ਅੱਜ ਏਕਮ ਹਠੂਰ ਨਿਰਭੈ ਤੇ ਪੱਪੂ ਚੂੜ ਚੱਕ ਦੀ ਹੋਈ ਐਂਟਰੀ ਰਾਏਕੋਟ ਦੇ ਕਬੱਡੀ ਕੱਪ ਤੇ || Ekam Hathur Kabaddi Player

  Рет қаралды 62,626

KING KABADDI

KING KABADDI

5 ай бұрын

ਅੱਜ ਏਕਮ ਹਠੂਰ ਨਿਰਭੈ ਤੇ ਪੱਪੂ ਚੂੜ ਚੱਕ ਦੀ ਹੋਈ ਐਂਟਰੀ ਰਾਏਕੋਟ ਦੇ ਕਬੱਡੀ ਕੱਪ ਤੇ || Ekam Hathur Kabaddi Player
Hi
I am sunny khurana Welcome to our You Tube Channel King Kabaddi
About this video :- ਇਸ ਵੀਡੀਓ ਦੇ ਵਿੱਚ ਏਕਮ ਹਠੂਰ ਤੇ ਪੱਪੂ ਚੂੜ ਚੱਕ ਤੇ ਹੋਰ ਬਾਕੀ ਪਲੇਅਰਾਂ ਦੇ ਸਨਮਾਨ ਹੋਏ ਨੇ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਉਹ ਵੀਡੀਓ ਕਲਿੱਪ ਦਿਖਾਈ ਗਈ ਹੈ
Subscribe Our KZbin Channel
/ @kingkabaddi22
Follow on Instagram
king_kabaddi_22...
Follow on Facebook
profile.php?....
Disclaimer :-
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Official Ekam Hathura Instagram
official_ekamha...
kabaddi, ajj de kabaddi cup, kabaddi tournament, live kabaddi cup, kabaddi cup, today kabaddi cup, kabaddi videos, ajj de kabaddi cup live, kabaddi match, kabaddi cup live, live kabaddi match, kabaddi 365, kabaddi live match, aaj de kabaddi cup, today kabaddi cup live, kabaddi photos, best kabaddi match, live kabaddi tournament, kabaddi show match live, kabaddi video, king kabaddi, kabaddi show match, Mlk Live, World,Europe Kabaddi Cup live match 123,MLK KABADDI TOURNAMENT 2024, ਮੇਜਰ ਲੀਗ ਕਬੱਡੀ ਫੈਡਰੇਸ਼ਨ
#EkamHathura
#KabaddiLive
#Kabaddivideos
#Kingkabaddi
#liveKabaddi
#KabaddifederationMatch
#Kabaddimedia
#kabaddilivetournment
#kabaddi#CanadaKabaddi
#mangiBaggapind
ਵਾਹਿਗੁਰੂ ਭਲੀ ਕਰੇ ਸਭਦਾ 🙏🙏
Thnx all Subscribe 🙏🏻🙏🏻

Пікірлер: 49
@BansilalBhatti
@BansilalBhatti 27 күн бұрын
ਏਕਮ ਹਠੂਰ ਜਾਫੀ ਕਿੰਗ ਹੈ ਰੰਗਰੇਟਾ ਗੁਰੂ ਬੇਟੇ
@yudhvirsingh2482
@yudhvirsingh2482 5 ай бұрын
ਵੀਰ ਜੋ ਮਰਜ਼ੀ ਬੋਲੋ ਜਾ ਲਿਖੋ ਜੀ ਜੋ ਜਲਾਲਦੀਵਾਲ ਦੀ ਟੀਮ ਨੇ ਇਤਿਹਾਸ ਰੱਚਿਆ ਉਹ ਕੋਈ ਵੀ ਹੋਰ ਟੀਮ ਸੋਚ ਵੀ ਨਹੀਂ ਸਕਦੀ❤️💪🙏🏻ਸ਼ੀਰਾ ਬੋਪਾਰਾਏ ਪੱਪੂ ਚੂਹੜਚੱਕ ਬਿੱਲਾ ਜਲਾਲਦੀਵਾਲ ਸਿਰਾ ਜੀ ਜਲਾਲਦੀਵਾਲ ਦੀ ਟੀਮ ਬਾਰੇ ਉਹੀ ਦੱਸੋ ਜਿਹਨੇ2000 ਤੋਂ 2009 ਤੱਕ ਮੈਂਚ ਦੇਖੇ ਨੇ ❤ਅਸੀਂ ਬੋਲਦੇ ਨੀਂ ਖੁੱਡ ਆ ਪੁਰਾਣੇ ਬੱਲੀਏ❤️❤️🙏🏻🙏🏻
@rajubhullar6867
@rajubhullar6867 5 ай бұрын
Ekam hathur sirr duniya da mahan jafi good player 👌💪👌💪
@parmindersingh663
@parmindersingh663 5 ай бұрын
ਏਕਮ ❤ ਜਾਨ ਆ
@BholaGharu-ho3sd
@BholaGharu-ho3sd 5 ай бұрын
ਆ ਹੁੰਦੀ ਯਾਰੀ ਏਕਮ ਤੇ ਪੱਪੂ 22g ਦੀ ❤❤
@user-ht6eq5ss3e
@user-ht6eq5ss3e 5 ай бұрын
Dunia bhut aio gi na ekam kisa ban jana na papu yr
@sukhdeepsingh-ku3fc
@sukhdeepsingh-ku3fc 5 ай бұрын
ਏਕਮ ❤
@ManishKumar-bf2eb
@ManishKumar-bf2eb 5 ай бұрын
Bai shii gal ha ekam ne siraa kita c m kabaddi us match tu dekhni suru kiti c ekam love this player ❤
@user-bi5cs6qh5w
@user-bi5cs6qh5w 5 ай бұрын
Ekam to utte koi ni 🎉❤
@AmandeepSingh-bu4wn
@AmandeepSingh-bu4wn 5 ай бұрын
ਸਾਰੇ ਖਿਡਾਰੀ ਬਹੁਤ ਵਧੀਆ ਜੀ
@GuriSingh-xw1mp
@GuriSingh-xw1mp 5 ай бұрын
Ekam hathur❤❤❤
@GurpreetSingh-zb5ud
@GurpreetSingh-zb5ud 5 ай бұрын
ਏਕਮ,ਮਹਾਨ,ਜਾਫੀ,❤❤
@jameelmalikmaholi4166
@jameelmalikmaholi4166 5 ай бұрын
Ekam te pappu my favourite ❤
@NareshKumar-mv3bn
@NareshKumar-mv3bn 5 ай бұрын
AKAM. JINDA BAD
@yudhvirsingh2482
@yudhvirsingh2482 5 ай бұрын
ਪੰਜਾਬ ਦੀ ਨੰਬਰ 1 ਟੀਮ ਜਲਾਲਦੀਵਾਲ ❤️💪🙏🏻
@tarsempal2770
@tarsempal2770 5 ай бұрын
Ekam bahut ghaint player hai ❤❤
@bhupindersingh3724
@bhupindersingh3724 5 ай бұрын
Duniya da best jaafi Ekam hathur wala
@user-bh9vw2cr4k
@user-bh9vw2cr4k 5 ай бұрын
Ekam ne vade vade mude kite a sirra jaffi a
@kuldeepsabharwal4417
@kuldeepsabharwal4417 5 ай бұрын
Ekam ❤️
@yudhvirsingh2482
@yudhvirsingh2482 5 ай бұрын
ਜੋ ਬਾਬਾ ਜਲਾਲਦੀਵਾਲ ਤੇ ਸ਼ੀਰਾ ਬੋਪਾਰਾਏ ਨੇ ਸਿਰਾ ਕੀਤਾ ਮਾਲਵੇ ਦੇ ਵਿੱਚ ਹੁਣ ਉਹ ਕਿੱਥੇ ਹੋਣਾ ❤️💪🙏🏻ਵੈਂਲੀ ਬੱਣਦੇ ਨੇ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨੀਂ ਖੁੱਡ ਹਾਂ ਪੁਰਾਣੇ ਬੱਲੀਏ ਜੇ ਕਿੱਸੇ ਨੂੰ ਕੋਈ ਸ਼ੱਕ ਆ ਮਾਲਵੇ ਦੇ ਲੋਕਾਂ ਨੂੰ ਪੁੱਛ ਲੈਣਾ ❤️❤️ਕਿਵੇਂ ਅੱਗ ਕੱਢਦੀ ਸੀ ਜਲਾਲਦੀਵਾਲ ਦੀ ਟੀਮ 🙏🏻🙏🏻
@nikadhillon1770
@nikadhillon1770 5 ай бұрын
Ekam att aa
@akashdeep56782
@akashdeep56782 3 ай бұрын
Ekam ❤❤❤❤
@user-ej1yn5jm4t
@user-ej1yn5jm4t 5 ай бұрын
Ekam
@VickySingh-bm4fh
@VickySingh-bm4fh 5 ай бұрын
Vadia kita ekam hora nu Bula
@GurpreetSingh-zb5ud
@GurpreetSingh-zb5ud 5 ай бұрын
ਰਾਏਕੋਟ,ਤੋ,ਏਕਮ,ਨੇ,ਨਿਰਭੈ,ਨੇ,ਬੁਲਟ,ਜਿੰਤਸੀ
@jasvirsidhusidhu4425
@jasvirsidhusidhu4425 5 ай бұрын
ਜਿੰਦਰ ਬੋਪਾਰਾਏ ਵਾਲਾ ਅਮਲੀ ਪਿਆਰ ਨਾਲ ਕਹਿੰਦੇ ਸੀ ਸਿਰੇ ਦਾ ਜਾਫੀ ਸੀ ਜਦੋਂ ਅੱਚਰਵਾਲ ਦੀ ਟੀਮ ਵਿੱਚ ਖੇਡਦਾ ਸੀ ਅੱਚਰਵਾਲ ਦੀ ਟੀਮ ਦੀ ਤੂਤੀ ਬੋਲਦੀ ਸੀ ਜਿੰਨੇ ਵੀ ਖਿਡਾਰੀ ਆ ਦਾ ਸਨਮਾਨ ਕੀਤਾ ਗਿਆ ਸਾਰੇ ਚੋਟੀ ਦੇ ਪਲੇਅਰ ਸੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਬਖਸ਼ੇ 💪💪💪👍👍
@babusingh8289
@babusingh8289 5 ай бұрын
22ji nirbha di interview karo ❤
@rachhpalsingh3322
@rachhpalsingh3322 5 ай бұрын
ਵੀਰ ਜੀ ਗੁਰੂਆ ਦੇ ਸਰੂਪ ਤੇ ਉਪਰ ਚੱਕ ਲਵੋ
@mannusidhu4670
@mannusidhu4670 5 ай бұрын
Ekam ne klaa tracker ni jitteaa jdo kise kise cup te motorcycle hunda c ehna ne os time 105 jitte aaaa
@kingkabaddi22
@kingkabaddi22 5 ай бұрын
ਹਾਂ ਹਾਂ ਬਾਈ ਉਸਤਾਦ ਬਾਰੇ ਦੱਸਣ ਦੀ ਲੋੜ ਨੀ ਪਰ ਟੈਨਸ਼ਨ ਨਾ ਲੈ ਦੋ ਚਾਰ ਦਿਨਾਂ ਤੱਕ ਫਿਰ ਪਰਥੱਲੀ ਮੱਚੂ
@kingkabaddi22
@kingkabaddi22 5 ай бұрын
ਉਸਤਾਦ ਨੇ ਤਕੜੀ ਵਾਪਸੀ ਕਰਨੀ ਆ
@rajubhullar6867
@rajubhullar6867 5 ай бұрын
Ekam hathur sirr
@KuldeepSomal-eh2lh
@KuldeepSomal-eh2lh 5 ай бұрын
​@@kingkabaddi22ਇਹ ਤਾਂ ਸਭ ਨੂੰ ਹੀ ਪਤਾ ਜੀ ਏਕਮ ਹਠੂਰ ਨੇ ਜਿੰਨਾਂ ਟਾਈਮ ਪਹਿਲਾਂ ਕਬੱਡੀ ਖੇਡੀ ਆ ਵੱਡੇ ਵੱਡੇ ਮੱਲਾ ਦੇ ਚੱਕੇ ਜਾਮ ਕੀਤੇ ਆ ਮੈਂ ਪਹਿਲਾਂ ਪਾਲੇ ਜਲਾਲਪੁਰੀਏ ਦੀ ਇੰਟਰਵਿਊ ਸੁਣੀ ਸੀ ਕਿਹਾ ਮੈਂ ਏਕਮ ਦਾ ਫ਼ੈਨ ਆ ਲੋਕ ਪਾਲੇ ਦੇ ਫ਼ੈਨ ਤੇ ਪਾਲਾ ਖ਼ੁਦ ਏਕਮ ਦਾ ਫ਼ੈਨ ਆ ਹੁਣ ਵੀ ਬਾਈ ਸਿਰਾ ਹੀ ਕਰੂਗਾ ਪਰਮਾਤਮਾ ਬਾਈ ਨੂੰ ਤਰੱਕੀ ਬਖਸ਼ੇ ਖੇਡਣ ਦਾ ਬਲ ਬਖਸ਼ੇ ❤❤❤❤❤
@nainkamalsinghsidhu
@nainkamalsinghsidhu 5 ай бұрын
Nainkamal Aklia jalal by gorò both vedì gafe c ❤❤❤❤❤
@JaspalSingh-gc2oy
@JaspalSingh-gc2oy 5 ай бұрын
Sirrrrraaa 22
@sukhbeerbrar5423
@sukhbeerbrar5423 5 ай бұрын
❤❤❤❤❤❤
@SmilingHot-AirBalloons-us6ok
@SmilingHot-AirBalloons-us6ok Ай бұрын
Veer ji Mata polka wala de maan sanman jorr kro
@simarjeet2046
@simarjeet2046 5 ай бұрын
❤❤
@BholaGharu-ho3sd
@BholaGharu-ho3sd 5 ай бұрын
🔥🔥🔥👌
@manvirchahal2273
@manvirchahal2273 5 ай бұрын
👍❤️
@harvindersinghdhaliwal6822
@harvindersinghdhaliwal6822 Ай бұрын
Akam htuyer no 1 jaffi world da 💪💪🫡🫡🫡
@BindiChahal
@BindiChahal 5 ай бұрын
ਪੀਲੀ ਸਰਟ ਵਾਲਾ ਕਿਹੜਾ ਬਾਈ
@hardeepkala3907
@hardeepkala3907 5 ай бұрын
ਪਾਜੀ ਗੋਰਾ ਉਸਤਾਦ ਨੂੰ ਨਹੀਂ ਬੋਲਿਆ
@manjotsinghsapra4602
@manjotsinghsapra4602 5 ай бұрын
Ehna nu dso photo di keemat
@gurpreetsidhu9094
@gurpreetsidhu9094 5 ай бұрын
ਗੋਰੇ ਨੂੰ ਐਨੀਂ ਅਕਲ ਵੀ ਦੇ ਦਿਓ ਵੀ ਸਨਮਾਨ ਨੂੰ ਪੈਰਾਂ ਚ ਨੀਂ ਰੱਖੀਂ ਦਾ ਖ਼ਾਸਕਰ ਜਦੋਂ ਗੁਰੂਆਂ ਦੀ ਫੋਟੋ ਹੋਵੇ
@sandeepgrewal2598
@sandeepgrewal2598 5 ай бұрын
ਨਿਰਭੈ ਚਿੱਟੇ ਵਾਲੇ ਦਾ
@preetbhotna6528
@preetbhotna6528 5 ай бұрын
Rab tinu kuss rakhe 🙏🙏🙏🙏
@bhupindersingh3724
@bhupindersingh3724 5 ай бұрын
Sandeep Grewal ji rab tenu khus rakhe
@user-ht6eq5ss3e
@user-ht6eq5ss3e 5 ай бұрын
Dunia bhut aio gi na ekam kisa ban jana na papu yr
ОСКАР ИСПОРТИЛ ДЖОНИ ЖИЗНЬ 😢 @lenta_com
01:01
БОЛЬШОЙ ПЕТУШОК #shorts
00:21
Паша Осадчий
Рет қаралды 9 МЛН
DO YOU HAVE FRIENDS LIKE THIS?
00:17
dednahype
Рет қаралды 88 МЛН
Мбаппе, ты где?
1:00
Губиньо
Рет қаралды 340 М.
Александр Карелин - путь к олимпу🔥🔥
0:56
Человеческая Мысль
Рет қаралды 2 МЛН