ਆਪਣੇ ਬੰਦ ਪਏ ਘਰ ਦੀ ਰਸੋਈ 'ਚ ਨਿੱਕੇ ਗੁਰਪ੍ਰੀਤ ਨੇ ਬਣਾਈ ਚਾਹ ! ਮਾਪਿਆਂ ਨਾਲ ਬਿਤਾਏ ਪਲ ਯਾਦ ਕਰ ...

  Рет қаралды 77,510

Manukhta Di Sewa Society Ludhiana

Manukhta Di Sewa Society Ludhiana

Күн бұрын

ਆਪਣੇ ਬੰਦ ਪਏ ਘਰ ਦੀ ਰਸੋਈ 'ਚ ਨਿੱਕੇ ਗੁਰਪ੍ਰੀਤ ਨੇ ਬਣਾਈ ਚਾਹ ! ਮਾਪਿਆਂ ਨਾਲ ਬਿਤਾਏ ਪਲ ਯਾਦ ਕਰਕੇ ਰੂਹ ਨੂੰ ਮਿਲਿਆ ਸਕੂਨ !
#manukhtadisewasociety #mdsewasociety #mdss #mintumalwa #gurpreetmintumalwa #gurpreet_singh #baldev_singh
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 210
@satvirkaur9978
@satvirkaur9978 23 күн бұрын
ਵਾਹਿਗੁਰੂ ਜੀ ਗੁਰਪਰੀਤ ਨੂੰ ਲੰਬੀ ਉਮਰ ਬਖਸ਼ਿਓ ਸਦਾ ਚੜਦੀ ਕਲਾ ਵਿੱਚ ਰੱਖਿਓ ਜੀ
@RashpalSingh-sm8mh
@RashpalSingh-sm8mh 23 күн бұрын
❤❤👏👏👏👏👏
@sandipsinghkhokhar592
@sandipsinghkhokhar592 18 күн бұрын
ਪੁੱਤਰਾ ਰੱਬ ਕਰੇ, ਤੂੰ ਏਨੀ ਤਰੱਕੀ ਕਰੇ ਕੇ ਆਪਣੇ ਵਰਗੇ 100 ਬੱਚਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ 🙏🙏🙏
@Lachhmanfateh
@Lachhmanfateh 23 күн бұрын
ਖ਼ੁਦਾ ਤੋ ਨਹੀਂ ਕਹਤੇ ਤੁਮ੍ਹੇ , ਪਰ ! ਸ਼ਾਨ - ਏ - ਖ਼ੁਦਾ ਤੁਮ ਹੋ..! ਬਹੁਤ ਬਹੁਤ ਸਤਿਕਾਰ ਗੁਰਪਰੀਤ ਸਿੰਘ ਜੀ ❤
@amarjitkaur3694
@amarjitkaur3694 23 күн бұрын
ੳਹ ਦਿਨ ਵੀ ਅਆਵੇ ਜਿਸ ਦਿਨ ੲਇਸ ਘਰ ਵਿਚ ਵਹੁਟੀ ਅਆਵੇ ਗੁਰਪ੍ਰੀਤ ਸਿੰਘ ਵੀਰ ਦੀ ਕਿਰਪਾ ਸਦਕਾ
@sarabjeetbamrah3144
@sarabjeetbamrah3144 19 күн бұрын
Waheguru tuhadde sache suche bolan te pehra den❤❤❤
@gurvindersinghpakka3109
@gurvindersinghpakka3109 11 күн бұрын
ਬਿਲਕੁਲ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਹੀ ਸਹੀ ਗੱਲ ਹੈ ਇਸ ਵੀਰ ਦੀ ਵਾਈਫ ਆਵੇ ਉਹਨੂੰ ਆਪਣੀ ਬਚਪਨ ਦੀ ਜਿੰਦਗੀ ਬਾਰੇ ਦੱਸੇ ਮੈਂ ਕਿੰਨੇ ਦੁੱਖ ਕੱਟੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਬੇਟਾ ਤੁਹਾਨੂੰ
@JatinderSingh-yn6wj
@JatinderSingh-yn6wj 23 күн бұрын
ਸੱਚ ਜਾਣਿਓ, ਇਸ ਮਨੁੱਖਤਾ ਦੀੀ ਸੇਵਾ ਵਾਲੇ ਵੀਰ ਨੂੰ ਵੇਖਦਿਆਂ, ਦਿਲੋਂ ਵਾਹਿਗੁਰੂ ਸ਼ਬਦ ਨਿਕਲਦਾ ਯਾਰ।।।।।।
@japjottoor8020
@japjottoor8020 23 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@gagandeepdeepkaur-zz9rv
@gagandeepdeepkaur-zz9rv 23 күн бұрын
ਧੰਨ ਹੋ ਵੀਰ ਤੁਸੀਂ ਨਹੀਂ ਤਾਂ ਅੱਜ ਕੱਲ੍ਹ ਕੋਈ ਕਿਸੇ ਨੂੰ ਆਪਣਾ ਨਹੀਂ ਬਣਾਉਂਦਾ,, ਤੁਸੀਂ ਤਾਂ ਰੱਬ ਹੋ ਵੀਰ,,🙏
@SurjitKumar-nx7gs
@SurjitKumar-nx7gs 23 күн бұрын
Dhan dhan satguru Nanak dev ji maharaj ji
@baldevdhaliwal8865
@baldevdhaliwal8865 23 күн бұрын
Gurpreet beta God bless you.
@palwindersingh3731
@palwindersingh3731 23 күн бұрын
GURPREET VEERE SHOTTE GURPREET NU VEKH ANSU NAHI RUK RAHE. TUSI APNNE PAAS HI RAKHO. PIND VALLIA THA THANKS GHARR DI ANDRO SAFFAI KARWA DENN BACHE DA GHARR VASDA KARRI RABBA.
@harafangle9473
@harafangle9473 23 күн бұрын
ਵਾਹਿਗੁਰੂ ਜੀ ਆਪ ਨੇ ਗੁਰਪ੍ਰੀਤ ਸਿਰ ਤੇ ਹਥ ਰਖਿਆ
@mangat18
@mangat18 23 күн бұрын
ਗੁਰਪ੍ਰੀਤ ਵੀਰੇ ਤੁਸੀਂ ਕਿਰਾਏਦਾਰ ਬਦਲੋ ਰਸੋਈ ਵਿਚ ਬਾਬਾ ਜੀ ਦੀ ਫੋਟੋ ਲਾਈ ਹੋਈ ਆ ਫਿਰ ਵੀ ਉਸਨੇ ਸਿਗਰਟ ਪੀ ਕੇ ਸੈਲਫ ਤੇ ਬਾਬਾ ਜੀ ਦੀ ਫੋਟੋ ਥੱਲੇ ਰੱਖੀ ਬਹੁਤ ਮਾੜੀ ਗੱਲ ਆ 🙏🏻🙏🏻
@AnitaBains-ht6hb
@AnitaBains-ht6hb 5 күн бұрын
ਵੀਡਿਓ ਦੇਖਕੇ ਸੱਚੀ ਰੋਣਾ ਆ ਗਇਆ ਏਨੀ ਛੋਟੀ ਉਮਰ ਚ ਮਾਂ ਬਾਪ ਤੋਂ ਬਿਨਾ ਰਹਿਣਾ ਨਾ ਭੈਣ ਨਾ ਭਰਾ😢😢😢 ਵਾਹਿਗੁਰੂ ਜੀ ਹਿਮਤ ਦਿੱਤੇ ਤੁਸੀ ਇਸ ਬੱਚੇ ਨੂੰ ਸ਼ੁਕਰ ਆ ਤੇਰਾ ਵਾਹਿਗੁਰੂ ਜੀ ਇਸ ਬੱਚੇ ਦੀ ਕਿਸਮਤ ਐਨੀ ਕ ਚਮਕਾ ਦੋ ਕੀ ਲੋਕ ਦੇਖੇ
@Rahul-lk6gb
@Rahul-lk6gb 2 күн бұрын
Waheguru ji 🙏❤💕💓🌹🌷💯🙏
@BalkarSingh-dc1oq
@BalkarSingh-dc1oq 23 күн бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@SukhwinderSingh-wq5ip
@SukhwinderSingh-wq5ip 22 күн бұрын
ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤
@JasbirKaur-nj3sr
@JasbirKaur-nj3sr 12 сағат бұрын
Waheguru ji bless you Gurpreet🙏🙏🙏
@harafangle9473
@harafangle9473 23 күн бұрын
ਕਰਾਏ ਤੇ ਨਾਂ ਦੇਵੋ ਜੀ ਉਹ ਸਾਰਾ ਸਮਾਨ ਲਜਾ ਸਕਦਾ ਜਾਣ ਪਛਾਣ ਵਾਲੇ ਨੂੰ ਘਰ ਕਰਾਏ ਤੇ ਦੇਵੋ ਜਦੋਂ ਬੇਬੇ ਦੇਖ ਭਾਲ ਚੰਗੀ ।ਤਰਾਂ ਨਹੀਂ ਕਰਦੀ ਤਾਂ ਕਿੱਸੇ ਹੋਰ ਨੂੰ ਜਿੰਮੇਵਾਰੀ ਦੇਵੋ 🙏🙏
@ManpreetkaurbawaBawa-gb2rg
@ManpreetkaurbawaBawa-gb2rg 19 күн бұрын
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਨੂੰ ਬਹੁਤ ਦਿਲ ਰੋਇਆ ਵੀਡੀਓ ਵੇਖ ਕੇ ਕਿਉਂਕਿ ਮਾਂ ਬਾਪ ਤੋਂ ਬਿਨਾਂ ਬਹੁਤ ਔਖਾ ਹੁੰਦਾ ਪਰਮਾਤਮਾ ਹਮੇਸ਼ਾ ਨਿੱਕੇ ਵੀਰ ਨੂੰ ਚੜਦੀ ਕਲਾ ਚ ਰੱਖਣ
@gurvindersinghpakka3109
@gurvindersinghpakka3109 11 күн бұрын
ਵੀਰ ਗੁਰਪ੍ਰੀਤ ਸਿੰਘ ਜੀ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕਰ ਸਕੀਏ ਤੁਸੀਂ ਹਰ ਇਕ ਬੱਚੇ ਨੂੰ ਕਿੰਨਾ ਪਿਆਰ ਦਿੰਦੇ ਹੋ ਜਦੋਂ ਤੁਸੀਂ ਕਿਹਾ ਪਰੌਂਠਾ ਦੋਨੇ ਇਕੱਠੇ ਖਾ ਲੈਦੇ ਆ ਇਹ ਗੱਲ ਸੁਣ ਕੇ ਵੀਰ ਜੀ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ❤ ਸੱਚੇ ਪਾਤਸ਼ਾਹ ਤੁਹਾਡੇ ਤੋਂ ਇਦਾਂ ਹੀ ਸੇਵਾ ਕਰਾਉਂਦੇ ਰਹਿਣ
@sukhvirchahal2514
@sukhvirchahal2514 5 күн бұрын
Waheguru ji waheguru ji waheguru ji
@shersingh6353
@shersingh6353 15 сағат бұрын
ਵਾਹਿਗੂਰੁ ਜੀ ਵਾਹਿਗੂਰੁ ਜੀ
@GurTusa-ob7rx
@GurTusa-ob7rx 23 күн бұрын
ਵਾਹਿਗੁਰੂ ਜੀ ਬੱਚੇ ਤੇ ਸਦਾ ਆਪਣੀ ਮੇਹਰ ਰੱਖਣਾ
@TheJiya10
@TheJiya10 20 күн бұрын
Gurpreet study hard and become something in life. You are in very good hands. Do not rush to get married, please study and become something in life.
@Harjeet223
@Harjeet223 3 күн бұрын
Waheguru ji ♥️🙏
@dewarkanath2853
@dewarkanath2853 23 күн бұрын
NeASREYAN DA ASRA, beSAHAREYAN DA SAHARA, Bhai Gurpreet Singh Ji Mantu
@Rajeshverma-eb6qe
@Rajeshverma-eb6qe 5 күн бұрын
Yaar tusi mere Maan ch bohat ezzat kamma lae ,,,,,, ,🙏🙏🙏🙏
@ParamjitKaur-fj9zm
@ParamjitKaur-fj9zm 2 күн бұрын
Waheguru ji
@herosangha5543
@herosangha5543 20 сағат бұрын
Very nice work
@tarsemkaur6688
@tarsemkaur6688 17 күн бұрын
God bless you beta
@user-wp9sy7lf9i
@user-wp9sy7lf9i 23 күн бұрын
ਧੰਨ ਗੁਰੂ ਰਾਮਦਾਸ ਜੀ ਬੱਚੇ ਨੂੰ ਖੁਸੀਆ ਖੇੜੇ ਬਖਸਣ ਜੀ
@jassihothi2755
@jassihothi2755 17 күн бұрын
Sat Shri Akaal
@Mahan_mahal
@Mahan_mahal 22 күн бұрын
Waheguru ji 🙇
@cutebaby-gy3jr
@cutebaby-gy3jr 5 күн бұрын
Love you baba g
@Arsh_Sandhu377
@Arsh_Sandhu377 21 күн бұрын
ਕਿੰਨਾ ਪਿਆਰਾ ਬੱਚਾ ਆ ਵੇਖ ਕੇ ਮੈਨੂੰ ਆਪਣਾ ਹੀ ਬੱਚਾ ਲੱਗਾ ਇਹ Smile ਕਿੰਨੀ ਪਿਆਰੀ ਆ ਬੱਚੇ ਦੀ,, ਹੇ ਵਾਹਿਗੁਰੂ ਜੀ ਇਵੇਂ ਕਿਉਂ ਕਰਦੇਂ ਹੋ ਕਿਸੇ ਕਿਸੇ ਨਾਲ 😢😢😢😢😢😢😢😢😢😢😢😢
@nainaswami1709
@nainaswami1709 2 сағат бұрын
🙏🙏
@user-xm9sh6zn8w
@user-xm9sh6zn8w 6 күн бұрын
Waheguru mehar krna🙏
@JagtarSingh-h2x
@JagtarSingh-h2x 23 күн бұрын
ਧੰਨ ਹੋ ਧੰਨ ਗੁਰਪ੍ਰੀਤ ਸਿੰਘ ਬਾਈ ਰੱਬ ਦਾ ਰੂਪ ਲੰਮੀ ਉਮਰ ਕਰੇ ਸਤਿਗੁਰੂ
@jagroopmaan2251
@jagroopmaan2251 23 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਸੇਵਾ ਨੂੰ
@gurmeetkaur5420
@gurmeetkaur5420 20 күн бұрын
Je tu farda bah te asan rul jana c..........veer ajj fir dil bhar aaea. Waheguru chardikala bakshe. Waheguru Waheguru .........
@SunilKumar-lu4ou
@SunilKumar-lu4ou 18 күн бұрын
God bless you
@amritsingh6197
@amritsingh6197 23 күн бұрын
ਵੀਰ ਜੀ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਰੋਂਦੀ ਹਾਂ ਮੈਂ ‌ਧੰਨ ਹੋ ਤੁਸੀਂ
@Veerpalkaur-qb3eo
@Veerpalkaur-qb3eo 12 күн бұрын
🙏🏻🙏🏻
@sonusamrai
@sonusamrai 23 күн бұрын
ਵਾਹਿਗੁਰੂ ਜੀ🙏🏽
@GurmeetsinghGurmeetsingh-fi1ey
@GurmeetsinghGurmeetsingh-fi1ey 23 күн бұрын
Wahgeuru ji ka kalsa wahgeuru ji ki Fateh ji gurpert Singh bai ji
@JarnailKaur-r6t
@JarnailKaur-r6t 23 күн бұрын
Waheguru ji i am speech less
@ਦੀਪਗਿੱਲ-ਨ8ਤ
@ਦੀਪਗਿੱਲ-ਨ8ਤ 23 күн бұрын
ਸਵਾਸ ਸਵਾਸ ਗੁਰੂ ਰਾਮਦਾਸ 🤲🤲🙏🙏
@NarinderKaur-lo5vv
@NarinderKaur-lo5vv 23 күн бұрын
Waheguru g bache nu sumat bhksn te ik vadia insan bnn d smrtha bhksa g...🙏🙏
@RadheSham-yg5sf
@RadheSham-yg5sf 23 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🙏🌹
@tejvirsjngh7495
@tejvirsjngh7495 3 күн бұрын
❤❤❤
@sakoonjajbaat4250
@sakoonjajbaat4250 23 күн бұрын
Rab Rab Rab bs pji Tuc Rab ho
@Raman2018abreen
@Raman2018abreen 18 күн бұрын
Waheguru
@ranjitgill7432
@ranjitgill7432 23 күн бұрын
ਗੁਰਪ੍ਰੀਤ ਦੀ ਵਾਹਿਗੁਰੂ ਲੰਮੀ ਉਮਰ ਕਰੇ।ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ।
@BalwinderKaur-uh4ix
@BalwinderKaur-uh4ix 20 күн бұрын
Beshra da shra bai gurprit singh ji dhan a oh ma jis di kokho es bai da janam hoya mera sir bar bar chukda os ma age
@harjit7498
@harjit7498 23 күн бұрын
ਵਾਹ ਸਰਦਾਰ ਸਾਹਿਬ ਜੀ ਵਾਹ । ਤੁਹਾਡੀ ਸੇਵਾ ਵਾਹ । ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਸਰਦਾਰ ਗੁਰਪ੍ਰੀਤ ਸਿੰਘ ਜੀ।
@RamanSandhu388
@RamanSandhu388 23 күн бұрын
God bless you bro and all family members always happy
@jaspalanand8336
@jaspalanand8336 21 күн бұрын
🙏🙏🙏🙏🙏
@RamanSandhu388
@RamanSandhu388 23 күн бұрын
Satnam Shri Waheguru Ji Mehar Karo
@sukhdavsingh1947
@sukhdavsingh1947 23 күн бұрын
Waheguru mehar Karan ❤❤❤❤❤❤❤❤❤
@SmilingArchaeology-lc4ms
@SmilingArchaeology-lc4ms 22 күн бұрын
ਵਾਹਿਗੁਰੂ ਜੀ ਪ੍ਰਮਾਤਮਾ ਤੁਹਾਨੂੰ ਲੰਬੀਂ ਉਮਰ ਬਖਸ਼ੇ
@user-tx6yb2vg1q
@user-tx6yb2vg1q 19 күн бұрын
Waheguru ji mehar karna
@sudagarsingh1476
@sudagarsingh1476 22 күн бұрын
ਗੁਰਪ੍ਰੀਤ ਵੀਰ ਜੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ❤❤❤❤❤👌👌👌👌🙏🙏🙏🙏🙏
@KomalPreet-wu5tw
@KomalPreet-wu5tw 23 күн бұрын
Waheguru ji mehr krn 🙏
@Dhillon839
@Dhillon839 8 күн бұрын
😢😢Waheguru
@meharsekhon2368
@meharsekhon2368 19 күн бұрын
ਰੱਬ ਵੱਡੀ ਉਮਰ ਬਖਸ਼ੇ ਬਹੁਤ ਲਾਇਕ ਬੱਚਾ ਹੋਵੇ ਕਾਮਯਾਬ ਕਰੇ ਮਾਲਕ ਬੱਚੇ ਨੂੰ
@ManjeetKaur-em3qz
@ManjeetKaur-em3qz 3 күн бұрын
❤❤🙏🙏
@promilagulati9075
@promilagulati9075 23 күн бұрын
Wahegurji mehar karna 🙏🙏🙏
@Daksh-s4l2e
@Daksh-s4l2e 20 күн бұрын
@gurpalsingh5609
@gurpalsingh5609 23 күн бұрын
ਵਾਹਿਗੁਰੂ ਜੀ ਦੋਵਾਂ ਗੁਰਪ੍ਰੀਤ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤
@sonugill1954
@sonugill1954 23 күн бұрын
Thanxs paji
@paramkaur9879
@paramkaur9879 6 күн бұрын
Waheguru ji bache nu ehna kabil bnna den k ek din ehda eh ghr fir to abad ho jave ehda apna pariwar bnn jave 😢🙏waheguru ji mehr krn
@simerjitkaurchandi5254
@simerjitkaurchandi5254 23 күн бұрын
Waheghuru ji
@InderjeetSingh-zo7cj
@InderjeetSingh-zo7cj 23 күн бұрын
Wheaguru ji
@simmgill4156
@simmgill4156 19 күн бұрын
Gurpreet hmesha khush rahe te rabb enu bhut tarkiyan deve
@user-hc5gj7vj7l
@user-hc5gj7vj7l 23 күн бұрын
Waheguru ji Waheguru ji
@Manmohan-yq3gm
@Manmohan-yq3gm 19 күн бұрын
Gurpreet veer nu parmatma chardi kala vich rakha
@RajaKahlon-wf3nu
@RajaKahlon-wf3nu 9 күн бұрын
😢😢😢😢😢Waheguru Waheguru Waheguru Waheguru Waheguru g
@KrishLius
@KrishLius 11 күн бұрын
Aida diya videos deikhke dil bda tutda bahut brave munda waheguru ji gurpreet nu bdi lambi Umar dwao ta life diya sariya khushiya ainu milan
@sultansingh7138
@sultansingh7138 23 күн бұрын
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ 🙏❤️
@kala-saini.anandpuria
@kala-saini.anandpuria 23 күн бұрын
Veer jini war tohdiya vedios dekh da g mnu rona a janda g mai veer foji a leh side duty tohnu miln lye mai pakka auo ga jdo chutti auo ga m from sri anandpur sahib😢
@simranrandhawa9037
@simranrandhawa9037 20 күн бұрын
Waheguru tandrusti te jindagi kamyab banavea gurpreet bzz as chea d
@jaggasingh5693
@jaggasingh5693 18 күн бұрын
श्री वाहेगुरु जी मेहरां रखी ऐश निके वीर ते होंसला तंदुरुस्ती देना श्री वाहेगुरु जी
@gurmailsingh4750
@gurmailsingh4750 23 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@BaljinderSingh-jn7rc
@BaljinderSingh-jn7rc 23 күн бұрын
ਵਾਹਿਗੁਰੂ ਗੁਰਪ੍ਰੀਤ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੇ
@BalvinderSidhu-lf6go
@BalvinderSidhu-lf6go 23 күн бұрын
Waheguru ji 🙏 Waheguru ji 🙏 Bache nu tandrustiya chdadi kla bakshe Waheguru ji 🙏
@kamaljotkaur-uz7or
@kamaljotkaur-uz7or 19 күн бұрын
ਵਾਹਿਗੁਰੂ ਜੀ
@sukhmanjotsingh7427
@sukhmanjotsingh7427 23 күн бұрын
Wàheguru ji 🙏🙏
@khushdeep4300
@khushdeep4300 23 күн бұрын
ਵਾਹਿਗੁਰੂ ਜੀ ਸਤਿਨਾਮ
@TRIXAE
@TRIXAE 23 күн бұрын
Gurpreet veer ji es dy ghr da tuci khyaal Rakho Ji🙏🙏
@Gagandeep-tw4fw
@Gagandeep-tw4fw 23 күн бұрын
Waheguru ji waheguru ji waheguru ji waheguru ji waheguru ji 🙏🙏🙏🙏🙏
@nandinisharma9764
@nandinisharma9764 23 күн бұрын
Gurpreet dhan ho tusi God bless you 🙏 ❤ ♥ 💖 🎉🎉
@rattandhaliwal
@rattandhaliwal 23 күн бұрын
Dhan Han sewa waley veer.
@wow_world_of_wonders
@wow_world_of_wonders 21 күн бұрын
ਵਾਹਿਗੁਰੂ ਜੀ🙏
@surinderkaur1373
@surinderkaur1373 23 күн бұрын
May God bless s gurpreet singh ji
@randhirdhillon972
@randhirdhillon972 23 күн бұрын
Waheguru ji MDSS Family Ta Kirpa Karni ji
@simranrandhawa9037
@simranrandhawa9037 20 күн бұрын
Really hero a gurpreet veer
@karvanshjot4824
@karvanshjot4824 23 күн бұрын
SATNAM SHRI WAHEGURU G WAHEGURU G CHARDIKLA VICH RAKHE GURPREET NU🙏🙏🙏
@NirmalSingh-by3dp
@NirmalSingh-by3dp 23 күн бұрын
Very good
@FatehSingh-iz3uz
@FatehSingh-iz3uz 20 күн бұрын
Waheguru ji mehr kriyo bache te🙏🙏🙏🙏🙏🙏🙏
@user-wt7jj9vd1j
@user-wt7jj9vd1j 23 күн бұрын
Waheguru ji kirpa kari Veera te
@manjeetkaur7201
@manjeetkaur7201 19 күн бұрын
SATNAM WAHEGURU JII 🙏
@manjeetkauraujla2325
@manjeetkauraujla2325 23 күн бұрын
Waheguru ji gurpreet ta maher bhariya hath rakhna
@nilamrani9287
@nilamrani9287 19 күн бұрын
rab roop a minu bahi
Whoa
01:00
Justin Flom
Рет қаралды 61 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Apple peeling hack @scottsreality
00:37
_vector_
Рет қаралды 125 МЛН
1ОШБ Да Вінчі навчання
00:14
AIRSOFT BALAN
Рет қаралды 6 МЛН
Whoa
01:00
Justin Flom
Рет қаралды 61 МЛН