ਚਾਰ ਮਹੀਨਿਆਂ ਤੋਂ ਸੜਕਾਂ ਤੇ ਲਾਵਰਿਸਾਂ ਵਾਂਗ ਭਟਕਦੀ ਭੈਣ ਦਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਗੁਹਾਟੀ ਅਸਾਮ ਤੋਂਮਿਲਿਆ ਘਰ

  Рет қаралды 225,358

Manukhta Di Sewa Society Ludhiana

Manukhta Di Sewa Society Ludhiana

6 ай бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 362
@abhishekabhi3135
@abhishekabhi3135 6 ай бұрын
ਦੁਨੀਆਂ ਦਾ ਅੰਤ ਤਾ ਕਦੋ ਦਾ ਹੋ ਜਾਣਾ ਸੀ. .ਸਿਰਫ ਤੁਹਾਡੇ ਜੇਹਿਆ ਰੱਬੀ ਰੂਹਾ ਨੇ ਬਚਾ ਕੇ ਰੱਖਿਆ ਦੁਨੀਆ ਨੂੰ. .ਵਹਿਗੁਰੂ ਵਾਹਿਗੁਰੂ
@Edits.by.Vexten5
@Edits.by.Vexten5 6 ай бұрын
ਬਹੁਤ ਸੱਚ ਕਿਹਾ
@abhishekabhi3135
@abhishekabhi3135 6 ай бұрын
@@Edits.by.Vexten5 thandwad sis..waheguru
@BabyVerma-sr9wq
@BabyVerma-sr9wq 15 күн бұрын
​@@Edits.by.Vexten5hanji vir ji🎉🎉🎉🎉
@barinderkaurhundal9856
@barinderkaurhundal9856 6 ай бұрын
ਸ਼ੁਕਰ ਆ ਪ੍ਰਮਾਤਮਾ ਦਾ ਇਸ ਭੈਣ ਦਾ ਘਰ ਪਰਿਵਾਰ ਮਿਲ ਗਿਆ
@shrinivassaraswat3517
@shrinivassaraswat3517 6 ай бұрын
ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ये मैने google ट्रांसलेट से पंजाबी में ट्रांसलेट करके लिखा है सिर्फ अपने पंजाबी सिख भाइयों के लिए में राजस्थान से हु और मुझे पंजाबी आती नहीं है वाहे गुरु जी का खालसा वाहे गुरु जी की फतेह
@Canada-zv3ii
@Canada-zv3ii 4 ай бұрын
Thanks brother 🙏
@jindugill2203
@jindugill2203 6 ай бұрын
ਅੱਜ ਦੇ ਯੁੱਗ ਦੇ ਨਾਨਕ ਵੀਰ ਗੁਰਪ੍ਰੀਤ ਜੀ।🙏🏻 ਤੁਹਾਨੂੰ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ।🙏🏻
@deepkang5081
@deepkang5081 6 ай бұрын
ਸ਼ੁੱਕਰ ਆ ਰੱਬਾਂ ਤੇਰੀ ਦੁਨੀਆਂ ਵਿੱਚ ਭਲੇ ਇਨਸਾਨ ਵੀ ਰਹਿੰਦੇ ਨੇ ❤
@KilaSingh513
@KilaSingh513 6 ай бұрын
@robikumer1543
@robikumer1543 6 ай бұрын
❤❤
@gurcharnsingh1389
@gurcharnsingh1389 6 ай бұрын
Waheguru ji
@jagdeep512
@jagdeep512 4 ай бұрын
@user-mz5wt9np8k
@user-mz5wt9np8k 3 ай бұрын
😥👏❤
@SurjitSingh-qq2qu
@SurjitSingh-qq2qu 6 ай бұрын
ਭਵਾਨੀ ਦੀ ਮਦਦ ਕਰਨ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਜੀ, ਤੁਸੀਂ ਮਦਦ ਕੀਤੀ ਭਵਾਨੀ ਨੂੰ ਉਸਦਾ ਪਰਿਵਾਰ ਮਿਲ ਗਿਆ, ਵਿਛੜਿਆਂ ਦਾ ਮਿਲਾਪ ਕਰਾ ਦਿੱਤਾ। 🙏 ਧੰਨ ਹੈ ਤੁਹਾਡੀ ਸੇਵਾ🙏❤️❤️❤️❤️❤️ ਵਾਹਿਗੁਰੂ ਜੀ ਸਾਰੇ ਹੀ ਸੇਵਾਦਾਰ ਵੀਰਾਂ, ਮਦਦ ਕਰਨ ਵਾਲੇ ਵੀਰਾਂ ਨੂੰ ਚੜਦੀ ਕਲਾ ਬਖਸ਼ਣ ਜੀ, 🙏ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਪੁੱਤਰਾਂ ਧੀਆਂ ਨੂੰ ਲੋਹੜੀ ਦੀਆਂ ਅਤੇ ਮਾਘੀ ਦੀਆਂ ਲੱਖ ਲਖ ਵਧਾਈਆਂ ਜੀ🙏🙏🙏🙏🙏
@laddisingh2242
@laddisingh2242 6 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤❤❤
@HarneetKalas-nf8nd
@HarneetKalas-nf8nd 6 ай бұрын
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SukhwinderSingh-wq5ip
@SukhwinderSingh-wq5ip 6 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@manjeetkaur4326
@manjeetkaur4326 6 ай бұрын
ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਸਭ ਤੇ
@jaswindersingh9351
@jaswindersingh9351 6 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਸਾਰੀ ਟੀਮ ਨੂੰ🙏
@babitarani1904
@babitarani1904 6 ай бұрын
ਵਾਹਿਗੁਰੂ ਜੀ ਭਾਜੀ ਨੂੰ ਲੰਮੀ ਉਮਰ ਬਖਸ਼ੇ
@user-fu7qj3em9u
@user-fu7qj3em9u 6 ай бұрын
🙏🏾ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@renukaahuja664
@renukaahuja664 6 ай бұрын
ਧੰਨਵਾਦ ਵੀਰ ਜੀ ਆਪ ਜੀ ਵਲੋਂ ਕੀਤੇ ਗਏ ਉਪਰਾਲੇ ਕਾਰਨ ਭਿਵਾਨੀ ਦਾ ਘਰ ਮਿਲ ਗਿਆ 🙏🙏
@unitedcolors2920
@unitedcolors2920 6 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏
@mamtarani5030
@mamtarani5030 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@user-kt2bs3ts6l
@user-kt2bs3ts6l 6 ай бұрын
Gudia de nal nal es doggy di vi kismat nu bagh lag gay rab de bande de hath lag gay.jeonde raho veer
@Sandhu_Canadian
@Sandhu_Canadian 9 күн бұрын
Bai g sachi Tohanu Waheguru ne khas Chunia aa Sadi ja hor jehre paise wale ja gande leader ja vade sewak punjab de chawla Marde AAA Bs Jehre Tuci Ta Una Sab De Baap aa Bai GGGG🙏🙏🙏🙏🙏♥️♥️♥️♥️♥️🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🙏🙏🙏♥️♥️♥️♥️♥️♥️♥️🇨🇦🇨🇦🇨🇦🇨🇦❤️❤️❤️❤️❤️😍😍😍🎁🎁🎁🎁🎁♥️♥️♥️♥️♥️
@santlashmanmuni6045
@santlashmanmuni6045 6 ай бұрын
ਵੀਰ ਗੁਰਪ੍ਰੀਤ ਸਿੰਘ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਸੇਵਾ ਦਿੱਤੀ ਹੈ ਜਿਸ ਵਿਚ ਤੁਸੀਂ 💯 ਪ੍ਰਤੀਸ਼ਤ ਕਾਮਯਾਬ ਹੋ ਸ਼ਬਦਾਂ ਬਿਆਨ ਨਹੀਂ ਕੀਤਾ ਜਾ ਸਕਦਾ।ਸੇਵਕ ਕਉ ਨਿਕਟੀ ਹੋਇ ਦਿਖਾਵੈ ਸਚੁ ਨਾਮੁ ਆਧਾਰੁ।। ਸੇਵਕ ਕਉ ਸੇਵਾ ਬਨਿ ਆਈ ਹੁਕਮ ਬੂਜ ਪਰਮ ਪਦੁ ਪਾਈ।।
@johalhundalmusicofficial
@johalhundalmusicofficial 6 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@BKK454
@BKK454 6 ай бұрын
Oh Chota jeha baccha 😻🐕🤗🥺😢😭😭😭❤️🙌🙌🙌
@sukhdhaliwal3135
@sukhdhaliwal3135 4 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sadhsingh2036
@sadhsingh2036 6 ай бұрын
ਸਵੇਰੇ ਪੰਜ ਵਜੇ ਦਾ ਟਾਇਮ ਏ,ਗੁਰੂ ਜੀ ਮੇਹਰ ਕਰੁ ਬਾਈ ਤੇ ਚੜਦੀਕਲਾ ਰੱਖਣਗੇ ,ਬਾਜਾ ਵਾਲੇ,,ਬਾਈ ਧੰਨ ਤੁਸੀ ਤੇ ਧੰਨ ਆਪ ਜੀ ਦਾ ਕੰਮ
@sukhwindersingh2162
@sukhwindersingh2162 4 ай бұрын
ਮੇਰੇ ਵਿਰੋ ਮੈ ਉਹਨਾਂ ਲੋਕਾਂ ਨੂੰ ਇਹ ਇੱਕ ਹੀ ਗੱਲ ਕਿਹਣਾ ਚਾਹੁੰਦਾ ਹਾਂ ਜਿਹੜੇ ਪਖੰਡੀਆਂ ਦੇ ਡੇਰਿਆਂ ਤੇ ਧੱਕੇ ਖਾਦੇ ਫਿਰਦੇ ਨੇਂ ਉਹ ਮਿੰਟੂ ਬਾਈ ਜੀ ਦੇ ਦਰਸ਼ਨ ਕਰ ਲੈਣ ਸਮਝੌ ਜੈ ਰੱਬ ਦੇ ਦਰਸ਼ਨ ਕਰ ਲਏ
@HarneetKalas-nf8nd
@HarneetKalas-nf8nd 6 ай бұрын
❤ ਗੁਰਪ੍ਰੀਤ ਵੀਰ ਜੀ ਸ਼ਬਦ ਛੋਟੇ ਪੈ ਗੲਏ ਨੇ ਕਹਿਣ ਲੲਈ ਕਿੰਨੇ ਪਰਿਵਾਰ ਵਿੱਛਲੇ ਹੋਏ ਤੁਹਾਡੇ ਕਰਕੇ ਆਪਹ ਵਿੱਚ ਮਿਲੇ ਕਿੱਨੇ ਲੌਕਾ ਨੂੰ ਛੱਤ ਤੇ ਰੋਟੀ ਪਾਣੀ ਹਰ ਇੱਕ ਸਹੂਲਤ ਮਿਲਜੀ ਹੈ ਸਿਰਫ ਤੁਹਾਡੇ ਕਾਰਨ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@surinderkaur-jo4gl
@surinderkaur-jo4gl 6 ай бұрын
ਵਾਹਿਗੁਰੂ ਗੁਰਪ੍ਰੀਤ ਵੀਰ ਜੀ ਸਾਡੇ ਦਿਲਾ ਚ ਵੱਸਦੇ ਨੇ ਪ੍ਰਮਾਤਮਾ ਮਿਹਰ ਭਰਿਆ ਹੱਥ ਰਖਣ ਮੇਰੇ ਵੀਰ ਗੁਰਪ੍ਰੀਤ ਸਿੰਘ ਤੇ❤
@RadheSham-yg5sf
@RadheSham-yg5sf 6 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🌹🙏
@siriramsharma423
@siriramsharma423 3 ай бұрын
This is the real and most desirable service of humanity. Well done. Waheguru bless you.
@ashupreet83
@ashupreet83 6 ай бұрын
Rabb Tandrustia Bakhse Supnya de Ghar te ❤
@user-st9xq3nw3r
@user-st9xq3nw3r 6 ай бұрын
Oh my God .She is so innocent.Thank God she is from a caring family.Waheguru ji bless Gurpreet and all team🙏🏼
@unseenemotionz
@unseenemotionz 6 ай бұрын
ਰਬ ਬੰਦਿਆ ਵਿਚ ਹੀ ਵਸਦਾ ਯਕੀਨ ਹੋ ਗਿਆ
@Harleenbajwax00
@Harleenbajwax00 6 ай бұрын
Manukhta di sewa society nu lohri dia lakh lakh vadiya🙏🙏Baba ji sde gurpreet veer nu hamesha kush rkhn te sre parivar te mehr krn🙏🙏 Waheguru ji ka Khalsa waheguru ji ki fateh🙏🙏
@deeprataindia1170
@deeprataindia1170 5 ай бұрын
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ।
@chinchiya8692
@chinchiya8692 6 ай бұрын
🙏🌹Veer ji jitni bhi Tarif Karun utani kam hai aapki Bhagwan Ho aap🌹🙏
@ManinderjeetSingh-td2yz
@ManinderjeetSingh-td2yz 6 ай бұрын
Swarg bare sunnya bohat kug ha par manu lagda swarg manukhta sewa center to sohna nai ho sakda nark swarg sabb atha hi a dekhan wali akhh chahidi Parmatma sare pariwar chaddi kala ch rakhan bai app nu te app team ko hamesha khus rakha Parmatma duniya de har khushi tuhnu wahaguru ji 🙏🙏🙏
@Alessandro1186
@Alessandro1186 6 ай бұрын
ਸ਼ੁਕਰ ਗੁਰੂ ਨਾਨਕ ਸਾਹਿਬ ਜੀਆਂ ਦਾ
@jaghawara7733
@jaghawara7733 4 ай бұрын
Wah mereya rabba bohat khushi hoyi bhen da ghar mil gya kyuki thode time pehla rescue video dekhi te hun eh video dekh ke khushi hoyi boht. Rab warga aasra tuhada.
@shrinivassaraswat3517
@shrinivassaraswat3517 6 ай бұрын
ये दुनिया सिर्फ और सिर्फ आप जैसे लोगो के कारण बची हुई है वरना आज का इंसान तो ऐसा नालायक हो चुका है की कब का इस दुनिया को नष्ट हो जाना चाइए था
@kuljeetkaur3081
@kuljeetkaur3081 6 ай бұрын
Bht khushi hoi eh video dekh koi v apneya ton door na hove❤❤ waheguru ji mehar krn Sab te
@BalwinderSingh-gd6ub
@BalwinderSingh-gd6ub 6 ай бұрын
Waheguru ji waheguru ji waheguru ji waheguru ji❤❤ waheguru ji❤
@deepakbawa8346
@deepakbawa8346 Ай бұрын
Asli definition sardaar di tuci oh sir jo apne guru a ne sanu sikha aya waheguru ji hmesha tuhade te apna hath rakhan
@malkitsingh0031
@malkitsingh0031 6 ай бұрын
ਗੁਰਪ੍ਰੀਤ ਬਾਈ ਇਹ ਦੁਨੀਆ ਬੱਲਦ ਦੇ ਸਿੰਗਾਂ ਤੇ ਨਹੀਂ, ਥੋਡੇ ਵਰਗੇ ਭਲੇ ਪੁਰਸ਼ਾਂ ਦੀਆਂ ਨੇਕੀਆਂ ਤੇ ਖੜ੍ਹੀ ਐ, ਜਿੰਦਾ ਰਹਿ ਵੀਰ🙏🙏 👍👍👏👏
@shindashinda6282
@shindashinda6282 6 ай бұрын
ਵਾਹਿਗੁਰੂ ਜੀ
@vivek.bhalla
@vivek.bhalla 6 ай бұрын
U r great sir, ek parivaar mila dita. Oh v kese di maa kese di dhee.
@parminderkaur3523
@parminderkaur3523 6 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ
@roseindustries9669
@roseindustries9669 6 ай бұрын
VEER JI TUSI RAB RUPP HO
@amansandhu4864
@amansandhu4864 6 ай бұрын
Waheguru Ji 🙏
@user-qh1vp3mt6v
@user-qh1vp3mt6v 6 ай бұрын
Love you sir ji. Ma baba nanak ko tho daka nahi par vo aap jasa hi hoga. Aap asli rab rup ho.
@user-ok5bi9ss1e
@user-ok5bi9ss1e 6 ай бұрын
Dhan Hai ji Bai ji dhan Jo Ana kuch Kar reha Ana vadiya subha Hai ❤like Karo es bai ji vaste Waheguru ji Ana nu bahut lami Umar deve
@ManjitKaur-nz9ok
@ManjitKaur-nz9ok 6 ай бұрын
Waheguru Ji 🙏🏻❤️🙏🏻
@kuldipshina8298
@kuldipshina8298 6 ай бұрын
Veerji parmatma tuhanu hamesha khus rukhay oh maa kinni khuskismat aa jisnay tuhaday jaisay betay nu junam ditta ❤
@Sandeep_Sandhu
@Sandeep_Sandhu 6 ай бұрын
Waheguru Ji 👏🏻
@aminachaudhry8159
@aminachaudhry8159 4 ай бұрын
Sad
@AvtarSingh-pw7fv
@AvtarSingh-pw7fv 6 ай бұрын
ਬੜੀ ਖੁਸ਼ੀ ਦੀ ਗੱਲ ਹੈ ਕਿ ਕੁੜੀ ਦਾ ਪਰਿਵਾਰ ਮਿਲ ਗਿਆ ਪਰ ਇੱਕ ਗੱਲ ਹੈ ਕਿ ਕੁੜੀ ਕਿਤੇ ਉਤਰ ਭਾਰਤ ਵਿੱਚ ਹੀ ਰਹਿ ਰਹੀ ਲੱਗਦੀ ਹੈ ਕਿਉਂਕਿ ਅਸਾਮ ਦੀ ਬੋਲੀ ਜਾਂ ਅਸਾਮੀ ਟਚ ਇਸ ਦੀ ਬੋਲੀ ਵਿਚੋਂ ਨਹੀਂ ਮਿਲਦਾ
@jaskaransran6633
@jaskaransran6633 5 ай бұрын
Waheguru.ji Waheguru.ji ❤❤
@sarbjeetgill3868
@sarbjeetgill3868 6 ай бұрын
Waheguru ji tuhano hmesha tarkian deve god bless you brother
@user-lq2dc8mw1u
@user-lq2dc8mw1u 4 ай бұрын
Waheguru ji tera shukar hai ❤❤
@RamanSandhu388
@RamanSandhu388 6 ай бұрын
God bless you all family members always be happy
@sukhysukhy9782
@sukhysukhy9782 4 ай бұрын
ਵਾਹਿ ਗੁਰੂ ਜੀਉ
@balrajkaur7477
@balrajkaur7477 6 ай бұрын
Waheguru gi waheguru gi waheguru gi 🙏🏻 gurpreet veer your very nice person waheguru gi give you long life 🙏🏻
@jaswinderbadhan5088
@jaswinderbadhan5088 2 ай бұрын
Satnam waheguru ji
@jagtarsinghaujla9489
@jagtarsinghaujla9489 6 ай бұрын
waheguru ji di mehr hoyi es bhain te usde ghar wale mil gye
@rammurti1973
@rammurti1973 5 ай бұрын
Thanks sir ji
@mountaingirl894
@mountaingirl894 3 ай бұрын
Yarr jyada se jyada in ko follow karo sab milkar please 🙏🙏🙏🙏
@paramnigah564
@paramnigah564 6 ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਨੂੰ ਵੀ ਸਾਡੇ ਵਿਛੜੇ ਨੂੰ ਮਿਲਾ ਦੋ
@malkeitkaur3046
@malkeitkaur3046 4 ай бұрын
Her soul is so pure loves dog❤
@indiaindian1181
@indiaindian1181 6 ай бұрын
Waheguru waheguru waheguru waheguru waheguru
@user-ls4tb3qs8p
@user-ls4tb3qs8p 6 ай бұрын
Mintu Veere Dhanwad tuhada ehna nu ghar labh ke Ghar dia nu milaoun ly
@lifelessons069
@lifelessons069 6 ай бұрын
Gurpreet vir varge Loki ajj v Sade Punjab di Ann Bann Shaan bnai rakhi bethe ne, ❤ nahi mere vargea ne pata nahi kina ku Naam khraab kita Punjab da. 😢
@AmarjeetSingh-ed6xi
@AmarjeetSingh-ed6xi 6 ай бұрын
Waheguru ji🙏
@user-yw6ix9uc7s
@user-yw6ix9uc7s 6 ай бұрын
Waheguru ji
@essencefinder7845
@essencefinder7845 6 ай бұрын
God is one... God bless you Sardar ji... App avtar roop ho. Bhagwan ke .. Kalyug me... Nahi toh manvta khatam ho jaye
@jasmeenkhan.9577
@jasmeenkhan.9577 6 ай бұрын
Alhumdulillah.. Good work sir Allah bless you
@SukhdevSingh-gy9ln
@SukhdevSingh-gy9ln 6 ай бұрын
Rubthenuwadiomarkeraverynice
@ranjitgill7432
@ranjitgill7432 6 ай бұрын
ਵੀਰ ਜੀ ਕੋਈ ਸਬਦ ਨਹੀ ਮਿਲ ਰਿਹਾ ।ਕਿ ਲਿਖੀਏ?ਜੋ ਵੀ ਲਿਖਾ ਬਸ ਥੋੜਾ ਹੈ।ਵਾਹਿਗੁਰੂ ਜੀ ਤੁਹਾਡਾ ਭਲਾ ਕਰਨ।
@JeetArang-mr7tc
@JeetArang-mr7tc 6 ай бұрын
Love you Bai ji gurpreet singh
@khushbrar828
@khushbrar828 5 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰ ਨੂੰ
@Dharm36913
@Dharm36913 6 ай бұрын
Waheguru Ji ne kar diti Mehar
@harbhajankaur3716
@harbhajankaur3716 6 ай бұрын
ਵਾਹਿਗੁਰੂ ਜੀ 🙏
@surinderpal9032
@surinderpal9032 6 ай бұрын
Thank you so much veer ji🙏🙏
@preetchouhan2137
@preetchouhan2137 6 ай бұрын
🙏🙏🙏🙏 waheguru ji 🙏🙏🙏🙏
@satnamuppal2959
@satnamuppal2959 3 ай бұрын
WAHEGURU JI
@sukhasama8361
@sukhasama8361 5 ай бұрын
Waheguru g🎉
@balvirdhaliwal1041
@balvirdhaliwal1041 6 ай бұрын
ਜਦੋ ਕੋਈ ਵਿਛੜਿਆ ਹੋਇਆ ਆਪਣਿਆਂ ਨੂੰ ਮਿਲਦਾ ਹੈ। ਬਹੁਤ ਖੁਸ਼ੀ ਹੁੰਦੀ ਹੈ। ਵਾਹਿਗੁਰੂ ਜੀ। 🙏
@charanjitkaur9230
@charanjitkaur9230 6 ай бұрын
Gurpreet Tusi rab ho
@sumanrekha378
@sumanrekha378 6 ай бұрын
Thnxx rabb g 🙏🙏
@rajinderrajput119
@rajinderrajput119 5 ай бұрын
You are great mintu veer g
@radhakeshabad
@radhakeshabad 5 ай бұрын
Ik oh lok ne jo majboor da faida chukde ne te ikk eh veer g jo niswarth sewa krde ne. Bachiya nu narak cho kad dende ne....rabb warga insaan.,
@jaswinderkaur8866
@jaswinderkaur8866 6 ай бұрын
Thanks veer ji waheguru ji mahar karo❤️❤️🙏🙏🥰🥰
@ashoksood8785
@ashoksood8785 6 ай бұрын
Waheguru jee aap par sada mehar rakhe waheguru waheguru waheguru waheguru jee
@ManjeetKaur-rz7mq
@ManjeetKaur-rz7mq 5 ай бұрын
Waheguru ji gurpreet veer di Umar lambi rkhe ..tandrust rkhe hmesha
@pindasingh4281
@pindasingh4281 5 ай бұрын
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਿਓ ਵੀਰ ਨੂੰ
@AvtarSingh-mc8en
@AvtarSingh-mc8en 5 ай бұрын
Dhan gurpreet ji tuhada kirdar salute parvar mila dita ji bhut bhut dhanwad thanks
@Amandeep-iz5em
@Amandeep-iz5em 6 ай бұрын
Waheguru Ji meher kero bhan te🙏🙏🙏🙏
@AmitKumar-jw2jg
@AmitKumar-jw2jg 6 ай бұрын
Bhaut sona uprala bhaji salute
@gurjinderkaur8317
@gurjinderkaur8317 6 ай бұрын
Waheguruji Waheguruji
@sonymaan5704
@sonymaan5704 6 ай бұрын
ਵਾਹਿਗਰੂ ਜੀ
@prabhjotsingh9370
@prabhjotsingh9370 6 ай бұрын
Gurpreet vir ji 🙏🙏 rabh a Bai g thode wich 🙏🙏
@peeraramchoudhary-he7mx
@peeraramchoudhary-he7mx 6 ай бұрын
बोहोत बोहोत धन्यवाद आपका पाजी भगवान आपको हमेशा खुश रखे
@pritambath2200
@pritambath2200 6 ай бұрын
Gurpreet ji v v thx for good job
@rajdeepkaur6032
@rajdeepkaur6032 5 ай бұрын
Waheguru Ji Chardikala wali lambi Umar bakshana ji aap sab nu ji❤🙏🏻♥️
@kaptansingh627
@kaptansingh627 6 ай бұрын
Waheguru ji ka Khalsa waheguru ji ki Fateh ji
A clash of kindness and indifference #shorts
00:17
Fabiosa Best Lifehacks
Рет қаралды 61 МЛН
Best father #shorts by Secret Vlog
00:18
Secret Vlog
Рет қаралды 21 МЛН
I CAN’T BELIEVE I LOST 😱
00:46
Topper Guild
Рет қаралды 116 МЛН
A clash of kindness and indifference #shorts
00:17
Fabiosa Best Lifehacks
Рет қаралды 61 МЛН