ਮਸੰਦ ਕਰਦੇ ਸੀ ਆਹ ਨੀਚ ਕੰਮ | Masand | History | Guru Gobind Singh Ji | Punjab Siyan

  Рет қаралды 121,804

Punjab Siyan

Punjab Siyan

Күн бұрын

who are masand
who started masand prtha in sikh history
how guru gobind singh ji punished papi masands
masand history
in sikh history 4th guru Guru Ramdas ji started masand prtha the time of Sarovar Khudwai sewa at Guru ka Chakk (Now Amritsar Sahib)
Masand were appointed to collect Kar bheta from sikh who live outside punjab beacuse All of them were unable to come regularly to do do sewa at guru ghar , no transportation facility was avaialable like nowdays
then how masand became greedy
at the time of guru gobind singh ji
several complaints came to guru sahib
then guru gobind singh ji took strict action against them

Пікірлер: 611
@angrejsingh-uh7nw
@angrejsingh-uh7nw Жыл бұрын
ਬਹੁਤ ਵਧੀਆ ਜਾਣਕਾਰੀ ਜੀ 🙏ਵਾਹਿਗੁਰੂ ਜੀ ਹਮੇਸ਼ਾ ਮੇਹਰ ਬਣਾਈ ਰੱਖਣ 🙏🙏🙏🙏🙏
@LuckySharma-ss7qi
@LuckySharma-ss7qi Жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖਣ
@SiraaStudio
@SiraaStudio Жыл бұрын
ਮੇਰੇ ਪਾਤਿਸ਼ਾਹ ਨੇ ਹਰ ਇੱਕ ਨੂੰ ਗਲ ਨਾਲ ਲਾਇਆ ਤੇ ਹੰਕਾਰੀਆਂ ਨੂੰ ਸੋਧਾਂ ਲਾਇਆ ਮਸੰਦ ਪ੍ਰਥਾ ਖ਼ਤਮ ਕੀਤੀ। ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🏾 😢❤ ,ਪਰ ਅਫਸੋਸ ਅੱਜ ਵੀ ਕਈ ਮਸੰਦ ਰੂਪ ਲੋਕ ਗੁਰੂ ਘਰ ਦੀਆਂ ਗੋਲਕਾਂ ਤੇ ਕਬਜ਼ਾ ਕਰੀ ਬੈਠੇ ਆ ਤੇ ਪ੍ਰਧਾਨਗੀਆਂ ਪਿਛੇ ਗੁਰੂ ਘਰ ਵਿੱਚ ਲੜਾਈਆਂ ਹੋ ਰਹੀਆਂ ਇੱਕ ਪਿੰਡ ਵਿੱਚ ਅਲੱਗ ਅਲੱਗ ਜਾਤਾਂ ਦੇ ਗੁਰੂ ਘਰ ਬਣ ਰਹੇ ਇਹ ਸਭ ਅੱਜ ਦੇ ਮਸੰਦਾ ਕਰਕੇ ਹੋ ਰਿਹਾ
@harmansidhu8072
@harmansidhu8072 Жыл бұрын
ਭਾਈ ਸਾਹਿਬ ਤੇ ਮਹਾਰਾਜ ਕਿਰਪਾ ਕਰਨ ਸਾਬਤ ਸਰੂਪ ਤੇ ਖੰਡੇ ਦੀ ਪੋਹ ਬਖਸ਼ਣ
@GurpreetSingh-qr4xv
@GurpreetSingh-qr4xv Жыл бұрын
ਬਹੁਤ ਹੀ ਕੀਮਤੀ ਜਾਣਕਰੀ ਦਿੱਤੀ ਵੀਰ ਜੀ
@karandeepsingh1721
@karandeepsingh1721 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤🙏🙏🙏🙏🙏
@mahindersinghsarari3162
@mahindersinghsarari3162 Жыл бұрын
ਵਾਹਿਗੁਰੂ ਜੀ 🙏🙏ਅਸੀ ਵੀਰ ਜੀ ਹਰਿਆਣਾ ਦੇ ਕੁਰੂਕਸ਼ੇਤਰ ਸ਼ਹਿਰ ਤੋਂ ਹਾਂ ਆਪਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏💝🙏🙏💝🙏
@dhillonji7174
@dhillonji7174 Жыл бұрын
ਭਾਜੀ ਤੁਸੀਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ। GBU
@BalwinderSingh-jo3vs
@BalwinderSingh-jo3vs Жыл бұрын
ਭਾਈ ਸਾਹਬ ਜੀ ਤੁਸੀਂ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ।ਸੁਣ ਕੇ ਬਹੁਤ ਅਨੰਦ ਆਉਂਦਾ ਹੈ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@sahilbagga7059
@sahilbagga7059 Жыл бұрын
Pyi shaib kam bhut Chnga krde ne vich vich galt bhut krde ne
@abcd-4782
@abcd-4782 Жыл бұрын
​@@sahilbagga7059ke vr glt krdee
@manjeetkaur915
@manjeetkaur915 Жыл бұрын
Sukhdev suratgarh
@HarbhajanSingh-mf6bg
@HarbhajanSingh-mf6bg Жыл бұрын
P
@iqbalsingh8430
@iqbalsingh8430 Жыл бұрын
Veer ji asih Bor to dekh Rahe
@satwantkaur8843
@satwantkaur8843 Жыл бұрын
ਸਦਕੇ ਮੇਰੇ ਵੀਰ ਦੇ ਅਜੋਕੇ ਸਮੇਂ ਚ ਬਹੁਤ ਲੋੜ ਹੈ ਕਿ ਨਵੀਂ generation ਆਪਣੇ ਧਰਮ ਬਾਰੇ ਇਸਦੇ ਇਤਿਹਾਸ ਬਾਰੇ ਪੂਰੀ ਤਰ੍ਹਾਂ ਨਾਲ ਜਾਗਰੂਕ ਹੋਵੇ।
@daljeetsingh-xj8ns
@daljeetsingh-xj8ns 9 ай бұрын
ਕੁਰਾਲੀ ਜਿ਼ਲਾ ਮੋਹਲੀ ਬਹੁਤ ਵੀਰ ਜੀ ਜੋ ਸਭ ਨੂੰ ਧਰਮੀਕ ਵਿਚਾਰਾ ਤੇ ਕਥਾ ਬਾਰੇ ਦੱਸ ਦੇ ਹੋ ਵਾਹਿਗੂਰੁ। ਭਲਾ। ਕਰੇ
@SherSingh-pw9rb
@SherSingh-pw9rb Жыл бұрын
ਮਸੰਦਾ ਦੇ ਘਟਾਈਪਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਨ੍ਹਾਂ ਘਟੀਆ ਹਰਮੀ ਮਦਾਂਦਾ ਨੂੰ ਸਾੜਨ ਦੀ ਘਟਨਾ ਦੀ ਜਾਣਕਾਰੀ ਦੇਣ ਦਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤ ਵੀਰ ਜੀ ਹੈ ਤੇ ਸਾਰੇ ਭਾਰਤ ਦੇਸ਼ ਦੇ ਲੀਡਰਾਂ ਮੰਤਰੀਆਂ ਦੇ ਮਨਸਦਾ ਵਾਲ਼ੇ ਹਾਲ ਨੇ ਇਨ੍ਹਾਂ ਨੂੰ ਵੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਮੰਨਦਾ ਨੂੰ ਸਜ਼ਾ ਦਿੱਤੀਆਂ ਗਈਆਂ ਸੀ ਏ ਵੀ ਤੇ ਗੁਰਦਵਾਰਾ ਸ਼ਿਰੋਮਣੀ ਕਮੇਟੀ ਦ ਜਿੰਨੇ ਵੀ ਪਦਾਧਿਕਰੀ ਹੈ ਸਾਡੇ ਮੇਰੇ ਅਨੁਸਾਰ ਲਾਲਚੀ ਟਾਈਪ ਗਰਮੀ ਮਸੰਦ ਹੈ ਕੋਈ ਸਚਾ ਸ਼ੂਰਵੀਰ ਹੀ ਇਨ੍ਹਾਂ ਮੌਜੂਦਾ ਮੰਸਦਾ ਨੂੰ ਸੋਧੇ ਲਏਗਾ ਏਕ ਦਿਨ ਜ਼ਰੂਰ 👍❤
@kuldeepsingh-yc7ls
@kuldeepsingh-yc7ls Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ ਦੇ
@ਜਸਪਿੰਦਰਸਿੰਘ-ਬ1ਰ
@ਜਸਪਿੰਦਰਸਿੰਘ-ਬ1ਰ Жыл бұрын
ਬਹੁਤ ਸੋਹਣੇ ਢੰਗ ਨਾਲ਼ ਇਤਿਹਾਸ ਪੇਸ਼ ਕੀਤਾ ਤੁਸੀਂ ਧੰਨਵਾਦੀ ਜੀ
@kuldeepsingh-yc7ls
@kuldeepsingh-yc7ls Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@jasminderbharij5861
@jasminderbharij5861 11 ай бұрын
Wow. Guru Sahib had to be totally ruthless to break these cartels. Eye opening. 👁 Thank you Paji, am now almost 61. Really, really appreciate your Sikh history. ❤🙏
@JasMH
@JasMH Жыл бұрын
ਵਾਹਿਗੁਰੂ ਜੀ ਆਪਜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ 🙏🙏
@Rajindersingh-nq4pz
@Rajindersingh-nq4pz Ай бұрын
SUNDER TARIKE NAAL ITIHAAS DI BHARPOOR JANKARI DEN LAI TUHAADA DHANWAD JI🙏🙏 SHRI GANGANAGAR RAJASTHAN
@jindsaid6420
@jindsaid6420 Жыл бұрын
ਤੁਹਾਡੀ ਦੀ ਵੀਡੀਓ ਦੀ ਮੈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ। Waheguru ji 🙏
@GursewakSidhu-bt5bn
@GursewakSidhu-bt5bn Жыл бұрын
ਵੀਰ ਜੀ ਇਤਿਹਾਸ ਸਨਾਉਣ ਲਾਈ ਬਹੁਤ ਬਹੁਤ ਧੰਨਵਾਦ ਜੀ।ਵੀਰ ਸੀ ਅਜਕਲ ਦੇ ਮਜੋਦਾ ਮਸੰਦਾ ਦਾ ਕੀ ਕੀਤਾ ਜਾਵੇ।ਜਿਵੇ ਸਭ ਤੇ ਵੱਡਾ ਮਸੰਦ ਪ੍ਰਕਾਸ ਚੰਦ ਬਾਦਲ ਦਾ ਪਰਿਵਾਰ ਹੈ ।ਮਜੀਠਿਆ ਪਰਿਵਾਰ ਕੈਪਟਨਪਰਿਵਾਰ ਵਿਰਸੇ ਵਲਟੈਹੇ ਤੇ ਇਹੋ ਜਿਹੇ ਹੰਰ ਵੀ ਬਹੁਤ ਨਾਮੀ ਗਰਾਮੀ ਮਸੰਦ ਹਨ ਇਹਨਾ ਦਾ ਕੀ ਹਾਲ ਹੰਣਾ ਚਾਹੀਦਾ ਹੈ।
@LoveBhatti-o8z
@LoveBhatti-o8z 12 күн бұрын
Sahi kiya veere
@singhgurkirat8047
@singhgurkirat8047 Жыл бұрын
ਖ਼ੁਸ਼ੀਆਂ ਦੇ ਜੈਕਾਰੇ ਗਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 🙏🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏
@supinderkaur4338
@supinderkaur4338 Жыл бұрын
ਬਹੁਤ ਵਧੀਆ ਜਾਣਕਾਰੀ ਜੀ,🙏🙏
@gurnamdhandhi4741
@gurnamdhandhi4741 Жыл бұрын
ਮਸੰਦ ਗੁਰੂ ਗੋਬਿੰਦ ਸਿੰਘ ਜੀ ਸਮੇਂ ਸੰਗਤ ਤੋਂ ਮੀਟ. ਸ਼ਰਾਬ ਮਂਗਤੇ ਪਤਾ ਲੱਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਗ ਖੁਹ ਵਿਚ ਸੁੱਟ ਅਗ ਲਾਈ. ਜਿਉਂਦੇ ਸਾੜੇ
@GurmeetSingh-oc1sn
@GurmeetSingh-oc1sn Жыл бұрын
ਧੰਨ ਵਾਹਿਗੂਰੁ ਜੀ 🙏🙏🙏🙏 ਗੁਰੀ ਜਿਲਾ ਪਟਿਆਲਾ 🙏🙏 ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਭਾਈ ਸਾਬ ਜੀ। 🙏🙏
@HarpreetSingh-ux1ex
@HarpreetSingh-ux1ex Жыл бұрын
ਧੰਨ ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏
@HarjeetSidhu-yf5bp
@HarjeetSidhu-yf5bp Жыл бұрын
Harjit singh Hirewala Mansa
@nachhattarsidhu8042
@nachhattarsidhu8042 Жыл бұрын
ਦਾਸ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਇਹ ਵੀਡੀਓ ਵੇਖ ਰਿਹਾ ਹਾਂ ਤੁਹਾਡੀ ਵਿਆਖਿਆ ਬਹੁਤ ਹੀ ਭਰਵਾਬ ਸਾਲੀ ਹੈ
@davygrup1717
@davygrup1717 Жыл бұрын
ਬਹੁਤ ਵਧੀਆ ਵੀਰੇ ❤
@satwantkaur8843
@satwantkaur8843 Жыл бұрын
ਅਸੀਂ ਸੀ੍ ਅਨੰਦਪੁਰ ਸਾਹਿਬ ਦੇ ਲਾਗੇ ਪਿੰਡ ਤੋਂ ਤੁਹਾਡਾ ਇਹ ਪੋ੍ਰਗਰਾਮ ਸੁਣ ਰਹੇ ਹਾਂ।
@butasinghbutasran7675
@butasinghbutasran7675 Жыл бұрын
ਧੰਨ ਧੰਨ ਸਤਿਗੁਰ ਕਲਗੀਆ ਬਾਲਿਆ ਸੱਚੇ ਪਾਤਸ਼ਾਹ ਧੰਨ ਤੇਰੀ ਸਿੱਖੀ
@GurjitSingh-ib6vb
@GurjitSingh-ib6vb 11 ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
@dharampalsingh4027
@dharampalsingh4027 Жыл бұрын
ਵਾਹਿਗੁਰੂ ਜੀ ਧੰਨ ਧੰਨ ਗੂਰੁ ਗੋਬਿੰਦ ਸਿੰਘ ਜੀ ਸਹਿਬ
@kuldeepsingh-yc7ls
@kuldeepsingh-yc7ls Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@gurteghsingh1044
@gurteghsingh1044 Жыл бұрын
ਧੰਨਵਾਦ!
@sk4312
@sk4312 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙇🏻‍♀️🙏🏻❤
@deepsidhu4343
@deepsidhu4343 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ
@JaspreetSingh-yq6ry
@JaspreetSingh-yq6ry Жыл бұрын
Dhan dhan shri guru gobind singh sahib g
@HarjinderSingh-bn8kn
@HarjinderSingh-bn8kn Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬਹੁਤ ਧੰਨਵਾਦ ਵੀਰ ਜੀ, ,, ਪਿੰਡ ਚਕੇਰੀਆਂ ਜ਼ਿਲ੍ਹਾ ਮਾਨਸਾ ਪੰਜਾਬ,
@harmangill4230
@harmangill4230 Жыл бұрын
ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਤੁਹਾਡੀਆਂ.keep it up broo❤❤
@HarjitSingh-uy1fc
@HarjitSingh-uy1fc Жыл бұрын
ਸ਼ਹਿਰ ਕ਼ਤਰ.. ਪਿੰਡ ਦੋਹਾ 🙏🏻 ਐਵੇ ਹੀ ਦਸਦੇ ਰਹਾ ਕਰੋ.. ਬਹੁਤ kuch ਸਿੱਖਣ nu ਮਿਲਦਾ veere 🙏🏻wmk
@VarinderSingh-vp6gd
@VarinderSingh-vp6gd 6 ай бұрын
Veere meri duty Assam ch is time te main room ch ekala hi Huna main tuhadia video nu sari sari rat daily sunda,bhut skoon milda tuhadi awaz ch Sikh ithaas sarvan krke rooh nu skoon milda,bhut vadia uprala kr rahe o tusi,sanu Sikh dharm bare Jo nhi pata c janan nu milda tuhada bhut dhanvaad krda main,from ਗੁਰੂਦੁਆਰਾ ਸ੍ਰੀ ਵੱਡਾ ਘਲੂਘਰਾ ਸਾਹਿਬ ਕੁਤਬਾ ਨੇੜੇ ਰਾਏਕੋਟ
@rajvindersingh4964
@rajvindersingh4964 3 ай бұрын
ਵਾਹਿਗੁਰੂ ਜੀ
@KamalUppal-q1y
@KamalUppal-q1y 2 ай бұрын
🙏🏻🙏🏻
@swaransingh483
@swaransingh483 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਬ ਜੀ
@Jagge.Riar.California
@Jagge.Riar.California Жыл бұрын
Guru Patsah kirpa kro Ajj ta bhut jyda masnd kuam ch ho gye a ina nu vvv tadka lagvo 🙏🏼🙏🏼 ajj de masanda bhut dukhi kita hoyea a sache patsah jieo 🙏🏼😔 watching from California
@triloksingh4126
@triloksingh4126 Жыл бұрын
ਵਾਹਿਗੁਰੂ ਜੀ ਸਾਨੂੰ ਵੀ ਸੁਮੱਤ ਬਖਸ਼ਣ ਜੀ।
@babbusaini5781
@babbusaini5781 Жыл бұрын
ਇਹ ਸੱਚਾਈ ਪਹਿਲਾਂ ਕੋਈ ਨਹੀਂ ਦੱਸ ਸਕਿਆ, ਧੰਨਵਾਦ। ਪਿੰਡ ਮਹਿਤ ਪੁਰ ਉਲਦਣੀ , ਤਹਸੀਲ ਬਲਾਚੌਰ, ਜਿਲ੍ਹਾ ਨਵਾਂਸ਼ਹਿਰ।
@Dhansingh-f3h
@Dhansingh-f3h Күн бұрын
❤ਹੁਣ ਤਾਂ ਜੀ ਮਸੰਦਾਂ ਦੀਆਂ ਅਤੇ ਆਰੰਗਜੇਬਾ ਦੀਆਂ ਸੂਰਤਾਂ ਰਹਿ ਗਈਆਂ ਜੀ ❤
@SherGill214
@SherGill214 Жыл бұрын
ਬੜੀ ਮਿਹਰਬਾਨੀ ਵੀਰ ਜੀ, ਗੁਰੂ ਇਤਿਹਾਸ ਬਾਰੇ ਹੋਰ ਵੀ ਵੱਧ ਤੋਂ ਵੱਧ ਜਾਣਕਾਰੀ ਦਿਓ ਜੀ 🙏
@Gurjantsingh-wy5rq
@Gurjantsingh-wy5rq Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਪਿੰਡ ਮੰਡਿਆਣੀ ਲੁਧਿਆਣਾ
@inderjitsingh5453
@inderjitsingh5453 Жыл бұрын
ਇਹਨਾਂ ਮਸੰਦਾਂ ਦੀਆਂ ਬਹੁਤੀਆਂ ਔਲਾਦਾਂ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵਿੱਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਨੇ,ਕਈ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਹੈਗੇ ਨੇ, ਇਹਨਾਂ ਨੂੰ ਵੀ ਗਰਮ ਤੇਲ ਦੇ ਕੜਾਹੇ ਈ ਨਸੀਬ ਹੋਣੇ ਆ,,,,ਅਸੀਂ ਜਗਰਾਉਂ ਤੋਂ
@darshansingh993
@darshansingh993 Жыл бұрын
ਵੀਰ ਦੋ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ਪੰਜਵਾਂ ਸਾਹਿਬਜ਼ਾਦਾ ਅਨੁਸਾਰ ਮਸੰਦਾਂ ਨੂੰ ਰਾਮ ਰਾਇ ਜੀ ਦੀ ਚਿਖਾ ਵਿਚ ਸੁੱਟ ਕੇ ਸੋਧਾ ਲਾਇਆ ਸੀ
@khalsa-g1817
@khalsa-g1817 Жыл бұрын
ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ।। 🌺🙏🌺 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasmeetkaur2826
@jasmeetkaur2826 Жыл бұрын
ਭਾਈ ਸਾਹਿਬ ਜੀ ਧੰਨਵਾਦ
@charanjeetsingh1934
@charanjeetsingh1934 Жыл бұрын
ਭਾਈ ਸਾਹਿਬ ਤੁਹਾਡਾ ਇਤਿਹਾਸ ਦੀ ਜਾਣਕਾਰੀ ਦੇਣ ਢੰਗ ਬਹੁਤ ਵਧੀਆ ਹੈ ਤੁਸੀਂ ਗੁਰੂ ਸਹਿਬਾਨ ਬਾਰੇ ਜਾਣਕਾਰੀ ਬਹੁਤ ਵਧੀਆ ਦਿੰਦੇ ਹਨ
@RajuSadhuwala
@RajuSadhuwala Жыл бұрын
ਵਾਹਿਗੁਰੂ ਤੰਦਰੁਸਤੀ ਬਖਸੇ ਬਾਈ ਬਹੁਤ ਸੋਹਣਾ
@PreetSandhu-q5g
@PreetSandhu-q5g Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@navpreetkhalsakaur-my1ni
@navpreetkhalsakaur-my1ni Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@rajdhaliwal2459
@rajdhaliwal2459 Жыл бұрын
Waheguru g Patiala
@JoginderKaurKahlon-k5m
@JoginderKaurKahlon-k5m Жыл бұрын
Beta Ji bahut dhañvaad Hai Ji I speak from Canada
@wakhrisoch9903
@wakhrisoch9903 Жыл бұрын
ਵਾਹਿਗੁਰੂ ਜੀ👍🙏✅
@rishavkumar87
@rishavkumar87 Жыл бұрын
WaheGuru Ji ka Khalsa WaheGuru Ji ki Fateh🙏🙏🙏🙏🙏🙏
@harazizsinghanttal7220
@harazizsinghanttal7220 Жыл бұрын
Watching from Brampton, Canada. Really appreciate you for spreading awareness about our history.
@Tech_techi
@Tech_techi Жыл бұрын
Dhan Guru Gobind Singh ji 🙏🏻🙏🏻❤️❤️
@harman8033
@harman8033 Жыл бұрын
ਬਹੁਤ ਵਧੀਆ ਵੀਰ ਜੀ ਹਾਂਜੀ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਇਤਿਹਾਸ ਸੁਣਾ ਰਹੇ ਹੋ ਵੀਰ ਜੀ 🌹🌹🙏🙏⚔️⚔️❣️❣️💞❤️💖🌷🥀🙏🙏🙏🌾
@harjeetkaurkaur396
@harjeetkaurkaur396 Жыл бұрын
Waheguruji dhan dhan Guru Gobind Singh Ji sikhi mili Khade di dhar te Amritsar ch
@Dhansingh-f3h
@Dhansingh-f3h Күн бұрын
❤ਬਹੁਤ ਵਧੀਆ ਵਿਚਾਰ ਜਾਣਕਾਰੀ ਦਿੰਦੇ ਹੋ ਜੀ ਆਪ ਬਹੁਤ ਬਹੁਤ ਧੰਨਵਾਦ ਜੀ ❤
@Inderjitsingh-ny9if
@Inderjitsingh-ny9if Жыл бұрын
ਗਾਜਿਆਬਾਦ ਤੋਂ ਇੰਦਰਜੀਤ ਸਿੰਘ ਬਹੁਤ ਸੁਹਣੀਆਂ ਗੱਲਾਂ ਸੁਣਾਉਂਦਿਆਂ ਉਹ ਵਧਾਈ ਦੇ ਪਾਤਰ ਹੋ
@CharnjitSingh-my3kz
@CharnjitSingh-my3kz Жыл бұрын
Satnam Sri waheguru ji 🙏 🙏🙏🙏🙏🙏Bohat hi vadhia ji 🙏
@sonisinghbaliala4160
@sonisinghbaliala4160 Жыл бұрын
ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸਾਹਿਬੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਕਲਗੀ ਤੇ ਪੋਸ਼ਾਕਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸੀਸ ਤੇ ਸੁਣਾਉਣ ਦੀ ਸਾਰੀ ਵਾਰਦਾਤ ਆਪਣੇ ਚੈਨਲ ਰਾਹੀਂ ਸੰਗਤਾਂ ਨੂੰ ਜਰੂਰ ਸੁਣਾਓ ਜੀ
@gurcharnsingh280
@gurcharnsingh280 9 ай бұрын
ਗੁਰੂ ਸਰ
@Junior22G
@Junior22G Жыл бұрын
ਭਾਈ ਫੇਰੂ ਜੀ ਦੀ ਦਾੜੀ ਸੁੱਚੀ 🙏🏻
@balbirbajwa4960
@balbirbajwa4960 8 ай бұрын
ਇਤਿਹਾਸਕ ਤੱਥਾਂ ਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਵਧੀਆ ਉਪਰਾਲਾ ਹੈ ਅਜੋਕੇ ਹਾਲਾਤ ਨੂੰ ਦੇਖ ਕੇ ਕਿ ਅੱਜ ਦੇ ਸਮੇਂ ਵਿੱਚ ਆਧੁਨਿਕ ਮਸੰਦ ਸਾਡੇ ਸਮਾਜ ਦਾ ਨੁਕਸਾਨ ਕਰ ਰਹੇ ਹਨ। ਸਿੱਖ ਸਿੱਖਾਂ ਦੇ ਖਿਲਾਫ ਹੈ। ਮਸੰਦਾਂ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ .
@satveendersinghkala
@satveendersinghkala Жыл бұрын
Dhan Dhan Shri Guru Pita Gobind Singh Gi
@satnamSingh-di4mn
@satnamSingh-di4mn Жыл бұрын
Thanks!
@sagandeepsingh4305
@sagandeepsingh4305 Жыл бұрын
ਬੇਸਬਰੀ ਨਾਲ ਇਤਜਾਰ ਹੁੰਦਾ ਤੁਹਾਡੀ ਵੀਡੀਓ ਦਾ ਸਰ
@kangas2092
@kangas2092 Жыл бұрын
ਪਿੰਡ ਬੁਟਾਰੀ ਜ਼ਿਲ੍ਹਾ ਅੰਮ੍ਰਿਤਸਰ, ਬਹੁਤ ਵਧੀਆ ਭਰਪੂਰ ਜਾਣਕਾਰੀ, ਤੁਹਾਡਾ ਬਹੁਤ ਬਹੁਤ ਧੰਨਵਾਦ।
@JagtarSingh01237
@JagtarSingh01237 Жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ
@SinghMani24
@SinghMani24 Жыл бұрын
Waheguru ji Asi UK to har roz aap ji dia video's dekhde ha ji 🙏
@JSpresident
@JSpresident Жыл бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਰੇ ਦਸੋ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ
@drphysio11
@drphysio11 Жыл бұрын
Sarnia,Ontario,Canada.....recommended by my mother...ohh har ek video dekhde ne tuhadi .... Dhanwaad sanu sikh intihaas naal jodan lyi🙏🙏
@santbabalalsinghjikuliwale2753
@santbabalalsinghjikuliwale2753 Жыл бұрын
Waheguru waheguru waheguru waheguru waheguru waheguru waheguru waheguru 💕🙏
@desitravellers3111
@desitravellers3111 Жыл бұрын
❤❤❤❤❤ bhout danvad ❤❤❤❤❤ uk 🇬🇧 ton
@maninderjitsinghlehal5731
@maninderjitsinghlehal5731 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਿਲਾ ਅੰਮ੍ਰਿਤਸਰ ਅੱਡਾ ਜੈਂਤੀਪੁਰ ਤੋਂ ਦੇਖਦਾ ਹਾਂ ਵੀਰ ਜੀ ਬਹੁਤ ਹੀ ਵਧੀਆ ਤੇ ਨੇਕ ਉਪਰਾਲਾ ਹੈ ਆਪ ਜੀ ਦਾ ਵਾਹਿਗੁਰੂ ਜੀ ਮਿਹਰ ਕਰਨ ਤੁਸੀਂ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ ਵੀਰ ਜੀ ਸਰਦਾਰ ਹਰੀ ਸਿੰਘ ਜੀ ਨਲਵਾ ਜੀ ਦੀ ਸ਼ਹੀਦੀ ਤੋਂ ਬਾਅਦ ਜੌ ਓਹਨਾਂ ਦੇ ਪਰਿਵਾਰ ਨਾਲ ਹੋਇਆ ਉਸ ਵੀਡਿਓ ਵਾਸਤੇ ਬੇਨਤੀ ਕੀਤੀ ਸੀ ਵੀਰ ਜੀ ਇਹ v ਕੋਸ਼ਿਸ਼ ਕਰਨਾ ਜੀ
@sukhmangill5222
@sukhmangill5222 Жыл бұрын
ਵਾਹਿਗੁਰੂ ਜੀ ਮੇਹਰ ਕਰੇ
@dilpreetsidhusingh1779
@dilpreetsidhusingh1779 Жыл бұрын
🙏🙏 ਞਾਹਿਗੁਰੂ ਜੀ 🙏🙏
@satinderkaursaggu15
@satinderkaursaggu15 Жыл бұрын
Amritsar guru di nagri to dekh rhe a veer ji apa guru sahib di mehar nal tuhade to sanu sbnu bhut kush sikhan nu milda jo sanu nhi pta hunda waheguru ji chaddi klla vich rakhn tuhanu 🙏🙏
@MSW-uf5uu
@MSW-uf5uu Жыл бұрын
Waheguru ji🙏🙏🙏🙏🙏 waheguru ji🙏🙏🙏🙏🙏 waheguru ji🙏🙏🙏🙏🙏 waheguru ji🙏🙏🙏🙏🙏 waheguru ji🙏🙏🙏🙏
@gurpreet114
@gurpreet114 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 🙏🙏
@kamalkaran2165
@kamalkaran2165 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
@jagseersingh8084
@jagseersingh8084 11 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ ਜੀ। ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ
@bhajanaulakh8673
@bhajanaulakh8673 6 ай бұрын
I really appreciate that you are Bhai Sahib ji doing great work for Sikh history . I am in USA . Bhajan Singh Aualkh.
@indiandynamitegaming6291
@indiandynamitegaming6291 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਹਿ ਪਿੰਡ ਸੇਲਬਰਾਹ
@jagdeepsandhu9659
@jagdeepsandhu9659 Жыл бұрын
ਏਸ ਜਾਣਕਾਰੀ ਲਈ ਸ਼ੁਕਰੀਆ, ਮਹੰਤਾਂ ਦਾ ਵੀ ਇਤਿਹਾਸ ਫਰੋਲੋ ।
@KuldeepSingh-zv5zg
@KuldeepSingh-zv5zg 11 ай бұрын
ਕੁਲਦੀਪ ਸਿੰਘ ਹਮੀਦੀ ਬਰਨਾਲਾ ਬਹੁਤ ਵਧੀਆ ਜਾਣਕਾਰੀ
@sukhdeepsingh-es4bk
@sukhdeepsingh-es4bk 6 ай бұрын
Bahut Bahut Dhanwad Bhai Sahab, Rabb Tuhannu Sada Chadhdi Kala Ch Rakhe. Waheguru ji ka Khalsa , Waheguru ji ki Fateh,🙏
@daljeetsingh9838
@daljeetsingh9838 Жыл бұрын
Thanks for revealing this complete message which was not in our knowledge. Watching from Jammu.
@reshamsingh3438
@reshamsingh3438 Жыл бұрын
ਬਹੁਤ ਵਧੀਆ ਜੀ। ਰੇਸ਼ਮ ਸਿੰਘ ਮੌਹਾਲੀ ਤੋਂ।
@simongill9369
@simongill9369 Жыл бұрын
Waheguru ji 👃👃👃
@gagan2013
@gagan2013 Жыл бұрын
ਵਾਹਿਗੁਰੂ ਜੀ ☺️🙏
@ravinderpalsingh5715
@ravinderpalsingh5715 Жыл бұрын
Waheguru ji ka Khalsa waheguru ji ki Fateh 🙏🙏
@AnmolSandhu-bq2ph
@AnmolSandhu-bq2ph Жыл бұрын
Waheguru ji❤
@santbabalalsinghjikuliwale2753
@santbabalalsinghjikuliwale2753 Жыл бұрын
Dhan Dhan Shri Guru Gobind Singh Sahib Ji Maharaj 💞🙏
@ACADMY.acadmy
@ACADMY.acadmy Жыл бұрын
EK ONKAR satinam satinam satinam ji 🙏 hari ram ji 🙏
@ohikarma7217
@ohikarma7217 Жыл бұрын
Waheguru Ji ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ
@BaldevSingh-g3c
@BaldevSingh-g3c Жыл бұрын
Dhan Dhan Sri guru. Gobind singh ji Maharaj
@babbisingh6926
@babbisingh6926 Жыл бұрын
ਸਤਨਾਮ ਵਾਹਿਗੁਰੂ
Bandi Chhor Divas Full History | Sikh History | Diwali | Punjab Siyan
31:22
Une nouvelle voiture pour Noël 🥹
00:28
Nicocapone
Рет қаралды 9 МЛН
Леон киллер и Оля Полякова 😹
00:42
Канал Смеха
Рет қаралды 4,7 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Akal Takht Sahib History | Punjab Siyan | Sikh History
24:57
Punjab Siyan
Рет қаралды 411 М.
History Guru Hargobind Sahib Ji by Dr Sukhpreet Singh Udhoke
21:40
Dr.Sukhpreet Singh Udhoke
Рет қаралды 21 М.