Prof. Harpal Singh Pannu on Shahadat and Sikh Shahadat

  Рет қаралды 201,743

SikhSiyasat

SikhSiyasat

Күн бұрын

Пікірлер: 86
@avtarsinghbilling3234
@avtarsinghbilling3234 4 жыл бұрын
ਕਮਾਲ ਦੀ ਅੱਖਾਂ ਖੋਹਲਣ ਵਾਲੀ ਇਤਿਹਾਸਕ ਜਾਣਕਾਰੀ ਜੋ ਅੱਜ ਤੱਕ ਕਿਸੇ ਰਾਗੀ ਢਾਡੀ, ਇਤਿਹਾਸਕਾਰ ਪਾਸੋਂ ਪਰਾਪਤ ਨਹੀਂ ਹੋਈ। ਬਹੁਤ ਮਿਹਰਬਾਨੀ। ਮਾਣ ਹੈ ਇਸ ਵਿਦਵਾਨ ਉਤੇ।
@kultarsingh9161
@kultarsingh9161 4 жыл бұрын
ਧੰਨਵਾਦ ਪ੍ਰੋ.ਪੰਨੂ ਸਾਹਿਬ ਜੀ । ਤੁਹਾਡੀ ਸਪੀਚ ਬਹੁਤ ਹੀ ਵਿਦਵਤਾ ਭਰਪੂਰ ਜਾਣਕਾਰੀ ਦੇ ਰਹੀ ਸੀ । ਹਾਂ ਸਭ ਨੂੰ ਇਕ ਗੁੱਝੀ ਗੱਲ ਜ਼ਰੂਰ ਨੋਟ ਕਰ ਲੈਣੀ ਚਾਹੀਦੀ ਹੈ ਕਿ ਸਾਰੇ ਹੀ ਸਿੱਖ ਗੁਰੂ ਸਾਹਿਬਾਨ ਉੱਚ ਪੱਧਰੀ ਕਰਾਮਾਤੀ ਸ਼ਕਤੀਆਂ ਵੀ ਰੱਖਦੇ ਸਨ । ਪਰ ਉਨ੍ਹਾ ਨੇ ਕਦੀ ਵੀ ਇਹਨਾਂ ਦਾ ਇਸਤੇਮਾਲ ਕਿਸੇ ' ਤੇ ਰੋਹਬ ਪਾਣ ਲਈ, ਡਰਾਣ ਲਈ ਜਾਂ ਕਿਸੇ ਨਿੱਜੀ ਫ਼ਾਇਦੇ ਲਈ - ਆਪਣੀ ਜਾਨ - ਮਾਲ ਦੀ ਹਿਫ਼ਾਜ਼ਤ ਲਈ ਨਹੀਂ ਕੀਤਾ ।
@bhajansinghriar7020
@bhajansinghriar7020 5 ай бұрын
ਬਾਕਮਾਲ ਤਵਾਰੀਖੀ ਲੈਕਚਰ।ਪ੍: ਹਰਪਾਲ ਸਿੰਘ ਜੀ।
@parmjitsingh1631
@parmjitsingh1631 4 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਬਣਾਈ ਰੱਖਣ
@kultarsingh9161
@kultarsingh9161 4 жыл бұрын
''''''" ਜਾਰੀ '''' ਗੁਰੂ ਨਾਨਕ ਦੇਵ ਜੀ ਜਿਸ ਜਿਸ ਇਲਾਕੇ ਵਿੱਚ ਗਏ ਉਨ੍ਹਾ ਦੀ ਭਾਸ਼ਾਵਾਂ ਵਿੱਚ ਹੀ ਆਪਣੀਆਂ ਤਰਕ ਭਰਪੂਰ ਦਲੀਲਾਂ ਦਿੱਤੀਆਂ। ਜਦੋਂ ਗੁਰੂ ਜੀ ਦਾ ਸਾਹਮਣਾ ਰਿਧੀਆਂ- ਸਿਧੀਆਂ ਦੇ ਮਾਲਕ ਅਤੇ ਬੇਹੱਦ ਹੰਕਾਰੀ ਵਲੀ ਕੰਧਾਰੀ ਨਾਲ ਹੋਇਆ- ਤਾਂ ਗੁਰੂ ਜੀ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਇਹ ਆਮ ਬੋਲ ਚਾਲ ਦੀ ਭਾਸ਼ਾ ਅਤੇ ਨਿਮਰਤੀ ਵਿਵਹਾਰ ਵਿੱਚ ਦਿਤੀਆਂ ਤਰਕ- ਦਲੀਲਾਂ ਨੂੰ ਆਪਣੇ ਹੰਕਾਰ ਵੱਸ ਹੋਕੇ ਨਹੀਂ ਸਮਝ ਰਿਹਾ ਸੀ ਤਾਂ ਫ਼ਿਰ ਗੁਰੂ ਜੀ ਨੇ ਥੋੜ੍ਹੀ ਜਿਹੀ ਕਰਾਮਾਤ ਵਿਖਾ ਕੇ - ਉਸ ਨਾਲ ਉਸੇ ਦੀ ਹੀ ਕਰਾਮਾਤੀ ਭਾਸ਼ਾ ਵਿੱਚ ਗੱਲ ਕਰਕੇ ਉਸਦਾ ਹੰਕਾਰ ਤੋੜਿਆ । ਉਸ ਵਲੋਂ ਸੁਟੇ ਹੋਏ ਬਹੁਤ ਵੱਡੇ ਪੱਥਰ ਨੂੰ ਇਕ ਹੱਥ ਨਾਲ ਰੋਕ ਕੇ ਉਸਦੇ ਚਛਮੇ ਦਾ ਪਾਣੀ ਹੇਠਾਂ ਵਗਾਇਆ ਸੀ । ਗੁਰੂ ਜੀ ਦਾ ਇੰਨੀ ਕੁ ਕਰਾਮਾਤ ਵਖਾਉਣ ਦਾ ਮਨੋਰਥ ਕੇਵਲ ਉਸ ਨੂੰ ਸਮਝਾਉਣ ਦਾ ਸੀ ਜੋ ਕਰਾਮਾਤ ਤੋਂ ਇਲਾਵਾ ਹੋਰ ਕੋਈ ਭਾਸ਼ਾ ਸਮਝਦਾ ਨਹੀ ਸੀ । ਸਾਰੇ ਸਿੱਖ ਗੁਰੂਆਂ ਨੇ ਆਪਣੇ ਉੱਤੇ ਪਈਆਂ ਬਿਪਤਾਵਾਂ ਨੂੰ ਹਟਵਾਉਣ ਲਈ ਕਦੀ ਵੀ ਕਿਸੇ ਗ਼ੈਬੀ- ਸ਼ਕਤੀ ਜਾਂ ਕੋਈ ਕਰਾਮਾਤ ਦਾ ਸਹਾਰਾ ਨਹੀ ਲਿਆ - ਦੂਜੇ ਲਫ਼ਜ਼ਾਂ ਵਿੱਚ ਉਹਨਾ ਆਪਣੇ ਗੁਰੂ ਹੋਣ ਦਾ ਰੱਬ ਕੋਲੋਂ ਕੋਈ ਨਜਾਇਜ ਫ਼ਾਇਦਾ ਵੀ ਨਹੀ ਲਿਆ ।
@harbhajansingh4479
@harbhajansingh4479 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਿਓ
@parmjitsingh1631
@parmjitsingh1631 4 жыл бұрын
ਸਾਰੀ ਦੁਨੀਆਂ ਕਰਾਮਾਤਾਂ ਨਾਲ ਹੀ ਚਲਦਾ ਗੁਰੂ ਸਾਹਿਬਾਂ ਵਿੱਚ ਬਿਆਤ ਸ਼ਕਤੀ ਆ ਜੋ ਹੁਣ ਵੀ ਆ
@bsingh3099
@bsingh3099 4 жыл бұрын
Very nice ਵਿਚਾਰ ਖਾਲਸਾ ਜੀ।wehguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ fateh
@maninderbains7495
@maninderbains7495 4 жыл бұрын
I love the passion for the delivery of this lecture. Only a few individuals have the capability to narrate complicated concepts in a story form. Hats off to Prof Pannu's knowledge and delivery.
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ
@monadhanoa2594
@monadhanoa2594 4 жыл бұрын
Waheguru satnam ji, guru gobind singh was a real God who give his whole family to Humanity but sikhs are very forgetful about our history in 300 years and trying to find easy way to find God’s blessings. Guru gobind singh ji loves all religions regardless of there colour, race and castes etc...May Khalsa live long.
@HarpalSingh-sm7bk
@HarpalSingh-sm7bk 4 жыл бұрын
M haarpal sing balgn, rajsthan To..... Bhut sohna te shij trika Sikh dhrm lyi gide krn da, Vry nice pnu sahb
@DAVINDERSINGH-uq9bt
@DAVINDERSINGH-uq9bt 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼
@sandeepdeepu3908
@sandeepdeepu3908 4 жыл бұрын
Waheguru ji ka Khalsa Waheguru ji ki fateh ji
@balbirtakhar2426
@balbirtakhar2426 4 ай бұрын
Thanks 🙏 give knowledge ❤🎉
@nishansingh5256
@nishansingh5256 4 жыл бұрын
Thanks professor sahib to awayer about our `The great khalsa,
@bhairajinderpalsinghparowa690
@bhairajinderpalsinghparowa690 5 жыл бұрын
ਧੰਨਵਾਦ ਪੋ੍. ਸਾਾਬ
@rubykaur6973
@rubykaur6973 4 жыл бұрын
I love this topic...good information
@HARDEEPSINGH-eb1of
@HARDEEPSINGH-eb1of 5 жыл бұрын
ਬਹੁਤ ਵਧੀਆ ਇਤਿਹਾਸਕ ਵਿਚਾਰ ਰੱਖੇ ਹਨ ।
@harsimransingh3992
@harsimransingh3992 8 жыл бұрын
very very important knowledge about true spirit and power of Sikhism
@superplyindore
@superplyindore 4 жыл бұрын
Unbelievable speech about historic battles of punjab..
@ranpreetsingh7692
@ranpreetsingh7692 4 жыл бұрын
Waheguru ji professor sahab nu chardikala bakhshan. Very gud pannu sahab so proud of you 🙏🙏🙏
@LovepreetSingh-if2sh
@LovepreetSingh-if2sh 4 жыл бұрын
ਵਾਹਿਗੁਰੂ
@satpreetsinghbhandohal2690
@satpreetsinghbhandohal2690 4 жыл бұрын
ਵਾਹ !
@sukhpreetsinghbrar172
@sukhpreetsinghbrar172 4 жыл бұрын
Thanks prof pannu sahib
@akaur4533
@akaur4533 4 жыл бұрын
Very good
@harbhajandhesi7061
@harbhajandhesi7061 4 жыл бұрын
good Harpal singh ji.
@amarjeetgrewal8902
@amarjeetgrewal8902 4 жыл бұрын
Beautiful amazing and true speech 🙏
@sukhwindersinghsekhasekha4038
@sukhwindersinghsekhasekha4038 4 жыл бұрын
Satnam waheguru
@JaspalSingh-ku7pj
@JaspalSingh-ku7pj 4 жыл бұрын
Very nice
@baljitsinghkhalsa2830
@baljitsinghkhalsa2830 5 жыл бұрын
waheguru ji 🙏
@iqbaljohal8673
@iqbaljohal8673 4 жыл бұрын
THANKS PANNU SIR
@amarjeetgrewal8902
@amarjeetgrewal8902 4 жыл бұрын
Thanks for amazing program to Sikh Sayast and quality recording 🙏
@faujasinghsingh2360
@faujasinghsingh2360 4 жыл бұрын
ਇਤਹਾਸਕ ਘਟਨਾਵਾਂ ਸਾਨੂੰ ਪੁਰਾਤਨ ਬਾਰੇ ਜਾਣਕਾਰੀ िਦੰਦੀਅਾਂ ਹਨ! ਪਰ ਹੁਣ ਭਾਈ ਸਾिਹਬ! ਸਮਾਜ ਨੂੰ ਸਹੀ ਸੇਧ िਦਓ ਜੀ! ਜੋ ਬੀਤ िਗਅਾ, ਬੀਤ िਗਅਾ! ਹੁਣ ਸਾਨੂੰ ਕੀ ਕਰਨਾਂ ਚਾਹੀਦਾ ਹੈ....?
@gurveersingh5731
@gurveersingh5731 4 жыл бұрын
Last che aa k vaad bol gye g
@harsimransingh3992
@harsimransingh3992 8 жыл бұрын
thanks
@MuhammadFarooq-pc3eg
@MuhammadFarooq-pc3eg 4 жыл бұрын
Very good knowledgeable speach
@7rajbir
@7rajbir 8 жыл бұрын
Very good. Talk about this kind topics with others.
@drdevil83
@drdevil83 4 жыл бұрын
Excellent
@AMRINDER-123
@AMRINDER-123 4 жыл бұрын
Waah-e-guru
@jpsbhamber5290
@jpsbhamber5290 4 жыл бұрын
WAH JI WAH
@darbara16
@darbara16 8 жыл бұрын
I found this motivating
@SikhSiyasat
@SikhSiyasat 8 жыл бұрын
contact us at news@sikhsiyasat.net
@harsimranlidher9428
@harsimranlidher9428 8 жыл бұрын
SikhSiyasat
@hussanpreetkaur169
@hussanpreetkaur169 4 жыл бұрын
Waheguru jio ji tu hi tu jio ji
@Vaheguru_g
@Vaheguru_g 4 жыл бұрын
I continue episod lisning
@saloh82
@saloh82 4 жыл бұрын
veergatii v ho sakda jnab
@myindiasecular459
@myindiasecular459 4 жыл бұрын
🙏🏻🙏🏻🙏🏻🙏🏻🙏🏻🙏🏻
@devindersingh7673
@devindersingh7673 7 жыл бұрын
GREAT
@kcprince2664
@kcprince2664 4 жыл бұрын
very good History
@j.skundi7791
@j.skundi7791 4 жыл бұрын
ਸਿੱਖਾਂ ਕੋਲ ਜੈਕਾਰੇ ਤੋਂ ਸਿਵਾਇ ਪੱਲੇ ਕੁੱਛ ਵੀ ਨਹੀਂ।ਜੇ ਪਨੂੰ ਸਾਹਿਬ ਕਹਿੰਦੇ, ਕਿ ਸਿੱਖ ਪੜੀ ਲਿਖੀ ਕੌਮ ਹੈ ਤਾਂ ਜੈਕਾਰਾ ਛੱਡਣਾ ਸੀ, ਪਰ ਉਹ ਕਹਿ ਰਹੇ ਹਨ ਯਹੂਦੀ ਪੜੀ ਲਿਖੀ ਕੌਮ ਹੈ ਇਥੇ ਜੈਕਾਰਾ ਛੱਡ ਦਿਤਾ ਕਿੱਡੀ ਬੇਵਕੂਫੀ ਹੈ।
@addictiontattoostudio3443
@addictiontattoostudio3443 8 жыл бұрын
WAH WAH WAH PANNU SAHIB,.. SHABD NAHI UPMA LI......
@APSG2012
@APSG2012 5 жыл бұрын
Very informative.
@redstar3573
@redstar3573 4 жыл бұрын
Very great
@sukhamritsinghpadda9660
@sukhamritsinghpadda9660 6 жыл бұрын
Explained well
@starseed_Wanderer
@starseed_Wanderer 8 жыл бұрын
ALL SIKHS BEWARE: RAW (Indian intelligence agency) was responsible for the explosion of the gurdwara that took place in Germany on April 16, 2016 to create communal tensions abroad. A German spy working for RAW and India was also caught by Germany and has been jailed recently. He was responsible on keeping a close lookout on Sikhs. The Sikhs in India are controlled by the state but the Sikhs abroad, are a worry to the Indian Government that they are keeping a lookout on them. The blacklist is still being used
@robinchetan8
@robinchetan8 8 жыл бұрын
ha ha i pity the intellect of u nri sikhs
@DesiiParii
@DesiiParii 8 жыл бұрын
jes true
@robinchetan8
@robinchetan8 8 жыл бұрын
nri sikhs should be excommunicated
@APSG2012
@APSG2012 5 жыл бұрын
robin chetan hahah still better thn balming everthing to neighbours. Coming days, population explosin will be blamed on Pakistan!!!
@sarbjeetsinghbrarr4102
@sarbjeetsinghbrarr4102 4 жыл бұрын
Sub theek hai,, Pur chamatkar Te karamaat Hona,, Gurbani sidhant te Guru sidhant de ult khilaaf Hai,, IH Gal Jinni jaldi Man lavogey,, Unni jaldi SIKHISM aggey vadhuga,,
@SukhbirSingh-mi6dt
@SukhbirSingh-mi6dt 4 жыл бұрын
Satguru Kalgiyan Wale Patshah baxish karan
@SherSingh-qf9lc
@SherSingh-qf9lc 4 жыл бұрын
ਪੱਨੂੰ ਸਾਹਿਬ ਤੁਹਾਡੇ ਇਤਿਹਾਸਕ ਵਿਚਾਰ ਬਹੁਤ ਵਧੀਆ ਹਨ, ਪਰ ਤੁਸੀਂ ਘੋੜੇ ਦੀ ਬਲੀ ਦੇਣ ਨੂੰ ਅਸਵਮੇਧ ਯੱਗ ਕਿਹਾ ਜਾਂਦਾ ਸੀ, ਗਊ ਦੀ ਬਲੀ ਵਾਲੇ ਯੱਗ ਨੂੰ ਕੀ ਕਹਿੰਦੇ ਸੀ, ਬਾਰੇ ਨਹੀਂ ਦੱਸਿਆ ਸੋ ਇਹ ਵੀ ਜਾਣਕਾਰੀ ਲਈ ਦੱਸਿਆ ਜਾਂਦਾ ਤਾਂ ਚੰਗਾ ਹੁੰਦਾ। ਧੰਨਵਾਦ।
@sukhwindersinghsekhasekha4038
@sukhwindersinghsekhasekha4038 4 жыл бұрын
Khalsa Raj jindabad
@akaur4533
@akaur4533 4 жыл бұрын
All documentation Shows bharat
@singhsabbrothar6711
@singhsabbrothar6711 4 жыл бұрын
ਪੰਨੂੰ ਸਾਬ, ਗੱਲ ਕਿਸੇ ਪਾਸੇ ਲਾਇਆ ਵੀ ਕਰੋ।ਕੋਈ ਸਮਝ ਨਹੀਂ ਆਉਂਦੀ। ਕਹਿਣਾ ਕੀ ਚਾਹੁੰਦੇ ਜੇ।
@ajmersingh3549
@ajmersingh3549 4 жыл бұрын
kash eh speach neki te dhadri de chele vee sun lain
@onkarsahota1677
@onkarsahota1677 4 жыл бұрын
Mugal bolte musalman bano, Sanatan hindu bolte hindu bano, Dono me koi farak nahi, Dono jalim Mugalo ne Sikh guruo ko Mara, Hindu ne 2 hajar sal pahle bodh dharam ko desh se Mar kar bagha diya, Mugalo ne hindu Sikh ko mara, Dono Jangli Janwar Keya Dharam aisa hota hai??
@avtarsingh2531
@avtarsingh2531 5 ай бұрын
ਸਭ ਤੋਂ ਵੱਧ ਗੰੰਦ ਘੱਗੇ ਵਰਗੇ ਨਾਸਤਿਕ ਮਿਸ਼ਨਰੀਆਂ ਨੇ ਪਾਇਆ ਹੈ
@akaur4533
@akaur4533 4 жыл бұрын
Not Hindustaan Ih bharat hai
@singhmalkit1556
@singhmalkit1556 4 жыл бұрын
Tu apani mat nal hi katha sundeo teriay galay tu Jakin ondaa ae tu guru ji nu man tu nhi mandaa teri jaan badi okhi niklegi
@msaleem2373
@msaleem2373 7 жыл бұрын
Totally misconceived and wrong interpretation of crusades and jihad--- the gentleman does not know even the ABC of historical facts and wars fought by Muslims which were not against Christians at the first stance but against the invaders on Madina who were non believers, within Arabian peninsula . Wars against Christians were fought centuries later by other Muslim rulers such as Salah ud-Din Ayubi etc which were not religious wars stricto senso but political wars. The Indian invasions of Muslim rulers were also political in nature as it was the order of the day. Similarly deaths of Hassan and Hussain is wrongly described to be occurred in Karbala in young age. Hasan was died much earlier than Hussain owing to poisoning and he was above fifty. Similarly Hussain was in his late fifties as per authentic accounts.
@guruword8378
@guruword8378 6 жыл бұрын
muslims fought the byzantine christians straight after they took control of arabia and medina was not muslim land but pagan and jews who helped the muslims from the meccan pagans
@Bhart92697
@Bhart92697 5 жыл бұрын
Who were none beliver than?
@Bhart92697
@Bhart92697 5 жыл бұрын
M Saleem,who were none believers than?
@APSG2012
@APSG2012 5 жыл бұрын
Its general information only. Its in simplest way. You might not like it but it is very true.
@jatindersingh7344
@jatindersingh7344 4 жыл бұрын
He knew that m saleem he was taking about what happend with muslims jews and christian..
@RajinderSingh-sd5ew
@RajinderSingh-sd5ew 4 жыл бұрын
Waheguru ji ka khalsa waheguru ji ki fateh
@BholaSingh-nl3dy
@BholaSingh-nl3dy 4 жыл бұрын
Very good
@tusultan
@tusultan 4 жыл бұрын
Waheguru Ji
@kumarraj1339
@kumarraj1339 4 жыл бұрын
Waheguru ji