Paramjit Sandhu in Heere Punjab De with Happy Randev ||ਪਰਮਜੀਤ ਸੰਧੂ ॥ ਹੀਰੇ ਪੰਜਾਬ ਦੇ॥

  Рет қаралды 243,426

Apple Records

Apple Records

Күн бұрын

Пікірлер: 279
@AppleRecords
@AppleRecords 4 жыл бұрын
thank you very much friends
@manjeetstudiolehragaga5312
@manjeetstudiolehragaga5312 3 жыл бұрын
Thanku for good interviews ਰੰਦੇਵ ਜੀ
@santokhsingh-xd2sx
@santokhsingh-xd2sx 4 ай бұрын
O 😊😊😅😅😮M
@jagdishlal6220
@jagdishlal6220 4 жыл бұрын
ਬੰਦਾ ਘਰੋਂ ਕੱਢ ਕੇ ਜਾਨਵਰਾਂ ਦੀ ਸੇਵਾ ਕਰਨੀ ਵੱਡੀ ਸੇਵਾ ਜੀ ਧੰਨਵਾਦ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫੀ ਹੱਕਦਾਰ ਆ ਜੀ
@jassikhangura4241
@jassikhangura4241 Жыл бұрын
ਵੀਰ ਜੀ ਰਮਲੇ ਨੂੰ ਮਿਟੀ ਚ ਕੌਣ ਰੋਲ਼ ਸਕਦਾ ਰਮਲਾ ਜੀ ਸਦਾ ਬਹਾਰ ਗਾੲਿਕ ਨੇ ਜਿਹੜੇ ਸਦਾ ਲੋਕਾਂ ਦੇ ਦਿਲ ਚ ਵਸਦੇ ਹਨ ਵਸਦੇ ਰਹਿਣ ਗੇ
@jassikhangura4241
@jassikhangura4241 Жыл бұрын
ੲਿਹਦੀ ਜਾਣ ਪਹਿਚਾਣ ਸਿਰਫ ਰਮਲਾ ਸਾਬੵ ਕਰਕੇ ਅਾ ੲਿਹਦੀ ਅਾਪਣੀ ਕੋੲੀ ਅੋਕਾਤ ਨਹੀਂ
@raman_pb61
@raman_pb61 2 жыл бұрын
ਪੰਜਾਬੀ ਗਾਇਕਾ ਪਰਮ ਜੀਤ ਸੰਧੂ ਨੇ ਬਹੁਤ ਵਧੀਆ ਗੀਤ ਗਾ ਕੇ ਸਰੋਤਿਆਂ ਨੂੰ ਖੁਸ਼ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ
@piarasingh6916
@piarasingh6916 3 жыл бұрын
ਤੁਹਾਢੀ ਪਛਾਣ ਰਮਲਾ ਜੀ ਕਰਕੇ ਹੈ ਤੂੰਸੀ ਰਮਲਾ ਜੀ ਦੀ ਮੋਤ ਤੋਂ ਬਾਅਦ ਬਹੁਤ ਖੁਸ ਨਜਰ ਅਾ ਰਹੇ ਹੋ ਸੰਧੂ ਜੀ ਹੰਕਾਰ ਨਹੀ ਕਰੀਂ ਦਾ ਰॅਬ ਦੇ ਘਰੇਂ ਦੇਰ ਹੈ ਹਨੇਰ ਨਹੀ ੳੁਸ ਨੂੰ ਹਮੇਸਾ ਯਾਦ ਰॅਖੋ िਜਸ ਨੇ ਤੁਹਾਨੂੰ िੲਥੇ ਤॅਕ िਲਅਾਂਦਾਂ ਬਾਕੀ ਰਹੀ ਗॅਲ ਤੂੰਸੀ ਅਾਪ ਹੀ ਸਮਝਦਾਰ ਹੋਂ ਧੰਨਵਾਦ
@gurmindersingh9777
@gurmindersingh9777 4 жыл бұрын
ਐਵੇਂ ਲੱਗਦਾ ਸੰਧੂ ਜੀ ਰਮਲਾ ਜੀ ਦੇ ਜਾਣ ਤੋਂ ਬਾਦ ਬਹੁਤ ਖੁਸ਼ ਲੱਗਦੇ ਨੇ।
@jagtarjalalabadi2593
@jagtarjalalabadi2593 4 жыл бұрын
ਅਸੀਂ ਤੁਹਾਡੇ ਗਾਣੇ ਬੜੇ ਸੁਣੇ ਨੇ ਤੁਹਾਡੀ ਕਦਰ ਵੀ ਕਰਦੇ ਸੀ ।ਪਰ ਅੱਜ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਤੋਂ ਨਫ਼ਰਤ ਹੋ ਗਈ । ਪਹਿਲੀ ਗੱਲ ਤੁਸੀਂ ਕਹੀ ਕੇ ਮੇਰੀ ਈਗੋ ਸੀ । ਦੂਜੀ ਗੱਲ ਬੱਚਿਆਂ ਦੇ ਨਾਮ ਪਿੱਛੇ ਵੀ ਸੰਧੂ ਲਾਉਣਾ । ਤੀਜੀ ਗੱਲ ਮੈਂ ਕਹਿੰਦੀ ਸੀ ਕੇ ਕੁੜੀਆਂ ਮੇਰੀਆਂ ਕੱਲ੍ਹੀ ਦੀਆਂ। ਪਰ ਮੈਡਮ ਸਾਫ ਦਿਸ ਰਿਹਾ ਕੇ ਈਗੋ ਥੋਡੀ ਅੱਜ ਵੀ ਨਹੀਂ ਗੲੀ । ਰਮਲਾ ਸਾਹਬ ਨੂੰ ਦੁਨੀਆਂ ਤੋਂ ਗਿਆਂ ਐਨਾਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਜਿੰਨਾ ਤੁਸੀਂ ਸਟੂਡੀਓ ਤੇ ਹੱਸ ਹੱਸ ਕੇ ਇੰਟਰਵਿਊ ਦੇ ਰਹੇ ਓਂ । ਤੁਹਾਡੇ ਚਿਹਰੇ ਉੱਪਰ ਰੱਤੀ ਭਰ ਵੀ ਉਦਾਸੀ ਨਹੀਂ । ਉਸ ਇਨਸਾਨ ਦੇ ਨਾਮ ਨਾਲ ਆਪਣਾ ਨਾਮ ਲਾਉਣ ਤੋਂ ਤਹਾਨੂੰ ਏਨੀ ਸ਼ਰਮ ਆਉਂਦੀ ਸੀ ਜਾਂ ਤੁਹਾਡੀ ਏਨੀ ਈਗੋ ਸੀ ਤਾਂ ਉਸ ਇਨਸਾਨ ਦੀ ਪ੍ਰਾਪਰਟੀ ਲਈ ਅੱਜ ਸੋਸ਼ਲ ਮੀਡੀਆ ਤੇ ਲੋਕਾਂ ਸਾਹਮਣੇ ਆ ਕੇ ਕਿਉਂ ਸਾਰੇ ਪਰਿਵਾਰ ਨੇ ਰੌਲਾ ਪਾਇਆ ਕੇ ਅਸੀ ਰਮਲਾ ਸਾਹਬ ਦੇ ਪਰਿਵਾਰ ਚੋਂ ਹਾਂ। ਅੱਜ ਪ੍ਰਾਪਰਟੀ ਲੈਣ ਲਈ ਈਗੋ ਕਿੱਧਰ ਗਈ। ਸਿਆਣੇ ਕਹਿੰਦੇ ਲਾਲਚ ਬੜੀ ਬੁਰੀ ਬਲਾ ਹੁੰਦੀ।
@johalhundalmusicofficial
@johalhundalmusicofficial 7 ай бұрын
Right
@bhanguphalerewala12
@bhanguphalerewala12 4 жыл бұрын
ਬਹੁਤ ਹੀ ਸੁਪਰਹਿੱਟ ਤੇ ਸੁਰੀਲੇ ਸਿੰਗਰ ਪਰਮਜੀਤ ਕੌਰ ਸੰਧੂ ਜੀ। ਬਹੁਤ ਹੀ ਪਿਆਰੇ ਗੀਤ ਇਹਨਾਂ ਦੇ ਜੀ। ਮੈਂ ਰੋ ਰੋ ਮਰਜੁਗੀ ਚੇਤਾ ਜਦੋ ਯਾਰ ਦਾ ਆਇਆ ਮੈਨੂੰ ਬਹੁਤ ਪਸੰਦ ਹੈ ਜੀ
@Rinkukhurdvlogs
@Rinkukhurdvlogs 4 жыл бұрын
ਮੈਡਮ ਚੇਹਰੇ ਤੋ ਬਹੁਤ ਖੁੱਸ ਲੱਗ ਦੇ ਨੇ ਐਥੋ ਸਾਫ ਪਤਾ ਲੱਗਦਾ ਕਿ ਰੱਮਲਾ ਜੀ ਦੀ ਮੌਤ ਦਾ ਕਿੱਨਾ ਕੁ ਦੁੱਖ ਆ
@bhauramanraz5402
@bhauramanraz5402 4 жыл бұрын
Veer Dukh hai kadon c PAGAl bna rakhya c ena ne Dhan c Ramala sahib 🙏🙏
@sandipshery9788
@sandipshery9788 4 жыл бұрын
Rinku Ranu tere peo maran toh baad , tera dukh dekhna bss ehnu chhad
@harindersingh7550
@harindersingh7550 4 жыл бұрын
Ramla saab bahut simple insaan c interview ch dekh k pata lagya parmatma ohna di rooh nu shaanti bakhshe
@user-zd9fs5st9z
@user-zd9fs5st9z 4 жыл бұрын
ਮੇਰੇ ਪਸੰਦੀਦਾ ਗਾਇਕਾ ਪਰਮਜੀਤ ਸੰਧੂ ਜੀ ਦੇ ਰੂਬਰੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
@mandysandhusufisinger988
@mandysandhusufisinger988 4 жыл бұрын
thanks g ena maan bakshan layo
@mandysandhusufisinger988
@mandysandhusufisinger988 4 жыл бұрын
eda hi support krde rho bhut bhut dhanwad
@kaursingh8369
@kaursingh8369 4 жыл бұрын
ਜਿਸ ਦਿਨ ਚਮਕੀਲੇ ਦਾ ਕਤਲ ਹੋਇਆ ਸੀ ਓਸ ਦਿਨ ਕਰਤਾਰ ਰਮਲਾ ਜੀ ਅਤੇ ਪਰਮਜੀਤ ਸੰਧੂ ਜੀ ਦਾ ਅਖਾੜਾ ਮੇਰੇ ਪਿੰਡ ਲੱਗਿਆ ਹੋਇਆ ਸੀ ਬਹੁਤ ਭਾਰੀ ਇਕੱਠ ਸੀ ਸਰੋਤਿਆਂ ਦਾ ਚਮਕੀਲੇ ਦੀ ਖਬਰ ਸੁਣਕੇ ਅਖਾੜਾ ਦੇ ਬੰਦ ਕਰਨਾ ਪਿਆ ਸੀ ਬਹੁਤ ਜੰਮ ਕੇ ਬੈਠੇ ਸੀ ਲੋਕ ਬਹੁਤ ਸੋਹਣਾ ਗਾਇਆ ਸੀ ਦੋਵਾਂ ਨੇ ਵਾਹਿਗੁਰੂ ਰਮਲਾ ਜੀ ਦੀ ਰੂਹ ਨੂੰ ਸ਼ਾਤੀ ਬਖਸ਼ਣ 😂😂😂😂
@Kartoon260
@Kartoon260 4 жыл бұрын
ਮੈਡਮ ਅੱਜ ਵੀ ਬੜੇ ਖੂਬਸੂਰਤ ਲੱਗ ਰਹੇ ਓ। ਬੜਾ ਪਿਆਰਾ ਗੀਤ ਸੀ ਤੁਹਾਡਾ ਭੱਖੜੇ ਦੇ ਕੰਡੇ ਵਾਂਗੂ,,,,,
@kuldeepkaur9593
@kuldeepkaur9593 3 жыл бұрын
ਪਰਮਜੀਤ ਤੁਸੀਂ।ਕਦਰ।ਨਹੀਂ ਕੀਤੀ।ਸਰਦਾਰ ਕਰਤਾਰ,ਸਿੱੰਘਰਮ੍ਹਲਾ।ਜੀਦੀ
@davindergillgill4490
@davindergillgill4490 4 жыл бұрын
Ju parmjeet da song sunde aa ramle naal kya baat aa yaar supar star femel singer
@no1punjabi983
@no1punjabi983 3 жыл бұрын
ਤੂੰ ਰਾਤੋ ਰਾਤ ਸਟਾਰ ਬਣੀ ਤੇ ਫਿਰ ਰਮਲੇ ਨੂੰ ਕੀ ਸੱਪ ਸੁਘਿਅਾ ਸੀ ਵਿਚਾਰੇ ਦੀ ਜਿੰਦਗੀ ਖਰਾਬ ਕਰਤੀ ਇਁਕ ਹੀਰੇ ਨੂੰ ਮਿੱਟੀ ਵਿੱਚ ਰੋਲਤਾ
@user-mo8uo5jy1q
@user-mo8uo5jy1q 4 жыл бұрын
ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਪਰਮਜੀਤ ਸੰਧੂ ਜੀ ਨੂੰ ਮਿਲਾ ਕੇ
@SukhwinderSingh-ic5nr
@SukhwinderSingh-ic5nr 4 жыл бұрын
ਭੱਖੜੇ ਦੇ ਕੰਡੇ ਵਾਂਗੂ ਜਦੋਂ ਖੁਭ ਗਿਆ ਸੀ ਫੇਰ ਨਿਕਲ ਕਿਵੇਂ ਗਿਆ ਦਿਲ ਚੋਂ ਕੁੱਝ ਸਮਝ ਨਹੀਂ ਆਉਂਦੀ
@harmandhaliwal2302
@harmandhaliwal2302 4 жыл бұрын
canada ch sandhu madam g de bhut fan a jio madam g
@gurlabhsra1998
@gurlabhsra1998 4 жыл бұрын
ਬਾਈ ਰਮਲਾ ਜੀ ਕਿਸੇ ਨੇ ਬਨ ਜਾਣਾ ਘਰ ਘਰ ਪੁੱਤ ਜਮਦੇ ਬੱਚਿਆ ਦੇ ਨਾ ਨਾਲ ਹੇਮੇਸਾ ਪਿਓ ਨਾ ਹੀ ਲਗਦਾ ਜੇ ਰਮਲਾ ਜੀ ਦਾ ਨਾ ਨਾਲ ਲਾ ਲੈਦੇ ਤਾ ਜਿਆਦਾ ਮਸੂਰ ਹੋਣਾ ਸੀ ਬਾਈ ਰਮਲਾ ਜੀ ਨਾਲ ਹੀ ਤੁਹਾਡਾ ਨਾ ਹੈ
@BaldevSingh-du4ej
@BaldevSingh-du4ej 4 жыл бұрын
Happy Sir Jee. I love your style of interview. You are so good and mature that you never miss your track of questions for getting more information from your artists.
@JagdishKumar-mo6od
@JagdishKumar-mo6od 4 жыл бұрын
Very nice singer, Paramjit Sandhu very nice.
@kingmeetofficial
@kingmeetofficial 4 жыл бұрын
Mandy ji ne mera song v kita c ji gori te hor v kr rhe ne menu bht Khushi hai
@mohindersinghsidhu3345
@mohindersinghsidhu3345 4 жыл бұрын
Very very very nice
@parmjitsachdeva7170
@parmjitsachdeva7170 4 жыл бұрын
Very good param Jeet Sindhu ji
@JaswantSingh-jg3vs
@JaswantSingh-jg3vs 4 жыл бұрын
Thank you madamparmjit sandhu ji
@joginderbinner9399
@joginderbinner9399 3 жыл бұрын
ਬਹੁਤ ਵਧੀਆ ਕਲਾਕਾਰ ਹਨ ।
@gillsaabh7768
@gillsaabh7768 3 жыл бұрын
Very nice SIR G THANK ALL G
@JaswinderSingh-dh9vq
@JaswinderSingh-dh9vq 3 жыл бұрын
V naic
@sukhchansingh1032
@sukhchansingh1032 Жыл бұрын
Nice good
@baghelkulana7502
@baghelkulana7502 3 жыл бұрын
Very very good 🌹🌹🌹
@meerlamber1154
@meerlamber1154 3 жыл бұрын
ਬਹੁਤ ਵਧੀਆ ਜੀ
@harcharansingh1811
@harcharansingh1811 4 жыл бұрын
ਹਿੱਟ ਜੋੜੀ ਸੀ ਕਰਤਾਰ ਰਮਲਾ ਮੈਡਮ ਪਰਮਜੀਤ ਕੌਰ ਸੰਧੂ ਜੀ ਦੀ
@mandysandhusufisinger988
@mandysandhusufisinger988 4 жыл бұрын
You are our proud mom love u mom,stay blessed jug,jug jio,bhut bhut dilo,dhnwad apple records heere punjab di,puri team da happy randev g te dilbagh g da is,channel nu wad to wad like kro comment kro,support kro 👌👍👍
@AppleRecords
@AppleRecords 4 жыл бұрын
you are most welcome mandy ji
@randevrecords6917
@randevrecords6917 4 жыл бұрын
ਬਹੁਤ ਵਧੀਆ ਗੱਲਬਾਤ ਜੀ
@baljindersingh8578
@baljindersingh8578 4 жыл бұрын
Old is gold🏆🏆
@harjitsangha2990
@harjitsangha2990 2 жыл бұрын
Good
@GurwinderSingh-bz9yq
@GurwinderSingh-bz9yq 4 жыл бұрын
Bahut vadiy geet aa dil vich tu
@joginderbinner9399
@joginderbinner9399 Жыл бұрын
Parmjit kaur sandhu is an great artist
@manpreetjossan5580
@manpreetjossan5580 4 жыл бұрын
Nice song
@chardapunjab8475
@chardapunjab8475 4 жыл бұрын
Siraaaaaaa jodi rahi ji👌❤️
@romi1549
@romi1549 4 жыл бұрын
Bahot wddyia g. Thank you.
@jatindersingh7387
@jatindersingh7387 Жыл бұрын
Old is gold supar dupar singer parmjeet sandhu
@jshinda7708
@jshinda7708 4 жыл бұрын
ਬਾਈ।ਪੁਰਣੇ।ਕਲਾਕਾਰਾ।ਦੀਆ।ਇੰਟਰਵਿਊ ਜਰੂਰ।ਕਰੋ।ਜਿਵੇ।ਧੰਨਾ।ਸਿੰਘ ।ਰੰਗੀਲਾ ।ਪਿਆਰਾ।ਸਿੰਘ ।ਪੰਛੀ।ਅਜੈਬ।ਰਾਏ।ਤੇਹੋਰ
@kewalbhatoa5304
@kewalbhatoa5304 4 жыл бұрын
Very nice ji parmjit ji
@davindergillgill4490
@davindergillgill4490 4 жыл бұрын
Gori gal te supar dupar hit song koi nahi parmjeet sandhu ban sakde dhaka start gadia se sariaa
@gurbajmaan9605
@gurbajmaan9605 4 жыл бұрын
ਰਮਲੇ ਦੀ ਮੌਤ ਤੋਂ ਬਾਅਦ ਰੌਣਕ ਕਾਫੀ ਵਧ ਗਈ ਹਨਾ ਮੈਮ ਜੀ, ਲੱਖ ਲਾਹਨਤ ਤੇ
@shanaya1237
@shanaya1237 4 жыл бұрын
Kanjriyan ta thode ghar ne maa te bhain 😂😂😂
@Lally-randhawa
@Lally-randhawa 4 жыл бұрын
@@shanaya1237 tade realtive lagde har cmnt ch jande
@GurmeetSingh-se3ct
@GurmeetSingh-se3ct 4 жыл бұрын
Good viedo thank you ji
@khushwindersingh7570
@khushwindersingh7570 4 жыл бұрын
ਇਸ ਦੇ ਸਰੀਰ ਤੋਂ ਪਤਾ ਲੱਗਦਾ ਇਹ 420 ਹੈ, ਅੱਜ ਆਪਣੇ ਨਾਮ ਨਾਲ ਰਮਲਾ ਨਾਮ ਨਹੀਂ ਵਰਤਦੀਆ ਪਰ ਉਸ ਦੀ ਜਾਇਦਾਦ ਮਿਲ ਜਾਵੇ।
@jshinda7708
@jshinda7708 4 жыл бұрын
ਸਹੀ।ਗੱਲ।ਹੈ ।ਜਿਊਦੇ।ਨੂੰ।ਪੁਛਿਆ ।ਨਹੀ।ਰਮਲੇ।ਨੂੰ। ਛਡਕੇ।ਚ ਲੀ।ਗੇਈ ਸੀ।
@bikkarsingh1662
@bikkarsingh1662 4 жыл бұрын
Very smart,active ,very knowledge full lady. May God bless her
@gurpreetvirk170
@gurpreetvirk170 3 жыл бұрын
ਵਾਹ ਜੀ ਇਹ ਤਾਂ ਮੇਰੀਆ ਈ ਨੇ ਸ਼ਾਬਾਸ਼
@ssramla5854
@ssramla5854 4 жыл бұрын
ਕਰਤਾਰ ਰਮਲਾ ਜੀ ਤੇ ਪਰਮਜੀਤ ਸੰਧੂ ਦੇ ਗੀਤਾਂ ਨੂੰ ਮੈਂ ਬਹੁਤ ਸੁਣਦਾ ਹਾਂ । ਪਰਮਜੀਤ ਸੰਧੂ ਭੈਣ ਜੀ ਦੇ ਹੁੰਦਿਆਂ ਮੈਂ ਅਨੇਕਾਂ ਵਾਰ ਰਮਲਾ ਜੀ ਨੂੰ ੳੁਨ੍ਹਾਂ ਦੇ ਘਰ ਮਿਲਿਆ ਹਾਂ ਤੇ ਕੲੀ ਵਾਰ ਰਮਲਾ ਜੀ ਤੇ ਪਰਮਜੀਤ ਸੰਧੂ ਸੰਗਰੂਰ ਮੇਰੇ ਘਰ ਵੀ ਅਾੲੇ ਹਨ । "ਪੁੱਛੇ ਮੁਨਸ਼ੀ ਗੇਟ ਤੇ ਖੜ੍ਹਕੇ ਨੀ ਕੈਦੀ ਤੇਰਾ ਕੀ ਲੱਗਦਾ", "ਮੈਨੂੰ ਅੱਠ ਕਿੱਲਿਆਂ ਦੇ ਮਾਲਕ ਨੂੰ ਜੀਵਨ ਸਾਥਣ ਦੀ ਲੋੜ ਹੈ",(ਦੋਵੇਂ ਗੀਤ ਗੀਤਕਾਰ ਅਜਮੇਰ ਘਰਾਚੋਂ ਦੇ) ਮੇਰੇ ਦਿਲ ਵਿੱਚ ਤੂੰ", ਇੱਕ ਵਾਰੀ ਅਾ ਕੇ ਮਿਲਜਾ, "ਟੇਪ ਵੱਜਦੀ ਫੋਰਡ ਤੇ ਅਾਵੇ" ਤੋਂ ਗੀਤਕਾਰ ਬਿੱਕਰ ਮਹਿਰਾਜ ਦੇ ਗੀਤ "ਲੋਕੀ ਅਾਖਦੇ ਸੁਨੱਖੀ ਸਾਰੇ ਪਿੰਡ ਤੋਂ ਕਾਲੇ ਜਿਹੇ ਨਾਲ ਕਿਵੇਂ ਫਸਗੀ ਆਦਿ ਅਨੇਕਾਂ ਹੀ ਇਸ ਜੋੜੀ ਦੇ ਹਿੱਟ ਗੀਤ ਮੇਰੇ ਮਨਪਸੰਦ ਗੀਤ ਹਨ । ਹੈਪੀ ਜੀ ਤੁਹਾਡਾ ਮੈਂ ਅਤੀ ਧੰਨਵਾਦੀ ਹੈ ਕਿ ਤੁਸੀਂ ਪਰਮਜੀਤ ਭੈਣ ਜੀ ਦੀ ੲਿੰਟਰਿਵੳੂ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਅਾਂ ਹਨ । ਭਵਿੱਖ ਵਿੱਚ ਇਨ੍ਹਾਂ ਦੀਅਾਂ ਬੇਟੀਆਂ ਮੈਂਡੀ ਸੰਧੂ, ਸੈਂਡੀ ਸੰਧੂ ਅਤੇ ਸੁਖਵੰਤ ਸੁੱਖੀ ਜਿਹੜੇ ਰਮਲਾ ਜੀ ਨਾਲ਼ ਗਾੳੁਂਦੇ ਸਨ ਦੀ ਇੰਟਰਵਿਊ ਵੀ ਕਰੋ। 9872250956
@karma573
@karma573 4 жыл бұрын
ਵੀਰ ਜੀ ਰਮਲਾ ਵਾਰੇ ਕੋਈ ਜਿਕਰ ਨਹੀਂ ਹੋਇਆ। ਪਤਾ ਨਹੀਂ ਲਗਿਆ ਵਖ ਕਿਵੇਂ ਹੋਏ। ਚਲੋ ਬਾਕੀ ਤੁਸੀਂ ਦੱਸ ਦੇਉ ਕੀ ਰਮਲਾ ਜੀ ਦੋ ਵਿਆਹ ਸਨ।
@harpinderjeetsingh7427
@harpinderjeetsingh7427 4 жыл бұрын
Good singer
@sonupadda1438
@sonupadda1438 4 жыл бұрын
Nice veer g
@nimmapakhi1835
@nimmapakhi1835 2 жыл бұрын
Very. Nice
@dhaliwalbalram8373
@dhaliwalbalram8373 4 жыл бұрын
ਵਾਹ ਕਿਆ ਬਾਤਾਂ
@HarjinderSingh-ot4mw
@HarjinderSingh-ot4mw 4 жыл бұрын
Very nice
@gurbajmaan9605
@gurbajmaan9605 4 жыл бұрын
ਜੋ ਅਪਣੀ ਪਤੀ ਦੀ ਨੀ ਹੋਈ ਉਹਨੇ ਹੋਰ ਕਿਸੇ ਦਾ ਕੀ ਹੋਣਾ
@sandipshery9788
@sandipshery9788 4 жыл бұрын
Tu apna maa saambh bss
@jshinda7708
@jshinda7708 4 жыл бұрын
ਸੋਲਾ।ਅਨੇ।ਗੱਲ।ਤੁਹਡੀ।ਸਹੀ।ਹੈ
@sukhwinderpalkaur9426
@sukhwinderpalkaur9426 Жыл бұрын
Running ne sanbh liya c
@seerasingh3132
@seerasingh3132 3 жыл бұрын
ਕਰਤਾਰ ਰਮਲੇ ਦਰਮੇਸ ਦੀ ਕਦਰ ਤਾ ਕਰ ਨੀ ਸਕੀ ਕੁਤੀ ਹੁਣ ਕਰਦੀ ਹੈ ਦਰਮੇਸਾ ਦੀ ਸੇਵਾ
@ASHOKKUMAR-tn4ol
@ASHOKKUMAR-tn4ol 4 жыл бұрын
ਜਿਉਂਦੇ ਨੂੰ ਤੁਸੀਂ ਪੁਛਿਆ ਨਹੀਂ
@avtarsinghchahal4465
@avtarsinghchahal4465 4 жыл бұрын
So nice intervew thanks for this episode with Paramjit Sandhu ji
@KuldeepSingh-qq9ds
@KuldeepSingh-qq9ds 4 жыл бұрын
ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ
@Singh-sv3ng
@Singh-sv3ng 4 жыл бұрын
ਸੁਪਰ ਹਿੱਟ ਸੰਧੂ ਬਹੁਤ ਵਧੀਆ ਗਾਇਕ ਬਾਈ ਹੈਪੀ ਜੀ ਬਹੁਤ ਵਧੀਆ ਉਪਰਾਲਾ ਬਾਈ ਜੀ
@deepecheema1547
@deepecheema1547 4 жыл бұрын
So nice galbat ji
@faqirsingh4723
@faqirsingh4723 4 жыл бұрын
Nice. Ok
@HarjinderSingh-eg8hw
@HarjinderSingh-eg8hw 3 жыл бұрын
ਸਫਲਤਾ ਵੀ ਮਰਲੇ ਕਰਕੇ ਮਿਲੀ ਸੀ ਬੀਬਾ ਜੀ।
@gurmitsingh7995
@gurmitsingh7995 4 жыл бұрын
God
@gurjantaulakh1791
@gurjantaulakh1791 4 жыл бұрын
good g
@zeeshanakram3718
@zeeshanakram3718 4 жыл бұрын
Paramjit Very good
@BalwinderSingh-xl1hy
@BalwinderSingh-xl1hy 3 жыл бұрын
ਪਹਿਲਾਂ ਗੀਤ ਇਹਨਾਂ ਦੇ ਰੰਗਾਂ ਸਿੰਘ ਮਾਨ ਦੇ ਨਾਲ ਹੋਏ ਸੀ
@Rinkukhurdvlogs
@Rinkukhurdvlogs 4 жыл бұрын
ਹੈਪੀ ਬਾਈ ਤੁੱਸੀ ਵੀ ਕੋਈ ਟਰੈਕ ਕਰਾ ਕੇ ਦੇਖ ਲੱਉ ਕਿ ਪਤਾ ਕਿੱਸਮਤ ਸਾਥ ਹੀ ਦੇ ਜਾਏ
@Balveersingh-ll3em
@Balveersingh-ll3em 4 жыл бұрын
Sandy awaj punjabi di
@JAGJEETSingh-lv1dm
@JAGJEETSingh-lv1dm 4 жыл бұрын
ਕਰਤਾਰ ਰਮਲੇ ਦੇ ਨਾਲ ਸ਼ਾਦੀ ਬਾਰੇ ਚੁੱਪ ਗੜੁੱਪ ਈ ਹੋ ਗਏ।ਕੁੱਝ ਉਹਦੇ ਬਾਰੇ ਵੀ ਚਾਨਣਾ ਪਾਉਣਾ ਸੀ।
@rajgorcheema3308
@rajgorcheema3308 4 жыл бұрын
ਭਾਜੀ ਰਮਲੇ ਨੇ ਵੀ ਕਦੇ ਗੱਲ ਨਹੀਂ ਕੀਤੀ ਪਰਮਜੀਤ ਸਿੱਧੂ ਨੇ ਨਾਲ ਵਿਆਹ ਦੀ ਕੋਈ ਗੜਬੜ ਹੈ
@sandipshery9788
@sandipshery9788 4 жыл бұрын
raj gor cheema kiti hai pehla interview dekh , aivi bhonki jane ho
@JagtarSingh-qs5mv
@JagtarSingh-qs5mv Жыл бұрын
ਪਰਮਜੀਤ ਸੰਧੂ ਵਰਗੀ ਰਸੀਲੀ ਆਵਾਜ ਕਿਸੇ ਹੋਰ ਫੀਮੇਲ ਗਾਇਕਾਂ ਦੀ ਨਹੀਂ ਹੈ
@balrajsingh1486
@balrajsingh1486 4 жыл бұрын
ਕਰਤਾਰ ਰਮਲੇ ਦੀ ਗੱਲ ਨਹੀ ਕੀਤੀ ਜਿੰਨੇ ਰਾਜ ਭਾਗ ਤੇ ਬੈਠਾਇਆ ਉਸ ਬਾਰੇ ਜਰੂਰ ਪੁੱਛੋ ਉਸ ਨਾਲ ਪਿਆਰ ਤਾ ਪਿਆ ਭੱਖੜੇ ਕੇ ਕੰਡੇ ਵਾਂਗੂ ਚੁਭਿਆ ਪਿਆ ਫਿਰ ਨਿਕਲ ਕਿਵੇਂ ਗਿਆ
@pavitarsran8025
@pavitarsran8025 3 жыл бұрын
TN
@gurmukhkahlon7138
@gurmukhkahlon7138 4 жыл бұрын
ਭਖੜੇ ਦੇ ਕੰਡੇ ਵਾਗੂੰ ਖੁਭਿਆ ਪਿਆ ਬਹੁਤ ਗੀਤ ਹਿੱਟ ਹੋਇਆ
@jagrupsingh9282
@jagrupsingh9282 4 жыл бұрын
good information g
@karamtatla2713
@karamtatla2713 3 жыл бұрын
4 program Yaar ,,,,,,,,,,,!
@ASHOKKUMAR-tn4ol
@ASHOKKUMAR-tn4ol 4 жыл бұрын
ਮੈਂਡੀ ਰੰਮਲਾ ਕਿਓ ਨਹੀ ਮੈਂਡੀ ਸੰਧੁ ਕਿਓ? ਇਹ ਝੂਠ ਬੋਲ ਰਹੇ ਨੇ
@GurwinderSingh-bz9yq
@GurwinderSingh-bz9yq 4 жыл бұрын
Biwa sandhu ji te aje vi kuri lagdi aa
@rattlebirdmusic8806
@rattlebirdmusic8806 4 жыл бұрын
God bless you respected didi.. Faridkot ton haan...smt. nand kaur ji mere grand mother snn... merexfather paramjeet singh snn....jadd mai 6 ..7 saal da c os wele tuci riyaaz kareya krde c.... gall 35 ku saal purani hai... Bahut khushi hoi tuhade darshan kr k.. m. 7696773581
@sukhivlogsbloks9159
@sukhivlogsbloks9159 4 жыл бұрын
ਦੋ ਰੋਟੀਆਂ ਰਮਲੇ ਨੂੰ ਦੇ ਦਾ ਦੀ
@ramsinghmaan9591
@ramsinghmaan9591 4 жыл бұрын
ਮੁਲਾਕਾਤ ਦੁਆਰਾ ਕਰਵਾਉ ਰਮਲਾ ਜੀ ਤੋ ਅਲਗ ਹੋਣ ਦਾ ਕੀ ਕਾਰਨ ਸੀ
@jshinda7708
@jshinda7708 4 жыл бұрын
ਸਹੀ।ਹੈ ।ਜੋ।ਪੁਛਣਾ।ਚਾਹਿਦਾ।ਸੀ।ਉਹ।ਇੰਟਰਵਿਊ ।ਵਿਚ।ਨਹੀ।ਪੁਛਿਆ ।ਗਿਆ।
@kirankaur9733
@kirankaur9733 4 жыл бұрын
you
@kirankaur9733
@kirankaur9733 4 жыл бұрын
youare
@harjindergill177
@harjindergill177 4 жыл бұрын
Nice
@paramjeet3529
@paramjeet3529 4 жыл бұрын
good
@sunitakaur6585
@sunitakaur6585 4 жыл бұрын
So nice interview ji
@amanphullanwal
@amanphullanwal 4 жыл бұрын
ਮੈਡਮ ਦਾ ਅੰਦਾਜ਼ ਬੇਬਾਕ ਆ ਗੱਲ ਕਰਨ ਦਾ...ਕਮਾਲ ਕਮਾਲ ਕਮਾਲ
@gurmeetgill6469
@gurmeetgill6469 2 жыл бұрын
ਰਮਲੇ ਕਰਕੇ ਕਲਾਕਾਰ ਬਣੀ ਏਂ ਤੂੰ ਬੀਬਾ ਉਸਨੂੰ ਵੀ ਜਾਅਦ ਕਰ ਲੈ ਆਪਣੀ ਹੀ ਜਬਲੀਆਂ ਮਾਰੀ ਜਾਨੀਐ
@GurwinderSingh-bz9yq
@GurwinderSingh-bz9yq 4 жыл бұрын
Ramla saab qable treef kalakaar si
@singhbalbir511
@singhbalbir511 3 жыл бұрын
Wdia janai ni ramle nu boht tang kita 1 légendes singer ramla
@manveersingh3246
@manveersingh3246 4 жыл бұрын
ਕਿੰਨੀ ਖੁਸ ਹੈ ਇਹ ਚੁੜੇਲ ਬੀਬੀ ਰਮਲੇ ਦੇ ਸਵਰਗ ਸਿਧਾਰਨ ਤੋਂ ਬਾਅਦ ਵਿਆਹ ਕਰਾ ਤਾਂ ਬੈਠੀ ਇਹ ਰਮਲੇ ਨੂੰ ਪਰ ਕਾਸਟ ਦਾ ਲੱਗ ਰਿਹੈ ਕਿ ਇਸ ਨੂੰ ਚੁਭ ਰਹੀ ਹੈ ਇਸ ਕਰਕੇ ਖੈਰ ਛੱਡੋ ਜੀ ਕਹਾਣੀ ਲੰਮੀ ਹੈ
@shanaya1237
@shanaya1237 4 жыл бұрын
Tu apna kam kr ...aya vdda dukh jaton wala
@ParamjeetSingh-ol8fg
@ParamjeetSingh-ol8fg 4 жыл бұрын
ਗੱਲਬਾਤ ਤਾਂ ਬਹੁਤ ਵਧੀਆ ਲੱਗੀ ਪਰ ਨਾਂ ਤਾਂ ਇਹਨਾਂ ਨੇ ਕਰਤਾਰ ਰਮਲਾ ਜੀ ਤੋਂ ਵੱਖ ਹੋਣ ਦਾ ਕਾਰਨ ਦੱਸਿਆ ਤੇ ਨਾਂ ਹੀ ਕਰਤਾਰ ਰਮਲਾ ਜੀ ਦੀ ਮੌਤ ਤੇ ਦੋ ਸ਼ਬਦ ਵੀ ਅਫਸੋਸ ਦੇ ਕਹੇ ਬਾਕੀ ਇੱਕ ਇਹਨਾਂ ਦੀ ਕੈਸਿਟ ਆਈ ਸੀ ਇੱਕ ਵਾਰੀ ਆਕੇ ਮਿਲਜਾ ਜੋ ਕੇ ਐਸ ਨਰੂਲਾ ਜੀ ਦੇ ਸੰਗੀਤ ਵਿੱਚ ਆਈ ਸੀ ਉਸ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ
@jugrajsinghsidhu8953
@jugrajsinghsidhu8953 4 жыл бұрын
Sote veer paramjeet paterkar di jumavari bn di ena gla vare pusn de bki bai judo boln lagi si os time nu ni vicheara ni es paterkar ne
@yadvindermann4334
@yadvindermann4334 4 жыл бұрын
ਕਈ ਵਾਰੀ ਪੱਤਰਕਾਰ ਨੂੰ ਰੋਕੇਆ ਹੁੰਦਾ ਵੀ ਆਹ ਸਵਾਲ ਨਹੀ ਪੁਛਣੇ ਉਹ ਸਵਾਲ ਨਹੀ ਪੁਛੇ ਜਾਦੇ ਇੰਟਰਵਿਉ ਤੋ ਪਹਿਲਾ ਹੀ ਉਹ ਗਲਬਾਤ ਹੋ ਜਾਦੀ ਆ ਇਟੰਰਵਿਉ ਵਾਲਾ ਵੀ ਕੀ ਕਰੇ
@bhauramanraz5402
@bhauramanraz5402 4 жыл бұрын
Enna nu apne song yaad ni par Ramala Sahib ton vakh ho k total free ne fukri chad ditti yaad ni 😡
@rachpalsingh7776
@rachpalsingh7776 4 жыл бұрын
ਬਹੁਤ ਬੜੀਆਂ ਜੀ
@pilotbarusarao8728
@pilotbarusarao8728 2 жыл бұрын
ये है जनानी नबर बन बहुत अच्छी है यार कभी ट्ईम लगा तो बात करूँगा इस लड़की के साथ🏃🏃 बहुत अच्छी लड़की है
@jatindersingh7387
@jatindersingh7387 Жыл бұрын
My jaan kartaar ramla
@kulbirsingh2182
@kulbirsingh2182 Жыл бұрын
ਪਰਮਜੀਤ ਸੰਧੂ ਜੀ ਬਹੁਤ ਵਧੀਆ ਗਾਇਆ ਤੁਸੀਂ ਪਰ ਆਪਣਾ ਗਾਣਾ ਕਾਹੜਨੀ ਕੁੱਤਾ ਚੱਟ ਗਿਆ ਜ਼ਰੂਰ ਅੱਪਲੋਡ ਕੀਤਾ ਜਾਵੇ ਬਹੁਤ ਉਡੀਕ ਕਰਦੇ ਹਾ
@pinkadhaliwal175
@pinkadhaliwal175 4 жыл бұрын
Nice ji
@MohanSingh-lo9pv
@MohanSingh-lo9pv 4 жыл бұрын
ਚਲੋ ਰਮਲਾ ਜੀ ਤਾ ਨਹੀ ਰਹੈ ਪਰਮਜੀਤ ਸੰਧੂ ਅਜਕਲ ਕੀ ਕਰ ਰਹੀ ਹੈ
@sonusanyal5080
@sonusanyal5080 4 жыл бұрын
Waah waah waaah, madam ji nu kinna dukh a Ramla ji di maut da, ik waar b ni naam leya Ramla ji da ya, ikk war b ni ohnan nu yaad kitta,
@GurdevSingh-yi8mr
@GurdevSingh-yi8mr 4 жыл бұрын
Gori gall te jalvee mari daso tere veer aay nu hit song
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН