ਧੀ ਰਾਣੀ ਖੁਸ਼ੀ ਦੇ ਨਵਜੰਮੇ ਬੱਚੇ ਦਾ ਹੋਇਆ ਦਿਹਾਂਤ, ਰੱਬ ਮਾਸੂਮ ਈਵਾਨ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ !

  Рет қаралды 278,713

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 807
@GURDEEPSINGH-ym3bv
@GURDEEPSINGH-ym3bv 3 ай бұрын
ਮੇਰੇ ਕੋਲ ਕੋਈ ਸਬਦ ਨ੍ਹਹੀ ਵੀਰ ਜੀ🙏ਰੱਬ ਰੂਪੀ ਰੂਹ ਭਾਈ ਗੁਰਪ੍ਰੀਤ ਸਿੰਘ ਜੀ
@ਬਲਵਿੰਦਰਸਿੰਘਜੰਡੋਕੇ-ਙ2ਫ
@ਬਲਵਿੰਦਰਸਿੰਘਜੰਡੋਕੇ-ਙ2ਫ 3 ай бұрын
ਵਾਹਿਗੁਰੂ ਜੀ ਧੀ ਨੂੰ ਭਾਣਾ ਮੰਨਣ ਦਾ ਬਲ ਬਖ਼ਸਿਉ ਅਗਲਾ ਸਮਾਂ ਖੁਸ਼ੀਆਂ ਭਰਿਆ ਬਖਸ਼ਿਸ਼ ਕਰਿਓ ।
@noorgill_170
@noorgill_170 3 ай бұрын
ਵੀਰ ਜੀ ਆਪ ਜੀ ਬਹੁਤ ਵੱਡੀ ਸੇਵਾ ਕਰਦੇ ਹੋ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਜੁੜਾਂ ਪਰ ਘਰਾਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜ ਨਹੀਂ ਸਕਦੀ ਤੁਹਾਡੀ ਵੀਡੀਓ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਦੁਨੀਆਂ ਨੂੰ ਦੁਖੀ ਵੇਖ ਕੇ ਪਰ ਤੁਹਾਨੂੰ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦੇ ਵੇਖ ਕੇ ਬਹੁਤ ਮਾਣ ਮਹਿਸੂਸ ਕਰਦੀ ਹਾਂ ਆਪਣੇ ਸਿੱਖ ਵੀਰ ਗੁਰਪ੍ਰੀਤ ਸਿੰਘ ਤੇ ਬਹੁਤ ਬਹੁਤ ਧੰਨਵਾਦ ਵੀਰੇ
@gurvindersinghpakka3109
@gurvindersinghpakka3109 3 ай бұрын
ਭੈਣ ਜੀ ਤੁਸੀਂ ਕਿਤੇ ਕਿਤੇ ਮਨੁੱਖਤਾ ਦੀ ਸੇਵਾ ਵੀਰ ਮਿੰਟੂ ਕੋ ਸੇਵਾ ਕਰ ਆਇਆ ਕਰੋ ਨਾਲੇ ਤੁਹਾਡੇ ਮਨ ਦੀ ਸੇਵਾ ਵਾਲੀ ਇੱਛਾ ਪੂਰੀ ਹੋ ਜਾਊ
@Satnamp2k365
@Satnamp2k365 3 ай бұрын
Didi tusi mere dil de gall apne mukh to biyan karta❤❤❤❤
@MankiratBrar-nc8vp
@MankiratBrar-nc8vp 3 ай бұрын
Mera v bhot dil karda but majboriea ne
@noorgill_170
@noorgill_170 3 ай бұрын
ਵੀਰ ਜੀ ਜਦੋਂ ਮੈਨੂੰ ਕੋਈ ਮੇਰੇ ਸਾਹਮਣੇ ਲੋੜਵੰਦ ਹੋਵੇ ਮੈਂ ਉਸਦੀ ਮਦਦ ਕਰਕੇ ਮਨ ਨੂੰ ਤਸੱਲੀ ਦੇ ਲੈਂਦੇ ਹਾਂ ਉ​@@gurvindersinghpakka3109
@GaganSran-fy6wj
@GaganSran-fy6wj 3 ай бұрын
Sachi mintu veer rab da roop a❤
@neelamdhiman687
@neelamdhiman687 3 ай бұрын
ਗ਼ਰੀਬ ਲਾਚਾਰ ਬੇਸਹਾਰਾ ਲੋਕਾਂ ਦਾ ਮਸੀਹਾ ਮਿੰਟੂ ਵੀਰ ਜਿਹੜਾ ਬਿਨਾਂ ਭੇਦਭਾਵ ਹਰ ਧਰਮ ਦਾ ਸਤਿਕਾਰ ਕਰਦਾ ਬਹੁਤ ਹੀ ਮਾਣ ਵਾਲੀ ਗੱਲ ਹੈ।🙏
@GurbachanHans
@GurbachanHans 3 ай бұрын
👏👏👏👏👏👏👏👏👏👏👏
@rajinderkaur9316
@rajinderkaur9316 3 ай бұрын
Sahi keha TUC ....kde kde veer ji wal dekh k eho sochdi aa k es kalyugi duniya vich v eda da rabb roopi insan ho skda aa
@BalwinderKaur-mu9zb
@BalwinderKaur-mu9zb 3 ай бұрын
ਵਾਹਿਗੁਰੂ ਜੀ ਇਸ ਧੀ ਨੂੰ ਭਾਣਾ ਮੰਨਣ ਲਈ ਹਿੰਮਤ ਬਖਸ਼ਿਸ਼ ਕਰੋ 🙏
@GurbachanHans
@GurbachanHans 2 ай бұрын
👏👏👏👏👏👏👏
@KuldeepSingh-kw2fp
@KuldeepSingh-kw2fp 3 ай бұрын
ਮਿੰਟੂ ਵੀਰ ਰੱਬ ਹੈ ਤੂੰ ਵਾਹਿਗੁਰੂ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਦੇ ਕੇ ਰੱਖੋ ਜੀ
@GurnamSingh-tz2kv
@GurnamSingh-tz2kv 3 ай бұрын
ਸਭ ਤੋਂ ਵੱਧ ਦਰਦ ਭਰੀ ਵੀਡੀਓ ਅੱਜ ਵੇਖਣ ਨੂੰ ਮਿਲੀ ਮੈ ਤੇ ਰੱਬੀ ਰੂਹ ਹਮੇਸ਼ਾ ਇਹ ਸਮਝਾਦਾ ਹੁੰਦਾ ਆ ਕੇ ਇਹ ਅਨੇਕਾਂ ਧੀਆਂ ਦਾ ਪਿਉ ਤੇ ਅਨੇਕਾਂ ਭੈਣਾਂ ਦਾ ਭਰਾ ਤੇ ਬੇ ਸਹਾਰਿਆਂ ਦਾ ਸਹਾਰਾ ਮੇਰਾ ਗੁਰਪ੍ਰੀਤ ਸਿੰਘ ਵੀਰ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ 😢😢😢😢😢😢
@GurjeetSingh-ux4dx
@GurjeetSingh-ux4dx 3 ай бұрын
ਵਾਹਿਗੁਰੂ ਸਾਹਿਬ ਜੀ ‌ਮਾਸੁਮ ਆਪਣੇ ਚਰਨਾ ਚ ‌ਨਿਵਾਸ ਬਖਸ਼ੇ ਮਿੰਟੂ ਵੀਰ ਜੀ ਬਹੁਤ ਵੱਡੀ ਸੇਵਾ ਕਰਦੇ ਹਨ ਬਿਨਾਂ ਲਾਲਚ ਭੇਦ ਭਾਵ ਨਿਸ਼ਕਾਮ ਸੇਵਾ ਕਰਦੇ ਹਨ‌ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਤਦਸਤੀ ਬਖਸ਼ਣ
@RanjeetSandhu-ne4wr
@RanjeetSandhu-ne4wr 3 ай бұрын
ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵੀਰ ਜੀ🙏🙏🙏🙏
@kiransandhu3890
@kiransandhu3890 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਨੁੱਖਤਾ ਦੇ ਸਾਰੇ ਵੀਰਾਂ ਭੈਣਾਂ ਔਰ ਸਾਰੇ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਇਹ ਤੰਦਰੁਸਤੀ ਦੇਣੀ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ
@devil.com1070
@devil.com1070 2 ай бұрын
Dhan dhan baba deep Singh ji
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਬੱਚੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਤੇ ਬੱਚੀ ਨੂੰ ਤੰਦਰੁਸਤੀ ਬਖਸ਼ੋ ਜੀ
@sharanjeetkaur8539
@sharanjeetkaur8539 2 ай бұрын
ਕਿਹੜੀ ਉਮਰ ਚ ਵਿਆਹ ਕੇ ਰੱਖ ਦਿੱਤੀ ਧੀਹ ਵਿਚਾਰੀ ਧੰਨ ਗੁਰੂ 🙏ਦੇ ਸਿੱਖ ਪਿਆਰੇ ਜਿੰਨਾਂ ਨੇ ਸੇਵਾ ਕਰਕੇ ਧੀਹ ਬਣਾਈ 🙏🙏
@MkMalva
@MkMalva 3 ай бұрын
ਵਹਿਗੂਰੁ ਬੱਚੇ ਨੂੰ ਆਪਣੇ ਚਰਨਾਂ ਚੋ ਨਿਵਾਸ ਵਖਸੋ ਜੀ ਮਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਜੀ
@prabhjotkaur629
@prabhjotkaur629 3 ай бұрын
ਵਾਹਿਗੁਰੂ ਧੀ ਨੂੰ ਹੋਂਸਲਾ ਧੀਰਜ਼ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਭਲਾ ਕਰਿੳ ਵੀਰ ਜੀ ਜੁਗ ਜੁਗ ਜੀਉ 😭😭
@BaljinderKaur-db8yl
@BaljinderKaur-db8yl 3 ай бұрын
ਬਹੁਤ ਬਹੁਤ ਪਿਆਰਾ ਪਾਪਾ ਏ ਵੀਰ ਗੁਰਪ੍ਰੀਤ ਸੋਹਣਾ ਪਿਆਰਾ ਵੀਰ
@navjor-ep8hl
@navjor-ep8hl 3 ай бұрын
ਧੰਨ ਬਾਬਾ ਦੀਪ ਸਿੰਘ ਜੀ ਇਸ ਰੱਬ ਰੂਪੀ ਵੀਰ ਤੇ ਹਮੇਸਾ ਮੇਹਰ ਭਰਿਆ ਹੱਥ ਰੱਖਿਓ🙏🙏
@D_Singh1313
@D_Singh1313 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@Fun.Fused.Creaters
@Fun.Fused.Creaters 3 ай бұрын
Mandir , masjid which paise den nalo chnga , bai g nu support kro .......aj bai ji Punjab v oh km kr rhe ne jo vde vde Amir lok v nhi kr kde . Bai g tusi. Sachi great ho........
@HarjinderSingh-ul6lp
@HarjinderSingh-ul6lp 3 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੀ ਤੇ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ
@PankajKumar-tu6ny
@PankajKumar-tu6ny 3 ай бұрын
SARDAR JI TUSI MAHAN HO.. RAB DE KHAS BANDE HO TUSI. TUHADA DIL SONE DA HA. SAB DE LE DARD HA TUHADE DIL WICH. ❤BAGWAN TUHADE OMAR LAMBE KARE. ❤
@merapind6349
@merapind6349 3 ай бұрын
ਧੰਨ ਸ਼੍ਰੀ ਗੁਰੂ ਰਾਮਦਾਸ ਇਸ ਵੀਰ ਲੰਮੀਆਂ ਉਮਰਾਂ ਤੇ ਤੰਦਰੁਸਤੀ ਹਮੇਸ਼ਾ ਬਖਸ਼ਿਸ਼ ਕਰਨੀ ਕਈਆ ਧੀਆਂ ਨੂੰ ਗਲ ਲਾਇਆ ਕਈ ਮਾਵਾਂ ਦਾ ਪੁੱਤ ਬਣਿਆ ਪਤਾ ਨਹੀਂ ਕੀ ਲਿਖਾਂ ਪਾਤਸ਼ਾਹ ਜੀ ਬਸ ਬੇਨਤੀ ਇਸ ਵੀਰ ਦੇ ਸਿਰ ਆਪਣਾ ਹੱਥ ਹਮੇਸ਼ਾ ਰੱਖਣਾ ਮਨੁੱਖਤਾਂ ਦੀ ਸੇਵਾ ਸੰਭਾਲ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurbachanHans
@GurbachanHans 3 ай бұрын
👏👏👏👏👏👏👏👏👏👏
@singhsatnam41
@singhsatnam41 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@priyankakaushik25
@priyankakaushik25 2 ай бұрын
Very emotional 😭😭😭 you are great bro I'm really so much proud to see you God bless you bro ...Rab meher kare 🙏🙏🙏
@SukwindarKaur
@SukwindarKaur 3 ай бұрын
ਜੇਕਰ ਕਿਸੇ ਨੇ ਰੱਬ ਦੇਖਣ ਹੋਵੇ ਤਾਂ ਗੁਰਪ੍ਰੀਤ ਵੀਰ ਨੂੰ ਦੇਖ ਲਵੇ
@satwantkaur2941
@satwantkaur2941 3 ай бұрын
asal vich e rab ne
@reetubala103
@reetubala103 2 ай бұрын
Bilkul sahi
@jagroopmaan2251
@jagroopmaan2251 3 ай бұрын
ਵਾਹਿਗੁਰੂ ਜੀ ਬਚੇ ਨੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਬੇਟੀ ਭਾਨਾਂ ਮੰਨਣ ਦਾ ਬਲ ਬਖਸ਼ਣ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਦੇ ਨਿਸ਼ਕਾਮ ਸੇਵਾ ਕਰਦੇ ਹੋ ਜੀ
@tayyibahsani2502
@tayyibahsani2502 Ай бұрын
Sardar ji aapka buhat buhat shukriya
@NarinderKaur-lo5vv
@NarinderKaur-lo5vv 3 ай бұрын
Bhut duhk wali aa az d video....Sachi dehk ke rona aa gya..... waheguru g masoom jhi maa nu himmat bhksna g 🙏🙏
@baathmandeep6222
@baathmandeep6222 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khushsarwara2943
@khushsarwara2943 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpreetkaurgssschakkalan1579
@harpreetkaurgssschakkalan1579 3 ай бұрын
ਵਾਹਿਗੁਰੂ ਜੀ ਭੈਣ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਵੀਰ ਗੁਰਪ੍ਰੀਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@sandeepkaur5431
@sandeepkaur5431 2 ай бұрын
ਗੁਰਪ੍ਰੀਤ ਵੀਰ ਰੱਬ ਤੈਨੂੰ ਖਸ਼ ਰੱਖੇ
@balvirkaur778
@balvirkaur778 3 ай бұрын
ਗੁਰਪ੍ਰੀਤ ਵੀਰ ਜੀ ਤਾਂ ਰੱਬ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਹਨ ।
@sonyvalu6137
@sonyvalu6137 2 ай бұрын
ਵਾਹਿਗੁਰੂ ਜੀ ਇਸ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸੇ
@santoshkumari8002
@santoshkumari8002 2 ай бұрын
Dukhea da sahara veerji Gurpreet singh ji❤❤❤❤❤
@amanpreetkaur4096
@amanpreetkaur4096 2 ай бұрын
ਵਾਹਿਗੁਰੂ ਜੀ ਇਸ ਬੱਚੀ ਨੂੰ ਇਹ ਅਸਹਿ ਦੁਖ ਸਹਿਣ ਦੀ ਹਿੰਮਤ ਬਖਸ਼ੋ ਅਤੇ ਗੁਰਪ੍ਰੀਤ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ 👏
@paramnigah564
@paramnigah564 3 ай бұрын
ਕੋਈ ਸ਼ਬਦ ਨਹੀਂ ਭੈਣ ਨੂੰ ਦਿਲਾਸਾ ਦੇਣ ਲਈ। ਵਾਹਿਗੁਰੂ ਜੀ ਆਪ ਹੀ ਮੇਹਰ ਕਰਨ 😭😭😭🙏🙏🙏🙏
@kiransandhu3890
@kiransandhu3890 3 ай бұрын
ਵਾਹਿਗੁਰੂ ਛੋਟੀ ਜਿਹੀ ਧੀ ਦਾ ਭਲਾ ਕਰੀ ਸੱਚੇ ਪਿਤਾ ਮੇਰਾ ਭਰੇ ਹੱਥ ਰੱਖਣੀ ਜਿਹੜੀ ਦੁੱਖ ਦੀ ਘੜੀ ਹੋਈ ਆ ਉਦਾਂ ਨੂੰ ਸਬਰ ਸਿਦਕ ਬਖਸ਼ੀਆਂ ਗੁਰੂ ਮਹਾਰਾਜ ਮਨੁੱਖਤਾ ਦੀ ਸੇਵਾ ਵਾਲੇ ਸਾਰੇ ਵੀਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ ਤੰਦਰੁਸਤੀ ਦੇਣੀ ਚੜਦੀ ਕਲਾ ਬਖਸ਼ਣੀ ਸਰਬੱਤ ਦਾ ਭਲਾ ਕਰਨਾ ਬਾਬਾ ਜੀ ਔਰ ਜਿਹੜੇ ਮਾੜੇ ਕਰਦੇ ਜੇ ਬੇਗਾਨੀਆਂ ਧੀਆਂ ਨਾ ਉਹਨਾਂ ਦਾ ਵੀ ਭਲਾ ਕਰੀ ਤੂੰ ਵੀ ਵੇਖਣਾ ਸੱਚੇ ਪਿਤਾ ਸਾਰਾ ਕੁਛ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kiransandhu3890
@kiransandhu3890 3 ай бұрын
ਵਾਹਿਗੁਰੂ ਜੀ
@ParamjitSingh-rh9hl
@ParamjitSingh-rh9hl 3 ай бұрын
ਗੁਰਪ੍ਰੀਤ ਮਿੰਟੂ ਵੀਰੇ ਬਹੂਤ ਦੁੱਖ ਲਗਿਆਂ
@srankuldeep
@srankuldeep Ай бұрын
Waheguru ji kirpa Karoonda iss machine ta Waheguru
@srankuldeep
@srankuldeep Ай бұрын
Waheguru ji .dhan dhan guru ramdas ji
@roopsingh4612
@roopsingh4612 3 ай бұрын
ਵਹਿਗੂਰੁ ਜੀ ਤੇਰਾ ਭਾਣਾ ਮੰਨਣਾ ਪੈਂਦਾ ਜੋ ਵਹਿਗੂਰੁ ਅਲਾ ਨੂੰ ਮਨਜੂਰ ਹੈ ਗੁਰਪ੍ਰੀਤ ਜੀ ਤੁਹਾਡੀ ਸੇਵਾ ਨੂੰ ਸਲਾਮ ਹੈ ਗੁਰਪ੍ਰੀਤ ਜੀ ਦੇ ਅੱਗੇ ਸਾਡਾ ਸਿਰ ਝੁਕਦਾ ਕੋਈ ਸਬਦ ਨਹੀਂ ਮੇਰੇ ਕੋਲ
@dalbirsinghsingh8144
@dalbirsinghsingh8144 3 ай бұрын
ਵਾਹਿਗੁਰੂ ਮੇਅਰ ਕਰੀਓ ਭੈਣ ਤੇ ਦੁੱਖ ਵੀ ਦੁੱਖੀ ਇਨਸਾਨ ਨੂੰ ਮਿਲਦੇ ਹਨ
@jaswinderkaur4765
@jaswinderkaur4765 3 ай бұрын
ਵਹਿਗੁਰੂ ਜੀ ਬੇਟੀ ਨੂੰ ਸੁਮੱਤ ਬਖਸ਼ੇ। ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ।🙏🙏
@unitedcolors2920
@unitedcolors2920 3 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ,ਭਾਣਾ ਮੰਨਣ ਦਾ ਬਲ ਬਖਸ਼ੇ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ,
@harpreetharpreet6746
@harpreetharpreet6746 Ай бұрын
Veere thonu waheguru hmesha Khush rakhn ❤
@BeantKaur-m9p
@BeantKaur-m9p Ай бұрын
Waheguru ji bache nu apne chrna ch nivas dena ji
@Creativeguru9988
@Creativeguru9988 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢
@bharti1671
@bharti1671 2 ай бұрын
Parmeshwar hamesha tuhade nal rehn veere jo tusi ohna de kamma nu kar rhe ho te eh bachi de jeewan ch v khushiyan den
@AmandeepKaur-786
@AmandeepKaur-786 2 ай бұрын
ਅੱਜ ਇਸ ਵੀਡੀਓ ਨੂੰ ਦੇਖ ਕੇ ਸਭ ਤੋਂ ਵੱਧ ਦਰਦ ਹੋਇਆ ਜੀ ਕਾਸ਼ ਇਸ ਧੀ ਦਾ ਵੀ ਕੋਈ ਹੁੰਦਾ ਹਾਂ ਇਸ ਦਾ ਦੁੱਖ ਵੀ ਕੋਈ ਸਹਿਣ ਕਰ ਸਕਦਾ ਪਰ ਵੀਰੇ ਤੂੰ ਹੀ ਰੱਬ ਨੇ ਇਹਨਾਂ ਲੋਕਾਂ ਦਾ ਮਾਂ ਬਾਪ ਭੈਣ ਭਾਈ ਸਭ ਰਿਸ਼ਤੇਦਾਰ ਤੈਨੂੰ ਹੀ ਬਣਾਇਆ ਹ ਵੀਰੇ ਤੂੰ ਕਿੰਨਾ ਭਾਗਾਂ ਨਾਲ ਆਏ ਸੋ ਤੈਨੂੰ ਮਨੁੱਖਤਾ ਦੀ ਸੇਵਾ ਦਾ ਹੁਕਮ ਬਖਸ਼ਿਆ ਵਾਹਿਗੁਰੂ ਨੇ ਇਹ ਹੁਕਮ ਵੀ ਕਿਸੀ ਕਿਸੀ ਨੂੰ ਹੁੰਦਾ ਵਾਹਿਗੁਰੂ ਵੀਰੇ ਇਸ ਭੈਣ ਮਨੂੰ ਇਸਦੇ ਪਤੀ ਕੋਲ ਕਦੇ ਭੁੱਲ ਕੇ ਵੀ ਨਾ ਭੇਜੇ ਓ
@KamalDhaliwal-v6x
@KamalDhaliwal-v6x 2 ай бұрын
ਵੀਰੇ ਤੈਨੂੰ ਸੱਚੀ ਰੱਬ ਨੇ ਬਹੁਤ ਵੱਡਾ ਦਿਲ ਦਿੱਤਾ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਲਾਵੇ
@abhijot7582
@abhijot7582 3 ай бұрын
ਵਾਹਿਗੁਰੂ ਜੀ, ਖੁਸ਼ੀ ਭੈਣ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਬਖਸ਼ਣ 🙏🙏🙏
@harbhajankaur3716
@harbhajankaur3716 3 ай бұрын
ਵਾਹਿਗੁਰੂ ਜੀ 🙏
@harvindersingh7502
@harvindersingh7502 Ай бұрын
Waheguru ji waheguru ji mkji 🙏
@Chauhan.007.
@Chauhan.007. 3 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏼
@Inderpreet-se2jf
@Inderpreet-se2jf 2 ай бұрын
Waheguru ji bahut hi Puna daa Kam kar rahe ho Gurpreet bhai sahab ji god bless you 🙏🤲♥️
@jagsirsingh2876
@jagsirsingh2876 2 ай бұрын
Veer ji waheguru tuhanu khush rakhan tuhadr bache takeia karn ji waheguru ji 🙏🙏🙏🙏🙏
@randhirdhillon972
@randhirdhillon972 3 ай бұрын
Waheguru ji kirpa Karn App SAB Ta ji MDSS Family Ta ji Y
@BalkarSingh-dc1oq
@BalkarSingh-dc1oq 3 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@Haryanartblok
@Haryanartblok 3 ай бұрын
ਮਿੰਟੋ ਵੀਰ ਜੀ ਉਹ ਜਲਾਦ ਆਪਦੇ ਬੱਚੇ ਦਾ ਨਹੀਂ ਹੋਇਆ ਇਸ ਭੈਣ ਦਾ ਕੀ ਹੋਣਾ ਸੀ ਉਸ ਨੇ ਇਸ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸੀ ਪਰਮਾਤਮਾ ਜੀ ਤੰਦਰੁਸਤੀ ਬਖਸੀ
@jaspreetmaan5508
@jaspreetmaan5508 3 ай бұрын
ਵਾਹਿਗੁਰੂ ਭਲਾ ਕਰੇ ਸਭੀ ਸੰਸਾਰ ਦਾ 🙏🙏😢😢😢
@Lovenature-nt8zm
@Lovenature-nt8zm 3 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@Komaljosan67
@Komaljosan67 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@Sidhu123Sidhu12-x
@Sidhu123Sidhu12-x 2 ай бұрын
Gurpreet veer ta rabb hamasa mehrabhara hath rakha veer ji bahut sewa karda a dukhia de
@PreetKaur-hx7dk
@PreetKaur-hx7dk 2 ай бұрын
Bhut Maan vali gal Paji jog jog jiyo tusi bhut VAdda upprala kr rhe ho Sareya n twade Kolo sikhna chahida ji 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@baljinderkaur2250
@baljinderkaur2250 2 ай бұрын
You great veer ji
@ranjitgill7432
@ranjitgill7432 3 ай бұрын
ਬਹੁਤ ਦੁੱਖ ਭਰੀ ਖਬਰ ਹੈ ।ਵਾਹਿਗੁਰੂ ਜੀ ਬਚੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
@KuldeepSingh-kw2fp
@KuldeepSingh-kw2fp 3 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਸੁਪਨਿਆਂ ਦੇ ਘਰ ਤੇ
@lakhwinderkaur2870
@lakhwinderkaur2870 3 ай бұрын
Guru da sacha sikh sab to vadha dharm inasantat jis di seva veer ji tusi karde o waheguru ji mehar da hath rakhan tuhade te
@kaursingh1993
@kaursingh1993 2 ай бұрын
ਵਹਿਗੁਰੂ ਜੀ ਬੜਾ ਦੁੱਖ ਹੈ ਗੁਰਪ੍ਰੀਤ ਜੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@vdhillon4382
@vdhillon4382 3 ай бұрын
ਵਾਹਿਗੁਰੂ ਖੁਸ਼ੀ ਦੇ ਜੀਵਨ ਵਿਚ ਫਿਰ ਖੁਸ਼ੀਆਂ ਲੇ ਕੇ ਆਉਣ,ਇਹ ਅਰਦਾਸ ਆ।
@simranjit11b4
@simranjit11b4 3 ай бұрын
Bhut Vadiya sewa kar rahe ho Veer Ji.bhut Maan hai tuhade uper ❤ proud of you Veer Ji
@Kamalmalhi-p6q
@Kamalmalhi-p6q 3 ай бұрын
ਵਾਹਿਗੁਰੂ ਵਾਹਿਗੁਰੂ ਜੀ
@sukhvirndcrane828
@sukhvirndcrane828 14 күн бұрын
Guru nanak dev ji de sikh di misaal ne gurpreet bhaji. Sewa , dayea , te bina kise bhedbav ton sabh nu apna. Samj ke sewa krni, eh har koi nahi kr sakda. Waheguru lambi umar bakshan bhaji nu.
@Sheena_kaur98
@Sheena_kaur98 3 ай бұрын
Rab mere es veer nu lambiya umra tandrustiya bakshe
@gurpreet1463
@gurpreet1463 3 ай бұрын
ਵਾਹਿਗੁਰੂ ਜੀ
@RadheSham-yg5sf
@RadheSham-yg5sf 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kirandeep6646
@kirandeep6646 3 ай бұрын
ਵਾਹਿਗੁਰੂ ਜੀ ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਜੀ ਭੈਅ ਨੂੰ ਤੰਦਰੁਸਤੀ ਬਖਸ਼ਣ ਜੀ 🙏🏻🙏🏻😭😭😭😭😭😭😭😭
@5911Wala-zs5md
@5911Wala-zs5md 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Azeem_vlogs_88
@Azeem_vlogs_88 3 ай бұрын
G o sardar g tusi te wali Allah ho tuhano janaza parhday te Allah o Akbar kenday sun k badi khushi hoi Baba guru Nanak sarkar da umti hon da haq ada kar ditta tusan Masha Allah❤❤❤❤❤❤❤❤❤❤
@manavlagah3282
@manavlagah3282 3 ай бұрын
Waheguru ji waheguru ji waheguru ji Bai but hi change insan aa g rab thandrustiya bakhsan veer ji nu
@rajku5446
@rajku5446 3 ай бұрын
ਵਾਹਿਗੁਰੂ ਬੱਚੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਭੈਣ ਨੂੰ ਵੀ ਭਾਣਾ ਬਖਸ਼ਣ ਇਹੋ ਜਿਹੇ ਪਤੀ ਨੂੰ ਕੀ ਕਰਨਾ ਜੋ ਆਪਣੇ ਬੱਚੇ ਨੂੰ ਵੀ ਨਾ ਦੇਖੇ ਵਾਹਿਗੁਰੂ 🙏🙏🙏🙏
@NavpreetSingh-g6v
@NavpreetSingh-g6v 3 ай бұрын
God bless u veere....such mein tusi rub da roop ho veere.
@RamanSandhu388
@RamanSandhu388 3 ай бұрын
God bless you bro and all family members always happy
@Jaspreet_Shiana
@Jaspreet_Shiana 3 ай бұрын
Baba ji es Behan nu strong krn ..ta jo apni next life nu chngi tra jee sake .....
@arshvirarshvirhappydhattja6896
@arshvirarshvirhappydhattja6896 3 ай бұрын
ਵਾਹਿਗੁਰੂ ਜੀ ਇਸ ਧੀ ਤੇ ਮੇਹਰ ਕਰੋ
@satvinderkaur6627
@satvinderkaur6627 2 ай бұрын
Veer g tuci help kr rah bhot vadia lgda g 👌👌👌👌
@Gurjitkaur-d1x
@Gurjitkaur-d1x Ай бұрын
🙏🙏ਵਾਹਿਗੁਰੂ ji
@stichinglover-o7w
@stichinglover-o7w 2 ай бұрын
Speechless
@RamanSandhu388
@RamanSandhu388 3 ай бұрын
Satnam Shri Waheguru Ji Mehar Karo
@grewal8612
@grewal8612 3 ай бұрын
Good job Gurpreet Singh veer ji
@Junaid-mw4hy
@Junaid-mw4hy Ай бұрын
Allah Pak / Waheguru ji Khushi behan upar apna mehar karain. 🙏🏼
@championgamemap6485
@championgamemap6485 3 ай бұрын
ਵਾਹਿਗੁਰੂ ਜੀ
@preetbaljot6079
@preetbaljot6079 3 ай бұрын
ਮੇਰੇ ਦੋ ਬੱਚੇ ਐਵੇ ਹੀ ਮੁੱਕ ਗਏ ਪਰਮਾਤਮਾ ਕਦੇ ਕਿਸੇ ਨਾਲ ਐਵੇ ਨਾ ਕਰੇ 🙏🏻🙏🏻🙏🏻
@Deep__Chauhan
@Deep__Chauhan Ай бұрын
Waheguru ji waheguru ji 🙏😢😢😢
@KuldeepSingh-gb8en
@KuldeepSingh-gb8en Ай бұрын
Waheguru ji waheguru ji
@DrNoumanBashir-sn4ik
@DrNoumanBashir-sn4ik 3 ай бұрын
Baba ji Allah tanu bohat lambi zindgi dewa love from Pakistan
@BalwinderKaur-dk4xl
@BalwinderKaur-dk4xl 3 ай бұрын
Waheguru ji maher kern beti ji te God bless you brother ji and Baby nu apnea chrana vich rakhyo 🙏🙏🙏🙏🙏🙏🙏
@jassihothi2755
@jassihothi2755 3 ай бұрын
ਗੁਰੂ ਰਾਮਦਾਸ ਪਾਤਸ਼ਾਹ ਜੀ ਮੇਹਰ ਕਰਿਓ
@manpreetbains9272
@manpreetbains9272 3 ай бұрын
ਸਬਰ, ਸੰਤੋਖ, ਰੱਬ ਦਾ ਦੂਜਾ ਨਾਮ ਗੁਰਪ੍ਰੀਤ ਵੀਰ🙏🏻🙏🏻
@jaspreetkaur6598
@jaspreetkaur6598 3 ай бұрын
Waheguru ji 🙏🌺🌺🌺🌺🌺
@diljotsingh258
@diljotsingh258 2 ай бұрын
Mere te hnju ni ruke dekh k 😢waheguru ji sb nu sumat bkhshn
@singhpowar3411
@singhpowar3411 2 ай бұрын
Waheagure ji 🙏
coco在求救? #小丑 #天使 #shorts
00:29
好人小丑
Рет қаралды 72 МЛН
Как Я Брата ОБМАНУЛ (смешное видео, прикол, юмор, поржать)
00:59
Муж внезапно вернулся домой @Oscar_elteacher
00:43
История одного вокалиста
Рет қаралды 7 МЛН