No video

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  Рет қаралды 151,920

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 265
@jessiahuja1487
@jessiahuja1487 2 жыл бұрын
ਵੀਰ ਜੀ ਕੋਈ ਲਫ਼ਜ਼ ਨਹੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ ਧੰਨ ਮੇਰੀ ਮਾਂ ਜਿੰਨੇ ਜਨਮ ਦਿੱਤਾ ਹੀਰਾ ਨੂੰਹ ਪੁੱਤ 🙏🙏🙏🙏🙏🙏
@harjinderkavisher7322
@harjinderkavisher7322 2 жыл бұрын
ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ
@JaspalSingh-hx9go
@JaspalSingh-hx9go 2 жыл бұрын
ਵਾਹਿਗੁਰੂ ਜੀ
@balbirsinghvirk6713
@balbirsinghvirk6713 Жыл бұрын
ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਸਤਿਗੁਰ ਆਪ ਜੀ ਦੀ ਸੇਵਾ ਨੂੰ ਫ਼ਲ ਜ਼ਰੂਰ ਦੇਂਣਗੇ
@sultansingh7138
@sultansingh7138 9 ай бұрын
ਗੁਰਪ੍ਰੀਤ ਸਿੰਘ ਜੀ ਥੋਡੇ ਤੇ ਅਕਾਲਪੁਰਖ ਦੀ ਬਹੁਤ ਕਿਰਪਾ ਹੈ ਜਿਸ ਦੇ ਵੀ ਤੁਸੀ ਸਿਰ ਤੇ ਹੱਥ ਰੱਖਕੇ ਅਸ਼ੀਰਵਾਦ ਦੇ ਦੇਂਦੇ ਹੋਂ ਠੀਕ ਹੋਂ ਜਾਂਦਾ ਪ੍ਰਮਾਤਮਾ ਥੋਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਕੇ ਰੱਖੇ 🙏❤️
@GurmeetKaur-kw6ht
@GurmeetKaur-kw6ht 2 жыл бұрын
ਪੁੱਤ ਤੁਹਾਡੇ ਵਰਗੇ ਪੁੱਤਰ ਇਸ ਦੁਨੀਆ ਵਿੱਚ ਰੋਜ ਜਨਮ ਲੈਣ।
@BalwinderKaur-pj3fz
@BalwinderKaur-pj3fz 2 жыл бұрын
ਵੀਰ ਜੀ ਤੁਸੀਂ ਅਜਿਹੇ ਲੋਕਾਂ ਲਈ ਰੱਬ ਬਣ ਕੇ ਆਏ ਹੋ ਵਹਿਗੁਰੂੂ ਮੇਹਰ ਕਰੇ
@mohinderkaur6283
@mohinderkaur6283 2 жыл бұрын
ਰੱਬ ਆਪਣੇ ਸਰੂਪ ਵਿੱਚ ਮੇਰੇ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਬਣ ਕੇ ਇਸ ਧਰਤ ਤੇ ਆ ਗਿਆ। ਯੁੱਗ ਯੁੱਗ ਜੀਵੇ ਮੇਰਾ ❤️ ਪੁੱਤ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ।
@GurjeetSingh-ux4dx
@GurjeetSingh-ux4dx 2 жыл бұрын
ਵਾਹਿਗੁਰੂ ਮੇਹਰ ਕਰਨ ਮਨੁੱਖਤਾ ਦੀ ਸੇਵਾ ਟੀਮ ਤੇ ਬਹੁਤ ਵੱਡੀ ਸੇਵਾ ਕਰਦੇ ‌ਹੋ ਥੋਡੇ‌ ਕਰਕੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਐਵੇ ਪਰਤੀਤ ਹੁੰਦਾ ਹੈ ਵਾਹਿਗੁਰੂ ਜੀ
@rajkaur6341
@rajkaur6341 2 жыл бұрын
Waheguru waheguru waheguru waheguru waheguru ji meyer rkhi
@charanjeetkaurjagde3340
@charanjeetkaurjagde3340 2 жыл бұрын
waheguru g tndrusti bkhsio parvaar nu🙏🙏🙏🙏🙏
@makhankalas660
@makhankalas660 2 жыл бұрын
ਵਾਹਿਗੁਰੂ ਜੀ ਪਿਓ ਪੁੱਤ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਤਿੰਨੋ ਜਣੇ ਦਵਾਈ ਨਾਲ ਠੀਕ ਹੋ ਜਾਣ ਜੀ ਤੇ ਆਪਣੇ ਪਰਿਵਾਰ ਨਾਲ ਘਰ ਵਿੱਚ ਠੀਕ ਠਾਕ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@ruhani2148
@ruhani2148 2 жыл бұрын
ਧੰਨ ਦੌਲਤ ਕਿਤਾਬੀ ਗਿਆਨ ਕੁਝ ਵੀ ਨਾਲ ਨੀ ਜਾਣਾ। ਸਿਰਫ ਆਤਮ ਗਿਆਨ ਨਾਲ ਹੀ ਦੁੱਖਾਂ ਤੋਂ ਛੁਟਕਾਰਾ ਮਿਲੇਗਾ।
@ramangautam7460
@ramangautam7460 2 жыл бұрын
Praise the lord
@gurinderkaur718
@gurinderkaur718 2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 dhan Guru Nanak g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Nanak nam cherde kala tere pane sarbat Da palla waheguru g 🙏🏻🌹🙏🏻🙏🏻🌹🙏🏻🙏🏻🌹🙏🏻🙏🏻🌹🙏🏻🙏🏻🙏🏻
@SukwindersinghSanger-du1tm
@SukwindersinghSanger-du1tm 4 ай бұрын
ਗੁਰਪ੍ਰੀਤ ਭਾਜੀ ਧੰਨ ਉਹ ਮਾਤਾ ਜਿੰਨਾ ਨੇ, ਤੁਹਾਡੇ ਵਰਗੇ ਹੀਰੇ ਨੂੰ ਜਨਮ ਦਿੱਤਾ 🙏🏻🙏🏻🙏🏻🙏🏻
@palwindersingh3731
@palwindersingh3731 6 күн бұрын
GURPREET VEER JI RABB Ap ji nu lambia ummra bakhashan ji.
@sehajdeepsingh4415
@sehajdeepsingh4415 5 ай бұрын
Waheguru mere gurpreet veere nu lambi te tandrust umar bakhsheyoo ,malka sab de dukh door krii,🙏🏻🙏🏻🙏🏻
@LuckySingh-fc9ib
@LuckySingh-fc9ib 2 жыл бұрын
Wahguru ji mhar kro ji
@Surindersingh-hb8og
@Surindersingh-hb8og 2 жыл бұрын
Waheguruji
@kaursukhwinder7634
@kaursukhwinder7634 2 жыл бұрын
Wmk 🙏🏻🙏🏻🙏🏻🙏🏻🙏🏻
@simransandhu283
@simransandhu283 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tidkebaliram3258
@tidkebaliram3258 2 жыл бұрын
Wahe gurujii 🙏🙏🙏
@0007dhillon
@0007dhillon 2 жыл бұрын
ਏਹ ਗੁਆਂਢੀ 8 ਸਾਲ ਤੋਂ ਬੈਂਗਣ ਫੜਦੇ ਸਨ। ਏਹੋ ਜਿਹੇ ਘਟੀਆਂ ਗੁਆਂਢੀ ਨਾ ਹੋਣ। ਆਪਣੀ ਪ੍ਰੇਸ਼ਾਨੀ ਕਰਕੇ ਇਹਨਾਂ ਨੇ ਸੇਵਾ ਵਾਲੇ ਗੁਰਪ੍ਰੀਤ ਸਿੰਘ ਵੀਰ ਨੂੰ ਸੱਦਿਆ ਹੈ ਨਾ ਕਿ ਮੱਦਦ ਲਈ।
@GurmukhSingh-ym1ec
@GurmukhSingh-ym1ec 2 жыл бұрын
Satnam shri waheguru ji 🙏
@SurinderSingh-jo4mi
@SurinderSingh-jo4mi 2 жыл бұрын
Waheguru ji es parivar nu tandrusti bakhshan
@irfanali2589
@irfanali2589 2 жыл бұрын
🤲ALLAH PAAK app ko or hum sab logo ko hamesha apne hifzo amaan me rakhe AMEEN SUMA AMEEN Love from Maler kotla 🇮🇳
@monikaarora2421
@monikaarora2421 2 жыл бұрын
Veer ji parmatma tuhanu chardi kala ch rakhe 🙏🙏
@manjeetkaurr3849
@manjeetkaurr3849 5 ай бұрын
Waheguru ji ka khalsa waheguru ji ki fateh ji
@kaptansingh627
@kaptansingh627 3 ай бұрын
Waheguru ji ka Khalsa waheguru ji ki Fateh ji
@abhijotbrar1119
@abhijotbrar1119 2 жыл бұрын
ਵੀਰ ਜੀ ਤੁਸੀਂ ਧੰਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰਨ
@rajanrajput187
@rajanrajput187 2 жыл бұрын
Wmk❤️🙏
@santoshmohinder1560
@santoshmohinder1560 2 жыл бұрын
@@rajanrajput187 qaaaaaaa@@aa@aa@aaaaa@a
@mohindergrover5451
@mohindergrover5451 2 жыл бұрын
@@rajanrajput187 yhghyyyu778
@gshara1
@gshara1 2 жыл бұрын
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
@kamaljeetkaur4381
@kamaljeetkaur4381 2 жыл бұрын
ਅੰਕਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏👍👍👍❤️❤️❤️
@preetsandhuturbanatur9607
@preetsandhuturbanatur9607 2 жыл бұрын
Waheguru ji mehr kro 🙏🏻🙏🏻
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@1339bro
@1339bro 2 жыл бұрын
Satnam waheguru ji
@JagdishKumar-hn5hh
@JagdishKumar-hn5hh 2 жыл бұрын
Waheguru ji mehar karro ji sab te
@kashmirkaur6827
@kashmirkaur6827 2 жыл бұрын
Sade hoshiarpur de veer Waheguru ji mehar karen Gurpreet putter di lambi umar kare
@satnamsinghgoldy1332
@satnamsinghgoldy1332 2 жыл бұрын
Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SarbjeetKaur-qd9xk
@SarbjeetKaur-qd9xk 2 жыл бұрын
Satnam wahegur ji 🙏
@nanimangat8735
@nanimangat8735 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਪ੍ਰੀਤ ਬੇਟਾ Salute ਕਰਦੇ ਹਾਂ ਤੁਹਾਡੀ ਸਾਰੀ ਟੀਮ ਨੂੰ,video ਦੇਖਕੇ ਦਿਮਾਗ਼ ਘੁੰਮ ਗਿਆ ਤੇ ਤੁਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਤੇ ਹੱਥੀਂ ਸੰਭਾਲ਼ਿਆ।ਤੁਹਾਡੇ ਉੱਪਰ ਓਸ ਅਕਾਲ ਪੁਰਖ ਦੀ ਅਪਾਰ ਅਪਾਰ ਕਿਰਪਾ ਹੈ ਨਹੀਂ ਤਾਂ ਐਨੇ aggressive;abusive,forceful and dangerous ਬੰਦਿਆਂ ਨੂੰ ਸੰਭਾਲ਼ਣਾ impossible ਤੇ ਖਤਰੇ ਤੋਂ ਖਾਲੀ ਨਹੀਂ।ਸਿਰ ਝੁਕਦਾ ਤੁਹਾਡੇ ਤਿੰਨਾਂ ਜਾਣਿਆਂ ਦੇ ਪਰਿਵਾਰਾਂ ਅੱਗੇ,ਵਾਹਿਗੁਰੂ ਤੁਹਾਨੂੰ ਹਰ ਮੈਦਾਨ ਫ਼ਤਿਹ ਬਖ਼ਸ਼ੇ ਪੁੱਤਰ🙏
@premlalpremlal5900
@premlalpremlal5900 Жыл бұрын
Dhan dhan guru gobind Singh g
@harpalkaur1742
@harpalkaur1742 2 жыл бұрын
Thank you Gurpreet Singh veer g. God bless you Baba Nanak Dev Ji hamesha khush rakhe app g nu Dhan ho tosi 🙏🙏
@dailyvehlilifestyle2746
@dailyvehlilifestyle2746 2 жыл бұрын
Waheguru ji mehar karna pariwar te ji🙏🙏
@kashbilan8924
@kashbilan8924 9 ай бұрын
Gudrprit tuci dhan ho Waheguru ji mehar Kari
@makhankalas660
@makhankalas660 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@vijay23666
@vijay23666 2 жыл бұрын
V good sar ji
@SandeepKaur0n
@SandeepKaur0n 2 жыл бұрын
Waheguru ji mehar kro ji 🙏🏼🙏🏼🙏🏼🙏🏼
@ranidhingra972
@ranidhingra972 9 ай бұрын
Waheyguru ji🙏🙏🙏🙏🙏
@AmanSandhu-qc9di
@AmanSandhu-qc9di 2 жыл бұрын
Waheguru ji 🙏
@AVENGERS...
@AVENGERS... Жыл бұрын
Waheguru Ji Mehar karo Ji 🙏🙏🙏🙏
@satwinderkaur7288
@satwinderkaur7288 2 жыл бұрын
ਵੀਰ ਜੀ ਤੁਸੀਂ ਰੱਬ ਦੇ ਰੰਗ ਵਿਚ ਰੰਗੀ ਇਕ ਰੱਬੀ ਰੂਹ ਹੋ। ਤੁਹਾਡੇ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ। ਜਿਸ ਨਾਲ ਅਸੀਂ ਤੁਹਾਡੀ ਤਰੀਫ ਕਰ ਸਕੀਏ।
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@SantoshRani-vs9mn
@SantoshRani-vs9mn 8 ай бұрын
Gjurpreet
@Spsingh00297
@Spsingh00297 2 жыл бұрын
Salute a veere tuhanu aj kise kol apne lyi ni tym tuc tn sbb da fikr rkhde o ....WMK 🙏🏻
@KamalJeet-lu2po
@KamalJeet-lu2po 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌹 ਚੜ੍ਹਦੀਕਲਾ ਵਿਚ ਰੱਖੇ 🙏 ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇
@gurmitsingh1485
@gurmitsingh1485 2 жыл бұрын
ਵਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਗੁਰਪ੍ਰੀਤ ਸਿੰਘ ਵੀਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣਾ ,,,,,ਵਹਿਗੁਰੂ ਮੇਹਰ ਕਰੇ
@tarandeepkaur3558
@tarandeepkaur3558 Жыл бұрын
Pp
@Kuldeepkaur26528
@Kuldeepkaur26528 6 ай бұрын
Waheguru Ji 🙏🙏🙏🙏
@officialsandhu9304
@officialsandhu9304 2 жыл бұрын
🙏🙏🙏🙏🙏🙏
@sharmakumar97
@sharmakumar97 2 жыл бұрын
Dhan Guru Nanak ji waheguruji ji waheguruji ji waheguruji ji waheguruji ji
@hyper_navi5564
@hyper_navi5564 2 жыл бұрын
Thaku veer Gurpreet hod bless u
@satgursingh3510
@satgursingh3510 2 жыл бұрын
Wahegur ji
@deepikakaul7110
@deepikakaul7110 2 жыл бұрын
bht bht thnk u tuhada tuc ina di help lyiii ithe pahunche eh mere teacher ne..... m ina to hi study kiti hoyi aa 2-3 saal m udo di ardaSsa krdi c ke ina nu te ina de pariwar nu jldi jldi thik kr do baba g te aj ardaass qubboolll ho gyii...... bht bht jyada knowledge aa ina kol ina to jyada hor kise kol knowledge huni tuc jo mrji push lo hr ik cheejjj pta ina nu..... te apne ik v student nu eh ni bhulle bht hi jyada wdea insaaann nem verryy glas m vrryy proud to be his student bs ina nu thik kr do jldi jldi
@rajumax4967
@rajumax4967 2 жыл бұрын
asi v eina to study kity aa ...... sada nal da he pind aa sir ji da 🙏🙏 Waheguru ji mehar karao ji sab ta 🙏🙏🙏🙏🙏🙏🙏
@deepikakaul7110
@deepikakaul7110 10 ай бұрын
​@@rajumax4967waheguru thik krn ina nu
@manjitbhangu7003
@manjitbhangu7003 2 жыл бұрын
Waheguru mehar kre 🙏🙏🙏🙏🙏
@KuldeepSingh-qe5ls
@KuldeepSingh-qe5ls 4 ай бұрын
ਏਹੋ ਜੀ ਵੀਡਿਓ ਦੇਖ k ਬਹੁਤ ਦੁਖ ਹੁੰਦਾ ਹੈ ਚੰਗਾ ਭਲਾ ਪਰਿਵਾਰ ਮੈਂਟਲੀ ਅੱਪ ਸੈੱਟ ਕਯੋਂ ਹੋ ਜਾਂਦੇ ਹਨ
@jaspreetkaur-bc5fl
@jaspreetkaur-bc5fl 2 жыл бұрын
Gurpreet beta ਵਾਹਿਗੁਰੂ ਜੀ chadikala kerry bouhat ਵਧੀਆ ਸੇਵਾ ਕਰਦੇ ho ਵਾਹਿਗੁਰੂ ਜੀ ਤੰਦਰੁਸਤ ਰੱਖਣ ਇਸੇ ਤਰ੍ਹਾਂ ਸੇਵਾ ਕਰਦੇ reho
@RAMANKUMAR-nt8ld
@RAMANKUMAR-nt8ld Ай бұрын
Bahut badia sewa veer ji Waheguru Kirpa Karo Ji🙏
@SukwindersinghSanger-du1tm
@SukwindersinghSanger-du1tm 4 ай бұрын
ਭਾਜੀ ਤੁਹਾਡੇ ਕੋਲ ਸਿਹਾਲੇ ਪਿੰਡ ਤੋਂ ਭਾਗ ਸਿੰਘ, ਨੂੰ ਲੈਕੇ ਆਇਆ ਸੀ, ਸਗਲਾ ਨਾਲ ਬਨਿਆ ਹੋਇਆ,ਸੀ, ਠੀਕ ਹੋ ਗਿਆ ਸੀ,ਪਰ ਉਨੋ ਦੁਵਾਰਾ ਕੋਈ ਲੈ ਕੇ ਆਇਆ, ਤੁਹਾਡੇ ਵਿੱਚ ਰੱਬ ਨੂੰ ਦੇਖਿਆ ਜੀ, ਬਿੱਲਾ ਸਿਹਾਲਾ
@godsimryt5137
@godsimryt5137 2 жыл бұрын
Waheguru ji mehr kreyoo 💓💓💓😊
@hackerchoudhary362
@hackerchoudhary362 2 жыл бұрын
Waheguru ji 🙏 waheguru ji 🙏 waheguru ji 🙏 is parivar par kirpa karo ji 🙏 waheguru ji 🙏🙏🙏
@sandeepsinghneol1508
@sandeepsinghneol1508 2 жыл бұрын
Waheguru ji Waheguru ji🙏🙏🙏🙏 Waheguru ji mehr kreyo sareya te ji🙏🙏🙏🙏 Waheguru ji sarbat da bhala kreyo ji🙏🙏🙏🙏
@navjeetkaur4186
@navjeetkaur4186 2 жыл бұрын
Waheguru Ji mehar krnn 🙏🙏 God bless u veer g
@RamanSandhu388
@RamanSandhu388 2 жыл бұрын
Satnam Shri Waheguru Ji Mehar Karo
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@navreetpurewal4
@navreetpurewal4 2 жыл бұрын
Waheguru 🙏🏻.. ✨
@shireenohri1028
@shireenohri1028 2 жыл бұрын
God bless you Amen
@sukhmanjotsingh7427
@sukhmanjotsingh7427 2 жыл бұрын
ਬਹੁਤ ਵੱਡੀ ਸੈਵਾ ਵੀਰ ਗੁਰਪ੍ਰੀਤ ਸਿੰਘ
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@RamanSandhu388
@RamanSandhu388 2 жыл бұрын
Satnam Waheguru Ji
@sukhikang3702
@sukhikang3702 2 жыл бұрын
🙏Waheguru ji🙏
@gurjitkaur183
@gurjitkaur183 2 жыл бұрын
Wahegur ji 🙏🏼🙏🏼
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@baljeetsinghbhullar3976
@baljeetsinghbhullar3976 2 жыл бұрын
Waheguru kirpa krn
@deepkaur_3255
@deepkaur_3255 2 жыл бұрын
ਵਾਹਿਗੁਰੂ ਭਲੀ ਕਰੇ
@gurjindertiwana2496
@gurjindertiwana2496 2 жыл бұрын
God bless you Gurpreet Singh veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@vickysinghvicky2618
@vickysinghvicky2618 2 жыл бұрын
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ
@jessiahuja1487
@jessiahuja1487 2 жыл бұрын
Godbless Veer ji 🙏🙏🙏🙏🙏🙏
@ParamjitKaur-nz2ti
@ParamjitKaur-nz2ti 2 жыл бұрын
Waheguru g 🙏
@manvirkaur8659
@manvirkaur8659 2 жыл бұрын
WAHEGURU JI 🙏❤🙏
@gurlalsingh4081
@gurlalsingh4081 2 жыл бұрын
Dhan Dhan guru ram das ji mehar kro sarya te 🙏
@pargatdhaliwal5318
@pargatdhaliwal5318 2 жыл бұрын
Waheguru meher kro
@navkumar6705
@navkumar6705 2 жыл бұрын
🙏🙏 waheguru ji waheguru ji 🙏🙏
@gourvjitsingh3891
@gourvjitsingh3891 2 жыл бұрын
Waheguru Ji jldi thik kruge Ehna nu .
@justindhaliwal5350
@justindhaliwal5350 2 жыл бұрын
Waheguru g maher kro
@karamjitsekhon498
@karamjitsekhon498 Жыл бұрын
Rab ban ke aya Gurpreet veer es parvaar de life ch
@shushanmkhitaryan1127
@shushanmkhitaryan1127 2 жыл бұрын
Whaegurro g mehr kroo 🙏🙏
@sandhusaab7555
@sandhusaab7555 2 жыл бұрын
Waheguru ji mehar karyo
@KuldeepKaur-uy3wh
@KuldeepKaur-uy3wh 2 жыл бұрын
Waheguru ji mehar kareo ji
@user-ht9vm7uw2l
@user-ht9vm7uw2l 7 ай бұрын
ਜਿੱਥੇ ਗੁਰਪ੍ਰੀਤ ਬਾਈ ਪਹੁੰਚ ਗਏ ਸਮਝੋ ਕਿਸੇ ਮਾੜੇ ਕਰਮਾਂ ਵਾਲੇ ਦੁਖੀ ਬੰਦੇ ਦੀ ਸਜ਼ਾ ਖ਼ਤਮ ਹੋ ਗਈ!🙏
@kuldeepkumaraggarwal7038
@kuldeepkumaraggarwal7038 2 жыл бұрын
ਭਗਤ ਪੂਰਨ ਸਿੰਘ ਜੀ ਦਾ ਅਸਲੀ ਵਾਰਿਸ ਬਾਈ ਗੁਰਪ੍ਰੀਤ ਮਿੰਟੂ
@gurmeetsingh2808
@gurmeetsingh2808 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ
@mandeepsinghsingh3388
@mandeepsinghsingh3388 2 жыл бұрын
Waheguru ji waheguru ji waheguru ji waheguru ji waheguru ji
@SandeepKaur-md5is
@SandeepKaur-md5is 2 жыл бұрын
Waheguru ji mehar karo sb tee
@neetucyprus4771
@neetucyprus4771 2 жыл бұрын
Lord jesus have mercy on them
@whitercat2302
@whitercat2302 9 ай бұрын
Gurrpreet beta, eh threk jo jange, India vich doctor dvayia bahut strong dinde ne . Davayia devo parr jyada strong nahi, ado stable ho jaan pher theropy naal theek ho dakde ne. Tusi beta bahut chunga kamm karr rahe ho. Waheguru bless you
@harjeetkaurharjeetkaur
@harjeetkaurharjeetkaur Ай бұрын
Waheguru ji❤❤❤ bai ji tc rbb oh
@kamaljitkaur453
@kamaljitkaur453 2 жыл бұрын
Waheguru Ji
@mohammadbhattibhatti7005
@mohammadbhattibhatti7005 2 жыл бұрын
Allah wahegura bless them
@harvindersingh-hi3xh
@harvindersingh-hi3xh 2 жыл бұрын
WAHEGURU JI
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 400 М.
managed to catch #tiktok
00:16
Анастасия Тарасова
Рет қаралды 38 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
天使救了路飞!#天使#小丑#路飞#家庭
00:35
家庭搞笑日记
Рет қаралды 85 МЛН
managed to catch #tiktok
00:16
Анастасия Тарасова
Рет қаралды 38 МЛН