No video

Manukhta di sewa ਮਾਂ ਨੇ ਦੋ ਸੌ ਰੁਪਏ ਦਾ ਸੰਗਲ ਖ੍ਰੀਦ ਬੰਨਿਆ ਪੁੱਤ | ਦਿਲ ਤਕੜਾ ਕਰਕੇ ਸੁਣਿਓ-spmediapunjab

  Рет қаралды 119,319

PiTiC Live - SP Media Punjab

PiTiC Live - SP Media Punjab

Күн бұрын

Manukhta di sewa ਮਾਂ ਨੇ ਦੋ ਸੌ ਰੁਪਏ ਦਾ ਸੰਗਲ ਖ੍ਰੀਦ ਬੰਨਿਆ ਪੁੱਤ | ਦਿਲ ਤਕੜਾ ਕਰਕੇ ਸੁਣਿਓ-spmediapunjab
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#spmediapunjab #piticlive #manukhtadisewa

Пікірлер: 118
@sajidqureshi6566
@sajidqureshi6566 Жыл бұрын
ਬਾਈ ਜੀ ਤੇਰੀਆ ਗੱਲਾਂ ਦਿਲ ਨੂੰ ਛੂਹ ਦੀਆਂ ਜਿਹੜੀਆਂ ਗੱਲਾਂ ਮਾਂ ਵਾਰੇ ਕੀਤੀਆਂ ਮਾਂ ਦੇਣ ਕੋਈ ਵੀ ਨਹੀਂ ਦੇ ਸਕਦਾ ਜਿਹੜਾ ਮਾਂ ਦਿਲ ਮਾਂ ਹੀ ਹੈ ਧੰਨਵਾਦ
@sidhusaab588
@sidhusaab588 Жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਵਹਿਗੁਰੂ ਜੀ ਤਹਾਨੂੰ ਹਿੰਮਤ ਦੇਵੇ ਮਾਂ ਦਾ ਦਰਦ ਸੁਣ ਕੇ ਝੱਲ ਨੀ ਹੁੰਦਾ 😭
@Amit.1985-s9w
@Amit.1985-s9w Жыл бұрын
Jado tak rabb da hukam ni koi ptta ni hilda.Bohot dil krda veer ji nu milan nu.BRANHARA koi pind ch tusi rehndy c hun HASANPUR LUDHIANA MOGA ROAD TE.4 saal to manukhta di seva da board dekhda par mud ni hoya hlly tak ji tusi Bohot great job krde veer oh v rabb di
@SurinderSingh-mx1yi
@SurinderSingh-mx1yi Жыл бұрын
ਭਾਈ ਗੁਰਪ੍ਰੀਤ ਸਿੰਘ ਧੰਨਵਾਦ ਤੂੰ ਰੱਬ ਹੀ ਰੂਪ ਹੈ
@Sukhmaniboutique7
@Sukhmaniboutique7 Жыл бұрын
ਸ਼ੁਕਰ ਤੇਰਾ ਦਾਤਿਆ ਤੇਰਾ ਵੀਰ ਜਲਦੀ ਠੀਕ ਹੋ ਜੇ ਵਾਹਿਗੁਰੂ ਜੀ। ਧੰਨਵਾਦ ਗੁਰਪ੍ਰੀਤ ਵੀਰ ਜੀ।
@HarpreetSingh-lb6gb
@HarpreetSingh-lb6gb 2 ай бұрын
ਵਾਹਿਗੁਰੂ ਜੀ
@balvindersidhu2204
@balvindersidhu2204 Жыл бұрын
Waheguru ji es bir nu tandrustiya tandrustiya bakshe waheguru ji🙏🙏🙏🙏🙏🙏 Manukhta parivar nu tandrustiya Chardikla bakshe waheguru ji🙏🙏🙏🙏🙏
@ravindergill2180
@ravindergill2180 5 ай бұрын
waheguru 🙏 Maa hundi a maa o duniya waleo 💓🙏😢😢
@amardeepsinghbhattikala189
@amardeepsinghbhattikala189 Жыл бұрын
Waheguru ji ka khalsa waheguru ji ke fateh akal purkh ji tuhanu hamesha tandrusti wakshan
@jyotigrewal1780
@jyotigrewal1780 Жыл бұрын
ਮਾਂ ਦੀ ਬੇਵਸੀ ਹੋਊ ਕਿਹਦਾ ਜੀ ਕਰਦਾ, ਮਾਵਾ ਤਾਂ ਦਿਨ ਉਡੀਕਦੀਆਂ ਹਨ ਕਿ ਕਦੋਂ ਪੁੱਤ ਕਮਾਉਣ ਜੋਗਾ ਹੋਵੇ
@pankisingh1553
@pankisingh1553 Жыл бұрын
ਵਾਹਿਗੁਰੂ ਜੀ ਮੇਹਰ ਕਰੋ
@honeysingg1122
@honeysingg1122 Жыл бұрын
Satnam Shri waheguru sarbat da Bhala Karen
@harjinderkhera518
@harjinderkhera518 Жыл бұрын
Waheguru ji mehar karo ji
@smartphonedoctor1242
@smartphonedoctor1242 Жыл бұрын
Waheguru ji waheguru ji waheguru ji kirpa kro is veer te
@jagsirsingh8963
@jagsirsingh8963 Жыл бұрын
ਵਾਹਿਗੁਰੂ ਭਲੀ ਕਰਨ ਬਲਵੰਤ ਸਿੰਘ ਬਹਾਰ ਠੀਕ ਹੋ ਜਾਵੇ ਭਾਈ ਸਾਹਿਬ ਜੀ ਬਹੁਤ ਧੰਨਵਾਦ
@jashansandhu2966
@jashansandhu2966 Жыл бұрын
Waheguru ji mahar kara
@jagdishbahia9162
@jagdishbahia9162 Жыл бұрын
Satnam Shri Waheguru ji Sab te Maher kareo ji🙏🙏🙏🙏🙏
@luckymaan9928
@luckymaan9928 Жыл бұрын
ਵਾਹਿਗੁਰੂ ਜੀ ਬੰਤ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਮਿੰਟੂ ਵੀਰ ਨੂੰ ਚੜ੍ਹਦੀ ਕਲ੍ਹਾ ਚ ਰੱਖਣਾ 🙏🙏🙏
@Gunu407
@Gunu407 Жыл бұрын
ਵਾਹਿਗੁਰੂ ਭਲੀ ਕਰੂਗਾ ਜੀ
@AnjaliSharma-og9ez
@AnjaliSharma-og9ez Жыл бұрын
Waheguru waheguru waheguru waheguru Ji Maharaj Ji Mehar kro Ji,,, waheguru Ji ka Khalsa, waheguru Ji ki Fateh
@jaggabrar6319
@jaggabrar6319 Жыл бұрын
ਰੱਬ ਰੂਪੀ ਬੰਦਾ ਗੁਰਪ੍ਰੀਤ ਸਿੰਘ
@user-em2xe4fe3e
@user-em2xe4fe3e Жыл бұрын
Wahegueu ji
@balvinderkenth6086
@balvinderkenth6086 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SatnamSingh-qz3vp
@SatnamSingh-qz3vp Жыл бұрын
Waheguru ji🙏🙏🙏🙏
@navdeepkaur1158
@navdeepkaur1158 Жыл бұрын
Waheguru ji mehar karn
@kashmirkaur6827
@kashmirkaur6827 Жыл бұрын
Waheguru ji mehar krn 🙏🏻🙏🏻
@karamjitdhaliwal2672
@karamjitdhaliwal2672 Жыл бұрын
ਵਾਹਿਗੁਰੂ ਜੀ ਬਰਾੜ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿੳੁ 🙏🙏
@bantdealwalia
@bantdealwalia 4 ай бұрын
ਬਰਾੜ ਭਲਾ ਕਿਵੇਂ ਠੀਕ ਹੋਜੂ।ਜਦੋਂ ਉਹ ਵਿਚਾਰਾ ਬੁੜ੍ਹੀ ਦੀਆਂ ਕਰਤੂਤਾਂ ਕਰਕੇ ਦਿਮਾਗੀ ਤੌਰ ਉੱਤੇ ਅਪਾਹਜ ਹੋ ਚੁੱਕਿਆ ਹੈ।ਵੇਲਾ ਲਦ ਗਿਆ।
@arbelsingh9805
@arbelsingh9805 Жыл бұрын
Waheguruji mehar krn ji......
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@chamkaursingh-zq6me
@chamkaursingh-zq6me Жыл бұрын
Bhut Bhut dhanvaad bai gurpreet ji
@user-db6uq4tj7z
@user-db6uq4tj7z 5 ай бұрын
Bhaji bahut vadiya really a God lok vehle casts de chakara ch paye hoye kayi khalistan magar te mera veer wow insaniyat da roop
@user-db6uq4tj7z
@user-db6uq4tj7z 5 ай бұрын
Bhaji bas little woried hun new videos 🎥ni show ho rahiya
@sukhsandhusandhu9739
@sukhsandhusandhu9739 Жыл бұрын
Gurpreet pajii wehagaru g kirpa karo 🙏🙏🙏🙏
@jasssran7237
@jasssran7237 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ
@tirthdhillon7600
@tirthdhillon7600 Жыл бұрын
Waheguru ji Mehar bhariya hathh rakhio g
@jasvirkaur5223
@jasvirkaur5223 Жыл бұрын
ਧੰਨ ਗੁਰੂ ਨਾਨਕ ਜੀ ਸਭ ਦਾ ਭਲਾ ਕਰਿਓ ਜੀ
@SonuSingh-ty2qg
@SonuSingh-ty2qg Жыл бұрын
Waheguru ji😭😭😭😭
@kawaljeetkaur2690
@kawaljeetkaur2690 Жыл бұрын
Wahe guru ji mher kre sb t hi
@ranidhingra972
@ranidhingra972 11 ай бұрын
Waheyguru ji 🙏
@manjinderkumarbangaryoutubecha
@manjinderkumarbangaryoutubecha Жыл бұрын
Waheguru ji
@Sandeep_Sandhu
@Sandeep_Sandhu Жыл бұрын
Waheguru Ji Sarbat Da Bhala Kryo 👏🏻
@ramanbrar766
@ramanbrar766 11 ай бұрын
ਧੰਨ ਹੈ ਵੀਰ ਮੇਰਿਆ ਤੂੰ ਵਹਿਗੁਰੂ ਤੈਨੂੰ ਤਰੱਕੀਆ ਦੇਵੇ
@sarbjeetkaur370
@sarbjeetkaur370 Жыл бұрын
Waheguru g mehar kern🙏🙏🙏🙏
@tushar18
@tushar18 Жыл бұрын
waheguru chadhdi kala ch rakhe gurpreet veer ji nu..
@jaswantsingh5708
@jaswantsingh5708 Жыл бұрын
Wahe. Guru Ji. Mehar. Karin
@chamkaursingh-zq6me
@chamkaursingh-zq6me Жыл бұрын
Waheguru jaldi theek kare bai nu..sab theek ho jave.ji
@MO1978-B8W
@MO1978-B8W Жыл бұрын
Waheguru ji ka khalsa waheguru ji ki Fateh ❤️ pa ji tusan di kafi video's dekian mien ney Sona Kam karde pe ho salute hai pa ji tuhanu waheguru mehar karan tuhaday te tusan je inssan di bohat zarorat hai pa ji video Wich story dehk kar sun kar bohat Rona anda he ke insaaniyat khatam ho Gai hai soch khatam ho Gai hai waheguru tuhanu lambi zindhgi deve tan hai pa ji 🤲👏👏👏🇬🇧
@gurchetkaur5834
@gurchetkaur5834 Жыл бұрын
Sut shri Aakal veere
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏 💕
@gurindersingh4544
@gurindersingh4544 Жыл бұрын
ਵਹਿਗੁਰੂ ਜੀ ਵੀਰ ਠੀਕ ਹੋ ਜਾਵੇ ਸੁਖਵੀਰ ਕੌਰ
@swarangill5017
@swarangill5017 Жыл бұрын
Waheguru ji es veer nu jaldi sehat yab kro Satnam waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kantasharma6738
@kantasharma6738 Жыл бұрын
Waheguru ji kirpa karo is veer te
@amitarani9546
@amitarani9546 Жыл бұрын
Waheguru ji bhla kro 🙏🙏
@komallaghtiakomallaghtia541
@komallaghtiakomallaghtia541 Жыл бұрын
Waheguru ji mehar krn gya veer taa
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🕋🤲🤲🌹🙏🙏🌹👏👏🌹❤️👍
@kakaparminder4477
@kakaparminder4477 Жыл бұрын
Waheguru ji mehar kari ma te
@dharmsharma772
@dharmsharma772 Жыл бұрын
ਬਰਾੜ ਨੂੰ ਤੰਦਰੁਸਤੀਆਂ ਬਖਸ਼ੇ ਕੋਈ ਪੁੱਛ ਪੜਤਾਲ ਨਹੀਂ ਹੈ
@bantdealwalia
@bantdealwalia 4 ай бұрын
ਭੁੱਲ ਜਾਉ ਉਸ ਗਰੀਬ ਬਰਾੜ ਦੇ ਠੀਕ ਹੋਣ ਦੀ ਗੱਲ।ਉਸ ਉੱਤੇ ਆਪਣੀ ਹੀ ਜਨਮ ਦਾਤੀ ਦੀ ਕਿਪ੍ਰਾ ਹੋਈ ਹੈ।ਜਿਸ ਨੇ ਉਸ ਗਰੀਬ ਨੂੰ ਪਾਗਲ ਕੀਤਾ ਹੈ।
@karmandeepsingh6916
@karmandeepsingh6916 Жыл бұрын
Waheguru g meher kreo g
@kisankaur4459
@kisankaur4459 Жыл бұрын
Kienna Sona Tu mundeya, Ke Keeta to u self, Please...........God Make Him a Better Man🙏
@jaloursingh3758
@jaloursingh3758 Жыл бұрын
Wahegur ji miher kran ji mata and putt nu
@rajkumarikumari2997
@rajkumarikumari2997 Жыл бұрын
Wehguru gmehar Karo mata g hun tusi fiker na karo bant hun thatk ho jayaga
@rajkumarikumari2997
@rajkumarikumari2997 Жыл бұрын
Wehguru gmehar Karo mata g hun tusi fiker na karo bant hun thatk ho jayaga
@rajjindersharma5539
@rajjindersharma5539 Жыл бұрын
Veer ji God bless you
@freefirelegends9533
@freefirelegends9533 Жыл бұрын
Wahaguru waheguru
@bantdealwalia
@bantdealwalia 4 ай бұрын
ਕਿਸੇ ਉੱਤੇ ਰਹਿਮ ਕਰਨ ਦੀ ਲੋੜ ਨਹੀਂ।ਇਹੋ ਜਿਹੀਆਂ ਬੁੜ੍ਹੀਆਂ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਲਈ ਮਾਰਨ ਕੁੱਟਣ ਦਾ ਡਰਾਮਾ ਕਰਕੇ ਪੁੱਤਾਂ ਪੈਰੀਂ ਸੰਗਲ ਪਾ ਦੇਂਦੀਆਂ ਹਨ।ਮੁੜਕੇ ਉਹ ਆਜਾਦ ਪੁੱਤਰ ਸੰਗਲਾਂ ਦਾ ਤਣਾਅ ਨਾਂ ਬਰਦਾਸ਼ਤ ਕਰਦੇ ਹੋਏ ਪਾਗਲ ਹੋ ਜਾਂਦਾ ਹੈ।ਫੇਰ ਇਹੋ ਬੁੜ੍ਹੀਆਂ ਆਪਣਾ ਆਪ ਬਚਾਉਣ ਲਈ ਪ੍ਰਚਾਰ ਸ਼ੁਰੂ ਕਰ ਦੇਂਦੀਆਂ ਹਨ ਕਿ ਮੈਨੂੰ ਮਾਰਦਾ ਕੁੱਟਦਾ ਸੀ।ਜਦੋਂ ਕਿ ਜੇਕਰ ਗੱਲ ਦੀ ਤਹਿ ਤੱਕ ਪਹੁੰਚਿਆ ਜਾਵੇ ਤਾਂ ਅਜਿਹੀ ਕੋਈ ਗੱਲ ਉੱਕਾ ਨਹੀਂ ਹੁੰਦੀ।ਕਿਉਂਕੇ ਮਾਂ ਪੁੱਤ ਵਿੱਚ ਮਾਰ ਕੁਟਾਈ ਦਾ ਕੋਈ ਕਾਰਨ ਨਹੀਂ ਬਣਦਾ।ਪਰ ਇਹ ਵੀ ਇੱਕ ਸਚਾਈ ਹੈ ਕਿ ਔਰਤ ਮਰਦ ਦੇ ਮਾਮਲੇ ਵਿੱਚ ਲੋਕ ਹਮੇਸ਼ਾ ਔਰਤ ਦਾ ਪੱਖ ਪੂਰਦੇ ਹਨ।ਜਿਸ ਕਰਕੇ ਨਿਰਦੋਸ਼ ਪੁੱਤਰ ਹਮੇਸ਼ਾਂ ਲਈ ਸੰਗਲਾਂ ਨਾਲ ਬੱਝਿਆ ਰਹਿ ਜਾਂਦਾ ਹੈ।ਉਸ ਗਰੀਬ ਦਾ ਕੋਈ ਨਹੀਂ ਹੁੰਦਾ।
@jagdishbahia9162
@jagdishbahia9162 Жыл бұрын
Waheguru ji🙏🙏🙏🙏 😭😭😭😭
@narenderpalsingh4401
@narenderpalsingh4401 Жыл бұрын
Good job done 🙏
@somnath9781
@somnath9781 Жыл бұрын
ਵਹਿਗੁਰੂਚੱੜਦੀਕੱਲਾਬੱਖਸੇਸਾਰੀਟੀਮਵਹਿਗੁਰੂਚੱੜਦੀਕਲਾਚਰੱਖੇਜੀ
@dcsingh5169
@dcsingh5169 Жыл бұрын
🙏Waheguru ji🙏
@SurjitSingh-qq2qu
@SurjitSingh-qq2qu Жыл бұрын
Waheguru Ji 🙏 Waheguru ji 🙏
@paramjitkaur6791
@paramjitkaur6791 Жыл бұрын
Waheguru ji mehar kriyo ji
@punjabirasoikhanna46
@punjabirasoikhanna46 Жыл бұрын
🙏🏼🙏🏼ssa.g
@RupinderKaur-xw2cu
@RupinderKaur-xw2cu Жыл бұрын
Veer thik ho ja🙏🙏😭
@harmindersharma8979
@harmindersharma8979 Жыл бұрын
🙏🏻🙏🏻👏🏼
@swarangill5017
@swarangill5017 Жыл бұрын
Rab de Ghar agea veer Hun fikar na kro bebe Gurpreet veer vich Rab wasda he bebe Ji waheguru bhali karega mata Ji
@gurpreetsingh3751
@gurpreetsingh3751 Жыл бұрын
🙏🙏🙏🙏
@narindersinghgill849
@narindersinghgill849 Жыл бұрын
Waheguru ji baba nanak ji mehar kro
@surjitsoin968
@surjitsoin968 Жыл бұрын
Mehar karo waheguru ji
@jashansandhu2966
@jashansandhu2966 Жыл бұрын
Good jiGurpreet veer ji
@sukhdhaliwal3135
@sukhdhaliwal3135 Жыл бұрын
waheguru ji mehar krn veer te
@narenderpalsingh4401
@narenderpalsingh4401 Жыл бұрын
GURPREET jee, Half disease of the patient is gone when you embraced him . The remaining half will go with good food and treatment in ashram..
@narinderpalkaur5974
@narinderpalkaur5974 Жыл бұрын
Wahefueu
@shivanisharma5562
@shivanisharma5562 2 ай бұрын
ਦੂਨੀਆਂ ਬਹੁਤ ਦੂਖੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@parminderpandher7964
@parminderpandher7964 Жыл бұрын
Waheguru g very sad maa ta maa hi a
@surindergill3517
@surindergill3517 Жыл бұрын
🙏🙏🏻
@RupinderKaur-xw2cu
@RupinderKaur-xw2cu Жыл бұрын
😭😭😭😭😭😭
@sarbjeetkaur370
@sarbjeetkaur370 Жыл бұрын
😭😭😭😭😭😭😭😭😭
@karamjitsekhon498
@karamjitsekhon498 Жыл бұрын
Parmatma veer nu shate theek kare
@bantdealwalia
@bantdealwalia 4 ай бұрын
ਲਿਖੀਆਂ ਲੇਖ ਦੀਆਂ ਭੁਗਤ ਮਨਾਂ ਚਿੱਤ ਲਾਕੇ।ਪੁਤ ਦੇ ਪੈਰਾਂ ਵਿੱਚ ਪਾਉਣ ਲਈ ਸੰਗਲ 200 ਰੁਪਏ ਦਾ ਤੂੰ ਹੀ ਲੈਕੇ ਆਈ ਸੀ।ਤੇਰੀ ਏਸ ਕਰਤੂਤ ਦੀ ਸਜਾ ਗਵਾਂਢੀ ਥੋੜ੍ਹਾ ਭੁਗਤਣਗੇ।ਤੂੰ ਹੀ ਭੁਗਤੇਂਗੀ,ਉਹ ਵੀ ਉਮਰ ਭਰ।ਕੁਦਰਤ ਨੇ ਤੈਨੂੰ ਚੰਗਾ ਭਲਾ ਪੁੱਤ ਦਿੱਤਾ ਤੂੰ ਐਵੇਂ ਕੁੱਟਣ ਮਾਰਨ ਦਾ ਡਰਾਮਾ ਕਰਕੇ ਉਹਦੇ ਪੈਰਾਂ ਵਿੱਚ ਸੰਗਲ ਪਾ ਦਿੱਤਾ।ਇਹ ਅਧਿਕਾਰ ਤੈਨੂੰ ਕਿਹਨੇ ਦਿੱਤਾ?ਭੁਗਤ ਆਪਣੀਆਂ ਕਰਤੂਤਾਂ ਹੁਣ ਬਹਿਕੇ ਆਰਾਮ ਨਾਲ।ਹੁਣ ਕੋਈ ਤੇਰਾ ਸਾਥ ਦੇਣ ਵਾਲਾ ਨਹੀਂ।
@Manjeetsingh-gx2gd
@Manjeetsingh-gx2gd Жыл бұрын
WAHEGURU JI Es Puut Te MEHAR KRO
@sukhsandhusandhu9739
@sukhsandhusandhu9739 Жыл бұрын
Wehagaru g kirpa karo 🙏🙏🙏🙏
@addisehdev9952
@addisehdev9952 Жыл бұрын
Waheguru ji.
@jassisingh1398
@jassisingh1398 Жыл бұрын
waheguru mhr kri
@kulwinderKaur-zy1ng
@kulwinderKaur-zy1ng Жыл бұрын
Waheguru ji
@hardevbhatti9009
@hardevbhatti9009 Жыл бұрын
Waheguru ji Maher Kari 🙏🏽🙏🏽🙏🏽🙏🏽🙏🏽
@JaswinderKaur-df7ps
@JaswinderKaur-df7ps Жыл бұрын
Waheguru ji Waheguru ji Waheguru baba ji k
@harwindersharma3752
@harwindersharma3752 Жыл бұрын
Good job y g
@jashanvirsinghjandali6384
@jashanvirsinghjandali6384 Жыл бұрын
Waheguru ji theek hoji
@hardeepkaur2143
@hardeepkaur2143 Жыл бұрын
🙏🙏
@amanjeetsingh9368
@amanjeetsingh9368 Жыл бұрын
Waheguru ji 🙏🙏🙏
@peplosboutique4983
@peplosboutique4983 Жыл бұрын
Waheguru ji mehar karo 🙏🏻
@GurpreetSingh-ep5yh
@GurpreetSingh-ep5yh Жыл бұрын
Waheguru ji
@noorpannu4246
@noorpannu4246 Жыл бұрын
waheguru ji 🙏🙏🙏
@sangeetathakur5354
@sangeetathakur5354 Жыл бұрын
Waheguru Ji Mehar karna
@SanghaVlogs265
@SanghaVlogs265 Жыл бұрын
Waheguru ji
GTA 5 vs GTA San Andreas Doctors🥼🚑
00:57
Xzit Thamer
Рет қаралды 24 МЛН
АЗАРТНИК 4 |СЕЗОН 1 Серия
40:47
Inter Production
Рет қаралды 1,1 МЛН