Manukhta Di Sewa ਪਾ'ਪੀਓ ਕਿੱਥੈ ਲੇਖਾ ਦਿਓਗੇ | ਤੀਹ ਸਾਲ ਬਾਦ ਵੀ ਨਹੀਂ ਮੰਨ ਰਹੇ ਗਲਤੀ | ਰੱਬ ਦਾ ਬੰਦਾ ਹੈਰਾਨ

  Рет қаралды 3,187,862

PiTiC Live - SP Media Punjab

PiTiC Live - SP Media Punjab

Күн бұрын

Manukhta Di Seva | ਮਨੁੱਖਤਾ ਦੀ ਸੇਵਾ | 26-27 ਸਾਲ ਦੇ ਨੌਜਵਾਨ ਤੋਂ 30 ਸਾਲ ਕੰਮ ਕਰਾਉਣ ਤੋਂ ਬਾਅਦ ਵੀ ਨਹੀਂ ਮੰਨ ਰਹੇ |
Manukhta di sewa society
Vill - Hassanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071

Пікірлер: 2 800
@gurpreetgopi4289
@gurpreetgopi4289 Жыл бұрын
ਬਾਈ ਗੁਰਪ੍ਰੀਤ ਸਿੰਘ ਮਿੰਟੂ ਬਹੁਤ ਵਧੀਆ ਇਨਸਾਨ ਆ ਜੁਗ ਜੁਗ ਜੀਓ ਇਹਨਾਂ ਤੋਂ ਜ਼ਮੀਨ ਦਿਵਾਓ
@simranjit11b4
@simranjit11b4 6 күн бұрын
Jameen teh Bandi hi hai
@simranjit11b4
@simranjit11b4 6 күн бұрын
Veer ji zameen dilo inha nu Aaise Lokoan nu akal aa jave
@simranjit11b4
@simranjit11b4 6 күн бұрын
Maata ji jhooth bol rehe ne ohh saaf dikh raha hai
@charanjitsingh4388
@charanjitsingh4388 Жыл бұрын
ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਤੇ ਪਰਚਾ ਦਰਜ ਹੋਵੇ। ਇਹ ਲੋਕ ਬਹੁਤ ਨਰਦਈ ਹਨ। ੩੦ ਸਾਲਾ ਦੇ ਪੈਸੇ ਵਸੂਲ ਕੀਤੇ ਜਾਣ। ਇਨ੍ਹਾਂ ਲੋਕਾ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ। ਸਰਦਾਰ ਕਹਿਲਾਉਂਦੇ ਲੈਕ ਨਹੀ ਸਰਮ ਨਹੀਂ ਆਉਦੀ।
@comredgsbutala1120
@comredgsbutala1120 6 сағат бұрын
ਵੀਰ ਜੀ ਇਹ ਸ਼ਿੱਖ ਪਹਿਰਾਵੇ ਵਿਚ ਬੁੱਚੜ ਹਨ।
@satinderkaur7317
@satinderkaur7317 Жыл бұрын
ਇਸ ਟੀਮ ਵਿੱਚ ਸਤਿ ਨਾਮ ਨਾਂ ਦਾ ਮੈਂਬਰ ਬਹੁਤ ਕਰਮਾਂ ਵਾਲਾ ਐ ਇਸ ਨਾਮ ਨੂੰ ਵੀਰ ਗੁਰਪ੍ਰੀਤ ਦੇ ਮੂੰਹੋਂ ਬਹੁਤ ਸੁਣਦੇ ਆ 🙏
@singhkuldeepsinghkuldeep639
@singhkuldeepsinghkuldeep639 Жыл бұрын
Waheguru ji mehar karn ji god bless you
@ikjottimes8888
@ikjottimes8888 2 ай бұрын
ਬਹਾਦਰ ਸਿੰਘ ਨੂੰ ਜਮੀਨ ਅਤੇ ਘਰ ਵਿਚੋਂ ਵੀ ਹਿੱਸਾ ਮਿਲਣਾ ਚਾਹੀਦਾ ਕਿਉਂਕਿ ਅਧਾਰ ਕਾਰਡ ਅਤੇ ਵੋਟਰ ਕਾਰਡ ਬਣਿਆ ਹੋਇਆ ਹੈ ਜਿਨ੍ਹਾਂ ਨੇ ਬੰਦੀ ਬਣਾ ਕੇ ਰੱਖਿਆ ਅਤੇ ਨਾਲ ਹੀ ਪਰਿਵਾਰਕ ਮੈਂਬਰ ਵੀ
@brightstarmaker3388
@brightstarmaker3388 Ай бұрын
ਹਾਂ ਜੀ ਤਾਂ ਹੀ ਅਕਲ ਆਉ ਇਹ ਜਿਹਾ ਨੂੰ
@guggur5184
@guggur5184 26 күн бұрын
Right
@arsh-zl9yd
@arsh-zl9yd 22 күн бұрын
1:22 1:22 1:25 ​@@brightstarmaker3388
@user-zt3ne2yb1i
@user-zt3ne2yb1i 16 күн бұрын
😢
@HappySingh-wu5vu
@HappySingh-wu5vu 14 күн бұрын
@jagseersinghmaan6153
@jagseersinghmaan6153 Жыл бұрын
ਮਨੁਖਤਾ ਦੀ ਸੇਵਾ ਆਲੇ ਗੁਰਪ੍ਰੀਤ ਸਿੰਘ ਵੀਰ ਤੇ ਇਹਨਾਂ ਦੀ ਸਾਰੀ ਸੰਸਥਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਤੇ ਇਸੇ ਤਰਾਂ ਮਨੁਖਤਾ ਦੀ ਸੇਵਾ ਕਰਦੇ ਰਹਿਣ ਪੱਰ ਇਹੋ ਜਿਹੇ ਪਾਪੀ ਬੇਰਹਿਮ ਤੇ ਢੀਠ ਬੇਸ਼ਰਮ ਲੋਕਾਂ ਦਾ ਕੀ ਬਣੂੰਗਾ ਜਿਹੜੇ ਰੱਬ ਤੋਂ ਵੀ ਨਹੀਂ ਡਰਦੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਐ ਅਜੇ ਵੀ ਨਹੀਂ ਮੰਨਦੇ।
@manjass3982
@manjass3982 2 ай бұрын
111qqqqqqqqqqq1qq11111q11q11❤0😊
@user-me4mg8gm8v
@user-me4mg8gm8v Ай бұрын
Gurpreet veer ji waheguru ji aap ji ta Mehar Karn ji currency Mera pyara veer Gurpreet Singh 🙏🙏❤️❤️🙏🙏
@kulwantnagi8559
@kulwantnagi8559 Жыл бұрын
ਬਹੁਤ ਹੀ ਜ਼ਿਆਦਾ ਮਾੜਾ ਕੀਤਾ ਵੀਰ ਬਹਾਦਰ ਸਿੰਘ ਨਾਲ ।।।। ਬਹੁਤ ਦੁਨੀਆਂ ਗੰਦੀ ਤੋਂ ਗੰਦੀ ਤੋਂ ਪਈ ਆ ਜੀ ਇਹਨਾਂ ਰੱਬ ਜ਼ਰੂਰ ਨਸੀਹਤ ਦੇਵੇ ਤਾਂ ਕਿ ਇਹਨਾਂ ਦੀਆਂ ਅੱਖਾਂ ਖੁੱਲਣ ਰੱਬਾ ਇਹਨਾਂ ਪਾਪੀਆਂ ਨੂੰ ਸਜ਼ਾ ਜ਼ਰੂਰ ਦੇ।।।।
@sarbjeetsinghkotkapuracity7206
@sarbjeetsinghkotkapuracity7206 Жыл бұрын
ਵਾਹਿਗੁਰੂ ਜੀ ਐਨੇ ਪਾਪੀ ਲੋਕ ਤੇਰੀ ਇਸ ਬਣਾਈ ਦੁਨੀਆਂ ਵਿੱਚ ਬੈਠੇ ਹਨ ਵਾਹਿਗੁਰੂ ਇਸ ਨੇਕ ਰੂਹ ਬਾਈ ਗੁਰਪ੍ਰੀਤ ਜੀ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🙏🙏
@sumhwindersingh2770
@sumhwindersingh2770 Жыл бұрын
Wa, wahaguru tenu chardi kalan vich rakhai.
@mahindersharma-ys6sk
@mahindersharma-ys6sk Жыл бұрын
6th -
@jhujarrajput8145
@jhujarrajput8145 Жыл бұрын
ਗੁਰਪ੍ਰੀਤ ਵੀਰ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਮਿਹਰ ਕਰੀ ਸਭ ਤੇ
@kulwindersinghhundal960
@kulwindersinghhundal960 Жыл бұрын
Jo. Sardaar. Jee. Hai. Bhut. Karm. Kar. Riha. Hai. Jai. Raam. Raam. Jee. Rajput. Bhai
@kaur-mm2by
@kaur-mm2by 26 күн бұрын
Bhut vdia veer ji. Khush raho hmesa
@lakshya6761
@lakshya6761 Жыл бұрын
ਬੋਹੁਤ ਵਧੀਆ ਸੇਵਾ ਕਰਦੇ ਆ ਮਿੰਟੂ ਵੀਰ ਜੀ 🙏🏻🙏🏻🙏🏻
@sukhadon8288
@sukhadon8288 Жыл бұрын
ਦੁਨੀਆਂ ਦੇ ਲੋਕੋ ਕੋਈ ਵੀ ਵਿਅਕਤੀ ਦਰਸ਼ਨ ਕਰ ਸਕਦਾ ਹੈ ਰੱਬ ਧਰਧੀ ਤੇ ਉਤਰ ਆਇਆ ਹੈ ਜੋ ਇਨਸਾਫ ਦੇਣ ਵਾਲਾ ਹੈ
@AshwaniKumar-jh2wj
@AshwaniKumar-jh2wj 11 ай бұрын
Great.sir
@KamaljeetKaur-sj6qi
@KamaljeetKaur-sj6qi 3 ай бұрын
🎉
@BittubrarBrar-vf3tt
@BittubrarBrar-vf3tt Ай бұрын
@@AshwaniKumar-jh2wj 39:54
@satpalsingh1366
@satpalsingh1366 Жыл бұрын
ਜਿਉਦਾ ਰਹਿ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ
@gurnamsingh1026
@gurnamsingh1026 Жыл бұрын
ਵੀਰ ਜੀ ਥੋੜ੍ਹਾ dhhnnwacdh
@palwalsingh2010
@palwalsingh2010 Жыл бұрын
Pl,
@palwalsingh2010
@palwalsingh2010 Жыл бұрын
@@gurnamsingh1026 .
@kalachahal7856
@kalachahal7856 Жыл бұрын
ਇਹਨਾਂ ਤੋਂ ਜ਼ਮੀਨ ਦਾ ਹਿੱਸਾ ਲਵੋ ਤੇ ਇਹਨਾਂ ਦੀ ਭੈਣ ਰਿਸ਼ਤਾ ਐਸ ਬਾਈ ਨੂੰ ਕਰਵਾ ਓ ਤੇ ਇਸ ਬਾਈ ਨੂੰ 30ਸਾਲ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਇਸ ਪਰਿਵਾਰ ਸਜ਼ਾ ਹੋਣੀ ਚਾਹੀਦਾ ਹ
@arshugill8001
@arshugill8001 Жыл бұрын
Sahi gal a bro
@GurdeepSingh-kx9rq
@GurdeepSingh-kx9rq Жыл бұрын
GM to
@vivomobile8635
@vivomobile8635 Жыл бұрын
@@arshugill8001 11
@vivomobile8635
@vivomobile8635 Жыл бұрын
Ààp
@vivomobile8635
@vivomobile8635 Жыл бұрын
@@arshugill8001 at àæ
@manvlog-ox9hb
@manvlog-ox9hb Жыл бұрын
ਸ਼ਰਮ ਨੀ ਆਉਦੀ ਲੋਕਾ ਨੂੰ ਕੋਈ ਕਿਸੇ ਦੀ ਜਿੰਦਗੀ ਕਿਦਾ ਖਰਾਬ ਕਰ ਸਕਦਾ ਵਾਹਿਗੁਰੂ ਭਲਾ ਕਰੇ ਵੀਰ ਦਾ
@ranikaur809
@ranikaur809 Жыл бұрын
Right
@HarpreetKaur-lx9dz
@HarpreetKaur-lx9dz Жыл бұрын
Pind de mundeya ne rall k group bna k bapu de parivar nu labeya. Ohna sare mundeya nu waheguru chardi kalan ch rakhe humesha... jeonde Vasde rho veero 🙏
@JaswinderKaur-qd2pt
@JaswinderKaur-qd2pt 10 ай бұрын
🙏
@user-oz9ju2jv2x
@user-oz9ju2jv2x 7 ай бұрын
Vaheguru ji mehar kro
@gurnukhvnelam5932
@gurnukhvnelam5932 Жыл бұрын
ਪਿੰਡ ਦੇ ਨੌਜਵਾਨਾਂ ਨੂੰ ਦਿਲ ਤੋਂ ਸੈਲੂਟ ਹੈ
@GurjeetSingh-ux4dx
@GurjeetSingh-ux4dx Жыл бұрын
ਬੇ‌ ਦਰਦ ਨੇ ਇਹ ਬੂਚੜਾ ਤੋਂ ਘੱਟ ਨਹੀ ‌ਇਹ ਲੋਕ ਵਾਹਿਗੁਰੂ ਸਾਹਿਬ ਜੀ ‌ਸਜਾ‌ ਦੇਣਗੇ ਇਹਨਾਂ ‌ਨੂੰ ਸੇਵਾ ਕਰਦੀ ਸਮੁਹ ਟੀਮ ‌ਦਾ ਦਿਲੋ ਧਨਵਾਦ
@monojkumar9484
@monojkumar9484 Жыл бұрын
ਲੋਕਾਂ ਚ ਇਨਸਾਨੀਅਤ ਖਤਮ ਹੋ ਗਈ ਧੰਨਵਾਦ ਤੁਹਾਡਾ ਤੁਹਾਡੀ ਮਦਦ ਨਾਲ ਬਾਈ ਆਪਣੇ ਘਰਵਿੱਚ ਪਹੁੰਚ ਗਿਆ ਵਾਕਿਆ ਹੀ ਅਸਲੀ ਮਨੁਖਤਾ ਦੀ ਸੇਵਾ ਤੁਸੀਂ ਕਰਦੇ ਹੋ ਸਾਰਿਆਂ ਨੂੰ ਤਹਿ ਦਿਲੋਂ ਸਤਿ ਸ੍ਰੀ ਅਕਾਲ
@JASSIERAI01
@JASSIERAI01 Жыл бұрын
ਸਾਰੀ ਜਿੰਦਗੀ ਗੁਲਾਮੀ ਵਿੱਚ ਚੱਲੇਗੀ। ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻
@hargunkhattra6862
@hargunkhattra6862 Жыл бұрын
Badarad lok
@BaljeetSingh-nk6cl
@BaljeetSingh-nk6cl Жыл бұрын
ਲੱਖ ਲਾਹਨਤ ਿੲਹ ਗੰਦੇ ਲੋਕ
@gurpalsingh3259
@gurpalsingh3259 Жыл бұрын
@@BaljeetSingh-nk6cl l ?
@paramjitmehroke2354
@paramjitmehroke2354 Жыл бұрын
ਸਾਰੀ ਜ਼ਿੰਦਗੀ ਗੁਲਾਮੀ ਵਿੱਚ ਨਿਕਲੀ waheguru ji 🙏🏻
@bajsingh849
@bajsingh849 10 ай бұрын
ਨੱਕ ਡੋਬ ਲਵੋ ਵੱਡੇ ਜੱਟੋ
@ritukharbanda4437
@ritukharbanda4437 10 ай бұрын
ਪਿੰਡ ਵਾਲੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕੀਤਾ well done veere all brothers
@shubegsamra4986
@shubegsamra4986 Күн бұрын
30 ਸਾਲ ਹੋ ਗਏ ਆ 36 ਲੱਖ ਮੇਹਨਤਾਂ ਤੇ ਜਮੀਣ ਵਿਚੋਂ ਬਣਦਾ ਹਿੱਸਾ ਮਿਲਣਾ ਚਾਹੀਦਾ ਬਾਈ ਤੁੰ ਧਰਮ ਦਾ ਕੰਮ ਕਰ ਰਹੇ ਹਾ ਪਰਮਾਤਮਾ ਤੁਹਾਨੂੰ ਬਹੁਤ ਉਚਾਈ ਤੇ ਲੈ ਕੇ ਜਾਣ ਜੀ ਧੰਨਵਾਦ ਵੀਰ ਜੀ
@suchamazingtreesthatstunne5443
@suchamazingtreesthatstunne5443 Жыл бұрын
ਇਸ ਪਰਿਵਾਰ ਨੂੰ ਸਜ਼ਾ ਹੋਣੀ ਚਾਹੀਦੀ ਆ,, ਤੇ ਅੱਜ ਤੱਕ ਇਸ ਬਾਈ ਦੀ ਜੋ ਵੀ ਮਿਹਨਤ ਹੋਈ ਆ। ਓਹਦੇ ਬਣਦੇ ਪੈਸੇ ਇਸ ਬਾਈ ਨੂੰ ਦਿੱਤੇ ਜਾਣ,, ਸਖ਼ਤ ਸਜ਼ਾ ਦਿੱਤੀ ਜਾਵੇ ਇਸ ਪਰਿਵਾਰ ਨੂੰ
@premsinghduggal7528
@premsinghduggal7528 Жыл бұрын
ਅਸਲ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਸਿੰਘ ਜੀ ਅਤੇ ਸਮੂਹ ਸੇਵਾਦਾਰਾਂ ਨੇ ਕੀਤੀ ਹੈ । ਪਰਮਾਤਮਾ ਜੀ ਅਗੇ ਅਰਦਾਸ ਬੇਨਤੀ ਹੈ ਕਿ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।
@ਕਰਤਾਰਸਿੰਘ-ਧ7ਫ
@ਕਰਤਾਰਸਿੰਘ-ਧ7ਫ Жыл бұрын
ਮਿੰਟੂ ਵੀਰ ਜੀ ਤੁਸੀਂ ਤਾਂ ਇੱਕ ਧਰਤੀ ਤੇ ਇਨਸਾਨੀਅਤ ਦਾ ਸੁਨੇਹਾ ਫ਼ਰਿਸ਼ਤਾ ਬਣ ਕੇ ਸੇਵਾ ਨਿਭਾ ਰਹੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਵਧਾਈਆਂ
@jhalmansingh6435
@jhalmansingh6435 Жыл бұрын
ਜਿਊਦੇ ਰਹੋਂਗੇ ਵੀਰ ਜੀ ਰੱਬ ਤੁਹਾਡੀ ਉਮਰ ਲੰਬੀ ਵਾਹਿਗੁਰੂ ਵਾਹਿਗੁਰੂ ਚੜਦੀਕਲਾ ਬਖਸ਼ੇ ਹੋਏ🌹🌹🌹🌹
@jagrajsingh3056
@jagrajsingh3056 10 ай бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ
@daljeet376
@daljeet376 Жыл бұрын
ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਇਸੇ ਜਨਮ ਵਿੱਚ ਕੀੜੇ ਪੈ ਜਾਣ ਫੇਰ ਪਤਾ ਲੱਗੇ ਕਿ ਮਜਬੂਰੀ ਕੀ ਹੁਦੀ ਹੈ
@sanjogtarani3997
@sanjogtarani3997 17 күн бұрын
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@GurjantSingh-bd7vz
@GurjantSingh-bd7vz Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਗੁਰਜੰਟ ਸਿੰਘ ਸੈਦੋਕੇ
@barinderkaurhundal9856
@barinderkaurhundal9856 Жыл бұрын
ਹੇ ਵਾਹਿਗੁਰੂ ਲੋਕਾ ਨੂੰ ਤਰਸ ਨੀ ਆਉਦਾਵਿਚਾਰਾ ਬਾਪੂ ਤੇ ਤਰਸ ਨੀ ਆਇਆ ਇਹਨਾ ਲੋਕਾ ਨੂੰ ਵੀਰ ਜੀ ਤੁਹਾਡਾ ਬਹੁਤ ਧੰਨਵਾਦ 👏👏👏👏👏
@SohanSingh-dz5lp
@SohanSingh-dz5lp Ай бұрын
ਬਾਈ ਜੀ ਬਹੁਤ ਧੰਨਵਾਦ ਤੁਹਾਡਾ ਬਹਾਦਰ ਸਿੰਘ ਨੂੰ ਭਰਾਵਾਂ ਨਾਲ ਰਲਾਤਾ‌ ਬਹੁਤ ਵਧੀਆ ਉਪਰਾਲਾ ਤੇਰਾ ਪਰਮਾਤਮਾ ਲੰਮੀਆ ਉਮਰਾ ਬਖਸ਼ੇ🙏
@DharmpalSuman-b6c
@DharmpalSuman-b6c 2 күн бұрын
ਬਹੁਤ ਵਧੀਆ ਸੋਚ ਅਤੇ ਕੰਮ ਵੀਰ ਗੁਰਪ੍ਰੀਤ ਸਿੰਘ ਜੀ ਦਾ ਪ੍ਰਣਾਮ ਹੈ ਵੀਰ ਜੀ ਨੂੰ ।।
@gurisahauransahauran5894
@gurisahauransahauran5894 Жыл бұрын
ਵੀਰ ਗੁਰਪ੍ਰੀਤ ਪਹਿਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੂਸਰੀ ਗੱਲ ਵੀਰ ਇਨ੍ਹਾਂ ਤੋ ਪੈਸੇ ਲੈਵੋ ਨਹੀਂ ਇਨ੍ਹਾਂ ਦੇ ਘਰ ਤੋਂ ਮੁੰਡਾ ਲੈ ਕੇ ਜਾਵੋਂ ਕੰਮ ਕਰਾਇਓ 30ਸਾਲ ਫੇਰ ਪਤਾ ਲਗੂ ਇਨ੍ਹਾਂ ਨੂੰ
@sherasingh8506
@sherasingh8506 Жыл бұрын
ਇਹਨਾਂ ਬੰਦਿਆਂ ਨੂੰ ਸਜ਼ਾ ਦੇਣੀ ਬਣਦੀ ਹੈ।
@tarloksinghpunia7888
@tarloksinghpunia7888 Жыл бұрын
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ 90 ਹਜਾਰ ਰੁਪੲਏ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
@ramandeep4352
@ramandeep4352 Жыл бұрын
kzbin.info/door/2b1Q9gR61aaUceERl9pTcQ
@sikandergillalex7700
@sikandergillalex7700 Жыл бұрын
ਗੁਰਪ੍ਰੀਤ ਪਾਜੀ ਰੱਬੀ ਰੂਪੀ ਇਨਸਾਨ ਨੇ ਪ੍ਰਭੂ ਇਹਨਾਂ ਨੂੰ ਬਹੁਤ ਅੱਗੇ ਵਧਾਏ
@manjotsidhu7297
@manjotsidhu7297 Ай бұрын
ਵਾਹਿਗੁਰੂ ਹਰ ਜਗਹ ਤੇ ਆਪ ਨਈ ਆ ਸਕਦਾ ਤਾਅ ਇਹ ਰੱਬ ਰੂਪੀ ਵੀਰਾ ਨੂੰ ਭੇਜਿਆ ਵਾਹਿਗੁਰੂ ਜੀ ਮਿਹਰ ਕਰਨ ਵੀਰ ਜੋ ਕੇ ਇਹ ਬੰਦੀ ਬਣਾ ਕੇ ਰੱਖੇ ਗਏ ਵੀਰਾ ਨੂੰ ਇਹਨਾ ਜਾਲਮਾ ਦੇ ਕਬਜ਼ੇ ਚੋਂ ਛੁੜਵਾ ਰਹੇ ਅ 🙏🙏🙏🙏🙏
@kanwalpreets1181
@kanwalpreets1181 Жыл бұрын
ਪਰਚਾ ਜ਼ਰੂਰ ਦਰਜ ਕਰਾਓ ਸੁੱਕਾ ਨਾ ਛੱਡੋ ਬੁੱਚੜ ਲੋਕਾਂ ਨੂ
@user-ih6xk1vr6m
@user-ih6xk1vr6m Жыл бұрын
Sachi gal aa veer ji
@randhirsingh-ox8ct
@randhirsingh-ox8ct 10 ай бұрын
Kutea Nu sabak sikhao Ji
@GurjeetSingh-ry5mf
@GurjeetSingh-ry5mf Жыл бұрын
ਰੱਬ ਕਿੱਥੇ ਰਹਿੰਦਾ ਹੈ ਗਰੀਬ ਕੋਲ ਰਹਿੰਦਾ ਹੈ ਰੱਬ ਕਿੰਨੇ ਦੁਸ਼ਟ ਲੋਕ ਨੇ ਹਾਲੇ ਵੀ ਝੂਠ ਬੋਲਦੇ ਨੇ ਪਰਮਾਤਮਾ ਸਜਾ ਜਰੂਰ ਦਿਉ
@manpreetsinghgill6511
@manpreetsinghgill6511 Жыл бұрын
Rabb ta mere veer gurpreet singh mintu ch rehnda aw
@Amandeepkaur-cs1vb
@Amandeepkaur-cs1vb Жыл бұрын
@@manpreetsinghgill6511 shi gl rbb kise v roop ch aa k help krda aa 🙏🏻 j ek insaan e duje insaan di help kruga oh rbb e hunda aa
@balkourdhillon5402
@balkourdhillon5402 Жыл бұрын
ਪੁਲਿਸ ਪਰਸ਼ਾਸਣ ਨੂੰ ਇਸ ਪਰਿਵਾਰ ਵਾਲਿਆਂ ਨੂੰ ਮਤ ਦੇਣੀ ਚਾਹੀਦੀ ਹੈ ਕੁਤਰ ਕਤਰ ਬੋਲੀ ਜਾਂਦੇ ਆ ਸਾਲੇ ਝੂਠੇ ਅਜੇ ਵੀ ਸ਼ਰਮ ਨਹੀ ਮੰਨਦੇ ਬੇਕਾਰ ਦੁਸ਼ਟ ਪਰਿਵਾਰ ਪੁਲੀਸ ਅਫਸਰ ਨੂੰ ਡਾਂਗ ਫਿਰਨੀ ਚਾਹੀਦੀ ਆ ਦੁਸ਼ਟਾਂ ਨੂੰਸੋਧਾ ਲਾਉਣ ਜਵਾਈ ਨੂੰ ਵੀ ਫੜੋਟੋਲਾਈਡਾਕੂਆਂ ਦਾ ।
@balkourdhillon5402
@balkourdhillon5402 Жыл бұрын
ਗੁਰਪਰੀਤ ਸਿੰਘ ਇਕ ਵਾਰ ਇਨ੍ਹਾਂ ਨੇ ਮਰ
@gurjantsidhu9890
@gurjantsidhu9890 Жыл бұрын
K
@vickysingh8071
@vickysingh8071 Жыл бұрын
Veer ji lak lak vadaiya ਜਿਉਂਦਾ ਰਹਿ ਤੇਰੀ ਹਜ਼ਾਰਾ ਸਾਲ ਉਮਰ ਹੋਵੇ
@jaswindersidhu3710
@jaswindersidhu3710 Жыл бұрын
ਬਾਈ ਜੀ ਫਿਰੋਜਪੁਰ ਅਮ੍ਰਿਤਸਰ ,ਗੁਰਦਸਪੂਰ ਏਰੀਏ ਦੇ ਲੋਕ ਯਰ ਕਿੰਨੇ ਨਿਰਦੲੀ ਨੇ , ਪਰ ਧੰਨਵਾਦ ਉਹ ਨੌਜਵਾਨਾਂ ਦਾ ਜਿਨ੍ਹਾਂ ਨੇ ਚੰਗਾ ਕੰਮ ਕੀਤਾ ,
@davinderkaur9259
@davinderkaur9259 26 күн бұрын
ਵੀਰ ਚੰਗੇ ਮੰਦੇ ਲੋਕ ਹਰ ਥਾਂ ਤੇ ਹੁੰਦੇ ਨੇ। ਜਿਹਨਾਂ ਨੇ ਇਤਲਾਹ ਦਿੱਤੀ ਹੈ ਉਹ ਵੀ ਓਸੇ ਪਿੰਡ ਦੇ ਲੋਕ ਨੇ।
@Pindadevlog
@Pindadevlog 27 күн бұрын
ਸਾਰੀ ਜਵਾਨੀ ਬਰਬਾਦ ਕਰ ਤੀ ਇੱਥੇ ਹੀ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ😢😢😢😢😢🙏🙏
@user-xc8hh7ec1c
@user-xc8hh7ec1c 11 ай бұрын
GREAT JOB by Guru Nanak Dev ji Singhs God bless them all
@603karanvirsinghdhaliwal4
@603karanvirsinghdhaliwal4 Жыл бұрын
ਰੱਬ ਪਾਪੀਆਂ ਨੂੰ ਸਜ਼ਾ ਜ਼ਰੂਰ ਦੇਣਗੇ
@BalwinderKaur-mu9zb
@BalwinderKaur-mu9zb Жыл бұрын
ਗੁਰਪ੍ਰੀਤ ਬੇਟਾ ਜਿਉਂਦੇ ਵਸਦੇ ਰਹੋ 🙏🙏🙏
@user-nb4he3om4p
@user-nb4he3om4p 11 ай бұрын
ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਗੁਲਾਮ ਬਣਾ ਕੇ ਰਖਿਆ ਹੈ ਜੀ ਇਹਨਾਂ ਦੇ ਉਪਰ ਕਾਨੂੰਨੀ ਕਾਰਵਾਈ ਜਰੂਰ ਕਰਵਾਓ ਜੀ ਫੇਰ ਇਹ ਸਹੀ ਮੈਸੇਜ ਜਾਵੇਗਾ ਜੀ ਨਾਲ ਹੀ ਇਹਨਾ ਦੇ ਜਵਾਈ ਦੇ ਉਪਰ ਵੀ ਪਰਚਾ ਦਰਜ਼ ਜ਼ਰੂਰ ਕਰਵਾਓ ਜੀ ਧੰਨਵਾਦ ਜੀ
@B.014
@B.014 10 ай бұрын
ਇਕ ਤਾਂ ਮਦਬੁੱਧੀ ਇੰਨਸਾਨ ਨੂੰ ਰੱਖਿਆ ਵੀ ਗ਼ੁਲਾਮ ਬਣਾਕੇ।ਦੂਜਾ ਉਸਦੇ ਆਪਣਿਆ ਤੋ ਦੂਰ ਰੱਖਿਆ। ਤੀਜਾ ਉਸ ਤੋਂ ਕੰਮ ਵੀ ਡੰਗਰਾਂ ਵਾਂਗ ਕਰਵਾਇਆ। ਚੌਥਾ ਉਸਦੀ ਮਿਹਨਤ ਦੇਣ ਵੇਲੇ ਕਿਵੇਂ ਕਿਵੇਂ ਦੀਆ ਗੱਲਾਂ ਕਰਦੇ ਨੇ।ਉਏ ਸਾਲਿਓ ਉਸ ਵਿਚਾਰੇ ਦੀ ਮਿਹਨਤ ਤਾਂ ਖੁਸ ਹੋ ਕੇ ਦੇ ਦਿਉ ਉਸ ਨਾ ਸਮਝ ਬੰਦੇ ਦੀ ਮਿਹਨਤ ਰੱਖਕੇ ਤੁਸੀ ਸਾਹੂਕਾਰ ਨਹੀ ਬਣਦੇ 😂😂😂😂😂
@BalwinderKaur-mu9zb
@BalwinderKaur-mu9zb 10 ай бұрын
@@B.014 ਸਹੀ ਗੱਲ ਹੈ ਜੀ
@gurfatehsinghsingh3918
@gurfatehsinghsingh3918 Жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ ਐਵੇਂ ਹੀ ਮਨੁੱਖਤਾ ਦੀ ਸੇਵਾ ਕਰਨ ਦਾ ਵੱਲ ਬਖਸ਼ਣ 🙏
@134gardenwiebs
@134gardenwiebs 28 күн бұрын
ਪੰਜਾਬ ਵਿੱਚ ਇਹੋ ਜਿਹੇ ਪਤਾ ਨਹੀਂ ਕਿੰਨੇ ਹੀ ਜ਼ਾਲਿਮ ਲੋਕ ਅੱਜ ਵੀ ਮੌਜੂਦ ਨੇ ਜਿਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਬੰਦੀ ਬਣਾਇਆ ਜਿਨਾਂ ਮੰਦ ਬੁੱਧੀ ਬੱਚਿਆਂ ਨੂੰ ਆਪਣੇ ਪਸ਼ੂ ਮਾਲ ਡੰਗਰ ਸਾਂਭ ਲਈ ਤੇ ਗੋਹਾ ਸਿੱਟਣ ਲਈ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪੰਜਾਬ ਦੇ ਇਹ ਮਾਸੂਮ ਇਨਸਾਨਾਂ ਲਈ ਅਗਰ ਇਹ ਮੁਹਿੰਮ ਅਗਰ ਇਹ ਜੰਗ ਇਸੇ ਤਰ੍ਹਾਂ ਹੀ ਗੁਰਪ੍ਰੀਤ ਵੀਰ ਜੀ ਅਗਰ ਤੁਸੀਂ ਜਾਰੀ ਰੱਖਦੇ ਹੋ ਤਾਂ ਸਾਡੇ ਪੰਜਾਬ ਦੇ ਹਾਲਾਤ ਸੁਧਰ ਸਕਦੇ ਨੇ ਔਰ ਮੈਂ ਬੇਨਤੀ ਕਰਦੀ ਹਾਂ ਸਾਰੀ ਹੀ ਯੂਥ ਨੂੰ ਸਾਰੀ ਹੀ ਨੌਜਵਾਨੀ ਨੂੰ ਕਿ ਗੁਰਪ੍ਰੀਤ ਵੀਰ ਦਾ ਵੱਧ ਤੋਂ ਵੱਧ ਕੇ ਸਾਥ ਦਿਓ ਤੇ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਹੀ ਪੰਜਾਬੀ ਖੁਦ ਕਰਾਈਮ ਨੂੰ ਖਤਮ ਕਰਨ
@surjitkaur1895
@surjitkaur1895 Жыл бұрын
ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਜੀ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ ਜੀ।
@AmanDeepKaur-ce8zz
@AmanDeepKaur-ce8zz Жыл бұрын
👍
@preet7740
@preet7740 Жыл бұрын
X
@GurmeetSingh-ud1dv
@GurmeetSingh-ud1dv Жыл бұрын
ਮਰਜੋ ਕੰਜਰੋ ਤੁਸੀਂ ਹਕ ਦੳ ਇਸ ਗਰੀਬ ਨੂੰ ਸਰਕਾਰ ਨੂੰ ਚਾਹੀਦਾ 20ਸਾਲ। ਸਜ਼ਾ ਦਿੱਤੀ ਜਾਵੇ ਕੁਤਿਆਂ ਨੂੰ
@ramandeep4352
@ramandeep4352 Жыл бұрын
kzbin.info/door/2b1Q9gR61aaUceERl9pTcQ
@palwindersingh3731
@palwindersingh3731 Жыл бұрын
Ehna to 30 lakh lekar jawo isda sari tankhaj lekar jawo.
@ਬਚਨਸਿੰਘ
@ਬਚਨਸਿੰਘ 10 ай бұрын
​@@palwindersingh3731111111😅
@nidhiaggarwal200
@nidhiaggarwal200 10 ай бұрын
​@@palwindersingh3731😊 ft 123
@Luckykabaddiboy
@Luckykabaddiboy 10 ай бұрын
😊😊pP Tv 4
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ
@luckymaan9928
@luckymaan9928 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਮਿੰਟੂ ਵੀਰ ਤੇ ਟੀਮ ਤੇ
@JaswinderKaur-pc2nz
@JaswinderKaur-pc2nz 8 ай бұрын
ਬਹੁਤ ਵਧੀਆ ਕੀਤਾ ਵੀਰਾਂ ਤੈਨੂੰ ਤੇ ਜ੍ਹੋ ਦੱਸਣ ਵਾਲੇ ਸੀ ੳਹਨਾਂ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ।
@KuldeepSingh-fe6dr
@KuldeepSingh-fe6dr Жыл бұрын
ਛੋਟੇ ਵੀਰਜੀ ਇਹਨਾਂ ਨੂੰ 30 ਸਾਲ ਦਾ 30 ਲੱਖ ਰੁਪਏ ਦਿਵਾਉ ਜਵਾਨੀ ਢਾਲ ਦਿੱਤੀ ਗਰੀਬ ਦੀ
@jasjas6614
@jasjas6614 Жыл бұрын
Waheguru ji 🙏 Waheguru ji 🙏
@Vanayaa2149
@Vanayaa2149 Жыл бұрын
Sahi gl veere zindgi kini shoti t keemti apa words nal biyan nhi kr skde, but ih veer de 30 saal zindgi de Sab to keemti saal kho lye es family ne, waheguru n kde maaf nhi krega ihna nu ,🙏🙏🙏🙏🙏
@sanjogtarani3997
@sanjogtarani3997 17 күн бұрын
30ਲੱਖ ਵਹਿਗੁਰੂ ਜੀ ਲੈਣਗੇ
@harpalkaursohi5196
@harpalkaursohi5196 Жыл бұрын
ਹੁਣ ਤਾਂ ਗਲਤੀ ਮੰਨ ਲਓ ਬਾਪੂ ਜੀ ਏਨਾ ਵੱਡਾ ਪਾਪ ਕਮਾ ਕੇ ਕਿਥੇ ਲੇਖਾ ਦਿਓਗੇ
@SukhwinderSingh-xk5ry
@SukhwinderSingh-xk5ry Жыл бұрын
ਇਸ ਦੂਸਟ ਨੂੰ ਬਾਪੂ ਨਾ ਕਹੋ ਭੈਣ ਮੇਰੀਏ
@newsbindas5567
@newsbindas5567 6 ай бұрын
😊​@@SukhwinderSingh-xk5ry
@darbarlightdecorations7165
@darbarlightdecorations7165 Жыл бұрын
ਮਿੰਟੂ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ ,
@preetsingh5563
@preetsingh5563 Жыл бұрын
f
@azadgarments4962
@azadgarments4962 Жыл бұрын
Is Parivar Di Bund c 3 For Da Gulla fassao Kuttau Banday __sikhi Da Nang Ta clank
@arshpeetmlk5283
@arshpeetmlk5283 10 ай бұрын
ਧੰਨਵਾਦ ਗੁਰਪਰੀਤ ਭਰਾ ਜੀ ਮੁਖਤਿਆਰ ਮਾਨਵੀ
@bachittarsingh6428
@bachittarsingh6428 27 күн бұрын
ਵੀਰੋ ਨੌਜਵਾਨੋ ਸਾਰੇ ਪਿੰਡਾਂਇਹੋ ਜਾ ਉਪਰਾਲਾ ਕਰੋ ਅਤੇ ਭੈਣਾ ਨੂੰ ਉਹਨਾਂ ਦੇ ਵੀਰ ਮਿਲਾਉ ਬਹੁਤ ਬਹੁਤ ਧੰਨਵਾਦ ਹੇਵੇਗਾ ਤੁਹਾਡਾ
@hardeepkaur7674
@hardeepkaur7674 Жыл бұрын
ਗੁਰਪ੍ਰੀਤ ਵੀਰੇ ਪ੍ਰਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@sukhwantkaur2962
@sukhwantkaur2962 Жыл бұрын
ਲੱਖ ਦੀ ਲਾਹਣਤ ਆ ਏਨਾ ਤੇ , ਅਗਲੇ ਦੀ ਸਾਰੀ ਜਿੰਦਗੀ ਗਾਲ ਤੀ, ਅਜੇ ਵੀ ਜਿਦੀ ਜਾਂਦੇ ਆ🤬🤬
@samreenkullar7194
@samreenkullar7194 Жыл бұрын
ਵਾ ਬਾਈ ਗੁਰ ਪ੍ਰੀਤ ਜਿਉਂਦਾ ਰਹਿ ਰੱਬ ਤੇਰੀ ਉਮਰ ਲੰਮੀ ਕਰੇ
@kakabrar8029
@kakabrar8029 Жыл бұрын
ਧੰਨ ਬਾਈ ਗੁਰਪ੍ਰੀਤ ਸਿੰਘ ਮਿੰਟੂ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@avleenkaur8351
@avleenkaur8351 27 күн бұрын
ਇਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਕਿੰਨੇ ਬੇਸ਼ਰਮ ਲੋਕ ਨੇ
@nehaarora6530
@nehaarora6530 Жыл бұрын
Koi v insaan ik kamm bar bar kr k akk janda Par Gurpreet Veer ji niswaarth sewa kr k na akkde aa na thakde aa Salute aa veer salute
@Ravina43
@Ravina43 Жыл бұрын
Shi gll
@jaswinderhargun7965
@jaswinderhargun7965 Жыл бұрын
ਜਿਊਂਦੇ ਰਹੋ ਵੀਰ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ
@ramandeep4352
@ramandeep4352 Жыл бұрын
kzbin.info/door/2b1Q9gR61aaUceERl9pTcQ
@sukhdevsinghrai7442
@sukhdevsinghrai7442 Жыл бұрын
Sahi gall a ji je veer hori na labhde tan ehnu tan km kra kra ke maar dena c vichare nu
@balrajsingh8814
@balrajsingh8814 Жыл бұрын
No no no no
@sukhpalsinghfreefire789
@sukhpalsinghfreefire789 Жыл бұрын
So nice vido
@avtarsingh349
@avtarsingh349 Жыл бұрын
@@sukhdevsinghrai7442 hu
@neetucyprus4771
@neetucyprus4771 Жыл бұрын
I salute bro Gurpreet and my clappings for his good work mnukhta di seva 👏🏼👏🏼👏🏼👏🏼❤🙏
@surjitkaur1964
@surjitkaur1964 Жыл бұрын
Mata ji galat na bol rab nu jan deni hai dusra tuci sikh pariwar nal sabandtat ho
@Prabhgunsingh3720
@Prabhgunsingh3720 Ай бұрын
ਧੰਨ ਓਹ ਮਾਂ ਰਹੀਂ ਹੋਣੀ ਜੋ ਆਪਣੇ ਪੁੱਤਰ ਨੂੰ ਉਡੀਕਦੀ - ਉਡੀਕਦੀ ਆਪਣੇ ਸਾਹ ਵੀ ਛੱਡ ਗਈ ਹੋਵੇਗੀ। ਉਸ ਮਾਂ ਦੇ ਜਿਗਰੇ ਨੂੰ ਸਲਾਮ ਹੈ ਜੀ। ਦੁਨੀਆਂ ਦੇ ਅੱਤਿਆਚਾਰ ਦੀ ਤਾਂ ਹੱਦ ਹੈ। ਹੇ ਵਾਹਿਗੁਰੂ ਸਰਬੱਤ ਦੀ ਭਲੀ ਕਰਨਾ ਜੀ।
@inderjitkaurbrar1334
@inderjitkaurbrar1334 26 күн бұрын
ਗੁਰਪ੍ਰੀਤ ਵੀਰ ਜੀ ਸਰਕਾਰ ਨੂੰ ਕਹੋ ਇਹ ਬੰਦੀ ਬਣਾਉਣ ਵਾਲੀਆ ਦੇ ਖਿਲਾਫ ਕਨੂੰਨ ਬਣਵਾੳ ੳਹ ਘਰ ਤੇ ਜਮੀਨ ਵਿਚੋ ਹਿੱਸੇ ਦਾ ਹਕ ਦਾਰ ਹੋਣਾ ਚਾਹੀਦਾ ਫੇਰ ਦੇਖ ਲੈਣਾ ਕਿਵੇ ਸਾਰੇ ਆਪ ਇਹ ਬੰਦੀ ਬਣਾਏ ਬੰਦੇ ਛੱਡਣ ਗਏ ਤੇ ਉਸ ਹੀ ਪਿੰਡ ਦੇ ਗੁਰੂ ਘਰ ਵਿੱਚ ਅਰਦਾਸ ਕਰਦਿਆ ਕਰੋ ਇਸ ਪਰਿਵਾਰ ਦੀ ਸਜ਼ਾ ਦੇਣ ਲਈ
@premnafri981
@premnafri981 Жыл бұрын
ਇਸ ਚੌਰੇ ਤੇ ਪਰਚਾ ਦਰਜ ਕਰਵਾਇਆ ਜਾਵੇ
@satnam_bhangu.1915
@satnam_bhangu.1915 Жыл бұрын
ਜਿਉਂਦੇ ਵਸਦੇ ਰਹੋ ਬਾਈ ਰੱਬ ਤੁਹਾਡੀ ਉਮਰ ਲੰਮੀ ਕਰੇ 🙏🙏🙏
@maansahab4488
@maansahab4488 Жыл бұрын
ਉਸ ਨੌਜਵਾਨ ਤੇ ਬੁਢਾਪਾ ਆ ਗਿਆ, ਕਿੱਥੇ ਲੇਖਾ ਦੇਣਗੇ ਇੱਹ ਲੋਕ , ਇਹਨਾਂ ਤੋ 30 ਸਾਲ ਦਾ ਹਿਸਾਬ ਲਵੋ
@piararam7662
@piararam7662 9 күн бұрын
ਆਪਣਿਆਂ ਨੂੰ ਮਿਲਾਉਣ ਵਾਲਾ ਭਾਈ ਗੁਰਪ੍ਰੀਤ ਸਿੰਘ ਜੀ।
@JaswinderKaur-pc2nz
@JaswinderKaur-pc2nz 8 ай бұрын
ਪੁਲਿਸ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਬਹੁਤ ਖੁਸ਼ੀ ਮਿਲੀ ਦੇਖ ਕੇ।
@deeppanjabnetwork7015
@deeppanjabnetwork7015 Жыл бұрын
25 30 ਸਾਲ ਦੇ ਪੈਸੇ ਵੀ ਲਵੋ ਵੀਰ ਜੀ ਅਤੇ ਪਰਚਾ ਵੀ ਲਾਜਮੀ ਕਰਵਾਓ ਵੀਰ ਜੀ ਇਹ ਤਾ ਵੀਰ ਸਾਰਾ ਕੁੱਝ ਸਾਫ ਸਾਫ ਦੱਸ ਰਿਹਾ ਹੈ ਇਹ ਲੋਕਾ ਨੂੰ ਨਾ ਸੱਡੋ ਬਹੁਤ ਹੀ ਗੱਲਤ ਹੋਇਆ ਵੀਰ ਨਾਲ ਵਾਹਿਗੁਰੂ ਮੇਹਰ ਕਰਨ 🙏🙏
@MinzgillGill
@MinzgillGill Жыл бұрын
@sandeepgill8021
@sandeepgill8021 Жыл бұрын
@JaspreetSingh-uy2ks
@JaspreetSingh-uy2ks Жыл бұрын
​@@MinzgillGill😊😊😊😊😊😊😊😊😊😊😊😊😊😊😊😊😊😊 46:18 ❤ CR g
@surinderthakur3170
@surinderthakur3170 Жыл бұрын
​@@JaspreetSingh-uy2ks🎉😮
@surinderthakur3170
@surinderthakur3170 Жыл бұрын
😊😢😮😂🎉🎉
@gorapunjabi2505
@gorapunjabi2505 Жыл бұрын
ਮਿੰਟੂ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
@RajpalSingh-ni7fw
@RajpalSingh-ni7fw Жыл бұрын
ਵਹਿਗੂਰੁ ਹਿਸਾਬ ਕਿਤਾਬ ਜਰੂਰ ਕਰੇਗਾ ਮਸੰਦੋ
@balbirsingh4656
@balbirsingh4656 Жыл бұрын
Manukhta di Sewa doing good job. God bless this organization for the betterment of poor population.❤🙏👌👍👍👍👍👍👍👍👍👍👍👍👍
@harbhajansingh9967
@harbhajansingh9967 Жыл бұрын
ਗੁਰਪ੍ਰੀਤ ਸਿੰਘ ਵੀਰ ਵਲੋ ਬਹੁਤ ਵਧੀਆ ਉਪਰਾਲਾ। ਵੀਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਹੋਰ ਵੀ ਉੱਚਾ ਬਲ ਬਖਸ਼ਣ। ਵੀਰ ਜੀ ਇਹਨਾਂ ਨੂੰ ਸਜ਼ਾ ਦਿਵਾਉਣ।
@parmindersingh-sq4lg
@parmindersingh-sq4lg Жыл бұрын
ਵਾਹਿਗੁਰੂ ਜੀ ਤੁਹਾਨੂੰ ਹੋਰ ਬਲ਼ ਬਖਸ਼ਣ ਇਹ ਨੇਕ ਕੰਮ ਤੁਸੀਂ ਕਰਦੇ ਰਹੋ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ
@user-sk7gf3sv5p
@user-sk7gf3sv5p Жыл бұрын
ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@navjotnavu993
@navjotnavu993 Жыл бұрын
ਬਹੁਤ ਵੀਡਿਉ ਦੇਖਣ ਤੋ ਬਾਅਦ ਭਰਾਵਾਂ ਇੱਕੋ ਗੱਲ ਕਹਿਣੇ ਆ ਕਿ ਮਾਝੇ ਏਰੀਏ ਤੇ ਜਿੰਦਗੀ ਚ ਯਕੀਨ ਨਾ ਕਹਿਰ
@gurjeetsingh179
@gurjeetsingh179 Жыл бұрын
Veer sare nhi mare majhe wale
@Jagga_295
@Jagga_295 Жыл бұрын
Waheguru ji 🙏🏻tuhanu lambi umr bakhsn veer ji🙏🏻🙏🏻🙏🏻🙏🏻🙏🏻
@GurmeetSingh-k8i
@GurmeetSingh-k8i 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਈ ਜੀ ਬਹੁਤ ਹੀ ਵਧੀਆਂ ਮੱਨੁਖਤਾ ਦੀ ਸੇਵਾ ਕਰ ਰਹੇ ਹੌ। ਬਾਈ ਜੀ ਅਜਿਹੇ ਲਾਲਚੀ ਲੋਕਾਂ ਨੂੰ ਲਾਹਨਤਾਂ ਹਨ
@sikandersingh8137
@sikandersingh8137 Жыл бұрын
ਗੁਰਪ੍ਰੀਤ ਸਿੰਘ ਵੀਰ ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@AmandeepSingh-xh1xx
@AmandeepSingh-xh1xx Жыл бұрын
ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜੀ 🙏
@kuldeepkaursaini473
@kuldeepkaursaini473 Жыл бұрын
@sunitasandhu6599
@sunitasandhu6599 Жыл бұрын
ਦਿਲ ਰੋਦਾ ਦੇਖ ਕੇ
@HarpreetKaur-tj2yn
@HarpreetKaur-tj2yn Жыл бұрын
Bhut dukh hunda dekh v lokan ch insaniyant khatm e ho rahi aa , sir tuc bhut wadiya km kr rahe o salute u
@gurwindersingh2799
@gurwindersingh2799 Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਸਾਰੇ ਮਜਦੂਰੀ ਕਰ ਰਹੇ ਵੀਰਾਂ ਤੇ ਜੀ 🙏🙏
@n.r.d.h3944
@n.r.d.h3944 Жыл бұрын
ਜਿਨ੍ਹਾਂ ਸਰਦਾਰ ਪਰਿਵਾਰਾਂਨੇ ਮੰਦਬੁੱਧੀ ਜਾਂ ਜਿਸਨੇ ਗਰੀਬੀ ਦਾ ਨਾਜਾਇਜ ਫੈਦਾ ਲੈਣ ਲਈ ਗ਼ੁਲਾਮ ਬਣਾਕੇ ਰੱਖਿਆ ਹੁੰਦਾ, ਉਹ ਸਰਦਾਰ ਨਹੀਂ ਗਵਾਰ ਹੁੰਦੇ ਹਨ।ਵੀਰ ਜੀ🙏🏻🙏🏻🙏🏻🙏🏻
@sukhwindersinghayurveda1211
@sukhwindersinghayurveda1211 Жыл бұрын
Right
@HarwinderSingh-me1tr
@HarwinderSingh-me1tr Жыл бұрын
ਮੇਰੇ ਸਾਲੇ ਪਿੰਡਾ ਦੇ ਲੋਕ ਆਪਦੇ ਪਿੰਡਾ ਦੇ ਲੋਕਾ ਦੀ ਮਦਦ ਕਰਦੈ ਵਾਹਿਗੁਰੂ ਜੀ ਸਜਾ ਦੇਵੇਗਾ ਪਾਪੀਆ ਨੂੰ
@sanjogtarani3997
@sanjogtarani3997 17 күн бұрын
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਤਕ
@neetucyprus4771
@neetucyprus4771 Жыл бұрын
Family is very nice of this person thank you bro Gurpreet helping him
@rajbirsinghbhullarpbo5
@rajbirsinghbhullarpbo5 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਅਸੀਂ ਦਿਲੋਂ ਧੰਨਵਾਦ ਕਰਦੇ ਆ
@RajveerSingh-rn2um
@RajveerSingh-rn2um Жыл бұрын
ਐਡਾ ਜ਼ੁਲਮ ਕਰਕੇ ਹਜੇ ਵੀ ਨਹੀਂ ਮੰਨਦੇ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੇ ਜ਼ਾਲਿਮ ਲੋਕਾਂ ਨੂੰ ਗੁਰਪ੍ਰੀਤ ਵੀਰ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
@battlegrounddl1198
@battlegrounddl1198 Жыл бұрын
ਪੰਜਾਬ ਦੇ ਲੋਕ ਕਿਹੜੇ ਰਾਹ ਪੈ ਗਏ ਹਨ ਵਾਹਿਗੁਰੂ ਜੀ ਬਚਾਓ ਪੰਜਾਬ ਨੂੰ
@sardarasingh5455
@sardarasingh5455 Жыл бұрын
Qqqpqqpqaqqqqq
@kulwantkaur3332
@kulwantkaur3332 Жыл бұрын
ਬੜੀ ਚਲਾਕ ਜਨਾਨੀ ਕੋਈ ਰਾਹ ਨਹੀਂ ਦਿੱਲੀ ਪੂਰਾ ਮੁੱਲ ਪਾਉ ਏਸ ਵੀਰ ਦਾ
@kulwantkaur3332
@kulwantkaur3332 Жыл бұрын
ਚਲਾਕ ਜ਼ਿਆਦਾ ਬਣਦੀਆਂ
@kulwantkaur3332
@kulwantkaur3332 Жыл бұрын
ਇਹੋ ਜਿਹੇ ਲੋਕਾਂ ਨੂੰ ਵੱਧ ਤੋ ਵੱਧ ਸਜ਼ਾ ਦਿਉ। ਏਨਾ ਲੋਕਾਂ ਨੂੰ
@jwalagaget8057
@jwalagaget8057 Жыл бұрын
ਇਹਨਾਂ ਲੋਕਾਂ ਅਜਿਹੀ ਸਜਾ ਮਿਲਣੀ ਚਾਹੀਦੀ ਹੈ ਸਾਰੇ ਪੰਜਾਬੀਆਂ ਨੂੰ ਪਤਾ ਲਗ ਜਾਵੇ ਕਿ ਮੁੜਕੇ ਕੋੲੀ ਕਿਸੇ ਨੂੰ ਬੰਦੀ ਨਾਂ ਬਣਾਏ
@jagdevsingh5432
@jagdevsingh5432 Жыл бұрын
ਇਸ ਬਾਈ ਜੀ ਦੀ ਮਜ਼ਦੂਰੀ ਅਤੇ ਵਿਆਜ ਲੈਣਾ ਚਾਹੀਦਾ ਹੈ
@bindersinghbhattal
@bindersinghbhattal Жыл бұрын
ਵਾਈ ਜੀ ਐਨਾ ਤੇ ਪੱਰਚਾ ਹੋਣਾ ਚਾਹੀਦਾ ਹੇ ਹਲੇ ਵੀ ਆਪਣੀ ਗੱਲਤੀ ਨਹੀ ਮੱਨ ਰਹੇ ਕੁਤਾ ਪਰਿਵਾਰ
@Jasvirsingh-mf4nf
@Jasvirsingh-mf4nf Жыл бұрын
Qa at q
@parmjitkaur9810
@parmjitkaur9810 Жыл бұрын
Itna dilon ka Dena chutiya maro
@parmjitkaur9810
@parmjitkaur9810 Жыл бұрын
Yah koi shek Nahin a gaye a kutte yaar log kutte log aaye Hain
@parmjitkaur9810
@parmjitkaur9810 Жыл бұрын
Enate parcha karvao
@jagirsingh4149
@jagirsingh4149 Жыл бұрын
@@parmjitkaur9810 JJ in 🕺
@DharmpalSuman-b6c
@DharmpalSuman-b6c 2 күн бұрын
ਇਸ ਘਰ ਦੀ ਤਬਾਹੀ ਬਰਬਾਦੀ ਅੱਜ ਨਹੀਂ ਤਾਂ ਕੱਲ੍ਹ ਸ਼ੁਰੂ ਹੈ ਅਤੇ ਹੋਣੀ ਵੀ ਚਾਹੀਦੀ ਹੈ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ।।
@sunitamehra.1313Panjab
@sunitamehra.1313Panjab Жыл бұрын
ਵਾਹਿਗੁਰੂ ਜੀ ਤੁਹਾਨੂੰ ਤਦਰੂਸਤੀ ਦੇਣ ਗੁਰਪ੍ਰੀਤ ਵੀਰੇ🙏🙏🙏🙏
@kewaljeetjatana9874
@kewaljeetjatana9874 Жыл бұрын
ਗੁਰਪੀ੍ਤ ਰੱਬ ਦੇ ਬੰਦੇ ਇਹਨਾ ਨੌਸਰ ਬਾਜ ਬੁਡੜਾ ਤੇ ਬੁਡੜੀ ਤੋਂ ਇਸਦਾ ਹੱਕ ਜਰੂਰ ਦਿਵਾਊਣਾ ਬਣਦਾ ਹੈ ਧੰਨਵਾਦ
@HardeepSingh-zx2pw
@HardeepSingh-zx2pw Жыл бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਗੁਰਪ੍ਰੀਤ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ
@kambojpoonam735
@kambojpoonam735 Жыл бұрын
ਪੂਰਾ ਪਿੰਡ ਜਿੰਮੇਵਾਰ ਹੈ ਇਸ ਦੀ ਗੁਲਾਮੀ ਵਾਲੇ ਜੀਵਨ ਦਾ ਇਹ ਤਾਂ ਜੀਆਂ ਦੇ ਪੱਕੇ ਹਾੜ੍ਹੇ ਨੇ ਜੋ ਪਰਿਵਾਰ ਨੂੰ ਰੱਬ ਨੇ ਉਹਨਾਂ ਨੌਜਵਾਨਾਂ ਦੇ ਰੂਪ ਚ ਆਏ ਤੇ ਉਹਨਾਂ ਨੇ ਘਰ ਲੱਭਿਆ ਨਹੀਂ ਤਾਂ ਵਚਾਰਾ ਸਾਰੀ ਜਿੰਦਗੀ ਗੁਲਾਮ ਰਹਿਣਾ ਸੀ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਤੁਸੀ ਟੀਮ ਵਾਲਿਆਂ ਨੇ
@avleenkaur8351
@avleenkaur8351 27 күн бұрын
ਭਲਾਂ ਹੋਵੇ ਉਹਨਾ ਦਾ ਜਿੰਨਾ ਨੇ ਇਸ ਇਨਸਾਨ ਬਾਰੇ ਸੋਚਿਆ। ਗੁਰਪ੍ਰੀਤ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@naibsingh7587
@naibsingh7587 Жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕ੍ਲਾ ਚ ਰੱਖੇ
@mohankalsian891
@mohankalsian891 Жыл бұрын
ਵਹਿਗੁਰੂ ਜੀ ਵੀਰ ਮਿੰਟੂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 17 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 39 МЛН
Cute kitty gadgets 💛
00:24
TheSoul Music Family
Рет қаралды 22 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 17 МЛН