manukhta di sewa ਇਸ ਤੋਂ ਸੋਹਣੀ ਵੀਡੀਓ ਕਦੇ ਨਹੀਂ ਦੇਖੀ ਹੋਣੀ hosting bhai Gurprit Singh ji - spmediapunjab

  Рет қаралды 185,427

PiTiC Live - SP Media Punjab

PiTiC Live - SP Media Punjab

Күн бұрын

Пікірлер: 342
@rattandhaliwal
@rattandhaliwal 11 ай бұрын
ਧੰਨ ਹੈ ਗੁਰਪ੍ਰੀਤ ਭਾਈ ਸਾਹਿਬ ਜੀ ਜਿਹਨਾ ਵਿਚ ਇੰਨਾ ਪਿਆਰ ਮਮਤਾ ਬਹੁਤ ਹੈ ਮੈਂ ਤੇ ਪਹਿਲਾਂ ਇਨਸਾਨ ਦੇਖਿਆ ਹੈ ਜੋ ਲਾਵਾਰਿਸ ਬੱਚਿਆਂ ਮਾਵਾ ਭੈਣਾਂ ਤੇ ਪਿਆਰ ਨਿਸ਼ਾਵਰ ਕਰ ਰਿਹਾ ਹੈ ਬਾਬਾ ਜੀ ਮੇਹਰ ਕਰਨੀ ਇਹੋ ਜਿਹੀਆਂ ਸ਼ਖਸ਼ੀਅਤ ਨੂੰ ਦੁਨੀਆ ਤੇ ਭੇਜਿਆ ਹੈ 🪯🪯💥💥🙏🙏🙏🙏🙏🌐🌐🌐🌐🌐 27:27
@ManjitSingh-hq5wn
@ManjitSingh-hq5wn 11 ай бұрын
ਬਹੁਤ ਕੀਮਤੀ ਵਿਚਾਰ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ - ਸਾਰੇ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhveersingh7085
@sukhveersingh7085 11 ай бұрын
ਵੀਰ ਜੀ ਤੁਹਾਡੀਆਂ ਵੀਡੀਓ ਦੇਖ ਕਿ ਰੱਬ ਦੇ ਦਰਸ਼ਨ ਹੁੰਦੇ ਹਨ ।ਇਸ ਕਲਯੁੱਗ ਦੇ ਸਮੇਂ ਵਿਚ ਤੁਸੀਂ ਦਖੀ ਲੋਕਾਂ ਲੲਈ ਮਸੀਹਾ ਬਣ ਕੇ ਆਏ ਹੋ।ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ।🙏🙏
@KuldeepSingh-kw2fp
@KuldeepSingh-kw2fp Ай бұрын
ਵਾਹਿਗੁਰੂ ਜੀ ਮੇਹਰ ਮਿੰਟੂ ਵੀਰ ਤੇ ਸਾਰੀ ਸੁਪਨਿਆਂ ਦੇ ਘਰ ਤੇ ਮਰੀਜ਼ਾਂ ਤੇ ਡਾਕਟਰਾਂ ਤੇ ਸਟਾਫ ਨੂੰ ਚੜ੍ਹਦੀ ਕਲਾ ਵਿਚ ਰੱਖੋ ਜੀ
@parminderkaur2137
@parminderkaur2137 11 ай бұрын
ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਹਮੇਸ਼ਾ ਸਿਰ ਤੇ ਮੇਹਰ ਭਰਿਆ ਹੱਥ ਰੱਖੇ 🎉🙏🙏🎠🎠
@SukhveerKaur-q1t
@SukhveerKaur-q1t 11 ай бұрын
ਮੈਨੂੰ ਇਸ ਵੀਡੀਓ ਦਾ ਇੰਤਜ਼ਾਰ ਸੀ।ਮਨ ਨੂੰ ਸਕੂਨ ਮਿਲ ਗਿਆ। ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ।
@gurindergrewal5450
@gurindergrewal5450 11 ай бұрын
ਗੁਰਪ੍ਰੀਤ ਸਿੰਘ ਵੀਰ ਵਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🎉🎉
@rajwinderkaur1023
@rajwinderkaur1023 11 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਹੈਪੀ ਦੀਵਾਲੀ 🙏🙏
@GurdeepSingh-mi4vc
@GurdeepSingh-mi4vc 11 ай бұрын
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@darshansingh5731
@darshansingh5731 11 ай бұрын
ਧੰਨ ਹੈ ਗੁਰਪਰੀਤ ਬਾਈ ਤੂੰ ਤੇਰੇ ਵਰਗੇ ਬੰਦੇ ਉਪਰ ਤਾ ਜਿੰਦ ਵਾਰਨ ਨੂੰ ਦਿਲ ਕਰਦਾ
@SukhwinderKaur-mf8bm
@SukhwinderKaur-mf8bm 11 ай бұрын
ਵੀਰ ਜੀ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਕਿਰਪਾ ਰੱਖੇ ਵੀਰ ਜੀ ਜੇ ਤੁਹਾਡੀ ਸੰਸਥਾ ਨਾਲ ਜੁੜਣਾ ਹੋਵੇ ਹੱਥੀ ਸੇਵਾ ਕਰਨ ਲਈ,ਕੀ ਕਰ ਸਕਦੇ ਹਾ ਜੇ ਕਦੇ ਜਿੰਦਗੀ ਮੌਕਾ ਦੇਵੇ ਕੀ ਕਰਨਾ ਹੋਵੇਗਾ ਸੇਵਾ ਕਰਨ ਲਈ
@jagjitsinghkumar5663
@jagjitsinghkumar5663 11 ай бұрын
ਕਾਸ਼ ! ਵੀਰ ਗੁਰਪ੍ਰੀਤ ਵਰਗੀ ਨਿਮਰਤਾ, ਪਿਆਰ, ਸੇਵਾ ਭਾਵਨਾ ਦਾ ਕੁਝ 10% ਅੰਸ਼ ਸਾਡੇ ਵਿਚ ਵੀ ਆ ਜਾਵੇ, ਜਾਵੇ, ਵਾਹਿਗੁਰੂ ਮਿਹਰ ਕਰੇ
@BalrajSingh-vk8of
@BalrajSingh-vk8of 11 ай бұрын
ਵੀਰ ਜੀ ਅੱਜ ਤਾਂ ਮੰਨ ਬਹੁਤ ਖੁਸ਼ ਹੋਇਆ ਦੇਖ ਕੇ
@basantkaur3196
@basantkaur3196 11 ай бұрын
ਵੀਰ ਪਰਮਾਤਮਾ ਹਮੇਸ਼ਾ ਤੁਹਾਨੂੰ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਤੁਸੀਂ ਰੱਬ ਦਾ ਰੂਪ ਹੋ ਜਿਹੜੇ ਬੇਸਹਾਰਿਆਂ ਨੂੰ ਸਹਾਰਾ ਦੇ ਰਹੇ ਹੋ ਇਨ੍ਹਾਂ ਦੀ ਖੁਸ਼ੀ ਨੂੰ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ
@ProPlayer-su9cj
@ProPlayer-su9cj 11 ай бұрын
ਬਹੁਤ ਸੋਹਣੀ ਰੋਗਲੀ ਬਡਿਓ ਹੈ❤🌷 ਗੁਰਪੀਤ ਸਿੰਘ ਵੀਰ ਜੀ ਚੱੜਕਲ ਰੱਖਣ ਸਾਰੇ ਪਰਿਵਾਰ ਨੂੰ❤🙏
@satinderkaursatinderkaur8321
@satinderkaursatinderkaur8321 11 ай бұрын
ਧੰਨ ਹੋ ਮੇਰੇ ਵੱਡੇ ਵੀਰ ਜੀ ਤੁਸੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ,ਸਾਰਿਆ ਦੀ ਖੁਸ਼ੀ ਦਾ ਖਿਆਲ ਰੱਖਦੇ ਹੋ ,ਸਲੂਟ ਆ ਵੀਰ ਜੀ ਤੁਹਾਨੂੰ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ🎉🎉ਦਿਵਾਲੀ ਸਫਲੀ ਹੋ ਗਈ 🎉
@harshlear8567
@harshlear8567 11 ай бұрын
❤❤❤❤❤ ਵੀ ਰ, ਜੀ ਰੱਬ, ਤੁਹਾਨੂੰ, ਹਮੇਸ਼ਾ,ਖੁਸ਼, ਰੱਖ ਕੇ, ਰੱਬ ਹੋ, ਤੁਸੀਂ
@daljeetbassi69
@daljeetbassi69 11 ай бұрын
Waheguru ji
@LovelyGupta-sw8si
@LovelyGupta-sw8si 11 ай бұрын
Lovelyguptaldhpunjab
@JasbirKaur-g2i
@JasbirKaur-g2i 11 ай бұрын
Jasvir😂
@JasbirKaur-g2i
@JasbirKaur-g2i 11 ай бұрын
🙏🙏🙏🙏🙏🙏🙏🙏🙏🙏🙏🙏🙏🙏🙏👍👍👌👌
@believeingod1487
@believeingod1487 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਨੇਕ ਕੰਮ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ
@PBwalegs
@PBwalegs 11 ай бұрын
Yug yug ji gurpreet veerji
@cowboys360
@cowboys360 11 ай бұрын
The sikh people are gods with their generosity and donation.If hindu people were just as kind,1.2 billion people could change india for the better
@jasvirgrewal8708
@jasvirgrewal8708 11 ай бұрын
ਧੰਨ ਹੋ ਵੀਰ ਜੀ ਧੰਨ ਹੋ ਤੁਸੀ। ਕੋਈ ਸ਼ਬਦ ਨਹੀ। ਬਹੁਤ ਵਧੀਆ ਲਗਾ
@gurtejsingh9768
@gurtejsingh9768 11 ай бұрын
ਸੇਵਾ ਲਈ ਧੰਨਵਾਦ ਰੱਬ ਤੇਰੇ ਮੇਹਰ ਕਰੇ
@DharamjitSehgal
@DharamjitSehgal 11 ай бұрын
‌ਇਹ ਵੀਰਾ ਤਾਂ ਪੂਰਨ ਭਗਤ ਹੀ ਮੁੜ ਕੇ ਆ ਗਏ🎉
@prabhjotsingh-gm9oc
@prabhjotsingh-gm9oc 11 ай бұрын
ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਰੱਬ ਤੈਨੂੰ ਸਦਾ ਖੁੱਸ਼ ਰੱਖੇ ਲੰਬੀਆਂ ਉਮਰਾਂ ਹੋਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ
@danishsandhu6231
@danishsandhu6231 11 ай бұрын
Jionde vade rho veere,,,, tusi ik ਫਰਿਸ਼ਤਾ ਹੋ
@BalwinderSingh-mc1lq
@BalwinderSingh-mc1lq 11 ай бұрын
Mintu Bai zindabad thanks
@ParamjitSandhu-y9y
@ParamjitSandhu-y9y 11 ай бұрын
ਸਭ ਨੂੰ ਦਿਵਾਲੀ ਦੀ ਵਧਾਈ ਹੋਵੇ ਜੀ❤️❤️🌸🌸🎂🎉🙏🏼🙏🏼🔥💥🍎🍐🍑🍊
@narinderkaur7175
@narinderkaur7175 11 ай бұрын
Waheguru ji mahar kana ji
@ParamjitSandhu-y9y
@ParamjitSandhu-y9y 11 ай бұрын
ਜਿਉਂਦਾ ਇਹ ਵੀਰ ਤੂੰ❤️❤️🌸🌸🙏🏼🙏🏼
@RAMKUMAR-ej3wc
@RAMKUMAR-ej3wc 11 ай бұрын
Mr Gurpreet is a God send special human [frishta] .FROM CANADA
@KirakabirajKabiraj-xt5ub
@KirakabirajKabiraj-xt5ub 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਬਹੁਤ ਬਹੁਤ ਧੰਨਵਾਦ 🙏🙏 ਬਾਬਾ ਗੁਰਪ੍ਰੀਤ ਸਿੰਘ ਜੀ 🙏
@NirmalSingh_11
@NirmalSingh_11 11 ай бұрын
ਵੀਰ ਜੀ ਸੰਗੀਤਾ ਦੀ ਗੱਲ ਸੁਣ ਕੇ ਬਹੁਤ ਦੁਖ ਹੋਇਆ ਵਾਹਿਗੁਰੂ ਗੁਰੂ ਜੀ ਕਿਰਪਾ ਕਰਨਗੇ ਇਸ ਭੈਣ ੳਤੇ
@manveergaming9436
@manveergaming9436 11 ай бұрын
ਵਾਹਿਗੁਰੂ ਜੀ🙏🙏 ੯
@GurpreetSingh-uf1pz
@GurpreetSingh-uf1pz 11 ай бұрын
Waheguru ji thanu lambi umar bakhe waheguru ji waheguru ji tusi bhut wadia km kar rehe o bai g tusi ta rabbbbbb o ji ena bachea lae
@randeepkaur8026
@randeepkaur8026 11 ай бұрын
ਸੱਚੀ ਤੁਸੀ ਤਾ ਰੱਬ ਰੂਪ ਹੋ ਵੀਰੇ🥰🥰👌👌👌👌👌
@gurdevkaur1209
@gurdevkaur1209 11 ай бұрын
ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਹੋ ਵੀਰ ਜੀ ਤੁਸੀਂ ਬਹੁਤ ਹੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵੀਰ ਜੀ
@gsrana7468
@gsrana7468 11 ай бұрын
Kush raho wahguru ji Maher karan
@AmarSingh-ni3mf
@AmarSingh-ni3mf 11 ай бұрын
Parmatma da dooja roop bahi gurpreet singh ji
@amarjitkaur8985
@amarjitkaur8985 11 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਿਰੇ ਤੇਨੂੰ ਪਰਮਾਤਮਾ ਤਰੱਕੀ ਵਕਸੇ
@pushpinderkaurtv
@pushpinderkaurtv 11 ай бұрын
Waheguru Waheguru Waheguru Waheguru Waheguru ji 🙏 ❤
@sudarshansingh4402
@sudarshansingh4402 11 ай бұрын
ਵੀਰ ਜੀ ਅਸੀਂ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਮਨੁੱਖਤਾ ਦੀ ਸੇਵਾ ਦਾ ਜੋ ਕੰਮ ਤੁਸੀਂ ਕਰ ਰਹੇ ਹੋ ਅਕਾਲ ਪੁਰਖ ਤੁਹਾਨੂੰ ਏਸੇ ਤਰ੍ਹਾਂ ਹੀ ਬਲ ਬੁੱਧੀ ਤੇ ਹਿੰਮਤ ਬਖਸ਼ਦੇ ਰਹਿਂਣ ਤੇ ਤੁਸੀਂ ਏਸੇ ਤਰ੍ਹਾਂ ਦੀ ਅਨਾਥਾਂ, ਦੀਨ ਦੁਖੀਆਂ ਤੇ ਬੇ ਸਹਾਰਿਆਂ ਦੀ ਧਿਰ ਬਂਣ ਕੇ ਉਹਨਾਂ ਦਾ ਦਰਦ ਵੰਡਾਉਂਦੇ ਰਹੋ। ਅਕਾਲ ਪੁਰਖ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@SatnamSingh-fe3tg
@SatnamSingh-fe3tg 11 ай бұрын
Dhan Guru Nanak Dev g Mhar kro 🙏🙏
@johnjones-zq2uf
@johnjones-zq2uf 11 ай бұрын
Dhan dhan dhan gurpreet ji ,en gareeb sikhu ko de patshahi ,jaad kre hamri. Gurai
@Jasvirdhaliwalu60
@Jasvirdhaliwalu60 11 ай бұрын
ਬਹੁਤ ਵੱਡਾ ਸਮਰਪਣ ਆ ਵੀਰ ਜੀ ਦਾ
@sabishoota1929
@sabishoota1929 11 ай бұрын
Waheguru ji ❤❤❤❤❤
@somaramthapar826
@somaramthapar826 11 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ। ਤੁਸੀਂ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ ਰਹੋ ਜੀ। ਹੈਪੀ ਦੀਵਾਲੀ ਸਾਰਿਆ ਨੂੰ ❤❤🙏🙏🪔🎇🪔🪔🎇🎇🎇🎇
@sukhmandersingh8034
@sukhmandersingh8034 11 ай бұрын
ਵੀਰ ਜੀ ਆਪ ਜੀ ਨੂੰ ਤੇ ਆਪ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜਿਉਦੇ ਵਸਦੇ ਰਹੋ ਵਾਹਿਗੁਰੂ ਜੀ ਭਲਾ ਕਰੇ
@balbirkaur8832
@balbirkaur8832 11 ай бұрын
Veer s.Gurpreet Singh ji tuhanu Akalpurkh sda chrdekla ch rkhe tusi te rabi roop o Prmatma tuhanu te tuhade prevar nu khush rkhe🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷💐🌹🥀🌻
@VikasKumar-kb7ko
@VikasKumar-kb7ko 11 ай бұрын
Waheguru ji apni mehar bnae rkhn eda hi sb te❤❤
@desasingh7038
@desasingh7038 11 ай бұрын
ਸਾਰੇ ਡੇਰੇ ਮੰਦਿਰ ਤੋ ਉਪਰ ਸਚੀ ਸੁਚੀ ਮਨੁੱਖਤਾ ਦੀ ਸੇਵਾ ਹੈ ਬਾਕੀ ਲਾਲਚੀ ਹਨ ਡੇਰਾ ਵਾਧ ਗੁਰਪ੍ਰੀਤ ਸਿੰਘ ਮਿੰਟੂ ਨੂੰ ਵਾਹਿਗੁਰੂ ਨੇ ਆਪ ਭੇਜਿਆ ਹੈ,
@himatsingh3231
@himatsingh3231 11 ай бұрын
Waheguru ji veer ji nu lami umr bakhshan ate hamesha chardi kala ch rakhan ...
@narinderkaur7175
@narinderkaur7175 11 ай бұрын
Waheguru ji bhala kana ji
@BramhiDevi-zl7lq
@BramhiDevi-zl7lq 11 ай бұрын
Radha Soami Ji waheguru waheguru waheguru ji ❤
@jaspalminhas6145
@jaspalminhas6145 11 ай бұрын
Great place with great team
@harpreetkaur6598
@harpreetkaur6598 11 ай бұрын
ਬਹੁਤ ਮੁਬਾਰਕਾਂ ਵੀਰ ਜੀ ਦਿਵਾਲੀ ਦੀਆ ਅੱਤੇ ਸਾਰੇ ਪਰਿਵਾਰ ਨੂੰ
@lakhwindersinghlooking-rx9sb
@lakhwindersinghlooking-rx9sb 11 ай бұрын
वाहेगुरु वाहेगुरु वाहेगुरु वाहेगुरु
@jagdishrandhawa9668
@jagdishrandhawa9668 11 ай бұрын
Waheguru ji hamisha mehar bharia hath rakhna Gurpreet Singh veer ji te
@danysidhu4621
@danysidhu4621 11 ай бұрын
ਗੁਰਪਰੀਤ,ਪੁੱਤ,ਤੁਸੀਂ,ਤਾਂ,ਕਲਯੁਗ,ਦੇ,ਟਾਇਮ,ਵਿੱਚ,ਪਰਮਾਤਮਾ,ਦੇ,ਰੂਪ,ਵਿੱਚ,ਆਏ,ਹੋ,ਵਾਹਿਗੁਰੂ,ਸਾਹਿਬ,ਜੀ,ਤੁਹਾਡੀ,ਲੰਬੀ,ਉਮਰ,ਕਰਨ,
@gurvindersekhon6047
@gurvindersekhon6047 11 ай бұрын
Waheguru bless such a divine soul.Gurpreet you are exceptionally generous human being.
@sukhgill549
@sukhgill549 11 ай бұрын
ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਬਖਸ਼ੇ
@DayalAman-z3l
@DayalAman-z3l 11 ай бұрын
ਵੀਰ ਜੀ ਤੁਹਾਨੁੰ ਨਾਮ ਹਰ ਕਿਸੇ ਦਾ ਜਾਦ ਰਹਿਦਾ ਹੈ ਸਤਿ ਸ੍ੀ ਅਕਾਲ ਜੀ
@saritasharma1244
@saritasharma1244 11 ай бұрын
May u live long veer ji from kurukshetra
@sarbjitkaur9757
@sarbjitkaur9757 11 ай бұрын
ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਰਬ ਰੂਪ ਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@shamverinderpaul9492
@shamverinderpaul9492 11 ай бұрын
Sr gurpreet ji app jo dukhia liye kuchh kar rahe ho app ji dawarai sada hi dipawali hai❤❤❤❤😊
@ManjeetKaur-s6i
@ManjeetKaur-s6i 11 ай бұрын
ਵਾਹਿਗੁਰੂ ਵੀਰ ਜੀ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਲੰਮੀਆਂ ਉਮਰਾਂ ਹੋਣ❤
@HarinderKaur-g9b
@HarinderKaur-g9b 11 ай бұрын
5:18
@MohanSingh-gt9ks
@MohanSingh-gt9ks 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@balwinderbalwinder761
@balwinderbalwinder761 11 ай бұрын
Waheguru tuhadi lambi umer karn veerji hamesha khush rakhan ❤
@kuljindersingh8282
@kuljindersingh8282 11 ай бұрын
ਵੀਰ ਜੀ ਸਾਡੇ ਕੋਲ ਕੋਈ ਸ਼ਬਦ ਨਹੀਂ।। ਆਪ ਜੀ ਤੇ ਪ੍ਰਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਜੀ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।।।
@brargaming6766
@brargaming6766 11 ай бұрын
ਮਿੰਟੂ ਵੀਰ ਵਰਗੀਆਂ ਰੱਬੀ ਰੂਹਾਂ ਕਰਕੇ ਪੰਜਾਬ ਵਸਦਾ ਹੈ
@rampyari6752
@rampyari6752 11 ай бұрын
Very very nice batik bhout bhout Sona hai ji app sab ji nu Diwali dia badhia hun ji gurpreet puter ji we proud of you carry on puter ji your maa pyari uk family no 6 🙏🙏🙏🙏🌹🌹🌹🌹🙏🙏🙏🙏🌷🌷🧚🏼🧚🏼👍👍👍🌷🌷🌷❤️❤️❤️❤️🙏🙏🙏🙏🌷🌷🌷🌷🧚🏼🌷♥️♥️♥️
@nardeep1632
@nardeep1632 11 ай бұрын
Wahegur g🙏
@jasvirkaur8600
@jasvirkaur8600 11 ай бұрын
Gurpreet beta God bless you
@Annpurnamaakirsoe
@Annpurnamaakirsoe 11 ай бұрын
Dhrti te rbb utrya a veer tu c rbb o m dhnn ho gyi rbb wekh lya❤
@nikadirba4405
@nikadirba4405 11 ай бұрын
God bless u Big brother Gurpreet Singh ji 🙏🙏
@GurmeetsinghGurmeetsingh-fi1ey
@GurmeetsinghGurmeetsingh-fi1ey 11 ай бұрын
Wahgeuru ji ka kalsa wahgeuru ji ki Fateh ji GURPEERT Singh bai ji
@AnjaliSharma-og9ez
@AnjaliSharma-og9ez 11 ай бұрын
Waheguru waheguru waheguru waheguru Ji,, app Rabb Roop he Ji,,
@surinderpaulkaushal4463
@surinderpaulkaushal4463 11 ай бұрын
ਵੀਰ ਜੀ ਤੁਹਾਡੀ ਸੇਵਾ ਮਹਾਨ ਹੈ।
@AkashdeepSinghVeghal
@AkashdeepSinghVeghal 11 ай бұрын
Waheguru ji
@sainath7842
@sainath7842 11 ай бұрын
Wah ji wah Aaj dekhi assli Diwali di khushi
@HarpreetKaur-sr4yt
@HarpreetKaur-sr4yt 11 ай бұрын
👌👌😘😘❤️❤️❤️❤️❤️❤️❤️waheguru ji
@JasbirKaur-xg5yb
@JasbirKaur-xg5yb 11 ай бұрын
God bless you gurpreet veer ji,waheguru ji kirpa Karo ji
@Kashmirkaur-c8c
@Kashmirkaur-c8c 11 ай бұрын
Gurpareet singh veer g waheguru tuhanu tandrusti bakshe jeeda reh veer g Rabi Rooh hai veer gurpareet singh g
@NirmalSingh_11
@NirmalSingh_11 11 ай бұрын
ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਵੱਡਾ ਦਿਲ ਹੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਪਰ ਜਿਨੀ ਸੇਵਾ ਤੁਸੀਂ ਕਰ ਰਹੇ ਹਨ ਬਹੁਤ ਵਧੀਆ ਲੱਗਿਆ ਹੈ ਵਾਹਿਗੁਰੂ ਗੁਰੂ ਜੀ ਤੁਹਾਡੇ ਇਹਨਾਂ ਪਰਿਵਾਰਾਂ ਅਤੇ ਤੁਹਾਡੇ ਉੱਤੇ ਸਦਾ ਮਹਿਰ ਭਰਿਆ ਹੱਥ ਰੱਖੇ ਜੀ
@HappySingh-lr4fg
@HappySingh-lr4fg 11 ай бұрын
Congratulations 🎉🎉🎉🎉🎉
@paramjitkaur1841
@paramjitkaur1841 11 ай бұрын
Ye hai asli diwali🙏👌
@namanjasra60
@namanjasra60 11 ай бұрын
Eh hai asli seva veer ji tuhade Te parmatma di bahut kirpa hai sare samaj nu ehna di help karni chahidi
@surjitsinghsingh3210
@surjitsinghsingh3210 11 ай бұрын
Waheguru ji waheguru ji waheguru ji waheguru ji
@amarjeetsingh4851
@amarjeetsingh4851 11 ай бұрын
Waheguru ji ❤❤
@sarbjitkaur4559
@sarbjitkaur4559 11 ай бұрын
Very nice video ❤Waheguru ji 🙏
@balwinderjunday8434
@balwinderjunday8434 11 ай бұрын
I love and salute to Babaa Gurpreet Singh ji.
@mankiratkaur4826
@mankiratkaur4826 11 ай бұрын
Veere Waheguru tahnu lambi Umar batsman
@navneetsingh3366
@navneetsingh3366 11 ай бұрын
❤ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਕਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitKaur-w9e
@ManjitKaur-w9e 11 ай бұрын
Waheguru ji tuhade te aapne kirpa bnahe rakhan ji Dhan guru nanak dev ji sabna te mehar karni ji
@BalvinderSidhu-lf6go
@BalvinderSidhu-lf6go 11 ай бұрын
Waheguru ji 🙏 Waheguru ji 🙏
@harbhajankaur3716
@harbhajankaur3716 11 ай бұрын
ਵਾਹਿਗੁਰੂ ਜੀ 🙏
@karamjitsinghsalana4648
@karamjitsinghsalana4648 11 ай бұрын
❤❤❤waheguru ji mehar karn
@chhinderpalkaur8391
@chhinderpalkaur8391 11 ай бұрын
वीर जी वाहगुरु जी आप की बहुत लम्बी उम्र करे !
@salwindersingh1557
@salwindersingh1557 11 ай бұрын
ਵੀਰ ਜੀ ਗੁਰਪ੍ਰੀਤ ਸਿੰਘ ਜੀ ਦਿਲੋ ਤੁਹਾਨੂੰ ਦਵਾਵਾਂ ਦੀਵਾਲੀ ਦੀਆਂ ਬਹੁਤ ਬਹੁਤ ਸਾਰੀਆਂ ਵਾਧਾਈਆ ਸਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵੀਰ ਜੀ ਨੂੰ ਬਹੁਤ ਤਰੱਕੀਆਂ ਬਖਸ਼ਣ ਜੀ
@BalwinderrkaurKang
@BalwinderrkaurKang 11 ай бұрын
Veer g boht sewa kr rhe waheguru sda apde ang sang rehn👏👏👏👏🙏🙏🙏🙏🙏🙏🙏🙏
@kaurkaur7621
@kaurkaur7621 5 ай бұрын
Eh khushi eni wadi hai es da koi mukabla nahi.He is richest man of the world... waheguru mehar banai rakhe...
@Ranjit_Singh1984
@Ranjit_Singh1984 11 ай бұрын
ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏
@JaswinderSingh-fv8mb
@JaswinderSingh-fv8mb 11 ай бұрын
ਵੀਰ। ਜੀ। ਗੁਰੂ। ਨਾਨਕ। ਤੇਰਾ। ਭਲਾ। ਕਰੈ
@Rajthebusdriver211
@Rajthebusdriver211 11 ай бұрын
Happy dipawali mere veer ji nu te meri parjai (bhabi) Ji nu Hath jod ke mere pure pariwar nu happy dipawali love you sareyan nu❤❤❤❤❤❤❤❤❤❤❤❤❤
This dad wins Halloween! 🎃💀
01:00
Justin Flom
Рет қаралды 31 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
This dad wins Halloween! 🎃💀
01:00
Justin Flom
Рет қаралды 31 МЛН