp8552
@mwabp8552 6 ай бұрын
ਇਹਦਾ ਨਾਮ FIR ਵਿੱਚ ਹੈ ਤੇ ਧਮਕੀ ਕੋਈ ਅਪਣੇ ਨੰਬਰ ਤੋਂ ਨਹੀਂ ਦਿੰਦਾ ਇਨਾ ਪਤਾ ਲੋਕਾਂ ਨੂੰ
@gurvindersidhu1843
@gurvindersidhu1843 6 ай бұрын
Ohi tan gl aa
@Peacefulmind13
@Peacefulmind13 Ай бұрын
ਇਹਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ, ਇਸ ਮੀਡੀਆ conference ਨੂੰ ਸੁਣ ਕੇ ਇਹਦੇ ਤੇ ਸ਼ੱਕ ਹੁੰਦਾ , he looked very suspicious ਬਾਕੀ ਕਬੱਡੀ ਕਿਹਦੇ 3 ਕਰੀਰੇ ਦੀ ਹੋ ਗਈ, ਇਕ ਡਾਕਟਰ ਨੀ ਤੁਸੀ hire ਕਰਦੇ, ਟੂਰਨਾਂਮੈਂਟ ਵਿੱਚ ਆਪ ਹੀ ਲੱਤਾਂ ਬਾਹਾਂ ਚਾੜਨ ਲੱਗ ਜਾਂਦੇ, , ਜਿਥੇ players stay ਕਰਦੇ, ਇਕ ਵਾਰ ਜਾ ਕੇ ਵੇਖਣਾ , ਜਿੱਦਾਂ up bihar ਤੋਂ ਬਈਏ ਹੁੰਦੇ
@bindrimangat2352
@bindrimangat2352 6 ай бұрын
Sahi gall aa sukha paa g di
@KuldeepSingh-qz3ur
@KuldeepSingh-qz3ur 6 ай бұрын
ਬਾਈ ਜੀ,ਮਾਫ ਕਰਨਾ ਜਦੋਂ ਸੰਦੀਪ ਨੰਗਲ ਅੰਬੀਆਂ ਦੀ ਮੌਤ ਹੋਈ ਸੀ, ਉਸ ਸਮੇਂ ਕਿਉਂ ਨੀ ਤੁਸੀਂ ਬੋਲੇ ਕਿ ਜੋ ਤੁਹਾਡੇ ਤੇ ਦੋਸ਼ ਲੱਗੇ ਉਹ ਕਿਉਂ ਤੇ ਕਿਵੇਂ??ਬਾਕੀ ਜੇਕਰ ਤੁਸੀਂ ਆਪਸ ਵਿੱਚ ਹੁਣ ਏਦਾਂ videos ਆਦਿ ਪਾ ਕੇ ਕਬੱਡੀ ਦਾ ਪਹਿਲਾ ਘਾਣ ਹੋ ਗਿਆ ਹੈ।ਨੌਰਥ ਦੇ ਮੈਚ ਬਹੁਤ ਵਧੀਆ ਹੁੰਦੇ ਸੀ, ਬੰਦ ਹੋਣ ਕਾਰਨ ਕਬੱਡੀ ਤੋਂ ਬਹੁਤ ਦਰਸ਼ਕ ਵੀ ਦੂਰ ਹੋ ਗਏ😢😢😢😢😢😢
@jasdeepsingh9678
@jasdeepsingh9678 6 ай бұрын
ਟੈਸਟ ਹੋਣੇ ਚਾਹੀਦੇ ਹਨ ਵੀਰ ਜੀ
@inderpaldhanoa5679
@inderpaldhanoa5679 4 ай бұрын
Because the case was filed 4 months after against him, why 4 month after
@KuldeepSingh-qz3ur
@KuldeepSingh-qz3ur 4 ай бұрын
@@inderpaldhanoa5679 ਇਹ ਚੱਲ ਕੀ ਰਿਹਾ ਕਬੱਡੀ ਚ
@prabhsingh7462
@prabhsingh7462 6 ай бұрын
sare veera nu ik request a jhda mein link pyia eh suneo please kabaddi te crore rupee laun wle je 1000 di help kr dein ta kse di zindagi bach skdia ehda de bhut case ne.
@vickybaloora5028
@vickybaloora5028 6 ай бұрын
Sandeep sultan zindabad
@gurisamra4001
@gurisamra4001 6 ай бұрын
💯💯👌🏻👍🏻
@punjabitruckdriver9058
@punjabitruckdriver9058 6 ай бұрын
ਵੈਸੇ ਅੱਜਕੱਲ ਕਈ ਵੈੱਬ ਚੈਨਲ ਵਾਲੇ ਵਧੀਆ ਕੰਮ ਕਰ ਰਹੇ ਨੇ ਮੈਨ ਸਟਰੀਮ ਮੀਡੀਆ ਨਾਲੋ
@RajinderSingh-lt9eo
@RajinderSingh-lt9eo 6 ай бұрын
Gud
@pargatsinghgill4482
@pargatsinghgill4482 6 ай бұрын
ਸ਼ਹੀਦ ਭਾਈ ਸੰਦੀਪ ਨੰਗਲ ਅੰਬੀਆ ਮਰਵਾਤਾ ਔਰ ਆਬ ਕਿਸਕੋ ਮਰਨਾ ਹੈ
@mandeepchumber6612
@mandeepchumber6612 6 ай бұрын
Sahi gal batt waheguru kirpa kare
@Prabh358
@Prabh358 6 ай бұрын
Right sukhaa ji
@Singh-g7h4c
@Singh-g7h4c 6 ай бұрын
ਸੱਚੇ ਬੰਦੇ ਨੁੰ ਕਦੇ ਸਫਾਇਆ ਦੇਣ ਦੀ ਲੋੜ ਨੀ ਹੁੰਦੀ ਮਾਨਸਾਬ Nangal Ambia da sandeep vrga koi ni bn skda ❤ waheguru jldi insaff dwe sndeep de privar te kabaddi jgt nu
@inderpaldhanoa5679
@inderpaldhanoa5679 4 ай бұрын
😂😂😂
@amandhindsa9289
@amandhindsa9289 6 ай бұрын
ਧੱਕਾ ਹੋਇਆ ਸੁੱਖੇ,ਸੱਬੇ ਤੇ ਚੱਠੇ ਨਾਲ ਬਾਕੀ ਤੁਹਾਨੂੰ ਪਤਾ ਹੀ ਏ ਕਬੱਡੀ ਵਿੱਚ ਗੈਗਸਟਰ ਕੌਣ ਲੈ ਕੇ ਆਇਆ ਇਹ ਸਭ ਪਲੇਅਰਾਂ ਨੂੰ ਪਤਾ ਹੀ ਹੈ …………ਬਾਕੀ ਸੰਦੀਪ ਨਾਲ ਮਾੜਾ ਹੋਇਆ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਏ ਬਾਕੀ ਸੰਦੀਪ ਆਪ ਵੀ ਦੁੱਧ ਧੋਤਾ ਨਹੀ ਸੀ…..ਪਰ ਕਿਸੇ ਨੂੰ ਮਾਰ ਦੇਣਾ ਠੀਕ ਨਹੀ ……..
@AmanDeep-b7i
@AmanDeep-b7i 6 ай бұрын
Ki krda c players nal y Sandeep jo dudh tota nhi dssogey
Как Я Брата ОБМАНУЛ (смешное видео, прикол, юмор, поржать)
00:59
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
А я думаю что за звук такой знакомый? 😂😂😂
00:15
Денис Кукояка
Рет қаралды 4,9 МЛН
Do you love Blackpink?🖤🩷
00:23
Karina
Рет қаралды 22 МЛН
Public Talks in Urdu by Dr Zakir Naik & Shaikh Fariq Zakir Naik
3:05:51
Dr Zakir Naik
Рет қаралды 808 М.
Capitalism | Communism | Socialism | Marxism & Ideologies | UPSC
1:54:58
Как Я Брата ОБМАНУЛ (смешное видео, прикол, юмор, поржать)
00:59