Prime Charcha (5) || ਦਸਮ ਗਰੰਥ ਤੇ ਚਰਚਾ Dr. Inderjit Singh Gogoani Part 01

  Рет қаралды 172,849

Prime Asia TV

Prime Asia TV

Күн бұрын

Пікірлер: 246
@jaichandprinda5912
@jaichandprinda5912 5 жыл бұрын
ਇਹ ਚਰਚਾ ਬੜੀ ਇਕਾਗਰਤਾ ਨਾਲ ਅਖੀਰ ਤੱਕ ਸੁਣੀ। ਬਹੁਤ ਚੰਗੀ ਲੱਗੀ। ਦਰ ਅਸਲ ਦਸਮ ਗ੍ਰੰਥ,ਰਾਗਮਾਲਾ,ਮੁੰਦਾਵਨੀ,ਪ੍ਰਾਣ ਸੰਗਲੀ,ਭਗੳੁਤੀ,ਚੰਡੀ (ਦੇਵੀ), ਜਨਮ ਸਾਖੀਆਂ ਬਾਰੇ ਭਾਂਤ ਭਾਂਤ ਦੇ ਜੋ ਵਿਵਾਦ ਚੱਲ ਰਹੇ ਨੇ ਨੂੰ ਸੰਵਾਦ ਰਾਹੀਂ ਨਜਿੱਠਿਆ ਜਾਣਾ ਚਾਹੀਦਾ ਹੈ। ਦਸਮ ਗ੍ਰੰਥ ਦੀ ਬਾਣੀ ਚੌਪੲੀ, ਬਚਿੱਤਰ ਨਾਟਕ ਤੇ ਚਰਿੱਤਰੋ ਪਾਖਿਆਨ ਤੇ ਜਿਆਦਾ ਰੌਲਾ ਹੈ... ਸਿੱਖ ਵਿਦਵਾਨਾਂ ਅਤੇ ਧੜਿਆਂ ਚ। ਆਪ ਜੀ ਦੀ ਚਰਚਾ ਸਹਿਜ ਹੈ,ਉਲਾਰੂ ਦੀ ਥਾਂ ਉਸਾਰੂ ਹੈ, ਤਰਕਸੰਗਤ ਹੈ ਪਰ ਸਨਾਤਨ,ਹਿੰਦੂ ਅਤੇ ਚੰਡੀ (ਦੁਰਗਾ ਪ੍ਰਬੋਧ ਅਜੇ ਵਾਚੀ ਨੀ) ਦੇ ਸੰਦਰਭ ਆੳੁਂਦਿਆਂ ਤੁਹਾਡੀ ਸੁਰ ਸਾਂਵੀ ਨੀ ਰਹਿੰਦੀ। ਖੈਰ... ਗੁਰੂ ਗੋਬਿੰਦ ਸਿੰਘ ਵਾਲੀ ਜਿਹੜੀ ਪੈਂਤੀ ਅੱਖਰੀ ਐ ਤੇ ਸਿੱਖ ਸਾਹਿਤ ਮਿਲਣ ਵਾਲੀਆਂ ਥਾਂਵਾਂ ਤੋਂ ਮਿਲਦੀ ਐ,ਕੀ ਵਾਕਿਆ ਈ ਦਸਵੇਂ ਪਾਤਸ਼ਾਹ ਜੀ ਦੀ ਰਚਨਾ ਹੈ? ਜੇ ਹਾਂ ਤਾਂ ਇਸਦੇ ਅਖੀਰ ਰ ਦਰਜ ਮੰਤਰ,ਜਿਸ ਸਮੇਤ ਇਸ ਪੈਂਤੀ ਅੱਖਰੀ ਦਾ ਪਾਠ ਕਰਨ ਦਾ ਜਿਕਰ ਹੈ, ਕਿਹੜੀ ਦੇਵੀ ਦਾ ਹੈ ਤੇ ਕਿਉਂ ਹੈ? ਸੇਧ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਦਸਮ ਗ੍ਰੰਥ ਬਾਰੇ ਅਗਲੀ ਚਰਚਾ ਦਾ ਇੰਤਜਾਰ ਹੈ ਜੀ।
@balvirlandra7727
@balvirlandra7727 5 жыл бұрын
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ
@jassthindthind7795
@jassthindthind7795 2 жыл бұрын
ਵਾਹ ਜੀ ਵਾਹ ਬੋਹੁਤ ਅਨੰਦ ਆਇਆ
@gtbieltsinstitutebargarima5820
@gtbieltsinstitutebargarima5820 11 ай бұрын
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ ਜੀ
@kawajitsinghsingh1527
@kawajitsinghsingh1527 4 жыл бұрын
ਧੰਨ ਸ੍ਰੀ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ
@tejpalsingh-ip2gc
@tejpalsingh-ip2gc 5 жыл бұрын
ਕਿਤਾਬਾਂ ਦੀ ਇਨਟਰਨੈਟ ਤੈ ਕੋਈ ਐਪ ਹੈ ਤੂਹਾਡੀ ਵੀਰ ਜੀ ਅਜ ਇਨਟਰਨੈਟ ਦਾ ਯੁੱਗ ਹੈ ਹਰ ਕੋਈ ਖੋਜ ਕਰਦਾ ਹੈ ਅਗਰ ਕੋਈ ਸ਼ੱਕ ਹੈ ਤੇ ਪੰਥ ਨੂੰ ਪੂਰਾ ਕਰਨ ਦਾ ਹੱਕ ਹੈ ਪਰ ਸਾਰੇ ਸਿੱਖ ਇਕੱਠੇ ਹੋ ਨਹੀਂ ਸਕਦੇ ਮੈਂ ਵੇਖਿਆ ਕਿ ਸਭ ਆਪਣੇ ਮਤ ਅਨੁਸਾਰ ਹੀ ਚਲਦੇ ਹਨ
@HoneySingh-hh7vt
@HoneySingh-hh7vt 4 жыл бұрын
ਵੀਰ ਜੀ ਬਹੁਤ ਵਧੀਆ ਗਿਆਨ ਦਿੱਤਾ ਬਹੁਤ ਬਹੁਤ tnx g
@bhaibalveersingh9750
@bhaibalveersingh9750 4 жыл бұрын
ਡਾਕਟਰ ਸਾਹਿਬ ਦੇ ਵਿਚਾਰ ਸੁਣਕੇ ਮਨ ਨੂੰ ਸਕੂਨ ਮਿਲਿਆ!ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ!ਧੰਨਵਾਦ!
@karamaulakh450
@karamaulakh450 Жыл бұрын
Waheguru ji ka khalsa waheguru ji ki fata
@ManjitSingh-ve2om
@ManjitSingh-ve2om 5 жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ, ਆਸ ਕਰਦੇ ਹਾਂ ਅਜੋਕੇ ਮਿਸ਼ਨਰੀ ਇਸ ਤੋੰ ਕੁੱਝ ਸੇਧ ਲੈਣ ਗੇ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਦਸਮ ਗ੍ਰੰਥ ਬਾਰੇ ਆਪਣੇ ਵਿਚਾਰਾਂ ਚ ਸੋਧ ਕਰਨਗੇ । ਬਹੁਤ ਬਹੁਤ ਧੰਨਵਾਦ ਜੀ
@gurneksingh5752
@gurneksingh5752 5 жыл бұрын
ਡਾ:ਇੰਦਰਜੀਤ ਸਿੰਘ ਗੋਗੋਆਣੀ ਜੀ ਅਤੇ ਡਾ:ਸੁੱਖਪਰੀਤ ਸਿੰਘ ਊਦੋਕੇ ਜੀ ਦੀ ਲਾਮਿਸਾਲ ਸੇਵਾ ਦੇ ਸਦਕੇ ਕੌਮ ਤੁਹਾਡੀ ਸਦਾ ਰਿਣੀ ਰਹੇਗੀ।ਜੇ ਕਥਾਵਾਚਕਾਂ ਦੀ ਗੱਲ ਕਰੀਏ ਗਿਆਨੀ ਪਿੰਦਰਪਾਲ ਸਿੰਘ ਜੀ,ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ,ਗਿਆਨੀ ਹਰਪਾਲ ਸਿੰਘ ਜੀ ਫਤਹਿਗੜ੍ਹ ਸਾਹਿਬ ਅਤੇ ਸਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਵਰਗਿਆਂ ਦੀ ਵੀ ਸਦਾ ਰਿਣੀ ਰਹੇਗੀ ਕਿਉਂਕਿ ਇਹਨਾਂ ਸਭ ਦੀ ਬਦੌਲਤ ਅਬਦਾਲੀ ਜੋ ਸਿੱਖੀ ਸਰੂਪ ਵਿੱਚ ਆਇਆ ਹੋਇਆ ਅਤੇ ਸਿੱਖ ਕੌਮ ਨੂੰ ਖਤਮ ਕਰਨ ਲਈ ਹਮਲੇ ਦਾ ਸਰੂਪ ਬਦਲ ਕੇ ਸਿੱਖ ਕੌਮ ਦੇ ਇਤਿਹਾਸਕ ਗ੍ਰੰਥਾਂ,ਸਿੱਖ ਇਤਿਹਾਸ ਅਤੇ ਸਿੱਖ ਕੌਮ ਦੀਆਂ ਬਾਣੀਆਂ ਉੱਤੇ ਹਮਲਾਵਰ ਹੋਇਆ ਹੈ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।ਅਸੀਂ ਏਸ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਉੱਦਮ ਕਰਕੇ ਕੌਮ ਦੀ ਸੇਵਾ ਕੀਤੀ ਹੈ।ਮੈਂ ਤਾਂ ਅਖੀਰ ਏਹੋ ਅਰਦਾਸ ਕਰਦਾ ਹਾਂ ਕਿ :- "ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ"
@punjabipeople1674
@punjabipeople1674 5 жыл бұрын
Very nice
@loveydhillon6331
@loveydhillon6331 2 жыл бұрын
Excellent 👍🏻 Dasam Granth nu Keval samajdar te Gyani lok hi samaj skde aw Sri Dasam Granth Sahib de hak vich panth de vidhwan te panth Ratan han Sant Bhindrawale, Sant ji maskeen, Gyani Maan Singh jhor, Bhai Mani Singh, Baba Deep Singh ji, Bhai Sukha Singh ji, Budda Dal te Tarna Dal v Sri Dasam Granth ji di respect krde c Te virodh vich oh Lok jinna nu koi ni janda te na koi respect krda ehna di eh sab Sikh Virodhi takat da hissa hai
@avtarsingh2531
@avtarsingh2531 6 ай бұрын
ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਬੇਸ਼ਕੀਮਤੀ ਸਿਖਿਆ ਭਰਪੂਰ ਹੈ ਪਰ ਘੱਗੇ ਧੂੰਦੇ ਨੇਕੀ ਵਰਗੇ ਡੰਗਰ ਲੋਕਾਂ ਨੂੰ ਸਮਝ ਨਹੀਂ ਆ ਸਕਦਾ ਇਨ੍ਹਾਂ ਵਿਰੋਧੀਆਂ ਨੇ ਸੰਗਤਾਂ ਨੂੰ ਬਹੁਤ ਗੁਮਰਾਹ ਕੀਤਾ ਹੈ।
@SunnySingh-d1l
@SunnySingh-d1l 9 ай бұрын
Waheguruji waheguruji 🙏🙏🙏🏻🌹🌹🌹
@rabdeepsingh1609
@rabdeepsingh1609 6 жыл бұрын
ਬਹੁਤ ਸੁੰਦਰ ਜੀ
@jassthindthind7795
@jassthindthind7795 2 жыл бұрын
ਕਤਾਬੀ ਕੀੜੇ ਸੁਣ ਲਓ ਸਾਰੇ ਭਾਈ ਸਾਹਿਬ ਦੀਆਂ ਗਲਾਂ 😆
@KarnailSingh-my6nj
@KarnailSingh-my6nj 5 жыл бұрын
ਬਹੁਤ ਸੋਹਣੀਆਂ ਗੱਲਬਾਤ ਕੀਤੀਆਂ....... Txs ਐਨੀ ਜਾਣਕਾਰੀ ਦਿੱਤੀ
@ritakaurishaansingh9138
@ritakaurishaansingh9138 4 жыл бұрын
Veerjee tuhanu jinivari thanks kehajay it will be less once again a great thanks to u veerjee 🙏
@paramjotpreetsinghmann9125
@paramjotpreetsinghmann9125 4 жыл бұрын
❤️❤️❤️❤️ Bahut khoobsurat vichaar ❤️❤️❤️❤️🙏🙏🙏🙏🙏wah ji wah🙏🙏🙏🙏🙏❤️❤️❤️❤️👍👍👍👍👍
@khalsachanal7436
@khalsachanal7436 4 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਬ ਜੀ
@GurnamSingh-rf4tm
@GurnamSingh-rf4tm 2 жыл бұрын
ਗੋਗੋਆਣੀ ਸਾਬ tuhade vich bahut vadi ਕਲਾ ਹੈ ।ਬਾਦਲ ਰੰਗੜ, ਕਿਸੇ ਸੱਚੇ ਬੰਦੇ ਨੂੰ ਪਸੰਦ ਨਹੀਂ ਕਰਦੇ ।ਪਰ ਤੁਹਾਡਾ ਬਹੁਤ ਸਨਮਾਨ ਕਰਦਾ ਹੈ ।ਦਾਦ ਦੇਣੀ ਬਣਦੀ ਹੈ
@kawajitsinghsingh1527
@kawajitsinghsingh1527 4 жыл бұрын
ਸਹੀ ਗੱਲ ਜੀ
@tejasinghchawla849
@tejasinghchawla849 2 жыл бұрын
ਡਾਕਟਰ ਇੰਦਰਜੀਤ ਸਿੰਘ ਗੋਗਾਨੀ ਜੀ ਆਰੇਆਂ ਸਮਾਜ ਤੇ ਡਿਸਕਸ਼ਨ ਤੇ ਹਿੰਦੀ ਵਿਚ ਲਿਖਾਓ ਜੀ।
@kuldeepkaur5080
@kuldeepkaur5080 5 жыл бұрын
Sabh sikhan ko hukam hai guru maneyo Granth
@karpetcabin
@karpetcabin 5 жыл бұрын
Kis ne keha?
@ManpreetSingh-pe2wp
@ManpreetSingh-pe2wp 4 жыл бұрын
@@karpetcabin guru gobind Singh ji ne
@harvelsingh3088
@harvelsingh3088 2 жыл бұрын
Gogoani realy great
@SurinderSingh-mu2oj
@SurinderSingh-mu2oj 3 жыл бұрын
ਸਭ ਤੋਂ ਵਧੀਆ ਹੈ ਆਪ ਅਖੋਤੀ ਦਸਮ ਗਰੰਥ ਨੂੰ ਪੜੋ ਤੇ ਵਿਚਾਰ ਕਰੋ ।
@harwindersingh1308
@harwindersingh1308 5 жыл бұрын
I salute you prime Asia channel because good discussion in sikh religion and spirituality granth
@sukhwantsingh3418
@sukhwantsingh3418 4 жыл бұрын
Wjkk wjkfateh ji Dr Saab thanks great knowledge with guru kirpa guru pyar really appreciate Usually scholars has only knowledge
@tejinder868
@tejinder868 5 жыл бұрын
Only guru granth sahib..
@jasleensinghvaid5720
@jasleensinghvaid5720 5 жыл бұрын
Bhai gurdas ji na bhull jeo guru granth sahib ji di koonji aw bhai gurdas ji di bani
@kawajitsinghsingh1527
@kawajitsinghsingh1527 4 жыл бұрын
ਦਸਮ ਦੀ ਬਾਣੀ ਸੂਰਮੇ ਯੋਧੇ ਹੀ ਪੜ ਤੇ ਵਿਚਾਰ ਸਕਦੇ
@tttgggg9409
@tttgggg9409 4 жыл бұрын
GNdu pd sakde ne gnd granth guru di bani nhi
@prabhjotsandhu7703
@prabhjotsandhu7703 3 жыл бұрын
Hanji DSO tuhadi Mata ji te bhahan the dhi charitar pad sun sakde Han mere tan koe nhi par sun sakde
@prabhsingh4937
@prabhsingh4937 4 жыл бұрын
Meri bas eh request hai g sade yuva de thought process nu kyi harnek Neki Nz wrge loki bhrmit kr rhe ne ki thde vidwaana wlo sab te smaukh ho k social media te sidhi gll bat nal usda muh tod jwab dita jana chida ? Eh isli jruri hai g kyuki ignore v krn de bawjud kite na kite eh glla effect krdiya te sadi soch te sade mhan kurbaniya bhre itihaas nu fika krdiya 🙏 Waheguru smartha bkshe🙏
@alsals342
@alsals342 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ । ਅੱਜ ਦੇ ਸਮੇਂ ਵਿੱਚ ਪੰਥ ਨੂੰ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਬਹੁਤ ਵੱਡੀ ਲੋੜ ਹੈ । ਕਾਸ਼ ਇਸ ਤਰ੍ਹਾਂ ਦਾ ਉਪਰਾਲਾ ਪੰਥ ਦੇ ਉੱਤਮ ਅਤੇ ਆਦਰਯੋਗ ਕਥਾਵਾਚਕ ਭਾਈ ਸਾਹਿਬ ਸੰਤ ਸਿੰਘ ਮਸਕੀਨ ਜੀ ਦੇ ਨਾਲ ਕੀਤਾ ਜਾਂਦਾ ਤਾਂ ਹੋਰ ਵੀ ਬਹੁਤ ਸਾਰੀਆਂ ਬਾਰੀਕੀਆਂ ਸਾਹਮਣੇ ਆਉਂਦੀਆਂ । ਬੇਨਤੀ: ਜੇ ਹੋ ਸਕੇ ਤਾਂ ਏਦਾਂ ਦੀ ਹੀ ਇਕ ਸ਼ਖਸੀਅਤ ਡਾਕਟਰ ਸੋਹਣ ਸਿੰਘ ਪਪਰਾਲੀ ਨਾਲ ਵੀ ਇੰਟਰਵਿਊ ਕਰੋ ਜੀ । ਧੰਨਵਾਦ ਜੀ ਬਹੁਤ ਬਹੁਤ ਧੰਨਵਾਦ
@navkiratsingh895
@navkiratsingh895 5 жыл бұрын
Harnek from nugiland wala must listen 👂 this program
@aman1suri
@aman1suri 7 жыл бұрын
ssa, bahut vadia and thanks knowledge share karn lyi......
@harwindersingh1308
@harwindersingh1308 5 жыл бұрын
I request all sikh brother please listen this program and all discussions gently and violence free all sharp mind people together one platform
@DeepsinghGill
@DeepsinghGill 4 жыл бұрын
Exactly bro
@randeeprandhawa6201
@randeeprandhawa6201 6 жыл бұрын
GREAT DOCTOR INDERJIT SINGH JI. I was so confused from so many days about Dasam Granth but u cleared all my confusions. U reAlly explained it with facts . Now I come to conclusion that people those r creating controversy, they themselves know nothing. It's like if I started to criticize it with the knowledge I had till yesterday. Thanks alot once again. Keep up the GREAT work sir
@inderbeersingh8732
@inderbeersingh8732 5 жыл бұрын
ਜਨਾਬ ਤੁਹਾਡੀ ਉਲਝਣਾ ਤੇ ਦੂਰ ਕਰ ਦਿੱਤੀ ਹੋਣੀਆਂ ਗੋਗੋਆਣੀ ਸਾਹਿਬ ਨੇ ਪਰ ਬਚਿਤ੍ਰ ਨਾਟਕ ਤੇ ਇਹਨਾਂ ਨੇ ਕਦੀ ਵੀ ਜਵਾਬ ਨਹੀ ਇਹਨਾਂ ਮਹਾਂਪੁਰਸ਼ਾਂ ਪੁਰਖਾਂ ਨੇ ਇਹ ਜਰਮਨ ਵਿੱਚ ਬਚਿਤ੍ਰ ਨਾਟਕ ਤੇ ਡਿਬੇਟ ਰੱਖੀ ਸੀ ਉਥੇ ਇਹ ਡਰਦੇ ਗਏ ਹੀ ਨਹੀ ਕਿਉਂਕਿ ਇਹ ਜਾਣਦੇ ਹਨ ਕਿ ਬਚਿਤ੍ਰ ਨਾਟਕ ਗੁਰੂ ਦੀ ਲਿਖਤ ਨਹੀ ਪਰ ਪੈਸੇ ਦੀ ਖਾਤਰ ਲੋਕਾਂ ਨੂੰ ਮੂਰਖ ਬਨਾ ਰਹੇ ਹਨ
@say2dev
@say2dev 5 жыл бұрын
aeh kisi historian de agey thahar hi nahi sakde,
@avtaarsingh6652
@avtaarsingh6652 3 жыл бұрын
ਆਮ ਆਦਮੀ ਵੀ ਪੁੱਛਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਮੰਨਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਤੇ ਫਿਰ ਸੁਆਲ ਉਠਣੇ ਸੁਭਾਵਿਕ ਹਨ
@rootimakingsinghok8744
@rootimakingsinghok8744 5 жыл бұрын
Wonderful allsikhs to please listen to such illuminating discourses heartfelt thanks
@HarwinderSingh-qs4oh
@HarwinderSingh-qs4oh 3 жыл бұрын
Good vichar jii
@gurpiarsingh1755
@gurpiarsingh1755 5 жыл бұрын
ਬਹੁਤ ਵਧੀਆ ਜੀ
@bsingh3099
@bsingh3099 4 жыл бұрын
Very nice ਹੀ
@harjinderbasrah8375
@harjinderbasrah8375 2 жыл бұрын
ਏਦੇ ਚ ਸ਼ੋਸ਼ਲ ਮੀਡੀਏ ਦਾ ਕੋਈ ਰੋਲ ਨਹੀਂ ਕੀ ਕਹੀਂ ਜਾ ਰਹੇ ਹਾਂ
@prabhjotmakkar1908
@prabhjotmakkar1908 5 жыл бұрын
Eho jehi charcha ta prime Asia te hi ho sakdi hai well done nice video
@53390
@53390 7 жыл бұрын
ੴ ਵਾਹਿਗੁਰੂ ਜੀ ਕੀ ਫਤਹਿ॥ ਲ਼ੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ. ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੇ ਪੰਜਵੇਂ ਭਾਗ ਅੰਦਰ ਅੰਮ੍ਰਿਤ ਤਿਆਰ ਕਰਨ ਸਮੇਂ ਦੀ ਵਿਧੀ, ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਖੰਡੇ ਬਾਟੇ ਦਾ ਅੰਮ੍ਰਿਤ (ਪਾਹੁਲ) ਸੰਬੰਧੀ ਕਈ ਢੁੱਚਰਾਂ ਕੀਤੀਆਂ ਹਨ। ਇਹ ਸਿੱਖ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਦਾ ਭੇਖ ਬਣਾ ਕੇ ਕਿਸੇ ਨੇ ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ ਕੀਤਾ ਹੈ।ਇਹ ਵੀ ਸਿੱਖ ਕੌਮ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਆਪ ਕੌਮ ਦਾ ਰੌਸ਼ਨ-ਜਮੀਰ ਅਤੇ ਰੌਸ਼ਨ ਦਿਮਾਗ ਸਮਝਣ ਵਾਲੇ ਵੀਰ ਜਿਨ੍ਹਾਂ ਨੇ ਅਜਿਹੇ ਹਮਲਿਆਂ ਤੋਂ ਕੌਮ ਦੀ ਰਾਖੀ ਕਰਨੀ ਸੀ, ਉਹ ਆਪ ਹੀ ਕੁਰਾਹੇ ਪੈ ਗਏ ਹਨ।ਸਿੱਖ ਇਤਿਹਾਸ ਇਸ ਸੰਬੰਧੀ ਕੀ ਲਿਖੇਗਾ। ਸ. ਕਾਲਾ ਅਫ਼ਗਾਨਾ ਦੀਆਂ ਅੰਮ੍ਰਿਤ ਮਰਿਯਾਦਾ ਸੰਬੰਧੀ ਢੁੱਚਰਾਂ ਇਤਿਹਾਸਕ ਤੌਰ ਤੇ ਝੂਠੀਆਂ ਸਿੱਧ ਹੋ ਜਾਂਦੀਆਂ ਹਨ, ਜਦੋਂ ਅਸੀਂ ਸ. ਗੁਰਮੁਖ ਸਿੰਘ ਵਾਲਿਆਂ ਦੀ ਲਿਖੀ ਕਿਤਾਬ ਭਾਈ ਜੈਤਾ ਜੀ - ਜੀਵਨ ਤੇ ਰਚਨਾ ਐਡੀਸ਼ਨ 1994 ਪੜ੍ਹਦੇ ਹਾਂ। ਇਸ ਵਿਚ ਡਾ. ਗੁਰਮੁਖ ਸਿੰਘ ਜੀ ਨੇ ਭਾਈ ਜੈਤਾ ਜੀ ਦੇ ਫਰੀਦਕੋਟ ਵਿਖੇ ਪਏ ਹੱਥ-ਲਿਖਤ ਖਰੜੇ ਦੇ ਹਵਾਲੇ ਦਿੱਤੇ ਹਨ।ਭਾਈ ਜੈਤਾ ਜੀ ਗੁਰੂ ਘਰ ਦੇ ਉਹ ਸਿਦਕਵਾਨ ਸਿੱਖ ਹੋਏ ਹਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ।ਬਾਅਦ ਵਿਚ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ। ਭਾਈ ਜੀਵਨ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਜੀ ਨਾਲ ਕਾਫੀ ਸਮਾਂ ਰਹੇ।ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਕਾ, 1699 ਈ. ਦੀ ਵਿਸਾਖੀ, ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਦੀ ਵਿਧੀ, ਰਹਿਤਾਂ ਆਦਿ ਬਾਰੇ ਅੱਖੀਂ ਡਿੱਠਾ ਹਾਲ ਬਾਰੇ ਇਹ ਸਤਰਾਂ ਵਿਚ ਲਿਖੀਆਂ ਹਨ: ਸਵੈਯਾ:-ਆਇ ਜੁਰੇ ਦਮਦਮਹਿਂ ਸੁ ਸਿਖ ਗਨ ਸਤਿਗੁਰ ਬੀਚ ਦੀਵਾਨ ਸੁਹਾਯੋ। ਧੂਹ ਕ੍ਰਿਪਾਨ ਖੋੜਿ ਤੇ ਬਾਹਰ ਸੀਖਨ ਕਉ ਮੁਖ ਐਸ ਅਲਾਯੋ। ਕੋਊ ਸਿਖ ਹੋਇ ਤਉ ਦੀਜੈ ਸੀਸ ਮੋਹਿ ਅਬ ਹੀ ਫੁਰਮਾਯੋ। ਦੋਇ ਕਰ ਜੋਰ ਉਠਯੋ ਇਕ ਸੇਵਕ ਬਿਨਤੀ ਕਰ ਉਰ ਹਰਖ ਮਨਾਯੋ॥56॥ ਸਵੈਯਾ:-ਦੀਨ ਦਿਆਲ ਕ੍ਰਿਪਾ ਕੈ ਸਾਗਰ ਮਮ ਸਿਰ ਕਉ ਨਿਜ ਲੇਖੇ ਪਾਯੋ। ਸਤਿਗੁਰ ਬਾਹਿਂ ਪਕਰ ਤਿਸ ਸਿਖ ਕਉ ਨਿਕਟ ਤੰਬੂ ਮਹਿਂ ਜਾਇ ਬਿਠਾਯੋ। ਫੁਨ ਦੀਵਾਨ ਮਹਿ ਐਸ ਉਚਾਰਾ ਅਵਰ ਏਕੁ ਕੋਇ ਸੀਸ ਲਗਾਯੋ। ਪੁਨ ਇਕ ਸਿਖ ਕਹੀ ਕਰ ਜੋਰੈ ਸਤਿਗੁਰ ਸੇਵ ਮੋਹਿ ਏਹੁ ਭਾਯੋ॥57॥ ਸਵੈਯਾ:-ਤਿਹ ਭਿ ਸਤਿਗੁਰ ਬਾਹਿਂ ਪਕਰ ਕਰ ਤੰਬੂ ਭੀਤਰ ਲੈ ਕਰ ਜਾਯੋ। ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿਂ ਲੇ ਜਾਤ ਸੁਹਾਯੋ। ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਨ ਆਯੋ। ਖੁਸਰ ਮੁਸਰ ਸਿਖਨ ਮਹਿਂ ਹੋਇਹੈ ਪਾਂਚਹੁੰ ਕੋ ਗੁਰ ਮਾਰ ਮੁਕਾਯੋ ॥58॥ ਸਵੈਯਾ:-ਧੀਰੈ ਧੀਰੈ ਨਿਕਸਨ ਲਾਗੈ ਜਿਹ ਸਿਖ ਕਾਚਾ ਨਾਮ ਧਰਾਯੋ। ਕਿਛ ਕਿਛ ਬੈਠ ਰਹਯੋ ਨਹਿਂ ਗਮਨੇ ਕਿਵ ਗੁਰ ਘਰ ਮਹਿਂ ਮਾਨ ਰਹਾਯੋ। ਕਿਛ ਪੂਰੈ ਪ੍ਰੇਮੀ ਪਦ-ਪੰਕਜ ਬੈਠ ਰਹਯੋ ਨਹਿਂ ਬਾਰੀ ਆਯੋ। ਅਬ ਕੀ ਬਾਰ ਸੁ ਮੰਚ ਸੁਹਾਏ ਪਾਂਚ ਸਿਖਨ ਕਉ ਸਿੰਘ ਸਜਾਯੋ ॥59॥ ਸਵੈਯਾ:-ਬੀਚ ਸਭਾ ਮਹਿਂ ਬੈਠਿ ਕੇ ਸਤਿਗੁਰ ਰਹਿਤ ਕੁਰਹਿਤ ਸਬਹਿ ਸਮਝਾਯੋ। ਤੇਜ ਲਿਲਾਟ ਨਿਹਾਰ ਸਿੰਘਨ ਕੇ ਸਿਖ ਦੁਚਿਤੇ ਅਤਿ ਖੁਣਸਾਯੋ। ਪੁਨ ਕੈਸੇ ਸਿਖ ਜੀਵਤ ਭਏਂ ਹੈਂ ਸਬਹਿਨ ਕੈ ਮਨ ਅਤਿ ਭਰਮਾਯੋ। ਸਰਧਾਹੀਨ ਭਏ ਅਤਿ ਬੌਨੇ ਗੁਰ ਮਹਿਮਾ ਕੋ ਭੇਦ ਨਾ ਪਾਯੋ ॥60॥ ਸਵੈਯਾ:-ਪਾਂਚ ਬਡੇ ਪ੍ਰਭ ਕੈ ਦਰ ਹੈਂ, ਅਰ ਪਾਂਚ ਕਾ ਮਾਨ ਹੈ ਗੁਰਦਰਬਾਰੇ ਕ੍ਰਿਪਾਨ ਕੜਾ ਕਛ ਕੰਕਤ ਕਰ ਦੀਨਹਿਂ ਨਿਸਚੈ ਪਾਂਚ ਕਕਾਰੇ। ਪਾਂਚ ਕਕਾਰ ਦੀਏ ਗੁਰ ਨੇ ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ। ਭੇਦ ਕੋਇ ਗੋਪ ਨਹਿ ਇਨ ਮਹਿੰ ਪ੍ਰਭ ਕੇ ਚਿੰਨ ਪਾਂਚ ਪ੍ਰਭੂ ਅਤਿ ਪਿਆਰੇ॥110॥ ਅੰਮ੍ਰਿਤ-ਬਿਧਿ ਸਵੈਯਾ:-ਆਇਂ ਜਬਹਿ ਅੰਮ੍ਰਿਤ ਅਭਿਲਾਖੀ ਪਾਂਚ ਸੁ ਸਿੰਘਨ ਚਯਨ ਕਰੀਜੈ। ਸਕੇਸ ਕਰਹਿਂ ਇਸਨਾਨ ਸਬਹਿ ਜਨ ਨਿਰਮਲ ਸਵਛ ਪੁਸਾਕ ਪਹਿਰੀਜੈ। ਨਿਰਮਲ ਕੰਬਰ ਦੇਹੁ ਬਿਛਾਈ ਸਬ ਤਿਸ ਕੰਬਰ ਆਸਨ ਕੀਜੈ। ਕੰਬਰ ਊਪਰ ਰਾਖ ਲੋਹ ਪਾਤਰ ਪਾਤਰ ਮਹਿ ਸਬ ਨਦਰਿ ਟਿਕੀਜੈ ॥111॥ ਸਵੈਯਾ:-ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ। ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ। ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ। ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧੀਰਜੈ ॥112॥ ਸਵੈਯਾ:-ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ। ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ। ਜਪੁ ਜਾਪ ਸਵੈਯੇ ਚੌਪਈ ਅਨੰਦ ਕੋ ਪਾਠ ਸੋਂ ਪਾਹੁਲ ਤਿਆਰ ਕਰੀਜੈ। ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ ॥113॥ ਸਵੈਯਾ:-ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ। ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ। ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ। ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਔ ਪਾਨ ਕਰਾਵੈ ॥114॥ ਜੇਕਰ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਇਹੋ ਜਿਹੀਆਂ ਢੁੱਚਰਾਂ ਨਾ ਕਰਦੇ ਤਾਂ ਸ਼ਾਇਦ ਇਹੋ ਜਿਹੇ ਇਤਿਹਾਸਕ ਹਵਾਲੇ ਕਦੀਂ ਸਾਹਮਣੇ ਵੀ ਨਾ ਆਉਂਦੇ, ਇਸ ਲਈ ਸ. ਕਾਲਾ ਅਫ਼ਗਾਨਾ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੈ। -ਡਾ ਅਨੋਖ ਸਿੰਘ, ਬਠਿੰਡਾ।
@KuldeepSingh-ef8qh
@KuldeepSingh-ef8qh 7 жыл бұрын
Harjit Singh dr anokh singh ji aap ji ne afgane di kitab da jawab vi dita c us kitab da naam dasna ji
@gurpreetsingharmy6386
@gurpreetsingharmy6386 6 жыл бұрын
ਦਸਮ ਗ੍ਰੰਥ ਦੀ ਅਸਲੀਅਤ ਇਹ ਹੈ ਕਿ ਇਸ ਨੂੰ ਬਚਿੱਤਰ ਸਿੰਘ ਨੇ ਲਿਖਿਆ ਸੀ ਤੇ ਦਸਮ ਗ੍ਰੰਥ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹੋ ਜਿਹਾ ਗੰਦ ਸਾਡੇ ਗੁਰੂ ਸਾਹਿਬਾਨ ਨੇਈ ਲਿੱਖ ਸਕਦੇ ਦਸਮ ਗ੍ਰੰਥ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਸ ਨੂੰ ਸਾਡੇ ਗੁਰੂ ਸਾਹਿਬਾਨਾਂ ਨਾਲ ਜੋੜ ਰਹੇ ਨੇ
@TopDealsHubHindi
@TopDealsHubHindi 4 жыл бұрын
Right
@palklair6228
@palklair6228 4 жыл бұрын
gurpreetsingh ਜੀ; ਜਦੋ ਸਕੂਲਾ ਕੌਲਿਜਾਂ ਵਿਚ ਧੀਆ ਭੈਣਾ ਨੂੰ ਏਡਜ ਬਾਰੇ ਜਾਗਰੂਕ ਕਰਨ ਲਈ ਕਲਾਸਾ ਲਗਾਉਣੀਆ ਪੈਂਦੀਆ ਨੇ, ਤਾ ਕੀ ਉਹ ਗੰਦ ਹੈ???? *ਸੋ ਤੁਹਾਨੂੰ ਹਰਨੇਕ & ਢਢਰੀ ਨੇ ਗਾਲ੍ਹ ਦਿਤੈ ਜੀ।*
@jassthindthind7795
@jassthindthind7795 2 жыл бұрын
ਜਾ ਸਾਲੀਏ ਚਵਲੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ
@jaspalsingh-xy3kn
@jaspalsingh-xy3kn 5 жыл бұрын
ਬਹੁਤ ਸੋਹਣਾ
@singhharvel6268
@singhharvel6268 5 жыл бұрын
Waheguru ji . Bahut hi mahan soch hai .
@gurbakhshsingh9889
@gurbakhshsingh9889 6 жыл бұрын
ਗੁਰੂ ਗੋਬਿੰਦ ਸਿੰਘ ਜੀ 1708 ਨੂੰ ਜੋਤੀ ਜੋਤ ਸਮਾਏ,ਅਖੌਤੀ ਦਸਮ ਗਰੰਥ 1722 ਨੂੰ ਹੋਂਦ ਵਿੱਚ ਆਇਆ।ਨਿੱਤਨੇਮ ਦੀਆਂ ਬਾਣੀਆਂ ਵਿੱਚੋਂ ,ਆਸਾ ਦੀ ਵਾਰ,ਕਿਵੇਂ ਗਾਇਬ ਕੀਤੀ ਗਈ,ਸੋ ਦਰ ਬਾਣੀ ਦਾ ਸਰੂਪ ਕਿਸ ਸ਼ਾਜਿਸ਼ ਅਧੀਨ ਵਿਗਾੜਿਆ ਗਿਆ?ਇਹ ਕਿਹੜਾ ਗੁਰੂ ਪੰਥ ਹੈ ਜਿਹੜਾ ਗੁਰੂ ਗਰੰਥ ਸਾਹਿਬ ਦੇ ਅਧੀਨ ਚੱਲਣ ਨੂੰ ਤਿਆਰ ਨਹੀਂ,ਗੁਰਬਾਣੀ ਦੀ ਮਨਮਰਜੀ ਨਾਲ ਭੰਨਤੋੜ ਕਰ ਰਿਹਾ ਹੈ?
@karpetcabin
@karpetcabin 6 жыл бұрын
gurbakhsh singh galat likhia Bhaji. 1722 nahi si. Us to pehla hoya si
@virasatkhalsa8334
@virasatkhalsa8334 6 жыл бұрын
gurbakhsh singh ji. ..bohat vadhia ...plz mere nal contact kro mai apji nu kuj swal puchna Han...from Pakistan nankana sahib...
@jaskiratsingh7794
@jaskiratsingh7794 6 жыл бұрын
gurbakhsh singh pehle video puri vekh pher comment kari vela missionary
@HoneySingh-hh7vt
@HoneySingh-hh7vt 4 жыл бұрын
O soch samj k bolo
@BhaijagtarSinghrajpurawale
@BhaijagtarSinghrajpurawale 4 жыл бұрын
Bahot wadia g waheguru kirpa Karan g
@malkeetsingh7513
@malkeetsingh7513 6 жыл бұрын
ਬਹੁਤ ਧੰਨਵਾਦ ਖਾਲਸਾ ਜੀਓ
@Jas-tm7lx
@Jas-tm7lx 5 жыл бұрын
Bahut vdia veechar waheguru ise tarain chardi kala rakhe
@sachdikhojwithbaldevsinghm8464
@sachdikhojwithbaldevsinghm8464 3 жыл бұрын
ਵੀਰ ਜੀਓ, ਕੀ ਕਿਸੇ ਗੁਰੂ ਵਿਆਕਤੀ ਦੇ ਇਸ ਸੰਸਾਰ ਵਿਚੋਂ ਜਾਣ ਤੋਂ ਉਪਰੰਤ (ਜੋਤੀ ਜੋਤ ਸਮਾਉਣ ਉਪਰੰਤ) ਉਨ੍ਹਾਂ ਦੇ ਨਾਮ ਉੱਪਰ ਕਿਸੇ ਨੂੰ ਕਿਸੇ ਗ੍ੰਥ ਦੀ ਰਚਨਾ ਕਰਨ ਦਾ ਹੱਕ ਹੈ?
@dharmindersingh7532
@dharmindersingh7532 5 жыл бұрын
Waheguru ji tusi bot vadia Visha chuneyan Inderjit Singh gogoani Saab ji da bot vadia vidvan waheguru chardikla rakhe
@dilpreetaulakh8219
@dilpreetaulakh8219 4 жыл бұрын
Dr. Inderjit Singh Gogoani is Great Man
@53390
@53390 7 жыл бұрын
Great. Dr.Inderjit Singh GoGoani is a Sikh Scholar.
@sunitasinghawachna7616
@sunitasinghawachna7616 7 жыл бұрын
Harjit Singw...
@Evergreen0419
@Evergreen0419 5 жыл бұрын
Bas hun tan sirra lua ta Completely appreciable and very good conversation
@GKhubb
@GKhubb 5 жыл бұрын
kzbin.info/www/bejne/p5vToaWkrNKqm8U
@kishansinghjinagaon6287
@kishansinghjinagaon6287 4 жыл бұрын
Ghagga ne ta sada nitnem hi chada ta c ........postmasatm suna ke . Dasm granth bar aap ji to sun bahut wadhiya lagya hi.....
@ramanrehal5744
@ramanrehal5744 4 жыл бұрын
Ghagge ne vichon parh k dssea ehne dasam granth baare dssya
@shineofkhalsasurindersingh9572
@shineofkhalsasurindersingh9572 5 жыл бұрын
Bohat vadiya veechar.
@53390
@53390 7 жыл бұрын
"ਮਿਤਰ ਪਿਆਰੇ ਨੂੰ...." ਰਾਮ ਸਰੂਪ ਅਣਖੀ ਕੁਝ ਵਰ੍ਹੇ ਪਹਿਲਾਂ, ਮਾਛੀਵਾੜੇ ਇਕ ਸਾਹਿਤਿਕ ਪ੍ਰੋਗਰਾਮ ਸਮੇਂ ਰਾਤ ਅਸੀਂ ਓਥੇ ਹੀ ਠਹਿਰੇ। ਕੁਝ ਦੋਸਤਾਂ ਨੇ ਇਛਾ ਪ੍ਰਗਟ ਕੀਤੀ ਕਿਉਂ ਨਾ ਇਤਿਹਾਸਿਕ ਸਥਾਨਾਂ ਦੀ ਯਾਤਰਾ ਕੀਤੀ ਜਾਵੇ। ਸਵੇਰੇ ਅਸੀਂ ਸਾਰੇ ਸਥਾਨ ਬੜੀ ਸਰਧਾ ਨਾਲ ਵੇਖੇ। ਉਹ ਜੰਡ ਦੇਖਿਆ, ਜਿਸ ਥੱਲੇ ਦਸਮ ਪਾਤਸ਼ਾਹ ਨੇ ਟਿੰਡ ਦਾ ਸਿਰ੍ਹਾਣਾ ਲਾ ਕੇ ਰਾਤ ਕੱਟੀ ਸੀ ਤੇ ਇਹ ਮਹਾਨ ਸ਼ਬਦ ਉਚਾਰਣ ਕੀਤਾ-ਮਿਤਰ ਪਿਆਰੇ ਨੂੰ...... ਗੁਰਦੁਆਰਾ ਚਰਨਕੰਵਲ ਸਾਹਿਬ ਨੂੰ ਪਾਰ ਕਰਕੇ ਅਸੀਂ ਇਕ-ਦੋ ਮਿੱਤਰ ਦੂਰ ਮੈਦਾਨ ਵੱਲ ਝਾਕਣ ਲੱਗੇ। ਮੈਨੂੰ ਕਿਧਰੇ ਕਿਧਰੇ ਕੋਈ ਜੰਡੀ, ਕਿੱਕਰ, ਬੇਰੀ ਤੇ ਪਿੱਪਲ ਦੇ ਰੁੱਖ ਨਜ਼ਰ ਆ ਰਹੇ ਸਨ। ਮਨ ਅਕੀਦਤ ਨਾਲ ਭਰ ਗਿਆ। ਇਹ ਓਹੀ ਜੰਗਲ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਆਏ ਸਨ। ਅਸੀਂ ਉਸ ਜੰਡ ਵਿਚੋਂ ਗੁਰੂ ਸਾਹਿਬ ਦੀ ਤਸਵੀਰ ਲੱਭਦੇ ਰਹੇ। ਇਕ ਬਿੰਦ ਸਾਰੇ ਹੀ ਚੁੱਪ ਸਨ। ਗਹਿਰੀ ਪ੍ਰਸਤਿਸ਼ ਦੇ ਅਹਿਸਾਸ ਦਾ ਜਾਦੂ ਸੀ, ਖਬਰੇ ਕੀ ਸੀ। ਤੇ ਫੇਰ ਕਿਸੇ ਇਕ ਨੇ ਉਚਾਰਨ ਕੀਤਾ। ਮਿਤਰ ਪਿਆਰੇ ਨੂੰ.......ਤੇ ਅਸੀਂ ਸਭ ਧੀਮੀ ਆਵਾਜ਼ ਵਿਚ ਸ਼ਬਦ ਗਾਉਣ ਲਗੇ। ਮੇਰੇ ਮਨ ਵਿਚ ਲਹਿਰਾਂ ਉਠ ਰਹੀਆਂ ਸਨ। ਇਸ ਸ਼ਬਦ ਵਿਚ ਕਿੰਨਾ ਕੁਝ ਭਾਰਤੀ ਹੈ, ਪੰਜਾਬੀ ਹੈ। ਪਰਮਾਤਮਾ ਨੂੰ ਮਿੱਤਰ ਪਿਆਰਾ ਆਖਿਆ ਗਿਆ ਹੈ। ਸੁਰਾਹੀ ਤੇ ਪਿਆਲੇ ਦਾ ਪ੍ਰਤੀਕ ਮੁਗਲ ਕਾਲ ਦੇ ਮਹਿਫਲੀ ਰੰਗ ਨੂੰ ਪ੍ਰਗਟਾਉਂਦਾ ਹੈ। 'ਸੂਲ ਸੁਰਾਹੀ' ਤੇ 'ਖੰਜਰ ਪਿਆਲਾ' ਆਖ ਕੇ ਅਰਥਾਂ ਨੁੰ ਕਿੰਨਾ ਵਿਸਥਾਰ ਦਿੱਤਾ ਹੈ। ਫਿਰ ਵਿਸ਼ਰਾਮ ਸਥਾਨ ਨੂੰ 'ਨਾਗ-ਨਿਵਾਸ' ਆਖ ਕੇ ਮਾਹੌਲ ਦੀ ਕਰੂਰਤਾ ਪੇਸ਼ ਕਰ ਦਿੱਤੀ। ਚੌਥੀ ਤੁੱਕ ਵਿਚ ਪੰਜਾਬ ਦੀ ਲੋਕ ਧਾਰਾ ਲਿਆ ਕੇ ਸ਼ਬਦ ਨੂੰ ਹੋਰ ਵੀ ਰੋਚਕ ਤੇ ਲੋਕ-ਪ੍ਰਿਅ ਬਣਾ ਦਿੱਤਾ। ਯਾਰ ਦਾ ਸੱਥਰ ਚੰਗਾ, ਖੇੜਿਆਂ ਦਾ ਰਹਿਣਾ ਅੱਗ ਵਿਚ ਜਲ ਜਾਣ ਤੁਲ ਹੈ। ਇਥੇ ਵੀ ਪਰਮਾਤਮਾ ਯਾਰ ਹੈ। ਗੁਰੂ ਗੋਬਿੰਦ ਸਿੰਘ ਜੀ ਪਟਨੇ ਦੇ ਜੰਮ-ਪਲ ਸਨ। ਉਹਨਾਂ ਦੀ ਭਾਸ਼ਾਂ ਉੱਤੇ ਅਵੱਸ਼ ਸਥਾਨਕ ਪ੍ਰਭਾਵ ਹੋਵੇਗਾ। ਰਚਨਾਵਾਂ ਵਿਚ ਬ੍ਰਿਜ ਭਾਸ਼ਾ ਵਧੇਰੇ ਹੈ। ਚਾਹੇ 'ਚੰਡੀ ਦੀ ਵਾਰ' ਵਿਚ ਬਹੁਤ ਸਾਰੇ ਸ਼ਬਦ ਨਿਰੋਲ ਪੰਜਾਬੀ ਹਨ। ਪਰ 'ਮਿਤਰ ਪਿਆਰੇ ਨੂੰ' ਇਕ ਅਜਿਹੀ ਰਚਨਾ ਹੈ, ਜੋ ਸਾਰੀ ਦੀ ਸਾਰੀ ਠੇਠ ਪੰਜਾਬੀ ਵਿਚ ਹੈ। ਖਿਆਲ ਪਾਤਸ਼ਾਹੀ ਦਸਵੀਂ ਪੰਜਾਬੀ-ਕਾਵਿ ਦਾ ਵੀ ਇਕ ਉੱਤਮ ਨਮੂਨਾ ਹੈ। ਰਾਮ ਸਰੂਪ ਅਣਖੀ** was a Sahitya Akademi Award winner Panjabi writer, novelist and poet of Punjab. He received Sarb Shresht Sahitkaar award in 2009. Born: August 28, 1932 Died: February 14, 2010, Barnala, Panjab
@geetabhalla5768
@geetabhalla5768 7 жыл бұрын
Harjit Singh ji very nice
@bikramjotsingh587
@bikramjotsingh587 6 жыл бұрын
Harjit Singh standstill
@sardarnijk
@sardarnijk 7 жыл бұрын
Guru Saheb Ji _da bahut bahut Dhanvaad Veer Ji ___ __ Awesome _! Awesome _ ! Awesome__ Explanation__ ! No doubt was there and _ NO_ Doubt left n ow _if there was any confusion about Dasam Granth
@hardeepsingh5212
@hardeepsingh5212 5 жыл бұрын
Bhout vadiya ji dhanwad
@harpreetbajwa8090
@harpreetbajwa8090 4 жыл бұрын
Thanks sir
@varindersingh8606
@varindersingh8606 5 жыл бұрын
Dr .inderjeet singh ji is great.. 👍🏾👍🏾👍🏾👍🏾👍🏾👍🏾
@RavinderSingh-bc8hu
@RavinderSingh-bc8hu 5 жыл бұрын
Thanks for the True information
@diwangirn8646
@diwangirn8646 Жыл бұрын
ਲਾਅਣਤ ਹੈ ਉਨਾ ਲੋਕਾਂ ਨੂ ਜਿਹੜੇ ਦਸਮ ਗ੍ਰੰਥ ਨੂ ਗੁਰਬਾਣੀ ਕਹਿੰਦੇ ਹਨ ਅਤੇ ਦਸਮੇ ਪਾਤਸ਼ਾਹ ਦੀ ਰਚਨਾ ਦੱਸਦੇ ਹਨ।ਮੈ ਦੋ ਸਾਲ ਲਾਕੇ ਰਤਨ ਸਿਘੰ ਜੱਗੀ ਦਾ ਦਸਮ ਗ੍ਰੰਥ ਵਾਲਾ ਕੀਤਾ ਹੋਇਆ ਟੀਕਾ ਦੋ ਵਾਰ ਪੜਿਆ।੧੪੨੮ ਸਫਿਆ ਵਿਚੋ ਕੋਈ ਦੋ ਕੋ ਸੌ ਸਫ਼ੇ ਹੀ ਐਸੇ ਹਨ ਜਿਨਾ ਤੇ ਕੁਝ ਸਿੱਖਿਆ ਮਿਲਦੀ ਹੈ।ਬਾਕੀ ਕੁਝ ਝੂਠ ਨਾਲ ਭਰੀਆਂ ਹੋਈਆ ਮਿਤਿਹਾਸਕ ਕਹਾਣੀਆ ਹਨ।੫੭੯ ਸਫ਼ੇ ਚਰਿਤਰੋ ਪਖਯਾਨ ਵਾਲੀਆਂ ਗੰਦੀਆਂ ਕਹਾਣੀਆ ਨਾਲ ਭਰੇ ਹੋਏ ਹਨ।ਦੂਸਰੀ ਗੱਲ ਜਿਨਾ ਨੇ ਇਹ ਗੰਦ ਲਿਖਿਆ ਹੈ ਉਨਾ ਦਾ ਨਾਮ ਜਿਵੇ ਰਾਮ, ਸ਼ਾਮ ਵਾਰ ਵਾਰ ਆਉਂਦੇ ਹਨ , ਫਿਰ ਤੁਸੀ ਇਸ ਗੰਦ ਨੂ ਦਸਮੇ ਪਾਤਸ਼ਾਹ ਦੀ ਰਚਨਾ ਦੱਸਕੇ ਉਹਨਾਂ ਦੀ ਤੁਹੀਨ ਕਿਉਂ ਕਰਦੇ ਹੋ।ਸੁਆਦ ਤਾ ਤਾ ਹੈ ਦੇ ਤੁਸੀ ਇਸ ਚਰਿਤਰੋ ਪਖਯਾਨ ਦੀ ਸੰਥਿਆ ਆਪਣੀਆਂ ਭੈਣਾਂ ,ਧੀਆ ਅਤੇ ਮਾਂਵਾਂ ਨੂ ਦੇਵੋ।“ਗੁਰੂ ਮਾਨਿਓ ਗ੍ਰੰਥ ਵਾਲਾ ਦੋਹਰਾ ਤੁਸੀ ਰੋਜ ਪੜਦੇ ਹੋ ਫਿਰ ਇਹ ਦਸਮ ਗ੍ਰੰਥ ਕਿਧਰੋ ਆ ਗਿਆ।ਭੁੱਲਿਓ ਲੋਕੋ ਆਪ ਤੁਸੀ ਦਸਮ ਗ੍ਰੰਥ ਨੂ ਪੜੋ ਤਾ ਤੁਹਾਨੂੰ ਪਤਾ ਲੱਗੇਗਾ ਕਿ ਸਚਾਈ ਕੀ ਹੈ, ਨਹੀਂ ਤਾ ਸ਼ਰੀ ਗੁਰੂ ਗ੍ਰੰਥ ਸਾਹਿਬ ਇਲਾਵਾ ਕਿਸੀ ਹੋਰ ਗ੍ਰੰਥ ਜਾ ਕਿਸੇ ਬਾਬੇ ਵੱਲ ਮੂੰਹ ਵੀ ਨਾ ਕਰੋ।
@pubgmobileshop942
@pubgmobileshop942 4 жыл бұрын
ਗੁਡ
@amrikjatt4752
@amrikjatt4752 5 жыл бұрын
peli var kise de mhuho eni vida gla sun nu milya
@krishansingh786
@krishansingh786 3 жыл бұрын
ਦਸਮ ਗ੍ਰੰਥ ਗੁਰੂ ਦੀ ਬਾਣੀ ਨਹੀਂ, ਆਰਐਸਐਸ ਇਸਦੀ ਪੂਰੀ ਸਪੌਟ ਕਰਦੀ ਹੈ, ਆਰ ਐਸ ਐਸ ਦਾ ਕਹਿਣਾ ਹੈ, ਦਸਮ ਗ੍ਰੰਥ ਜਿਸ ਨੂੰ ਪਹਿਲਾਂ ( ਬਚਿੱਤਰ ਨਾਟਕ )ਕਿਹਾ ਜਾਂਦਾ ਸੀ, ਹਰ ਇੱਕ ਗੁਰਦਵਾਰੇ ਵਿੱਚ ਪ੍ਰਕਾਸ਼ ਹੋਣਾ ਚਾਹੀਦਾ ਹੈ
@nirmaljitsingh4325
@nirmaljitsingh4325 5 жыл бұрын
DR Shab ji very nice
@jagdeepkaur5039
@jagdeepkaur5039 4 жыл бұрын
👍👍👍👍👍🙏
@dalipsingh671
@dalipsingh671 5 жыл бұрын
Bhouhat sundr Bhai sab ji iiiiii 🌹
@harpalsidhu5556
@harpalsidhu5556 4 жыл бұрын
🙏🏼🙏🏼🙏🏼
@dr.sarbjitsinghbasra2146
@dr.sarbjitsinghbasra2146 6 жыл бұрын
v v gud mia bhut saria bania dasm pita dia parda va jis ch beer ras milda va
@singhharvel6268
@singhharvel6268 5 жыл бұрын
Very nice .
@gurwinderkaur6527
@gurwinderkaur6527 6 жыл бұрын
Very nice ji
@GurmailSingh-kw5wn
@GurmailSingh-kw5wn 5 жыл бұрын
Great Inderjeet sir
@rozynarang6294
@rozynarang6294 5 жыл бұрын
If one wants to read all these books and Granths From where can we get them Or where are they available to get Thanks prime Asia for this programme It has given alot of knowledge
@bobby_sidhu
@bobby_sidhu 6 жыл бұрын
ਗੁਰੂ ਮਾਨੀਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਹਿ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਿਸ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸਾਨੂੰ ਕੀ ਅਦੇਸ਼ ਦਿੱਤਾ? ਓਸ ਤੇ ਅਮਲ ਕਿਉਂ ਨਹੀਂ ਕਰਦੇ। ਕਿਸੇ ਵਿਦਵਾਨ ਅਖਵਾਉਣ ਵਾਲੇ ਨੇ ਜਾਂ ਉਸ ਦੇ ਨਾਮ ਤੇ ਕਿਸੇ ਕੀ ਛਾਪ ਦਿੱਤਾ ਅਸੀਂ ਕੀ ਲੈਣਾ।
@HarpreetKaur-sm6qs
@HarpreetKaur-sm6qs 6 жыл бұрын
Bhot hi vadiya g
@ShamsherSingh-ff5jg
@ShamsherSingh-ff5jg 5 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਰਕਾਸ਼ ਕਿਉਂ ਕੀਤਾ ਜਾਂਦਾ ਹੈ
@karpetcabin
@karpetcabin 5 жыл бұрын
Nahi kita janda
@bal815
@bal815 6 жыл бұрын
Very nice gogoani Sahab
@GurpreetSingh-qs9cs
@GurpreetSingh-qs9cs 6 жыл бұрын
Be positive very good explained
@rubydhillon8935
@rubydhillon8935 3 жыл бұрын
When did Guru Sahib wrote these ‘ ਬਾਣੀਆ’ pls let us know
@surjitsinghshahabpur9637
@surjitsinghshahabpur9637 5 жыл бұрын
ਬਿਲਕੁਲ ਠੀਕ ਹੈ
@GJ-yx1nb
@GJ-yx1nb 6 жыл бұрын
Excellent analysis Professor Sahib
@gananshergill
@gananshergill 5 жыл бұрын
kiddi sohni gall keeti sardar ji ne..phitae mooh ungal chakkan waalya di..
@navrishisharma5642
@navrishisharma5642 7 жыл бұрын
Every punjabi should Cherish this treasure of Punjabi culture
@gyanisantsinghjimaskeen5819
@gyanisantsinghjimaskeen5819 5 жыл бұрын
Wah ji wah
@7rajbir
@7rajbir 7 жыл бұрын
Bahut wadhya
@THANDIPHOTOGRAPHY
@THANDIPHOTOGRAPHY 6 жыл бұрын
bahut wadiya ji
@lakhveersingh1726
@lakhveersingh1726 5 жыл бұрын
Good vir ji. Garet sir
@harwindersingh1308
@harwindersingh1308 5 жыл бұрын
Good excellent get together
@smsmahal3805
@smsmahal3805 2 жыл бұрын
No one opposes something without reason.Doubts have to be cleared with convincing reason.History books clearly reveal that Dasam Granth was never in one foulder, it was stated to be in eighteen booklets. moreover why Guru Gobind Singh Ji did not include it in Guru Granth Sahib,while reciting it at Damdama Sahib.
@amritsar364
@amritsar364 5 жыл бұрын
Good sir
@surinderpal809
@surinderpal809 5 жыл бұрын
Nice ji
@BaljinderSingh-en5ou
@BaljinderSingh-en5ou 5 жыл бұрын
ਬਿਲਕੁਲ ਸਹੀ ਪਰਮਾਤਮਾ ਲੰਮੀ ਉਮਰ ਕਰੇ
@bablusing6749
@bablusing6749 4 жыл бұрын
ਡਾ ਸਾਹਿਬ ਤੁਸੀਂ ਵਿਦਵਤਾ ਰਖਦੇ ਹੋ।ਪਰ ਇਕ ਗੱਲ ਦੱਸੋ ਇਸ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀ ਮੇਲ ਹੈ?
@SS-to3ee
@SS-to3ee 5 жыл бұрын
Well explained
@jasmohanjitgill7783
@jasmohanjitgill7783 7 жыл бұрын
good information.
@ParkashDutt
@ParkashDutt 7 жыл бұрын
Har koi janda ki sarot ta uh akaal purkh hi hai Bhave uh Chandi de roop vich ave te bhave Guru Gobind De roop vich. Par afsos eh hai ki har kaum chahe uh hindu chahe uh sikh ja fir koi hor US AKAL PURAKH UPPAR APNA COPYRIGHT SIDH KARKE loka de mana vich farq pa rahe ne.
@SukhwinderSingh-kh1ub
@SukhwinderSingh-kh1ub 7 жыл бұрын
Bilkul sahi kiha ji I know what u mean ehi raula chal ria sare dharma da parmatma te copy right da te ap nu bihtar sabat karn da
@singhladdi3780
@singhladdi3780 7 жыл бұрын
Parkash Dutt very well said..
@parminderkaur5446
@parminderkaur5446 2 жыл бұрын
Tell me shri guru granth sahib name ever changed ?
@dsbatth8127
@dsbatth8127 7 жыл бұрын
Wadhia wadhia wadhia bahut hi wadhia
Jaidarman TOP / Жоғары лига-2023 / Жекпе-жек 1-ТУР / 1-топ
1:30:54
УНО Реверс в Амонг Ас : игра на выбывание
0:19
Фани Хани
Рет қаралды 1,3 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54