Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V

  Рет қаралды 156,700

News18 Punjab/Haryana/Himachal

News18 Punjab/Haryana/Himachal

4 күн бұрын

Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V
#mansanews #news18punjab #punjabpolice #crimenews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 77
@gurchransingh5674
@gurchransingh5674 2 күн бұрын
ਧੰਨਵਾਦ ਦਿਲੋ ਸਲੂਟ ਪਿੰਡ ਵਾਲਿਆ ਦਾ
@ManjeetKaur-dt4zv
@ManjeetKaur-dt4zv 2 күн бұрын
ਧੰਨਵਾਦ ਪਿੰਡ ਵਾਲਿਆਂ ਦਾ. . ਪਹਿਲਾ ਉਦੈਵੀਰ ਦੇ ਪਰਿਵਾਰ ਨਾਲ ਪਿੰਡ ਵਾਲੇ ਇਕਜੁੱਟ ਹੋ ਕੇ ਨਾਲ ਖੜੇ.ਪਿੰਡ ਵਿਚ ਇਸ ਤਰ੍ਹਾਂ ਹੀ ਏਕਾ ਬਣਿਆ ਰਹੇ
@mandeepsinghmandeepsingh5213
@mandeepsinghmandeepsingh5213 2 күн бұрын
ਵਧੀਆ ਕੀਤਾ
@ManpreetManpreet-gf8dj
@ManpreetManpreet-gf8dj 2 күн бұрын
ਧੰਨ ਵਾਦ ਪਿੰਡ ਵਾਲੀਓ
@devinderrandhawa4175
@devinderrandhawa4175 Күн бұрын
ਇਹ ਔਰਤ ਤਾਂ ਸ਼ਕਲ ਤੋਂ ਹੀ ਗ਼ਲਤ ਲੱਗਦੀ ਹੈ
@NarinderPal-ul8id
@NarinderPal-ul8id 2 күн бұрын
ਪੰਜਾਬ ਪੁਲਸ ਵੀ ਚਾਹੀਦਾ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰੇ ਆਂਢ ਗੁਆਂਢ ਪੁੱਛ ਕਰੇ ਫਿਰ ਗਿਰਫ਼ਤਾਰੀ ਕਰੇਂ ਇਹ ਨਈ ਬੀ ਜ਼ੋ ਕੁੜੀ ਵਾਲਿਆਂ ਨੇ ਨਾਂ ਲਖਾਤੇ ਧਰ ਲੋ ਜੇ ਜੇ ਕੁੜੀ ਬਦਫੈਲੀਆਂ ਕਰਦੀ ਸੀ ਦੋਸ਼ੀ ਨੂੰ ਸਜ਼ਾ ਘੱਟ ਹੋਣੀ ਚਾਹੀਦੀ
@damankang3615
@damankang3615 Күн бұрын
❤qAqe
@kulvindersarao5221
@kulvindersarao5221 Күн бұрын
ਵਾਹਿਗੁਰੂ ਪਿੰਡ ਦਾ ਏਕਾ ਬਨਾਈ ਰੱਖੇ
@user-so2ql5zx7g
@user-so2ql5zx7g 2 күн бұрын
Police nu sacha insaaf karna chahida lok rabb da roop hune aa pind vali sangat nu salute
@barjinderpalsingh6035
@barjinderpalsingh6035 Күн бұрын
ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਜੀ
@karamsingh8139
@karamsingh8139 Күн бұрын
ਸਲੂਟ ਆ ਪਿੰਡ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਹੀ ਨੂੰ ਸਹੀ ਕਹਿਣਾ ਈ ਨੀ ਚਾਹੀਦਾ,ਸਹੀ ਦੀ ਡੱਟ ਕੇ ਮੱਦਦ ਵੀ ਕਰਨੀ ਚਾਹੀਦੀ ਹੈ।
@iqbalsingh7628
@iqbalsingh7628 2 күн бұрын
ਇਸ ਜਨਾਨੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਇਸ ਦੀਆਂ ਲੱਤਾ ਭੰਨ ਕੇ ਕੀਤੇ ਦਾ ਖਮਿਆਜਾ ਭੁਗਤਣ ਲਈ ਛੱਡ ਦਿੱਤਾ ਜਾਂਦਾ
@baljinderkaur3083
@baljinderkaur3083 Күн бұрын
ਪਿੰਡ ਵਾਸੀਆਂ ਨੂੰ ਸਲੂਟ ਹੈ।ਇਹੋ ਜਿਹੀਆ ਜਨਾਨੀਆਂ ਨੂੰ ਇਸੇ ਤਰ੍ਹਾਂ ਹੀ ਮਾਰਨਾ ਚਾਹੀਦਾ।ਇਕ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਚੰਗਾ ਨਹੀਂ ਕੀਤਾ ਕਿ ਰਿਲੇਸ਼ਨ ਵਿਚ ਰਹਿ ਸਕਦਾ ਕੋਈ ਵੀ।ਜੇ ਰਿਲੇਸ਼ਨ ਵਿਚ ਰਹਿਣਾ ਤਾਂ ਫਿਰ ਪਤੀ ਪਤਨੀ ਜਾਂ ਵਿਆਹ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ।
@SukhjeetSingh-sb1uf
@SukhjeetSingh-sb1uf 23 сағат бұрын
ਬਹੁਤ ਵਧੀਆ ਕੀਤਾ ਵੈਰੀ ਗੁੱਡ ਇਹੋ ਜਿਹੀਆਂ ਨਾਲ ਇਹੋ ਜਿਹਾ ਕੁਝ ਹੀ ਹੋਣਾ ਚਾਹੀਦਾ ਹੈ ਬਹੁਤ ਵਧੀਆ ਕੀਤਾ ਧੰਨਵਾਦ
@user-ot4pk8bt5m
@user-ot4pk8bt5m Күн бұрын
ਇੱਕ ਨਹੀਂ ਅਨੇਕਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਪੰਜਾਬ ਅੰਦਰ, ਇੱਕ ਖ਼ਸਮ ਦੇ ਹੁੰਦਿਆਂ, ਔਰਤ ਕਿਸੇ ਹੋਰ ਨਾਲ ਤੁਰੀ ਫਿਰੇ, ਲਾਹਨਤ ਹੈ ਓਸ ਮਰਦ ਦੇ,, ਅਸੀਂ ਅਣਖੀ ਸੂਰਮੇਆ ਤੇ ਮਾਣ ਮਹਿਸੂਸ ਕਰਦੇ ਹਾਂ,, ਅਜਿਹੀਆਂ ਔਰਤਾਂ ਨਾਲ ਇਹੋ ਵਰਤਾਰਾ ਵਰਤਣਾ ਚਾਹੀਦਾ ਹੈ,,ਜੋ ਘਰ ਦੀ ਇੱਜ਼ਤ ਮਹਿਫ਼ੂਜ਼ ਨਹੀਂ ਰੱਖ ਸਕਦੀ ਹੋਵੇ।,। ਧਰਮ ਤੋਂ ਉੱਪਰ ਉਠਣਾ ਚਾਹੀਦਾ,, ਧੰਨਵਾਦ।
@GurwinderKang-im8mm
@GurwinderKang-im8mm 2 сағат бұрын
ਬਹੁਤ ਹੀ ਵਧੀਆ ਸੋਚ ਪਿੰਡ ਦੀ 👍👍
@user-uu3er9to8i
@user-uu3er9to8i 2 күн бұрын
Very good 👍
@GurdeepSingh-kn2uy
@GurdeepSingh-kn2uy 21 сағат бұрын
ਜਿਸ ਵਿਆਕਤੀ ਨੇ, ਇਹਨਾਂ ਗਰੀਬਾ ਦਾ ਘਰ ਖਰਾਬ ਕੀਤਾ, ਉਸ ਤੀਜੇ ਵਿਆਕਤੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ
@chamkaursinghhappy4342
@chamkaursinghhappy4342 3 сағат бұрын
ਧੰਨਵਾਦ ਪਿੰਡ ਵਾਸੀਆਂ ਦਾ
@JyotiKaur-g3t
@JyotiKaur-g3t Күн бұрын
Ohde husband ne sahi kita ohnu saza nhi milni chahidi
@sarpanchpirthi1054
@sarpanchpirthi1054 2 күн бұрын
Kotly waio Zindabad❤❤🎉🎉🎉🎉
@jaswinderjaswinderdeol2847
@jaswinderjaswinderdeol2847 2 күн бұрын
ਵੈਰੀ 👍 ਵਿਲੇਜ ਦੇ ਅੱਲ ਮੈਂਬਰੇਸ
@harjindersandhu2433
@harjindersandhu2433 Күн бұрын
Pind very good 👍
@user-rt8dg2xt8h
@user-rt8dg2xt8h 2 сағат бұрын
ਜਿਹੜੇ ਬੰਦੇ ਕਰਕੇ ਏ ਕੰਮ ਹੋਆ ਉਸ ਨੂੰ ਵੀ ਕੇਸ ਵਿਚ ਪਾਓ ਸਿਆਪੇ ਦੀ ਜੜ੍ਹ ਨੂੰ
@Crush-qp5pm
@Crush-qp5pm 2 күн бұрын
Ki matlab ?
@AmandeepSingh-gw6qd
@AmandeepSingh-gw6qd 2 күн бұрын
sahi hi
@ArshpreetSingh-qg4zy
@ArshpreetSingh-qg4zy 2 күн бұрын
Galt cahe sahe katel karke carime ta keta hae bake katel ek ne keta bhae barjae te maa da name galt lekheya police nu ne dekhae denda police ne ke tacdees kete a add rehnde han ashle dose da ta name lekhuna he a dosreya da name keon pend waleyo ena da sath deo eka karke dsp nu melo fer he khuj ho sakda hae
@balwindersingh-jv3nn
@balwindersingh-jv3nn Күн бұрын
Satnam waheguru ji satnam waheguru ji satnam waheguru ji satnam waheguru ji
@SarvansinghSingh-hw5wt
@SarvansinghSingh-hw5wt 2 күн бұрын
ਚੱਕਤੀ ਢੇਡ ਨੀ ਜਦੋਂ ਟਿਕਦੀਆਂ ਨਹੀਂ ਬਾਈ ਅੱਕਿਆ ਹੋਇਆ ਬੰਦਾ ਹੋਰ ਕੀ ਕਰੇ
@GurpreetJarewal
@GurpreetJarewal Күн бұрын
Right aaaaa paji
@BalwinderKaur-xq7xj
@BalwinderKaur-xq7xj Күн бұрын
ਲੱਤਾਂ ਤੋੜ ਕੇ ਛੱਡ ਦਿੰਦਾਂ ਫੇਰ ਦੇਖਦੀ ਇਸ ਦਾ ਦੂਜਾ ਖਸਮ ਦੇਖ ਕਰਦਾ ਕੇ ਨਹੀਂ
@user-tu7np5fw8r
@user-tu7np5fw8r Күн бұрын
Very good
@sunilbanger7276
@sunilbanger7276 2 күн бұрын
Very very good kita Bai ji
@singhsainisaini7448
@singhsainisaini7448 14 сағат бұрын
Good
@surindersonasingh5413
@surindersonasingh5413 Күн бұрын
Man yog S H O ji ny bilkul sahi keha hai pind walea di gal v Sunni chahiye nazayaz noo saza nahi honi chahiye Punjab police jindabad Jai Bharat
@user-oy7gw9yb6s
@user-oy7gw9yb6s Күн бұрын
ਇਹ ਸ਼ਕਲ ਤੋ ਹੀ ਗਸਤੀ ਲਗਦੀਆਂ
@rempysingh3399
@rempysingh3399 23 сағат бұрын
❤❤❤❤
@chamkaursinghhappy4342
@chamkaursinghhappy4342 3 сағат бұрын
ਸ਼ਕਲ ਤੋ ਹੀ ਪਤਾ ਲਗਦਾ ਜਨਾ,, ਗਲਤ ਆ
@subhashrai1432
@subhashrai1432 2 күн бұрын
Bai ji je oh galat c divorce de dinda.jindgi ta ohne apni v kharab kar lyi.ghar wali nu maar dita aap jail chala gya.
@rajku5446
@rajku5446 2 күн бұрын
ਬਹੁਤ ਵਧੀਆ ਕੀਤਾ
@Harjinderpandit2085
@Harjinderpandit2085 Күн бұрын
Pinder Walia da bhut bhut dhanwad
@g.p.singhkhalsa9874
@g.p.singhkhalsa9874 3 сағат бұрын
ਪਿੰਡ ਵਾਸੀ ਸਾਰੇ ਜਾਗਦੀ ਜਮੀਰ ਦੇ ਮਾਲਕ ਹੁੰਦੇ ਹੋਏ ਇਹ ਇਨਸਾਫ ਦੀ ਮੰਗ ਕਰ ਰਹੇ ਹਨ ਉੰਝ ਤਾਂ ਅੱਜ ਕੱਲ੍ਹ ਜਾਗਦੇ ਸੌਂ ਜਾਂਦੇ ਹਨ। ਜੋ ਘਟਨਾ ਘਟੀ ਹੈ ਬਹੁਤ ਦੁਖਦਾਈ ਹੈ।
@gogiram2868
@gogiram2868 6 сағат бұрын
👍👍👍💯💯
@kulwantsingh7570
@kulwantsingh7570 Күн бұрын
Very good villagers 👍
@AmandeepKaur-no7ky
@AmandeepKaur-no7ky Күн бұрын
Pind very good
@gurbakhsingh9665
@gurbakhsingh9665 2 күн бұрын
Janani pair de
@sherjeetsingh5261
@sherjeetsingh5261 5 сағат бұрын
Bhot changaa keeta by naa
@user-tx2jr2bt4m
@user-tx2jr2bt4m Күн бұрын
ਔਰਤ।ਗਲਤ।ਹੈ
@abzee7212
@abzee7212 2 күн бұрын
Tauba!Tauba!! Rab na kare, iss tara kisse naal na hove. Aapa pre historic being taa nehi Rehe hun te aapa nu plz thoda soch te bardash neal chalna sikhna chahida. Kisse de ta apni zindagi kharab naa karo
@JagjitSinghhh
@JagjitSinghhh Күн бұрын
Pind Walia Ne Bilkul Sahi Kiha Ki Dukhi Hoke Band Ah Kumm Karda
@kakabrar8029
@kakabrar8029 48 минут бұрын
ਦੇਖਣ ਨੂੰ ਬਦਮਾਸ਼ ਲਗਦੀ ਜਨਾਨੀ 38"ਇੰਚ ਦਾ ਚੁਗਾਠਾਂ
@RanjitSingh-ti5nk
@RanjitSingh-ti5nk 3 сағат бұрын
ਘਰ ਵਾਲਾ ਨਹੀਂ ਘਰ ਪੁਰਾ ਕਰਦਾ ਹੋਣਾ ਤਾਂ ਹੀ ਕੱਦ ਟੱਪੀ ਹੈ ਬਚਾਰੀ ਨੇ
@PK-cu7dj
@PK-cu7dj 22 сағат бұрын
No good
@AmritSingh-f1z
@AmritSingh-f1z 16 сағат бұрын
Rondyo nu koi ni chup kraonda 😢😢jisda nal bndi a usnu pta hunda lok muh chak ke keh dinda a
@user-ff5yq8ci5o
@user-ff5yq8ci5o Күн бұрын
Marana koi soultion nhi sza tn honi chidi aa Munde nu tn jo agge nu koi ewe na kre j edi gl c chd hi deni c
@Nupa-bb1xs
@Nupa-bb1xs Күн бұрын
Eh keho jeha desh hai keho jahi police hai, kudi de ghar valia ne baki de parivar valia de naam lika ditte te gadhe te khotia police walia ne ma te bhra de v katal da case pa ke fsa ditte , salio eh ta dekh lo oh janani har roj parivar de izat rooldi c oh ne akke ne eh kadam chukkia hou . Je kise janani nu ghar vala pasand nahi te sohre parivar nal matt ni mildi ya fir sohre ghar jee ni lagda oh pehla khud jhagda kardi hai te fsa dahej vich beksoor loka nu ditta janda.
@user-zq3qb1bn9d
@user-zq3qb1bn9d Күн бұрын
22divorce de dinda hun aap jail vh o mar ge hun bche kon sambu
@Sandy-gi1kp
@Sandy-gi1kp Сағат бұрын
Extra marital affair ne parivaar kharab krta....
@RajeshKumar-ty6tq
@RajeshKumar-ty6tq Күн бұрын
Verry.good.vot.vadia.kita
@rajesh_kumar_
@rajesh_kumar_ Күн бұрын
50 ਸਾਲ ਦੀ ਲਗਦੀ ਹੇ
@JasPinder-gx3xs
@JasPinder-gx3xs Күн бұрын
KUTAL SIRF KATUL OUPER PINDA OHE POLICE KOLE HAI BAKEE MAMBRA NE KEE VEGARHHEAA HAI KE PAISEAA NOO JGA BNAEE HAI POLICE NE RSDHALIWALL ❤
@AmritSingh-f1z
@AmritSingh-f1z 16 сағат бұрын
chlo manda a galt c pr talak kr lenda kyo bachya di zindgi khrab kri a 😢😢bachya nu sari umer maa ni milni kita v😢😢ronda ni dekha janda chota chota bacha 😢😢maa ton bina koi ni bachya da father ta bahr aka hor viah krlo ga
@jarnailsingh4167
@jarnailsingh4167 23 сағат бұрын
Very good veer ji aise orat nal aise hona chachi da ha ji
@JaspalSingh-bt6xz
@JaspalSingh-bt6xz 2 күн бұрын
Pind wala rabda roop hundana sach bola
@Roundhell-vw4qg
@Roundhell-vw4qg Күн бұрын
Mard. Okok ok. Ok
@JasPinder-gx3xs
@JasPinder-gx3xs Күн бұрын
EKULI PUTNI KIOUN MARI ASHEK KIVEN BHUJ GIAA OUS BHAIN CHUDAVE NOO MAAR DENA SEE BHOT VDIAA GULL HO JANDI RSDHALIWALL 🎉🎉🎉❤
@user-um7ni8fv5j
@user-um7ni8fv5j 22 сағат бұрын
Aina greeb parivaar, dihadi krn wala, kudi patiale pdd di a🤔
@sumandeepinsan2908
@sumandeepinsan2908 4 сағат бұрын
Oh kudi pind de government school ch pd di si bhut intelligent bachi aa.Us kudi da meritorious school ch no.aaya si ta pd ryi aa veere patiala
@user-um7ni8fv5j
@user-um7ni8fv5j 4 сағат бұрын
@@sumandeepinsan2908 OK bai
@KarniKotli
@KarniKotli Сағат бұрын
ਅੱਛਾ ਸੋਨੂੰ ਜਿਆਦਾ ਪਤਾ​@@sumandeepinsan2908
@amarjeetsingh3869
@amarjeetsingh3869 Сағат бұрын
ਗਲਤ ਕੰਮ ਕੀਤਾ ਜੇ ਸੂਰਮਾ ਸੀ ਅਣਖੀ ਸੀ ਯੋਧਾ ਸੀ ਜਾਗਦੀ ਜ਼ਮੀਰ ਵਾਲਾ ਸੀ ਪਹਿਲਾਂ ਪ੍ਰੇਮੀ ਦਾ ਕਤਲ ਕਰਦਾ ਫੇਰ ਪਤਨੀ ਦਾ ਸਦੀਕ ਦਾ ਸੁੱਚਾ ਸੂਰਮਾ ਸੁਣ ਲਿਉ
@elitewarrior4290
@elitewarrior4290 2 күн бұрын
Majhbi ne marti
@Chairmangurjitsandhu1313
@Chairmangurjitsandhu1313 3 сағат бұрын
Good
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 16 МЛН
Khó thế mà cũng làm được || How did the police do that? #shorts
01:00
Final muy increíble 😱
00:46
Juan De Dios Pantoja 2
Рет қаралды 46 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 16 МЛН