ਅਮਨ ਨੂਰੀ ਭੈਣ ਅਤੇ ਉਹਨਾਂ ਦੀ ਟੀਮ ਪਹੁੰਚੀ ਸੁਪਨਿਆਂ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਹੋਏ ਭਾਵੁਕ

  Рет қаралды 376,689

Manukhta Di Sewa Society Ludhiana

Manukhta Di Sewa Society Ludhiana

Күн бұрын

ਅਮਨ ਨੂਰੀ ਭੈਣ ਅਤੇ ਉਹਨਾਂ ਦੀ ਟੀਮ ਪਹੁੰਚੀ ਸੁਪਨਿਆਂ ਦੇ ਘਰ
ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਹੋਏ ਭਾਵੁਕ
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 429
@RajinderSingh-vz8vk
@RajinderSingh-vz8vk 3 ай бұрын
ਅਗਰ ਦਸਬੰਧ ਦੇਣਾਂ ਹੀ ਹੈ ਤਾਂ ਇਸ ਜਗ੍ਹਾ ਤੇ ਦੇਣਾਂ ਚਾਹੀਦਾ ਹੈ ਧਾਰਮਿਕ ਥਾਵਾਂ ਤੇ ਬਹੁਤ ਪੈਸਾ ਹੈ।ਅਸਲ ਸੇਵਾ ਏਹੋ ਹੀ ਆ।।
@sukhwinderhammi344
@sukhwinderhammi344 Ай бұрын
Bilkul right ji Asal rabb da ghar a hi hai.
@desasingh7038
@desasingh7038 Жыл бұрын
ਹਰ ਕਲਾਕਾਰ ਪੰਜਾਬੀ ਗਾਇਕ ਇਸ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਏ ਸਚੀ ਸੇਵਾ ਹੈ ਜਿਸ ਦਾ ਫਲ ਵਿਅਰਥ ਨਹੀ ਜਾਵੇਗਾ
@IqbalSandhu-pb5cv
@IqbalSandhu-pb5cv Жыл бұрын
ਕਲਾਕਾਰਾਂ ਵਿੱਚੋਂ ਅਮਰ ਨੂਰੀ ਪਹਿਲੇ ਕਲਾਕਾਰ ਨੇ ਜਿਨਾਂ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਖੁਦ ਜਾ ਕਿ ਹਾਲ ਪੁੱਛਿਆ ਬਜ਼ੁਰਗਾਂ ਤੇ ਬੱਚਿਆਂ ਨੂੰ ਪਿਆਰ ਦਿੱਤਾ ਬਹੁਤ ਵਧੀਆ ਨੂਰੀ ਜੀ
@lakhbirsingh2842
@lakhbirsingh2842 Жыл бұрын
ਅਮਨ ਨੂਰੀ ਭੈਣ ਦਾ ❤ ਧੰਨਵਾਦ ਕਰਦੇ ਹਾਂ 🙏🙏🙏🙏
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ।
@tusharjaani3801
@tusharjaani3801 Жыл бұрын
ਹਿੰਮਤ ਹੈਨਹੀਂ ਸਰਕਾਰਾਂ ਕੋਲ ਇੱਥੇ ਆਉਣ ਲਈ।
@SwaranSinghsoni
@SwaranSinghsoni Жыл бұрын
ਇਹ ਸੇਵਾ ਸੱਭ ਤੋਂ ਵੱਡੀ ਇਸ ਤੋਂ ਵੱਡੀ ਕੋਈ ਨਹੀਂ ਵਹਿਗੁਰੂ ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਵਿਚ ਰਖੇ
@BalrajSingh-vk8of
@BalrajSingh-vk8of Жыл бұрын
ਭੈਣ ਜੀ ਤੁਸੀਂ ਕਿਸੇ ਦੇ ਦੁੱਖ ਨੂੰ ਸਮਝਿਆ ਕਿਨੇ ਦੁੱਖੀਆ ਨੂੰ ਦੇਖਣ ਆਏ ਬਹੁਤ ਬਹੁਤ ਧੰਨਵਾਦ । ਜੇਕਰ ਇਸ ਤਰ੍ਹਾਂ ਸਾਡੇ ਦੇਸ਼ ਦਾ CM ਸਾਬ ਆਉਂਦੇ ਤਾਂ ਕਿਨਾਂ ਚੰਗਾ ਹੁੰਦਾ ਗੁਰਪ੍ਰੀਤ ਵੀਰ ਜੀ ਨੂੰ ਸ਼ਾਬਾਸ਼ ਦਿੰਦੇ ।ਪਰ ਉਹਨਾਂ ਕੋਲ ਤਾਂ ਦੁਖਿਆ ਦਾ ਦੁੱਖ ਦੇਖਣ ਦਾ ਟਾਇਮ ਹੀ ਨਹੀਂ ਹੈ
@sikandersing5496
@sikandersing5496 Жыл бұрын
ਜਿਹੜਾ ਸੁਪਨਿਅਾ ਦੇ ਘਰ ਅਾ ਗਿਅਾ ੳੁਹ ੳੁਸ ਪ੍ਮਾਤਮਾ ਨੂੰ ਮੰਨਣ ਵਾਲੇ ਮਨੁੱਖ ਨੇ ।
@kuljindersingh8282
@kuljindersingh8282 Жыл бұрын
ਮੈਂ ਵੀ ਭੈਣਾ ਦੀ ਗੱਲ ਨਾਲ ਸਹਿਮਤ ਹਾਂ।। ਅਤੇ ਸਮੂਹ ਗੁਰਮੁੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਅਜਿਹੀਆਂ ਸੰਸਥਾਵਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ ਜੀ।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।।
@Waheguru-cd7kw
@Waheguru-cd7kw 3 ай бұрын
ਮਨੁੱਖਤਾ ਦੀਸੇਵਾ ਰੱਬ ਦੀ ਸੇਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਜੀ ਮਨੂੱਖਤਾ ਦੇ ਪ੍ਰੀਵਾਰ ਨੂੰ ਵਾਹਿਗੁਰੂ ਜੀ
@rajvirsingh3008
@rajvirsingh3008 10 күн бұрын
ਵਾਹਿਗੁਰੂ ਜੀ
@premchand6090
@premchand6090 5 ай бұрын
ਭੈਣ ਅਮਰ ਨੂਰੀ ਅਤੇ ਕਮਲਜੀਤ ਨੀਰੂ ਜੀ ਦਿਲ ਖੁਸ਼ ਹੋ ਗਿਆ ਤੁਹਾਨੂੰ ਇਸ ਸੁਪਨਿਆਂ ਦੇ ਘਰ ਚ ਦੇਖ ਕੇ ਦੇਖੋ ਕਿੰਨੀ ਵੱਡੀ ਸੇਵਾ ਕਰ ਰਹੇ ਨੇ ਵੀਰ ਗੁਰਪ੍ਰੀਤ ਸਿੰਘ ਜੀ ਧੰਨ ਹੈ ਇਹਨਾਂ ਦੇ ਇਹ ਸੇਵਾ ਜਿੱਥੇ ਇਸ ਵੀਰ ਦੀ ਸੇਵਾ ਨੂੰ ਸਲਾਮ ਹੈ ਓਥੇ ਉਸ ਔਲਾਦ ਨੂੰ ਵੀ ਦੂਰ ਫਿੱਟੇ ਮੂੰਹ ਹੈ ਜਿੰਨਾ ਦੇ ਮਾਂ ਬਾਪ ਰੁਲਦੇ ਫਿਰਦੇ ਹਨ ਪਰਮਾਤਮਾ ਨੇ ਇਸ ਵੀਰ ਗੁਰਪ੍ਰੀਤ ਸਿੰਘ ਦੀ ਡਿਊਟੀ ਇਸ ਕੰਮ ਤੇ ਲਾਈ ਹੈ ਸੋਸ਼ਲ ਮੀਡੀਆ ਤੇ ਜਦੋਂ ਕੋਈ ਇਸ ਤਰਾਂ ਦੀ ਵੀਡਿਓ ਦੇਖਦੇ ਹਾਂ ਤਾਂ ਅੱਖਾਂ ਭਰ ਆਉਂਦੀਆਂ ਨੇ ਏਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਰੱਬ ਦਾ ਬੰਦਾ ਕਹਿਣਾ ਸ਼ੁਰੂ ਕਰਤਾ ਗੱਲ ਹੈ ਵੀ ਠੀਕ ਸੋ ਦੋਵਾਂ ਹੀ ਭੈਣਾਂ ਦਾ ਮੇਰੇ ਵੱਲੋਂ ਧੰਨਵਾਦ
@Sandeep_Sandhu
@Sandeep_Sandhu Жыл бұрын
ਜੇ‌ ਤੁਸੀ ਰੱਬ ਨੀ ਤੇ ਰੱਬ ਤੌ ਘੱਟ ਵੀ ਨੀ 👏🏻❤️
@HarjeetSingh-sr9cf
@HarjeetSingh-sr9cf 3 ай бұрын
ਬਿਲਕੁਲ ਵੀਰ ਜੀ ਇਹ ਨਹੀਂ ਮੰਨਦੇ ਕਿ ਅਸੀਂ ਰੱਬ ਹਾ ਪਰ ਅਸੀਂ ਇਹਨਾਂ ਨੂੰ ਰੱਬ ਦਾ ਰੂਪ ਹੀ ਮੰਨਦੇ ਹਾਂ ਵਾਹਿਗੁਰੂ ਜੀ ਕਿਰਪਾ ਕਰਨ ਇਸ ਸੰਸਥਾ ਨੂੰ ਅਤੇ ਸਾਰੇ ਮੈਂਬਰਾਂ ਨੂੰ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kiranhargovindsinghkaur323
@kiranhargovindsinghkaur323 Жыл бұрын
ਸਾਰੇ ਪਿੰਡਾਂ ਦੇ ਸਾਰੇ ਸ਼ਹਿਰਾਂ ਵਿਚ ਗੋਲਕ ਰੱਖੋ ਮਰੀਜ਼ਾਂ ਵਾਸਤੇ ਹਸਪਤਾਲ ਬਣਾਇਆ ਜਾਵੇ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਗੁਰਪ੍ਰੀਤ ਸਿੰਘ
@LaddiGill-pw4uh
@LaddiGill-pw4uh Жыл бұрын
ਵਾਹਿਗੁਰੂ ਮੇਹਰ ਕਰੇ ਸਭ ਸੇਵਾਦਾਰ ਅਤੇ ਇਥੇ ਰਹਿਣ ਵਾਲਿਆਂ ਦੇ ਸਿਰ ਤੇ ਹੱਥ ਰੱਖੇ💕🙏🙏🙏🙏🙏🙏🙏
@rajagarcha3932
@rajagarcha3932 Жыл бұрын
Waheguru ji
@Panj_aab_Vlogs
@Panj_aab_Vlogs Жыл бұрын
ਭੈਣ ਅਮਰ ਨੂਰੀ ਤੇ ਇੱਕ ਨਾਲ ਭੈਣ ਹੋਰ ਹੈ ਉਹ ਵੀ ਗਾਇਕ ਨੇ ਇਹ ਪੰਜਾਬ ਦੇ ਉਹ ਗਾਇਕ ਨੇ ਜੋ ਦਿਲ ਤੋਂ ਬਹੁਤ ਨਰਮ ਤੇ ਦਰਿਆ ਦਿਲ ਨੇ ਤੇ ਅੱਜ ਦੇ ਫੁਕਰ ਪੁਣੇ ਵਾਲੇ ਗਾਇਕਾ ਤੋਂ ਕਿਤੇ ਗੁਣਾਂ ਚੰਗੇ
@jasbeerkaur8529
@jasbeerkaur8529 Жыл бұрын
ਰੱਬਾ ਗੁਰਪ੍ਰੀਤ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖ ਣਾ
@sultansingh7138
@sultansingh7138 11 ай бұрын
ਇਕ ਵਾਰ ਮਾਂ ਦੁਨੀਆ ਤੋਂ ਚੱਲੀ ਗਈ ਕਿੰਨੀ ਮਰਜੀ ਧਨ ਦੌਲਤ ਇਕੱਠੀ ਕਰਲੋ ਦਵਾਰਾ ਨੀ ਮਿਲਣੀ ਮਾਂ ਦੀ ਸੇਵਾ ਕਰਨ ਨੂੰ ਤਰਸੋ ਗੇ maaaa 😭😭
@sultansingh7138
@sultansingh7138 2 ай бұрын
ਬਿਲਕੁਲ ਸਹੀ ਕਿਹਾ ਵੀਰ ਜੀ 🙏❤️
@independent-network.
@independent-network. Жыл бұрын
Thanks noorie ji ਅਤੇ ਹੋਰ ਵੀ ਸਾਰੇ, ਮੈਂਨੂੰ kamaljit ਜੀ ਲੱਗ ਰਹੇ ਹਨ! ❤
@KamalpritKaur-b3l
@KamalpritKaur-b3l 11 ай бұрын
Hnji
@tsgkarn4284
@tsgkarn4284 11 ай бұрын
ਵਾਹਿਗੁਰੂ ਜੀ ਮਿਹਰ ਕਰੋ ਸਭ ਸੇਵਾਦਾਰ ਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਸੇਵਾ ਕਰਨ ਵਾਹਿਗੁਰੂ ਜੀ 🙏🙏🙏🙏🙏
@raghbirsingh1231
@raghbirsingh1231 Жыл бұрын
ਗੁਰਪ੍ਰੀਤ ਵੀਰ ਤੁਹਾਡੀ ਨਿਮਰਤਾ ਨੂੰ ਲੱਖ ਵਾਰੀ ਸਲਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@komalkaur5767
@komalkaur5767 Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@gurmeetsingh-qh1eu
@gurmeetsingh-qh1eu Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਸਾਰਿਆਂ ਨੂੰ ਵੀਰ ਜੀ
@ManpreetKaur-ci1tm
@ManpreetKaur-ci1tm 4 ай бұрын
ਗੁਰਪ੍ਰੀਤ ਵੀਰ ਜੀ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ
@narindersingh1273
@narindersingh1273 5 ай бұрын
ਗੁਰਪ੍ਰੀਤ ਮਿੰਟੂ ਵੀਰੇ ਨੂੰ ਜਦੋ ਵੀ ਮਿਲਿਆ ਕਦੇ ਸੁਭਾਹ ਵਿੱਚ ਫਰਕ ਨਹੀਂ ਦੇਖਿਆ.. ਜਿਹੜਾ ਪੰਜ ਸਾਲ ਪਹਿਲਾ ਸੁਭਾਅ ਸੀ ਓਹੀ ਨਿਮਰਤਾ ਵਾਲਾ ਅੱਜ ਆ... ਕਦੇ ਕਦੇ ਤਾ ਕਿਸੇ ਨੂੰ ਵੀ ਗੁੱਸਾ ਆ ਜਾਂਦਾ. ਪਰ ਗੁਰਪ੍ਰੀਤ ਮਿੰਟੂ ਵੀਰੇ ਨੂੰ ਮੈਂ ਨਹੀਂ ਦੇਖਿਆ ਕਦੇ ਗੁੱਸਾ ਆਉਂਦਾ.. ਇੰਨੇ ਲੋਕਾ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੁੰਦਾ.. ਵੀਰੇ ਨੇ ਆਪਣੀ ਨਿਮਰਤਾ ਨਾਲ ਸਾਰਿਆਂ ਨੂੰ ਰੱਖਿਆ ਹੋਇਆ
@ButaSingh-zg4kd
@ButaSingh-zg4kd Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@Sarbjeetsingh-kz6tk
@Sarbjeetsingh-kz6tk Ай бұрын
Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g 🎉🎉🎉🎉🎉
@sarbjitmangat4967
@sarbjitmangat4967 Жыл бұрын
ਵਾਹਿਗੁਰੂ ਜੀ ਗੁਰਪ੍ੀਤ ਤੇ ਇੰਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਬਖ਼ਸੇ 🙏🙏
@gurdevkaur4690
@gurdevkaur4690 Жыл бұрын
ਜਿਉਂਦਾ ਰਹਿ ਪੁੱਤਰਾ
@GurcharsinghSekhon
@GurcharsinghSekhon Жыл бұрын
ਵਾਡਿਓ ਦੇਖ ਵਿਰਾਗ ਬੁਹਤ ਆਓਦਾ ਵੀਰ ਜੀ
@surjitgill662
@surjitgill662 Жыл бұрын
ਗੁਰਪਰੀਤ ਰਬ ਨਹੀ ਕਿਸੇ ਨੇ ਦੇਖਿਆ ਰਬ ਤਾਭ ਤੁਹਾਡੇ ਵਿਚ ਵਸਦਾ ਬੇਟੇ ਪਰਮਾਤਮਾ ਤੈਨੂੰ ਸਤਿਗੁਰੂ ਚੜਦੀ ਕਲਾ ਵਿਚ ਰਖਣ ਆਪ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਵੀ ਗੁਰੂ ਚੜਦੀ ਕਲਾ ਵਿਚ ਰਖਣ
@lalharbans838
@lalharbans838 Жыл бұрын
ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ।❤🙏❤️🙏❤️🙏❤️🙏
@kirandeep6646
@kirandeep6646 2 ай бұрын
ਵਾਹਿਗੁਰੂ ਜੀ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏🏻🙏🏻🤲🤲🤲🤲🤲🤲🙏🏻🙏🏻
@rajwinder1968
@rajwinder1968 Жыл бұрын
ਜੇ ਰੱਬ ਦੇਖਣਾ ਹੈ ਤਾ ਸੁਫਨਿਆ ਦੇ ਘਰ ਆਵੋ
@HarjinderKaur-cg4es
@HarjinderKaur-cg4es Жыл бұрын
ਠੀਕ ਕੇਹਰੱਹੇ,ਹੋ
@barinderkaurhundal9856
@barinderkaurhundal9856 Жыл бұрын
ਵਾਹਿਗੁਰੂ ਜੀ ਮੇਹਰ ਕਰੀ ਇਹਨਾ ਸਾਰਿਆਂ ਤੇ 🙏🙏🙏🙏
@armaan8018
@armaan8018 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalvirDhaliwal-f5u
@BalvirDhaliwal-f5u Ай бұрын
ਵਾਹਿਗੁਰੂ ਜੀ। 🙏
@MohinderSingh-kf8le
@MohinderSingh-kf8le 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਵਾਹਿਗੁਰੂ ਸਾਰੇ ਸੇਵਾ ਦਾਰਾਂ ਨੂੰ ਚਢਦੀ ਕਲਾਂ ਵਿੱਚ ਰੱਖਣ ਮਹਾਰਾਜ ਵਾਹਿਗੁਰੂ ਜੀ!
@Darabrarkabaddi
@Darabrarkabaddi Жыл бұрын
ਵਾਹਿਗੁਰੂ ਜੀ 🙏
@JaswinderKaur-v4o
@JaswinderKaur-v4o Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@GurjinderTiwana-gu8or
@GurjinderTiwana-gu8or 2 ай бұрын
Waheguru ji waheguru ji waheguru ji waheguru ji waheguru ji waheguru ji
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏 Sab Ta 👏👏
@gsinghaxlespindle
@gsinghaxlespindle Жыл бұрын
Huge support and service to our community from this whole team.. Respect🙌🙌 and spread as much as we can.. 💕💕
@ravindergill2180
@ravindergill2180 2 ай бұрын
Waheguru waheguru waheguru waheguru waheguru 🙏
@varinderkaursandhu708
@varinderkaursandhu708 Жыл бұрын
Waheguru ji Waheguru ji 🙏
@InderjeetKaur-kb2hp
@InderjeetKaur-kb2hp Жыл бұрын
Nuri ji es pariwar te waheguru ji di mehar aa.sada Gurpreet Singh te rab da dusra rup hai 🙏🙏🙏
@Bapla.baldevBapla.baldev
@Bapla.baldevBapla.baldev Жыл бұрын
❤❤❤❤❤❤
@InderjeetKaur-kb2hp
@InderjeetKaur-kb2hp Жыл бұрын
@@Bapla.baldevBapla.baldev thanks 🙏
@gurdevsinghbhatia7797
@gurdevsinghbhatia7797 13 күн бұрын
C m must visit in this place and must co operte this society. I thanks thhe Aman Noorie & her team.
@poonamrehan8233
@poonamrehan8233 Жыл бұрын
SSA Gurpreet veere nd for his lovely social worker team ! Boht wadia lggya eh episode dekh ke . Ronn aagya video dekh ke ,sunn ke .
@rajrani4314
@rajrani4314 Жыл бұрын
Veheguru ji puri family te kirpa karo ji 🙏🙏
@RamanSandhu388
@RamanSandhu388 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@satvirbhatti8498
@satvirbhatti8498 Жыл бұрын
🙏🏻🙏🏻🙏🏻🙏🏻
@AnjuSharma-it1nu
@AnjuSharma-it1nu Жыл бұрын
Waheguru ji waheguru ji waheguru ji waheguru ji waheguru ji waheguru ji waheguru
@sukhjittoor4500
@sukhjittoor4500 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jaswinderkaur8866
@jaswinderkaur8866 Жыл бұрын
Waheguru ji waheguru ji mahar karo Veer ji ta sare savedara ta🙏🙏🙏🙏👍👍👍❤️❤️❤️❤️🥰🥰🥰
@coloursofcreationpinu6542
@coloursofcreationpinu6542 Жыл бұрын
Boht vaddi manukhta dee sewa tuc karde ho. Waheguru charhdi kla ch rakhe sabh nu
@RamanSandhu388
@RamanSandhu388 Жыл бұрын
Satnam Shri Waheguru Ji
@AnjuSharma-it1nu
@AnjuSharma-it1nu Жыл бұрын
Bhagwaan ji team members ko healthy wealthy rakhey 🎉🎉
@AnjuSharma-it1nu
@AnjuSharma-it1nu Жыл бұрын
Bhagwaan ji Gurpreet Singh ji ko hamesha healthy wealthy rakhey 🎉🎉🎉🎉
@AnjuSharma-it1nu
@AnjuSharma-it1nu Жыл бұрын
Acha lga dekhkr k Amarnoori jaisey celebrity or unki team members apna yogdaan daal rhey hai god bless all of you Keep continue 🎉🎉🎉🎉
@jaideepsandhu7905
@jaideepsandhu7905 7 ай бұрын
ਜਿਉਂਦਾ ਰੱਬ,ਸੰਤ, ਫੱਕਰ ਇਸ ਧਰਤੀ ਤੇ ਮਿੰਟੂ ਬਾਈ।
@satwindersharma8661
@satwindersharma8661 Жыл бұрын
Gurpreet Singh u r doing great sewa God bless u..
@RamanSandhu388
@RamanSandhu388 Жыл бұрын
Waheguru Ji Mehar Karo
@AnjuSharma-it1nu
@AnjuSharma-it1nu Жыл бұрын
Bhagwaan ji MANUKHTA DI SEVA SAB TO WADDI SEVA may aaney waley hr prani ko theek karna 🎉🎉
@parmjeetbajwa4950
@parmjeetbajwa4950 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@DALJEETSINGH-qc6tk
@DALJEETSINGH-qc6tk Ай бұрын
Dhan Dhan Shri Wahe Guru Sahib Ji Wahe guru ji 🙏🙏🙏🙏🙏
@gurdevsinghbhatia7797
@gurdevsinghbhatia7797 13 күн бұрын
The great service . Waheguru bless you all.
@swarnsingh6145
@swarnsingh6145 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਼਼ਮਿੰਟੂ
@mr.singhsingh5563
@mr.singhsingh5563 Жыл бұрын
Bilkul Sahi gall kiti Bibi ji .je kde Rab nu milna Hove ta Bhai Gurpreet Singh ji nu mil lave.... waheguru ji 🙏🏼🙏🏼🙏🏼
@deepkaur871
@deepkaur871 Жыл бұрын
Waheguru ji 🙏🙏
@satnamji__waheguriji
@satnamji__waheguriji Жыл бұрын
Gurpreet veer ji tusi bahut sewa krde a dilo salute a sari team nu
@AnjuSharma-it1nu
@AnjuSharma-it1nu Жыл бұрын
Waheguru ji ka khalsa Waheguru ji ki fateh
@jagdishbahia9162
@jagdishbahia9162 Жыл бұрын
Waheguru ji ka khalsa Waheguru ji ki fateh ji 🙏🙏🙏🙏🙏🙏🙏🙏🙏🙏🙏🙏🙏🙏
@GurbachanHans
@GurbachanHans 29 күн бұрын
👏👏👏👏👏👏👏👏👍
@HarishKumar-vo9sc
@HarishKumar-vo9sc 11 ай бұрын
Wahe guru Sabhi logo or Bade kalakaro supniya gahr Ane ke liye koti koti Naman jai hind
@SurjitSingh-qq2qu
@SurjitSingh-qq2qu Жыл бұрын
Satkar zog veera, Bhena ne Manukhta di Sewa Priwar nal Apna kemti Time Sanja keeta,Bhen di teem Very very Thanks ❤🙏 God bless you 🙏 Waheguru Ji Chardi Kla Bakshsis karn ji 🙏
@harmangillharmangill-r2b
@harmangillharmangill-r2b Ай бұрын
Waheguru ji ka khalsa waheguru ji ki fateh🙏🙏🙏
@narinderkaur7900
@narinderkaur7900 Жыл бұрын
Waheguru ji gurpreet veer ji te maher vala hath rakhan ta k manutha di seva karde ran wmk
@kamaljitkaur9656
@kamaljitkaur9656 Жыл бұрын
Waheguru ji ka khalsa Waheguru ji ki fateh 🙏♥️🙏♥️🙏♥️🙏♥️
@harcaranjeetsingh9100
@harcaranjeetsingh9100 11 ай бұрын
Waheguru ji,mehar,karan🎉
@gurpreetsinghjohal2231
@gurpreetsinghjohal2231 9 ай бұрын
🙏🏻ਵਾਹਿਗੁਰੂ ਜੀ🙏🏻
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹
@ManpreetKaur-pv3jz
@ManpreetKaur-pv3jz Жыл бұрын
Waheguru ji 🙏🙏 waheguru ji 🙏🙏 waheguru ji 🙏🙏
@nation1st1947
@nation1st1947 3 ай бұрын
G8 work bade veer .....je zindagi rahi te jarur tuhade naal Jurange......great great great work.............🎉🎉🎉🎉
@kaursukh4603
@kaursukh4603 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
@ishugujjar7466
@ishugujjar7466 Жыл бұрын
❤ਵਾਹਿਗੁਰੂ ਜੀ 🌺🌺🙏
@gurmeetdhillon5201
@gurmeetdhillon5201 3 ай бұрын
Waheguru ji waheguru ji waheguru ji kirpa kro ji 🙏 😢
@Ruchiii5
@Ruchiii5 Жыл бұрын
Paji tuc sachi rab da roop ho..🙏🙏🙏🙏🙏
@sultansingh7138
@sultansingh7138 11 ай бұрын
ਵਾਹਿਗੁਰੂ ਜੀ ਸੋਜੀ ਬਕਸੋ 🙏❤️
@jasvirsingh8096
@jasvirsingh8096 3 ай бұрын
wg ji mere veer ji nu hamesa chardikla h rkhen
@RamanSandhu388
@RamanSandhu388 Жыл бұрын
Waheguru Ji
@h_kaur6033
@h_kaur6033 Жыл бұрын
Waheguru ji, 🙏🏻🙏🏻🙏🏻🙏🏻
@harshsodhi9302
@harshsodhi9302 5 ай бұрын
ਵਾਹਿਗੁਰੂ
@bhupinderpalsingh2722
@bhupinderpalsingh2722 2 ай бұрын
Waheguru ji ka Khalsa waheguru Ji ki Fateh veer gurpreet singh di chardi cala
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@LakhwinderkaurChouhan
@LakhwinderkaurChouhan 11 ай бұрын
ਭਾਜੀ ਜੋ ਤੁਸੀਂ ਕਰ ਰਹੇ ਹੋ ਉਹ ਹਰ ਕੋਈ ਨਹੀਂ ਕਰ ਸਕਦੇ🙏🙏🙏🙏🙏
@RamanSandhu388
@RamanSandhu388 Жыл бұрын
Satnam Waheguru Ji Mehar Karo
@RamanSandhu388
@RamanSandhu388 Жыл бұрын
God bless you all family members 🙏
@manjitkaur6630
@manjitkaur6630 Жыл бұрын
Waheguru Waheguru ji koi shabd ni kol ki khiye 🙏🙏.
@sonusamrai
@sonusamrai Жыл бұрын
ਵਾਹਿਗੁਰੂ ਜੀ🙏🏽
@sukhdevsandhu3311
@sukhdevsandhu3311 Жыл бұрын
Waheguru ji
@sangeetathakur5354
@sangeetathakur5354 Жыл бұрын
Waheguru Ji sari team no chadhadi Kala vich rakhna ji
Will A Basketball Boat Hold My Weight?
00:30
MrBeast
Рет қаралды 123 МЛН
🕊️Valera🕊️
00:34
DO$HIK
Рет қаралды 16 МЛН
Человек паук уже не тот
00:32
Miracle
Рет қаралды 1,9 МЛН
19_10_2024.
6:15
Sukhkaran singh
Рет қаралды 341
Will A Basketball Boat Hold My Weight?
00:30
MrBeast
Рет қаралды 123 МЛН