Sikh Scholar - Dr. Inderjit Singh Gogoani - Seminar (Jab Lag Khalsa Rahe Niara) "Damdami Taksal"

  Рет қаралды 18,134

mann23

mann23

Күн бұрын

Пікірлер: 33
@gurmukhsingh3457
@gurmukhsingh3457 11 ай бұрын
Excellent description.Nice move to enlighten the public and sikhs particularly.Knowledge is power.Prejudice is the child of ignorance.
@JS-sy6fl
@JS-sy6fl Жыл бұрын
🌹🙏 ਸਰਬ ਵਿਦਵਾਨਾਂ ਕੋ ਨਮਸਕਾਰ , ਸਭ ਤੋਂ ਕੁਝ ਨ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ।… ਅਜਿਹੇ ਸੈਮੀਨਾਰਾਂ frequency ਹੋਰ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਗੁਰਬਾਣੀ ਦੇ ਵੱਧ ਤੋਂ ਵੱਧ Topics cover ਹੋ ਸਕਣ ।… ਅਜਿਹੀ ਸੰਗਤ ਚ ਹਰਿ ਪਰੱਭ ਆਪ ਵੱਸਦਾ ਹੁੰਦਾ ਹੈ । … thank you all …… Jagtar Singh USA
@gharusaab4843
@gharusaab4843 4 жыл бұрын
ਵਾਹਿਗੁਰੂ ਜੀ ਬਹੁਤ ਅਨਮੁਲੇ ਵਿਚਾਰ
@jaswantsekhon5984
@jaswantsekhon5984 4 жыл бұрын
ਅੈਸੇ ਵਿਦਵਾਨ, ਗੁਰੂ ਘਰਾਂ 'ਚ ਕਥਾ ਪਰਚਾਰ ਕਰਨ ਵਾਲਿਅਾਂ ਵਾਗੂੰ ਵਿਦੇਸਾਂ ਵਿਚ ਵੀ ਅਾੳੁਣੇ ਚਾਹੀਦੇ ਹਨ, ਸਭ ਨੇ ਦੁਰਲਭ ਵਿਚਾਰ ਸਾਂਝੇ ਕੀਤੇ ਹਨ !
@surjitsinghtamber7303
@surjitsinghtamber7303 4 жыл бұрын
ਡਾਕਟਰ ਇੰਦਰਜੀਤ ਸਿੰਘ ਜੀ ਬਹੁਤ ਸਰਲ ਤੇ ਸਹਿਜ ਭਾਸ਼ਾ ਵਿਚ ਸਮਝਾਇਆ ਹੈ।
@jagjitkaur6967
@jagjitkaur6967 2 жыл бұрын
Bhut he baria ji
@DAVINDERSINGH-uq9bt
@DAVINDERSINGH-uq9bt 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼
@prabhjotsingh4535
@prabhjotsingh4535 4 жыл бұрын
Bahut vadhia vichar ji
@jagdishsinghplasaur7690
@jagdishsinghplasaur7690 Жыл бұрын
ਵਾਹਿਗੁਰੂ ਜੀ
@maninderkaurkhalsa7038
@maninderkaurkhalsa7038 4 жыл бұрын
Waheguru g
@amar99
@amar99 4 жыл бұрын
Just amazing
@charanjivsingh4776
@charanjivsingh4776 7 ай бұрын
Knowledge able speech
@harjindersingh8638
@harjindersingh8638 4 жыл бұрын
Bhut kuhb vichar
@diwangirn8646
@diwangirn8646 Жыл бұрын
ਡਾਕਟਰ ਸਾਹਿਬ ਜੀਉ ਬਲਿਹਾਰੇ ਜਾਈਏ ਤੁਹਾਡੇ ਗਿਆਨ ਦੇ ਅਤੇ ਬੋਲਣ ਦੇ ਸਟਾਈਲ ਦੇ।ਤੁਸੀ ਕਹਿੰਦੇ ਹੋ ਕਿ ਧਰਮ ਵਿੱਚ ਤਰਕ ਨੂ ਥਾਂ ਨਹੀਂ।ਮੈ ਸ਼ਰੀ ਗੁਰੂ ਗ੍ਰੰਥ ਸਾਹਿਬ ਤਿੰਨ ਵਾਰ ਪੜਿਆ ,ਮੈਨੂੰ ਲੱਗਿਆ ਕਿ ਸ਼ਰੀ ਗੁਰੂ ਗ੍ਰੰਥ ਸਾਹਿਬ ਤਾ ਜਾਇਦਾ ਕਰਕੇ ਤਰਕ ਦੇ ਆਧਾਰ ਤੇ ਹੀ ਲਿਖਿਆ ਹੋਇਆ ਹੈ।ਤੁਸੀ ਆਪਣੇ ਭਾਸ਼ਣ ਵਿੱਚ ਕਈ ਤਰਕ਼ਸੀਲ ਉਦਾਹਰਣਾਂ ਦੇ ਰਹੇ ਹੋ।”ਜੇ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਔਰ ਵਾਟ ਕਾਂਹੇ ਨੀ ਆਇਆ”।ਤੁਸੀ ਕਹਿੰਦੇ ਹੋ ਕਿ ਸਾਰੇ ਦਾ ਦਸਮ ਗ੍ਰੰਥ ਦਸਮੇ ਪਾਤਸ਼ਾਹ ਦੀ ਬਾਣੀ ਹੈ।ਚਰਿਤਰੋ ਪਖਯਾਨ ਦੇ ੫੭੯ ਸਫ਼ੇ ਹਨ।ਤੁਹਾਨੂੰ ਵੀ ਪਤਾ ਹੈ ਕਿ ੪੦੪ ਕਹਾਣੀਆ ਹਨ ਅਤੇ ਉਨਾ ਦੀ ਭਾਸ਼ਾ ਐਨੀ ਗੰਦੀ ਹੈ ਕਿ ਕੋਈ ਵੀ ਆਦਮੀ ਸਟੇਜ ਤੋਂ ਬੋਲ ਨਹੀਂ ਸਕਦਾ ਹੈ।ਤੁਹਾਨੂੰ ਵੀ ਮੰਨ ਜਾਵਾਂਗੇ ਕਿ ਜੇ ਤੁਸੀ ਚਰਿੱਤਰ ਨੰਬਰ ੬੮ ਨੂ ਸਟੇਜ ਤੋਂ ਬੋਲੋ ਅਤੇ ਉਸਦਾ ਤਰਜਮਾ ਕਰੋ ਅਤੇ ਇਹ ਵੀ ਦੱਸੋ ਕਿ ਉਸ ਤੋਂ ਕੀ ਸਿੱਖਿਆ ਮਿਲਦੀ ਹੈ।ਮੈ ਦੋ ਸਾਲ ਲਾਕੇ ਡਾਕਟਰ ਰਤਨ ਸਿੰਘ ਜੱਗੀ ਦਾ ਟੀਕਾ ਦੋ ਵਾਰ ਪੜਿਆ।ਕਿਰਪਾ ਕਰਕੇ ਇਹ ਇਹ ਜ਼ਰੂਰ ਦੱਸਣਾ ਕਿ ਜਿਨਾ ਨੇ ਇਹ ਗੰਦ ਲਿਖਿਆ ਉਨਾ ਦੇ ਨਾ ਰਾਮ,ਸ਼ਾਮ ਅਤੇ ਕੱਲ ਹਨ, ਉਹ ਕੌਣ ਹਨ।ਤੁਸੀ ਆਖਿਆ ਕਿ ਦੱਸੇ ਗੁਰੂ ਇਕ ਹੀ ਜੋਤ ਸਨ।ਹੈਰਾਨੀ ਦੀ ਗੱਲ ਹੈ ਕਿ ਬਾਕੀ ਗੁਰੂ ਸਾਹਿਬਾਨ ਨੇ ਰੱਬੀ ਬਾਣੀ ਲਿਖੀ ਇਹ ਕਿਵੇਂ ਹੋ ਸਕਦਾ ਹੈ ਕਿ ਦਸਮੇ ਪਾਤਸ਼ਾਹ ਕੋਕ ਸ਼ਾਸ਼ਤਰ ਤੇ ਵੀ ਗੰਦੀ ਕਵਿਤਾ ਲਿਖਣ ਲੱਗ ਪਏ।ਕੀ ਸ਼ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਕਾਫ਼ੀ ਨਹੀਂ ਹੈ?ਸਿਖ ਧਰਮ ਵਿਚ ਬੀਬੀਆਂ ਨੂ ਬਹੁਤ ਇਜੱਤ ਮਾਣ ਦਿੱਤਾ ਗਿਆ ਹੈ।ਤੁਹਾਨੂੰ ਪਤਾ ਹੈ ਕਿ ਚਰਿਤਰੋ ਪਖਯਾਨ ਵਿਚ ਬੀਬੀਆਂ ਦਾ ਹੱਦ ਤੋਂ ਵੱਧ ਅਪਮਾਨ ਕੀਤਾ ਗਿਆ ਹੈ।ਸ਼ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ ਅਸੀਂ ਉਸ ਤੋਂ ਵਗੈਰ ਕਿਸੀ ਨੂ ਨਹੀਂ ਮੰਨਦੇ।ਮੈ ਹੋਰ ਵੀ ਬਾਕੀ ਧਰਮਾਂ ਦੇ ਬਹੁਤ ਗ੍ਰੰਥ ਪੜੇ ਹਨ ।ਜੋ ਸਚਾਈ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੀ ਗਈ ਹੈ ਸ਼ਾਇਦ ਹੀ ਕਿਸੇ ਹੋਰ ਵਿਚ ਹੋਵੇ।ਬੇਨਤੀ ਹੈ ਕਿ ਕਿਸੇ ਹੋਰ ਗ੍ਰੰਥ ਨੂ ਵਿਚ ਲਿਆਕੇ ਕੌਮ ਦਾ ਘਾਣ ਨਾ ਕਰੋ।ਜਦੋਂ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਹੋ ਬੀਬੀਆਂ ਨੂ ਵੀ ਚਰਿਤਰੋ ਪਖਯਾਨ ਦੀ ਸੰਥਿਆ ਦਿਆ ਕਰੋ।ਫਿਰ ਦੇਖੋ ਕਿਸ ਭਾ ਵਿਕਦੀ ਹੈ।ਦਸਮੇ ਪਾਤਸ਼ਾਹ ,ਜਿਨਾ ਨੇ ਕੌਮ ਦੀ ਖ਼ਾਤਰ ਛੋਟੇ ਛੋਟੇ ਬੱਚੇ ਵਾਰ ਦਿੱਤਾ,ਸਾਰਾ ਸਰਬੰਸ ਇਸ ਕੌਮ ਦੇ ਲੇਖੇ ਲਾ ਦਿੱਤਾ ਇਹ ਗੰਦੀਆਂ ਰਚਨਾਵਾਂ ਉਹਨਾਂ ਦੇ ਨਾ ਮੁੜਕੇ ਉਨਾ ਦਾ ਅਪਮਾਨ ਨਾ ਕਰੋ।
@dilsherbirsingh
@dilsherbirsingh 4 жыл бұрын
Bahut Vadiya
@satinderkaurbatth863
@satinderkaurbatth863 Жыл бұрын
Bahut amul vichar
@dilrajkaur2070
@dilrajkaur2070 7 ай бұрын
🙏🙏🙏🙏
@BalwinderSingh-pf2nr
@BalwinderSingh-pf2nr Жыл бұрын
WAAH-G-WAAH DR SAAB !!
@nirmalgill1163
@nirmalgill1163 4 жыл бұрын
Inderjit singh gogoian grate philosopher from inderpal dad n s gill
@prabhjotsingh4535
@prabhjotsingh4535 4 жыл бұрын
ਬਹੁਤੁ ਖ਼ੂਬ। Please send your no. Prabhjot Singh Gurudwara Shri Guru Singh Sabha Saharanpur
@BalwinderSingh-pf2nr
@BalwinderSingh-pf2nr Жыл бұрын
WAAH-5 DR INDERJIT SINGH GOGOANI G****
@bhupindersinghofficial4181
@bhupindersinghofficial4181 5 жыл бұрын
29:29
@Aਰਸ਼ਦੀਪਸਿੰਘ1807
@Aਰਸ਼ਦੀਪਸਿੰਘ1807 4 жыл бұрын
Poster teh kuj bandyaan dya photoa wadyaan krke liyaan ne teh kiyaan dya chutia ,, ehe farak kyo .
@GurmukhSingh-ub4kd
@GurmukhSingh-ub4kd 4 жыл бұрын
Kalasa
@GurmukhSingh-ub4kd
@GurmukhSingh-ub4kd 4 жыл бұрын
Neki.muradabad
@karama709
@karama709 4 жыл бұрын
Panth Ratan Fakhr e quom Harnek Neki New-Zealand wale zindabad
@beantsinghchahal5821
@beantsinghchahal5821 4 жыл бұрын
Neki j vala hee changa lagda ha taa Kudee da saak Kar De ban chod kutea londea teari ban De Lan gade da ban chod R.S.S Walea da sala ban chod londa.
ਆਸਾ ਕੀ ਵਾਰ || Complete Lecture on Asa Ki War by Dr. Inderjit Singh Gogoani || #AsaKiWar
1:48:24
Sarkar A Khalsa (ਸਰਕਾਰ ਏ ਖਾਲਸਾ)
Рет қаралды 4,7 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
UFC 287 : Перейра VS Адесанья 2
6:02
Setanta Sports UFC
Рет қаралды 486 М.
25th Session -  Personality Development - Dr. Inderjit Singh Gogoani
55:14
Dr Inderjit Singh Gogoani Guru Arjan Dev Ji Shaheedi Jod Mela Tarn Taran Sahib
57:20
Prof. Harpal Singh Pannu on Shahadat and Sikh Shahadat
52:53
SikhSiyasat
Рет қаралды 201 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.