Special Podcast with Korala Maan| SP 28 | Punjabi Podcast

  Рет қаралды 398,594

Punjabi Podcast

Punjabi Podcast

6 ай бұрын

#koralamaan #punjabipodcast #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 1 000
@mirpirisportsclubsardharnp851
@mirpirisportsclubsardharnp851 6 ай бұрын
ਵਾਲਾ ਸਾਫ ਦਿਲ ਬੰਦਾ ਏਹੇ ਇਸਦੀ ਸਾਦਗੀ ਦਾ ਓਦੋ ਹੀ ਪਤਾ ਲੱਗ ਗਿਆ ਸੀ ਇਕ ਰੀਲ ਚ ਆਪਣੇ ਪਿਤਾ ਜੀ ਨੂੰ ਭਾਪਾ ਕਿਹਾ ਸੀ ❤
@sidhupreet6623
@sidhupreet6623 6 ай бұрын
ਸਵਾਦ ਆ ਗਿਆ ਸਾਰੀ interview ਸੁਣ ਕੇ ਸੱਚੀ ਘੈਟ ਬੰਦਾ ਕੋਰ ਆਲਾ ਵੀਰ ❤️
@gaminggangjs4914
@gaminggangjs4914 6 ай бұрын
ਸਿੱਧੂ ਬਾਈ ਦਾ ਪੋਡਕਾਸਟ ਤਾ ਨਹੀਂ ਹੋਇਆ ਪਰ ਅਸੀਂ ਤਾਂ ਰਤਨ ਬਾਈ ਤੇਰੇ ਚੈਨਲ ਤੇ ਜੋ ਇੰਟਰਵਿਊ ਆ ਉਹੀ ਸੁਣ ਲਈ ਦੀ ਆ ❤ਸਿੱਧੂ ਬਾਈ ❤
@Bareta-lf8ys
@Bareta-lf8ys 6 ай бұрын
ਬਾਈ ਮੈ ਵੀ ਗੁਰੂ ਨਾਨਕ ਕਾਲਜ, ਬੁਢਲਾਡਾ ਵਿੱਚ ਪੜ੍ਹਦਾ ਹਾਂ । ਜਿਹੜੀ H.O.D ਮੈਡਮ ਦੀ 22 ਗੱਲ ਕਰ ਰਿਹਾ ਉਸ ਮੈਡਮ ਨੇ ਸਾਨੂੰ ਕਲਾਸ ਵਿੱਚ 22 ਦੀ ਗੱਲ ਪੋਸਟਰ ਵਾਲੀ ਦੱਸੀ ਸੀ । ਓਹੋ ਮੈਡਮ ਦਾ ਨਾਮ ਸੁਖਵਿੰਦਰ ਕੌਰ ਸਹੋਤਾ ਹੈ। ਮੈਡਮ ਪਟਿਆਲਾ ਤੋ ਰੋਜ਼ਾਨਾ ਬੁਢਲਾਡਾ ਆਉਂਦੇ ਹਨ। ਮੈ ਹੁਣ ਕਾਲਜ ਵਿੱਚ ba 2nd year ਚ ਹਾਂ।
@NavjotSingh-dl9sy
@NavjotSingh-dl9sy 6 ай бұрын
Mansa aala jatt e dryaa dil ne ,Sidhu jhotte de yaar v jhotte warga jmaa khaalas ❤✌🏼
@jasvirmaan4110
@jasvirmaan4110 6 ай бұрын
ਰਤਨ ਵੀਰੇ ਸਵਾਦ ਈ ਆ ਗਿਆ ਯਰ ਮੈਂ ਤਾਂ ਏਸ ਬੰਦੇ ਨੂੰ ਕੁਝ ਹੋਰ ਹੀ ਸੁਭਾਅ ਦਾ ਮਾਲਕ ਸਮਝਦਾ ਸੀ ਪਰ ਇਹ ਤਾਂ ਬਾਹਲਾ ਈ ਘੈਂਟ ਤੇ ਵਧੀਆ ਤੇ ਸਿੱਧਾ ਸਾਦਾ ਬੰਦੈ ਯਰ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤❤
@sandeepsinghsekhon1675
@sandeepsinghsekhon1675 6 ай бұрын
ਮਾਨਸੇ ਨਹੀਂ ਭਰਾ ਜੀ, ਅਸੀਂ ਸਿਰਫ ਮਾਨਸਾ ਆਲੇ ਆ, ਸਿੱਧੂ ਮੂਸੇ ਆਲਾ, ਆਰ ਨੇਤ, ਤੇ ਕੋਰ ਆਲਾ ਮਾਨ, ਇਹ ਸਾਡੇ ਮਾਨਸਾ ਦੇ ਸਿਰ ਕੱਢ ਬੰਦੇ ਨੇ, ਮਾਨਸਾ ਪੰਜਾਬ ਦੇ ਨਕਸ਼ੇ ਤੇ ਲਿਆ ਦਿੱਤੇ ਏਨਾ ਸਭ ਵੀਰਾਂ ਨੇ। ਤੁਹਾਡੀ ਸਭ ਦੀ ਕਲਮ ਨੂੰ ਸਲਾਮ ਆ ਵੀਰੋ। ਸਾਰੇ ਸਿੰਪਲ ਬੰਦੇ ਨੇ, ਬਸ ਟਿੱਬਿਆਂ ਦੇ ਪੁੱਤ ਨੇ, ਮਲਵਈ ਨੇ ਇਹੀ ਬਹੁਤ ਸਾਡੇ ਲਈ ਚੰਗੀ ਗੱਲ ਆ
@GurlalSingh76200
@GurlalSingh76200 6 ай бұрын
ਬਾਈ ਬਹੁਤ ਹੀ ਨਿੱਘੇ ਸੁਭਾਅ ਦਾ ਬੰਦਾ down to earth love you bai ji ❤❤
@gurirasoolpur
@gurirasoolpur 6 ай бұрын
ਹਜੇ ਪੂਰਾ ਸੁਣਿਆ ਨੀ thumbnail ਦੇਖ ਹੀ ਖੁਸ਼ੀ ਹੋਈ❤❤ ਕੋਰਾਲਾ ਮਾਨ ਲਾਜਵਾਬ ਬੰਦਾ
@deepraj_kaurz
@deepraj_kaurz 6 ай бұрын
ਹੁਣ ਤਕ ਦਾ ਸਬ ਤੋਂ best podcast ❤
@sewakmajhi
@sewakmajhi 6 ай бұрын
ਬਾਈ ਕਰੋਲਾ ਮਾਨ ਬਾਈ ਹੀਰਾ ਬੰਦਾ ਵਾਹਿਗੁਰੂ ਹਮੇਸ਼ਾਂ ਚੜਦੀਕਲਾਂ ਚ ਰੱਖੇ ਅਤੇ ਪੁਰੀ ਟੀਮ ਨੂੰ ਤਰੱਕੀ ਦੇਵੇ
@ajaibsingh7336
@ajaibsingh7336 4 ай бұрын
ਕੋਰਆਲਾ ਪਿੰਡ ਆ ਭਾਈ
@karmitakaur3390
@karmitakaur3390 6 ай бұрын
ਰੱਬ ਬੰਦਾ ਰੱਬ ਲੈ ਗਿਆ 😭😭ਬੜਾ ਦੁੱਖ ਲੱਗਦਾ ਜਦੋਂ ਕੋਈ ਗੀਤ ਵੀਰ ਦਾ ਸੁਣੀਦਾ 😭😭😭😭😭ਰੱਬ ਭੇਜ ਦੀ ਮੁੜਕੇ Sidhu ਵੀਰ ਨੂੰ ਨਿੱਕਾ ਹੀ ਬਣਾ ਕੇ ਭੇਜ ਦੇ 🙏😭😭❤ੳਹਦੇ ਮਾਪੇ ਵੀ ਉਡੀਕ ਰਹੇ ਰਾਹਾਂ ਦੇਖਦੇ 😭😭
@sharamveersingh4387
@sharamveersingh4387 6 ай бұрын
😢😢
@HarmanSingh-hp3pc
@HarmanSingh-hp3pc 6 ай бұрын
Ha ji 😢😢😮
@xogodfather3375
@xogodfather3375 6 ай бұрын
Acting jada ni hogi 😢
@GFFKING69
@GFFKING69 6 ай бұрын
Tik ja tik ja ... acting deya ...sada bhraa gya dukh ta houga he sanu😢😢😢
@GFFKING69
@GFFKING69 6 ай бұрын
😢😢 shi gal aa veer ji
@harrydhaliwal4997
@harrydhaliwal4997 6 ай бұрын
ਨਿਰਾ ਸੁਆਦ ❤❤❤। ਕੋਰਵਾਲੇ ਮਾਨ ਸਵਾਦ ਲਿਆ ਤਾਂ। ਦੇਸੀ ਬੰਦਾ। ਧੰਨਵਾਦ ਰਤਨ ਬਾਈ
@sweetydhoul9206
@sweetydhoul9206 6 ай бұрын
ਬਹੁਤ ਸੋਹਣੀ ਗੱਲਬਾਤ ਤੋਹਾਡੀ ਬਿਲਕੁਲ ਸਾਦੀ ਤੇ ਪਿੰਡਾਂ ਵਾਲੀ. ਸਿੱਧੂ ਬਾਰੇ ਗੱਲਾਂ ਵੀ ਵਧੀਆ.
@ajaynarwal5911
@ajaynarwal5911 6 ай бұрын
ASSI TA EK GAL MAN DE AA SIDHU TOH VADDA ES DUNIYA CH KALAKAAR NI HAIGA ENNI FAME ENNA WADA NAME ENNI POWER LOVE UU JATTA #ustaadsidhumoosewala❤
@PardeepSingh-rr2lk
@PardeepSingh-rr2lk 6 ай бұрын
❤❤ ਸੁਆਦ ਆ ਗਿਆ ਬਾਈ ਦੀਆਂ ਗੱਲਾਂ ਸੁਣ ਕੇ ਘੈਂਟ ਬੰਦਾ ਪਰਮਾਤਮਾ ਤਰੱਕੀਆਂ ਬਕਸ਼ੇ
@DaljitSingh-gl9my
@DaljitSingh-gl9my 6 ай бұрын
Najara aa gya sun k korala Rona aa gya sidhu ware sun k sidhu 22 ta dil vich wasda
@Punjabisurma
@Punjabisurma 6 ай бұрын
ਰਤਨ ਵੀਰ ਜੀ ਕੋਰਾਲਾ ਮਾਨ ਇਕ ਇਮਾਨਦਾਰ ਵਿਅਕਤੀ ਅਤੇ ਇਕ ਵਧੀਆ ਇਨਸਾਨ ਅਤੇ ਚੰਗਾ ਗੀਤ ਦੀ ਸੋਚ ਰੱਖਣ ਵਾਲੇ ਲੋਕ ਵਿਚ ਇਕ ਵਿਅਕਤੀ
@harpreetchahal4149
@harpreetchahal4149 6 ай бұрын
ਘੈਂਟ ਗੱਲਬਾਤ ਆ ਬਾਈ ਕੋਰਆਲਾ ਮਾਨ ⚡🔥 ਮਾਨਸਾ ❤️
@sndpsinghsran2639
@sndpsinghsran2639 6 ай бұрын
ਅੱਜ ਦਾ ਬਹੁਤ ਹੀ ਵਧੀਆ ਪੋਡਕਾਸਟ ਰਿਹਾ ਕੋਰ ਆਲਾ ਵੀਰ ਨੇ ਚਾਰ ਚੰਨ ਲਾ ਦਿੱਤਾ ਨਜ਼ਾਰਾ ਬੰਨਿਆ ਪਿਆ ।
@HarpreetSingh-kp3mh
@HarpreetSingh-kp3mh 6 ай бұрын
ਸੁਆਦ ਆ ਗਿਆ ਵਿਚਾਰੇ ਦੀਆਂ ਗੱਲਾਂ ਸੁਣਕੇ😂❤️❤️ ਬਹੁਤ ਜੀ ਲਵਾਇਆ ਬਾਈ ਨੇ
@riprecords1372
@riprecords1372 6 ай бұрын
ਬਹੁਤ ਸੋਹਣੀ ਗਲਬਾਤ ਵੀਰੋ ਬਾਕੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ❤
@jaspreetclar4788
@jaspreetclar4788 6 ай бұрын
He is such a innocent and real person. Stay humble like that 💕
@moosedrilla8217
@moosedrilla8217 6 ай бұрын
Yrr sachi viree ✌️ ratan aa Banda jma heera aa ,,,pendu sada veer sohna ❤ love you Maan vireee jeunda reh jaan ❤️😊
@shpranu6285
@shpranu6285 6 ай бұрын
munda labbi zar heera munda jionda reh Terran galla teeth punjabi boli ne dil moh lea khair ik gall hor Kiser nu Jane Bina jazz ne krna cahida you are great jio jio jio jio
@Savitajsinghkullar.5th.C.
@Savitajsinghkullar.5th.C. 6 ай бұрын
Legend Never Die 💪💪💪💔💔💔😥😥😥 #justice for Sidhu Moose Wala 🙏🙏🙏💔💔💔😥😥😥
@rupinderdhaliwal4258
@rupinderdhaliwal4258 6 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬੱਚੇਆਂ ਨੂੰ ਵਹਿਗੁਰੂ ਜੀ
@user-ty8wt6tt8g
@user-ty8wt6tt8g 5 ай бұрын
Boht simple, honest , down to earth ty pure banda hy... Big Love From Lehnda Punjab Police 🚓 Pakistan 🇵🇰
@user-sv2tf4up6e
@user-sv2tf4up6e 6 ай бұрын
We love Karola Mann acting & songs !
@jashanpreetsingh1210
@jashanpreetsingh1210 6 ай бұрын
ਏ ਨੇ ਪੇਂਡੂ ਦਿਲਾਂ ਦੇ ਸਾਫ ਬੰਦੇ ਰੁਹ ਖੁਸ ਕਰਤੀ ਬਾਈ ਜੀ
@prabhjituppal2933
@prabhjituppal2933 6 ай бұрын
ਬਹੁਤ ਵਧੀਆ ਇੰਟਰਵਿਊ ਭਰਾ ਨੇ ਦਿੱਤੀ
@Sandhu_Uk47
@Sandhu_Uk47 4 ай бұрын
Korala maan te Sidhu Moosewala bai Di yaari bhut aa rehndi dunia tak rahugi
@woodworks..9921
@woodworks..9921 6 ай бұрын
ਵੀਰ ਜੀ ਬਹੁਤ ਵਧੀਆ ਇੰਟਰਵਿਊ ਬਹੁਤ ਵਧੀਆ ਕੋਰਵਾਲਾ ਬਾਈ ਸਾਰੀ ਇੰਟਰਵਊ ਇੱਕ ਸੈਕਿੰਡ ਦੀ ਵੀਡਿਉ ਵੀ ਨਹੀ ਅੱਗੇ ਕੀਤੀ,,, ਸਵਾਦ ਆ ਗਿਆ ਵੀਰ ਜੀ,, ਅਖ਼ੀਰ ਤੇ ਸਿਰਾ ਕਰ ਗਿਆ ਬਾਈ,,, ਜਿਹੜਾ ਤੁਸੀਂ ਕਲਕੱਤਾ ਕਿਹਾ,,,ਮੇਰਾ ਓਥੇ ਬਠਿੰਡਾ ਕਰ ਦਿਓ,, ਸ਼ਹਿਰ ਬਠਿੰਡੇ ਵਿੱਚ,,,ਸਾਰੀ ਇੰਟਰਵਿਊ ਬਹੁਤ ਸਿਰਾ ਬਾਈ ਜੀ,,,ਬਾਕੀ jusice ਸਿੱਧੂ ਮੂਸੇ ਵਾਲਾ ਬਾਈ ਜੀ❤❤
@beantsingh5023
@beantsingh5023 6 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ 🙏 ਬਾਈ
@bhullarBhullarlight-
@bhullarBhullarlight- 15 күн бұрын
ਬੋਲੀ ਬਹੁਤ ਵਧੀਆ ਬਾਈ ਹੋਰਾਂ ਦੀ , ਅਸੀਂ ਤਾਂ ਮਾਝੇ ਵਾਲੇ ਅੰਮ੍ਰਿਤਸਰ ਤੋਂ , ਪਰ ਮਲਵਈ ਬਹੁਤ ਵਧੀਆ ਬੋਲਦੇ ❤❤❤❤
@sukhjeet8485
@sukhjeet8485 6 ай бұрын
ਅਸੀਂ ਇਕੱਠੇ ਪੜ੍ਹਦੇ ਸੀ 2016-17 ਗੁਰੂ ਨਾਨਕ ਕਾਲਜ ਬੁਢਲਾਡਾ।ਲਵਲੀ ਸੰਗਾਊ ਪਹਿਲੇ ਦਿਨ ਤੋਂ ਆ,ਪਤੰਦਰ ਹੁਣ ਤਾਂ ਸਟਾਰ ਬਣ ਗਿਆ,ਬੜ੍ਹੇ ਗੇੜ੍ਹੇ ਕੱਢਦੇ ਸੀ ਕਾਲਜ ਚ ਅੱਜ ਵੀ ਯਾਦ ਆ
@SandhuSaab19932
@SandhuSaab19932 6 ай бұрын
ਮੈਨੂੰ ਪਹਿਲਾਂ korala ਫੁਕਰਾ ਜਿਹਾ ਲਗਦਾ ਸੀ ਪਰ ਮੈ ਗ਼ਲਤ ਸੀ ਘੈਂਟ ਬੰਦਾ ਆ
@TajinderSingh-jp8gf
@TajinderSingh-jp8gf 6 ай бұрын
ਵਾਈ ਅੱਜ ਤਾ ਅੱਤ,ਸਿਰਾ ਹੀ ,ਹੋ ਗਿਆ ਬਹੁਤ ਵਧੀਆ ਲੱਗਿਆ ਸਾਫ ਦਿਲ ਦਾ ਵਾਈ
@bobbysingh9564
@bobbysingh9564 4 ай бұрын
Waheguru Sade ਵੀਰ ਨੂੰ ਚੜਦੀ ਕਲਾ ਚ ਰੱਖੇ 🎉🎉🎉🎉🎉🎉love you jaaan ,,,, rab kre ma bai ji nu miln jana🎉🎉🎉🎉🎉🎉❤❤❤❤❤❤❤
@dildeepsinghpb0367
@dildeepsinghpb0367 6 ай бұрын
ਘੈਂਟ ਆ ਬਾਈ ਨਜ਼ਾਰਾ ਲਿਆਤਾ ਜਮਾਂ ਦੇਸੀ ਬੰਦਾ ਆਪਣੇ ਵਰਗਾ❤❤❤❤
@laddigill04
@laddigill04 6 ай бұрын
32:21 sidhu moose wala ❤️
@navjotgurgaming
@navjotgurgaming 6 ай бұрын
@JassasinghRajgarhh
@JassasinghRajgarhh 6 ай бұрын
❤ ਖੁਸ਼ ਹੋਗਿਆ ਗੱਲਾਂ ਸੌਣ ਕੇ
@sarinasandhu411
@sarinasandhu411 5 ай бұрын
ਪਹਿਲੀ ਵਾਰ ਏਨੀ ਵਧੀਆ ਤੇ ਸੱਚੇ ਬੰਦੇ ਦੀ ਇੰਟਰਵਿਉ ਦੇਖੀ God bless you
@itzzzrikzz4696
@itzzzrikzz4696 6 ай бұрын
Eh Banda udo to ghaint lagda wa, jado da moosewale de tractor de agge baitha dekhda c,❤❤ Sacha pakka Banda eh, Baaki moosewale di gal, ghare chakkar mar jaayi, bebe,bapu kol...!!!❤️❤️❤️❤️ Love ju aa vire ....❤❤
@chamkaur_sher_gill
@chamkaur_sher_gill 6 ай бұрын
ਸਾਰੇ ਵੀਰਾ ਨੂੰ ਬਹੁਤ ਪਿਆਰ ਭਰੀ ਸਤਿ ਸਰੀ ਅਕਾਲ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@AbbasKhan-ps1ht
@AbbasKhan-ps1ht 6 ай бұрын
Korala Maan bhai love from pakistan i really appreciate you stand with sidhu bhai you are such a brave Man
@Armylifesukh
@Armylifesukh 6 ай бұрын
ਦਿਲੋਂ ਪਿਆਰ ਆ ਵੀਰ ਨਾਲ❤
@JagsirSingh-ve1kk
@JagsirSingh-ve1kk 6 ай бұрын
ਇਹ ਹੁੰਦੀ ਹੈ ਇੰਟਰਵਿਊ ਦੇਸੀ ਭਾਸ਼ਾ ਗੱਭਰੂ ਸੋਲਾਂ ਆਨੇ ਸੱਚ ਬੋਲਦਾ ਬਾਈ ਰਤਨ
@gaminggangjs4914
@gaminggangjs4914 6 ай бұрын
ਸਿੱਧੂ ਬਾਈ ਦਾ ਵੀ ਪੋਡਕਾਸਟ ਹੁੰਦਾ 😭😭😭😭
@simranjeetkalsi1575
@simranjeetkalsi1575 5 ай бұрын
🎉❤ਮੇਰਾ ਪਸੰਦੀਦਾ ਕਲਾਕਾਰ 😘 ਲਵਪ੍ਰੀਤ ਮਾਨ ❤️ ਚੜਦੀ ਕਲਾ ਵਿਚ ਰੱਖੇ 🙏 ਪਰਮਾਤਮਾ 🎉
@amankhaira2977
@amankhaira2977 6 ай бұрын
Sarea tu sirra interview aa eh thodi ajj dil khush hogeaa din bngeya ajj ta swad aghea bai bnke ik var kde hor kro inteviw jyda time diiii bala siraa bnda yrr ❤️ ehi gla ehi kus pnsd aaa sanu
@ajaynarwal5911
@ajaynarwal5911 6 ай бұрын
KOARALA MAAN BAI BI SIRRA BANDA SIDHU DA PAKKA YAAR AA ❤ KAINT BANDA #koralamaan❤
@jassSidhu-kq7jo
@jassSidhu-kq7jo 6 ай бұрын
ਰਤਨ ਬਾਈ+ਪੋਡਕਾਸਟ=ਸਕੂਨ❤❤❤
@jaspreet8072
@jaspreet8072 6 ай бұрын
Rattan bai jdo notification a jandi podcast di ohdo e dhekhn lg jai da bahoot vdia uprala kiti tuc a podcast wala
@jagdishjawanda3722
@jagdishjawanda3722 6 ай бұрын
Very nice interview veer he’s very honest and innocent lots love veere Wahe Guru chardi kalan ch rakhe🙏❤️❤️❤️❤️
@lovepreetsinghlavi5973
@lovepreetsinghlavi5973 6 ай бұрын
22 bhut soniya Gala dasda 22 sidhu da sath Dita ta koravala Maan ne Dita 22 tera dilo pyar aa❤❤❤🎉🎉
@bhangu2213
@bhangu2213 6 ай бұрын
ਸ਼ਿਕਵਾ ਤਾਂ ਬਾਈ ਰਹਿੰਦੀ ਦੁਨੀਆਂ ਤੱਕ ਰਹਿਣਾ ਮਾਨਸੇ ਵਾਲਿਆ ਨਾਲ😢😢
@preetkaursidhu76
@preetkaursidhu76 6 ай бұрын
Kya baat aa korale veere sidhu bai lyi kina sohna likhya 🙌🙌Dilo respect bro baba ji chddikla vich rkhn sch likhde rho 🙌🙌🙌🙌
@SandeepDhaliwal-ko9zf
@SandeepDhaliwal-ko9zf 4 ай бұрын
Daadke nanke Filmy senc Barood Dil Dissmiss 141 Bhai log careless pamma Jatt musafir kauli khand Di My favourite song all time hit
@dheerajsharma36331
@dheerajsharma36331 6 ай бұрын
Sidhu wala सच रुला ही देन्दा ऐ 😢😢😢😢😢😢😢😢😢😢 #justicesidhumoosewala
@rubyfaridkotia05
@rubyfaridkotia05 6 ай бұрын
Kyaa baat ae bai siraa c jmma sari family n vakheya podcast bhut Hasse ❤❤❤love you bai
@blogwithsam7
@blogwithsam7 6 ай бұрын
ਵੀਰ ਜੀ Arjun Dhillon ਨੂੰ ਵੀ ਬੱਲੌ
@saurabhmeena-uu9dq
@saurabhmeena-uu9dq 5 ай бұрын
Korala Maan (lovly )love pra from Bulandshahr ( u.p)
@gurpreetsing661
@gurpreetsing661 6 ай бұрын
Kaint banda bai korala aale nazara aa gaya ❤❤❤
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@princebains5629
@princebains5629 6 ай бұрын
Veere boht sohna lggea dil nu sakoon milea sun ke boht vdea bai labbi ❤
@jagpreet-tk3me
@jagpreet-tk3me 6 ай бұрын
ਸਹੀ ਗੱਲ ਆ ਵੀਰ ਆਪਾ ਵੀ ਮਾਨਸਾ ਦੇ ਹਿ ਆ ਪਰ ਮਾਨਸਾ ਆਲਿਆ ਨਾਲ ਸਿਕਵਾ ਤੇ ਗੁੱਸਾ ਜ਼ਰੂਰ ਰਹੂ 😢😢😢😢😢😢😢😢
@palwinderchahalvlogs
@palwinderchahalvlogs 6 ай бұрын
Rattan bhai ji tuc methon vdde hon Pr thuhaade ton sikhan nu bohat kuj milda Rendi life ch jo gallan ethe krde hon Oh kmm jrur onn gia❤❤😊
@ranjeetnikka6264
@ranjeetnikka6264 6 ай бұрын
Bai yaar aa sb to bst podcast, korala maan ne siraa he lai janda har gl ch😊😊😊😊😊😊
@gurpreetkaler2423
@gurpreetkaler2423 6 ай бұрын
Aa jma shi podcast aa bai , pura ik number 👌
@jashandeepsingh7481
@jashandeepsingh7481 6 ай бұрын
Ikla Rattan hi aa jehda har ik singer nal sidhu di gl jrur krda ❤❤❤
@nirvalsingh6516
@nirvalsingh6516 6 ай бұрын
ਵਾਹਿਗੁਰੂ ਚੜਦੀਆ ਕਲਾ ਕਰੇ
@jaspreetkaurpandher5078
@jaspreetkaurpandher5078 6 ай бұрын
I cried every time when i lishen this song ...buhat aukha sidhu nhi bhul dah ..oh sachi jaan hi kad k leh geya
@waymaker7084
@waymaker7084 6 ай бұрын
Konsa song
@amanchatha7668
@amanchatha7668 6 ай бұрын
Sab to vadia te Ghaint artist singer a korala maan bai Sidhu moosewala bai to vad j koi heera banda ta oh korala maan a bai bahut vadia lajwab gallan dill da saaf suthra banda bai moosewala bai to vad j koi vadia lagda ta korala maan bai lagda mainu ta bus
@bhullarBhullarlight-
@bhullarBhullarlight- 15 күн бұрын
ਬਹੁਤ ਵਧੀਆ ਵੀਰ ਖੁਸ਼ ਦਿਲ ਬੰਦੇ ❤❤
@ajaibsingh7336
@ajaibsingh7336 4 ай бұрын
ਜਦੋਂ ਵੀਰਾ ਕਾਲਜ ਚ ਮਿਲਦਾ ਸੀ ।।ਓਦੋਂ ਪਤਾ ਨੀ ਸੀ । ਹੁਣ miss krde a
@tahirazizchaudhary6735
@tahirazizchaudhary6735 6 ай бұрын
My favourite korala maan big fan from Pakistan ❤
@gobinddhaliwal7567
@gobinddhaliwal7567 6 ай бұрын
ਪੜਦਾ ਤਾਂ ਭਰਾ ਤੂੰ ਮੇਰੇ ਆਲੇ ਕਾੱਲਜ ਚ ਹੀ ਰਿਹਾ ਗਾ ਗੁਰੂ ਨਾਨਕ ਕਾਲਜ ਬੁਢਲਾਡੇ ਚ ਮੈਂ ਵੀ M. A history ਕਰ ਰਿਹਾ ਓਥੇ ਹੁਣ ਓਥੇ H. O. D madam sukhwinder kaur ji ne sodi ikk oh clg nu le ke M. A history bare clip vi ayi eh bhra prude hunda ga mnu vi main vi othe study krda ehne chnge clg ch ❤❤❤❤
@gagandeepmansa657
@gagandeepmansa657 6 ай бұрын
ਬਾਈ ਉਦੋਂ ਕੌਣ‌ ਸੀ ਗੇ HOD 19 'ਚ ਮੈਂ ਵੀ ਗੁਰੂ ਨਾਨਕ ਕਾਲਜ ਦਾ ਵਿਦਿਆਰਥੀ ਆਂ
@Johal79
@Johal79 5 ай бұрын
Bai bahut simple a sida e a koi fake puna nhi bai ch kadi eda da simple bnda ni dekha love u maana jeonda vasda rahh rabb khusss rakha tanu
@shaziaasif2874
@shaziaasif2874 6 ай бұрын
Kitna cute bnda hay yai 😂😂😂,bht enjoy kiya interview,ai tu sidhu k baray may sun’ny thi clips saikh kr aur soch rahi k itna bra interview kysy daikhoon ge mgr bht bht njoy kiya 😂
@badnamyoutuber7427
@badnamyoutuber7427 6 ай бұрын
ਬਲਜੀਤ ਬੀਤ ਦੀ ਕਰੋ ..ਸਿੱਪੀ ਗਿੱਲ ਵਾਲੀ ਗੱਲ ਪਁਕੀ ਪੁਛਣੀ ਹੈ ...ਕਾਉਂਕੇ ਤੋ ਲੈ ਕੇ ਮੰਡੀ ਅਹਿਮਦਗੜ੍ਹ ਤੱਕ ਫੁੱਲ ਸਪੋਟ ਕਰੀ ਸੀ ਬੀਤ ਵੀਰ ਦੀ❤❤❤❤❤❤
@kinderphullo6369
@kinderphullo6369 6 ай бұрын
ਘੈਂਟ ਬੰਦਾ
@Baljitsingh-fq2rh
@Baljitsingh-fq2rh 6 ай бұрын
32:25 sidhu Bai di gl....
@aspannuaspannu8605
@aspannuaspannu8605 6 ай бұрын
ਯਾਰ ਆ ਬੰਦਾ ਖੜਿਆ ਸਿੱਧੂ ਬਾਈ ਨਾਲ ਅਖੀਰ ਤੱਕ ਯਾਰੀ ਨਿਭਾਈ ਕੋਰਾਲੇ ਨੇਂ
@heerasingh5819
@heerasingh5819 6 ай бұрын
ਰਤਨ ਬਾਈ ਵੀਤ ਬਲਜੀਤ ਦੀ interview
@Majhail022
@Majhail022 6 ай бұрын
Dil di gall kehti bai tu❤
@JasvirSingh-hq8vi
@JasvirSingh-hq8vi 6 ай бұрын
ਵੀਤ ਬਲਜੀਤ ਨੂੰ ਜ਼ਰੂਰ ਬਲਾਕ ਰਤਨ ਵੀਰ
@user-ew3ly1vt2u
@user-ew3ly1vt2u 6 ай бұрын
ਬਹੁਤ ਵਧੀਆ ਪੋਡਕਾਸਟ ਰੋਣਕ ਪੂਰੀ ਲਗਾਈ
@sandeepbhangu9423
@sandeepbhangu9423 6 ай бұрын
Guntaj dandiwal di interview kro y
@GurpreetSingh-cd8dy
@GurpreetSingh-cd8dy 6 ай бұрын
Tenu ki vadiya lagda veet baljit ch te ki sun na chaunde ho ohna to
@MontyBrar-mu4ek
@MontyBrar-mu4ek 6 ай бұрын
Bai eh banda ena success hon toon bahad v kina down to earth ah eh podcast hun tak da sab toon vadia podcast ah
@user-dt5vi1wf7j
@user-dt5vi1wf7j 6 ай бұрын
ਬਹੁਤ ਘੈਟ ਰਤਨ ਵੀਰ ਤੇ ਮਾਨ ਵੀਰ👍 🙏👍
@bindergahlot6920
@bindergahlot6920 6 ай бұрын
ਬਹੁਤ ਵਧੀਆ ਗੱਲਬਾਤ ਜੀ ਬਹੁਤ ਵਧੀਆ ਇੰਟਰਵਿਊ
@gursidhuofficial.
@gursidhuofficial. 6 ай бұрын
Korala maan siraa a yr patindr ne hassa 😄 ke kamle krte
@SandeepKaur-ji2of
@SandeepKaur-ji2of 6 ай бұрын
❤❤❤ਰਤਨ ਬਾਈ ਤਾਰਾਪਲ ਨਾਲ ਵੀ ਪੋਡਕਾਸਟ ਕਰੋ🙏🏻🙏🏻
@Baltej-wi7fn
@Baltej-wi7fn 6 ай бұрын
Great podcast always listen to end appreciate
@rahulgill7342
@rahulgill7342 6 ай бұрын
Sirra Banda Korala Maan Bai ❤❤❤
@vickysinghvicky2618
@vickysinghvicky2618 6 ай бұрын
ਬਹੁਤ ਵਧੀਆ ਬਾਈ
@sonus598
@sonus598 6 ай бұрын
ਬਹੁਤ ਵਧੀਆ 22
@AremanSinghArman-xq5xs
@AremanSinghArman-xq5xs 6 ай бұрын
Bai ji bhut vadia podcast a and korala maan veer v but vadia ga❤❤❤ thanu v rabbi chdi kalla vich rakhe❤❤❤
@brarbrar6884
@brarbrar6884 6 ай бұрын
ਧਰਤੀ ਨਾਲ ਜੁੜੇ ਲੋਕ❤
@varindersharmavarinderchan5172
@varindersharmavarinderchan5172 6 ай бұрын
Great ❤❤❤
@surindernijjar7024
@surindernijjar7024 6 ай бұрын
Best interview ❤
@soorajkumargolu349
@soorajkumargolu349 6 ай бұрын
❤❤❤bhout khule sabha da banda y korala maan🎉🎉🎉🎉
@ravis0001
@ravis0001 6 ай бұрын
Veer Ratan ji meri umer 30sall di aa jindgi ch pehli var you tube te pehla potcast aa jehda me end Tak dekhiaa y sachi Labbi v siraaa bandaaaa 👍✅💯💯
Special Podcast with Ohi Saabi | SP 29 | Punjabi Podcast
1:39:47
Punjabi Podcast
Рет қаралды 100 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 657 М.
格斗裁判暴力执法!#fighting #shorts
00:15
武林之巅
Рет қаралды 86 МЛН
Тяжелые будни жены
00:46
К-Media
Рет қаралды 5 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 578 М.
О, сосисочки! (Или корейская уличная еда?)
00:32
Кушать Хочу
Рет қаралды 8 МЛН
Prem Dhillon ( Exclusive Podcast 2023 ) ll Rahul Chahal
48:20
Prem Dhillon
Рет қаралды 440 М.
DES PUADH : Jassa Patti l Manjit Singh Rajpura l B Social
46:13
Miracle Doctor Saves Blind Girl ❤️
0:59
Alan Chikin Chow
Рет қаралды 39 МЛН
Сделали ам ам
0:11
ROFL
Рет қаралды 4,9 МЛН
Дайте газа! 😈 #shorts
0:27
Julia Fun
Рет қаралды 2,5 МЛН
Сделали ам ам
0:11
ROFL
Рет қаралды 4,9 МЛН