Manjeet Maan in Heere Punjab De With Happy Randev ||ਮਨਜੀਤ ਮਾਨ॥ਹੀਰੇ ਪੰਜਾਬ ਦੇ॥

  Рет қаралды 65,903

Apple Records

Apple Records

3 жыл бұрын

Kartar Ramla || Manjeet Maan in Heere Punjab De With Happy Randev ||ਮਨਜੀਤ ਮਾਨ॥ਹੀਰੇ ਪੰਜਾਬ ਦੇ॥
#ManjitMaan
#KartarRamla

Пікірлер: 132
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਕਲਾਕਾਰ ਸੀ ਭੈਣ ਮਨਜੀਤ ਕੌਰ ਜੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@gurdipdehar7070
@gurdipdehar7070 3 жыл бұрын
ਬਹੁੱਤ ਖੂਬਸੂਰਤ ਤੇ ਦਮ ਦਾਰ ਅਵਾਜ਼ ਦੀ ਮਲਿਕਾ ਮਨਜੀਤ ਕੌਰ,ਅਕਸ ਹੀ ਗੀਤ ਸੁਣੀਦਾ ਟੇਪ ਵੱਜਦੀ ਫੋਰਡ ਤੇ ਆਵੇ,ਤੇ ਕੈਮਰੇ ਚੱ ਬੰਦ ਕਰਲੀ ਜੋਰਾ ਬਰ ਨੇ ਮਸ਼ੂਕ ਚੰਨਾ ਤੇਰੀ ਹਮੇਸ਼ਾ ਖੂਸ ਰਹੇ ਮਨਜੀਤ ਇਹੀ ਦਿੱਲੋ ਦੁਆ
@jaggasinghtailor2413
@jaggasinghtailor2413 3 жыл бұрын
ਸਭ ਤੋਂ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਰਮਲਾ ਜੀ ਨਾਲ ਇੰਨਾ ਦੇ ਲਾਈਵ ਬਹੁਤ ਵਧੀਆ ਹਨ ਬਹੁਤ ਉਡੀਕ ਸੀ ਇਸ ਮਹਾਨ ਕਲਾਕਾਰ ਦੀ ਇੰਟਰਵਿਊ ਦੀ ਜੋ ਅੱਜ ਪੂਰੀ ਹੋ ਗਈ ਸਾਡੇ ਮੌੜ ਮੰਡੀ ਵੀ ਆਏ ਸੀ ਰਮਲਾ ਜੀ ਨਾਲ ਖਾਲਸਾ ਸਕੂਲ ਵਿੱਚ ਪ੍ਰੋਗਰਾਮ ਲੱਗਿਆ ਸੀ ਸੌ ਵੈਰੀ ਵੈਰੀ ਗੁੱਡ ਕਲਾਕਾਰ
@balwindersidhu7027
@balwindersidhu7027 2 жыл бұрын
ਲੋਕ ਗਾਇਕਾ ਮਨਜੀਤ ਮਾਨ ਜੀ ਨਾਲ ਇੰਟਰਵਿਊ ਕਰਨ ਲਈ ਹੈਪੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@chamkaursinghthandewala828
@chamkaursinghthandewala828 3 жыл бұрын
Great Work Bai Happy Ji..... ਤੁਸੀਂ ਨਵੇਂ ਅਤੇ ਪੁਰਾਣੇ ਗੀਤਕਾਰਾਂ ਤੇ ਕਲਾਕਾਰਾਂ ਨੂੰ ਮਿਲਾਉਂਦੇ ਰਹਿੰਦੇ ਓ
@BaljitSingh-gm7ff
@BaljitSingh-gm7ff 3 жыл бұрын
ਮੈਂ ਅੱਜ ਵੀ ਬਾਹਰ ਕਰਤਾਰ ਰਮਲਾ ਸੁਨਦਾ।
@ajmerbrar7490
@ajmerbrar7490 8 күн бұрын
Very nice Video and song and Voice and Super Singer Manjit Kaur Man
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਇੰਟਰਵਿਊ ਹੈਪੀ👍
@BalwinderSingh-rh8qd
@BalwinderSingh-rh8qd 3 жыл бұрын
ਬੀਬਾ ਜੀ ਦੀ ਇਹ ਗੱਲ ਜਚ ਨਹੀਂ ਰਹੀ ਕਿ ਉਹ ਕਿਸੇ ਕਲਾਕਾਰ ਨੂੰ ਉਸ ਵੇਲੇ ਜਾਣਦੀ ਨਹੀਂ ਸੀ ਕੁਲਦੀਪ ਮਾਣਕ ਸੁਰਿੰਦਰ ਛਿੰਦਾ ਚਮਕੀਲਾ ਗੁਰਦਾਸ ਮਾਨ ਦੀਦਾਰ ਸੰਧੂ ਭਲਾ ਇਨ੍ਹਾਂ ਨੂੰ ਕੌਣ ਨਹੀਂ ਜਾਣਦਾ ਸੀ
@jaggajagmalwali3248
@jaggajagmalwali3248 3 жыл бұрын
ਸਤ ਸ੍ਰੀ ਅਕਾਲ ਜੀ ਮੈਡਮ ਮਨਜੀਤ ਕੌਰ ਮਾਨ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਧਨਵਾਦ ਜੀ ਉਸ ਤੋਂ ਵੱਦ ਧਨਵਾਦ ਹੈਪੀ ਰੰਦੇਵ ਜੀ ਦਾ ਜੋ ਗੁੰਮ ਹੋਈ ਯਾਦ ਤਾਜੀ ਕਰਦੇ ਹਨ ਬਹੁਤ ਬੱਡਾ ਫੈਨ ਮਨਜੀਤ ਮਾਨ ਦੇ ਗਾਏ ਗੀਤਾਂ ਦਾ ਗੀਤਕਾਰ ਜੱਗਾ ਜਗਮਾਲਵਾਲੀ ਇੱਕ ਵਾਰ ਫ਼ੇਰ ਧਨਵਾਦ ਜੀ
@jarnailsigh8643
@jarnailsigh8643 3 жыл бұрын
ਵਾਹ ਜਿਊਦੀ ਰਹਿ ਮਾਂ ਦੀ ਧੀਏ ਧਾਰਮਿਕ ਗੀਤ ਸਿਰ ਢੱਕ ਕੇ ਗਾਇਆ।
@user-hr2cv7in9y
@user-hr2cv7in9y Жыл бұрын
good message of manjit mann God bless to manjit mann and happy randev Balbir singh vpo kanech snl ldh pb now live in usa
@surinderpal8255
@surinderpal8255 6 ай бұрын
Manjit mann super hit singer super hit song ja parah ujjar gharon akhan walli gall bil kul sahi shinder mank dheri 07
@premsinghshehzada1642
@premsinghshehzada1642 3 жыл бұрын
ਹੈਪੀ ਜੀ ਬਹੁਤ ਖੂਬ ਨਵਜੋਤ ਰਾਣੀ ਨੂੰ ਦਰਸਕਾਂਨਾਲ
@HarjinderSingh-ir7vs
@HarjinderSingh-ir7vs 3 жыл бұрын
ਬਹੁਤ..ਹੀ.िਸਅਾਣੀ.ਲॅਗੀ.ਮੇਰੀ.ਭੈਣ.िਜੰਨੇ.ਪिਹਲਾ.ਗਾੳੁਣ.ਤੋ.ਮਾਲਕ.ਨੂੰ.ਯਾਦ.ਕੀਤਾ
@gurjeetsidhu2574
@gurjeetsidhu2574 3 жыл бұрын
ha ji os permatma da dena koi ni de sakda her bele sukrana krna chahiye
@Kaka_sarpanch
@Kaka_sarpanch 3 жыл бұрын
ਬਹੁਤ ਵਧੀਆਂ ਜੀ ,ਮਨਜੀਤ ਕੌਰ ਮੇਰੀ ਕਲਾਸ ਮੇਟ ਆ ਪੁੜੈਣ ਸਕੂਲ ਦੀ ,ਸਕੂਲ ਚ ਵੀ ਬਹੁਤ ਵਧੀਆਂ ਗਾਉਦੀ ਹੁੰਦੀ ਸੀ 🙏🙏
@darshanbarnala7142
@darshanbarnala7142 3 жыл бұрын
Please Das de y
@karmabirring
@karmabirring 3 жыл бұрын
ਬਹੁਤ ਖੂਬਸੂਰਤ ਇੰਟਰਵਿਊ ਹੈ.... ਕੁੜੀ ਨੂੰ ਬੋਲਣ ਦੀ ਬਹੁਤ ਤਮੀਜ ਹੈ, ਦੋਸਰਾ ਅਮਨਜੋਤ ਦੀ ਇੰਟਰਵਿਊ ਸੁਣੀ ਸੀ ਅਸੀਂ ਜੋ ਅਵਤਾਰ ਚਮਕ ਦੀ ਵਾਈਫ ਸੀ ਓਹ ਕਿਵੇਂ ਐਂਕਰ ਨੂੰ ਤੂੰ ਤੂੰ ਕਰਕੇ ਗੱਲ ਕਰਦੀ ਸੀ.....
@jasversingh5619
@jasversingh5619 3 жыл бұрын
ਤਰਸ ਗੇ ਸੀ ਭੈਣ ਸੋਡੀ ਅਵਾਜ਼ ਨੂੰ ਅੱਜ ਸੁਣੀ ਬਹੁਤ ਸੋਹਣਾ ਗਾਉਂਦੇ ਸੀ
@HarjinderSingh-ir7vs
@HarjinderSingh-ir7vs 3 жыл бұрын
ਹੈਪੀ.ਜੀ.ਤੁਸਾ.ਮੇਰੇ.िਦਲ.ਗॅਲ.ਜਾਣ.ਗੇ.ਜੋ.ਸॅਚ.ਜਾिਣੳੁ.ਮੈ.ਪਰਸੋ.ਹੀ.ਸੋਚਦਾ.ਸੀ.ਬਹੁਤ.िੲੰਟਰिਵੳੁਅਾ.ਵੇਖੀਅਾ.ਪਰ.ਮਨਜੀਤ.ਕੋਰ.ਦੀ.ਨਹੀ.ਵੇਖੀ.ਪਰ.ਮਾਲਕ.ਨੇ.ਮੇਰੀ.ਤਮੰਨਾ.ਪੂਰੀ.ਕੀਤੀ..ਬਾਕੀ..ਮਨਜੀਤ.ਜੀ.ਬਹੁਤ.ਹੀ.ਵਧੀਅਾ.ਗਾिੲਕਾ.ਹੈ.ਗਾੳੁਦੇ.ਸਮੇ.िੲਨਾ.ਦੀ.ਵੇਖਣੀ.ਬਹੁਤ.ਵਧੀਅਾ.ਲॅਗਦੀ.ਸੀ
@ramsinghmaan9591
@ramsinghmaan9591 3 жыл бұрын
ਸੁਪਨਾ ਹੋ ਗਈ ਪਾਲੀਏ ਵਾਲੀ ਮਨਜੀਤ ਮਾਨ ਜੀ
@ravinderkalyanavlogs6164
@ravinderkalyanavlogs6164 2 жыл бұрын
Khubsurti di Malika Manjeet Maan Kahndi Mera sir dukhda ਹਾਏ ਜਾਂ ਮੁੜ ਖਰਾਬ ਕਹਿੰਦੀ ਮੇਰਾ ਸਿਰ ਦੁਖਦਾ ਮੇਰਾ ਪਸੰਦੀ ਦਾ ਗੀਤ
@kalimuddinmalik5712
@kalimuddinmalik5712 2 жыл бұрын
ਮਨਜੀਤ ਜੀ ਬਹੁਤ ਵਧੀਆ ਆਵਾਜ਼ ਹੈ ਆਜੇ ਵੀ
@DsNo-no8eu
@DsNo-no8eu Жыл бұрын
Thankyou.sister
@sukhwinderpalsingh1050
@sukhwinderpalsingh1050 3 жыл бұрын
ਬਹੁਤ ਵਧੀਆ ਜੀ ਬਹੁਤ ਵਧੀਆ
@palwindersingh4250
@palwindersingh4250 11 ай бұрын
Nice God Bless You
@makhandhanerjaibhart789
@makhandhanerjaibhart789 2 жыл бұрын
ਹੈਪੀ ਜੀ ੲਿੰਟਰਵਿੳੂ ਬੌਹਤ ਹੀ ਵਧੀਅਾ ਲੱਗੀ ਜੀ ਮਨਝੀਤ ਮਾਨ ਜੀ ਦੀ ਅਵਾਜ ਬੌਹਤ ਹੀ ਸੁਰੀਲੀ ਹੈ ਜੀ 👍👍🙏
@kachraseth690
@kachraseth690 2 жыл бұрын
Super star ⭐🌟 singer hi ji atttttttt💯💯👌👌🎉🎉👍🏼👍🏼
@ravigarcha6796
@ravigarcha6796 2 жыл бұрын
So nice lady ......she has a great personality a great beauty ......god bless you Manjit ji
@harbhagwansingh4036
@harbhagwansingh4036 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ
@vinylRECORDS0522
@vinylRECORDS0522 3 жыл бұрын
ਬਲਵੀਰ ਲਹਿਰਾ ਬਹੁਤ ਵਧੀਆ ਗੀਤਕਾਰ ਹੈ। ਪੁਲਿਸ ਮਹਿਕਮੇ ਵਿੱਚੋਂ ਰਿਟਾਇਰਡ ਹੈ, ਸਾਡੇ ਨਾਲ ਡਿਊਟੀ ਕਰਦਾ ਰਿਹਾ ਹੈ। ਰਮਲੇ ਤੇ ਮਨਜੀਤ ਕੌਰ ਦਾ ਅਖਾੜਾ ਰਾਹਲਾਂ ਵਾਲੇ ਕੋਠੇ ਜਗਰਾਉਂ ਬਰਾਤ ਵਿੱਚ ਦੇਖਿਆ ਸੁਣਿਆ ਸੀ।
@KuldeepSingh-py2xv
@KuldeepSingh-py2xv 2 жыл бұрын
God bless ਯੂ ਸਿਸਟਰ ਮਾਨ g
@dsinghsingh4871
@dsinghsingh4871 2 ай бұрын
Sister ko Jai hind
@gurpyarsinghgora5858
@gurpyarsinghgora5858 3 жыл бұрын
Very nice voice manjeet maan ji 👌👌god bless you
@palwindersingh4250
@palwindersingh4250 2 жыл бұрын
God Bless you Nice Manjit ji
@harchandbrar8568
@harchandbrar8568 3 жыл бұрын
ਮਨਜੀਤ ਜੀ ਅਖਾੜੇ ਵਿੱਚ ਰੰਗ ਬੰਨ੍ਹ ਦਿੰਦੇ ਸੀ ਬਹੁਤ ਚੰਗੇ ਸੁਭਾਅ ਅਖਾੜੇ ਲਾਉਦੀਆਂ ਨਖਰੇ ਜਿਹੇ ਬਹੁਤ ਕਰਦੇ
@Bapla.baldevBapla.baldev
@Bapla.baldevBapla.baldev Жыл бұрын
❤❤❤❤❤❤❤Holland
@SurjeetSingh-ib2fx
@SurjeetSingh-ib2fx 3 жыл бұрын
ਬਹੁਤ ਵਧੀਆ ਜੀ ਬਹੁਤ ਟਾਈਮ ਦੇ ਉਡੀਕ ਕਰ ਰਹੇ ਸੀ ਮਨਜੀਤ ਕੌਰ ਦੀ ਇੰਟਰਵਿਊ ਕਿਤੀ ਜਾਵੇ 🙏🙏
@majorchahal470
@majorchahal470 3 жыл бұрын
Bahoat hi vadhiya lagga.... Manjit Kaur ji bare jaan Ke... Good Singer
@palwindersingh4250
@palwindersingh4250 2 жыл бұрын
Nice Manjit Kaur ji
@manjeetstudiolehragaga5312
@manjeetstudiolehragaga5312 3 жыл бұрын
ਬਹੁਤ ਵਧੀਆ ਇੰਟਰਵਿਊ ਕਰਦੇ ਹੋ ਰੰਦੇਵ ਜੀ
@gurdeepsinghsidhu42
@gurdeepsinghsidhu42 Ай бұрын
Punjabi jubaan wich gane goun ly dhanbad may she live long
@gurtejsingh4055
@gurtejsingh4055 3 жыл бұрын
Very good singer manjit kaur ji
@sukhwinderbhangu898
@sukhwinderbhangu898 3 жыл бұрын
ਬਹੁਤ ਵਧੀਆ ਲੱਗਿਆ ਜੀ ਮੈਂ ਇਹਨਾਂ ਕਰਤਾਰ ਰਮਲਾ ਨਾਲ ਕੲੀ ਅਖਾੜੇ ਦੇ ਖੇ ਉਸ ਤੋਂ ਪਿੱਛੋਂ ਰਮਲੇ ਨਾਲ ਹੋਰ ਕੋਈ ਕੁੜੀ ਨਾਲ ਗਾਇਆ ਇਹ ਇਨ੍ਹਾਂ ਵਧੀਆ ਨਹੀਂ ਲੱਗਿਆ
@bhagikrajveer1488
@bhagikrajveer1488 3 жыл бұрын
ਬਹੁਤ ਵਧੀਆ ਜੀ
@pinkadhaliwal175
@pinkadhaliwal175 2 жыл бұрын
Good ji
@jaggiji3599
@jaggiji3599 11 ай бұрын
ਕਰਤਾਰ ਰਮਲੇ ਨੇ ਸਿਧਾ ਕਹਿਤਾ ਵੀ ਮੈਂ ਤੇਰੇ ਨਾਲ ਸੁਪਨਾ ਹੋਗ ਗਈ ਪਾਲੀੲਏ ਗਾਉਣਾ ਕਿਉਂ ਉਹ ਨੂੰ ਕੋਈ ਹੋਰ ਨਹੀਂ ਮਿਲੀ ਬਿਨਾਂ ਜਾਣ ਪਹਿਚਾਣ ਤੋ
@sonysidhu7451
@sonysidhu7451 9 ай бұрын
😂😂😂😂😂😂😂😂
@sukhmander1144
@sukhmander1144 2 жыл бұрын
Very nice jindawaad
@SukhwinderSingh-py7yg
@SukhwinderSingh-py7yg 3 жыл бұрын
v nic
@sonysidhu4694
@sonysidhu4694 3 жыл бұрын
Bhut jyada Khushi hoyii manjeet sis nl mulakat krke menu kaafi time ton wait c jii
@pardeepsharma-jv9gd
@pardeepsharma-jv9gd 3 жыл бұрын
MANJEET MANN JI please your voice SO SWEET PLEASE CARY ON Singing Single Deut SONG REORD KARU 🌷🇨🇦 HAPPY RANDEV YOU'RE SHOW VERY GOOD CARY ON GOD BLESS 🌷🇨🇦
@ravinderdevsinghgarcha6043
@ravinderdevsinghgarcha6043 3 жыл бұрын
Bhut bhut sohni awaaz ji
@parmjit8455
@parmjit8455 3 жыл бұрын
Very nice sesiter
@ManjitSingh-rd4rh
@ManjitSingh-rd4rh 3 жыл бұрын
happy jee☀️♥️🙌🙏🏽😘
@premsinghshehzada1642
@premsinghshehzada1642 3 жыл бұрын
ਨਵਜੋਤ ਰਾਣੀ ਨੂੰ ਦਰਸਕਾਂ ਨਾਲ ਰੂਬਰੂ ਕਰਾਓ ਜੀ
@ramsinghramgarhsardaran
@ramsinghramgarhsardaran 3 жыл бұрын
Manjeet g god bless you g
@faqirsingh4723
@faqirsingh4723 3 жыл бұрын
Nice ok. Ok. Ka. Manjit. Man. 🌷🌷👍
@MangaSingh-ue5lj
@MangaSingh-ue5lj 2 жыл бұрын
Rmla g nal sb to best deute singer 👌👌👌
@malkiatsohal4220
@malkiatsohal4220 6 ай бұрын
ਵੀਰ ਜੀ ਗੁੱਸਾ ਨਾ ਕਰਨਾ ਇਹਨਾ ਨੂੰ ਪੁਛੋ ਕੇ ਉਸ ਟਾਈਮ ਤਾ 500 ਦਾ ਨੋਟ ਹੀ ਹੁੰਦਾ ਸੀ🙏🙏
@KuldeepSingh-bp5uq
@KuldeepSingh-bp5uq 2 жыл бұрын
Dhenvad veer
@GurdeepSingh-hv3lm
@GurdeepSingh-hv3lm 3 жыл бұрын
ਕਰਤਾਰ ਰਮਲਾ ਮੈਡਮ ਮਨਜੀਤਮਾਨ ਦਾ ਅਖਾੜਾ ਮੇਰੇ ਪਿੰਦ ਖੂਈਆਂ ਮਲਕਾਣਾ ਮਲਕਾਨਾ ਵੀਚ ਲਗਿਆ
@PritamSingh-mn5ff
@PritamSingh-mn5ff Жыл бұрын
Good ❤
@gurmailsingh278
@gurmailsingh278 3 жыл бұрын
Tap bajdi ford Ta awa super duper song c manjit Kaur ji da
@jeetvirk07
@jeetvirk07 3 жыл бұрын
Akha tuhadiya hai hi bahut khoob soorat han
@jhajjhundalmusic5550
@jhajjhundalmusic5550 3 жыл бұрын
Good
@Apna-punjab.
@Apna-punjab. 3 жыл бұрын
@ WAHEGURU ji baba ji 🆗🆗🆗🆗🌻🌻🌻🌻🌻🎷🎷🎷🎸🎸💜💜💜🎤🎤🎤@ HOLLAND UK BAPLA BALDEV 🌻🌻🌻@ BHAJNA AMLI SUMN SANTI USA
@daljitsingh-jn2hu
@daljitsingh-jn2hu 3 жыл бұрын
Manjit mann super hit singer
@Jaspalsingh-mi5cn
@Jaspalsingh-mi5cn 3 жыл бұрын
ਨਵਜੋਤ ਰਾਣੀ ਇੰਟਰਵਿੳ
@jagmeetteona6186
@jagmeetteona6186 3 жыл бұрын
ਹੈਪੀ ਜੀ ਗਾਇਕਾ ਨਵਜੋਤ ਰਾਣੀ ਨਾਲ ਇੰਟਰਵਿਊ ਕਰੋ ਜੀ 🙏🙏
@jshinda7708
@jshinda7708 3 жыл бұрын
ਰਮਲਾ ਇਸ ਕਰਕੇ ਹਿਟ ਸੀ ਕਿਉਕਿ ਰਮਲਾ ਤੱਤੇ ਗੀਤ ਗਾਉਦਾ ਸੀ ਚਮਕੀਲਾ ਆਵੇ ਬਦਨਾਮ ਸੀ ਰਮਲੇ ਦੇ ਗੀਤ ਜਿਆਦੇ ਚਕਵੇ ਸਨ
@vintagerecords2222
@vintagerecords2222 3 жыл бұрын
Eh ta koi gal nee bni g. Apna Apna style aa
@jasmelsingh8819
@jasmelsingh8819 3 жыл бұрын
ਪਰ ਰਮਲੇ ਦੇ ਗੰਦੇ ਗੀਤਾਂ ਦੀ ਕੋਈ ਨਾ ਕੋਈ ਕਹਾਣੀ ਬਣਦੀ ਹੈ, ਚਮਕੀਲੇ ਨੇ ਤਾਂ ਸਿੱਧਾ ਹੀ ਕੰਮ ਚੱਕਤਾ।
@darshanbarnala7142
@darshanbarnala7142 3 жыл бұрын
Very nice ji
@GurpreetSingh-zb8fl
@GurpreetSingh-zb8fl 3 жыл бұрын
V nic
@GurdeepSingh-hv3lm
@GurdeepSingh-hv3lm 3 жыл бұрын
Nice awaj Manjeet maan ji
@KuldeepSingh-bp5uq
@KuldeepSingh-bp5uq 2 жыл бұрын
Veery good
@KuldeepSingh-hc3xk
@KuldeepSingh-hc3xk 2 жыл бұрын
First singer hai M K jo PGME se Pahle waheguru ko yad karti hai.
@swarnsingh2265
@swarnsingh2265 3 жыл бұрын
Nice
@karanbaraich2300
@karanbaraich2300 9 ай бұрын
❤🎉
@manjeetstudiolehragaga5312
@manjeetstudiolehragaga5312 3 жыл бұрын
ਰਮਲੇ ਦੀ ਕਮਜੋਰੀ ਸੀ ਜਿਸਦੇ ਨਾਲ ਗਾ ਰਿਹੈ ਹੂਦਾ ਉਸਨੂੰ ਛੱਡ ਦਿਦੈ ਅਗਲੀ ਸੋਹਣੀ ਕੁੜੀ ਦੀ ਭਾਲ ਚ ਜੁਟ ਜਾਦਾ ਬਾਕੀ ਇਸ ਜੋੜੀ ਦੀ ਮੈ ਅਖਾੜੇ ਦੀ Video ਬਣਾਈ ਸੀ ਲੇਹਲ ਕਲਾ Near ਲੈਹਰਾ ਗਾਗਾ ਬਹੁਤ ਵਧੀਆ ਰੰਗ ਬਂਨਤਾ ਸੀ ਉਸ ਅਖਾੜੇ ਦੀ Video Manjeet studio lehra gaga Chanel ਤੇ Uplod ਹੈ
@KuldeepSingh-bp5uq
@KuldeepSingh-bp5uq 2 жыл бұрын
Khub suret
@gurjantaulakh1791
@gurjantaulakh1791 3 жыл бұрын
very nice g
@laddigill3884
@laddigill3884 3 жыл бұрын
Sirra hi la ta y happy
@surjitmaheymahey7547
@surjitmaheymahey7547 3 жыл бұрын
Nice interview
@bittusidhusidhu637
@bittusidhusidhu637 3 жыл бұрын
Nice 🙏🙏🙏🙏
@RAJWINDERSINGH-ge1tv
@RAJWINDERSINGH-ge1tv 3 жыл бұрын
ਦੀਦਾਰ ਸੰਧੂ ਦੇ ਮੁੰਡਾ ਨਾਲ ਵੀ ਸਟੇਜ ਤੇ ਵੀ ਕੰਮ ਕੀਤਾ ਭੈਣ ਮਨਜੀਤ ਨੇ ਹੈਪੀ ਜੀ ਰਾਣਾ ਚਹਿਲ ਰੱਲਾ ਵੱਲੋ ਸਤਿ ਸ੍ਰੀ ਅਕਾਲ ਜੀ
@virsran4511
@virsran4511 3 жыл бұрын
Nice art
@joginderbinner9399
@joginderbinner9399 Жыл бұрын
Manjit kaur man is very good artist
@avtarbhinderavtarbhinder5903
@avtarbhinderavtarbhinder5903 3 жыл бұрын
Nice 👌👌👌👌
@darshansingh_shersinghpura
@darshansingh_shersinghpura Жыл бұрын
ਮਨਜੀਤ ਮਾਨ ਬਰਨਾਲੇ ਕਿਸ ਸਾਈਡ ਰਹਿੰਦੇ ਨੇ ਜੀ।
@karansidhu4385
@karansidhu4385 3 жыл бұрын
Aavaj .bol. very nice and andaj v very nice manjeet mann di
@Gurshan1313
@Gurshan1313 3 жыл бұрын
Manjeet g very nice singer.
@jagjitsran7385
@jagjitsran7385 3 жыл бұрын
Very good job 👍
@tarntarantvBawa
@tarntarantvBawa 3 жыл бұрын
V.nice
@karanbraich6667
@karanbraich6667 3 жыл бұрын
V.nyc
@sukhdevsinghsohi1951
@sukhdevsinghsohi1951 3 жыл бұрын
very good
@sahbbicheema8851
@sahbbicheema8851 3 жыл бұрын
Kya baat happy bhaji very good
@gurdevthalesan
@gurdevthalesan 3 жыл бұрын
Very nice interview Sir ji
@KuldeepSingh-bp5uq
@KuldeepSingh-bp5uq 2 жыл бұрын
Tenu gel vekerhy pyar dita
@gurpyarsinghgora5858
@gurpyarsinghgora5858 3 жыл бұрын
Happy bai g bot vadia interview 👍👍gud job
@kulbirsingh2366
@kulbirsingh2366 2 жыл бұрын
ਮਨਜੀਤ ਮੈਡਮ ਰਮਲਾ ਜੀ ਨਾਲ ਕਦੋ ਤੋ ਕਦੋ ਤਕ ਗਾਇਆ ਸੀ
@aamadmi7771
@aamadmi7771 2 жыл бұрын
Kirpal Kaur pal kudi Jo lakhi banjaare Baal gaondi si USDA interview bhi dikhao ji.
@balasharma7838
@balasharma7838 2 жыл бұрын
Medam ji Tusi sohra pind nhi dsya kithe ne ajkal kithe reh rhe ho
@giansingh9475
@giansingh9475 3 жыл бұрын
ਬੀਬਾ ਸਤਿ ਸ਼ੀ੍ ਅਕਾਲ ਹੁੰਦਾ ਸ਼ਾਸ਼ੀ ਕਾਲ ਨੀਹੁੰਦਾ
A little girl was shy at her first ballet lesson #shorts
00:35
Fabiosa Animated
Рет қаралды 14 МЛН
Пранк пошел не по плану…🥲
00:59
Саша Квашеная
Рет қаралды 6 МЛН
A teacher captured the cutest moment at the nursery #shorts
00:33
Fabiosa Stories
Рет қаралды 45 МЛН
Stay on your way 🛤️✨
0:34
A4
Рет қаралды 21 МЛН
KARMA AT SCHOOL 🏫 Stop time
0:32
dednahype
Рет қаралды 26 МЛН
Принципы...
0:23
Это точно смешно
Рет қаралды 2,4 МЛН
❗️XOTINI YOMON QURQIB KETTI 😱😱
0:18
HUSAN_SHORTS1
Рет қаралды 4,4 МЛН