Mann Saab de Vidaai Vele Nahi Ruke Hanju | Bhagwant Mann Wedding

  Рет қаралды 1,978,903

bold music

bold music

Күн бұрын

Bhagwant Mann Wedding
Thanks For Watching My Videos
Keep Supporting and Subscribe My Channel For Watch More Videos

Пікірлер: 532
@Thebatthz
@Thebatthz 2 жыл бұрын
ਮਾਨ ਸਾਬ ਹੁਣ ਰਬ ਨੇ ਤਹਾਨੂੰ ਖੁਸੀ ਦੇਦਿਤੀ ਹੈ ਤੁਸੀ‌ਵੀ ਬੰਦੀ ਸਿਖਾ‌। ਨੂੰ ਰਿਹਾ ਕਰਾ ਦਿੳ ਦੁਨੀਆ ਦਾ ਦਿਲ ਜਿਤ ਲਵੋ। 🙏🙏
@manisingh7987
@manisingh7987 2 жыл бұрын
Congratulations
@surindersingh22katoch99
@surindersingh22katoch99 2 жыл бұрын
ਬਹੂਤ ਹੀ ਵਧੀਆ ਫ਼ੈਸਲਾ ਹੈ ਮਾਨ ਸਾਹਿਬ ਦਾ ਵਿਆਹ ਕਰਵਾਉਣਾ ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਚ ਰੱਖੇ 🙏
@KuldeepSingh-bo3xy
@KuldeepSingh-bo3xy 2 жыл бұрын
ਮਾਨ ਸਹਿਬ ਆਪ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਆਪ ਜੀ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਫੈਸਲਾ ਲਿਆ ਹੈ ਜੀ ਧੰਨਵਾਦ ਸਹਿਤ ਤੁਹਾਡਾ ਛੋਟਾ ਵੀਰ ਕੁਲਦੀਪ ਸਿੰਘ ਸ਼ੈਣੀ
@baljeetkaurminhas5164
@baljeetkaurminhas5164 2 жыл бұрын
ਬਹੁਤ ਵਧੀਆ ਕੀਤਾ ਮਾਂ ਖੁਸ਼ ਰੱਬ ਖੁਸ਼ ਮਾਨ ਸਾਹਿਬ ਨੂੰ ਤੇ ਮਾਤਾ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@darshansharma4689
@darshansharma4689 2 жыл бұрын
Ok kiya ji Maa is God no wrong ji 🙏
@Thebatthz
@Thebatthz 2 жыл бұрын
👍
@pritpaulkaur9967
@pritpaulkaur9967 2 жыл бұрын
ਪਰਮਾਤਮਾ ਜੋੜੀ ਸਲਾਮਤ ਰੱਖੀਂ 🙏🙏 ਮੁਬਾਰਕ ਹੋਵੇ ਜੀ 🌹💐🌹 💐🌹
@Inderfarmersvlogs
@Inderfarmersvlogs 2 жыл бұрын
Congratulations cm saab rabb tuhadi jindagi ch Khushia laike ave
@YogeshKumar-vg5ow
@YogeshKumar-vg5ow 2 жыл бұрын
Great Maan saab, मां ता रब दा रूप है दूजा।रब ने जो कह दिया फिर तो रब का कहा मान लिया। मान साब की पत्नी कम ग्रेट नही जिसने लोगों की आलोचनाओं का ध्यान नहीं बल्कि खुद के विचार को श्रेष्ठ माना।
@baldevjakhar7039
@baldevjakhar7039 2 жыл бұрын
6
@KARAN-bh9er
@KARAN-bh9er 2 жыл бұрын
God bless you parmatma tenu sada sada sada sada layi khush rakhe tarkian baksha Veer ji
@shardadevi1180
@shardadevi1180 2 жыл бұрын
ਬੋਤ ਚੰਗਾ ਕਿਤਾ
@sukhwinderkaur4846
@sukhwinderkaur4846 8 ай бұрын
Very nice ❤❤bahut vadia kita❤❤❤❤❤
@satinderpalkaur9534
@satinderpalkaur9534 2 жыл бұрын
Very good CM saab ਮਾਂ ਦੀ ਖੁਸ਼ੀ ਪੂਰੀ ਕਰ ਦਿੱਤੀ! ਤੁਹਾਨੂੰ ਰੱਬ ਤੰਦਰੂਸਤੀ ਤੇ ਲੰਬੀ ਉਮਰ ਬਖਸ਼ੇ🙏🙏 ਬਹੁਤ ਬਹੁਤ ਵਧਾਈਆਂ ji💕🌸💐✌
@kantadevi6818
@kantadevi6818 2 жыл бұрын
Congratulations C M sahab ji apka jeevan sathe aur ap khush rhe ji congratulations
@Gagandeepkaur-fr8ho
@Gagandeepkaur-fr8ho 2 жыл бұрын
Bahut Bahut Vadhiaya Maan Saab te ohna di family nu.bahut vadhiya kita
@inderjotkaursomal9107
@inderjotkaursomal9107 2 жыл бұрын
Maan Saab tussi Punjab de CM ho .. CM hona alag matter a te tuhadi life ik alag matter a..tuhadi v apni personal life a....god bless you Maan 🙏🏻🙏🏻
@KKBHAWANI91
@KKBHAWANI91 2 жыл бұрын
zindgi jeon lai jeevan sathan di lod hundi hai, maan saab ne jo kita sahi kita 👍👍congratulations sir
@surindermavi3468
@surindermavi3468 2 жыл бұрын
congratulations g
@urbashichoudhary3926
@urbashichoudhary3926 2 жыл бұрын
Miss u veere os di maa b bahot rondi ae plz oh sirf insaaf mangdi ae plz uss maa nu dewo plz 🙏eh request ae oss maa nu oh haveli khaan di aaundi honi plz uss maa bare b socho jo sirf insaaf mangdi tuhadi taan bche b hai pr ohna di te koi aas hi nhi rhi ohna de dukh b smjho sirf insaaf chahida ohna nu plz we want justice⚖⚖ plz cm g
@jashanpreetkaur1207
@jashanpreetkaur1207 2 жыл бұрын
Sahi gall aa
@jashanpreetkaur1207
@jashanpreetkaur1207 2 жыл бұрын
Moose vale di maa nu v putt potre chahide cc
@Sukh.Dhindsa-_
@Sukh.Dhindsa-_ 2 жыл бұрын
Right a 👍
@officialmaan241
@officialmaan241 2 жыл бұрын
Utbashi says right
@geetukamal2518
@geetukamal2518 2 жыл бұрын
Bilkul sahi gal aa
@jasueprincemehta8779
@jasueprincemehta8779 2 жыл бұрын
Very good CM Saab ਮਾਂ ਦੀ ਖ਼ੁਸ਼ੀ ਸਭ ਤੋਂ ਵੱਡੀ ਹੈ ਦੁਨੀਆ ਦਾ ਕਂਮ ਬੋਲਣਾ ਹੈ ਵਾਹਿਗੁਰੂ ਜੋੜੀ ਨੂੰ ਲੰਮੀਆਂ ਉਮਰਾ ਦੇਵੇ ਗੁਰਪ੍ਰੀਤ ਧੀ ਸਦਾ ਸਵਾਗਣ ਰਹੇ Congratulations 🙏🙏l
@harmanxbrar9842
@harmanxbrar9842 2 жыл бұрын
ਮੂ ਸੈ ਵਾਲੇ ਦੇ ਪਰਿਵਾਰ ਨੂੰ ਿੲਨਸਾਫ ਦਿਓ ਪਲੀਜ
@jagpreetsingh2619
@jagpreetsingh2619 2 жыл бұрын
Eenu ta apni pagi ona bara kihna sochna aa
@yashpreet3890
@yashpreet3890 2 жыл бұрын
ਵੀਰ ਜੀ ਟਾਇਮ ਤਾਂ ਹਰ ਕੰਮ ਨੂੰ ਲਗਦਾ ਹੈ ਥੋੜ੍ਹਾ ਸਬਰ ਕਰੋ ਪਰਮਾਤਮਾ ਦਾ ਭਾਣਾ ਮੰਨਣਾ ਠੀਕ ਹੈ ਉਸ ਦੀ ਇੰਨੀ ਹੀ ਜ਼ਿੰਦਗੀ ‌ਲਿਖੀ ਹੋਈ ਸੀ 🙏
@yashpreet3890
@yashpreet3890 2 жыл бұрын
ਵੀਰ ਜੀ CM ਦੀ ਆਪਣੀ ਵੀ ਨਿੱਜੀ ਜ਼ਿੰਦਗੀ ਹੈ ਧੰਨਵਾਦ ਜੀ 🙏
@nishamattu4629
@nishamattu4629 2 жыл бұрын
Wrong bol rhe o
@GabbarSingh047
@GabbarSingh047 2 жыл бұрын
Bhut vadia hoya viah krke
@mohinderpalsingh7401
@mohinderpalsingh7401 2 жыл бұрын
Maan sahib shaadi mubark ho jug jug jive jodi
@naturehub1568
@naturehub1568 2 жыл бұрын
ਮਾਨ ਜਿਵੇਂ ਪਰਮਾਤਮਾ ਨੇ ਤੁਹਾਡਾ ਘਰ ਦੁਬਾਰਾ ਖੁਸ਼ੀਆਂ ਨਾਲ ਭਰਿਆ। ਏਸੇ ਤਰਾਂ ਪੰਜਾਬ ਨੂੰ ਵੀ ਖੁਸ਼ੀਆਂ ਨਾਲ ਭਰ ਦਿਓ। ਖੇੜੇ ਸੁੱਖ ਤਾਂ ਵਿਹੜੇ ਸੁੱਖ। ਪੰਜਾਬ ਕਿੰਨਾ ਦੁਖੀ ਆ ।ਨਸ਼ਿਆਂ ਕਾਰਨ, ਰਿਸ਼ਵਤਖੋਰੀ, ਤੇ ਗੈਗਸ਼ਟਰ ਇਹਨਾਂ ਤਿੰਨਾਂ ਤੋਂ ਪੰਜਾਬ ਨੂੰ ਬਚਾ ਲਓ । ਸਾਨੂੰ ਆਸ ਵੀ ਆ ਤੇ ਵਿਸਵਾਸ ਵੀ ।ਮਹਾਰਾਜ ਤੁਹਾਨੂੰ ਤੰਦਰੁਸਤੀ ਤਰੱਕੀ ਬਕਸੇ ਹਮੇਸ਼ਾ ਚੜਦੀ ਕਲਾ ਰੱਖੇ।
@vijaykaplish7579
@vijaykaplish7579 2 жыл бұрын
Bhahut Badiya kita ji
@gursewaktextiles3503
@gursewaktextiles3503 2 жыл бұрын
ਬਹੁਤ ਜਿਆਦਾ ਵਧੀਆ ਕੀਤਾ ਆਪਣੀ ਮਾਂ ਦਾ ਕਹਿਣਾ ਮੰਨਿਆ ਅਸੀਰਵਾਦ ਲਿੱਤਾ ਜੀ 🙏🙏
@Thebatthz
@Thebatthz 2 жыл бұрын
👍
@induoberoi4882
@induoberoi4882 2 жыл бұрын
Bahut accha kita ! Maa raazi te sab sukh ! Khush raho hamesa !!😊❤🙏😊❤
@harwinderkaur7289
@harwinderkaur7289 2 жыл бұрын
Bahut changa kita Maan saab ne viyaah karwa k👍👍God bless newly wedded couple💞💞
@rupinderjeetgill1397
@rupinderjeetgill1397 2 жыл бұрын
ਵਧਾਈਆਂ ਮਾਨ ਵੀਰ ਜੀ ਬਿਲਕੁਲ ਠੀਕ ਕੀਤਾ ਬੱਸ ਗਲਤੀਆਂ ਤੋਂ ਸਿੱਖ ਲੈਣਾ ਬਹੁਤ ਵੱਡੀ ਜਿੱਤ ਹੈ ਖੁਸ਼ੀਆਂ ਮਾਣੋ ਮਹਾਰਾਜ ਤੁਹਾਨੂੰ ਸੱਚੀ ਸੁੱਚੀ ਸੇਵਾ ਕਰਨ ਦਾ ਬਲ ਬੁੱਧੀ ਬਖ਼ਸ਼ਣ ।
@HolychannelShriram
@HolychannelShriram 2 жыл бұрын
आप सदैव खुश रहें मान साहब आपकी जोड़ी सलामत रहे
@Jupitor6893
@Jupitor6893 2 жыл бұрын
ਸਾਰੈ ਲੋਕ ਖੁਸ਼ ਹਨ ਕੋਈ ਗਲਾਂ ਨਹੀਂ ਬਣਾਵੈਗਾ। ਆਪ ਦੋਨਾ ਨੂੰ ਆਸ਼ੀਰਵਾਦ।
@Thebatthz
@Thebatthz 2 жыл бұрын
ਵਧੀਆ‌‌। ਕੀਤਾ 😘😘
@poonamchandel8729
@poonamchandel8729 2 жыл бұрын
Bahut accha kiya.life jiney ka right har kisi ko hai and he is doing good for punjab... Down to earth man congratulations Maan saab
@singhmalkit3620
@singhmalkit3620 2 жыл бұрын
ਬਹੁਤ ਵਧੀਆ ਕੀਤਾ ਮਾਨ ਸਾਹਿਬ ਨੇ ਆਪਣੀ ਮਾਂ ਦੇ ਦੁੱਖ ਨੂੰ ਸਮਝਿਆ ਏ ਹਰ ਇਕ ਮਾਂ ਨੂੰ ਹੁੰਦਾ ਏ ਕੀ ਮੇਰੇ ਪੁੱਤ ਦੇ ਵੀ ਬੱਚੇ ਹੋਣ ਮਾਨ ਜੀ ਵਿਆਹ ਕਰਾ ਕੇ ਬਹੁਤ ਹੀ ਵਧੀਆ ਕਰੀਆ ਧੰਨਵਾਦ ਜੀ
@SudeshKumar-ri3gn
@SudeshKumar-ri3gn 2 жыл бұрын
Bhagwant Maan Sahib did very nice. So, we congrats happy marriage to the couple & wishing that God bless successful marriage to the couple.
@sanjogtarani3997
@sanjogtarani3997 2 жыл бұрын
ਮਾ ਬਾਪ ਤੋਂ ਬਾਦ ਜੀਵਨ ਸਾਥਣ ਦੀ ਲੋੜ ਹੁੰਦੀ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@paramjitsingh7264
@paramjitsingh7264 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਮਾਂ ਬਾਪ ਤੋਂ ਬਾਦ ਜੀਵਨ ਸਾਥਣ ਦੀ ਲੋੜ ਹੁੰਦੀ ਹੈ
@ParvinderPuniaMusic
@ParvinderPuniaMusic 2 жыл бұрын
ਤਾਂ ਫਿਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਾ ਕੀ ਬਣੂੰ ਇਨ੍ਹਾਂ ਦਾ beta ਚੜਦੀ ਜਵਾਨੀ ਚ ਨਿਕੰਮੀਆਂ ਸਰਕਾਰਾਂ ਦੀਆਂ ਗਲਤੀਆਂ ਕਰ ਕੇ ਜਹਾਨੋਂ ਚਲਿਆ ਗਿਆ
@najmasaeed3960
@najmasaeed3960 2 жыл бұрын
No no
@kinderkaur7426
@kinderkaur7426 2 жыл бұрын
ਮਾਨ ਸਾਹਿਬ ਬਿਲਕੁਲ ਠੀਕ ਹੈ।
@NavjotKaur-gs4kq
@NavjotKaur-gs4kq 2 жыл бұрын
Bhut vadiya kita
@seemasachdevajaimatadi3182
@seemasachdevajaimatadi3182 2 жыл бұрын
Maa di khushi bahut vaddi he,bahut achha kita marriage karke ,old maa da aashirwad milega,congragulations
@inderjitsingh598
@inderjitsingh598 2 жыл бұрын
ਸਾਨੂੰ ਬਹੁਤ ਖੁਸ਼ਂਲਵਵ
@rsbhatia6220
@rsbhatia6220 2 жыл бұрын
Jede naal maa thea ashirwad Honda hai oh sada khush renda hai 💐🙏
@vineysagar7902
@vineysagar7902 2 жыл бұрын
God bless you maan sahab ji..... Khush rho hmesha...
@Harman-m5m
@Harman-m5m 2 жыл бұрын
ਵਧੀਆ ਗੱਲ
@inderjeet3081
@inderjeet3081 2 жыл бұрын
ਚੰਗਾ ਹੋਇਆ ਹੈ ਜੀ
@drramavtarsinghbhadoria2978
@drramavtarsinghbhadoria2978 2 жыл бұрын
Very good decision to marry a lady Dr. who will serve mother & all other people of Punjab. Congratulations.
@bkabahujankiawaz928
@bkabahujankiawaz928 2 жыл бұрын
ਮਾਨ ਸਾਹਿਬ ਜੀ, ਮੁਬਾਰਕਾਂ ਹੋਣ ਜੀ। ਮਾਲਕ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ। ਤੁਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਬਿਲਕੁਲ ਸਹੀ ਕੀਤਾ।👍👍👍👍 ਇੱਕ ਵਾਰ ਫਿਰ ਆਪ ਜੀ ਨੂੰ ਬਹੂਤ ਬਹੁਤ ਵਧਾਈਆਂ ਜੀ,🌹🌹🌹🌹🌹🌹🌹
@ShyamSingh-yw8um
@ShyamSingh-yw8um 2 жыл бұрын
Man.ji.all.right
@mndeepsinghgill2591
@mndeepsinghgill2591 2 жыл бұрын
@@ShyamSingh-yw8um aaaaaaa
@rajwinderkaur5587
@rajwinderkaur5587 2 жыл бұрын
Bee happy maan sab
@saloksingh249
@saloksingh249 2 жыл бұрын
CM own prosperity of life can bring prosperity to Punjab. May God bless you this new wedded Couple. May God bless you a long long long long life
@BalwinderSingh-dg3hz
@BalwinderSingh-dg3hz 2 жыл бұрын
maan saab hun ik nahi do(2) ho ke kehan da matlab ik ik te do gyaran ho ke punjab di sewa karan ge dr beti te maan saab noonavi jindgidi surohat lye dil dian gehrayian ton bahut bahut shubkamnavan.dr beti da vi bahut bahut dhanvad .
@anmolsingh3790
@anmolsingh3790 2 жыл бұрын
Maan sahib ਨੇ ਸਾਰੇ ਪੰਜਾਬ ਨੂੰ ਸੰਭਾਲਣਾ ,ਤਾ ੲਿਕ ਵਾਰ ਅਾਪਣੀ ਪਹਿਲੀ ਪਤਨੀ ਤੇ ਬੱਚਿਅਾ ਨੂੰ ਮਿਲਦੇ ੳੁਹਨਾ ਨਾਲ ਦੁਬਾਰਾ ਤੋ ਨਵੀ ਜਿੰਦਗੀ ਜੀਣ ਲੲੀ ਸਲ਼ਾਹ ਜਰੂਰ ਕਰਦੇ ,ਕਿੳੁਕਿੳੁਹ ਬੱਚੇ ਮਾਨ ਸਾਹਬ ਨੂੰ ਅਜ ਵੀ ਬਹੁਤ ਪਿਅਾਰ ਕਰਦੇ ਹਨ.ਪਰ ੲਿਹ ਸਭੰਵ ਤਾ ਸੀ ਜੇਕਰ ੳੁਹਨਾ ਦੀ,ਪਹਿਲੀ ਪਤਨੀ ਨੇ ਵਿਅਾਹ ਨਹੀ ਕਰਵਾੲਿਅਸ ) ਗੁਸੇ ਗਿਲੇ ਤਾ ਹੁੰਦੇ ਹੀ ਹਨ.ਜੇਕਰ ੳੁਹ ਅਪਣਾ ਘਰ ਵਸਾੳੁਣਾ ਹੀ ਚੁਹੰਦੇ ਸਨ ਤਾ ੳੁਹਨਾ ਨੁੰ ੲਿਸ ਤਰਾ ਕਰਕੇ ੲਿਕ ਮਿਸਾਲ ਕਾੲਿਮ ਕਰਨੀ ਚਾਹਿਦੀ ਸੀ.ਹੁਣ ਵੀ ਵਾਹਿਗੁਰੁ ਕਰੇ ਬੱਚੇ ਹੋਣਗੇ ਪਰ ਵੱਡੀ ਧੀਅ ਪੁਤਰ ਦਾ ੳੁਹ ਹੱਕ ਨਹੀ ਰਿਹਾ .ਮੈ ਕਲ ਦੀ ਅਾਪਣੇ ਘਰ ਦੇ ਜੀਅ ਤੇ ਬੱਚਿਅਾ ਤੋ ਝਿੜਕਾ ਵੀ ਖਾ ਰਹੀ ਹਾ.ਪਰ ਪਤਾ ਨਹੀ ਕਿੳੁ ਮੇਰੇ ਦਿਲ ਬਿਚ ਸੀ ਤਾ ਮੈ ਕਮੈਟ ਕਰ ਦਿਤਾ.
@prithpal1565
@prithpal1565 2 жыл бұрын
Good decision. God bless the couple. Waheguru ji will take care.
@NarendraSharma-zp3yj
@NarendraSharma-zp3yj 2 жыл бұрын
माँ ही संतान की प्रथम गुरु है, माँ ही अपने बच्चों को संसारीक रिश्तों में सबसे ज्यादा प्यार करती है ,माँ के प्यार मे कभी भी दिखावा नही होता जो बच्चे माँ की आज्ञा की पालन करते है माँ की इच्छा पूरी करते है वो ही बच्चे भगवान के सबसे नजदीक होते है जो आपने ( bhagwat maan) किया वो बहुत ही अच्छा किया भगवान आपको इसका बहुत अच्छा फल देगा, आपसे सभी बच्चों को प्रेरणा लेनी चाहिए मेरा आपकी मातृभक्ति को प्रणाम करता हूँ। धन्यवाद.... जय श्री राम
@homaiengineer9279
@homaiengineer9279 2 жыл бұрын
Heartiest congratulations and blessings to both of you... be happy always together and make your dear mother happy, this the best gift you are giving your mother🙏🌹
@shikhabatra3433
@shikhabatra3433 2 жыл бұрын
Good very good
@simerjit99
@simerjit99 2 жыл бұрын
🙏🙏🙏🙏🌹 Roam Roam Kott Brahmand Kou Nivaas Jass 🙏🙏 Maannas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🌹
@bikkargill6596
@bikkargill6596 2 жыл бұрын
Bhagwant mann mubarkan bhot bhot
@gurmitkaur6498
@gurmitkaur6498 2 жыл бұрын
Congratulations Mann Sahib all the best❤
@shilpakhurana8996
@shilpakhurana8996 2 жыл бұрын
Bahut vadia kita
@mohinderjeetkaur6210
@mohinderjeetkaur6210 2 жыл бұрын
Bahut vadia kita
@yashpreet3890
@yashpreet3890 2 жыл бұрын
ਬਹੁਤ ਮੁਬਾਰਕਾਂ ਹੋਣ ਜੀ, 🙏
@jitsingh4460
@jitsingh4460 2 жыл бұрын
Mr mann is Artist first and CM after. Artist are always sensible , full of emotions and honesty. Tears always give easyness to the heart and words to the emotions.With respect to C M , Thank you SIR
@prabhjeetkaur4546
@prabhjeetkaur4546 2 жыл бұрын
Congratulations cm sabh bhot vadha kata tusi
@rameshdehal2741
@rameshdehal2741 2 жыл бұрын
So called good on humanitarian ground. May God bless their happy married life. No doubt, Mr Maan is innocent. Ramesh Dehal (Himachal Pradesh )
@updeshs8303
@updeshs8303 2 жыл бұрын
ਬਹੁਤ ਵਧਾੲਈਆ ਮਾਨ ਨੂੰ ਬਹੁਤ ਹੀ ਵਧੀਆ ਲੱਗਿਆ ਕਿ ਮਾਂ ਦੇ ਆਖੇ ਲੱਗ ਗਿਆ
@gujjarmanjeetsingh2835
@gujjarmanjeetsingh2835 2 жыл бұрын
Bahut hi vadia kita .jindgi nahi kati jandi
@SukhdevSingh-bn8jh
@SukhdevSingh-bn8jh 2 жыл бұрын
God bless you Sir Ji Wahaguruji app t meher karn ji
@giansingh8909
@giansingh8909 2 жыл бұрын
Bahut vadhia hoea ji Waheguru ji sabh da ghar vsave ji
@Userpv3kf
@Userpv3kf 2 жыл бұрын
Yes he has taken right decision...we appreciate him...God bless him and his family
@ritabasu6738
@ritabasu6738 2 жыл бұрын
C.m.sab..many many congratulations for marriage..you always be happy in your life with family..its my pray for you 🙏 ❤️
@nirmaljitkaur5865
@nirmaljitkaur5865 2 жыл бұрын
Very nice, good thinking & good feelings of C. M. Bhagwant Mann ji . According to me the decision of second merriments is right for his mother’s sentiments & for himself according to his family life . God blesses them with happy, setisfied this wedding life & be responsible for both families & for his state& peoples governing as C. M. Punjab . Good blessings to him .
@sksingh432
@sksingh432 2 жыл бұрын
Very nice wadding
@pammydhaliwal2259
@pammydhaliwal2259 2 жыл бұрын
God bless you be happy always😁😁
@gunusharma2925
@gunusharma2925 2 жыл бұрын
Maa baap sb to phla hunde ne.. Duniya chahe Kuch v kahe apni maa d wish puri krna sb da frjj aa bht chnga kita maan sir ne.. Hun maa klli ni reha krugi ronka lgiya rehngiya ghar☺☺☺sb de ghar aw hi khushiya rehn har time.. Waheguru g sb mu khush rkhn
@SonuKumar-zg8ph
@SonuKumar-zg8ph 2 жыл бұрын
Bhagwant Maan Ji Ne bahut Achcha Kiya Shaadi KᗩᖇKEBeautiful Soch
@pardeepkumari5486
@pardeepkumari5486 2 жыл бұрын
Ys you are absolutely on right path
@kakavirk1471
@kakavirk1471 2 жыл бұрын
Bhaut shona kitaa Maan Saab god bless u doctar nic parsan
@GurpreetSingh-fq8nn
@GurpreetSingh-fq8nn 2 жыл бұрын
ਬਹੁਤ ਬਹੁਤ ਮੁਬਾਰਕਾਂ ਮਾਂਨ ਸਾਬ ਨੂੰ ਵਿਆਹ ਦੀਆਂ
@chetnadhiman2304
@chetnadhiman2304 2 жыл бұрын
Congratulations sir ji
@amarjitkaur478
@amarjitkaur478 2 жыл бұрын
ma di.khi hoi gl nu koi mod ni skda vdiaa kita k tusi viah kribaliaa ma ta kush hoi tuhadi ma nu kush rkhna bhut hi vdiaa gl aaa g
@sansarodevi1586
@sansarodevi1586 2 жыл бұрын
God bless you vry good
@deepakdesh1290
@deepakdesh1290 2 жыл бұрын
CONGRATULATIONS JI
@malaatwalmalaatwal5602
@malaatwalmalaatwal5602 2 жыл бұрын
Bohot vadia ji God bless you 💝💝💓💓👍❤️
@pritamsingh147
@pritamsingh147 2 жыл бұрын
Very good
@balwantsinghsidhu6456
@balwantsinghsidhu6456 2 жыл бұрын
Good decision by Bhagwant Maan. Being a human he was also in need of jivan sathi. Every one have right to do marry with his/her loved ones. God may bless the couple. And fulfill their all desires.
@dkmetcalf14598
@dkmetcalf14598 2 жыл бұрын
Jis tn lage so tn jane............... .No life without wife.Maan sahib lokan di koe parba Ken di lod nahi.Jehde lok criticism krde hn oh apniya ghar valiyan nal sukhi jivan bateet krde hn,es ton elava bahoute girlfriendan rakhi firde hn.parmatma kre 2023 nu ik member hor di daat bakhshe.May God bless the beautiful and lucky couple.
@balwantsinghsidhu6456
@balwantsinghsidhu6456 2 жыл бұрын
@@dkmetcalf14598 thanks 🙏 for react on my massage. I adding here that Bhagwant Maan is honest and want to do good for Punjab, Punjabis and punjabiyt. So everyone who believe in humanity, should support the Maan in all manner. I again ❤️ thanks you sir.
@malkiatsingh8452
@malkiatsingh8452 2 жыл бұрын
Congratulations God bless you all family 🙏🌿🌺🌺🌺🌺🌺🌺🌺🌺🌿Sh Bhagwant Mann C M PUNJAB INDIA 🙏
@charnibedil1571
@charnibedil1571 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ
@satinderandrade1156
@satinderandrade1156 2 жыл бұрын
Congratulations cm sahib Bahut e vadia kita tusy marriage karkay! Jo v log is gal nu galat samajday na una nu na suno apni life baray socho thats all this is your personal life
@arjansingh3419
@arjansingh3419 2 жыл бұрын
Very good c m ji
@bharamizaid8006
@bharamizaid8006 2 жыл бұрын
Good,well done
@GurmeetSingh-qi6uo
@GurmeetSingh-qi6uo 2 жыл бұрын
buhit ਵਧੀਆ ਕੀਤਾ ਹੈ
@sdvsdv9172
@sdvsdv9172 2 жыл бұрын
Bahout badhia kitta apna parivar hobey te apna Punjab hobey
@bipandhaliwal3025
@bipandhaliwal3025 2 жыл бұрын
ਮਾਨ ਸਾਬ ਜੀ ਮੁਬਾਰਕਾ ਹੋਣ ਸੋਨੂੰ ਮਾਤਾ ਜੀ ਨੂੰ
@gurkrit2633
@gurkrit2633 2 жыл бұрын
He has done ✅ and best May he live long
@SatnamSingh-ut9cf
@SatnamSingh-ut9cf 2 жыл бұрын
Bhut Vadhia kita Maan sab
@rajurajkhan2932
@rajurajkhan2932 2 жыл бұрын
Bhut acha kiya maan shab ne
@kulwantsindu3195
@kulwantsindu3195 2 жыл бұрын
God bless you Mann sahib g
@SurinderKumar-dq1dc
@SurinderKumar-dq1dc 2 жыл бұрын
GOOD MAN SHIB
@shantukamboj8635
@shantukamboj8635 2 жыл бұрын
Congratulations 🎊 👏 💐 happy marriage day maan sahab
@RajwinderSingh-gh5zl
@RajwinderSingh-gh5zl 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਬੇਟੇ
@kulwindergill4323
@kulwindergill4323 2 жыл бұрын
Good decision God bless you
@kksehgal-fq1vw
@kksehgal-fq1vw 2 жыл бұрын
Nice Decision bhagwant man ji may God stay blessed always perfect and adorable joori
@omkarshehria2487
@omkarshehria2487 2 жыл бұрын
God bless Maan Sahib Ji 🙏🙏
@satinderkaur6950
@satinderkaur6950 2 жыл бұрын
MAAN SAHAB DUNIYA KISI NU V NHI BAKHSHDI TUSI BAHUT VADIA KITA JINA DUKH MAA NU HUNDA HAI ONA KISI NU V NHI DUNIYA JO V BAKWAS KAR RHI HAI KARI JAAN DEO WAHEGURU JI THANU SDA KHUSH RAKAHAN ❤👍
@harbindrasingh8228
@harbindrasingh8228 2 жыл бұрын
GOD BLESS BOTH OF U 🙏
@manjeetkaur-sc2eu
@manjeetkaur-sc2eu 2 жыл бұрын
Mann Sahib ne re marriage karva ke bahut badia kitta.
@mehakgill8438
@mehakgill8438 2 жыл бұрын
🙏
@jasbirkaur4931
@jasbirkaur4931 Жыл бұрын
MAAN VEERAY AAP JI LOHRI DIYAN LAKH LAKH MUBARKAN NE.MAA JE KAHE SHAWN JE KAHE DUP US TRAHAN HI MANNA. VEERA MAA IK RUB HUNDI HAI.MAAN TUHADI JODI JUG JUG JIVE JWANIYAN MAANO. KHUSH RAHO.
@paddasingh9686
@paddasingh9686 2 жыл бұрын
Bahuþ vadia kita personal life hai vese bhi bahut achha kaam hoyia,mann sarkar banan to lag ke ik achha kaam hoyia jo marriage kar laee hor kush nahi,vadaeean bahut sab nu,from israel
@RavinderKaur-gg2oz
@RavinderKaur-gg2oz 2 жыл бұрын
R s bahut good So good
@nisharani5210
@nisharani5210 2 жыл бұрын
Bahut accha kita viaah krke, Congratulations Mann Sahib
Win This Dodgeball Game or DIE…
00:36
Alan Chikin Chow
Рет қаралды 40 МЛН
когда не обедаешь в школе // EVA mash
00:57
EVA mash
Рет қаралды 3,8 МЛН
Bike Vs Tricycle Fast Challenge
00:43
Russo
Рет қаралды 105 МЛН
Aaj Darbar Sahib Vich Dekho Ki Ki Hoya | Zikar Tera
5:42
Zikar Tera
Рет қаралды 167 М.